ਸਮੁੰਦਰੀ ਜਹਾਜ਼ 'ਚ ਗਏ ਕਾਲੇ ਪਾਣੀ ਦੀ ਜੇਲ੍ਹ । Andaman Sea । Port Blair । Amrik Manpreet । Walk With Turna

  Рет қаралды 220,133

Walk With Turna

Walk With Turna

Күн бұрын

ਸਮੁੰਦਰੀ ਜਹਾਜ਼ 'ਚ ਗਏ ਕਾਲੇ ਪਾਣੀ ਦੀ ਜੇਲ੍ਹ
ਫਾਂਸੀ ਘਰ ਤੇ ਕਾਲ ਕੋਠੜੀਆਂ ਵੇਖ ਖੜ੍ਹੇ ਹੁੰਦੇ ਲੂੰ ਕੰਡੇ
ਇੱਥੇ ਪੰਜਾਬੀਆਂ ਨੇ ਕੱਟੀਆਂ ਸਜਾਵਾਂ
#WalkWithTurna #CellularJail #Andaman #Island #Ship #Sea
Andaman Sea । Port Blair । Amrik Manpreet । Walk With Turna

Пікірлер: 155
@kuldeepsinghlahoria5268
@kuldeepsinghlahoria5268 2 жыл бұрын
ਧੰਨਵਾਦ ਵੀਰ ਟੁਰਨਾ ਤੇ ਭੈਣ ਦਾ ਬਹੁਤ ਕੁੱਝ ਵਿਖਾਤਾ ਤੁਸੀਂ ਜੋ ਅਸੀ ਕਦੀ ਵੀ ਓਥੇ ਜਾ ਕੇ ਨਹੀ ਵੇਖ ਸਕਦੇ ਸੀ ..ਵਾਹਿਗੁਰੂ ਜੀ ਮੇਹਰ ਕਰਨ
@rajinderaustria7819
@rajinderaustria7819 2 жыл бұрын
ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਇਹ ਜੋ ਪੁਰਾਣਾ ਇਤਿਹਾਸ ਹੀ ਕਹਿ ਸਕਦੇ ਹਾਂ ਪੂਰੀ ਦੁਨੀਆਂ ਨੂੰ ਦਿਖਾ ਰਹੇ ਹੋ। RAJINDER SINGH AUSTRIA
@rajwinder1968
@rajwinder1968 2 жыл бұрын
ਹੁਣ ਵੀ ਜੁਲਮ ਉਸੇ ਤਰਾ ਹੁੰਦਾ ਪੰਜਾਬੀਆ ਤੇ ਜੇ ਉਸ ਟਾਇਮ ਪੰਜਾਬੀ ਨਹੀ ਡਰੇ ਤਾ ਡਰਦੇ ਹੁਣ ਵੀ ਨਹੀ ਸਾਰਕਾਰਾ ਨੂੰ ਸਬਕ ਸਿੱਖਣਾ ਚਾਹੀ ਦਾ ਇਹਨਾ ਜੇਲਾ ਨੂੰ ਦੇਖ ਕੇ
@baljitmanpreetchannel
@baljitmanpreetchannel 2 жыл бұрын
Super ghar baithe enjoy kita 😊 Thank you 🙏
@WalkWithTurna
@WalkWithTurna 2 жыл бұрын
🤗
@manjitsinghdhaliwal204
@manjitsinghdhaliwal204 2 жыл бұрын
ਗਦਰੀ ਬਾਬੇ ਢੁੱਡੀਕੇ ਮੋਗਾ ਦੇ ਬਹੁਤ ਸੀ ਬਾਬਾ ਪਾਲਾ ਸਿੰਘ ਪਾਖਰ ਸਿੰਘ ਕੁੱਲ 15 ਬਾਬੇ ਸੀ
@ekamdult7188
@ekamdult7188 2 жыл бұрын
Bhai saab g Manpreet di speech buhat vadhia krdi wa ਅੱਗੋ ਹੋਰ ਵੀ ਸੁਧਾਰ ਹੋ ਜਨਾ ਮਹਿਨਤ ਯਾਰੀ ਰੱਖੋ ਭਾਈ
@lakhvirsingh2451
@lakhvirsingh2451 2 жыл бұрын
ਅੱਜ ਤੱਕ ਇਹ ਜਗ੍ਹਾ ਦੀ ਵਿਡੀਉ ਕਿਸੇ ਵੀ you Tuber ਨੇ ਨਹੀਂ ਬਣਾਈ ।ਇਕ ਤੁਸੀ ਵੀਡੀਉ ਬਣੋਨ ਵਿਚ ਅੱਗੇ ਆਏ
@jaswindersingh-po7hh
