ਸੰਤ ਸਮਾਜ ਦੇ ਪ੍ਰਧਾਨ ਸਿਆਸੀ ਪਾਰਟੀ ਦੀ ਝੋਲੀ ਵਿੱਚ ਬੈਠਣ ਮਗਰੋਂ ਵੀ ਪੰਥਕ? | Bhai Sarbjit Singh Dhunda

  Рет қаралды 20,764

Bhai Sarbjit Singh Dhunda

Bhai Sarbjit Singh Dhunda

Күн бұрын

Пікірлер: 164
@sadhusinghbhullar7339
@sadhusinghbhullar7339 3 күн бұрын
ਸੱਚਾ,ਸੁੱਚਾ ਸੁ਼ੱਧ , ਨਿਰਲੇਪ ਸੱਚ ਨੂੰ ਅਧਾਰ ਮੰਨ ਕੇ ਤੋਲ ਕੇ ਬੋਲਣ ਲਈ,,,,,ਧੰਨਵਾਦ ਧੰਨਵਾਦ,ਧੰਨਵਾਦ,
@BalkarSingh-dc1oq
@BalkarSingh-dc1oq 5 күн бұрын
ਸਹੀ ਗਲ ਹੈ ਧੁੰਮਾਂ ਮਸੰਦ ਹੈ ਬਾਦਲ ਮਸੰਦ ਹੈ ਅਕਾਲੀ ਦਲ ਖਤਮ ਹੋ ਗਿਆ
@Smart-One
@Smart-One 4 күн бұрын
ਦਲ ਖ਼ਤਮ ਕਿ ਅਕਾਲੀ ਹੀ ਖ਼ਤਮ ਹੋ ਗਏ,,,❤😂
@ginderkaur6274
@ginderkaur6274 6 күн бұрын
ਬਹੁਤ ਵਧੀਆ ਵਿਚਾਰ ਭਾਈ ਸਾਹਿਬ ਧਨਵਾਦ
@tejindersingh4588
@tejindersingh4588 Күн бұрын
ਬਹੁਤ ਵਧੀਆ ਵੀਚਾਰ ਨੇ ਼਼਼❤🎉❤🎉❤
@kulwantnagi8559
@kulwantnagi8559 5 күн бұрын
ਸਹੀ ਗੱਲ ਆ ਜੀ ਭਾਈ ਸਾਹਿਬ ਭਾਈ ਹਰਨਾਮ ਸਿੰਘ ਧੁੰਮਾ ਬਹੁਤ ਵੱਡਾ ਮਸੰਦ ਹੈ ਕਿਉਂਕਿ ਉਹ ਯੂਐਸਏ ਦਾ ਸਿਟੀਜਨਸ਼ਿਪ ਹੈ ਤੇ ਇੰਡੀਆ
@JassiNoor-e3v
@JassiNoor-e3v 4 күн бұрын
ਵੀਰੇ ਸਿਆਣੇ ਬਣੋ ਜੀ ਪੂਰਾ ਸਮਾਲ ਕੀ ਹੈ ਪਤਾ ਹੈ
@kulwantnagi8559
@kulwantnagi8559 5 күн бұрын
ਬਹੁਤ ਹੀ ਵਧੀਆ ਵਿਚਾਰਾਂ ਭਾਈ ਸਾਬ ਜੀ ਤੁਸੀਂ ਸੱਚ ਬਿਆਨ ਕਰ ਰਹੇ ਹੋ ਪਰ ਅਫਸੋਸ ਬਹੁਤਿਆਂ ਨੂੰ ਹਜਮ ਨਹੀਂ ਹੁੰਦਾ ਕਿਉਂਕਿ ਸੱਚ ਕੌੜਾ ਹੁੰਦਾ ਹੈ।।
@lakhbirsingh7485
@lakhbirsingh7485 5 күн бұрын
ਬਹੁਤ ਵਧੀਆ ਵਿਚਾਰ ਹਨ ਜੀ ਧੰਨਵਾਦ ਜੀ
@damandeepsingh3165
@damandeepsingh3165 Күн бұрын
ਵਾਹਿਗੁਰੂ ਜੀ ਬਹੁਤ ਵਧੀਆ ਜੁਰਅਤ ਕੀਤੀ ਹੈ ਸੱਚ ਬੋਲਣ ਦੀ। ਵਾਹਿਗੁਰੂ ਆਪ ਜੀ ਨੂੰ ਹੋਰ ਬਲ ਬਖਸ਼ਣ ਜੀ।
@harneksingh5359
@harneksingh5359 6 күн бұрын
