ਸਖ਼ਤ ਫ਼ੈਸਲਾ ਸਿੰਘ ਸਾਬ੍ਹ ਦਾ! ਲਪੇਟੇ ਗਏ ਸਾਰੇ! PUNJAB NOW

  Рет қаралды 10,697

TV Punjab

TV Punjab

Күн бұрын

Пікірлер: 21
@nirmalsinghnarain1952
@nirmalsinghnarain1952 Күн бұрын
ਭਾਸਕਰ ਸਾਹਿਬ ਤੇ ਹੁਸੈਨ ਸਾਹਿਬ ਸਾਇਦ ਅਕਾਲੀ ਲੀਡਰਸ਼ਿਪ ਵਿੱਚ ਹੌਸਲਾ ਵਧਾਉਣ ਵਿੱਚ ਸਹਾਈ ਸਿੱਧ ਹੋਵੇ ਉਹ ਹੌਸਲੇ ਨਾਲ ਇਕੱਲੇ ਚੋਣ ਲੜ ਸਕਣ ਧੰਨਵਾਦ
@gurpritamsingh8556
@gurpritamsingh8556 Күн бұрын
ਏਸ ਤੋਂ ਵਧੀਆ ਫੈਸਲਾ ਨਹੀਂ ਕੋਈ ਹੋ ਸਕਦਾ ਮੈਂ ਸਿੰਘ ਸਾਹਿਬਾਨਾਂ ਅੱਗੇ ਸਿਰ ਝੁਕਾਉਣ ਅਤੇ ਏਸ ਫੈਸਲੇ ਦੀ ਸ਼ਲਾਘਾ ਕਰਦਾ ਹਾਂ
@jagpalkulaarverygoodbaig7739
@jagpalkulaarverygoodbaig7739 Күн бұрын
ਟੀਵੀ ਪੰਜਾਬ ਚੈਨਲ ਪੇਸ ਕਰਨ ਲਈ ਜਸਵੀਰ ਹੁਸੈਨ ਜੀ ਦੀਪਕਾ ਜੀ ਨੂੰ ਤੇ ਪ੍ਰੋਗਰਾਮ ਵੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਕਾਕਾ ਕੁਲਾਰ ਮਹਿਣਾ ਵੱਲੋ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਪਰਵਾਨ ਕਰਨੀ ਜੀ 💐💐🌹🌹♥️♥️🙏🙏
@gurpritamsingh8556
@gurpritamsingh8556 Күн бұрын
ਹੁਣ ਸਾਰੇ ਅਕਾਲੀ ਆਗੂਆਂ ਦਾ ਫਰਜ਼ ਬਣਦਾ ਹੈ ਕਿ ਰਲ ਮਿਲ ਕੇ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕਰਨ ਬਿਨਾਂ ਕਿਸੇ ਧੜੇਬੰਦੀ ਦੇ
@rkdua8555
@rkdua8555 Күн бұрын
DUA R K RADHEY RADHEY
@gurcharansingh-pe7fr
@gurcharansingh-pe7fr Күн бұрын
ਜੱਥੇਦਾਰਾਂ ਨੂੰ ਸਬਕ ਲੈਣਾ ਚਾਹੀਦਾ ਹੈ ਕਿ ਪੰਥ ਨੂੰ ਪਿੱਠ ਕਰਕੇ ਅਕਾਲੀ ਦਲ ਦੀ ਅਗਵਾਈ ਕਰਨੀ ਮੁਮਕਿਨ ਨਹੀਂ। ਹੁਣ ਅਕਾਲੀ ਦਲ ਮੁੜ੍ਹਕੇ ਆਪਣੀ ਹੋਰ ਵੱਧ ਤਾਕਤ ਨਾਲ ਸਾਮ੍ਹਣੇ ਆਵੇਗਾ।
@mohindersingh6322
@mohindersingh6322 Күн бұрын
ਹੀਊਮੈ ਤੋੜਨਾ ਸੀ ਤੋੜ ਦਿੱਤਾ ਗਿਆ
@drkamaljitsinghtibba7428
@drkamaljitsinghtibba7428 Күн бұрын
ਭਾਵੇਂ ਵਿਅਕਤੀ ਏਹੋ ਰਹਿਣ ਪਰ ਬਣਨ ਵਾਲਾ ਅਕਾਲੀ ਦਲ ਅਸਲੋਂ ਹੀ ਨਵਾਂ ਅਕਾਲੀ ਦਲ ਹੋਵੇਗਾ ਜੋਂ ਨਵੇਂ ਪੰਜਾਬ ਦੀ ਉਸਾਰੀ ਵਿੱਚ ਆਪਣੀ ਭੂਮਿਕਾ ਨਿਭਾਏਗਾ।
@singhrita8048
@singhrita8048 Күн бұрын
Watching from UK
@singhrita8048
@singhrita8048 Күн бұрын
Sikh diaspora ਤੇ ਵੀ ਬਹੁਤ ਚਿਰਾਂ ਤੋਂ ਵਿਚਾਰਾਂ ਹੁੰਦੀਆਂ ਰਹੀਆਂ ਹਨ ਕਿ “ਫੱਖਰੇ ਕੌਮ” ਵਾਪਿਸ ਲਿਆ ਜਾਵੇ ।
@singhrita8048
@singhrita8048 Күн бұрын
ਅਸਤੀਫੇ ਪ੍ਰਵਾਨ ਕਰਨ ਦਾ ਮਤਲਬ ਹੀ ਹੈ ਕਿ ਇਹਨਾਂ ਲਈ ਸਿਆਸਤੀ ਸਜਾ ਹੀ ਹੈ। ਭਾਸਕਰ ਸਾਹਿਬ ਬਿਲਕੁਲ ਠੀਕ ਕਹਿ ਰਹੇ ਹਨ ।
@gurcharansingh-pe7fr
@gurcharansingh-pe7fr Күн бұрын
