ਵੱਡਾ ਤਸ਼ੱਦਦ ਝੱਲਣ ਵਾਲੇ ਅਕਾਲੀ ਲੀਡਰ ਨੇ ਫਰੋਲੇ ਬਾਦਲਾਂ ਦੇ ਪੋਤੜੇ.. ਕਹਿੰਦੇ- “ਬਾਦਲਾਂ ਕੋਲ ਹੁੰਦੀ ਸੀ ਇੱਕ ਗੱਡੀ...

  Рет қаралды 45,663

Rozana Spokesman

Rozana Spokesman

6 күн бұрын

ਵੱਡਾ ਤਸ਼ੱਦਦ ਝੱਲਣ ਵਾਲੇ ਅਕਾਲੀ ਲੀਡਰ ਨੇ ਫਰੋਲੇ ਬਾਦਲਾਂ ਦੇ ਪੋਤੜੇ.. ਕਹਿੰਦੇ- “ਬਾਦਲਾਂ ਕੋਲ ਹੁੰਦੀ ਸੀ ਇੱਕ ਗੱਡੀ.. ਅੱਜ 400-500 ਬੱਸਾਂ ਦੇ ਮਾਲਕ”
ਅਕਾਲੀ ਦਲ ਦੇ ਦੋਵਾਂ ਧੜਿਆਂ ’ਚੋਂ ਇੱਕ ਵੀ ਬੰਦਾ ਇਮਾਨਦਾਰ ਨਹੀਂ, ਸਭ ਪ੍ਰਧਾਨ ਦੀ ਕੁਰਸੀ ਵੱਲ ਦੇਖ ਰਹੇ : ਹਰਮਿੰਦਰ ਸਿੰਘ ਢਿੱਲੋਂ
ਕਹਿੰਦੇ - ਜੇ ਅੱਜ ਸੁਖਬੀਰ ਕੁਰਸੀ ਛੱਡ ਦੇਵੇ, ਰਹਿ ਜਾਏਗੀ ਇੱਜ਼ਤ
ਪੱਤਰਕਾਰ : ਕੁਲਦੀਪ ਸਿੰਘ ਭੋੜੇ, ਵੀਡੀਓ ਐਡੀਟਰ : ਵਿਕਾਸ ਠਾਕੁਰ
#AkaliDal #AkaliLeader #HarminderSinghDhillon #PunjabPolitics #RozanaSpokesman
For Latest News Updates Follow Rozana Spokesman !
FACEBOOK: / rozanaspokesmanofficial
🗞️EPAPER: www.rozanaspokesman.com/epaper
💻 ENGLISH WEBSITE: www.rozanaspokesman.com
📤 INSTAGRAM: / rozanaspokesman
📌 TWITTER: / rozanaspokesman
🔴 Whatsapp Channel Link 🔗
whatsapp.com/channel/0029Va5Y...
#Rozanaspokesman #spokesmantv

Пікірлер: 152
@HarjinderBhullar6076
@HarjinderBhullar6076 2 күн бұрын
ਅਕਾਲੀ ਦਲ ਮਾਸਟਰ ਤਾਰਾ ਸਿੰਘ ਜੀ ਵਰਗੇ ਲੀਡਰ ਹੋਣ,ਬਾਦਲ ਪਰਿਵਾਰ ਦਾ ਅਕਾਲੀ ਦਲ ਬਣਕੇ ਰਹਿ ਗਿਆ, ਸੁਖਬੀਰ ਬਾਦਲ ਉਰਫ਼ ਸੁੱਖਾ ਪ੍ਰਧਾਨਗੀ ਦੀ ਕੁਰਸੀ ਨੂੰ ਚੁੰਬਕ ਵਾਂਗ ਚੁੰਬੜ ਰਿਹਾ ਛੱਡਦਾ ਨੀ ਸੁੱਖਾ ਕਹਿੰਦਾ ਪ੍ਰਧਾਨਗੀ ਨਹੀਂ ਛੱਡਦਾ ਅਕਾਲੀ ਦਲ ਭਾਵੇਂ ਜਾਵੇ ਢੱਠੇ ਖੂਹ ਵਿੱਚ, ਹੋਟਲ ਬੱਸਾਂ ਬਣਾਈਆਂ ਗਈਆਂ,
@avtarsingh2531
@avtarsingh2531 3 күн бұрын
ਸਾਨੂੰ ਓਦੋਂ ਹੀ ਸਮਝ ਲੈਣਾ ਚਾਹੀਦਾ ਸੀ ਜਦੋਂ ਮੋਗਾ ਦੀ ਇੱਕ ਰੈਲੀ ਵਿੱਚ ਬਾਦਲਾਂ ਨੇ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾ ਦਿੱਤਾ ਸੀ ਪਰ ਅਸੀਂ ਫਿਰ ਵੀ ਪੰਥਕ ਪਾਰਟੀ ਪੰਥਕ ਪਾਰਟੀ ਦੀ ਰਟ ਲਾਈ ਰੱਖੀ।
@mittiputtmajhail2960
@mittiputtmajhail2960 2 күн бұрын
Veer udo sare sarkar to Faida len ch lagge si. Mooh khawe te akha sharmon. Master ji ne ta S. Kirpal Singh Chak Sherewala nu vi apna waris banaiya si.
@gsdakha3763
@gsdakha3763 4 күн бұрын
ਸਹੀ ਗੱਲ ਹੈ ਜੀ ❤
@mewasingh4312
@mewasingh4312 3 күн бұрын
😊😊😊
@jassijak9993
@jassijak9993 3 күн бұрын
❤ AA qa​@@mewasingh4312
@rupindersingh499
@rupindersingh499 15 сағат бұрын
Rtt🎉❤ 4jgtttrr5y6rtt⁴&❤g😢h​@@mewasingh4312
@jyotigurm1406
@jyotigurm1406 3 күн бұрын
ਚੱਤਰਕਾਰ ਜੀ ਜਿਸ ਇਨਸਾਨ ਦੀ ਇੰਟਰਵਿਊ ਕਰ ਰਹੇ ਹੋ ਬਹੁਤ ਚੰਗੀ ਗੱਲ ਹੁੰਦੀ ਜੇਕਰ ਸਰੋਤਿਆ ਨਾਲ ਜਾਣ-ਪਛਾਣ ਕਰਵਾ ਦਿੰਦੇ । ਢਿੱਲੋ ਸਾਹਬ ਧੰਨਵਾਦ ਸਰੋਤਿਆ ਨਾਲ ਆਪਣੇ ਵਿਚਾਰ ਸਾਝੇ ਕਰਨ ਲਈ
@nachhattarkaur7600
@nachhattarkaur7600 3 күн бұрын
ਹੁਣ ਸਾਰੇ ਰੋਂਦੇ ਹਨ। ਜਦੋਂ ਪੰਜਾਬ ਨੂੰ ਬਰਬਾਦ ਕਰ ਰਹੇ ਸੀ। ਸਾਰਿਆਂ ਨੇ ਰਲਕੇ ਲੁੱਟਿਆ। ਹੁਣ ਸਾਰਾ ਪੰਜਾਬ ਰੋਂਦਾ ਪਰ ਹੱਲ ਕੋਈ ਨਹੀਂ ਦਿਸਦਾ।
@Nanak-rc1go
@Nanak-rc1go 4 күн бұрын
ਵੱਡਾ ਬਾਦਲ ਨਸ਼ੇ ਚ ਅੰਨਾ ਹੋਇਆ 2 ,ਸਮੇਤ, ਸੁਖਬੀਰ ਤੇ ਮਜੀਠੀਆ ।
@honeysingh3310
@honeysingh3310 3 күн бұрын
ਸੁਖਬੀਰ ਬਾਦਲ ਅੱਜ ਪ੍ਰਧਾਨਗੀ ਛੱਡ ਦੇਣ ਛਾਲਾ ਮਾਰਦੀ ਆਉ
@rbrar3859
@rbrar3859 4 күн бұрын
ਬਾਦਲਾਂ ਦੀਆਂ ਬਹੁਤ ਗਲਤੀਆਂ ਹਨ। ਇਹਨਾਂ ਦੇ ਬਣਾਏ ਜਥੇਦਾਰਾਂ ਨੇ ਗੁਰੂ ਘਰਾਂ ਦੇ ਪੈਸਿਆਂ ਨਾਲ ਵੱਡੇ ਵੱਡੇ ਹੋਟਲ, ਮਹਿਲਾਂ ਵਰਗੇ ਘਰ, ਸਾਈਕਲਾਂ ਸਕੂਟਰਾਂ ਤੋਂ ਸਿੱਧੀਆਂ ਫਾਰਚੂਨਰਾ ਉਹ ਵੀ 4-4 ਲਿਆਂਦੀਆਂ , ਬਾਦਲਾਂ ਨੇ ਗੋਰ ਨਹੀ ਕੀਤੀ, ਲੋਕ ਇਹਨਾਂ ਨੂੰ ਵੇਖ ਵੇਖ ਹਰਾਨ ਹੋ ਰਹਿ ਹਨ।
@user-lu8hz1kk3h
@user-lu8hz1kk3h 3 күн бұрын
ਆਪਣੇ-ਆਪ ਵੀ ਪ੍ਰਕਾਸ਼ ਸਿੰਘ ਬਾਦਲ ਅਤੇ ਖੁਦ ਬਾਦਲ ਦਲ ਦੇ ਸਾਰਿਆਂ ਹੀ ਮੁੱਖ ਲੀਡਰਾਂ ਨੇ ਖੁਦ ਆਪ ਸਰਕਾਰੀ ਤਾਕਤ ਹਾਸਲ ਕਰ ਲੈਣ ਦੇ ਨਸ਼ੇ ਵਿੱਚ ਚੂਰ ਹੋਣ ਦੇ ਬਾਵਜੂਦ ਹੀ ਆਖਿਰ ਤੱਕ ਖੁਦ ਆਪਣੇ ਹੀ ਬਹੁਤ ਵਧੀਆ ਨਜ਼ਦੀਕੀ ਸਾਥੀਆਂ ਦੇ ਉਪਰ ਵੀ ਬਹੁਤ ਹੀ ਵੱਧ ਜੁਲਮ ਢਾਹਿਆ ਗਿਆ ਸੀ।ਧੰਨਵਾਦ ਜੀਉ
@balkourdhillon5402
@balkourdhillon5402 3 күн бұрын
ਇਹ ਢਿਲੌਂ ਸਾਬ ਜੀ ਦਾ ਨਾਮ ਪਤਾ ਤਾਂ ਬੋਲਦੇ ਪਤਰਕਾਰ ਸਾਹਿਬ। ਧੰਨਵਾਦ।
@tehalsinghsherkhan901
@tehalsinghsherkhan901 13 сағат бұрын
ਬਹੁਤ ਵਧੀਆ ਵੀਚਾਰ ਚਰਚਾ
@sukhabhau3495
@sukhabhau3495 4 күн бұрын
ਸੈਣੀ ਦੀ ਯਾਰੀ ਬਲਵਿੰਦਰ ਸਿੰਘ ਭੂੰਦੜ ਸਭ ਤੋ ਵੱਧ ਸੀ ਇਹ ਲਾਉਂਦਾ ਸੀ ਪੰਜਾਬ ਦਾ ਡੀ ਜੀ ਪੀ
@najarsingh3234
@najarsingh3234 3 күн бұрын
ਕਿਉ ਕਿ. Bhunder.sukhbir .da.asli.bap.aa.badal.ta.jail.vich.c.surinder.kaur.balwinder.bhunDer.sukhbir.da.pita.ha
@dr.manjitsingh755
@dr.manjitsingh755 4 күн бұрын
ਬੇੜੀਆਂ ਵਿਚ ਵੱਟੇ ਤਾਂ ਤੁਸੀਂ ਸਾਰੇਆਂ ਨੇ ਪਾਏ ਇਸ ਲਈ ਜਨਤਾ ਨੇ ਪਾਰਟੀ ਨੂੰ ਨਹੀਂ ਤੂਹਾਨੂੰ ਨਕਾਰਿਆ
@pushpindersodhi7080
@pushpindersodhi7080 2 күн бұрын
ਬਾਦਲ ਖਾਨ ਦੀ ਕਹਾਣੀ ਤਾਂ ਅੱਜ ਪਤਾ ਲੱਗੀ ਐ । ਸਿਆਣੇ ਕਹਿੰਦੇ ਆ ਕਿ ਬਿਨਾ ਅੱਗ ਤੋਂ ਧੂੰਆਂ ਨੀ ਉੱਠਦਾ । ਹੁਣ ਏਸ ਤੇ ਵੀ ਖੋਜ ਸ਼ੁਰੂ 📚 📕📚📕📚
@RanjitSingh-ms2yu
@RanjitSingh-ms2yu 2 күн бұрын
ਇਕੋ ਇਕ ਬੰਦਾ ਭਾਈ ਅਮ੍ਰਿਤਪਾਲ ਸਿੰਘ ਪਾਲਟੀ ਸੰਭਾਲੇ ਸਰਦਾਰ ਜੀ ਕਹਿ ਰਹੇ ਨਵਿਆ ਲਿਡਰਾ ਨੂੰ ਟੇਮ ਮਿਲੇ
@laxmansingh11
@laxmansingh11 2 күн бұрын
ਬਿੱਲਕੁੱਲ ਸਹੀ ਗੱਲ ਆਪ ਜੀ ਦੀ ਖਾਲਸਾ ਜੀ
@jagseerchahaljag687
@jagseerchahaljag687 2 күн бұрын
ਮਾਫ਼ ਕਰਨਾ ਭਰਾਵੋ। ਹੱਦ ਹੋਈ ਪਈ ਐ ਹਰੇਕ ਬੰਦਾ ਈ ਕਹਿੰਦਾ ਐਨ ਐਸ ਏ ਸੱਭ ਤੋਂ ਪਹਿਲਾਂ ਮੇਰੇ ਤੇ ਲੱਗੀ ਗੱਲ ਸਮਝੋ ਬਾਹਰ ਹੋਈ ਪਈ ਐ। ਬਹੁਤ ਬਹੁਤ ਧੰਨਵਾਦ ਜੀ।
@user-rt8dg2xt8h
@user-rt8dg2xt8h 3 күн бұрын
ਅਕਾਲੀ ਦਲ ਚ ਸਿਰਫ ਮਨਪ੍ਰੀਤਇਆਲੀ ਇਮਾਨਦਾਰ ਬੰਦਾ ਹੈ ਹੋਰ ਕੋਈ ਵੀ ਦਿਸਦਾ ਨਹੀਂ ਮਨਪ੍ਰੀਤ ਸਿਆਸਤ ਨੂੰ ਦਿਲੋਂ ਵੀ ਚੰਗਾ ਨਹੀਂ ਸਮਝਦਾ ਇਓਂ ਕੇ ਸਿਆਸਤ ਦਾ ਦੂਜਾ ਨਾਂ ਝੂਠ ਹੈ ਇਆਲੀ ਝੂਠ ਨਹੀਂ ਬੋਲਦਾ ਕਦੇ ਵੀ
@gurtejghumaanghumaan4036
@gurtejghumaanghumaan4036 3 күн бұрын
Rakhra saab v poore imandar,darves insan han
@najarsingh3234
@najarsingh3234 3 күн бұрын
Bilkulsach 100persent
@veerdasham2914
@veerdasham2914 3 күн бұрын
ਮਨਪ੍ਰੀਤ ਇਆਲੀ, ਨੇ ਪਿੰਡ ਪਿੰਡ ਵਿੱਚ ਧੜੇਬੰਦੀ ਬਣਾ ਕੇ ਰੱਖੀ, ਨਾਜਾਇਜ਼ ਪਰਚੇ ਦਰਜ ਕਰਾਏ ।ਇਸ ਦੇ ਹਲਕੇ ਵਿੱਚ ਇਹ ਦੇ ਬੰਦੇ ਦੱਬ ਕੇ ਨਸ਼ਾ ਵੇਚਿਆ ।ਇਸ ਤੇ ਹਲਕੇ ਦੇ ਲੋਕਾਂ ਨੇ ਬਹੁਤ ਇਲਜ਼ਾਮ ਲਗਾਏ।ਇਹ ਸਿਰਫ ਪੇਸੇ ਦੇ ਜੋਰ ਤੇ ਜਿੱਤਦਾ ਹੈ ।
@vaarispunjabdederabassi1403
@vaarispunjabdederabassi1403 4 күн бұрын
ਚੰਗਾ ਮਹਾਨ ਪੱਤੜਕਾਰ ਹੈ ਜਿਸਨੂੰ ਏਨੀ ਵੀ ਅਕਲ ਨਹੀਂ ਕੇ ਜਿਸਦੀ ਇੰਟਰਵਿਊ ਕਰ ਰਿਹਾ ਹੈ ਉਸਦਾ ਪੂਰਾ ਨਾਓ ਤਾਂ ਬੋਲ ਦੇਵੇ ?? ਸਲੂਟ ਮਹਾਨ ਪੱਤੜਕਾਰ ਨੂੰ ???
