RIHAI | KANWAR SINGH GREWAL | OFFICIAL VIDEO | RUBAI MUSIC | 2022

  Рет қаралды 1,265,830

Kanwar Singh Grewal

Kanwar Singh Grewal

Күн бұрын

Пікірлер: 6 000
@kanwarsinghgrewal
@kanwarsinghgrewal 2 жыл бұрын
Apne valuable comments jrur deo ji🙏
@praveenpinni4790
@praveenpinni4790 2 жыл бұрын
Love you grewal ji 🙏🏻💐
@Gurpejsingh
@Gurpejsingh 2 жыл бұрын
❤️❤️❤️❤️❤️
@baljeetgurudaspuri3878
@baljeetgurudaspuri3878 2 жыл бұрын
Buhat videa bol ji
@rajdeepbrar7987
@rajdeepbrar7987 2 жыл бұрын
Nice song 🙏 Grewal g
@sarbjeet7322
@sarbjeet7322 2 жыл бұрын
Bhout Vadiya bro
@gurdassidhu8281
@gurdassidhu8281 2 жыл бұрын
ਪੰਜਾਬੀ ਹੋਣ ਦਾ ਅਸਲੀ ਫਰਜ਼ ਨਿਭਾ ਰਹੇ ਹੋ ਕੰਵਰ ਗਰੇਵਾਲ ਜੀ, ਜਿਉਂਦੇ ਵਸਦੇ ਰਹੋ
@balrajsingh584
@balrajsingh584 2 жыл бұрын
ਜਾਗ ਰਿਹਾ ਸਾਡਾ ਨਵਾਂ ਪੰਜਾਬ, ਜਿਗਰੇ ਵਾਲੇ ਹੀ ਸਿੰਘ ਸੂਰਮੇਆ ਦੀ ਗੱਲ ਕਰਦੇ , ਹਰ ਇਕ ਦੇ ਵੱਸਦੀ ਗੱਲ ਨਹੀ, ਧੰਨਵਾਦ ਗਰੇਵਾਲ ਸਾਬ ਸੱਚਾਈ ਦਾ ਸਾਥ ਦੇਣ ਲਈ,
@Jaga_006
@Jaga_006 2 жыл бұрын
💯✅
@pindersidhu166
@pindersidhu166 2 жыл бұрын
ਇਸ ਤਰ੍ਹਾਂ ਤਰਲੇ ਮਾਰਿਆ ਰਿਹਾਈ ਨੀ ਮਿਲਣੀ ਬਾਦਸ਼ਾਹੀ ਲਵਾ ਗੇ ਤੇ ਹੱਕ ਮਿਲਣੇ ,ਇਸ ਤਰਾ ਦੇ ਤਰਲੀਆ ਵਾਲੇ ਗੀਤ ਕੌਮ ਨੂੰ ਕਮਜੋਰ ਤੇ ਲਾਚਾਰ ਪੇਸ਼ ਕਰ ਰਹੇ ਹਨ ਸੱਚ ਬੋਲਣ ਦੀ ਹਿੰਮਤ ਹੈ ਤਾਂ ਸਿੱਧੂ ਮੂਸੇਵਾਲ ਵਾਂਗੂੰ ਅਣਖ ਨਾਲ ਹੱਕ ਲੈਣ ਦੀ ਗੱਲ ਕਰੋ 🙏
@luckysinghluckysingh330
@luckysinghluckysingh330 2 жыл бұрын
Deep sidhu te sidhu moosewale ne jgaya
@AviiRajpuria
@AviiRajpuria 2 жыл бұрын
tribute to deep sidhu 🙏❣️ kzbin.info/www/bejne/h6vdZWCmqNukhdE
@AviiRajpuria
@AviiRajpuria 2 жыл бұрын
@@Jaga_006 tribute to deep sidhu 🙏❣️ kzbin.info/www/bejne/h6vdZWCmqNukhdE
@ManmeetSandhu-Music
@ManmeetSandhu-Music 2 жыл бұрын
ਬਹੁਤ ਹੀ ਸੋਹਣਾ ਲਿਖਿਆ ਤੇ ਗਾਇਆ ਕਨਵਰ ਬਾਈ ਜੀ ❤ ਵਾਹਿਗੁਰੂ ਮੇਹਰ ਕਰੇ ਬੰਦੀ ਸਿੰਘ ਜਲਦੀ ਤੋਂ ਜਲਦੀ ਰਿਆਹ ਹੋ ਜਾਣ ਇਹੀ ਅਰਦਾਸ ਕਰਦੇ ਹਾਂ ਹਮੇਸ਼ਾ 🙏🚩
@hssaggu7358
@hssaggu7358 2 жыл бұрын
sikhi te punjab val thiyan diu
@deepmaan5522
@deepmaan5522 2 жыл бұрын
ਰੂਹ ਹਿੱਲ ਜਾਂਦੀ ਐ ਸਾਡੇ ਸਿੰਘਾਂ ਦਾ ਹਾਲ ਦੇਖ 🙏 ਸੱਚੇ ਪਾਤਸ਼ਾਹ ਮੇਹਰ ਕਰੋ 🙏 ਸਰਬੱਤ ਦਾ ਭੱਲਾ ਕਰੋ🙏
@ranjitsingh5123
@ranjitsingh5123 2 жыл бұрын
ਅਸੀ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਹਾ ਕੌਣ ਕੌਣ ਇਸ ਗਾਣੇ ਦੇ ਹੱਕ ਵਿਚ ਹੈ 🙏🙏🙏
@BaljitSingh-ml9zj
@BaljitSingh-ml9zj 2 жыл бұрын
Jina Ne Like Kita Oh Sare Hak Ch Ne Mere Khyal Nal Baki Mai V Hak Ch Vh
@bhagatsingh8780
@bhagatsingh8780 2 жыл бұрын
Pura punjab
@amrindersingh5865
@amrindersingh5865 2 жыл бұрын
🙏
@anvisarangal6833
@anvisarangal6833 2 жыл бұрын
kzbin.info/www/bejne/Z3bOdoJ3iJatrrs
@tejibenipal6380
@tejibenipal6380 2 жыл бұрын
ਪੁੱਛਣ ਦੀ ਲੋੜ ਹੀ ਨਹੀਂ ਹੁਣ ਬਾਈ ਜੀ
@gurmeetsinghsohialal
@gurmeetsinghsohialal 2 жыл бұрын
ਗੀਤ ਰਾਹੀਂ ਬੰਦੀ ਸਿੰਘਾਂ ਦੀ ਰਿਹਾਈ ਲਈ ਬੁਲੰਦ ਆਵਾਜ ਉਠਾਈ 🙏
@CheemaTaminder-ol2pd
@CheemaTaminder-ol2pd Жыл бұрын
Sant ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜੀ ਅੱਜ ਲੋੜ ਹੈ ਤੁਹਾਡੀ ਅੱਜ ਬਹੁਤ ਲੋੜ haii jii 😭😭😭😭😭😭😭😭😭😭😭😭😭😭waheguru jiii kro kirpa Raaj krega Khalsa
@sokhaldeep9353
@sokhaldeep9353 2 жыл бұрын
ਕੰਵਰ ਗਰੇਵਾਲ ਉਹ ਹੀਰਾ ਹੈ ਜਿਸ ਦੇ ਬੋਲ ਸੁਣਕੇ ਰੂਹ ਨੂੰ ਸਕੂਨ ਮਿਲਦਾ ਹੈ ਬਾਬਾ ਨਾਨਕ ਜੀ ਇਸੇ ਤਰਾਂ ਹਿੰਮਤ ਬਖਸ਼ਣ ਲਿਖਣ ਦੀ ........ Kanwar Grewal ❤️❤️❤️❤️
@harinderbawa5499
@harinderbawa5499 2 жыл бұрын
Ruh nu sakoon nahi eh Fariyaadi Gana Ruh nu jhankjodan wala gaana hai ji
@AviiRajpuria
@AviiRajpuria 2 жыл бұрын
tribute to deep sidhu 🙏❣️ kzbin.info/www/bejne/h6vdZWCmqNukhdE
@mangalmangalsingh5156
@mangalmangalsingh5156 Жыл бұрын
Kawr jinadaba
@bittunaharkhera5975
@bittunaharkhera5975 2 жыл бұрын
ਮਰਹੂਮ ਸਿੱਧੂ ਬਾਈ ਜੀ ਬਾਲੀ ਹੋਈ ਚਿੰਗਾਰੀ ਲਗਦਾ ਹੈ ਕਿ ਇਕ ਦਿਨ ਭਾਂਬੜ ਜ਼ਰੂਰ ਬਣੇਗੀ....ਪੰਜਾਬ,ਪੰਜਾਬੀ ਤੇ ਪੰਜਾਬੀਅਤ ਜ਼ਿੰਦਾਬਾਦ...🤝🤝🤝🤝💪💪💪💪
