ਬਜ਼ੁਰਗਾਂ 'ਤੇ ਅੱਤਿਆਚਾਰ | 'ਨਾਨੀ ਨਹੀਂ Nanny' ਦੀ ਲੋੜ | Emotional Story | RED FM Canada

  Рет қаралды 25,389

RED FM CANADA

RED FM CANADA

Күн бұрын

Abused by our grown-up children, the hidden plight of parents who are abused by their own children
Dark Reality of Elder Abuse in Canada
Guest: Amrit Kaur, Researcher and Writer
Host: Amanjot Singh, RED FM
Follow us:
Website: www.redfm.ca
Vancouver:
Facebook: / redfmvancouver
Twitter: / redfmvancouver
Instagram: / redfmvancouver
Calgary:
Facebook: / redfm1067
Twitter: / redfmcalgary
Instagram: / redfmcalgary
Toronto:
Facebook: / redfmtoronto
Twitter: / redfmtoronto
Instagram: / redfmtoronto
KZbin:
/ redfmcanada
#redfmcanada #elderly #emotional #emotionalstory #elders #talkshow

Пікірлер: 49
@love-sw7ow
@love-sw7ow 4 ай бұрын
ਸਾਰੇ ਪੁੱਤ ਕਪੁੱਤ ਨਹੀ ਹੁੰਦੇ। ਬਹੁਤੇ ਘਰਾਂ ਚ ਬਜ਼ੁਰਗਾਂ ਦਾ ਸਤਿਕਾਰ ਹੈ। ਨੂੰਹਾਂ ਵੀ ਕਈ ਘਰਾਂ ਵਿੱਚ ਮਾਨਸਿਕ ਕਸ਼ਟ ਝੱਲ ਰਹੀਆਂ ਨੇ।
@kirandeepdosanjh4672
@kirandeepdosanjh4672 4 ай бұрын
ਸਾਰੇ ਪਰਿਵਾਰ ਇੱਕੋ ਜਿਹੇ ਨਹੀ ਹੁੰਦੇ । ਚੰਗੇ ਮਾੜੇ -ਲੋਕ ਹਰ ਪਾਸੇ ਨੇ । ਕਈ ਬਜ਼ੁਰਗ ਵੀ ਬਹੁਤ ਅੜਬ ਹੁੰਦੇ ਹਨ। ਉਹ ਆਪਣੇ ਆਪ ਨੂੰ ਨਵੀ ਪੀੜੀ ਦੇ ਅਨੁਕੂਲ ਨਹੀਂ ਬਣਾਉਂਦੇ ।
@bains6218
