'ਜੋ ਬੀਜੋਗੇ, ਉਹੀ ਵੱਢੋਗੇ', ਸੰਦੀਪ ਥਾਪਰ ਹਮਲੇ ਮਗਰੋਂ ਬਾਬਾ ਰਾਜ ਸਿੰਘ ਦਾ ਵੱਡਾ ਬਿਆਨ | Debate Rozana Spokesman

  Рет қаралды 148,198

Rozana Spokesman

Rozana Spokesman

Күн бұрын

#Punjab #Sikh #Hindu #BabaRajSingh #AmitArora #Ludhiana #ShivsenaLeader #TheSpokesmanDebate Navjot Singh Dhaliwal #RozanaSpokesman
For Latest News Updates Follow Rozana Spokesman !
FACEBOOK: / rozanaspokesmanofficial
🗞️EPAPER: www.rozanaspok...
💻 ENGLISH WEBSITE: www.rozanaspok...
📤 INSTAGRAM: / rozanaspokesman
📌 TWITTER: / rozanaspokesman
🔴 Whatsapp Channel Link 🔗
whatsapp.com/c...
#Rozanaspokesman #spokesmantv

Пікірлер: 308
@KulwantSingh-qe3eo
@KulwantSingh-qe3eo 3 ай бұрын
❤ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਜਿਸ ਨਾਲ ਪੰਜਾਬ ਦੇ ਹਾਲਾਤ ਖ਼ਰਾਬ ਹੋਣ । ਸੁਨੀਲ ਜਾਖੜ ਤਾਂ ਬਲਦੀ ਤੇ ਤੇਲ ਪਾਉਣ ਦੀਆਂ ਗੱਲਾਂ ਕਰ ਰਿਹਾ ਹੈ , ਉਸ ਦੀਆਂ ਤਾਂ ਦਿਲ ਦੀਆਂ ਦਿਲ ਵਿੱਚ ਹੀ ਰਹਿ ਜਾਣੀਆਂ ਹਨ ਉਹ ਪੰਜਾਬ ਦਾ ਮੁੱਖ ਮੰਤਰੀ ਕਦੇ ਵੀ ਨਹੀਂ ਬਣ ਸਕਦਾ ।❤
@Khalsa-kf3wt
@Khalsa-kf3wt 3 ай бұрын
ਇਹ ਸ਼ਿਵ ਸੈਨਿਕਾਂ ਦੀਆਂ ਸਕਿੳਰਟੀ ਵਾਪਸ ਲੈ ਲਵੋ ਪੰਜਾਬ ਵਿੱਚ ਸ਼ਾਂਤੀ ਹੋ ਜਾਵੇਗੀ ਇਹ ਸਕਿੳਰਟੀ ਲੈ ਕੇ ਸਿੱਖਾਂ ਨੂੰ ਗਾਲਾਂ ਹੀ ਕੱਢਦੇ ਹਨ
@AvtarSingh-ui7pv
@AvtarSingh-ui7pv 2 ай бұрын
Bahi sab Jio hor ina nu sacroty kis de lai diti jandi jj bus jhi karn ha ji only Sikh kom nu galt boln da hi Sara kharch srkarkrdi ha ji security koi be lave pr os di pay sari kharcha os hi bande tu lia jana cahi da ha ji jado kahcha Sara sacroty lan wale te pia fer dekho kine ku bande rakh de ne ji
@Sandy-kx7bo
@Sandy-kx7bo 2 ай бұрын
Jo Lakho shikho Ko kaata pehele unse badla lo....
@panchamlal8591
@panchamlal8591 2 ай бұрын
Sikh kehde kat ne ina nihanga ne kinne begunahan de katal kitte ne
@amargurdaspuri616
@amargurdaspuri616 2 ай бұрын
ਸਹੀ ਗੱਲ ਹੈ ਪਾਜੀ
@avtarsandhu4758
@avtarsandhu4758 2 ай бұрын
ਸਕੋਟੀਆ ਇਹ ਅਵੇਰੇ ਕੁਤੀਆ ਵਾਸਤੇ ਰਖਣੀਆ ਪੇਦੀਆ ਹਨ ਖਾਨਾ ਬਦੋਸਾ ਵਾਸਤੇ ਪਿਠ ਪਿਛੇ ਵਾਰ ਕਰਨ ਦਾ ਇਹ ਬਹਿਰੋਪੀਏ ਪਹਿਲਾਂ ਹੀ ਇਕ ਇਤਿਹਾਸ ਬਣਾ ਚੁੱਕੇ ਹਨ ਉਨ੍ਹਾਂ ਨੂੰ ਦਸੋ ਤੇ ਸਈ ਅੱਗਲੀਆ ਨੂ ਅਸੀਂ ਇਸ ਟੇਮ ਅਓਣਾ ਤੁਸੀਂ ਆਪਣਾ ਬਦੋ ਬਾਸਤ ਕਰਲੋ ਫੇਰ ਆਪੇ ਪਤਾ ਲਗਜੋ ਪਿਠ ਪਿਛੇ ਕਿਸੇ ਤੇ ਵਾਰ ਕਰਕੇ ਆਪਣੇ ਆਪ ਨੂੰ ਜੋਧਾ ਅਖਵੋਣਾ ਇਸ ਤੋ ਵੱਡਾ ਕੋਈ ਕਮੀਣਾ ਹੋ ਨਹੀਂ ਸਕਦਾ
@khalistan7716
@khalistan7716 3 ай бұрын
ਇਹ ਸ਼ਿਵ ਸੈਨਾ ਵਾਲਿਆਂ ਨੇ ਅੱਗ ਲਾਈ ਹੋਈ ਹੈ ਪੰਜਾਬ ਵਿੱਚ ਬਹੁਤ ਵਧੀਆ ਲੋਕ ਰਹਿੰਦੇ ਨੇ
@gagankaur4209
@gagankaur4209 3 ай бұрын
ਅਰੋੜਾ ji ਸੂਰੀ ਕਹਿੰਦਾ ਸੀ ਸਿੱਖਾਂ ਦੀਆ ਧੀਆ ਭੈਣਾਂ ਨਾਲ ਸੰਬਧ a ਜਦੋ ਸਿਰ ਫੇਰਿਆ ਗੱਲਾਂ ਕਰਨੀ a ਤਾ ਜੁਤੀਆ ਹੀ ਖਾਣੀਆਂ
@gurmailsingh3297
@gurmailsingh3297 3 ай бұрын
ਧਾਂਲੀਵਾਲ ਜੀ ੲਿਹਨਾਂ ਨੂੰ ਛਿਕਲੀ ਦੀ ਲੋੜ ਹੈ ਨਾ ਕਿ ਸਕਿੳੂਰਟੀ ਲੌੜ ਹੈ ੲਿਹਨਾਂ ਨੂੰ ਸਮਝਾੳੁ
@gurmailsinghsingh9590
@gurmailsinghsingh9590 3 ай бұрын
ਸਿੱਧੀਰ ਸੂਰੀ ਦੀਬੋਲੀ ਬਾਰੇ ਸਣਾ ਦਿਓ ਕਿਵੇਂ ਬੋਲਦਾ ਸੀ
@AvtarSingh-ui7pv
@AvtarSingh-ui7pv 2 ай бұрын
Vir Jio je ina nu boldia nu kio nhi dekha rahe ju hr roj kdi Sikh kom nu kdi muslmano nu galt bolde ne ona da be dikahu ji oh kis tra loka nu putha sidha bolde ne kdi ladu puria solle kussi manaude ne ji ki je tihk ha ji
@DifferentWorld-y6x
@DifferentWorld-y6x 2 ай бұрын
Right ✅️
@bishanjitmanshahia5416
@bishanjitmanshahia5416 2 ай бұрын
ਇੰਨਾ ਸਿਵ ਸੈਨਿਕਾ ਦੀ ਸਿਕਿਉਰਿਟੀ ਵਾਪਸ ਹੋ ਜਾਵੇ ਤਾ ਚੁੱਪ ਚਾਪ ਹੋ ਕੇ ਬੈਠ ਜਾਣਗੇ ।
@jagbinder111
@jagbinder111 3 ай бұрын
ਕੁੱਝ ਕੁ ਸ਼ਿਵ ਸੈਨਾਂ ਲੀਡਰ ਨੂੰ ਹੀ ਪਰੋਬਲਮ ਹੈ।
@HarbhajanSarwara
@HarbhajanSarwara 3 ай бұрын
ਲੱਡੂ ਵੰਡਣੇ ਖੁਸ਼ੀ ਮਨਾਉਣੀ ਦਰਬਾਰ ਸਾਹਿਬ ਤੇ ਹਮਲੇ ਦੀ, ਇਹ ਕਿਹੜੀ ਸਿਆਣਪ ਵਾਲੀ ਗੱਲ ਹੈ। ਸਿੱਖਾਂ ਨੂੰ ਤਾਂ ਕਦੇ ਕਿਸੇ ਵੀ ਛੋਟੇ ਤੋਂ ਛੋਟੇ ਗੁਨਾਹ। ਵਿੱਚ ਵੀ ਵੱਡੀ ਤੋਂ ਵੱਡੀ ਸਜ਼ਾ ਦਿੱਤੀ ਹੈ। ਸਾਡੇ ਨਾਲ ਵਿਤਕਰਾ ਅੰਨੇ ਨੂੰ ਵੀ ਦਿਖਾਈ ਦਿੰਦੀ ਹੈ ਪਰ ਕੋਈ ਹੋਰ ਧਰਮ ਵਾਲਾ ੩੦ਸਾਲਾਂਤੋਂ ਜੇਲ ਵਿਚ ਨਹੀ ਹੈ।ਜੇ ਹੈ ਤਾਂ ਦਸੋ? ਇਕ ਔਰਤ ਹਰ ਸਾਲ ਲੱਡੂ ਵੰਡਦੀਹੈ ੬ ਜੂਨ ਨੂੰ। ਹੋਰ ਕਿਹੜੀ ਬੇਇਨਸਾਫ਼ੀ ਦੱਸੀਏ?
