ਬਣੇਗੀ ਨਵੀਂ ਧਿਰ ! ਹੋਵੇਗਾ ਉਲਟਫੇਰ ਸਿਆਸਤ 'ਚ ! ਮਿਲੇਗਾ ਨਵਾਂ ਲੀਡਰ ਪੰਜਾਬ ਨੂੰ... Punjab Television

  Рет қаралды 34,630

Punjab Television

Punjab Television

Күн бұрын

Пікірлер: 222
@HSMaan-hy5yt
@HSMaan-hy5yt 3 ай бұрын
ਰੰਧਾਵਾ ਜੀ ਹਮੀਰ ਸਿੰਘ ਜੀ ਜੇਕਰ ਪੰਜਾਬ ਸਰਕਾਰ ਵੱਲੋਂ ਸਾਰੇ ਪਿੰਡਾਂ ਵਿੱਚ ਜ਼ਮੀਨਾਂ ਦੀ ਨਿਸ਼ਾਨਦੇਹੀ ਕਰਵਾਕੇ ਵੱਟਾਂ ਤੇ ਪੱਥਰ ਲਗਾ ਦਿੱਤੇ ਜਾਣ ਫੇਰ ਝਗੜੇ ਮੁਕ ਜਾਣਗੇ ਜ਼ਿਆਦਾ ਝਗੜੇ ਵੱਟਾਂ ਵੱਡਣ ਨਾਲ ਹੀ ਹੁੰਦੇ ਹਨ ਮੈਂ ਕੲਈ ਵਾਰ ਨਿਸ਼ਾਨ ਦੇਹੀ ਦੀ ਸਰਕਾਰੀ ਪਹੇ ਰਸਤੇ ਕੱਢਣ ਦੀ ਅਰਜ਼ੀ ਦਿੱਤੀ ਹੈ ਡਿਪਟੀ ਕਮਿਸ਼ਨਰ ਨੂੰ ਅਤੇ ਐਸ ਡੀ ਐਮ ਨੂੰ ਅਫਸਰ ਕੰਮ ਕਰਨ ਨੂੰ ਤਿਆਰ ਨਹੀਂ ਹਨ ਜੀ ਕੋਈਂ ਬਹਾਨਾ ਬਣਾ ਲੈਂਦੇ ਹਨ
@sukhbirsingh-ir4np
@sukhbirsingh-ir4np 3 ай бұрын
ਵੀਰ ਜੀ ਤੁਹਾਡੀ ਗਲ ਬਿਲਕੁਲ ਸਹੀ ਲੋਕ ੲਏਕਤਾ ਦਾ ਆਧਾਰ ਬਣੇਗੀ ਇਹ ਮੰਗ ਭਗਵੰਤ ਮਾਨ ਕੋਲ ਉਠਾਓ। ਸਾਰੇ ਪੰਜਾਬ ਦੇ ਪਿੰਡ ਦੀ ਮਿਣਤੀ ਕਰਵਾਕੇ ਬੁਰਜੀਆਂ ਲਗਾਓ
@harbanschehal4819
@harbanschehal4819 3 ай бұрын
😊😊❤❤❤
@harbanschehal4819
@harbanschehal4819 3 ай бұрын
😊😊😊😊😊😊
@pritamsingg712
@pritamsingg712 10 күн бұрын
0⁰😅
@hardeepkahlon8309
@hardeepkahlon8309 3 ай бұрын
ਅੱਸੀ %ਆਈਏਐੱਸ/ਆਈਪੀਐਸ ਅਫ਼ਸਰ ਪੰਜਾਬ ਤੋ ਬਾਹਰੋਂ ਹਨ ਇਸ ਲਈ 75%ਸਿਰਫ ਪੈਸੇ ਬਣਾਉਣ ਲਈ ਆਉਂਦੇ ਹਨ ਉਹਨਾਂ ਨੂੰਪੰਜਾਬ ਨਾਲ ਕੋਈ ਹਮਦਰਦੀ ਨਹੀ ਹੈ।
@gurdeepsingh1403
@gurdeepsingh1403 3 ай бұрын
Kahlon sahib badlav vale V..... dehli ton luttan te kuttan vale hi hun...
@jagjitsinghkubey145
@jagjitsinghkubey145 3 ай бұрын
What is the thought process for the leadership of Punjab
@sukhbirsingh-ir4np
@sukhbirsingh-ir4np 3 ай бұрын
ਮਹਾ ਰਾਜਾ ਰਣਜੀਤ ਸਿੰਘ ਤੋਂ ਬਾਅਦ ਬਾਅਦ ਪੰਜਾਬ ਦੇ ਸਿਖ ਲੀਡਰ ਨੇ ਗਾਦਾਰੀ ਕੀਤੀ ਪਰ ਸਭ ਤੋਂ ਵੱਡੇ ਚਗਲ ਨਿਕਲੇ ਬਾਦਲ ਅਕਾਲੀ ਦੀ ਸਮੁਚੀ ਲੀਡਰਸ਼ਿਪ ਪਹਿਲਾਂ ਇਹਨਾਂ ਨੂੰ ਖਤਮ ਕਰੋ
@dupindersinghgill5824
@dupindersinghgill5824 3 ай бұрын
ਜਿਵੇਂ ਰਾਮੂਵਾਲੀਆ ਸਾਬ ਕਹਿੰਦਾ ਹੈ ਕਿ ਖੁਸਰਿਆਂ ਘਰ ਜੁੜਵੇ ਬੱਚੇ ਹੋ ਸਕਦੇ ਹਨ ਪਰ ਸੁਖਬੀਰ ਬਾਦਲ ਦੇ ਹੁੰਦਿਆਂ
@dupindersinghgill5824
@dupindersinghgill5824 3 ай бұрын
ਅਕਾਲੀਦਲ ਖੜਾ ਨਹੀਂ ਹੋ ਸਕਦਾ 🙏🏻🙏🏻
@dansinghmannmann3456
@dansinghmannmann3456 3 ай бұрын
ਰੰਧਾਵਾ ਸਾਹਿਬ ਜੀ ਬਾਗੀ ਲੀਡਰਾ ਨੁ ਪੁੱਛਦਾ ਕੌਣ ਹੈ ਹੁਣ ਬੀ ਜੈ ਪੀ ਚ ਜਾਣ ਦਾ ਬਹਾਨਾ ਲਬਦੇ ਹਨ ਇਹ ਤਾਕਤ les ਹਨ ਜੀ
@parminderbhagta4320
@parminderbhagta4320 3 ай бұрын
ਜੇਹੜੇ ਤੁਸੀਂ ਕਹਿੰਦੇ ਹੋ ਬਾਗੀ ਹੁ ਬਾਗੀ ਕਿਸ ਲਈ ਹਨ ਇਹ ਅਪਣੇ ਨਿਜੀ ਸੁਆਰਥਾ ਲਈ ਕਿਸੇ ਨੂੰ ਦੋ ਟਿਕਟਾਂ ਕਿਸੇ ਨੂੰ ਤਿੰਨ ਟਿਕਟਾਂ ਚਾਹੀਦੀਆਂ ਹਨ ਪੱਥ ਪੁੱਥ ਦੀ ਤਾਂ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਹੈ
@j1982lakh
@j1982lakh 3 ай бұрын
ਸਿਰਸੇ ਵਾਲੇ ਸਾਧ ਦੀਆਫਿਲਮਾ ਦੀ ਰਾਖੀ ਪੁਲਿਸ ਬਿਠਾਉਣ ਵਾਲਾ ਸੁਖਬੀਰ ਬਾਦਲ ਦਾ ਸਿਆਸੀ ਅੰਤ ਨੇੜੇ
@sukhwinderbling1330
@sukhwinderbling1330 3 ай бұрын
ਸ੍ਰ ਹਮੀਰ ਸਿੰਘ ਜੀ ਇਹ ਸਿਆਸੀ ਲੀਡਰ ਤਾਂ ਨਵੇਂ ਕਨੂੰਨ ਜੋ ਇਕ ਜੁਲਾਈ ਨੂੰ ਲਾਗੂ ਹੋ ਰਹੇ ਹਨ ਉਹਨਾਂ ਤੇ ਅੰਦਰੋਂ ਖੁਸ ਨੇ ਉਹ ਸੋਚ ਰਹੇ ਹਨ ਕਿ ਇਹ ਕਨੂੰਨ ਆਮ ਵਿਰੋਧੀ ਲੋਕਾਂ ਤੇ ਆਪਣੇ ਹਕ ਵਿੱਚ ਇਹਨਾਂ ਨੇ ਹੀ ਹਥਿਆਰ ਵਜੋਂ ਵਰਤਣੇ ਹਨ ਇਹਨਾਂ ਦੇ ਆਪ ਤੇ ਕੋਈ ਕਨੂੰਨ ਲਾਗੂ ਕਰਨ ਦੀ ਕੋਈ ਹਿੰਮਤ ਹੀ ਨਹੀ ਕਰ ਸਕਦਾ
@baljitsingh6957
@baljitsingh6957 3 ай бұрын
ਸੁਖਬੀਰ ਦੀ ਸੋਚ ਤਾਂ ਬੱਚੇ ਬੱਚੇ ਨੂੰ ਪਤਾ ਹੈ ਕਿ ਕੀ ਹੈ ਟ੍ਰਾਂਸਪੋਰਟ, ਰੇਤਾ ਬਜਰੀ ਦਾ ਕਾਰੋਬਾਰ ਵਧਾਓ ਨਸ਼ਿਆਂ ਦਾ ਕਾਰੋਬਾਰ ਵਧਾਓ ਇਹੋ ਸੋਚ ਰਹੀ ਹੈ ਇਹ ਆਨ ਦਾ ਰਿਕਾਰਡ ਹੈ ਜਨਾਬ।
@Nanakpanthi
@Nanakpanthi 3 ай бұрын
Bahana panth te religion da la ke dukandari apni chamka lainde aa.
@jassbir1363
@jassbir1363 3 ай бұрын
ਪੰਥ ਤੇਰੇ ਦੀਆਂ ਗੂੰਜਾਂ ਜੁਗ ਜੁਗ ਪੈਦੀਆਂ ਰਹਿਣਗੀਆਂ ( ਪੰਥ ਨੂੰ ਕੋਈ ਖਤਰਾ ਨਹੀ ਹੈ ਜੀ , ਜੇ ਖਤਰਾ ਹੈ ਤਾਂ ਲੀਡਰਾ ਦੀਆਂ ਕੁਰਸੀਆਂ ਨੂੰ ਹੋ ਸਕਦਾ ਹੈ , ਮੋਜੂਦਾ ਸਮੇਂ ਵਿੱਚ )
@Nanakpanthi
@Nanakpanthi 3 ай бұрын
Sukhbir nu kaho, je panthak o vand chako.