@jaswindersingh-po7hh 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ
@mrvickykaranjot8772
@mrvickykaranjot8772 2 жыл бұрын
ਬਾਈ ਜੀ ਏਵੀ ਦੱਸਦੇ ਕਿ ਕਾਲੇ ਪਾਣੀ ਦੀ ਸਜ਼ਾ ਸਭ ਤੋਂ ਵੱਧ ਪੰਜਾਬੀਆਂ ਨੂੰ ਮਿਲੀ
@sikandersing5496
@sikandersing5496 2 жыл бұрын
ਵਧੀਅਾ ਜਾਣਕਾਰੀ ਵੀਰ ਜੀ ।
@manpreetkaurbrarbrar1264
@manpreetkaurbrarbrar1264 2 жыл бұрын
Very nice sister ji god bless you thanks
@qamaruzzaman346
@qamaruzzaman346 2 жыл бұрын
An other beautiful and amazing vilog
@jatinderpalsinghsandhu1593
@jatinderpalsinghsandhu1593 2 жыл бұрын
Amrik te manprit its good i never see it but only can imagine.thanx to show in reality.keep contnuing thanx gud job
@punagro
@punagro 2 жыл бұрын
Bahut hi vadhia video। Thaks for the whole team।
@rajwinder1968
@rajwinder1968 2 жыл бұрын
ਭਾਈ ਇੱਥੇ ਆਣ ਕੇ ਮਨੋਰੰਜਨ ਨਾ ਕਰੋ ਇਹਨਾ ਜੇਲਾ ਵਿੱਚ ਸਾਡੇ ਦਾਦੇ ਪੜਦਾਦਿਆ ਨੇ ਤਸੀਹੇ ਝੱਲੇ ਹਨ
@bahadursingh9718
@bahadursingh9718 2 жыл бұрын
Vir.ji.dhanbad.jithe.sade.desh.di.khater.jina.vira.ne.jeala.kataia.kurbania.ditia.ona.vira.nu.sat.sat.parnam.sir.jhukda.hai..
@arshsingh27
@arshsingh27 2 жыл бұрын
Dhanwad ji vdia lagga
@ਅਮ੍ਰਿਤਪਾਲਸਿੰਘਬੁੱਟਰ
@ਅਮ੍ਰਿਤਪਾਲਸਿੰਘਬੁੱਟਰ 2 жыл бұрын
Thank you so much g
@manindermalhi6272
@manindermalhi6272 2 жыл бұрын
Old is gold ਬਹੁਤ ਵਧੀਆ ਜਗਾ
@deepbadesha7624
@deepbadesha7624 2 жыл бұрын
ਜੇਲ੍ਹ ਨਹੀਂ ਵਧੀਆ ਜੀ ਜੋ ਇਹ ਜਗ੍ਹਾ ਸੱਡੇ ਗਏ ਸੀ ਕੈਦੀ ਉਹ ਤਾਂ 7 ਜਨਮ ਵਧੀਆ ਨਹੀਂ ਬੋਲ ਸਕਦੇ
@carpediem7060
@carpediem7060 2 жыл бұрын
My dad was in indian navy and my elder sister was born in this hospital,i think its name is gandhi hospital.Remind me my childhood after watching all this.