@bittunaharkhera5975
@bittunaharkhera5975 2 жыл бұрын
@Blackpearlmakeovers Thanks a lot 🙏🙏
@Harmuthkuthanapalithi
@Harmuthkuthanapalithi 2 жыл бұрын
Thanks to hindustan this song has been banned too
@sukhkhehra1627
@sukhkhehra1627 2 жыл бұрын
ਸਹੀ ਅਰਥਾਂ ਪੰਜਾਬ ਅਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲਾ ਗਾਇਕ ਕੰਵਰ ਗਰੇਵਾਲ। ਜ਼ਿੰਦਾਬਾਦ ਭਾਈ 👍👍👍👍👍
@pindersidhu166
@pindersidhu166 2 жыл бұрын
ਇਸ ਤਰ੍ਹਾਂ ਤਰਲੇ ਮਾਰਿਆ ਰਿਹਾਈ ਨੀ ਮਿਲਣੀ ਬਾਦਸ਼ਾਹੀ ਲਵਾ ਗੇ ਤੇ ਹੱਕ ਮਿਲਣੇ ,ਇਸ ਤਰਾ ਦੇ ਤਰਲੀਆ ਵਾਲੇ ਗੀਤ ਕੌਮ ਨੂੰ ਕਮਜੋਰ ਤੇ ਲਾਚਾਰ ਪੇਸ਼ ਕਰ ਰਹੇ ਹਨ ਸੱਚ ਬੋਲਣ ਦੀ ਹਿੰਮਤ ਹੈ ਤਾਂ ਸਿੱਧੂ ਮੂਸੇਵਾਲ ਵਾਂਗੂੰ ਅਣਖ ਨਾਲ ਹੱਕ ਲੈਣ ਦੀ ਗੱਲ ਕਰੋ 🙏
@ashwanibath6486
@ashwanibath6486 2 жыл бұрын
Bro kanwar ohi a Jo bolda c mainu sirf 2 lakh chaida kithe marji gwa lwo tusi yadd ni ਰੱਖਦੇ
@royalkotach4829
@royalkotach4829 2 жыл бұрын
@@ashwanibath6486 get my be
@gurdeepsinghbhatti4483
@gurdeepsinghbhatti4483 2 жыл бұрын
ਇਕਦਮ ਸਹੀ ਗੱਲ ਹੈ ਆਪਜੀ ਦੀ।
@AviiRajpuria
@AviiRajpuria 2 жыл бұрын
tribute to deep sidhu 🙏❣️ kzbin.info/www/bejne/h6vdZWCmqNukhdE
@deepbrardeepbrar807
@deepbrardeepbrar807 Жыл бұрын
ਕੰਵਰ ਗਰੇਵਾਲ ਬਹੁਤ ਵਦੀਆ ਇਤਿਹਾਸ ਲਿਖਦੇ 🙏🙏
@gurpreetsinghshimlapuri8470
@gurpreetsinghshimlapuri8470 2 жыл бұрын
ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਕਰੋ। ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ
@AviiRajpuria
@AviiRajpuria 2 жыл бұрын
tribute to deep sidhu 🙏❣️💞 kzbin.info/www/bejne/h6vdZWCmqNukhdE
@gursharncombineharvester9168
@gursharncombineharvester9168 2 жыл бұрын
ਤੁਹਾਡਾ ਨਾਮ ਅੱਗ ਬੁਝਾਉਣ ਵਾਲਿਆਂ ਚ ਲਿਖਿਆ ਜਾਣਾ ਗਰੇਵਾਲ਼ ਸਾਬ … ਹਰ ਵਾਰ ਦੀ ਤਰਾਂ ਬਾਕਮਾਲ ਕਲਮ 🙏🏻❤️‍🔥💐🤘🏻
@jiwankandola1388
@jiwankandola1388 2 жыл бұрын
Respect
@pindersidhu166
@pindersidhu166 2 жыл бұрын
ਇਸ ਤਰ੍ਹਾਂ ਤਰਲੇ ਮਾਰਿਆ ਰਿਹਾਈ ਨੀ ਮਿਲਣੀ ਬਾਦਸ਼ਾਹੀ ਲਵਾ ਗੇ ਤੇ ਹੱਕ ਮਿਲਣੇ ,ਇਸ ਤਰਾ ਦੇ ਤਰਲੀਆ ਵਾਲੇ ਗੀਤ ਕੌਮ ਨੂੰ ਕਮਜੋਰ ਤੇ ਲਾਚਾਰ ਪੇਸ਼ ਕਰ ਰਹੇ ਹਨ ਸੱਚ ਬੋਲਣ ਦੀ ਹਿੰਮਤ ਹੈ ਤਾਂ ਸਿੱਧੂ ਮੂਸੇਵਾਲ ਵਾਂਗੂੰ ਅਣਖ ਨਾਲ ਹੱਕ ਲੈਣ ਦੀ ਗੱਲ ਕਰੋ 🙏
@GaganSingh-jz3ui
@GaganSingh-jz3ui 2 жыл бұрын
@@pindersidhu166 lvo badhshaii🥹🥹🥹😂😂
@Kookaburra-365
@Kookaburra-365 2 жыл бұрын
@@pindersidhu166 chl vr ena jo gaya oh v thik aa baki tuhadi gall v bilkul thik aa, es mulkh ch kde insaf nai sikh musalman te gareeb te choti jaat wale hindu nu khalistan jruri aa
@manpreetmani3746
@manpreetmani3746 2 жыл бұрын
waheguru ji waheguru ji
@deep_dhaliwall
@deep_dhaliwall 2 жыл бұрын
ਗਰੇਵਾਲ ਸਾਹਿਬ ਗਾਇਕ ਘੱਟ ਇੱਕ ਚਿੰਤਕ ਜਿਆਦਾ ਹਨ। ਮੌਜੂਦਾ ਸਮੇਂ ਇਹਨਾਂ ਨੇ ਹਰ ਸਮੇਂ ਪੰਜਾਬ ਦੇ ਮੁੱਦਿਆ ਨੂੰ ਚੁੱਕਿਆ ਹੈ, ਕਿਸਾਨੀ ਸੰਘਰਸ਼ ਵੇਲੇ ਇੰਨਾ ਦਾ ਯੋਗਦਾਨ ਇਤਿਹਾਸ ਦਾ ਹਿੱਸਾ ਹੈ🙏
@ashwanibath6486
@ashwanibath6486 2 жыл бұрын
ਸਿਰਫ ਗਾ ਕੇ ਆ kanwar ਓਹੀ ਨਹੀ ਜੋ ਬੋਲਦਾ c ਕਿ ਮੈਨੂੰ 2 ਲੱਖ ਚਾਈਦਾ ਬੱਸ।। ਯਾਦ ਰੱਖਿਆ ਕਰੋ ਥੋੜਾ ਇਨ੍ਹਾਂ ਦਾ ਕੰਮ ਗਾ ਕੇ ਪੈਸੇ ਕੇ ਪੈਸੇ ਕਮਾਉਣਾ ਹੈ
@deep_dhaliwall
@deep_dhaliwall 2 жыл бұрын
@@ashwanibath6486 ਇੱਕ negative ਕਹੀ ਗੱਲ ਤੁਹਾਡੇ ਯਾਦ ਹੈ, ਜਦੋਂ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਤਾਂ ਇਸਦੇ ਗਾਣਿਆਂ ਦਾ ਕੀ ਯੋਗਦਾਨ ਹੈ ਅਤੇ ਇਸਦੇ ਗਾਣਿਆਂ ਵਿੱਚ ਕੇਹੜੀ ਸ਼ੈਲੀ ਹੈ ਇਹ ਯਾਦ ਰੱਖੋ ਭਰਾ, ਕੇਵਲ ਨਿੰਦਕ ਨਾ ਬਣਿਆ ਕਰੋ
@gsingh7605
@gsingh7605 2 жыл бұрын
@@deep_dhaliwall ਭਰਾ ਜੀ ਇਹ ਗਾਇਕ ਖਾਲਸਾ ਰਾਜ ਦੇ ਖਿਲਾਫ ਵੀ ਬੋਲਿਆ ਆ ਸੀ ਇਸ ਨੇ ਸਿੱਖ ਸਿਧਾਂਤਾਂ ਨੂੰ ਛੱਡ ਕੇ ਕਾਮਰੇਡਾ ਦਾ ਸਾਥ ਦਿੱਤਾ ਸੀ ਇਸ ਨੇ
@sattamalta
@sattamalta 2 жыл бұрын
@@gsingh7605 ਕਦੋ ਬੋਲਿਆ ਖਾਲਸਾ ਰਾਜ ਦੇ ਖਿਲਾਫ ਸਬੂਤ ਦਵੋ
@AviiRajpuria
@AviiRajpuria 2 жыл бұрын
tribute to deep sidhu 🙏❣️ kzbin.info/www/bejne/h6vdZWCmqNukhdE
@DavinderKaur-go4hx
@DavinderKaur-go4hx Жыл бұрын
Hnj Rihai honi cahidi hai ji...waheguru ji..
