Sangtar & Gulshan Komal - (EP59) Punjabi Podcast

  Рет қаралды 96,711

Sangtar

Sangtar

Күн бұрын

Пікірлер: 177
@majorsharma3461
@majorsharma3461 Жыл бұрын
ਬਹੁਤ ਹੀ ਵਧੀਆ ਗੁਲਸ਼ਨ ਭੈਣ ਜੀਊਂਦੇ ਰਹਿਣ ਸਾਡੀਆਂ ਸ਼ਭ ਕਾਮਨਾਵਾਂ ਸੰਗਤਾਰ ਜੀ ਧੰਨਵਾਦ
@satdevsharma7039
@satdevsharma7039 2 жыл бұрын
ਸੰਗਤਾਰ ਜੀ, ਗੁਲਸ਼ਨ ਕੌਮਲ ਜੀ, ਬਹੁਤ ਵਧੀਆ ਗੱਲਬਾਤ ਰਹੀ। ਤੁਸੀ ਫਿਲਿਪਸ ਦੇ ਰੇਡੀਓ ਦੀ ਯਾਦ ਕਰਾਈ, ਅਸੀਂ ਵੀ ਇਹੀ ਰੇਡੀਓ ਸਾਡੇ ਭਰਾ ਜੀ ਕੋਲੋ 1968 ਵਿਚ ਹਾਂਗਕਾਂਗ ਤੋ ਸੀਲੋਨ ਤੋਂ ਬਿਨਾਕਾ ਪੋ੍ਗਰਾਮ ਸੁਣਨ ਵਾਸਤੇ ਮੰਗਵਾਇਆ ਸੀ। ਧੰਨਵਾਦ ਜੀ।❤🌹🙏🇺🇸
@Bawarecordsofficial
@Bawarecordsofficial 2 жыл бұрын
ਸੰਗਤਾਰ ਭਾਜੀ ਤੇ ਗੁਲਸ਼ਨ ਕੋਮਲ ਜੀ ਸਤਿ ਸ੍ਰੀ ਅਕਾਲ । ਬਹੁਤ ਵਧੀਅਾ ਗੱਲਾਂ ਬਾਤਾਂ ਜੀ ।
@BholaSingh-kg1fb
@BholaSingh-kg1fb Жыл бұрын
Kuldeep paras nal akhada vekhia c abohar de near
@SatnamSingh-bc5zm
@SatnamSingh-bc5zm 2 жыл бұрын
1.ਕੱਢਣਾ ਰੁਮਾਲ ਦੇ ਗਿਓਂ ਵੇ, ਸਾਡੀ ਅੱਲ੍ਹੜਾਂ ਦੀ ਨੀਂਦ ਗਵਾ ਕੇ। 2.ਚਿੱਤ ਕਰੇ ਹੋ ਜਾਂ ਸਾਧਣੀ, ਸੱਸ ਚੰਦਰੀ ਬੋਲੀਆਂ ਮਾਰੇ। ਲੋਕ ਗੀਤਾਂ ਵਰਗੇ ਗੀਤ!!!
@brightfuturelights2141
@brightfuturelights2141 Жыл бұрын
Very good songs
@SK-io4gd
@SK-io4gd Жыл бұрын
Ghare chal kadhun rarhkan,very very famous song
@gurdeep311
@gurdeep311 Жыл бұрын
ਬਹੁਤ ਵਧੀਆ ਅੰਦਾਜ ਗੁਲਸ਼ਨ ਕੋਮਲ ਜੀ, ਸੰਗਤਾਰ ਵੀਰ ਜੀ, ਬਹੁਤ ਵਧੀਆ ਉਪਰਾਲਾ ਜੀ ਤੁਹਾਡਾ ਜੀ।
@parshotamlal8340
@parshotamlal8340 Жыл бұрын
Sangtar paji mithi awaj te khuli muskan da malik hai waheguru aap nu hamesha tandrust rakhe
@ratnakarpandey5240
@ratnakarpandey5240 9 ай бұрын
Nanak Naam Jahaj hai.
