ਡੇਰਾ ਮੁਖੀ ਤੇ ਗਿਆਨੀ ਹਰਪ੍ਰੀਤ ਸਿੰਘ ਕਿਉਂ ਮਿਲੇ ?

  Рет қаралды 33,637

iWorldTV

iWorldTV

Күн бұрын

Пікірлер: 78
@RISHU20VLOGS
@RISHU20VLOGS 14 күн бұрын
Baba Ji Sarea nu Samah Dinde ne Premm aur Pyaar Di moorti Han Baba Ji Radha Soami Ji 🙏🏻
@JaspalSingh-ul6ys
@JaspalSingh-ul6ys 16 күн бұрын
ਬਾਬਾ ਜੀ ਗਿਆਨੀ ਹਰਪ੍ਰੀਤ ਸਿੰਘ ਨੂੰ ਇਸ ਲਈ ਮਿਲੇ ਤੇ ਕਿਹਾ ਸਿੰਘ ਸਾਬ ਨਾਮ ਦਾਨ ਲੈ ਕੇ ਨਾਮ ਜਪੋ ਜੀਵਨ ਸਫਲਾ ਕਰੋ ਕੁਝ ਨਹੀ ਪਿਆ ਏਨਾ ਝਮੇਲਿਆ ਚ ਸਿਰਫ ਨਾਮ ਹੀ ਨਾਲ ਜਾਣਾ ਹੋਰ ਕੁਝ ਨਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@HardeepSingh-n4u
@HardeepSingh-n4u 17 күн бұрын
ਸਿੱਖਾਂ ਨੂੰ ਪਹਿਲਾਂ ਹੀ ਸ਼ੱਕ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਆਪਣੀ ਪਾਵਰ ਦਾ ਗਲਤ ਇਸਤੇਮਾਲ ਕਰ ਰਿਹਾ ਹੈ
@sonusalhan4420
@sonusalhan4420 17 күн бұрын
ਮੂਰਖਾ ਦੇ ਸਿੰਗ ਨਹੀ ਹੁੰਦੇ ਓਹ ਗਲ ਤੁਹਾਡੀ ਦੋਹਾ ਦੀ ਹੈ ,ਕਲ ਬਾਬਾ ਜੀ ਤੁਹਾਨੂੰ ਦੋਹਾ ਮਿਲਨ ਅਾ ਗੲੈ ਤਾ ਤੁਸੀ ਨਿੰਦਾ ਕਰਨ ਦੀ ਜਗਾ ਸਿਫਤਾ ਕਰਨ ਲਗ ਜਾੳਗੇ ਤੇ ਜਿਹੜੇ ਮੂਰਖ ਬੰਦੇ ਕਮੈੰਟਾ ਚ ਤੁਹਾਨੂੰ ਵਧੀਅਾ ਕਹਿੰਦੇ ੲਿਹਨਾ ਨੇ ਹੀ ਤੁਹਾਡੀ ਦਫਾ ਪਟਨੀ ਸ਼ੁਰੂ ਕਰ ਦੇਣੀ . ਗਲ ਕੋੲੀ ਮਿਲਦੀ ਨਹੀ ਅੈਵੇ ਪਾਣੀ ਚ ਮਧਾਨੀ ਫੇਰੀ ਜਾਂਦੇ .
@soothingrelaxationsurjeet9852
@soothingrelaxationsurjeet9852 14 күн бұрын
Yes
@sagararora8778
@sagararora8778 11 күн бұрын
ਬਿਲਕੁਲ ਸਹੀ ਗੱਲ ਕਹੀ ਜੀ...
@RajpreetKaur-v2f
@RajpreetKaur-v2f 18 күн бұрын
ਇਹ ਲੁਕ ਲੁਕ ਮਿਟਿੰਗਾਂ ਤਾ ਇੰਝ ਲੱਗਦੀਆਂ ਨੇ ਜਿਵੇਂ ਕਹਿਣਾ ਕੁਝ ਨਹੀਂ, ਪਰ ਕਦਮ ਕਦਮ ਤੇ ਮਾਸਟਰ ਪਲਾਨ ਬਣ ਰਹੇ ਨੇ!"
