ਸਭ ਤੋਂ ਸੋਹਣਾ ਰਿਸ਼ਤਾ ਹੁੰਦਾ ਏ ਨਨਾਣ ਤੇ ਭਰਜਾਈ ਦਾ l Gal Te Gal l EP 56 l Gurdeep Grewal l Rupinder Sandhu

  Рет қаралды 114,224

B Social

B Social

Күн бұрын

Пікірлер: 297
@HardeepKaur-ps1ng
@HardeepKaur-ps1ng 2 жыл бұрын
ਸੱਸ ਹੀ ਸਾਰੇ ਪੁਆੜਿਆਂ ਦੀ ਜੜ ਹੈ ਮੈਨੂੰ ਲਗਾਤਾਰ ਸੱਤ ਸਾਲ ਤੋਂ ਮਾਨਸਿਕ ਪ੍ਰੇਸ਼ਾਨ ਕਰ ਰੱਖਿਆ
@love-sw7ow
@love-sw7ow 3 жыл бұрын
ਨਨਾਣ ਤੇ ਭਰਜਾਈ ਦੇ ਚੰਗੇ ਜਾਂ ਮਾੜੇ ਰਿਸ਼ਤਿਆਂ ਦੇ ਹੋਣ ਵਿੱਚ ਸੱਸ ਦੀ ਵੀ ਅਹਿਮ ਭੂਮਿਕਾ ਹੁੰਦੀ ਹੈ।
@sandeep3175
@sandeep3175 3 жыл бұрын
Tuci bilkul shi kiha, kyi baar sass hi eh rista khrab kr dindi a
@satnamraj8381
@satnamraj8381 3 жыл бұрын
Shi gal....mera kuwari nanad nal rishta meri saas karan kharab....jdo main apni saas nu kuj push ke krdi te oh hmesha mnu kehdi main m to push ke dasdi....m to means meri nanad name...mnu es gal to bahut gussa aunda...
@kirankitricks1446
@kirankitricks1446 3 жыл бұрын
Sahi 👍
@rajinderkaur9145
@rajinderkaur9145 3 жыл бұрын
💯 agreed 👍
@PrabhjotKaur-js1fd
@PrabhjotKaur-js1fd 3 жыл бұрын
Bilkul sai gal ...meri v eho soch .. 💯 right
@amanbrar273
@amanbrar273 Жыл бұрын
ਭਰਾ ਭਰਜਾਈਆ ਜਿਉਦੇ ਵਸਦੇ ਰਹਿਣ
@Grewal0007
@Grewal0007 3 жыл бұрын
ਪਰ ਕਈ ਮਾਵਾਂ ਖਰਾਬ ਕਰ ਦਿੰਦੀਆਂ ਇਹ ਰਿਸ਼ਤਾ 😔
@nimratvirkdaljitvirk7281
@nimratvirkdaljitvirk7281 3 жыл бұрын
Right
@rajwinderkaur4497
@rajwinderkaur4497 3 жыл бұрын
ਬਹੁਤ ਸੋਹਣੀ ਗੱਲ ਬਾਤ ਸੀ ।ਨਣਦ ਭਰਜਾਈ ਦੇ ਰਿਸ਼ਤੇ ਨੂੰ ਕਿਵੇਂ ਖੁਬਸੂਰਤੀ ਨਾਲ ਨਿਭਾਇਆ ਜਾ ਸਕਦਾ। ਬਹੁਤ ਸੋਹਣਾ ਵਿਚਾਰ ਵਟਾਂਦਰਾ ਸੀ। ਜਿਹੜੀਆਂ ਕੁੜੀਆਂ ਵਿਆਹ ਤੋਂ ਬਾਅਦ ਇਕੱਲੇ ਪੇਕਿਆਂ ਦੀ ਤਾਂਘ ਨਹੀਂ ਰੱਖਦੀਆਂ ਉਹ ਸੌਹੁਰੇ ਘਰ ਆਕੇ ਹਰ ਰਿਸ਼ਤੇ ਨੂੰ ਖੁਬਸੂਰਤੀ ਨਾਲ ਨਿਭਾ ਸਕਦੀਆਂ ਨੇ ਤੇ ਪੇਕਿਆ ਦਾ ਵੀ ਜ਼ਿਆਦਾ ਦਖਲ ਨਹੀਂ ਹੁੰਦਾ।ਕਈ ਘਰਾਂ ਵਿੱਚ ਸੌਹਰਾ ਪਰਿਵਾਰ ਵੀ ਪੁਰਾ ਕੌਪਰੇਟ ਕਰਦਾ ਪਰ ਪਿੱਛਲੀ ਤਾਂਘ , ਜਾਂ ਪੇਕੇ ਪਰਿਵਾਰ ਦਾ ਦਖ਼ਲ ਰਿਸ਼ਤਿਆਂ ਨੂੰ ਖ਼ਰਾਬ ਕਰ ਦਿੰਦਾਂ।
@navdeepkaur8856
@navdeepkaur8856 3 жыл бұрын
ਗੁਰਪ੍ਰੀਤ ਤੁਹਾਡੇ ਮੂੰਹ ਤੋਂ ਭੈਣੇ ਸ਼ਬਦ ਮੈਨੂੰ ਬਹੁਤ ਹੀ ਜਿਆਦਾ ਸੋਹਣਾ ਲਗਦਾ ਤੁਹਾਡੀ ਹਰ ਗੱਲ ਬਾਤ ਬਹੁਤ ਸੋਹਣੀ ਹੁੰਦੀ ਹੈ ।ਪਰਮਾਤਮਾ ਤੁਹਾਨੂੰ ਦੋਵਾਂ ਨੂੰ ਹਮੇਸ਼ਾ ਬਹੁਤ ਹੀ ਤੰਦਰੁਸਤ ਅਤੇ ਖੁਸ਼ ਰੱਖੇ ।
@gagan8157
@gagan8157 2 жыл бұрын
Dona de mooh cho full digde aa bolde hoe😘😘😘😘
@economicswithnotes2636
@economicswithnotes2636 2 жыл бұрын
Right 👍
@amanpreetkaurkahlon319
@amanpreetkaurkahlon319 2 жыл бұрын
