ਹੋਣਗੇ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ, ਸਰਬਜੀਤ ਸਿੰਘ ਜਾਂ ਪ੍ਰੋ.ਮਨਜੀਤ ਸਿੰਘ? ਵਧਗੀ ਹਲਚਲ ਅਕਾਲੀ ਸਫ਼ਾਂ 'ਚ…

  Рет қаралды 35,489

Punjab Television

Punjab Television

4 күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 160
@inderjitsinghgill2754
@inderjitsinghgill2754 Күн бұрын
ਪ੍ਰਧਾਨ ਚੰਡੀਗੜ੍ਹ ਦੀਆਂ ਕੋਠੀਆਂ ਵਾਲੇ ਨਹੀਂ ਪੰਜਾਬ ਦੇ ਆਮ ਪਿੰਡਾਂ ਵਿੱਚੋ ਹੀ ਸਿੱਖ ਕੌਮ ਪ੍ਰਵਾਨ ਕਰੇਗੀ
@jagjitsingh7647
@jagjitsingh7647 Күн бұрын
Tarlochan ne sari umer 🥄 giri hi mari hai ehnu ki patta
@user-pb1fg2gv7f
@user-pb1fg2gv7f Күн бұрын
Bjp ਦੇ ਘਟੀਆ ਲੋਕਾ ਨਾਲ ਰਲ ਕਿ ਅਕਾਲੀ ਦਲ ਨੇ ਆਪਣੀ ਪਾਰਟੀ ਖਤਮ ਕਰ ਲਈ ਹੈ ਅਮ੍ਰਿਤਪਾਲ ਸਿੰਘ ਨੂ ਅਕਾਲੀ ਦਲ ਦਾ ਪ੍ਰਧਾਨ ਬਣਾਇਆ ਜਾਏ ਤਾ ਇਹ ਪੰਜਾਬ ਵਿਚ ਅਕਾਲੀ ਦਲ ਫਿਰ ਸਰਕਾਰ ਬਣਾ ਸਕਦੇ ਹਨ
@BHUPINDERSingh-sc5yg
@BHUPINDERSingh-sc5yg Күн бұрын
ਪੰਜਾਬ ਲੋਕ ਸਿੱਖ ਕੌਮ ਹੁਣ ਦੇ ਆਕਲੀਆ ਨੂੰ ਯਾਦ ਕਰਨ ਵੀ ਮਹਾ ਪਾਪ ਸਮਝਦਾ ਹੈ ਇੰਨਾ ਤੋ ਇੰਨੀ ਨਫਰਤ ਹੈ 15 ਸਾਲਾ ਦੇ ਇੰਨਾ ਦੇ ਰਾਜ ਵੱਲ ਧਿਆਨ ਮਰੋ ਸਿੱਖ ਕੌਮ ਦੇ ਵੇੜਾ ਬੈਠਾ ਦਿੱਤਾ
@bhupindersinghmann5096
@bhupindersinghmann5096 Күн бұрын
ਸੁਖਵੀਰ ਆਪਣੇ ਚਾਪਲੂਸਾ ਦੀ ਮਦਦ ਨਾਲ ਪਰਧਾਨ ਤਾ ਰਹਿ ਸਖਦਾ ਹੈ ਪਰ ਅਕਾਲੀ ਦਲ ਦਾ ਬਹੁਤ ਨੁਕਸਾਨ ਹੋ ਜਾਉ ਤੇ ਬਾਦਲ ਟੌਲਾ ਜਿਸ ਵਿੱਚ ਜਿਆਦਾ ਵਪਾਰੀ ਹਨ ਉਹ ਵੀ ਨੁਕਸਾਨ ਹੀ ਖਟਣਗੇ
@parmindersinghgill6613
@parmindersinghgill6613 Күн бұрын
ਨੁਕਸਾਨ ਹੋਊ ਨਹੀਂ ਹੋ ਗਿਆ। ਅਕਾਲੀ ਦਲ ਮਰ ਚੁੱਕਿਐ ਨਹੀਂ ਕਤਲ ਕਰ ਦਿੱਤਾ ਗਿਆ। ਇਹ ਜੋ ਸੁਖਬੀਰ ਸੁਖਬੀਰ ਹੋ ਰਹੀ ਐ ਇਹ ਤਾਂ ਇੱਕ ਨਿੱਜੀ ਕੰਪਨੀ "ਸਿਰੋਂਮੁੰਨੀ ਕਾਲੀ ਕੰਪਨੀ" ਦਾ ਮਾਲਕ ਹੈ।
@makhansidhu1693
@makhansidhu1693 Күн бұрын
ਜਥੇਦਾਰ ਭਾਈ ਰਣਜੀਤ ਸਿੰਘ ਨੂੰ ਦਿਓ ਕਮਾਨ ਸੰਭਾਲਣ ਦੀ ਜਿੰਮੇਵਾਰੀ
@harpreetsinghthind2816
@harpreetsinghthind2816 Күн бұрын
🙏🚩ਵਾਹਿਗੁਰੂ,,, right ji 🙏
@raghbirsingh6145
@raghbirsingh6145 Күн бұрын
ਬਿਲਕੁਲ ਸਹੀ ਕਿਹਾ ਬਲਕਾਰ ਸਿੰਘ ਜੀ॥ ਹੱਲ ਗੁਰਬਾਣੀ ਚ ਲੱਭਣਾ ਪਏਗਾ ਨਾ ਕੇ ਰਾਜਨੀਤੀ ਚ॥ ਨਿੱਜੀ ਸੁਆਰਥ ਛੱਡ ਕੈਮ ਤੇ ਪੰਧ ਨੂੰ ਸਮਰਪਿਤ ਹੋਣ ਦੀ ਲੋੜ ਹੈ॥ ਪ੍ਰਧਾਨ ਊਹ ਬਨਾਉਣਾ ਚਾਹੀਦਾ ਜਿਹੜਾ ਅਕਾਲੀ ਦਲ ਦੀ ਮਹੱਤਤਾ ਅਕਾਲੀ ਰਾਜਨੀਤੀ ਪੰਧਕ ਮਸਲੇ ਤੇ ਪੰਜਾਬ ਦੀ ਭਾੰਈਚਾਰਕ ਸਾੰਝ ਤੇ ਲੀਡਰਸ਼ਿਪ ਦੀ ਸੰਖਸੀਅਤ ਵਾਲਾ ਤੇ ਲੋਕਾ ਚ ਵਿਚਰ ਸਕੇ॥ ਪੜਿਆ ਲਿਖਿਆ ਹੋਏ ਰਿਟਾਇੜ ਜੱਜ ਜਾ ਪੜੀ ਲਿਖੀ ਇਸਤਰੀ ਵੀ ਹੋ ਸਕਦੀ ਹੈ॥ ਜਲਦਵਾਦੀ ਤੇ ਗਲਤ ਫੈਸਲਾ ਹੋਰ ਨੁਕਸਾਨ ਹੀ ਕਰੇਗਾ॥ ਇਹ ਅਕਾਲੀ ਲੀਡਰਸ਼ਿਪ ਦੀ ਇਮਤਿਹਾਨ ਘੜੀ ਹੈ॥ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਜੀ ਲੀਡਰਾਂ ਨੂੰ ਸਹੀ ਦਿਸ਼ਾ ਦੇ ਸਕਦੇ ਹਨ॥
@harjitsingh5151
@harjitsingh5151 Күн бұрын
ਵਿਚਾਰ ਬਹੁਤ ਵਧੀਆ ਹਨ ਪੰਜਾਬ ਵਿਚ ਬਹੁਤ ਮਹਾਨ ਸਿੱਖ ਹਸਤੀਆਂ ਹਨ ਜੋ ਸਿੱਖੀ ਨੂੰ ਪਿਆਰ ਕਰਦੇ ਹਨ ਉਨ੍ਹਾਂ ਵਿੱਚੋਂ ਸਿੱਖ ਪ੍ਰਵਾਨ ਕਰਨ ਗੇ l
@SatpalSingh-gw6zo
@SatpalSingh-gw6zo Күн бұрын
ਪੰਜਾਬ ਦਾ ਬੇੜਾ ਗ਼ਰਕ ਕਰਨ ਵਿੱਚ ਤਰਲੋਚਨ ਸਿੰਘ ਦਾ ਬਹੁਤ ਵੱਡਾ ਰੋਲ ਰਿਹਾ। ਇਸ ਬੰਦੇ ਨੇ 1996 ਵਿਚ ਅਕਾਲੀ ਦਲ ਨੂੰ ਭਾਜਪਾ ਕੋਲ ਵੇਚਿਆ। ਬਹੁਤ ਵੱਡਾ ਨੁਕਸਾਨ ਹੋਇਆ।
@manjitsingh7149
@manjitsingh7149 Күн бұрын
🙏🙏🙏 ਵਪਾਰੀ ਕਾਰੋਬਾਰੀ ਨੂੰ ਪ੍ਰਧਾਨ ਨਹੀਂ ਬਣਾਇਆ ਜਾਣਾ ਚਾਹੀਦਾ!ਜਗੀਰਦਾਰਾਂ ਤੋਂ ਕਬਜਾ ਛਡਾਉਣਾ ਚਾਹੀਦਾ ਹੈ!
