Punjabi Podcast - Sangtar and Gill Raunta (EP14)

  Рет қаралды 22,714

Sangtar

Sangtar

Күн бұрын

Пікірлер
@dalwindersingh6323
@dalwindersingh6323 Жыл бұрын
ਬਹੁਤ ਪਿਆਰੀ ਨਿਆਰੀ ਮਿੱਠੀ ਨਿੱਘੀ ਸਤਿਕਾਰਤ ਯੁਗਲਬੰਦੀ 👌👍🙏❤🙏ਸੋਹਣਾ ਕੰਮ ਸੰਗਤਾਰ ਜੀ ।
@baldevmastana1939
@baldevmastana1939 3 жыл бұрын
Very good 👍 ਮਜ਼ੇਦਾਰ ਗੱਲਬਾਤ । ਚੜ੍ਹਦੀ ਕਲਾ ਬਰਕਰਾਰ ਰਹੇ
@balveersinghsandhu1577
@balveersinghsandhu1577 Жыл бұрын
ਗਿੱਲ ਰੌਂਤਾ ਵੀਰ ਜੀ ਤੁਸੀਂ ਬਹੁਤ ਹੀ ਵਧੀਆਂ ਲਿਖਿਆ ਤੇ ਹੋਰ ਬਹੁਤ ਹੀ ਵਧੀਆਂ ਲਿਖਦੇ ਰਹੇ ਆਸ ਕਰਦੇ ਹਾਂ ਸਤਿ ਸ਼੍ਰੀ ਅਕਾਲ
@GurpreetSingh-oc9hq
@GurpreetSingh-oc9hq 2 жыл бұрын
ਸੰਗਤਾਰ ਵੀਰ ਪੰਜਾਬੀ ਭਾਸ਼ਾ ਨੂੰ ਸਮਝਣ ਸਮਝੋਣ ਲਈ ਧੰਨਵਾਦ ਜੀ
@AMANDEEPSINGH-kj9kx
@AMANDEEPSINGH-kj9kx 3 жыл бұрын
ਇਸਦਾ ਮਤਲਬ ਸੰਗਤਾਰ ਭਾਜੀ ਮਾਹਿਲਪੁਰ ਮੁੰਡਿਆਂ ਦੇ ਸਕੂਲ ਅੱਗੇ ਲੋਕਾਂ ਤੇ ਪਰਚੇ ਕਰਵਾਉਂਦੇ ਰਏ 🙏
@paramjitsinghpammi5160
@paramjitsinghpammi5160 3 жыл бұрын
ਸੰਗਤਾਰ ਭਾਜੀ। ਤੁਹਾਡੀ। ਗੱਲਬਾਤ। ਵਿਚ ਬਹੁਤ। ਕੰਮ ਦੀਆ। ਗੱਲਾ। ਮਿਲਦੀਆਂ। ਬਹੁਤ ਕੁਝ ਚੰਗਾ। ਗਿਆਨ। ਤੇ। ਬਹੁਤ ਗੁਜੀਆ। ਗੱਲਾ। ਮਿਲਦੀਆਂ ਜੀ। ਧੰਨਵਾਦ ਜੀ
@Balbirsinghusa
@Balbirsinghusa 2 жыл бұрын
ਵਾਰਿਸ ਭਰਾਵਾਂ ਦੀ ਇੱਕ ਗੱਲ ਆ ਕਿ ਸਮਾਜ ਵਿੱਚ ਗੰਦ ਨਹੀਂ ਪਰੋਸਿਆ ।ਸਮਾਜ ਨੂੰ ਵਧੀਆ ਸੇਧ ਦੇਣ ਵਾਲੀ ਗਾਇਕੀ ਨੂੰ ਮੁੱਖ ਰੱਖਿਆ
@peaceofmind5515
@peaceofmind5515 2 жыл бұрын
ਮੈਂ ਆਪਣੀ ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹਾਂ, ਪੰਜਾਬੀ ਦੀ ਮੁਹਾਰਤ ਹਾਸਲ ਕਰਨ ਲਈ ਜ਼ਰੂਰੀ ਹੈ ਕਿ ਤੁਹਾਨੂੰ ਮੁਹਾਰਨੀ ਸਿੱਖਣਾ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਅੱਤ ਦੀ ਮਿਹਨਤ ਕਰਕੇ ਦੂਜੇ ਦੇਸ਼ਾਂ ਦੀਆਂ ਭਾਸ਼ਾਵਾਂ ਸਿੱਖ ਸਕਦੇ ਹਾਂ ਤਾਂ ਸਾਨੂੰ ਆਪਣੀ ਮਾਂ ਬੋਲੀ ਪੰਜਾਬੀ ਲਈ ਵੀ ਜਜ਼ਬਾ ਰੱਖਣਾ ਚਾਹੀਦਾ ਹੈ। ਇਸ ਲਈ ਜ਼ਰੂਰੀ ਹੈ ਕਿ ਸਭ ਤੋਂ ਪਹਿਲਾਂ ਸਾਡੇ ਦਿਲਾਂ ਵਿਚ ਪੰਜਾਬੀ ਭਾਸ਼ਾ ਪ੍ਰਤੀ ਪਿਆਰ ਜਗਾਉਣਾ ਚਾਹੀਦਾ, ਇਸ ਦੇ ਅਮੀਰ ਵਿਰਸੇ ਨੂੰ, ਇਸ ਦੀ ਅਮੀਰੀ ਨੂੰ ਸਮਝਣ ਅਤੇ ਪਛਾਨਣ ਦੀ ਲੋੜ ਹੈ।
@Balbirsinghusa
@Balbirsinghusa 2 жыл бұрын
ਰੌਂਤੇ ਭਰਾ ਜੇ ਸਿਰੇ ਪਹੁੰਚ ਜਾਂਦਾ ਤੇ ਅੱਜ ਗੀਤ ਕਿੱਥੋਂ ਵੱਜਦੇ ।
@gurdevgill2653