@gurpreetsinghsidhu9861
@gurpreetsinghsidhu9861 2 жыл бұрын
ਹਾ ਜੀ ਵੀਰ ਟੁਰਨਾ ਸਾਬ ਤੇ ਟੁਰਨੀ ਜੀ ਤੁਹਾਨੂੰ ਮੁਬਾਰਕਾ ਕਾਲੇ ਪਾਣੀ ਦੀਆ
@udaysidhu6924
@udaysidhu6924 2 жыл бұрын
ਸਤਿ ਸ਼੍ਰੀ ਅਕਾਲ ਬਾਈ ਅਤੇ ਭਾਬੀ ਜੀ
@KuldeepSingh-od5tl
@KuldeepSingh-od5tl 2 жыл бұрын
ਬਾਈ ਰਿੰਪਨ ਤੇ ਖੁਸ਼ੀ ਵੀ ਆਏ ਹੋਏ ਨੇ
@gurbanssingh2732
@gurbanssingh2732 2 жыл бұрын
Good information
@sanjeev9657
@sanjeev9657 2 жыл бұрын
ਇੱਥੇ ਗੈਂਗਸਟਰਾਂ ਨੂੰ ਰੱਖਣਾ ਚਾਹੀਦਾ
@VijayKumar-bs1vs
@VijayKumar-bs1vs 2 жыл бұрын
Very nice vedio thanks 🙏
@GulshanKumar-pl7pd
@GulshanKumar-pl7pd 2 жыл бұрын
Good program. Thanks Turna ji.
@funnycartoonworldforkids4071
@funnycartoonworldforkids4071 2 жыл бұрын
i remember those days when my great grandmother used to tell stories of this cellular jail 😭
@navjot473
@navjot473 2 жыл бұрын
ਬਹੁਤ ਵਧੀਆ ਜਾਣਕਾਰੀ ਦੇ ਰਹੇ ਓ ਵੀਰ ਜੀ and ਭੈਣ ਜੀ ਅਸੀਂ ਤਾਂ ਕਦੀ ਸੋਚ ਵੀ ਨਈ ਸਕਦੇ ਇਸ ਜਗ੍ਹਾ ਜਾਣ ਵਾਰੇ ਸਾਨੂੰ ਘਰ ਬੈਠੇ ਹੀ ਇਤਿਹਾਸ ਬਾਰੇ ਜਾਣਕਾਰੀ ਮਿਲ ਰਹੀ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਇਨੀ ਵਧੀਆ ਜਾਣਕਾਰੀ ਦੇਣ ਲਈ ਪ੍ਰਮਾਤਮਾ ਜੀ ਤੁਹਾਨੂੰ ਲੰਬੀ ਉਮਰ ਬਖਸ਼ਣ ਅਤੇ ਚੰਗੀ ਸਿਹਤ ਬਖਸ਼ਣ ਖੂਬ ਤਰੱਕੀ ਕਰੋ ਤੁਸੀਂ
@GurpreetSingh-nh6mm
@GurpreetSingh-nh6mm 2 жыл бұрын
Navjot penji aa jao asi kumawange Ithe rehan da khan da kharcha sara sada bus aaun jaaun da kharcha tuhada sirf aaun lai flight farro ik side da ik jane da kharch 10000/- rs de lagbhag hai
@gurpreetsinghsidhu9861
