No video

ਕੀ ਸਮੇਂ ਨਾਲ ਲੋਕ ਬਦਲ ਜਾਂਦੇ ਨੇ ? | Why do People Change with Time? | Dr. Brar | RED FM Canada

  Рет қаралды 25,062

RED FM CANADA

RED FM CANADA

Күн бұрын

“Times change, people change, situations change, relationships change… the only thing constant is change.”
Guest: Dr Balwinder Kaur Bear
Host: Gurpreet Kaur, RED FM
Follow us:
Website: www.redfm.ca
Vancouver:
Facebook: / redfmvancouver
Twitter: / redfmvancouver
Instagram: / redfmvancouver
Calgary:
Facebook: / redfm1067
Twitter: / redfmcalgary
Instagram: / redfmcalgary
Toronto:
Facebook: / redfmtoronto
Twitter: / redfmtoronto
Instagram: / redfmtoronto
KZbin:
/ redfmcanada
#redfmcanada #change #time #people #changing #talkshow

Пікірлер: 54
@ranvirkaur4973
@ranvirkaur4973 Ай бұрын
ਮੈਡਮ ਬਰਾਡ ਸਤਿ ਸ੍ਰੀ ਅਕਾਲ ਜੀ ਮੈਂ ਆਪ ਜੀ ਵਿੱਚੋਂ ਆਪਣੇ ਦਾਦੀ ਜੀ ਨੂੰ ਦੇਖਦੀ ਹਾਂ ਮੈਨੂੰ ਤੁਹਾਡੀ ਹਰ ਗੱਲ ਬਹੁਤ ਚੰਗੀ ਤੇ ਦਿਲ ਨੂੰ ਖਿੱਚਣ ਵਾਲੀ ਲੱਗਦੀ ਹੈ ਮੇਰੇ ਦਾਦੀ ਜੀ ਬਿਲਕੁਲ ਤੁਹਾਡੇ ਵਾਂਗ ਸਾਨੂੰ ਸਮਝਾਉਂਦੇ ਔਰ ਦੁਨੀਆਂਦਾਰੀ ਸਿਖਾਉਂਦੇ ਸਨਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਸਦਾ ਖੁਸ਼ ਰਹੋ ਤੰਦਰੁਸਤ ਰਹੋ ਸਾਡੇ ਵਿੱਚ ਵਿਚਰਦੇ ਰਹੋ
@ParamjeetKour-wh1tx
@ParamjeetKour-wh1tx Ай бұрын
ਭੈਣ ਜੀ ਮੈਂ ਤੁਹਾਨੂੰ ਬਹੁਤ ਸੁਣਦੀ ਆ ਬੁਹਤ ਵਧੀਆ ਵਿਚਾਰ ਆ
@sonusingh2553
@sonusingh2553 2 күн бұрын
ਬਹੁਤ ਬਹੁਤ ਧੰਨਵਾਦ ਜੀ ਬਹੁਤ ਕੁਝ ਸਿੱਖਣ ਨੂੰ ਮਿਲਿਆ 🙏🙏❤️❤️
@mandeepjohal4863
@mandeepjohal4863 Күн бұрын
Jdo tuci bolde dil Krda suni jayie❤ bhut bhut pyar and respect❤
@shinderpalkaur1242
@shinderpalkaur1242 3 күн бұрын
Mam thadi dova di jodi bht sohni a ji Balwinder mam thada ikk ikk shbd bht positive energy dinda a
@ravneetkaur6205
@ravneetkaur6205 Ай бұрын
Mam brar ji tuhanu sunke tn menu ena chgha feel hunda,ke words ni mere kol dsn lyi,sacchi mera bhut dil krda tuade kol bethke gllan krn nu,Waheguru ji meri eh cahat puri krn ,txxx mam brar ,tusi ena vdia guidense krde ho,🙏🏻
@lavisingh503
@lavisingh503 14 күн бұрын
ਮੇਰੀ ਮੰਮੀ ਮੇਰੇ ਬਾਪੂ ਨੂੰ ਬਦਲਣ ਤੇ ਲੱਗੀ ਹੋਈ ਤਕਰੀਬਨ 35 40 ਸਾਲ ਤੋਂ ਪਰ ਮੈਨੂੰ ਬਹੁਤ ਅਫਸੋਸ ਆ ਕਿ ਹਾਲੇ ਤੱਕ ਕੋਈ ਪਜੀਟਿਵ ਰਿਸਪੋਂਸ ਨਹੀਂ ਆ ਰੀਹਾ ਤੁਸੀ ਂ ਮੇਰੇ ਬਾਪੂ ਨੂੰ ਟੀਠ ਕਹਿੰਨੇ ਉਂ❤❤❤😂😂😂😂😂😂😂😂😂
@ranjitgill4173
@ranjitgill4173 Ай бұрын
ਬਹੁਤ ਵਧੀਆ ਲੱਗ ਦਾ ਤੁਹਾਡੀਆਂ ਗੱਲਬਾਤ ਸਣ ਕੇ thanks ਮੈਡਮ
@shinderpalkaur1242
@shinderpalkaur1242 3 күн бұрын
ਪ੍ਰਮਾਤਮਾ ਕਰਨ ਤੁਹਾਡੀ ਉਮਰ 200 ਸਾਲ ਤੋਂ v ਜਿਆਦਾ ਲੰਬੀ ਹੋਵੇ ਤਾਂ ਜੋ ਆਉਣ ਵਾਲ਼ੇ ਜਵਾਕ ਤੁਹਾਡੇ ਤੋਂ ਸੇਧ lai ਸਕਣ