@bains6218 4 ай бұрын
ਜਿਹੜੇ ਮਾ ਬਾਪ ਇੱਥੇ ਬਿਨਾ ਸੋਚ ਵਿਚਾਰ ਤਹਿਤ ਆ ਰਹੇ ਆ ਉਹ ਤਾਂ ਭੋਲੇ ਪੰਛੀ ਆ । ਇੱਥੇ ਰਹਿਣ ਵਾਲੇ ਲੋਕ ਤਾਂ ਡਾਲਰਾਂ ਦੀ ਦੌੜ ਤੇ ਜਰੂਰਤਾਂ ਪੂਰੀਆਂ ਕਰਨ ਲਈ ਆਪਣੇ ਬੱਚਿਆ ਤੱਕ ਨੂੰ ਨਹੀ ਵੇਖਦੇ ਬੁੱਢੇ ਬਜ਼ੁਰਗਾਂ ਵੱਲ ਕਿਸ ਨੇ ਦੇਖਣਾ ਇਸ ਕਰਕੇ ਇੱਥੇ ਹਾਲਾਤ ਬਹੁਤ ਮਾੜੇ ਹਨ ਇਹ ਕਿਸੇ ਨਜਰ ਆਉਣ ਜਾ ਨਾ ਆਉਣ ਪਰ ਹਾਲਾਤ ਮਾੜੇ ਹਨ ਪੰਜਾਬ ਦਾ ਕਲਚਰ ਇਹ ਹੈ ਕਿ ਜੇ ਕਿਸੇ ਨਾਲ ਉੱਥੇ ਕੁਝ ਗਲਤ ਹੁੰਦਾ ਵੀ ਹੈ ਤਾਂ ਕਰਨ ਵਾਲੇ ਨੂੰ ਨਮੋਸ਼ੀ ਮਾਰਦੀ ਆ ਸਮਾਜ ਕੀ ਕਹੁ ਨਾਲ ਰੋਕਣ ਵਾਲਾ ਵੀ ਕੋਈ ਆਸਪਾਸ ਤਾਂ ਰਹੁ ਦੂਜਾ ਕੋਈ ਖੜਨ ਵਾਲਾ ਜਾ ਹੌਸਲਾ ਦੇਣ ਵਾਲਾ ਤਾਂ ਹੁੰਦਾ ਉੱਥੇ ਕਈ ਲੋਕ ਉਹਨਾ ਵੱਲ ਉਹਨਾ ਨਾਲ ਖੜਨ ਵਾਲੇ ਤਾਂ ਹੁੰਦੇ ਆ ਸਭ ਤੋਂ ਵੱਡਾ ਉਹਨਾ ਦਾ ਸਹਾਰਾ ਉਹਨਾ ਦਾ ਕਲਚਰ ਹੁੰਦਾ ਜਿਹੜਾ ਉਹਨਾ ਲਈ ਢਾਲ ਦਾ ਕੰਮ ਕਰਦਾ ਇੱਥੇ ਤਾਂ privacy ਵਾਲਾ ਜਾਨਵਰ ਆ ਜਿਹੜਾ ਉਹਨਾ ਨੂੰ ਖਾ ਜਾਵੇਗਾ ਜਾ ਖਾ ਰਿਹਾ ਇੱਥੇ ਸਾਡੇ ਬਜੁਰਗ ਭੇਡ ਚਾਲ ਰਾਹੀ ਆ ਰਹੇ ਆ ਜਿਹੜੇ ਪੰਜਾਬ ਵਿੱਚੋ ਸਭ ਗੂਆ ਕਿ ਇੱਥੇ ਨਰਕ ਕੱਟਦੇ ਆ ਜੋ ਤਾਂ ਸਮੇ ਦੀ ਨਬਜ ਸਮਝ ਜਾਂਦੇ ਉਹ ਤਾਂ ਉਡਾਰੀ ਮਾਰ ਜਾਂਦੇ ਨਹੀ ਤਾਂ ਬਾਕੀਆਂ ਦਾ ਅੰਤਿਮ ਕੰਮ ਵੀ ਲੋਕ ਗੋਫੰਡ ਰਾਹੀ ਕਰਦੇ ਆ ਹਾਲਾਤ ਕੋਈ ਸਾਜ਼ਗਾਰ ਨਹੀ
@bobbiecheema4833
@bobbiecheema4833 4 ай бұрын
It’s today sad reality.Aajkal maya hi sub kuch hai. Most of our kids are emotionless, very egoistic. They really think they are way smarter than their parents. Waheguru ji samat bakshan.
