SACH (Official Video) Manjit Singh Sohi | Kabal Saroopwali | Jassi X | 2023 Punjabi Song

  Рет қаралды 1,163,342

Kabal Saroopwali

Kabal Saroopwali

Күн бұрын

Пікірлер: 1 200
@kabalsaroopwalii
@kabalsaroopwalii Жыл бұрын
ਕਾਬਲ ਸਰੂਪਵਾਲੀ ਸੱਚ ਬੋਲ ਓਏ ਤੇਰੀ ਕਿਹੜਾ ਵਰਦੀ ਲੁਹਾ ਦੂ ਨੇਵੀ ਦੀ 🙏 .. Saara Gaana Sun K Samjan Wala aa 🙏🙏 #sach
@HarmanSingh-tc6od
@HarmanSingh-tc6od Жыл бұрын
Sira 22
@armaangill7529
@armaangill7529 Жыл бұрын
Sach te khach humsha he chubda... Unlimited like this song
@saabchand1260
@saabchand1260 Жыл бұрын
Nice 👍
@saabchand1260
@saabchand1260 Жыл бұрын
Nice 👍
@jugrajRomania2006
@jugrajRomania2006 Жыл бұрын
💯💯💯💯 sachia gallan
@Rainajhorar
@Rainajhorar Жыл бұрын
ਵੇਸੇ ਤਾਂ ਮ ਹਿੰਦੂ ਆ ਪਰ ਮਾਣ ਆ ਓਹਨਾ ਸਿੰਘਾ ਉੱਤੇ ਜਿੰਨਾ ਨੇ ਪੰਜਾਬ ਲਈ ਕੁਰਬਾਨੀਆ ਦਿੱਤੀਆ। ਪੰਜਾਬ ਪੰਜਾਬੀਅਤ ਜਿੰਦਾਬਾਦ 🙏 । ਸਚ ਗਾਏਆ ਵੀਰ ਨੇ ਤੇ ਓਹਦੇ ਲਈ ਜਿਗਰਾ ਚਾਹੀਦਾ
@shubhkarmanbawa2605
@shubhkarmanbawa2605 Жыл бұрын
ehde ch par aali koi gall nhi hindu v punjabi ne, modde naal modda laak sangharsh karya karo punjab de hakkan lyi.
@ssgamingboss
@ssgamingboss Жыл бұрын
Sara punjabi hai
@1313waheguru7
@1313waheguru7 Жыл бұрын
❤❤❤❤
@AmritPalpb-wd9sv
@AmritPalpb-wd9sv Жыл бұрын
Waheguru ji 🙏🙏🙏🙏🙏🙏🙏🙏🙏🙏🙏🙏🙏
@SukhchainSingh-hx4lq
@SukhchainSingh-hx4lq Жыл бұрын
Oh gal sade li koi Marhu oh cgha te kilafh bolu oh par ho jnde aa
@punjabharjitsingh4553
@punjabharjitsingh4553 Жыл бұрын
ਸੱਚਾਈ ਪੇਸ਼ ਕੀਤੀ ਆ,ਬਹੁਤ ਵਧੀਆ, ਏਦਾ ਦੇ ਗੀਤ ਵਧ ਤੋ ਵੱਧ ਲਿਖਣੇ ਤੇ ਬੋਲਣੇ ਚਾਹੀਦੇ ਹਨ ਤਾਂ ਜੋ ਨੌਜਵਾਨਾ ਨੂੰ ਪਤਾ ਲੱਗ ਜਾਵੇ ਕਿ ਪੰਜਾਬ ਕੀ ਸੀ, ਤੇ ਕਈ ਬਣ ਗਿਆ।
@APSBajwa-cd9zz
@APSBajwa-cd9zz Жыл бұрын
ਅੱਜ ਅਜਿਹੇ ਕਲਾਕਾਰਾਂ ਦੀ ਲੋੜ੍ਹ ਹੈ ਪੰਜਾਬ ਨੂੰ। ਬਹੁਤ ਵਧੀਆ ਵੀਰੇ ਏਦਾਂ ਹੀ ਸੱਚ ਲਿਖਦੇ ਤੇ ਬੋਲਦੇ ਰਹੋ।
@Jarmanjeet1994
@Jarmanjeet1994 Жыл бұрын
Bahut vdiaa veer
@ParamjitSingh-ml3hd
@ParamjitSingh-ml3hd 11 ай бұрын
Punjab vaste har ik punjabi di Punjab nu lod hai. Apne punjabia to hi saman khrido pehla apne punjabi nu pehl deyo har ik kam lyi
@GurjantSingh-iu4nw
@GurjantSingh-iu4nw 5 ай бұрын
@sukhdevsinghsidhu2782
@sukhdevsinghsidhu2782 Жыл бұрын
ਬੜੀ ਵਧੀਆ ਗੱਲ ਐ ਕੇ ਸਿੱਖ ਇਤਿਹਾਸ ਤੇ ਖਾੜਕੂ ਲਹਿਰ ਸਿੰਘਾ ਦੀਆ ਵਾਰਾ ਨੂੰ ਜਿਆਦਾਤਰ ਸਹਿਜਧਾਰੀ (ਮੋਨੇ) ਸਿੱਖ ਨੋਜਵਾਨ ਵਰਗ ਪਸੰਦ ਕਰ ਰਿਹਾ ਜੋ ਬਹੁਤ ਹੀ ਵਧੀਆ ਗੱਲ ਹੈ।
@ਅਖੀਵੇਖਿਨਰਜੀਆ
@ਅਖੀਵੇਖਿਨਰਜੀਆ Жыл бұрын
"ਜੱਗ ਤੋਂ ਬੇ-ਟੈਇਮਾ ਰਣਜੀਤ ਕੀ ਗਿਆ..." ਇਹ ਸਤਰ ਸੁਣ ਕੇ ਮੈ ਸਾਰੀ ਰਾਤ ਰੋੰਦਾ ਰਿਹਾ...ਵਾਹ ਯਾਰ ...!!!