@sukhpalaa2515
@sukhpalaa2515 2 жыл бұрын
ਸੰਗਤਾਰ ਭਾਜੀ ਬਹੁਤ ਧੰਨਵਾਦ ਗੁਲਸ਼ਨ ਕੋਮਲ ਜੀ ਨਾਲ ਮੁਲਾਕਾਤ ਕਰਨ ਲਈ
@sukhjinderkaur3618
@sukhjinderkaur3618 Жыл бұрын
ਗੁਲਸ਼ਨ ਕੋਮਲ ਦੀ ਮੁਲਾਕਾਤ ਕੀਤੀ ਸੰਗਤਾਰ ਸਿੰਘ ਦਾ ਬਹੁਤ ਬਹੁਤ ਧੰਨਵਾਦ ਪੁਰਾਣੇ ਕਲਾਕਾਰਾਂ ਨੂੰ ਮੀਡੀਆ ਤੇ ਰੂਬਰੂ ਕਰਵਾਇਆ ਕਰੋ ਪੰਜਾਬੀਆਂ ਨੇ ਖੇਤ ਜਾਂ ਕਿਤੇ ਬਾਹਰ ਡਾਂਗ ਸੋਟੀ ਲਜਾਣਾ ਸਾਡਾ ਕਲਚਰਲ ਹੈ
@tondonbaljit9881
@tondonbaljit9881 2 жыл бұрын
ਸੰਗਤਾਰ ਜੀ ਗੁਲਸ਼ਨ ਕੋਮਲ ਜੀ ਕਿਆ ਬਾਤ ਹੈ ਜੀ ਬਹੁਤ ਹੀ ਖੂਬਸੂਰਤ ਜੀ👍👍👍👍🙏
@ajizfamily7396
@ajizfamily7396 2 жыл бұрын
God bless you sister ji and sangtar ji
@lakhveersingh7474
@lakhveersingh7474 Жыл бұрын
ਬਹੁਤ ਬਹੁਤ ਧੰਨਵਾਦ ਜੀ ਕਲਾਕਾਰਾਂ ਨੂੰ ਮਿਲ ਵਾਉਣ ਲਈ
@sidhuanoop
@sidhuanoop 2 жыл бұрын
ਸਤਿ ਸ੍ਰੀ ਆਕਾਲ ਬਾਈ ਜੀ ਬਹੁਤ ਵਧੀਆ ਲੱਗਿਆ ਇਹੇ ਗੱਲਬਾਤ ਸੁਣਕੇ। ਬਹੁਤ ਬਹੁਤ ਧੰਨਵਾਦ ਜੀ। ਗੁਲਸ਼ਨ ਕੋਮਲ ਜੀ ਮਹਾਨ ਗਾਇਕਾ ਨੇ, ਤੁਸੀਂ ਵੀ ਬਾਈ ਜੀ ਬਹੁਤ ਮਹਾਨ ਹੋ।
@deol.gurminder
@deol.gurminder Жыл бұрын
Bht vadia bhaji...tuhade eas punjabi podcast program ton bht kuch sikhan nu milda...kyo ki kinne mahan kalakaar da experience sunan nu milda nd tuhada 3 prawa da experience ba-kamaal...rabb tuhanu hamesha chardikla bakshe...tusi real legends ho punjabi industry de kyo ki tusi hamesha apni asal line ton kde nahi bhatke kinne saal ho gye hamesha apni maa boli punjabi nu promote kita..ehe ik bht waddi khasiyat aa 👍
@avtarsarwara2280
@avtarsarwara2280 Жыл бұрын
Gulshan Komal d pehchaan punjabi geet -kadhna rumal de geon v - karke hoi c , surinder chhinde karke nai. is geet ne Gulshan Komal d balle balle karwa ditti c
@JatinderKumar-kg4im
@JatinderKumar-kg4im 2 жыл бұрын
ਧੰਨਵਾਦ ਸੰਗਤਾਰ ਭਾਜੀ 🙏🙏🙏
@sukhilohara
@sukhilohara Жыл бұрын
ਸਾਡੇ ਵੱਲੋ ਬਹੁਤ ਬਹੁਤ ਧੰਨਵਾਦ ਅੰਟੀ ਜੀ ਅਸੀ ਜਿੰਨਾ ਬਾਪੂ ਕੁਲਦੀਪ ਮਾਣਕ ਜੀ ਨੂੰ ਪਿਆਰ ਕਰਦੇ ਹਾਂ ਉਨਾ ਹੀ ਤੁਹਾਨੂੰ ਪਿਆਰ ਕਰਦੇ ਹਾਂ ਤੁਹਾਠੇ ਗੀਤ ਗੱਲ ਉਡਗੀ ਹਾਣਦਿਆ ਕੱਢਣਾ ਰੁਮਾਲ ਦੇ ਗਿਆ ਅੰਟੀ ਤੁਸੀ ਪੰਜਾਬੀ ਮਾ ਬੋਲੀ ਨੂੰ ਬਹੁਤ ਪਿਆਰ ਕਰਦੇ ਹੋ ਮੈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾ ਜੁਗ ਜੁਗ ਜੀਵੋ ਅੰਟੀ ਜੀ 🙏🙏
@mukhtiarsingh1720
@mukhtiarsingh1720 Жыл бұрын
Gulshan Komal ji bahut hi vadhia klakar ne.
