Khabar Sawer:- ਰਾਤੋ-ਰਾਤੋ ਬਦਲੀ ਸਿਆਸਤ ਭਗਵੰਤ ਮਾਨ ਤੋਂ ਮੰਗਿਆ ਅਸਤੀਫ਼ਾ

  Рет қаралды 27,425

Rozana Lok Naad TV

Rozana Lok Naad TV

Күн бұрын

Пікірлер: 80
@RavinderDuhewala
@RavinderDuhewala 2 ай бұрын
ਭਗਵੰਤ ਮਾਨ ਨੂੰ ਸ਼ਰਮ ਆਉਣੀ ਚਾਹੀਦੀ ਏ ਪੰਜਾਬ ਨੂੰ ਡੋਬ ਕੇ ਰੱਖ ਦਿੱਤਾ ਇਸ ਤੇ ਵੀ NSA ਲਗਾ ਕੇ ਆਸਾਮ ਦੀ ਜੇਲ੍ਹ ਵਿੱਚ ਬੰਦ ਕਰਨਾ ਚਾਹੀਦਾ ਭੰਡ ਨੂੰ
@JaswinderBrar-u8i
@JaswinderBrar-u8i 2 ай бұрын
ਆਮ ਆਦਮੀ ਚ ਇਮਾਨਦਾਰ ਆਦਮੀ ਸਿਰਫ ਕੁਮਰਵਿਜੇ ਪਰਤਾਪ
@baldevsinghbrar4335
@baldevsinghbrar4335 2 ай бұрын
ਗ੍ਰਹਿਮੰਤਰੀ ਕੁਵਰਵਿਜੇਪ੍ਰਤਾਪ ਜੀ ਨੂੰ ਬਨਾਇਆ ਜਾਵੇ ਪੰਜਾਬ ਪੁਲਿਸ ਵਿਚ ਸੱਭ ਤੋ ਕੱਟੜ ਇਮਾਨਦਾਰ ਕੁਵਰ ਸਾਬ ਹੈ ਹੱਥ ਬੱਨਕੇ ਬੇਨਤੀ ਹੈ ਜੀ ਕੁਵਰ ਸਾਬ ਨੂੰ ਗ੍ਰਹਿਮੰਤਰੀ ਤੇ ਮੁਖਮੰਨਤਰੀ ਬਨਾਇਆ ਜਾਵੇ ਕਾਲੀਆ ਭੇਡਾ ਨੂੰ ਨੱਥ ਪਾਉ ਸਿੱਧੂ ਸਾਬ ਜਰੂਰ ਸਾਥ ਦਿਓ ਜੀ
@harmelsroa5102
@harmelsroa5102 2 ай бұрын
Cm to be kr Vijay prtp.
@suwinderkaur9897
@suwinderkaur9897 2 ай бұрын
ਭੰਡ ਤੇ NSA ਲਗਾਕੇ ਡਿਬੜੂਗੜ ਜੇਲ ਵਿੱਚ ਭੇਜਣਾ ਚਾਹੀਦਾ।
@Sukhdev-wd6me
@Sukhdev-wd6me 2 ай бұрын
ਮਾਣਯੋਗ ਅਣਖੀ ਸਾਹਿਬ ਜੀਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸ੍ਰ ਭਗਵੰਤ ਸਿੰਘ ਮਾਨ ਜੀ ਸਿਰਫ ਲਛੇਦਾਰ ਭਾਸ਼ਣ ਕਰਨ ਦੇ ਬਹੁਤ ਮਾਹਰ ਹਨ ਪਰ ਸਚਾਈ ਨਾਮ ਦੀ ਕੋਈ ਵੀ ਕਾਰਵਾਈ ਨਹੀ ਪਜਾਬ ਦੀ ਜਨਤਾ ਦਾ ਰਬ ਰਾਖਾ ਹੈ 😢😢😢😢😢
@kashmiragehla3804