ਬਹੁਤ ਸੁੰਦਰ ਵੀਚਾਰ
@sharanjitsingh6614
@sharanjitsingh6614 4 күн бұрын
ਞਾਹ ਵਾਹ ਬਹੁਤ ਵਧੀਆ ਕਿਹਾ ਭਾਈ ਸਾਹਬ ਚੜਦੀਕਲਾ ਵਿਚ ਰਹੋ
@SukhchainsinghDhillon46
@SukhchainsinghDhillon46 5 күн бұрын
ਬਹੁਤ ਵਧੀਆ ਵੀਚਾਰ ਖਾਲਸਾ ਜੀ
@ranjitsangowal7555
@ranjitsangowal7555 5 күн бұрын
ਭਾਈ ਸਾਹਿਬ ਜੀ ਬਹੁਤ ਵਧੀਆ ਸਮਝਾਉਂਦੇ ਰਹੇ ਜੀ ਵਾਹਿਗੁਰੂ ਜੀ ਮੇਹਰ ਕਰਨ
@Smart-One
@Smart-One 4 күн бұрын
ਪਰ ਉਹ ਅੰਕਲ ਤਾਂ ਬਿਲਕੁਲ ਵੀ ਸਮਝ ਨਹੀਂ ਰਹੇ,,,❤😂
@DharamSingh-wl1zu
@DharamSingh-wl1zu 4 күн бұрын
ਬਹੁਤ ਅੱਛੇ ਵਿਚਾਰ ਪੇਸ਼ ਕਰਨ ਲਈ ਧੰਨਵਾਦ, ਪ੍ਰਮਾਤਮਾ ਤੁਹਾਨੂੰ ਸਦਾ ਚੜਦੀਕਲਾ ਵਿੱਚ ਰੱਖੇ ਤੇ ਕੌਮ ਨੂੰ ਇਸੇ ਤਰ੍ਹਾਂ ਆਪਣੇ ਵੱਡਮੁੱਲੇ ਵਿਚਾਰ ਦੇ ਕੇ ਸਹੀ ਰਾਹ ਤੇ ਤੁਰਨ ਲਈ ਪ੍ਰੇਰਦੇ ਰਹੋ। ਅਸਲ ਵਿਚ ਇਹ ਗੁਰੂ ਸਾਹਿਬ ਜੀ ਸਿੱਖਿਆ ਅਨੁਸਾਰ ਨਹੀ ਚਲਦੇ , ਇਹਨਾ ਲੋਕਾਂ ਦੀ ਕਰਨੀ ਤੇ ਕਥਨੀ ਵਿੱਚ ਬਹੁਤ ਫ਼ਰਕ ਹੈ, ਪ੍ਰਮਾਤਮਾ ਇਹਨਾਂ ਨੂੰ ਸੁਮੱਤ ਬਖਸ਼ਣ ਤੇ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰਨ।
@mohindersingh1663
@mohindersingh1663 5 күн бұрын
ਬਹੁਤ ਵਧੀਆ ਵਿਚਾਰ ਧੰਨਵਾਦ ਜੀ
@ranjitkaursandhu7846
@ranjitkaursandhu7846 3 күн бұрын
ਸਹੀ ਕਿਹਾ ਜੀ🙏
@butasingh4607
@butasingh4607 4 күн бұрын
ਬਹੁਤ ਵਧੀਅ
@RaviRavi-ij9zh
@RaviRavi-ij9zh 5 күн бұрын
ਬਹੁਤ ਵਧੀਆ ਪਰਚਾਰ।
@KuldeepMohala
@KuldeepMohala 4 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@lakhbirsingh7485
@lakhbirsingh7485 5 күн бұрын
ਵਿਕਾਉ ਮੁਖੀ ਹੈ ਜੀ ਓਹ ਸਭ ਸਮਝ ਦੇ ਹਨ ਜੀ ❤❤❤❤
@gurdeepkaur7895
@gurdeepkaur7895 6 күн бұрын
🙏 ਬਹੁਤ ਵਧੀਆ ਵਿਚਾਰ ਵਾਹਿਗੁਰੂ ਵਾਹਿਗੁਰੂ
@gurdialsingh6097