@sunnysarpanch1983
@sunnysarpanch1983 3 күн бұрын
ਬਿਲਕੁਲ ਸਹੀ ਕਿਹਾ ਜੀ ਦਰਸ਼ਕਾਂ ਨੂੰ ਇਹ ਤਾਂ ਦੱਸਦੋ ਕਿ ਤੁਸੀ ਗੱਲ ਕਿਸ ਨਾਲ ਕਰ ਰਹੇ ਹੋ
@jagseerchahaljag687
@jagseerchahaljag687 2 күн бұрын
ਜੋ ਵੀ ਸਾਹਮਣੇ ਵਾਲਾ ਸ਼ਰੇਆਮ ਝੂਠ ਬੋਲ ਰਿਹਾ ਹੁੰਦਾ ਤਾਂ ਉਸ ਨੂੰ ਟੋਕਦੇ ਨਹੀਂ ਸਗੋਂ ਝੂਠ ਨੂੰ ਹੋਰ ਪੱਕਾ ਕਰ ਦਿੰਦਾ ਨੇ ਐਸੇ ਐ ਮਹਾਨ ਪੱਤਰਕਾਰ ਜੀ। ਧੰਨਵਾਦ ਬਾਈ ਜੀ
@Kulwantsingh-ks5ss
@Kulwantsingh-ks5ss 3 күн бұрын
ਪਤਰਕਾਰ ਜੀ ਇਸ ਲੀਡਰ ਦਾ ਨਾਮ ਤੇ ਦੱਸ ਦਿਉ ਕਿ ਹਵਾ ਵਿੱਚ ਹੀ ਅਕਾਲੀ ਲੀਡਰ ਬਣਾ ਰਹੇ ਹੋ
@buggarsinghsidhu7186
@buggarsinghsidhu7186 Күн бұрын
ਭਾਈ ਸਾਹਿਬ ਮੇਰਾ ਕਿਸੇ ਨਾਲ ਕੋਈ ਸਬੰਧ ਨਹੀਂ ਪਰ ਉਹਨਾਂ ਕੋਲ (ਦੋਵਾਂ ਭਾਈਆਂ) ਪਾਸ ਦੋ ਕੰਪਨੀਆਂ ਸਨ ਡਬਵਾਲੀ ਟਰਾਂਸਪੋਰਟ, ਅਤੇ ਡਬਵਾਲੀ ਫਾਜਲਿਕਾ ਟਰਾਂਸਪੋਰਟ, ਇਹਨਾਂ ਵਿਚੋਂ ਪਹਿਲੀ ਕੰਪਨੀ ਦੀਆਂ ਗਡੀਆਂ ਲੰਬੀ ਤੋਂ ਬਠਿੰਡਾ ਅਤੇ ਬਠਿੰਡਾ ਤੋਂ ਰਾਮਾਂ ਤੱਕ 73-74ਦੌਰਾਨ ਚਲਦੀਆਂ ਸਨ
@panjpaninews7422
@panjpaninews7422 3 күн бұрын
ਯਾਰ ਪੂਰਾ ਨਾਮ ਤਾਂ ਦਸੋ,, ਕੱਲਾ ਢਿੱਲੋਂ,,,,
@balwindersidhu5201
@balwindersidhu5201 4 күн бұрын
Bai g interview start krn time subh ton pahilan concerned aadmy da name & address jrur dusia kro reporter sahib
@charanjeetsingh7782
@charanjeetsingh7782 4 күн бұрын
ਲੰਬੀ ਵਿਧਾਨ ਸਭਾ ਹਲਕੇ ਦਾ ਪਿੰਡ ਹੈ ਬਾਦਲ ਪਿੰਡ ਲੰਬੀ ਤੋਂ ਪੰਜ ਕਿਲੋਮੀਟਰ ਦੂਰ ਹੈ ਜੀ
@najarsingh3234
@najarsingh3234 3 күн бұрын
ਬਾਦਲ parwar ਕੁੱਤਾ parwar Haram ਦੀ olad gandu ਕੈਟ vikaumall tukedboch ਬਾਦਲ
@JagtarSran-tv6wn
@JagtarSran-tv6wn 2 күн бұрын
ਲੰਬੀ ਤੋਂ ਬਾਦਲ 9 ਕਿਲੋਮੀਟਰ ਤੇ ਬਠਿੰਡਾ ਼ਲੰਬੀ ਸੜਕ ਤੇ ਸਥਿਤ ਹੈ
@jagdeepsandhu525
@jagdeepsandhu525 Күн бұрын
ਪਹਿਲਾਂ ਵਿੱਚੋ ਦਿਖਾਕੇ ਫਿਰ ਸ਼ੁਰੂ ਤੋਂ ਵਿਖਾ ਦਿੰਦੇ-ਭੀਖ ਮੰਗਣ ਦੀ ninja ਤਕਨੀਕ
@sarwansingh8653
@sarwansingh8653 3 күн бұрын
ਸੁਖਬੀਰ ਬਾਦਲ ਨੂੰ ਤੇ ਪਰਧਾਨੁ ਛੇੜ ਕੇ ਬਿਜ਼ਨਸ ਮੈਂ ਬੁਨ ਜਾਣਾ ਚਾਹੀਏ ਅਕਾਲੀ ਦੱਲ ਚੁੱਲ੍ਹਾ ਨਹੀਂ ਸਕਦਾ
@SatnamSingh-wv9gg
@SatnamSingh-wv9gg 3 күн бұрын
ਪਹਿਲਾਂ ਪੰਜਾਬੀ ਲਿਖਣ ਸਿੱਖ ਲਿਆਂ ਕਰੋ ਕਮੈਟ ਫੇਰ ਕਰਿਆ ਕਰੋ ਨਾ ਮੂੰਹ ਨਾ ਸਿਰ ਕੀ ਕਿਹਾ
@Nonanona-c9s
@Nonanona-c9s 2 күн бұрын
Baut he vdia analysis kitta bappu ji...