ਸਾਡੇ ਘਰ ਵੀ ਇਕ ਬਹੁਤ ਪਿਆਰੀ ਭਰਜਾਈ ਆ ਤੇ ਬਹੁਤ ਪਿਆਰੀਆਂ ਨਨਾਣਾਂ ਵੀ ਆ 😍😍❤️ ਬਹੁਤ ਸੋਹਣਾਂ concept aa ਭੈਣੋ ਤੁਹਾਡਾ 🥰🥰
@singhjaspal9793
@singhjaspal9793 3 жыл бұрын
ਤੁਹਾਡਾ ਦੋਹਾਂ ਭੈਣਾਂ ਦੇ ਬਹੁਤ ਵਧੀਆ ਪ੍ਰੋਗਰਾਮ ਹੁੰਦੇ ਹਨ ਬਸ ਏਸੇ ਤਰ੍ਹਾਂ ਹੀ ਸੇਵਾ ਕਰਦੇ ਰਹੋ💜👍
@sumanjeethanjra8853
@sumanjeethanjra8853 3 жыл бұрын
ਸਭ ਤੋ ਸੋਹਣੀ ਗੱਲ ਲੱਗਦੀ ਜਦ ਤੁਸੀਂ ਇੱਕ ਦੂਜੇ ਭੈਣੈ ਕਰਕੇ ਬੋਲਦੇਓ😍😍
@harvirkaur9061
@harvirkaur9061 3 жыл бұрын
aahana👻
@simratpal1337
@simratpal1337 3 жыл бұрын
ਪਿੰਡ ਵਿੱਚ ਆਮ ਭੈਣੇ ਸ਼ਬਦ ਬੋਲਦੇ ਨੇ
@economicswithnotes2636
@economicswithnotes2636 2 жыл бұрын
Bilkul bahut cute lgdia👍
@goodidea7964
@goodidea7964 2 жыл бұрын
True g
@lakhwinderkaur7896
@lakhwinderkaur7896 2 жыл бұрын
Hnji Didi di bjaye bhane vdia lgda
@gagangagan4657
@gagangagan4657 3 жыл бұрын
ਬਹੁਤ ਹੀ ਵਧੀਆ ਵਿਸ਼ੇ ਤੇ ਗੱਲ ਕੀਤੀ ਭੈਣੇ ਤੁਸੀਂ ਮੇਰੇ ਮੰਮੀ ਦਾ ਤੇ ਮੇਰੀਆਂ ਭੂਆ ਜੀ ਦਾ ਰਿਸ਼ਤਾ ਬਹੁਤ ਜ਼ਿਆਦਾ ਚੰਗਾ ਮੇਰੇ ਪਾਪਾ ਜੀ ਦੇ ਨਾ ਹੋਣ ਤੇ ਵੀ ਮੇਰੇ ਮੰਮੀ ਨੇ ਉਹਨਾਂ ਨਾਲ ਬਹੁਤ ਵਧੀਆ ਰਿਸ਼ਤਾ ਬਣਾ ਕੇ ਰੱਖਿਆ ਜੋ ਗੱਲਾਂ ਭੂਆ ਜੀ ਹੋਣੀ ਕਹਿੰਦੇ ਨੇ ਸਭ ਪੂਰੀਆਂ ਕਰਦੇ ਨੇ ਮੰਮੀ ਮੈਨੂੰ ਬਹੁਤ ਚੰਗਾ ਲੱਗਦਾ ਉਹਨਾਂ ਦਾ ਰਿਸ਼ਤਾ ਜੋ ਅੱਜ ਵੀ ਕਾਇਮ ਏ😊
@jaspalsinghdhillon-tn7uu
@jaspalsinghdhillon-tn7uu Жыл бұрын
ਸਾਡੀ ਮਾਂ ਜਿਸ ਨੂੰ ਅਸੀਂ ਬੇਬੇ ਕਹਿੰਦੇ ਸੀ ਸਾਡੀਆਂ ਦੋ ਭੂਆ ਸੀ । ਸਾਡੀ ਇੱਕ ਭੂਆ ਦੀ ਮੌਤ ਬਾਰੇ ਤਾਂ ਸਾਨੂੰ ਪਤਾ ਵੀ ਨਹੀਂ ਕਦੋਂ ਹੋ ਗਈ ਸੀ ਪਰ ਦੂਜੀ ਭੂਆ ਤੇ ਸਾਡੀ ਮਾਂ ਦਾ ਜੋ ਪਿਆਰ ਸੀ ਉਹ ਬਿਆਨ ਤੋਂ ਬਾਹਰ ਹੈ । ਇਸ ਤਰ੍ਹਾਂ ਹੀ ਸਾਡੀਆਂ ਭੈਣਾਂ ਤੇ ਸਾਡੀਆਂ ਭਰਾਵਾਂ ਦੀਆਂ ਪਤਨੀਆਂ ਦਾ ਵੀ ਬਹੁੱਤ ਹੀ ਨਿੱਘਾ ਰਿਸ਼ਤਾ ਹੈ ਆਪਸ ਵਿੱਚ ।
@Jayakishorivideoes
@Jayakishorivideoes 8 ай бұрын
ਮੈ ਆਪ ਜੀ ਨਾਲ ਇਕ ਗਲ ਸਾਝੀ ਕਰਨੀ ਜੀ। ਮੇਰਾ ਰਿਸ਼ਤਾ ਹੋਇਆ ਨੂੰ ਕੁਝ ਹਫਤੇ ਹੀ ਹੋਏ ਸਨ ਕਿ ਮੇਰੀ ਨਨਾਣ ਨੇ ਮੇਰੇ ਪਿਤਾ ਜੀ ਲੀ ਮਾੜਾ ਚੰਗਾ ਕਿਹਣਾ ਸ਼ੁਰੂ ਕਰ ਦਿਤਾ ਪਰ ਫਿਰ ਵੀ ਮੈ ਉਹਨਾ ਦੀਆ ਸਾਰੀਆ ਗਲਾ ਸੁਣੀਆ ਮੂਹੋ ਕੁਝ ਨੀ ਬੋਲਿਆ। ਨਨਾਣ ਵਡੇ ਸਨ ਘਰ ਚ ਤਾ ਸਹੁਰਾ ਪਰਿਵਾਰ ਉਹਨਾ ਦੀ ਈ ਸੁਣਦਾ ਸੀ ਪਰ ਮੈਨੂੰ ਇਹ ਸਭ ਗਲਾ ਹੋਣ ਵਾਲੇ ਪਤੀ ਨੂੰ ਤੇ ਆਪਣੇ ਘਰ ਦਸਣੀਆ ਪੲਈਆ ਕਿਉਕਿ ਇਦਾ ਅਗੇ ਜਾ ਕੇ ਬਹੁਤ ਕੁਝ ਸੁਣਣਾ ਪੈਣਾ ਸੀ। ਜਿਸ ਗਲ ਦਾ ਯਕੀਨ ਸੀ ਮੈਨੂੰ ਉਹੀ ਹੋਇਆ। ਮੇਰੇ ਸਹੁਰੇ ਪਰਿਵਾਰ ਨੇ ਆਪਣੀ ਧੀ ਦੀ ਹੀ ਗਲ ਤੇ ਯਕੀਨ ਕੀਤਾ। ਮਤਲਬ ਕਿ ਕੋਈ ਨਵੀ ਵਿਆਹੀ ਕੁੜੀ ਜਿੰਮੇਵਾਰ ਨੀ ਹੁੰਦੀ ਕੁਝ ਘਰਦੇ ਮੈਂਬਰ ਵੀ ਰਿਸ਼ਤੇ ਚ ਕੁੜਤਣ ਭਰ ਦਿੰਦੇ ਨੇ। ਜੋ ਕੁੜੀ ਸਹੁਰੇ ਘਰ ਦੇ ਸੁਪਨੇ ਲੈ ਰਹੀ ਹੋਵੇ ਉਸ ਨਾਲ ਇਦਾ ਦਾ ਵਿਵਹਾਰ ਪਹਿਲਾ ਹੀ ਕਿਸੇ ਮੈਂਬਰ ਵਲੋ ਹੋਵੇ ਫਿਰ ਕਿਵੇ ਕਿਸੇ ਧੀ ਦਾ ਘਰ ਵਸ ਸਕਦਾ ਭੈਣੋ। ਤੁਸੀ ਦਸੋ ਇਦੇ ਚ ਕੁੜੀ ਨੂੰ ਕੀ ਕਰਨਾ ਚਾਹੀਦਾ।
@Jktrendfashion
@Jktrendfashion 5 ай бұрын