@gurpreetsinghsidhu9861 2 жыл бұрын
ਨਵਜੋਤ ਜੀ ਰਿਪਨ ਵੀਰ ਤੇ ਖੁੱਸੀ ਵਾਲੇ ਵਲੋਗ ਵੀ ਦੇਖੇਆ ਕਰੋ ਬਹੁਤ ਵਧੀਆ ਵਲੋਗ ਬਨਾਉਦੇ ਨੇ ਉਹ ਵੀ ਕੱਲ ਤੱਕ ਕਾਲੇ ਪਾਣੀ ਪਹੁੰਚਣ ਹੀ ਵਾਲੇ ਹਨ
@navjot473
@navjot473 2 жыл бұрын
@@gurpreetsinghsidhu9861 Gurpreet ji ਦੇਖਦੀ ਆ ਓਹਨਾ ਦੇ ਬਲੌਗ ਵੀ ਮੈ ਕਾਫ਼ੀ ਟਾਈਮ ਤੋਂ ਬਹੁਤ ਸੋਹਣੀ ਜੋੜੀ ਆ
@navjot473
@navjot473 2 жыл бұрын
@@GurpreetSingh-nh6mm 😔 sorry Gurpreet ਜੀ ਮੈਂ ਤਾਂ ਏਕ ਪਾਸੇ ਦਾ ਵੀ ਖਰਚਾ ਨਈ ਕਰ ਸਕਦੀ ਮੇਰੇ ਕੋਲ ਤਾਂ ਜਵਾਕਾ ਦੀ ਫੀਸ ਭਰਨ ਜੋਗੇ ਵੀ ਪੈਸੇ ਹੈ ਨੀ ਮੈਂ ਘੁੰਮਣ ਵਾਰੇ ਤਾਂ ਸੁਫ਼ਨੇ ਚ ਵੀ ਨਈ ਸੋਚ ਸਕਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਹਨਾਂ ਕਿਹਾ ਕੇ ਅਸੀਂ ਘੁੰਮਾ ਦੇਵਾਗੇ ਆ ਜਾਓ
@gurpreetsinghsidhu9861
@gurpreetsinghsidhu9861 2 жыл бұрын
@@navjot473 ਨਵਜੋਤ ਜੀ ਤੁਸੀ ਇੰਦਾ ਨਾ ਕਹੋ ਮੇਰੇ ਕੋਲ ਕੁਝ ਹੈਨੀ ਆਪ ਔਖ ਸੌਖ ਕੱਟ ਲਵੋ ਪਰ ਆਪਣੇ ਬੱਚਿਆ ਨੂੰ ਚੰਗੇ ਸਕੂਲਾ ਵਿੱਚ ਪੜਾਈ ਕਰਵਾਓ ਪਲੀਗ ਬੇਨਤੀ ਬੱਚੇ ਪੜ ਗਏ ਤਾ ਆਪਣੇ ਦੇਸ ਤਾ ਕੀ ਸਾਰੇ ਦੇਸਾ ਵਿੱਚ ਘੁੰਮਾ ਦੇਣਗੇ ਜੇ ਫੀਸ ਦੇਣ ਦੀ ਜਿਆਦਾ ਮੁਸਕਲ ਕਿਸੇ ਸਮਾਜ ਸੇਵੀ ਸੰਸਥਾ ਨਾਲ ਸਪੰਰਕ ਕਰ ਲਵੋ ਜੇ ਫਰ ਵੀ ਹੱਲ ਨਹੀ ਹੁੰਦਾ ਤੁਸੀ ਦੱਸੋ ਹੱਲ ਕਰ ਦਿਆਗੇ ਕਿੰਨੇ ਬੱਚੇ ਤੇ ਕਿਹੜੀ ਕਿਹੜੀ ਕਲਾਸ ਵਿੱਚ ਪੜਦੇ ਹਨ ਜਰੂਰ ਦੱਸੋ ਜੀ ਪਲੀਜ
@rachhpalsinghbajwaawan6166
@rachhpalsinghbajwaawan6166 2 жыл бұрын
ਏਥੇ ਪੰਜਾਬੀਆਂ ਦੇ ਨਾ ਵੀ ਲਿਖੇ ਆ ਉਹ ਨਹੀਂ ਤੁਸੀ ਦੱਸਿਆ
@satpalyusifmasih869
@satpalyusifmasih869 2 жыл бұрын
Mei toh 2004 mein dekh Chuka Hu Andeman Nikobar , jab Tsunami Aayi Thi ,mein port Blair mein tha .port Blair,car Nikobar, Havelock, campelbay, aur bhi bahut se island Dekhe hai.