@JaswinderMeetka
@JaswinderMeetka 16 күн бұрын
ਜਦੋਂ ਬਾਬਾ ਜੀ ਇਕ ਵਾਰ ਮਿਲ ਜਾਣ ਤਾਂ ਬੋਲਤੀ ਬੰਦ ਹੋ ਜਾਂਦੀ ਤਾਂ ਫਿਰ ਬਾਬਾ ਜੋਗਾ ਹੀ ਰਹਿ ਜਾਂਦਾ ਹੈ ਸੰਤਾ ਦੀ ਤਾਕਤ ਦਾ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਜੋ ਮਰਜੀ ਕਹੀ ਜਾਓ ਗੱਲਾ ਵਿਚ ਕੋਈ ਵਜ਼ਨ ਨਹੀਂ ਹੈ ਸੰਤ ਸਮਾਜ ਲਈ ਏਕਤਾ ਚਾਹੁੰਦੇ ਹਨ ਡੇਰਾ ਬਿਆਸ ਪਿਆਰ ਦੀ ਦੁਨੀਆਂ ਹੈ ਇਕ ਤਾਕਤ ਹੈ ਡੇਰਾ ਬਿਆਸ ਰਾਧਾ ਸੁਆਮੀ ਜੀ ❤❤❤❤❤
@soothingrelaxationsurjeet9852
@soothingrelaxationsurjeet9852 14 күн бұрын
Good
@gopalsingh7957
@gopalsingh7957 14 күн бұрын
ਜਦ ਬਾਬਾ ਨਾਨਕ ਸੱਜਣ ਠਗ ਕੋਲ਼ ਗਿਆ ਸੀ ਕਿ ਬਾਬਾ ਨਾਨਕ ਠੱਗ ਸੀ ਜਦ ਕੌਡੇ ਰੈਕ੍ਸ ਕੋਲ਼ ਗਿਆ ਸੀ ਕੀ ਬਾਬਾ ਨਾਨਕ ਜੀ ਰੈਕਸ ਸੀ ਤੁਸੀ ਲੋਕ ਸੰਤਾ ਦੀਆਂ ਰਮਜਾਂ ਸਮਾਜਾਂ ਦੀ ਕੋਸ਼ਿਸ਼ ਕਰਿਆ ਕਰੋ
@HardeepSingh-n4u
@HardeepSingh-n4u 17 күн бұрын
ਭੇਡਾਂ ਨੇ ਹੁਣ ਵੀ ਕਹੀ ਜਾਣਾ ਹੀਰਾ ਬੰਦਾ ਹਰਪ੍ਰੀਤ ਮੈਂ ਹਰਪ੍ਰੀਤ ਨਾਲ ਆ
@SukhwinderSingh-bo2xo
@SukhwinderSingh-bo2xo 18 күн бұрын
Very good information & discussion sir ji 🙏🙏
@harmanpreetsingh8387
@harmanpreetsingh8387 18 күн бұрын
ਕੁਝ ਲੋਕ ਹਰਪ੍ਰੀਤ ਦਾ ਸਾਥ ਦੇ ਰਹੇ ਹਨ, ਪਰ ਉਹ ਸਚਾਈ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕਰ ਰਹੇ। ਹਰਪ੍ਰੀਤ ਦੀਆਂ ਡੇਰੇਦਾਨੀਆਂ ਨਾਲ ਹੋਈਆਂ ਮੁਲਾਕਾਤਾਂ ਦੇ ਪਿੱਛੇ ਛੁਪੇ ਰਾਜ ਨੂੰ ਸਮਝਣਾ ਜਰੂਰੀ ਹੈ। ਬਾਦਲਾਂ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਪਰ ਪੰਜਾਬ ਨੂੰ ਇਸ ਦਾ ਜ਼ਰੂਰ ਨੁਕਸਾਨ ਹੋਵੇਗਾ।
@Atwal.VijayK
@Atwal.VijayK 12 күн бұрын
Baba Gurinder Singh ji nu samjna kise de bus di gal nhi
@dharmindersingh4174
@dharmindersingh4174 17 күн бұрын
ਬਾਬਿਆਂ ਤੋਂ ਬਿਨਾਂ ਪ੍ਰਧਾਨ ਮੰਤਰੀ ਵੀ ਜ਼ੀਰੋ ਹੈ
@harkiratsingh4869
@harkiratsingh4869 18 күн бұрын
