Sukhbir Badal ਨੂੰ ਦਿੱਤੀ ਜਾਵੇ ਏਹ ਸਜ਼ਾ : ਮਨਜੀਤ ਸਿੰਘ, SGPC ਮੈਂਬਰ | Punjab Tak

  Рет қаралды 20,719

Punjab Tak

Punjab Tak

Күн бұрын

#sukhbirbadal #akalidal #SGPC #sriakaltakhatsahib
Sukhbir Badal ਨੂੰ ਦਿੱਤੀ ਜਾਵੇ ਏਹ ਸਜ਼ਾ : ਮਨਜੀਤ ਸਿੰਘ, SGPC ਮੈਂਬਰ | Punjab Tak
ਸੁਖਬੀਰ ਦੇ ਅਕਾਲ ਤਖ਼ਤ ਸਾਹਿਬ ਪੇਸ਼ ਹੋਣ ਬਾਅਦ ਹੁਣ SGPC ਮੈਂਬਰ ਮਨਜੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇਨਤੀ ਕੀਤੀ ਹੈ ਕੀ ਸੁਖਬੀਰ ਬਾਦਲ ਨੂੰ ਐਸੀ ਸਜ਼ਾ ਦਿੱਤੀ ਜਾਵੇ ਜਿਸ ਨਾਲ ਆਉਣ ਵਾਲੇ ਭਵਿਖ 'ਚ ਕੋਈ ਏਸ ਤਰ੍ਹਾਂ ਦੀ ਕੋਈ ਗਲਤੀ ਨਾ ਕਰ ਸਕੇ |
#PUT008
------------------
About the channel
Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
Facebook - / punjabtakofficial
Instagram - / punjabtak
Twitter - / punjabtak

Пікірлер: 105
@jasmergiri6058
@jasmergiri6058 2 ай бұрын
ਸੁਖਬੀਰ ਭਜਾਓ ਅਕਾਲੀ ਦਲ ਬਚਾਓ
@PritamSingh-wt7jx
@PritamSingh-wt7jx 2 ай бұрын
100ਪ੍ਰਸੈਂਟ ਭਾਈ ਸਾਹਿਬ ਜੀ ਨੇ ਸਹੀ ਕਿਹਾ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਜੀ
@gurbaxsingh9745
@gurbaxsingh9745 2 ай бұрын
ਜਥੇਦਾਰ ਮਨਜੀਤ ਸਿੰਘ ਜੀ ਠੀਕ ਕਹਿ ਰਹੇ ਹੋ ਜੇਂ ਕਰ ਅਕਾਲ ਤਖ਼ਤ ਜਥੇਦਾਰ ਸਾਹਿਬ ਠਿਲ ਕਰ ਜਾਦਂਏ ਅਪਰੋਟਰੀੲਏਟ ਸਜ਼ਾ ਨਹੀਂ ਦਿੰਦੇ ਤਾਂ ਪੰਥ ਲੋਕ ਕਦੇ ਮਾਵ ਨਹੀਂ ਕਰਨਗੇ ਓਹ ਅਕਾਲ ਸਾਹੀਇਬ ਦਾ ਰੁਤਬੇ ਨੂੰ ਠਾਹ ਲਾ ਦੇਣਗੈ।
@balbirgill9961
@balbirgill9961 2 ай бұрын
ਭਰਾਵਾ ਭੋਲਿਆ ਇਹ ਤੈਨੂੰ ਤੇ ਮੈਨੂੰ ਭਰਮ ਵਾ ਕਿ ਤਖਤ ਨੂੰ ਠੇਸ ਪਹੁੰਚੇਗੀ ਪਰ ਉਸ ਤਖਤ ਦਾ ਜਥੇਦਾਰ ਤਾਂ ਮਸੰਦ ਸੁਖਬੀਰ ਇੰਸਾਂ ਦੀ ਜੇਬ ਚੋਂ ਨਿਕਲਦਾ ।ਆਮੀਨ
@GurmeetSingh-yo3zf
@GurmeetSingh-yo3zf 2 ай бұрын
ਚੀਮਾ ਤੇ ਵਲਟੋਹਾ ਸਭ ਤੋਂ ਜਿਆਦਾ ਜੁੱਤੀ ਜੱਟ ਨੇ ਸੁਖਬੀਰ ਬਾਦਲ ਦੇ ਹੱਥ ਨਹੀਂ ਅੱਪੜਦਾ ਹੋਣੇ ਰੋਂਦੇ ਫਿਰਦੇ ਆ🎉 😢😂
@sukhbhullarfzk3012
@sukhbhullarfzk3012 2 ай бұрын
ਵਾਹਿਗੁਰੂ ਸੁਖਬੀਰ ਬਾਦਲ ਨੂੰ ਜਰੂਰ ਸਜ਼ਾ ਦੇਵੇਗਾ
@PritamSingh-wt7jx
@PritamSingh-wt7jx 2 ай бұрын
ਚੀਮਾ ਦੀ ਕੀ ਕੁਰਬਾਨੀ ਹੈ ਜੀ ਚਾਪਲੂਸੀ ਤੋਂ ਬਿਨਾਂ
@Khalsa-kf3wt
@Khalsa-kf3wt 2 ай бұрын
ਇਹਨੇ ਪਾਰਟੀ ਹੁਣ ਛੱਡੀ ਸਾਰੇ ਕਾਲ਼ੇ ਕਾਰਨਾਮਿਆਂ ਵਿਚ ਇਹਨੇ ਨੇ ਪੂਰੀ ਹਮਾਇਤ ਕੀਤੀ
@gurpaldhillon1943
