ਸਪੇਨ ਛੱਡ ਪਿੰਡ ਆ ਕੇ ਸਾਂਭ ਲਈ ਖੇਤੀਬਾੜੀ ਕਹਿੰਦਾ ਬਾਹਰ ਜਿੰਨਾ ਕੰਮ ਇੱਥੇ ਕਰਕੇ ਤਾਂ ਮੈਂ ਮਾਲੋ ਮਾਲ ਹੋ ਗਿਆ|

  Рет қаралды 156,739

RMB Television

RMB Television

Күн бұрын

Пікірлер: 269
@kuldipsingh6459
@kuldipsingh6459 2 жыл бұрын
ਇਹ‌ ਵੀਰ‌ ਨੂੰ ਅਸਲ ਵਿਚ ‌ਕਿਸਾਨ ਕਹਿ ਸਕਦੇ ਹਾਂ,ਜੋਂ ਹੱਥੀਂ ਖੇਤੀ ‌ਕਰਦੈ, ਤੇ ਖੁਸ਼ਹਾਲ ਜੀਵਨ ਬਤੀਤ ਕਰਦੈ, ਤੇ ਕੁਦਰਤ ‌ਨਾਲ ਪਿਆਰ ਕਰਦੈ
@kuldipsingh6459
@kuldipsingh6459 2 жыл бұрын
ਵੀਰ ਜੀ ਦੀਆਂ ਕੁਦਰਤ ਬਾਰੇ ਵਿਲੱਖਣ ਬਿਆਨ ‌ ਦੀਆਂ ਗੱਲਾਂ ਸੁਣਾਕੇ ਖੁਸ਼ ਕਰ ਦਿੱਤਾ। ਕੁਦਰਤ ਦੀ ਹੋਂਦ ਬਾਰੇ ਦਸਿਆ
@ਭੇਡਟੀਵੀ
@ਭੇਡਟੀਵੀ 3 жыл бұрын
ਦੁਨੀਆ ਘੁੰਮ ਆਉ ਜੋ ਮਰਜੀ ਕਰਲੋ ਪਰ ਪੰਜਾਬ ਵਰਗੀ ਮੌਜ ਕਿੱਤੇ ਵੀ ਨਹੀ
@surjitgill2617
@surjitgill2617 3 жыл бұрын
Yes I self felt
@AgricultureKisan
@AgricultureKisan 3 жыл бұрын
ਨਾ ਬਹੁਤ ਸੋਹਣਾ
@GurmeetSingh-po9rl
@GurmeetSingh-po9rl 2 жыл бұрын
😂😂😂🤣
@BalwinderSingh-qi6vr
@BalwinderSingh-qi6vr 2 жыл бұрын
see e
@gurlabhsingh8072
@gurlabhsingh8072 3 жыл бұрын
ਸਿਆਣੀ ਗੱਲ ਕੀਤੀ ਹੈ ਬਹੁਤ ਹੀ ਵਧੀਆ ਢੰਗ ਤਰੀਕੇ ਨਾਲ ਗੱਲਬਾਤ ਕੀਤੀ ਹੈ
@JagroopSingh-no7xy
@JagroopSingh-no7xy 2 жыл бұрын
ਵੀਰ ੲੁਹ ਵੇਹਲੜ ਕੋਮ ਨਹੀ ਸਮਝ ਸਕਦੀ ਸਾਡੇ ਭਈਏ ਰਲਕੇ ਜ਼ਮੀਨ ਠੇਕੇ ਤੇ ਲੈਕੇ ਸਬਜ਼ੀ ਬੀਜਦੇ ਹਨ ਰੇਹੜੀ ਲਾਕੇ ਵੇਚਦੇ ਹਨ ਉਹ ਵਧੀਆਂ ਜ਼ਿੰਦਗੀ ਜਿਓ ਰਹੇ ਹਨ
@maansingh1387
@maansingh1387 3 жыл бұрын
ਬਹੁਤ ਵਧੀਆ ਕੰਮ ਕਰ ਰਹੇ ਬਹੁਤ ਵਧੀਆ ਕੀਤਾ ਸਪੇਨ ਛੱਡ ਕੇ। ਆਏ 👌👌
@gurchatsingh6264
@gurchatsingh6264 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਨੇ 👍👍👍
@jsbrar5491
@jsbrar5491 3 жыл бұрын
ਵੀਰ ਸੁਖਵਿੰਦਰ ਸਿੰਘ ਜੀ ਤੁਸੀਂ ਬਹੁਤ ਵਧੀਆ ਢੰਗ ਨਾਲ ਕਿਸਾਨ ਅਤੇ ਸਮਾਜ ਦੀ ਭਲਾਈ ਲਈ ਗੱਲਾਂ ਕੀਤੀਆਂ ਅਤੇ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ।
@manpreetsingh6300
@manpreetsingh6300 3 жыл бұрын
ਸਰਕਾਰ ਚਾਹੁੰਦੀ ਹੈ ਕਿ ਲੋਕ ਆਪਣਾ ਦਿਮਾਗ ਨਾ ਵਰਤਣ ।
@sarbjeetsingh4415
@sarbjeetsingh4415 2 жыл бұрын
ਆ ਤਾਂ ਅੱਤ ਕਰਤੀ ਵੀਰਾ ਨੇ। very nice & very good bai ji. ਇਹੋ ਹੀ ਸੱਚ ਹੈ!