@kashmiragehla3804 2 ай бұрын
ਜਿਸ ਸੂਬੇ ਦਾ ਮੁੱਖ ਮੰਤਰੀ ਸ਼ਰਾਬੀ ਅਤੇ ਭੰਡ ਹੋਵੇਗਾ ੳਹ ਸੂਬਾ ਕਦੇ ਵੀ ਤਰੱਕੀ ਕਰ ਸਕਦਾ
@baldevsinghbrar4335
@baldevsinghbrar4335 2 ай бұрын
ਲੋਕ ਤਾਂ ਪਹਿਲਾ ਹੀ ਕਹਿ ਰਹੇ ਹੈ ਪੰਜਾਬ ਦੇ ਹਲਾਤ ਵਗਾੜਨ ਵਿਚ ਕੁਝ ਲੀਡਰ ਤੇ ਕੁਝ ਮੁਲਾਜਮ ਜੁਮੇਵਾਰ ਹੈ ਗੈਗਰਿਸਟਰ ਬਨਾਉਨ ਦੇ ਵੀ ਜਿਮੇਵਾਰ ਇਹ ਹੈ ਬਹੁਤ ਦੁੱਖ ਵਾਲੀ ਗੱਲ ਹੈ ਗੈਗਰਿਸਟਰਾਂ ਨੂੰ ਜਵਾਈ ਬਨਾਈ ਬੈਠੇ ਹੈ
@gurmeetsinghraigurmeetsing5521
@gurmeetsinghraigurmeetsing5521 2 ай бұрын
ਪੰਜਾਬ ਦਾ ਮੰਦਾ ਹਾਲ ਏਨਾ ਹੋਰ ਕਿਸੇ ਸਰਕਾਰ ਵਿੱਚ ਨਹੀਂ ਹੋਇਆ ਜਿਨ੍ਹਾਂ ਇਸ ਸਰਕਾਰ ਵਿੱਚ ਹੋਈਆਂ ਪਤਾ ਨਹੀਂ ਕਿਉਂ ਸਰਕਾਰਾਂ ਪੰਜਾਬ ਨੂੰ ਡੋਬਣ ਫਿਰਦੀਆਂ ਰੱਬ ਰਾਖਾ ਪੰਜਾਬ ਦਾ
@arwindergill3650
@arwindergill3650 2 ай бұрын
ਆਵਾਜ਼ ਦੀ ਦਿੱਕਤ ਹਰ ਰੋਜ਼ ਹੀ ਆ ਰਹੀ ਹੈ।
@daljitsingh-xb6bg
@daljitsingh-xb6bg 2 ай бұрын
ਵਿਨੇਸ ਫੋਗਾਟ ਸਾਡੀ ਧੀ ਹਮੇਸ਼ਾ ਚੈਂਪੀਅਨ ਰਹੇਗੀ। ਸਾਡੀਆਂ ਚੈਂਪੀਅਨ ਧੀਆਂ ਜੰਤਰ ਮੰਤਰ ਤੇ ਲੰਮਾ ਸਮਾਂ ਇਨਸਾਫ਼ ਦੀ ਮੰਗ ਕਰਦੀਆਂ ਰੁਲਦੀਆਂ ਰਹੀਆਂ। ਓਦੋਂ ਸਰਕਾਰਾ ਕਿੱਥੇ ਸਿਗੀਆ। ਲਾਹਨਤ ਸਰਕਾਰ ਨੂੰ।
@nirmalbrar7713
@nirmalbrar7713 2 ай бұрын
C M ਤੋ ਅਫਸਰ ਤੇ ਪੁਲੀਸ ਵਾਲੇ ਡਰਦੇ ਨਹੀਂ। ਉਹ ਇਸ ਨੂੰ ਨਚਾਰ ਤੇ ਭੰਡ ਹੀ ਸਮਝਦੇ ਹਨ। ਇਹ ਸੀ ਐਮ ਦੇ ਅਹੁੱਦੇ ਦੇ ਯੋਗ ਵਿਅਕਤੀ ਨਹੀ ਹੈ।
@harmelsroa5102
@harmelsroa5102 2 ай бұрын
Let him resign bring kr vijay prtp.