@gurpaldhillon1943 2 ай бұрын
Good job Bhai Sahib G True talk with media
@Amarjeetsinghdhiman-z7h
@Amarjeetsinghdhiman-z7h 2 ай бұрын
ਸਾਡੇ ਹਵਾਲੇ ਕਰੋ ਸੁਖੇ ਨੂੰ ਸਿੱਖੀ ਦਾ ਘਾਣ ਕਰਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਾਈ 😂😂😂😂
@gurcharnsingh6959
@gurcharnsingh6959 2 ай бұрын
ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਸਾਹਿਬ ਜੀ ਨੂੰ ਪ੍ਰਧਾਨ ਬਣਾਇਆ ਜਾਵੇ ਉਨ੍ਹਾਂ ਬਹੁਤ ਵੱਡੀ ਕੁਰਬਾਨੀ ਕੀਤੀ ਨਿਰੰਕਾਰੀ ਨੂੰ ਸੋਧਿਆ ਸੀ😅
@harbhajansingh9967
@harbhajansingh9967 2 ай бұрын
ਜਿਹੜੀ ਪਰਮਾਤਮਾ ਨੇ ਸਜ਼ਾ ਦੇਣੀ ਉਹ ਕੋਈ ਵੀ ਨਹੀਂ ਦੇ ਸਕਦਾ ਕਿਉਂਕਿ ਪਰਮਾਤਮਾ ਦਾ ਕਾਨੂੰਨ ਬਹੁਤ ਸਖ਼ਤ ਆ।
@jatindersandhu8433
@jatindersandhu8433 2 ай бұрын
ਬਿਲਕੁਲ ਸਹੀ ਫਰਮਾਇਆ ਜੀ ਤੁਸੀਂ
@jagtarsingh1068
@jagtarsingh1068 2 ай бұрын
ਬਾਬਾ ਜਦੋਂ ਮਲਾਈ ਖਾਦੇ ਸੀ ਓਸ ਟਾਈਮ ਬਾਦਲ ਚੰਗਾ ਸੀ
@bhupindersing6347
@bhupindersing6347 2 ай бұрын
Member SGPC manjit singh says right. This is the feeling of Sikhs that Sukhvir and co. Should be kept away for minimum 5 years from akali politics, sgpc etc. Token punishment of utensils,, shoe c ok eaning etc is for minor mistake. This is direct violation of akal takht hukmnama.
@RabhiRabhwindersingh
@RabhiRabhwindersingh 2 ай бұрын
Very good salute Bhai manjeet singh jindabad ❤❤❤❤❤❤❤❤❤
@PritamSingh-wt7jx
@PritamSingh-wt7jx 2 ай бұрын
ਹੱਥ ਜੋੜ ਕੇ ਬੇਨਤੀ ਕੋਈ ਵੀ ਕਰ ਸਕਦਾ ਹੈ ਇਹ ਕੋਈ ਗਨਾਹ ਨਹੀਂ ਹੈ
@dr.paramjitsinghsumra179
@dr.paramjitsinghsumra179 2 ай бұрын
ਸੁਖਬੀਰ ਸਿੰਘ ਬਾਦਲ ਤੇ ਪਰਕਾਸ ਸਿੰਘ ਬਾਦਲ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਸਪੱਸ਼ਟ ਇਕੱਲੀ ਇਕੱਲੀ ਗ਼ਲਤੀ ਲਿਖਕੇ ਮੁਆਫੀ ਮੰਗਣ ਦੀ ਥਾਂ ਗੋਲਮੋਲ ਗੱਲਾਂ ਲਿਖੀਆਂ ਹੋਈਆਂ ਹਨ ਜੋ ਸਪੱਸ਼ਟੀਕਰਨ ਦੇਣਾ ਨਹੀਂ ਮੰਨਿਆ ਜਾ ਸਕਦਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਿੱਖ ਕੌਮ (ਪੰਥ) ਦੇ ਅੱਖਾਂ ਵਿੱਚ ਘੱਟਾ ਪਾਉਣ ਵਾਲੇ ਸਪੱਸ਼ਟੀਕਰਨ ਕੂੜੇਦਾਨ ਵਿੱਚ ਸੁੱਟ ਦੇਣ ਤੇ ਬੇਅਦਬੀਆਂ ਕਰਨ ਵਾਲੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦੇਣ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਵਿੱਚ ਜੇ ਦਮ ਹੈ ਤਾਂ ਸਿੱਖ ਪੰਥ ਚੋਂ ਛੇਕ ਦੇਣ ਜਾਂ ਅੱਜ ਵਾਲੇ ਸ਼੍ਰੋਮਣੀ ਅਕਾਲੀ ਦਲ ਤੇ 20 ਸਾਲ ਚੋਣ ਲੜਨ ਤੇ ਪਾਬੰਦੀ ਲਗਾਉਣ ਤੇ ਛੇ ਮਹੀਨੇ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪਰਕਰਮਾਂ ਵਿੱਚ ਹੀ ਰਾਤ ਨੂੰ ਸੌਣ ਤਾਂ ਜੋ ਸੰਗਤ ਦੀਆਂ ਮੁਸ਼ਕਲਾਂ ਮਹਿਸੂਸ ਕਰਨਾ ਅਸਾਨ ਹੋਵੇ, ਸਵੇਰ ਵੇਲੇ ਸੇਵਾ ਕਰਨ ਲਈ ਪ੍ਰਕਰਮਾ ਵਿੱਚ ਬੈਠ ਕੇ ਝਾੜੂ ਪੋਚਾ ਕਰਨ, ਦੁਪਹਿਰ ਤੇ ਸਾਂਮ ਨੂੰ ਲੰਗਰ ਵਿੱਚ ਬੈਠ ਕੇ ਪ੍ਰਸ਼ਾਦੇ ਛਕਣ ਤੇ ਜੂਠੇ ਭਾਂਡੇ ਮਾਂਜਣ ਦੀ ਸੇਵਾ ਕਰਨ ਦੀ ਸਜਾ ਲਗਾਉਣ। ਰੋਜ਼ਾਨਾ ਦਾ ਨਿੱਤਨੇਮ ਕਰਨ ਤੇ ਕੀਰਤਨ ਸੁਣਨ ਦਾ ਕੰਮ ਤਾਂ ਹਰ ਇੱਕ ਸਿੱਖ ਦਾ ਹੈ ਉਹ ਤੇ ਸਿੱਖਾਂ ਨੇ ਕਰੀ ਜਾਣਾ। ਬਾਕੀ ਆਮ ਸੰਗਤ ਵਾਲੇ ਰਸਤੇ ਵਿੱਚ ਸ਼ਾਮਲ ਹੋਕੇ ਹੀ ਸ੍ਰੀ ਦਰਬਾਰ ਸਾਹਿਬ ਅੰਦਰ ਮੱਥਾ ਟੇਕਣ ਜਾਣ ਤਾਂ ਜੋ ਸੰਗਤ ਨੂੰ ਦਰਸ਼ਨ ਕਰਨ ਸਮੇਂ ਆਉਂਦੀਆਂ ਮੁਸ਼ਕਲਾਂ ਦਾ ਵੀ ਪਤਾ ਲੱਗ ਸਕੇ।
@JaspalSingh-ys9wr
@JaspalSingh-ys9wr 2 ай бұрын
ਪੰਜ ਸਾਲ ਨਹੀਂ ਜੀ ਹਮੇਸ਼ਾਂ ਲਈ ਕਹੋ।
@SandhuSingh-q8s
@SandhuSingh-q8s 2 ай бұрын
ਮਨਜੀਤ ਸਿੰਘ ਜੀ ਤੁਸ਼ੀ ਵੀ ਗੁਰੁੂ ਤੋਂ ਵੱਧ ਬਾਦਲਾਂ ਤੇ ਭਰੋਸਾ ਕਰਦੇ ਰਹੇ ਹੋ ਜੇ ਬੋਲੇ ਹੋ ਧੰਨਵਾਦ
@GurmeetSingh-yo3zf
@GurmeetSingh-yo3zf 2 ай бұрын
ਭਾਈ ਮਨਜੀਤ ਸਿੰਘ ਜੀ ਅਕਾਲੀ ਦਲ ਤਾਂ ਛੱਡਿਆ ਨਹੀਂਗਾ ਇਧਰ ਗੱਫੇ ਮਿਲੇ ਹਟ ਗਏ ਆ ਤੁਸੀਂ ਅਕਾਲੀ ਦਲ ਚੋਂ ਭੱਜ ਗਏ ਜੇ
@highscoredelta9361
@highscoredelta9361 2 ай бұрын
ਜਿਸ ਨੇ ਗੁਰੂਆ ਦੀ ਮਾਨ ਹਾਨੀ ਦੀ ਰੀਤ ਪਾਈ ਹੈ ! ਮੌਤ ਘੱਟ ਕੀ ਸਜ਼ਾ ਕੀ ਹੋ ਸਕਦੀ!!!
@sukhpalsingh4723
@sukhpalsingh4723 2 ай бұрын
ਬਿਲਕੁਲ ਸਹੀ ਕਿਹਾ ਜੀ,,ਅਜ ਲੋੜ ਹੈ ਕੁਰਬਾਨੀ ਵਾਲੇ ਪਰਿਵਾਰਾਂ ਨੂੰ ਅੱਗੇ ਲਿਆਉਣ ਦੀ,, ਭਾਈ ਸਤਿਵੰਤ ਸਿੰਘ, ਭਾਈ ਬਿਅੰਤ ਸਿੰਘ, ਭਾਈ ਜਟਾਣਾਂ ਤੇ ਹੋਰ ਸ਼ਹੀਦਾਂ ਦੇ ਪਰਿਵਾਰ ਅਗੇ ਆਉਣ
@RajanKumar-q3z
@RajanKumar-q3z 2 ай бұрын
ਯਾਰ ਤੂੰ ਹੁੰਦਾ ਕੌਣ ਆ ਜਥੇਦਾਰਾਂ ਨੂੰ ਹੁਕਮ ਲਾਉਣ ਵਾਲਾ ਕਿ ਇਹ ਸਜ਼ਾ ਮਿਲਣੀ ਚਾਹੀਦੀ ਆ।
@satnamsinghsingh3753
@satnamsinghsingh3753 2 ай бұрын
ਤੁਸੀਂ ਆਕਾਲ ਤਖਤ ਸਾਹਿਬ ਨੂੰ ਨਹੀ ਮੰਨਦੇ ਤੁਹਾਨੂੰ ਵਿਸ਼ਵਾਸ ਹੀ ਨਹੀ ਨਹੀ
@arvindersingh9507
@arvindersingh9507 2 ай бұрын
Minimum 10 years
@charanjitbasra4543
@charanjitbasra4543 2 ай бұрын
ਤੁਸੀਂ ਞੀ ਅਕਾਲੀ ਦਲ ਞਿਚ ਸੀ 84 ਤੋਂ ਬਾਅਦ ਬਾਦਲਾਂ ਨਾਲ ਦੋਸਤੀ ਬਹੁਤ ਹੈਰਾਨੀ ਤੁਹਾਨੂੰ ਸਭ ਨੂੰ ਸਜ਼ਾ ਮਿਲਣੀ ਚਾਹੀਦੀਆ
