ਡੇਰਾ ਪ੍ਰੇਮੀਆਂ ਦੇ ਹੋਸ਼ ਉਡਾਉਂਦਾ RS Khattra ਦਾ Exclusive Interview | Simranjot Singh Makkar

  Рет қаралды 26,073

SMTV

SMTV

Күн бұрын

#smtv #punjabi #simranjotsinghmakkar #ramrahim #derasachasauda #ranbirsingh

Пікірлер: 137
@Naresh-hz6ks
@Naresh-hz6ks 28 күн бұрын
ਕੱਖ ਨਾ ਰਹੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਨ ਤੇ ਕਰਵਾਉਣ ਵਾਲਿਆਂ ਦਾ
@ramangarcha6343
@ramangarcha6343 28 күн бұрын
ਰਹਿਣਾ ਵੀ ਨਾਹੀ
@sohanrana1890
@sohanrana1890 27 күн бұрын
Jehde Punjab vich hindu dharm nu target karde nay ohna da hal bhindri kute varga hove
@satwinderdhillon6370
@satwinderdhillon6370 28 күн бұрын
ਪ੍ਰਮਾਤਮਾ ਦੀ ਚੱਕੀ ਹੌਲੀ ਚਲਦੀ ਹੈ ਪਰ ਪੀਸਦੀ ਬਹੁਤ ਬਰੀਕ ਹੈ।
@ramangarcha6343
@ramangarcha6343 28 күн бұрын
Right ✅️
@bb-vi5db
@bb-vi5db 28 күн бұрын
ਮੱਕੜ ਜੀ ਬਹੁਤ ਕਹਿਰ ਢਾਇਆ ਸਿਖਾ ਤੇ ਖਟੜੇ ਨੇ ਬਾਦਲ ਦਾ ਭਰਾ ਹੀ ਹੈ ਮੱਕ ੜ ਜੀ
@ranjeetbhullar7183
@ranjeetbhullar7183 28 күн бұрын
ਡਾਕਟਰ ਮੋਹਿਤ ਗੁਪਤਾ ਤੇ ਵੀਰਪਾਲ ਦੀ ਪੋਡਕਾਸਟ ਕਰੋ ਜੇ ਕੋਈ ਕੰਮ ਦੀ ਗੱਲ ਦੱਸਣੀ ਚਾਹੰਦੇ ਲੋਕਾਂ ਨੂੰ … ਨਹੀ ਤਾਂ ਅੱਜ ਕੱਲ ਸਾਰੇ RSS ਦੇ ਪਲਾਨ ਨਾਲ ਹੀ ਪੋਡਕਾਸਟਾ ਚੱਲ ਰਹੀਆਂ … ਸੱਚ ਤੋ ਕੋਹਾ ਦੂਰ ਨੇ ਖੱਟੜੇ ਵਰਗੇ…
@p.sstudiorjp8288
@p.sstudiorjp8288 28 күн бұрын
ਮੈਂ ਘਟੋ ਘੱਟ 15 ਇੰਟਰਵਿਊ ਇਸ ਕੇਸ ਵਿੱਚ ਅਫ਼ਸਰਾਂ ਦੀ ਸੁਣ ਚੁੱਕਿਆ ਸਬ ਅਫ਼ਸਰ ਇਕ ਹਿ ਗੱਲ ਕਰਦੇ ਸਾਡੇ ਉਦੋਂ ਪੋਸਟਿੰਗ ਨਹੀਂ ਸੀ ਅਸੀਂ ਤਾਂ ਕਦੁ ਬਾਅਦ ਆਏ ਜੀ ਐਹ ਕੇਹ ਕੇ ਪੱਲਾ ਝਾੜ ਜਾਂਦੇ ਪਤਾ ਨੀ ਉਸ ਟਾਈਮ ਕੋਣ ਮੌਕੇ ਦਾ ਅਫਸਰ ਸੀ ਨਾ ਤਾਂ ਉਸਦੀ ਕੋਈ ਇੰਟਰਵਿਊ ਹੋਈ ਨਾ ਹਿ ਓਹ ਕਦੇ ਸਾਮਣੇ ਆਇਆ ਨਾ ਪੱਤਰਕਾਰਾਂ ਨੂੰ ਨੀ ਲੱਭਦਾ ਬਸ ਇਨਾ ਨੂੰ ਬਿਠਾ ਦਿੰਦੇ ਜਿਨਾ ਨੂੰ ਕੱਖ ਨੀ ਪਤਾ❤
@KalaSerron
@KalaSerron 28 күн бұрын
ਮੱਕੜ ਸਾਬ ਸੋਡਾ ਧੰਨਵਾਦ ਪਰ ਇਹੇ ਪੁਲੀਸ ਅਫਸਰ 184ਮੋਕੇ। ਬਹੁਤ ਨੁਕਸਾਨ ਕੀਤਾਂ ਕੰਜਰ ਨੇ
@jagdishsingh9965
@jagdishsingh9965 28 күн бұрын