@gurdialsingh6097 5 күн бұрын
Bhut hi badia vichar kite ne waheguru ji tusa nu hmesha khush rakhe ji
@harbanskaur3149
@harbanskaur3149 6 күн бұрын
Very nice Bhai Sahib Ji🙏❤️🌷
@amarjitsingh1622
@amarjitsingh1622 6 күн бұрын
ਸੱਚ ਜੀ
@nishandhillon4737
@nishandhillon4737 6 күн бұрын
ਬਹੁਤ ਵਧੀਆ ਵਿਚਾਰ
@singhbalwinder1617
@singhbalwinder1617 5 күн бұрын
Bahut vadhiya Khalsa je
@KashmirSingh-s4w
@KashmirSingh-s4w 12 сағат бұрын
ਬਹੁਤ ਹੀ ਵਧੀਆ ਭਾਈ ਸਾਹਿਬ ਵਿਚਾਰ ਆ ਤੁਹਾਡੇ ਇਸੇ ਤਰ੍ਹਾਂ ਸੱਚ ਬੋਲਦੇ ਰਹੋ ਤਾਂ ਹੀ ਕੌਮ ਜਾਗੂ ਵੀ ਔਰ ਕੌਮ ਹੁਣ ਜਾਗ ਵੀ ਪਈ ਹੈ ਬੰਬੇ ਦੀਆਂ ਸੰਗਤਾਂ ਨੇ ਬਹੁਤ ਵਧੀਆ ਕੀਤਾ ਅਸੀਂ ਬੜੇ ਧੰਨਵਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@karamsingh1479
@karamsingh1479 6 күн бұрын
Bhai sahib ji SSA ji verry Good
@sawarnsingh9989
@sawarnsingh9989 5 күн бұрын
bhai shaib ji keep it up god bless sawarn Singh from UK
@sadhusinghbhullar7339
@sadhusinghbhullar7339 3 күн бұрын
ਸਰਦਾਰ ਸਵਰਨ ਸਿੰਘ ਜੀ ਤੁਹਾਡੇ ਸੋਹਣੇ ਸੱਚੇ ਸੁੱਚੇ ਸ਼ਬਦਾਂ ਲਈ ਧੰਨਵਾਦ ਸੱਚ ਲਿਖਦੇ ਰਿਹਾ ਕਰੋ
@tarsemsingh8977
@tarsemsingh8977 6 күн бұрын
ਬਾਬੇ ਬੂਬੇ ਕੁੱਛ ਨਹੀਂ, ਬਹੁਤੇ ਤਾਂ ਕੌਮ ਦਾ ਨਾਸ ਪੁੱਟੀ ਜਾਂਦੇ ਆ, ਗੁਰਮਤਿ ਇਨ੍ਹਾ ਦਾ ਧਰਮ ਹੈ ਈ ਨਹੀਂ, ਅਸੀਂ ਲੋਕ ਇਨ੍ਹਾਂ ਦੇ ਚੋਲਿਆਂ ਮਗਰ ਜਾਣ ਨੂੰ ਸੱਚੀ ਭਗਤੀ ਸਮਝਦੇ ਹਾਂ, ਇਹੀ ਸਾਡੇ ਵਿੱਚ ਬੈਠੀਆਂ ਚਿੱਟੇ ਕਪੜਿਆਂ ਵਿੱਚ ਕਾਲੀਆਂ ਭੇਡਾਂ ਹਨ, ਸਾਨੂੰ ਬਾਹਰਲੇ ਦੁਸ਼ਮਣਾਂ ਦੀ ਲੋੜ ਨਹੀਂ, ਅੰਦਰਲੇ ਹੀ ਸਾਨੂੰ ਘੁਣ ਵੰਗ ਖਾਈ ਜਾਂਦੇ ਹਨ, ਇਨ੍ਹਾਂ ਦਾ ਕੁੱਤੇ-ਹੱਡੀ ਵਾਲਾ ਹਿਸਾਬ ਹੈ, ਹੱਡੀ ਦਿਖਾ ਜਿੱਥੇ ਮਰਜੀ ਲਈ ਜਾਓ ਤੇ ਜੋ ਮਰਜੀ ਕਰਾਓ, ਬੇਸ਼ਰਮ ਲੋਕ ਗੁੜ ਉੱਤੇ ਮੱਖੀ ਵੰਗ ਚੁੰਬੜ ਜਾਂਦੇ ਹਨ, ਹੁਣ ਤਾਂ ਅਸੀਂ ਪਹਿਚਾਣ ਗਏ ਹਾਂ, ਤਾਂ ਫ਼ਿਰ ਸਮਝੋ ਤੇ ਸੰਭਲੋ, ਬਾਕੀ ਤੁਸੀਂ ਸਮਝਦਾਰ ਹੋ ਜੀ, ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ, ❤🎉❤🎉❤
@Smart-One
@Smart-One 4 күн бұрын
15.08.1947,,, ਵੀਰਵਾਰ ਸਵੇਰੇ 09:14 ਵਜੇ ਤੱਕ,,,❤😂
@iqbalsingh5676
@iqbalsingh5676 4 күн бұрын
ਭਾਈ ਸਾਹਿਬ ਜੀ ਤੁਸੀਂ ਧੁੰਮੇ ਵਾਲੀ ਸਪੋਟ ਦਾ ਜ਼ਿਕਰ ਕੀਤਾ ਧੰਨਵਾਦ ਪਰ ਅਸੀਂ ਤਾਂ ਉਸ ਨੂੰ ਮੁਖੀ ਮਨਦੇ ਹੀ ਨਹੀਂ ਜਿਹੜਾ ਬਣਾਇਆ ਹੀ ਬਾਦਲਾਂ ਨੇ
@Smart-One
@Smart-One 4 күн бұрын
ਪਰਦਾ ਰੱਖੋ,,,❤😂
@harpalsingh7351
@harpalsingh7351 5 күн бұрын
ਬਿਲਕੁਲ ਜੀ ਸੱਚ ਆ ਜੀ
@Fun836
@Fun836 6 күн бұрын
ਜੇ ਕੋ ਬੋਲੈ ਸਚੁ ਕੂੜਾ ਜਲਿ ਜਾਵਈ॥
@Smart-One
@Smart-One 4 күн бұрын
ਬਹੁਤ ਔਖਾ ਹੋਇਆ ਹੋਵੇਗਾ,,, 🖋️❤😂
@gsingh1726
@gsingh1726 4 күн бұрын
ਅਕਾਲ ਤਖਤ ਦੇ ਜੱਥੇਦਾਰ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਮੈਂਬਰ ਇਹਨਾਂ ਬਾਬਿਆਂ ਦੇ ਪੈਰਾਂ ਤੇ ਡਿੱਗਦੇ ਹਨ ਤਾਂਹੀ ਤਾਂ ਸਿੱਖ ਕੌਮ ਦਾ ਇਹ ਬੇੜਾ ਗਰਕ ਕਰ ਰਹੇ ਹਨ. ਇੱਥੋਂ ਤੱਕ ਤੁਸੀਂ ਜਦੋਂ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਜਿੱਥੇ ਕਿਤੇ ਵੀ ਸਟੇਜ ਤੋਂ ਬੋਲਦਾ ਸੁਣਿਆ ਹੋਵੇਗਾ ਉਹ ਕਦੇ ਵੀ ਗੁਰਬਾਣੀ ਦੀਆਂ ਪੰਕਤੀਆਂ ਦਾ ਹਵਾਲਾ ਨਹੀ ਦੇਂਦਾ ਕਿਉਂਕਿ ਉਸ ਨੂੰ ਗੁਰਬਾਣੀ ਦਾ ਗਿਆਨ ਹੀ ਨਹੀਂ ਜਿਸ ਤਰਾਂ ਤੁਸੀਂ ਗੁਰਬਾਣੀ ਦੀਆਂ ਪੰਕਤੀਆਂ ਦਾ ਹਵਾਲਾ ਦਿੰਦੇ ਹੋ. ਵਾਹਿਗੁਰੂ
@rajindersinghgpsrastgo9418
@rajindersinghgpsrastgo9418 6 күн бұрын
ਤੁਮ ਚੰਦਨ ਹਮ ਇਰੰਡ ਬਾਪੁਰੇ ਸੰਗਿ ਤੁਮਾਰੇ ਬਾਸਾ।। ਸਤਿਗੁਰ ਮਿਹਰ ਕਰਨ।
@baldevaujla
@baldevaujla 5 күн бұрын
Very good views.