@bagichasingh5314
@bagichasingh5314 Ай бұрын
Sahi gal hai 😢😢😢
@harkiratvirk1042
@harkiratvirk1042 Жыл бұрын
ਚੜਦੀਕਲਾ ਮਨਜੀਤ ਸਿੰਘ ਸੋਹੀ ਜੀ, ਹਮੇਸ਼ਾ ਵਾਂਗ ਤੁਸੀਂ ਅੱਜ ਵੀ ਅਣਖਾਂ ਦੇ ਝੰਡੇ ਝੁਲਾ ਦਿੱਤਾ ਨੇਂ ਜੀ, ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤਿਆਰ ਬਰ ਤਿਆਰ ਰਖਣ, ਤੇ ਪੰਥ ਚ ਸੇਵਾ ਲੈਂਦੇ ਰਹਿਣ ਵਾਹਿਗੁਰੂ ਜੀ 🙏🙏 ਜੀਓ ਪਿਆਰਿਓ ❤❤
@GurjeetSingh-kg9mr
@GurjeetSingh-kg9mr Жыл бұрын
ਅੱਗੇ ਵੀ ਇਸੇ ਤਰ੍ਹਾਂ ਸਚਾਈ ਖਿਲਦਾ ਰੈ, ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ
@gaganmoonak4347
@gaganmoonak4347 Жыл бұрын
ਇੱਕ ਬਸ ਹੁਣ ਕਾਬਲ ਹੀ ਆ ਜੋ ਸੱਚ ਲਿਖਦਾ ਮੇਰਾ ਮਨ ਪਸੰਦ ਗੀਤਕਾਰ ❤️❤️🙏🏻
@Jatinder19
@Jatinder19 Жыл бұрын
Shi gal a veer ji
@meharsinghgill1734
@meharsinghgill1734 Жыл бұрын
ਖਜਾ਼ਲਾ ,ਰਾਜ ਕਾਕੜਾ
@yaddhot7667
@yaddhot7667 Жыл бұрын
ਖਜ਼ਾਲਾ ਵੀ ਆ ਵੀਰ ਆਪਣਾ
@satnammalhi1131
@satnammalhi1131 Жыл бұрын
veer kabal te khazala dono agg kadhe jande ne ik lovely noor
@manjinderkaur5547
@manjinderkaur5547 Жыл бұрын
Lovely Noor bai ji
@GurjeetSingh-kg9mr
@GurjeetSingh-kg9mr Жыл бұрын
ਜਿਨੀ ਵਧੀਆ ਲਿਖਤ ਉਨੀ ਹੀ ਵਧੀਆ ਅਵਾਜ਼ ਮਨਜੀਤ ਬਾਈ ਦੀ, ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ
@hbkgardening9311
@hbkgardening9311 Жыл бұрын
ਸਚਾਈ ਦਾ ਸਾਥ ਦੇਣ ਵਾਲੇ ਹਮੇਸ਼ਾ ਚੜ੍ਹਦੀਕਲਾ ਵਿੱਚ ਰਹਿਣ 🙏
@thenewone1254
@thenewone1254 Жыл бұрын
ਜਿਊਂਦਾ ਰਹਿ ਬਈ ਸੱਚ ਬੋਲਣ ਵਾਲੇ ਬੰਦਿਆਂ ਚ ਤੇਰਾ ਨਾਮ ਓਂਦਾ ❤
@arshsekhon_21
@arshsekhon_21 Жыл бұрын
ਜਦ ਸਰਕਾਰਾਂ ਦੀ ਨੀਤ, ਕਿਰਦਾਰੋਂ ਦਾਗੀ ਹੋ ਜਾਂਦੀ, ਪੰਜਾਬ ਮੇਰੇ ਦੀ ਹਵਾ, ਫੇਰ ਬਾਗੀ ਹੋ ਜਾਂਦੀ। 🔥🔥🔥❤❤
@JagtarSingh-fh1xz
@JagtarSingh-fh1xz Жыл бұрын
ਸੱਚ ਵੀ ਅਜਿਹਾ ਲਿਖਿਆ ਲੋਕ ਭੱਜਦੇ ਨੇ ਆਪ ਹੀ ਸੱਚ ਸੁਣਨ ਤੋਂ ਕਲਾਕਾਰੀ ਨੂੰ ਬਹੁਤ ਸਾਰੀਆਂ ਦੁਆਵਾਂ ਚੜਦੀ ਕਲਾ ਵਿੱਚ ਰੱਖੇ ਵਹਿਗੁਰੂ ਜੀ 🙏🙏🙏
@KamaljitSingh-ps3mq
@KamaljitSingh-ps3mq Жыл бұрын
ਕਾਬਲ ਵੀਰੇ ਇੱਕ ਤੂੰਹੀ ਗੀਤਕਾਰ ਰਹਿ ਗਿਆ ਸੱਚ ਲਿਖਣ ਲਈ 👌🏻👌🏻
@sulakhansinghrandhawa5313