@gurnamdhandhi4741
@gurnamdhandhi4741 3 күн бұрын
ਵਾਹਿਗੁਰੂ ਜੀ
@birsingh1166
@birsingh1166 Күн бұрын
sach aa 500 to jyada buses ne
@user-xm5un1vf7l
@user-xm5un1vf7l 3 күн бұрын
This man is very good and honest. Kurbani walaa loka di izzat kro. Please
@makhansinghgill7029
@makhansinghgill7029 3 күн бұрын
ਐਕਰ ਬਾਬੂ ਪੂਰਾ ਨਾਮ ਤਾਂ ਪੂਰਾ ਦੱਸ ਜਾਂ ਸ਼ਰਮ ਆਉਦੀ ਹੈ
@harishbajaj9316
@harishbajaj9316 4 күн бұрын
ਬੇਵਕੂਫ਼ ਪੱਤਰਕਾਰ ਪੂਰਾ ਨਾਂ ਨਹੀਂ। ਦਸ ਰਿਹਾ
@sukhsukh178
@sukhsukh178 3 күн бұрын
ਨਾਮ ਤਾਂ ਪੂਰਾ ਦੱਸ ਦਿਆ ਕਰੋ ਪੱਤਰਕਾਰ ਬਣ ਕੇ ਬੈਠ ਜਾਂਦੇ ਹੋ । ਕਿਉਂ ਅਕਾਲੀ ਦਲ ਵਾਂਗ ਪੱਤਰਕਾਰੀ ਦਾ ਵੀ ਕਿਰਦਾਰ ਡੇਗਣ ਲੱਗੇ ਹੋ ।
@JagtarSran-tv6wn
@JagtarSran-tv6wn 2 күн бұрын
ਪੱਤਰ ਕਾਰ ਦਾ ਫੁੱਫੜ ਜਾਂ ਮਾਸੜ ਹੋਣੈ ਵੱਡੇ ਥਾਂ ਤੇ ਹੈ ਇਸੇ ਕਰਕੇ ਨਾਂ ਨਹੀਂ ਲੈਂਦਾ ਹੌਣੈ
@OldIsGold4U777
@OldIsGold4U777 3 күн бұрын
ALL INDIAN LEADERS AND LEADERSHIP'S SHOULD BE INTERROGATED BY THEIR ASSETS MOVEABLE AND IMMOVABLE ? INDIAN JUDICIARY IS HELPLESS AS FULLY DEPENDABLE UPON RULER LEADERSHIP'S CAN'T PROVIDE JUSTICE TO INNOCENT CITIZENS ? WHAT'S THE MEANING OF JUSTICE ⚖ IF NOT PROVIDING WITHIN STIPULATED PERIOD ?
@amarjitkaur3633
@amarjitkaur3633 4 күн бұрын
Best interview
@kulwantsinghmann4976
@kulwantsinghmann4976 3 күн бұрын
Sikhee DA ghan badal prewar ne kitta Punjab nu khoob lutia bay hesaby jaidad banaee
@rashpalsinghkhakh4635
@rashpalsinghkhakh4635 Күн бұрын
ਯਾਰ ਸਾਰੇ ਹੀ ਗੁਨਾਹੀ ਤੁਸੀਂ ਤੇਰਾ ਹੀ ਮੈਂ ਇੰਟਰੋ ਸੁਣ ਲਈ ਆ ਤੁਸੀਂ ਸਾਰੇ ਇਕ ਨਹੀਂ ਜੇ ਥੋੜਾ ਬੜਾ ਉਦੋਂ ਗੁਰੂ ਨਾਨਕ ਸਾਹਿਬ ਕਲਗੀਧਰ ਪਾਤਸ਼ਾਹ ਨੂੰ ਯਾਦ ਕੀਤਾ ਹੁੰਦਾ ਇੱਕ ਦੂਜੇ ਦੀਆਂ ਜੜਾਂ ਹੀ ਪੱਟ ਤੇ ਤੁਸੀਂ ਹੋਰ ਕੁਝ ਨਹੀਂ ਕਰਦੇ
@rashpalsinghkhakh4635
@rashpalsinghkhakh4635 Күн бұрын
ਉਹ ਅਕਾਲੀ ਦਲ ਕਰਕੇ ਨਹੀਂ ਆਇਆ ਭਰਾਵੋ ਪ੍ਰਧਾਨ ਬਦਲ ਜਾਣਾ ਆਪੇ ਬਦਲ ਜੂਗਾ ਥੋੜੀ ਬਾਲੀ ਆਪਾਂ ਗੱਲ ਸਾਫ ਨਾ ਕਰੀਏ
@rashpalsinghkhakh4635
@rashpalsinghkhakh4635 Күн бұрын
ਤੈਨੂੰ ਵੀ ਬੋਲਣ ਦਾ ਮੌਕਾ ਮਿਲ ਗਿਆ ਨਾ ਤੈਨੂੰ ਅਕਾਲੀ ਦਲ ਦਾ ਪ੍ਰਧਾਨ ਬਣਾ ਦਈਏ ਆਜਾ ਸਵੇਰੇ ਬਣਾ ਲੈਦੇ ਆ ਮਾੜੀ ਮੋਟੀ ਸ਼ਰਮ ਕਰੋ ਯਾਰ ਅਕਾਲੀ ਦਲ ਚੱਲਣ ਦੋ ਬਸ ਤੁਹਾਡੇ ਘੜੀ ਹੱਥ ਜੋੜ ਕੇ ਬੇਨਤੀ ਆ ਅਕਾਲੀ ਦਲ ਨੂੰ ਚੱਲਣ ਤੋਂ ਕੋਈ ਗੱਲ ਨਹੀਂ ਹੈਗੀ ਵੋਟਾਂ ਘੱਟ ਵੱਧ ਪੈਂਦੀਆਂ ਰਹਿੰਦੀਆਂ ਕੋਈ ਸ਼ਰਮ ਕਰ ਲੋ ਮਾੜੀ ਮੋਟੀ ਸ਼ਰਮ ਕਰੋ ਐਵੇਂ ਦੁਬਧਾ ਪਾਈ ਜਾਂਦੇ ਜੇ ਪੰਥ ਦੇ ਵਿੱਚ
@Avtar-xu1dd
@Avtar-xu1dd 3 күн бұрын
ਵਾਹ ਉਏ ਪੱਤਰਕਾਰਾਂ ਤੈਨੂੰ ਇਹ ਵੀ ਨਹੀਂ ਪਤਾ ਕਿ ਜਿਸ ਦੀ ਇੰਟਰਵਿਊ ਕਰਨੀ ਹੋਵੇ ਸਭ ਤੋਂ ਪਹਿਲਾਂ ਉਸ ਵਿਅਕਤੀ ਦਾ ਨਾਮ ਦੱਸੀਂ ਦਾ ਹੈ ਮਹਾਂ ਮੂਰਖਾ ?