ਭੈਣ ਤੁਹਾਡਾ ਵਿਆਹ ਹੋ ਗਿਆ ਜਾਂ ਨਹੀਂ।
@Jayakishorivideoes
@Jayakishorivideoes 5 ай бұрын
@@Jktrendfashion nahi g
@birpalkaur5421
@birpalkaur5421 3 жыл бұрын
ਬਹੁਤ ਸੋਹਣੀ ਗੱਲਬਾਤ .....ਭੈਣੇ....ਤੁਸੀ ਬਹੁਤ ਵਧੀਆ ਸੋਚ ਦੇ ਮਾਲਕ ਹੋ😍💞💞
@atmasingh6751
@atmasingh6751 3 жыл бұрын
ਭੈਣੋਂ ਜੇ ਨਨਾਣ ਮਾਂ ਅਤੇ ਭਰਜਾਈ ਦਾ ਬਰਾਬਰ ਸਤਿਕਾਰ ਕਰੇ ਤਾਂ ਸਾਰੇ ਪਰਿਵਾਰ ਦਾ ਜੀਵਨ ਸੁਖਦਾਈ ਹੋ ਜਾਵੇਗਾ
@GursangatGarry
@GursangatGarry 3 жыл бұрын
Bilkul sahi keha tuc dona ਧਿਰਾਂ ਸਹੀ ਚੱਲਣ ਤਾ ਕੋਈ ਮਸਲਾ ਹੀ ਨਾ ਬਣੇ ਮੇਰਾ ਇੱਕ ਦੋਸਤ ਹੈ ਉਹ ਕਹਿੰਦਾ ਕਿ ਜਦ ਮੈਡਮ ਦੇ ਰਿਸ਼ਤੇਦਾਰ ਆ ਜਾਣ ਤਾਂ ਬਹੁਤ ਖੁਸ਼ ਹੋ ਜਾਂਦੀ ਹੈ ਜਦ ਮੇਰੇ ਆਉਣ ਤੋਂ ਰੋਟੀ ਵਗੈਰਾ ਬਣਾਉਣ ਤੋਂ ਵੀ ਤਕਲੀਫ਼ ਮੰਨਦੀ ਏ ਇਹ ਗੱਲ ਮੈ ਅੱਖੀ ਵੀ ਨੋਟ ਕਰੀ ਉਨ੍ਹਾਂ ਘਰ ਲੈਂਟਰ ਪੈਣਾ ਸੀ ਕਾਫੀ ਰਿਸ਼ਤੇਦਾਰ ਦੋਸਤ ਵਗੈਰਾ ਕੱਠੇ ਹੋਏ ਜਦ ਮੇਰੇ ਦੋਸਤ ਦਾ ਕੋਈ ਵੀ ਰਿਸ਼ਤੇਦਾਰ ਆਉਂਦਾ ਉਹ ਵਿਲ ਕਮ ਕਰਦੀ ਤੇ ਪਾਣੀ ਫੜਾ ਦਿੰਦੀ ਤੇ ਕੇਤਲੀ ਚੋ ਚਾਹ ਪਾ ਕੇ ਫੜਾ ਦਿੰਦੀ (ਇਹ ਸਭ ਗੱਲਾਂ ਨੋਟ ਕਰਨ ਨੂੰ ਮੈਨੂੰ ਮੇਰੇ ਦੋਸਤ ਨੇ ਕਿਹਾ ਸੀ ਕਿਉਂਕਿ ਮੈ ਕਸੂਰਵਾਰ ਆਪਣੇ ਦੋਸਤ ਨੂੰ ਹੀ ਠਹਿਰਉਦਾ ਸੀ) ਥੋੜੇ ਟਾਇਮ ਬਾਅਦ ਭਾਬੀ ਦੇ ਤਿੰਨੋਂ ਭਰਾ ਆਏ ਭਾਬੀ ਨੇ ਪਾਣੀ ਦੀ ਜਗਾ ਠੰਡਾ ਪਾ ਕੇ ਦਿੱਤਾ, ਥੋੜੇ ਟਾਇਮ ਬਾਅਦ ਜਦੋ ਚਾਹ ਫੜਾਉਣੀ ਸੀ ਤਾਂ ਭਾਬੀ ਨੇ ਕੇਤਲੀ ਵਾਲੀ ਚਾਹ ਵੀ ਨਹੀ ਪਾਈ ਬਲਕਿ ਵੱਖਰੀ ਸਪੈਸ਼ਲ ਸੱਜਰੀ ਚਾਹ ਬਣਾ ਕੇ ਫੜਾਈ ਗੱਲ ਚਾਹ ਜਾਂ ਠੰਡੇ ਦੀ ਨਹੀ ਗੱਲ ਵਤਿਕਰੇ ਦੀ ਏ
@daljeetkaur8648
@daljeetkaur8648 3 жыл бұрын
Your right... Reality aa
@GursangatGarry
@GursangatGarry 3 жыл бұрын
@@daljeetkaur8648 sukriyaa mam 🙏
@kirankitricks1446
@kirankitricks1446 3 жыл бұрын
Pehle una ne bura kita huyu.pr hun krba len aarti 😂
@KuldeepKaur-xb9jk
@KuldeepKaur-xb9jk 3 жыл бұрын
@@kirankitricks1446 right ji mare NAL 22 sal ho gai gal ne kardi nand nandoi devar sas kutde se from Kenya
@hardeepnatt3785
@hardeepnatt3785 2 жыл бұрын
@@GursangatGarry in
@manasbirkaur635
@manasbirkaur635 2 жыл бұрын
Bahot sohni discussion c. But ithe ik concept eh v hai k rishtedaara di ijjat. Nuh to expect keeta janda k oh sahureya de har relative di bahot respect kre n sbnu mile par othe hi nuh de pekeya vicho ya rishtedaara vicho na hi kise nu o respect ditti jaye ya fer keh ditta jave k bdi door de rishte ne, bas pekeya nu hi mil sakde aa jo sgge ne, ya fer ik maan hai bahoteya nu k asi munde wale aa sadi zyada manni jave. Rishte ta dono brabar de ne ta fer ijjat maan v brabar hona chahida.