@sulakhansinghrandhawa5313 3 ай бұрын
ਆਨੰਦ ਆ ਗਿਆ ਗਾਣਾ ਸੁਣ ਕੇ
@prabhzaildarfatehpur
@prabhzaildarfatehpur Жыл бұрын
ਬਿਲਕੁਲ ਸੱਚੀਆਂ ਗੱਲਾਂ ਕਾਬਲ, ਸੋਹੀ ਸਾਹਬ ਤੇ ਸਾਰੀ ਟੀਮ ਦਾ ਦਿਲੋਂ ਧੰਨਵਾਦ ਅਜਿਹੇ ਵਿਸ਼ੇ ਤੇ ਗੀਤ ਕਰਨ ਲਈ🙏
@jodha.bhullar41
@jodha.bhullar41 Жыл бұрын
ਚੰਗੇ ਗਾਣੇ ਨੂੰ ਵਿਊਜ ਵੀ ਘਟ ਹੀ ਓਂਦੇ ਥੋੜੀਆਂ ਬੋਹਤੀਆਂ ਹੀ ਜਾਗਦਿਆਂ ਜਮੀਰਾਂ ਲਿਖਣ ਸੁਣਨ ਵਾਲਿਆਂ 🙏
@amarjeetmankoo3458
@amarjeetmankoo3458 Жыл бұрын
ਹਰ ਰੋਜ ਯ ਤਾਂ ਸਿੱਧੂ ਸੁਣਕੇ ਯ ਕਾਬਲ ਸਰੂਪਵਾਲੀ ਦੇ ਗਾਣੇ ਸੁਣਕੇ ਸੋਈ ਦਾ। ਵੀਰ ਰਸ ਮਿਲਦਾ ਸੁਣਨੇ ਨੂੰ ਇਹਨਾਂ ਤੋ। ਬਾਕੀ ਵੀਰ ਹਰ ਵਾਰ ਦੀ ਤਰ੍ਹਾਂ ਸਿਰਾ ਕਰਤਾ। ਪੰਜਾਬ ਦਾ ਅਸਲ ਦਰਦ ਇਹੀ ਹੈ ਜਿਹੜਾ ਲਿੱਖ ਕੇ ਬੋਲਿਆ ਤੁਸੀਂ।❤ Respect twhde lyrics nu
@vishalcombinesamana2657
@vishalcombinesamana2657 Жыл бұрын
ਉਹੀ ਮੁੱਦੇ ਚੁੱਕ ਦੇ ਚੋਣ ਹਾਰ ਕੇ, ਪਾਵਰ ਚ ਰਹਿ ਕੇ ਜੋ ਹੋਣ ਹੱਲ ਨਾ । 🎯🎯🎯 ਵਾਹ ਕਾਬਲ 🥇❤️
@JagtarSingh-m7g
@JagtarSingh-m7g 5 ай бұрын
Siraaaa line
@HarjotBajwa31
@HarjotBajwa31 Жыл бұрын
ਸਰੂਪਵਾਲੀ ਵਾਲੇ ਜੱਟਾ ਕੋਈ ਲਫਜ਼ ਨਹੀਂ ਆ ਸਰਦਾਰਾਂ ਲਿਖਤ ਲਈ✍️👏
@hssingh4067
@hssingh4067 Жыл бұрын
ਲਾਵੇਂ ਅੰਬਰਾਂ ਚ "ਕਾਬਲਾ" ਉਡਾਰੀਆਂ, ਮੱਲਾਂ ਲਿਖਣੀ ਚ ਬੜੀਆਂ ਤੂੰ ਮਾਰੀਆਂ, ਬਹੁਤਾ ਦੂਰ ਨਹੀਓਂ ਤੇਰੇ ਕੋਲੋਂ ਚੰਦ ਵੀਰਿਆ..... ਹਾਏ ਰੱਬ ਹੋਰ ਲੰਮੇ ਦੇਵੇ ਤੈਨੂੰ ਖੰਬ ਵੀਰਿਆ,, "ਹਰਪਾਲ ਰੂਪੋਵਾਲੀ "
@harjitbhangoo4227
@harjitbhangoo4227 Жыл бұрын
ਪੁੱਤਰ ਜੀ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਕਸੇ ਬਹੁਤ ਸੋਹਣਾ ਗਾਇਆ🙏🏼🙏🏼
@baljeetkaur2551
@baljeetkaur2551 Жыл бұрын
ਕੋਈ ਸਬਦ ਨਹੀਂ ਬੱਸ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
@RavinderSingh-ns6pf
@RavinderSingh-ns6pf Жыл бұрын
ਬਹੁਤ ਵਧੀਆ ਬਾਈ ਜੀ, ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ 🙏
@guriramgarhia8786
@guriramgarhia8786 Жыл бұрын
ਬਹੁਤ ਸੋਹਣਾ ਵੀਰੇ 🙏 ਪਰ ਹੁਣ ਦੇ ਟਾਇਮ ਚ ਏਵੇਂ ਦਾ ਕੋਈ ਕੁੱਝ ਨੀ ਲਿੱਖ ਦਾ
@LOVEPREET-wp5ni
@LOVEPREET-wp5ni Жыл бұрын
ਹਰ ਇਕ ਇਕ ਗੱਲ ਸੱਚ ਆ ਕਾਬਲ ਵੀਰ. ਵਾਹਿਗੁਰੂ ਤੇਰੀ ਕਲਮ ਨੂੰ ਚੜਦੀ ਕਲਾਂ ਚ ਰੱਖੇ ..