@gurdevgill2653 2 жыл бұрын
Uhi ugdian neetan me jo beejian ! Kia baat !
@sharnjitsinghshergill8274
@sharnjitsinghshergill8274 3 жыл бұрын
ਸਹੀ ਗੱਲਾਂ ਨੇ ਸਾਰੀਆਂ ਦੋਹਾਂ ਵੀਰਾਂ ਦੀਆਂ
@veerpalkaurkamal1351
@veerpalkaurkamal1351 3 жыл бұрын
ਸੋਹਣੀ ਜਾਣਕਾਰੀ
@gurdevgill2653
@gurdevgill2653 2 жыл бұрын
Uhi ugdian neetan ne jo beejian ! Kia bat
@TheHappyBlessedSoul
@TheHappyBlessedSoul 3 жыл бұрын
Sir I dont know if you will read this, but if you are managing this account yourself and you end up reading this, then I want to express my gratitude towards you. I am big admirer of your music. You have done a great work with your live shows. You including Manmohan Sir and Kamal Sir are extremely grounded. And, I really admire your love for each other. I am a 26 year old girl from Delhi, India and I am a big fan of your songs. I love all your songs, esp. Jinday ni Jinday nd Nashedi Dil. Sir, You are one of the biggest musicians of all times, especially when you play flute, it is like visiting the heaven. Also, I am extremely proud of your support to our farmers. Please convey to Kamal Heer Sir that I simply, simply love him a lot. He is the most humble, most handsome, cutest and the most grounded person that I have seen. Please tell him that I love him ever since I was 14 year old. One of my biggest wishes is to see him live once in life. Please come to Delhi someday. Your biggest admirer is waiting for you. Love and Regards Akanksha
@johalsaab3819
@johalsaab3819 Жыл бұрын
Enjoy my song 💞 johal Saab touch touch touch touch touch touch touch
@onkarsinghdhugga3662
@onkarsinghdhugga3662 3 жыл бұрын
ਗੰਭੀਰ ਗੱਲਾ ਸੁਣ ਕੇ ਬਹੁਤ ਅਨੰਦ ਆਇਆ ਵੀਰ ਜੀ , ਵਧਾਈ ਦੇ ਪਾਤਰ ਹੋ ਤੁਸੀਂ ।
@johalsaab3819