@daljindersumra3473
@daljindersumra3473 Жыл бұрын
❤❤❤❤
@gurditsingh2268
@gurditsingh2268 Жыл бұрын
ਸੰਗਤਾਰ ਬਾਈ ਜੀ ਰੱਬ ਰੂਹ ਗਾਇਕ ਵੱਡੇ ਭੈਣ ਜੀ ਦੀ ਮੁਲਾਕਾਤ ਬਹੁਤ ਵਧੀਆ ਲੱਗੀ ਸੰਗਤਾਰ ਬਾਈ ਜੀ। ਯੁਗ ਯੁਗ ਜੀਓ, ਹੱਸਦੇ ਰਹੋ ਵੱਸਦੇ ਰਹੋ
@sukhdevbhatti1819
@sukhdevbhatti1819 2 жыл бұрын
ਬਹੁਤ ਸੋਹਣਾ ਪੋ੍ਗਰਾਮ ਜੀ
@Balbirsinghusa
@Balbirsinghusa 2 жыл бұрын
ਵਾਹ ਬਹੁਤ ਵਧੀਆ।ਗੱਲ ਉੱਨੀ ਸੋ ਕਿਆਸੀ ਬਿਆਸੀ ਦੀ ਆ ।ਆਪਾਂ ਨਕੋਦਰ ਤੋਂ ਦਾਤੀਆਂ ਦੇ ਦੰਦੇ ਕਢਾਕੇ ਟੈਂਪੂ ਤੇ ਚੜਕੇ ਪਿੰਡ ਨੂੰ ਜਾ ਰਹੇ ਸੀ ਤੇ ਕੀ ਵੇਖਿਆ ਬੱਲ ਹੁਕਮੀ ਪਿੰਡ ਸ਼ਿੰਦਾ ਤੇ ਗੁਲਸ਼ਨ ਕੋਮਲ ਦਾ ਅਖਾੜਾ ਲੱਗਿਆ ਸੀ ਫਿਰ ਲੰਘ ਨਹੀਂ ਹੋਇਆ ਪੂਰਾ ਵੇਖਕੇ ਗਿਆ ।ਵੱਟ ਕੱਢਦੇ ਸੀ ਪੂਰੇ।
@parmindersinghsidhu4734
@parmindersinghsidhu4734 Жыл бұрын
She is a great singer ❤
@SurinderKumar-wx9go
@SurinderKumar-wx9go Жыл бұрын
à
@jaspalsingh9068
@jaspalsingh9068 Жыл бұрын
ਗੁਲਸ਼ਨ ਜੀ ਤੁਹਾਨੂੰ ਦੇਖ ਕੇ ਮਨ ਨੂੰ ਬਹੁਤ ਖੁਸ਼ੀ ਹੋਈ ਕਿਉਂਕਿ ਮੈਂ ਤੁਹਾਨੂੰ ਬਹੁਤ ਵਾਰੀ ਦੇਖ ਚੁੱਕਾ ਹੈ ਤੁਹਾਡੇ ਨਾਲ ਸ਼ਿੰਦਾ ਜੀ ਨੂੰ ਮੈਂ ਕਈ ਵਾਰ ਸੁਣਿਆ ਕਿਹਾ ਬਾਤ ਹੈ ਤੁਹਾਡੇ ਵਰਗੇ ਇਨਸਾਨ ਦੀ
@dharamsingh5541
@dharamsingh5541 2 жыл бұрын
Sangtar bhaji tuci bhaga waly ho Tuhanu madam gulshan ji vargi mhaan kalakar naal intervew krn da mauka milya. Gulshan ji ik bahut vaddy artist ne. Gulshan ji da punjabi gaiki ch bahut vadda naam he ji. Gulshan komal ji di surili awaj sab to allagg he te sabto sohni he. Gulshan komal ji di stage parformance bahut sohni hundi he. Gulshan ji krora Loka di psand ne. Gulshan komal meri vee manpsand artist he. Me gulshan komal ji da dillo satkar krda ha Ah intervew to sohni is lai laggi Kiuki dono artist bahut suljey hoy han Intervew vikhaun lai dillo dhanwaad ji Sache patsh aapasab nu trrakkia bakhsy Dhanwaad ji
@rockyparmar3281
@rockyparmar3281 2 жыл бұрын
ਬੁਹਤ ਵਧੀਆ ਸੰਗਤਾਰ ਜੀ।
@sukhwindersingh424
@sukhwindersingh424 Жыл бұрын
Gulshan komal punjabi song legend mam tusi great ho
@dilbagsingh8283
@dilbagsingh8283 Жыл бұрын
ਗੁਲਸ਼ਨ ਨੂ ਪਹਲੀ ਵਾਰ 1981ਵਿਚ ਸੁਣਿਆ ਬਹੁਤ ਵਧੀਆ singer
@bobbysahota1059
@bobbysahota1059 2 жыл бұрын
Love n respect from kapurthala city.. .💖
@balwindersingh9246
@balwindersingh9246 Жыл бұрын
Good.mam
@gurcharnsinghkhiali5731
@gurcharnsinghkhiali5731 Жыл бұрын
Sangtar ji srote ihna de time ch hi hunde c thanks
@harinderpreethani8147
@harinderpreethani8147 Жыл бұрын
Wah kamaal legend Gulshan komaal ji
@KULDEEPSINGH-ul6kr
@KULDEEPSINGH-ul6kr 2 жыл бұрын
Program bahut Sona Laga Bai ji 🌹🌹
@NirmalSingh-ym3qu
@NirmalSingh-ym3qu Жыл бұрын
Bahut hi Wadhia Programe thank you
@jagatkamboj9975
@jagatkamboj9975 2 жыл бұрын
ਸੰਗਤਾਰ ਵੀਰ ਜੀ ਤੇ ਗੁਲਸ਼ਨ ਕੋਮਲ ਜੀ ਸਤ ਸ਼੍ਰੀ ਅਕਾਲ
@baljitsingh8394
@baljitsingh8394 Жыл бұрын
Ssa Sangtar paji & Gulshan komal ji 🙏❤️🙏
@JungleePunjabi
@JungleePunjabi 2 жыл бұрын
Me 2006 ch Kamal bhaji da suitcase laddea💪🏽😂 True legend Gulshan Komal!
