'ਰਾਣਾ ਤਾਂ ਰਾਣਾ ਈ ਆ, ਐਵੇਂ ਨੀ ਸਾਰੀਆਂ ਪਾਰਟੀਆਂ ਅੱਗੇ ਪਿੱਛੇ ਫਿਰਦੀਆਂ' | Pro Punjab Tv

  Рет қаралды 128,097

Pro Punjab Tv

Pro Punjab Tv

Ай бұрын

'ਰਾਣਾ ਤਾਂ ਰਾਣਾ ਈ ਆ, ਐਵੇਂ ਨੀ ਸਾਰੀਆਂ ਪਾਰਟੀਆਂ ਅੱਗੇ ਪਿੱਛੇ ਫਿਰਦੀਆਂ'
'Ravneet Bittu ਨੂੰ ਆਪਣੇ ਦਾਦੇ ਦੀ ਪਾਰਟੀ ਨਹੀਂ ਵਧੀਆ ਲੱਗੀ ਉਸਨੇ ਨਵਾਂ ਦਾਦਾ ਬਣਾ ਲਿਆ,ਰਿੰਕੂ ਨੂੰ ਤਾਂ ਮੈਂ ਮੁਹੱਬਤ ਕਰਦਾਂ'
Rana Gurjeet ਤੋਂ ਸੁਣੋ ਕੀ ਆ 'Rana Model' ?
#RanaGurjeetSingh #Interview #MLA #CongressLeader #RanaModel #Election #LokSabhaElection #LokSabhaElection2024 #RavneetSinghBittu #BJP #Grandfather #SushilRinku #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 169
@baljit8888
@baljit8888 Ай бұрын
GOOD PERSON , ਫਗਵਾੜਾ ਸ਼ੁਗਰ ਮਿੱਲ ਦੁਬਾਰਾ ਚਲਾਕੇ ਇਨਾ ਨੇ ਅੱਧੇ ਦੋਆਬੇ ਦੇ ਕਿਸਾਨਾਂ ਦੀਆਂ ਤਕਲੀਫ਼ ਘੱਟ ਕਰ ਦਿੱਤੀਆਂ
@user-ov9xf7
@user-ov9xf7 Ай бұрын
ਹਰ ਬੁੱਢਾ ਸਿਆਸਤਦਾਨ ਬਾਹਰ ਨਿਕਲ ਜਾਵੇ ਅਤੇ ਭਾਰਤ ਵਿੱਚ ਸਿਆਸੀ ਭਾਈ-ਭਤੀਜਾਵਾਦ ਬੰਦ ਹੋ ਜਾਵੇ,
@user-ov9xf7
@user-ov9xf7 Ай бұрын
ਹਰ ਬੁੱਢਾ ਸਿਆਸਤਦਾਨ ਬਾਹਰ ਨਿਕਲ ਜਾਵੇ ਅਤੇ ਭਾਰਤ ਵਿੱਚ ਸਿਆਸੀ ਭਾਈ-ਭਤੀਜਾਵਾਦ ਬੰਦ ਹੋ ਜਾਵੇ,
@user-ov9xf7
@user-ov9xf7 Ай бұрын
ਹਰ ਬੁੱਢਾ ਸਿਆਸਤਦਾਨ ਬਾਹਰ ਨਿਕਲ ਜਾਵੇ ਅਤੇ ਭਾਰਤ ਵਿੱਚ ਸਿਆਸੀ ਭਾਈ-ਭਤੀਜਾਵਾਦ ਬੰਦ ਹੋ ਜਾਵੇ,
@ravindernath8939
@ravindernath8939 Ай бұрын
Good Very good 💓💓💓💓💓💓 Happy ❤❤ very happy 💓♥️♥️♥️♥️ Rana gurjeet Singh ji ❤❤❤❤❤❤❤.