@parkashsinghkhurmi2941
@parkashsinghkhurmi2941 3 ай бұрын
ਸਭ ਜਗਤਾਰ ਸਿੰਘ ਜੀ ਲੀਡਰਸ਼ਿਪ ਨਵੇਂ ਯੂਥ ਵਿੱਚੋਂ ਨਿਕਲੇਗੀ ਅਤੇ ਉਹ ਸੱਚਮੁੱਚ ਕਾਮਯਾਬ ਹੋਵੇਗੀ
@parkashsinghkhurmi2941
@parkashsinghkhurmi2941 3 ай бұрын
ਸ ਜਗਤਾਰ ਸਿੰਘ ਜੀ ਅਸਲ ਵਿੱਚ ਬਾਦਲਾਂ ਨੇ ਅਕਾਲੀ ਦਲ ਦਾ ਬੇੜਾ ਗ਼ਰਕ ਕਰ‌ ਦਿੱਤਾ ਐ ਇੰਨਾ ਨੂੰ ਮੁੱਖ ਮੰਤਰੀ ਦੇ ਸੁਪਨੇ ਹੀ ਆਈ ਜਾਂਦੀ ਹੈ
@Kiranpal-Singh
@Kiranpal-Singh 3 ай бұрын
ਬਾਦਲ ਪਰਿਵਾਰ ਦੇ ਚਾਪਲੂਸ, ਬਾਦਲ ਦਲ ਨੂੰ 0 ਕਰਨ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ, *ਨਵੀਂ ਅਗਵਾਈ ਅਕਾਲੀ ਦਲ ਦਾ ਉਭਾਰ ਕਰੇਗੀ* !
@hardialsinghparwana5579
@hardialsinghparwana5579 3 ай бұрын
ਬਾਗੀ ਧੜੇ ਨੂੰ ਸਾਬਕਾ ਜਥੇਦਾਰ ਸਿੰਘ ਸਾਹਿਬ ਰਣਜੀਤ ਸਿੰਘ ਨੂੰ ਪ੍ਰਧਾਨਗੀ ਸੌਂਪ ਦੇਣੀ ਚਾਹੀਦੀ ਹੈ
@GurnekSingh-l6c
@GurnekSingh-l6c 3 ай бұрын
ਆ ਜੀ ਸਰਦਾਰ ਹਮੀਰ ਸਿੰਘ ਜੀਓ ਜਿਹੜੇ ਨਵੇਂ ਕਾਨੂੰਨ ਬਣਾਏ ਨੇ ਸਰਕਾਰ ਨੇ ਉਹ 1-7-2024. ਤੋਂ ਲਾਗੂ ਹੋਣਗੇ ਜੀ, ਇਸ ਬਹੁਤੇ ਸਖ਼ਤ ਧਾਰਾਵਾਂ ਵਿੱਚ ਲੋਕਾਂ ਨੂੰ ਸਜ਼ਾਵਾਂ ਵੀ ਬਹੁਤ ਸਖ਼ਤ ਹੋਣਗੀਆਂ ਜੀ।💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ। 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️💯👏💚
@HsgiHsgill
@HsgiHsgill 3 ай бұрын
Randhawa ji ਤੁਸੀਂ ਵੀ reality ਨਹੀਂ ਦੱਸਦੇ. CM. ਨੇ ਕਿਹਾ ਹੈ 1947 ਤੋਂ ਬਾਅਦ. ਕੋਈ ਨਹਿਰ ਨਹੀਂ bani ਕੱਲ. ਨੂੰ students ਵੀ es ਤੇ ਵਿਸ਼ਵਾਸ. ਕਰ ਕੇ ਲਿਖਿਆ ਕਰਨ gye. ਪਰ reality ਕੀ. ਹੈ 1947 ਤੋਂ ਪਹਿਲੇ. ਤੇ ਬਾਅਦ. ਡੈਮ ਤੇ ਕੈਨਾਲ ਕੱਦੋ ਕੱਦੋ. ਬਾਣੀਆਂ ਹਨ ਜਾ CM ਨੂੰ ਦਸ ਦਿਓ reality. ਕੀ ਹੈ
@gurdeepsingh1403
@gurdeepsingh1403 3 ай бұрын
Punjab ch Sach, imandari, mehnat, SAB kuchh khatam ho chukiya hai bro....foke nahre, dhokha Sadi leadership hamesha guddar Rahi hai....
@dansinghmannmann3456
@dansinghmannmann3456 3 ай бұрын
ਸਰਦਾਰ ਜਗਤਾਰ ਸਿੰਘ ਜੀ ਅਕਾਲੀ ਦਲ ਵੰਡਿਆ ਜਾ ਰਿਹਾ ਗਲ ਅਸਲੀ ਇਹ ਹੈ ਅਕਾਲੀ ਦਲ ਚੋ ਗੰਦ ਬਾਹਰ ਜਾ ਰਿਹਾ nve ਨੌਜਵਾਨ ਨੂੰ ਮੌਕਾ ਮਿਲੇਗਾ
@HarjinderSingh-kh1gy
@HarjinderSingh-kh1gy 3 ай бұрын
ਮਿਥਿਆ ਦੂਜਾ ਭਾਉ ਧੜੇ ਬਹਿ ਪਾਵੈ। ਪਰਾਇਆ ਛਿਦ੍ਰ ਅਟਕਲੈ ਆਪਣਾ ਅਹੰਕਾਰ ਵਧਾਵੈ । ਜੈਸਾ ਬੀਜੈ ਤੈਸਾ ਖਾਵੈ । ਜਨ ਨਾਨਕ ਕਾ ਹਰਿ ਧੜਾ ਧਰਮ ਸਭ ਸ੍ਰਿਸਟਿ ਜਿਣ ਆਵੈ।। ਅੰਗ ੩੬੬, ਗੁਰੂ ਗ੍ਰੰਥ ਸਾਹਿਬ।
@sidhusingh2664
@sidhusingh2664 3 ай бұрын
ਬਹੁਤ ਵਧੀਆ ਅਗਵਾਈ ਸੰਭਾਵਨਾਵਾਂ ਨੂੰ ਖੰਘਾਲ਼ਣ ਉਭਾਰਨ ਲਈ।
@hardeepkahlon8309
@hardeepkahlon8309 3 ай бұрын
92ਵਿਆ ਵਿੱਚੋ 85 ਗੂੰਗੇ ਹਨ ਕਦੀ ਬੋਲਦੇ ਸੁਣੇ ਨਹੀ ਹਨ ਪੰਜਾਬ ਦੇ ਕਿਸੇ ਮਸਲੇ ਤੇ ਇਹਨਾਂ ਨੁੰ ਕੋਈ ਸਮਝ ਨਹੀ ਹੈ
@engg.lakhwindersinghhothi7298
@engg.lakhwindersinghhothi7298 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ
@parmindersinghkunder1275
@parmindersinghkunder1275 3 ай бұрын
ਸਤਿ ਸ੍ਰੀ ਅਕਾਲ ਜੀ ਪਾਣੀ ਪੰਜਾਬ ਦਾ ਬਹੁਤ ਹੀ ਭਖਦਾ ਮੁੱਦਾ ਹੈ ਜੋ ਕਿ ਖਤਮ ਹੋਣ ਕਿਨਾਰੇ ਹ ਇਸ ਇਸ ਲਈ ਧਰਤੀ ਨੂੰ ਰੀਚਾਰਜ ਕਰਨ ਲਈ ਹਫਤੇ ਵਿੱਚ ਇੱਕ ਪ੍ਰੋਗਰਾਮ ਜਰੂਰ ਕੀਤਾ ਜਾਵੇ ਤਾਂ ਜੋ ਇਹ ਲੋਕ ਲਹਿਰ ਬਣ ਸਕੇ
@rsr5714
@rsr5714 3 ай бұрын
@amritpalSingh-gd6ki
@amritpalSingh-gd6ki 3 ай бұрын
ਹੁਣ ਲੇਟ ਹੋ ਗਿਆ ਹੈ ,ਬਰਸਾਤ ਤਾਂ ਸਿਰ ਤੇ ਖੜੀ ਹੈ।
@gurbakshsingh2508
@gurbakshsingh2508 3 ай бұрын
0:00 ​@@amritpalSingh-gd6ki
@gurdeepsingh1403
@gurdeepsingh1403 3 ай бұрын
Yes I do agree with Kunder sahib ji...
@punjabsingh4973
@punjabsingh4973 3 ай бұрын
,ਰੰਧਾਵਾ ਸਾਹਿਬ ਜੀ ਆਕਾਲੀ ਦਲ ਦਾ ਪ੍ਰਧਾਨ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣਾ ਦੇਣ ਕੋਈ ਵੀ ਲੀਡਰ ਇਸ ਗੱਲ ਲਈ ਵਿਰੁੱਧ ਨਹੀ ਕਰੇ ਗਾ ਸਗੋ ਇਸ ਲਈ ਸੁਖਬੀਰ ਸਿੰਘ ਬਾਦਲ ਪਰਿਵਾਰ ਦਾ ਧੰਨਵਾਦ ਧੰਨਵਾਦ ਪ੍ਰਗਟ ਕਰੇ ਗਾ ਸੁਖਬੀਰ ਸਿੰਘ ਬਾਦਲ ਨੂੰ ਇਸ ਗੱਲ ਦਾ ਫਾਇਦਾ ਉਠਾਉਣਾ ਚਾਹੀਦਾ ਹੈ ਲੋਕ ਇਸ ਲਈ ਸੁਖਬੀਰ ਸਿੰਘ ਬਾਦਲ ਨੂੰ ਮੁਆਫ ਕਰ ਦੇਣ ਗੇ ਧੰਨਵਾਦ ਧੰਨਵਾਦ ਪ੍ਰਗਟ ਕਰਦਿਆ ਹੋਇਆ ਸ੍ਰ ਪੰਜਾਬ ਸਿੰਘ ਪੱਡਾ ਜੀਰਾ.ਫਿਰੋਜ਼ਪੁਰ
@harmanjeetsingh8308
@harmanjeetsingh8308 3 ай бұрын
ਬਾਈ ਜੀ ਤੁਸੀਂ ਬਿਲਕੁਲ ਠੀਕ ਕਿਹਾ ਹੈ ਜੀ ਬਨਣਾ ਵੈਸੇ ਵੀ ਹੈ ਪਰ ਜੇ ਸੁਖਬੀਰ ਬਾਦਲ ਆਪ ਈ ਬਣਾ ਦੇਵੇਂ ਮੈਨੂੰ ਲੱਗਦਾ ਸੁਖਬੀਰ ਦੀ ਸਿਖਾਂ ਵਿਚ ਫਿਰ ਤੋਂ ਜਿਨੀਂ ਕ ਰੁਲ਼ੀ ਇਜ਼ਤ ਕੁਛ ਹੱਦ ਤੱਕ ਵਾਪਸ ਆ ਜਾਵੇਗੀ, ਅਕਾਲੀ ਦਲ ਦਾ ਪ੍ਰਧਾਨ ਵੈਸੇ ਵੀ ਭਾਈ ਸਾਬ ਨੇ ਹੀ ਬਣਨਾ ਚਾਹੇਂ ਕੁਝ ਕ ਸਮਾਂ ਠੈਹਰ ਕੇ ਬਣੇਂ ਤੇ ਸੁਖਬੀਰ ਕੋਲ ਇਸ ਟਾਈਮ ਗੋਰਡਨ ਚਾਂੰਸ ਹੈ ਜੇ ਮੌਕ਼ਾ ਸੰਭਾਲ ਸਕੇ ਤੇ
@JaswinderSingh-ox2vv
@JaswinderSingh-ox2vv 3 ай бұрын
ਅਸਲ ਵਿਚ ਲੀਡਰ ਲਾਲਚੀ ਹੰਕਾਰੀ ,ਲ਼ੁਟ ਖਸੁਟ ਤੋ ਇਲਾਵਾ ਸਿਆਸਤ ਉਹਨਾ ਦਾ ਵਪਾਰ ਹੈ ।ਫਿਰ ਲੋਕਾਂ ਦਾ ਭਲਾ ਕਿਵੇਂ ਹੋ ਸਕਦਾ ਹੈ
@Kiranpal-Singh
@Kiranpal-Singh 3 ай бұрын
ਭਾਈ ਬਲਦੇਵ ਸਿੰਘ ਵਡਾਲਾ-ਭਾਈ ਗੁਰਦੀਪ ਸਿੰਘ ਤੋਂ ਕੁਝ ਨਹੀਂ ਹੋਣਾ… *ਪੰਜਾਬ-ਪੰਥ ਹਿਤੈਸ਼ੀਆਂ ਦੇ ਇਕੱਠੇ ਹੋਣ ਤੋਂ ਬਿਨਾ ਸਫਲ ਹੋਣਾ ਸੰਭਵ ਨਹੀਂ ਹੈ, ਆਪਣੇ ਨਿੱਜੀ ਸਵਾਰਥ-ਹੰਕਾਰ ਨੂੰ ਥੱਲੇ ਰੱਖਣਾ ਪਵੇਗਾ* !
