ਸੰਤਾਂ ਨੂੰ ਦੋ ਗੱਲਾਂ ਕਹੀਆਂ ਸਨ ਸੁਬੇਗ ਸਿੰਘ ਜੀ ਨੇ ਤੇ ਉਸਤੋਂ ਬਾਅਦ ਫੌਜ ਦੀਆਂ ਚੀਕਾਂ ਕਢਵਾ ਦਿੱਤੀਆਂ

  Рет қаралды 70,265

Panjab Fact

Panjab Fact

Күн бұрын

Пікірлер: 40
@gurbindersingh5353
@gurbindersingh5353 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕੋਟਿਨ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ।
@inderjitsingh5978
@inderjitsingh5978 3 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕੋਟਨ ਕੋਟ ਕੋਟ ਪ੍ਰਣਾਮ ਸ਼ਹੀਦਾਂ ਨੂੰ
@AmrikSinngh
@AmrikSinngh 2 ай бұрын
😅😊😅
@RahulKumar-vi8ch
@RahulKumar-vi8ch 3 ай бұрын
ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਖਾਲਸਾ ਜ਼ਿੰਦਾਬਾਦ❤🙏ਮੇਜਰ ਜਨਰਲ ਸੁਬੇਗ ਸਿੰਘ ਜੀ❤🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ❤️🙏 ਵਾਹਿਗੁਰੂ ਜੀ ❤️🙏🙏🙏🙏🙏
@KuldeepSingh-nw2uf
@KuldeepSingh-nw2uf 2 ай бұрын
ਵਾਹਿਗੁਰੂ ਜੀ
@reshamsingh9274
@reshamsingh9274 6 ай бұрын
Satnam Sure Waheguru Sahebje Waheguru Waheguru Waheguru Waheguru Waheguru Sahebje
@paramdeepsinghmahal7568
@paramdeepsinghmahal7568 2 ай бұрын
waheguru ji
@suchasingh2663
@suchasingh2663 6 ай бұрын
Waheguru ji Waheguru ji
@SatwinderkaurPaul
@SatwinderkaurPaul 2 ай бұрын
Waheguru ji ka Khalsa waheguru ji ki Fateh
@HarshSingh-w4s3t
@HarshSingh-w4s3t 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@surjitmander5498
@surjitmander5498 6 ай бұрын
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਖ਼ਾਲਸਾ ਜ਼ਿੰਦਾਬਾਦ ❤❤ ਖ਼ਾਲਿਸਤਾਨ ਜ਼ਿੰਦਾਬਾਦ ❤❤ ਮੇਜ਼ਰ ਸੁਵੇਗ ਸਿੰਘ ਜੀ ਜ਼ਿੰਦਾਬਾਦ ❤
@gurmeetmangat279
@gurmeetmangat279 6 ай бұрын
ਵੀਰ ਇਸ ਨੂੰ ਨਿਲਾ ਤਾਰਾਂ ਆਖਿਆ ਜਾ ਸਕਦਾ ਇਸ ਨੂੰ ਘੱਲੂਘਾਰਾ ਕਿਹਾ ਜਾਂਦਾ ਵਾਹਿਗੁਰੂ ਜੀ
