No video

ਕੈਨੇਡਾ ਨੂੰ ਠੋਕਰ ਮਾਰ 14 ਸਾਲਾਂ ਬਾਅਦ ਮੁੜਿਆ "2 ਬੈਗ ਪੈਸਿਆਂ ਦੇ ਭਰ ਕੇ ਪੰਜਾਬ ਲੈ ਜਾਊਂ ਮੈਂ ਸੋਚਦਾ ਸੀ" Podcast

  Рет қаралды 36,938

RMB Television

RMB Television

Күн бұрын

#RMBTelevision #PunjabiPodcast #ReverseMigration
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Guest- Karanveer Singh
Host- Jass Grewal
DOP- Amritpal Singh
Camera Man- Gurpreet Singh
Editor- Kamalpreet Mann, Hardishan Singh
Other social links
KZbin:
www.youtube.co...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 213
@taranjitsingh7467
@taranjitsingh7467 4 ай бұрын
ਬਾਈ ਮੈ 15 ਹਜਾਰ ਤਨਖਾਹ ਤੇ ਡਰਾਈਵਰੀ ਕਰਦਾ , ਤੇ ਹੈਗਾ ਇਕ ਅਫਸਰ ਨਾਲ , ਉਨਾ ਦੇ ਘਰ ਦੇ ਕੰਮ ਕਾਰ ਕਰਕੇ ਯਾ ਕੋਈ ਬਾਹਰ ਜਾਣ ਕਰਕੇ ਚਾਰ ਪੰਜ ਹਜਾਰ ਹੋਰ ਬਣ ਜਾਦਾ ਉਹ ਇਨਾਮ ਵਜੋ ਦੇ ਦਿੰਦੇ ,ਅਫਸਰ ਬਹੁਤ ਚੰਗਾ ਮੇਰਾ ,ਮੇਰੇ ਮਾਮੇ ਦਾ ਮੁੰਡਾ ਆਇਆ ਸੀ ਹੁਣ ਛੁਟੀ ਕਨੇਡਾ ਤੋਂ ਤਿੰਨ ਸਾਲ ਬਾਅਦ , ਪਹਿਲੀ ਗੱਲ ਉਨੇ ਇਧਰ ਜੋਰ ਲਾਲਿਆ ਸੀ ਵਜਨ ਘਟਾਉਣ ਨੂੰ ਕੁਅੰਟਲ ਦਾ ਸੀ ਹੁਣ 65 ਕਿਲੋ ਦਾ ਰਹਿ ਗਿਆ , ਦੂਜੀ ਗੱਲ ਉਹ ਕਹਿੰਦਾ ਵੀਰ ਜੇ ਤੂੰ ਇਧਰ 20 ਕਮਾ ਰਿਹਾ ਮਹੀਨੇ ਦਾ ਨਸ਼ਾ ਪਤਾ ਕੋਈ ਨੀ ਕਹਿੰਦਾ ਵੀਰ ਬਹੁਤ ਵਧੀਆ ਕੋਈ ਲੋੜ ਨੀ ਕਿਤੇ ਜਾਣ ਦੀ , ਬਾਕੀ ਬਾਈ ਗਲ ਸਬਰ ਦੀ ਐ ਇਨਨਸਾਨ ਦੀ ਲਾਲਸਾ ਨੀ ਮੁਕਦੀ ,,ਜਿਨਾ ਬੰਦਾ ਜਿਆਦਾ ਕਮਾਉਦਾ ਉਹ ਹਿਸਾਬ ਨਾਲ ਉਹ ਖਰਚੇ ਵੀ ਵਧਾ ਲੈਂਦਾ , ਸੋ ਜਿਹਦਾ ਇਥੇ ਵਧੀਆ ਸਰਦਾ ਉਨੂ ਜਾਣ ਦੀ ਲੋੜ ਨੀ ਬਾਹਰ
@GurjantSingh-vt7eb
@GurjantSingh-vt7eb 4 ай бұрын
Good
@Kiranpal-Singh
@Kiranpal-Singh 4 ай бұрын
ਤੁਹਾਡੀ ਵਿਚਾਰ-ਜਜਬਾ ਸਹੀ ਹੈ !
@jashanpreet5637
@jashanpreet5637 4 ай бұрын
👍
@LakhwinderSingh-vt4xi
@LakhwinderSingh-vt4xi 3 ай бұрын
💯
@RaviDhanesar
@RaviDhanesar 3 ай бұрын
Veer je koe hor hai job ta manu v lwa do
@gurcharansinghbasiala8790
@gurcharansinghbasiala8790 3 ай бұрын
ਇਸ ਵੀਰ ਨੇ ਸਮੇਂ ਸਿਰ ਇੰਡੀਆ ਵਾਪਸੀ ਦਾ ਬਹੁਤ ਵਧੀਆ ਅਤੇ ਵੱਡਾ ਫੈਸਲਾ ਲਿਆ ਹੈ। ਵਧਾਈਆਂ🌹
@GurjantSingh-vt7eb
@GurjantSingh-vt7eb 4 ай бұрын
🎉 ਬਹੁਤ ਬਹੁਤ ਧੰਨਵਾਦ ਬਾਈ ਜੀ ਜੇਹੜੇ ਮੁਲਕ ਦਾ ਖਾਈਏ ਉਸ ਦਾ ਬੁਰਾ ਨਹੀਂ ਮੰਨੀ ਦਾ ਲੱਖ ਪਰਦੇਸੀ ਹੋਈਏ ਮੇਰੇ ਕੋਲੇ ਸਿਰਫ ਤਿੰਨ ਵਿਘੇ ਜ਼ਮੀਨ ਆ ਨਜ਼ਾਰੇ ਲੈਂਦੇ ਆ ਕੋਈ ਕਰਜ਼ਾ ਨਹੀਂ ਕੋਈ ਟੈਨਸਨ ਨਹੀਂ।ਕਾਰ ਕੋਠੀ ਸਭ ਕੁੱਝ ਆ ਬਾਬਾ ਜੀ ਦੀ ਕਿਰਪਾ ਨਾਲ ਸ਼ੁਕਰ ਐ ਵਾਹਿਗੁਰੂ ਦਾ ।
@gurisingh6171
@gurisingh6171 4 ай бұрын
ਲੋਕਾ ਦਾ ਸਬਰ ਹਿੱਲ ਗਿਆ ਬਾਈ। ਕੁੜੀਆ ਤਾਂ ਬੱਸ ਆਜ਼ਾਦੀ ਭਾਲਦੀਆ ਨੇਂ । ਪਰ ਨਤੀਜੇ ਨਈ ਕੋਈ ਸੋਚਦਾ।
@harnetchoudhary1782
@harnetchoudhary1782 4 ай бұрын
❤ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਪਵਿੱਤਰ ਧਰਤੀ ਹੈ, ਪੰਜਾਬ ਦੀ ਪਵਿੱਤਰ ਧਰਤੀ ਤੇ ਗੁਰੂਆਂ ਪੀਰਾਂ ਦਾ ਖੂਨ ਡੁੱਲਿਆ ਹੋਈਆ ਹੈ ਪਰ ਗੁਰੂਆਂ ਪੀਰਾਂ ਦੀ ਧਰਤੀ ਨੂੰ ਛੱਡ ਕੇ ਗੋਰੀਆਂ ਦੀ ਗੁਲਾਮੀ ਕਰਨ ਜਾਂਦੇ ਹਨ ❤