@balbirgill9961
@balbirgill9961 2 ай бұрын
ਵੋਟਾਂ ਵੇਲੇ ਬਾਦਲ ਮਸੰਦ ਇਂਸਾਂ ਦੇ ਖੱਬੇ ਤੇ ਸੱਜੇ **** ਬਣ ਜਾਂਦੇ ਓ ਤੇ ਹਾਰ ਤੋਂ ਬਾਅਦ ਬਾਗੀ । ਆਪਣੇ ਭਾਈ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੇ ਬਾਰੇ ਸੋਚ ਵਿਚਾਰ ਕਰ ਲਿਆ ਕਰੋ ਕੋਈ ਕਦਮ ਪੁੱਟਣ ਤੋਂ ਪਹਿਲਾਂ ।ਆਮੀਨ
@santokhsingh2167
@santokhsingh2167 2 ай бұрын
ਵਾਹਿਗੁਰੂ ਜੀ ਭਾਈ ਮਨਜੀਤ ਸਿੰਘ ਜੀ ਆਪ ਜੀ ਦੀ ਵਸਤਾਂ ਜੋ ਆਪ ਜੀ ਪਿਤਾ ਜੀ ਮਹਾਂਪੁਰਖ ਸੰਤ ਕਰਤਾਰ ਸਿੰਘ ਬਹੁਤ ਹੀ ਮਹੱਤਵਪੂਰਨ ਅਤੇ ਉਚੀ ਹੋਣੀ ਚਾਹੀਦੀ ਹੈ ਪਰ ਆਪ ਜੀ ਸੰਤਾਂ ਦੀ ਬਦਨਾਮੀ ਕਰ ਰਹੇ ਹੋ ਕਿਉਂ ਕੇ ਬਾਬਾ ਕਰਤਾਰ ਸਿੰਘ ਜੀ ਜੋ ਰੁਤਬਾ ਹੈ ਇਹ ਸੰਸਾਰ ਤੋਂ ਉੱਪਰ ਹੈ ਆਪ ਜੀ ਅਕਾਲ ਤਖ਼ਤ ਸਾਹਿਬ ਜੀ ਸੁਮੱਤ ਬਖਸ਼ਿਸ਼ ਕਰ ਰਹੇ ਹੋ ਆਪਣੇ ਅੰਦਰ ਝਾਤੀ ਮਾਰਨ ਦੀ ਕੋਸ਼ਿਸ਼ ਕਰੋ ਕਿ ਤੁਸੀਂ ਜੋ ਪਰਮੇਸ਼ੁਰ ਨੂੰ ਭਾਉਂਦਾ ਹੈ ਆਪ ਜੀ ਅਕਾਲ ਤਖ਼ਤ ਸਾਹਿਬ ਨੂੰ ਜੋ ਦਰਜਾ ਦੇ ਰਹੇ ਹੋ ਉਹ ਆਪਣੇ ਮਨ ਨੂੰ ਸਜ਼ਾ ਦੇਣ ਦੀ ਰੁਪਤਾ ਹੈ ਆਪਣੀ ਬੋਲ ਸੋਚ ਸਮਝ ਕੇ ਬੋਲੋ ਸੰਤੋਖ ਸਿੰਘ ਪਿੰਡ ਰਾਹੁਲ ਚਾਹਲ ਜ਼ਿਲ੍ਹਾ ਤਰਨ ਤਾਰਨ ਹਾਲ ਮਾਸਟਰ ਕਲੌਨੀ ਤਰਨ ਤਾਰਨ ਹਾਲ ਮਾਸਟਰ
@JasbirSinghBhatia-tu8vt
@JasbirSinghBhatia-tu8vt 2 ай бұрын
Good Comments I Agree
@surjitsingh-xq6zt
@surjitsingh-xq6zt 2 ай бұрын
ਪਹਿਲਾਂ ਜਿਹੜੇ ਸੁਖਵੀਰ ਬਾਦਲ ਦੇ ਚਮਚੇ ਜੋ ਸ਼੍ਰੋਮਣੀ ਕਮੇਟੀ ਵਿਚ ਚੋਰਾਂ ਵਾਂਗ ਵੱਖ ਵੱਖ ਥਾਵਾਂ ਪਰ ਤਾਇਨਾਤ ਕੀਤੇ ਹੋਏ ਹਨ ਸਭ ਤੋ ਪਹਿਲਾਂ ਉਹਨਾਂ ਦੀ ਛਿੱਤਰਾਂ ਨਾਲ ਪੂਰੀ ਸੇਵਾ ਕਰਕੇ ਸਨਮਾਨ ਯੌਗ ਸ੍ਰੀ ਅਕਾਲ ਤਖਤ ਸਹਿਬ ਦੀ ਪਰਕਰਮਾ ਚੋਂ ਬਾਹਰ ਕੀਤਾ ਜਾਣਾ ਚਾਹੀਦਾ ਹੈ ਅਤੇ ਬਾਦਲ ਪਰਿਵਾਰ ਅਤੇ ਊਸ ਦੇ ਚਮਚਿਆਂ ਨੂੰ ਸਾਰੀ ਉਮਰ ਲਈ ਸਿੱਖ ਕੌਮ ਚੋ ਬਾਹਰ ਕੀਤੇ ਜਾਣ ਦੀ ਸਜਾ ਸੁਣਾਈ ਜਾਣੀ ਚਾਹੀਦੀ ਹੈ
@rashpalsingh8767
@rashpalsingh8767 2 ай бұрын
ਸ: ਮਨਜੀਤ ਸਿੰਘ ਜੀ, ਇਨ੍ਹਾਂ 'ਤੇ ਪੰਜ ਸਾਲ ਚੋਣਾਂ ਲੜਨ ਦੀ ਪਾਬੰਦੀ ਕਾਫੀ ਨਹੀਂ।ਜਿੰਨੇ ਸੁਮੇਧ ਸੈਣੀ ਤੋਂ ਨੌਜਵਾਨਾਂ ਦੇ ਕਤਲ ਕਰਵਾਏ ਨੇ, ਉਨ੍ਹਾਂ ਸਾਰਿਆਂ ਕਤਲਾਂ ਦਾ ਜੁੰਮੇਵਾਰ ਸੁਖਬੀਰ ਸਿੰਘ ਬਾਦਲ ਹੈ। ਸੁਖਬੀਰ ਸਿੰਘ ਬਾਦਲ 'ਤੇ ਕਤਲਾਂ ਦਾ ਮੁਕੱਦਮਾ ਚਲਣਾ ਚਾਹੀਦਾ ਹੈ।
@Karan_singh1322_
@Karan_singh1322_ 2 ай бұрын
ਇਹ ਸੰਤੁਸ਼ਟ ਹੋਣੇ ਚਾਹੀਦੇ ਬਾਕੀਆਂ ਦਾ ਕੀ ਆ😂
@chamkaursingh6614
@chamkaursingh6614 2 ай бұрын