@ravirajsingh1173
@ravirajsingh1173 2 жыл бұрын
ਸਿੱਖ ਹੋਣ ਦੀ ਨਿਸ਼ਾਨੀ ਹੁੰਦੀ ਆ। ਹਮੇਸ਼ਾ ਸੱਚ ਬੋਲਣਾ , ਸੱਚ ਤੇ ਖੜਨਾ, ਸੱਚ ਲਈ ਲੜਨਾ। ਬਹੁਤ ਬਹੁਤ ਪਿਆਰ , ਸਤਿਕਾਰ ਭਾਈ ਸਾਬ੍ਹ🙏🙏🙏🙏
@AviiRajpuria
@AviiRajpuria 2 жыл бұрын
tribute to deep sidhu 🙏❣️ kzbin.info/www/bejne/h6vdZWCmqNukhdE
@Lucky-op5ie
@Lucky-op5ie 2 жыл бұрын
ਧੰਨ ਜਿਗਰਾ ਉਨ੍ਹਾਂ ਸਿੰਘਾਂ ਦਾ ਜਿਹੜੇ ਅੰਦਰ ਨੇ 20 25 ਸਾਲ ਤੋਂ 🚩 WAHEGURU G 🙏
@prabhjot2832
@prabhjot2832 2 жыл бұрын
Bai 25 25 saal toh uppar hoo gaye hun te
@Dr_Ravinderjeet_Singh
@Dr_Ravinderjeet_Singh 2 жыл бұрын
27ਵਾਂ ਸਾਲ ਚੱਲ ਰਿਹਾ ਹੈ ਵੀਰ। ੧੯੯੫(1995) ਤੋਂ ਸਿੰਘ ਬੰਦੀ ਕੀਤੇ ਹੋਏ ਨੇ ਇਨ੍ਹਾਂ ਗੰਦੀਆਂ ਸਰਕਾਰਾਂ ਨੇ।
@Dr_Ravinderjeet_Singh
@Dr_Ravinderjeet_Singh 2 жыл бұрын
@@BalwinderSingh-ug9fe Badal, Captain, Modi, Kejriwal, Bhagwant Maan eh sb ikko ne bs naam e alag alag aa km sb de ohi ne. Simranjit Singh Maan Saab nu Support kro bs ohi Punjab de Haq dva skde ne
@ramankaur51
@ramankaur51 2 жыл бұрын
Sarkara thaka kr rhiya ne bandi Singha nal kdo aaugi akal ehna nu v eh glt kr rhe ne Singha nal
@AviiRajpuria
@AviiRajpuria 2 жыл бұрын
tribute to deep sidhu 🙏❣️ kzbin.info/www/bejne/h6vdZWCmqNukhdE
@ParwinderSingh-jv8sl
@ParwinderSingh-jv8sl 2 жыл бұрын
ਗਰੇਵਾਲ ਸਾਬ ਬਹੁਤ ਧੰਨਵਾਦ,,ਸੱਚ ਬੋਲਣ ਲਈ ,,ਸਾਰੇ ਸਿੰਗਰਾ ਤੋ ਬੱਸ ਇਹ ਉਮੀਦ ਆ 🙏🙏🙏👏👏👏👏👏🤝🤝🤝
@AviiRajpuria
@AviiRajpuria 2 жыл бұрын
tribute to deep sidhu 🙏❣️ kzbin.info/www/bejne/h6vdZWCmqNukhdE
@MandeepSingh-bg8em
@MandeepSingh-bg8em 2 жыл бұрын
ਅਸੀਂ ਸਾਰੇ ਮਿਲ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਉਠਾਈਏ ਖਾਲਸਾ ਜੀ 🙏🙏
@karanveersingh281
@karanveersingh281 2 жыл бұрын
ਸੱਚੀ ਸੁੱਚੀ ਤੇ ਦਲੇਰੀ ਨਾਲ ਭਰੀ ਕਲਮ ਨੂੰ ਸਲਾਮ🙏
@KingHunter3597
@KingHunter3597 2 жыл бұрын
ਕਿੰਨਾ ਸੋਹਣਾ ਲਿਖਿਆ ਅਤੇ ਗਾਇਆ ਹੈ ✅ ♥️☬ ਦਿਲ ਨੂੰ ਸ਼ੂਹ ਗਿਆ ☬♥️
@AviiRajpuria
@AviiRajpuria 2 жыл бұрын
tribute to deep sidhu 🙏❣️ kzbin.info/www/bejne/h6vdZWCmqNukhdE
@starshah15
@starshah15 2 жыл бұрын
I’m from Lehnda Punjab te Charhde punjab nu Rab Charhdi Kala che rakhe ❤️
@SilentKiller-ss6ij
@SilentKiller-ss6ij 2 жыл бұрын
😍
@wazirsingh3329
@wazirsingh3329 2 жыл бұрын
@inderpalmadahar3313
@inderpalmadahar3313 2 жыл бұрын
💞😘😘😘😘😘
@sanisingh4676
@sanisingh4676 2 жыл бұрын
ਲਹਿੰਦਾ ਪੰਜਾਬ ਵੀ ਸਾਡਾ ਚੜਦਾ ਵੀ
@Kookaburra-365
@Kookaburra-365 2 жыл бұрын
lov u bro, rab kre sma aave fir apa ikatthe ho jaiye
@burapurewal4262
@burapurewal4262 2 жыл бұрын
Jigra chaida eda diya galan likhan lai Te goun lai Respect wade Veer. 🙏👌👍🙏📢📢
@bhagatsingh4810
@bhagatsingh4810 2 жыл бұрын
ਵੇਲੇ ਸਿਰ ਬੋਲਿਆ ਸੱਚ ਬਹੁਤ ਮਾਇਨੇ ਰੱਖਦਾ ਹੈ। ਤੁਸੀਂ ਹਰ ਫ਼ਰਜ਼ ਬਹੁਤ ਜਿੰਮੇਵਾਰੀ ਨਾਲ ਨਿਭਾਇਆ ਹੈ। ਧੰਨਵਾਦ ਜੀ।
@proud2514
@proud2514 2 жыл бұрын
Right ✅
@mydiary2264
@mydiary2264 2 жыл бұрын
kzbin.info/www/bejne/hoK6ZJx5msehfNU
@amansidhu9359
@amansidhu9359 2 жыл бұрын
Absolutely right ✅️ veer ji.