@johalsaab3819 Жыл бұрын
Enjoy my song 💞 johal Saab,,, touch touch touch touch touch touch
@harjitsingh-xi7ep
@harjitsingh-xi7ep 3 жыл бұрын
ਬਹੁਤ ਵਧੀਆ ਜੀ ਨਜ਼ਾਰਾ ਆ ਗਿਆ
@jagatkamboj9975
@jagatkamboj9975 3 жыл бұрын
Gill ronta kisani de dard nu Bohat bareeki naal lochda
@ਮੇਹਨਤੀਪਰਿੰਦੇ
@ਮੇਹਨਤੀਪਰਿੰਦੇ 3 жыл бұрын
ਬਹੁਤ ਸ਼ਲਾਘਾਯੋਗ ਕਦਮ ਹੈ ਗਿੱਲ ਬਾਈ ਤੇ ਸੰਗਤਾਰ ਦੀਆਂ ਗੱਲਾਂ ਬਾਤਾਂ ਬਹੁਤ ਵਧੀਆ
@gurishahpur
@gurishahpur 2 жыл бұрын
Gill raunta bai ji No word’s For you vir salute to you brother
@johalsaab3819
@johalsaab3819 Жыл бұрын
Enjoy my song 💞 johal Saab, touch touch touch touch touch touch
@honeymarwari3143
@honeymarwari3143 2 жыл бұрын
Gill sahib di soch v Bot agay dii hii Dukh dekhay lagde hiii 🤝🤝👌👌👌
@vickyabab1200
@vickyabab1200 2 жыл бұрын
ਸੰਗਤਾਰ ਪਾਜੀ ਤੁਸੀਂ ਬਹੁਤ ਵਧੀਆ ਗੱਲ ਬਾਤ ਬਹੁਤ ਵਧੀਆ ਕਰਦੇ ਹੋ ਜੀ 🙏💕 ਸੰਗਤਾਰ ਪਾਜੀ ਮੈਂ ਸੁਣਿਆ ਸੀ ਕਿ ਜਿਸਨੇ ਟੈਲੀਫੋਨ ਬਣਾਇਆ ਸੀ, ਤਾਂ ਉਸਦੀ ਘਰਵਾਲੀ ਦਾ ਨਾ ਸੀ ਕਹਿੰਦੇ ਹੈਲੋ , ਉਸਨੇ ਆਪਣੀ ਘਰਵਾਲੀ ਨੂੰ ਯਾਦ ਵਿੱਚ ਪਹਿਲਾਂ ਇਹ ਸ਼ਬਦ ਬੋਲਿਆ ਸੀ, ਜੀ 💕 ਬਾਕੀ ਤੁਸੀਂ ਵੀ ਸਹੀ ਹੋ ਸਕਦੇ ਹੋ ਜੀ 💕💕 ਇਸ ਕਰਕੇ ਉਸਨੇ ਪਹਿਲਾਂ ਸ਼ਬਦ ਆਪਣੀ ਘਰਵਾਲੀ ਨੂੰ
@sangtarheer
@sangtarheer 2 жыл бұрын
😂 ਇਹ ਵੀ ਵਧੀਆ ਕਹਾਣੀ ਬਣਾਈ ਕਿਸੇ ਨੇ ਪਰ ਉਸਦੀ ਘਰਵਾਲੀ ਨਾਮ Mabel Gardiner Hubbard ਸੀ
@rupinderhundalrupinderhund9299
@rupinderhundalrupinderhund9299 2 жыл бұрын
Sangtar 😅
@johalsaab3819
@johalsaab3819 Жыл бұрын
Enjoy my song 💞 johal Saab touch touch touch touch touch touch touch
@sunilgujjargujjar6209
@sunilgujjargujjar6209 3 жыл бұрын
ਗਿੱਲ ਵੀਰ ਸਤ ਸ੍ਰੀ ਆਕਾਲ ਜੀ
@shamshersandhu9026
@shamshersandhu9026 3 жыл бұрын
Bahut wadhia Gallbaat 👍🙏
@tirathsingh2121
@tirathsingh2121 3 жыл бұрын
suad aa geya es wad hun kuj ni keh sakde hun
@sachinmehta3971
@sachinmehta3971 3 жыл бұрын
Boht dhanwaad sangtaar ji sanu punjabiyat nal jurdan rakhan lai.