@jaswantsingh-li5lf
@jaswantsingh-li5lf 2 ай бұрын
ਸੁਖਵਿੰਦਰ ਸਿੰਘ ਜੀ ਕੀ ਬਦਲੀ ਕਰਕੇ ਹੀ ਸਾਰ ਦਿੱਤਾ ਜਾਣਾ ਚਾਹੀਦਾ ਹੈ ਇਸ ਨੂੰ ਹੀ ਸਜ਼ਾ ਕਹਿਣੀ ਚਾਹੀਦੀ ਹੈ ਜੇਕਰ ਬਦਲੀਆਂ ਕਰਨ ਨਾਲ ਪੁਲਿਸ ਵਿੱਚ ਸੁਧਾਰ ਹੋ ਸਕਦਾ ਹੈ ਤਾਂ ਬਸ ਫ਼ੇਰ ਤਾਂ ਪੁਲਿਸ ਵਾਲੇ ਇਹੋ ਜਿਹੇ ਕੰਮ ਕਰਦੇ ਹੀ ਰਹਿਣਗੇ
@gurbhejsingh5703
@gurbhejsingh5703 2 ай бұрын
ਅੰਤ ਇਨ੍ਹਾਂ ਦਾ ਸੁਖਬੀਰ ਬਾਦਲ ਵਾਲਾ ਹੀ ਹੋਣੈ
@meghsinghdhindsa3195
@meghsinghdhindsa3195 2 ай бұрын
ਕੋਈ ਦਮ ਨਹੀਂ ਹੁੰਦਾ ਸਾਹਿਬ ਤੁਹਾਡੀਆਂ ਗੱਲਾਂ ਵਿੱਚ ਹਰ ਰੋਜ਼ ਸੁਣਦਿਆਂ ਭਗਵੰਤ ਮਾਨ ਭਗਵੰਤ ਮਾਨ ਆਹੀ ਗੱਲ ਹੈ ਤੁਹਾਡੇ ਕੋਲ ਹੋਰ ਕੋਈ ਕੰਮ ਨਹੀਂ
@JasmineKaur-r4j
@JasmineKaur-r4j 2 ай бұрын
ਕਾਲੀਆਂ ਭੇਡਾਂ ਹੀ ਇਹ ਘਟੀਆ ਨੋਸਿਖਿਆਂ ਲੋਕਾਂ ਨੂੰ ਲੈ ਕੇ ਆਈਆਂ ਤੇ ਹੁਣ ਵੀ ਉਹੀ ਮਾਨ, ਮਾਨ ਕਰੀ ਜਾ ਰਹੀਆਂ ਨੇ।
@jaswantsingh2023
@jaswantsingh2023 2 ай бұрын
ਚੱਲੋ ਅਸਲੀਅਤ ਤਾਂ ਸਾਹਮਣੇ ਆ ਗਈ ਜੀ ਨੱਚਣ ਵਾਲੇ ਰਾਜਗੱਦੀ ਜਾ ਰਾਜ ਨਹੀਂ ਚਲਾ ਸਕਦੇ ਇਹ ਵੀ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਜੀ ਕੀ ਲੋੜ ਸੀ ਫੇਰ ਇੰਦਰਾਂ ਗਾਂਧੀ ਤੇ ਬੇਨਜ਼ੀਰ ਭੁੱਟੋ ਨੂੰ ਐਕਸਫੋਰਡ ਯੂਨੀਵਰਸਿਟੀ ਲੰਡਨ ਤੋ ਪੋਲੀਟੀਕਲ ਸਾਇੰਸ ਦੀ ਸਿਆਸਤ ਦਾਨ ਦੀ ਡਿਗਰੀ ਕਰਵਾਉਣ ਦੀ ਜੀ ਇਹ ਹਨ 10+2 ਕੈਬਨਿਟ ਮੰਤਰੀ ਤੇ ਸੀਐਮ ਜੀ ਹਨ
@ajabsingh2610
@ajabsingh2610 2 ай бұрын
ਜਦੋਂ ਪੁਲਿਸ ਨੇ ਜਾਂਚ ਕਰ ਲੲੀ ਫਿਰ ਫਾਈਲ ਸੀ ਐਮ ਕੋਲ ਕਿਉਂ ਗਈ ਕੋਰਟ ਵਿੱਚ ਨਹੀ ਗਈ
@drpardeepjodhan5450
@drpardeepjodhan5450 2 ай бұрын
ਪੁਲਸ ਤੇ ਗੈਂਗਸਟ੍ਰਾਂ ਦੀ ਯਾਰੀ , ਸਮੇਂ ਦੇ ਹਾਕਮਾਂ ਤੇ ਪੈ ਗਈ ਭਾਰੀ ।
@HiteshArora-v7m
@HiteshArora-v7m 2 ай бұрын
ਇਹ ਤਾਂ ਦੇਖ ਲਿਆ ਕੇ ਪੰਜਾਬ ਵਿੱਚ ਹਰ ਵਾਰ ਰਾਜਨੀਤੀ ਦਾ ਕੰਮ ਧਰਮ ਦੇ ਨਾਮ ਤੇ ਕਢਿਆ ਜਾਂਦਾ ਹੈ। ਜਦ ਇਹ ਸਭ ਕੇਸ ਕੋਰਟ ਨੂੰ ਦੇਖਣ ਦਾ ਅਧਿਕਾਰ ਹੈ, ਫੇਰ ਰਾਜਨੀਤੀ ਕਯੋਂ ਇਸ ਵਿਚ ਕੁੱਦ ਰਹੀ ਹੈ।
@AkashdeepSinghSidhu-c5e
@AkashdeepSinghSidhu-c5e 2 ай бұрын
0 CM
@hardevchahal5976
@hardevchahal5976 2 ай бұрын
Nsa ਮਾਨ ਨੂੰ ਚਾਹੀ ਦਿਆ ਮੇਰਾ ਬਚਰਾ ਹੈ
@HarjeetSingh-hc1iq
@HarjeetSingh-hc1iq 2 ай бұрын
❤ good
@RamSingh-ub6gv
@RamSingh-ub6gv 2 ай бұрын
ਪੱਤਰਕਾਰ ਜੀ ਤੇਰੀ ਕਿਸੇ ਗੱਲ ਵਿੱਚ ਕੋਈ ਦੱਮ ਨਹੀਂ ਹੁੰਦਾ
@gurtejsingh5066
@gurtejsingh5066 2 ай бұрын
CM Mann should be removed from the post and IPS Kunwar Vijay Pratap Singh should be appointed as new CM of Pb so that the public authority may feel free to save the panth and youths. Sh Sandhwa is also a good leader in order to maintain the image of the Pb and to save the panth and youths in future.
@nirmalkaur8789
@nirmalkaur8789 2 ай бұрын
Ur right
@harbanskaur1811
@harbanskaur1811 2 ай бұрын
Very good Job kerdo ho veerji god bless you 🙏
@mukhtiarsingh5364
@mukhtiarsingh5364 2 ай бұрын
ਅਵਾਜ ਦੀ ਮੁਸਕਲ ਪਹਿਲਾਂ ਵੀ ਆਉਦੀ ਰਹਿੰਦੀ ਹੈ।ਕਿਤੇ ਹੀ ਅਵਾਜ ਸਹੀ ਹੁੰਦੀ ਹੈ।ਜਿਵੇਂ ਸਿਧੂ ਦੀ ਅਵਾਜ ਸਾਫ ਹੈ ਉਸੇ ਤਰਾਂ ਹੋਣੀ ਚਾਹੀਦੀ ਹੈ
@jaswantsingh-li5lf
@jaswantsingh-li5lf 2 ай бұрын
ਸੁਖਵਿੰਦਰ ਸਿੰਘ ਜੀ ਭਗਵੰਤ ਮਾਨ ਨੂੰ ਦੇਖ ਲੈਣਾ ਚਾਹੀਦਾ ਹੈ ਕਿ ਜਿੰਨਾ ਬੀ ਮੁੱਖ ਮੰਤਰੀਆਂ ਨੇ ਬੇਅਦਬੀ ਦੇ ਨਾਮ ਉੱਤੇ ਸਰਕਾਰਾਂ ਬਣਾਈਆਂ ਗਈਆਂ ਹਨ ਉਨ੍ਹਾਂ ਮੁੱਖ ਮੰਤਰੀਆਂ ਦੇ ਹਾਲ ਦੇਖ ਲੈਣ ਕੀ ਕੁਝ ਕੀਤੇ ਗਏ ਹਨ ਪੰਜਾਬ ਦੇ ਲੋਕਾਂ ਵੱਲੋਂ ਜਾਂ ਗੁਰੂ ਸਾਹਿਬ ਜੀ ਵੱਲੋਂ ਇਹ ਤਾਂ ਹੈ ਹੀ ਕਿਹੜੇ ਬਾਗ ਦੀ ਮੁਲੀ ਹਾਲ ਇਨ੍ਹਾਂ ਦੇ ਬੀ ਬਾਦਲ ਪਰਿਵਾਰ ਕੇਪਟਨ ਪਰਿਵਾਰ ਨਾਲੋਂ ਵੀ ਮਾੜੇ ਕਰ ਦੇਣਗੇ ਪੰਜਾਬ ਦੇ ਲੋਕ ਬਾਦਲ ਪਰਿਵਾਰ ਕੇਪਟਨ ਪਰਿਵਾਰ ਪੰਜਾਬ ਦੇ ਲੋਕਾਂ ਦੀਆਂ ਲੇਲੜੀਆਂ ਕੱਢ ਰਹੇ ਹਨ ਬਾਦਲ ਪਰਿਵਾਰ ਤਾਂ ਖਤਮ ਹੋ ਗਿਆ ਹੈ ਭਗਵੰਤ ਮਾਨ ਨੂੰ ਵੀ ਭੁਲੇਖਾ ਹੈ ਕਿ ਪੰਜਾਬ ਦੇ ਲੋਕਾਂ ਕਿਹੜਾ ਕੁਝ ਪਤਾ ਲਗਦਾ ਹੈ ਨਹੀਂ ਸਭ ਕੁਝ ਪਤਾ ਲੱਗ ਰਿਹਾ ਹੈ ਕਿ ਭਗਵੰਤ ਮਾਨ ਸਿਰਸੇ ਵਾਲੇ ਸਾਧ ਨਾਲ ਅੰਦਰ ਖਾਤੇ ਯਾਰੀ ਲਾਈ ਬੈਠਾ ਹੋਇਆ ਹੈ ਸਾਰੇ ਕੇਸ ਬੇਅਦਬੀ ਦੇ ਪੰਜਾਬ ਵਿੱਚੋਂ ਚੰਡੀਗੜ੍ਹ ਸਿਫਟ ਕਰ ਦਿੱਤੇ ਗਏ ਹਨ
@GulbaharSingh-Bat
@GulbaharSingh-Bat 2 ай бұрын