ਬੇ-ਲਗਾਮ ਹੋਈ ਫਿਰਦੀ ਪੂਰੀ ਲੀਡਰਸ਼ਿਪ, ਅਕਾਲ ਤਖਤ ਨੂੰ ਜੇ ਮਹਾਨ ਸੰਸਥਾ ਕਹਿੰਦੇ ਓ, ਤਾਂ ਸਬਰ ਨਾਲ ਉਸ ਵਲੋਂ ਕੀਤਾ ਜਾਣ ਵਾਲਾ ਫੈਸਲਾ ਤਾਂ ਦੇਖ ਲੋ।
@amandeepkaur7064
@amandeepkaur7064 2 ай бұрын
ਸੁਖਬੀਰ ਬਾਦਲ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਏ
@KarajSingh-br2fv
@KarajSingh-br2fv 2 ай бұрын
ਠਗਾ ਤੋ ਨਾਲ ਮਲਾਈਆ ਖਦੀ ਤੂ ਹੁਣ ਸਤ ਪੁਤ ਬਣ ਗੇ ਦੋ ਹਜਾਰ ਪਦਰਾ ਵਿਚ ਕੋਨੀ ਬਾਹਰ ਆ
@BaljitSingh-oz5bp
@BaljitSingh-oz5bp 2 ай бұрын
Aape mujram aape jajj
@jagdipdhillon
@jagdipdhillon 2 ай бұрын
🎉🎉🎉bilkul sahi
@ManjitSingh-k7z
@ManjitSingh-k7z 2 ай бұрын
ਮਨਜੀਤ ਸਿੰਘ ਜੀ ਨੌਕਰ ਮਾਲਿਕ ਨੂੰ ਸਜਾ ਨਹੀਂ ਦੇ ਸਕਦੇ ਜੱਥੇਦਾਰ ਸ਼੍ਰੋਮਣੀ ਕਮੇਟੀ ਦੇ ਨੌਕਰ ਨੇ ਸ਼੍ਰੋਮਣੀ ਕਮੇਟੀ ਸੁਖਬੀਰ ਦੇ ਥੱਲੇ ਚੱਲ ਰਹੀ ਹੈ
@kulwantsinghmann4976
@kulwantsinghmann4976 2 ай бұрын
Sukhe gappy ne galtian mun layean mun layean hun punj sal vaste pase kitta jave
@technicalabhi2605
@technicalabhi2605 2 ай бұрын
ਐਸਜੀਪੀਸੀ ਹੁਣ ਲਗਾਵੇ ਬਾਦਲ ਲਾਣੇ ਦੀ ਫੋਟੋ 22 ਜਿਲ੍ਹੇਆ ਦੇ 12500 ਪਿੰਡਾ ਚ "ਨਾਂ ਭੁੱਲਣ ਯੋਗ ਨਾਂ ਬਖਸ਼ਣ ਯੋਗ,, ਲਿੱਖ ਕੇ ।।
@nssingh4968
@nssingh4968 2 ай бұрын
Bhai manjit Singh telling truth Singh sahib take strict action against sukhbir badal
@hardipsingh7651
@hardipsingh7651 2 ай бұрын
Very good jl
@balbindrasinghbalbindra5692
@balbindrasinghbalbindra5692 2 ай бұрын
Maaf karan layak galtiya Nahi panth cho chekna chahida hukamnama jari hona chahida
@sukhbhullarfzk3012
@sukhbhullarfzk3012 2 ай бұрын
ਸਾਰੀ ਉਮਰ ਲਈ ਇਹਨੂੰ ਅਕਾਲੀ ਦਲ ਛਿਪ ਤੋਂ ਕੱਢਣਾ ਚਾਹੀਦਾ ਪ੍ਰਧਾਨ ਕੀਤਾ ਸੀ ਹਟਾਉਣਾ ਚਾਹੀਦਾ
@pashorasingh3251
@pashorasingh3251 2 ай бұрын
ਸ਼੍ਰੀ ਅਕਾਲ ਤਖ਼ਤ ਸਹਿਬ ਦਾ ਹੁਕਮ 1999 ਵਿੱਚ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਭਾਈ ਰਣਜੀਤ ਸਿੰਘ ਦਾ ਹੁਕਮਨਾਮਾ ਪ੍ਰਕਾਸ਼ ਸਿੰਘ ਬਾਦਲ ਨੇ ਨਹੀ ਸੀ ਮੰਨਿਆ ਹੁਣ ਸੁਖਬੀਰ ਬਾਦਲ ਕਹਿੰਦਾ ਹੈ ਕਿ ਮੈਂ ਪਰਿਵਾਰ ਦਾ ਮੁੱਖੀ ਹੋਣ ਦੇ ਨਾਤੇ ਸਾਰੀਆਂ ਭੁੱਲਾਂ ਆਪਣੀ ਝੋਲੀ ਪਾਉਂਦਾ ਹਾਂ ਸੁਖਬੀਰ ਬਾਦਲ ਨੇ ਅਕਾਲੀ ਦਲ ਪਰਿਵਾਰ ਤਾਂ ਖੇਰੂ ਖੇਰੂ ਕਰ ਦਿੱਤਾ ਹੈ ਸੁਖਬੀਰ ਬਾਦਲ ਅਕਾਲ ਤਖ਼ਤ ਦੇ ਜਥੇਦਾਰ ਕੋਲ ਇਹ ਵੀ ਕਲੀਅਰ ਕਰੇ ਕਿ ਸ੍ਰੀ ਅਕਾਲ ਤਖ਼ਤ ਸਹਿਬ ਤੋਂ ਭੁੱਲਾ ਤੇ ਗਲਤੀਆਂ ਬਖਸ਼ਾਉਣ ਲਈ ਸ਼੍ਰੀ ਅਕਾਲ ਤਖ਼ਤ ਸਹਿਬ ਤੇ ਪੇਸ਼ ਹੋਏ ਅਕਾਲੀਆਂ ਨੂੰ ਅਕਾਲੀ ਪਰਿਵਾਰ ਦਾ ਹਿੱਸਾ ਮੰਨਦੇ ਹਨ ਜਾਂ ਨਹੀ ਭਾਈ ਮਨਜੀਤ ਸਿੰਘ ਦੇ ਪਰਿਵਾਰ ਦੀ ਬਹੁਤ ਵੱਡੀ ਕੁਰਬਾਨੀ ਹੈ ਭਾਈ ਮਨਜੀਤ ਸਿੰਘ ਨੇ ਪੰਥਕ ਹਿੱਤਾ ਲਈ ਲੰਮੀ ਜੇਲ ਕੱਟੀ ਇੰਨਾਂ ਦੇ ਵੱਡੇ ਭਰਾ ਭਾਈ ਅਮਰੀਕ ਸਿੰਘ ਨੇ ਸ਼੍ਰੀ ਅਕਾਲ ਤਖ਼ਤ ਸਹਿਬ ਦੀ ਰੱਖਿਆ ਕਰਦਿਆਂ ਸ਼ਹੀਦੀ ਪ੍ਰਾਪਤ ਕੀਤੀ ।ਸੁਖਬੀਰ ਬਾਦਲ ਨੇ ਪੰਥਕ ਹਿੱਤਾ ਲਈ ਇੱਕ ਦਿਨ ਦੀ ਜੇਲ ਨਹੀ ਕੱਟੀ
@dayasinghsandhu6269
@dayasinghsandhu6269 2 ай бұрын
ਬਾਗ਼ੀ ਨੂੰ 10 ਸਾਲ ਦੀ ਸਜਾ ਹੋਵੇ ਤੂੰ ਵੀ ਨਾਲ ਵਹਿਗੁਰੂ ਜੀ ਇਹ ਸਾਰੇ ਦੋਸ਼ੀ ਨਾ ਗੁਰੂ ਘਰ ਦਾ
@gurmitsingh3286
@gurmitsingh3286 2 ай бұрын
ਇਹ ਵੀ ਕੋਈ ਸਜਾ ਏ। ਆਪਣੀ ਈ ਡਫਲੀ ਵਜਾਈ ਜਾਂਦੇ ਨੇ ਲੋਕ।
@RabhiRabhwindersingh
@RabhiRabhwindersingh 2 ай бұрын
Mp amritpal singh jindabad ❤❤❤❤❤❤❤❤❤
@RajanKumar-q3z
@RajanKumar-q3z 2 ай бұрын
ਵਦੀਆ ਹੋਇਆ ਤੂੰ ਆਪ ਹੀ ਸ਼ੱਡ ਦਿੱਤੀ ਪਾਰਟੀ ਨਹੀਂ ਤੇ ਤੈਨੂੰ ਵੀ ਪਾਰਟੀ ਵਿੱਚੋ ਕਡਨਾ ਦੇਣਾ ਸੀ ਕਿਉੰਕਿ ਤੂੰ ਵੀ ਗਦਾਰੀ ਕਰਨੀ ਸੀ ਪਾਰਟੀ ਨਾਲ।
@GurwinderSingh-uu8js
@GurwinderSingh-uu8js 2 ай бұрын
ਕਿਹੜਾ ਪਾਰਟਾ ਰਹਿ ਗਿਆ ਹੁਣ 4 ਤਾਂ ਭੇਡਾਂ ਰਿਹ ਗਈਆਂ
@gurdwarashrigurutegbahadur9284
@gurdwarashrigurutegbahadur9284 2 ай бұрын
ਜਦੋਂ ਇਹ ਗਲਤੀਆਂ ਹੋਈਆਂ ਸੀ ਤੂੰ ਉਦੋਂ ਕਿਉ ਨਾ ਪਾਰਟੀ ਛੱਡੀ ਜਿੰਨਾ ਦੋਸ਼ੀ ਬਾਦਲ ਹੈ ਉਨੇ ਦੋਸ਼ੀ ਤੁਸੀਂ ਸਾਰੇ ਹੋ ਇਹ ਸਜ਼ਾ ਤੁਹਾਨੂੰ ਸਾਰਿਆਂ ਨੂੰ ਮਿਲਨੀ ਚਾਹੀਦੀ ਹੈ ਗਦਾਰੋ
@pushpindersodhi7080
@pushpindersodhi7080 2 ай бұрын
ਗੱਪੀ ਦਾ ਹਾਲ ਇੰਦਰਾ ਆਲ਼ਾ ਹੋਊ
@NirmalSingh-yc5ip
@NirmalSingh-yc5ip 2 ай бұрын
ਗਲਤੀਆਂ ਨਹੀ, ਗੁਨਾਹ ਨਹੀ,ਇਹ ਲਫ਼ਜ਼ ਛੋਟੇ ਹਨ,ਭਾਰੀ ਜ਼ੁਲਮ ਹੋਏ ਸਨ,ਭਾਰੀ ਜ਼ੁਲਮ ਕਿਹਾ ਜਾਏ ,ਗੁਰੂ ਸਾਹਿਬ ਦੀ ਬੇਅਬਦੀ ਤੇ ਨਿਰਦੋਸ ਤੇ ਨਿਹੱਥੇ ਬੰਦਿਆ ਤੇ ਗੋਲੀ ਚਲਵਾ ਕੇ ਮਰਵਾਉਣਾ ਕੋਈ ਗਲਤੀ ਜਾਂ ਗੁਨਾਹ ਚ ਨਹੀ ਆਉਂਦਾ ,ਇਹ ਤਾ ਬਰਬਰਤਾ ਭਰਿਆ ਜੁਲਮ ਹੈ ਜੋ ਵੀ ਮੌਕੇ ਦੀ ਸਰਕਾਰ ਸੀ ਪੂਰੀ ਤਰਾ ਜੁੰਮੇਵਾਰ ਹੈ। ਸਜ਼ਾ ਹੋਣਾ ਜਾਂ ਨਾ ਹੋਣਾ ਸਮੇਂ ਦੇ ਵੱਸ ਹੈ, ਜਦੋ ਸਮਾਂ ਆ ਗਿਆ ਕੀਤੀ ਦਾ ਫਲ ਜ਼ਰੂਰ ਮਿਲੇਗਾ। ਪ੍ਰਮਾਤਮਾ ਸਭ ਦਾ ਭਲਾ ਕਰੇ।
@realsujansingh
@realsujansingh 2 ай бұрын
100000001% shi kihaa g