@pushpinderraj7532
@pushpinderraj7532 2 жыл бұрын
It's ro ro ferry ..ship .. roll on roll off
@harishmehta1304
@harishmehta1304 2 жыл бұрын
Waheguru ji ka khalsa waheguru ji ki Fateh
@jassikhangura4241
@jassikhangura4241 2 жыл бұрын
Good
@AmrinderSidhu104
@AmrinderSidhu104 2 жыл бұрын
Very Good Vlog Bro ❤️👍👍
@Saab401
@Saab401 2 жыл бұрын
Neil Island
@amanvicky3023
@amanvicky3023 2 жыл бұрын
Ripan and khushi v aa rhe ne kaale paani
@samartarun1596
@samartarun1596 2 жыл бұрын
Ryt
@pawanjotsingh2292
@pawanjotsingh2292 2 жыл бұрын
Hnji
@gurpreetsinghsidhu9861
@gurpreetsinghsidhu9861 2 жыл бұрын
ਹਾ ਜੀ ਜਾ ਰਹੇ ਨੇ ਰਿਪਨ ਤੇ ਖੁਸੀ
@Malhi_daljit
@Malhi_daljit 2 жыл бұрын
Wow very nice g
@RanjeetSingh-bl6ry
@RanjeetSingh-bl6ry 2 жыл бұрын
very good video
@jatindersinghgurpreetsingh6587
@jatindersinghgurpreetsingh6587 2 жыл бұрын
Bhai g jannat vekati tusi
@SukhdevSingh-tj2ev
@SukhdevSingh-tj2ev 2 жыл бұрын
Very nice toor
@sukhdevsinghbhola5389
@sukhdevsinghbhola5389 2 жыл бұрын
Very very Thanks
@sukhpalsingh585
@sukhpalsingh585 2 жыл бұрын
Very very good ji
@dilvil6663
@dilvil6663 2 жыл бұрын
Mam bhot vadiya describe kerde ne her gal nu..
@sanjayfaridian6742
@sanjayfaridian6742 2 жыл бұрын
God bless you and khushi te ripan v aa rhe ne jrur mil Leo ohna nu
@kulbirhundal7316
@kulbirhundal7316 2 жыл бұрын
Yes Sanjay I am following Ripom and Khushi as well
@jatindersinghgurpreetsingh6587
@jatindersinghgurpreetsingh6587 2 жыл бұрын
Jail toh bahar bai road v chal reha motorcycle car a pot kaffi vada a
@satveendersinghkala
@satveendersinghkala 2 жыл бұрын
Dhan Dhan Shri Guru pita Gobind Singh gi
@KuldeepSingh-rz7ol
@KuldeepSingh-rz7ol 2 жыл бұрын
Ase ve ga c andaman 3mena LA ka aya
@angrejparmar6637
@angrejparmar6637 2 жыл бұрын
Good job
@rajwindersingh7394
@rajwindersingh7394 2 жыл бұрын
Jithe sikh kedia diya tasveera ne ohna nu changi tarh dikhaya karo
@sukhmeetkaursukhmeetkaur8760
@sukhmeetkaursukhmeetkaur8760 2 жыл бұрын
Assi vi gye c
@sarabjitkaur4282
@sarabjitkaur4282 2 жыл бұрын
ਲਾਜਵਾਬ
@gurpreetsinghsidhu9861
@gurpreetsinghsidhu9861 2 жыл бұрын
ਸਹੀ ਹੈ ਜੀ
@splitmine1467
@splitmine1467 2 жыл бұрын
Good bai ji
@jaspreetkaur7973
@jaspreetkaur7973 2 жыл бұрын
👌👌👌👌
@kulbirhundal7316
@kulbirhundal7316 2 жыл бұрын
Thank you for the knowledge
@RaviSingh-gr6gk
@RaviSingh-gr6gk 2 жыл бұрын
Nice video bro
@GurdeepSingh-nc3wy
@GurdeepSingh-nc3wy 2 жыл бұрын
Waheguru ji
@jagroopkaur2600
@jagroopkaur2600 2 жыл бұрын
Good meri mummy de dada g is jail ch inspector c or dada g de brother c jo o fansi dinde c loka nu ethe from Germany 🇩🇪
@Ramandeepkaur-ii8wl
@Ramandeepkaur-ii8wl 2 жыл бұрын
That's great
@GurpreetSingh-hg7kw
@GurpreetSingh-hg7kw 2 жыл бұрын
👍👍
@RajpalSingh-ni7fw
@RajpalSingh-ni7fw 2 жыл бұрын