ਵਾਹਿਗੁਰੂ ਜੀ. ਇਸ ਨੇ ਵੀ ਜਾਂਚ ਸਹੀ ਨਹੀ ਕੀਤੀ..ਸਬੂਤ ਮਿਟਾਉਣ ਦਾ ਦੋਸ਼ ਵੀ ਲਗਦਾ ਹੈ
@sukhjeetsinghsingh2394
@sukhjeetsinghsingh2394 28 күн бұрын
Right
@kiransinghgill1793
@kiransinghgill1793 28 күн бұрын
1:07:04 ਖੱਟੜਾ ਸਾਹਿਬ ਇਹ ਸਵਾਲ ਤਾਂ ਫਿਰ ਤੁਹਾਡੇ ਤੇ ਵੀ ਸਿੱਧਾ ਸਿੱਧਾ ਬਣਦਾ ਹੈ ਕਿ ਜੇਕਰ ਤੁਸੀਂ ਇਹਨਾਂ ਚੀਜ਼ਾਂ ਦੇ ਗਵਾਹ ਹੋ ਕਿ ਅਕਾਲੀ ਦਲ ਨੇ ਇਹ ਕਹਿ ਕੇ ਜਸ਼ਨ ਮਨਾਏ ਸਨ ਕਿ ਪੰਥ ਅਕਾਲੀ ਦਲ ਦੇ ਗਲੋਂ ਲਾਹ ਦਿੱਤਾ ਤੇ ਉਸ ਤੋਂ ਬਾਅਦ ਵੀ ਤੁਸੀਂਅਕਾਲੀ ਦਲ ਦੇ ਨਾਲ ਜੁੜੇ ਰਹੇ ਤੁਹਾਡਾ ਬੇਟਾ ਅਕਾਲੀ ਦਲ ਵੱਲੋਂ ਚੋਣ ਲੜਦਾ ਹੈ ਤੇ ਜਦੋਂ ਆਪਸੀ ਸਬੰਧਾਂ ਵਿੱਚ ਫਰਕ ਪੈ ਗਿਆ ਅੱਜ ਤੁਸੀਂ ਇਲਜ਼ਾਮ ਲਗਾ ਰਹੇ ਹੋ ਸ਼ਾਇਦ ਅੱਜ ਦੀ ਘੜੀ ਤੁਹਾਡੇ ਅਨੁਸਾਰ ਕਾਂਗਰਸ ਸਭ ਤੋਂ ਚੰਗੀ ਤੇ ਧਾਰਮਿਕ ਸਿੱਖ ਸੋਚ ਵਾਲੀ ਪਾਰਟੀ ਹੋਵੇਗੀ ਅਤੇ ਸੁਖੀ ਰੰਧਾਵਾ ਸਭ ਤੋਂ ਵੱਡਾ ਸਿੱਖ ਵੈਸੇ ਵੀ ਤੁਸੀਂ ਇਸ਼ਾਰੇ ਵਿੱਚ ਇਹ ਕਹਿ ਹੀ ਦਿੱਤਾ ਹੈ ਕਿ ਅਕਾਲੀ ਦਲ ਤੋਂ ਬਿਨਾਂ ਤੁਸੀਂ ਕਿਸੇ ਵੀ ਪਾਰਟੀ ਵਿੱਚ ਜਾਓਗੇ ਜੋ ਇਹਨਾਂ ਬੇਅਦਬੀ ਦੇ ਕੇਸਾਂ ਦੀ ਸਹੀ ਪੈਰਵੀ ਕਰੇ ਹੁਣ ਸਹੀ ਗਲਤ ਤਾਂ ਤੁਸੀਂ ਦੇਖਣਾ ਹੈ ਤੇ ਕੋਈ ਸ਼ੱਕ ਨਹੀਂ ਤੁਸੀਂ ਬਿਨਾਂ ਕੁਝ ਕੀਤੇ ਵੀ ਕਾਂਗਰਸ ਨੂੰ ਸਹੀ ਪੈਰਵੀ ਕਰਨ ਵਾਲੇ ਬਣਾ ਸਕਦੇ ਹੋ ਸਵਾਦ ਤਾਂ ਸੀ ਜੇਕਰ ਤੁਸੀਂ ਇਹ ਕਹਿੰਦੇ ਕਿ ਸਿੱਖ ਹਤੈਸ਼ੀ ਪਾਰਟੀ ਵਿੱਚ ਜਾ ਸਕਦੇ ਹੋ ਕਾਂਗਰਸ ਨੇ ਸਿੱਖਾਂ ਦੇ ਗਲਾਂ ਵਿੱਚ ਜਿਹੜੇ ਹਾਰ ਪਾਏ ਨੇ ਉਹ ਸਭ ਨੂੰ ਪਤਾ ਹੀ ਹੈ ਤੇ ਤੁਹਾਡੀ ਉਹਨਾਂ ਨਾਲ ਨੇੜਤਾ ਵੀ ਕਿਸੇ ਤੋਂ ਲੁਕੀ ਨਹੀਂ ਸੋ ਕੋਈ ਫਰਕ ਨਹੀਂ ਪੈਂਦਾ ਜਿੰਨੇ ਡਰਾਮੇ ਕਰ ਹੁੰਦੇ ਨੇ ਕਰੋ
@user-sk9xx5rd6t
@user-sk9xx5rd6t 28 күн бұрын
ਮੱਕੜ 22 ਲਵ ਯੂ ਸਿਰਾ ਪਤਰਕਾਰ ਓ ਤੁਸੀ
@npsbrar560
@npsbrar560 28 күн бұрын
ਸਿਰਫ਼ ਸ਼ੱਕ ਹੋਣ ਤੇ ਕਿਸੇ ਤੇ ਅਣਮਨੁੱਖੀ ਤਸ਼ੱਦਦ ਕਰਨਾ ਕਿਨਾਂ ਕ ਜਾਇਜ਼ ਹੈ। ਅਤੇ ਤਸ਼ੱਦਦ ਵੀ ਸਿਰਫ਼ ਸਿੱਖ ਨੋਜਵਾਨਾਂ ਤੇ ਹੀ ਹੋਇਆ। ਵਾਹ।
@nav8472
@nav8472 23 күн бұрын
ਸਿੱਖਾਂ ਤੇ ਜ਼ੁਲਮ ਸਿੱਖਾਂ ਨੇ ਹੀ ਕੀਤੇ ਸਨ ਇਹ ਖਟੜਾ ਵਰਗੇ ਬਹੁਤ ਹਨ
@kiransinghgill1793
@kiransinghgill1793 28 күн бұрын
ਮੌੜ ਬੰਬ ਕਾਂਡ ਵਿੱਚ ਅਖੇ ਅੱਗੇ ਅਮਰੀਕ ਦੱਸੂ ਜਿਹੜਾ ਭਗੌੜਾ ਕਰਾਰ ਦਿੱਤਾ ਹੋਇਆ ਅਜੇ ਤੱਕ ਫੜਿਆ ਨਹੀਂ ਗਿਆ ਫੇਰ ਪ੍ਰਦੀਪ ਕਲੇਰ ਵੀ ਭਗੋੜਾ ਸੀ ਤੇ ਉਹ ਕਹਿੰਦਾ ਮੈ ਤਾਂ ਆਪਣੇ ਘਰ ਹੀ ਸੀ ਤੇ ਖੱਟੜਾ ਕਹਿੰਦਾ ਸਾਡੇ ਕੋਲ ਫੋਨ ਨੰਬਰ ਨਹੀਂ ਸੀ ਪ੍ਰਦੀਪ ਕਲੇਰ ਦਾ ਦੱਸੋ ਸਿੱਖੀ ਦਾ ਏਨਾ ਹਮਦਰਦ ਹੋਵੇ ਤੇ ਬੇਅਦਬੀ ਦਾ ਦੋਸ਼ੀ ਪ੍ਰਦੀਪ ਕਲੇਰ ਏਸ ਕਰਕੇ ਫੜਿਆ ਨਹੀਂ ਗਿਆ ਕਿਉਂਕਿ ਉਹਦਾ ਫੋਨ ਨੰਬਰ ਨਹੀਂ ਸੀ।
@ranagill9951
@ranagill9951 28 күн бұрын
ਮੱਕੜ ਜੀ ਇਹਨੂੰ ਸਵਾਲ ਕਰੋ ਜੇ ਬਾਦਲ ਪਰਿਵਾਰ ਨੇ ਗਲਤੀ ਕੀਤੀ ਸੀ ਫਿਰ ਫ਼ੜ ਕੇ ਅੰਦਰ ਕਿਉਂ ਨਹੀਂ ਕੀਤੀ
@kiransinghgill1793
@kiransinghgill1793 28 күн бұрын
ਕਿੰਨੀ ਢੁਕਵੀਂ ਗੱਲ ਹੈ ਖੱਟੜਾ ਸਾਹਿਬ ਹੁਣ ਪ੍ਰਦੀਪ ਕਲੇਰ ਦੇ ਵਿਰੁੱਧ ਬਿਆਨ ਨੇ ਪਰ ਪ੍ਰਦੀਪ ਕਲੇਰ ਦੇ ਪਹਿਲਾਂ ਭਗੌੜਾ ਕਰਾਰ ਦੇ ਕੇ ਵੀ ਫੜਿਆ ਨਹੀਂ ਗਿਆ ਤੇ ਫੇਰਫੜੇ ਜਾਣ ਤੋਂ ਬਾਅਦ ਕੁੱਝ ਹੀ ਸਮੇਂ ਚ ਬਾਹਰ ਆ ਗਿਆ ਤੇ ਵਾਅਦਾ ਮੁਆਫ ਗਵਾਹ ਬਣ ਕੇ ਵੀ ਆਪਣਾ ਦੋਸ਼ ਨਹੀਂ ਕਬੂਲਿਆ ਤੇ ਆਪਣੇ ਆਪ ਨੂੰ ਠੀਕ ਕਹਿਣਾ ਤੇ ਪਹਿਲਾਂ ਹੀ ਕਤਲ ਕਰ ਦਿੱਤੇ ਗਏ ਬੰਦੇ ਨੂੰ ਦੋਸ਼ੀ ਬਣਾ ਦਿੱਤਾ ਤੇ ਬਿੱਟੂ ਫੜਿਆ ਵੀ ਮੋਗੇ ਚ ਪ੍ਰੋਟੈਸਟ ਦੌਰਾਨ ਬੱਸ ਨੂੰ ਲਗਾਈ ਅੱਗ ਦੇ ਦੋਸ਼ ਵਿੱਚ ਸੀ। ਜਿਉਂਦੇ ਜੀਅ ਤਾਂ ਉਸ ਤੇ ਕੋਈ ਦੋਸ਼ ਨਹੀਂ ਸਾਫ ਹੋਇਆ ਤੇ ਨਾਂ ਹੀ ਪੁਲੀਸ ਦੀ ਪੁੱਛਗਿੱਛ ਵਿੱਚ ਉਸ ਨੇ ਬੇਅਦਬੀ ਬਾਰੇ ਕੁੱਝ ਵੀ ਮੰਨਿਆ ਹੁਣ ਪ੍ਰਦੀਪ ਕਲੇਰ ਨੂੰ ਸੱਚਾ ਸੁੱਚਾ ਸਾਬਿਤ ਕਰਕੇ ਸਾਰਾ ਕਸੂਰ ਮਹਿੰਦਰਪਾਲ ਬਿੱਟੂ ਦੇ ਸਿਰ ਤੇ ਪਾ ਦਿੱਤਾ ਤੇ ਬਿੱਟੂ ਦਾ ਪਹਿਲਾਂ ਹੀ ਕਤਲ ਹੋ ਚੁੱਕਾ ।
@KalaSerron
@KalaSerron 28 күн бұрын
ਖੱਟੜ ਨੇ ਬਹੁਤ ਮੁੰਡੇ ਮਾਰੇ ਨੇ ਮਾਕੜ ਸਾਬ ਲਵ ਯੂ
@RaviSinghBrar
@RaviSinghBrar 28 күн бұрын
Explain more please
@lovereenkaurlove1134
@lovereenkaurlove1134 28 күн бұрын
Ravi veer ih panj munday marda c roj singha nu bohat tasihe dite bibiyaan di BEHURMATI Kiti sharabi c ​@@RaviSinghBrar
@RaviSinghBrar
@RaviSinghBrar 28 күн бұрын
@@lovereenkaurlove1134 acha ji,, vekhan nu tan Bhot wade gursikh lgde,, bohrupi dunia
@jagdishsingh9965
@jagdishsingh9965 28 күн бұрын
ਬਾਦਲਾ ਨੂੰ ਖੁਸ਼ ਕਰਨ ਲਈ ਸਬੂਤ ਮਿਟਾਏ .ਕਾਰਤੂਸ ਬਦਲੇ ਕਿਵੇਂ?