@nickchisingh7635
@nickchisingh7635 6 ай бұрын
KEHRA NEELA, KEHRA TARA❤
@rajvirsingh7111
@rajvirsingh7111 6 ай бұрын
Bhut changi gal aa Sadi nasalkushi hoyi hove te asi us din nu ose naam nal bulaiye jo naam hindustan di hakumat ne dita c sade lai 1984 hamesha ghalughara hi rahega
@nasibsinghlakha
@nasibsinghlakha 6 ай бұрын
❤❤😂45​@@nickchisingh7635
@ShivJi-ee4cx
@ShivJi-ee4cx 6 ай бұрын
ਪੰਜਾਬ ਹੱਲ ਖਾਲਿਸਤਾਨ ਪੰਜਾਬ ਹੱਲ ਖਾਲਿਸਤਾਨ
@hardevsingh9675
@hardevsingh9675 3 ай бұрын
ਖਾਲਿਸਤਾਨ ਨਹੀਂ ਖਾਲਸਾ ਰਾਜ
@babbumaanfan8555
@babbumaanfan8555 Ай бұрын
🙏
@ShivJi-ee4cx
@ShivJi-ee4cx 6 ай бұрын
ਪੰਜਾਬ ਦੀ ਫੌਜ ਤੇ ਪੁਲਿਸ ਨਿਹੰਗ ਸਿੰਘ ਆ ਖਾਖੀ ਕਤੀੜ ਹਿੰਦੋਸਤਾਨ ਦਾ ਖਰੀਦਿਆ ਹੋਇਆ ਭ੍ਰਿਸ਼ਟ ਮਾਲ ਆ ਪਹਿਲੋਂ ਮੁਗਲਾਂ ਨੇ ਖਰੀਦਿਆ ਫਿਰ ਇਸਾਈਆਂ ਨੇ (ਅੰਗਰੇਜ) ਤੇ ਹੁਣ ਅਕਿਰਤਘਣ ਕਲਯੁੱਗੀ ਬਲਾਤਕਾਰੀ ਨੇ ਖਰੀਦਿਆ ਹੋਇਆ ਹੈਜਿਸਨੇ ਦਿੱਲੀ ਵਿੱਚ ਸਿੱਖਾਂ ਦੀ ਵਿਦਵਾ ਕਲੋਨੀ ਬਣਾਈ ਗਈ
@ਰੱਬਦਿਆਗੱਲਾਂ
@ਰੱਬਦਿਆਗੱਲਾਂ 3 ай бұрын
ਬਾਈ ਕਯਾ ਕੂਮੈਂਟ ਲਿਖਿਆ siraaaa ਕਰ ਤਾਂ 🎉🎉🎉❤❤❤
@BaljindarsinghKhalsa-mv7ye
@BaljindarsinghKhalsa-mv7ye 6 ай бұрын
Waheguru Waheguru
@parmjitk4254
@parmjitk4254 3 ай бұрын
Waheguru ji🙏
@KeaserAttal
@KeaserAttal 3 ай бұрын
Kesar ji
@user-gz2nn6ci3d
@user-gz2nn6ci3d 4 ай бұрын
Kalsa jindabad
@navpahuwind
@navpahuwind 6 ай бұрын
ਵੀਰੇ 2:50 ਤੇ ਤੁਸੀ ਕਹਿੰਦੇ ਹੋ ਕੇ ਓਪਰੇਸ਼ਨ ਦਾ ਮਕਸਦ ਸੰਤਾ ਨੂੰ ਭਾਈ ਅਮਰੀਕ ਸਿੰਘ ਸ਼ੁਬੇਗ ਸਿੰਘ ਨੂੰ ਗ੍ਰਿਫਤਾਰ ਕਰਨਾ ਸੀ ਅਤੇ 4:10 ਤੇ ਕਹਿੰਦੇ ਹੋ ਕਿ ਸੰਤਾ ਤੇ ਸਾਥੀ ਸਿੰਘਾ ਨੂੰ ਮਾਰ ਕਿ ਲੋਗੋਵਾਲ ਹੁਣਾ ਨੂੰ ਗ੍ਰਿਫਤਾਰ ਕਰਕੇ ਹੀਰੋ ਬਣਾਉਣਾ ਸੀ.... ਇਕੋ ਵੀਡੀਓ ਚ ਤੁਸੀ ਦੋਹਰੀ ਗੱਲ ਕਰਗੇ... ਅੱਗੇ ਤੋ ਬਿਆਨ ਧਿਆਨ ਨਾਲ ਦੱਸਿਆ ਕਰੋ ਇਸ ਤਰਾ ਇਤਿਹਾਸਕ ਪਰਸੰਗ ਸੁਣਨ ਵਾਲੇ ਲਈ ਸਹੀ ਜਾਣਕਾਰੀ ਲਈ ਦੁਵਿਧਾ ਪੈਦੀ ਹੈ ...