❤🎉
@JagdeepSingh-zg7dc
@JagdeepSingh-zg7dc 2 ай бұрын
ਏਹਨਾਂ ਨਾਟਕ ਦੀ ਲੋੜ ਨੀ ਸੀ ਪੱਤ੍ਰਕਾਰ ਦੇ ਕੰਨ ਮਰੋੜਦੇ ਮਿੰਟਚ ਤੋਤੇ ਵਾਂਗ ਬੋਲਦਾਂ ਵੀ ਕਿਸ ਥਾਹੋਈ ਐ ਪੁਲਿਸ ਨੇ ਵਧੀਆ ਰੋਲ ਨੀ ਕੀਤਾ ਬਾਕੀ ਹੁਣ ਤਾਂ ਵਾਹਿਗੁਰੂ ਜੀ ਮਹੇਰ ਕਰਨ ਕੁੰਵਰ ਵਿਜੇ ਪ੍ਰਤਾਪ ਨੂੰ ਗ੍ਰਹਿ ਮੰਤਰੀ ਲਾਉਣ ਤਾ ਗੱਲ ਸਹੀ ਬਣੂ ਜੀ ਨਾ ਗੂਰੂ ਗ੍ਰੰਥ ਸਾਹਿਬ ਦੀ ਬੇਆਦਵੀ ਦੇ ਕੇਸਚ ਵੀ ਸਰਕਾਰ। ਨੇ ਕੋਈ ਕੰਮ ਨੀ ਕੀਤਾ ਜਿਸ ਜਿਸ ਨੇ ਮੱਦਦ ਕੀਤੀ ਮੁਰਜਮਾ ਦੀ ਏਸ ਪੰਜਾਬ ਦੇ ਲੋਕਾ ਸਾਹਮਣੇਂ ਸਜ਼ਾ ਭੁਗਤ ਕੇ ਜਾਣਗੇ
@chhinderpalsingh9105
@chhinderpalsingh9105 2 ай бұрын
SSA ji 🙏 Sukhwinder Sidhu ji 👍
@jaswantsingh9903
@jaswantsingh9903 2 ай бұрын
Very good duty Sukhwider ji Or Ankhi sahab ji Baba Nanak dev ji tuhade sare priwara te MEHAR karan Ji
@mukhtiarsingh5364
@mukhtiarsingh5364 2 ай бұрын
ਅਣਖੀ ਸਾਹਿਬ ਦੀ ਅਵਾਜ ਦੀ ਦਿੱਕਤ ਬਹੁਤ ਆਉਦੀ ਹੈ ਜੀ। ਜਾਂ ਤਾਂ ਸਟੂਡੀਓ ਚ ਖਰਾਬੀ ਹੈ
@gurmeetrai459
@gurmeetrai459 2 ай бұрын
ਇਹ ਸਰਕਾਰ ਵਿਰੋਧੀ ਗਰੁੱਪ ਹੈ
@gurtejsingh5066
@gurtejsingh5066 2 ай бұрын
CM Mannn and Police image is very clear from this video. It is also very much clear that CM Mann will not stand with Be Abdi case of Sri.Guru Granth Sahib he will hope for winning in HR.But the people of Pb are very conversant with the failure activities of AAP party as the people of HR are completely United with pb public. The Beabdi case of Behbal Kalan and Goli kand of Kotkapura will also not be settled by AAP party due to friendly relationship with Badal Privar.Two days holiday were declared in Pb at time of death of P.S.Badal.He also take part in his antim ardas. Now the picture of all facts are fully cleared without any doubt in functioning of Aap party Sarkar in Pb.
