ਸੁਲਤਾਨ ਨੂੰ ਜੱਫਾ ਲਾਇਆ ਸੀ ਮੈਂ ਤਾਂ ਲੋਕਾਂ ਨੇ ਚੀਕਾਂ ਬਹੁਤ ਮਾਰੀਆਂ ਸੀ Lakha Kot Karor Interview

  Рет қаралды 26,823

RMB Television

RMB Television

Күн бұрын

#RMBTelevision #Lakhakotkaror #kabbadi
Guest- Lakha Kot Karor
Host - Jass Grewal
Camera Man- Gurpreet Singh
DOP- Amritpal Singh
Editor- Kamalpreet Singh, Hardishan Singh
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social links
KZbin:
www.youtube.co...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 101
@AmarjeetAmarjeetSingh-df5fw
@AmarjeetAmarjeetSingh-df5fw Ай бұрын
ਦਿਲੋਂ ਸਾਫ਼ ਹੈ 22 ਲੱਖਾ ਗੱਲਾਂ ਬਹੁਤ ਸੋਨੀਆ ਕਰਦਾ
@Gurmeet-t3l
@Gurmeet-t3l 3 ай бұрын
Waheguru ji bhai lakhe nu khus rahi waheguru ji waheguru ji
@NarinderBrar-f7z
@NarinderBrar-f7z 3 ай бұрын
ਬਾਈ ਰੱਬ ਰੂਪੀ ਬੰਦਾ ਜਿੳਂਦਾ ਰਹਿ ਵੀਰ ਹੱਸਦਾ ਵੱਸਦਾ ਰਹਿ
@RameshKumar-fr1vz
@RameshKumar-fr1vz 3 ай бұрын
ਫ਼ਕਰ ਬੰਦਾ ਹੈ ਲਖਾ ਛੋਟਾ ਭਰਾ ਸਚ ਭਰਾਵੋ ਅਖਾਂ ਹੰਝੂ ਕੇਰਦੀਆਂ ਪਰ ਵਸ ਨਹੀਂ ਹੈ ਕਿ ਲਖੈ ਬਾਈ ਜੀ ਦੀ ਹੈਲਪ ਹੋ ਸਕੇ ਦੋਂਨੇਂ ਹੱਥਾਂ ਨਾਲ NRI ਵੀਰਾਂ ਨੂੰ ਬੇਨਤੀ ਹੈ ਲਖੈ ਦੀ ਹੈਲਪ ਰਲ ਮਿਲ ਕੇ ਕਰੋ ਤੇ ਹੈਲਪ ਬਣਦੀ ਵੀ ਭਰਾਵੋ ਪੰਜਾਬ ਦਾ ਦਿਲੇਰ ਤੇ ਸਾਫ਼ ਸੁਥਰੀ ਸੋਚ ਦਾ ਬੱਬਰ ਸ਼ੇਰ ਹੈ ਉਮੀਦ ਹੈ ਪੰਜਾਬੀ ਲਖੈ ਨੂੰ ਯਾਦ ਰੱਖਿਓ ਇਹ ਅਸਲੀ ਕਬੱਡੀ ਦਾ ਖਿਡਾਰੀ ਹੈ ਅਜ਼ ਦੀ ਕਬੱਡੀ ਨੂੰ ਸਾਰੇ ਹੀ ਜਾਣਦੇ ਸਮਝਦੇ ਹਨ ਸ੍ਰੀ ਗੰਗਾਨਗਰ ਰਾਜਸਥਾਨ ਫਿਰ ਵੀ ਲਖੈ ਦਾ ਹੋਂਸਲੇ ਨੂੰ ਸੈਲੂਟ ਹੈ ਰਿਕਵੈਸਟ ਹੈ ਪਜਾਬਿਊ ਲਖੈ ਦਾ ਹੋਂਸਲਾ ਡਿੱਗਣ ਨਾਂ ਦੇਓ ਵਾਹਿਗੁਰੂ ਜੀ ਦੇ ਘਰ ਕਦੇ ਘਾਟਾ ਹੂੰਦਾ ਹੀ ਨਹੀਂ ਸਬ ਕੁਝ ਇਥੇ ਰਹਿ ਜਾਣਾਂ ਸੈਲੂਟ ਹੈ ਸਾਰੇ ਪਜਾਬਿਆੱ ਨੂੰ ਗੁਡ ਨਾਇਟ ਪੰਜਾਬੀਓ 🙏🙏🙏🙏 (ਬੇਨਤੀ ਪ੍ਰਵਾਨ ਕਰੋਗੇ ਵਿਸ਼ਵਾਸ ਹੈ )
@singga5679
@singga5679 3 ай бұрын
🙏🏻ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤ ਸਵਾਸ ਸਵਾਸ ਸ੍ਰੀ ਗੁਰੂ ਰਾਮਦਾਸ ਜੀ
@jagroopsingh5686
@jagroopsingh5686 3 ай бұрын
ਪਰਮੋਟਰਾ ਵੀਰਾ ਨੇ ਬਾਹ ਫੜੀ ਨੀ ਲੱਖੇ ਦੀ.ਜਿੰਨੀ ਮੱਦਤ ਹੋਣੀ ਚਾਹੀਦੀ ਸੀ ਹੋੲੀ ਨੀ.