@gurpreetrandhawa4313
@gurpreetrandhawa4313 Жыл бұрын
Waris brothers are the real artist's 💯
@gurmitlalkainth6943
@gurmitlalkainth6943 Жыл бұрын
Dholak master was Gulzar Mohammed from Pharala
@amarshriwastav8009
@amarshriwastav8009 2 жыл бұрын
ਸੰਗਤਾਰ ਭਾਜੀ ਜੀ, ਗੁਲਸ਼ਨ ਕੋਮਲ ਜੀ ਨਾਲ ਮਿਲਾਉਣ ਲਈ ਧੰਨਵਾਦ
@faujirajpurimusicsinger1959
@faujirajpurimusicsinger1959 Жыл бұрын
ਗੁਲਸ਼ਨ ਜੀ ਦੀ ਆਵਾਜ ਵਿੱਚ ਇੱਕ ਅਲੱਗ ਮਲਿਉਡੀ ਹੈ। ਇਸ ਕਰਕੇ ਇਹਨਾਂ ਦੀ ਪਹਿਚਾਣ ਹੀ ਅਲੱਗ ਹੈ। ਸੰਗਤਾਰ ਜੀ ਗਲਬਾਤ ਬਹੁਤ ਵਧੀਆ ਲੱਗੀ ਜੀ।
@dheer_saab_noor
@dheer_saab_noor Жыл бұрын
Sangtar veer g tusi 3 brothar bahut he nice ho g
@parmjitsingh3820
@parmjitsingh3820 Жыл бұрын
Very nice G tuadi dona di galvat sun k bot changa laga g
@SK-io4gd
@SK-io4gd Жыл бұрын
Kuldeep pardesi's song with Narinder Biba, hoya ki paruhneya ve Teri matt nu,long na kadha ke ve tu leyaa nakk nu was very good n famous
@brightfuturelights2141
@brightfuturelights2141 Жыл бұрын
Old is gold It's true Very good job gbu
@surindersingh7094
@surindersingh7094 Жыл бұрын
Mostly our time parent have 6 kids thank god our parent survives thank you sangtar
@B_sra_tv
@B_sra_tv Жыл бұрын
ਸੰਗ ਤਾਰ ਜੀ ਤੂੰਸੀ ਬਾਹੁਤ ਬਾਦੀਆ ਗੱਲ ਕੀਤੀ ਹੈ
@harpreetsinghmoga
@harpreetsinghmoga Жыл бұрын
ਸੰੰਗਤਾਰ ਜੀ,ਚੰਗਾ ਹੋਵੇ ਜੇਕਰ ਕਲਾਕਾਰ ਦੇ 1-2 ਗੀਤ ਵੀ ਸੁਣਾ ਦਿੱਤੇ ਜਾਣ।
@sangtarheer
@sangtarheer Жыл бұрын
ਸਤਿ ਸ਼੍ਰੀ ਅਕਾਲ, ਕਈ ਵਾਰੀ ਗੱਲਾਂ ‘ਚ ਕੋਈ ਸੁਣਾ ਵੀ ਦਿੰਦਾ ਏ। ਪਰ ਇਸ ਪਲੈਟਫੌਰਮ ਦਾ ਅਧਾਰ ਇਹ ਹੈ ਕਿ ਉਹ ਆ ਕੇ ਬੈਠਣ, ਜੀਅ ਕਰਦਾ ਗੱਲਾਂ ਕਰਨ, ਜੀਅ ਕਰਦਾ ਸੁਣਨ। ਕੋਈ ਇੰਟਰਵਿਊ ਵਾਲਾ ਪ੍ਰੈਸ਼ਰ ਨਹੀਂ। ਬਲਦੇਵ ਮਸਤਾਨਾ ਜੀ ਦੇ ਸ਼ਬਦਾਂ ਮੁਤਾਬਕ ‘ਗੱਲ-ਬਾਤ ਹੀ ਹੋਵੇ ਮੁਲਾਕਾਤ ਨਾ ਹੋਵੇ।’ 🙏
@harpreetsinghmoga
@harpreetsinghmoga Жыл бұрын
ਠੀਕ ਹੈ ਜੀ।
@KULDEEPSINGH-ul6kr
@KULDEEPSINGH-ul6kr 2 жыл бұрын
Sat shri akal Bai ji 🌹🌹