@tejasidhu4739
@tejasidhu4739 3 ай бұрын
ਇਹ ਸਾਰੇ ਹੀ ਆਪੋ ਆਪਣੇ ਦਲ ਬਣਾ ਲੈਂਣ ਪ੍ਰਧਾਨ ਬਣ ਜਾਣ ਪਰ ਇਹਨਾਂ ਦੀ ਝੋਲੀ ਚ ਦਾਣੇ ਨਹੀਂ ਹਨ।ਰਾਜ ਕਰਨ ਵਾਲਿਆਂ ਲਈ ਜ਼ਮੀਨ ਪੱਧਰੀ ਕਰਨਗੇ।
@dilbagsinghbrar52
@dilbagsinghbrar52 3 ай бұрын
ਹਮੀਰ ਸਿੰਘ ਜੀ ਨੇ ਬਹੁਤ ਸਾਰੇ ਮਹੱਤਵਪੂਰਨ ਮੁੱਦੇ ਚੁੱਕੇ ਬਹੁਤ ਬਹੁਤ ਧੰਨਵਾਦ ਜੀ
@gurdeepsingh1403
@gurdeepsingh1403 3 ай бұрын
Brar sahib I don't agree with you Hameer Singh Ji biased hun,nirpakh gal nahi kar de...
@hardeepmangat9035
@hardeepmangat9035 3 ай бұрын
ਨਹੀਂ ਰੀਸਾਂ ਸਰਦਾਰ ਹਮੀਰ ਸਿੰਘ ਦੀਆਂ Salute Sardara
@kanwaljitsingh5734
@kanwaljitsingh5734 3 ай бұрын
ਭਾਈ ਅਮ੍ਰਿਤ ਪਾਲ ਸਿੰਘ ਅਕਾਲੀ ਦਲ ਦੇ ਸਰਬ ਪ੍ਰਵਾਨਤ ਪ੍ਰਧਾਨ ਹੋ ਸਕਦੇ ਨੇ ਜੇ ਉਹ ਅਨੰਦਪੁਰ ਸਾਹਿਬ ਦੇ ਮੱਤੇ ਤੇ ਪਹਿਰਾ ਦੇਣ ।।
@mandeep871
@mandeep871 3 ай бұрын
ਅਮ੍ਰਿਤਪਾਲ ਸਿੰਘ ਜੇ ਵੱਧ ਅਧਿਕਾਰਾਂ ਦੀ ਲੜਾਈ ਲੜੇ ਤਾਂ ਉਸ ਤੋਂ ਬਿਹਤਰ ਲੀਡਰ ਕੋਈ ਨਹੀ ਅਕਾਲੀ ਦਲ ਲਈ।
@mohinderpalsinghbrar4958
@mohinderpalsinghbrar4958 3 ай бұрын
Bai Ji jini der power na mile sab sahi ne Jado powder mil jae fir Aam di nahi suni jave gi
@mohinderpalsinghbrar4958
@mohinderpalsinghbrar4958 3 ай бұрын
Waheguru ji koi vee leader hove waheguru to dare.....😢
@Nanakpanthi
@Nanakpanthi 3 ай бұрын
Amritpal ta pension luaon aaya. Jinna chir Sikh religion de naam to bahar nahi nikalde, koi Badal koi Amritpal ehna nu bewaqoof banaunda rahuga.
@hardeepkahlon8309
@hardeepkahlon8309 3 ай бұрын
@@Nanakpanthiਤੁਸੀਂ ਨਾ ਲੈ ਕੇ ਦੱਸੋ ਕਿਹੜਾ ਆਦਮੀ ਕਿਹੜੀ ਪਾਰਟੀ ਚੰਗੀ ਹੀ?
@harmanjeetsingh8308
@harmanjeetsingh8308 3 ай бұрын
ਯਾਰ ਸਾਨੂੰ ਕਿਸੇ ਤੇ ਵੀ ਇਹੋ ਜੀ ਘਟੀਆ ਕਿਸਮ ਦੂਸ਼ਣਬਾਜ਼ੀ ਕਰਣ ਤੋ ਪਿਹਲੋ ਦਿਮਾਗ ਨਾਲ ਸੋਚਣਾ ਚਾਹੀਦਾ ਹੈ,ਲੋਕ ਅਜ ਲੱਖਾਂ ਰੁਪਏ ਬਾਹਰ ਜਾਣ ਵਾਸਤੇ ਚੁੱਕੀ ਫਿਰਦੇ​@@Nanakpanthiਨੇ, ਤੇ ਦੂਸਰੇ ਪਾਸੇ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਚੰਗ਼ਾ ਵਧੀਆ ਕੰਮ ਕਾਰ ਸੈਟ ਸੀ ਦੁਬਈ ਵਿਚ ਪਰ ਫਿਰ ਵੀ ਪੰਥ ਪੰਜਾਬ ਪੰਜਾਬ ਦੀ ਨੌਜਵਾਨੀ ਦੀ ਦੁਰਦਸ਼ਾ ਵੇਖ ਕੇ ਵਾਪਸ ਪੰਜਾਬ ਔਣ ਦਾ ਫੈਸਲਾ ਕੀਤਾ,ਔਰ ਭਾਈ ਸਾਬ ਦਿਆਂ ਸਪੀਚਾਂ ਅਜ ਵੀ ਸੁਣ ਸਕਦੇ ਹੋ ਉਨਾਂ ਨੂੰ ਪਿਹਲੋ ਸਬ ਪਤਾ ਸੀ ਕੇ ਸਾਡੇ ਨਾਲ ਕੀ ਕੁਛ ਹੋ ਸਕਦਾ ਹਾਂ ਇਹ ਮੰਨਦੇ ਹਾਂ ਭਾਈ ਸਾਬ ਥੋੜੀ ਜੀ ਕਾਹਲੀ ਕਰਗੇ ਥੋੜਾ ਜੇਹਾ ਠੰਡੇ ਦਿਮਾਗ ਨਾਲ ਚਲਣਾ ਚਾਹੀਦਾ ਸੀ ਪਰ ਚਲੋ ਜ਼ਵਾਨੀ ਸੀ ਖੂਨ ਗਰਮ ਸੀ ਹੋ ਈ ਜਾਂਦਾ ਹੈ ਵਾਧਾ ਘਾਟਾ ਭਾਈ ਸਾਬ ਨੇ ਪੰਜਾਬ ਤੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਖ਼ਾਤਰ ਆਵਦੀ ਜ਼ਿਦਗੀ ਪੂਰੀ ਦਾਅ ਤੇ ਲਾਈ ਹੈ ਤੇ ਤੁਹਾਡੇ ਵਰਗੇ ਇਲਜ਼ਾਮ ਲੌਣ ਲੱਗਿਆ ਜਰਾ ਵੀ ਨਹੀਂ ਸੋਚਦੇ,ਆਹ ਵੋਟਾਂ ਵਾਟਾ ਵਾਲਾ ਵਰਤਾਰਾ ਤੇ ਗੁਰੂ ਸਾਹਿਬ ਜੀ ਦੀ ਕਲਾ ਵਰਤੀ ਹੈ,ਬਾਕੀ ਮੇਰੇ ਵੀਰ ਕੋਈ ਵੀ ਇਲਾਜ ਲੌਣ ਤੋਂ ਪਿਹਲਾ ਯਾਰ ਦਿਮਾਗ ਨਾਲ ਸੋਚਿਆ ਤੇ ਕਰੋ
@dharamveersingh7627
@dharamveersingh7627 3 ай бұрын
10:00…ਬਡਰੁੱਖਾਂ ਚ ਮੁੱਖ ਮੰਤਰੀ ਵੱਲੌਂ ਕੁੱਝ ਵੀਖਾਸ ਨਹੀ ਕਹਿਆ ਗਿਆ🔴
@dilbagsinghbrar52
@dilbagsinghbrar52 3 ай бұрын
ਹੰਕਾਰ ਨਾਲ ਇਹਨਾਂ ਦਾ ਤੇ ਪੰਜਾਬ ਦਾ ਨੁਕਸਾਨ ਹੋਇਆ 😢😢😡😡
@dilbagsinghbrar52
@dilbagsinghbrar52 3 ай бұрын
ਹਮੀਰ ਸਿੰਘ ਜੀ ਅਤੇ ਜਗਤਾਰ ਸਿੰਘ ਜੀ ਬਹੁਤ ਚੰਗੀ ਵਾਰਤਾਲਾਪ ਹੈ ਜੀ
@RanjitSingh-gm6ln
@RanjitSingh-gm6ln 3 ай бұрын
ਰੰਧਾਵਾ ਸਾਹਿਬ ਬੀ ਜੇ ਪੀ ਜੇਕਰ ਪੰਜਾਬੀਆ ਤੇ NSA % ਦੀ ਗਿਣਤੀ ਚ ਵਾਧਾ ਕਰ ਦੇਵੇ ਤਾ ਨਵੀ ਪਾਰਟੀ ਡਿਬਰੂਗੜ ਜੇਲ ਚ ਹੀ ਬਣ ਜਾਵੇਗੀ ਤੇ ਜਿਤ ਵੀ ਬਗੈਰ ਪੈਸੇ ਖਰਚੇ ਤੋ ਜਾਵੇਗੀ
@gurindersingh3833
@gurindersingh3833 3 ай бұрын
ਰੰਧਾਵਾ ਜੀ ਅਮਿਰਤ ਪਾਲ ਸਿੰਘ ਤੋਂ ਬਿਹਤਰ ਕੋਈ ਨਹੀ
@KarmjeetSingh-nb1tu
@KarmjeetSingh-nb1tu 3 ай бұрын
ਹੁਣ ਪੰਜਾਬ ਇੱਥੇ ਆ ਕਿ ਖੜੋ ਗਿਆ ॥ ਕੋਈ ਵੀ ਪ੍ਰਧਾਨ ਬਣਜੇ, ਜਾਂ ਕਿੰਨੇ ਧੜੇ ਬਣ ਜਾਣ ਕਿਸੇ ਨੂੰ ਵੋਟ ਨਹੀ ਪੈਣੀ ॥ ਸਿਰਫ ਅਮਿਰਤਪਾਲ ਜਾਂ ਅਮਿਰਤਪਾਲ ਜਿਹੀ ਸੋਚ ਰੱਖਣ ਵਾਲਾ ਹੀ ਲੋਕਾ ਨੂ ਮਨਜ਼ੂਰ ਪ੍ਰਧਾਨ ਹੋਊਗਾ॥ ਹੋਰ ਸਬ ਆਪਣੀ ਸਾਖ ਗੁਵਾ ਚੁੱਕੇ ਹਨ
@gurdeepsingh1403
@gurdeepsingh1403 3 ай бұрын
Yes I do agree with you bro... but Bai ji agenda Tan AMRITPAL Singh Ji ne nahi clear karya.... yes AMRITPAL Singh Ji future of Punjab dekho ki BADLAV KARDE HUN... ??????