@tapinderkamboj7815
@tapinderkamboj7815 2 жыл бұрын
Boht ਹੀ ਸੋਹਣਾ ਮੁੱਦਾ ਅੱਜ ਦਾ ਨਨਾਣ ਭਰਜਾਈ ਦਾ boht ਪਿਆਰਾ ਤੇ ਖ਼ੂਬਸੂਰਤ ਰਿਸ਼ਤਾ ਇਹ ਤਾਂ ਹੀ ਹੋ ਸਕਦਾ ਹੈ ਜੇ ਦੋਵੇਂ ਧਿਰਾਂ ਚਾਹਣ ਪਰ ਇਕ ਦਾ ਵੀ ਮਾਣ ਨਾ ਹੋਵੇ ਦੁੱਜੇ ਦੀ ਤਰਾ ਰਹਿਣ ਦਾ ਯ ਰਿਸ਼ਤਾ ਨਿਭਾਉਣ ਦਾ ਯ ਕੋਈ ਵੀ ਅਜਿਹਾ ਨੀ ਹੈ ਕਿ ਉਸ ਦੀ ਸੋਚ ਨੂੰ ਬਦਲ ਸਕੇ ਜੇਕਰ ਨਣਾਨ ਪੂਰੀ ਕੋਸ਼ਿਸ਼ ਕਰਦੀ ਹੈ ਕਿ ਇਹ ਮੇਰੀ ਭਾਬੀ ਹੈ ਮੈ ਤਾਂ ਇਸ ਨੂੰ ਹਰ ਮੈਂਬਰ ਬਾਰੇ ਦੱਸ k is dia ਮੁਸ਼ਕਿਲਾਂ ਆਸਾਨ ਬਣਾ ਦੇਵੇਗੀ ਤੇ ਓਹ ਆਪਣੇ ਘਰ ਚ ਜਲਦੀ ਰਚ ਮੀਚ ਜਾਵੇਗੀ ਪਰ ਇਹ ਤਾਂ ਹੀ ਹੋਵੇਗਾ ਕਿ ਭਾਬੀ ਚਾਹੇਗੀ ਜੈ ਓਹ ਅਗੋ ਇਹ ਸੋਚੇਗੀ ਕ ਮੈਨੂੰ ਕੀ ਲੈਣਾ ਕੋਈ ਵੀ ਜਿਵੇਂ ਦਾ ਮਾਰਗੀ ਹੋਵੇ ਮੈ ਕਿਸੇ ਤੋ ਕਿ ਲੈਣਾ ਤੇ ਸਿਰਫ ਓਹ ਆਪਣੀ ਹੀ ਸੋਚ ਨਾਲ ਹਰ ਰਿਸਤੇ ਨੂੰ ਸਮਝੇ ਗੀ ਕਿ ਸਹੁਰੇ ਪਰਿਵਾਰ ਵਾਲੇ ਲੋਕ ਹੁੰਦੇ ਅਸੀਂ ਇਹਨਾਂ ਤੋ ਕਿ ਲੈਣਾ ਅਸੀ ਯ ਅਪਣੇ ਹੀ ਹਿਸਾਬ ਨਾਲ ਚਲਾਗੇ ਸਾਰਾ ਘਰ ਉਥਲ ਪੁਥਲ ਹੋ ਕੇ ਰਹਿ ਜਾਂਦਾ ਹੈ ਫੇਰ ਚਾਹੇ ਤੁਸੀਂ ਨਵੇਂ ਜੀ ਤੇ ਫੁੱਲਾਂ ਦੀ ਵਰਖਾ ਕਰਲੋ ਯ ਉਸ ਨੂੰ ਸਿਰ ਤੇ ਬਿਠਾ ਲਓ ਉਸ ਦੀ ਸੋਚ ਨੂੰ ਕੋਈ ਨੀ ਬਾਦਲ ਸਕਦਾ
@sukhpreetgill8895
@sukhpreetgill8895 3 жыл бұрын
ਬਹੁਤ ਸੋਹਣੇ ਢੰਗ ਨਾਲ ਨਨਾਣ ਭਾਬੀ ਦੀ ਗੱਲ ਕੀਤੀ ਤੁਸੀਂ ਦੀ ਦੀ ਜੀ
@JaspreetSingh-hd7os
@JaspreetSingh-hd7os 2 жыл бұрын
ਪਿਆਰ ਦੋਨੋ ਪਾਸਿਓ ਦਿਲੋ ਹੋਣਾ ਚਾਹੀਦਾ ਨਾ ਕੇ ਮਤਲਬ ਦਾ ਪਿਆਰ ਕੰਮ ਕੱਢਿਆ ਰਿਸ਼ਤਾ ਛੱਡਿਆ ਉਹ ਹਾਲ ਨੀ ਚਾਹੀਦਾ
@davinderdeepkaur9467
@davinderdeepkaur9467 3 жыл бұрын
ਬਹੁਤ ਹੀ ਖੂਬ ਮਜ਼ਮੂਨ ......ਤੁਹਾਡੀ ਜ਼ਰਾ - ਨਿਵਾਜ਼ੀ ਹੈ ਕਿ ਤੁਸੀਂ ਸਮਾਜ ਨੂੰ ਬਹੁਤ ਚੰਗੀ ਸੇਧ ਦੇ ਰਹੇ ਹੋ....ਜਿਊਂਦੀਆਂ ਵਸਦੀਆਂ ਰਹੋ ਭੈਣੋ.... ❤️❤️
@kiranjeetkaur2024
@kiranjeetkaur2024 2 жыл бұрын
ਬਹੁਤ ਵਧਿਅਾ ਵਿਸਾ ਤੁਹਾਡਾ ਤੁਹਾਡੀਅਾ ਗਲਾ ਤੋ ਬਹੁਤ ਕੁਝ ਸਿਖਣ ਨੁੰ ਮਿਲਦਾ
@navneetkdhanju3847
@navneetkdhanju3847 2 жыл бұрын
ਗੱਲ ਤਾਂ understanding ਦੀ ਆ understanding ਨਾ ਹੋਵੇ ਤਾਂ ਕੁਛ ਨੀ ਹੋ ਸਕਦਾ... ਵੈਸੇ ਬਿਲਕੁਲ ਸਚੀਆ ਗੱਲਾਂ ਕਰਦੇ ਓ ਤੁਸੀਂ ਦੋਵੇਂ
@reetsworld5470
@reetsworld5470 2 жыл бұрын
Main apni bhabia nu ghar vich sb to vadd importance dendi han ona di ਤਾਰੀਫ਼ krdi han jo k oh deserve krdia ne ...apni nanad di v ਤਾਰੀਫ਼ krdi han but main kdi apne nanad de muho kdi apni ਤਾਰੀਫ਼ nai suni ਹਾਲਾਂਕਿ main es ਰਿਸ਼ਤੇ nu bahut pyar nal nibah rahi han baki dil di bht changi a
@liveyungstayhappy4424
@liveyungstayhappy4424 3 жыл бұрын
ਇੱਕ ਗੱਲ ਤਾਂ ਹੈ b shoshal ਦੀ ਟੀਮ ਵਿੱਚ ਆਕੇ ਮਨਜੀਤ ਵੀ hair coular ਕਰਨ ਲਗ ਗਿਆ।ਮੈ ਪੁਸ਼ਿਆ ਮਹਿੰਦੀ ਲਾਈ ਕੇਹਂਦਾ ਤੁਮ੍ਹਾਰੇ ਕੋ ਨਾ ਪਤਾ ਸਿੱਧਾ usa ਸੇ ਆਏ ਬਰਗੰਢੀ। (Nyc ever)
@ravinderkaur8171
@ravinderkaur8171 2 жыл бұрын
ਸਾਡੇ ਘਰ ਵੀ ਪਿਆਰੀ ਜਹੀ ਛੋਟੀ ਭਰਜਾਈ ਆ ਸਾਡਾ ਵੀਰ ਤਿੰਨ ਭੈਣਾਂ ਦਾ ਛੋਟਾ ਭਰਾ ਆ ਅਸੀਂ ਆਪਣੀ ਭਰਜਾਈ ਨੂੰ ਬਹੁਤ ਪਿਆਰ ਨਾਲ ਰੱਖਦੇ ਆ ਉਹ ਵੀ ਬਹੁਤ ਇੱਜ਼ਤ ਕਰਦੀ ਸਾਡੀ ਵਾਹਿਗੁਰੂ ਜੀ ਇਸ ਤਰ੍ਹਾਂ ਪਿਆਰ ਬਣਾਈ ਰੱਖਣ
@milanpreetbrar1710
@milanpreetbrar1710 3 жыл бұрын
My all time favourite punjabi KZbin channel.❤️
@geetabhalla5768
@geetabhalla5768 3 жыл бұрын