ਕਿਤੇ ਬਿਰਮਜੀਤ ਨੂੰ ਪ੍ਰਧਾਨਗੀ ਦੇਣ ਦਾ ਕੰਮ ਹੀ ਹੋਂਢਿਆ ਹੋਵੇ
@manjitmann171
@manjitmann171 17 күн бұрын
ਬਿੱਲਕੁੱਲ ਸਹੀ ਗੱਲ ਆ
@ajmerghuman3371
@ajmerghuman3371 18 күн бұрын
ਉਧਰ ਵਲਟੋਹਾ ਆਖੀ ਜਾਦਾ ਜਥੇਦਾਰ ਬੀ ਜੇ ਪੀ ਨਾਲ ਸਾਂਝ ਰੱਖਦਾ
@chahal-pbmte
@chahal-pbmte 17 күн бұрын
ਚਲਦੀ ਚਲਦੀ ਵੀਡੀਓ ਇੱਕ ਦਮ ਬੰਦ ਕਰਨਾ ਵੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਹਰਪ੍ਰੀਤ ਸਿੰਘ ਜਥੇਦਾਰ ਜੀ ਦੀ ਮੁਲਾਕਾਤ ਵਾਂਗ ਹੀ ਲਗਦਾ ਹੈ।
@Jassjaskaransingh-j2y
@Jassjaskaransingh-j2y 17 күн бұрын
ਬਾਦਲ ਕੇ ਆ ਜਾਣ ਦੋਬਾਰਾ ਪਰ ਹਰਪ੍ਰੀਤ ਨੇ ਆਵਦੀ ਇੱਜ਼ਤ ਖਰਾਬ ਕਰ ਲਈ
@navindersingh4275
@navindersingh4275 18 күн бұрын
ਕਿਸੇ ਵੀ ਚੈਨਲ ਪਾਸ ਕੋਈ ਸਚੀ ਖ਼ਬਰ ਇਸ ਬਾਰੇ ਨਹੀਂ ਐਵੇਂ ਕਿਆਸ ਇਰਾਈਆਂ ਨਾ ਲਾਊ
@NarinderjitSingh-p9d
@NarinderjitSingh-p9d 13 күн бұрын
Bkbas enter veo
@VARINDERKUMAR-e9x
@VARINDERKUMAR-e9x 10 күн бұрын
Baba g ne eho j repoters da bp vdaya pya meeting karke ...bachyeo tusi ki ona di pohach dekhoge bs andaje hi lai jao
@KaranSingh-b7m6j
@KaranSingh-b7m6j 18 күн бұрын
1 ਘੰਟਾ ਕਮਰਾ ਬੰਦ ਕਰਕੇ ਕਿਹੜੀਆਂ ਦਿਲ ਦੀਆਂ ਗੱਲਾਂ ਕੀਤੀਆਂ। ਸ਼੍ਰੋਮਣੀ ਅਕਾਲੀ ਦਲ ਖਿਲਾਫ਼ ਸਾਜਿਸ਼ਾ ਕਰਨ ਦੀਆਂ ਸਕੀਮਾਂ ਹੀ ਦੱਸੀਆਂ ਹੋਣੀਆਂ ਗੁਰਿੰਦਰ ਸਿੰਘ ਢਿੱਲੋਂ ਨੇ ਗਿਆਨੀ ਜੀ ਨੂੰ
@deepsharma6515
@deepsharma6515 18 күн бұрын
ਅਕਾਲੀ ਦਲ ਵਾਲੇ ਬਹੁਤ ਸਾਫ ਆ
@KhushdeepDhillon-u5d
@KhushdeepDhillon-u5d 18 күн бұрын
ਬਾਦਲਾ ਦਾ ਕੁਝ ਨੀ ਜਾਨਾ ਲੋਕਾਂ ਨੇ ਬਾਦਲਾਂ ਦੇ ਵਿਰੋਧ ਕਰਕੇ ਹਰਪ੍ਰੀਤ ਨੂੰ ਉੱਚਾ ਚੱਕ ਦੇਣਾ ਨੁਕਸਾਨ ਪੰਜਾਬ ਦਾ ਕਰਵਾ ਦੇਣਾ
@preetbadhan1306
@preetbadhan1306 18 күн бұрын
@@KhushdeepDhillon-u5d shoti soch na rakh harpreet singh lyi veere , badala nlo b mada a?