@tkaur710
@tkaur710 2 жыл бұрын
Ji e git kla sunke sukriy krn li ni apni abaj uthan li bi aa e glt srkara khilaf te Singh de hk ch ikthe hon di lod aa krsani dene bag
@jagjitsingh9642
@jagjitsingh9642 2 жыл бұрын
Bilkul sach aa y
@Sidhumoosewala.5911.records
@Sidhumoosewala.5911.records 2 жыл бұрын
ਵਾਹ,,, ਪੰਜਾਬ ਦੇ ਹੱਕਾਂ ਲਈ ਗਾਉਣ ਵਾਲੇ ਹੀ ਅਸਲੀ ਸਿੰਗਰ ਨੇ😢
@sarbjitsingh1603
@sarbjitsingh1603 2 жыл бұрын
right ji
@pargatsinghkhera3626
@pargatsinghkhera3626 2 жыл бұрын
ਸ਼ਾਹੀ ਗੱਲ ਵੀਰ ਜੀ
@AviiRajpuria
@AviiRajpuria 2 жыл бұрын
tribute to deep sidhu 🙏❣️💞 kzbin.info/www/bejne/h6vdZWCmqNukhdE
@simranjeetsingh1400
@simranjeetsingh1400 2 жыл бұрын
ਮਾਣ ਹੈ ਬਾਈ ਜੀ ਤੁਹਾਡੇ ਤੇ 🙏🙏🙏🙏 ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ
@lakhvirsingh5946
@lakhvirsingh5946 2 жыл бұрын
Waheguru ji ka khalsa waheguru ji ki Fateh 🙏
@SS-suk
@SS-suk 2 жыл бұрын
ਕੋਈ ਸ਼ਬਦ ਨਹੀ ਵੀਰ ਜਿੰਨੀ ਤਾਰੀਫ਼ ਓਨੀ ਘੱਟ ਆ ਵਾਹਿਗਰੂ ਚੜਦੀ ਕਲਾ ਵਿੱਚ ਰੱਖੇ ਵੀਰ ਨੂੰ
@jasmindermultani9376
@jasmindermultani9376 2 жыл бұрын
ਬੋਹਤ ਹੀ ਸੋਹਣਾ ਲਿਖਿਆ ਤੇ ਗਾਇਆ ਵੀਰੇ 🙏🙏🙏 ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ 🙏🙏🙏 ਕੌਮ ਦਾ ਹੀਰਾ ਵੀਰ ਤੂੰ, ਜੋ ਸੱਚ ਲਿਖਿਆ ਤੇ ਗਾਇਆ 🙏🙏🙏 ਵੀਰੇ ਰੱਬ ਹਮੇਸ਼ਾਂ ਖੁਸ਼ ਰੱਖੇ ਤੇ ਚੜ੍ਹਦੀ ਕਲ੍ਹਾ ਵਿੱਚ ਰੱਖੇ🙏🙏🙏
@AviiRajpuria
@AviiRajpuria 2 жыл бұрын
tribute to deep sidhu 🙏❣️ kzbin.info/www/bejne/h6vdZWCmqNukhdE
@asifalijatt.barcelona119
@asifalijatt.barcelona119 2 жыл бұрын
Gòod
@iamprabhjohal
@iamprabhjohal 2 жыл бұрын
ਬਹੁਤ ਸੋਹਣਾ ਗੀਤ ਵਹਿਗੁਰੂ ਮੇਹਰ ਕਰੇ... ਇਸੇ ਤਰਾਂ ਗੀਤ ਆਉਂਦੇ ਰਹਨ ਤੇ ਕੋਈ ਨਾਂ ਕੋਈ ਹੀਲਾ ਹੋਵੇ 🚩🚩🦁
@gurwinderkhattra8313
@gurwinderkhattra8313 2 жыл бұрын
Shii gal a Bai g
@Dr_Ravinderjeet_Singh
@Dr_Ravinderjeet_Singh 2 жыл бұрын
ਹੀਲੇ ਗੀਤਾਂ ਨਾਲ ਨਹੀਂ ਸ਼ਸਤਰਾਂ ਨਾਲ ਹੁੰਦੇ ਨੇ। ਸ਼ਸਤਰਨ ਕੇ ਅਧੀਨ ਹੈ ਰਾਜ। ਜੋ ਨ ਧਰੈ ਤਿਸੁ ਬਿਗਰੈ ਕਾਜ॥ ਰਾਜ ਬਿਨਾ ਨਹਿਂ ਧਰਮੁ ਚਲੇ ਹੈਂ। ਧਰਮੁ ਬਿਨਾ ਸਭੁ ਦਲ਼ੇ ਮਲੇ ਹੈਂ॥
@iamprabhjohal
@iamprabhjohal 2 жыл бұрын
@@Dr_Ravinderjeet_Singh ਹਾਂਜੀ ਵੀਰਜੀ ਅੰਤ ਵਿਚ ਸ਼ਸਤ੍ਰ ਚੁੱਕਣੇ ਹੀ ਪੈਣੇ ਨੇ ਜੇ ਕੁਝ ਨਾ ਹੋਆ ਅਸੀਂ ਤੇ ਸਬਰ ਕਰੀ ਬੈਥੇ ਹਾਂ...।🙏
@sattamalta
@sattamalta 2 жыл бұрын
@@Dr_Ravinderjeet_Singhਸ਼ਸਤਰ ਵੀ ਤਾ ਹੀ ਚੁੱਕਣ ਗੇ ਜੇ ਅਵਦੇ ਇਤਿਹਾਸ ਦਾ ਪਤਾ ਹੋਊ ਨੌਜਵਾਨਾਂ ਨੂੰ. ਜਿਹੜਾ ਕੰਮ ਸਿੱਖ ਪ੍ਰਚਾਰਕਾ ਨੇ ਕਰਨਾ ਸੀ ਓਹ ਕੰਮ ਹੁਣ ਸਿੰਗਰ ਕਰ ਰਹੇ ਆ 🙏
@AviiRajpuria
@AviiRajpuria 2 жыл бұрын
tribute to deep sidhu 🙏❣️ kzbin.info/www/bejne/h6vdZWCmqNukhdE
@mishalyadav291
@mishalyadav291 8 ай бұрын
Punjabi community is the best community in the whole world cause they have got true love for there community and powerful unbreakable unity, brotherhood and most of the ferocious and brutal wars were fought by them. Huge respect to all my sikh brothers ❤
@bhaiharbakshsingh99889
@bhaiharbakshsingh99889 2 жыл бұрын
ਪੂਰੀ ਸਿੱਖ ਕੌਮ ਅਤੇ ਇਨਸਾਫ਼ ਪਸੰਦ ਲੋਕਾਂ ਨੂੰ ਤੁਹਾਡੇ ਤੇ ਮਾਨ ਹੈ ਗੁਰੂ ਸਾਹਿਬ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ।
@AviiRajpuria
@AviiRajpuria 2 жыл бұрын
tribute to deep sidhu 🙏❣️ kzbin.info/www/bejne/h6vdZWCmqNukhdE
@raghvirsinghhans02
@raghvirsinghhans02 2 жыл бұрын
ਵਾਹ ਜੀ ਵਾਹ ਕਨਵਰ ਸਾਬ🙏🔥 ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏
@sardardilawersingh3972
@sardardilawersingh3972 2 жыл бұрын
ਬੁਹਤ ਸੋਹਣਾ ਸਚ ਲਿਖ਼ਿਆ ... ਇਹਨਾਂ ਨੂੰ ਫੇਰ ਚੁਬਣਾ ਐ..... #SYL ਵਾਂਗੂ ਹੋਣਾ ....
@AviiRajpuria
@AviiRajpuria 2 жыл бұрын
tribute to deep sidhu 🙏❣️💞 kzbin.info/www/bejne/h6vdZWCmqNukhdE
@Amandeep.605
@Amandeep.605 2 жыл бұрын
Sidhu bai da bhout bhout dilo dhanwaad ode bole ik lavas ne pure Punjab nu ik jutt kr ta🙏❤️❤️❤️ Legend never die 💔💔 Miss you sidhu jaan 😭😭💔
@yuvrajaulakh555
@yuvrajaulakh555 2 жыл бұрын
ਸਭ ਗਾਇਕਾਂ ਨੂੰ ਮੂਹਰੇ ਆਉਣਾ ਚਾਹੀਦਾ ਹੈ. ਪੰਜਾਬ ਦੇ ਹੱਕਾਂ ਲਈ ਇਕਠੇ ਹੋ ਕੇ ਲਿਖੌ। ਕੰਵਰ ਬਾਈ ਧੰਨਵਾਦ
@yammlajatt3608
@yammlajatt3608 2 жыл бұрын
ਸਾਚ ਪਤਾ ਤੇ ਸਬ ਨੂ ਹੇ, ਪਰ ਸਾਚ ਬੋਲਨ ਦੀ ੳਕਾਤ ਕੋਈ ਕੋਈ ਰਾਖਦਾ ਹੇ. Salute a Grewal 22 te mere sone veer Sidhu nu🙏🏻🙏🏻💔
@channasingh6820
@channasingh6820 2 жыл бұрын
ਇਸ ਤਰ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਮਿਲਣੀ ਕਿਸਾਨ ਅੰਦੋਲਨ ਵਾਂਗ ਬਹੁਤ ਵੱਡਾ ਧਰਨਾ ਲਾਉਣ ਦੀ ਜਰੂਰਤ ਹੈ ਲੋੜ ਹੈ ਸਿੱਖ ਕੌਮ ਨੂੰ ਇੱਕਜੁਟ ਹੋਣਾ ਪੈਣਾ
@nasiruddain1200
@nasiruddain1200 2 жыл бұрын
ਬਿਲਕੁਲ ✔️
@bpss7342
@bpss7342 2 жыл бұрын
Shuruat es tra he hovaygee
@s_preet_
@s_preet_ 2 жыл бұрын
Sade ta lgee a dhrne singha di rihai lyi
@Panjab_de_Jaye1984
@Panjab_de_Jaye1984 2 жыл бұрын
ਕੰਵਰ ਗਰੇਵਾਲ ਸਾਬ ਜੀ ਬਹੁਤ ਵਧੀਆ ਤੇ ਸੁਲਝੇ ਹੋਏ ਇਨਸਾਨ ਨੇ ਜੋ ਪੰਜਾਬ ਦਾ ਦਰਦ ਰੱਖਦੇ ਨੇ ਜਵਾਨੀ ਨੂੰ ਬਚਾਉਣ ਲਈ ਆਪਣੀ ਕਲਮ ਰਾਹੀਂ ਜਾਗਰੂਕ ਕਰ ਰਹੇ ਨੇ ❤🙏
@AnmolSingh-yn5ic
@AnmolSingh-yn5ic 2 жыл бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ 🙏🏻❤️
@armygill967
@armygill967 2 жыл бұрын
But we will never get justice from this nation.