@gurdeepsingh1403
@gurdeepsingh1403 3 ай бұрын
Bahut dhokha hoya Punjabiyan nal... Baar baar log thugge gye hun... bharosa tutiya hai baar baar... it's unfortunate for PUNJAB and Sikhs also
@palwindersingh1252
@palwindersingh1252 3 ай бұрын
ਪੰਜਾਬ ਗਰਮ ਧਾਰਾ ਵਲ ਬਹੁਤ ਜਲਦੀ ਮੋੜਾ ਕਿਉਂ ਕਟ ਜਾਂਦਾ
@gurdeepsingh1403
@gurdeepsingh1403 3 ай бұрын
Baar baar dhokha hoya hai Punjabiyan nal... leadership bik jandi hai har baar...
@gurbaxsingh6335
@gurbaxsingh6335 3 ай бұрын
ਸਿਰਦਾਰ ਕਪੂਰ ਸਿੰਘ ਜੀ ਨੇ ਇੱਕ ਵਾਰੀ ਸਟੇਜ ਤੋਂ ਕਿਹਾ ਸੀ ਕਿ ਪੰਜਾਬ ਦੇ ਲੋਕ ਕੁਰਬਾਨੀ ਦੇਣ ਤੋ ਨਹੀਂ ਹਟਦੇ ਪਰ ਪੰਜਾਬ ਦੇ ਲੀਡਰ ਗਦਾਰੀ ਕਰਨ ਤੋਂ ਪਿੱਛੇ ਨਹੀਂ ਰਹਿੰਦੇ ।
@gurdeepsingh1403
@gurdeepsingh1403 3 ай бұрын
100 percent right Gurbax Singh Ji...ehho sadda mukkadar hai Bai ji
@GeneralJorawarSingh
@GeneralJorawarSingh 3 ай бұрын
ਜਿਹੜੇ ਪਾਸ਼ ਦੇ ਗੁਣ ਗਾਣ ਕਰ ਰਹੇ, ਕਦੇ ਉਸਦੇ ਕਿਰਦਾਰ ਤੇ ਸ਼ਖਸੀਅਤ ਬਾਰੇ ਖੋਜ ਕੀਤੀ, ਸ਼ਰਾਬ, ਨਸ਼ੇ, ਸਰਕਾਰੀ ਸੰਦ ਬਨਣਾ ਕਿਨਾਂ ਕੁ ਜਾਇਜ ! ਧੀਆਂ ਭੈਣਾ ਬਾਰੇ ਕੀ ਸੋਚਦਾ ਸੀ ?
@gurdeepsingh1403
@gurdeepsingh1403 3 ай бұрын
Jorawar ji ehho Sadi bad kismati hai assi parna likhna bhul chuke han Aaj kal fatve ditte jande hun guddar,bikiya hoya, RSS da dalal etc.sirf gali galoch chal riha hai..koi bhi izzatdar aadmi bolna nahi chaunde... waheguru ji
@kamaljitsingh8901
@kamaljitsingh8901 3 ай бұрын
ਇਹ ਸਾਰੇ parfesional ਇਕੱਠੇ ਹੋਏ ਨੇ ਕੁਰਬਾਨੀ ਆਲਾ ਕੋਈ ਨਹੀ ਹੋਏ ਵੀ ਕਿਉਂ ਜਦ ਕੋਈ ਪੁੱਛਦਾ ਨੀ ਕੁਰਬਾਨੀ ਨੂੰ
@shishanmittal
@shishanmittal 3 ай бұрын
Harjinder Singh Randhawa is the best reporter in Punjab.
@JaswinderSingh-ox2vv
@JaswinderSingh-ox2vv 3 ай бұрын
ਹੰਕਾਰੀ sukhbir Badal ਜਦ ਤਕ party ਨੂੰ ਜੋਕ ਵਾਂਗ ਚਿਬੜਿਆ ਹੋਇਆ ਤਦ ਤਕ Punjab ਦਾ ਭਲਾ ਨਹੀ
@tirthanandraghbirsingh9266
@tirthanandraghbirsingh9266 3 ай бұрын
ਨਵਾਂ ਲੀਡਰ ਪੰਜਾਬ ਨੂੰ ਮਿਲੇਗਾ ਜਾਂ ਪੰਜਾਬ ਦੀ ਇੱਕ ਪਾਰਟੀ ਸ਼ਿਰੋਮਣੀ ਅਕਾਲੀ ਦਲ ਦੇ ਇੱਕ ਬਾਗੀ ਧੜੇ ਨੂੰ ਮਿਲੇਗਾ ਆਪਣੀ ਅਵਾਜ਼ ਦਰੁਸਤ ਕਰੋ।
@SurinderSingh-wd6xw
@SurinderSingh-wd6xw 3 ай бұрын
Sade nve kali ta pahra,langah de creator te vi thok ke hi dende han. Tajub h
@manjitsinghmatharu
@manjitsinghmatharu 3 ай бұрын
🙏🙏🙏 ਪੰਜਾਬ ਦੇ ਬਹੁਤੇ ਸਿਆਸਤਦਾਨਾਂ ਨੂੰ ਤਾਂ ਆਪਣੇ ਨਿੱਜੀ ਹਿੱਤਾਂ ਦਾ ਹੀ ਖਿਆਲ ਹੈ!,ਆਪਣੇ ਕਾਲੇ ਕਾਰਨਾਮਿਆਂ ਕਰਕੇ ਈਡੀ ਤੋਂ ਡਰਦੇ ਬੋਲਦੇ ਹੀ ਨਹੀਂ,ਬਲਿ ਕੇ ਅੰਦਰ ਖਾਤੇ ਪਾਵਰ ਨਾਲ ਜੁੜੇ ਰਹਿੰਦੇ ਹਨ!,ਇਹ ਡਰਾਮਾ ਬਹੁਤਾ ਚਿਰ ਚਲਣਾ ਨਹੀਂ!