@KiranKiran-o5w
@KiranKiran-o5w 3 ай бұрын
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ. ਨਹੀ ਮੈਨੂ ਗਰੀਬ ਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਤੋ ਅਸਮਰੱਥ ਹਾ
@malkitkaur3571
@malkitkaur3571 4 ай бұрын
ਬੜੀ ਵਧੀਆ ਗੱਲ ਬਾਤ ਕੀਤੀ ਭਾਰਤੀਆਂ ਦਾ ਅਮੀਰ ਕਲਚਰ ਹੈ ਪਰ ਭੁਲ ਭਲੇਖੇ ਬੱਚਿਆਂ ਦੇ ਮੋਹ ਚ ਫਸੇ ਨਾਨੀ ਤੋ ਨੈਨੀ ਤੇ ਸਭ ਜੋ ਵੀ ਤੁਸੀ ਕਹਿੰਦੇ ਪੂਰੀ ਸਚਾਈ ਆ ਕਨੇਡਾ ਦੀ
@rajhundal9520
@rajhundal9520 4 ай бұрын
Some old people are really bad.we look after my mother in law and father in law.All the time fight with us
@ajmerdhillon3013
@ajmerdhillon3013 4 ай бұрын
Madam you are absolutely right
@harjitlitt1375
@harjitlitt1375 4 ай бұрын
It is 100% true- Harjit Singh Litt from Canada
@ranjitbrar2449
@ranjitbrar2449 4 ай бұрын
ਹਾਂ ਜੀ ਬੇਟਾ ਇਹ ਸਚ ਹੈ ਬਹੁਤ ਲੋਕਾਂ ਨਾਲ ਇਹ ਹੋ ਰਿਹਾ ਹੈ
@Kiranpal-Singh
@Kiranpal-Singh 4 ай бұрын
*ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਲ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !
@DarkMoonWitches
@DarkMoonWitches 4 ай бұрын
Totally disagree with madam g. Jini sewa sadi community krde a apne parents di, hor kehdi community krdi aa. Ewe na jhotha parchar kri jawo madam g. 🙏🏻🙏🏻🙏🏻 Bhul chuk maaf.
@sarabrandhawasarabrandhawa5620
@sarabrandhawasarabrandhawa5620 4 ай бұрын
99 percent she is saying true
@balbirsahota
@balbirsahota 4 ай бұрын
ਬਹੁਤ ਜਾਦੈਕਰਦੈ ਜ਼ਨਾਨੀ ਮਗਰ ਲੱਗ ਜਾਦੈ
@harjinderkaur99
@harjinderkaur99 4 ай бұрын
ਬਿਲਕੁਲ ਠੀਕ ਆ।
@harjitkaur3769
@harjitkaur3769 4 ай бұрын
Apney jiudey kadi vi property nahi dani chahidi
@rubys7437
@rubys7437 4 ай бұрын
Not everyone is like that, my mother in law treated me so badly after my marriage but when she got handicapped i did lot of sewa for her, her own daughters would never help, but even till date she never praises me or say anything good about me, but sabar rakhya waheguruji will make her realise! Older people should live close but separate so love is always there bcoz lot of in laws especially mother in m laws gaslight their son against the wife
@harjitkaur3769
@harjitkaur3769 4 ай бұрын
Bad vich ohna nu milani hai
@darshankaur3396
@darshankaur3396 4 ай бұрын
Jo tuci kamaya ja kma rahe o oh tuhada hai es laee kadi v apne hath khali na kro time to time. Lorh paen te sahara karo or bno
@inderjitgill7800
@inderjitgill7800 4 ай бұрын
ਪੈਸਿਆ ਦੀ ਲੜਾਈ ਹੈ ਸਭ ਪਾਸੇ ਗਲਤੀ ਦੋਹਾਂ ਪਾਸੇ ਦੀ ਹੈ
@spirit53ss7
@spirit53ss7 4 ай бұрын
Waheguru guru ji, I have a question, when they have a choice, many parents, especially mothers in Indian families choose to live with there child/children, is it because of values and beliefs instilled or is it the fear of living alone? I have seen so many elderly being emotionally and financially abused but they still will not complain because of Izzat issues. What a sad situation for those who deserve so much for having got through so many trials and challenges their whole lives and the end isn’t a good journey for either😢😔😠
@sunitadevi-ps7gu
@sunitadevi-ps7gu 3 ай бұрын
Bilkul sehe Baath hai 80 log 100 Cho hai
@surindersingh422
@surindersingh422 Ай бұрын
U can’t hide truth and it is hundreds percent true
@PaulMittal
@PaulMittal 4 ай бұрын
अगर बच्चे लालची है तो कुछ नहीं देना चाहिये; अगर अच्छे बच्चे है तो कभी नहीं माँगेंगे, उल्टा आपको मदद करेंगे ; एक दिन सब उनका ही है, आज ही क्यों चाहिए उनको; अपनी financial security बहुत ज़रूरी है!