@DhillonDeep-b7p
@DhillonDeep-b7p 18 күн бұрын
ਪੰਜਾਬ ਦੇ ਲੋਕ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਮੁਖਾਲਫਤ ਕਰਕੇ ਹੀ ਗਿਆਨੀ ਹਰਪ੍ਰੀਤ ਸਿੰਘ ਨੂੰ ਹੀਰੋ ਬਣਾ ਰਹੇ ਹਨ ਜੋ ਕਿ ਇੱਕ ਪੰਥਕ ਕੁਰਾਈਆ ਹੈ
@rbrar3859
@rbrar3859 18 күн бұрын
ਹੁਣ ਇਹਨਾਂ ਨੂੰ ਸਰਦਾਰ ਨਾ ਆਖਿਆ ਕਰੋ।
@jaswindersingh-lq6sl
@jaswindersingh-lq6sl 18 күн бұрын
Jo marji hove Gurinder Dhillon rabb tk nhi pauhnch skda Modi tk jarur jarur pauhnch skda hove
@secretvision844
@secretvision844 15 күн бұрын
@@jaswindersingh-lq6sl je tun rab takk jaan da chaahvaan taan oh tinu pahunchaa bhi sakde ne!
@jaswindersingh-lq6sl
@jaswindersingh-lq6sl 15 күн бұрын
@secretvision844 Kaka veikh Rabb nu paun vale "virle virle tere naam de veopari"Gurinder Dhillon ta modi tk pauhnch ke apniya ranbaxi diya dhokhe diya files rok skda per rabb diya files nhi rok skda
@obamadeep
@obamadeep 11 күн бұрын
Chalo koi nhi tusi aap da kam karo 😂😂
@jaswindersingh-lq6sl
@jaswindersingh-lq6sl 11 күн бұрын
@@secretvision844 Gadi No?
@JP_Live_Banga
@JP_Live_Banga 18 күн бұрын
Loka ki thinking galt a ਭੇਡਾਂ ਮੁੰਨੀਆਂ ਜਾ ਸਕਦੀਆਂ ਸਮਜਾਈਆ ਨਹੀਂ ਜਾ ਸਕਦੀਆਂ
@deepakkumar-s9o3d
@deepakkumar-s9o3d 18 күн бұрын
Bai ji tuci eh dso kehri govt Punjab Sahi a jror dso bki Jo up vich Hoya ohde bre jror
@navtejsingh6548
@navtejsingh6548 16 күн бұрын
Dera will help majhatia to drag the higher position of aakali dal
@akashdeepsingh-sd9xb
@akashdeepsingh-sd9xb 18 күн бұрын
ਜੱਥੇਦਾਰ ਸਾਬ ਦਿੱਲ੍ਹੀ ਦੀਆ ਅੱਖਾਂ ਵਿਚ ਅੱਖਾਂ ਪਾ ਕੇ ਗੱਲ ਕਰਦੇ ਨੇ
@sevenriversrummi5763
@sevenriversrummi5763 18 күн бұрын
😂😅😂😅😂
@sobhasarpanch7705
@sobhasarpanch7705 16 күн бұрын
@@akashdeepsingh-sd9xb ਟੱਟੂ delhi ਦਾ ਚਮਚਾ
@ranjitaujla3507
@ranjitaujla3507 18 күн бұрын
ਇਹ ਸਾਰੇ ਸਿਖਿਜ਼ਮ ਦੇ ਲਈ ਡੋਹਰਿਆਂ ਦਾ ਕੰਮ ਕਰ ਰਹੇ ਨੇ।
@jagdishsingh-uc7ud
@jagdishsingh-uc7ud 17 күн бұрын
Political leaders nu retire kr k dere valia nu hi Sta de diu
@SatinderSingh-p7i
@SatinderSingh-p7i 17 күн бұрын
ਗਿਆਨੀ ਹਰਪ੍ਰੀਤ ਸਿੰਘ ਨੂੰ ਐਸਜੀਪੀਸੀ ਪਹਿਲਾਂ ਹੀ ਪੰਥ ਤੋਂ ਲਾਂਭੇ ਕਰ ਦਿੰਦੀ ਤਾਂ ਸ਼ਾਇਦ ਸਿੱਖਾਂ ਨੂੰ ਇਸ ਤਰ੍ਹਾਂ ਦੀ ਜਿਲਤ ਦਾ ਸਾਹਮਣਾ ਨਾ ਕਰਨਾ ਪੈਂਦਾ
@punjabisubah8189
@punjabisubah8189 18 күн бұрын
BJP ਵਿੱਚ ਸ਼ਾਮਿਲ ਹੋਣ ਵਾਸਤੇ ਆਫਰ ਜਾਂ ਨਵੀਂ ਪਾਰਟੀ ਬਣਾਉਣ ਵਾਸਤੇ
@nirmaltungan3399
@nirmaltungan3399 18 күн бұрын
Sir jathedar harpreet ne bohat vadda nuksan kar Dena akali dal da ehda faha vadd Dena chahida pakke tor te
@jjimmy9763
@jjimmy9763 17 күн бұрын
Panth da sauda karan nu milea hovega.