@Nanakpanthi
@Nanakpanthi 3 ай бұрын
Gallan dono hi galat ne. Indira de maran te sade laddu vande gaye. Koi eh ni puchda Dharam yudh morcha kyun shuru kita gaya. Eine kinna nuksan kita. Amritsar vi te Delhi vi. Jine vi kam chedya si oh char var CM baneya. Tusi ladi jao aapas ch.
@HarbhajanSarwara
@HarbhajanSarwara 3 ай бұрын
ਸੁਨੀਲ ਜਾਖੜ ਜੀ ਪਿਛਲੇ ਕਰੀਬ ਇੱਕ ਸਾਲ ਤੋਂ ਮਨੀ ਪੁਰ ਜਲ (ਸੜ) ਰਿਹਾ ਹੈ ਤੇ ਆਪ ਦੀ ਪਾਰਟੀ ਦਾ ਪੱਖ ਕਦੇ ਕਿਸੇ ਚੈਨਲ ਤੇ ਇਕ ਵਾਰ ਵੀਬੋਲੇ ਹੋ? ਅੱਜ ਤੁਹਾਡੇ ਵਿਚ ਬੜੀ ਸ਼ਕਤੀ ਆ ਗਈ ਬੋਲਣ ਦੀ ਕਿਥੋਂ ਤੇ ਕਿਉਂ? ਜਵਾਬ ਜ਼ਰੂਰ ਦੇਣਾ। ਧੰਨਵਾਦ ਜੀ।
@pargatbhutwadhiajimerapind7353
@pargatbhutwadhiajimerapind7353 3 ай бұрын
ਇਹਨਾਂ ਸਿਰਫ ਬਕਵਾਸ ਕਰਨਾ ਸਿੱਖਿਆ ਜਣੇ ਖਣੇ ਤੋਂ ਕਦੇ ਰਾਮ ਕੀ ਜੈ ਕਦੇ ਕੁਝ ਸ਼ਰੇਆਮ ਗੁੰਡਾ ਗਰਦੀ ਕਰਦੇ ਨੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਲਾਂਬੂ ਇਹ ਲਾ ਰਹੇ ਆ
@harjinderkaur99
@harjinderkaur99 3 ай бұрын
ਇਹੋ ਜਿਹੇ ਲੋਕਾਂ ਨੂੰ ਫੜ ਕੇ ਅੰਦਰ ਕਰ ਦਿਉ। ਆਪੇ ਸਾਰਾ ਕੁੱਝ ਠੀਕ ਹੋ ਜਊ । ਪਰ ਸਾਰਾ ਇਹ ਕੁੱਝ ਸਮੇ ਦੀਆ ਸਾਰੀਆਂ ਹੀ ਸਰਕਾਰਾਂ ਚਾਹੁੰਦੀਆਂ ਨੇ। ਵੋਟਾਂ ਦੀ ਰਾਜਨੀਤੀ ਆ ਸਮਝੋ ਸਾਰੇ ਸੁਹਿਰਦ ਸਮਾਜ ਨੂੰ। ਕੋਈ ਵੀ ਰਾਜਨੀਤਕ ਧਿਰ ਠੀਕ ਨਹੀ ਹੈ ਪਰ ਇਹ ਦੇਸ਼ ਸਮਾਜ ਲਈ ਠੀਕ ਨਹੀ ਆ। ਲੋਕ ਬਰਬਾਦ ਹੋ ਰਹੇ ਨੇ ਇੰਨਾਂ ਰਾਜਨੀਤਕ ਲੋਕਾਂ ਦਾ ਕੁੱਝ ਨਹੀ ਜਾਂਦਾ। ਲੋਕ ਹੰਢਾਉਂਦੇ ਨੇ ।
@Khalsa-kf3wt
@Khalsa-kf3wt 3 ай бұрын
ਜੇ ਅਰੋੜੇ ਤੁਸੀ ਭਾਈਚਾਰਕ ਸਾਝ ਬਾਰੇ ਬੋਲੋ ਤਾਂ ਗੱਲ ਹੀ ਖਤਮ ਹੋ ਜਾਵੇ ਸਿੱਖ ਕਦੇ ਕਿਸੇ ਦੇ ਖਿਲਾਫ ਨਹੀ ਬੋਲਦਾ ਜੁਆਬੀ ਕਾਰਵਾਈ ਕਰਦਾ ਇਹ ਕੁਝ ਸ਼ਿਵ ਸੈਨਾ ਲੋਕ ਹਰ ਵੇਲੇ ਅੱਗ ਉਗਲਦੇ ਹਨ
@bikramsingh9323
@bikramsingh9323 2 ай бұрын
ਰਿਪੋਰਟਰ ਸਾਹਿਬ ਇੰਨਾ ਦੀਆ ਜੁਬਾਨਾ ਸਿਖਾਂ ਬਾਰੇ ਚੰਗਾ ਬੋਲਣ ਤਾ ਨਾ ਹੀ ਇੰਨਾ ਨੂੰ ਕਿਸੇ ਸਕਿਉਰਟੀ ਦੀ ਲੋੜ ਪਵੇਗੀ ਅਤੇ ਨਾ ਹੀ ਕੋਈ ਖਤਰਾ ਹੋਵੇਗਾ
@AmbalaXYZ
@AmbalaXYZ 3 ай бұрын
ਵੀਰ ਜੀ ਤੁਸੀਲ ਵੀ ਸਭਾਲ ਕਰਿਆ ਕਰੇ ਕੀ ਪ੍ਰਗਿਆ ਨੂੰ ਕਿੳਂ ਛੱਡਿਆ ਕਰਨਲ ਪੁਰੋਹਿਤ ਨੂੰ ਕਿੳਂ ਛੱਡਿਆ ੳਹਨਾਂ ਵੀ ਤੇ ਮੁਸਲਮਾਨਾਂ ਦੀ ਗੱਡੀ ਸਾੜਕੇ ਮਾਹੋਲ ਖਰਾਬ ਕੀਤਾ ਸੀ, ਕਿੳਂਕਿ ੳਹ ਹਿੰਦੂ ਸੀ
@hakamsingh6861
@hakamsingh6861 3 ай бұрын
ਸਨੀਲ ਜਾਖੜ ਜਦੋਂ ਖਨੌਰੀ ਬਾਡਰ ਤੇ। ਜਵਾਨ ਮਾਰਿਆ ਗੋਲੀਆਂ ਮਾਰਕੇ। ਉਦੋ ਜਾਖੜ ਨੂੰ ਨਹੀਂ ਦਿਸਿਆ ਭੀ ਪੰਜਾਬੀ ਮਰਿਆ। ਜਾਖੜ ਸਾਹਿਬ ਤੁਸ਼ੀ ਪੰਜਾਬ ਦੇ ਹਂਕ ਦਿਵਾ ਦਿੳ ਫਿਰਤੁਸ਼ੀ ਪੰਜਾਬ ਦੇ ਮੁੰਖ ਮੰਤਰੀ। ਬਣ ਸਕਦੇ ਹੋ ।।ਵਰਨਾ ਤੁਹਾਡਾ ਸੁਪਨਾ ਸੁਪਨਾ ਹੀ ਰਹਿ ਜਾਵੇਗਾ?ਤੂੰ ਪੰਜਾਬ ਤੇ ਜੁਲਮ ਤਾਂ ਕਰਾ ਸਕਦੈ ਚੰਗੇ ਕੰਮ ਕਰਾ ਕੇ ਮੁੰਖ ਮੰਤਰੀ ਬਣ ਸਕਦੈ?