@amandeeprandhawa1849
@amandeeprandhawa1849 Күн бұрын
ਰੰਧਾਵਾ ਜੀ ਸਤਿ ਸ੍ਰੀ ਅਕਾਲ ਕਿਰਪਾ ਕਰਕੇ ਤੁਸੀਂ ਪ੍ਰੋਫੈਸਰ ਮਨਜੀਤ ਸਿੰਘ ਸਿੰਘ ਸਾਹਿਬ ਸਾਬਕਾ ਜਥੇਦਾਰ ਦੀ ਸ ਹਮੀਰ ਸਿੰਘ ਨਾਲ ਮੁਲਾਕਾਤ ਅਪਡੇਟ ਕਰਿਉ
@nirbhaidhaliwal1564
@nirbhaidhaliwal1564 Күн бұрын
ਰਧਾਵਾ ਜੀ ਜਿੰਨਾ ਚਿਰ ਬਾਦਲ ਪਰਦਾਨਗੀ ਛੱਡ ਦਾ ਨੀ ਲੋਕ ਉਹਨਾ ਚਿਰ ਇਹਨਾ ਦੇ ਮਗਰ ਨਹੀ ਲੱਗਦਾ ਬਾਕੀ ਸਾਰੇ ਹੀ ਆਪਣੇ ਪਰਵਾਰ ਦਾ ਵੱਧ ਤੇ ਪੰਜਾਬ ਘੱਟ ਸੋਚ ਦੇ ਨੇ ਪਰ ਵੱਡੇ ਬਾਦਲ ਨੇ ਪੰਜਾਬ ਦਾ ਬੇੜਾ ਗਰਕ ਕਰਤਾ ਸਾਰੇ ਲੀਡਰ ਪਾੜਤੇ ਹੁਣ ਕੋਈ ਕਿਸ ਮਗਰ ਨਹੀ ਲੱਗਣ ਨੁੰ ਤਿਆ ਰ ਨਹੀ
@daljitsingh1766
@daljitsingh1766 Күн бұрын
Bahut Badia Soch vichar sir
@sukhwinderbling1330
@sukhwinderbling1330 Күн бұрын
ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਇਮਾਨਦਾਰ ,ਧਾਰਮਿਕ ,ਵਿਦਵਾਨ ਤੋਂ ਇਲਾਵਾ ਧਾਕੜ ਲੀਡਰ ਹੈ ਜਿਸਨੂੰ ਅੱਜ ਦੇ ਸਮੇਂ ਵਿੱਚ ਅਕਾਲੀਦਲ ਦੀ ਪਰਧਾਨਗੀ ਦੇ ਸਭ ਤੋਂ ਯੋਗ ਸਖਸ਼ੀਅਤ ਹੈ
@jalourSingh-bz4dj
@jalourSingh-bz4dj Күн бұрын
ਸਰਦਾਰ ਸਰਦਾਰ ਤਰਲੋਚਨ ਸਿੰਘ ਜੀ ਦੇ ਬਹੁਤ ਹੀ ਕੀਮਤੀ ਵਿਚਾਰ ਹਨ ਇਹਨਾਂ ਦਾ ਤੇ ਰੱਬਾ ਬੜਾ ਹੈ ਜਿਹੜੇ ਲੀਡਰ ਆਫਸਰ ਸਾਹਿਬ ਦੇ ਆਈਏਐਸ ਰਫੀਅਤ ਦੂਸਰੇ ਅਫਸਰਾਂ ਦੇ ਨਾਲ ਇਹਨਾਂ ਨੇ ਬਹੁਤ ਸੋਹਣਾ ਸੁਝਾਅ ਹੈ ਇਹ ਅਨਪੜ ਸਾਡਾ ਕੀ ਕਰ ਸਕਣਗੇ ਉਹ ਵੀ ਅਨਪੜ ਸੀ ਇਹ ਵੀ ਅਨਪੜ ਹ ਕੀ ਕਿਸੇ ਕੋਈ ਪ੍ਰੋਫੈਸਰ ਲਿਖੀ ਬੰਦਾ ਸੀ ਜਾਂ ਨਹੀਂ ਤੇ ਸਾਡੀ ਸਿੱਖ ਕੌਮ ਦੀ ਵਾਗ ਸਾਡੇ ਜਿਹੜੇ ਆਫਿਸਰ ਆਈਏਐਸ ਆਈਪੀਐਸ ਵਗੈਰਾ ਬੀਸੀਐਸ ਇਹਨਾਂ ਦੇ ਹੱਥ ਚਾਹੀਦੇ ਤਾਂ ਕਿ ਸਾਡੀ ਕੌਮ ਦਾ ਪਾਰ ਉਤਾਰਾ ਹੋ ਸਕੇ ਅਦਰਵਾਈਜ਼ ਸਾਡੀ ਕੌਮ ਦਾ ਡੁਬਕੇ ਸਮੁੰਦਰ ਵਿੱਚ ਡੁੱਬੀ ਹੋਈ ਹੈ ਇਹਨਾਂ ਵਿੱਚੋਂ ਕੋਈ ਵੀ ਬਣ ਜੇ ਕੋਈ ਨਹੀਂ ਜਿਹੜੇ ਭਾਈ ਤਰਲੋਕ ਸਿੰਘ ਜੀ ਵਿਚਾਰ ਦੇ ਰਹੇ ਨੇ ਬਹੁਤ ਸੋਹਣੇ ਵਿਚਾਰ ਨੇ ਸਾਡੀ ਕੌਮ ਨੂੰ ਸੋਚਣਾ ਚਾਹੀਦਾ ਜਿਵੇਂ ਉਹਨਾਂ ਨੂੰ ਦੋ ਐਮਪੀ ਨੂੰ ਜਿਤਾਇਆ ਐਵੇਂ ਜਿਵੇਂ ਇਹਨਾਂ ਦੀ ਫੋਲੋ ਕਰਨੀ ਚਾਹੀਦੀ ਤੁਸੀਂ ਸਾਡੀ ਵਾਂਗ ਡੋਰ ਸੰਭਾਲੋ ਇਹ ਜਿਹੜੇ ਜਲੰਧਰ ਇਕੱਠੇ ਹੁੰਦੇ ਦਫਾ ਕਰਨ ਪਰ ਇਹਨਾਂ ਤੋਂ ਕੀ ਕਰਾਉਣਾ ਤੁਹਾਡਾ ਧੰਨਵਾਦ
@gurmeetdandiwal8738
@gurmeetdandiwal8738 Күн бұрын
ਬਹੁਤ ਵਧੀਆ ਵਿਚਾਰ ਚਰਚਾ ਹੈ
@kamaljitkaur5771
@kamaljitkaur5771 Күн бұрын
ਅਕਾਲੀ ਦਲ ਬਾਣੀ ਤੇ ਬਾਣੇ ਵਾਲੀ ਹੋਣੀ ਚਾਹੀਦੀ ਹੈ ਜੀ ਵਾਹਿਗੁਰੂ ਜੀ ਕਿਰਪਾ ਕਰਨ ਸਭ ਉਪਰ 🙏🙏🙏🙏🙏
@SukhdevSingh-pj4qy
@SukhdevSingh-pj4qy Күн бұрын
ਪ੍ਰੋ ਮਨਜੀਤ ਸਿੰਘ ਜੀ, ਸਾਬਕਾ ਜਥੇਦਾਰ ਬਹੁਤ ਵਧੀਆ ਹਨ। ਕਿਉਂਕਿ ਉਹ ਬਹੁਤ ਸੇਵਾ ਭਾਵਨਾ ਵਾਲੇ ,ਪੰਥ ਦਰਦੀ, ਜਥੇਦਾਰ ਹੁੰਦਿਆਂ ਵੀ ਉਹਨਾਂ ਨੇ ਪੰਥ ਦੀ ਚੜ੍ਹਦੀ ਕਲ੍ਹਾ ਵਸਤੇ ਬੜੀ ਵਧੀਆ ਉਪਰਾਲੇ ਕੀਤੇ ਸਨ।