@NirmalSingh-kx2js
@NirmalSingh-kx2js Жыл бұрын
Punjab de awaj
@boharsinghmatharu2645
@boharsinghmatharu2645 Жыл бұрын
ਬਹੁਤ ਵਧੀਆ 👌 ਜੀ
@teksinghteksingh2433
@teksinghteksingh2433 Жыл бұрын
Wah veer Sangtar
@ParminderSingh-mk7cm
@ParminderSingh-mk7cm 2 жыл бұрын
Bahut vadia intervew ji
@sukhpalaa2515
@sukhpalaa2515 2 жыл бұрын
Thanks sangtar
@dhanwantmoga
@dhanwantmoga 2 жыл бұрын
great program
@sukhdhalimanderdhaliwal3179
@sukhdhalimanderdhaliwal3179 Жыл бұрын
Very nice singer komal ji
@gurjeetsingh5877
@gurjeetsingh5877 2 жыл бұрын
ਬਹੁਤ ਹੀ ਵਧੀਆ ਲੱਗਾ
@rickysingh2775
@rickysingh2775 Жыл бұрын
Sangtar Phazi and Gulshan kommal zee i 👂 listening Surinder shinda Phazi and your listening you guys song I sent massage where is G Kommal here you guys are i am very very happy to see you guys G kommal zee i am from Gujjair pur tusi did program our village good to see you guys thanks 🙏 god bless you guys
@dalwindersingh6323
@dalwindersingh6323 Жыл бұрын
ਸੁਰਿੰਦਰ ਛਿੰਦਾ ਜੀ ਤੇ ਗੁਲਸ਼ਨ ਕੋਮਲ ਜੀ ਅਖਾੜਾ ਸੁਣਿਆ ਸੀ ਜਿਲਾ ਲੁਧਿਆਣੇ ਦੇ ਪਿੰਡ ਮਾਜਰੀ,,,ਕਿਲਾਰਾਇਪੁਰ ਵੱਲ ਪੇਂਡੂ ਓਲੰਪਿਕ ਵਾਲੇ 82,,83ਕੁ ਦੀ ਗੱਲ ਹੋਣੀ ਓਦੋਂ ਛਿੰਦਾ ਜੀ ਦੀ ਲੱਤ ਫਰੈਕਰ ਸੀ ।👌🙏🙏❤🙏👍
@NirmalSingh-vl1bs
@NirmalSingh-vl1bs Жыл бұрын
ਗੁਲਸ਼ਨ ਕੋਮਲ ਤੇ ਸੁਰਿੰਦਰ ਸ਼ਿੰਦਾ ਨਾਲ ਕਾਲਜ ਪੜਦੇ ਸਮੇਂ ਸੰਨ 1978 / 79 ਵਿੱਚ ਲਾਗਲੇ ਪਿੰਡ ਰਾਜੋਵਾਲ ਗਾਉਂਦੇ ਸੁਣਿਆ ਸੀ ਉਸ ਵਕਤ ਗੁਲਸ਼ਨ ਕੋਮਲ ਜੀ ਬੜੇ ਸੋਹਣੇ ਸੀ ਤੇ ਦੰਦਾਂ ਦੀ ਵਿਰਲ ਬਹੁਤ ਵਧੀਆ ਲੱਗਦੀ ਸੀ
@gurpindershah8177
@gurpindershah8177 Жыл бұрын
Super star 🌟🌟 singer hi ji 💯💯💯 atttttttt all song super hit🎶🎶🌠🔥🎤🌟🎉💯💯💯💯💯
@jaswinderjakhu3062
@jaswinderjakhu3062 2 жыл бұрын
ਸਤਿ ਸ੍ਰੀ ਅਕਾਲ ਵੀਰ ਜੀ 🙏🙏
@amanpreet_singh
@amanpreet_singh 2 жыл бұрын
22:34 uss chandol nu odon hathhan(hands) naal ghumaunde c.