@HarvinderSingh-ft3ij
@HarvinderSingh-ft3ij Ай бұрын
Sariaa gallan True ne. When we lost our love at young age kde ni bhulda oh. I always miss her. Past Yaad krke hurt hunda. And saria gallan true ne. We always miss and think about childhood friends.
@sampreetkaur7231
@sampreetkaur7231 20 күн бұрын
Bhot sohne vichaar madam Brar
@ParamjeetKour-wh1tx
@ParamjeetKour-wh1tx Ай бұрын
ਬਹੁਤ ਖੂਬ ਮੈਡਮ ਜੀ ਤੁਹਾਡੇ ਵਿਚਾਰ
@RAMANDEEPKAUR-tj2dp
@RAMANDEEPKAUR-tj2dp Ай бұрын
ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ।
@RAMANDEEPKAUR-tj2dp
@RAMANDEEPKAUR-tj2dp Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।।
@amanbrar273
@amanbrar273 Ай бұрын
ਮੈਡਮ ਬਰਾੜ ਆਪਣਾ ਸਮਾ ਬਹੁਤ ਵਧੀਆ ਹੁੰਦਾ ਸੀ
@HarjeetkaurMaan
@HarjeetkaurMaan 14 күн бұрын
Harjeetkaurmaanverygoodmadamji❤❤🎉🎉
@mandeepkaur7041
@mandeepkaur7041 Ай бұрын
Jo asi apne bazurga ch nhi Paya oh sab tohade ch milya.tohadia gallan zindagi da saar ne Mata g. Bohot bohot respect a tohade lyi Dil ch. ❤
@sandeepkaur-ds2lk
@sandeepkaur-ds2lk Ай бұрын
Very nice Madam ji Badal bohat jarruri ha nahi ta life khare pani wargi hundi aa
@gurlalsingh4157
@gurlalsingh4157 29 күн бұрын
ਬੁਹਤ ਧੰਨਵਾਦ ਜੀ ❤
@RamandeepKaur-ku9ih
@RamandeepKaur-ku9ih 7 күн бұрын
ਮੈਂ ਤਹਾਨੂੰ ਬਹੁਤ ਸੁਣਦੀ ਆ mai ohi purane time ch jee rahi aa meri soch nai badal di time nal jo mnu depression ch lee k ja rahi aa ਉਮਰ ਵੱਡੀ ਹੋਈ ਜਾਂਦੀ ਆ ਸੋਚ nhi badal rahi .........😢😢😢😢
@jasveetkaurbrar3618
@jasveetkaurbrar3618 Ай бұрын
ਬਹੁਤ ਹੀ ਵਧੀਆ ਵਿਚਾਰ
@AmrikSingh-jy3zs
@AmrikSingh-jy3zs Ай бұрын
ਸ਼ੁਰੂ ਵਿਚ ਮੈਡਮ ਨੇ ਵੀ ਕਿਹਾ, ਮੈਂ ਏਦਾਂ ਹੀ ਰਹਿਣਾ, ਬਦਲਾ ਼਼਼਼਼਼
@Kulvirwaraich
@Kulvirwaraich Ай бұрын
Dr Brar is very interesting personally but in title Brar is written rong written Bear
@GURPREETKAUR-zl9ly
@GURPREETKAUR-zl9ly Ай бұрын
ਬਹੁਤ ਸੋਹਣੇ ਵਿਚਾਰ ਹਨ ਮੈਡਮ ਜੀ ਦੇ |
@davindersingh9109
@davindersingh9109 Ай бұрын
Good.bhut.vadia.soach.madem.di
@rajandeeprai3024
@rajandeeprai3024 Ай бұрын
bohat hi sohne vichar ma'am Brar🙏
@arshdeeprandhawa1503
@arshdeeprandhawa1503 7 күн бұрын
@sukhsingh664
@sukhsingh664 Ай бұрын
ਵਿਆਹ ਤੋਂ ਬਿਨਾਂ ਸਾਡੇ ਕੋਲ ਕੋਈ ਹੋਰ ਵਿਸ਼ਾ ਹੈਨੀ ਨਾ ਕੋਈ ਚੱਜ ਦਾ ਕੰਮ ਸਾਡੇ ਵਿਹਲੜਾਂ ਕੋਲ...
@UshaDevi-bz1xs
@UshaDevi-bz1xs Ай бұрын
OSM
@ramandeepsingh2240
@ramandeepsingh2240 21 күн бұрын