@jugrajsinghjattana6797
@jugrajsinghjattana6797 6 ай бұрын
❤🎉😢😢😢😮😮😮😮
@BaljindarsinghKhalsa-mv7ye
@BaljindarsinghKhalsa-mv7ye 6 ай бұрын
Baba ji tusi sakhi sunna k samma hi bann dende ho ,🙏🏻🙏🏻🙏🏻
@baljitsingh9283
@baljitsingh9283 5 ай бұрын
ਰਾਮੂਵਾਲੀਆ ਵੀ ਗਦਾਰ ਲੌਂਗੋਵਾਲ ਟੌਹੜੇ ਨਾਲ ਹੀ ਗ੍ਰਿਫਤਾਰ ਕੀਤਾ ਸੀ ਸੇਨਾ ਨੇ
@narinderbanwait6311
@narinderbanwait6311 2 ай бұрын
Why Bindrwala killed innocent persons for two years.?He took shelter in Gurdwara and only cowered person could do it.
@varindersingh-qc2co
@varindersingh-qc2co 6 ай бұрын
ਅਕਾਲੀ ਲੀਡਰਸ਼ਿਪ ਨੂੰ ਬਦਨਾਮ ਨਾ ਕਰੋ ਤੁਸੀਂ ਵੀ ਕਾਂਗਰਸ ਦੇ ਹਮਾਇਤੀ ਹੋ
@PanjabFact00
@PanjabFact00 6 ай бұрын
ਹਰੇਕ ਨੂੰ ਈ ਕਾਂਗਰਸੀ ਨਾ ਕਹਿ ਦਿਆ ਕਰੋ ਸੱਚ ਵੀ ਹਜਮ ਕਰਨਾ ਸਿੱਖੋ
@amritpalsinghsidhu814
@amritpalsinghsidhu814 6 ай бұрын
ਇਸ ਘੱਲੂਘਾਰੇ ਲਈ ਬਾਦਲ ਜ਼ਿੰਮੇਵਾਰ ਹੈ। ਬਾਦਲ ਗਦਾਰ ਨੇ ਸਿੱਖਾਂ ਦਾ ਬਹੁਤ ਘਾਂਣ ਕੀਤਾ ਹੈ।
@BantaSingh-tt8zt
@BantaSingh-tt8zt 6 ай бұрын
ਕਿਉਂ ਝੂਠ ਬੋਲ ਰਿਹਾ ਹੈਂ ਅਜੇ ਤਾਂ 40 ਸਾਲ ਹੋਏ ਸਾਨੂੰ ਤੇ ਪੂਰੀ ਜਾਣਕਾਰੀ ਏ ਤੂੰ ਤਾਂ ਬਾਦਲ ਤੇ ਅਕਾਲੀਆਂ ਨੂੰ ਹੀ ਰੋਈ ਜਾਣਾ ਕੀ ਇਹ ਅਕਾਲੀਆਂ ਨੇ ਕਰਵਾਇਆ ਏ
@user-cv3ew
@user-cv3ew 6 ай бұрын
ਸਿੱਖ ਕੌਮ ਸ਼ਹੀਦ ਸ੍ਰੀਮਤੀ ਇੰਦਰਾ ਗਾਂਧੀ ਜੀ ਦੀ ਸਦਾ ਹੀ ਰਿਣੀ ਰਹੇਗੀ ਜਿਸ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਸਿੱਖਾਂ ਦੇ ਧਾਰਮਿਕ ਅਸਥਾਨਾਂ ਨੂੰ ਇਹਨਾਂ ਗੁੰਡਿਆਂ ਅਤੇ ਅੱਤਵਾਦੀਆਂ ਤੋਂ ਆਜ਼ਾਦ ਕਰਵਾਇਆ। ਇਹ ਸਾਰੇ ਦੇਸ਼ ਅਤੇ ਕੌਮ ਦੇ ਗੁਨਾਹਗਾਰ ਅੱਤਵਾਦੀ ਜਰਨੈਲ ਸਿੰਘ, ਭਗੌੜਾ ਜਨਰਲ ਸੁਬੇਗ ਸਿੰਘ ਅਤੇ ਹੋਰ ਗਦਾਰਾਂ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਸਿੱਖਾਂ ਨੂੰ ਉਹਨਾਂ ਦੇ ਧਾਰਮਿਕ ਅਸਥਾਨ ਵਾਪਸ ਦਿਵਾਏ। ਜੇਕਰ ਸ਼੍ਰੀਮਤੀ ਇੰਦਰਾ ਗਾਂਧੀ ਜੀ ਇਹ ਕਦਮ ਨਾ ਚੁੱਕਦੇ ਤਾਂ ਅੱਜ ਪੰਜਾਬ ਦਾ ਹਾਲ ਵੀ ਅਫਗਾਨਿਸਤਾਨ ਵਰਗਾ ਹੋਣਾ ਸੀ ਛੋਟੇ-ਛੋਟੇ ਬੱਚਿਆਂ ਦੇ ਹੱਥ ਬੰਦੂਕਾਂ ਹੋਣੀਆਂ ਸੀ ਤੇ ਇਥੇ ਅਫੀਮ ਦੀ ਖੇਤੀ ਹੋਣੀ ਸੀ ਤੇ ਅਨਪੜਤਾ ਹੋਣੀ ਸੀ ਇਸ ਕਰਕੇ ਸਿੱਖ ਕੌਮ ਹਮੇਸ਼ਾ ਹੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਦਾ ਧੰਨਵਾਦ ਕਰਦੀ ਰਹੇਗੀ।
@BabbuSidhu222
@BabbuSidhu222 6 ай бұрын
Indra kutti femal gasti c ok hor kush 🐒🐒🐒🐒🐒🐒🐒🐒🐒🐒🐒
@kashmirilal3596
@kashmirilal3596 3 ай бұрын
BAHUT. BADIA. KARNAMA. KITA. NIRDOSIS. NU. MAR. KE. AUR. MERWAI. KE. ETNE. BARE. JO DE. CI. TA. HERMANDER. SAB. WITCH. KIO. BAITHE. OK. SANTI. CHAHIDE. HAI. OK
@PremSingh-w9b
@PremSingh-w9b 6 ай бұрын
Eh.sari.galan.badlan.karke.hoya.wa.mittro.je.koyi.changa.leadar.hunda.tan.eh.kam.ni.hona.c.us.time.assi.darbar.sahib.wich.c.kamra.no.47.wich.raih.rahe.c.mittro.barra.kuj.vekhiya.wa.
@JaswinderSingh-zm8fs
@JaswinderSingh-zm8fs 6 ай бұрын
Veer ji Tusi tan badal nalon change si tuhade parivar de kine shaheed hoye si te kine bache si
@braramanbrar7536
@braramanbrar7536 2 ай бұрын
Waheguru ji
@jagdevsingh2658
@jagdevsingh2658 2 ай бұрын
Waheguru ji 🙏
Почему Катар богатый? #shorts
0:45
Послезавтра
Рет қаралды 2 МЛН
"Идеальное" преступление
0:39
Кик Брейнс
Рет қаралды 1,4 МЛН
🎈🎈🎈😲 #tiktok #shorts
0:28
Byungari 병아리언니
Рет қаралды 4,5 МЛН
Почему Катар богатый? #shorts
0:45
Послезавтра
Рет қаралды 2 МЛН