@JagtarSingh-cj4ve
@JagtarSingh-cj4ve 3 ай бұрын
ਵਾਹਿਗੁਰੂ ਵਾਹਿਗੁਰੂ ਜੀ 🙏ਤੂੰ ਹੀ ਤੂੰ ਹੈ 🙏ਬਹੁਤ ਵਧੀਆ ਗੱਲ ਬਾਈ ਨੇ ਕੀਤੀਆਂ ਨੇ 🙏
@amritpal-cy1ch
@amritpal-cy1ch 3 ай бұрын
ਬਹੁਤ ਸੋਹਣੀ ਇੰਟਰਵਿਊ ਬਾਈ♥️♥️
@gurcharansingh1660
@gurcharansingh1660 18 күн бұрын
ਜਸ ਵੀਰ ਸਤਿ ਸ੍ਰੀ ਅਕਾਲ, ਲੱਖੇ ਵੀਰ ਕੋਟ ਕਰੋਡ਼ ਵੀਰ ਤਹਿ ਦਿਲੋਂ ਸ਼ੁਕਰੀਆ, ਆਰ ਐਮ ਬੀ ਟੈਲੀਵਿਜ਼ਨ ਹਰ ਭਰਾ ਦੀ ਪੂਰੀ ਜਾਣਕਾਰੀ ਦਿਆ ਕਰੋ ਪਿੰਡ, ਜਿਲ੍ਹਾ ਤਹਿਸੀਲ ਕਿਉਂਕਿ ਫਿਰ ਚੰਗੀ ਤਰ੍ਹਾਂ ਸਮਝ ਆ ਜਾਂਦੀ ਹੈ ❤🙏🙏 ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਚੰਡੀਗੜ ❤❤
@SukhwinderSingh-wq5ip
@SukhwinderSingh-wq5ip 3 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@JagtarSingh-cj4ve
@JagtarSingh-cj4ve 3 ай бұрын
ਬਾਈ ਪ੍ਰਮਾਤਮਾ ਜਰੂਰ ਸੁਣੇ ਗਾ ਜੀ 🙏🙏
@pindabuttarmusic
@pindabuttarmusic 3 ай бұрын
ਫ਼ਕੀਰ ਬੰਦਾ ਯਰ ❤❤❤
@KulwinderSingh-ob1ww
@KulwinderSingh-ob1ww 3 ай бұрын
Sira
@dimplegarg7546
@dimplegarg7546 3 ай бұрын
Y da gallan cho tazarba bolda kabbadi da❤❤❤
@hardeepsingh-gf2ft
@hardeepsingh-gf2ft 3 ай бұрын
Bai ji aanand aa gyaa interview sun k❤❤❤❤
@RajbirSingh-qh7gg
@RajbirSingh-qh7gg 3 ай бұрын
Waheguru ji 💐🌹
@chamkau
@chamkau 3 ай бұрын
ਲੱਖੇ ਵੀਰ ਦੀਆਂ ਗੱਲਾਂ ਬਹੁਤ ਵਧੀਆ ਲੱਗੀਆਂ ਖੁਸ਼ ਦਿਲ ਬੰਦਾ ਲੱਖਾਂ ਵਾਹਿਗੁਰੂ ਜੀ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਲੱਖੇ ਵੀਰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣਾ ਜੀ ਪ੍ਰਮੋਟਰ ਵੀਰਾਂ ਨੂੰ ਬੇਨਤੀ ਹੈ ਕਿ ਲੱਖੇ ਵੀਰ ਦਾ ਬਾਹਰ ਦਾ ਟੂਰ ਲਵਾ ਦੇਵੋ ਲੱਖਾਂ ਵੀਰ ਨੇ ਜੋ ਛੋਟੇ ਵੇਟ ਵਾਲੇ ਪਲੇਅਰਾਂ ਨੂੰ ਵੀ ਪੂਰਾ ਖਰਚਾ ਦੇਣਾ ਚਾਹੀਦਾ ਹੈ ਫ਼ੇਰ ਹੀ ਕਬੱਡੀ ਬਚੇਗੀ
@Lakhakotkaror
@Lakhakotkaror 3 ай бұрын
🙏🏻🙏🏻
@BhindrrSingh-df4yf
@BhindrrSingh-df4yf 3 ай бұрын
Hera bnda ❤
@Ajaykabaddipb29
@Ajaykabaddipb29 3 ай бұрын
Wmk 🙏
@sukhsingh8285
@sukhsingh8285 3 ай бұрын
Wmk kre bai te ❤
@sukhsingh8285
@sukhsingh8285 3 ай бұрын
Lakha Diya gla sun ke y boht josh milda y zidgi ch age badan lai janun dendian ne
@bablasranbablasran2825
@bablasranbablasran2825 3 ай бұрын
ਸਾਡੇ ਏਰੀਆ ਦਾ ਵਧੀਆ ਖਿਡਾਰੀ ❤
@gurpiarsidhu5810
@gurpiarsidhu5810 3 ай бұрын
Sira Banda y
@souravNarwal-bv7jo
@souravNarwal-bv7jo 3 ай бұрын
best podcast
@RameshKumar-fr1vz
@RameshKumar-fr1vz 3 ай бұрын