@prabhjotsingh2075
@prabhjotsingh2075 Ай бұрын
ਜਦ ਤਕ ਲੋਕ ਦਲਬਦਲੂਆਂ ਨੂੰ ਜੂਤ ਨਹੀਂ ਫੇਰਦੇ ਉਸ ਟਾਈਮ ਤਕ ਏਦਾ ਚਲਦਾ ਰਹੂ
@thehunterking8711
@thehunterking8711 Ай бұрын
ਡਿਬਰੂਗੜ ਕੈਦ ਪੰਜਾਬ ਦੇ ਨੌਜਵਾਨ ਰਿਹਾਅ ਕਰੋ✅️ 👉🏻ਭਗਵੰਤਾ-ਬੁੱਚੜ ਝਾੜੂ-ਪਾਰਟੀ, ਬੀਜੇਪੀ ਮੁਰਦਾਬਾਦ🩴 🔥🔥🔥🔥🔥🔥🔥🔥🔥🔥🔥🔥🔥🔥🔥🔥
@kewalkamboj7339
@kewalkamboj7339 Ай бұрын
ਰਾਣਾ ਗੁਰਜੀਤ ਰਿੰਕੂ ਨੂੰ ਕਹਿ ਰਿਹਾ ਉਹ ਲੀਡਰ ਬਹੁਤ ਚੰਗਾ ਹੈ ਉਹ ਰਿੰਕੂ ਸਿਰ ਤੋਂ ਪੈਰਾਂ ਤੱਕ ਭ੍ਰਿਸ਼ਟਾਚਾਰ ਨਾਲ ਭਰਿਆ ਪਿਆ ਹੈ।ਸਭ ਤੋਂ ਭ੍ਰਿਸ਼ਟ ਹੈਂ। ਸਿਆਸਤ ਚੋਂ ਆਕੇ ਕਿਵੇਂ ਕਰੋੜਾਂ ਰੁਪਏ ਦਾ ਮਾਲਕ ਬਣ ਗਿਆ
@jasmeenkaur2824
@jasmeenkaur2824 Ай бұрын
Lllĺllllllllĺĺnl l l l l ll l l l lk l kľnñkkĺnnĺknnKNL N L L L L L NNmmľļkķkkkkķNlkļķķkkķķkķkķkKNKNkkķķNkķNķKNķKNķĺkkkkkķ ķkķKķklL ALL ķķķkKĺķkkkkkķklllļllĺĺĺľllL nnļklĺlĺ l L l ĺ l ĺĺĺkllllklĺĺĺlĺĺĺlľĺļlllĺĺlllľklĺlĺĺlľlĺĺlĺlļĺlkkklĺĺĺĺllllllĺlĺĺĺĺlllll ĺ lllllllllĺl llllĺlllkllĺllnllll lnblllllnlĺlĺkkklllknllllĺĺlĺlĺlĺlllĺĺllĺll llĺĺĺlĺĺll l l l l l ll l l l l l l l l l l l l l l ll l ll all ll l ll ll l l l l ll l ll l l l l l alllll ĺllĺlllĺkĺll ĺĺĺĺllļll kill n LĺlĺllllllllkllL L LKLKKL KLLNL LLLLLL L L NL L L L NL L NL L L L NL L L L L L L L NL L L NL NLKLLKLL L NNL NL L L L NL NL NL LL NNL L KL L NLLLLLLLKKLKLKKlllklklllklllkkkkkklKLKKL LKLKKLKLLKKKLLKLLKKKKLKLLKKLKKKLKKLKLKLKkkkkkkkkkllkkklnkķkllnlkkkkknkkllknkklķlķlkkknkkkkk😊😊klkķlklkkkklkkkklkkklkkkkkĺlllklĺlllkĺlkkļlkjlĺlkkkķnlĺľkĺĺlĺnllĺĺļl lllĺkll llļkklllĺĺ p
@rinkugill1379
@rinkugill1379 Ай бұрын
Hun bjp ch chalagya hun full clean hojana
@pritammanshahia3030
@pritammanshahia3030 Ай бұрын
ਜਿਨੀਆ ਵੱਡੀਆ ਗੱਲਾ ਉਨੇ ਵੱਡੇ ਠੱਗ ਇਨਾ ਗੱਲਾ ਨਾਲ ਹੀ ਪੰਜਾਬ ਦੀ ਜਨਤਾ ਨੂੰ ਬੱਧੂ ਬਨਾਉਦੇ ਜਦੋ ਜਿੱਤ ਜਾਦੇ ਫਿਰ ਜਨਤਾ ਦਾ ਕੋਈ ਫਿਕਰ ਨਹੀ
@gillpoetry5108
@gillpoetry5108 Ай бұрын
Ehh bnde nu Sunan nu bda Dil krdaa
@harneksingh6266