@gurlabhsingh8072
@gurlabhsingh8072 3 жыл бұрын
ਮੇਹਨਤ ਨਾਲ ਕੁੱਝ ਵੀ ਕੀਤਾ ਜਾ ਸਕਦਾ ਹੈ
@malkeetvirk3320
@malkeetvirk3320 3 жыл бұрын
ਬਹੁਤ ਵਧੀਆ ਜਾਣਕਾਰੀ
@JaswinderSingh-io7uo
@JaswinderSingh-io7uo 2 жыл бұрын
ਬੱਲੇ ਬੱਲੇ ਜੀ ਵਾਹਿਗੁਰੂ ਜੀ ਕਿਰਪਾ ਕਰੋ ਜੀ ।
@ਜਸਵੀਰਸਿੰਘਬੈਣੀਵਾਲ
@ਜਸਵੀਰਸਿੰਘਬੈਣੀਵਾਲ 2 жыл бұрын
ਬਹੁਤ ਵਧੀਆ ਸਨੇਹਾ ਪੰਜਾਬ ਦੇ ਨੌਜਵਾਨਾਂ ਵਾਸਤੇ ਬਾਹਰਲੇ ਦੇਸ਼ਾਂ ਵਿੱਚ ਵੀ ਕੰਮ ਕਰਨਾ ਆਪਣੇ ਪੰਜਾਬ ਵਿੱਚ ਹੀ ਆਪਣੇ ਖੇਤਾਂ ਵਿਚ ਕੰਮ ਕਰਲੋ
@jagtarmaan2653
@jagtarmaan2653 3 жыл бұрын
ਬਹੁਤ ਵਧੀਆ 👍
@gurlabhsingh8072
@gurlabhsingh8072 3 жыл бұрын
ਗੱਲ ਠੀਕ ਹੈ ਵੀਰ ਜੀ ਦੀ ਮੇਰੇ ਖੇਤ ਵਿੱਚ ਬਾਰਾ ਤਰਾਂ ਦਾ ਫਰੂਟ ਲੱਗਾ ਹੈ ਜੋ ਮੌਸਮ ਦੇ ਹਿਸਾਬ ਨਾਲ ਤਿਆਰ ਹੁੰਦਾ ਹੈ ਅਤੇ ਟੇਸਟ ਵੀ ਵੱਖਰਾ
@everythinghere.855
@everythinghere.855 3 жыл бұрын
Kehde fruit ne te kehda area veer
@RandhirSingh-ym2wt
@RandhirSingh-ym2wt 3 жыл бұрын
ਬਾਈ ਜੀ ਮੈਂ ਵੀ ਫਲ ਵਾਲੇ ਬੂਟੇ ਲੋਣੇ ਆ ਇਕ ਕਿਲੇ ਚ,ਥੋੜੀ ਜਾਣਕਾਰੀ ਦਿਓ
@ParamjitSingh-jp8fz
@ParamjitSingh-jp8fz 2 жыл бұрын
@@RandhirSingh-ym2wt ਇਹਨੇ ਫੁੱਦੂ। ਬਣਾਣਿਆ
@malkeetvirk3320
@malkeetvirk3320 3 жыл бұрын
ਖੇਤੀਬਾੜੀ ਖਰਚੇ ਘਟਾ ਕੇ ਆਮਦਨ ਵਧਾਈ 👍👍👍👍👌👌👌👌👌
@JS-nr4eh
@JS-nr4eh 2 жыл бұрын
Mai khud Canada truck te work krda 14-15 din bahr Rehna truck vch sab kuj, J mai aina kmm krra ta sahi gll aa ik ta apni life jee skda duja Punjab vch growth jayada hai future bright hai
@BhupinderSingh-ul8im
@BhupinderSingh-ul8im Жыл бұрын
ਕਿਸਾਨਾਂ ਨੂੰ ਆਪਣੇ ਖਾਣ ਪੀਣ ਲਈ ਦਾਲਾਂ ਸਬਜ਼ੀਆਂ ਬੀਜਣ ਲਏ , ਆਪਣੇ ਘਰ ਲਈ ਆਪਣੀਆਂ ਗਾਵਾਂ ਮੱਝਾਂ ਰੱਖ ਲੲਏ, ਖ਼ਰਚ ਕਰਨ ਲਈ ਪੈਸੇ ਇਨ੍ਹਾਂ ਨਾਲ ਆਪਣੇ ਆਪ ਹੀ ਆ ਜਾਣਗੇ।
@davindersinghgill7464
@davindersinghgill7464 3 жыл бұрын
ਫਗਵਾੜਾ ਤਕਨੀਕ ਬਹੁਤ ਵਧੀਆ ਜੀ
@manjitsingh-sw9sh
@manjitsingh-sw9sh 3 жыл бұрын
ONE OF BEST KISAN INTERVIEW EVER WATCHED. HE HAS THE INTELLECTUAL,KNOWLEDGE AND USING IT PRACTICALLY AND WISELY. DR. AVTAR SINGH DA V FAN HO GYA.