@johalsaab3819
@johalsaab3819 Жыл бұрын
Enjoy my song 💞 johal Saab touch touch touch touch
@happyheer7774
@happyheer7774 3 жыл бұрын
Sangtar bhaji great work jee 👌
@shergillpharwahi1530
@shergillpharwahi1530 3 жыл бұрын
ਸੋਹਣਾ ਲਿਖਾਰੀ ✍ਬਾਈ ਗਿੱਲ ਰੌਂਤਾ,ਬਹੁਤ ਘੈਟ ਵਾਰਤਾਲਾਪ 🙏🙏🙏
@Ssandhu-jo4fm
@Ssandhu-jo4fm 2 жыл бұрын
End bai je .eh ve
@AmandeepSingh-jd2by
@AmandeepSingh-jd2by 3 жыл бұрын
Bahut Sohna initiative hai veere !
@jogasingh4361
@jogasingh4361 2 жыл бұрын
Very nice 👍
@JaswantSingh-f5r1l
@JaswantSingh-f5r1l 4 ай бұрын
too Good
@happyheer7774
@happyheer7774 3 жыл бұрын
Rabb agye duwaa ney thuade Tina bhrvaa lyi jee hemasha hasdey vashdey raho jee 🙏
@kuldeepjoshi4258
@kuldeepjoshi4258 3 жыл бұрын
Gill raunta punjab da legend song ✍ parmatma meher kare veer te
@parminderbrar888
@parminderbrar888 2 жыл бұрын
Sangtar veere podcast da time 45 minutes karo minimum
@TaraChand-ec7gc
@TaraChand-ec7gc 3 жыл бұрын
ਤੁਸੀਂ ਵਸਦੇ ਰਹੋ ਪਰਦੇਸੀਓ ਥੋਡੇ ਨਾਲ ਵਸੇ ਪੰਜਾਬ 😃😃। ਮੈਂ ਕੱਲ ਦਾ ਸੋਚ ਰਿਹਾ ਸੀ ਪ੍ਰੋਗਰਾਮ ਕਿਉਂ ਨਹੀਂ ਆਇਆ।😂😂😂😂😂😂
@mandeepburmy1182
@mandeepburmy1182 3 жыл бұрын
ਸਤਿ ਸ਼੍ਰੀ ਅਕਾਲ ਭਾਜੀ , ਭਾਪਾ ਜੀ ਦੀ ਕੋਈ ਬੇੰਜੋ ਵਾਲ਼ੀ ਵੀਡੀਓ ਯਾਂ ਆਡੀਓ ਸਾਂਝੀ ਕਰਿਓ ਜੀ ਜਰੂਰ।
@manpinder28
@manpinder28 3 жыл бұрын
Gill Raunta is a great lyricist!! Thank you bro for your writing.