ਗੱਲ ਬਾਤ ਬਹੁਤ ਹੀ ਸੋਹਣੀ, ਮੇਰੀਆਂ ਵੀ ਦੋ ਵੱਡੀਆਂ ਨਨਾਣਾਂ ਨੇ, ਜਦ ਤਕ ਮੇਰੀ ਸੱਸ ਮਾਂ ਜਿਊਂਦੇ ਰਹੇ ਕਦੇ ਕੋਈ ਸਮੱਸਿਆ ਨਹੀਂ ਆਈ, ਅਸੀ ਇਕ ਖੂਬਸੂਰਤ ਰਿਸ਼ਤਾ ਨਿਭਾਇਆ ਪਰ ਦੋ ਸਾਲ ਪਹਿਲਾਂ ਮੰਮੀ ਜੀ ਦੀ death ਤੋਂ ਬਾਅਦ ਸਾਰੇ ਹਾਲਾਤ ਹੀ ਬਦਲ ਗਏ, ਉਹ ਹਰ ਚੀਜ਼ ਵਿੱਚ ਹਿੱਸੇਦਾਰ ਬਣ ਗਈਆਂ 😭😭😭
@royalgamer6757
@royalgamer6757 2 жыл бұрын
ਗਲਤ ਗੱਲ ਏ,, ਮਾਪਿਆਂ ਨਾਲ ਹੀ ਪੇਕੇ ਨੀ ਹੁੰਦੇ,,, ਭਰਾ, ਭਰਜਾਈ ਹੀ ਅਸਲ ਪੇਕੇ ਨੇ,, ਕਿਉਕਿ ਮਾਂ ਬਾਪ ਸਦਾ ਨੀ ਰਹਿੰਦੇ,, ਬਾਕੀ ਜੋ ਹਿੱਸਾ ਮੰਗਦੀਆਂ ਨੇ,, ਮੁੜ ਕੇ ਪੇਕਿਆਂ ਦਾ ਰਾਹ ਵੀ ਭੁੱਲ ਜਾਣਗੀਆਂ
@ranjitsandhu2326
@ranjitsandhu2326 Жыл бұрын
Eh te galat aa. Nanaana v hisedaar ban gyia
@kirankitricks1446
@kirankitricks1446 3 жыл бұрын
ਮੇਰਾ ਤਾਂ ਸਬ ਨੇ ਰਲ਼ ਕੇ ਬੁਰਾ ਹਾਲ ਕਰਤਾ c ਪਰ mene apni bhabhi nu bahut prem dita। ਸਾਡੀ ਬਹੁਤ ਵਧੀਆ ਦੋਸਤੀ ਹੈ
@KuldeepKaur-xb9jk
@KuldeepKaur-xb9jk 3 жыл бұрын
Right same story mari
@ramansandhu5201
@ramansandhu5201 3 жыл бұрын
Mera te mere Pabi Ji da rishta Bhaina verga and mere Pabi Ji da nature bahut vadiya Hai te Mai apne Pabi Ji kolo bahut kujh sikheya. Rab mere Pabi Ji nu hamesha khush te tandrust rakhe🙏🙏🙏
@kirandeepkaurcheema7968
@kirandeepkaurcheema7968 Жыл бұрын
ਬਹੁਤ ਵਧੀਆ ਵਿਚਾਰ ❤
@randhirkaur3904
@randhirkaur3904 2 жыл бұрын
Nhi mam mera experience eh kehda k sahore ghar vich sabto vadh tuhade opposite sister in law hundi hai .eh Mera experience hai. Baki sare lok same nhi hunde bahut achhe lok v hage jinha vich apsi pyar hunda hai.
@manleenkhalra
@manleenkhalra 3 жыл бұрын
All relations are beautiful. But it's a bitter truth that more than 90% in laws don't accept only 1 new person in their family.
@-Prince-
@-Prince- 3 жыл бұрын
ਨੀ ਤੂੰ ਤਾਂ ਸਾਡਾ ਲਹੂ ਪੀ ਲਿਆ ਨੀ ਰਿਆਵੇ।ਬਹਿਜੇ ਤੇਰਾ ਬੇੜਾ ਥੇਹ ਹੋਣੀਏ
@GurpreetKaur-xe7pd
@GurpreetKaur-xe7pd 2 жыл бұрын
ਬੋਹਤ wadiya
@jassisekhon6335
@jassisekhon6335 3 жыл бұрын
ਬੇਟੇ ਬਹੁਤ ਸੁਹਣਾ ਸੁਨੇਹਾ ਦੁਨਿਆ ਨੂੰ ਦੇ ਰਹੇ ਹੋ ਮੈਨੂੰ ਬਹੁਤ ਚੰਗਾ ਲੱਗਦਾ ਤੁਹਾਡਾ ਪ੍ਰੋਗਰਾਮ ਮੈ ਵੀ ਨਿੱਕੀ ਜਿਹੀ ਕੋਸ਼ਿਸ਼ ਕਰਦੀ ਹਾਂ ਸਮਾਜ ਵਿੱਚ ਸਾਂਝ ਪਾਉਣ ਦੀ ਮੇਰਾ ਚੈਨਲ ਹੈ ਦੱਸੀ ਸੇਖੋ ਤੇ ਹੈ
@manjeetkaurwaraich1059
@manjeetkaurwaraich1059 2 жыл бұрын
ਨਣਦ ਤੇ ਭਰਜਾੲਈ ਰਲ ਮਿਲ ਕੇ ਰਹਿਣ ਤਾਂ ਸਾਰੇ ਘਰ ਵਿਚ ਸਵਰਗ ਆ ਜਾਵੇਗਾ
@deepikamehta5121
@deepikamehta5121 3 жыл бұрын
Mera experience h ke duniya Ch sb to khrab rishta hi nanad bhabi da h kyunki meriya do ninana nu m aina pyar dita te dono bhabiya nu v pr ehna sareya ne hi menu duniya Ch sb to vadh ruvaya h had to vi vad😭😭😭😭
@rajgoraya8914
@rajgoraya8914 3 жыл бұрын
Am also agree your comment didi...meri ek hi nanad a...ohne enne dukh dity k das nhi skdi...mein v bhut royi a..mere viah nu ajje 1 saal hoyia a...hubby America ch ne...nanad married a..but edda di nanad kise di na hove...