@vijaysrivastav8268
@vijaysrivastav8268 2 жыл бұрын
@@armygill967 welcome to go to pakistan land of your ancestors actually they are your real relatives and definitely you all will live a better life in pakistan
@armygill967
@armygill967 2 жыл бұрын
@@vijaysrivastav8268 Did we get justice for blue star,November 85 Sikh genocide, fack encounters,rapes. Who's is talking about going to Pakistan. We are talking about getting our fare share out off the country we sacrifice 90% Whether it is by full liberation or fully justice. Justice is what we're hopeless. So independence we're talking about..
@harpadda8209
@harpadda8209 2 жыл бұрын
ਦਿਲ ਜਿੱਤ ਲਿਆ ਈ ਸਰਦਾਰਾ 🙏🏻🙏🏻🙏🏻
@manpreetsingh3059
@manpreetsingh3059 2 жыл бұрын
ਅੱਜ ਸੱਚ ਦੀ ਲੋੜ ਹੈ, ਸਭ ਬੋਲੋ ਤੇ ਬੋਲਣ ਵਾਲਿਆਂ ਦਾ ਸਾਥ ਦੇਓ, ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਹਾਂ...... Keep it up 👍👍
@mandeepsekhon8819
@mandeepsekhon8819 2 жыл бұрын
India ban ho gya eh song?
@AviiRajpuria
@AviiRajpuria 2 жыл бұрын
tribute to deep sidhu 🙏❣️ kzbin.info/www/bejne/h6vdZWCmqNukhdE
@manpreetsingh3059
@manpreetsingh3059 2 жыл бұрын
@@mandeepsekhon8819 hanji
@harneshcheema8938
@harneshcheema8938 2 жыл бұрын
ਹੱਕਾਂ ਵਾਸਤੇ ਬਹੁਤ ਸੋਹਣਾ ਗੀਤ 👍👍👍🙏🙏🙏
@gurpreetsinghshimlapuri8470
@gurpreetsinghshimlapuri8470 2 жыл бұрын
ਬਿਲਕੁਲ ਜੀ ਜੇਕਰ ਬਾਕੀਆਂ ਲਈ ਕਾਨੂੰਨ ਇੱਕ ਹੈ ਫਿਰ ਸਿਰਫ ਸਿੱਖਾਂ ਨਾਲ ਧੱਕਾ ਕਿਉਂ ਸਰਕਾਰਾਂ ਸੰਵਿਧਾਨ ਤੋਂ ਉਲਟ ਚੱਲ ਕੇ ਸੰਵਿਧਾਨ ਦੀਆਂ ਹੀ ਧੱਜੀਆਂ ਉਡਾ ਰਹੇ ਹਨ।
@Varinder_Khehra
@Varinder_Khehra 2 жыл бұрын
ਜੀਓ... ਚੜ੍ਹਦੀ ਕਲਾ ❤️ ਹੁਣ ਪੰਜਾਬ ਸਿਉਂ ਦੀ ਗੱਲ ਕੀਤੇ ਬਿਨ੍ਹਾਂ ਨਹੀਂ ਸਰਨਾ ਹੈ ❤️‍🔥
@Jassmann5459
@Jassmann5459 2 жыл бұрын
🙏🙏 ਧੰਨਵਾਦ ਗਰੇਵਾਲ ਸਾਹਬ ਤੁਸੀ ਹੀ ਇਹ ਗੀਤ ਗਾਅ ਸਕਦੇ ਸੀ 🙏🙏 ਦਿਲੋ ਸਤਕਾਰ ਵੀਰ ਜੀ ਵਾਹਿਗੁਰੂ ਤੇਰੀ ਕਲਮ ਨੂੰ ਹੋਰ ਸੱਚ ਲਿਖਣ ਦਾ ਬਲ ਬਖਸ਼ਣ 🙏🙏🙏🙏🙏🌶🌶🌶🌶
@AviiRajpuria
@AviiRajpuria 2 жыл бұрын
tribute to deep sidhu 🙏❣️💞 kzbin.info/www/bejne/h6vdZWCmqNukhdE
@harjindersingh-vc3fd
@harjindersingh-vc3fd 2 жыл бұрын
ਬਹੁਤ ਹੀ ਖੂਬ ਕੰਵਰ ਬਾਈ ਜੀ 🙏🏻🙏🏻🙏🏻❤️❤️
@babbisidhu8785
@babbisidhu8785 2 жыл бұрын
ਕਲਮ ਅਤੇ ਆਵਾਜ਼ ✍️👌👍
@rajdeepkaur4098
@rajdeepkaur4098 2 жыл бұрын
Thanks kanwar for raising your voice on this topic This song should be reached to every Punjabi house
@Kaim_gudana
@Kaim_gudana 2 жыл бұрын
ਜਿੰਨੇ ਮਰਜ਼ੀ ਬੰਦ ਕਰਲੋ ਗਾਣੇ ਪੰਜਾਬ ਕਦੇ ਪਿੱਛੇ ਨਹੀਂ ਹੱਟਣ ਵਾਲਾ
@pamsund9712
@pamsund9712 2 жыл бұрын
We must protect our legacy. We need to unite together to save real Punjab.Thanks to Kanwar Grewal for his excellent effort🙏
@AviiRajpuria
@AviiRajpuria 2 жыл бұрын
tribute to deep sidhu 🙏❣️ kzbin.info/www/bejne/h6vdZWCmqNukhdE
@sukhrai390
@sukhrai390 2 жыл бұрын
ਕਨਵਰ ਜੀ ਤੁਸੀਂ ਇਹ ਗੀਤ ਬੋਲ ਕੇ ਸਭ ਦੇ ਦਿੱਲ ਜਿੱਤ ਲਏ ਨੇ। ਵਾਹਿਗੁਰੂ ਆਪ ਨੂੰ ਚੜ੍ਹਦੀਕਲਾ ਵਿੱਚ ਰੱਖੇ ❣️🙏🏻
@kamaljit5170
@kamaljit5170 2 жыл бұрын
ustnd ustnd he uda aa
@AviiRajpuria
@AviiRajpuria 2 жыл бұрын
tribute to deep sidhu 🙏❣️ kzbin.info/www/bejne/h6vdZWCmqNukhdE
@gurdhiansingh1999
@gurdhiansingh1999 2 жыл бұрын
ਵਾਹਿਗੁਰੂ ਸਮੱਤ ਬਖਸ਼ੇ ਇੰਨਾ ਵਿਰੋਧ ਕਰਨ ਵਾਲਿਆਂ ਨੂੰ ਬਾਬਾ ਜੀ ਇਹਦਾ ਹੀ ਅਵਾਜ਼ ਬੁਲੰਦ ਕਰਦੇ ਰਹੋ ਕੀ ਪਤਾ ਜਮੀਰ ਜਾਗ ਹੀ ਪਵੇ। ਬਾਕੀ ਸਾਨੂੰ ਸਾਡੀ ਕੌਮ ਤੇ ਮਾਣ ਆ। 💪
@pindersidhu166
@pindersidhu166 2 жыл бұрын
ਇਸ ਗੀਤ ਸੁਣਨ ਨਾਲ ਕਿੰਨੇ ਕੋ ਡੋਲੇ ਫਰਕੇ ਆ ਜਾ ਇਹਨੂੰ ਸੁਣਕੇ ਆਪਣਾ ਆਪ ਲਾਚਾਰ ਤੇ ਕਮਜੋਰ ਮਹਿਸੂਸ ਹੋਇਆ ? ਇਸ ਤਰ੍ਹਾਂ ਤਰਲੇ ਮਾਰਿਆ ਰਿਹਾਈ ਨੀ ਮਿਲਣੀ ਬਾਦਸ਼ਾਹੀ ਲਵਾ ਗੇ ਤੇ ਹੱਕ ਮਿਲਣੇ ,ਇਸ ਤਰਾ ਦੇ ਤਰਲੀਆ ਵਾਲੇ ਗੀਤ ਕੌਮ ਨੂੰ ਕਮਜੋਰ ਤੇ ਲਾਚਾਰ ਪੇਸ਼ ਕਰ ਰਹੇ ਹਨ ਸੱਚ ਬੋਲਣ ਦੀ ਹਿੰਮਤ ਹੈ ਤਾਂ ਸਿੱਧੂ ਮੂਸੇਵਾਲ ਵਾਂਗੂੰ ਅਣਖ ਨਾਲ ਹੱਕ ਲੈਣ ਦੀ ਗੱਲ ਕਰੋ 🙏
@AviiRajpuria
@AviiRajpuria 2 жыл бұрын
tribute to deep sidhu 🙏❣️ kzbin.info/www/bejne/h6vdZWCmqNukhdE
@5911JHOTA
@5911JHOTA 2 жыл бұрын
ਇਹ ਗਾਣਾ ਸੁਨ ਕੇ ਆਪਾ ਨੂੰ ਮੰਗਤਿਆਂ ਵਾਲੀ feel ਆ ਰਹੀ ਹੈ। ਪਹਿਲੀ ਗੱਲ ਇਹ ਸਾਨੂੰ ਪਾਤਸ਼ਾਹੀ ਦੇਣ ਵਾਲੇ ਕੌਣ ਹੁੰਦੇ ਆ??? ਗਾਣਾ ਲਿਖਣ ਵਾਲੇ ਨੂੰ ਕੋਈ ਸੁੱਧ-ਬੁੱਧ ਹੈ ਨਹੀਂ? ਗੁਰੂ ਸਾਹਿਬ ਤੋਂ ਬਿਨਾ ਇੱਥੇ ਕੋਈ ਨਹੀਂ ਪਾਤਸ਼ਾਹੀਆਂ ਦੇਣ ਵਾਲਾ, ਕੰਵਰ ਗਰੇਵਾਲ਼ ਨੂੰ ਗਾਉਣ ਤੋਂ ਪਹਿਲਾ ਅਕਲ ਨੂੰ ਹੱਥ ਮਾਰਨਾ ਚਾਹੀਦਾ ਸੀ
@wisdomhigh5808
@wisdomhigh5808 7 ай бұрын
ਉਸ ਨੇ ਕਿਹਾ ਤਾਂ ਹੈ ਕਿਹੜਾ ਪਾਤਸ਼ਾਹੀ (ਬਾਦਸ਼ਾਹੀ)ਮੰਗ ਰਹੇ ਹਾਂ। ਅਸੀਂ ਪਹਿਲੇ ਵੀ ਬਾਦਸ਼ਾਹ ਸੀ ਹੁਣ ਵੀ ਬਾਦਸ਼ਾਹ ਹਾਂ। ਅਸੀਂ ਹਾਰ ਨਹੀਂ ਕਬੂਲੀ।ਹਾਰੇ ਉਹ ਹਨ ਜਿਹੜੇ ਇਨ੍ਹਾਂ ਦੀ ਬੁੱਕਲ ਵਿੱਚ ਜਾ ਬੈਠੇ ਹਨ,ਤੇ ਇਨ੍ਹਾਂ ਦੇ ਤਲੇ ਚੱਟ ਰਹੇ ਹਨ। ਤਿੱਬਤ ਸਾਡਾ ਹੈ ਜਨਰਲ ਜ਼ੋਰਾਵਰ ਸਿੰਘ ਜੀ ਨੇ ਜਿੱਤਿਆ ਸੀ। ਬਾਬਾ ਬਘੇਲ ਸਿੰਘ ਹੁਰਾਂ ਨੇ ਦਿੱਲੀ 17 ਵਾਰ ਜਿੱਤੀ ਸੀ,ਤੇ ਦਿੱਲੀ ਸਾਡੀ ਹੈ। ਜੰਮੂ ਕਸ਼ਮੀਰ ਸਾਡਾ ਹੈ,ਜਨਰਲ ਹਰੀ ਸਿੰਘ ਨਲਵਾ ਨੇ ਅਫ਼ਗ਼ਾਨਿਸਤਾਨ ਕੋਲੋਂ ਜਿੱਤ ਕੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਿੱਚ ਰਲਾਇਆ ਸੀ।ਸੋ ਆਪ ਜੀ ਨੂੰ ਖ਼ਿਆਲ ਰਹੇ ਕਿ ਬਾਦਸ਼ਾਹੀ ਮੰਗ ਨਹੀਂ ਰਹੇ ਬਾਦਸ਼ਾਹੀ ਤਾਂ ਧੌਣ ਤੇ ਗੋਡਾ ਰੱਖ ਕੇ ਲੈ ਹੀ ਲੈਣੀ ਹੈ।"ਕੋਊ ਕਿਸੀ ਕੋ ਰਾਜ ਨਹੀਂ ਦੇ ਹੈਂ ਜੋ ਲੇ ਹੈਂ ਨਿੱਜ ਬਲ ਤੇ ਲੇ ਹੈਂ" "ਕਿੱਕਰਾ ਵੇ ਕੰਡਿਆਲਿਆ ਉਤੋਂ ਚੜ੍ਹਿਆ ਪੋਹ ਹੱਕ ਜਿਨ੍ਹਾਂ ਦੇ ਆਪਣੇ ਆਪੇ ਲੈਣਗੇ ਖੋਹ"। ਗੁਰੂ ਗੋਬਿੰਦ ਸਿੰਘ ਜੀ ਨੇ ਫ਼ਤਹਿ ਤਾਂ ਦੇਣੀ ਹੈ,ਬਸ ਚਮਚੇ, ਚੌਧਰ ਦੇ ਭੁੱਖ਼ੇ ਤੇ ਗ਼ਦਾਰ ਕੰਮ ਖ਼ਰਾਬ ਕਰ ਗਏ।
@ANIMEDBZ99
@ANIMEDBZ99 2 жыл бұрын
ਬਹੁਤ ਬਹੁਤ ਧੰਨਵਾਦ kanwar Grewal ਦਾ।ਬਾਕੀ ਵੀ ਸਬ ਗਾਇਕ ਆਰਟਿਸਟ ਨੂੰ ਕੌਮ ਤੇ ਪੰਜਾਬ ਲਈ ਬੋਲਣਾ ਚਾਹੀਦਾ
@Prabhengland
@Prabhengland 2 жыл бұрын
❤️ respect ਬਹੁਤ ਵਧੀਆ ਗੀਤ ਹੈ ਜੀ ।। ਸਿੱਖ ਕੌਮ ਦੇ ਇਤਿਹਾਸ ਅਤੇ ਗ੍ਰੰਥਾਂ ਨਾਲ ਛੇੜਖਾਨੀਆਂ ਹੋ ਰਹੀਆਂ ਨੇ , ਇਨ੍ਹਾਂ ਨੂੰ ਰੋਕਣਾ ਲਾਜ਼ਮੀ ਹੋ ਗਿਆ ਹੈ, ਨਹੀਂ ਤਾਂ ਕੱਲ੍ਹ ਨੂੰ ਕੋਈ ਵੀ ਤਿੱਤਰ ਬਿੱਲੀ ਉੱਠ ਕੇ ਉਂਗਲ ਉਠਾਊ।।
@AviiRajpuria
@AviiRajpuria 2 жыл бұрын
tribute to deep sidhu 🙏❣️ kzbin.info/www/bejne/h6vdZWCmqNukhdE
@gssandhu1984
@gssandhu1984 2 жыл бұрын
ਹਰ ਇੱਕ ਹੱਥ ਜੋ ਕਿਸੇ ਵੀ ਤਰ੍ਹਾਂ‌ਦੀ ਹਕੂਮਤੀ ਧੱਕੇਸ਼ਾਹੀ ਖ਼ਿਲਾਫ਼ ਉੱਠਦਾ ਹੈ , ਓਹਦਾ ਸਹਾਰਾ ਬਣਿਆ ਕਰੋ , ਇਹੀ ਗੱਲ ਇਨਸਾਨੀਅਤ ਦੀ ਬਿਊਟੀ ਹੈ, ਵਾਹਿਗੁਰੂ ਖੁਸ਼ ਹੋਊ , ਜਰੂਰੀ ਨਹੀਂ ਬੰਦੀ ਸਿੰਘ ਖਾਲਿਸਤਾਨੀ ਹਨ ਜਾਂ ਕੋਈ ਵੱਖਵਾਦੀ ਨੇ ਇਹ ਸੋਚ ਸਰਕਾਰਾਂ ਨੇ ਥੋਪੀ ਹੋਈ ਹੈ , ਅਜ਼ਾਦ ਸੋਚ ਰੱਖ ਕੇ ਇਨਸਾਨੀਅਤ ਤੇ ਮੁਦਈ ਬਣਿਆ ਕਰੋ । 💪🚩
@manisingh4548
@manisingh4548 2 жыл бұрын
Veer Ji moose wale Veer nai v ehi chahya c
@AviiRajpuria
@AviiRajpuria 2 жыл бұрын
tribute to deep sidhu 🙏❣️💞 kzbin.info/www/bejne/h6vdZWCmqNukhdE
@kelloggole5458
@kelloggole5458 2 жыл бұрын
ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ।🙏🙏
@PALWINDERSINGH-tp4gj
@PALWINDERSINGH-tp4gj 2 жыл бұрын
ਜਿਉਂਦਾ ਵਸਦਾ ਰਹਿ ਕੰਵਰ ਗਰੇਵਾਲ ਵੀਰ.....❣️🙏
@Sukhakullar350
@Sukhakullar350 2 жыл бұрын
Thanks kanwar for raising your voice on this topic. This should be reached to every Punjabi 🙏🙏
@harnoorrandhawa7148
@harnoorrandhawa7148 2 жыл бұрын
Waheguru Meher Kare Bandhii Singhaan te 🙏🏻
@Hundalbundala1222
@Hundalbundala1222 2 жыл бұрын
ਵੀਰ ਗਰੇਵਾਲ ਬਹੁਤ ਸੋਹਣਾ ਲਿਖਿਆ ਗਾਇਆ ਗਿਆ ਹੈ ਰੱਬ ਤੇਰੀ ਲੰਮੀ ਉਮਰ ਕਰੈ ਬੁਰੀਆਂ ਨਜ਼ਰਾਂ ਤੋਂ ਬਚਾਵੇ ਤੇਨੂੰ
@manmeetmann3683
@manmeetmann3683 2 жыл бұрын
Bahut Sohna geet, India vich do Tarah dae qanoon hai.....Insaaf dae umeed nahi....Eh Ahsaanfarmosh Desh hai
@Samarvir31
@Samarvir31 2 жыл бұрын
ਮੇਰੇ ਕੋਲ ਕੋਈ ਸ਼ਬਦ ਨਹੀਂ ਜਿਸ ਨਾਲ ਤੁਹਾਡੀ ਤਰੀਫ ਕਰ ਸਕਾਂ , ਵਾਹਿਗੁਰੂ ਜੀ ਤੁਹਾਨੂੰ ਚੱੜਦੀਕਲਾ ਵਿੱਚ ਰੱਖੇ 🙏🙏
@sikhiawaz
@sikhiawaz 2 жыл бұрын
ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜਦੀਕਲਾ ਚ ਰੱਖੇ
@singhsimoncini2713
@singhsimoncini2713 2 жыл бұрын