@sarwarajatt5768
@sarwarajatt5768 Жыл бұрын
07
@jagtarchahal2541
@jagtarchahal2541 3 жыл бұрын
ਖੇਤਾਂ ਨੂੰ ਅੰਨ੍ਹੇਵਾਹ ਪਾਣੀ, ਖੇਤਾਂ ਨੂੰ ਅੰਨ੍ਹੇਵਾਹ ਰੇਹ ਚਾਹੇ ਰੂੜੀ ਦੀ ਚਾਹੇ ਰਸਾਣਿਕ ਤੇ ਅੰਨੇਵਾਹ ਸਪਰੇਹਾਂ ਬੰਦ ਕਰਨੀਆਂ ਪੈਣਗੀਆਂ ਤੇ ਕੁਦਰਤੀ ਖੇਤੀ ਵੱਲ ਆਉਣਾ ਪਊ ਫਿਰ ਜਾ ਕੇ ਕਿਸਾਨ ਕਰਜ਼ੇ ਥੱਲਿਉਂ ਨਿੱਕਲੂ ਤੇ ਪੈਦਾਵਾਰ ਵੀ ਕਿੰਨੀ ਨਿੱਕਲੂ ਫਿਰ ਤਿੰਨ ਗੁਣਾ ਤੇ ਫਿਰ ਜੀਵੇਗਾ ਕਿਸਾਨ ਅਜਾਦੀ ਨਾਲ , ਹੁਣ ਤਾਂ ਕਿਸਾਨ ਦਾ ਦਿਲ ਤਾਂ ਬੈਂਕਾਂ ਚ ਜਾਂ ਆੜਤੀਆਂ ਕੋਲ਼ੇ ਫਿਰਦਾ ਰਹਿੰਦੇ ਕੰਮ ਕੀ ਕਰੇ ਕਿਸਾਨ। ਉਪਰੋਂ ਫਿਰ ਆੜਤੀਆ ਮਾਂਜਦੇ ਰਗੜ ਰਗੜ ਕੇ ਜੱਟ ਨੂੰ।
@sarvjitsingh1369
@sarvjitsingh1369 2 жыл бұрын
ਬਾਈ ਜੀ ਧੰਨ ਧੰਨ ਕਰਵਾ ਦਿਤੀ ।। ਆਪ ਜੀ ਆਪ ਜੀਨੂੰ ਸਲੂਟ ਹੈ ਮੇਰਾ ।
@AmarSingh-hn3lj
@AmarSingh-hn3lj 2 жыл бұрын
Very Good Video Youth of Punjab should see this And work hard . 👌👏👏👏
@gagandeepharaj9388
@gagandeepharaj9388 3 жыл бұрын
ਬਹੁਤ ਵਧੀਆ
@sukhdevgill7210
@sukhdevgill7210 2 жыл бұрын
ਕੀ ਪੰਜਾਬੀਆਂ ਦਾ ਹੀ ਕੈਨੇਡਾ ਅਮਰੀਕਾ ਜਾਣਾ ਜਰੂਰੀ ਹੈ,ਦੂਸਰੀਆਂ ਸਟੇਟਾਂ ਦੇ ਲੋਕਾਂ ਨੂੰ ਕੋਈ ਵੜਨ ਨਹੀਂ ਦਿੰਦਾ, ਕੀ ਉਹ ਭੁੱਖੇ ਮਰ ਜਾਣਗੇ,
@saravjeetsingh5587
@saravjeetsingh5587 3 жыл бұрын
ਬੁਹਤ ਵਧੀਆ ਜਾਣ ਕਾਰੀ ਦਿੱਤੀ ਸੁਖਵਿੰਦਰ ਜੀ ਆਪਣਾ ਨੰਬਰ ਦਿਓ
@gurwinderbraralamwala
@gurwinderbraralamwala 3 жыл бұрын
ਬਹੁਤ ਵਧੀਆ ਜਾਣਕਾਰੀ ਦਿਤੀ ਬਾਈ ਨੇ 😊
@lakhveer8678
@lakhveer8678 2 жыл бұрын
ਬਹੁਤ ਵਧੀਆ ਜਾਨਕਾਰੀ ਦਿੱਤੀ ਬਾਈ ਜੀ
@manudeol8324
@manudeol8324 2 жыл бұрын
Great everyone should think like you 👍
@jagtarchahal2541
@jagtarchahal2541 3 жыл бұрын
ਸਿਸਟਮ ਤਾਂ ਸਰਕਾਰ ਥੋਨੂੰ ਸ਼ਮਝਣ ਹੀ ਨੀ ਦਿੰਦੀ
@positiveandnegativeworld9083
@positiveandnegativeworld9083 3 жыл бұрын
Bhut h khoobsurat gallan khian veer n
@sukhtube4219
@sukhtube4219 3 жыл бұрын
ਬਹੁਤ ਹੀ ਵਧੀਆ ਤਰੀਕੇ
@sukhdeepkaursidhu9446
@sukhdeepkaursidhu9446 3 жыл бұрын
Bahut khoob veer
@gurmailsinghgill5892
@gurmailsinghgill5892 3 жыл бұрын