@khalsfacts
@khalsfacts Жыл бұрын
🙏🌹Kabal Bai Ji🌹 🙏 ਇਸੇ ਤਰ੍ਹਾਂ ਕੰਮ ਨੂੰ ਖਿੱਚ ਕੇ ਰੱਖੋ👍
@Elektrikalwork
@Elektrikalwork Жыл бұрын
ਵਹਿਗੁਰੂ ਮਨਜੀਤ ਸਿੰਘ ਜੀ ਰੱਬ ਤਹਾਨੂੰ ਸਦਾ ਖੁਸ਼ ਰੱਖੇ ਵਾਹਿਗੁਰੂ ਏਦਾ ਦੇ song babut Vdia 🙏🙏
@heerasingh3769
@heerasingh3769 Жыл бұрын
ਬਹੁਤ ਵਧੀਆ ਸੋਹੀ ਸਾਹਬ ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ
@mahibittu9543
@mahibittu9543 Жыл бұрын
ਮੇਰਾ ਵਾਹਿਗੁਰੂ 🙏 ਤਰਕੀਆ ਦੇਵੇ ਵੀਰ ਨੂੰ 🙏🙏 ਮੇਹਰ ਕਰੇ ਪੰਜਾਬ ਤੇ ਬਾਬਾ
@AkashDeep-eh2cg
@AkashDeep-eh2cg Жыл бұрын
"ਕਾਬਲ ਸਰੂਪਵਾਲੀਆ" ਸਲਾਮ ਆ ਤੇਰੀ ਕਲਮ ਨੂੰ 👌🙏🏻
@dil4raj
@dil4raj Жыл бұрын
ਬਹੁਤ ਬਹੁਤ ਵਧੀਆ ਵੀਰ ਜੀ ਗੁਰੂ ਚੜਦੀ ਕਲਾ ਬਖਸ਼ੇ 🙏🙏🙏
@jatindersingh1809
@jatindersingh1809 Жыл бұрын
ਬਹੁਤ ਵਧੀਆ ਭਾਈ
@dharmindersinghkhalsa7713
@dharmindersinghkhalsa7713 Жыл бұрын
ਬਹੁਤ ਹੀ ਵਧੀਆ ਲਿਖਿਆ ਅਤੇ ਗਾਇਆ ਵੀਰ ਜੀ । ਤੁਹਾਡੀ ਸੋਚ ਨੂੰ ਸਲਾਮ ਆ ਵੀਰ ਜੀ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ। ਦੋਨਾਂ ਵੀਰਾ ਤੇ। ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ ।
@Mr-singh763
@Mr-singh763 Жыл бұрын
ਕਲਮ ਬਹੁਤ ਵਧੀਆ ਵੀਰ ਦੀ ਜੇ ਤੁਸੀਂ ਪੰਜਾਬ ਦੇ ਮੁਦਿਆਂ ਤੇ ਗੱਲ ਲਿਖੋ ਬਹੁਤ ਵਧੀਆ ਗੱਲ ਹੋਵੇਗੀ ਜੀ ਮੁੱਦੇ ਇਹ ਹਨ... ਬੇਰੋਜ਼ਗਾਰੀ, ਸਿੱਖਿਆ, ਸਿਹਤ, ਗਰੀਬੀ, ਮਜ਼ਦੂਰ,
@gsk1877
@gsk1877 Жыл бұрын
ਇਹੋ ਜਿਹੇ ਗੀਤਕਾਰਾਂ ਦੇ ਲੋਕੀ ਕਿਉਂ ਨਹੀਂ kattad Fan ਕਹਾਉਂਦੇ❤
@sherahundal4309
@sherahundal4309 Жыл бұрын
ਨਹੀਂ ਰੀਸਾਂ ਤੇਰੀਆਂ ਕਾਬਲ ਸਰੂਪਵਾਲੀਆ ਸੱਚੀ । ਦੇਖੀ ਕਿਤੇ 1 2 ਹੋਰ ਇੰਜ ਦੇ ਲਿਖ ਦੇ ਤੇਰੀ ਜੇਲ ਪੱਕੀ o jatta । ❤nu shuu gy ਤੇਰਾ ਗਣਾ ਸੱਚੀ
@jagdevrogla3700
@jagdevrogla3700 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਵੀਰਾਂ ਨੂੰ ❤
@gulshanattri9833
@gulshanattri9833 7 ай бұрын
ਸੱਚ ਸੁਣਨ ਨੂੰ ਵੀ ਜਿਗਰਾਂ ਚਾਹੀਦਾ❤
@navijatt72
@navijatt72 Жыл бұрын