@sukhwantsingh8772
@sukhwantsingh8772 Жыл бұрын
ਮਾਣਕ ਸਾਬ ਨਾਲ ਗੁਲਸ਼ਨ ਕੋਮਲ ਜੀ ਨਾਲ ਕਈ ਸਟੇਜ ਸ਼ੋ ਦੇਖੇ ਹਨ ❤❤
@surdipkaur5909
@surdipkaur5909 2 жыл бұрын
Sat shri akal bhaji very beautiful video
@gurdevsingh1847
@gurdevsingh1847 Жыл бұрын
ਬਹੁਤ ਵਧੀਆ ਲੱਗਿਆ ਹੈ ਜੀ ।
@balveermann9946
@balveermann9946 Жыл бұрын
Nice song g gulshan komal g
@surindersinghbrar347
@surindersinghbrar347 Жыл бұрын
ਬਹੁਤ ਵਧੀਆ ਜੀ
@BalwinderSingh-jw5ws
@BalwinderSingh-jw5ws Жыл бұрын
ਗੁਲਸ਼ਨ ਕੋਮਲ ਨੇ ਜੋ ਵੀ ਗਾਇਆ ਬਹੁਤ ਬਹੁਤ ਵਧੀਆ ਗਾਇਆ ਕੱਢਣਾ ਰੁਮਾਲ ਦੇ ਗਿਓਂ ਗੀਤ ਅਮਰ ਹੋ ਗਿਆ ਮਾਣਕ ਜੀ ਨਾਲ ਗਾਏ ਡਿਉਟਾਂ ਦੇ ਕੀ ਕਹਿਣੇ ਨੰਬਰ ਵਨ👍👍
@gursharanvirk6899
@gursharanvirk6899 8 ай бұрын
Sade apne meri daddi v sabad sunaundi c Gurdware jana mele jana. Main bahut miss kardi han
@varinderkalyanpuri2645
@varinderkalyanpuri2645 Жыл бұрын
ਸੰਗਤਾਂਰ ਭਾਜੀ ਤੁਸੀ ਲਾਜਵਾਬ ਹੋ ਸਾਡਾ ਬਚਪਨ ਚੰਗਾ ਸੀ ਅਸੀਂ ਕਿਉਂ ਜਵਾਨ ਹੋਏ ਰੱਬਾ ਜਿਉਂ ਜਿਉਂ ਵਧਦੇ ਗਏ ਅਸੀਂ ਵਧ ਪਰੇਸ਼ਾਨ ਹੋਏ
@baldevsingh9391
@baldevsingh9391 Жыл бұрын
बहुत खूब सूरत बात की।है
@jagwindersingh4492
@jagwindersingh4492 2 жыл бұрын
ਭਾਜੀ ਹਰਜੀਤ ਹਰਮਨ ਤੇ ਦਵਿੰਦਰ ਖੰਨੇਵਾਲੇ ਦੀ ਵੀ ਮੁਲਾਕਾਤ ਕਰਵਾੳੁ ਜੀ
@sukhmindersingh7653
@sukhmindersingh7653 2 жыл бұрын
Kanak wallia sidhu
@HarvinderSingh-yy8th
@HarvinderSingh-yy8th Жыл бұрын
Gulshan Komal ji nu da pehlan sirf casettes upar he naam aunda see.
@HarjinderSingh-tt5os
@HarjinderSingh-tt5os Жыл бұрын
menu gulshan komal da dogana bahut badhia fojan foji surinder shide nal bdhia luggia bhut bdhia sie
@kulvirsingh869
@kulvirsingh869 2 жыл бұрын
Love you bro.