@harneksingh6266 Ай бұрын
ਰਾਣਾ ਜੀ ਬਹੁਤ ਇੱਜ਼ਤ ਕਰਦੇ ਕਾਗਰਸੀ ਵਰਕਰ ਥੋਹਾਡੀ ਇਹ ਗਲਤੀ ਨਾ ਕਰ ਲੇਊ ਕੈਪਟਨ ਵੀ ਐਦਾ ਹੀ ਬੋਲਿਆ ਕਰਦਾ ਸੀ ਅੱਜ ਹਾਲ ਵੇਖ ਲੋ ਰਾਹੀ ਗੱਲ ਰੀਕੂ ਦੀ ਜੋ ਉਸ ਨੇ ਕਿਤਾ ਉਸ ਨੂੰ ਸਹੀ ਨਹੀ ਕਹਿਆ ਜਾ ਸੱਕਦਾ
@Punjab0390
@Punjab0390 Ай бұрын
ਰਾਣਾ ਜੀ ਤੁਸੀ ਮੇਰੇ ਪਸੰਦੀਦਰ ਲੀਡਰ ਉ ਗੱਲ ਵੀ ਵਧੀਆ ਕਰਦੇ ਆ ਪਰ TUC ਜਿਸ ਪਾਰਟੀ ਚੋ ਜੋਂ ਏਨਾ ਪੰਜਾਬ ਨਾਲ 1978 ਤੋਂ ਲੈਕੇ 1995 ਤੱਕ ਕੀਤਾ ਉ ਪੰਜਾਬ ਕਦੇ ਨਹੀਂ ਭੁੱਲ ਸਕਦਾ
@gurpreetkaur6122
@gurpreetkaur6122 8 күн бұрын
Bahut vadiya rana sahib tuhada beta punjab da asset banke rahega ji
@santokhsingh6343
@santokhsingh6343 Ай бұрын
ਇਹ ਪੈਸਾ ਦੇ ਕੇ ਵੋਟ ਖਰੀਦਦੇ ਰਹੇ ਹਨ।ਸਾਡੇ ਇਲਾਕੇ ਵਿੱਚ ਪਿਛਲੀਆਂ ਵਿਧਾਨ ਸਭਾ ਚੋਣਾ ਵਿੱਚ ਇਸਤਰਾਂ ਹੋਇਆ ਸੀ।ਸਾਫ ਸੁਥਰੀ ਰਾਜਨੀਤਿ ਕਰਨੀ ਚਾਹੀਦੀ ਹੈ।ਪੈਸਾ ਦੀ ਤਾਕਤ ਨਾਲ ਇਹ ਜਿਤਦੇ।
@rinkumanohar-un7ed
@rinkumanohar-un7ed Ай бұрын
eh business man aa tahi kisay nu mada nai bolde amit shah nal pakki yaari aa ena di
@user-gd9pp9hy2r
@user-gd9pp9hy2r Ай бұрын
ਸ, ਰਾਣਾ ਗੁਰਜੀਤ ਸਿੰਘ ਜੀ ਬਹੁਤ ਵਧੀਆ ਤੇ ਮੇਹਨਤੀ ਬੰਦੇ ਨੇ ਜੀ।💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️✍️✍️✍️💯
@HarpreetSingh-gt7cd
@HarpreetSingh-gt7cd Ай бұрын
ਰਾਣਾ ਗੁਰਜੀਤ ਸਿੰਘ ਜਿੰਦਾਬਾਦ
@jasdeepsingh5659
@jasdeepsingh5659 Ай бұрын
ਰਾਣਾ ਸੱਚਾ ਬੰਦਾ ਉਸ ਨੂੰ ਇੰਨਥੋਲ ਪ੍ਰੋਜੈਕਟ ਦੀ ਸਚਾਈ ਦੱਸਣੀ ਚਾਹੀਦੀ ਹੈ ਖਹਿਰਾ ਦੱਲਬਦਲੂਆ ਦਾ ਸਰਤਾਜ ਜ਼ੋ ਗਲਤ ਪ੍ਰਚਾਰ ਨਾ ਕਰ ਸਕੇ ਰਾਣਾ ਕੇਂਦਰੀ ਲੀਡਰਸ਼ਿਪ ਨਾਲੋਂ ਜੇ ਲੋਕਾਂ ਨੂੰ ਵੱਧ ਮਹੱਤਵਪੂਰਨ ਸਮਝਦੇ ਨੇ
@thehunterking8711
@thehunterking8711 Ай бұрын
_🔥ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਰਿਹਾਅ ਕਰੋ🔥_ _🔥ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਰਿਹਾਅ ਕਰੋ🔥_ _🔥ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਰਿਹਾਅ ਕਰੋ🔥_
@nirmaldhallu9780
@nirmaldhallu9780 Ай бұрын
I am bias but this was one of the best political interviews from a mature politician. Almost all politicians can learn something from this.
