Рет қаралды 12,263
ਸਰਕਾਰ ਤੋਂ ਅੱਕੇ ਲੋਕ ਖੁਦ ਹੀ ਭਰਤ ਪਾ ਬਣਾਉਣ ਲੱਗੇ ਸੜਕ,
MLA ਕੋਲ ਤਾਂ ਵੱਡੀ ਗੱਡੀ ਹੈ ਪਰ ਸਾਡੀਆਂ ਛੋਟੀਆਂ ਭੰਨੀਆਂ ਜਾਂਦੀਆਂ,
ਰਿਸ਼ਤੇਦਾਰ ਵੀ ਸਾਨੂੰ ਗਾਲਾਂ ਕੱਢਦੇ ਨੇ ਸੜਕ ਪਿੱਛੇ।
#punjabgovt #mlaamolaksingh #lokawaztv
Our News Channel presents true news about Punjab’s every event in an unbiased manner. We cover the social, cultural, political and geographical aspects of Punjab.