respect barar mam , mai sunda han but km ch bussy hon karke podcast 3 week baad sunn reha , maffi chunaa deri lyi 👏👏
@SukhwinderSingh-hi7kw
@SukhwinderSingh-hi7kw Ай бұрын
Boht Sohne Vichaar #hatt's Off
@HarpreetKaur-qw7or
@HarpreetKaur-qw7or Ай бұрын
Bohot hi sahi vichar madam brar
@HARPREETKAUR-ge6gl
@HARPREETKAUR-ge6gl Ай бұрын
❤❤❤
@mandeeprandhawa8852
@mandeeprandhawa8852 Ай бұрын
superb madam brar ji
@simmisingla2619
@simmisingla2619 Ай бұрын
Mam nu sun ke bhutt hi vdia lgda.
@HarmanHarpreetaulakh
@HarmanHarpreetaulakh Ай бұрын
How we can contact dr. Balwinder mam
@ramindercheema4495
@ramindercheema4495 Ай бұрын
Nice talk show ❤
@pashaurasingh6227
@pashaurasingh6227 Ай бұрын
Very nice madam g
@rikmandhillon4005
@rikmandhillon4005 Ай бұрын
Ryt mam
@ramjiboudh6106
@ramjiboudh6106 Ай бұрын
Super mam ji
@nkbnk8572
@nkbnk8572 Ай бұрын
"Par-updesh-kushal" bahutere.
@The_Bosses100
@The_Bosses100 Ай бұрын
Dr Brar England kado a rahe daseo please
@KuldeepKaur-tl1gk
@KuldeepKaur-tl1gk Ай бұрын
Mam l really like you very much..
@Penduvibe92
@Penduvibe92 Ай бұрын
I want to be on the show! How many I contact? Kindly respond !
@Eastwestpunjabicooking
@Eastwestpunjabicooking Ай бұрын
ਸੋਚਿਆ ਨਹੀ ਸੀ ਕਿਇਵੇਂ ਦਾ ਵੀ ਹੋ ਸਕਦਾ? ਜਦੋ ਹਰ ਵਧੀਆ ਸਿੱਖਿਆ ਸਾਫ ਤਾਜ਼ਾ ਖਾਣਾ ਤੇ ਹਰ ਤਰਾ ਨਾਲ ਦਿੰਦਗੀ ਦੂਜਿਆਂ ਦੀ ਸੌਖੀ ਤੇ ਸੋਹਣੀ ਤੇ ਹੱਸਦਾ ਵੇਖਣ ਲਈ ਆਪਣੀ ਕੁਰਬਾਨੀ ਦਿੱਤੀ। ਕੁਝ ਵੀ ਪੱਲੇ ਨਹੀਂ ਰੱਖਿਆ ਤਾਂ ਹੁਣ ਤਾਰੇ ਵਿਖਾਈ ਗੇ ਰਹੇ। ਜਿੰਨਾ ਨੂ ਆਪਣੇ ਤੋ ਵੱਧ ਇੱਜ਼ਤ ਸੇਵਾ ਦਿੱਤੀ ਓਹ ਕਿੱਥੇ ਗਏ ? ਕਿੰਨਾ ਗੇ ਹੱਥਾਂ ਤੇ ਨੱਚਣ ਲੱਗ ਪਏ?
@amanbrar273
@amanbrar273 Ай бұрын
🙏🏻
@amanbrar273
@amanbrar273 Ай бұрын
ਮੈਡਮ ਅਜ ਦੇ ਬਚੇ ਆਪਣੇ ਆਪ ਨੂੰ ਬਿਲਕੁਲ ਨਹੀ ਬਦਲਣਾ ਚਾਹੁੰਦੇ
@Eastwestpunjabicooking
@Eastwestpunjabicooking Ай бұрын
Pls contect no Madam Bear?
@user-wn5mf6ue7w
@user-wn5mf6ue7w Ай бұрын
Kise hor nu vee bula lo , roz hee same person
@toddgraham8653
@toddgraham8653 Ай бұрын
I search my entire life in looking for my wife from the country India. I wish someone can help me
@user-jh3jm3hw4s
@user-jh3jm3hw4s Ай бұрын
Dii number bhejio
@toddgraham8653
@toddgraham8653 Ай бұрын
You can help me.?
@preetKaur-zr6jv
@preetKaur-zr6jv Ай бұрын
What will he say ? 😱 #smarthome #cleaning #homecleaning #gadgets
01:00
PEDRO PEDRO INSIDEOUT
00:10
MOOMOO STUDIO [무무 스튜디오]
Рет қаралды 24 МЛН