@chanchalsingh9938
@chanchalsingh9938 Ай бұрын
ਰਾਣਾ ਜੀ ਬਿੱਟੂ ਦੇ ਮੁਕਾਬਲਾ ਤੇ ਖੜੌ ਬਿੱਟੂ ਹੰਕਾਰੀ ਮਨੁੱਖ ਹੈ
@gurjaipalsingh2463
@gurjaipalsingh2463 Ай бұрын
Great leader rana sab
@SukhwinderSingh-jc9bh
@SukhwinderSingh-jc9bh Ай бұрын
Great 👍
@SanjeevKumar-fe3nk
@SanjeevKumar-fe3nk Ай бұрын
Punjab de raajniti da dil ne sade rana ji sadi kismat buri jo sade Anand pur sahib nu eve de leader nhi mile 😢
@padamkumar1405
@padamkumar1405 Ай бұрын
Rana sir ji tusi sahi kiha hai sirf aur sirf RESPECTED PUBLIC JI hi leaders banaonde ne. RESPECTED PUBLIC JI agge apna sirr jukanda hai.Goldy AMRITSAR se
@fatehsinghjodhsingh3980
@fatehsinghjodhsingh3980 Ай бұрын
Waheguru waheguru waheguru waheguru waheguru ji 🙏🙏🙏🙏🙏
@kewalkamboj7339
@kewalkamboj7339 Ай бұрын
ਇਹ ਬਹੁਤ ਬਹੁਤ ਅਮੀਰ ਲੀਡਰ ਇਹ ਖਰਬਾਂ ਰੁਪਏ ਦਾ ਮਾਲਕ।ਇਹ ਮਿਲਾਂ ਹੋਰ ਵੱਡੇ ਵੱਡੇ ਬਿਜਨੈਸ ਦਾ ਮਾਲਕ ਹੈ ਇਸ ਦਾ ਵਿਦੇਸ਼ਾਂ ਚੋਂ ਖਰਬਾਂ ਰੁਪਏ ਦਾ ਬਿਜਨੈਸ ਹੈ।ਪਰ ਇਸ ਚੋਂ ਹੰਕਾਂਰ ਬਹੁਤ ਹੈ ਪੈਸੇ ਦਾ।ਇਹ ਪੈਸੇ ਦੇ ਦਮ ਤੇ ਜਿੱਤਦਾ ਹੈ
@Thetarndeep
@Thetarndeep Ай бұрын
Mehnat naal kamay ne ehna ne
@prabhsidhu4001
@prabhsidhu4001 24 күн бұрын
ਇਹ ਪ੍ਸਨ ਕੋਈ ਪੰਜਾਬ ਦੇ ਮਸਲਿਆਂ ਦੇ ਨੇ ਪੱਤਰਕਾਰਾਂ ਐਵੇਂ ਪਾਣੀ ਵਿੱਚ ਡਾਂਗਾ ਮਾਰੀ ਜਾਣਾ
@RajbirSingh-lq6dn
@RajbirSingh-lq6dn Ай бұрын
Mein es Bande da bhuat vadda fan aa veero azaad jitna sab to vaddi gal aa ❤❤❤
@NavjotJosan-rm9uz
@NavjotJosan-rm9uz Ай бұрын
A ta gal bulkul sachi ha
@keepitreal761
@keepitreal761 Ай бұрын
ਬਾਈ ਜੀ ਤੁੱਸੀ ਇਹਨਾਂ ਨੂੰ ਕਿਉਂ ਪੁੱਛਦੇ ਹੋ ਇਹਨੇ ਦੇ ਹਲਕੇ ਤੋਂ ਜਾ ਕੇ ਪੁੱਛੋ ਇਹਨਾਂ ਨੇ ਤਾਂ ਵੱਡਿਆਂ ਵੱਡਿਆ ਗੱਲਾਂ ਕਰਨੀਆਂ ਹੀ ਨੇ
@user-rk5kl2tu8j
@user-rk5kl2tu8j Ай бұрын
Rana ji Rana ji a hero
@HarinderSingh-pz9hs
@HarinderSingh-pz9hs Ай бұрын
Great personality Rana Gurjeet Singh
@sukhwinderSingh-im3ko
@sukhwinderSingh-im3ko Ай бұрын
@RohitArora.records
@RohitArora.records Ай бұрын
Great personality gurjit Rana ji 🙏
@dilbagpannu7799
@dilbagpannu7799 Ай бұрын
ਸਹੀ ਕਿਹਾ ਇੰਰਪਰਤਾਪ ਸਿੰਘ ਨੇ ਕੇਈ ਵੀ ਫਾਲਤੂ ਗੱਲ ਬਾਤ ਨਹੀ ਕੀਤੀ ਅਸੈਬਲੀ ਚੋ । ਮੈਂ ਕਾਇਲ ਹਾਂ ਉਹਨਾ ਦੀ ਗੱਲ ਬਾਤ ਤੋ । ਇਹੋ ਜਿਹੇ ਵਿਆਕਤੀ ਲਿਆਕਤ ਵਾਲੇ ਚੁਣਨੇ ਚਾਹੀਦੇ ਨੇ ਤਾਂ ਕਿ ਪੰਜਾਬ ਵਿਕਾਸ ਕਰ ਸਕੇ ।