@dr_jagraj_bhullar
@dr_jagraj_bhullar 3 жыл бұрын
👌👌👌👌
@MangalSingh-es6zg
@MangalSingh-es6zg 3 жыл бұрын
Wah Gill sahab Eh ho ta ni skdaa Heart tauching veer
@sunilgujjargujjar6209
@sunilgujjargujjar6209 3 жыл бұрын
ਮੇਰਾ ਮਿੱਤਰ ਵੀ ਹਮੇਸ਼ਾ ਮੈਨੂੰ ਹੌਸਲਾ ਦਿੰਦਾ ਰਹਿੰਦਾ ਹੈ ਚੜਦੀ ਕਲਾ ਰਹਿਣ ਦੀ
@Mandeep_shergill17
@Mandeep_shergill17 2 жыл бұрын
ਵੀਰ ਜੀ ਆਪਾ ਲਫਜ਼ ਹਮੇਸ਼ਾ ਕਹਿ ਸਕਦੇ ਹਾਂ ਮੇਰੇ ਖਿਆਲ ਵਿੱਚ ਚੱੜਦੀ ਕਲਾ ਬਹੁਤ ਵਧੀਆ ਆ ਜੀ ਨਾਲੇ ਸਦਾ ਚੱੜਦੀਕਲਾ ਵਿੱਚ ਰਹੋ ਜੀ ਗੱਲਬਾਤ ਵੀ ਬਹੁਤ ਵਧੀਆ ਲੱਗੀ ਵੀਰੇ
@jagtarsingh913
@jagtarsingh913 2 жыл бұрын
Gill saab, Sahiba ne teer hi tore si,Mirje dia latta ta nahi toria si,...... Bhajj vi sakda si....
@JobsCareerPunjab
@JobsCareerPunjab 3 жыл бұрын
ਬਾਈ ਸੰਗਤਾਰ ਜੀ ਤੁਹਾਡੀ ਬੋਲੀ ਦੇ ਕੀ ਕਹਿਣੇ, ਐਨੀ ਮਿੱਠੀ ਅਵਾਜ਼ ਪੰਜਾਬ ਚ ਕਿਸੇ ਦੀ ਨਹੀਂ ਲੱਗਦੀ, ਪਿਉਰ ਦੁਆਬੀ, ਸਾਡਾ ਪਿੱਛਾ ਦੁਆਬੇ ਦਾ ਈ ਐ, ਹੁਣ ਮਾਲਵੇ ਚ ਵਸੇ ਹੋਏ ਆਂ,, ਪਰ ਦੁਆਬੀ ਸੁਣ ਰੂਹ ਨੂੰ ਸਕੂਨ ਮਿਲਦਾ, ਜੇ ਮੈਂ ਦੁਆਬਾ ਘਰ ਬੈਠੇ ਮਹਿਸੂਸ ਕਰਨਾ ਚਾਹਵਾਂ ਤਾਂ ਤੁਹਾਡੀ ਅਵਾਜ਼ ਚੋ ਮਹਿਸੂਸ ਕਰ ਸਕਦਾਂ ਮੈ, ਧੰਨਵਾਦ ਵੀਰ
@sarpanchranjitsinghmukari1983
@sarpanchranjitsinghmukari1983 3 жыл бұрын
Very good sangtar veer
@Gurpreet_23-i8o
@Gurpreet_23-i8o 2 жыл бұрын
Correct vir g.. spainsh wch v mamma nu mamma ja madre (mother) kehnde..
@rajveersingh-rs3th
@rajveersingh-rs3th 2 жыл бұрын
hahah swaad aa gya 22 love u
@amardeepsinghbhattikala189
@amardeepsinghbhattikala189 Жыл бұрын
Sat shri akal veer ji tusi podcast band kyu karta tusi first guest toh fer start kardo je tuhanu lagda v almost sab nal ek ek show ho gya
@sangtarheer
@sangtarheer Жыл бұрын
ਤੁਹਾਨੂੰ ਕੌਣ ਕਹਿੰਦਾ ਜੀ ਬੰਦ ਕਰਤਾ?