ਵਾਹਿਗੁਰੂ।ਜੀਸੁਕਰੀਆ। ਕਿਰਤ।ਕਰੋ।ਨਾਮ।ਜਪੋ। ਵੰਡ।ਸਕੋ
@ਜਗਦੇਵਸਿੰਘਬੱਛੋਆਣਾ
@ਜਗਦੇਵਸਿੰਘਬੱਛੋਆਣਾ 2 жыл бұрын
ਬਹੁਤ ਬਰੀਕੀ ਨਾਲ ਸਮਝਾਇਆ ਵੀਰ ਨੇ ਧੰਨਵਾਦ
@santokhtung5528
@santokhtung5528 2 жыл бұрын
V. Nice veer ji
@iqbalsidhu594
@iqbalsidhu594 2 жыл бұрын
Waheguru ji sarbatt da bhla kri waheguru ji
@lovepreetkaursandhu4376
@lovepreetkaursandhu4376 3 жыл бұрын
Bhut bhut ghaint tarike nal veer ji ne samjaya ..sanu apni kheti bachaun lyi eho jehe nojawana di lod hai..🙏🙏🙏
@amarjitsingh95
@amarjitsingh95 3 жыл бұрын
Sahi gall kiti bai ji ne
@navdeepkaur9591
@navdeepkaur9591 3 жыл бұрын
ਗੁੱਡ। ਜੀ
@rocketgaming1461
@rocketgaming1461 2 жыл бұрын
बहुत अधिक अच्छा काम कर रहे हो धन्यवाद राम चन्द्र बिश्नोई हनुमान गढ राजस्थान
@BALJITSINGH-jo2ic
@BALJITSINGH-jo2ic 2 жыл бұрын
ਬਹੁਤ ਹੀ ਸਿਆਣੇ ਨੇ ਬਾਈ ਜੀ
@sarbjeetsingh4415
@sarbjeetsingh4415 Жыл бұрын
Wah bai wah👌👌👌
@bssekhon5773
@bssekhon5773 3 жыл бұрын
ਬਾਈ ਫਰਵਰੀ ਮਹੀਨੇ ਵਿੱਚ ਖੇਤ ਨਰਮਾ ਬੀਜਣ ਲਈ ਖਾਲੀ ਕਿਵੇ ਹੋ ਸਕਦਾ ਕਿਹੜੀ ਫਸਲ ਬੀਜੀ ਸੀ ਫਿਰ ਤਾਂ ਸਾਲ ਵਿੱਚ ਇੱਕ ਫਸਲ ਨਰਮੇ ਦੀ ਹੋਈ
@manjeet8095
@manjeet8095 2 жыл бұрын
Bai bachale hor vi fasla lai
@rangdevsingh4318
@rangdevsingh4318 2 жыл бұрын
ਵੀਰ ਜੀ ਹਰੇ ਮਟਰ
@gurlabhsingh8072
@gurlabhsingh8072 3 жыл бұрын
ਛੇ ਗ੍ਰਾਮ ਨਹੀ ਛੇ ਸੌ ਗ੍ਰਾਮ ਹੋਣਾ ਹੈ
@gurjeetsingh597
@gurjeetsingh597 3 жыл бұрын
6 gram e painda veer jii 'Darbar e khalsa' channel nal judo jii🙏🙏🙏
@harjitpandher221
@harjitpandher221 Жыл бұрын
Sukhwinder singh wow! You are amazing young man,good teacher for others. I wish I new these ideas 50 years ago. I hope you keep doing this kind interview more often for young generations of India so they can be successful in there life. I will pray 🙏 God bless your beautiful farms. Upperwala meherbaan!!