@balwantakkanwali8168
@balwantakkanwali8168 Күн бұрын
ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲੋਂ ਬਾਦਲ ਸਬਦ ਹਟਾ ਦਿਓ ਸਭ ਠੀਕ ਹੋ ਜਾਵੇਗਾ।
@harpreetsinghthind2816
@harpreetsinghthind2816 Күн бұрын
🙏🙏ਵਾਹਿਗੁਰੂ
@MahinderSingh-sq5hc
@MahinderSingh-sq5hc Күн бұрын
ਸਰਦਾਰ ਤਰਲੋਚਨ ਸਿੰਘ ਜੀ ਵਧਾੲਈ ਦੇ ਪਾਤਰ ਨੇ ਜਿਨਾ ਨੇ ਜੱਜਾਂ ਫੌਜੀ ਅਫਸਰਾਂ ਬਾਰੇ ਸੁਝਾਅ ਦਿਤਾ ਹੈ ਬਹੁਤ ਵਧੀਆ ਹੈ
@deepindersingh4467
@deepindersingh4467 Күн бұрын
Prof Manjit Singh best option 👌
@user-qh7no8zd8c
@user-qh7no8zd8c Күн бұрын
ਭਾਈ ਮਨਜੀਤ ਸਿੰਘ ਸਪੁੱਤਰ ਸੰਤ ਕਰਤਾਰ ਸਿੰਘ
@jasvirsinghsadhra3857
@jasvirsinghsadhra3857 Күн бұрын
ਸ ਤਰਲੋਚਨ ਸਿੰਘ ਜੀ ਦੁਖ ਦੀ ਗੱਲ ਹੈ ਕਿ ਅਕਾਲੀਆਂ ਵਿਚ ਪੜੇ ਲਿਖੇ ਸੂਝਵਾਨਾਂ ਦੀ ਕੋਈ ਜ਼ਰੂਰਤ ਨਹੀਂ ਸਮਝੀ ਜਾਂਦੀ। ਸੂਝਵਾਨਾ ਨੂੰ ਅਕਾਲੀ ਨੇੜੇ ਨਹੀਂ ਲੱਗਣ ਦਿੰਦੇ।
@balwantakkanwali8168
@balwantakkanwali8168 Күн бұрын
ਭਾਈ ਰਣਜੀਤ ਸਿੰਘ ਨੂੰ ਜਿਮੇਵਾਰੀ ਸੌਂਪੀ ਜਾਵੇ।
@ramasherdasa5619
@ramasherdasa5619 Күн бұрын
ਅਕਾਲੀ ਦਲ ਦਾ ਏਨਾ ਨੂੰ ਫ਼ਿਕਰ ਘੱਟ ਹੈ ਕੁਰਸੀਆਂ ਦਾ ਫ਼ਿਕਰ ਜ਼ਿਆਦਾ ਹੈ
@deeparsh223
@deeparsh223 Күн бұрын
ਮੇਹਣਾ ਮਾਰਿਆ ਬਹੁਤ ਵੱਡੀ ਗੱਲ ਹੈ।
@kuldipsinghdhesi7018
@kuldipsinghdhesi7018 Күн бұрын
ਸ: ਬਲਕਾਰ ਸਿੰਘ ਜੀ ਮੌਜੂਦਾ ਅਕਾਲੀ ਦਲ ਨੂੰ ਮੁੜਕਾ ਬਹਾਉਣ ਦੀ ਕੀ ਲੋੜ ਹੈ ਸਭ ਰੱਜ ਪੁਜ ਗਏ ਹਨ ਹੁਣ ਤਾਂ ਤਮਾਸਾ ਦੇਖ ਰਹੇ ਹਨ ।
@punjabsingh4973
@punjabsingh4973 Күн бұрын
ਰੰਧਾਵਾ ਸਾਹਿਬ ਜੀ ਸੁਖਬੀਰ ਸਿੰਘ ਬਾਦਲ ਨੂੰ ਆਪ ਹੀ ਆਕਾਲੀ ਦਲ ਦੇ ਪ੍ਰਧਾਨ ਵਜੋ ਅਸਤੀਫਾ ਦੇ ਦੇਣਾ ਚਾਹਿਦਾ ਹੈ ਧੰਨਵਾਦ ਪ੍ਰਗਟ ਕਰਦਿਆ ਹੋਇਆ ਸ੍ਰ ਪੰਜਾਬ ਸਿੰਘ ਪੱਡਾ ਜੀਰਾ.ਫਿਰੋਜ਼ਪੁਰ
@kamaljitkaur5771
@kamaljitkaur5771 Күн бұрын
ਅਕਾਲੀ ਅਕਾਲ ਪੁਰਖ ਦੀ ਫੌਜ ਹੋਣੀ ਚਾਹੀਦੀ ਹੈ
@IqbalSingh-hr3ml
@IqbalSingh-hr3ml Күн бұрын
S .Tarlochan Singh ji has a very clear vision and has also diagnosed the ailment. His suggestion of inducting intellectuals to revamp the party is the need of the time. Talking of the party, it reminds me of an old film ," Ali BABA Chalees Chor" all of them need to shunted out so that another Ali BABA does not hold the throne.