ਲਖੈ ਵਰਗੇ ਬਹੁਤ ਹੀ ਘੱਟ ਮਿਲਦਾ ਤੁਹਾਡੀ ਉਮੀਦਾਂ ਦੇ ਤੁਰਿਆ ਫਿਰਦਾ ਬਾਕੀ ਸਬਦੇ ਸਾਹਮਣੇ ਹੀ ਹੈ ਕੁਝ ਲੁਕਿਆ ਛਿਪਿਆ ਤਾਂ ਹੈਨ੍ਹੀ ਯਾਰ
@rajwindersingh-ov3tc
@rajwindersingh-ov3tc 3 ай бұрын
ਸੱਬ ਕੁਝ ਹੈਗਾ ਲੱਖੇ ਕੋਲ ਬਾਈ
@Gurijatt55
@Gurijatt55 3 ай бұрын
​@@rajwindersingh-ov3tcus kol payar aa bhai ji
@sukhwantgillgill6674
@sukhwantgillgill6674 3 ай бұрын
Waheguru ji 💖💖💖💖 love you 22 g 👌👌👌💪💪💪
@ManpreetSingh-os1fw
@ManpreetSingh-os1fw 3 ай бұрын
❤❤Vv Gd bro Sade Aera da maan lvb u jatta ❤❤
@ranbirsingh0079
@ranbirsingh0079 28 күн бұрын
ਦੁੱਲਾ ਮੇਰਾ ਫੇਵਰਟ ਪਲੇਅਰ ਵਾ ਪਰ ਮੈਂ ਚਾਹੁੰਦਾ ਹਾਂ ਕਿ ਲੱਖਾ ਬਾਈ ਦੁੱਲੇ ਨੂੰ ਜੱਫਾ ਲਾਵੇ ਅਤੇ ਕਬੱਡੀ ਵਿੱਚ ਇਸ ਤੋਂ ਵੀ ਵੱਧ ਤਰੱਕੀ ਕਰੇ ਬਾਕੀ ਵੱਡੇ ਅਤੇ ਘਰੋਂ ਸਹੀ ਪਲੇਅਰਾਂ ਨੂੰ ਚਾਹੀਦਾ ਵਾ ਕਿ ਘਰੋਂ ਗਰੀਬ ਪਲੇਅਰਾਂ ਦੀ ਮਦਦ ਕਰਨ ਤਾਂ ਜੋ ਇਹ ਪਲੇਅਰ ਕਬੱਡੀ ਨੂੰ ਹੋਰ ਅੱਗੇ ਲੈ ਕੇ ਜਾ ਸਕਣ।
@Kirat_Gill_007
@Kirat_Gill_007 3 ай бұрын
Nice brother ❤❤
@GindaBal
@GindaBal 3 ай бұрын
ਥਾਈ ਇੰਟਰਵਿਊ ਨੀ ਸਤਸੰਗ ਈ ਕਰਦਾ ❤❤
@hardeepsingh-gf2ft
@hardeepsingh-gf2ft 3 ай бұрын
shi gall aaa bai
@Gurmeet-t3l
@Gurmeet-t3l 3 ай бұрын
Parmotar veera nu benti ha yaar socho lakhe veer da waheguru ji
@Gurmeet-t3l
@Gurmeet-t3l 3 ай бұрын
Bhut vadiya gala bhai diya bhut vadiya
@Kabaddidoaba07
@Kabaddidoaba07 3 ай бұрын
Love you lakha bhra ❤❤ Yrr sachian gallan krda bhai
@JaspalSingh-uq8el
@JaspalSingh-uq8el 3 ай бұрын
❤️❤️ hera banda sun k ruu nu sakon mel da
@sheerachahal4918
@sheerachahal4918 3 ай бұрын
Very good
@kuldeepsabharwal4417
@kuldeepsabharwal4417 3 ай бұрын
God bless you bro
@vickykabbadi2223
@vickykabbadi2223 3 ай бұрын
Ghaint glla krea bai ne😊😊❤❤🎉
@fanshankarsandwa5244
@fanshankarsandwa5244 3 ай бұрын
Very good 👍
@RajbirSingh-qh7gg
@RajbirSingh-qh7gg 3 ай бұрын
Right a 22 ji 🎉🎉
@taljeetdhindsa4001
@taljeetdhindsa4001 3 ай бұрын
Bahut vdia te pura ghaint banda Aa bai ❤❤
@Kulwindersidhu__14
@Kulwindersidhu__14 3 ай бұрын
❤❤❤
@goldygoldychahal2723
@goldygoldychahal2723 3 ай бұрын
Lakha veer bahut wadea banda
@GurdeepSingh-sp4vh
@GurdeepSingh-sp4vh 3 ай бұрын
🎉❤❤❤❤❤❤nice veer jee
@DilpreetSingh-tt8jg
@DilpreetSingh-tt8jg 3 ай бұрын
Love you lakhe veere ❤❤❤
@jasdeepsingh7745
@jasdeepsingh7745 3 ай бұрын
Very nice gg
@IqbalSingh-zq7ne