@tarsemsandhu6985
@tarsemsandhu6985 2 ай бұрын
ਮਨਜੀਤ ਗਦਾਰ
@pardeepsandhu6074
@pardeepsandhu6074 2 ай бұрын
ਪੰਜ ਸਾਲ ਨਹੀਂ ਹਮੇਸ਼ਾ ਬਾਸਤੇ
@balvinderkaur-mc8og
@balvinderkaur-mc8og 2 ай бұрын
ਤੁਸੀ ਸਾਰੇ ਆਪਣੀ ਪ੍ਰਧਾਨਗੀ ਛਡਕੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮਨਾਮਾ ਲੈਕੇ ਪੰਜ ਪਿਆਰੇ ਸਜਾ ਲਾਉਣੀ ਚਾਹੀਦੀ ਹੈ
@gsinghgs1974
@gsinghgs1974 2 ай бұрын
Badal jindabad
@DalbarasinghSingh-e4p
@DalbarasinghSingh-e4p 2 ай бұрын
Bhai sahib ji eh galtian nheen eh vade gunah ne eh
@jagtarsingh1068
@jagtarsingh1068 2 ай бұрын
ਕੋਰੀ ਬਕਵਾਸ
@SurinderSingh-i9i
@SurinderSingh-i9i 2 ай бұрын
4:42
@Avtarsingh-ns6co
@Avtarsingh-ns6co 2 ай бұрын
sulhbir badal nu dilo zindawad
@DilbagSinghDilbagjamarai-qw6fl
@DilbagSinghDilbagjamarai-qw6fl 2 ай бұрын
Jathedaar bhaaee rannjit singh nun bannao sad da pardhaan
@ravneetsethi6297
@ravneetsethi6297 2 ай бұрын
ਐਵੀ ਪਕਾਈ ਮਾਰੀ ਜਾ ਰਿਹਾ ਪੰਜ ਸਾਲ ਲਈ ਬਾਹਰ ਕਰ ਦੋ ਫਿਰ ਆ ਕੇ ਫਿਰ ਲੁੱਟਣ ਦਾ ਮੌਕਾ ਜਦੋਂ ਪੰਜ ਸਾਲ ਤਾਂ ਉਹ ਹਰਾਮਖੋਰ ਉਝ ਹੀ 12 ਸੱਤਾ ਤੋਂ ਹੋਰ ਕੀ ਬਾਹਰ ਕਰੋਗੇ ਉਹਨਾਂ ਨੂੰ ਇਹ ਤਾਂ ਇਹ ਵੀ ਬੰਦਾ ਗੇਮ ਖੇਡ ਰਿਹਾ ਇੱਕ ਗੱਲ ਦੱਸੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹ ਮਸੰਦ ਜਿਨਾਂ ਨੇ ਬੇਈਮਾਨੀਆਂ ਕੀਤੀਆਂ ਸੀ ਉਹਨਾਂ ਨੂੰ ਸਾੜਤਾ ਸੀਗਾ ਤੇਲ ਪਾ ਕੇ ਤੇ ਉਹੀ ਸਜ਼ਾ ਇਹਨਾਂ ਨੂੰ ਮਿਲਣੀ ਚਾਹੀਦੀ ਹ ਇਸ ਤੋਂ ਥੱਲੇ ਕੋਈ ਸਜ਼ਾ ਨਹੀਂ ਮਿਲਣੀ ਚਾਹੀਦੀ ਪੰਜ ਸਾਲ ਤੋਂ 10 ਸਾਲ ਤੋਂ ਉਝ ਵੀ ਬਾਰ 25 ਸਾਲ ਤਾਂ ਉਝ ਨਹੀਂ ਆਉਂਦੇ ਉਹ ਸੱਤਾ ਦੇ ਵਿੱਚ ਵਾਹ ਓ ਤੇਰੇ ਸ਼ੇਰਾ
@HarpalSingh-rj7qd
@HarpalSingh-rj7qd 2 ай бұрын
Baadal Parwaar Vich Kehraa Shahid Hoya
@jiwansinghazrot7567
@jiwansinghazrot7567 2 ай бұрын
Jail katti hony chahidi hai bhame Bandaa Beaklaa hi hove. Chalugaa😂😂😂😂
@ParamjitsinghButtar
@ParamjitsinghButtar 2 ай бұрын
Galtian chithi vich koi nhi dassian . Lokan noo moorkh bnaya
@akhtiarsingh4554
@akhtiarsingh4554 2 ай бұрын
Kine dler Sikh leader. Sari omr chup. Why? Hun ki khas krnge. Nothing?