@SukchainSingh-jo5vy
@SukchainSingh-jo5vy 3 күн бұрын
ਇੱਕ ਮੁਖਮੰਤਰੀ ਦਾ ਨਾਮ ਦੱਸੋ ਜਿਸ ਨੇ ਪੰਜਾਬ ਨੂੰ ਨਾਂ ਲੁਟਿਆ ਹੋਵੇ
@ninderkaurdhindsa8656
@ninderkaurdhindsa8656 3 күн бұрын
Lachhman Singh Gill
@SarbjitSingh-yg7bs
@SarbjitSingh-yg7bs 3 күн бұрын
Gyani Gurmukh Singh Musafir....... Comrade Ram Krishna..​@@ninderkaurdhindsa8656
@user-xm5un1vf7l
@user-xm5un1vf7l 3 күн бұрын
Es banda na jail dakhee. Ghar too beghar hoea. Khadkoo Singh aa da sath dita. Torcher seha. Veero banda panth lai hor kee kra. Please love and respect him
@BalwinderKaur-qu9ls
@BalwinderKaur-qu9ls 4 күн бұрын
Sukha 64 saal daa hei sukha president nahi internally simro presidentship kardei hei
@SukhbindarSinghSidhu
@SukhbindarSinghSidhu 3 күн бұрын
ਕਿਸੇ ਦਾ ਨਾਂ ਵਿਗਾੜ ਕੇ ਸਿਮਰੋ ਕਹਿਣਾ ਮੂਰਖਤਾਈ ਹੈ। ਕੋਈ ਸੋਡਾ ਨਾਂ ਬਲਵਿੰਦਰ ਦੀ ਥਾਂ.....…....... ਲਵੇ, ਸ਼ੋਭਾ ਨਹੀਂ ਦਿੰਦਾ। ਹਾਂ, ਔਗੁਣ ਜਰੂਰ ਦੱਸੋ ।
@mohangrewal3411
@mohangrewal3411 3 күн бұрын
WAHEGURU JI
@roopawarring5670
@roopawarring5670 4 күн бұрын
ਪੱਤਰਕਾਰ ਸਹਿਬ ਢਿਲੋਂ ਸਹਿਬ ਦਾ ਪੂਰਾ ਨਾਮ ਤਾਂ ਦੱਸੋ
@balwindersingh-jv3nn
@balwindersingh-jv3nn 4 күн бұрын
Satnam waheguru ji satnam waheguru ji satnam waheguru ji satnam waheguru ji satnam waheguru ji
@NirmalSingh-qq9bj
@NirmalSingh-qq9bj 4 күн бұрын
Mr. Paterkar you taking interview someone Dhillon without there full interoduction
@HarjinderSingh-xp7hk
@HarjinderSingh-xp7hk 4 күн бұрын
Baba g very good
@realsujansingh
@realsujansingh 3 күн бұрын
Wah Wah Baba g greatest gian ditta aj tusi te Sikh kaum deea khol dittiya akhaa Prkash Badal khan bare ghuja bed khol ke ih Akali Dal nhi Ih Sikh kaum vich kalia bedaa hn
@rajgrewal6026
@rajgrewal6026 3 күн бұрын
ਹਰਮਿੰਦਰ ਸਿੰਘ ਢਿੱਲੋਂ
@GursewakSingh-du5xc
@GursewakSingh-du5xc 4 күн бұрын
Bilkul sahi aa sahib ji ❤
@JagtarSran-tv6wn
@JagtarSran-tv6wn 2 күн бұрын
ਖ਼ਾਲਸਾ ਜੀ ਕਹਿ ਰਹੇ ਕਿ ਉਹਨਾਂ ਘਰ ਤੱਕ ਵੀ ਢਾਹ ਦਿੱਤਾ ਮੂਰਖ ਪੱਤਰਕਾਰ ਸਵਾਲ ਕਰਦਾ ਕਿ ਕੀ ਹਾਲਾਤ ਸਨ
@Ranjitkaur-pj1bh
@Ranjitkaur-pj1bh 2 күн бұрын
Akali dal da pardhan bne bhi amritpal singh khalsa ja fair sarabjeet Singh khalsa Sukhbir amali nu koe nhi manega jejja sala chitta wechya lakha munde mre ajj b mar rhe ne
@user-xm5un1vf7l
@user-xm5un1vf7l 3 күн бұрын
Badal bohat meesnaa cee. Gardar. Badal kunbaa nu door kro
@Nanakpanthi
@Nanakpanthi 3 күн бұрын
Kise nu eh ni pata movement kahdi si. Kyun hoiya eh sab kuch. Fayda kisnu hoiya.
@rashpalsinghkhakh4635
@rashpalsinghkhakh4635 Күн бұрын
ਯਾਰ ਸਭ ਤੋਂ ਜਿਆਦਾ ਉਹਨਾਂ ਦੇ ਨਾਲ ਖੜੇ ਆ ਬਾਦਲ ਪਰਿਵਾਰ ਦੇ ਤੇ ਬਾਕੀ ਗੱਲ ਰਹੀ ਵੋਟਰਾਂ ਦੀ ਇਹਦੇ ਵੋਟਾਂ ਪਈਆਂ ਮੋਦੀ ਤੇ ਰਾਹੁਲ ਗਾਂਧੀ ਜਿਹੜੀ ਹਾਰ ਹੋਈ ਆ ਦੂਜੀਆਂ ਪੈ ਗਈਆਂ ਝੜ ਨੂੰ ਤੁਸੀਂ ਐਵੇਂ ਆਪਣੇ ਵਿੱਚ ਲੜੀ ਜਾਂਦੇ ਗੱਲ ਕੋਈ ਨਹੀਂ ਹੈਗੀ ਗੱਲ ਥੋੜੀ ਸਮੇਂ ਦੀ ਆ ਬਾਦਲ ਸਾਹਿਬ ਨੇ ਕਿੰਨੀ ਮਿਹਨਤ ਕੀਤੀ ਹ ਯਾਰ ਤੁਸੀਂ ਪਹਿਲਾਂ ਜੂਠਾ ਖਾਂਦੇ ਰਹੇ ਜੇ ਗੱਡੀਆਂ ਉਹਨਾਂ ਦੀਆਂ ਖਰੀਦਦੇ ਰਹੇ ਜੇ ਵੀ ਇਹ ਨਹੀਂ ਚੰਗੀ ਆ ਉਹ ਨਹੀਂ ਚੰਗੀ ਤੇ ਹੁਣ ਤੂੰ ਥੁੱਕਦੇ ਯਾਰ ਕੀ ਗੱਲ ਹੈ
@rashpalsinghkhakh4635
@rashpalsinghkhakh4635 Күн бұрын
ਮਾਸਟਰ ਤਾਰਾ ਸਿੰਘ ਨੇ ਨਾਲੇ ਨੇ ਇੱਕ ਦਿਨ ਵੀ ਕੰਮ ਨਹੀਂ ਕੀਤਾ ਯਾਰ ਸੰਤਾਂ ਦੇ ਨਾਲ ਰਿਹਾ ਭਿੰਡਰਾਂ ਵਾਲਿਆਂ ਦੇ ਨਾਲ ਰਿਹਾ ਵਾ ਬਾਕੀ ਮਾਸਟਰ ਤਾਰਾ ਸਿੰਘ ਦੇ ਨਾਲੇ ਦੇ ਦਾਦਾ ਭਾਵੇਂ ਰਿਹਾ ਹੋਵੇ ਚਾਹੇ ਤਾਂ ਪਿਓ ਰਿਹਾ ਹੋਊਗਾ ਇਹਨੂੰ ਤਾਰਾ ਆਪਣੀਆਂ ਗੱਲਾਂ ਕਰੀ ਜਾਂਦਾ ਇਹਨੂੰ
@bains313
@bains313 2 күн бұрын
👍🎈🎈🏅🏅🏅🙏🙏
@rashpalsinghkhakh4635
@rashpalsinghkhakh4635 Күн бұрын
ਚੰਦੂ ਮਾਜਰਾ ਕਹਿੰਦਾ ਸਭ ਤੋਂ ਪਹਿਲਾਂ ਲੱਗੀ ਤੂੰ ਕਹਿੰਦਾ ਪਹਿਲਾਂ ਲੱਗੀ ਹ ਸਭ ਤੋਂ ਪਹਿਲਾਂ ਬਾਦਲ ਸਾਹਿਬ ਤੇ ਲੱਗੀ ਆ ਤੇ ਤੁਸੀਂ ਝੂਠ ਬੋਲਣ ਦਾ ਲਾਇਸੈਂਸ ਲਿਆ ਹੀ ਯਾਰ ਬਾਦਲ ਦਾ ਜਦੋਂ ਤੁਹਾਨੂੰ ਬੁਰਕੀ ਮਿਲਦੀ ਉਦੋਂ ਤੁਸੀਂ ਬਾਦਲ ਸਾਹਿਬ ਦੀਆਂ ਜੁੱਤੀਆਂ ਝਾੜ ਦੇ ਹੁਣ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹ ਯਾਰ
@ajaibsingh3873
@ajaibsingh3873 3 күн бұрын
ਸਿਰਫ ਰੱਖੜਾ ਇਮਾਨਦਾਰ ਹੈ
@GurmeetSingh-yd6zn
@GurmeetSingh-yd6zn 4 күн бұрын
❤❤❤❤❤❤❤❤❤❤❤❤❤❤❤
@gurdeepkaur4961
@gurdeepkaur4961 4 күн бұрын
Bilkul thik hai ji
@surjanrandhawa8130
@surjanrandhawa8130 3 күн бұрын
Patarkar bhai sab sub to pehle jis insan da tusi interview kar rahe ho ap da farz os insan di puri intro dena ke kon ha ki name ha es da kis pind ja city to ne
@user-yb6uc3sc9s
@user-yb6uc3sc9s 4 күн бұрын
Badala ate nal de jathedara di enquiry honi chahidi hai ki corruption da Paisa ta nhi
@ninderkaurdhindsa8656
@ninderkaurdhindsa8656 3 күн бұрын
Kewal Jathedaran di hi kyon, sare politicians di.Sade dekhdian dekhdian kai dusrian parties nu belong karan wale jihna kol kanalan wich zameen si hun hundreds of acres de malik ban ke baithe han 10 Salan wich.Arban di property bna chuke han, pruntoo koi in puchhda nahi k kithon bnai
@satnamsinghdeol2943
@satnamsinghdeol2943 3 күн бұрын
😊
@deep_2113
@deep_2113 4 күн бұрын
Punjab Dey politeshan sare Miley hoi Ney center naal 😮
@jiuansinghgill4373
@jiuansinghgill4373 3 күн бұрын
ਹੁਣ ਬਹੁਤ ਦੁੱਕੀਆ ਤਿੱਕੀਆ ਬੋਲਣ ਗੀਆ
@user-hd9yl8ny4r
@user-hd9yl8ny4r 4 күн бұрын
ਹੁਣ ਨਹੀ ਬਣਦੀ ਗਲ
@davindermandair3696
@davindermandair3696 3 күн бұрын
Right
@rashpalsinghkhakh4635
@rashpalsinghkhakh4635 Күн бұрын
ਮਾਸਟਰ ਤਾਰਾ ਸਿੰਘ ਸਹੀ ਫੈਸਲੇ ਲੈਂਦਾ ਨਾ ਸਿੱਖ ਕੌਮ ਨੂੰ ਆ ਦੁਵਿਧਾ ਨਾ ਵੇਖਣੀ ਪੈਂਦੀ ਧੁੱਪ ਦਾ ਭਤੀਜਾ ਵੀ ਪਤਾ ਨਹੀਂ ਕੌਣ ਆ ਮੇਰੀ ਗੱਲ ਮੇਰੇ ਨਾਲ ਬਹਿਸ ਕਰ ਜਾਏ ਜਿੱਥੇ ਮਰਜੀ
@JasbirSingh-mw1vr
@JasbirSingh-mw1vr 4 сағат бұрын
ਮਾਸਟਰ ਤਾਰਾ ਸਿੰਘ ਨੂੰ ਸੰਤ ਫਤਿਹ ਸਿੰਘ ਪਾਸੇ ਕਰਕੇ ਆਪ ਅਕਾਲੀਦਲ ਦਾ ਪ੍ਰਧਾਨ ਬਨਣਾ ਚਾਹੁੰਦਾ ਸੀ ਆਪਣਾ ਕਾਰਜ ਸਿਧ ਕਰਨ ਲਈ ਸੰਤ ਫਤਿਹ ਸਿੰਘ ਨੇ ਅਕਾਲੀਦਲ ਵਿੱਚ ਜਟ ਭਾਪੇ ਦਾ ਸੁਆਲ ਖੜਾ ਕੀਤਾ।
@bachittersingh6444
@bachittersingh6444 4 күн бұрын
Pura zor lga spokesman da 😂
@dr.manjitsingh755
@dr.manjitsingh755 4 күн бұрын
ਇਹਨਾਂ ਅਖੌਤੀ ਬਾਗ਼ੀਆਂ ਨੂੰ ਪੰਥ ਤੇ ਮ੍ਰਯਾਦਾ ਹੁਣ ਚੇਤੇ ਆਈ ਹੈ ਜਿਹਨਾਂ ਨੂੰ ਟਿਕਟਾਂ ਨਹੀਂ ਮਿਲਿਆਂ ਜਾਂ ਦੋ ਦੋ ਟਿਕਟਾਂ ਨਹੀਂ ਮਿਲਿਆਂ
@nathasingh2576
@nathasingh2576 3 күн бұрын
Patarkar Sahib tainu ta ihna Sikh shakshiat da nam pata h k isda name Flana SINGH Dhillon Sahib h per lokan nu ni nam pata Kirpa krke ihna da nam pura daso
@tejindersingh546
@tejindersingh546 4 күн бұрын
Name ki hai Pura Dhillon sahib da
@naunihalsingh3340
@naunihalsingh3340 3 күн бұрын
Harminder Singh Dhillon
@nishansran7672
@nishansran7672 3 күн бұрын
Badal Dr chamche vee bhut ameer hoye hai luta karke per rab dekhda hai eh rehna nhi bera Gark hovega
@bachittersingh6444
@bachittersingh6444 4 күн бұрын
Spokesman da v hun moka lgya msa hi
@user-lu8hz1kk3h
@user-lu8hz1kk3h 3 күн бұрын
ਖਾਸ ਤੌਰ ਤੇ ਆਪਣੀ ਬਹੁਤ ਹੀ ਮਹਾਨ ਸਿੱਖ ਕੌਮ ਦੇ ਲਈ ਵੀ ਬਹੁਤ ਹੀ ਵੱਡੀ ਪੱਧਰ ਦੇ ਪਾਪੀ ਅਤੇ ਗੱਦਾਰ ਬਣੇ ਰਹਿਣ ਦੇ ਬਾਵਜੂਦ ਹੀ ਕੇਂਦਰ ਦੀ ਸ਼ਹਿ ਨਾਲ ਪੰਜਾਬ ਦੇ ਪੰਜ ਵਾਰ ਸੀ.ਐੱਮ.ਬਣ ਗਏ ਪ੍ਰਕਾਸ਼ ਚੰਦ ਬਾਦਲ ਦੇ ਕਹਿਰਾਂ ਨੂੰ ਖੁਦ ਝੱਲਣ ਦੇ ਉਪ੍ਰੰਤ ਹੀ ਬਾਦਲ ਦੱਲਿਆਂ ਦੀ ਸਾਰੀ ਅਸਲ ਸਚਾਈ ਨੂੰ ਪੇਸ਼ ਕਰਨ ਵਾਲੇ ਹਰੇਕ ਵੀਰ ਜੀ ਦਾ ਪੂਰਾ ਨਾਮ ਵੀ ਜਰੂਰ ਦੱਸਿਆ ਕਰਿਉ ਜੀ।ਧੰਨਵਾਦ ਜੀਉ।
@gurparkash5226
@gurparkash5226 3 күн бұрын
BHAGBANT MANN JIDABAD
@LoVePReetSAndhu02
@LoVePReetSAndhu02 3 күн бұрын
Badal ne Punjab nu Sab Toh Zada Luttya te Kuttya BADAL te Captain Te Hun Bhagwant Lutt k Kha gye Punjab Nu Property Apni Bana Lyi Karza Punjab Upar Chad Gye
@jasbirkaur372
@jasbirkaur372 3 күн бұрын
ਕਿਹੜੇ ਮੁੱਖ ਮੰਤਰੀ ਨੇ,ਪੰਜਾਬ ਨੂੰ ਨਹੀਂ ਲੁੱਟਿਆ ??