@IqbalSingh-zq7ne 3 ай бұрын
ਹੀਰਾ ਬੰਦਾ
@gurpreetsahota7323
@gurpreetsahota7323 3 ай бұрын
Wahaguru mehar kra lakha ta ❤
@arshdeep7181
@arshdeep7181 3 ай бұрын
Hera a bai lakha ❤❤
@jagsirsingh8347
@jagsirsingh8347 3 ай бұрын
Nice interview bai
@Harp809
@Harp809 3 ай бұрын
Good bnda Lakha 👍👍👍
@mrranjitkaler1697
@mrranjitkaler1697 3 ай бұрын
👍🏻
@parasdeepsingh3896
@parasdeepsingh3896 3 ай бұрын
Wmk
@JaspreetSingh-ij5ic
@JaspreetSingh-ij5ic 3 ай бұрын
Nice ❤❤❤❤❤❤❤❤❤❤❤❤❤❤
@harjinderbrar5371
@harjinderbrar5371 3 ай бұрын
Bhi bhot vadia gala lagyi teri a Love you jatt a
@harkrishan9085
@harkrishan9085 3 ай бұрын
Lakkha ❤ saf Banda
@navjotmaan8087
@navjotmaan8087 4 күн бұрын
ਜਾਨ ❤️
@AmninderDhillon-j6s
@AmninderDhillon-j6s 3 ай бұрын
Carry on bro baba Nanak bhali Karu
@dimplegarg7546
@dimplegarg7546 3 ай бұрын
Lakha y bohat kaint insaan aa
@onelifeonechance652
@onelifeonechance652 3 ай бұрын
Sade pind da nam laya bhia machaki khurd dhanwad boss
@JaganDeepsingh-zc7yc
@JaganDeepsingh-zc7yc 3 ай бұрын
Herra banda lakha
@TajBhullar-v6w
@TajBhullar-v6w 3 ай бұрын
😊😊😊😊
@Gurdeep_khaira_kabbadi
@Gurdeep_khaira_kabbadi 3 ай бұрын
Sirra🎉❤
@RanjeetSingh67603
@RanjeetSingh67603 3 ай бұрын
Lakha bohat vidya insaan aa
@GindaBal
@GindaBal 3 ай бұрын
ਜਟ ਪੜਿਆ ਨੀ ਕੜਿਆ❤
@GurjitSingh-tj2wg
@GurjitSingh-tj2wg Ай бұрын
Very nice 👍
@mohandhaliwal9812
@mohandhaliwal9812 3 ай бұрын
ਹੀਰ। ਬੰਦ।
@ShubhamSuryavansi-o7b
@ShubhamSuryavansi-o7b 2 ай бұрын
Rab da roop aa
@BhinderSingh-g2x
@BhinderSingh-g2x Ай бұрын
Good man
@RaviChahal-m8l
@RaviChahal-m8l 3 ай бұрын
Rabi ruuu aaa
@junoonkabbaddida526
@junoonkabbaddida526 3 ай бұрын
Koi nai Rab chngiya kru ga❤
@GurmeetButtar-ub5ll
@GurmeetButtar-ub5ll 3 ай бұрын
ਬਾਈ ਫ਼ੱਕਰ ਜਾਫੀ 💪💪💪💪🫶🏻
@lovepreetsran4877
@lovepreetsran4877 3 ай бұрын
❤❤sirra player
@majhamalwadoabakabaddi
@majhamalwadoabakabaddi 3 ай бұрын
Kntt ❤
@FoujiSinghkabaddimanasa
@FoujiSinghkabaddimanasa Ай бұрын
Love you bro ❤❤❤
@singhjasvir5370
@singhjasvir5370 3 ай бұрын
🙏wmk
@JagseerSingh-c4w
@JagseerSingh-c4w Ай бұрын
Wmk
@KuldeepSingh-ob5fs
@KuldeepSingh-ob5fs 3 ай бұрын