@kamaljeetsinghsingh2950
@kamaljeetsinghsingh2950 3 жыл бұрын
ਬਾਈ ਜੀ ਜਿਥੇ ਕਖ ਤੇ ਫੂਸ ਜਿਆਦਾ ਹੋਵੇਗਾ ਉਥੇ ਚੂਹੇ ਜਿਆਦਾ ਨੁਕਸਾਨ ਕਰਦੇ ਨੇ
@SukhjinderSingh-xu6zw
@SukhjinderSingh-xu6zw 3 жыл бұрын
Very good veer ji you are great
@lavi9136
@lavi9136 3 жыл бұрын
ਬਹੁਤ ਵਧੀਆ ਲੱਗਿਆ ਬਾਈ ਜੀ 🙏🙏🙏🙏🙏🌾🌾🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜
@drsarvjeetbrarkundal2858
@drsarvjeetbrarkundal2858 2 жыл бұрын
ਪੰਜਾਬੀ ਜਿੰਦਾਬਾਦ
@baljitbrar2370
@baljitbrar2370 3 жыл бұрын
GREAT EXPERIMENTATION. CONGRATS
@rajasidhu3075
@rajasidhu3075 3 жыл бұрын
Good work
@ranjeetsingh7909
@ranjeetsingh7909 3 жыл бұрын
Good y
@everythinghere.855
@everythinghere.855 3 жыл бұрын
Ryt bahar bht aukha aw , main v reh k aya ,ethe hi 8 ghate mehnat kro ta bht jayda khush raho ge
@khmjfhhu9110
@khmjfhhu9110 3 жыл бұрын
ਬਹੁਤ ਵਧੀਆ ਜੀ
@mjsg8476
@mjsg8476 3 жыл бұрын
He has a good knowledge of agricultural science, farmers today need to learn new farming techniques along with water saving techniques & also get knowledge of modern agriculture 🌰.
@jaswantmann8673
@jaswantmann8673 2 жыл бұрын
ਜੋ ਸੈਟਲ ਹੋ ਜਾਦੇ ਨੇ ਉਨਾ ਦੇ ਜਵਾਕ ਹਥੋ ਜਾਦੇ ਨੇ ਗਲ ਕੀ ਨਸਲ ਖਤਮ
@joiningjoining7447
@joiningjoining7447 2 жыл бұрын
GOOD
@beudhjxjdnf5188
@beudhjxjdnf5188 2 жыл бұрын
Good think. God Bless you.
@harjeetsidhu7126
@harjeetsidhu7126 3 жыл бұрын
ਹੋਰ ਤਾਂ ਠੀਕ ਹੈ ਗੱਲ ਜਿਹੜੀ ਤੂੰ ਬੱਚਿਆਂ ਵਾਲੀ ਗੱਲ ਕੀਤੀ ਹੈ ਇਹ ਅੱਜ ਦੀ ਕੁਦਰਤ ਸਿਹਣ ਨੀ ਹੋਈ ਜੀ
@SandeepSingh-gz2sr
@SandeepSingh-gz2sr Жыл бұрын
Buhat wadia bro
@butasingh7657
@butasingh7657 3 жыл бұрын
Bahut badiya he Bai Ji Thanks
@hariramverma2539
@hariramverma2539 2 жыл бұрын
बहुत ही अच्छा ❤️🙏🙏🙏🙏🙏
@gurpreetsidhubobbysidhu399
@gurpreetsidhubobbysidhu399 2 жыл бұрын
very nice stay blessed
@harinderpalbrar5185
@harinderpalbrar5185 3 жыл бұрын
Very good bhai ji 🙏
@TarsemSingh-oj6zm
@TarsemSingh-oj6zm 3 жыл бұрын
Valuable information thanks very much