@manvirghuman663
@manvirghuman663 2 жыл бұрын
👍👍👍👍
@ReetaMN123
@ReetaMN123 2 жыл бұрын
Same here
@simrankaur-nw1jm
@simrankaur-nw1jm 2 жыл бұрын
same here..merian 5 nanad ne..ikk unmarried c jad meri marriage hoayi..ohnu main parhne paya jad k oh 12th krke ghar rendi c..ohne baad ch ena tang kita saas nal rall k pucho na..te baki 3 mere ton badiya a te baki 2 chotian ..main har jagah sath dita sab da..jithe v lod payi ..jad menu baby hon ton le k baad ch kadi kise ne ni puchea..sade ch meri saas ne hi nai kadi banan diti...te etho tak k husband nal v divorce ho jana c..ajj v jad lod hove ta bulandian a nai ta kadi b ni..gusa aunda a hun..fr sochdi a chalo koi ni rabb api dekhda a kon sahi a kon galt
@All.f.1313
@All.f.1313 Жыл бұрын
You Rayht Sistar Mery Nall vi ehda hi hoeaa my vi Apny walu 100% Kita pr uhna nhi Samgiaa
@SukhwinderSingh-mv7rd
@SukhwinderSingh-mv7rd 3 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@sandeepkaur635
@sandeepkaur635 3 жыл бұрын
ਮੇਰੀ ਨਣਦ ਮੇਰੀ ਭੈਣ ਵਰਗੀ ਆ।।
@manjinderbhatti3872
@manjinderbhatti3872 Жыл бұрын
ਜਿਹੜੀ ਨਨਾਣ ਚੰਗਾ ਸਮਝੇ ਨਾ ਉਹਦਾ ਕੀ ਕਰੇ
@bahadursingh9841
@bahadursingh9841 2 жыл бұрын
ਬਹੁਤ ਵਧੀਆ
@ryandhaliwal7778
@ryandhaliwal7778 8 ай бұрын
Sure. I agreed with u 💯
@mandeepsran2079
@mandeepsran2079 2 жыл бұрын
Ryt di mnu v bht vdiya nanad mili e ghr vch husbnd to bd mri sb to vdh mri nanad nl bndi e sada relation bht vdiya bht help krde ne oh mri
@chanpreetkaur5285
@chanpreetkaur5285 2 жыл бұрын
Bohat sohna topic aa
@harwinderkaursandhu1376
@harwinderkaursandhu1376 2 жыл бұрын
ਭੈਣ ਜੀ ਦਰਾਨੀ ਜੇਠਾਨੀ ਦੇ ਰਿਸ਼ਤੇ ਬਾਰੇ ਵੀ ਗੱਲ ਬਾਤ ਕਰੋ ਜੀ.ਬਹੁਤ ਸਹੋਣਾ ਪਰੋਗਰਾਮ ਹੈ.
@hardeepb5273
@hardeepb5273 2 жыл бұрын
Sahi gal a g. Meri v same demand a g because meri jethani ne bhut jyona mushkil kita. Mnu mere husband nal kite nhi Jan dindi. Aap nal jndi har jgah te. Mere husband nu mere ton alug krdi rehndi always. Aap oh bhut marre gahr ton a. Te meriya cheeza chori krdi rehndi
@harwinderkaursandhu1376
@harwinderkaursandhu1376 2 жыл бұрын
Sorry but mera tee mrei darni da rishta bhut shona hai .asi o har gll shar krde aa jo asi apni real sister nl nhi kr sakdiya.jethdni aa m . par fir v m kade v rhob nhi marya . m te ona husband wife nu dhk k khus aa. Ghar ch phala dadi te mamy hi c .ham oumer koi nhi c ona nl bor hi jandi c but hun ondo glla v krde aa frnds di tra rehne aa . mera deor mere brother dii tra hai ess li present ch sada rista bhut shona hai but future ch pta nhi
@hardeepb5273
@hardeepb5273 2 жыл бұрын
@@harwinderkaursandhu1376 tuhade vrgi jethani sab de kismat ch nhi hundi sis. Stay blessed. Future ch v tuahda vdia hi rhuga
@harwinderkaursandhu1376
@harwinderkaursandhu1376 2 жыл бұрын
@@hardeepb5273 thank sister rab kre future ch v sada rishta vadiya hi rhe
@penduvlogs1056
@penduvlogs1056 3 жыл бұрын
ਬਹੁਤ ਸੋਹਣੀਆ ਗੱਲਾ ਭੈਣੋ
@sakinasaab5740
@sakinasaab5740 2 жыл бұрын
Hnjii m te mere bhabi da rishta best a ❤️❤️ 🥰🥰
@balbirsingh3068
@balbirsingh3068 3 жыл бұрын
ਰੁਪਿੰਦਰ ਕੌਰ ਤੇ ਗੁਰਦੀਪ ਕੌਰ ਨਿੱਤ ਨਵਾਂ ਹੀ ਵਿਸ਼ਾ ਲੈ ਕੇ ਆਉਂਦੀਆਂ ਨੇ/ਹਰ ਇੱਕ ਗੱਲ ਨੂੰ ਇਹੇ ਪਿਆਰ ਨਾਲ ਸਮਝਾਉਂਦੀਆਂ ਨੇ/ਗੱਲਬਾਤ ਨੂੰ ਸਭ ਗੋਰ ਨਾਲ ਸੁਣਦੇ/ਦਰਸ਼ਕ ਇਹਨਾਂ ਦੇ ਸਾਰੇ ਪ੍ਰੋਗਰਾਮ ਇਹਨਾਂ ਦੇ ਬਹੁਤ ਲਗਦੇ ਨੇ ਪਿਆਰੇ/ ਬਹੁਤ ਵਧੀਆ ਵਿਸ਼ਾ ਜੀ ਬਹੁਤ ਵਧੀਆ ਗੱਲਬਾਤ ਜੀ ਧੰਨਵਾਦ ਜੀ ਆਪ ਜੀ ਦਾ ਬਹੁਤ ਬਹੁਤ
@RavinderSingh-rf7uj
@RavinderSingh-rf7uj 3 жыл бұрын
Bahen ji sat sari akal
@balbirsingh3068
@balbirsingh3068 3 жыл бұрын
ਭੈਣ ਨੀ ਮੈਂ ਵੀਰ ਹਾਂ ਜੀ ਵੀਰ ਜੀ
@baljitkumarbaljitkumar2126
@baljitkumarbaljitkumar2126 3 жыл бұрын
Meri bhabi bhut pyar krdi hai sanu.. Sada rishta bhut pyara ek dune de nal...