@charanjitsingh4388
@charanjitsingh4388 3 ай бұрын
ਹਿੰਦੂ ਸਿੱਖ ਏਕਤਾ ਭਾਈ ਚਾਰਾਂ । ਇਹ ਲੋਕ ਉਪਰੋ ਉਪਰੋ ਕਹਿੰਦੇ ਨੇ । ਕਦੇ ਇਨ੍ਹਾਂ ਲੋਕਾਂ ਨੇ ਪੰਜਾਬੀ ਬੋਲੀ ਨਹੀ ਮੰਨਿਆ । ਇਥੇ ਗੁਰੂਆ ਨੂੰ ਵੀ ਉਲੁਟਾ ਸਿਧਾ ਕਹਿੰਦੇ ਨੇ । ਇਹ ਗੱਲਾਂ ਨਹੀਂ ਹੁਣੀਆਂ ਚਾਹੀਦੀਆਂ ਹੈ । ਸਾਰਿਆਂ ਨੇ ਪੰਜਾਬ ਵਿੱਚ ਇਕੱਠੇ ਰਹਿਣਾ ਹੈ । ਫਿਰ ਉਲਟਾ ਪੁਲਟਾ ਕਿਉਂ ਕਹਿਣਾ। । ਆਪਣੀ ਜਵਾਨ ਸੰਭਾਲ ਕੇ ਰੱਖੋ ਗੱਨ ਮੈਨ ਦੀ ਲੋੜ ਨਹੀਂ । ਭਗਵਾਨ ਦਾ ਨਾਮ ਜਪੋ ਕਿਰਤ ਕਰੋ ।
@KulwantHundal-q3v
@KulwantHundal-q3v 2 ай бұрын
ਇਹ ਲੋਕ ਭਾਰਤ ਦੇ ਵੇਦ ਧਰਮ ਦੇ ਦੁਸ਼ਮਣ ਹਨ
@ਹਰਪਾਲਸਿੰਘਰਾਏ
@ਹਰਪਾਲਸਿੰਘਰਾਏ 3 ай бұрын
ਜਦੋ। ਇਹ। ਸਿਖ। ਗੁਰੂ। ਆ। ਸਿਖ। ਧਰਮ। ਦੇ। ਖਿਲਾਫ। ਬੋਲਦੇ। ਆ। ਉਦੋ। ਤਾ। ਸੋਨੂੰ। ਕੋਈ। ਦੁਖ। ਨੀ। ਹੁੰਦਾ।ਹੁਣ। ਜਦੋ। ਕੀਤੇ।ਦੀ। ਸਜਾ। ਮਿਲ।ਗੀ। ਬਾਦ।ਰ। ਸੈਨਾ।ਹਾਲ। ਪਹਿਰੇ।ਆ। ਕਰਦੀ। ਆ। ਭੱਤੇ।ਨੂੰ।ਆਖਦੇ।ਸਰਕਾਰ।ਸਾਨੂੰ।ਜਹਿ।ਰ। ਦੇ। ਦੇਵੇ।ਓ। ਅਕਿ।ਰ।ਤ। ਘ।ਨੋ। ਆਪ। ਹੀ। ਜਹਿ। ਰ। ਖਾ। ਲਵੋ।ਪਾਪੀ। ਓ
@GrgVxv
@GrgVxv 2 ай бұрын
ਮੈਂ ਦੋ ਹੱਥ ਜੋੜ ਬੇਨਤੀ ਕਰਦਾ ਹਾਂ ਸੈਂਟਰ ਸਰਕਾਰ ਨੂੰ ਸ਼ਿਵ ਸੇਨਾ ਦੇ ਜਿੰਨੇ ਦੱਲੇ ਹਨ ਇਹਨਾਂ ਦੱਲਿਆਂ ਦੀ ਸਕਿਉਰਟੀ ਵਾਪਸ ਲਈ ਜਾਵੇ ਵਾਹਿਗੁਰੂ ਜੀ
@hakamsingh6861
@hakamsingh6861 3 ай бұрын
ਅਰੋੜੇ ਨੂੰ ਪਤਾ ਨਹੀਂ ਸੁਧੀਰ ਸੂਰੀ ਕਿਨਾਂਸਿਖਾਂ ਦੇ ਖਿਲਾਫ ਗਲਤ ਬੋਲਦਾ ਸੀ?ਪਤਾ
@Khalsa-kf3wt
@Khalsa-kf3wt 3 ай бұрын
ਆ ਬਿਟੂ ਜਾਖੜ ਹੁਣ ਇਕੱਠੇ ਹੋ ਗਏ ਇਹ ਸਾਰੇ ਅੱਗ ਲਾਉਣ ਵਾਲੇ ਹਨ
@HarpreetSingh-yp8zq
@HarpreetSingh-yp8zq 3 ай бұрын
ਜੇ ਸਿੱਖ ਫੇਰ ਰਾਜ ਕਰਨ ਵਾਲੇ ਹੋ ਗਏ ਤੇ ਕਾਂਗਰਸ ਬੀਜੇਪੀ ਬਾਦਲ ਦਲ ਆਪ ਵਰਗੀਆਂ ਪਾਰਟੀਆਂ ਖਤਮ ਰਾਜਿਆਂ ਵਾਲੀ ਜ਼ਿੰਦਗੀ ਵੀ ਖਤਮ, ਡਰ ਤਾਂ ਐਸ ਗੱਲ ਦਾ ਹੈ,ਸਿੱਖਾਂ ਨੇ ਨਾਂ ਤੇ ਪੈਲੇ ਕਦੀ ਆਮ ਹਿੰਦੂ ਮੁਸਲਮਾਨ ਮਾਰੇ ਸੀ ਨਾਂ ਹੀ ਅੱਗੇ ਹੀ ਮਾਰਨਗੇ ਪਰ ਪਾਪੀ ਮਾਰਨੇ, ਜੇੜੇ ਪਾਪ ਕਰ ਰਹੇ ਉਹਨਾਂ ਨੂੰ ਪਤਾ ਹੈ ਇਸ ਲਈ ਡਰ ਲਗਦਾ ਸਿੱਖਾਂ ਤੋਂ, ਰਾਜ ਕਰੇਗਾ ਖਾਲਸਾ ਗੁਰੂ ਗੋਬਿੰਦ ਸਿੰਘ ਲਿਖ ਗਏ, ਨਾਂ ਪੈਲਾਂ ਕਿਸੇ ਤੋਂ ਰੋਕ ਹੋਇਆ ਸੀ ਨਾਂ ਅੱਗੇ ਰੋਕ ਹੋਣਾ।
@bishanjitmanshahia5416
@bishanjitmanshahia5416 2 ай бұрын
ਐਡਮਿੰਨ ਸਾਬ ਅਰੋੜੇ ਵਰਗੇ ਖੱਚ ਨੂੰ ਚੈਨਲ ਤੇ ਦਿਖਾਉਣਾ ਹੀ ਗਲਤ ਹੈ ।ਤੁਸੀ ਖੁਦ ਹਿ ਗਿੱਦੜਾ ਦਾ ਗੂਹ ਅਸਮਾਨੀ ਚੜਾ ਦਿੰਦੇ ਹੋ । ਇਹਨਾ ਲੋਕਾ ਦੀ ਅਸਲੀਅਤ ਹਿੰਦੂ ਭਰਾ ਵੀ ਜਾਣਦੇ ਹਨ।
@hakamsingh6861
@hakamsingh6861 3 ай бұрын
ਉੲਏ ਅਰੋੜਾ ਜੇ ਤੁਹਾਨੂੰ ਸਿਖ ਚੰਗੇ ਨਹੀ ਲਗਦੈ ਪੰਜਾਬ ਨੂੰ ਵਂਖ ਕਰ ਦਿੳ ਰੌਲਾ ਮੁਂਕ ਜਾਊ ।
@SukhdevSingh-f7i