ਬਹੁਤ ਭਾਵੁਕ ਤੇ ਸਾਡੀਆਂ ਸੁਤੀਆਂ ਜ਼ਮੀਰਾਂ ਨੂੰ ਜਗਾਉਣ ਵਾਲਾ ਸੁਨੇਹਾ ਦਿੱਤਾ। ਧੰਨਵਾਦ ਲਿਖਣ ਅਤੇ ਗਾਉਣ ਵਾਲੇ ਦਾ 🙏🙏🙏🙏
@HARBHAJANSINGH-mp9cp
@HARBHAJANSINGH-mp9cp Жыл бұрын
ਮਨਜੀਤ ਸਿੰਘ ਜੀ ਤੁਹਾਡੀ ਅਵਾਜ ਦੇ ਕਾਇਲ ਹਾਂ। ਅਤੇ ਕਾਬਲ ਸਰੂਪਵਾਲੀ ਦੀ ਕਲਮ ਦੇ ਕਾਇਲ ਹਾਂ ਬਹੁਤ ਵਧੀਆ ਲਿਖਿਆ ਅਤੇ ਬਹੁਤ ਵਧੀਆ ਗਾਇਆ ਹੈ। ਬਹੁਤ ਬਹੁਤ ਧੰਨਵਾਦੀ ਹਾਂ।
@Singhchaniiii
@Singhchaniiii Жыл бұрын
ਸੱਚ ਬੋਲਦਾ ਆ ਵੀਰ ਹਰ ਗਾਣੇ ਚ 🙏🙏
@jagvirsinghbenipal5182
@jagvirsinghbenipal5182 Жыл бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਜੀ 🙏🙏
@sarbjeetsingh5551
@sarbjeetsingh5551 Жыл бұрын
Warrior's Country PANJAB 🙏🙏🙏🙏🙏🙏🙏🙏🙏❤️ Waheguru Waheguru Waheguru Waheguru Waheguru Waheguru Waheguru ji
@vanshduggal4349
@vanshduggal4349 Жыл бұрын
ਕਾਬਲ ਸਰੂਪ ਵਾਲੀ ਸਲੂਟ ਤੇਨੂੰ ਵੀਰੇ ਏਦੇ ਸੱਚ ਲਿਖਦੇ ਰਹੋ ਜਿਉਂਦੇ ਰਹੋ
@lovepreetsingh4198
@lovepreetsingh4198 Жыл бұрын
ਬਹੁਤ ਵਧੀਆ ਗੀਤ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🙏🙏
@resamsingh6963
@resamsingh6963 Жыл бұрын
ਵਾਹਿਗੁਰੂ ਚੜਦੀ ਕਲਾ ਬਖਸ਼ੇ
@waraichsaab7
@waraichsaab7 Жыл бұрын
Kabal saroop vali veer v bhuat sohna likhda te bhuat sohna gonde ne veer g ❤❤🙏
@sandhujatt1362
@sandhujatt1362 Жыл бұрын
ਬਹੁਤ ਵਧਿਅਾ ਸੱਚ ਦਖਾੳੁਣ ਤੇ ਵਧਾੲੀ ਕਾਬਲ ਨੂੰ
@SuperNavjotgill
@SuperNavjotgill Жыл бұрын
Kamaal da geet, kamaal de lyrics❤
@SukhjeetKaur-yv9cl
@SukhjeetKaur-yv9cl 11 ай бұрын
ਦਸਮ ਪਿਤਾ ਦਾ ਤੁਹਾਡੇ ਉੱਪਰ ਹਮੇਸ਼ਾ ਹੱਥ ਰਵੇ 🙏🏻
@dimplesinghsingh5326
@dimplesinghsingh5326 Жыл бұрын
Waheguru ji Chardikala vich rakhi veer ji nu❤
@jassapowadra2024
@jassapowadra2024 Жыл бұрын
❤❤❤❤❤ਬਹੁਤ ਸੋਹਣੀ ਲਿਖਤ ਵਾਲ਼ਾ ਕਾਬਲ ਸਰੂਪਵਾਲੀ ਜੀ
@Gurjantsialkewala4488
@Gurjantsialkewala4488 Жыл бұрын
ਮਨਜੀਤ ਸਿੰਘ ਸੋਹੀ ਜੀ🎤 , ਕਾਬਲ ਸਿਆਂ ਕਾਬਿਲ ਏ ਤਾਰੀਫ਼ ✍️.........