@tonygill598
@tonygill598 Күн бұрын
ਰੰਧਾਵਾ ਜੀ ਤਰਲੋਚਨ ਸਿੰਘ ਜੀ ਬਲਕਾਰ ਸਿੰਘ ਜੀ ਸਭ ਤੋਂ ਵਧੀਆ ਜੋ ਕਿ ਦੇਸ ਵਦੇਸ ਦੇਸਿੱਖਾਂ ਨੂੰ ਜਥੇਦਾਰ ਹਰਪ੍ਰੀਤ ਸਿੰਘਜੀ ਮਨਜ਼ੂਰ ਹਨ ਜੀ
@HarjeetSingh-sj4gz
@HarjeetSingh-sj4gz Күн бұрын
ਪਰੋਫੈਸਰ ਮਨਜੀਤ ਸਿੰਘ ਬਹੁਤ ਵਧੀਆ ਇਨਸਾਨ ਹਨ ਬਹੁਤ ਸ਼ਿਆਣੇ ਹਨ ਪਰ ਸ਼ਿਆਣਾ ਬਦਾ ਪਚਦਾ ਨਹੀ
@SukhbirSingh-lt1dr
@SukhbirSingh-lt1dr Күн бұрын
ਰੰਧਾਵਾ ਸਾਹਿਬ ਜੇ ਸ਼੍ਰੋਮਣੀ ਕਮੇਟੀ ਚੋਣਾਂ ਹੋ ਜਾਣ ਤੇ ਆਪੇ ਹੀ ਪਤਾ ਲੱਗ ਜਾਵੇ ਗਾ ਮਸਲਾ ਸਾਰਾ ਹੀ ਹਲ ਹੋ ਜਾਵੇਗਾ ਪੰਥ ਦੇ ਨਾਲ ਕੋਣ ਖੜ੍ਹਾ ਹੈ ਪਹਿਲਾਂ ਚੋਣਾਂ ਕਰਵਾਉਣੀਆਂ ਚਾਹੀਦੀਆਂ ਹਨ ਜੀ ਧਨਵਾਦ ਸਹਿਤ,🙏
@harnekmalhans7783
@harnekmalhans7783 Күн бұрын
Mature wise well educated honest sincere sacrificing person should be chosen unitedly rise above politics
@surjeetsingh8809
@surjeetsingh8809 Күн бұрын
👍👍👌👌
@angrejsingh-zk5lj
@angrejsingh-zk5lj Күн бұрын
🙏🙏👍
@jaisinghrandhawa-cz3bo
@jaisinghrandhawa-cz3bo Күн бұрын
ਸੱਭ ਤੋਂ ਵਧੀਆ ਨਾਮ ਆਕਾਲੀ ਦਲ ਦੀ ਪਰਧਾਨਗੀ ਲਈ ਭਾਈ ਅਮ੍ਰਿਤਪਾਲ ਸਿੰਘ ਹੀ ਹੈ
@balwindercheema5147
@balwindercheema5147 Күн бұрын
ਕਾਲੀ ਦਲ ਬਹੁਤ ਵਿਗੜ ਚੁੱਕਾ ਇਸ ਦੇ ਸੁਧਾਰ ਲਈ ਪੁਰਾਣੇ ੩੦ਬੰਦਿਆ ਨੁ ਘਰ ਬਹਾਨਾ ਪਵੇਗਾ ਸਮੇਤ ਬਾਦਲ ਪਰਿਵਾਰ ਤੇ ਨਵੀਆਂ ਨੁ ਮਾਉਕਾ ਦਿਓ ਸਿਆਸੀ ਸੂਝ ਬੂਝ ਵਾਲੇ ਧਾਰਮਿਕ ਹਸਤੀ ਮਨਜੀਤ ਸਿੰਘ ਵਰਗੇ ਇਕਠੇ ਹੀ ਕਿ ਪੰਜ ਜਣੇ ਫੈਸਲਾ ਕਰਨ
@tirthanandraghbirsingh9266
@tirthanandraghbirsingh9266 Күн бұрын
30:38 ਸੁਖਬੀਰ ਸਿੰਘ ਜੀ ਨੇ ਤਾਂ ਸਾਰੇ ਪੰਜਾਬ ਦੇ ਹਲਕਿਆਂ ਚ ਗੲ ਖਾਸ ਕਰ ਜਿਵੇਂ ਇੰਨਾਂ ਬੁਧੀਜੀਵਿਆਂ ਨੇ ਕਿਹਾ ਕਿ ਅਕਾਲੀਆਂ ਨੂੰ ਪਿੰਡਾਂ ਵੱਲ ਆਮ ਲੋਕਾਂ ਕੋਲ ਜਾਣਾ ਚਾਹੀਦਾ ਹੈ ਇਨਾਂ ਸਾਰੇ ਪੰਜਾਬ ਦੀ ਜਾਤ੍ਰਾ ਕੀਤੀ 30:38 ਇਸ ਦਾ ਲਾਭ ਤਾਂ ਆਉਣ ਵਾਲੇ ਸਮੇਂ ਵਿੱਚ ਹੋਵੇਗਾ।
@dalipsingh1507
@dalipsingh1507 Күн бұрын
Sat shri akal good vieows
@bhupindersinghthind3114
@bhupindersinghthind3114 Күн бұрын
ਬਲਕਾਰ ਸਿੰਘ ਦੀ ਗੱਲ ਪੱਲੇ ਨਹੀਂ ਪੈ ਰਹੀ।
@kuldipsinghdhesi7018
@kuldipsinghdhesi7018 Күн бұрын
ਜਥੇਦਾਰ ਮਨਜੀਤ ਸਿੰਘ ਜੀ ਪ੍ਰਧਾਨਗੀ ਦੇ ਕਾਬਲ ।ਇਸ ਸੰਕਟ ਦੀ ਘੜੀ ਵਿੱਚ । ਯਾ ਫਿਰ ਸਰਦਾਰ ਹਮੀਰ ਸਿੰਘ ਜੀ ਆਪ ਦੇ ਚੈਨਲ ਦੇ ਸੰਪਾਦਕ ਵਰਗੇ ਬੁਧੀਮਾਨ ਸਖਸੀਅਤ ਨੂੰ ਬਨਾਉਣਾ ਚਾਹੀਦਾ ਹੈ ।
@gurbaxshergill7949
@gurbaxshergill7949 Күн бұрын
ਜਿਨਾਂ ਲੋਕਾਂ ਨੇ ਨਸ਼ਿਆ ਅਤੇ ਗੁੰਡਾਗਰਦੀ ਨੂੰ ਬੜਾਵਾ ਦਿੱਤਾ, ਉਹ ਕਿਸੇ ਸੂਰਤ ਵਿੱਚ ਅੱਗੇ ਨਹੀ ਆਉਣੇ ਚਾਹੀਦੇ।
@user-qh7no8zd8c
@user-qh7no8zd8c Күн бұрын
ਸਰਦਾਰ ਤਰਲੋਚਨ ਸਿੰਘ ਜੀ bjp ਦੇ ਚਮਚੇ ਨਾ ਬਣਾਉ ਸਮੁੰਦਰੀ ਵੀ ਚਮਚਾ ਈ ਆ ਜੇ ਤੁਸੀਂ ਇਹਨੇ ਸਹੀ ਓ tuhada ਸੁਮਦਰੀ ਸਾਬ ਸਿੱਖ ਕੌਮ ਦਾ ਕੋਈ ਮਸਲਾ ਹੱਲ krva ਕੇ ਆਉਂਦਾ ਵੋਟਾਂ ਤੋਹ ਪਹਿਲਾਂ ਬੰਦੀ ਸਿੱਖ ਕਿਸ ਕਾਨੂੰਨ ਤਹਿਤ ਬੰਦ ਨੇ? 295A ਵਿਚ ਉਮਰ ਕੇਅਦ ਪਾਣੀ ਭਾਖੜ ਡੈਮ ਬਾਹਗਾ ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ Msp ਸੋਆਮੀ ਨਾਥਨ ਆਦਿ ਪਤਾ ਨੀ ਕਾਹਦਾ ਵਿਧਵਾਨ ਨਾ ਮਾਮਾ bjp ਦਾ
@karamsinghsandhu9206