@kulvinderkaur3492
@kulvinderkaur3492 3 жыл бұрын
👍👍👍👌
@BrarFarmBudhsinghwala
@BrarFarmBudhsinghwala 3 жыл бұрын
ਐਂਕਰ ਸਾਬ ਇੰਡੀਆ ਰਹਿਨ ਲਈ ਪ੍ਰੇਰਿਤ ਕਰ ਰਹੇ ਓ ਜਾਂ ਆਈਲਟ੍ਸ ਆਲੀਆ ਐਡ ਲਾਕੇ ਬਾਹਰ ਭੇਜਨ ਲਈ
@SINGHGURPREET1984
@SINGHGURPREET1984 Жыл бұрын
Sukhwinder Lok awee ni lakha ruppee la ke jade vadia jindgi jeoon nu ethe aa gya bhuk naal ghullan nu
@srastudfarmbykuldeep2963
@srastudfarmbykuldeep2963 3 жыл бұрын
Best channel for punjab the best dhaliwal saab
@manjinderram8201
@manjinderram8201 Жыл бұрын
Ok report 👌
@maanrajpal5859
@maanrajpal5859 2 жыл бұрын
Bahut vadiya jankari
@navrajdeol5314
@navrajdeol5314 3 жыл бұрын
Shi kehnda bai,dhanwaad veer
@lifeinhongkong1353
@lifeinhongkong1353 2 жыл бұрын
sahi gall veer
@RamSingh-ss1yp
@RamSingh-ss1yp 2 жыл бұрын
VERY GOOD EFFORT JI
@battlegrounddl1198
@battlegrounddl1198 3 жыл бұрын
ਤੁਸੀਂ ਚੰਗੀ ਗੱਲ ਕੀਤੀ ਪਰ ਸਰਕਾਰਾ ਸਾਨੂੰ ਟਰੇਨਿੰਗ ਅਤੇ ਕਿਤਾਬਾਂ ਵਿੱਚ ਇਹ ਨਹੀਂ ਸਿਖਾਉਂਦੀ ਕਿਉਂ ਕਿ ਜੇਕਰ ਕਿਸਾਨ ਕਾਮਜ਼ਾਬ ਹੋ ਗਿਆ ਤਾਂ ਅਸੀਂ ਵੇਲੇ ਲੋਕ ਜੇ ਲੀਡਰ ਹਨ ਓਹ ਰਾਜ ਕਿਸਦੇ ਕਰਨਗੇ
@yadsekhon8700
@yadsekhon8700 3 жыл бұрын
ਵੀਰ ਕਿਤਾਬਾਂ ਚ ਤਾਂ ਨਰਮਾ ਅਪ੍ਰੈਲ ਤੋਂ ਪਹਿਲਾਂ ਬੀਜਿਆ ਹੀ ਨਹੀਂ ਜਾਂਦਾ,ਜਦ ਕਿ ਕਣਕ ਵਾਲਾ ਬਾਹਨ ਅਪ੍ਰੈਲ ਚ ਵਿਹਲਾ ਹੁੰਦਾ,ਫਿਰ ਇਹ ਫਰਬਰੀ ਚ ਕਿਵੇਂ ਬੀਜਦਾ ਹੈ??
@oceanside9932
@oceanside9932 2 жыл бұрын
Kanak laounda nhi
@nagindersingh4890
@nagindersingh4890 3 жыл бұрын
ਬਾਈ ਜੀ ਕਿਸਾਨ ਦਾ ਨੰਬਰ ਤਾਂ ਦੱਸ ਦਿਓ ਬਹੁਤ ਸਾਰੀ ਜਾਣਕਾਰੀ ਅਧੂਰੀ ਪਈ ਹੈ
@ramandeepsingh5338
@ramandeepsingh5338 3 жыл бұрын
Very good veer g
@jashansidhu6511
@jashansidhu6511 3 жыл бұрын
ਜਿਹੜੀ ਇਹ ਸੇ ਗਰਾਮ ਸਰੌ ਇਹ ਕਿਸ ਦੇਸ਼ ਨੇ ਬੀਜ ਤਿਆਰ ਕੀਤਾ ਉਸ ਵਾਰੇ ਰਤਨ ਧਾਲੀਵਾਲ ਜੀ ਜਰੂਰ ਪੁੱਛ ਕਿ ਦੱਸ ਦਿਉ ਧੰਨਵਾਦ
@Lovepreetsingh-wc6bz
@Lovepreetsingh-wc6bz 3 жыл бұрын
ਬਾਈ ਜੀ "ਦਰਵਾਰ ਏ ਖਾਲਸਾ" KZbin channel ਤੇ ਜਾ ਕੇ ਦੇਖੋ ਸਬ ਪਤਾ ਲਗ ਜਾਉ। 🙏🙏
@jagtarchahal2541
@jagtarchahal2541 3 жыл бұрын