@davinderkaur9174
@davinderkaur9174 Жыл бұрын
Bhut vadiya likheya gaeya v shona aa waheguru ji mehar Kari
@gurnamsingh7
@gurnamsingh7 Жыл бұрын
ਵਾਹਿਗੁਰੂ ਜੀ ਤੁਹਾਨੂੰ ਸਦਾ ਚੜਦੀ ਕਲਾ ਵਿੱਚ ਰੱਖਣ ਜੀ ਬਹੁਤ ਵਧੀਆ ਲਿਖਿਆ ਵੀਰ ਨੇ ਤੇ ਬਹੁਤ ਸੋਹਣੀ ਆਵਾਜ਼ ਵਿੱਚ ਗਾਇਆ ਆ ਵੀਰ ਮਨਜੀਤ ਸਿੰਘ ਨੇ ਵਾਹਿਗੁਰੂ ਜੀ ਬਹੁਤ ਬਹੁਤ ਖੁਸੀਆਂ ਤੇ ਤਰੱਕੀਆਂ ਬਖਸ਼ੇ ਜੀ🙏🙏🙏🙏🙏🙏🙏🙏
@Jaskaran_sidhu2001
@Jaskaran_sidhu2001 Жыл бұрын
On repeat ❤❤❤❤❤
@Preetbhullar03
@Preetbhullar03 Жыл бұрын
ਬਾਕਮਾਲ ਗੀਤ ਲਿਖਿਆ ਵੀਰ ਜੀ। ਤੁਹਾਡੇ ਗੀਤ ਬਹੁਤ ਵਧੀਆ ਨੇ, ਰੱਬ ਸਾਰੇ ਗੀਤਕਾਰਾ ਨੂੰ ਅਜਿਹੀ ਕਲਮ ਬਖਸ਼ੇ।
@HarpalSingh-ji3cv
@HarpalSingh-ji3cv Жыл бұрын
Dil khus krtaaa kabal saroop 22 di kalam ne te onna hi sohna veere ne gayeaa, 🙏 waheguru chardikala bakshe
@jasssingh644
@jasssingh644 Жыл бұрын
ਅਕਾਲ ਪੁਰਖ ਦੀ ਨੇ ਬਹੁਤ ਵਦੀਆ ਸੇਵਾ ਲਈ ਤੁਹਾਡੇ ਕੋਲੋ। ਵਾਹਿਗੁਰੂ ਜੀ ਮੇਹਰ ਕਰੇ ਤੇ ਇਦਾ ਦੇ ਕਾਰਜ ਕਰਦੇ ਰਹੋ ।,🙏🙏
@armaansingh617
@armaansingh617 Жыл бұрын
Waheguru ji mehar kre Punjab te
@lakhvirsinghbhullar6698
@lakhvirsinghbhullar6698 Жыл бұрын
ਸੋਹੀ ਸਾਬ੍ਹ ਤੁਹਾਡੀ ਗਾਇਕੀ ਤੇ ਸਰੂਪਵਲੀ ਦੀ ਕਲਮ ਨੂੰ ਸਲਾਮ
@ManpreetSingh-saini
@ManpreetSingh-saini Жыл бұрын
Waheguru ji🙏 💯🥺
@ManpreetSingh-dp4uk
@ManpreetSingh-dp4uk Жыл бұрын
ਬਹੁਤ ਬਹੁਤ ਸੋਹਣਾ ਗੀਤ ਹੈ ਬਾਈ ਜੀ ਸਾਡੇ ਪੰਜਾਬੀ ਵੀਰਾਂ ਵਿੱਚ ਜੋਸ਼ ਭਰਨ ਵਾਲਾ ਹੈ 👌👌👌
@Tera____lovedeep
@Tera____lovedeep Жыл бұрын
Manjit Singh veer ji nu waheguru ji hamesha chaddi kala vich rakhna 🙏🙏🙏🙏🙏
@Bhutgarhwale11
@Bhutgarhwale11 Жыл бұрын
ਕੋਈ ਵੀ ਸ਼ਬਦ ਨਹੀਂ ਤਰੀਫ ਲਈ 🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹✅✅✅✅✅✅✅✅
@savjitsingh8947
@savjitsingh8947 Жыл бұрын
❤🙏 ਦਿਲੋਂ ਦੁਆਵਾਂ ਭਾਉ ਜੀ
@vipanpreetsandhu4604
@vipanpreetsandhu4604 Жыл бұрын
ਵਾਹ ਜੀ ਵਾਹ ਸਟੇਟਸ ਦੇਖ ਕੇ ਦੁਵਾਰਾ ਪੂਰਾ ਗੀਤ ਸੁਨਣ ਆਯਾ ਸਕੂਨ ਮਿਲ ਗਿਆ ਰੂਹ ਨੂੰ ❤
@jugrajbraham2272
@jugrajbraham2272 Жыл бұрын
ਬੱਠਲ ਜਿੱਡਾ ਜਿਗਰਾ ਚਾਈਦਾ ਏ। ਏਦਾ ਦਾ ਗਾਣਾ ਲਿਖਣ ਅਤੇ ਗਾਉਣ ਲਈ।❤❤
@davrandhawa4863
@davrandhawa4863 Жыл бұрын
ਬਿਲਕੁਲ ਸੱਚੀਆ ਗੱਲਾਂ ਬਾਈ ਜੀ
@Brar-Farming744
@Brar-Farming744 Жыл бұрын