@karamsinghsandhu9206 22 сағат бұрын
ਗਰਮੀਆਂ ਚ ਜੈਕਟਾਂ ਪਾਕੇ ਵਿਚਰਨ ਵਾਲਾ ਕੋਈ ਵੀ ਹੋਵੇ ਸਰਮਾਏਦਾਰ ਹੋ ਸਕਦਾ ਲੋਕ ਨੇਤਾ ਨਹੀਂ
@samtakhar
@samtakhar Күн бұрын
Decent
@user-lg1pg8ue9d
@user-lg1pg8ue9d Күн бұрын
Manjit Singh is the best choice.
@gurmailsingh994
@gurmailsingh994 12 сағат бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@gurbaxshergill7949
@gurbaxshergill7949 Күн бұрын
ਅਸੈਂਬਲੀ ਅਤੇ ਪਾਰਲੀਮੈਂਟ ਭਾਵੁਕਤਾ ਦੇ ਵਿਸੇ ਨਹੀ ਹਨ। ਇਥੇ ਇਕ ਵਰਗ/ਸਮਾਜ ਦੀ ਅਗਵਾਈ ਦਾ ਮਾਮਲਾ ਹੈ। ਭਾਵੁਕਤਾ ਦੀ ਕਦਰ ਹੋਰ ਕਿਤੇ ਕੀਤੀ ਜਾ ਸਕਦੀ ਹੈ।
@parminderkaur7844
@parminderkaur7844 Күн бұрын
6 minutes to 14 minutes tak bahut vedya keha hi S.tarlochan Singh ji ne.👍👍👍
@iqbalsingh401
@iqbalsingh401 Күн бұрын
Prof.Manjit Singh can tackle the current problem of Akalis.
@user-qh7no8zd8c
@user-qh7no8zd8c Күн бұрын
ਭਾਈ ਮਨਜੀਤ ਸਿੰਘ
@jagtarsidhu3758
@jagtarsidhu3758 Күн бұрын
Waheguru sahib geo bless bhai sarbjeet Singh khalsa, the best candidate for the Punjabies.
@Nanak-rc1go
@Nanak-rc1go Күн бұрын
ਹਰਪ੍ਰੀਤ ਸਿੰਘ ਜੀ ਵੀ ਠੀਕ ਨੇ। ਸਮਝਦਾਰ ਨੇ, ਮਨਜੀਤ ਸਿੰਘ ਜੀ ਵੀ ਠੀਕ ਨੇ।
@gurdialsinghkanda9441
@gurdialsinghkanda9441 Күн бұрын
DR BALKAR SINGH JI is absolutely correct. Let us get attached to bani a d bana. SAD will automatically regain its shine. Gurfateh
@amrikathwal2119
@amrikathwal2119 Күн бұрын
1999 ਵਿੱਚ ਕਿਹਾ ਸੀ ਟੋਹੜਾ ਸਾਬ ਨੇ ਕਿ ਦਾੜੀ ਰੰਗੀ ਬੰਨੀ ਵਾਲਾ ਬੰਦਾ ਉਸ ਸਮਾਗਮ ਦਾ ਚੇਅਰਮੈਨ ਨਹੀਹੋਣਾ ਚਾਹੀਦਾ ਜੋ ਬਰਜਿਦਰ ਹਮਦਰਦ ਸੀ ਤੇ ਲੱਤਾਂ ਮੰਗੇਸ਼ਵਰ ਨਾ ਸੱਦਣ ਲਈ ਕਿਹਾ ਸੀ ਕਿ ਖ਼ਾਲਸਾ ਦਿਵਸ ਮਨਾ ਰਹੇ ਆ ਪੂਰਨ ਗੁਰੂ ਦਾ ਸਿੱਖ ਹੋਵੇ ਕਿਹਾ ਸੀ ਜਥੇਦਾਰ ਰਣਜੀਤ ਸਿੰਘ ਜੀ ਨੇ ਵੀ
@BalwinderKaur-qu9ls
@BalwinderKaur-qu9ls Күн бұрын
But sukhei nei taa ah Bunty shunty rosy daisy noni moni Bony nu liya kei koum daa batha betha taa party motto ch rol dittee
@tirthanandraghbirsingh9266
@tirthanandraghbirsingh9266 Күн бұрын
ਕੋਈ ਛੱਡਿਐ ਨਾ ਸਭ ਨੂੰ ਪ੍ਰਧਾਨ ਬਣਾ ਦਿਓ।
@parmjitsinghrandhawa3154
@parmjitsinghrandhawa3154 Күн бұрын
Honestly with Due respect Sarbjit Singh is not a best choice to lead Akalidal. Prof. Manjit Singh, Jathader Harprret Singh is a good choice but they are not going to agree.
@hcfgjfgygby8306
@hcfgjfgygby8306 Күн бұрын
ਪੋ ਮਨਜੀਤ ਸ਼ਿੰਘ ਜੀ
@ikodapasara8143
@ikodapasara8143 Күн бұрын
ਪਹਿਲਾਂ ਪੰਜਾਬ ਨੂੰ ਖਿੱਤੇ ਮੁਤਾਬਿਕ ਦੁਬਾਰਾ ਪ੍ਰਭਾਸ਼ਿਤ ਕਰੋ ਕਿ ਕਿੱਥੇ ਸਿੱਖ , ਕਿੱਥੇ ਉਦਾਸੀ ਤੇ ਬੋਧੀ ਖਾਲਸੇ ਤੇ ਕਿੱਥੇ ਮੀਣੇ ਰਹਿੰਦੇ ਹਨ !!! ਹੁਣ ਪੁਰਾਣੀਆਂ ਗੱਲਾਂ ਗਈਆਂ . ਤਿੰਨਾਂ ਨਾਵਾਂ ਚੋਂ ਕੋਈ ਵੀ ਪ੍ਰਧਾਨ ਬਣਿਆਂ ਤਾਂ ਕਫਣ ਤਿਆਰ ਰੱਖਣ ਕਥਿਤ ਅਕਾਲੀ !!!