👍Lopn
@Jagjeetsingh-j4c
@Jagjeetsingh-j4c Ай бұрын
❤❤
@sanayabhutta
@sanayabhutta 2 ай бұрын
❤❤❤❤❤❤❤❤❤
@prabhnindersingh4332
@prabhnindersingh4332 3 ай бұрын
Bai da NUM ki bai
@sukhbhatti7543
@sukhbhatti7543 3 ай бұрын
Yr dard bhut a akha ch
@parasdeepsingh3896
@parasdeepsingh3896 3 ай бұрын
Heera Banda bai lakha
@mrranjitkaler1697
@mrranjitkaler1697 3 ай бұрын
ਤੇਰੀ ਮਿਹਨਤ ਦਾ ਮੁੱਲ ਪੈਣਾ ਚਾਹਿਦਾ
@Preetpeeta
@Preetpeeta Ай бұрын
Koi nbr de deo plc lakhe da plc
@InderjeetSingh-hh9wm
@InderjeetSingh-hh9wm 3 ай бұрын
Manu lgda jini madi jindgi bina jmeen Wale jatt di a oni kise di ni ohto baad ta bs ohi a jihda koi banda mar gea ja fer jehda boht bimar a bina jmeen Wale jatt de putt nu koi jaat ta ki hor cast da banda v kuch ni smzda ohnu viah krona jina okha ona koi kam ni okha
@TajBhullar-v6w
@TajBhullar-v6w 3 ай бұрын
22 lakha 22 da no send me
@Kabutar_lover-Nawanshahr
@Kabutar_lover-Nawanshahr 3 ай бұрын
Bhai di age 42 saal lagda jida 28/30 da huga ❤❤❤❤❤❤❤
@Kabutar_lover-Nawanshahr
@Kabutar_lover-Nawanshahr 3 ай бұрын
Banda buhat Wadia aa gallan shun k Wadia laga sakoon aaiya
@GurbindersinghGurbindersin-g3y
@GurbindersinghGurbindersin-g3y 2 ай бұрын
Veer ji number send kryoo lakhe veer da
@pammasandhu5768
@pammasandhu5768 3 ай бұрын
❤❤❤
@hardeepsingh-gf2ft
@hardeepsingh-gf2ft 3 ай бұрын
@KrishanSingh-bi7os
@KrishanSingh-bi7os 3 ай бұрын
❤❤
@palwinderSingh-gd9gq
@palwinderSingh-gd9gq 3 ай бұрын
❤❤❤❤
@RanjeetSingh-d2j
@RanjeetSingh-d2j 2 ай бұрын
❤❤❤
@ChamkaurSingh-k8f
@ChamkaurSingh-k8f 2 ай бұрын
❤❤❤❤❤
@hardeepsingh-gf2ft
@hardeepsingh-gf2ft 3 ай бұрын
❤❤❤
@hardeepsingh-gf2ft
@hardeepsingh-gf2ft 3 ай бұрын
Я сделала самое маленькое в мире мороженое!
00:43
Кушать Хочу
Рет қаралды 4,4 МЛН
Кәсіпқой бокс | Жәнібек Әлімханұлы - Андрей Михайлович
48:57
Don't look down on anyone#devil  #lilith  #funny  #shorts
00:12
Devil Lilith
Рет қаралды 46 МЛН
Бенчик, пора купаться! 🛁 #бенчик #арти #симбочка
00:34
Симбочка Пимпочка
Рет қаралды 3,1 МЛН
Я сделала самое маленькое в мире мороженое!
00:43
Кушать Хочу
Рет қаралды 4,4 МЛН