@surjansingh4737
@surjansingh4737 3 ай бұрын
ਰੰਧਾਵਾ ਜੀ ਹਮੀਰ ਸਿੰਘ ਜੀ ਜਗਤਾਰ ਸਿੰਘ ਜੀ ਬਹੁਤ ਵਧੀਆ ਜਰਨਲਿਟਸ। ਧੰਨਵਾਦ ਜੀ
@MewaSingh-q3f
@MewaSingh-q3f 3 ай бұрын
ਪੰਜਾਬ ਵਿੱਚ ਨਵੀਂ ਲੀਡਰਸ਼ਿਪ ਦੀ ਲੋੜ ਆ ਇਸ ਤਰਾਂ ਦੇ ਨਾਹਰਿਆਂ ਨੇ ਸਰੋਮਣੀ ਅਕਾਲੀ ਦਲ ਡੁੱਬੋ ਦਿੱਤਾ ਇਹ ਦਲ ਬਾਦਲ ਦਲ ਬਣਗਿਆ
@iqbalsingh2495
@iqbalsingh2495 3 ай бұрын
ਪੜ੍ਹਨਾ ਛੱਡ ਦਿੱਤਾ, ਯੂਟਿਊਬ ਦੇਖੋ ਤੇ ਹਿੜ ਹਿੜ ਕਰੋ। ਭਵਿੱਖ ਕਿਹੜੀ ਸ਼ੈ ਦਾ ਨਾਂ ਹੈ ? ਅੱਗ ਲਾਈ ਡੱਬੂ ਕੰਧ ਉੱਤੇ। ਬਸ ਉਜੜ ਗਿਆ ਪੰਜਾਬ,ਉਜੜ ਗਿਆ ਪੰਜਾਬ
@AmrikSingh-ez6yo
@AmrikSingh-ez6yo 3 ай бұрын
ਬੀਬੀ ਪਰਮਜੀਤ ਕੋਰ ਖਾਲੜਾ ਦੀ ਪੂਰੀ ਸਪੋਟ ਅਤੇ ਸਟਰਗਲ ਤੇ ਅਨਥੱਕ ਮਿਹਨਤ ਰੰਗ ਲਿਆਈ ਹੈ
@SukhbirSingh-lt1dr
@SukhbirSingh-lt1dr 3 ай бұрын
ਮਨਪ੍ਰੀਤ ਇਯਾਲੀ ਮੇਰੀ ਸੋਚ ਵਿਚ ਸਭ ਤੋਂ ਵਧੀਆ ਇਨਸਾਨ ਇਨ੍ਹਾਂ ਨੂੰ ਅਗੇ ਲਿਆਉਣ ਦੀ ਜ਼ਰੂਰਤ ਹੈ ਜੂਥ ਏ ਸੋਚ ਵਾਲੇ ਨੇ ਧਨਵਾਦ ਜੀ 🙏
@amrikwahla
@amrikwahla 3 ай бұрын
It is pointed out to public and ask SAD(B)leaders to declare the property in the news papers of all old SAD(B) leaders that since their getting power , chair, should declare how much property they have before getting power and what they got till today so that people may know that how rich/money SAD(B) leaders made after getting power and chair
@sandhu3507
@sandhu3507 3 ай бұрын
ਸਿੱਖ ਨੋਜਵਾਨਾ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਦਿਓ “ ਹੁਣ ਸੁਖਬੀਰ ਬਾਦਲ ਅਤੇ ਉਸ ਦੇਾ ਚਾਪਲੂਸ ਟੋਲਾ ਅਰਾਮ ਨਾਲ ਘਰ ਬੈਠੇ “ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਆਉਣ ਨਾਲ ਸੁਖਬੀਰ ਬਾਦਲ ਦੀ ਚਾਪਲੂਸ ਸਿਆਸਤ ਦਾ ਭੋਗ ਪੈ ਗਿਆ “ ਬਹੁਤ ਲੋਕਾਂ ਦੇ ਅੰਮ੍ਰਿਤਪਾਲ ਸਿੰਘ ਨਾਲ ਮਤਭੇਦ ਹੋ ਸਕਦੇ ਨੇ “ ਪਰ ਮਜੂਦਾ ਸਮੇਂ ਵਿੱਚ ਯਾਦਾ ਤਰ ਸਿੱਖ ਨੋਜਵਾਨੀ ਅੰਮ੍ਰਿਤਪਾਲ ਸਿੰਘ ਦੇ ਨਾਲ ਹੈ,
@amritpalSingh-gd6ki
@amritpalSingh-gd6ki 3 ай бұрын
ਪੰਜਾਬ ਦੇ ਸਾਰੀਆਂ ਪਾਰਟੀਆਂ ਦੇ ਲੋਕ ਮੁੱਖ ਮੰਤਰੀ,ਮੰਤਰੀ,ਐਮ ਐਲ ਏ ਤੋਂ ਸਰਪੰਚ ਤੱਕ ਇਹ ਚਾਹੁੰਦੇ ਹਨ ਕਿ ਪੁਲੀਸ ਤਾਕਤਵਰ ਹੋਵੇ ਤੇ ਸਾਡੀ ਠਾਣਿਆਂ ਵਿੱਚ ਮਨ ਮਰਜ਼ੀ ਚਲਦੀ ਹੋਵੇ।ਲ਼ੋਕ ਜਾਣ ਢੱਠੇ ਖੂਹ ਵਿੱਚ,ਇਸ ਕਰਕੇ ਇਹ ਲੋਕ ਨਹੀਂ ਬੋਲ ਰਹੇ,ਨਵੇਂ ਕਨੂੰਨਾਂ ਬਾਰੇ।
@jasmersingh2556
@jasmersingh2556 3 ай бұрын
9:02 ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਕਿ ਚੋਣਾ ਤੋਂ ਪਹਿਲਾਂ ਪੂਰੇ ਪੰਜਾਬ ਵਿਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪੰਜਾਬ ਬਚਾਓ ਯਾਤਰਾ ਦੌਰਾਨ ਵੀ ਨਾਅਰੇ ਲੱਗੇ ਸਨ ਪਰ ਪੰਜਾਬ ਦਾ ਅਵਾਮ ਨਾਲ ਸਹਿਮਤ ਨਹੀਂ ਹੋਇਆ।
@MewaSingh-q3f
@MewaSingh-q3f 3 ай бұрын
ਇਹ ਹਮੀਰ ਸਿੰਘ ਜੀ ਸਾਰੀਆਂ ਪਾਰਟੀਆਂ ਦੇ ਲੀਡਰ ਕੁੱਝ ਇਕ ਨੂੰ ਛੱਡ ਕਿ ਪੰਜਾਬ ਦੇ ਮਸਲੇ ਭਾਰਤ ਦੇ ਮਸਲੇ ਤੇ ਦੁਨੀਆਂ ਚ ਸਿੱਖਾਂ ਜਾਂ ਐਟਰਨੈਸਨਲ ਮਸਲਿਆਂ ਦੀ ਸਮਝ ਹੈਨੀ ਕਿਉਂਕਿ ਪੰਜਾਬ ਦੇ ਲੀਡਰ ਬੌਧਿਕ ਲੈਵਲ ਤੇ ਕੰਗਾਲ ਨੇ ਇਹਨਾਂ ਨੂੰ ਬੱਸ ਕੁਰਸੀ ਚਾਹੀਦੀ ਆ ਇਹ ਇਕ ਦੂਜੇ ਦੇ ਪੋਤੜੇ ਫਰੋਲਣ ਤੋਂ ਸਿਵਾ ਇਹਨਾਂ ਨੂੰ ਕੁੱਝ ਨੀ ਆਉਂਦਾ ਇਹਨਾਂ ਦੀ ਸਮਝ ਇਕ ਪਿੰਡ ਦੇ ਸਰਪੰਚ ਜਿਤਨੀ ਬਣਗੀ ਇਹ ਵਿਚਾਰੇ ਕੀ ਕਰਨ ਇਹ ਵਧੀਆ ਕੱਪੜੇ ਪਾਉਣ ਤੇ ਮੇਹਗੀਆਂ ਗੱਡੀਆਂ ਚ ਘੁੰਮਣ ਜੋਗੇ ਰਹਿਗੇ
@dr.paramjitsinghsumra179
@dr.paramjitsinghsumra179 3 ай бұрын
ਪੰਜਾਬ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਸਤਿ ਸ੍ਰੀ ਅਕਾਲ। ਬਾਦਲ ਦਲ ਗੁਰਬਾਣੀ, ਸਿੱਖੀ, ਸਿੱਖ ਸਿਧਾਤਾਂ ਤੇ ਸਿੱਖਾਂ ਦਾ ਦੁਸ਼ਮਣ। ਗੁਰੂ ਗ੍ਰੰਥ ਸਾਹਿਬ ਦੀ ਬੇਨਤੀ ਕਰਨ ਦੇ ਦੋਸ਼ੀ। ਸੌਦਾ ਸਾਧ ਨੂੰ ਪਿਆਰ ਕਰਨ ਤੇ ਸਿੱਖ ਕੌਮ ਦੇ ਧਾਰਮਿਕ ਆਗੂਆਂ ਨੂੰ ਗੋਲੀਆਂ ਮਾਰਨ ਲਈ ਦੋਸ਼ੀ ਹਨ। ਸਰਕਾਰ ਦੋਵੇਂ ਕਿਨਾਰੇ ਦੀਆਂ ਪੰਧੀਆਂ ਪੱਕੀਆਂ ਕਰ ਦੇਵੇ ਤਾਂ ਜੋ ਪੰਧੀਆਂ ਟੁੱਟਣ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ ਤੇ ਰੱਖ ਰਖਾਹ ਦਾ ਖਰਚਾ ਵੀ ਘੱਟ ਹੋ ਜਾਵੇਗਾ ਪਰ ਅਧਾਰ ਕੱਚਾ ਹੀ ਰੱਖੇ। ਨਹਿਰ ਦੇ ਅੰਦਰ ਹਰ 250 ਮੀਟਰ ਦੀ ਦੂਰੀ ਤੇ ਤਿੰਨ ਮੀਟਰ ਚੌੜਾ ਤੇ ਤੀਹ ਤੋਂ ਚਾਲੀ ਮੀਟਰ ਡੂੰਘਾਈ ਤੱਕ ਖੂਹ ਪੁੱਟਣ ਤਾਂ ਜੋ ਪਾਣੀ ਧਰਤੀ ਵਿੱਚ ਪਹੁੰਚ (ਰੀਚਾਰਜ) ਜਾਵੇ। ਇਸ ਤਰਾਂ ਧਰਤੀ ਅੰਦਰ ਪਾਣੀ ਦਾ ਪੱਧਰ ਉੱਪਰ ਆਉਣਾ ਬਹੁਤ ਅਸਾਨ ਹੋ ਜਾਵੇਗਾ।ਪੰਜਾਬ ਸਰਕਾਰ ਇਸ ਨਵੇਂ ਕਾਨੂੰਨ ਨੂੰ ਲਾਗੂ ਕਰਨ ਜਾਂ ਰੱਦ ਕਰਨ ਸਬੰਧੀ ਕੋਈ ਕਾਰਵਾਈ ਅਮਲ ਵਿੱਚ ਲਿਆਉਣ ਬਾਰੇ ਸੋਚ ਰਹੀ ਹੈ।
@BaljeetSingh-sd7jl
@BaljeetSingh-sd7jl 3 ай бұрын
ਸਤਿ ਸ਼੍ਰੀ ਅਕਾਲ ਸ੍ਰ ਹਮੀਰ ਸਿੰਘ ਜੀ ਬਹੁਤ ਹੀ ਅਹਿਮ ਤੇ ਜਰੂਰੀ ਮੁਦੇ ਉਠਾ ਗੲਏ ਜੋ ਸਰਾਉਣਯੋਗ ਨੇ ਬਾਕੀ ਰੰਧਾਵਾ ਜੀ ਤੁਹਾਡੀ ਟੀਮ ਅਹਿਮ ਟੀਮ ਹੈ ਵਧਾਈ ਦੇ ਪਾਤਰ ਹੋ