@realsujansingh
@realsujansingh 2 ай бұрын
Puri dee puri SAD nu ghto ght 5 saal nu lahmbe kro
@Karan_singh1322_
@Karan_singh1322_ 2 ай бұрын
ਭਾਈ ਮਨਜੀਤ ਸਿੰਘ ਜੀ ਅਕਾਲ ਤਖਤ ਨਾਲੋਂ ਵੱਡੇ ਨਹੀਂ । ਜੋ ਸਜ਼ਾ ਸਿੰਘ ਸਾਹਿਬਾਨ ਲਾਉਣਗੇ ਉਹ ਮਨਜ਼ੂਰ ਹੋਵੇਗੀ
@JasPinder-gx3xs
@JasPinder-gx3xs 2 ай бұрын
JEHRRHE AADMI AAP CHOR HUN OUH KISE NOO KEE SJA S DENGE RS DHALIWALL ❤
@sikhsingh5822
@sikhsingh5822 2 ай бұрын
hun ta bohut ho gya guru ghara nu sdaro
@jagdevbrar6100
@jagdevbrar6100 2 ай бұрын
ਜੱਥੇਦਾਰ ਸਾਹਿਬ ਜੀ ਬਿੱਲਕੁਲ ਸਹੀ ਕਹਿ ਰਹੇ ਹਨ ਦਾੜ੍ਹੀ ਬੰਨ੍ਹਣ ਵਾਲੇ ਸਾਰੇ ਪਾਰਟੀ ਦੇ ਵਿੱਚੋਂ ਬਾਹਰ ਕੱਢੇ ਜਾਣ ਸੁਧਾਰ ਹੋ ਸਕਦਾ ਹੈ
@NishanSingh-bb4nc
@NishanSingh-bb4nc 2 ай бұрын
Eh apne app nu keh reha ehnu bnado
@jaswantsingh-gy4xo
@jaswantsingh-gy4xo 2 ай бұрын
BHAI JI TUCI LAST 15 SAAL CHUPP KYON RAHE ? VOTAN VAASTE SAUDEBAAJIAN DEKHDE RAHE ?
@Avtarsingh-ns6co
@Avtarsingh-ns6co 2 ай бұрын
kdw congres topi te khilaf jor laiea bus karo
@wrestlingstylesttw
@wrestlingstylesttw 2 ай бұрын
Manjit,,tu,,cm,banja
@JaswinderSingh-bu1ht
@JaswinderSingh-bu1ht 2 ай бұрын
Bakwas kar reha
@bootasingh7039
@bootasingh7039 2 ай бұрын
Sukhvir de gunahan di sajja is nu panth vichon bahar kar dena chahinda and election larn te 10 saal di pabandi hove
@JagtarSingh-mw9yd
@JagtarSingh-mw9yd 2 ай бұрын
Kale sukhbir nu kion baki laana kithe jiada siane na bano
@jagtar5176
@jagtar5176 2 ай бұрын
You wait 39 years for ticket sitting in sukhbir feet.you call back your son from abroad.because your family don't wants to work as normal people you wants your family like badal.sorry you all same
@DalbarasinghSingh-e4p
@DalbarasinghSingh-e4p 2 ай бұрын
Eh sarkar Punjab te panjaabi de katil han
@jasbirgill9170
@jasbirgill9170 2 ай бұрын
Bhai.sahib.ji.tusi.sant.kartar.singh.de.privar.vich.ho.tusi.akaali.dal.vich.na.shaamal.na.hoyeo
@massasingh6284
@massasingh6284 2 ай бұрын
BHAI SAB EH.SARE GUNAHAN DI.SAJJA MILNI CHAHIDI HAI BADEL.PARWAR NU PANTH WICHO SHAK DENA CHAHIDA HAI JIEH PARWAR PANRH DA GHAN KARN.WALA PARWAR HAI JI PAR.EH KAM JATHEDAR SAB.NAJI KAR SAKDE KIO KE JATHEDAR TAN PARWAR DUARA BANAYA GIA HAI JI
@realsujansingh
@realsujansingh 2 ай бұрын
Sukhbir Badal khan de mooh nu SGPC dee golak daa khoon lgga hai oh mr ke hee golak to praah houga
@GurinderSingh-h7r
@GurinderSingh-h7r 2 ай бұрын
Jo Saja Badel nu mile Oh he Saja Baghiea nu or mere Khadija Asi barh area Kicked Ah ve one he jumvar ne Sarah mani Akalie Dal Da boat wada nuksan keta ha
@tarloksingh1682
@tarloksingh1682 2 ай бұрын
Sirse souda saad nu dunya di adalat ne 20 saal di sajja ditti hai . Dharam taan sach di Adalat hundi hai ,ethen taan doshian nu 40 saal di sajja (means public life ton retire kar dena chaida hai ) . ki Badalan de gulam Jathedar ennee himant kar sakde han ? Panth ne taan Badal & kaali Dal pvt. co nu umar ked di sajja ( Life- imprisement_/ retirement ) 2015 vich hi de ditti c.
@ParminderSingh-in4rk
@ParminderSingh-in4rk 2 ай бұрын
A. Budha akal takht to ute ho gia
@wrestlingstylesttw
@wrestlingstylesttw 2 ай бұрын
Manjt,ji,,jathedar,tu,hi,banka
@JaswinderSingh-bu1ht
@JaswinderSingh-bu1ht 2 ай бұрын
Tu juj a
@NishanSingh-bb4nc
@NishanSingh-bb4nc 2 ай бұрын
Ehnu lado age
@gsinghgs1974
@gsinghgs1974 2 ай бұрын
Baba bakwas karda
@jaswantsingh-gy4xo
@jaswantsingh-gy4xo 2 ай бұрын
SAARE BADAL JUNDALI KAALI DAL NU HUN SIKH PANTH TE REHAM KARNA CHAHIDA ,
@SurinderSingh-i9i
@SurinderSingh-i9i 2 ай бұрын
.sukhvir dela ta masa rangar da be bap hai
@gurnamsinghdhariwal1277
@gurnamsinghdhariwal1277 2 ай бұрын
Malai khande rheeh lok
Кәсіпқой бокс | Жәнібек Әлімханұлы - Андрей Михайлович
48:57
SISTER EXPOSED MY MAGIC @Whoispelagheya
00:45
MasomkaMagic
Рет қаралды 13 МЛН
VAMPIRE DESTROYED GIRL???? 😱
00:56
INO
Рет қаралды 8 МЛН
Кәсіпқой бокс | Жәнібек Әлімханұлы - Андрей Михайлович
48:57