@GurpreetSingh-or1rm
@GurpreetSingh-or1rm Ай бұрын
🙏 🙏
@sourabhdhawan8132
@sourabhdhawan8132 Ай бұрын
I like this guy. Because he is clear confident. He is business minded. Hope he becomes CM one day
@gursahibsingh5552
@gursahibsingh5552 Ай бұрын
0:49 very good
@HrpeendarRhndhwa
@HrpeendarRhndhwa Ай бұрын
Very good
@LifeOfYashvir
@LifeOfYashvir Ай бұрын
He's a gem of a person!
@prabshransonu788
@prabshransonu788 Ай бұрын
Good man Rana ji
@parmindergadri1566
@parmindergadri1566 Ай бұрын
ਸਰਦਾਰ ਰਾਣਾ ਜੀ ਦੀ ਗੱਲ ਬਿਲਕੁੱਲ ਠੀਕ ਹੈ ਹੁਣ ਅਕਾਲੀ ਦਲ ਪਾਰਟੀ ਨਹੀਂ ਹੈ ਸਿਰਫ਼ ਬਾਦਲ ਦਲ ਪਾਰਟੀ ਹੈ ਕਿਉਂਕਿ ਕਿਸੇ ਵੀ ਲੀਡਰ ਦੇ ਨਾਂਮ ਅੱਗੇ ਜਥੇਦਾਰ ਸ਼ਬਦ ਨਹੀਂ ਲੱਗਦਾ
@luckybhardwaj4259
@luckybhardwaj4259 Ай бұрын
Rana Rana
@user-rk5kl2tu8j
@user-rk5kl2tu8j Ай бұрын
Gareba da mashea Rana ji
@kccaraccessoriesrajpura744
@kccaraccessoriesrajpura744 Ай бұрын
ਹਰ ਸਰਕਾਰ ਚ ਟੋਂਟ ਗਿਰੀ ਕਰਦਾ ਰਿਹਾ
@user-rk5kl2tu8j
@user-rk5kl2tu8j Ай бұрын
Sir tusi Punjab de asli ledar ho
@RydhamYT
@RydhamYT Ай бұрын
Good views
@SumanButala
@SumanButala Ай бұрын
Gurjeet Singh Rana jindabad
@ramindersandhu1948
@ramindersandhu1948 Ай бұрын
Very very nice leader sardar Gurjit Singh rana ji mai sabb toe vadd Congress lederra cho very very honest and intelligent leader mandda .good good very good leder
@satpalsingh8770
@satpalsingh8770 Ай бұрын
ਰਾਣਾ ਕੀਤਾ ਸੀ ਕਾਣਾ ਖੈਰਾ ਸ਼ਾਬ ਜਿਦਾਬਾਦ
@KulwinderSingh-km5nx
@KulwinderSingh-km5nx Ай бұрын
🙏🙏👍👍👍👍👌👌
@RaviKumar-cf4wm
@RaviKumar-cf4wm Ай бұрын
Super nice person
@bs-db3ys
@bs-db3ys Ай бұрын
Above all the parties I'm fan of Rana ji❤❤
@gurindersidhu1625
@gurindersidhu1625 Ай бұрын
Rana ji very good
@parmjitsinghrandhawa3154
@parmjitsinghrandhawa3154 Ай бұрын
Rana Gurjit Singh is real Majhal straight forward and outspoken man
@harpreetsingapore5699
@harpreetsingapore5699 Ай бұрын
Rana ji great man
@BittuSingh-fk2je
@BittuSingh-fk2je Ай бұрын
Sukhpal singh khaira ji is a number of one honest and great leader in Punjab.