@tejinderkaur5820
@tejinderkaur5820 4 ай бұрын
Therapy ਵਾਸਤੇ ਜਾਣਗੇ ਕਿ ੳਹ ਬੱਚਿਆਂ ਦੀ look after ਕਰਨਗੇ
@kirandeepdosanjh4672
@kirandeepdosanjh4672 4 ай бұрын
ਗੋਰਿਆਂ ਦੇ ਸੱਭਿਆਚਾਰ ਵਿੱਚ ਬਜ਼ੁਰਗ ਬੱਚਿਆ ਨਾਲ ਨਹੀ ਰਹਿੰਦੇ । ਬੱਚੇ ਵੱਡੇ ਹੋ ਕੇ ਮਾਪਿਆ ਨਾਲੋ ਵੱਖਰੇ ਹੋ ਜਾਂਦੇ ਹਨ। ਮਾਪੇ ਘਪ ਵੇਚ ਕੇ Assistant living home ਵਿੱਚ ਰਹਿਣ ਚਲੇ ਜਾਂਦੇ ਹਨ ਜਿੱਥੇ ਉਨਾ ਨੂੰ ਖਾਣਾ ਬਣਿਆ ਮਿਲਦਾ ਕੱਪੜੇ ਥੋਤੇ ਮਿਲਦੇ ਸਫਾਈ ਕਰੀ ਮਿਲਦੀ ਹੈ। ਜਦੋ ਹੋਰ ਜ਼ਿਆਦਾ ਬਜ਼ੁਰਗ ਹੋ ਜਾਂਦੇ ਹਨ ਫਿਰ ਉਹ long term home ਵਿੱਚ ਰਹਿਣ ਚਲੇ ਜਾਂਦੇ ਹਨ। ਭਾਰਤੀਆਂ ਵਾਂਗ ਗੋਰਿਆ ਦਾ ਰੌਲਾ ਘੱਟ ਪੈਂਦਾ।
@harpindersuddi5268
@harpindersuddi5268 4 ай бұрын
Madam ji bilkul rational thinking rakhde ne
@harmailsingh283
@harmailsingh283 4 ай бұрын
ਇਹ ਸਾਰੇ ਕਮੀਨੇ ਲੋਕ ਨੇ ਜੇਹੜੇ ਆਪਣੇ ਮਾਂ ਬਾਪ ਨੂੰ ਵਰਤੇ ਨੇ ਅਧਰਮੀ ਲੋਕਾਂ ਦੇ ਇਹ ਕੰਮ ਕਰਦੇ ਨੇ ਪੈਸੇ ਲਈ ਕਰਦੇ ਹਨ ਨਾ ਧਰਤੀ ਨਾਲ ਪਿਆਰ ਨਾ ਮਾ ਬਾਪ ਨਾਲ ਅਕਲ ਤੋਂ ਖਾਲੀ
@darshanabhanot2489
@darshanabhanot2489 4 ай бұрын
Absolutely true thoughts 👌👌🙏🙏 mostly seniors facing these problems.
@crescendoclub
@crescendoclub 4 ай бұрын
Parents vi ghat nai. Jado bache da viah karna howe te kehnge eih 20killeyan da malik hai . Baad vich nuh put nu naukra waang rakhde ne . Putha bache vi ghat nai oh property le ke ma baap nu naukar bana dende ne
@rabjidhillon9413
@rabjidhillon9413 4 ай бұрын
You are right, parents should not go and stay with sons,.... daughter in laws mistreat ..... no respect.
@sv8700
@sv8700 4 ай бұрын
When you have Therapists like the Palm Readers, Fortune Tellers and Deras, issue escalates for families.