ਮੌਕਾ ਆਉਣ ਤੇ ਪੰਥ ਅਕਾਲ ਤਖਤ ਸਾਹਿਬ ਨਾਲ ਹੀ ਖੜਾ ਹੁੰਦਾ ਹੈ, ਅਜੇ ਵੀ ਕੋਈ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਏਗਾ ਤਾਂ ਆਪਣੀ ਕਬ੍ਰ ਹੀ ਪੁਟੇੱਗਾ।
@surindersandhu796
@surindersandhu796 Күн бұрын
ਬਾਗੀਆ ਦਾਗੀਆ ਤੇ ਬਾਕੀ ਦੇ ਸਾਰੇ ਅਕਾਲੀਆ ਨੂੰ ਅਕਾਲ ਤਖਤ ਦਾ ਹੁਕਮ ਮੰਨ ਕੇ ਸਾਰੇ ਦੁਖ ਰੰਜ ਛਡ ਕੇ ਇਕ ਹੋ ਜਾਣ ਦੀ ਲੋੜ ਹੈ।ਨਵੇ ਸਿਰ ਤੋ ਨਵਾ ਅਕਾਲੀ ਬਣਾਕੇ ਪੰਜਾਬੀਆ ਦੀਆ ਆਸਾ ਉਮੀਦਾ ਤੇ ਪੂਰ ਲਹਿਣਾ ਚਾਹੀਦਾ ਹੈ।
@nirmalsinghnarain1952
@nirmalsinghnarain1952 Күн бұрын
ਭਾਸਕਰ ਸਾਹਿਬ ਬਾਦਲ ਸਾਹਿਬ ਦੇ ਸੀ ਐਮ ਹੂੰਦਿਆ ਕਿਸੇ ਦੀ ਕੀ ਜੂਹਰਤ ਸੀ ਕਿ ਕੋਈ ਵਿਰੋਧ ਕਰ ਸਕੇ ਧੰਨਵਾਦ
@gurcharansingh-pe7fr
@gurcharansingh-pe7fr Күн бұрын
ਸਿੱਖ ਕੌਮ ਸਮਾਂ ਆਉਣ ਤੇ ਹਰੇਕ ਗਲਤੀ ਕਰਨ ਵਾਲੇ ਨੂੰ ਚੰਗੀ ਤਰ੍ਹਾਂ ਨਿਬੇੜ ਦਿੰਦੀ ਹੈ।ਇਹ ਤਾਂ ਸੀਐਮ ਦੀ ਗੱਲ ਕਰਦਾ ਇੱਥੇ ਦੇਸ਼ ਦੇ ਪ੍ਰੈਜ਼ੀਡੈਂਟ ਨੂੰ ਵੀ ਪੇਸ਼ ਹੋਣਾ ਪਿਆ, ਨਹੀਂ ਬਖ਼ਸ਼ਿਆ।
@Kvothe369
@Kvothe369 Күн бұрын
ਮਜ਼ਾਕ ਬਣਾ ਤਾ ਜਥੇਦਾਰ ਸਾਹਿਬ ਨੇ ਬਾਦਲ ਨੂੰ ਐਨੀ ਹਲਕੀ ਸਜ਼ਾ ਦੇ ਕੇ। ਬਾਦਲਾਂ ਨੂੰ ਪੰਥ ਚੋਂ ਛੇਕ ਦੇਣਾ ਚਾਹੀਦਾ ਸੀ।
@BaggaSingh-uo8ix
@BaggaSingh-uo8ix Күн бұрын
Jina badal hana na sikha da nuksan Kara hoho bakshan jok
@balwindersinghmander.fresn3580
@balwindersinghmander.fresn3580 Күн бұрын
Sukhver ji kina kina time eh kam karn gye sukhver & all …?
@chanderbhagat2756
@chanderbhagat2756 Күн бұрын
Mukh doshi ram Rahim nu bulaao te sazaa deo. Oh hi guru banea te beadbi kittian KISE denkehan te.
@rksinvestments106
@rksinvestments106 22 сағат бұрын
S parkash Singh Badal has paid price for the sins of his most dull headed, arrogant and incompetent son who has ruined his family and party but the whole Sikh community as a whole. All the present Akali leadership, both pro and rebels , should be barred for lifetime from taking part in the Akali politics.
Creative Justice at the Checkout: Bananas and Eggs Showdown #shorts
00:18
Fabiosa Best Lifehacks
Рет қаралды 34 МЛН
Sigma Kid Mistake #funny #sigma
00:17
CRAZY GREAPA
Рет қаралды 16 МЛН
Quando A Diferença De Altura É Muito Grande 😲😂
00:12
Mari Maria
Рет қаралды 20 МЛН
Punjab’s Akali Netas Made to Wash Toilets | Jist
21:01