@jasmersingh2556
@jasmersingh2556 3 ай бұрын
ਪ੍ਰਧਾਨ ਜੀ ਬੜਾ ਲੰਮਾਂ ਸਮਾਂ ਪ੍ਰਧਾਨਗੀ ਕੀਤੀ 2012ਦੀ ਚੋਣ ਤੋਂ ਬਾਅਦ ਸਾਰੀਆਂ ਚੋਣਾਂ ਬੁਰੀ ਤਰ੍ਹਾਂ ਹਾਰੀਆਂ ਹੁਣ ਕਿਸੇ ਹੋਰ ਨੂੰ ਵੀ ਮੌਕਾ ਦੇਣਾ ਚਾਹੀਦਾ ਹੈ ਹੋ ਸਕਦਾ ਪੰਜਾਬ ਦੇ ਲੋਕ ਸਹਿਮਤ ਹੋ ਜਾਣ। ਵਾਹਿਗੁਰੂ ਪੰਥ ਨੂੰ ਚੜ੍ਹਦੀ ਕਲਾ ਬਖਸ਼ੇ।
@chhajjasinghchakkal2521
@chhajjasinghchakkal2521 3 ай бұрын
ਨਿੱਝਰ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਸ਼ਹੀਦ ਦੀ ਬਰਸੀ ਤੇ ਨਾਹਰੇ ਲਗ ਰਹੇ ਸਨ ਪਰ ਪੰਜਾਬ ਵਿੱਚ ਅਜਿਹਾ ਕੁੱਝ ਨਹੀਂ ਹੋਇਆ ਫੇਰ ਇਹ ਨਾਹਰਾ ਕਿਉਂ? ਖੇਤਰੀ ਪਾਰਟੀ ਲਗਾਤਾਰ ਨਿਘਾਰ ਵੱਲ ਜਾ ਰਹੀ ਹੈ ਨੀਲਾ ਤਾਰਾ ਸਾਕਾ ਸਪਤਾਹ ਦੌਰਾਨ ਹੋਈ ਚੋਣ ਸ਼ਪਸ਼ਟ ਫੈਸਲਾਕੁੰਨ ਸਾਬਤ ਹੋਈ ਜਦੋਂ ਬਗੈਰ ਕਿਸੇ ਪ੍ਰਧਾਨ ਦੇ ਪੰਜ ਪ੍ਰਧਾਨਾਂ ਦੀਆਂ ਪਾਰਟੀਆਂ ਨੂੰ ਧੂੜ ਚਟਾ ਦਿੱਤੀ ਖਡੂਰਸਾਹਿਬ ਤੇ ਫਰੀਦਕੋਟ ਵਿੱਚ। ਪੰਜਾਬ ਦੀ ਗਿਣਤੀ ਤਿੰਨ ਕਰੋੜ ਹੈ ਜੇ ਤਿੰਨ ਸੌ ਬੰਦੇ ਇਕੱਠੇ ਹੋ ਜਾਣ ਤਾਂ .001% ਬਣਦੀ ਹੈ ।ਸਮਝਦਾਰ ਥਣਨ ਦੀ ਲੋੜ ਹੈ ਸਹੀ ਲੀਡਰ ਦੀ ਪਛਾਣ ਤਿਆਗੀ ਹੋਣਾ ਹੈ ।ਕਾਂਗਰਸ MP ਵੱਲੋਂ ਟਿੱਪਣੀ ਦਾ ਮਤਲਬ ਖੇਤਰੀ ਪਾਰਟੀ ਦੀ ਤਬਾਹੀ ਤੋਂ ਵੱਧ ਕੁੱਝ ਨਹੀਂ।
@GurdevSingh-wt8wx
@GurdevSingh-wt8wx 3 ай бұрын
ਸਤਿਕਾਰ ਯੋਗ ਰੰਧਾਵਾ ਸਾਹਬ ਤੁਹਾਡਾ ਤਿੰਨਾਂ ਵਿਦਵਾਨਾਂ ਦਾ ਵਿਸ਼ਲੇਸਣ ਹਮੇਸ਼ਾ ਦੀ ਤਰ੍ਹਾਂ ਬਹੁਤ ਸਲਾਘਾ ਯੋਗ ਹੁੰਦਾਂ ਹੈ। ਸਦਾ ਹੀ ਤੁਸੀਂ ਪੰਜਾਬ ਦੇ ਲੋਕਾਂ ਦੇ ਭਵਿਖ ਲਈ ਫਿਕਰ ਮੰਦ ਹੋ। ਅਕਾਲੀ ਦਲ ਦੀ ਚਰਚਾ ਦੇ ਸਦਰੰਭ ਵਿੱਚੋਂ ਜੋ ਨਿਕਲਦਾ ਹੈ ਉਹ ਇਹ ਕਿ ਦੋਨੋਂ ਧੜੇ ਪੰਜਾਬ ਦੇ ਹਿੱਤ ਚ ਨਹੀ ਹਨ। ਵਿਹਾ ਚੁੱਕੀ ਸਤਾ ਦਾ ਦੁੱਖ ਇਹਨਾਂ ਨੂੰ ਦੁਖੀ ਕਰ ਰਿਹਾਹੈ। ਜਿਨੀ ਦੇਰ ਇਹਨਾਂ ਨੇ ਰਾਜ ਭੋਗਿਆ ਪੰਜਾਬੀਆਂ ਦਾ ਕਦੇ ਇਹਨਾਂ ਨੂੰ ਚੇਤਾ ਨਹੀ ਆਇਆ। ਪੰਥ ਦੇ ਨਾਲ ਬੀਤੇ ਘਿਨਾਉਣੇ ਬਿਰਤਾਂਤ ਨੂੰ ਸੁਖਬੀਰ ਸਿੰਘ ਬਾਦਲ ਨਾਲ ਡਾਹੀ ਕੁਰਸੀ ਤੇ ਬੈਠ ਕੇ ਪ੍ਵੀਵਾਰਾਂ ਦੇ ਭਵਿੱਖ ਨੂੰ ਰਸ਼ਨਾਉਣ ਤੇ ਉਹਨਾਂ ਦੇ ਸਿਆਸੀ ਰਾਹ ਬਨਾਉਣ ਚ ਮਸਰੂਫ ਰਹੇ। ਜਦੋਂ ਲੋਕਾਂ ਨੇ ਨਿਕਾਰ ਦਿੱਤੇ ਤਾਂ ਅੱਜ ਵੀ ਕੁਰਸੀ ਦੀ ਥਾਂ ਬਨਾਉਣ ਲਈ ਪੈਰ ਮਲ ਰਹੇ ਹਨ। 2-3 ਨੂੰ ਛੱਡ ਕੇ ਇਹ ਭੁਲ ਜਾਣ ਕੇ ਲੋਕ ਹੁਣ ਇਹਨਾਂ ਨੂੰ ਅਪਣਾ ਲੈਣਗੇ। ਇਹਨਾਂ ਨੂੰ ਇਹ ਸਮਝ ਕੇ ਆਪਣੇ ਘਰਾਂ ਚ ਬੈਠਣਾ ਬਿਹਤਰ ਰਹੇਗਾ ਲ਼ੋਕਾਂ ਨੂੰ ਆਪਣਾ ਲੀਡਰ ਕਿਸ ਨੂੰ ਮੰਨਣਾ ਚਾਹੀਦਾ ਹੈ ਤੁਹਾਡਾ ਜਾਇਜ ਫਿਕਰਹੈ। ਸ੍ਵ ਸਿਮਰਨਜੀਤ ਸਿੰਘ ਮਾਨ ਦੀ ਕਾਰਬਾਨੀ ਅਤੇ ਪੰਥ ਲਈ ਸੇਵਾ ਇੱਕ ਵੱਖਰਾ ਵਿਸ਼ਾ ਹੈ। ਉਸ ਚ ਉਹਨਾਂ ਦਾ ਵੱਡਾ ਯੋਗਦਾਨ ਹੈ ਪਰ ਪੰਥ ਦੀ ਅਗਵਾਈ ਕਰਨ ਚ ਉਹ ਅਸਫਲ ਰਹੇ ਹਨ। ਮੇਰਾ ਜਨਮ ਸੱਤਰਵਿਆਂ ਦਾ ਹੈ। ਮੇਰੀ ਜਿੰਦਗੀ ਦਾ ਜੋ ਤਜਰਬਾ ਹੈ। ਮੈਨੂੰ ਲਗਦਾ ਹੈ ਕਿ ਲੀਡਰ ਉਹ ਹੁੰਦਾ ਹੈ ਜੋ ਮਾਸ ਮੂਵਮੈਂਟ ਚਲਾਉਣ ਦੇ ਸਮਰੱਥ ਹੋਵੇ। ਉਹ ਨਿਸ਼ਵਾਰਥ ਹੋਵੇ ਤੇ ਲੋਕ ਉਸ ਪਿੱਛੇ ਨਿਸ਼ਵਾਰਥ ਹੋ ਕੇ। ਉਸ ਦੇ ਕਹੇ ਹੋਏ ਬੋਲ ਪਗਾਉਣ ਦੇ ਆਸ਼ਕ ਹੋ ਜਾਣ। ਮੇਰੇ ਨਾਲ ਕੋਈ ਸਹਿਮਤ ਹੋਵੇ ਜਾਂ ਨਾਂ ਉਸਦੀ ਮਰਜੀ ਮੈਂ ਆਪਣੇ ਜੀਵਨ ਚ ਇਹੋ ਜਿਹੇ ਤਿੰਨ ਲੀਡਰ ਦੇਖੇ ਹਨ। ਪਹਿਲੇ ਅਮਰ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੂਸਰੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਉਸ ਸਮੇਂ ਦੇ ਭਾਈ ਹਰਮਿੰਦਰ ਸਿੰਘ ਸੰਧੂ ਤੇ ਤੀਸਰੇ ਭਾਈ ਅਮ੍ਵਿਤਪਾਲ ਸਿੰਘ ਜੀ। ਇਹਨਾਂ ਕੋਲ ਕੰਮ ਕਰਨ ਦੀ ਸਮਰਥਾ। ਲਾਜਵਾਬ ਦਲੀਲ ਪੰਥ ਦੀਆ ਰਹੁ ਰੀਤਾਂ ਗੁਰਬਾਣੀ ਦੇ ਸਿਧਾਂਤ ਦੀ ਸੋਝੀ ਸਿਆਸੀ ਤੇ ਇਤਹਾਸਕ ਸੂਝ ਲੋੜ ਪੈਣ ਤੇ ਸੂਰਮਿਆਂ ਚ ਬੀਰ ਰਸ ਪੈਦਾ ਕਰਨਾਂ ਤੇ ਆਪਾ ਵਾਰ ਜਾਣਾ। ਮੇਰੀ ਸਮਝ ਚ ਇਹੋ ਜਿਹਾ ਲੀਡਰ ਹੀ ਕੌਮ ਦੀ ਅਗਵਾਈ ਕਰਨ ਯੋਗ ਹੋ ਸਕਦਾ ਹੈ। ਅੱਜ ਦੇਸ਼ਮੇਂ ਦੀ ਅਗਵਾਈ ਭਾਈ ਅਮ੍ਵਿਤਪਾਲ ਸਿੰਘ ਹੀ ਹੋਣੀ ਚਾਹੀਦੀ ਹੈ। ਪੰਜਾਬ ਦਾ ਭਵਿੱਖ ਬਦਲੇਗਾ ਮੇਰਾ ਇਹ ਯਕੀਨ ਹੈ।
@bb-vi5db
@bb-vi5db 2 ай бұрын
ਰੰਧਾਵਾ ਜੀ ਪੰਜਾਬ ਇਸ ਪਰਿਵਾਰ ਨੇ ਬਰਬਾਦ ਕਰਤਾ 78 ਨਿਰੰਕਾਰੀ ਕਾਢ 84 ਵੀ ਅਟੈਕ ਬਾਦਲ ਨੇ ਕਰਵਾਇਆ ਬੇਅੰਤ ਬੰਚੇ ਬੀਬੀਆ ਬਜੁਰਗ ਤੇ ਜਵਾਨੀ ਘਾਣ ਬਾਦਲ ਨੇ ਕਰਵਾਇਆ ਬੇਅਦਬੀਆ ਪਲੀਸ ਮਕਾਬਲੇ ਬਾਦਲ ਨੇ ਕਰਵਾਏ ਕੋਈ ਲੁਕਿਆ ਨਹੀ ਬਾਦਲ ਡੋਗਰਾ ਹੈ ਇਹ ਡੋਗਰਿਆ ਦਾ ਟੋਲਾ ਹੈ ਸਣੇ ਜਥੇਦਾਰ 5,7 ਕ ਵਿਆਕਤੀ ਸ੍ਰੋਮਣੀ ਕਮੇਟੀ ਵਿਚ ਸਹਿਰਦ ਹਨ ਬਾਕੀ ਮਹੇਸ਼ਾ ਗਰੇਵਾਲ ਭੁੰਦੜ ਜਲਮੇਜਾ ਚੀਮਾ ਕੁਝ ਹੋਰ ਇਹ ਸਾਰੇ ਡੋਗਰੇ ਹਨ ਇਹ ਜਿਲਿਆ ਵਾਲੇ ਬਾਗ ਵਾਲਾ ਕਾਢ ਕਰਨਗੇ ਟਾਸ਼ਕ ਫੋਰਸ ਗੁਰੂਘਰ ਵਿਚ ਬਣਾਈ ਫਿਰਦਾ ਇਸ ਦੀ ਕਮਾਈ ਦੀ ਫੈਕਟਰੀ ਹੈ ਗੁਰੂ ਘਰ ਦੀ ਗੋਲਕ ਖਾਣ ਤੱਕ ਮਕਸ਼ਦ ਹੈ ਇਸ ਦਾ
@bbains
@bbains 3 ай бұрын
ਰੰਧਾਵਾ ਸਾਹਿਬ ਸਿਰਫ ਆਪ ਜਿਹੇ ਪੱਤਰਕਾਰ ਹੀ ਅਵਾਜ ਬਣ ਸਕਦੇ ਹਨ ਕਿਸੇ ਵੀ ਰਾਜਸੀ ਆਗੂ ਸਿਰਫ ਆਪਣਾ ਭਵਿੱਖ , ਹਿੱਤ ਹੀ ਦੇਖਦੇ ਹਨ. ਮੈਂ ਆਪਦਾ ਸ਼ੋਅ ਪਿਛਲੇ ੩ ਸਾਲ ਤੋਂ ਵੱਧ ਸਮੇਂ ਤੋਂ ਅਮੇਰਿਕਾ ਵਿੱਚ ਰਹਿ ਕੇ ਰੋਜ਼ਾਨਾ ਦੇਖਦਾ ਹਾਂ . ਆਪ ਵਰਗੇ ਬੁੱਧੀਜੀਵੀ ਪੰਜਾਬ ਨੂੰ ਦੁਬਾਰਾ ਫਿਰ ਚੜਦੀ ਕਲਾ ਵਿੱਚ ਲੈ ਕੇ ਜਾਣਗੇ.