@Harninder01
@Harninder01 4 ай бұрын
He is brand ambassador of reverse migration,proud of u brother
@punjabwap6951
@punjabwap6951 4 ай бұрын
Yes
@aydenkaura6613
@aydenkaura6613 3 ай бұрын
gal sahi aaaa 1 week ch 168 ghante hunde 24*7 =168 par bai week ch 200 ghante kam kar dinda cc 😂 jhooth da ambassador
@punjabwap6951
@punjabwap6951 3 ай бұрын
@@aydenkaura6613 😂 chal koie na mitra tu vi kade narka vicho bahar niklega ehde wangu
@sarbjeetkaur2816
@sarbjeetkaur2816 4 ай бұрын
ਰਿਸ਼ਤੇ ਨਾਤੇ ਸਭ ਤੋਂ ਉਪਰ ਹਨ.... ਬੰਦਾ ਵਿਦੇਸ਼ ਜਾ ਕੇ ਫਸ ਜਾਂਦਾ.. ਪਿੱਛੋਂ ਆਪਣੇ ਬਹੁਤ ਪਿਆਰੇ ਰਿਸ਼ਤੇ ਵਿਛੜ ਜਾਂਦੇ ਹਨ.... ਪੰਜਾਬੀ ਰਿਸ਼ਤਿਆਂ ਨੂੰ ਬਹੁਤ ਪਿਆਰ ਕਰਦੇ ਹਨ ਤਾਂ ਹੀ ਵਿਦੇਸ਼ ਵਿਚ ਪੰਜਾਬੀਆਂ ਦਾ ਦਿਲ ਨਹੀਂ ਲਗਦਾ..
@JaswantSingh-sw9qi
@JaswantSingh-sw9qi 4 ай бұрын
ਬਾਈ ਅਪਣੇ ਪੰਜਾਬ ਤੋਂ ਵੱਧ ਕੇ ਕੋਈ ਵੀ ਦੇਸ਼ ਨਹੀਂ ਹੈI ਇੱਕ ਰੋਟੀ ਦਾ ਮਸਲਾ ਹੈ ਜੋ ਕਿ ਇਥੇ ਪੰਜਾਬ ਚ ਰਹਿ ਕੇ ਵੀ ਵਧੀਆ ਤਰੀਕੇ ਨਾਲ ਕਮਾਈ ਜਾ ਸਕਦੀ ਹੈ I
@jagtarchahal2541
@jagtarchahal2541 4 ай бұрын
ਇੱਥੇ ਇੱਕ ਏਕੜ ਵਾਲਾ ਕਿਸਾਨ ਵੀ ਰੋਟੀ ਕਮਾ ਕੇ ਖਾ ਸਕਦਾ ਹੈ,ਜਿੰਨੀ ਸੋਖੀ ਰੋਟੀ ਬੰਦਾ ਪੰਜਾਬ ਚ ਖਾ ਸਕਦਾ ਹੈ ਕਿਤੇ ਹੋਰ ਨੀ ਖਾ ਸਕਦਾ
@balwindersinghsaini8850
@balwindersinghsaini8850 3 ай бұрын
Right brother
@hardeepsandhu3406
@hardeepsandhu3406 25 күн бұрын
ਕਰਨਵੀਰ ੲਿਕ ੲਿੰਟੈਲੀਜੈਂਟ ਤੇ ਸਪਸਟਵਾਦੀ ੲਿਨਸਾਨ ਤੇ ਹਰ ੲਿਕ ਗਲ ਬਹੁਤ ਵਧੀਆ ਢੰਗ ਨਾਲ ਕਰਦੇ ਹਨ ਬਿਲਕੁਲ ਸਚੀਆਂ ਤੇ ਸਾਫ ਗੱਲਾਂ very nice❤
@ArshdeepSingh-oh4qk
@ArshdeepSingh-oh4qk 4 ай бұрын
75 76 ਹਜ਼ਾਰ ਰੁਪਏ ਦੀ ਨੌਕਰੀ ਛੱਡ ਕੇ ਜਾਈ ਜਾਂਦੇ ਨੇ ਮੂਰਖ ਲੋਕ
@The_solo_man_.....225
@The_solo_man_.....225 4 ай бұрын
Mahan moorakh😂. Labour krn lyi
@balwindersinghsaini8850
@balwindersinghsaini8850 3 ай бұрын
Sahi gal aa 22 I am aree
@balsidhu5606
@balsidhu5606 4 ай бұрын
ਬਿੱਲਕੁੱਲ ਸਹੀ ਗੱਲਾਂ ਨੇ ਬਾਈ ਦੀਆਂ ਆਪਾ ਵੀ ਵਾਪਸ ਆ ਰਹੇ ਆ ਵੀਰ ਜੀ
@NarinderSingh-im4oo
@NarinderSingh-im4oo 3 ай бұрын
ਬਾਈ ਸੈਲੂਟ ਆ ਤੈਨੂੰ ਦਿਲ ਖੁਸ਼ ਕੀਤਾ ਜਿਉਂਦਾ ਰਹਿ
@kaurkaur468
@kaurkaur468 4 ай бұрын
ਬਹੁਤ ਵਧੀਆ ਤੁਹਾਡੀਆਂ ਗੱਲਾ ਲੱਗੀਆਂ ਵੀਰ , ਪੰਜਾਬ,ਪੰਜਾਬ ਹੀ ਆ ❤
@ArshdeepSingh-oh4qk
@ArshdeepSingh-oh4qk 4 ай бұрын
ਸਹੀ ਗੱਲਾਂ ਨੇ ਬਾਈ ਜੀ
@Kiranpal-Singh
@Kiranpal-Singh 4 ай бұрын
*ਭਾਰਤ ਵਿੱਚ, ਕਿਰਤ ਦੀ ਘੱਟੋ ਘੱਟ ਉਜਰਤ ਤਹਿ ਹੋਣੀ ਚਾਹੀਦੀ ਹੈ* ਜਿਵੇਂ ਵਿਕਸਤ ਦੇਸ਼ਾਂ ਵਿੱਚ ਹੈ, ਪੰਜਾਬ ਦੇਸ਼ ਵਿੱਚ, ਸਰਕਾਰੀ ਨੌਕਰੀਆਂ ਵਿੱਚ ਤਨਖਾਹ ਅਤੇ ਸਹੂਲਤਾਂ ਬਹੁਤ ਵਧੀਆ ਹਨ, ਪ੍ਰਾਈਵੇਟ ਵਿੱਚ ਬਹੁਤਾਤ ਨੂੰ ਤਨਖਾਹ ਬਹੁਤ ਘੱਟ ਮਿਲਦੀ ਹੈ ਤੇ ਕੰਮ ਜਿਆਦਾ ਕਰਨਾ ਪੈਂਦਾ ਹੈ *ਪ੍ਰਾਈਵੇਟ ਨਾਲੋਂ ਆਪਣਾ ਕੰਮ ਕਰਨਾ ਬਿਹਤਰ ਹੈ* !