@karamsingh5855
@karamsingh5855 Ай бұрын
ਰਾਣਾ ਗੁਰਜੀਤ ਸਿੰਘ ਜੀ ਬੱਬਰ ਸ਼ੇਰ ਹਨ ਪੰਜਾਬ ਦੇ
@chamkauraulakh8036
@chamkauraulakh8036 Ай бұрын
ਇਹ ਜਿਹਨੇ ਵੀ ਰਾਜਨੀਤਕ ਲੋਕ ਨੇ ।ਇਹ ਰਾਜਨੀਤੀ ਨੂੰ ਇਕ ਫਿਲਮ ਦੇ ਰੋਲ ਵਾਂਗੂ ਸਮਝਦੇ ਆ ।ਲੋਕਾਂ ਨਾਲ ਇਹਨਾਂ ਨੂੰ ਕੋਈ ਮਤਲਬ ਨਹੀਂ ਹੈ ।ਜਿਨ੍ਹਾਂ ਕੋਈ ਲੋਕਾਂ ਨੂੰ ਮੂਰਖ ਬਣਾ ਸਕਦਾ ।ਰਾਜਨੀਤੀ ਦੀ ਭਾਸਾ ਵਿੱਚ ਉਨ੍ਹਾਂ ਹੀ ਵਡਾ ਲੀਡਰ ।😂😂😂😂😂😂
@kanwarsidhu6863
@kanwarsidhu6863 Ай бұрын
he knows what to say
@ajaybheel6205
@ajaybheel6205 Ай бұрын
ਕਪੂਰਥਲਾ ਵਿਧਾਨ ਸਭਾ ਰਿਜਰਵ ਕੀਤੀ ਜਾਵੇ ਕਿਉਂਕਿ ਉੱਥੇ 40% ਸ਼ਡਿਊਲ ਕਾਸਟ ਰਹਿੰਦਾ ਹੈ
@SukhwinderSingh-ks7dh
@SukhwinderSingh-ks7dh Ай бұрын
ਰਾਣਾ ਜੀ ਖਡੂਰ ਸਾਹਿਬ ਤੋ ਜਿਤੋਗੇ
@iqbalsandhuiqbalsingh2779
@iqbalsandhuiqbalsingh2779 Ай бұрын
Good Rana g good
@gurisandhu9379
@gurisandhu9379 Ай бұрын
ਸਾਰੇ ਦਿੱਲੀ ਦੇ ਨੇ ਕੋਈ ਇਹਨਾ ਤੇ ਵਿਸਵਾਸ ਨਾ ਕਰੋ
@s.psandhu590
@s.psandhu590 Ай бұрын
ਰਾਣਾਂ ਬਹੁਤ ਚੰਗਾ ਲੀਡਰ, ਕਿਸੇ ਨਾਲ ਮੰਦੇ ਬੋਲ ਨਹੀਂ ਬੋਲਦਾ
@user-rk5kl2tu8j
@user-rk5kl2tu8j Ай бұрын
Rab da banda Rana je
@BittuSingh-fk2je
@BittuSingh-fk2je Ай бұрын
ਸੁਖਪਾਲ ਸਿੰਘ ਖਹਿਰਾ ਵਰਗੇ ਸੂਝਵਾਨ ਅਤੇ ਗੈਰਤਮੰਦ ਪੁੱਤ ਘਰ ਘਰ ਨਹੀਂ ਜੰਮਦੇ ਜੀ।
@Gurdialsinghmaharajke0
@Gurdialsinghmaharajke0 Ай бұрын
Rana gurjeet ji best candidate aa for cm post.