@SukhmanSingh-sv6sm
@SukhmanSingh-sv6sm 18 күн бұрын
ਅਕਾਲ ਤਖਤ ਸਾਹਿਬ ਦੇ ਸਰਬ ਅਹੁਦੇ ਤੇ ਹੁੰਦਿਆਂ ਹੋਇਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਾਂਗਰਸੀ ਤੇ ਭਾਜਪਾ ਵਾਲਿਆਂ ਨਾਲ ਯਾਰੀਆਂ ਪਾਲੀਆਂ ਤੇ ਹੁਣ ਡੇਰੇਦਾਰਾਂ ਬਾਰੇ ਵੀ ਸੱਚ ਸਾਹਮਣੇ ਆ ਗਿਆ ਹੈ
@Chardikalag
@Chardikalag 18 күн бұрын
ਅਕਾਲੀ ਦਲ ਦਾ ਵੀ 26 ਸਾਲ ਨੂੰਹ ਮਾਸ ਦਾ ਰਿਸਤਾ ਰਿਹਾ ਹੈ ਜੀ , ਦੁਬਾਰਾ ਫੇਰ ਵੀ ਬਣ ਸਕਦਾ ਹੈ , ਪਰ ਹੁਣ ਜੇ sad ਦਾ bjp ਨਾਲ ਸਮਝੋਤਾ ਹੋਇਆਂ ਤਾਂ ਸਾਇਦ ਹੁਣ sad ਨੂੰ ਅੱਧੀਆਂ ਸੀਟਾ ਹੀ ਮਿਲਣਗੀਆਂ ਵਿਧਾਨ ਸਭਾ ਵਿੱਚ ।
@GurdevSingh-rv4wq
@GurdevSingh-rv4wq 18 күн бұрын
Muktsar v p o ker😊
@Nimana-f6f
@Nimana-f6f 17 күн бұрын
ਸਮਝ ਲਗਦੀ ਹੈ ਬਾਈ ਜੀ ਚੋਰ ਚੋਰ ਮਸੇਰੇ ਭਾਈ।
@radhasoamicollection46
@radhasoamicollection46 9 күн бұрын
Hun Diljit Dosanjh PM modi nu mila va te tucci hun a na khan lag jaio ki o modi sarkar nal mila k kuj kar rahe va punjab kisaan lai😂
@SatinderSingh-p7i
@SatinderSingh-p7i 17 күн бұрын
ਸਿੱਧੇ ਤੌਰ ਤੇ ਬੀਜੇਪੀ ਦੇ ਹੱਥ ਪੰਜਾਬ ਦੀ ਕਮਾਣ ਦੇਣ ਵਾਸਤੇ ਮੀਟਿੰਗ ਹੀ ਰਹੀ ਹੈ ।
@harpreetkhaira3942
@harpreetkhaira3942 17 күн бұрын
Sab milke janta nu moorkh bana rahe ne sab nu lalach hai paise te power da par janta nu lagda politicians ja dharam de pehredaar dharam bacha rahe ne paar jo ho reha ous nu dekhan laye dharam da chasma lah k dekho sab chor dikhan gay tahanu....
@SukhmanSingh-sv6sm
@SukhmanSingh-sv6sm 18 күн бұрын
ਅਜਿਹੀਆਂ ਕਾਰਵਾਈਆਂ ਨੂੰ ਦੇਖਦੇ ਹੋਏ ਪੰਥ ਨੂੰ ਗਿਆਨੀ ਹਰਪ੍ਰੀਤ ਸਿੰਘ ਵਰਗੇ ਬੰਦਿਆਂ ਨੂੰ ਪੰਥ ਚੋਂ ਛੇਕਣਾ ਚਾਹੀਦਾ ਹੈ ਤਾਂ ਜੋ ਇਹ ਖੁੱਲ ਕੇ ਡੇਰੇਦਾਰਾਂ ਦੀ ਸੇਵਾ ਕਰ ਸਕੇ
@radhasoamicollection46
@radhasoamicollection46 9 күн бұрын
Yaar mano gal nhi samj aunde j koi banda sariya nu mila da va te usa nu political nal attach kar davo J Dhillon Saab China de president nu ja k mila laan ta tuci khana va Dear Beas China nu promote kar da piya Yaar a tuhadiya gallan fame laan lai money earn karn lai va bas hor kuj nhi Baba g always khnde ne just do simarn Baki tuhade warge Baba g de age kuj bhi nhi
@Bithubhai
@Bithubhai 18 күн бұрын
Ini v ki gal hogi yar...... Eve muda bna lia.... Santa da kisi nal koi ber ni... Thonu Eve tantiona Ku ho gia mediaya valeooo nu...