@sohanmadahar2507
@sohanmadahar2507 4 ай бұрын
One week 168 hours how u work 200 hours bakwas
@Vikk09321
@Vikk09321 3 ай бұрын
WELL DONE VEERUI! AMAZING. Canadian here too. 2010 ch gea c and hun vapis aun laga main v. SAHI GALAN❤
@Dhaliwal6060
@Dhaliwal6060 3 ай бұрын
ਬਾਈ ਮੈਂ ਕਿਸੇ ਦੇਸ਼ ਨੂੰ ਮਾੜਾ ਨੀ ਕਹਿੰਦੇ ਖਾਸ ਕਰ ਜਿਣੇ ਰੋਜ਼ੀ ਰੋਟੀ ਦਿੱਤੀ ਹੋਵੇ । ਮੈਂ ਕੋਈ ਵਾਲੀਆ ਗੱਲਣਾਂ ਨੀ ਕਹਿਣੀਂਆ ਬਸ ਬਾਈ ਤੋ ਇੱਕ ਗੱਲ ਪੁੱਛ ਲਓ ਵੀ ਬਾਈ ਕੈਨੇਡਾ ਗਿਆ ਕਿਵੇ ਸੀ , ਸਟੂਡੈਂਟ ਗਿਆ ਸੀ ਕਿਹੜੇ ਕਾਲਜ ਚ ਗਿਆ ਸੀ , ਚਲੋ ਸਟੂਡੈਂਟ ਨੀ ਗਿਆ ਕੀ ਸਪਾਊਸ ਗਿਆ ਸੀ ? ਤੇ ਰਹੀ ਗੱਲ ਜਿਹੜੇ ਕਹਿੰਦੇ ਬਾਹਰ ਕੀ ਆ ਇਥੇ ਨਜ਼ਾਰੇ ਲੈਣੇ ਆ ਇਦਾ ਓਹਦਾ। ਬਾਈ ਜਿਨ੍ਹਾਂ ਪੰਜਾਬੀ ਬਾਹਰਲੇ ਦੇਸ਼ ਚ ਆ ਜੇ ਸਾਰੇ ਪੰਜਾਬ ਮੁੜ ਆਉਣ , ਬਈ ਕੰਮ ਦੀ ਗੱਲ ਕਰਦਾ ਕੰਮ ਛੜੋ ਬੈਠਣ ਖੜਨ ਨੂੰ ਜਗਾ ਨੀ ਮਿਲਣੀ, ਤੇ ਰਹੀ ਗੱਲ ਪੈਸੇ ਦੀ ਜਦੋ ਜਦੋ ਵੀ ਕੁਦਰਤੀ ਆਫ਼ਤ ਆਈ ਆ ਬਾਹਰਲੇ ਹੱਕ ਢਾਅ ਕੇ ਖੜੇ ਆ ਤੇ ਹੋਰ ਵੀ ਪਿੰਡ ਕਿਸੇ ਕੋਲ ੧੫ ਕਿੱਲੇ ਜਮੀਨ ਹੋਵੇ ੧੦੦੦੦ ਨੀ ਦਿੰਦਾ ਸਾਂਝੇ ਕੰਮ ਲਈ ਤੇ ਬਾਹਰ ਭਾਵੇਂ ਅਗਲਾ ਸਟੂਡੈਂਟ ਗਿਆ ਹੋਵੇ ੧੦੦੦੦ ੨੦੦੦੦ ਪੌਣ ਲੱਗਆ ਇਹ ਵ ਨੀ ਸੋਚਦਾ ਵੀ ਪਿੱਛੇ ੨ ਕਿੱਲੇ ਸੀ ਜਾਂ ਕੁੱਛ ਵੀ ਨੀ ਸੀ
@Dhaliwal6060
@Dhaliwal6060 3 ай бұрын
ਬਾਕੀ ਆਪਣੇ ਕੋਲ ਬਾਈ ਦੀ ਸਾਰੀ ਡਿਟੇਲ ਪਾਈ a
@GURDEEPSINGHDHAMI13
@GURDEEPSINGHDHAMI13 4 ай бұрын
Proud of you brother 🙏🏽
@rajputjanjua2846
@rajputjanjua2846 3 ай бұрын
🌿 ਪੰਜਾਬ ਤਾਂ ਪੰਜਾਬ ਆ ❤
@sarbjeetkaur2816
@sarbjeetkaur2816 4 ай бұрын
ਪਰਮਾਤਮਾ ਤੁਹਾਨੂੰ ਬਹੁਤ ਤਰੱਕੀਆਂ ਬਖਸ਼ੇ
@BelaPunjab2
@BelaPunjab2 4 ай бұрын
ਗੱਲਾਂ ਵਧੀਆ ਨੇ ,ਸਾਡੇ ਨਾਲੋ ਵੱਧ ਪਤਾ ਹੋਉ ਕੈਨੇਡਾ ਦਾ, ਪਰ ਜਿਹੜਾ karizma ਦੇਲ੍ਹੀ ਤੋਹ ਲੇ ਕੇ ਆਇਆ ਹੋਵੇ ,ਉਹ ਆਮ ਬੰਦਾ ਨਹੀਂ ਹੋਊ , ਮਿਡਲ ਕਲਾਸ ਵਾਲਾ, ਜ਼ਮੀਨ ਪੁਸ਼ਨੈਨੀ ਵਧੀਆ ਹੋਊ ਵੀਰ ਦੀ, ਇਸ ਲਈ ਵਾਪਸ ਆਉਣ ਦੀ ਹਿੰਮਤ ਪੇ ਗਈ।
@harneksingh2689
@harneksingh2689 4 ай бұрын
Very helpful video g
@talwindersingh8929
@talwindersingh8929 3 ай бұрын
ਮਾਂ-ਪਿਓ, ਆਪਣੇ ਘਰ, ਆਪਣੇ ਪਿੰਡ, ਆਪਣੇ ਪਿੰਡ ਦੀ ਗਰਾਉਂਡ, ਆਪਣੇ ਪਿੰਡ ਦੇ ਯਾਰ ਦੋਸਤਾਂ ਨਾਲ ਬਤਾਈ ਸੁਨਿਹਰੀ ਜ਼ਿੰਦਗੀ ਦਾ ਮੁੱਲ ਡਾਲਰ ਨਹੀ ਮੋੜ ਸਕਦੇ
@tarloksingh9383
@tarloksingh9383 3 ай бұрын
ਵੀਰ ਜੀ ਬਹੁਤ ਵਧੀਆ ਇਨਫੋਰਮੇਸ਼ਨ ਦਿੱਤੀ ਹੈ ਜੀ
@Vikk09321
@Vikk09321 3 ай бұрын
100% agree!! Same veer. 2010 ch gea c… hun vapsi
@Kiranpal-Singh
@Kiranpal-Singh 4 ай бұрын
*ਪੰਜਾਬ ਵਿੱਚ ਆਮਦਨ ਦਾ ਸਾਧਨ ਹੈ ਤਾਂ ਵਿਦੇਸ਼ ਜਾਣ ਦੀ ਲੋੜ ਨਹੀਂ ਹੈ* ਜੀਰੋ ਤੋਂ ਸ਼ੁਰੂ ਕਰਨਾ ਪੈਂਦਾ ਹੈ, ਸ਼ੁਰੂਆਤ ਵਿੱਚ ਕਾਫੀ ਮੁਸ਼ਕਲਾਂ ਵੀ ਆਉਂਦੀਆਂ ਹਨ ! *ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਮ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !
@jaspreetgill3576
@jaspreetgill3576 4 ай бұрын
Brother please Zameen bnao ,,,,Apne hath chu Punjab na chla jave ,,,,I try to spread this message to everyone I meet
@mandeepsharma7386
@mandeepsharma7386 4 ай бұрын
Bhut vadia gal baat kiti bai ne
@user-vl6fh2qp5q
@user-vl6fh2qp5q 4 ай бұрын
i am also planning to move back in 2025.
@Jass4412
@Jass4412 4 ай бұрын
Me v India move ho riha aa 2026 march’ vich. Menu Canada vich. 19 saal ho gae.
@Kiranpal-Singh
@Kiranpal-Singh 4 ай бұрын
ਕਈ ਪਰਿਵਾਰ ਵਾਪਸ ਜਾ ਰਹੇ ਹਨ, ਸ਼ੁਭ ਕਾਮਨਾਵਾਂ !
@ajdakidd6487
@ajdakidd6487 4 ай бұрын
ਆਜੋ ਮੈ ਵੀ ਇੱਕ ਸਾਲ ਤੋ ਰਹਿ ਰਿਹਾ 14 ਸਾਲ ਕਨੇਡਾ ਲਾ ਕਿ
@jaspreetgill3576
@jaspreetgill3576 4 ай бұрын
Best wishes brother
@22Doabeala
@22Doabeala 4 ай бұрын
Bahut vadia ਸੋਚਿਆ ਬਾਈ
@jobangill7443
@jobangill7443 4 ай бұрын
@user-xx7jw8hl6z
@user-xx7jw8hl6z 4 ай бұрын
God bless Good message
@sarabjitSingh-vd2lz
@sarabjitSingh-vd2lz 4 ай бұрын
Very good Bay g
@Parv0722
@Parv0722 4 ай бұрын
ਬਾਈ ਜੀ, ਗੱਪ ਘੱਟ ਮਾਰਿਆ ਕਰੋ। ਤੁਸੀਂ ਕਿਹਾ ਕਿ ਤੁਸੀ ਇੱਕ ਹਫਤੇ ਵਿੱਚ 200 ਘੰਟੇ ਕੰਮ ਕੀਤਾ। ਜੇ ਤੁਸੀ ਦਿਨ ਵਿੱਚ 24 ਘੰਟੇ ਵੀ ਕੰਮ ਕਰਦੇ ਹੋ ਤਾਂ ਵੀ 168 ਘੰਟੇ ਹੀ ਬਣਦੇ ਆ। ਬਾਈ ਜੀ, ਕੋਈ ਆਦਮੀ ਇੱਕ ਹਫਤੇ ਵਿੱਚ ਵੱਧ ਤੋਂ ਵੱਧ 70-80 ਘੰਟੇ ਹੀ ਕੰਮ ਕਰ ਸਕਦਾ। ਸੋ ਐਵੇਂ ਲੋਕਾਂ ਨੂੰ ਫੁੱਦੁ ਨਾ ਬਣਾਇਆ ਕਰੋ।
@22Doabeala
@22Doabeala 4 ай бұрын
ਬਾਈ ਆਪਾਂ ਚੰਗੀ ਗੱਲ ਸਿੱਖਣ ਦੀ ਬਜਾਏ ਗਲਤੀ ਵੱਲ ਹੀ ਕਿਉ ਧਿਆਨ ਦਿੰਦੇ ਹਾਂ ?
@Parv0722
@Parv0722 4 ай бұрын
@@22Doabeala ਬਾਈ, ਥੋੜਾ ਬਹੁਤ ਗੱਪ ਚੱਲ ਜਾਂਦਾ। ਇਹ ਕੁੱਝ ਜਿਆਦਾ ਸਿੱਟ ਰਿਹਾ। ਬਾਈ ਤੁਸੀਂ ਹਫਤੇ ਵਿੱਚ 100 ਘੰਟੇ ਕੰਮ ਨੀ ਕਰ ਸਕਦੇ ਤੇ ਇਹ 200 ਕਹਿ ਰਿਹਾ।
@gurpreetkarda6319
@gurpreetkarda6319 3 ай бұрын
Proud of you Karanveer. You are brand ambassador for reverse migration. I also want to stay in Punjab. I want to do something in Punjab to live. Need your ideas and advice me please. Thanks 🙏.
@22Doabeala
@22Doabeala 4 ай бұрын
ਮੇਰੇ ਵੀਰ ਤੇ ਭੈਣਾਂ. ਜੇ ਬਾਈ ਨੂੰ ਬੋਲਣ ਲੱਗੇ ਭੁਲੇਖਾ ਲੱਗ ਗਿਆ ਹਫਤੇ ਦੇ ਘੰਟਿਆਂ ਦਾ ਤਾਂ ਤੁਸੀਂ ਸਿਰਫ ਉਹੀ ਗੱਲ ਨੂੰ ਫੜ ਕੇ ਬੈਠ ਗਏ ਓ ਕਈ ਜਾਣੇ। ਬਾਈ ਇੱਕ Normal ਬੰਦਾ ਆ ਓ ਕਿਹੜਾ ਪੱਤਰਕਾਰ ਆ। Camera ਅੱਗੇ ਬੋਲਣਾ ਸੌਖਾ ਨਈ ਹਰ ਕਿਸੇ ਲਈ
@rajindersandhu9414
@rajindersandhu9414 4 ай бұрын
Good veer We are proud of you.