@MewaSingh-q3f
@MewaSingh-q3f 3 ай бұрын
ਪੰਜਾਬ ਵਿੱਚ ਵੱਟਾਂ ਵੱਢਣ ਨਾਲ ਝਗੜੇ ਹੁੰਦੇ ਨੇ ਇਹ ਮਿਣਤੀ ਕਰਕਿ ਦੁਵਾਰਾ ਪੱਥਰ ਲਾ ਦਿੱਤੇ ਜਾਣ ਇਸ ਨਾਲ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਨੇ ਪਰ ਇਹ ਕੰਮ ਕੌਣ ਕਰੇ ਪੰਜਾਬ ਨੂੰ ਅਜਿਹੇ ਮੁਖਮੰਤਰੀ ਦੀ ਲੋੜ ਆ ਅਜੇ ਤਾਂ ਬਹੁਤ ਲੰਮੇ ਸਮੇਂ ਤੋਂ ਪੰਜਾਬ ਨੂੰ ਮੁਖਮੰਤਰੀ ਮਿਲਿਆ ਹੀ ਨਹੀ ਪੰਜਾਬ ਦੇ ਸਾਰੇ ਮਸਲੇ ਉਸੇ ਤਰਾਂ ਖੜੇ ਨੇ ਇਹ ਸਾਰੇ ਲੀਡਰ ਭਗੌੜੇ ਨੇ ਤੇ ਪੰਜਾਬ ਦੇ ਗਦਾਰ ਨੇ ਇਹ ਗੱਪਾਂ ਮਾਰ ਕਿ ਝੂਠ ਬੋਲ ਕਿ ਲੋਕਾਂ ਤੋ ਵੋਟ ਲੈ ਜਾਂਦੇ ਨੇ ਤੇ ਲੋਕ ਉਹਨਾਂ ਦੇ ਮੂੰਹ ਵੱਲ ਦੇਖਦੇ ਰਹਿ ਜਾਂਦੇ ਨੇ ਉਹ ਲੋਕਾਂ ਨੂੰ ਲੁੱਟ ਕਿ ਕੁੱਟ ਕਿ ਤੁਰਦੇ ਲੱਗਦੇ ਨੇ
@KuldeepSingh-gn7dt
@KuldeepSingh-gn7dt 3 ай бұрын
ਰਂਧਾਵਾ ਜੀ ਇਕ ਸਵਾਲ ਤੁਸੀ ਇਕ ਗਲ ਰਿਸ਼ਵਤ ਸੰਬੰਧੀ ਭੁਲ ਗਏ । ਪੀਸੀਐਸ (ਤਸੀਲਦਾਰਾ) ਦੀ ਕਲਮ ਛੋੜ ਹੜਤਾਲ ।
@pargatsingh-nf8zm
@pargatsingh-nf8zm 3 ай бұрын
ਰੰਧਾਵਾ ਜੀ ਅਕਾਲੀ ਦਲ ਦਾ ਜਿੰਨਾ ਚਿਰ ਦਫ਼ਤਰ ਅੰਮ੍ਰਿਤਸਰ ਸਾਹਿਬ ਰਿਹਾ ਹੈ ਕਾਮਯਾਬ ਰਹੇ ਹਨ ਅਤੇ ਸੈਂਟਰ ਸਰਕਾਰ ਨਾਲ ਅੱਖ ਵਿਚ ਅੱਖ ਪਾ ਕੇ ਗੱਲ ਕਰਦੇ ਰਹੇ ਹਨ ਸੈਂਟਰ ਸਰਕਾਰ ਡਰਦੀ ਸੀ ਹੁਣ ਲੀਡਰ ਡਰਦੇ ਹਨ ਜੋ ਡਰਦੇ ਹਨ ਉਹ ਕਾਮਯਾਬ ਨਹੀ ਹੋ ਸਕਦੇ
@AmrikSingh-ez6yo
@AmrikSingh-ez6yo 3 ай бұрын
ਸ ਜਗਤਾਰ ਸਿੰਘ ਜੀ। ਲੀਡਰ ਕਿਉ ਨਹੀ ਸੀ ਅਮਰਿਤਪਾਲ ਦੀ ਇਲੈਕਸਨ ਨੂੰ ਬੀਬੀ ਪਰਮਜੀਤ ਕੋਰ ਨੇ ਲੀਡ ਕੀਤਾ ਸੀ ਕੀ ਤੁਸੀ ਉਹਨਾਂ ਨੂੰ ਕਿਸੇ ਗਿਣਤੀ ਵਿੱਚ ਨਹੀਂ ਗਿਨਦੇ ?
@BharpurBaring
@BharpurBaring 3 ай бұрын
ਇਸ ਟਾਇਮ ਪੁਲੀਟੀਕਲ ਅਤੇ ਧਾਰਮਿਕ ਸਕਰੀਨ ਤੇ ਹਾਲ ਦੀ ਘੜੀ ਪੰਥ ਕੋਲ ਇੱਕ ਵੀ ਲੀਡਰ ਨਹੀ ਦਿੱਖ ਰਿਹਾ ਜਿਸ ਤੇ ਅੱਖਾ ਬੰਦ ਕਰਕੇ ਵਿਸਵਾਸ ਕੀਤਾ ਜਾ ਸਕੇ
@jagjitsingh5212
@jagjitsingh5212 3 ай бұрын
Good news and views thanks Randhawa saab Hamir saab and jagtar saab ❤🙏🏻🙏🏻🙏🏻
@pargatsingh-nf8zm
@pargatsingh-nf8zm 3 ай бұрын
ਰੰਧਾਵਾ ਜੀ ਅਕਾਲੀ ਦਲ ਦੇ ਜੋ ਲੀਡਰ ਅੱਜ ਕੱਲ ਲੀਡ ਕਰ ਰਹੇ ਹਨ ਇਹ ਸਾਰੇ ਲੀਡਰ ਕਮਜ਼ੋਰ ਹਨ ਇਹ ਲੋਕ ਜ਼ਿਆਦਾ ਤਰ ਬੀਜੇਪੀ ਨਾਲ ਰਲ ਕੇ ਰਹੇ ਹਨ ਇਹਨਾ ਦੀਆ ਕਮਜੋਰੀਆ ਦਾ ਬੀਜੇਪੀ ਲੀਡਰਾਂ ਨੂੰ ਪਤਾ ਹੈ ਇਹਨਾਂ ਨੂੰ ਉਹ ਮਿਲਣ ਦਾ ਟਾਈਮ ਹੀ ਨਹੀ ਦੇ ਰਹੇ ਇਹਨਾਂ ਦੀ ਯੂਰਤ ਹੀ ਖਤਮ ਹੋ ਗਈ ਹੈ ਇੰਨਾ ਨੂੰ ਸਿਰਫ ਕੁਰਸੀ ਹੀ ਦਿਸਦੀ ਹੈ ਕਿਸੇ ਤਰੀਕੇ ਨਾਲ ਹਾਸਲ ਹੋ ਜਾਵੇ ਪੁਰਾਣੀ ਲੀਡਰਸ਼ਿਪ ਸੜਕਾ ਤੇ ਆ ਜਾਂਦੀ ਸੀ ਇਹ ਲੀਡਰ ਕਰਪਟ ਵੀ ਹਨ ਤੇ ਜੇਲ੍ਹ ਜਾਣ ਤੋ ਡਰਦੇ ਵੀ ਹਨ
@abroldentalcare8638
@abroldentalcare8638 3 ай бұрын
Mann cm lacks experience Ashok Abrol
@dhanwantsingh8927
@dhanwantsingh8927 3 ай бұрын
ਗੁਨਾਹਗਾਰ ਸਾਰੇ ਨੇ ਪਰ ਆਪਸ ਵਿੱਚ ਤੂੰ ਤੂੰ ਮੈਂ ਮੈਂ ਨਾਲ ਹੀ ਰਸਤਾ ਨਿਕਲੇ ਗਾ
@tirthanandraghbirsingh9266
@tirthanandraghbirsingh9266 3 ай бұрын
ਕਾਂਵਾਂ ਦੇ ਕਹਿਣ (ਕਾਂਵਾਂ ਰੋਲ੍ਰੀ) ਨਾਲ੍ਰ ਢੱਗੇ ਨੀ ਮਰਦੇ ।
@LuckyMundi
@LuckyMundi 3 ай бұрын
ਸਰ ਕਾਮਰੇਡਾਂ ਨਾਲ ਸਿੱਖਾਂ ਨੂੰ ਇਹ ਕਾਮਰੇਡ ਨਾਲ ਨਾ ਕਰਿਆ ਕਰੋ ਸਿੱਖ ਬਹੁੱਤ ਮਹਾਨ ਸ਼ਕਤੀ ਨੇ
@punjjaabdesh8659
@punjjaabdesh8659 3 ай бұрын
ਸਰ, ਭਾਜਪਾ ਨੇ ਭਾਵੇਂ ਅਠਾਰਾਂ ਪਰਸੈਂਟ ਵੋਟ ਲੈ ਲਈ, ਪਰ ਹੋਰ ਬਹੁਤ ਜ਼ਿਆਦਾ ਅੱਗੇ ਨੀ ਵੱਧਣੀ, ਵੱਧ ਤੋਂ ਵੱਧ ਦੋ ਚਾਰ ਪਰਸੈਂਟ ਹੋਰ ਹੋਜੂ, ਪਰ ਕਦੇ ਵੀ ਸਰਕਾਰ ਬਣਾਉਣ ਤੱਕ ਨਹੀਂ ਪਹੁੰਚ ਸਕਦੀ। ਇਹਦੇ ਚ ਵੀ ਦਸ ਬਾਰਾਂ ਪਰਸੈਂਟ ਪ੍ਰਵਾਸੀਆਂ ਦੀ ਆ।
@GurnekSingh-l6c
@GurnekSingh-l6c 3 ай бұрын
ਛੋਟੇ ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਜਗਤਾਰ ਸਿੰਘ ਜੀ ਤੇ ਸਰਦਾਰ ਹਮੀਰ ਸਿੰਘ ਜੀਓ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ।🙏🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️✍️💯👏
@Nanakpanthi
@Nanakpanthi 3 ай бұрын
Randhawa ji Madhaani vajjan dio. Shukara aa log participate karna shuru hoye ne. 1980- 1990 de dahake ch majority lokan di chupi ne kam vigadya. Oddon di " Sanu ki" mentality ne Sikhan da kam vigadiya si. Hun vi baharle mulka ch Chand ku log kam vigad rahe ne kyunki majority Sikhs Sanu ki keh ke ghara ch baithe rehnde ne. Shukar aa je Punjab ch jaagrukta aa jave. Jagrukta kar ke hi aj Kerala,Tamilnadu, Andhra te Karnatka no 1 states ne. Bihar de log jaag rook ho rahe ne. Asin Punjabi Shambhu to age di nahi sochde. Samuhik suarth nalon vayktigat suarth haavi hai. Kujh ridka ge tahiyon kuch nikalega
@davinderdhindsaofficial
@davinderdhindsaofficial 3 ай бұрын