@onkarkaur7116
@onkarkaur7116 4 күн бұрын
ਹੁਣ ਇਕ ਇਕ ਕਰਕੇ ਗੱਲਾਂ ਦਸੀਆਂ ਜਾ ਰਹੀਆਂ ਨੇ ਇਨ੍ਹਾਂ ਕੁਝ ਹੋ ਗਿਆ ਪਿਹਲਾਂ ਕਿਥੇ ਗਏ ਸੀ ਕੋਈ ਨਹੀਂ ਬਾਦਲਾਂ ਵਿਰੁੱਧ ਬੋਲੇ
@dhanwantmoga
@dhanwantmoga 4 күн бұрын
Pahla poshda kaon ce…. Asi tan 20 saal ton bool rahe han …jaker nahi yakeen tan Bhai Ranjit singh ge hona nu sun lao kadh da raola pa rahe han..
@gurindersidhu1625
@gurindersidhu1625 4 күн бұрын
Ih v das devo jutyra kis gal tu khadyea
@user-mc3ur7tv7x
@user-mc3ur7tv7x 3 күн бұрын
Akali dal badal de pio da nhi
@DarshanSingh-qx4ti
@DarshanSingh-qx4ti 4 күн бұрын
You are saying totally false
@dhanwantmoga
@dhanwantmoga 4 күн бұрын
Tuhano kewe pata..?
@SatnamSingh-sd9sw
@SatnamSingh-sd9sw 3 сағат бұрын
Congres.nu.Navjot.sidhu.leke. Beth.gia.c.Akali.dal.nu.chandu.mjra..jagir.kor.mluka..gadar.le.ke.beth.gai...
@rashpalsinghkhakh4635
@rashpalsinghkhakh4635 Күн бұрын
ਯਾਰ ਲੋਕੀ ਦੇ ਮਾਸਟਰ ਤਾਰਾ ਸਿੰਘ ਨੂੰ ਵੀ ਗੱਦਾਰ ਕਹਿੰਦੇ ਆ ਉਹ ਕਹਿੰਦੇ ਵੀ ਜੇ ਉਹ ਨਾ ਕਹਿੰਦਾ ਸਾਡਾ ਰਾਜ ਹੀ ਵੱਖਰਾ ਹੋਣਾ ਸਿੱਖ ਪੰਥ ਨੂੰ ਆਹ ਕੰਮ ਹੀ ਨਹੀਂ ਵੇਖਣੇ ਪੈਣੇ ਸਾਨੂੰ ਆਪਣਾ ਖਾਲਿਸਤਾਨ ਵੱਖਰਾ ਮਿਲਣਾ ਮਾਸਟਰ ਤਾਰਾ ਸਿੰਘ ਪਤਾ ਕਦੋਂ ਪ੍ਰਧਾਨ ਬਣਿਆ ਦਸਵੀਂ ਕਿੰਨੀ ਸੰਨ ਚ ਬਣਿਆ ਕਦੋਂ ਬਣਿਆ ਤੇ ਕਿਹੜੀ ਗੱਲ ਆ ਉਦੋਂ ਉਹਨੇ ਸਾਰਾ ਹੀ ਸਾਨੂੰ ਕਿਹਾ ਵੀ ਹਿੰਦੂ ਭਾਈ ਭਾਈ ਭਾਈ ਸਾਨੂੰ ਮਾਰ ਕੇ ਰੱਖਤਾ ਤੇਰੇ ਮਾਸਟਰ ਤਾਰਾ ਸੋਣੇ ਯਾਰ
@rashpalsinghkhakh4635
@rashpalsinghkhakh4635 Күн бұрын
ਉਹ ਜਿਹੜੇ ਤਾਰਾਂ ਸੋਹਣੇ ਗਲਤ ਫੈਸਲੇ ਲਏ ਉਹ ਵੀ ਦੱਸ ਨਾ ਵੀ ਤਾਰਾ ਸੋਂ ਦੀਆਂ ਬੇੜੀਆਂ 'ਚ ਵੱਟੇ ਪਏ ਆ ਤਾਰਾ ਸਿੰਘ ਮਾੜੀ ਮੋਟੀ ਸ਼ਰਮ ਕਰ ਲੈਂਦਾ ਤੇਰਾ ਧਰਾ ਤੂੰ ਤੇਰਾ ਤਰਾ ਸੋ ਮਾੜੀ ਮੋਟੀ ਸ਼ਰਮ ਕਰ ਲੈਂਦਾ ਅੱਜ ਖਾਲਿਸਤਾਨ ਖਾਲਸੇ ਦਾ ਰਾਜ ਵੱਖਰਾ ਹੁੰਦਾ ਹ ਦੁਸ਼ਟਾ ਦਿੱਤਾ ਨਿਤਨੇਮ ਕਰਨ ਵਾਲਾ ਬੰਦਾ ਮੈਂ ਤੇਰੇ ਇਜਤ ਕਰਦਾ
@rashpalsinghkhakh4635
@rashpalsinghkhakh4635 Күн бұрын
ਲਾਲਚ ਵਾਲੇ ਵੀਰ ਜੀ ਵੱਖਰੇ ਹੋ ਗਏ ਨਾ ਤੁਹਾਨੂੰ ਲਾਲ ਚੜ ਕਿੰਨਾ ਗਿਆ ਤੁਹਾਨੂੰ ਦਿਸਦਾ ਨਹੀਂ ਇੱਕ ਚੰਦੂ ਮਾਜਰਾ ਲਾਲਚੀ ਇੱਕ ਰੱਖਣਾ ਲਾਲਚੀ ਇੱਕ ਜਗੀਰ ਕੌਰ ਲਾਲਚੀ ਛੋਟੇਪੁਰ ਅਗੇ ਬਾਗੀ ਸਾਰੇ ਹੀ ਤੇ ਅੱਗੇ ਹੀ ਪਰਾਂ ਗਏ ਤੇ ਤੁਸੀਂ ਸਾਡਾ ਹੀ ਮਾੜੀ ਮੋਟਾ ਨਾ ਆਵੇ ਵਾਹਿਗੁਰੂ ਬੋਲੋ ਗੁਰੂ ਪਾਤਸ਼ਾਹ ਦਾ ਨਾਂ ਲਓ ਐਵੇਂ ਨਾ ਦੁਵਿਧਾ ਪਾਓ ਪੰਥ ਦੇ ਵਿੱਚ ਲੜਨਾ ਰਾਹੀਂ ਸੈਂਟਰ ਨਾਲਿਆਂ ਤੇ ਤੁਸੀਂ ਸਾਨੂੰ ਦੁਬਧਾ ਪਾਈ ਜਾਂਦੇ ਯਾਰ
@rashpalsinghkhakh4635
@rashpalsinghkhakh4635 Күн бұрын
ਯਾਰ ਟਾਉਣਾ ਸਾਹਿਬ ਨੂੰ ਕਹਿੰਦਾ ਮੇਰੇ ਤੰਬੂ ਤੋਂ ਕੋਠੀ ਪਾ ਦੇ ਫਿਰ ਜਿਹੜੇ ਟੌਲ ਤੇ ਸਾਹਿਬ ਦੀ ਸਿਫਤ ਕਰਦਾ ਤੈ ਟੋਹੜਾ ਸਾਹਿਬ ਨੂੰ ਕਹਿੰਦਾ ਮੇਰੀ ਕੋਠੀ ਪਾ ਦੇ ਤੇਰੀ ਕੋਠੀ ਪਾ ਦਿੰਦੇ ਯਾਰ ਭਿੰਡਰਾਂ ਵਾਲੇ ਸੰਤ ਬੱਬਰ ਸ਼ੇਰ ਤੁਸੀਂ ਸਾਰੇ ਗਦਾਰ ਹੀ ਯਾਰ
@JaswantBrar-uw9fn
@JaswantBrar-uw9fn 3 күн бұрын
Ah kuj lokan nu pata kise gall da nahi bus ik gall jande a ki badlan ne lutea a main es gall to inkar nahi karda ki badlan ne lutea par pehlan vi badlan kol kuj nahi c ja ik gaddi c sab jhuth hai senkdey kille badlan kol apne c te parkash badal de nanka pariwar to bahut jameen mili c badlan nu jo balasar farm hai te hor vi ho sakdi hai te transport azadi to pehlan di hai badlan kol ajj vi jo bussan manpreet de hisse aian 2.ja 3 ta naam hai raghuraj transport gidderbaha to chaldi hai Ah patarkar da jor lagga badnam karan te eh pata ni ki jisdi interview karni hai pehlan usda naam dassi da hunda a