@SukhdevSingh-f7i 3 ай бұрын
ਗੰਜੇ ਨੇ ਕਿਹੜੀ ਕੁਰਬਾਨੀ ਕੀਤੀ ਐ ਦੱਸੇ ਤਾਂ ਸਹੀ
@s-singh-
@s-singh- 3 ай бұрын
ਗੰਜੇ ਨੇ ਇਕ ਕੁਰਬਾਨੀ ਕੀਤੀ ਆ ਦੁਖੀ ਆਤਮਾ ਦਾ ਪਰਿਵਾਰ ਇਹ ਦਾ ਗੰਦੇ ਬੰਦੇ ਦਾ ਬਕਵਾਸ ਸੁਣ ਸੁਣ ਕੇ ਪਰਿਵਾਰ ਇਸ ਦਾ ਘਰ ਛੱਡ ਕੇ ਫਰਾਰ ਹੋਗੇ 😂🤣😂🤣🐒🐒🐒🐒🐒🐒🐒🐒
@khalistan7716
@khalistan7716 3 ай бұрын
ਉ ਤੇਰੇ ਦਾਦੇ ਬੁੱਚੜ ਬੇਅੰਤ ਦਾਦਾ ਨੇ ਇਸੇ ਤਰ੍ਹਾਂ ਪੰਜਾਬ ਵਿੱਚ ਵੱਡ ਟੁਕ ਕੀਤੀ ਸੀ ਕਿਵੇਂ ਮਾਂ ਦੇ ਪੁੱਤ ਭੈਣਾਂ ਦੇ ਭਰਾ ਛੋਟੇ ਛੋਟੇ ਮਸੂਮ ਬੱਚਿਆਂ ਦੇ ਬਾਪ ਫੜ ਫੜ ਕੇ ਪਾੜੇ ਸੀ ਉਹ ਟਾਈਮ ਤੈਨੂੰ ਯਾਦ ਨਹੀ
@rsgill9049
@rsgill9049 3 ай бұрын
ਇਹਨਾਂ ਦੱਲਿਆ ਨੂੰ ਸਿੱਖ ਕੌਮ ਵਿਰੁੱਧ ਬਿਆਨ ਦੇਣ ਦੇ ਪੈਸੇ ਮਿਲਦੇ ਐ ਤੇ ਸਕਿਓਰਿਟੀ ਮਿਲਦੀ ਐ। ਇਹਨਾਂ ਦੀਆ ਸਕਿਓਰਿਟੀ ਬੰਦ ਕਰੋ ਫਿਰ ਦੇਖਾਗੇ ਕੌਣ ਕੌਮ ਨੂੰ ਟਾਰਗੇਟ ਕਰਦਾ।
@SatnamSingh-b8l
@SatnamSingh-b8l 3 ай бұрын
ਜ਼ਹਿਰ ਕੀ ਕਰਨਾ ਪਾਣੀ ਚ ਨੱਕ ਡੋਬ ਲੋ
@sultansingh7138
@sultansingh7138 2 ай бұрын
ਕੋਈ ਬੰਦਾਂ ਕਿਸੇ ਧਰਮ ਦਾ ਹੋਵੇ ਕਿਸੇ ਵੀ ਧਰਮ ਨੂੰ ਗਲਤ ਬੋਲਦਾ ਉਸ ਬੰਦੇ ਨੂੰ ਸਖਤ ਤੋਂ ਸਖ਼ਤ ਸਜ਼ਾ ਦਿਤੀ ਜਾਵੇ ਦਵਾਰਾ ਗ਼ਲਤੀ ਕਰਨ ਦੀ ਕਿਸੇ ਦੀ ਹਿੰਮਤ ਨਾ ਹੋਵੇ ਪਰਮਾਤਮਾ ਸਾਡੇ ਦੇਸ ਨੂੰ ਛਾਂਤੀ ਬਖਸ਼ੇ 🙏
@hajarasingh5129
@hajarasingh5129 3 ай бұрын
ਬਸ ਆਹੀ ਇੱਕ ਗੱਲ ਹੈ ਜਾਣ ਕੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਇਹ ਲੋਕ ਬਸ ਇਹੀ ਗੱਲ ਕਹੀ ਜਾਂਦੇ ਨੇ ਹੋਰ ਕੋਈ ਨਹੀਂ ਕਹਿੰਦੇ ਇਹ ਆਹੀ ਗੱਲ ਰਹਿ ਗਈ ਇਹਨਾਂ ਦੇ ਕੋਲ
@rajwinder1968
@rajwinder1968 3 ай бұрын
ਜਾਂ ਜਾਕੇ ਚੀਨ ਦੇ ਬਾਡਰਾਂ ਤੇ ਡਿਊਟੀ ਦਿਓ ਫਿਰ ਪਤਾ ਲੱਗੂ ਕਿ ਤੁਹਾਡੀ ਦੇਸ਼ ਲੲਈ ਕਿੰਨੀ ਕੁਝ ਕੁਰਬਾਨੀ ਹੈ ਅਰੋੜੇ ਵੀਰੇ
@gagankaur4209
@gagankaur4209 3 ай бұрын
ਇਹ ਬਿੱਟੂ ਸ਼ਿੱਟੂ ਜੁਬਾਨ ਕੰਟਰੋਲ ਚ ਰੱਖਬ ਬਦ ਜੁਬਾਨ ਨਾ ਹੋਵੋ
@NavdeepSingh-s9o
@NavdeepSingh-s9o 3 ай бұрын
Bahi shab Raj singh nay sahi kehaa jo soketi landa nay Punjab police to o khargha app he karan
@kullargaming
@kullargaming 3 ай бұрын
❤❤ love you baba ramsingh g❤❤
@ParamjitKaur-bp4de
@ParamjitKaur-bp4de 3 ай бұрын
Baba Raja Raj Singh Ji
@GurpreetSingh-wj8ch
@GurpreetSingh-wj8ch 3 ай бұрын
I remember 1984 blue star
@Panjabi22
@Panjabi22 3 ай бұрын
Eho vajah ehna bandra ne khushi manayi c attack te 😢 asin ta marnge jehda bolu
@amardeepsingh8809
@amardeepsingh8809 3 ай бұрын