@surjitsingh6134
@surjitsingh6134 28 күн бұрын
ਬਹੁਤ ਦੁਖ ਹੋਇਆ ਇਸ ਦੀਆਂ ਗੱਲਾਂ ਸੁਣ ਜਦ ਦੋਸ਼ੀਆਂ ਦੀ ਸ਼ਨਾਖਤ ਹੋ ਗਈ ਫਿਰ ਕਾਨੂੰਨੀ ਕਾਰਵਾਈ ਕਿਉਂ ਨਹੀਂ।
@devinderrandhawa4175
@devinderrandhawa4175 28 күн бұрын
ਸਿੱਖ ਹੀ ਸਿੱਖ਼ਾਂ ਦੇ ਵੈਰੀ ਬਣੇਂ ਹਨ ਤਾਂ ਕੌਮ ਦਾ ਭਲਾ ਕਿਵੇਂ ਹੋਵੇਗਾ, ਅਜਿਹੇ ਬੰਦੇ ਬਹੁਤ ਗੰਦੀ ਰਾਜਨੀਤੀ ਖੇਡਦੇ ਹਨ, ਇਹ ਆਪਣੇ ਸਕਿਆਂ ਨੂੰ ਨਹੀਂ ਬਖਸ਼ਦੇ ਤਾਂ ਆਪਣੀ ਕੌਮ ਲਈ ਕੀ ਭਲਾ ਕਰਨਗੇ।
@KalaSerron
@KalaSerron 28 күн бұрын
ਪੁਲੀਸ ਕਦੇ ਸਹੀ ਨਹੀਂ ਹੋ ਸਕਦੀ ਉ ਵੀ ਪੰਜਾਬ ਦੀ ਮੱਕੜ ਸਾਬ ਧੰਨਵਾਦ ਪਰ ਸੋਨੂੰ ਪਤਾ ਝੁਠ ਹੈ ਬਾਦਲ ਕੰਜਰ ਦੇ ਕਹਿਣ ਤੇ ਚਲਦਾ ਸੀ ਫੇਰ ਕਾਂਗਰਸ ਦਾ ਟੋਟ
@jyotigurm1406
@jyotigurm1406 28 күн бұрын
ਸਤਪਾਲ ਸਿੰਘ ਇੰਸਪੈਕਟਰ ਨੇ ਨੋਕਰੀ ਤੋ ਅਸਤੀਫ਼ਾ ਦਿੱਤਾ ਉਹਨਾ ਦੀਆ ਇੰਟਰਵਿਊ ਸੁਣੋ । ਕੀ ਸਤਪਾਲ ਸਿੰਘ ਵੀਰ ਦੀਆ ਗੱਲਾ ਝੂਠ ਹਨ ? ਬੇਅਦਬੀਆ ਦੇ ਦੋਸੀਆ ਨੂੰ ਸਕਿਊਰਟੀਆ ਦਿੱਤੀਆ । ਮਹਿੰਦਰਪਾਲ ਬਿੱਟੂ ਦੇ ਮੂਹਰੇ ਜਿਪਸੀ ਚਲਦੀ ਸੀ
@KalaSerron
@KalaSerron 28 күн бұрын
ਬਾਈ ਮੱਕੜ ਪਹਿਲਾਂ ਇਹੇ ਬਾਦਲ ਗ਼ਦਾਰ ਦਾ ਆਕਾ ਸੀ ਹੁਣ ਕਾਂਗਰਸ ਦਾ ਪਰ ਝੁਠ ਬੋਲ ਰਿਹਾ ਖੱਟੜ
@sukhjeetsinghsingh2394
@sukhjeetsinghsingh2394 28 күн бұрын
Right ✅️
@ravindersingh9132
@ravindersingh9132 28 күн бұрын
Right
@bikarjitsingh34bikarjitsin10
@bikarjitsingh34bikarjitsin10 24 күн бұрын
ਧੰਨਵਾਦ ਖੱਟੜਾ ਸਾਹਿਬ ਤੁਸੀਂ ਗੁਰੂ ਦਾ ਡਰ ਬੇਸ਼ੱਕ ਵਰਦੀ ਦੇ ਹੰਕਾਰ ਬਾਅਦ ਹੀ ਮੰਨਿਆ ਪਰ ਗੁਰੂ ਦਾ ਡਰ ਮੰਨ ਕੇ ਹੁਣ ਸੱਚ ਤਾਂ ਬੋਲੇ ਨਹੀਂ ਸੈਣੀ ਕੇ ਪੀ ਐਸ ਵਰਗੇ ਨਰਕਾਂ ਦੇ ਭਾਗੀਦਾਰ ਬਣੇ ਜਾਣਗੇ
@tejaspreetsingh6090
@tejaspreetsingh6090 28 күн бұрын
ਖਟੜਾ ਸਾਬ ਤੁਸੀਂ ਕਹਿ ਰਹੇ ਹੋ ਕਿ ਜੱਦ ੨੦੧੭ ਵਿੱਚ ਪੰਚਕੂਲਾ ਵਿੱਖੇ ਬਾਬੇ ਨੂੰ ਸਜ਼ਾ ਹੋਈ ਉਸ ਤੋਂ ਬਾਅਦ ਵਿਚ ਤੁਹਾਡੀ ਤਫ਼ਤੀਸ਼ ਡੇਰੇ ਵੱਲ ਜਾਣ ਲੱਗ ਪਈ। ਇਹ ਕਿੱਦਾਂ ਹੌ ਸਕਦਾ ਹੈ, ਜੱਦ ਸਾਰੇ ਪੰਥ ਨੂੰ ਪਤਾ ਸੀ, ਬੱਚੇ ਬੱਚੇ ਨੂੰ ਪਤਾ ਸੀ ਤਾਂ ਕੀ ਓਦੋਂ ਤੱਕ ਪੰਜਾਬ ਪੁਲਿਸ ਨੂੰ ਕੁੱਝ ਪਤਾ ਹੀ ਨਹੀਂ ਸੀ ਇੱਸ ਗੱਲ ਤੇ ਕੌਣ ਯਕੀਨ ਕਰੇਗਾ।
@ravinderravi8257
@ravinderravi8257 28 күн бұрын
Sukhveer ਬਾਦਲ ਪ੍ਤਿ ਨਰਮਾਈ ਸਾਫ ਝਲਕਦੀ ਪਈ ਹੈ
@user-dp2eh4pv3d
@user-dp2eh4pv3d 28 күн бұрын
ਸਤਪਾਲ ਸਿੰਘ ਠਾਣੇਦਾਰ ਦੀ ਇੰਟਰਵਿਊ ਕਰੋ , ਖਟੜਾ, ਸੁਖਰਾਜ, ਗਿਆਨੀ ਗੁਰਮੁਖ ਸਿੰਘ,ਮੰਡ ਆਦਿ ਸਾਰਿਆਂ ਦੀ ਜੋ ਪੰਥ ਨੂੰ ਦੇਣ ਆ ਉਹ ਸਬੂਤਾਂ ਸਮੇਤ ਪਤਾ ਲਗ ਜਾਊ
@randeepwarraich9363
@randeepwarraich9363 28 күн бұрын
Very nice Khatra sahib ji and Makkar sahib ji
@GurnamSingh-hc6hx
@GurnamSingh-hc6hx 28 күн бұрын
Waheguru.ji
@dew77as
@dew77as 28 күн бұрын
Makkar Saab tusi great hoooooo ji
@hardeepsinghsandhu8321