@jagirsandhu6356
@jagirsandhu6356 3 күн бұрын
ਬਾਦਲ ਸਰੇਦਾ ਦੱਲਾ ਸੀ😊😊😊
@user-bq7gd9rm4q
@user-bq7gd9rm4q 3 күн бұрын
ਗੁੱਡ ਸਰ
@user-xm5un1vf7l
@user-xm5un1vf7l 3 күн бұрын
Kao galat keh reha ho. This man is very good and honest. Veer kda kisa dee jeenda jee izzat kr liaa kro
@GuruKhalsa-rh6um
@GuruKhalsa-rh6um 3 күн бұрын
ਵਿਚ ਦੁਨੀਆ ਸੇਵ ਕਮਾਈਐ ਤਾ ਦਰਗਹ ਬੈਸਣ ਪਾਈਐ ਜੋ ਦੁਨੀਆ ਚ ਚੰਗੇ ਕੰਮ ਕਰਨਗੇ ਉਹਨਾਂ ਦੀ ਸਿਫਤ ਹੋਏਗੀ ਕੁੱਤੇ ਬਾਦਲ ਵਰਗੇ ਜਿਹੜੇ ਆਸਤੀਨ ਦੇ ਸੱਪ ਸਨ ਇਹਨਾਂ ਨੂੰ ਇਸ ਤਰਾਂ ਹੀ ਲਾਨਤਾ ਪੈਂਦੀਆ ਰਹਿਣਗੀਆਂ
@siraaaaaachannel9422
@siraaaaaachannel9422 3 күн бұрын
A Patarkare De Like He Nahe
@gurcharankaur5376
@gurcharankaur5376 2 күн бұрын
you speak too late too little
@gurpreetrandhawa2230
@gurpreetrandhawa2230 3 күн бұрын
ਐਨਾ ਚਿਰ ਸੁੱਤਾ ਰਿਹਾ,
@gurparkash5226
@gurparkash5226 3 күн бұрын
BADAL PARTY AKALI DAL MURDABAD
@dr.manjitsingh755
@dr.manjitsingh755 4 күн бұрын
ਪ੍ਰਕਾਸ਼ ਸਿੰਘ ਬਾਦਲ ਆਖ਼ਰੀ ਸਾਹਾਂ ਤੱਕ ਪਾਰਟੀ ਲਈ ਲੜਦਾ ਹੋਇਆ ਹਾਰਿਆ ਦੋ ਲੀਡਰ ਦਾ ਫਰਜ਼ ਬਣਦਾ ਹੈ ਜਿਤ ਹਾਰ ਦੋਵੇਂ ਜੀਵਨ ਦਾ ਹਿੱਸਾ ਨੇ
@user-mk5ty6jz2q
@user-mk5ty6jz2q 3 күн бұрын
Aaje v sarm nhi aaodi eida bolde ho ap sabh te dass raha baba ji ki kita badal ne
@GuruKhalsa-rh6um
@GuruKhalsa-rh6um 3 күн бұрын
ਪਾਰਟੀ ਦੀ ਲੜਦਾ ਰਿਹਾ ਜਾਂ ਗੋਲਕਾਂ ਲੁੱਟਣ ਵਾਸਤੇ ਲੜਦਾ ਰਿਹਾ ਹ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਹਾਨੂੰ ਵੱਡਾ ਬਾਦਲ ਇੱਕ ਆਸਤੀਨ ਦਾ ਸੱਪ ਸੀ ਜੋ ਕਦੀ ਸਿੱਖ ਨਹੀਂ ਸਿੱਖਾਂ ਦੇ ਰੂਪ ਵਿੱਚ ਬਹਿਰੂਪੀਆ ਸੀ ਬਹਿਰੂਪੀਆ ਜਿਸਨੇ ਸਿੱਖੀ ਦਾ ਜਿਸਨੇ ਪਾਰਟੀ ਦਾ ਜਿਸਨੇ ਪੰਜਾਬ ਦਾ ਬੇੜਾ ਗਰਕ ਕੀਤਾ ਤੇ ਆਉਣ ਵਾਲੀਆਂ ਪੀੜੀਆਂ ਇਸ ਜਬਰ ਨੂੰ ਕਦੀ ਬਖਸ਼ਣਗੇ ਨਹੀਂ ਗਿਆ ਇਹ ਨਰਕਧਾਰੀ ਨਰਕ ਦੇ ਵਿੱਚ ਗਿਆ ਹੈ ਇਸ ਕਰਕੇ ਇਹੋ ਜਿਹੇ ਲੋਕਾਂ ਦਾ ਸਾਥ ਦਿਓਗੇ ਤਾਂ ਪਾਪ ਦੇ ਭਾਗੀਦਾਰ ਬਣੋਗੇ ਤੁਸੀਂ ਵੀ ਨਰਕ ਦੇ ਹੀ ਭਾਗੀਦਾਰ ਬਣੋਗੇ
@DelightfulRoadCar-vp8zc
@DelightfulRoadCar-vp8zc Күн бұрын
ਤਾਰਾ ਸਿੰਘ , ਬਲਦੇਵ ਸਿੰਘ ਤੇ ਪ੍ਰਕਾਸ਼ ਚੰਦ ਬਾਦਲ ਵਰਗੇ ਗਦਾਰਾਂ ਨੇ ਸਿੱਖ ਕੌਮ ਦਾ ਬੇੜਾ ਗ਼ਰਕ ਕੀਤਾ
@DelightfulRoadCar-vp8zc
@DelightfulRoadCar-vp8zc Күн бұрын
ਪਾਪੀ ਪ੍ਰਕਾਸ਼ ਚੰਦ ਬਾਦਲ ਗੰਗੂ ਦੀ ਔਲਾਦ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ
@ranjitsinghchahal1225
@ranjitsinghchahal1225 4 күн бұрын
ਸਾਰੇ ਈ ਰੋਈ ਜਾਦੇ ਨੇ
@amarjitkaur3694
@amarjitkaur3694 3 күн бұрын
ਵਲਟੋਹਾ ਤਾ ਕਹਿੰਦਾ ਮੇਰੇ ਤੇ ਪਹਿਲਾ ਲਗੀ ਸੀ
@sahibsingh4372
@sahibsingh4372 3 күн бұрын
Dur fitte mu
@user-xm5un1vf7l
@user-xm5un1vf7l 3 күн бұрын
Loko kda kisa Singh dee jeenda jee vee izzat kr lia kro
Show with Ranjit Singh Kuki Gill | Political | EP 458 | Talk With Rattan
40:59
Children deceived dad #comedy
00:19
yuzvikii_family
Рет қаралды 7 МЛН