@kamalkbains9428
@kamalkbains9428 3 ай бұрын
Love you veer 👍
@sukhwantsidhu4273
@sukhwantsidhu4273 4 ай бұрын
Bai mai v bhut emotional ha,thuhada subhah v mere nal milda .par har koi emotional bande da har fyada uthun di kosish karda.
@NareshKumar-kh9xl
@NareshKumar-kh9xl 4 ай бұрын
Very very nice ❤
@gurtejsinghsaggu3770
@gurtejsinghsaggu3770 Ай бұрын
Punjab ❤ Jaan aa bro
@amanlehal05456
@amanlehal05456 2 ай бұрын
Headline ਠੋਕਰ ਨਾ ਕਿਹਾ ਕਰੋ। ਸਭ ਕੁਸ਼ ਕੈਨੇਡਾ ਨੇ ਦੇ ਦਿੱਤਾ। ਹੋਰ ਕੀ ਚਾਈਦਾ।
@Harwinder.Singh.pb10
@Harwinder.Singh.pb10 2 ай бұрын
Welcome in Punjab
@SatinderDhillon-ov5ei
@SatinderDhillon-ov5ei 4 ай бұрын
Good vire
@malkinderdhaliwal6344
@malkinderdhaliwal6344 4 ай бұрын
week vich total hours 168 hundey te tu 200 hours kam karda c, 😂😂
@ekamsomal440
@ekamsomal440 4 ай бұрын
ਸਿਆਣੀ ਸੋਚ
@lakshdeepkaur5488
@lakshdeepkaur5488 4 ай бұрын
Bahut vdia veer ji 👌👌👌👌👌
@DavinderSingh-ii7ss
@DavinderSingh-ii7ss 4 ай бұрын
14 saal bathere hunde aa Ethe pnj saal baad lok mud rahe aa Jo v kmaa lya ohna ne
@punjabwap6951
@punjabwap6951 4 ай бұрын
💪 awage punjab ik din mard hi wapis jange
@The_solo_man_.....225
@The_solo_man_.....225 4 ай бұрын
Kudiya kyu ni??
@manjitkathar7291
@manjitkathar7291 3 ай бұрын
Bina janani ton
@The_solo_man_.....225
@The_solo_man_.....225 3 ай бұрын
@@manjitkathar7291 hanji
@hardeepthind2604
@hardeepthind2604 3 ай бұрын
Very good veer
@kamaljitsrai6306
@kamaljitsrai6306 3 ай бұрын
Right brother
@hardeep.s.k
@hardeep.s.k 3 ай бұрын
Nice 🙏😀
@SatnamSingh-zk4ce
@SatnamSingh-zk4ce 4 ай бұрын
Sai a
@manjeetdhillon343
@manjeetdhillon343 4 ай бұрын
Nice
@sakshambansal7383
@sakshambansal7383 3 ай бұрын
Bai Tuhdi video ta Vdiya hai information v sab true de re o, but tu video te advertisement Canada jaan di lgvayi hoyi hai. Eh ta gal galat hai bai, add ta video dekh k lgvaalo.
@dhanwantmoga
@dhanwantmoga 4 ай бұрын
Yaar week wich total 168 Hours honde ton 200 Hours kewe kam kar lainda ce
@poonambrar9482
@poonambrar9482 2 ай бұрын
Please, make video on truck driver earning and spenditure of single truck driver of Canada...
@Harwinder.Singh.pb10
@Harwinder.Singh.pb10 2 ай бұрын
Bade dill wala
@Harwinder.Singh.pb10
@Harwinder.Singh.pb10 2 ай бұрын
Tru man welcome
@user-ke7ik2bo4r
@user-ke7ik2bo4r 4 ай бұрын
Bai ji ma dsda vi mere dost varge di basement di lock di key gum gayi te oh kmm ton aye si te raaat vi kaafi hogi si ohna ne owner nu phone kita second key vaste te ohne phone ni chkya fer ohna ne saari raat bahar beth ke tpayi te apne punjab ch ma te meri family rishtedaari cho a rahe si te saadi car khraab hogi pind ton bahar te othe ik dhaani si asi sirf chaabi paana len gye si ohna de ghar te oh kehnde vi sade ghr ruk jo ajj di raat bai ji eh a punjab ❤️
@Kiranpal-Singh
@Kiranpal-Singh 4 ай бұрын
ਚਾਬੀ ਤੁਹਾਥੋਂ ਗੁਆਚ ਗਈ, ਮਾੜਾ ਕਨੇਡਾ ? ਚੰਗੇ-ਮਾੜੇ ਲੋਕ ਹਰ ਦੇਸ਼ ਵਿੱਚ ਕੌਮ ਵਿੱਚ ਹਨ, ਦੇਸ਼ ਪੰਜਾਬ ਦੀ ਤਰਾਂ ਕਨੇਡਾ ਵਿੱਚ ਵੀ ਮੱਦਦ ਕਰਨ ਵਾਲੇ ਪੰਜਾਬੀ ਹਨ !
@user-ke7ik2bo4r
@user-ke7ik2bo4r 4 ай бұрын
@@Kiranpal-Singh Help karn vale bhut ghtt hun prr ma ni kde eda sunya vi kise ne kise ger bande nu apne ghar rakhlea hove eh tan sirf punjab ch hia
@Kiranpal-Singh
@Kiranpal-Singh 4 ай бұрын
@@user-ke7ik2bo4r ਮੈਂ ਰੱਖਿਆ, ਹੋਰ ਵੀ ਰੱਬ ਦੀ ਰਹਿਮਤ ਵਾਲੇ ਹਨ !
@Kiranpal-Singh
@Kiranpal-Singh 3 ай бұрын
@@user-ke7ik2bo4r ਬਹੁਤ ਹਨ, ਚੰਗੇ-ਮਾੜੇ ਲੋਕ ਹਰ ਦੇਸ਼ ਵਿੱਚ ਹਨ !
@harjitkaur8182
@harjitkaur8182 4 ай бұрын
Veer ji india kids di study vare daso plz ohna nu Punjab school kids laga plz
@Harwinder.Singh.pb10
@Harwinder.Singh.pb10 2 ай бұрын
Canada kis state ch see jaroor dso
@FaraattaTv
@FaraattaTv 4 ай бұрын
22 Tera kol tan jameen c tan possible ho gya , Middle class or lower middle class Ala tan bahar hi theek aa . Dil tan sab karda par saare silver spoon nal born nahi .