@user-rk5kl2tu8j
@user-rk5kl2tu8j Ай бұрын
Rana vady c. M. Punjab da. Hou saport h. S. Maler kotla
@Desiforever
@Desiforever Ай бұрын
All these politicians are looking after themselves they don’t care for Panjab
@kuldipsinghgrover1306
@kuldipsinghgrover1306 Ай бұрын
Good Rana ji
@bachitarsingh5106
@bachitarsingh5106 Ай бұрын
Rana gurjit singh jindabad
@baldevmodgill3936
@baldevmodgill3936 Ай бұрын
ਇਹੋ ਜਿਹੇ ਲੀਡਰ ਦੀ ਭਾਜਪਾ ਨੂੰ ਲੋੜ ਹੈ ਪੰਜਾਬ ਵਿੱਚ
@satnamkahlon8398
@satnamkahlon8398 Ай бұрын
Ghant jatt lagda jar He's a businessman hope he'll do something better for punjabis , Punjab and public
@thehunterking8711
@thehunterking8711 Ай бұрын
Dibrugarh Kaid Panjabi Nu-Jawani Riha Kro
@SumanButala
@SumanButala Ай бұрын
FIITJEE Rana pav hai jitne Rana uthe khana Jagjit Singh Rana jindabad
@tarolchansinghsursingh9989
@tarolchansinghsursingh9989 Ай бұрын
ਰਾਣਾ ਜੀ ਸਾਡੇ ਹਰਮਨ ਪਿਅਾਰੇ ਕਾਗਰਸੀ ਲੀਡਰ ਹਨ ,ਕਾਗਰਾਸ ਜਿਤੂ
@user-wu2yn4oc5u
@user-wu2yn4oc5u Ай бұрын
Rana gurjeet ne koi party nahi chadi na ohh reh sakda koi v ik party ch 😂😂😂😂😂😂😂 cycle da v stand hunda scutor da magraat hunda 😅😅
@NishantSingh-sl4wi
@NishantSingh-sl4wi Ай бұрын
Keda rana hun fail hai .... Agent ne aa log moke di sarkaran de. Aa log commission te Kam karde aaa...
@jugrajrandhawa4030
@jugrajrandhawa4030 Ай бұрын
Hahahaha
@harpreetsinghsandhu4737
@harpreetsinghsandhu4737 Ай бұрын
Rana gurjit jindabad
@javirsingh-sq1nj
@javirsingh-sq1nj Ай бұрын
Kaint leader
@RajKumar-hc6yy
@RajKumar-hc6yy Ай бұрын
Rana bnao Punjab pardan
@karandeepsaini6677
@karandeepsaini6677 Ай бұрын
Thag Bnda
@A13579b
@A13579b Ай бұрын
ਜਦੋਂ ਪਹਿਲੇ ਦਿਨ ਭਗਵੰਤ ਸਿੰਘ ਮਾਨ ਬੋਲਿਆ, ਮੈਂਨੂੰ ਵੀ ਬੁਰਾ ਲੱਗਿਆ
@JASPREETsingh-ig8be
@JASPREETsingh-ig8be Ай бұрын
Indian National Congress Jindabad
@jasubai7949
@jasubai7949 Ай бұрын
Next CM Punjab
@RajeshKumar-bd8jq
@RajeshKumar-bd8jq Ай бұрын
Jo marji ho ho jave ehh sade ikk bahut vadde thumm ne. Jo na hille ga na hi jukke ga. Baki tusi apna sarve jari rakho veer ji 👃👃
@RavinderSingh-pf4hm
@RavinderSingh-pf4hm Ай бұрын
Khadub sahib di ਸਾਈਟ ਤੇ ਆਓ
@turlochanmalhi3130
@turlochanmalhi3130 Ай бұрын
Quite a wise man, he knows his game plan.