Ena nu Aurangzeb bhull gaya... Hun eho jahe ganje bhonkde ne... Security len lai... Nafrat bhare bol bolde ne... Aam Hindu Sikh nu koi problem nahi
@ashmansandhu5754
@ashmansandhu5754 2 ай бұрын
Waheguru ji
@ਹਰਪਾਲਸਿੰਘਰਾਏ
@ਹਰਪਾਲਸਿੰਘਰਾਏ 3 ай бұрын
ਭੋ।ਕ। ਨਾ।ਬੰਦ। ਕਰੋ।ਸਾ।ਤੀ। ਆਪੇ। ਹੀ। ਸਾ। ਤੀ।ਹੋ। ਜਾਓ। ਅੱਗ। ਤੁਸੀ।ਲੋ। ਦੇ। ਓ। ਦਸਦੇ। ਸਿਖਾ। ਨੂੰ। ਨੇ। ਨੋ। ਹ। ਮਾਸ। ਦਾ। ਰਿ। ਸ। ਤਾ। ਕੋਈ। ਨੀ। ਹਿੰਦੂ। ਵੱਖਰਾ। ਸਿਖ। ਧਰਮ। ਵੱਖਰਾ। ਜੋ। ਇਹਨਾ। ਨਾਲ। ਕੋਈ। ਦੂਰ। ਦਾ। ਵੀ।ਸਬੰਧ। ਨੀ।ਜਦੋ।ਕੀਤੇ।ਦੀ।ਸਜਾ।ਮਿਲ।ਜਾਦੀ। ਆ। ਫੇਰ। ਇਹਨਾ।ਨੂੰ। ਬਾਹਰ। ਲਿਆ। ਤਾਕ।।ਤਾ। ਸਿਰ। ਮ। ਡ। ਦਿੰਦੇ। ਆ। ਇਹ। ਲੋਕ। ਇਹਨਾ।ਦਾ।ਕੋਈ। ਦੀਨ। ਧਰਮ।ਨੀ। ਹੈਗਾ
@Singhcollection715
@Singhcollection715 2 ай бұрын
ਪੰਜਾਬ ਚ 1000ਵਾਰ ਗੁਰੂ ਗ੍ਰੰਥ ਸਹਿਬ ਦੀ ਬੇਅਦਬੀ ਹੋਗੀ ਕਿਹੜੇ ਹਿੰਦੂ ਨੇਂ ਅਵਾਜ ਚੁੱਕੀ ਆ ਗੰਜਾ ਜੀ
@BaljeetSingh-fr3by
@BaljeetSingh-fr3by 2 ай бұрын
🙏🙏
@Pargatsinghkhera-fh2iq
@Pargatsinghkhera-fh2iq 2 ай бұрын
ਜਾਖੜ ਸਾਹਿਬ ਜੀ ਪਹਿਲੇ ਆਪਣੇ ਪਿਉਵਾਂ ਨੂੰ ਸਾਂਭ ਲਓ ਜਿਹੜੇ ਸਿੱਖਾਂ ਬਾਰੇ ਗਲਤ ਬੋਲਦੇ ਹਨ
@SukhwinderSingh-q4g7o
@SukhwinderSingh-q4g7o 2 ай бұрын
ਪੰਜਾਬ ਦਾ ਸਾਰਾ ਮਹੌਲ ਇਹ ਚਾਰ ਪੰਜ ਬੰਦਿਆਂ ਨੇ ਖਰਾਬ ਕੀਤਾ
@hakamsingh6861
@hakamsingh6861 3 ай бұрын
ਧਾਲੀਵਾਲ ਜੀ ਸੂਧੀਰ ਸੂਰੀ ਦੀ ਵੀਡੀੳ ਦਿਖਾੳੳ ਅਰੋੜੇ ਨੂੰ।
@BSSANGRUR
@BSSANGRUR 3 ай бұрын
Baba ji sahib bol rehe hun
@gurmeetkaur9145
@gurmeetkaur9145 3 ай бұрын
V Sad Waheguru apni Mehar KRO ji Suchepatsha sanoo Budhi Bakhsho 🙏🏼 SB noo
@paramjeetsingh3700
@paramjeetsingh3700 3 ай бұрын
ਅੰਮ੍ਰਿਤ ਅਰੋੜਾ ਮੁੱਦੇ ਨੂੰ ਭਟਕਆ ਰਿਹਾ ਹੈ
@bishanjitmanshahia5416
@bishanjitmanshahia5416 2 ай бұрын
ਸ਼ੇਰ ਆ ਗਿਆ शेर शेर ....शेर आ गया
@jpsingh908
@jpsingh908 2 ай бұрын
Vvvvvvvvv good baba ji
@ਹਰਪਾਲਸਿੰਘਰਾਏ
@ਹਰਪਾਲਸਿੰਘਰਾਏ 3 ай бұрын
ਬਾਬਾ। ਰਾਜਾ। ਰਾਜ। ਸਿੰਘ। ਜਥੇਦਾਰ। ਜੀ।। ਤੁਸੀ। ਇਹੇ। ਜਿਆ। ਨਾਲ। ਕਿਓ। ਵਖਤ। ਖਰਾਬ। ਕਰਦੇ। ਓ। ਜੀ
@sabi-mansa
@sabi-mansa 3 ай бұрын
🪯bhai Amritpal Khalsa 🚩 AAP BJP Murdabad
@hakamsingh6861
@hakamsingh6861 3 ай бұрын
ਜਾਖੜ ਸਾਹਿਬ ਇਹ ਸਿਖਾਂ ਦੇ ਖਿਲਾਫ ਬੋਲਕੇ ਸਕਿੳਰਟੀ ਲੈਦੇ ਐ ਸਕਿੳਰਟੀ ਲੈਣ ਨੂੰਇਹ ਬਾਹਰ ਟਰੈਕਟਰ ਲੈਕੇ ਜਾਣਾ ਖੇਤੀ ਕਰਦੇ ਐ?