@sardaarji9469
@sardaarji9469 3 жыл бұрын
Satinder sartaj saab nal v jrurt gall baat kro g. Plzzzz Plz Plz Plz Plz Satinder sartaaj saab nal v gall baat kro. G...
@com.89
@com.89 3 жыл бұрын
Nice
@SukhwinderSingh-ds7ki
@SukhwinderSingh-ds7ki Жыл бұрын
Skon gla vich ❤
@prof.kuldeepsinghhappydhad5939
@prof.kuldeepsinghhappydhad5939 3 жыл бұрын
Nice 👍
@gurdeepsinghmannphul455
@gurdeepsinghmannphul455 2 жыл бұрын
ਮਿਰਜੇ ਨੇ ਤਰਸ਼ਕ ਕੇਹੜਾ ਜੰਡ ਦੀ ਟੀਸੀ ਤੇ ਟੰਗਿਅਾ ਹੋਣੈ..
@Geetmaker
@Geetmaker 2 жыл бұрын
👌
@johalsaab3819
@johalsaab3819 Жыл бұрын
European vich bai Hello nee kihde othe,,,,Naam lede mark
@dh2krecords870
@dh2krecords870 2 жыл бұрын
🙏🇮🇳🙏👍
@babbusama9728
@babbusama9728 2 жыл бұрын
Gill 22sera
@rajveertraveler6826
@rajveertraveler6826 3 жыл бұрын
Balle sangtar shaib
@AmandeepSingh-lc6jl
@AmandeepSingh-lc6jl 3 жыл бұрын
ਬਹੁਤ ਵਧੀਆ ਗੱਲਬਾਤ ਕੀਤੀ ਹੈ ਵੀਰ ਜੀ
@lallysingh4320
@lallysingh4320 3 жыл бұрын
ਬਹੁਤ ਵਧੀਆ ਬਾਈ
@raaglovers880
@raaglovers880 3 жыл бұрын
Waaah
@MalkitSingh-yf9ob
@MalkitSingh-yf9ob 3 жыл бұрын
Very good
@tiwanasonyamandeep09
@tiwanasonyamandeep09 3 жыл бұрын
ਵੀਰ ਰਾਹ ਚ ਸੌਣਾ ਗ਼ਲਤੀ ਸੀ।ਪਰ ਤੀਰ ਤੋੜਨੇ ਆਪਣੇ ਪਿਆਰੇ ਨਾਲ ਗਦਾਰੀ ਆ।
@balpreetgill8402
@balpreetgill8402 3 жыл бұрын
ਸੰਗਤਾਰ ਜੀ ਬਹੁਤ ਖੂਬ ਪੋਡਕਾਸਟ ਤੇ ਬੱਬੂ ਮਾਨ ਬਾਈ ਦੀ ਵਾਰੀ ਕਦੋ ਆਉਗੀ 🙄
@sangtarheer
@sangtarheer 3 жыл бұрын
ਜੇ ਸਮਾਂ ਮਿਲਦਾ ਰਿਹਾ ਤਾਂ ਇਹ ਉਪਰਾਲਾ ਜਾਰੀ ਰੱਖਾਂਗੇ ਜੀ ਹਫਤਾਵਾਰੀ ਇੱਕ ਦੀ ਵਾਰੀ…
@bajsinghbajsingh1185
@bajsinghbajsingh1185 3 жыл бұрын
Nisha tut gya hona ..😂😂😂😂
@manpinder28
@manpinder28 3 жыл бұрын
Sat Sri Akal bhaji. I would love to meet you if you happen to be in Sacramento , CA.