Good y
@BaljinderSingh-nq4fd
@BaljinderSingh-nq4fd 2 жыл бұрын
Very good veere
@uttamjeetsingh1090
@uttamjeetsingh1090 2 жыл бұрын
Ohh bharaa mic jhazz da lee leee yaar awaz tann saaf andii nahi
@sangatcraneconstruction8677
@sangatcraneconstruction8677 2 жыл бұрын
Good 👍
@dhanjalladdi001
@dhanjalladdi001 2 жыл бұрын
👍👍👍👍👍
@KuldeepSingh-ev5mh
@KuldeepSingh-ev5mh 2 жыл бұрын
12rupees kiraya ta kush v ni 22yr very good 👍👍👍
@lakhvirsingh3091
@lakhvirsingh3091 2 жыл бұрын
Port blair ch e o veer k hun chale gaye
@WalkWithTurna
@WalkWithTurna 2 жыл бұрын
ਚਲੇ ਗਏ ਜੀ
@baljindersingh7802
@baljindersingh7802 2 жыл бұрын
I,love you beta and betee
@ManjitKaur-jj3pr
@ManjitKaur-jj3pr 2 жыл бұрын
Putter ji episode da number jarur likhiya karo
@BaljeetSingh-ek2bp
@BaljeetSingh-ek2bp 2 жыл бұрын
Very nice
@HarinderSingh-zb1gn
@HarinderSingh-zb1gn 2 жыл бұрын
Good seen ji🙏
@surendrababbu5380
@surendrababbu5380 2 жыл бұрын
Ham bhi 5 sal Raha vahan per bro
@surendrababbu5380
@surendrababbu5380 2 жыл бұрын
Bhai kitni Sundar jagah hai na ji
@sandeepkumar-bx6zf
@sandeepkumar-bx6zf 2 жыл бұрын
Good a 👍👍
@surendrababbu5380
@surendrababbu5380 2 жыл бұрын
Fararganj mein rahata tha bro
@ਜੱਟਵੈੜ-ਜ4ਪ
@ਜੱਟਵੈੜ-ਜ4ਪ 2 жыл бұрын
#justicefor💔shubh deep Singh (Sidhu moose wala) 🙏
@kuldeepsaroya1870
@kuldeepsaroya1870 2 жыл бұрын
Bhaji mere pardada ji ne kalle pani jail katti aaa
@tpsingh5424
@tpsingh5424 2 жыл бұрын
Punjab to Punjabi couple you tuber vi aj kal kala Pani vale pase aae Han sampark karna ji tusi
@gurpreetsinghsidhu9861
@gurpreetsinghsidhu9861 2 жыл бұрын
ਰਿਪਨ ਤੇ ਖੁਸੀ ਗਏ ਹੋਏ ਨੇ ਕੱਲ ਨੂੰ ਪਹੁੰਚ ਜਾਣਗੇ
@kaurj8453
@kaurj8453 2 жыл бұрын
Ja adman jaya ta kotha raha
@amritpal7034
@amritpal7034 2 жыл бұрын
mere grandfather ji ne 12saaal jail kati c
@PawanKumar-ev9yu
@PawanKumar-ev9yu 2 жыл бұрын
👍👍👍👍👍🙏🙏🙏🙏🙏
@BTownfacts
@BTownfacts Жыл бұрын
कुल्लू मामले😊 18:18
@surendrababbu5380
@surendrababbu5380 2 жыл бұрын
Abhi bhi port plane mein hu bro
@amarbhai2116
@amarbhai2116 2 жыл бұрын
Bhai ethey feer police chanai tohe lgi aa dasiyo.
@WalkWithTurna
@WalkWithTurna 2 жыл бұрын
ਅੰਡੇਮਾਨ ਤੇ ਨਿੱਕੋਬਾਰ ਦੀ ਆਪਣੀ ਪੁਲਿਸ ਹੈ ਜੀ ਇਹ ਕੇਂਦਰ ਸ਼ਾਸਤ ਪ੍ਰਦੇਸ਼ ਹੈ
@amarbhai2116
@amarbhai2116 2 жыл бұрын
@@WalkWithTurna Thankyou 😊
@kaurj8453
@kaurj8453 2 жыл бұрын
Rupees Punjab wala hi chalda han
@funnycartoonworldforkids4071
@funnycartoonworldforkids4071 2 жыл бұрын
eh India ch hi a bhen, portblaire island ch painda, andeman nicobar
@WalkWithTurna
@WalkWithTurna 2 жыл бұрын
ਜੀ ਭਾਰਤ ਦਾ ਹਿੱਸਾ ਹੈ, ਭਾਰਤੀ ਕਰੰਸੀ ਹੀ ਚਲਦੀ ਹੈ
@mohanvig150
@mohanvig150 2 жыл бұрын
Pl show visit of Gurudwara.in Andeman
@WalkWithTurna
@WalkWithTurna 2 жыл бұрын
check videos on our channel
@Enjoy_Life_With_Sidhu
@Enjoy_Life_With_Sidhu Жыл бұрын
Bai mic ਕਿਹੜਾ use karde o?