@harjinderjindu8408
@harjinderjindu8408 2 ай бұрын
ਸ਼ਿਵ ਸੈਨਾ ਕੋਲ ਕੋਈ ਵੀ ਜਵਾਬ ਨਹੀ ਹੇਗਾ
@yadwinder5407
@yadwinder5407 3 ай бұрын
Apani.juban.te.kabu.vich.rakho.tir.kuch.nhai.hunda
@yuvraj3128
@yuvraj3128 3 ай бұрын
Sahi kita a jo bhi hoyea
@Gurmeetkaur-ye7gh
@Gurmeetkaur-ye7gh 2 ай бұрын
ਅੱਜ ਬੜੀ ਪੀੜ ਹੋਈ ਜਦੋਂ ਇਕ ਗੰਜੇ ਤੇ ਹਮਲਾ ਹੋਆ ਜਦੋ ਕੱਲੇ ਕੱਲੇ ਸਿਖ ਨੂੰ ਘੇਰ ਕੇ ਕੁਟ ਮਾਰ ਜਾਖੜ ਗੰਜਿਆਂ ਕੋਲੋ ਕਰਵਾਂਦਾ ਏ ਉਦੋ ਗੰਜਿਆਂ ਦੇ ਮੂਹੋਂ ਕੋਈ ਸਬਦ ਨਹੀਂ ਨਿਕਲ ਦਾ ਏਨਾ ਦੀ ਗੰਦੀ ਜਬਾਨ ਸੱਬ ਕੁਝ ਕਰਵਾ ਰਹੀ ਨੇ ਬਿਟੂ ਦਿਆਂ ਉਦੋ ਅੱਖਾਂ ਕਿਉਂ ਨਹੀਂ ਖੁਲਦਿਆਂ ਜਦੋਂ ਸਿਖਾਂ ਉੱਤੇ ਏ ਗੰਜੇ ਅਟੈਕ ਕਰਦੇ ਨੇ ਏਨਾ ਦੀ ਜ਼ਬਾਨ ਬਹੁਤ ਗੰਦੀ ਹੈ ਜੀ ਏ ਲੋਕ ਸਿਖਾਂ ਉਪਰ ਜਬਾਨ ਨਾਲ ਅਟੈਕ ਕਰਦੇ ਰਹਿੰਦੇ ਹਨ ਜੀ ਉਦਾ ਸਿਟਾ ਝੂਜ ਤਾਂ ਨਿਕਲੇ ਗਾ ਜੀ ਹੱਦ ਤੋ ਜਿਆਦਾ ਝੂਠ ਬੋਲਦੇ ਹਨ ਏ ਲੋਕ ਗੁਰੂ ਦਵਾਰਿਆਂ ਵਿੱਚ ਏ ਲੋਕ ਨਫ਼ਰਤ ਫਲਾਨ ਜਾਂਦੇੇ ਹਨ ਜੀ ਸੱਬ ਤੋ ਝੂਠਾ ਬੰਦਾ ਏ ਗੰਜਾ ਹੈ ਜੀ ਹੁਨ ਡਰਦਾ ਬਗਲਾ ਭਗਤ ਬਨ ਰਿਹਾ ਹੈ ਜੀ ਏ ਲੋਕ ਸਿਖਾਂ ਤੇ ਹਿੰਦੂ ਭਰਾਵਾਂ ਦੇ ਵਿੱਚ ਨਫ਼ਰਤ ਫਲਾਨਾ ਚਾਹੁੰਦੇ ਹਨ ਜੀ ਏਨਾ ਨੂੰ ਸਰਕਾਰਾਂ ਕੇਲੋ ਸਿਕੋਰਟਿਆਂ ਮਿਲਿਆਂ ਹੋਈਆਂ ਹਨ ਏਸ ਕਰਕੇ ਏ ਲੋਕ ਨਫ਼ਰਤਾਂ ਫੈਲਾਨਾ ਚਾਂਹੂਦੇ ਹਨ ਏ ਸਰਕਾਰਾਂ ਦੇ ਛੱਡੇ ਹੋਏ ਚਮਚੇ ਹਨ ਜੀ ਏ ਕਦੇ ਨਹੀਂ ਸੁਦਰ ਸਕਦੇ ਜੀ
@jasbirkaur372
@jasbirkaur372 2 ай бұрын
ਇਨ੍ਹਾ ਦੇ ਪਿੱਛੇ ,ਤਾਕਤਾਂ ਕੰਮ ਕਰਦੀਆਂ, ਤਾਹਿ ਸਿੱਖਾਂ ਨੂੰ ਗਾਲਾ ਕਡਦੇ ਆ, ਨਾਲੇ ਸਰਕਾਰਾਂ ਨੇ ਆਪ ਛਡੇ ਹੋਏ ਨੇ।
@onkarsahota1677
@onkarsahota1677 2 ай бұрын
ਰਵਨੀਤ ਬਿੱਟੂ ਦੇ ਦਾਦੇ ਬੁੱਚੜ ਨੇ ਪੰਜਾਬ ਦਾ ਮਾਹੌਲ ਵਿਗਾੜਿਆ ਸੀ
@GrgVxv
@GrgVxv 2 ай бұрын
ਜਿਹੜਾ ਸਾਡੇ ਗੁਰੂ ਬਾਰੇ ਗਲਤ ਬੋਲੂਗਾ ਉਸ ਬੰਦੇ ਦੇ ਤਾਂ ਇਸੇ ਤਰ੍ਹਾਂ ਕਿਰਪਾਨਾ ਤੇ ਗੋਲੀਆਂ ਪੈਂਦੀਆਂ ਰਹਿਣਗੀਆਂ ਮੈਂ ਕਹਿੰਦਾ ਫਿਰ ਬਚ ਗਿਆ ਇਸ ਬੰਦੇ ਦੀਆਂ ਦੋਨੇ ਲੱਤਾਂ ਦੇ ਦੋਨੇ ਬਾਹਾਂ ਲਾ ਦਿੰਦੇ ਮੁੜ ਕੇ ਕੋਈ ਬੋਲਦਾ ਨਾ 3007 ਦਾ ਪਰਚਾ ਦਾ ਪੈਣਾ ਹੀ ਸੀ ਜੇ ਲੱਤ ਕੱਟ ਦਿੰਦੇ ਬਾਂਹ ਕੱਟ ਦਿੰਦੇ ਫਿਰ ਵੀ 360 ਹੀ ਲੱਗਣੀ ਸੀ ਫਿਰ ਕਿਹੜਾ ਸਜਾ ਹੋ ਜਾਣੀ ਸੀ ਜਿਹੜਾ ਸਾਡੇ ਬਾਰੇ ਬੋਲੂਗਾ ਸਿੱਖ ਕੌਮ ਨੂੰ ਗਲਤ ਬੋਲੂਗਾ ਉਸ ਬੰਦੇ ਦੇ ਇਸੇ ਤਰ੍ਹਾਂ ਜੁੱਤੀਆਂ ਪੈਂਦੀਆਂ ਰਹਿਣਗੀਆਂ ਵਾਹਿਗੁਰੂ ਜੀਵਾਹਿਗੁਰੂ ਜੀ
@vikramvicky9775
@vikramvicky9775 2 ай бұрын
ਅਮਿਤ ਅਰੋੜਾ ਅੱਜ ਬਿਆਨ ਬਦਲ ਰਿਹਾ ਹੈ
@chahalch-mj6kb
@chahalch-mj6kb 2 ай бұрын
ਲੁਧੀਅਾਣੇ ਤਾਜ਼ਪੁਰ ਰੋੜ ਤੇ ਬਣੀਅਾ ਡੇਅਰੀਅਾ ਵਿੱਚੋ ਹਰ ਰੋਜ਼ ਗਓੂ ਤਸਕਰੀ ਹੁੰਦੀ ੲੇ ੲਿੱਕ ੳੁਬਰਾੲੇ ਡੇਅਰੀ ਵਾਲਾ ਤਾਂ ਹਰ ਰੋਜ਼ ਬਲਦ ਵੀ ਭੇਜਦਾ ਟਰੱਕਾ ਵਿੱਚ ਭਰਕੇ ੳੁਥੇ ਜਾਓੁ ਰੋਕੋ ਗਓੂ ਤਸਕਰੀ ਅੈਵੇਂ ਸਿੱਖਾ ਨਾਲ ਕਿਓੁ ਪੰਗੇ ਲੈ ਰਹੇ ਹੋ
@KhushpalSingh-sx7zw
@KhushpalSingh-sx7zw 3 ай бұрын
I agree with comments.
@dimpalsingh1242
@dimpalsingh1242 3 ай бұрын
Hun gnjya jwab de baba ji dia galla de sach koda hunda sda
@gurmailsinghsingh9590
@gurmailsinghsingh9590 3 ай бұрын
ਬਾਬਾ ਜੀ ਬਿਲਕੁਲ ਸੱਚ ਬੋਲਦੇ ਹਾਨ ਧੰਨਵਾਦ
@gurmailsinghsingh9590
@gurmailsinghsingh9590 3 ай бұрын
ਬਾਬਾ ਜੀ ਬਿਲਕੁਲ ਸੱਚ ਬੋਲਦੇ ਹਾਨ ਧੰਨਵਾਦ
@shamersingh1245
@shamersingh1245 3 ай бұрын
🐒🐒🐒🐒🐒🐒sena
@rajinder.singhrandhawa1560
@rajinder.singhrandhawa1560 3 ай бұрын
Rait Baba ji
@ShivrajSingh-ls8qj
@ShivrajSingh-ls8qj 3 ай бұрын
ਸ਼ਿਵਸੈਨਾ ਨੇ ਜੋ ਗਲਤ ਕੀਤਾ, ਉਸ ਦੀ ਵੀਡੀਓ ਜਾਂ ਆਡੀਓ ਪੇਸ਼ ਕਰੋ। ਐਂਵੇ ਗੁੰਡਾਗਰਦੀ ਨਾ ਕਰਿਆ ਕਰੋ।
@LakhwinderSingh-wd8dr
@LakhwinderSingh-wd8dr 2 ай бұрын
ਕਿਸੇ ਹਿੰਦੂ ਤੇ ਟਾਡਾ ਪੋਟਾ ਯੂ ਏ ਪੀ ਏ ਕਿਉਂ ਨਹੀਂ ਲਗਦਾ
@EagerGermanShepherd-bo5gk
@EagerGermanShepherd-bo5gk 3 ай бұрын
AMRITPAL SINGH IS REAL KING AMRITPAL EK SHER HAI aur sher sher hi hota hai
@sabi-mansa
@sabi-mansa 3 ай бұрын
🪯bhai Amritpal Khalsa 🚩 AAP 🐒🐒BJP Murdabad
@SukhdevSingh-rx3om
@SukhdevSingh-rx3om 3 ай бұрын
Nehig Singh puttar Balbir Singh putter Santa Singh 96 crory puttar Indera Gandhi ex PM India?