@RahulSetia-vz7be
@RahulSetia-vz7be 2 ай бұрын
I urge the authorities please don’t involve politics on such a critical matter of sacrilege of Shri Guru Granth Sahib Ji Let’s join hands and come forward to find out real culprit…
@charanjeetsingh7782
@charanjeetsingh7782 2 ай бұрын
ਨਾਲ ਦੇ ਮੈਂਬਰਾਂ ਦਾ ਦੋਸ ਹੈ
@Jattfarmerr78
@Jattfarmerr78 2 ай бұрын
ਇਸ ਭੰਡ ਮੁੱਖ ਮੰਤਰੀ ਪੰਜਾਬ ਨੂੰ ਹਰੇਕ ਪੱਖ ਤੋ ਡੋਬ ਕੇ ਰੱਬ ਦਿੱਤਾ ਹੈ ਪੰਜਾਬ ਚਲਾਉਣਾ ਇਸ ਦੇ ਵੱਸ ਨਹੀ ਹੈ ਇਹ ਇੱਕ ਡਰਮੇਬਾਜ ਹੈ ਇਹ ਸਟੇਜ ਤੇ ਡਰਾਮੇ ਕਰਕੇ ਲੋਕਾਂ ਨੂੰ ਖੁਸ ਕਰ ਸਕਦਾ ਪਰ ਪੰਜਾਬ ਦੇ ਲੋਕਾਂ ਨੇ ਇੰਨਾਂ ਦੀ ਸਰਕਾਰ ਬਣਾ ਕੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕਰ ਲਿਆ ਹੈ ਇੰਨਾਂ ਦੇ ਲਏ ਗਲਤ ਫੈਸਲਿਆਂ ਕਾਰਨ ਪੰਜਾਬ ਨੂੰ ਹੋਣ ਵਾਲਾ ਘਾਟਾ ਕਦੇ ਪੂਰਾ ਨਹੀ ਹੋਣਾ 2027 ਤੋ ਬਾਅਦ ਇਹ ਬੰਦੇ ਕਦੇ ਪੰਚਾਇਤ ਮੈਬਰ ਵੀ ਨਹੀ ਜਿੱਤ ਸਕਣਗੇ
@SurjitKaur-xb5vm
@SurjitKaur-xb5vm 2 ай бұрын
Vinesh is really champion i support her
@archnasidwadhwani
@archnasidwadhwani 2 ай бұрын
ਇਹਨਾ ਮਸਾਲਾ ਤਾਂ ਚੂਰਨ ਆਲੀ ਗੋਲੀਆ ਚ ਨੂੰ ਹੁੰਦਾ ।। ਗਲਾਂ ਸਾਫ ਤਹਿ ਸੁਥਰੀ ਹੋਣ short ਚ।। ਤੁਸੀ ਤਾਂ ਖ਼ਬਰਾਂ ਦੀ ਜਮਾ ਜੀ ਲਾ ਕੇ ਰੱਖ ਲੈਂਦੇ ਹੋ , ਮਜੇ ਲੈਂਦੇ ਹੋ
@KuldeepSingh-xm9pp
@KuldeepSingh-xm9pp 2 ай бұрын
ਇਹ ਚੈਨਲ ਪਹਿਲਾਂ ਚੰਗੀਆ ਖਬਰਾਂ ਦੱਸਦਾ ਸੀ ਲੇਕਿਨ ਹੁਣ ਇਸ ਦੀਆਂ ਖਬਰਾਂ ਵਿੱਚ ਕੋਈ ਦਮ ਨਹੀਂ। ਫਾਲਤੂ ਬਕਵਾਸ ਜਿਆਦਾ ਕਰਦੇ ਹਨ।
@MohinderSingh-x7w
@MohinderSingh-x7w 2 ай бұрын
Ssp ve desmas Huna cheda
@babneet859
@babneet859 2 ай бұрын
Sir Asi lineman MA Appership be kati ha sare nu bulu Punjab bale nu. Document chak kre ruku eh posta lineman di Punjab bale baste ha ja hr rj baste haa sarkar Sade naal galt kr rhi ha Sade koll Appership lineman MA ha Hun. Sarkar Sade nAAL GALT KR RHI HAA. EH MUDA BE DEKO SIR TUSE PLZZZ.