@kuldeepjoshi4258
@kuldeepjoshi4258 3 жыл бұрын
Sach di gal karan wala gill raunta
@balwinderkaurbenipal6277
@balwinderkaurbenipal6277 3 жыл бұрын
Bahut hi vadhia gallbaat 22g
@sharanvirsingh6967
@sharanvirsingh6967 3 жыл бұрын
Sirra krta
@sardaarji9469
@sardaarji9469 3 жыл бұрын
Me pehla cmnt kita c g k sartaj bai nal v gall bat kro. Odo me interview sunnya nai c. Te hun sunnya tan sartaj bai daa v ziker aa gya ch vich
@mandysinghsidhu3371
@mandysinghsidhu3371 3 жыл бұрын
Nice work bhaji
@BaljinderSingh-gm2wu
@BaljinderSingh-gm2wu 3 жыл бұрын
Very Nice
@sukhpreetgrewal4140
@sukhpreetgrewal4140 3 жыл бұрын
ਐਂਤਕੀ ਪ੍ਰੌਗਰਾ ਮ ਲੇਟ ਹੋ ਗਿਆ
@gurdevgill2653
@gurdevgill2653 2 жыл бұрын
dhee teri gala bhar janda sunke !
@JS50108
@JS50108 2 жыл бұрын
Sangtaar veer tusi Gill nu te Hor bandiaan nu tu tu na Karia karo. Thanks.
@ajayvirkwt3029
@ajayvirkwt3029 3 жыл бұрын
Good
@gurbakshsingh3797
@gurbakshsingh3797 3 жыл бұрын
Route ch bhut pod cast a ,
@amankattu5084
@amankattu5084 3 жыл бұрын
Laddi nl galbat karlo sangter bai di
@ManinderSingh_1111
@ManinderSingh_1111 3 жыл бұрын
Smjhdar likhari....
@ginnigharuanofficial
@ginnigharuanofficial 3 жыл бұрын
Real personality waris bro sangtar bai @ginni gharuan
@sardulsamra2156
@sardulsamra2156 2 жыл бұрын
Very nice 👍
Punjabi Podcast -  Sangtar and Sarbjit Cheema (EP15)
30:46
Sangtar
Рет қаралды 47 М.
Мясо вегана? 🧐 @Whatthefshow
01:01
История одного вокалиста
Рет қаралды 7 МЛН
When you have a very capricious child 😂😘👍
00:16
Like Asiya
Рет қаралды 9 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
BAYGUYSTAN | 1 СЕРИЯ | bayGUYS
37:51
bayGUYS
Рет қаралды 1,7 МЛН
Punjabi Podcast - Sangtar and Geeta Zaildar (EP22)
32:33
Sangtar
Рет қаралды 54 М.
Punjabi Podcast - Sangtar and Mangal Hathur 2 (EP23)
27:13
Sangtar
Рет қаралды 33 М.
Sangtar and Sharry Mann (EP29) - Punjabi Podcast
36:50
Sangtar
Рет қаралды 113 М.
Punjabi Podcast -  Sangtar and Baldev Mastana (EP13)
31:32
Sangtar
Рет қаралды 14 М.
Punjabi Podcast - Sangtar & Manmohan Waris (EP2)
22:00
Sangtar
Рет қаралды 49 М.
THOUGHTS BEHIND THE SONG | GILL RAUNTA | SANDEEP GILL | LOVELY TOOR | Episode 5
35:44
Sangtar and Gill Raunta (EP42)  - Punjabi Podcast
33:10
Sangtar
Рет қаралды 61 М.
Sangtar and Sukhpal Aujla (EP30) - Punjabi Podcast
30:16
Sangtar
Рет қаралды 18 М.
Punjabi Podcast - Sangtar & Kamal Heer (EP1)
16:21
Sangtar
Рет қаралды 50 М.
Sangtar and Gurpreet Ghuggi (EP37) - Punjabi Podcast
35:24
Sangtar
Рет қаралды 173 М.
Мясо вегана? 🧐 @Whatthefshow
01:01
История одного вокалиста
Рет қаралды 7 МЛН