@Pargatsinghkhera-fh2iq
@Pargatsinghkhera-fh2iq 2 ай бұрын
ਨਿਹੰਗ ਸਿੰਘਾਂ ਜ਼ਿੰਦਾਬਾਦ
@MrMental-j8m
@MrMental-j8m 2 ай бұрын
Baba ji nihan singha ne bilkul Sahi kita h ji
@RanjitSingh-mv5fm
@RanjitSingh-mv5fm 3 ай бұрын
Baba ram singh vadia gal kar rahe ne🙏
@SRA001-q2x
@SRA001-q2x 2 ай бұрын
Baba ji bilkul theek keh rahe ne. Kde Punjab Dey huk di gul ni kiti
@iqbalsinghdaawar3159
@iqbalsinghdaawar3159 3 ай бұрын
For all these types of problems , Governments are responsible. When these types of persons utter poisonous words againstthe Sikhs, it is duty of the governments to file criminal cases against these type of people. Instead of this, they are given security guards, thus boosting them to destroy the good atmosphere.
@amardeepsingh8809
@amardeepsingh8809 3 ай бұрын
Very true 👍
@HarjeetSingh-rz4lg
@HarjeetSingh-rz4lg 3 ай бұрын
Ih sawal da jawab nahi de sakda
@multiadschannel2867
@multiadschannel2867 3 ай бұрын
ਆਪਣੇ ਆਪ ਜਹਿਰ ਪੀ ਲਵੋ
@gauravkhatri6073
@gauravkhatri6073 3 ай бұрын
Bilkul sehi baba ji
@amandeepsinghkalsi
@amandeepsinghkalsi 3 ай бұрын
Right said sikh target ho rihe han puere india wich ho riha ha har pakh to shiv saina wale didhe han galat bian ihna de mooh karro bandh nhi hon gei ghatnava bardast di had to bahar ja rihe han
@DilbagSingh-o6k
@DilbagSingh-o6k 3 ай бұрын
Patrkar ver ji ehnu pushu ke ehne kehde punjab di haka de ladae ladi
@Pargatsinghkhera-fh2iq
@Pargatsinghkhera-fh2iq 2 ай бұрын
ਉਹਨੇ ਆਪਣੇ ਛਿੱਤਰ ਆਪਣੇ ਕਰਤੱਵ ਵੀ ਖਾਧੇ ਹੈ
@jagsirsingh7200
@jagsirsingh7200 3 ай бұрын
During the BJP govt, communalism is increased in whole india and now in Punjab
@multiadschannel2867
@multiadschannel2867 3 ай бұрын
As you sow, so shall you reep
@RajivParashar-cv2tl
@RajivParashar-cv2tl 3 ай бұрын
Rab rakha ji
@HarbansSingh-bt8br
@HarbansSingh-bt8br 3 ай бұрын
ਇਹ ਗੰਜਾ ਪੰਜਾਬ ਲਈ ਕੀ ਕਰ ਰਿਹਾ ਹੈ
@avtarsandhu4758
@avtarsandhu4758 2 ай бұрын
ਇਹ ਨਹਿੰਗ ਮਲੱਗ ਆਪਣੀ ਪੀੜ੍ਹੀ ਥੱਲੇ ਸੋਟਾ ਕਿਓ ਨਹੀ ਫੇਰਦੇ ਇਹ ਬੀਜ ਭਿਡਰਾ ਵਾਲੇ ਦਾ ਬੀਜੀਆ ਹੈ ਜਿਸ ਨੇ ਸਾਰੀਆਂ ਨੂੰ ਮੋਹ ਖੋਲਣ ਦਾ ਮੋਕਾ ਦਿਤਾ ਸਾਰੇ 35 ਦੇ 35ਮਹਿਤਮਾ ਜਾਹਿਦੂ ਜਾਂ ਮੁਸਲਮਾਨਾਂ ਹਨ ਪਗਣੀ ਧਾਰੀਆ ਦੇ ਅੱਦਰ ਸਿੰਘ ਨਾਂਮ ਵਾਲਾ ਕੋਈ ਮਹਿਰਮਾ ਪੇਦਾ ਨਹੀਂ ਹੋਈਆਂ ਸਾਰੇ 10ਦੇ10 ਪਾਤਸ਼ਾਹੀ ਹਿਦੂ ਲੜਕੀਆਂ ਦੀ ਸਲਤਾਨ ਹੈ ਪਗੜੀਧਾਰੀਆ ਦਾ ਉਨ੍ਹਾਂ ਨਾਲ਼ ਕੋਈ ਲੇਣਾ ਦੇਣਾ ਨਹੀਂ ਇਨ੍ਹਾਂ ਭੇਖਧਾਰੀਆ ਨੇ ਪਗੜੀ ਧਾਰੀਆ ਨੇ ਗੁਰੂ ਦੇ ਨਾਮ ਨੂੰ ਇਕ ਬਿਜਨਸ ਬਣਾਲੀਆ ਧਰਮ ਦੇ ਨਾਮ ਉਪਰ ਖੁਨ ਖ਼ਰਾਬਾ ਕਰੋਣਾ ਜਾ ਕਰਨਾ ਇਹ ਕਹਿੜੇ ਗਰਿਥ ਪੌਥੀ ਵਿਚ ਲਿਖਿਆ ਦਿਲੀ ਵਿਚ ਇਨ੍ਹਾਂ ਗੁਡੀਆਂ ਨੇ ਇਕ ਗਰੀਬ ਬੈਗਰਜਾ ਇਨਸਾਨ ਦੀ ਹਿਤਿਆ ਕਰਤੀ ਕਡੀ ਭੇਣੀ ਮੌਤੇ ਉਸ ਸਖਸ ਦਾ ਕਤਲ ਕੀਤਾ ਇਕ ਨਹਿਥੇ ਦੀਆ ਲਤਾ ਬਾਵਾ ਵਡਣ ਵਾਲੀਆ ਨੂੰ ਸਰਮ ਅਓਣੀ ਚਹਿਦੀ ਹੈ ਇਨ੍ਹਾਂ ਨੂੰ ਕਿਸੇ ਚਪਣੀ ਵਿਚ ਨਕ ਡੋਬ ਕੇ ਮਰ ਜਾਣਾ ਚਹਿਦਾ ਇਕ ਜਾਣੇ ਨੂੰ ਚਾਰ ਜਾਣੇ ਪਿਠ ਪਿਛੇ ਵਾਰ ਕਰਕੇ ਭਜ ਜਾਣ ਇਕ ਕਹਿੜੀ ਕੋਮ ਹੈ ਲਖ ਲਹਿਨਤਾ ਏਦੇ ਦੇ ਭੇਖਧਾਰੀਆ ਨੂੰ ਇਹ ਫਿਰ ਬਹਿਦ ਵਿੱਚ ਕਿਓ ਨਹੀ ਜਾਦੇ ਜਦੋ ਅੱਗਲੇ ਲਲਕਾਰਦੇ ਆ ਫੇਰ ਕਹਿੜੀ ਰੁਡ ਵਿਚ ਚੋਵੇ ਬਣਕੇ ਛੁਪ ਜਾਂਦੇ ਹਨ ਭਿਡਰਾ ਵਾਲੇ ਵਾਗਰ ਚੋਵੇ ਵਾਗਰ ਲੁਕਣਾ ਪਿਠ ਪਿਛੇ ਵਾਰ ਕਰਕੇ ਏਨਾ ਵਾਸਤੇ ਬਹੁਤ ਵੱਡੀ ਬਹਾਦਰੀ ਆ
@nagindersinghwaheguruji9722