ਬਾਈ ਸਾਰੀਆਂ ਗੱਲਾਂ 100% ਸਹੀ ਹੈ ਮੈਂ ਇਹ ਖੇਤੀ ਕਰਵਾ ਰਿਹਾਂ ਜਿਸ ਦੀ ਆਮਦਨ 3 ਤੋਂ 3.50 ਲੱਖ ਤੱਕ ਆਉਂਦੀ ਐ ਤੇ ਖਰਚ ਇੱਕ ਰੁਪਏ ਦਾ ਵੀ ਨੀ । ਲੋਕ ਗੰਨੇ ਦਾ ਬੀਜ ਇੱਕ ਏਕੜ ਵਿੱਚ 25-30 ਕੁਇੰਟਲ ਪਾਉਂਦੇ ਐ ਮੈਂ 170 ਗੰਨੇ ਦਾ ਬੀਜ ਪਾਇਆ ਹੈ
@ernsbrtp
@ernsbrtp 3 жыл бұрын
ਸਵਾਲ ਕਰਨ ਦੀ ਬਜਾਇ 6 ਗ੍ਰਾਮ ਸਰ੍ਹੋਂ ਦੇ ਦਾਣੇ ਗਿਣਕੇ ਦੇਖੋ।ਫੇਰ ਕਿੱਲੇ ਦੇ ਖੇਤਰਫਲ ਤੇ ਵੰਡ ਕੇ ਦੇਖੋ ਜੀ।ਵਾਹਵਾ ਭਾਰੀ ਫਸਲ ਹੋ ਸਕਦੀ ਐ।
@gurjeetsingh597
@gurjeetsingh597 3 жыл бұрын
@@jagtarchahal2541 Area keda jii
@mrajmraj6133
@mrajmraj6133 2 жыл бұрын
FIR KISHAN TA DARMA HI KARDE HUN 💯✔️👌🏿👌🏿BRO
@GurpreetSingh-mp3eo
@GurpreetSingh-mp3eo 3 жыл бұрын
👍👍
@inderjit748
@inderjit748 8 ай бұрын
BOHAT WADIA KITA SPAIN KEHRA AAPA NU KURSI MILDI HAI ETHE APNA KAM TAA KAR REHA BABA JI TRAKIA BAKSHAN
@rajdeepdhillon6687
@rajdeepdhillon6687 3 жыл бұрын
ਬਾਈ ਕਿਉਂ ਲੋਕਾ ਨੂੰ ਮੁਰਖ ਬਣਾਈਂ ਜਾਨਾਂ 60000ਹਾਜਰ ਕੱਦੂ ਅਤੇ 20ਕੁਆਟਲ ਨਰਮਾ ਕੁਲ ਮਲਕੇ 1ਕਿਲੇ ਵਿਚੋ 180000ਹਾਜਰ ਦੀ ਫ਼ਸਲ ਕੱਢ ਦਿੱਤੀ ਹਜੇ ਕਣਕ ਬਾਕੀ ਹੈ 45000ਹਾਜਰ ਦੀ ਹਿਸਾਬ ਨਾਲ ਤਾਂ ਗੱਲ ਕਰ ਸਰਕਾਰ ਤਾਂ ਅੱਗੇ ਵਾਰੀ ਬਣੀ ਬੈਠੀ ਹੈ ਕੁਝ ਸਮਝ ਕੇ ਗੱਲਬਾਤ ਕਰ
@jagtarchahal2541
@jagtarchahal2541 3 жыл бұрын
ਰਾਜਦੀਪ ਵੀਰ ਇਹ ਸਰਕਾਰਾਂ ਨੂੰ ਹੀ ਨਹੀਂ ਇਹ ਤਾਂ ਬਾਹਰਲੀਆਂ ਸਰਕਾਰਾਂ ਨੂੰ ਵੀ ਪਤਾ ਲੱਗੂ ਮੇਰੇ ਸਰਕਲ 10 ਬੰਦੇ ਇੱਕ ਏਕੜ ਵਿੱਚੋਂ 3-3.50 ਲੱਖ ਦੀ ਫਸਲ ਲੈ ਰਹੇ ਨੇ। ਤੁਸੀਂ ਤਾਂ ਕਹਿਣੇ ਓ ਸਰਕਾਰ ਨੂੰ ਨਾ ਪਤਾ ਲੱਗੇ । ਜਿਹੜੇ ਆਪਣੇ ਉੱਧਰ ਗੲੇ ਨੇ ਉਹ ਤਾਂ ਸਾਰੇ ਇੱਧਰ ਆਉਣਗੇ ਹੀ। ਅੰਗਰੇਜ਼ ਵੀ ਆ ਕੇ ਤੁਹਾਡੀਆਂ ਨੋਕਰੀਆਂ ਕਰਨਗੇ। ਤੁਸੀਂ ਮੈਨੂੰ ਨੰਬਰ ਭੇਜੋ ਤਾਂ ਮੈਂ ਤੁਹਾਨੂੰ ਲਿੰਕ ਭੇਜੂੰਗਾ ਜਿਸ ਬੰਦੇ ਨੇ ਆਪਣਾ ਤੇ ਆਪਣੀ ਘਰ ਵਾਲੀ ਦਾ ਅਮਰੀਕਾ ਦਾ ਗਰੀਨ ਕਾਰਡ ਵਾਪਸ ਕਰ ਦਿੱਤਾ।ਉਹ ਬੰਦੇ ਕੋਲ 1000 ਬੰਦਾ ਕੰਮ ਕਰਦੈ। ਪਿੰਡ ਧਬਲਾਨ ਪਟਿਆਲੇ ਤੋਂ ਮ 15 ਕਿਲੋਮੀਟਰ ਹੈ, ਮੁਸਲਮਾਨ ਹੈ। ਬਸ ਮਸਲਾ ਕੀ ਹੈ ਕਿ ਆਪਣੀ ਸੋਚ ਡਿਵੈਲਪ ਹੋਣ ਦੀ ਬਜਾਏ ਮਰ ਗਈ। ਆਪਾਂ ਜੀਵਨ ਜਿਊਣਾ ਭੁੱਲ ਗਏ। ਤੁਸੀਂ ਮੈਨੂੰ ਨੰਬਰ ਜ਼ਰੂਰ ਭੇਜੋ ਫੇਰ ਤੁਸੀਂ ਖੁਦ ਉਨ੍ਹਾਂ ਦੇ ਫਾਰਮਾਂ ਤੇ ਜਾ ਕੇ ਆਇਉਂ।
@fightwithlife9394
@fightwithlife9394 3 жыл бұрын
@@jagtarchahal2541 ਬਾਈ ਧਬਲਾਣ ਮੁਸਲਮਾਨ ਦਾ ਕਿ ਨਾਮ ਹੈ ਉਹ ਕਿਸ ਤਰਾ ਦੀ ਖੇਤੀ ਕਰਦੇ ਨੇ ਪੁਰੀ ਜਾਣਕਾਰੀ ਦਿਓ ਜੀ
@jagtarchahal2541
@jagtarchahal2541 3 жыл бұрын
@@fightwithlife9394 ਬਾਈ ਜੀ ਤੁਹਾਡਾ ਵਟਸਐੱਪ ਨੰਬਰ ਭੇਜੋ
@veerbishnoi8829