@WalkWithTurna
@WalkWithTurna Жыл бұрын
Rode Go 2
@Enjoy_Life_With_Sidhu
@Enjoy_Life_With_Sidhu Жыл бұрын
@@WalkWithTurna doing good job.. keep up nice content...love from bathinda
@WalkWithTurna
@WalkWithTurna Жыл бұрын
@@Enjoy_Life_With_Sidhu ਧੰਨਵਾਦ ਜੀ
@GaganDeep-xk4ux
@GaganDeep-xk4ux 2 жыл бұрын
🙏🙏
@mandeepchahal3181
@mandeepchahal3181 2 жыл бұрын
ਤੁਸੀਂ ਰਪਨ ਤੇ ਖੁਸ਼ੀ ਦੇ ਨਾਲ ਨੀ ਗੲੇ ਵੀਰੇ ੳੁਹ ਵੀ ਗੲੇ ਨੇ ਕਾਲੇ ਪਾਣੀ
@WalkWithTurna
@WalkWithTurna 2 жыл бұрын
ਅਸੀਂ ਪਹਿਲਾਂ ਪਹੁੰਚ ਗਏ ਸੀ ਜੀ
@satnaamsinghnahar9249
@satnaamsinghnahar9249 2 жыл бұрын
sab to vadh sadi koum de yodheya nal tashdad hoeya hona es jaill ch
@deepmani6518
@deepmani6518 2 жыл бұрын
ਬਾਈ ਜੀ ਏਹ ਕਿਹੜੀ ਸਟੇਟ ਚਾ ਆ ਕਾਲੇ ਪਾਣੀ ਜੇਲ੍ਹ ਜੀ
@deepbadesha7624
@deepbadesha7624 2 жыл бұрын
ਆਂਡੇਮਾਨ ਨੀਕੋਬਾਰ ਵਿੱਚ ਇਹ ਇੰਡੀਆ ਤੋਂ ਹਟਕੇ ਆ ਵਿਚਕਾਰ ਸਮੁੰਦਰ ਆ ਭਰਾਂ ਇਹੋ ਕਰਕੇ ਕੈਦੀਆਂ ਨੂੰ ਇਹ ਜਗ੍ਹਾ ਸੱਡ ਕੇ ਅਉਂਦੇ ਸੀ ਵੀ ਜੇ ਕੋਈ ਜੇਲ੍ਹ ਤੋੜ ਕੇ ਭੱਜਣ ਵਿੱਚ ਸਫਲ ਹੋਜੇ ਕਿਉਕੇ ਚਾਰੇ ਪਾਸੇ ਸੂਮੰਦਰ ਆ ਪਾਣੀ ਪਾਣੀ ਫੇਰ ਜਾ ਤਾਂ ਉਹ ਜੰਗਲੀ ਜਾਨਵਰ ਸ਼ਿਕਾਰ ਕਰ ਲੈਂਦੇ ਸੀ ਜਾ ਭੂੱਖ ਨਾਲ ਮਰ ਜਾਂਦਾਂ ਸੀ. ਜਿਉਣਾ ਮੋੜ ਦੇ ਭਰਾਂ ਨੂੰ ਵੀ ਇਹੋ ਜਗ੍ਹਾ ਸਜ਼ਾ ਦਿੱਤੀ ਗਈ ਸੀ ਕਾਲੇ ਪਾਣੀ ਜੇਲ੍ਹ ਵਿੱਚੋ ਹੀ ਕਿਸਨੇ ਨੇ ਆਪਣੇ ਭਰਾਂ ਨੂੰ ਚਿੱਠੀ ਭੇਜੀ ਸੀ ਵੀ ਹੋਰ ਕਿਸੇ ਨੇ ਨਹੀਂ ਮੇਰੇ ਯਾਰ ਡੋਗਰ ਨੇ ਹੀ ਮੇਰੀ ਮੁਖਬਰੀ ਕਰਕੇ ਮੈਨੂੰ ਪੁਲਸ ਨੂੰ ਫੜਾਈਆਂ ਬਦਲਾਂ ਲੈ ਲਈ ਜੇ ਮੈ ਭਾਈ ਆ 🙏
@deepmani6518
@deepmani6518 2 жыл бұрын
@@deepbadesha7624 ਬਹੁਤ ਬਹੁਤ ਸ਼ੁਕਰੀਆ ਧੰਨਵਾਦ ਬਾਈ ਜੀ 🙏🙏🙏💯💯
@deepbadesha7624
@deepbadesha7624 2 жыл бұрын
@@deepmani6518 🙏🙏🙏
@WalkWithTurna
@WalkWithTurna 2 жыл бұрын
ਭਾਰਤ ਦਾ ਹੀ ਹਿੱਸਾ ਹੈ ਜੀ ਅੰਡੇਮਾਨ ਨਿਕੋਬਾਰ ਦੀਪ ਸਮੂਹ
@jasbirsinghsahota9563