@rajkumarisinghsingh4282
@rajkumarisinghsingh4282 2 жыл бұрын
I agree with you.. Sada bhut pyaar hai... Waheguru di kirpa nal 21 years ho gae.. Oh mere bhut acchey dost ne
@KuldeepSingh-rt5ux
@KuldeepSingh-rt5ux 2 жыл бұрын
ਸਤਿ ਸ੍ਰੀ ਆਕਾਲ ਭੈਣ ਜੀ ਬਹੁਤ ਵਧੀਆ ਪ੍ਰੋਗਰਾਮ ਹੈ ਜੀ
@harjinderkaur8516
@harjinderkaur8516 3 жыл бұрын
First one thanks madam tusi mera kha esh topic upper gal keta and second one eh ki maa evi de nanan ha k sirf pyar mngde haa apne Bhabi g kolo . I always hungry for love not things. Again thanks 🙏 for your
@bhartisaini482
@bhartisaini482 2 жыл бұрын
Viaah to baad Meriya dowe nanaana meriya best frnds ban gyiaa.. ohna ne meri har chij ch help kiti and menu samjeya .ik family to duji family ch jaa k adjust karan ch okha ta hunda but becoz of my sister in-laws menu koi mushkil ni aayi.. ohh mere husband to jaada hun mere close ne.. mai ohna vich apne tin rishte dekhdi.. pehla bhen da duja saheli da tijja nanaan da. And vaddi nanaan kite na kite maa vaangu hi guide krde.. te shotti nanaan ta god gift hi aa mere li. so i feel very lucky❤️
@ramanmaan5288
@ramanmaan5288 2 жыл бұрын
Bhaine tuhadiya sariya gla bht sohniya kuj month sade ghr v meri bhrjayi ne aona te mainu bht help mili te meri soch v eh a v mei ohnu koi dukh na ponchawa te hmesha sada rishta sohna bnya rahe
@gunveersgunseeratk3407
@gunveersgunseeratk3407 2 жыл бұрын
ਬਹੁਤ ਵਧਿਆ ਭੈਣੇ
@kellysingh8460
@kellysingh8460 2 жыл бұрын
So beautiful massage, I went through all that
@paramdhimankaur1463
@paramdhimankaur1463 2 жыл бұрын
9.40 bilkul ryt
@gurjeetsinghkanjla3498
@gurjeetsinghkanjla3498 Жыл бұрын
ਰਿਸਤੇ ਹਾਲਤਾਂ ਤੇ ਨਿਰਭਰ ਹੁੰਦੇ ਨੇ ਭੈਣੇ
@lakhveerkaurgandhara9118
@lakhveerkaurgandhara9118 2 жыл бұрын
ਨਣਦ ਤੇ ਭਰਜਾਈ ਦੀ ਆਪਸੀ ਪਿਆਰ ਲਈ ਸੱਸ ਅਤੇ ਪਤੀ ਦਾ ਅਹਿਮ ਰੋਲ ਹੁੰਦਾ, ਪਿਆਰ ਤੇ ਅਣਬਣ ਦੋਨਾਂ ਲਈ ਇਹਨਾਂ ਦਾ ਬਹੁਤ ਹੱਥ ਹੁੰਦਾ
@JaspreetSingh-hd7os
@JaspreetSingh-hd7os 2 жыл бұрын
ਮੇਰੀ ਭਰਜਾਈ ਮੇਰਾ ਕਰਦੀ ਤਾ ਹੈ ਮੇਰੇ ਤੋ ਕੰਮ ਕਰਵਾਉਣ ਲਈ ਕਰਦੀ ਆ ਕੋਈ ਪ੍ਰੋਗਰਾਮ ਹੋਵੇ ਓਦੋ ਮੈ ਉਥੇ ਜਾ ਕੇ ਲਾਗੀਆ ਵਾਂਗੂ ਕੰਮ ਭਾਂਡੇ ਧੋਣੇ ਰੋਟੀਆ ਲਾਉਣੀਆ ਜਦੋ ਕੋਈ ਕੱਪੜਾ ਲਈ ਲੀੜਾ ਖਰੀਦਣਾ ਕੋਈ ਚੀਜ ਖਰੀਦਣੀ ਫਿਰ ਆਪਣੀ ਮਾਂ ਨੂੰ ਅੱਗੇ ਕਰ ਲੈਦੀ ਆ ਓਦੋ ਨੀ ਮੈ ਦਿਸਦੀ ਦੂਜੀ ਗੱਲ ਜਦੋ ਮੈ ਉਥੇ ਜਾਦੀ ਆ ਮੈਨੂੰ ਆਂਡੀ ਗੁਆਂਢੀ ਬੁਲਾਉਣ ਲੱਗ ਜਾਦੇ ਨੇ ਹਾਲ ਚਾਲ ਪੁੱਛਣ ਲੱਗ ਜਾਣ ਉਹ ਇਸ ਗੱਲ ਤੋ ਜਲਦੀ ਬਹੁਤ ਉਹ ਕਹਿੰਦੀ ਆ ਮੈ ਮਾਲਕਣ ਆ ਘਰ ਦੀ ਮੈਨੂੰ ਹੀ ਲੋਕ ਬੁਲਾਉਣ ਇਹਨਾ ਨੂੰ ਨਾ ਬੁਲਾਉਣ
@KulwinderKaur-lh4zd
@KulwinderKaur-lh4zd 3 жыл бұрын
Mara ta bhabi naal bahut pyar aa ji bhabi v sada bahut kardi aa ji
@Studyfm247
@Studyfm247 2 жыл бұрын
Sahi gal aa ih nanan hi sohre ghar ik bahin wargi hundi kyi gallan jo sas nal ni kr sakhde jo nanan nal kr sakhde aa .mere nanan te mera rista bht pyra aa .bht bar iho j halat hoe aa jithe didi ne mera sath dita
@punjabitadkakitchen1185
@punjabitadkakitchen1185 Жыл бұрын
Sadi bhabhi v boht pyari te changi hai, boht pyar hai sade vich, jdo sadi bhabhi viaha ke ayi c, sanu enha cha c jive koi maa mil gyi c jina chir Asi kuware v c boht vdia support c sadi bhabhi nu te sanu bhabhi de 🥰🥰🥰🥰love you bhabhi maa
@parwinderkaur5177
@parwinderkaur5177 3 жыл бұрын
ਹਰ ਕੁੜੀ ਨੂੰ ਰਿਸ਼ਤਾ ਇਹ ਸੋਚ ਕੇ ਨਿਭਾਉਣਾ ਚਾਹੀਦਾ ਕੇ ਅੱਜ ਮੈਂ ਨਣਦ ਹਾਂ ਕਲ ਨੂੰ ਮੈਂ ਵੀ ਕਿਸੇ ਦੀ ਭਾਬੀ ਬਣਨਾ ਹੈ ।
@KuldeepKaur-xb9jk
@KuldeepKaur-xb9jk 3 жыл бұрын
Right ji mari nand 22 sal gal ne kardi
@Tanveer-Kaur
@Tanveer-Kaur 3 жыл бұрын
please talk about drani jathani relationship too.
@tejinderkaur2989
@tejinderkaur2989 2 жыл бұрын
Bhene bhout vdia topic a bhout vdia smjya tc.
@ajmerdhillon3013
@ajmerdhillon3013 3 жыл бұрын
ਇਸ ਰਿਸ਼ਤੇ ਦੀ ਵੀ ਕੋਈ ਵਿਕਸੀਨ ਬਣਨੀ ਚਾਹੀਦੀ ਹੈ ਜਿਸ ਤਰਾਂ ਕਰੋਨਾ ਦੀ ਬਣੀ ਹੈ ਤਾਂ ਕਿ ਰਿਸ਼ਤੇ ਦੀ ਮੁਰਾਮੰਤ ਹੋ ਸਕੇ
@NarinderKaur-lx5hq
@NarinderKaur-lx5hq 3 жыл бұрын
Very nice, koe medicine honi chahidi a
@ajmerdhillon3013
@ajmerdhillon3013 3 жыл бұрын
Ji
@gurkiratpal3311
@gurkiratpal3311 2 жыл бұрын
G bht sohni gal aa tuhadi topic bht vdia c bt bht ghara de vich nanan chaundi aa v jo pehla hunda c ghar ch hun.v oh hi hove ona nu apni.bhabi nu accept krna aukha lgda khas krk jo nanan age ch vdi hove
@virpalcheema9606
@virpalcheema9606 2 жыл бұрын
I m very lucky .... My sister -in -law is the best one....God bless her always.....
@harpreet746
@harpreet746 3 жыл бұрын
Ni mere bua ta haini pr duje chache diya bhaina ne ... o bhut thng krdiya ne chache te chachi hora nu ... mtlb ohi gl nanad bhrjai ch o rista ee ni jo mere hisab nal hona cahida .... yr bua hori 3 mhinyea badh kh dindiya ne v vadia kreo jo v sndara huu ga .... chache hori hun ana ni kr skde .... kul mila k yr tngh krn vala km mada... waheguru mehr kre sumat bhkse🙏🙏🙏
@komalpreetkaur2070
@komalpreetkaur2070 3 жыл бұрын
Bilkul shi gal h g meri te meri nanad da rishta v bhutt gehraa h g very nice video
@HarpreetKaur-or6oq
@HarpreetKaur-or6oq 2 жыл бұрын
Very gd sisters bahut bahut bahut sohniyan gla kitiyan tusi waheguru ji krn har kudi di soch eda ho jawe
@ravinderkaur6288
@ravinderkaur6288 2 жыл бұрын
Bahut piyara rishta aa eh j socho tan.