@hardeepsinghsandhu8321 27 күн бұрын
ਬਹੁਤ ਮਾੜੀ ਮੌਤ ਆਉ ਏਹ ਪਾਪੀਆਂ ਨੂ ਜੋ ਜੋ ਵੀ ਇਸ ਘਿਨੌਣੇ ਕਾਂਡ ਚ ਸ਼ਾਮਿਲ
@kiransinghgill1793
@kiransinghgill1793 28 күн бұрын
30:49 ਖੱਟੜਾ ਸਾਹਿਬ ਦਾ ਤਾਂ ਵੱਟ ਦਾ ਰੌਲਾ ਨਹੀਂ ਸੀ ਖਾਲਸਾ ਭਰਾਵਾਂ ਨਾਲ ਜਾਂ ਹੋਰ ਸਿੱਖ ਪ੍ਰਚਾਰਕਾ ਦੇ ਨਾਲ ਪਰ ਸ਼ਾਇਦ ਸੁਖਬੀਰ ਸਿੰਘ ਬਾਦਲ ਹੋਰਾਂ ਨਾਲ ਵੱਟ ਦਾ ਰੌਲਾ ਜ਼ਰੂਰ ਹੋਵੇਗਾ? ਇਨ੍ਹਾਂ ਗੱਲਾਂ ਦਾ ਕੀ ਮਤਲਬ ? ਨਿੱਜੀ ਰੌਲਾ ਤਾਂ ਕਿਸੇ ਦਾ ਵੀ ਨਹੀਂ ਸੀ
@ARTMASTER1313
@ARTMASTER1313 24 күн бұрын
ਪੁੱਛਿਆਂ ਦੱਸੀਆਂ ਗੱਲਾਂ ਦੋਬਾਰਾ ਰੀਪਿਟ ਕਰ ਰਹੇ ਹੋ ਮੱਕੜ ਸਾਬ੍ਹ
@rbrar3859
@rbrar3859 28 күн бұрын
ਬਾਦਲਾਂ ਨੇ ਸਿੱਖ ਕੌਮ ਦਾ ਤੇ ਗੁਰੂ ਘਰਾਂ ਦਾ ਬਹੁਤ ਨੁਕਸਾਨ ਕੀਤਾ ਹੈ।
@mulatni23
@mulatni23 28 күн бұрын
Waheguru g jina na aa kita waheguru g ina da kha na rahy ronaa aa da aa sun ke ki guru granth sahib nu nalay wch sut ta bhut dukhi hoya maan
@sikandersingh7611
@sikandersingh7611 27 күн бұрын
ਜੇ ਇਹ ਸਾਰਾ ਕੂੱਝ ਲੋਕਾ ਦੇ ਸਾਹਮਣੇ ਰੱਖਣਾ ਹੋਵੇ ਇਹ ਕੰਮ ਸਰਕਾਰਾ ਵਾਸਤੇ ਕੋਈ ਵੱਡੀ ਗੱਲ ਨਹੀ ਹੈ ਇਹ ਸਰਕਾਰਾ ਹੀ ਵਿਕਾਊ ਨੇ ਇਹਨਾ ਨੇ ਕੀ ਕਰਨਾ
@GurlalSingh-bn8xz
@GurlalSingh-bn8xz 28 күн бұрын
Waheguru ji 🙏🙏🙏🙏🙏
@archnasidwadhwani
@archnasidwadhwani 28 күн бұрын
ਸਾਡੇ ਪਿਆਰੇ ਖੱਟੜਾ ਘੱਟ ਖ਼ਤਰਾ ਜੀ ਆ ਗਏ ਨੇ। ਹੁਣ ਬਾਬੇ ਦਾ ਨਾਂ ਲੈ ਲੈ ਆਪਣੀਆਂ ਰੋਟੀਆਂ ਜੋ ਸੇਕਣੀਆਂ ਨੇ ਇਹਨਾਂ ਨੇ। ਅਕਾਲੀ ਦਲ ਵਿਚੋਂ ਅਪਣਾ ਮੁੰਡਾ ਬਾਹਰ ਕਢਵਾਇਆ, ਕੋਰਟ ਅੰਦਰ ਹਿਊਮਨ rights ਦੇ ਖ਼ਿਲਾਫ਼ ਗਏ ਤੇ ਅਰਜ਼ੀ ਖਾਰਿਜ ਕਰਵਾ ਲਈ। ਹੁਣ ਜਿਥੇ ਜਿਥੇ ਜਾਣਗੇ ਉਹਨਾਂ ਦਾ ਵੀ ਭੱਠਾ ਬੈਠਾ ਦੇਣਗੇ।
@JasPinder-gx3xs
@JasPinder-gx3xs 25 күн бұрын
KHTRRHA SAHIB JONAB VEERPAL HAI ESS JNANI DE CHUDEEAA VVICHBKUJJ LUGADA HAIFDK DE SDM DA NAME DUSO JI RS DHALIWALL FDK PUNJAB ❤
@Ramneek08
@Ramneek08 25 күн бұрын
S.Makkar…very good carry on….
@Tangovlog_CHD
@Tangovlog_CHD 28 күн бұрын
Punjab vich Sikh Pande ji bohat nuksaan kar rahey Ney com Da Sikh Pande Ji 😮
@pawankumar-js3zx
@pawankumar-js3zx 28 күн бұрын
Honourable High court decision in this regard is appreciable, Ram Rahim has been given Parole as per law and constitution, 89 other prisoners have also been given parole along with him.
@GyanGanga865
@GyanGanga865 28 күн бұрын
Media should report facts, not create biases. Ram Rahim’s situation is covered under the Haryana Temporary Release Prisoners Act 2022, which is lawful.