ਵਾਹਿਗੁਰੂ ਜੀ ਖੁਦ ਆ ਕੇ ਬਚਾਵੋ ਪੰਜਾਬ ਨੂੰ।🙏🙏
@DNAPANJAB
@DNAPANJAB Жыл бұрын
ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਜਾਗਦੀਆਂ ਜ਼ਮੀਰਾਂ ਵਾਲੇ ਸਿੰਘਾਂ ਵਿੱਚੋਂ ਇੱਕ ਸਿੰਘ ਭਾਈ ਸਾਹਿਬ ਜੀ ❤❤
@sukhdhami444
@sukhdhami444 Жыл бұрын
No words to say❤
@JaswinderSingh-b5w5u
@JaswinderSingh-b5w5u Жыл бұрын
ਬਹੁਤ ਵਧੀਆ ਵੀਰ 👌👌👌
@ParminderSingh-yx3nw
@ParminderSingh-yx3nw Жыл бұрын
ਸੱਚਾ ਕਲਾਕਾਰ
@SarbjitSingh-qp8qr
@SarbjitSingh-qp8qr Жыл бұрын
ਬਹੁਤ ਵਧੀਆ ਲਿਖਿਆ ਹੈ ਵੀਰ ਨੇ,ਤੇ ਵੀਰ ਨੇ ਗਾ ਕੇ ਵੱਟ ਕੱਢ ਦਿੱਤੇ, ਸੱਚ ਗੱਲਾਂ ਕਹਿ ਕੇ
@bhagwantsinghlakhanpal5119
@bhagwantsinghlakhanpal5119 Жыл бұрын
Very nice work 💯❤
@plumberworksolutioninpunja9592
@plumberworksolutioninpunja9592 Жыл бұрын
ਬਹੁਤ ਵਧੀਆ ਗਾਣਾ ਗਾਇਆ ਵੀਰ
@dragyakarsingh6133
@dragyakarsingh6133 Жыл бұрын
ਵਾਹਿਗੁਰ ਮੇਹਰ ਕਰਨ ਉਹਨਾਂ ਸਿੰਗਰਾਂ ਤੇ ਜੋ ਹੱਕ ਸੱਚ ਦੀ ਗੱਲ ਕਰਦੇ 👏
@raniitsingh3915
@raniitsingh3915 Жыл бұрын
ਬਹੁਤ ਹੀ ਵਧੀਆ ਲਿਖਿਆ,, ਬਹੁਤ ਹੀ ਵਧੀਆ ਗਾਇਆ ਵੀਰ ਜੀ
@deepdhillon3860
@deepdhillon3860 Жыл бұрын
ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ ਬਾਈ ਜੀ ❤❤👍👍
@jaspalsinghsingh6151
@jaspalsinghsingh6151 7 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵੀਰ ਜੀ ਬਹੁਤ ਸੋਹਣਾ ਗਾਣਾ ਅਕਾਲ ਪੁਰਖ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਤਹਾਨੂੰ
@gsinghz320
@gsinghz320 Жыл бұрын
ਵਾਹ ਕਾਬਲ ਸਰੁਪਵਾਲ਼ੀਆ ਤੇਰੀ ਕਲਮ ਦੇ ਮਨਜੀਤ ਸਿੰਘ ਦੀ ਅਵਾਜ਼ ਬਾ ਕਮਾਲ ..ਸੱਚੇ ਪਾਤਸ਼ਾਹ ਆਪ ਜੀ ਚੜਦੀਕਲਾ ਬਖਸ਼ੇ
@JaswinderSingh-kt9yc
@JaswinderSingh-kt9yc Жыл бұрын
ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਕਰਨ
@KaramveerKaur-qf9he
@KaramveerKaur-qf9he Жыл бұрын
ਬਹੁਤ ਸੋਹਣਾ ਗੀਤ 22
@ranfatehsingh9399
@ranfatehsingh9399 Жыл бұрын
ਬਾਈ ਜੀ ਸਿਰਾ ਹੀ ਲਾ ਦਿੱਤਾ। ਪਰਮਾਤਮਾ ਤੁਹਾਨੂੰ ਹੋਰ ਤਰੱਕੀ ਦੇਵੇ।
@sukhwantsingh5612
@sukhwantsingh5612 Жыл бұрын
Salute aa ji ਸੱਚ ਅਤੇ ਕੱਚ ਬਹੁਤ ਚੁੱਭਦਾ ਆ ਵਾਹਿਗੁਰੂ ਜੀ 🙏🙏
@baljit8759
@baljit8759 Жыл бұрын
ਵਾਹ ਜੀ ❤
@preetshergill8770
@preetshergill8770 Жыл бұрын
Bahut sohnaa likhyaa veerya jionda reh
@guridhindsa6687