@JaspalSingh-xf8ys
@JaspalSingh-xf8ys 2 ай бұрын
O CM Bhagwant man Punjab gli gli nsha aur lut ho rhi am bande di .jo vech rhe hn.uhnu police fardi nhi.sari miljul ke Punjab nu barbad kar riha Punjab di jwani nu .
@jagdishsingh-uc7ud
@jagdishsingh-uc7ud 2 ай бұрын
Punjab da berha garak Karan lai Punjab police da ahim role Punjab de pani b lute chd Punjabi bolde areas v gai 3 genrations khatam hoia ek police encounters duzi videsha nu gai 3rd nashia vich gai Punjab bhaiyaa da desh ban gaya naukri haryana himachal Sikim valia nu
@LakhwinderSingh-px1td
@LakhwinderSingh-px1td 2 ай бұрын
Yes DISMIS
@PritampalSingh-n6e
@PritampalSingh-n6e 2 ай бұрын
ਆਪ ਸਵਾਲ ਕਰਕੇ ਆਪ ਹੀ ਜਵਾਬ ਦੇਈ ਜਾਂਦੇ ਜੇ ਅਣਖੀ ਸਾਬ ਨੂੰ ਕਿਸ ਵਾਸਤੇ ਬੁਲਾਇਆ ਜੇ। ਇਸ ਨਾਲੋਂ ਚੰਗਾ ਤੁਸੀਂ ਇਕੱਲੇ ਹੀ ਪ੍ਰੋਗਰਾਮ ਕਰ ਲਿਆ ਕਰੋ।
@dialsingh1138
@dialsingh1138 2 ай бұрын
Tuci sahi ho eh tukarboch patarkar a koi ehdi tipni te yakeen n kro
@anshdeep_singla
@anshdeep_singla 2 ай бұрын
My
@jagroopsinghsidhu6781
@jagroopsinghsidhu6781 2 ай бұрын
Sir TUC ajey v CM ton ass rakhdey ho Bhu;jo agey ton aap da koi member jituga hun jamant nhi bachni
@labhsingh8134
@labhsingh8134 2 ай бұрын
All punjab government making fool of the people sir
@DarshansinghmahalDarshan
@DarshansinghmahalDarshan 2 ай бұрын
Aj tak kine mukh mantrian na estefa dita jan meadia ne mangan de jurat ketee aa
@gurpreetsingh-ri7jw
@gurpreetsingh-ri7jw 2 ай бұрын
Hun tak da sab ton ghatiya CM hai bhand Maan 😢😢😢😢😢😢
@sarakaul9409
@sarakaul9409 2 ай бұрын
Akali and congress de time vi Gäste si
@sukhdevsinghsekhon3310
@sukhdevsinghsekhon3310 2 ай бұрын
Punjab vich j ahh hi haal riha ta oh din dur nhi jdo Bangla desh vale halaat ho jange
@RajveerSingh-jw3oz
@RajveerSingh-jw3oz 2 ай бұрын
Eh ta bahut ghatiya nikalya bhagwant mann
@jaswantsingh9903
@jaswantsingh9903 2 ай бұрын
Eh ta sirf NSA lga Sakdi hain sikhan te
@MohinderSingh-x7w
@MohinderSingh-x7w 2 ай бұрын
Sandeed garg ta es da a sara redr staf Jo nal dehaj vic nal la ka clda
@JagdishSingh-yg8nd
@JagdishSingh-yg8nd 2 ай бұрын
Backwash band karo
@RajinderSingh-mp1hz
@RajinderSingh-mp1hz 2 ай бұрын
Sidhu Sahib tussi te harrose CM Sahib de kursi puthi karde ho
@jagdishsingh-uc7ud
@jagdishsingh-uc7ud 2 ай бұрын
Godi media keh riha saude sadh kol 6cr vota han oh koi v apradh kar sakda kiu k BJP kali aap de neta usde dewani han
@TarsemSingh-oo6bv
@TarsemSingh-oo6bv 2 ай бұрын
Ankhi.dahib.jo.tujadi.awaz.kat.ho.rahi.hai.