@22Doabeala
@22Doabeala 4 ай бұрын
Bai je aapa bahar aa ke Mehnat kar ke kuch nai bna sakde india fer aapa nu Bahar aun da v ki ਫਾਇਦਾ aa. Middle class banda tan ਰੋਟੀ india vich vadia khanda c Bahar nalo
@parvindersingh5710
@parvindersingh5710 2 ай бұрын
Aggree y g
@sushilkumar-kl4ok
@sushilkumar-kl4ok 3 ай бұрын
He is already rich guy before going to Canada 🇨🇦. He just went by free sponsorship throug his sister .
@factspk373
@factspk373 4 ай бұрын
ਬਾਈ ਦੀ ਜਮੀਨ ਕਿੰਨੀ ਆ । ਆਮ ਘਰ ਵਾਲਾ ਕੌਣ ਮੁੜਿਆ
@jagpreetsingh5426
@jagpreetsingh5426 4 ай бұрын
Tu Bai kista bhar , Naa mur😅
@jaspreetgill3576
@jaspreetgill3576 4 ай бұрын
​@@jagpreetsingh5426 bro Zameen layo please
@sushilkumar-kl4ok
@sushilkumar-kl4ok 3 ай бұрын
He is already rich guy before going canada I know him
@sajwantkaurkaur8534
@sajwantkaurkaur8534 4 ай бұрын
How much many need to go back india. Please let me know. I want to go back india in 2026
@samtaylore5601
@samtaylore5601 Ай бұрын
He said he worked 200 hours in a week. How?
@Malwarenovations5111ltd
@Malwarenovations5111ltd 4 ай бұрын
vadde bai 14 saal bnde nu canada ne sambheya ,, ohnu pairan te khda kitta ,, canada nu thokkar maar k vapis ayea punjabi eh thokkar marna gll kehni koi sohba ni dindi ,, han marji hrek bnde di a kitthe rehna kitthe nhi btt jede desh ne appa nu roti ditti hove ohnu thokkar marna na kho vapis ayea apni mrji nll eh kho ,,,, desh koi chnga maada ni vadde bai ,, algg alagg socch te allg allagg mjbooria ho skdia ,, zindagi zindabaad
@grewal2202
@grewal2202 4 ай бұрын
Roti ki ditti aa. Chavanni jud di nii oh desh vich. Punjabi bhole enne ik dujje nu dekh dekh bahar jayi jande aa bass
@user-yk7jd2ht9m
@user-yk7jd2ht9m 3 ай бұрын
J tere toh ni juddi chwani ehda matlab eh ni sare nikamme aa tere vrge
@grewal2202
@grewal2202 3 ай бұрын
@@user-yk7jd2ht9m tere to jud gayi? Karja hi nii lot aunda pehle 5-6 saal te.
@SatnamSingh-cl2pb
@SatnamSingh-cl2pb 4 ай бұрын
Sab kuch ha is kol
@money_510
@money_510 3 ай бұрын
Paji week ch 168 ghainte hunde, tusi 200 kida kita? Sonde ni si? Roti , bathroom , drive sona kado hoya?
@Noeverything335
@Noeverything335 3 ай бұрын
What a joke . I know all of his background in Punjab . My native village is 20 mints drive from his village . I have called his village few guys . Now I can say when this person moved to Canada . Bhagwant MAAN famous joke applies on this person jis vich Bhagwant MAAN kehnda hunda patwari kehnda kisi jatt nu k jattan tere kole 1 kila v hunda ta main tenu dasda patwari ki hunda . hope every one will understand what I mean to say . 😅 now I am watching his video & laughing on his nonsense talk 🗣️
@mannurandhawa5011
@mannurandhawa5011 2 ай бұрын
Sorry I didn't understand. Can u please explain
@gurvirtiwana7296
@gurvirtiwana7296 4 ай бұрын
❤❤❤
@gindusalamabannyadaudhar566
@gindusalamabannyadaudhar566 3 ай бұрын
Veer ta ida das da jive india a k loka te ihsan keta hove
@havneetkaberwal753
@havneetkaberwal753 4 ай бұрын
Veere thoda page da ki na hai ?
@ritukaur1028
@ritukaur1028 4 ай бұрын
Back to motherland punjab
@MrSingh-hq5zd
@MrSingh-hq5zd 4 ай бұрын
Koi life nahi bahr. Just paisa only. Ristey khatam hoh jandey aa veer
@Simranjeet_Singh1804
@Simranjeet_Singh1804 4 ай бұрын
Paisa bhi ni hun 😂😂
@GazianaSingh
@GazianaSingh 3 ай бұрын
Buht vadiya galla kitiya veer ne
@Smallvillagerider416
@Smallvillagerider416 4 ай бұрын
Bai 1 vich 168 hr hunde aa.tu 200 hr kida kum keta
@user-yk7jd2ht9m
@user-yk7jd2ht9m 3 ай бұрын
Oh agla 14 saal la k life set krke aya, passport haiga kol jdo dil kita vapis chla jau, tuc na avda jhugga chaud kra lyo eho jeha piche lag k😂
@gurpreetsinghganda3240
@gurpreetsinghganda3240 4 ай бұрын
ਵੀਰ 1 ਹਫ਼ਤੇ ਵਿੱਚ ਟੋਟਲ ਘੰਟੇ ਹੀ 168 ਹੁੰਦੇ ਨੇ 200 ਘੰਟੇ ਕਿਵੇਂ ਕੰਮ ਕਰ ਲੈਦੇ ਸੀ
@ritukaur1028
@ritukaur1028 4 ай бұрын
Bai kai vaar koi gal aage piche ho jandi aa. Baki tusi sari interview suno te fir comment kario
@user-yh3sh9nx4j
@user-yh3sh9nx4j 3 ай бұрын
Super hero 🦸
@pargatsinghchahal9221
@pargatsinghchahal9221 4 ай бұрын
Vir kol ta alternative c Land c pind jihde marginal and small farmer ne oh ni soch sakde
@darshangill9235
@darshangill9235 3 ай бұрын
India do not work roule but canada work roule
@binnysahb830
@binnysahb830 3 ай бұрын
Ekala punjab har saal 3000 toh 3500 cr rs canada ja baki bahar de desh bhej reha... So punjab wich koi paise di kami ni..
@rsingh3453
@rsingh3453 2 ай бұрын
Canada nu thokar mar, "Sharm kro"
@gurikahlon246
@gurikahlon246 3 ай бұрын
200 hours week de jyada ho gya bro 😂
@satnamsingh-kt3un
@satnamsingh-kt3un 4 ай бұрын
Mera ik swal ha veer nu tuhanu canada ena bura lagda c ta ene sall lagun to bad hi qu wapis aye ...jine ouna hunda o pehla hi aw janda...sab kuch de dita canada ne hun canada de against bolna sahi nahi ha ...jis mulkh da khiyee us da bura ni mangi da ..