@guridhindsa6687 Жыл бұрын
ਬਹੁਤ ਵਧੀਆ ਵੀਰੇ ਜਿਉਂਦਾ ਵੱਸਦਾ ਰਹਿ😍😍😍
@khajansingh2957
@khajansingh2957 Жыл бұрын
ਚੱਗੇ ਗੀਤਾ ਨੁੰ ਤਾ ਲੋਕ ਸਪੋਟ ਨਹੀ ਕਰਦੇ ਤੇ ਰੀਲਾ ਤੇ ਏਵੇ ਜਣੇ ਖੱਣੇ ਨੁੰ ਲਾਈਕ ਫੋਲੋ ਕਰ ਕਰ ਸਿਰ ਤੇ ਚੜਾਇਆ ਲੋਕਾ ਨੇ ਫੁਦੁ ਕਲਾਕਾਰਾ ਨੁੰ ਵੀ ਉਸਤਾਦ ਉਸਤਾਦ ਕਰੀ ਜਾਦੇ ਲੋਕ ਮੈ ਤਾ ਬਹੁਤ ਪਰੇਸ਼ਾਨ ਹੋਗਿਆ ਦੁਨੀਆ ਤੋ
@harpreetsandhu97
@harpreetsandhu97 Жыл бұрын
ਕਾਬਲ ਵੀਰ ਬੋਹਤ ਸੋਹਣੀ ਕਲਮ ਆ ਸੋਹੀ ਵੀਰ ਦੀ ਆਵਾਜ਼ ਤੇ ਕਾਬਲ ਵੀਰ di ਲਿਖਤ. ਸੁਤੀ ਹੋਇ ਰੂਹ ਨੂੰ ਜਗਾ ਦੇਂਦੀ ਆ
@86kulbir
@86kulbir Жыл бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ 🙏
@iqbalgrewal3740
@iqbalgrewal3740 Жыл бұрын
ਬਹੁਤ ਸੋਹਣਾ ਲਿਖਿਆ ਰੂਹ ਖੁਸ ਹੋ ਗਈ
@satnamesingh1387
@satnamesingh1387 Жыл бұрын
ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਸੋਹਣੇ ਗੀਤ ਲਿਖਣ ਵਾਲੇ ਕਲਾਕਾਰਾਂ ਨੂੰ
@farmertv5483
@farmertv5483 Жыл бұрын
ਬਹੁਤ ਖੂਬ ਵੀਰ ਜੀ ਕਲਮ ਨੂੰ ਸਲਾਮ ਵਾਕੇ ਗੱਲਾ ਸੱਚ ਲਿਖਦੇ ਅਤੇ ਗਾਉਦੇ ਹੋ।
@kamaljitsingh3000
@kamaljitsingh3000 5 ай бұрын
Waheguru ji
@kamaljot6246
@kamaljot6246 Жыл бұрын
ਵਾਹ ਜੀ ਵਾਹ, ਅੱਜ ਦੇ ਸਮੇਂ ਵਿਚ ਸੱਚ ਲਿਖਣ ਬੋਲਣ ਦੀ ਹਿੰਮਤ ਕਰਨ ਵਾਲਾ ਬੰਦਾ ਆਮ ਨਈ ਹੁੰਦਾ। ਧਨ ਓ ਬਈ ਤੁਸੀ।
@sransandohewala9832
@sransandohewala9832 Жыл бұрын
ਬਹੁਤ ਸੋਹਣਾ ਗੀਤ ਬਾਈ 💯
Friends make memories together part 2  | Trà Đặng #short #bestfriend #bff #tiktok
00:18
Não sabe esconder Comida
00:20
DUDU e CAROL
Рет қаралды 49 МЛН
How I Turned a Lolipop Into A New One 🤯🍭
00:19
Wian
Рет қаралды 12 МЛН
НАШЛА ДЕНЬГИ🙀@VERONIKAborsch
00:38
МишАня
Рет қаралды 3 МЛН
Zameer (Full Album) Manjit Singh Sohi | Gazab Media
22:29
Gazab Media
Рет қаралды 183 М.
Purana Punjab | All Chapter | Virasat Sandhu | Jukebox | Latest Punjabi Song 2023
25:01
Weapon Culture - Kavishar Bhai Mehal Singh & Jatha | The Kidd | Gurjant Singh Bainka
5:59
Kavishar Bhai Mehal Singh
Рет қаралды 2,6 МЛН
Bolna Pea 2 (Official Video) Manjit Singh Sohi | Kabal Saroopwali | Jassi X |
3:37
Friends make memories together part 2  | Trà Đặng #short #bestfriend #bff #tiktok
00:18