ਅੱਸੀ ਬੱਦੀ ਸਿੰਘਾਂ ਦਿ ਰੇਹਾਈ ਮੱਗ ਰੱਹੇਆ ਵਾਹਿਗੁਰੂ ਏਦਾਂ ਈ ਸੱਚ ਬੋਲਣ ਦਾ ਸੱਚ ਗੋਣ ਦਾ ਤੇ ਸੱਚ ਲਿੱਖਣ ਦਾ ਬੱਲ ਬੱਕਸਣ ਸਾਡੇ ਸਾਰੇ ਸਿੱਗਰ ਵੀਰ ਵੀ ਏਸੇ ਤੱਰਾ ਆਪਣਾ ਫੱਰਜ ਨਿਬਾਣ ਤੇ ਸਾਡਾ ਸੂਣਨ ਵਾਲ਼ਿਆਂ ਦਾ ਵੀ ਫੱਰਜ ਆ ਅੱਸੀ ਵੀ ਸੱਚ ਨੂੰ ਸੂਣਈਏ ਤੇ ਵੱਧ ਤੋ ਵੱਧ ਏਨਾ ਵੀਰਾ ਦਾ ਸ਼ਾਥ ਦੇਈਏ
@laddi2344
@laddi2344 2 жыл бұрын
ਰੂਹ ਨੂੰ ਸਕੂਨ ਮਿਲਿਆ ਬਹੁਤ ਸੋਹਣਾ ਗਾਣਾ ਗਾਇਆ ਤੇ ਲਿਖੀਆਂ ❤️❤️
@AviiRajpuria
@AviiRajpuria 2 жыл бұрын
tribute to deep sidhu 🙏❣️ kzbin.info/www/bejne/h6vdZWCmqNukhdE
@PoetryWithKuldeep
@PoetryWithKuldeep 2 жыл бұрын
Bhout Piyara song ,, Love and Respect for whole Sikh Community around the world ,,, Dukh wali Sarkara Ehh song vi banned kita ,,
@shahi1985
@shahi1985 2 жыл бұрын
ਸੱਚ ਦੀ ਹਿੰਮਤ ੴ🙏🙏🙏🙏
@parvindersingh3687
@parvindersingh3687 2 жыл бұрын
ਹਰ ਲਫਜ਼ ਸਮੇਂ ਦੀ ਲੋੜ ਨੂੰ ਵੇਖਦੇ ਹੋਏ ਗੀਤ ਚ ਪਰੋਇਆ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ
@azadrahnuma1068
@azadrahnuma1068 2 жыл бұрын
Sikh and muslim community are facing same issues with government, We stand with sikh brother. Lovely demonstration of community love, respect for this song❤️
@sukhwantsingh7935
@sukhwantsingh7935 2 жыл бұрын
Sahi keha tusi
@amandeeparora699
@amandeeparora699 2 жыл бұрын
Not at all ,our issues are different we understand that we got some issues in our house india
@krishsingharora5148
@krishsingharora5148 Жыл бұрын
Tribals & Kashmiri Pandits are also facing the same issues.
@rg8987
@rg8987 Жыл бұрын
​@@krishsingharora5148does that make it okay?
@rkaurz06
@rkaurz06 2 жыл бұрын
Bahut Wadhia lines ne, full of truth, I wish all the Punjabi singers would sing these type of songs then govt has to leave our Sikh lions from the jails🙏🏻🙏🏻
@Punjab084
@Punjab084 Жыл бұрын
Waheguru ji ka khalsa waheguru ji ki fateh🦁⚔️
@deepverma5336
@deepverma5336 2 жыл бұрын
ਬਸ ਐਹੋ ਜਹੇ ਗੀਤਾਂ ਦੀ ਲੋੜ ਹੈ ਸਾਨੂੰ 🙏 ਪੰਜਾਬ ਨੂੰ ਨਸ਼ੇ, ਨੰਗੇਜ਼, ਆਯਾਸ਼ੀ ਵਾਲੇ ਗਾਣੇ ਹੋਰ ਨਹੀਂ ਚਾਹੀਦੇ, ਐਹੋ ਜਹੇ ਗੀਤ ਮਰੀ ਹੋਈ ਜਮੀਰ ਨੂੰ ਹਲੁਣਾ ਦਿੰਦੇ ਨੇ 🙏 ਬਾਬਾ ਨਾਨਕ ਤੁਹਾਨੂੰ ਅਤੇ ਤੁਹਾਡੀ ਕਲਮ ਨੂੰ ਹੋਰ ਤਾਕਤ ਬਖਸ਼ਣ ਸੱਚ ਬੋਲਣ ਲਈ 🙏
@kamalpreetkaur1849
@kamalpreetkaur1849 2 жыл бұрын
Sach bolo .....hmesha apnii sikh kom laii stand lo....assi support ch aa.....sidhu moosewala v ehii chaounda c...legend never die🙏🏻
@AviiRajpuria
@AviiRajpuria 2 жыл бұрын
tribute to deep sidhu 🙏❣️💞 kzbin.info/www/bejne/h6vdZWCmqNukhdE
@amrikhothi8593
@amrikhothi8593 2 жыл бұрын
Please write Punjabi or English, please don't write this fake language Thanks in advance
@amritpalsinghpannu4690
@amritpalsinghpannu4690 2 жыл бұрын
Thanks kanwer garewal ji nice song🙏🙏
@amritpalsinghpannu4690
@amritpalsinghpannu4690 2 жыл бұрын
🙏🙏
@jagtarsingh1405
@jagtarsingh1405 2 жыл бұрын
ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ।
@jiwandhaliwal3656
@jiwandhaliwal3656 2 жыл бұрын
Bahut Sona gana Gaya ji
@manindersingh6295
@manindersingh6295 2 жыл бұрын
ਸ਼ੁਕਰ ਵਾ 22ਜੀ ਜੋ ਤੁਸੀ ਗਾ ਤਾ ਵੋ ਕੋਈ ਨੀਂ ਗਾ ਸਕਦਾ ਏ ਵੋਂ ਹੀ ਗਾ ਸਕਦਾ ਜਿਸ ਨੇ ਸਿਰ ਤਾਲੀ ਤੇ ਰੱਖਾ ਹੋਵੇ 🙏ਬਦਾ ਤਾ ਮਰ ਜਾਦਾ ਵਾ ਪਰ ਬੰਦਾ ਜੋ ਕਰਮ ਕਰ ਦਾ ਵਾ ਹੋ ਇਸ ਨੂੰ ਜਿਦਾ ਰੱਖ ਦਾ ਵਾ
@DharamExplorer
@DharamExplorer 2 жыл бұрын
Wahe Guru Ji mehar karo punjab tai♥️🙏 Sikh kaum tai Tai baaki saarai dharma tai vi🙏
@Gurpejsingh
@Gurpejsingh 2 жыл бұрын
Wah wah bahut wadiya song 💯💯💯💯💯❤️❤️❤️❤️❤️❤️🙏🙏🙏🙏🙏
@suratsingh5968
@suratsingh5968 2 жыл бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਇਸ ਵਿਸ਼ੇ ਨੂੰ ਗੀਤਾਂ ਵਿੱਚ ਲਿਆਉਣ ਲਈ
@manjeetkaur7562
@manjeetkaur7562 2 жыл бұрын
V good song grewal Gi.... ..