@sukhmindersingh4843
@sukhmindersingh4843 Күн бұрын
ਅਕਾਲੀ ਦਲ ਦਾ ਪ੍ਰਧਾਨ ਸਾਫ ਸੁਥਰੇ ਅਕਸ ਵਾਲਾ ਹੋਣਾ ਚਾਹੀਦਾ ਹੈ, ਉਹ ਕੋਈ ਵੀ ਰਿਟਾਇਰ ਜੱਜ, ਆਰਮੀ ਆਫ਼ੀਸਰ ਜਾ ਆਈ ਏ ਐਸ, ਆਈ ਪੀ ਐਸ ਨਹੀਂ ਹੋਣਾ ਚਾਹੀਦਾ, ਕਿਉਂਕਿ ਇਹ ਸਭ ਅੰਗਰੇਜ਼ ਹਕੂਮਤ ਵਾਂਗੂੰ ਆਮ ਸਿੱਖਾਂ ਨੂੰ ਆਪਣੇ ਗੁਲਾਮ ਹੀ ਸਮਝਦੇ ਹਨ
@tejasinghsidhu6773
@tejasinghsidhu6773 Күн бұрын
ਸਰਦਾਰ ਤਿਰਲੋਚਨ ਸਿੰਘ ਜੀ ਦੇ ਵੀਚਾਰ ਬਹੁਤ ਅਮੋਲਕ ਹਨ ਇਹ ਸਿਖ ਕੌਮ ਨੂੰ ਧਿਆਨ ਵਿਚ ਰੱਖ ਕੇ ਅੱਗੇ ਵਧਣਾ ਚਾਹੀਦਾ ਹੈ।
@BalwinderKaur-qu9ls
@BalwinderKaur-qu9ls Күн бұрын
Bai ji Bains is saying that in 1996 Badal didn’t do alliance with bjp without any commitment but Tarlochan Singh is saying there was no commitment who is telling truth Bains or Tarlochan Singh ?
@sewasingh696
@sewasingh696 Күн бұрын
,🙏
@LakhwinderSingh-tp8oy
@LakhwinderSingh-tp8oy Күн бұрын
ਸਤਿ ਸ੍ਰੀ ਆਕਾਲ ਜੀ।
@mission-punjab
@mission-punjab Күн бұрын
ਸ੍ਰੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਰਾਇ ਹੈ ਕਿ ਦੋਹਾਂ ਧੜਿਆਂ ਪਾਸੇ ਕਰ ਦੇਣ। ਪ੍ਰਫੈਸਰ ਮਨਜੀਤ ਸਿੰਘ ਜਾਂ ਗਿਆਨੀ ਹਰਪ੍ਰੀਤ ਸਿੰਘ ਦੋਹਾਂ ਵਿਚੋਂ ਇਕ ਨੂੰ ਪ੍ਰਧਾਨ ਬਣਾ ਦੇਣ ਸਰੋਤੇ ਮੇਰ ਸਪੋਕਸਮੈਨ ਵਿੱਚ ਮਿਤੀ 24 ਜੂਨ ਛਪਿਆ ਲੇਖ ਜਰੂਰ ਪੜੋ ਸੰਤ ਸਿੰਘ ਗਿੱਲ ਬਠਿੰਡਾ ਣਾ
@pritamsingh5206
@pritamsingh5206 Күн бұрын
ਬਹੁਤ ਸੁੰਦਰ ਅਤੇ ਵਕਤ ਦੀ ਲੋੜ ਅਨੁਸਾਰ ਵਿਚਾਰ ਰੱਖੇ ਹਨ ਸਰਦਾਰ ਤਰਲੋਚਨ ਸਿੰਘ ਜੀ ਨੇ। ਅਕਾਲੀ ਦਲ ਦੇ ਦੋਹਾਂ ਧੜਿਆਂ ਨੂੰ ਇਕੱਠੇ ਬੈਠ ਕੇ ਵਿਚਾਰ ਕਰਨੀ ਚਾਹੀਦੀ ਹੈ।
@user-nt5oy8js9h
@user-nt5oy8js9h Күн бұрын
ਪ੍ਰੋਫੈਸਰ ਮਨਜੀਤ ਸਿੰਘ ਕੋਈ ਬੰਦਾ ਆ ਉਹਨੂੰ ਕੌਮ ਬਿਲਕੁਲ ਲਾਈਕ ਨਹੀਂ ਕਰੂਗੀ
@BalwinderKaur-qu9ls
@BalwinderKaur-qu9ls Күн бұрын
O bai ji Jathedar nu simro bibi pehla hee dabka maar ayee Jathedaar taa bolan joga ohdei chadiya hee nahi
@ShamsherSingh-zt1vo
@ShamsherSingh-zt1vo Күн бұрын
ਤਰਲੋਚਨ ਸਿੰਘ ਜੀ ਬਜ਼ੁਰਗ ਹੋ ਗਏ ਹਨ ,ਇਸ ਲਈ ਸ਼ਾਇਦ ਉਹ ਕੁਝ ਗੱਲਾਂ ਭੁੱਲ ਰਹੇ ਹਨ, ਨੜਿੰਨਵੇਂ ਵਿੱਚ ਤਲਵੰਡੀ ਸਾਹਿਬ ਟੌਹੜਾ ਸਾਹਿਬ ਨਾਲ ਨਹੀਂ ਸਨ,ਤੁੜ ਸਾਹਿਬ ਸਵਰਗਵਾਸ ਹੋ ਚੁੱਕੇ ਸਨ, ਚਿਰਾਗ ਪਾਸਵਾਨ ਨੇ ਅੱਠ ਨਹੀਂ ਪੰਜ ਮੈਂਬਰ ਜਿਤਾਏ ਹਨ।
@karamsingh4417
@karamsingh4417 Күн бұрын
ਰੰਧਾਵਾ ਜੀ ਸੁਖਬੀਰ ਦੀ ਬਾਦਲ ਨੇ ਅਕਾਲੀ ਦਲ ਦਾ ਵਪਾਰ ਬਣਾ ਦਿੱਤਾ ਇਸ ਵਿਚ ਅਮੀਰ ਬੰਦਿਆਂ ਦਾ ਬੋਲਬਾਲਾ ਹੈ ਪੰਥਕ ਨਾ ਦੀ ਕੋਈ ਗੱਲ ਨਹੀਂ ਇਸ ਕਰਕੇ ਸੁਖਬੀਰ ਨੂੰ ਆਪਣੇ ਆਪ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ । ਅਤੇ ਮਾਸਟਰ ਤਾਰਾ ਸਿੰਘ ਵਰਗੇ ਬੰਦੇ ਦੇ ਹੱਥ ਡੋਰ ਦੇ ਦੇਣੀ ਚਾਹੀਦੀ ਹੈ।
@user-jw4nc9lf2o
@user-jw4nc9lf2o Күн бұрын
This. Man was most Selfish in punjab.