@harishkhepar4622
@harishkhepar4622 2 ай бұрын
Bai ji punjab vich eh halaat ne jdo kisi nu dhanki aandi ta oh police kol janda te police khud keh dindi ke paise de ke setting. Krlo apni daso hun ki Banu eh jhadu valea ne ta Gand pa dita akali congressi ta kuj vi ni ehna agge
@harmeetsinghdhaliwal5986
@harmeetsinghdhaliwal5986 2 ай бұрын
ਇਹ ਚੈਨਲ ਦਾ ਪੰਜਾਬ ਸਰਕਾਰ ਨੂੰ ਭੰਡਣ ਤੋ ਬਗੇਰ ਕੋਈ ਕੰਮ ਨਹੀ ਅਤੇ ਸਾਮ ਨੂੰ ਹਰਰੋਜ ਸਰਕਾਰ ਤੋੜਣ ਦੇ ਸੁਪਣੇ ਲੇਕੇ ਸੋਦੇ ਏ ਪਰ ਇਹ ਕਦੇ ਪੂਰਾ ਨਹੀ ਹੁੰਦਾ
@AvtarSingh-gs1si
@AvtarSingh-gs1si 2 ай бұрын
ਅਜੈ ਪਤਰਕਾਰ ਬਿਮਾਰ ਨਹੀ ਹੋਇਆ ਝੂਠ ਬੋਲਣ ਵਾਲਾ ਵਾਹਿਗੁਰੂ ਜੀ ਗਲਤ ਬੋਲਣ ਵਾਲੇ ਪਤਰਕਾਰ ਨੂ ਸਿਧਾ ਕਰ
@GurdevSingh-rn5ct
@GurdevSingh-rn5ct 2 ай бұрын
Tu koi leadr aa tuta bhaja har lalupanju astifa mangan lag pau muh sir rangke munde bann ke auonde aa taggar vangu🤬😡😠lidar mangn ta mapngn patrkar nu ih hakk nhi hunda
@AmarjeetChatha-nz5qd
@AmarjeetChatha-nz5qd 2 ай бұрын
Jhuth. Bolnwalejhdabhd. Ceptn. Badladikionuban. Bdnhi. Hoi jhda. Bhd .. Cm.waar.2jhuthboldagpamardajumlebaazisnukioszanhi.mildi.jhdenklie.nu
@jasvirsingh8715
@jasvirsingh8715 2 ай бұрын
Lok naad hr roj he Rato raat syast bdlda rehnda
@vikramjit673
@vikramjit673 2 ай бұрын
Lull c.m of punjab baghwant Maan 🤣🤣🤣🤣🤣🤣😂😂😂🙏🙏🙏
@kohinoorsohal3303
@kohinoorsohal3303 2 ай бұрын
Sharabi no.1 Shamme Shamme
This mother's baby is too unreliable.
00:13
FUNNY XIAOTING 666
Рет қаралды 42 МЛН
Wait for the last one 🤣🤣 #shorts #minecraft
00:28
Cosmo Guy
Рет қаралды 11 МЛН
ROSÉ & Bruno Mars - APT. (Official Music Video)
02:54
ROSÉ
Рет қаралды 111 МЛН
Я сделала самое маленькое в мире мороженое!
00:43
Vikas Yadav & Lawrence Bishnoi : What truth is Modi government hiding? LIVE
1:09:14
This mother's baby is too unreliable.
00:13
FUNNY XIAOTING 666
Рет қаралды 42 МЛН