@mulatni23
@mulatni23 27 күн бұрын
Ina badla ne punjab da bhut kan kita waheguru g saab dekh rahy ne
@sikandersingh7611
@sikandersingh7611 27 күн бұрын
ਹੁਣ ਕਹਿੰਦਾ ਰਿਮਾਡ ਘੱਟ ਮਿਲਿਆ ਰਿਮਾਡ ਤਾ ਇੱਕ ਦਿਨ ਦਾ ਬਹੁਤ ਹੁੰਦਾ ਜਿਵੇ ਖਾੜਕੂਆ ਤੋ ਪੁੱਥਗਿੱਛ ਕਰਦੇ ਸੀ ਇਹਨਾ ਦਾ ਵੀ ਉਹੀ ਹਾਲ ਕਰਦੇ ਸੱਚ ਸਾਹਮਣੇ ਆ ਜਾਣਾ ਸੀ
@amanbrar5077
@amanbrar5077 28 күн бұрын
Malke case te gumrah kr reha aa 2 bande bari ho gae jo bari kite judge saab de judgemnt read kro pls.judgement eho g write krti k case khatam h krta patandra ne
@sukhjeetsinghsingh2394
@sukhjeetsinghsingh2394 28 күн бұрын
Eh Goli kand da much Dosi aw ji .jidro ticket milgi oder aw Badal pappi h eh Ona da khas rea jdo sarkar c
@sukhdeepsingh-1234
@sukhdeepsingh-1234 28 күн бұрын
J Gora singh other nhi c for osnu interrogate koi kita
@Nirvair254
@Nirvair254 28 күн бұрын
PARMATMA JI EHNA TU SABAK JINA DERA SACHA SAUDA NU BADNAM KARN DI PURI KOSHISH KITI LAKH LAHNAT AHO JIHE LOKA TE
@ArtnPaint
@ArtnPaint 28 күн бұрын
Balatkar sabat hoye oh ki aa, chhatrpati reporter da katatl v sabat Hoya, jinna da balatkar Hoya ohna di khabar laonda c , ohda katal sabat hoya
@Nirvair254
@Nirvair254 28 күн бұрын
@@ArtnPaint Hey sache patashah dera Sacha Sauda Sirsa di ninida karan walia da kakh na rahe tuhada Dharm kehda sikh dharam ch ta nindian karna mahapap hai chahe oh kise di v hove jake changi trah pado suno te kalla matha na teko ji
@sukhveersingh9329
@sukhveersingh9329 28 күн бұрын
Manya sade dharam ch nindya karna nhi likhya par asi guru sahib di beadvi b bardast ni kar sakde
@sukhveersingh9329
@sukhveersingh9329 28 күн бұрын
Sare saboot adalat ch sabit hoye ne sach nu sach kehna nindya ni hundi
@rajindersinghdhaliwal1700
@rajindersinghdhaliwal1700 28 күн бұрын
ਮੱਕੜ ਜੀ, ਸਿੱਖਾਂ ਆਲੇ (ਸ਼ਾਇਦ ਸ਼ਕਤੀ ਸਿੰਘ) ਤੋਂ ਕੀ ਬਰਾਮਦ ਹੋਇਆ ਕਲੀਅਰ ਕੀਤਾ ਜਾਵੇ।
@AmandeepSingh-bu4wn
@AmandeepSingh-bu4wn 28 күн бұрын
ਸੁਖਬੀਰ ਬਾਦਲ ਗਦਾਰ ਏ
@indergilllgill6383
@indergilllgill6383 28 күн бұрын
Punishment ki ?????
@user-il8pu2jh6v
@user-il8pu2jh6v 28 күн бұрын
VERY VERY GOOD OFFICE R S KHATTRA SAHAB
@user-gq2rz5dg3h
@user-gq2rz5dg3h 28 күн бұрын
Sunka bot dukhi hoia ki halat kiti Guru Granth sab dee doshian nu saja devo
@dhanwantmoga
@dhanwantmoga 28 күн бұрын
Jena IT cell sukhe nu support kar reha ah sukhe nu vote he pa dinde tan ahna di jamant bach jandi
@nav8472
@nav8472 23 күн бұрын
ਇਸ ਬੰਦੇ ਨੇ ਬਹੁਤ ਜ਼ੁਲਮ ਕੀਤੇ ਹਨ ਸਿੱਖਾਂ ਤੇ ਇਹ ਬਗਲਾ ਭਗਤ ਹੈ
@daljeetkaur6729
@daljeetkaur6729 28 күн бұрын
Koi nhi g waheguru jarrur sja deve ga veria nu🙏
@user-gq2rz5dg3h
@user-gq2rz5dg3h 28 күн бұрын
Wahiguru doshian nu saja devo
@sukhveersingh9329
@sukhveersingh9329 28 күн бұрын
Bhut vdia jankari milli g bhut bhut dhanvad khatra sahib
@harpsandhu37
@harpsandhu37 28 күн бұрын
ਬਾਬੇ ਕੋਲ ਵੋਟਾਂ ਹਨ | ਇਸ ਲਈ ਲੀਡਰ ਵੋਟਾਂ ਵਾਸਤੇ ਆਪਣੀ ਨਿੱਕੀ ਵੀ ਰਾਤ ਵਾਸਤੇ ਬਾਬੇ ਕੋਲ ਭੇਜ ਸਕਦੇ || ਬਾਕੀ ਪਿੱਛੇ ਕੀ ਰਹਿ ਜਾਂਦਾ ? #ਖਤਮ
@buntysinghlamba8553
@buntysinghlamba8553 28 күн бұрын
Babe kol vota de nal kudia bi Han ,jide Sarkari afser paise nal vik Jan ta sahi nhi tan jism dikhake Una nu mana liya jandai nhi ta Dara ke paja dita jandai tan Han o lok jina ne is pakhandi sadh da parda faash Kita 🙏🙏
@kdsingh7309
@kdsingh7309 28 күн бұрын
ਮੱਕੜ ਜੀ ਬਿੱਟੂ ਜਜ਼ਬਾਤੀ ਹੋ ਕੇ ਮਰਿਆ ਸਿੰਘਾ ਨੇ ,, ਸਾਡੇ ਨਾਲ ਗੱਲ ਕਰ ਲਓ ਜੇਕਰ ਕੋਈ ਸ਼ੱਕ ਆ ,, ਸਬੂਤ ਵੀ ਦੇ ਦਵਾਂਗੇ ,, ਪਰ ਕਾਹਦੀ ਪੱਤਰਕਾਰੀ ਆ ਜੇਕਰ ਤੁਸੀਂ 5 ਸਾਲਾਂ ਬਾਅਦ ਵੀ ਇਹ ਨੀ ਪੱਕਾ ਕਰ ਸਕੇ ਕਿ ਬਿੱਟੂ ਕਿਵੇਂ ਕਿਸਨੇ ਤੇ ਕਿਉੰ ਮਾਰਿਆ ?? ਅਪਗ੍ਰੇਡ ਹੋਣਾ ਚਾਹੀਦਾ ਥੋਨੂੰ ਬਾਈ
@ClearVision45
@ClearVision45 28 күн бұрын
The ongoing media critique of Ram Rahim’s release fails to account for the Haryana Temporary Release Prisoners Act 2022 that governs such cases.