@AHUJASS
@AHUJASS Күн бұрын
Tarlochan Singh was a mediator but not true Sikhism. Akali Dal badal should still have to retrace the mistakes since 1982. Anandpur Sahib resolution could be starting point because the internal situation is completely ripe to take advantage but the national issue and state issue can be discussed with congress being the most important part of the component of India block. Punjabi speaking areas including Chandigarh and Ganganagar need to be carefully handled with India alliance.
@sahibsingh4988
@sahibsingh4988 Күн бұрын
ਰੰਧਾਵਾ ਸਾਹਿਬ, ਤੁਸੀ ਆ ਜਾ ਕੇ ਬਾਦਲ ਨੂੰ ਸਿੱਖਾਂ ਤੇ ਠੋਸਣਾ ਚਾਹੁੰਦੇ ਓ, ਤੁਸੀ ਹਰ ਪ੍ਰੋਗਰਾਮ ਬਾਦਲ ਦਲ ਤੇ ਹੀ ਕਰਦੇ ਆ ਰਹੇ ਓ, ਪੰਜਾਬ ਦੇ ਮੁੱਦੇ ਕਿੱਥੇ ਗਏ। ਸੁਖਬੀਰ ਸਿੰਘ ਬਾਦਲ ਦਾ ਇਕ ਹੀ ਲੀਡਰਸ਼ਿਪ ਵਾਲਾ ਗੁਣ ਦੱਸ ਦਿਓ। ਪੰਥ ਨੇ ਆਪਣਾ ਮਨ ਦੱਸ ਦਿੱਤਾ ਹੈ। ਤੁਸੀ ਵੀ ਕੋਈ ਪੰਜਾਬੀ ਅਤੇ ਪੰਜਾਬ ਦੀ ਗੱਲ ਕਰ ਲਿਆ ਕਰੋ
@parmindersinghgill6613
@parmindersinghgill6613 Күн бұрын
ਢੀਂਡਸਾ ਨੇ ਮਾਵਾਂ ਭੈਣਾ ਦੀਆਂ ਗਾਲ਼ਾਂ ਕੱਢੀਆਂ ਤੇ ਜਥੇਦਾਰ ਨੇ ਟੁਆਏਲਟ ਚ ਲੁਕ ਕੇ ਜਾਨ ਬਚਾਈ।
@bhindabrar6265
@bhindabrar6265 Күн бұрын
ਜਿੰਨੀ ਮਰਜੀ ਮਾਫ਼ੀ ਮੰਗੀ ਜਾਣ ਇਨਾਂ ਨੇ ਗਲਤੀਆ ਹੀ ਏਹੋ ਜਿਹੀਆ ਕੀਤੀਆ ਨੇਂ ਕਿ ਓ ਮਾਫ਼ ਕਰਨ ਯੋਗ ਹੀ ਨਹੀਂ ਸਾਰੀ ਪਾਰਟੀ ਬਦਲ ਦੇਣੀ ਚਾਹੀਦੀ ਹੈ ਬਹੁਤ ਸਾਡੇ ਬੁੱਧੀਮਾਨ ਸਿੱਖ ਨੇਂ ਜੋਂ ਦੁਬਾਰਾ ਸਾਡੀ ਪਾਰਟੀ ਨੂੰ ਉਪਰ ਉੱਠਾ ਸਕਦੇ ਨੇਂ। ਜਿੰਨਾ ਚਿਰ ਬਾਦਲ ਦਲ ਅਕਾਲੀ ਦਲ ਨੂੰ ਨਹੀਂ ਛੱਡ ਡਾ ਉਨ੍ਹਾਂ ਚਿਰ ਅਸੀਂ ਆਪਣੀ ਪਾਰਟੀ ਨੂੰ ਨਹੀਂ ਬਚਾ ਸਕਦੇ ਨਾਲ਼ੇ ਜੀ ਇੰਨਾ ਨੇਂ ਤਾਂ ਆਪਣੀ ਬਾਦਲ ਪਾਰਟੀ ਬਣਾ ਲਈ ਹੈ। ਅਕਾਲੀ ਦਲ ਬਾਦਲ। ਸਾਡੀ ਪਾਰਟੀ ਸੀ ਸ਼ਰੋਮਣੀ ਅਕਾਲੀ ਦਲ ਸੀ
@BaljitSingh-em5ee
@BaljitSingh-em5ee Күн бұрын
ਪ੍ਧਾਨ ਨਹੀਂ, ਸਿਧਾਂਤ ਬਚਾਓ । ਪ੍ਧਾਨ ੳ ਅ ਕੋਈ ਵੀ ਹੋ ਸਕਦਾ ਹੈ
@mohanlalkundal5112
@mohanlalkundal5112 Күн бұрын
Good Prf. Sahib
@Nanak-rc1go
@Nanak-rc1go Күн бұрын
ਸੁਖਬੀਰ ਨਾਲ ਹੁਣ ਮਰੀ ਜ਼ਮੀਰ ਵਾਲੇ ਤੇ ਕੋਲੀ ਚੱਟ ਹੀ ਰਹਿ ਗਏ ਨੇ ਜੀ। ਬਡਾਲਾ ਸਾਹਿਬ ਨੂੰ ਹਾਲਦੀ ਘੜੀ ਮੰਨ ਲੈਣ।
@lalizaldaraliwallali1672
@lalizaldaraliwallali1672 Күн бұрын
ਗਿਆਨ ਹਰਪ੍ਰੀਤ ਸਿੰਘ ਇੱਕ ਪੜਿਆ ਲਿਖਿਆ ਸੂਝਵਾਨ ਵਿਆਕਤ
@bakhtawarsinghdhaliwal5011
@bakhtawarsinghdhaliwal5011 Күн бұрын
ਸ ਤਰਲੋਚਨ ਸਿੰਘ ਇਹ ਬਾਦਲਾਂ ਦਾ ਲਾਣਾ ਚੋਰਾਂ ਨੂੰ ਅੱਗੇ ਲਿਆਉਣਾ ਚਾਹੁੰਦਾ ਹੈ ਪਰ ਕੌਮ ਚੋਰਾਂ ਨੂੰ ਨਹੀਂ ਅੱਗੇ ਆਉਣ ਦੇਣਾ ਚਾਹੁੰਦੀ।
@gurindermann7228
@gurindermann7228 Күн бұрын
Ravinder singh ਦੁਮਣਾ ਬੁਹਤ ਅਮੀਰ ਬੰਦਾ ਹੈ । ਬੁਹਤ ਸਰਮਾਇਆ ਓਸ ਬੰਦੇ ਕੋਲ ਸਭ ਖਾਨਦਾਨੀ property a ਓਸ ਕੋਲ । O ਅਕਾਲੀ ਦਲ ਲੀਡ ਕਰ ਸਕਦਾ ਹੈ।
@balrajsandhu6161
@balrajsandhu6161 Күн бұрын
🌷🙏🌷💟🌷🌷
@sunnykhothran
@sunnykhothran Күн бұрын
Agree with panelists view that neither A Nor B invite our grand old regional party. Reality
@bhindersingh2009
@bhindersingh2009 Күн бұрын
Emotional voting is no longer process in the past. Don't think if khadur sahib or faridkot won in mp elections 2024 will continue in future too. Many factors will develop after seeing performance of new elected mp, s for the development of punjab as economy, employment, health and education facilities etc. Moreover any disharmony action either made by any unsocial elements may come as hindrance amongest different punjabi communities would damage punjab. Thus dont encourage only emotions for the future of punjab, s coming generations
@amarpreetssingh2064
@amarpreetssingh2064 Күн бұрын
We want to see jathedar harpreet singh ji as president of shiromani akali dal.