@gurvindarpalsingh6619
@gurvindarpalsingh6619 2 жыл бұрын
ਵਾਹਿਗੁਰੂ ਜੀ 🙏 ਬੰਦੀ ਸਿੰਘਾਂ ਨੂੰ ਰਿਹਾਈ ਬਕਸ਼ਨ
@pawanjaura0
@pawanjaura0 2 жыл бұрын
ਬਹੁਤ ਹੀ ਵਧੀਆ ਵੱਡੇ ਬਾਈ ਪਰ ਸੱਚ ਸੁਣਨ ਲਈ ਜਿਗਰਾ ਚਾਹੀਦਾ ਜੋ ਸਿਰਫ ਪੰਜਾਬੀਆਂ ਕੋਲ ਆ ✊️ਜੈ ਭੀਮ ਜੈ ਭਾਰਤ ✊️
@manipunjabi09mani26
@manipunjabi09mani26 2 жыл бұрын
ਸਿੱਖ ਇਤਿਹਾਸ, ਸਭਿਆਚਾਰ, ਸ਼ਹਾਦਤਾਂ, ਸਿੱਖ ਫਲਸਫੇ ਆਦਿ ਨੂੰ ਪੀੜੀ ਦਰ ਪੀੜੀ ਸੰਚਾਰਿਤ ਕਰਨਾ, ਸਮੇਂ ਦੀ ਸਭ ਤੋਂ ਵੱਡੀ ਚੁਣੋਤੀ ਹੈ/ ਇਸ ਸਮੇਂ ਇਸ ਤਰ੍ਹਾਂ ਦੇ ਗੀਤਾਂ ਦੀ ਲਹਿਰ ਚਲਾਉਣਾ ਸ਼ੁਭ ਸੰਕੇਤ ਹੈ..
@poonamkaur4310
@poonamkaur4310 2 жыл бұрын
Veere kalam kise di gulaam ni a boht vadia soch a waheguru chardi kala ch rakhe tuhanu musse de naal naal grelwal a gya punjab nu bachaan lai 😭😭😭🙏
@charda-panjab-lehnda-panjab
@charda-panjab-lehnda-panjab 2 жыл бұрын
ਜਿਉਂਦੇ ਵਸਦੇ ਰਹੋ ਕੰਵਰ 22 ਜੀ 🙏
@AviiRajpuria
@AviiRajpuria 2 жыл бұрын
tribute to deep sidhu 🙏❣️💞 kzbin.info/www/bejne/h6vdZWCmqNukhdE
@Prabhleenkaur1313
@Prabhleenkaur1313 2 жыл бұрын
ਬਹੁਤ ਸੋਹਣਾ ਗੀਤ 🙏ਕਿਰਪਾ ਕਰ ਕੇ ਇਤਿਹਾਸਿਕ ਮੋਰਚੇ ਤੇ ਸ਼ਹੀਦੀਆਂ ਚ ਸਿਖਾਂ ਦੇ ਨਾਮ ਲੈ ਕੇ ਗੀਤ ਗਾਓ ,ਤਾਂ ਜੋ ਇਤਿਹਾਸ ਉਜਾਗਰ ਹੋਵੇ 🙏
@priyankag3174
@priyankag3174 2 жыл бұрын
We are so much proud of you veerjee..song is highlighting the facts n plight of Punjab n how each successive govts of Punjab acted alike against the interests of Punjab n instead demonized a true n daring Sikhs. Lyrics n your voice is v soulful n heart touching..waheguru jee Mehar karan...
@sukhbirsingh4250
@sukhbirsingh4250 2 жыл бұрын
Thanks brother. Panjab te panjabiat Lai hamesha eda he likhde te gaunde raho. Waheguru meri kaum nu chardi kalan Ch rakhe. Rab Rakha 🙏
@jagdeepsodhi8876
@jagdeepsodhi8876 2 жыл бұрын
Waheguru ji 🙏🙏❤️ ਲੰਬੀ ਉਮਰ ਕਰੇ ਪ੍ਰਮਾਤਮਾ 🙏🙏🙏 wahyguru wahyguru ji waheguru waheguru waheguru ji 🙏🙏❤️
@AviiRajpuria
@AviiRajpuria 2 жыл бұрын
tribute to deep sidhu 🙏❣️ kzbin.info/www/bejne/h6vdZWCmqNukhdE
@ekamlic
@ekamlic 2 жыл бұрын
ਕਿੰਨਾਂ ਸੋਹਣਾ ਲਿਖਿਆ ਤੇ ਗਾਇਆ ਮਾਨ ਕਰਦੇ ਥੌਡੇ ਤੇ ਬਾਈ ਜੀ 🙏🙏
@lakhvirsingh5946
@lakhvirsingh5946 2 жыл бұрын
Kon kon sun da roj gana 👍
@harshpreetsingh6389
@harshpreetsingh6389 2 жыл бұрын
#justice for sidhu moose wala. Legend never die 😭♥️
@deepbrardeepbrar807
@deepbrardeepbrar807 Жыл бұрын
Waheguru Ji Maharaj kirpa rakhn ehna te 🙏🙏🙏
@ramanrori314
@ramanrori314 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਤੇ ਤੁਹਾਡੀ ਕਲਮ ਨੂੰ ਹਮੇਸ਼ਾ ਇਸੇ ਤਰਾ ਸੱਚ ਲਿੱਖਣ ਦੀ ਹਿੰਮਤ ਬਖਸ਼ਣ। 🙏🏻🙏🏻🙏🏻🙏🏻🙏🏻🙏🏻
@bhupindersinghgrewal16
@bhupindersinghgrewal16 2 жыл бұрын
ੴ ਵਾਹਿਗੁਰੂ ਭਲੀ ਕਰੂ ਸਤਿ ਕਰਤਾਰ ॥ ਸਾਡਾ ਬਾਬਾ ਜੀ ਦੇ ਹੱਥ ਵਿੱਚ, " ਤੀਂਰ " ਸਿਰਾਂ ਦੇ ਮੁੱਲ ਪੈਂਦੇ ਨੀਂ ਮਰਦੀਂ, " ਜ਼ਮੀਰ "
@tajinderbattoo286
@tajinderbattoo286 2 жыл бұрын
I am so impressed with the lyrics. You always stand for our nation. Keep writing it. Waheguru mehar Karen 🙏
@AviiRajpuria
@AviiRajpuria 2 жыл бұрын
tribute to deep sidhu 🙏❣️💞 kzbin.info/www/bejne/h6vdZWCmqNukhdE
@SunnySingh-xv2sb
@SunnySingh-xv2sb 2 жыл бұрын
ਗਾਇਕ ਤੇ ਗੀਤਕਾਰ ਲਈ ਬਹੁਤ ਸਾਰਾ ਆਦਰ ਸਤਿਕਾਰ❤️
@AviiRajpuria
@AviiRajpuria 2 жыл бұрын
tribute to deep sidhu 🙏❣️💞 kzbin.info/www/bejne/h6vdZWCmqNukhdE
@ਵਾਹਿਗੁਰੂਵਾਹਿਗੁਰੂਜੀ-ਵ
@ਵਾਹਿਗੁਰੂਵਾਹਿਗੁਰੂਜੀ-ਵ 2 жыл бұрын
ਬਾਕਮਾਲ ਸ਼ਬਦਾਵਲੀ 👌👌👌👌ਤੇ ਸਮੇ ਦਾ ਸੱਚ ✔️✔️
@sarbrindersingh5730
@sarbrindersingh5730 2 жыл бұрын
Kanwar Grewal ji bahut hi Gehrai naal song Gayeya..bahut bahut Danwad ji. Waheguru chardikala bakhse Hamesha.
POH MAHINA | OFFICIAL VIDEO | KANWAR SINGH GREWAL | RUPIN KAHLON
3:57
Kanwar Singh Grewal
Рет қаралды 590 М.
Ozoda - Alamlar (Official Video 2023)
6:22
Ozoda Official
Рет қаралды 10 МЛН
Непосредственно Каха: сумка
0:53
К-Media
Рет қаралды 12 МЛН
Sigma girl VS Sigma Error girl 2  #shorts #sigma
0:27
Jin and Hattie
Рет қаралды 124 МЛН
🎈🎈🎈😲 #tiktok #shorts
0:28
Byungari 병아리언니
Рет қаралды 4,5 МЛН
SEK {Full Video} Kanwar Singh Grewal | Rubai Music | Latest Punjabi Songs 2021
4:29
Kanwar Grewal Gives Tribute To Sidhu Moosewala In Nakodar | New Songs 2022 |
15:26
Purana Punjab | All Chapter | Virasat Sandhu | Jukebox | Latest Punjabi Song 2023
25:01
VIRASTI SWAAL | OFFICIAL VIDEO | KANWAR SINGH GREWAL | PAMMA DUMEWAL
5:49
Kanwar Singh Grewal
Рет қаралды 3 МЛН
BEKADRA (Official Video) | Kanwar Grewal | Latest Punjabi Songs 2024 | T-Series
5:51
Ozoda - Alamlar (Official Video 2023)
6:22
Ozoda Official
Рет қаралды 10 МЛН