@amanbrar5077
@amanbrar5077 28 күн бұрын
Khattra saab CM saab conference fr krde hunde aa je oh gal bilkul proper hove .tuhade jhooth da CM saab nu tn pta c
@anmolpatran4065
@anmolpatran4065 27 күн бұрын
ਤੁਹਾਨੂੰ ਲਗਦਾ ਇਹ ਸਚ ਬੋਲ ਰਿਹਾ
@gurjitsinghkhalsa3929
@gurjitsinghkhalsa3929 27 күн бұрын
ਹਾਂ ਜੀ ਲੱਗਦਾ , ਕਿ ਸੱਚ ਬੋਲ ਰਿਹਾ
@sukhdeepsingh-1234
@sukhdeepsingh-1234 28 күн бұрын
Is bande nu interrogation kro a bohat kuj sach boluga
@Punjabiroast169
@Punjabiroast169 28 күн бұрын
Eh bande ch v koi kasur ha. Ta he ehda nam vich bolda. Eve ta kise ne sanu tuhanu na dosi keh ditta. Thoda ja jyada guru da dokhi eh v ha
@randeepwarraich9363
@randeepwarraich9363 28 күн бұрын
Thanks!
@user-ki3wh9kk9d
@user-ki3wh9kk9d 28 күн бұрын
Makkar saab ikk var premia de pakh di vi interview kro as a true reporter dono pakh dekhne jruri ne
@GurleenBhullar-tr1ly
@GurleenBhullar-tr1ly 25 күн бұрын
Pehla ta badala de kehn te chalda se naraj ta hogya ehnu kito badal ny nhi ticket diti😊
@Tangovlog_CHD
@Tangovlog_CHD 28 күн бұрын
PPS nu i g police officer laya Sahi Kam nahi keytha hai sarkar Ney Saini gill khatra sare Miley hoi sey Aaj bete laye loka nu Gumrah kar rahey Ney 😮
@Invisible-n9b
@Invisible-n9b 28 күн бұрын
.. Ehhh banda apna app nu bacha rehe aee police tee yakin ...?
@dhanwantmoga
@dhanwantmoga 28 күн бұрын
Sare Poade di jad BADAL FAMILY hai
@darshannarang2848
@darshannarang2848 28 күн бұрын
They don’t have any real issues to discuss like inflation, unemployment, development & literacy etc. but focusing on a person getting parole that too after honourable high court intervention and as per jail manual and constitution.
@ConnectingTruth
@ConnectingTruth 28 күн бұрын
Misleading reports about Ram Rahim’s release fail to mention the legal framework provided by Haryana’s 2022 act, which supports such decisions.
@CreativeIdea110
@CreativeIdea110 28 күн бұрын
Ram Rahim’s temporary release, under Haryana’s 2022 act, is being twisted by some media. The act was designed to support those with genuine grounds for release.
@ranjitjattana3038
@ranjitjattana3038 28 күн бұрын
Akali di sit nal naraj hon da karne eh hai kai dera premi and dera nu kio dosi krar diya hai ena da pita nu kio doshi krar kr rhe ho
@mulatni23
@mulatni23 27 күн бұрын
Simranjot singh makkar saab pls tusi apna no bi share kro official ek koi bi taki is bi tahnu kush das sakiya
@gurinderjitsingh6563
@gurinderjitsingh6563 28 күн бұрын
ਬੀਬਾ ਹਰਸਿਮਰਤ ਦਾ ਫਿਰ ਐਮਬੀ ਬਣ ਗਈ ਹੈ
@ArtnPaint
@ArtnPaint 28 күн бұрын
Thoda mauka fer ditta waheguru ne, sudhar de aa ke nahi
@rinkumanohar-un7ed
@rinkumanohar-un7ed 27 күн бұрын
cong aa sakdi 84 toh baad
@varinderkaur2461
@varinderkaur2461 28 күн бұрын
🙏🙏
@sukhdeepsingh-1234
@sukhdeepsingh-1234 28 күн бұрын
Is bande de chade paro, ihde gupt anga te current lao a v bohat kuj boluga
@rajbrar1012
@rajbrar1012 22 күн бұрын
Check Body Language and facial expressions at 3:10 to 3:15 Very clear that RS Khattra is lying.
@Tangovlog_CHD
@Tangovlog_CHD 28 күн бұрын
Khattar hun ajanseya Da Banda hai Jo Punjab Day loka nu Gumrah kar Da Paya hai sab channel Tey ja ja Kay sareyah nu chak kar Da Paya hai kon key karda paya hai channel Wale savdhan raho please sap hai Dang mare gha 😮
@JarnailSingh-ef5ir
@JarnailSingh-ef5ir 28 күн бұрын
ਸੁਖਬੀਰ ਬਾਦਲ ਅਤੇ ਮਜੀਠੀਏ ਨੂੰ ਕੌਮ ਵਿਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ
@user-ur5bz8ou7p
@user-ur5bz8ou7p 10 күн бұрын
ਕਿੰਨੇ ਵੀਰਾ ਨੇ ਕੰਮੈਂਟ ਕਿਤੇ ਕੋਈ ਕੁਝ ਲਿਖ ਦਾਂ ਕੋਈ ਕੀ ਲਿਖ ਦਾਂ ਯਾਰ ਇਕ ਗੱਲ ਤਾ ਸਮਝ ਓ ਸਾਫ ਕਹਿ ਰਿਹਾ ਕੇ ਅਸੀਂ ਗੁਰੂ ਜੀ ਬੇਅਬਦੀ ਕਰਨ ਵਾਲੇ ਲੱਭ ਲੇ ਤੇ ਉਸ ਟਾਈਮ ਦੇ ਮੁੱਖ ਮੰਤਰੀ ਕੈਪਟਨ ਅਮਿੰਦਰ ਨੂੰ ਦੱਸ ਤਾ ਵੀ ਬੇਅਬਦੀ ਕਿਸ ਨੇ ਕੀਤੀ ਆ ਨਾਲ ਯਾਦ ਵੀ ਕਰਵਾਤਾ ਮੁੱਖ ਮੰਤਰੀ ਨੂੰ ਤੁਸੀਂ ਗੁਟਕਾ ਸਾਹਬ ਫੜ ਸੋਹ ਖਾਦੀ ਸੀ ਕੀ ਮੈ ਬੇਅਬਦੀ ਇਨਸਾਫ ਕਰੋ ਗਾ DIG ਬੋਲ cM ਚੁੱਪ ਸੀ
@amanbrar5077