@palgill9220
@palgill9220 3 жыл бұрын
ਕਈ ਨਣਦਾ ਕੌਲੀ ਪਾਣੀ ਪਾ ਕੇ ਕਡਦੇ ਹਨ ਭੈਣੇ ਪੰਜਾਬ ਵਿਚ blackout ਚਲ ਰਿਹਾ ਬਿਜਲੀ ਖੇਤਾ ਵਿਚ ਪੰਜ ਘੰਟੇ ਆ ਰਹੀ ਤੁਸੀ ਕਾਲੇ ਸੂਟ ਪਾ ਕੇ ਸਰਕਾਰ ਦਾ ਵਿਰੋਧ ਕਰ ਰਹੇ ਹੋ
@liveyungstayhappy4424
@liveyungstayhappy4424 3 жыл бұрын
Kayam ਆ ਜੀ।
@meetsingh3230
@meetsingh3230 2 жыл бұрын
bahut vadia
@SukhdeepSingh-cg4uy
@SukhdeepSingh-cg4uy 3 жыл бұрын
Hnji di m navneet kaur meri nanad bht nice aa saada pyar bhaina vrga aya rabb sbnu eh g nanad deve
@agamveersingh1710
@agamveersingh1710 3 жыл бұрын
Shi gal aa sis😍🤩
@ManpreetKaur-ek9wz
@ManpreetKaur-ek9wz 2 жыл бұрын
Very good video
@NavdeepSingh-wm6yc
@NavdeepSingh-wm6yc 3 жыл бұрын
Meri nanad bahut nice aa
@nyraasharmadancelovermulti9963
@nyraasharmadancelovermulti9963 2 жыл бұрын
Tusi ek episode ch sas di gl kri c meri sas ma meri mumma te meri nand meri sis in law bhut ache ne m so blessed ...te hmesha menu nand de aan da wait rehnda
@nyraasharmadancelovermulti9963
@nyraasharmadancelovermulti9963 2 жыл бұрын
Us to ilawa meri cousin nand v ne jo unmarried c te mere to bhut chotiya v ne te sada v bhut pyar hai..rb meri sb nand nu khush rkhe
@AmanDeep-pk2we
@AmanDeep-pk2we 2 жыл бұрын
ਸਤਿ ਸ੍ਰੀ ਆਕਾਲ ਗੁਰਦੀਪ ਜੀ, ਕਿ ਤੁਸੀ ਇਸ topic te koi episode ਬਣਾ ਸਕਦੇ ਹੋ ,( ਇਕ ਕਾਮਯਾਬ ਔਰਤ ਦੇ ਪਿੱਛੇ ਏਕ ਆਦਮੀ ਦਾ ਹੱਥ ਹੁੰਦਾ ,ਚਾਹੇ ਪਿਤਾ,ਪਤੀ ਜਾ ਪੁੱਤ, and ਜਰੂਰੀ ਨੀ k ਕਾਮਯਾਬੀ job ਵਿੱਚ e hundi ਆ,ਘਰ ਨੂੰ ਘਰ ਬਣਾ k ਰੱਖਣਾ ਵਿਚ v ਸਾਨੂੰ ਸਾਥ ਦੀ ਜਰੂਰਤ ਹੁੰਦੀ ਆ , ਇਹ v ਇਕ ਕਾਮਯਾਬੀ ਹੈ)
@buttasingh5570
@buttasingh5570 Жыл бұрын
very nice mam
@ravreetkaur5304
@ravreetkaur5304 2 жыл бұрын
Bahut sohniya Gallan kitita bhene tusi👍
@ParwinderSingh-he6ob
@ParwinderSingh-he6ob Жыл бұрын
Nyc jiii
@ramneekkanghura5691
@ramneekkanghura5691 3 жыл бұрын
Ave rishta tey bhut sohna topic kita tuc thnku g
@JaspalSingh-de9rg
@JaspalSingh-de9rg 3 жыл бұрын
ਬਹੁਤ ਵਧੀਆ ਗਲ ਬਾਤ
@Khushboo_Seth
@Khushboo_Seth 2 жыл бұрын
Merian do bharjaiyan ne but mom de hunde ya hun na hunde v menu pyar kise to ni milea balke me har than ohna de nal hi khdi ha but ohna de dil vich davesh hi rea h mere bare
@gurjantsandhu5536
@gurjantsandhu5536 2 жыл бұрын
Bhut vadia ik tra da guide vi kita di tuci 👍♥️
@paramjeetchahal2944
@paramjeetchahal2944 3 жыл бұрын
ਬਹੁਤ ਵਧੀਆ ਭੈਣ ਜੀ
@SurinderKaur-iq8de
@SurinderKaur-iq8de 2 жыл бұрын
Bhut hi vdhia lgda e beta jdo aap ik duje nu bhaine kai k bulande ho👌👌👍❤😄
@balbirkaur1255
@balbirkaur1255 2 жыл бұрын
Very nice.♥️
@amandhindsa9238
@amandhindsa9238 3 жыл бұрын
Shi gl ae👍👍
@harmanjeetkaur5331
@harmanjeetkaur5331 2 жыл бұрын
So much to learn from you guys 👏
@gurleenkaur4460
@gurleenkaur4460 3 жыл бұрын
My favorite show on KZbin
@ggill8634
@ggill8634 2 жыл бұрын
Love you both
@RajveerKaur-nj6yx
@RajveerKaur-nj6yx 2 жыл бұрын
ਪਰ mam ਕਈ ਵਾਰ ਬਹੁਤ ਸਾਰਾ ਦੇਣ ਤੇ ਇਜ਼ਤ ਨਾ ਕਰੇ। ਫਿਰ ਕੀ ਕਰੀਏ।।। ਲੈ ਕੇ ਵੀ ਕਹਿ ਦੇਣਾ ਕਿ ਕੀ ਦਿੱਤਾ ਮੈਨੂੰ
@amanpreet4998
@amanpreet4998 3 жыл бұрын
Meri koi nanad nii haegii. Jeh hundii mein ohnu bohat pyar naal rakhdiii. I miss this relation .
@khalsa13guru
@khalsa13guru 3 жыл бұрын
Sab toh suchaje tarike nal pesh krde hoo tuc discussion nu dove bhena 🙏
@harman_brampton
@harman_brampton 2 жыл бұрын
Bhot vdia gallan kitia g 🥰👌👌
@pawanonlineclasses
@pawanonlineclasses 2 жыл бұрын
sachi gall rupinder di
진짜✅ 아님 가짜❌???
0:21
승비니 Seungbini
Рет қаралды 10 МЛН
БАБУШКА ШАРИТ #shorts
0:16
Паша Осадчий
Рет қаралды 4,1 МЛН
Who is More Stupid? #tiktok #sigmagirl #funny
0:27
CRAZY GREAPA
Рет қаралды 10 МЛН
24 Часа в БОУЛИНГЕ !
27:03
A4
Рет қаралды 7 МЛН
진짜✅ 아님 가짜❌???
0:21
승비니 Seungbini
Рет қаралды 10 МЛН