@supremegrover7259
@supremegrover7259 Ай бұрын
Now plan not gonna work😢😢
@supremegrover7259
@supremegrover7259 Ай бұрын
Not this time😢😢
@hardeepkhangura9748
@hardeepkhangura9748 Ай бұрын
Aawaj chk kro mitro 😂
@iqbalsingh4431
@iqbalsingh4431 Ай бұрын
Congress party jindabad jindabad jindabad jindabad
@AmandeepSingh-ze9cb
@AmandeepSingh-ze9cb Ай бұрын
ਸਮਝੌਤੇ ਕਰਨ ਵਾਲਾ ਲੀਡਰ।
@user-rk5kl2tu8j
@user-rk5kl2tu8j Ай бұрын
Sony j phar dan bana o Rana j nu sarea seta jito gy garanty a farom.. H. S. Maler kotla
@RealistCalif
@RealistCalif Ай бұрын
Q: Rana Gurujeet tay corrupt Gunday ch k fark a? Ans: koee bahuta fark ni! Intelligent Insan oh a, jo political leaders da pachhokar jaan k ohdi support ya virodh kray. Sheep mentality, Gulam lokan d pehchan a.
@ashwanibajaj7430
@ashwanibajaj7430 Ай бұрын
ਪਾਲਿਸ਼ਾਂ ਯਾਰ ਹੱਦ ਆ
@ajaybheel6205
@ajaybheel6205 Ай бұрын
ਕਾਂਗਰਸ ਪਾਰਟੀ ਪਤਾ ਨਹੀਂ ਇਸ ਨੂੰ ਕਿਉਂ ਝੇਲ ਰਹੀ ਹੈ
@powarpola8126
@powarpola8126 Ай бұрын
bahubali model hor ke aa punjab ch 2 he banda leedar aa jna vich jatta wali gall aa ek rana saab ta 2 majitha saab
@sonusingh-cn5pr
@sonusingh-cn5pr Ай бұрын
12
@BikramSingh-ii4fq
@BikramSingh-ii4fq Ай бұрын
Very much good heart Rana gurjit
@mooslmoosl8389
@mooslmoosl8389 Ай бұрын
ਪਰੋ ਪੰਜਾਬ ਵੀ ਸਾਲ਼ਾ 5000 ਪਿੱਛੇ ਵਿਕ ਜਾਂਦਾ। ਹਟ ਥੁ ਲਾਹਨਤ
@mooslmoosl8389
@mooslmoosl8389 Ай бұрын
ਰਿਪੋਰਟਰ ਨੂੰ ਕਹੋ ਸ਼ਿਟੇ ਬਹੁਤ ਮਾਰ ਲਏ ਹੁਣ ਮੂੰਹ ਵਿੱਚ ਹੀ ਪਆ ਲਾ। ਏਡਾ ਹੀ ਸੀ ਫੇਰ ਜਲੰਧਰ ਕਿਓਂ ਹਾਰਿਆ ਪਿਛਲੀ ਵਾਰ।
@pritammanshahia3030
@pritammanshahia3030 Ай бұрын
ਲੀਡਰ ਪੈਸਾ ਵੀ ਆਮ ਜਨਤਾ ਦਾ ਲੁੱਟਦੇ ਹੋਰ ਕਿਸੇ ਲੀਡਰ ਨੂੰ ਕਦੇ ਕਿਸੇ ਨੇ ਹਲ‌‌ ਵਹਦਾ ਦੇਖਿਆ ਲੀਡਰ ਚਾਰ ਦਿਨ ਦਾਰੂ ਪਿਆਕੇ ਫਿਰ ਪੰਜ ਸਾਲ ਲੋਕਾ ਨੂੰ ਲੁੱਟਦੇ ਨੇ ਸਾਰੇ ਠੱਗ ਇੱਕਠੇ ਹੋਇਆ ਹੈ
КАК СПРЯТАТЬ КОНФЕТЫ
00:59
123 GO! Shorts Russian
Рет қаралды 3,2 МЛН
Can you beat this impossible game?
00:13
LOL
Рет қаралды 53 МЛН
Эффект Карбонаро и бесконечное пиво
01:00
История одного вокалиста
Рет қаралды 6 МЛН