ਸ੍ਰ ਹਮੀਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ
@BzbBzbjnzjs
@BzbBzbjnzjs 3 ай бұрын
Punjab nu, panth, te path u Punjab, ton vakh koi nahin kar sakda ❤❤❤❤
@abroldentalcare8638
@abroldentalcare8638 3 ай бұрын
Hard liners will come forward in punjab in future not akali Ashok Abrol
@inderjitsingh6122
@inderjitsingh6122 3 ай бұрын
ਮੈਂ ਵੀ ਆਪਣੀ ਪਾਰਟੀ ਬਣਾ ਲੈਂਦਾ ਕਿਸੇ ਹੋਰ ਨੂੰ ਵੋਟ ਪਾ ਕੇ ਪਛਤਾਵਾ ਤੇ ਨਾ ਹੋਵੇਗਾ ਜੌ ਹੋ ਜਾਂਦਾ
@kamaldhindsa7528
@kamaldhindsa7528 3 ай бұрын
Bahut Satkar sahet sat shri akal ji aap sabh ji nu .🙏Thx for bringing informative program. Appreciate lots 🙏
@gurutegbahadurtransportpty6615
@gurutegbahadurtransportpty6615 3 ай бұрын
ਅਕਾਲੀ ਦਲ ਦੀ ਗੱਲ ਹੁਣ ਨਹੀਂ ਬਨਣੀ । ਕੰਧ ਤੇ ਲਿੱਖਿਆ
@sukhbirsingh-ir4np
@sukhbirsingh-ir4np 3 ай бұрын
ਕਿਸਾਨ ਯੂਨੀਅਨ ਦੇ ਪੂਰਾਨੇ ਲੀਡਰ ਵੀ ਸਾਰੇ ਚੋਰ ਹੈ
@harwindersingh3834
@harwindersingh3834 3 ай бұрын
ਨਵੇਂ ਆਗੂਆਂ ਨੂੰ ਵੀ ਮੌਕਾ ਮਿਲਣਾ ਚਾਹੀਦਾ
@RanjitSingh-gm6ln
@RanjitSingh-gm6ln 3 ай бұрын
ਹਮੀਰ ਜੀ ਤੁਸੀ ਹੀ ਅੱਗੇ ਆਵੋ ਬਾ ਕਮਾਲ ਤੁਹਡੀ ਮਿਹਨਤ ਹੈ
@satpauldhadwal5365
@satpauldhadwal5365 3 ай бұрын
ਇਸ ਸਮੇਂ ਸਿਰਫ ਤਰਕ ਹੀ ਹੀ ਹੋ ਰਿਹਾ, ਨਤੀਜਾ ਕੁਝ ਨਹੀਂ ਹੈ।
@jagjitsinghkubey145
@jagjitsinghkubey145 3 ай бұрын
Pash mera parme mitter c
@ranjitbaidwan2122
@ranjitbaidwan2122 3 ай бұрын
ਪ੍ਰਮਾਤਮਾ ਨਾਲ ਚਲਾਕੀਆਂ ਨਹੀਂ ਚਲਦੀਆਂ। ਸੱਚ ਸਹਾਮਣੇ ਆ ਰਿਹਾ ਹੈ
@gur9213
@gur9213 3 ай бұрын
ਬਹੁਤ ਵਧੀਆ ਵਿਚਾਰ ਚਰਚਾ ਸ ਹਮੀਰ ਸਿੰਘ ਜੀ
@sharmatenthouse1848
@sharmatenthouse1848 3 ай бұрын
Hamir Singh jagtarsingh Randhawa by sat shri akal
@jagtarbirdi3295
@jagtarbirdi3295 3 ай бұрын
ਲੋਕ ਵੇਗ ਵਿਚ ਆਕੇ ਵੋਟਾਂ ਪਾ ਦਿੰਦੇ ਆ ਵਿਚਾਰ ਦਾ ਕੋਈ ਲੈਣਾ ਦੇਣਾ ਨਹੀਂ
@manusharma5059
@manusharma5059 3 ай бұрын
Little Punjab and big mess. SAD almost finished. New directions needed.
@Nanakpanthi
@Nanakpanthi 3 ай бұрын
SAD finished Punjab. Punjab finished SAD.
@sukhbirsingh-ir4np
@sukhbirsingh-ir4np 3 ай бұрын
ਰੰਧਾਵਾ ਸਾਹਿਬ ਦੀ ਅਜ ਪੰਜਾਬ ਦੀ ਹਾਲਤ ਬਾਰੇ ਸੋਚ ਬਿਲਕੁਲ ਸਹੀ ਹੈ ਲੋਕ ਤਿਆਰ ਬੈਠੇ ਹਨ ਨਵੀ ਇਮਾਨਦਾਰ ਬੁੱਧੀਜੀਵੀ ਲੀਡਰਸ਼ਿਪ ਦੀ ਲੋੜ ਹੈ ਤੁਸੀਂ ੲਇਕਠੇ ਕਰੋ ਨਵਾਂ ਅਕਾਲੀ ਦਲ ਕਾੲਇਮ ਕਰੋ
@gurdeepsingh1403
@gurdeepsingh1403 3 ай бұрын
Sukhbir Singh Ji SAB kuchh Ho chukiya hai AMRITPAL Singh Ji future of Punjab.... SAB kuchh scripted hai... New generation kuchh V nhi dekhdi nahi sirf jhooth,galan kudhan ch hi rahange.. waheguru ji..
@G.S.Sidhu13
@G.S.Sidhu13 3 ай бұрын
ਤੁਸੀ ਅੱਗੇ ਲਗ ਜਾਓ
@Ranjeetdaliwal-kz2nc
@Ranjeetdaliwal-kz2nc 3 ай бұрын
ਸਤਿ ਸ੍ਰੀ ਆਕਾਲ ਜੀ।
@SukhwinderSingh-ur2vo
@SukhwinderSingh-ur2vo 3 ай бұрын
ਸਤਿ ਸ਼੍ਰੀ ਅਕਾਲ ਜੀ..🙏🏻🙏🏻🙏🏻🎉🎉
@sukhjeetkot2770
@sukhjeetkot2770 3 ай бұрын
🎉🎉🎉
@gurdeepsingh1403
@gurdeepsingh1403 3 ай бұрын
Aaj de din (weather he is in congress, BJP ya Akaali dal ch V hove) keval ikko leader hai Jo ki Punjab nu janda ya samjh rakhda hai ohh SUNIL JAKHAR HAI... BUT koi V party usnu nahi puchhda.... waheguru ji...
@LuckyMundi
@LuckyMundi 3 ай бұрын
ਪੰਜਾਬ ਸਿਆਂ ਤ
@sarwansingh895
@sarwansingh895 3 ай бұрын
👌🌹🙏S.Harjinder Singh Randhawa ji te Sathya my sat shree akal par-van karna ji. Bholi Sarwan Kashyap Surrey Vancouver Canada 🇨🇦 🌹🙏👌
@hardeepkaurwaraich545
@hardeepkaurwaraich545 3 ай бұрын
listening S. Hamir singh ji for a long time..very indepth analysis of various important issues...Great to have journalist like him..Respect.
Man Mocks Wife's Exercise Routine, Faces Embarrassment at Work #shorts
00:32
Fabiosa Best Lifehacks
Рет қаралды 6 МЛН
Новый уровень твоей сосиски
00:33
Кушать Хочу
Рет қаралды 4,9 МЛН
小天使和小丑太会演了!#小丑#天使#家庭#搞笑
00:25
家庭搞笑日记
Рет қаралды 24 МЛН
Man Mocks Wife's Exercise Routine, Faces Embarrassment at Work #shorts
00:32
Fabiosa Best Lifehacks
Рет қаралды 6 МЛН