@neensatya4
@neensatya4 4 ай бұрын
These adult children say parents cant eat outside food, but children are reluctant to make at home, restrictions,,means parents have to remain half eaten
@neensatya4
@neensatya4 4 ай бұрын
Mam is totally right
@tejinderkaur5820
@tejinderkaur5820 4 ай бұрын
ਪਿਂਡ ਵਾਲੀ nanny 🧑‍🍼
@6661on
@6661on 4 ай бұрын
ਮੈਡਮ ਜੀ ਤੁਹਾਡੀ ਬੋਲਬਾਣੀ ਤੋ ਲੱਗਦਾ ਪਰਿਵਾਰ ਨਾਲ਼ ਘੱਟ ਈ ਬਣਦੀ ਹੋਣੀ ਤੁਹਾਡੀ ਵੀ
@desduaaba1385
@desduaaba1385 4 ай бұрын
ਕਿਓਂ ਬਈ ? ਕੀ ਹੋਇਆ ਮੈਡਮ ਦੀ ਬੋਲ ਬਾਣੀ ਨੂੰ ? ਅਸਲੀਅਤ ਦੱਸ ਰਹੇ ਨੇ , ਇਸ ਲਈ ਮਿਰਚਾਂ ਲੱਗੀਆਂ ਸ਼ਾਇਦ
@naharsingh2317
@naharsingh2317 4 ай бұрын
ਮੈਡਮ ਵਧੀਆ ਤਰੀਕੇ ਨਾਲ ਗੱਲ ਕਰ ਰਹੇ ਨੇ। ਬਿਨਾਂ ਪੈਸੇ ਦੇ ਨੌਕਰ ਬਣ ਜਾਂਦੇ ਹਨ ਮਾਪੇ ਇਥੇ ਆ ਕੇ।
@sarabrandhawasarabrandhawa5620
@sarabrandhawasarabrandhawa5620 4 ай бұрын
Ryt​@@naharsingh2317
@darshansinghmomi6511
@darshansinghmomi6511 4 ай бұрын
Very nice talk madam Ji talk is very much interesting and informative
@user-pj1ot8wf8j
@user-pj1ot8wf8j 4 ай бұрын
Samjh ni aaundi mainu ta. Bache ta sadiaan to naaniaan dadiaan hi paldiaan aaian ji. Je Canada ik maa aapni dhee ya nooh di delivery wele jandi hai ta ki galt hai. Punjab ta saara saara privaar janda hai. 10 jne hunde ai operations wele ithe. Es aaurt nu eh ni pta k delivery wele 1 bachi nu sabh to vadh lod aapni maa di hundi ai.
@daman8926
@daman8926 4 ай бұрын
Theek hai.
@simerjitkaurgill1407
@simerjitkaurgill1407 4 ай бұрын
What should parents do come to this country or not
@NavneetShukla-uv3lx
@NavneetShukla-uv3lx 4 ай бұрын
Bibi chawal AA poori
@Eastwestpunjabicooking
@Eastwestpunjabicooking 4 ай бұрын
Greedy , needs
@amarjitkaurbajaj5085
@amarjitkaurbajaj5085 4 ай бұрын
Ghar Ghar de kahani hi
@jaswantsingh3849
@jaswantsingh3849 4 ай бұрын
Good
@simples2916
@simples2916 4 ай бұрын
Ehi honda parents nal
إخفاء الطعام سرًا تحت الطاولة للتناول لاحقًا 😏🍽️
00:28
حرف إبداعية للمنزل في 5 دقائق
Рет қаралды 38 МЛН
The joker favorite#joker  #shorts
00:15
Untitled Joker
Рет қаралды 30 МЛН
OYUNCAK MİKROFON İLE TRAFİK LAMBASINI DEĞİŞTİRDİ 😱
00:17
Melih Taşçı
Рет қаралды 12 МЛН
Incredible: Teacher builds airplane to teach kids behavior! #shorts
00:32
Fabiosa Stories
Рет қаралды 11 МЛН
إخفاء الطعام سرًا تحت الطاولة للتناول لاحقًا 😏🍽️
00:28
حرف إبداعية للمنزل في 5 دقائق
Рет қаралды 38 МЛН