@jagdishsingh-uc7ud
@jagdishsingh-uc7ud 17 күн бұрын
BJP hindu rashtra val vdh rhi
@navisingh2284
@navisingh2284 18 күн бұрын
ਨਰਿੰਦਰ ਮੋਦੀ ਰਿਹਦਾ ਓਥ ਆ ਕੇ
@GurmitBSingh
@GurmitBSingh 18 күн бұрын
Ssaji Tolee cult de arth pardo amrica kon chalonda arth Vs Punjab SIKHI of GURUNANAK JI PHILOSOPHY,WAJOOD HONDH of Punjab SIKHI alop, too jio all suspected? Jio
@rakeshkumar-dq5xc
@rakeshkumar-dq5xc 16 күн бұрын
Kuch v nai pta lugna app g nu
@SDHAMI-eg9xf
@SDHAMI-eg9xf 18 күн бұрын
ਪਾਜੀ ਤੁਆਡੀ ਨਿਊਜ਼ ਇਕ ਨੰਬਰ ਦੀ ਹੈ
@ekamgill-qf2jg
@ekamgill-qf2jg 18 күн бұрын
taade vrge nakli patrkaara ne mahol khraab kita
@RajwinderSingh-el4xn
@RajwinderSingh-el4xn 14 күн бұрын
tere vargiyan chagla view lendiyan ne.tenu ghro bhave roti na mildi hove
@GagandeepSingh-l3j
@GagandeepSingh-l3j 18 күн бұрын
ਮੰਨਿਆ ਜਾ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਇਸ਼ਾਰੇ ਤੇ ਹੀ ਹੀ ਬਲਜੀਤ ਸਿੰਘ ਦਾਦੂਵਾਲ ਨੇ ਸਰਸੇ ਵਾਲੇ ਡੇਰੇ ਦੇ ਮੁਖੀ ਦੀ ਤਾਜਪੋਸ਼ੀ ਕੀਤੀ ਸੀ
@singhbaljit6959
@singhbaljit6959 18 күн бұрын
Ajj jado dera mukhi jathedar saab nu mile ta mai othe nhi si kyu ki….Read more
@GsinghSran
@GsinghSran 18 күн бұрын
ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਦਾ ਰਵੱਈਆ ਸਿੱਖ ਕੌਮ ਲਈ ਵਧੀਆ ਨਹੀਂ ਹੈ ਲੋਕ ਇਸਦੀ ਹੰਕਾਰੀ ਬੋਲ ਚਾਲ ਦੀ ਅਸਲੀਅਤ ਸਾਹਮਣੇ ਔਣ ਲੱਗ ਗਈ ਹੈ
@HarwinderSingh-kz7tb
@HarwinderSingh-kz7tb 17 күн бұрын
ਇਹ ਜੱਥੇਦਾਰ ਹੈ ਜਾਂ ਨੌਕਰ?
@S1n6341
@S1n6341 18 күн бұрын
EH SARE JAT NEI KIO CONGRESS DA PARDHAN KOI AKALI DAL DA PARDHAN KOI KHALISTANI KOI RADHASWAMI KOI RAM RAHIM DERA , EH PUNJAB DE LOKA NU BEBKUF BANA RHE NEI, AME NHE KISE AKHYA “ JAT JATA DE SALE TE RAL MIL KARDE GHALE MALE.
@balbirchand4343
@balbirchand4343 17 күн бұрын
Inha de kehan da matlab hun koi kisse mille na
We Attempted The Impossible 😱
00:54
Topper Guild
Рет қаралды 56 МЛН
It works #beatbox #tiktok
00:34
BeatboxJCOP
Рет қаралды 41 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
🔥LIVE NOW🔥 Radio Virsa Upgrade TV | 12 Jan 2025
3:13:28
Harnek Singh New Zealand
Рет қаралды 21 М.
We Attempted The Impossible 😱
00:54
Topper Guild
Рет қаралды 56 МЛН