@veerbishnoi8829 2 жыл бұрын
@@jagtarchahal2541 Bhai ji AAP ka pH no doo ji
@rajasidhu3075
@rajasidhu3075 3 жыл бұрын
Bahut vadia
@bagamann5324
@bagamann5324 3 жыл бұрын
Galla vdia bai dia
@ammupg9499
@ammupg9499 2 жыл бұрын
Great job
@wazirhussain7820
@wazirhussain7820 3 жыл бұрын
Love bro from pakistan punjab
@sarbjeetkaur2816
@sarbjeetkaur2816 2 жыл бұрын
God bless
@PritamSingh-nz6cu
@PritamSingh-nz6cu 2 жыл бұрын
Kisan ne do lavaj vartey tan mein fan ho gia "Hidden Hunger".Eh ik bahut serious visha hai. Chemical kheti naal anaaj ik khali khokha reh gya hai. Malnutrition and incurable diseases nu sadda de reha hai.
@officialvehlamunda
@officialvehlamunda 3 жыл бұрын
ਹੁਣ ਜਿਹੜੇ ਕਿਸਾਨ ਬੈਠੇ ਨੇ ਧਰਨੇ ਉੱਤੇ ਉਹ ਇਹ ਗੱਲ ਸਮਝਣ ।
@SandeepSingh-dl6zm
@SandeepSingh-dl6zm 2 жыл бұрын
6 ਗ੍ਰਾਮ ਨੀ ਅਗਾਹਵਧੂ ਕਿਸਾਨ ਜੀ,,600 ਗ੍ਰਾਮ ਪੈਂਦਾ
@yuvrajvirkvlogs1700
@yuvrajvirkvlogs1700 2 жыл бұрын
No dyo paa g mere ghar dey mainu bahar bejh rahein main soch main thuday vargaa bna 12 kille jameen h mere kol
@parmaculturefarming43
@parmaculturefarming43 2 жыл бұрын
Bilkul sahi bhai Aise Bhi Yahi kheti karte hain 100% sahi hai
@apnapanjabnaeemasif1007
@apnapanjabnaeemasif1007 2 жыл бұрын
Nice
@surjitgill2617
@surjitgill2617 3 жыл бұрын
Good information
@ravisekhon8625
@ravisekhon8625 3 жыл бұрын
Great interview.👍👍👍👍👍👍
@veergill2130
@veergill2130 Жыл бұрын
ਵੀਰ
@lovepreet-od4oc
@lovepreet-od4oc 3 жыл бұрын
Gud veer g
@MandeepSingh-os7bz
@MandeepSingh-os7bz 3 жыл бұрын
Brillant
@SandeepSingh-dl6zm
@SandeepSingh-dl6zm 2 жыл бұрын
ਬਾਕੀ ਇਹ ਔਰਗੈਨਿਕ ਕਿਵੇ ਰਹਿ ਗਿਆ ਥੱਲੇ ਤਾ ਕੱਖਾਂ ਵਾਲੀ ਕੀਤੀ ਗਈ ਹੈ
@jagtarchahal2541
@jagtarchahal2541 3 жыл бұрын
ਸੁਖਵਿੰਦਰ ਬਰੀਵਾਲੇ ਨੰਬਰਦਾਰ ਦਾ ਵੀ ਨੰਬਰ ਦੇਂਈ
@PritamSingh-nz6cu
@PritamSingh-nz6cu 2 жыл бұрын
Jo sukh chhajju de chobare oh na Balkh na Bukhare
REAL or FAKE? #beatbox #tiktok
01:03
BeatboxJCOP
Рет қаралды 18 МЛН