@sandhutv2020
@sandhutv2020 Жыл бұрын
She is very good singer
@laxmikant5009
@laxmikant5009 2 жыл бұрын
Nice episode ji 🙏🙏
@gillaman470
@gillaman470 8 ай бұрын
Respect brother
@SukhwinderSingh-py7yg
@SukhwinderSingh-py7yg Жыл бұрын
M fan aa Gulshan komal da
@jogasingh4361
@jogasingh4361 Жыл бұрын
Very nice 👍
@HarjinderSingh-n4n
@HarjinderSingh-n4n 2 ай бұрын
ਸੁਰਿੰਦਰ ਛਿੰਦਾ ਜੀ ਅਤੇ ਗੁਲਸ਼ਨ ਕੋਮਲ ਜੀ ਹੋਰਾਂ ਨੇਂ ਬਹੁਤ ਜ਼ਿਆਦਾ ਸਮਾਂ ਗਾਇਆ ਹੈ ਅਤੇ ਬਹੁਤ ਹੁਣ ਮੈਂ ਜ਼ਿਆਦਾ ਨਹੀਂ ਕਹਾਂ ਗਾ ਗੁਲਸ਼ਨ ਹੋਰਾਂ ਵਾਰੇ ਇਹਨਾਂ ਵਾਰੇ ਜਾਂ ਛਿੰਦਾ ਜੀ ਹੋਰਾਂ ਵਾਰੇ ਦੱਸਣ ਦੀ ਲੋੜ ਨਹੀਂ ਹੈ ਬਾਦ ਵਿੱਚ ਛਿੰਦਾ ਸਾਬ ਜੀ ਦੀ ਗੁਲਸ਼ਨ ਜੀ ਦੇ ਆਪਸੀ ਕੋਈ ਮੱਤ ਭੇਦ ਹੋਣਗੇ ਪਰ ਅਸੀਂ ਗੁਲਸ਼ਨ ਜੀ ਹੋਰਾਂ ਨੂੰ ਚਾਲੀ ਸਾਲ ਹੋਗੇ ਸੁਣਦਿਆਂ ਨੂੰ ਅਤੇ ਹੁਣ ਤੱਕ ਵੀ ਛਿੰਦਾ ਸਾਬ ਜੀ ਅਤੇ ਮਾਂਣਕ ਸਾਬ ਜੀ ਹੋਰਾਂ ਦੇ ਨਾਲ ਗਾਏ ਪਰੌਪਰ ਸੁਣ ਰਹੇ ਹਾਂ ਸੌ ਇਹਨਾਂ ਲਿਖਦਾ ਹੋਇਆ ਪਰਮਾਤਮਾ ਤੁਹਾਡੀ ਉਮਰ ਬਹੁਤ ਲੰਮੀ ਕਰੇ ਅਤੇ ਅਸੀਂ ਤੁਹਾਡੀ ਗਾਇਕੀ ਦੇ ਫੈਨ ਹਾਂ ਮਾਲਕ ਤੁਹਾਨੂੰ ਹੋਰ ਤਰੱਕੀ ਬਖਸ਼ੇ ਅਤੇ ਅਸੀਂ ਤੁਹਾਨੂੰ ਹੋਰ ਵੀ ਸੁਣਦੇ ਰਹੀਏ
@HarjinderSingh-n4n
@HarjinderSingh-n4n 2 ай бұрын
ਸੰਗਤਾਰ ਵੀਰੇ ਤੁਹਾਡਾ ਬੁਹਤ ਬੁਹਤ ਦਿਲੋਂ ਧੰਨਵਾਦ ਕਿ ਤੁਸੀਂ ਸਾਨੂੰ ਪੰਜਾਬ ਦੀ ਸੁਰੀਲੀ ਆਵਾਜ਼ ਦੀ ਮਾਲਕ ਭੈਨਜੀ ਗੁਲਸ਼ਨ ਕੋਮਲ ਜੀ ਨਾਲ ਦਰਸ਼ਕਾਂ ਦੇ ਰੂਬਰੂ ਕਰਵਾਇਆ ਕਿਉਂਕਿ ਗੁਲਸ਼ਨ ਜੀ ਨੇ ਸਾਰੇ ਸੱਭਿਆਚਾਰਕ ਵਿਰਾਸਤੀ ਗੀਤ ਗਾਏ ਹਨ ਸੋ ਸੰਗਤਾਰ ਵੀਰੇ ਤੁਹਾਡਾ ਬੁਹਤ ਬੁਹਤ ਦਿਲੋਂ ਧੰਨਵਾਦ ਕਿ ਤੁਸੀਂ ਇਸ ਤਰ੍ਹਾਂ ਦੇ ਵੱਡੇ ਵੱਡੇ ਸਿੰਗਰਾਂ ਨੂੰ ਸਾਰਿਆਂ ਦੇ ਰੂਹ ਬਰੂ ਕਰਵਾਉਣ ਲਈ
@daljeetthind9719
@daljeetthind9719 Жыл бұрын
अच्छा कार्यक्रम
@ਕੀਨਐਕੋ
@ਕੀਨਐਕੋ 2 жыл бұрын
Sat shri akaal komal ji it was very nice to see you 🙏
@ajaypalsingh2972
@ajaypalsingh2972 Жыл бұрын
Gurdas Maan saab nal v Karo ji gal-baat 12:57
@lakhbirsinghdhaliwal2576
@lakhbirsinghdhaliwal2576 Жыл бұрын
Nice talking bicho bicho gaana suno maja eona se.bahut perfect awaaz se gulshan te surinder sinda di se.teri fight te jeth najare lenda gaane di gal karo
@balvirdhaliwal1041
@balvirdhaliwal1041 Жыл бұрын
🙏
@gittukhakh802
@gittukhakh802 Жыл бұрын
Mere ustad g da likheya si song kadna rumal de gya paji Mahindra singh khakh
@jasvirbrar9528
@jasvirbrar9528 5 ай бұрын
Best💯👍
@kirpalsingh3313
@kirpalsingh3313 2 жыл бұрын
Good 👍
@avtar781
@avtar781 Жыл бұрын
ਕਮਾਲ ਹੀ ਕਰੀ ਜਾਂਦੇ ਐ। ਨੀਕੇ ਨੀਕੇ ਹੈਗੇ ਨੇ ਸਾਰੇ 😊
@gshsggshhahsh6083
@gshsggshhahsh6083 Жыл бұрын
SABH TON PEHILI PSAND EHO JIHIAAN ENTERVIEWS SUNANA
@sidhuanoop
@sidhuanoop 2 жыл бұрын
Very nice vedio
@Amarjitcanada
@Amarjitcanada Жыл бұрын
ਸੰਗਤਾਰ ਭਾਜੀ ਇਕ ਸਵਾਲ ਗੁਲਸਨ ਜੀ ਤੋ ਪੁੱਛਣਾ ਸੀ ਉਨਾ ਆਪਣੇ ਸਮੇ ਦੇ ਕਿਹੜੇ ਕਿਹੜੇ ਸਿੰਗਰਾ ਨਾਲ ਗ਼ਾਇਆ !