@amanbrar5077 28 күн бұрын
Parmatma ne tera jhooth bahar kadna aa jidan PGI ch khattra Saab pae hoe full asin deke avange 🎉jaroor
@sukhjeetsinghsingh2394
@sukhjeetsinghsingh2394 28 күн бұрын
Eh phla kithy gaib rea jdo Prdeep kler khnda c mai ta ghr ch c police mere tk ahi nhi mtlb eh sit ch gadar c thi koi axan nhi lea .koi karwai nhi kiti case kmjor kita dlay kr k .hun eh sirf safai de rea ehdi Interviews bnd kro Dal badlu bnda
@Simar0700
@Simar0700 28 күн бұрын
Samj ni aunde ve khattra Saab ram rahim vare bolda akali dal Bina gl too boli jnda
@himchalkullumanalitour7945
@himchalkullumanalitour7945 28 күн бұрын
ਸੁਖਰਾਜ ਦੀ ਕਰੋ ਇੰਟਰਵਿਊ
@NavpreetSingh-dp2dp
@NavpreetSingh-dp2dp 28 күн бұрын
Ehnu pusho kine munde marwae too kine chothe ਮੁਕਾਬਲੇ banwae ..ehh banda sikha da dardi kive ho sakda
@RaviSinghBrar
@RaviSinghBrar 28 күн бұрын
Explain more please
@spsport8732
@spsport8732 28 күн бұрын
ਖਟੜਾ ਸਾਬ ਗੁਡ ਵਰਕ 🙏🙏
@user-gq2rz5dg3h
@user-gq2rz5dg3h 28 күн бұрын
Baba bach gia par 44 badosha mara gai
@GaganInsan-c7h
@GaganInsan-c7h 27 күн бұрын
Kush na RHA jhuthi gal karen vallada
@GurleenBhullar-tr1ly
@GurleenBhullar-tr1ly 25 күн бұрын
Kaler nal gal kyu nhi kite tu jine guru sahib di beadbi kite .
@Abhishek_Sinhmar
@Abhishek_Sinhmar 28 күн бұрын
Being a north indian, I dont agree with you because millions of sikh sangat are already coming in Dera of Baba Ram Rahim, then why baba do these types of things without any reason. Plz dont serve this type of childish statements in your podcast. Even SGPC knows who baba ram rahim is, but some political people inside their commission dont always want to create some ruckus amoung sikh people. In 2024, The sikh sangats are always coming in their dera as same as before 2017. Stop posting these So called masaledaar content.
@AvtarSingh-vx5pg
@AvtarSingh-vx5pg 28 күн бұрын
ਪੁਲਿਸ ਤੋਂ ਆਸ ਨਹੀਂ ਰਹੀ। ਮੱਕੜ ਸਾਹਿਬ ਤੁਸੀਂ ਕਰ ਸਕਦੇ ਹੋ ਇਹ ਗੱਲ ਸਪੱਸ਼ਟ ਕਰਵਾਓ ਕਿ ਸੌਦਾ ਸਾਧ ਦੀ ਸਵਾਂਗ ਵਾਲੀ ਪੌਸ਼ਾਕ ਕਿੱਥੋਂ ਆਈ ਅਤੇ ਕਿਸ ਨੇ ਭੇਜੀ।ਮੁੱਢ ਉੱਥੇ ਹੀ ਹੈ
@RajwinderSinghSandhu-yb8vu
@RajwinderSinghSandhu-yb8vu 28 күн бұрын
❤❤❤ ਸਰਦਾਰ ਸਾਹਿਬ ਖਟੜਾ ਸਾਹਿਬ ❤❤❤
@BikramjitSingh-fo3iw
@BikramjitSingh-fo3iw 28 күн бұрын
Gaadu
@Avi_Bhullar
@Avi_Bhullar 22 күн бұрын
Always jad marji koi vardaat hoe ya genocide hoe police officer always interview krde jehre eh ek do din bad join kita mai ta bad ch aya eho bolde
@Avi_Bhullar
@Avi_Bhullar 22 күн бұрын
Police agr imandari nal kam kre ek din ch sab solve kr akdi ehna kol ene sadhan hunde but ap hi chor hunde is lai kdi kisi nu insaaf ni milda
@sunnybrar3286
@sunnybrar3286 28 күн бұрын
Besharam insaan
@Charlottetown_Life
@Charlottetown_Life 28 күн бұрын
ਅੱਤਵਾਦੀ ਭਮੱਕੜ,ਇੱਕ ਭਾਪਾ ਸੌਂ ਸਿਆਪਾ
@davinderwaraich5578
@davinderwaraich5578 28 күн бұрын
Fist like fist ਕੰਮੈਂਟ
@safarhealer
@safarhealer 28 күн бұрын
What's the comment? 🎉
@user-dv2tv3sy2y
@user-dv2tv3sy2y 28 күн бұрын
Golak chor dar rahe h . Asli sikh apne Guru upar vishwas rakhda h .
@user-dv2tv3sy2y
@user-dv2tv3sy2y 28 күн бұрын
अगर आप सोचते हैं कि सारी सरकारी और कानूनी शक्तियां डेरा प्रमुख के पास हैं तो फिर वह अभी तक जेल में क्यों है?
@DeepAnalysis9
@DeepAnalysis9 28 күн бұрын
Media should report facts, not create biases. Ram Rahim’s situation is covered under the Haryana Temporary Release Prisoners Act 2022, which is lawful.
Show with Budh Singh Sran | Ram Rahim | EP 480 | Talk with Rattan
20:54
Talk with Rattan
Рет қаралды 24 М.
1ОШБ Да Вінчі навчання
00:14
AIRSOFT BALAN
Рет қаралды 6 МЛН
Electric Flying Bird with Hanging Wire Automatic for Ceiling Parrot
00:15
Latest Podcast With Gopi Gurpreet |
39:21
Raunki Podcast
Рет қаралды 10 М.
Show with Ranjit Singh Kuki Gill | Political | EP 483 | Talk With Rattan
32:28
1ОШБ Да Вінчі навчання
00:14
AIRSOFT BALAN
Рет қаралды 6 МЛН