@BalwinderKaur-qu9ls
@BalwinderKaur-qu9ls Күн бұрын
Hun dei granthi rahi Jathedar sahib taa bibi dei dabkei nd majithia dee barak to dardei nei due to their jobs oh kithei Badal family nu bina puschei madam bhee nahi chakk sakdei
@parminderkaur7844
@parminderkaur7844 Күн бұрын
Intellectuals nu v involves keeta jave jes tra S.tarlochan Simgh ji ne keha hi.No2 jeve S.Balkar Singh ji ne keha k S.Sarbjeet Singh ji de Father de kurbani da mule kar k votes peye hi.par hun Brain (Ability) v bahut jurue hi.Es laye mea S .Balkar Singh ji nal 1st phase de debate totally disagree kardehi ha.
@jasvirsinghsadhra3857
@jasvirsinghsadhra3857 Күн бұрын
ਸਰਦਾਰ ਤਰਲੋਚਨ ਸਿੰਘ ਜੀ ਇਸ ਵੇਲੇ ਦਾ ਅਕਾਲ ਤਖਤ ਦਾ ਮੌਜੂਦਾ ਜਥੇਦਾਰ ਤਾਂ ਸੁਖਬੀਰ ਬਾਦਲ ਹੁਣਾਂ ਦਾ ਚਮਚਾ ਹੈ ਉਹ ਕੋਈ ਸਹੀ ਫੈਸਲਾ ਨਹੀਂ ਲੈ ਸਕੇਗਾ ਉਸ ਨੂੰ ਤੁਸੀਂ ਕੋਈ ਵਿਦਵਾਨ ਨਾ ਸਮਝੋ ਉਸਨੂੰ ਤੇ ਕਥਾ ਵੀ ਚੰਗੀ ਤਰ੍ਹਾਂ ਨਹੀਂ ਕਰਨੀ ਆਉਂਦੀ
@JaswantBrar-uw9fn
@JaswantBrar-uw9fn Күн бұрын
Bhai kuki gill nu pardhan banaon jekar sachi dil to punjab da bhala chahunde han ta
@jaswantsingh-xj6dk
@jaswantsingh-xj6dk Күн бұрын
ਲੋਕ ਜਨ ਸ਼ਕਤੀ ਪਾਰਟੀ ਦੇ ਅੱਠ ਨਹੀਂ ਪੰਜ ਹੈ ਜੀ
@hcfgjfgygby8306
@hcfgjfgygby8306 Күн бұрын
ਪਹਿਲਾ ਦੀ ਗਲ ਕਰਦੇ ਵੀਰ
@harnekmalhans7783
@harnekmalhans7783 Күн бұрын
Punjabis should be aware of Malai Eaters
@manusharma5059
@manusharma5059 Күн бұрын
SAD finished. Needs directions and wise leadership to lead and gain confidence of voters.
@user-tg4ev5hi1e
@user-tg4ev5hi1e Күн бұрын
Ex Jathedar S. Manjit Singh Ji may prove to be beneficial at this crucial juncture. Chief's supporters wouldn't accept it. Wish crisis to be solved with Guru's grace😅
@harnekmalhans7783
@harnekmalhans7783 Күн бұрын
Need of the hour to save Akali Dal
@inderpalsingh4917
@inderpalsingh4917 Күн бұрын
Sr tarlochan singh ji tusi bahut satkarat ho tusi keha ki dikha ne nagative party chun lai hor bjp nu chunde jis ne hi taan akali dal. Nu khatam kita eh taan congress tow v marhe lok ne eh rss hai samjo sardar ji
@iqbalsingh401
@iqbalsingh401 Күн бұрын
1999-300,Crore dee larhai.was on stage in AP.Sahib.
@jasvirsinghsadhra3857
@jasvirsinghsadhra3857 Күн бұрын
ਮੌਜੂਦਾ ਅਕਾਲ ਤਖਤ ਤਾਂ ਦਾ ਜਥੇਦਾਰ ਤਾਂ ਸੁਖਬੀਰ ਬਾਦਲ ਦਾ ਪੱਖ ਹੀ ਪੂਰੇ ਗਾ ਕਿਉਂਕਿ ਉਹ ਉਹਨਾਂ ਵੱਲੋਂ ਲਗਾਇਆ ਗਿਆ ਹੈ ਉਸ ਕੋਲੋਂ ਕੋਈ ਸਹੀ ਫੈਸਲੇ ਦੀ ਆਸ ਨਹੀਂ ਰੱਖੀ ਜਾ ਸਕਦੀ ਲੋਹੇ ਦਾ ਮੰਜਾ ਤੂੰ ਉਹਦੇ ਪੰਜ ਪੱਤੀਆਂ ਨੇ ਪੰਜ ਇੱਕ ਅੱਧੇ ਤਾਂ ਹੋ ਜਾਵੇ ਠੀਕ ਉਹਨੂੰ ਜਾਂ ਤਾਂ ਉਹ ਨਵੀਂ ਪਾਵਰ ਨਵੀਆਂ ਨਵੀਆਂ ਜੋ
@Amriksingh-cn5oh
@Amriksingh-cn5oh Күн бұрын
Sarbjit singh ja Amritpal singh dova cho ik fir gal ban sakdi hai
@BalwinderKaur-qu9ls
@BalwinderKaur-qu9ls Күн бұрын
Badal family nu bahr kadhei hina Akali survive nahi kar sakdei
@bhaihazarasingh4298
@bhaihazarasingh4298 Күн бұрын
Amritpal nu ignor na kita jawe
@parmindersinghgill6613
@parmindersinghgill6613 Күн бұрын
ਬਾਦਲ ਤੋਂ ਕੁੱਟ ਵੀ ਖਾਧੀ।
@bdjdbvnfnvn647
@bdjdbvnfnvn647 Күн бұрын
ਰੰਧਾਵਾ ਜੀ ਰਖੜਾ
@MilwantSingh
@MilwantSingh Күн бұрын
Randhawa ji Tarlochan singh ji Sikh leader ajenda ta discussion ta karn ja Sikh leaders kol agenda howa,eh ta pahla Congress dia chala vich fasa raha, hun Sara bjp da chungal vich khud fasa hoe han hun eh Sara kom da sauda bjp nu bachan lai tiar han,aga jo rab kara
Prime Discussion (2568) || Shiromani Akali Dal candidate joins AAP !
23:18
🌊Насколько Глубокий Океан ? #shorts
00:42
1 or 2?🐄
00:12
Kan Andrey
Рет қаралды 29 МЛН
FOOLED THE GUARD🤢
00:54
INO
Рет қаралды 63 МЛН
🌊Насколько Глубокий Океан ? #shorts
00:42