@ritukaur1028
@ritukaur1028 4 ай бұрын
Veere sari interview suno pehla
@satnamsingh-kt3un
@satnamsingh-kt3un 4 ай бұрын
@@ritukaur1028 ji
@harjitkaur8182
@harjitkaur8182 4 ай бұрын
Thode kids kini age de ne dasna plz
@darshangill9235
@darshangill9235 3 ай бұрын
India is no law but canada work roulette
@user-ke7ik2bo4r
@user-ke7ik2bo4r 4 ай бұрын
Health system tan bhut bekar ha mere mama ji de apendix da dard hunda si 3-4 mahine dvai lai ge te vaari vi 5-6 ghnte ton aundi si te oh hospital ch bethe vi roi jande te hun oh punjab aye ne te operation hoya sbb theek hogya kehnde ma ni jana hun
@Kiranpal-Singh
@Kiranpal-Singh 4 ай бұрын
*ਕਨੇਡਾ ਸਿਹਤ ਸੇਵਾਵਾਂ ਵਧੀਆ ਅਤੇ ਮੁਫਤ ਹਨ, ਭਾਵੇਂ ਸੁਧਾਰਾਂ ਦੀ ਜਰੂਰਤ ਹਮੇਸ਼ਾਂ ਰਹਿੰਦੀ ਹੈ* ! ਕਨੇਡਾ ਦੇ ਸਰਕਾਰੀ ਹਸਪਤਾਲਾਂ ਦੀ ਤੁਲਨਾ, ਇੰਡੀਆ ਵਾਲੇ ਸਰਕਾਰੀ ਹਸਪਤਾਲਾਂ ਨਾਲ ਕਰਕੇ ਦੇਖ ਲਵੋ, (ਪ੍ਰਾਈਵੇਟ ਤਾਂ ਮੋਟਾ ਪੈਸਾ ਲੈ ਕੇ ਇਲਾਜ ਕਰਦੇ ਹਨ) ਕਨੇਡਾ ਜੇ ਕਿਸੇ ਵਿੱਚ ਹਿੰਮਤ ਹੈ ਇਥੇ ਪੈਸੇ ਦੇ ਕੇ ਇਲਾਜ ਕਰਵਾ ਲਵੇ ! ਮੈਂ ਕੋਈ ਸੁਣੀਆਂ-ਸੁਣਾਈਆਂ ਗੱਲਾਂ ਨਹੀਂ ਕਰ ਰਿਹਾ, ਮੇਰੀ ਮਾਤਾ ਕਈ ਵਾਰ ਹਸਪਤਾਲ ਦਾਖਲ ਹੋਏ ਹਨ, ਸਹੂਲਤਾਂ ਤੇ ਦੇਖ ਭਾਲ ਦਾ ਵੱਡਾ ਫਰਕ ਹੈ, ਜਿੰਨਾ ਚਿਰ ਹਸਪਤਾਲ ਦਾਖਲ ਰਹਿਣਾ, ਸਭ ਦਵਾਈਆਂ-ਖਾਣਾ ਮੁਫਤ ਆਪ ਦਿੰਦੇ ਹਨ, ਪੰਜਾਬ ਵੀ ਦਾਖਲ ਕਰਵਾਏ ਸਨ, ਤਜਰਬਾ ਹੈ ! *ਕੈਨੇਡਾ, ਐਮਰਜੈਂਸੀ ਵਿੱਚ ਸਮਾਂ ਜਿਆਦਾ ਲੱਗਦਾ ਹੈ* ਨਰਸ ਤੁਹਾਨੂੰ ਦੇਖ ਕੇ ਫੈਸਲਾ ਕਰਦੀ ਹੈ ਕੇ ਕਿੰਨੀ ਐਮਰਜੈਂਸੀ ਹੈ, ਅਗਰ ਜਾਨ ਨੂੰ ਖਤਰਾ ਹੋਵੇ ਤਾਂ ਉਸੇ ਵਕਤ ਅੰਦਰ ਲੈ ਜਾਂਦੇ ਹਨ, ਬੁਖਾਰ-ਠੰਡ ਲੱਗਣੀ, ਜੁਕਾਮ, ਖੰਘ ਆਦਿ ਲਈ ਇਕ ਹਫਤਾ ਐਮਰਜੈਂਸੀ ਜਾਂ ਪਰਿਵਾਰਕ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਹੁੰਦੀ, ਕਿਉਕਿ ਆਪਣੇ ਆਪ ਠੀਕ ਹੋ ਜਾਂਦਾ ਹੈ, ਲੰਬਾ ਸਮਾਂ ਪਹਿਲਾਂ, ਐਂਟੀਬੀਓਟਿਕ ਲਿਖਦੇ ਸਨ, ਪਰ ਖੋਜ ਅਨੁਸਾਰ ਦਵਾਈ ਦੀ ਲੋੜ ਨਹੀਂ ਹੁੰਦੀ, ਸਧਾਰਣ ਦਰਦ ਮਾਰੂ (pain killer) ਗੋਲੀ-ਖੰਘ ਲਈ ਤਰਲ ਦਵਾਈ ਫਾਰਮੇਸੀ ਤੋਂ ਖਰੀਦ ਸਕਦੇ ਹਾਂ, ਫਾਰਮਾਸਿਸਟ ਤੋਂ ਰਾਇ ਲੈ ਸਕਦੇ ਹੋ, ਉਥੇ ਹਾਜਰ ਹੁੰਦੇ ਹਨ ਜਾਂ ਘਰੇਲੂ ਰਸੋਈ ਵਾਲੇ ਨੁਸਖੇ ਕਾਰਗਰ ਹਨ, ਅਗਰ ਹਫਤੇ ਬਾਅਦ ਵੀ ਸਿਹਤ ਵਿੱਚ ਸੁਧਾਰ ਨਹੀਂ ਹੁੰਦਾ ਤਾਂ ਇਨਫੈਕਸ਼ਨ ਵਗੈਰਾ ਚੈੱਕ ਕਰਵਾਉਣ ਲਈ ਜਾ ਸਕਦੇ ਹਾਂ, ਫਿਰ ਵੀ ਸੁਧਾਰਾਂ ਦੀ ਹਮੇਸ਼ਾਂ ਲੋੜ ਹੁੰਦੀ ਹੈ ਤੇ ਕੋਸ਼ਿਸ਼ ਕਰਦੇ ਰਹਿੰਦੇ ਹਨ ! 65 ਸਾਲ ਤੋਂ ਉੱਪਰ ਐਂਬੂਲੈਂਸ ਸਹੂਲਤ (ambulance service) ਅਤੇ ਦਵਾਈਆਂ ਪੂਰੀਆਂ ਮੁਫਤ ਹਨ, ਇਸ ਤੋਂ ਘੱਟ ਉਮਰ ਵਾਲਿਆਂ ਲਈ ਐਂਬੂਲੈਂਸ ਸਹੂਲਤ ਲਈ 200 ਡਾਲਰ ਤੋਂ ਘੱਟ ਦੇਣੇ ਪੈਂਦੇ ਹਨ ਅਤੇ ਦਵਾਈਆਂ ਲਈ ਕਿਊਬੈੱਕ ਸੂਬੇ ਵਿੱਚ ਸਾਂਝਾ ਬੀਮਾ ਹੁੰਦਾ ਹੈ, ਘੱਟ ਪੈਸੇ ਦੇਣੇ ਪੈਂਦੇ ਹਨ, ਮਹਿੰਗੀ ਦਵਾਈ ਹੋਵੇ ਤਾਂ ਵੱਧ ਤੋਂ ਵੱਧ 93 ਕਨੇਡੀਅਨ ਡਾਲਰ ਮਹੀਨੇ ਦੇ ਦੇਣੇ ਪੈਂਦੇ ਹਨ ! NDP ਦੇ ਪਾਰਟੀ ਪ੍ਰਧਾਨ ਨੇਤਾ ਜਗਮੀਤ ਸਿੰਘ ਦੇ ਉੱਦਮ ਕਰਕੇ ਦੰਦਾਂ ਦਾ ਇਲਾਜ 18 ਸਾਲ ਤੋਂ ਥੱਲੇ ਅਤੇ 65 ਸਾਲ ਤੋਂ ਉੱਪਰ ਮੁਫਤ ਹੋਵੇਗਾ ! ਬਾਕੀ ਅਲੱਗ ਸੂਬਿਆਂ ਵਿੱਚ ਥੋੜਾ ਵਖਰੇਵਾਂ ਹੋ ਸਕਦਾ ਹੈ, ਇੰਡੀਆ ਵਿੱਚ ਵੈਦਾਂ ਵਾਲੀ ਦੇਸੀ ਦਵਾਈ ਦੀ ਸਹੂਲਤ ਬਿਹਤਰ ਹੈ !

ਐਂਕਰ ਜੀ ਮੇਰਾ ਵਿਚਾਰ ਬਾਰ ੨ ਹਟਾਇਆ ਜਾ ਰਿਹਾ ਹੈ, ਬਹੁਤ ਗਲਤ ਹੈ, ਕਾਰਣ ਦੱਸ ਦਿੰਦੇ ?
@SukhpalSingh-mu2fe
@SukhpalSingh-mu2fe 3 ай бұрын
Sc di ho gal karda ha
@amansidhu8696