@nagindersinghwaheguruji9722 2 ай бұрын
ਅਮਿਤ ਅਰੋੜਾ ਤੁਹਾਡੀ ਪੰਜਾਬ ਨੂੰ ਕੀ ਦੇਣ ਹੈ ਜਦੋ ਵੀ ਅੱਗ ਉਗਲਦੇ ਹੋ ਪੰਜਾਬ ਨੂੰ ਹਮੇਸਾ ਲਾਬੂ ਲਾਉਣ ਵਾਲੀ ਗੱਲ ਕਰਦੇ ਨੇ ਕਦੇ ਵੀ ਸਿੱਖਾ ਦਾ ਦਰਦ ਨਹੀ ਵੰਡਾਇਆ ਉਲਟਾ ਲੂਣ ਭੁੱਕਦੇ ਜੱਖਮਾ ਤੇ।
@ਹਰਪਾਲਸਿੰਘਰਾਏ
@ਹਰਪਾਲਸਿੰਘਰਾਏ 3 ай бұрын
ਜੇ। ਝੂਠ। ਬੋਲਣਾ।ਤਾ। ਇਹਨਾ। ਤੋ। ਸਿਖੋ। ਝੂਠ। ਬੋਲਣ।ਦਾ। ਕਿੰਨਾ। ਮਾਹਿਰ। ਇਹ। ਰੋਡਾ। ਤੇ। ਇਹਦੇ।ਵਰਗੇ। ਅਨੇਕਾ। ਹੀ। ਹੋਰ। ਨੇ। ਝੂਠ। ਦੇ। ਮਾਹਿਰ। ਇਹ।ਆਪਣੇ। ਆਪ। ਨੂੰ। ਹਿੰਦੂ। ਅਖਵਾਉਣ। ਵਾਲੇ। ਜਦੋ।ਪਾਪੀ। ਨੂੰ। ਸਜਾ। ਮਿਲ।ਜਾਦੀ। ਆ।ਉਦੋ। ਇਹਨਾ। ਨੂੰ। ਪੰਜਾਬ।ਦੀ। ਸਾ। ਤੀ। ਜਾਦ। ਆ।ਜਾਦੀ। ਹੈ। ਪੱਤਰਕਾਰਾ।ਕੀ। ਤੂੰ। ਇਹ। ਜਿਆ। ਰੋਡੇ। ਆ। ਦੀ। ਵੀਡੀਓ। ਕਿਓ। ਬਨਾਉ।ਦੇ।ਓ।
@GurlalSingh-wm1yg
@GurlalSingh-wm1yg 2 ай бұрын
ਹਲਾਤ ਤੁਹਾਡੇ ਹੀ ਬਣਾਏ ਹੋਏ ਹਨ ਬਿਟੂ। ਕੀ ਕਰ ਰਿਹਾਂ ਨਫ਼ਰਤ ਫਿਲਾ ਰਿਹਾ ਹੈ
@seerasingh4024
@seerasingh4024 2 ай бұрын
😂 0:19 😂😂😂😂 0:21
@paramjeetsingh3700
@paramjeetsingh3700 3 ай бұрын
ਜਾਖੜ ਤੇ ਬੀਟੂ ਜਾਦਾ ਅਗ ਲਾੳਦੇ ਹੋ ਪਜਾੰਬ ਨੂ ਅਗ ਲਾ ਰਹੇ ਹੋ ਸਿਵ ਸੈਨਾ ਵਾਲੳ ਆਪਨਾ ਮੁ ਵੀਚੋ ਭੜਕਾੳਨ ਦੀ ਕੋਸਿਸਾ ਕਰ ਰਹੇ ਹੋ ਕੀੳ ਭੋਕ ਭੋਕ ਕੇ ਅਮਰਿਤ ਅਰੋੜਾ ਤੂ ਗੁਰੂ ਤੇਗ ਬਹਾਦਰ ਸਾਬ ਵਾਰੇ ਬਕਵਾਸ ਕਰਦਾ ਹੇ
@GurnamSingh-i3e
@GurnamSingh-i3e 2 ай бұрын
ਜਾਖੜ ਮਹੌਲ ਖਰਾਬ ਕਰ ਰਿਹਾ।
@Pawan344
@Pawan344 3 ай бұрын
Je 1 Galt aa te duja kehda shi aa dova ch koi fark ni dova dhira Cho koi 1 siyanap vrto
@navneetsingh4439
@navneetsingh4439 3 ай бұрын
Where were these politicians, when wrong derogatory comments were being passed, whose actions/activities were provoking? What is the root cause? If these aspects/things are not addressed, permanent solution will be difficult and questionable. Violence should be refrained.
@SUNILSharma-xn9io
@SUNILSharma-xn9io 2 ай бұрын
हिन्दू ग़लत करता ही नहीं वो भी किसी धर्म के खिलाफ हिन्दू तो खुद गुरु घर जाते हैं फिर पुलिस वाला साथ होने बाद भी हमला उस पुलिस वाले पर भी मुकदमा चले
@HarjotSingh-rq4yv
@HarjotSingh-rq4yv 2 ай бұрын
Hindu ki baat nhi ho rahi yahaan pe. Yahaan pe Shiv Saina vaale shararti logo ki baat ho rhi hai
@paramjitsingh8409
@paramjitsingh8409 2 ай бұрын
Sivsina. Juban. Da. Ras
@paramjitsingh8409
@paramjitsingh8409 2 ай бұрын
Juban. Da. Ras. Koi. Nahi. Darda
@kuldeepsingh4157
@kuldeepsingh4157 2 ай бұрын
ਗੰਜੇ ਦੇ ਮੂਹ ਤੇ ਛਿਕਾ ਲਾ ਕੇ ਵੇਖ ਲਵੋ ਮਸਲਾ ਠੀਕ ਹੋ ਜਾਣਾ
@girjesh0
@girjesh0 2 ай бұрын
SAB TO VADDHE PAPI TE GALAT LOK IH PATARKAR TE TV CHANNELS WALE NE JO CONTROVERSIAL LOKA NU INTERVIEW KRKE HOR LIMELIGHT VICH AAN DA MAUKA DNDE NE.
@KulwinderChahal-q2b
@KulwinderChahal-q2b 2 ай бұрын
ਜੀ ਕਿਉਂ ਇਸ ਬਾਂਦਰ ਨਾਲ ਸਿਰ ਕਪਾਈ ਕਰ ਰਹੇ ਹੋ
@HarvinderSingh-ly4oc
@HarvinderSingh-ly4oc 2 ай бұрын
Paterkar sahib video peyjo anu
@HarishKumar-nv4li
@HarishKumar-nv4li 3 ай бұрын
Arora shab ji your right ❤🇨🇦
@multiadschannel2867
@multiadschannel2867 3 ай бұрын
Don't give security to shiv sena leaders
pumpkins #shorts
00:39
Mr DegrEE
Рет қаралды 65 МЛН
Spongebob ate Patrick 😱 #meme #spongebob #gmod
00:15
Mr. LoLo
Рет қаралды 21 МЛН
Un coup venu de l’espace 😂😂😂
00:19
Nicocapone
Рет қаралды 4,1 МЛН
pumpkins #shorts
00:39
Mr DegrEE
Рет қаралды 65 МЛН