@baldevSingh-pd1ez
@baldevSingh-pd1ez Жыл бұрын
Good ji SSA BATHINDA 🙏🙏
@sukhpindersingh1204
@sukhpindersingh1204 Жыл бұрын
I like it
@ajaypalsingh2972
@ajaypalsingh2972 Жыл бұрын
Ssa bai ji
@kiranjitsingh2906
@kiranjitsingh2906 Жыл бұрын
Very nice
@baljinderdhaliwal647
@baljinderdhaliwal647 2 жыл бұрын
🙏🙏🙏
@tarlochandass7017
@tarlochandass7017 2 жыл бұрын
🌹💐🙏
@ratnakarpandey5240
@ratnakarpandey5240 9 ай бұрын
Sat Sri Akal
@balrajsingh173
@balrajsingh173 Жыл бұрын
Komalji is best singar..
@sukhwinderbhangu898
@sukhwinderbhangu898 Жыл бұрын
Jann chari amlli di bahut chalea record surinder shinda te gulshan komal da
@KamalSingh-jg6hv
@KamalSingh-jg6hv Жыл бұрын
I want show you my writings how can reach you sangtar bhaji
@gurcharansingh1660
@gurcharansingh1660 Жыл бұрын
ਮੈਡਮ ਗੁਲਸ਼ਨ ਕੋਮਲ ਜੀ ❤ ਕੱਢਣਾ ਰੁਮਾਲ ਦੇ ਗਿਓੁਂ ਵੇ ਆਪ ਬਹਿ ਗਿਉਂ ਵਲੈਤ ਵਿੱਚ ਜਾ ਕੇ❤ ਗੀਤ ਮੈਂ ਪਤਾ ਨਹੀਂ ਕਿੰਨੇ ਲੱਖਾਂ ਵਾਰੀ ਸੁਣਿਐ ਰਿਕਾਰਡਿੰਗ ਵਿੱਚ ਚੌਥਾ ਪਹਿਰਾ ਨਹੀਂ ਜਿਵੇਂ ਕੋਮਲਾ ਵੇ ਮੈਨੂੰ ਸੱਦ ਲੈ ਵੇ ਭੱਜੀ ਆਊਂਂਂਗੀ ਮੈ ਟਿਕਟ ਕਟਾ ਕੇ ਕੱਢਣਾ ਵੇ ਏੋਏੋਏੇ ਇਸ ਤੋਂ ਬਾਅਦ ਵਾਲਾ ਇੱਕ ਦੋ ਵਾਰ ਸਟੇਜ ਉੱਤੇ ਲੌਂਗੋਵਾਲ ਸੰਗਰੂਰ ਸੁਣਿਐ ਅਗਲੀ ਇੰਟਰਵਿਊ ਵਿੱਚ ਜਰੂਰ ਸੁਣਾਉਣਾ ਜੀ ❤ਢਿੱਲੋਂ ਪਿੰਡ ਉਗਰਾਹਾਂ ਸੰਗਰੂਰ ਪੰਜਾਬ ਚੰਡੀਗੜ੍ਹ 👍👍👍👍♥♥🙏🙏🙏🙏🙏🙏🙏
Bigg Boss, OTT, Indian Cinema: Vijay Vikram Singh's untold Story by Sugandha Singh | Part One
44:37
1, 2, 3, 4, 5, 6, 7, 8, 9 🙈⚽️
00:46
Celine Dept
Рет қаралды 114 МЛН
Sangtar and Ranjit Bawa (EP54) - Punjabi Podcast
37:31
Sangtar
Рет қаралды 98 М.
Punjabi Podcast - Sangtar and Mangal Hathur 2 (EP23)
27:13
Sangtar
Рет қаралды 33 М.
Sangtar and Ranjit Kaur (EP46) - Punjabi Podcast
35:46
Sangtar
Рет қаралды 497 М.