@amansidhu8696 3 ай бұрын
ਓ ਬਾਈ ਜਾਰ ਬੀਕ ਚ ਘੰਟੇਾ 168 ਹੁੰਦੇ ਆ ਤੂੰ 32 ਘੰਟੇ ਹੋਰ ਕਿੱਥੋਂ ਲੈ ਆਦੇ ਝੂਠ ਪਹਿਲ਼ਾਂ ਤੋਲ ਲਿਆ ਕਰੋ
@gindusalamabannyadaudhar566
@gindusalamabannyadaudhar566 4 ай бұрын
Pease kamma le 14 sal lae hun canada nu nindan lag pia
@ritukaur1028
@ritukaur1028 4 ай бұрын
Tusi vi chaddo Canada veere te aake gun gas laio
@singhavtar00
@singhavtar00 4 ай бұрын
@9:30 bai ji week che total hours 168 hunde !! 😂
@ritukaur1028
@ritukaur1028 4 ай бұрын
Bai Tusi sari interview sunio Baki kai vaar koi gal age piche ho jandi aa
@Dhudiketoncanada
@Dhudiketoncanada 4 ай бұрын
Bro ik week ch 200 ghante kive lagg jande c ,ਵੀਰ ਮੇਰਿਆਂ ਇਕ ਹਫ਼ਤੇ ਵਿੱਚ 200 ਘੰਟੇ ਕਿਵੇਂ ਲੱਗਦੇ ਸੀ 😂
@ritukaur1028
@ritukaur1028 4 ай бұрын
Kai vaar interview ch koi gal aage piche ho jandi aaa
@sukhwantsidhu4273
@sukhwantsidhu4273 4 ай бұрын
Bai da M.No. deo ji
@mandytakhar8294
@mandytakhar8294 4 ай бұрын
He be back soon
@ritukaur1028
@ritukaur1028 4 ай бұрын
Pehla interview suno sari. Ehnu aaye 1.5 saal ho ge already
@gindusalamabannyadaudhar566
@gindusalamabannyadaudhar566 3 ай бұрын
A nu pushu k apna pr card una de handover kar k ayia
@JATTPB04WALA
@JATTPB04WALA 4 ай бұрын
Another thing if he was still working 2 jobs after so many year in Canada . Something doesn’t add up . 😊 . He is saying Canada de Bhagat . Which is very funny because his sis( respect 🙏🏻 to sister ) still lives here
@Kiranpal-Singh
@Kiranpal-Singh 4 ай бұрын
You are right
@sukhjitsingh9151
@sukhjitsingh9151 4 ай бұрын
Paisa,😢paisa😮paisa
@jatttv9813
@jatttv9813 4 ай бұрын
Y week ch total 168 hours hi hunde aa v y g 😂 200 hours kive kam Kari Jande aa phir 2 2011 ch dollar ta rate 52 dollars ch google te check karlo , y kive 35 na multiply Kari janda Ave hi loka nu misguide Kari janda ahe
@ritukaur1028
@ritukaur1028 4 ай бұрын
Veere kai vaar interview den lagge agge piche ho janda. Baki tusi Apne bare dasso Tusi Ki achieve kita te Ki chadia.
@inderjit748
@inderjit748 4 ай бұрын
AAJ. TAK DE JINIA VE INTERVIEWS DEKHEA NE SAB TOO SACHI TE SAHI HAI KRAN NE 💯 SAHI GALLA DASEA NE 85% LOK HAND MOUTH AA JHUTH JINA MARJI BOL LAWO OH TAA NAHI AA RAHE KE OH 99 DE GER WICH PAAE HOE NE
The Joker saves Harley Quinn from drowning!#joker  #shorts
00:34
Untitled Joker
Рет қаралды 54 МЛН
Fast and Furious: New Zealand 🚗
00:29
How Ridiculous
Рет қаралды 48 МЛН
Special Podcast with Shera Khuban's Father | SP 30 | Punjabi Podcast
1:32:22
The Joker saves Harley Quinn from drowning!#joker  #shorts
00:34
Untitled Joker
Рет қаралды 54 МЛН