@jasbirsinghsahota9563 2 жыл бұрын
ਵਲੋਗ ਦੇ ਨੰਬਰ ਲਿਖ ਦਿਆ ਕਰੋ
@truckingvlog9928
@truckingvlog9928 2 жыл бұрын
Nachar e ban jo sare
@WalkWithTurna
@WalkWithTurna 2 жыл бұрын
ਲੱਖ ਲਾਹਣਤ ਤੇਰੇ
@surendrababbu5380
@surendrababbu5380 2 жыл бұрын
Bamboo flat se aaye the na bro
@saraswathiswati2982
@saraswathiswati2982 2 жыл бұрын
Nhi bhaiya panighat jatti se ja rhe h lagta
@DaljitSingh-hv9wl
@DaljitSingh-hv9wl 2 жыл бұрын
ਵੀਰ ਜੀ ਭਾਬੀ ਦੀ ਅਵਾਜ ਬੜੀ ਪੁਲਸੀਆਂ ਅੰਦਾਜ਼ ਵਾਲੀ ਆ ਇਕ ਸਵਾਲ ਐ ਤੁਹਾਡੇ ਤੋਂ ਕਿ ਇਸ ਆਇਰਲੈਂਡ ਦੀ ਖੋਜ ਕਿਸਨੇ ਤੇ ਕਦੋਂ ਕੀਤੀ
@jaswindersinghbrar4731
@jaswindersinghbrar4731 2 жыл бұрын
🙏🙏🙏🙏🙏🙏
@dragongamerz7819
@dragongamerz7819 2 жыл бұрын
Ripan t khusi v ithe hi aye aa
@taravtar3573
@taravtar3573 2 жыл бұрын
Oh bharava ship nahi ferry aa....
@bhupinderbrar9848
@bhupinderbrar9848 2 жыл бұрын
Bai punjabi travel couple naal ki raula
@WalkWithTurna
@WalkWithTurna 2 жыл бұрын
ਕੋਈ ਰੌਲਾ ਨਹੀਂ ਜੀ
@surendrababbu5380
@surendrababbu5380 2 жыл бұрын
Chatam jatti bro
@bittusingh7721
@bittusingh7721 2 жыл бұрын
Brother tere pind khare Comment karke dasi y
@WalkWithTurna
@WalkWithTurna 2 жыл бұрын
ਟੁਰਨਾ
What's in the clown's bag? #clown #angel #bunnypolice
00:19
超人夫妇
Рет қаралды 12 МЛН
Я сделала самое маленькое в мире мороженое!
00:43
Кушать Хочу
Рет қаралды 4,6 МЛН
龟兔赛跑:好可爱的小乌龟#short #angel #clown
01:00
Super Beauty team
Рет қаралды 30 МЛН
Smart Sigma Kid #funny #sigma
00:14
CRAZY GREAPA
Рет қаралды 12 МЛН
What's in the clown's bag? #clown #angel #bunnypolice
00:19
超人夫妇
Рет қаралды 12 МЛН