@rabindersingh5062
@rabindersingh5062 5 күн бұрын
Very good veer ji.🙏🙏
@kamalmanaise2876
@kamalmanaise2876 5 күн бұрын
Such a nice & truthful parcharak.
@harbanskaur3149
@harbanskaur3149 6 күн бұрын
God bless you Bhai Sahib Ji❤️❤️🌷🌷
@joysachdeva3018
@joysachdeva3018 6 күн бұрын
Waheguru ji ka khalsa waheguru ji ki fateh ♥️🙏❤️🙏❤️🙏❤️🙏❤️🙏
@BaljitKaur-hb5rm
@BaljitKaur-hb5rm 6 күн бұрын
Veer ji bilkul theek ji
@bachittersingh4195
@bachittersingh4195 4 күн бұрын
ਸਾਰੇ ਸੰਤ ਸਮਾਜ ਦਾ ਬਾਈਕਾਟ ਕਰ ਦੇਣਾ ਚਾਹੀਦਾ ਹੈ ਸਾਰੇ ਸਿੱਖ ਪੰਥ ਨੂੰ ਇਹ ਸਾਰੇ ਸੰਤ ਸਰਕਾਰੀ ਹਨ
@tarloksinghpunia7888
@tarloksinghpunia7888 5 күн бұрын
ਰਿਸਵਤ ਖੋਰੀ ਜੋਰਾ ਤੇ ਹੈ ਪੰਜਾਬ ਵਿਚ ਪੂੰਡਾ ਅਪਰੂਵਡ ਕਲੋਨੀ ਵਿਚ ਨਕਸਾ ਪਾਸ ਹੋਣ ਤੋ ਬਾਦ ਵੀ ਮਕਾਨ ਬਣਾਉਣ ਨਹੀ ਦਿਦਾ ਗੂੰਡਾ ਬਖਸੀਸ ਬਿਲਡਰ ਵਾਲਾ ਇਕ ਲੱਖ ਲੈਦਾ ਹੈ ਕੈਸ ਜਿਲਾ ਮੋਹਾਲੀ ਖਰਡ ਗੂਲ ਮੋਹਰ ਸਿਟੀ ਬਡਾਲਾ ਰੋਡ ਖਰਡ ,ਗੋਲਡੀ ਸੂਖਵਿਦਰ ਸਿਘ ਬੀਜੈਪੀ ਲੀਡਰ
@parmodchopra4243
@parmodchopra4243 5 күн бұрын
SATNAM Ji 🙏
@amritsingh-n9n
@amritsingh-n9n 5 күн бұрын
Wah ji wah 🙏🙏🙏
@gursewaksingh7414
@gursewaksingh7414 6 күн бұрын
Great shabas dhunda Sab 8:07
@shivanisharma5562
@shivanisharma5562 6 күн бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦਾ ਹੈ
@ministories_narinder_kaur
@ministories_narinder_kaur 6 күн бұрын
ਵਾਹਿਗੁਰੂ ਜੀ
@Lakhbir-j6w
@Lakhbir-j6w 5 күн бұрын
Very good ji 🙏
@LakhwinderSingh-nh3zh
@LakhwinderSingh-nh3zh 5 күн бұрын
Bilkul theek
@jaswantsingh-uc6oh
@jaswantsingh-uc6oh 6 күн бұрын
Very nice 👌
@parminderpandher5594
@parminderpandher5594 6 күн бұрын
That’s true ❤❤❤.
@harpindersingh1970
@harpindersingh1970 5 күн бұрын
Bhai yeh parchar Kurukshetra ( Haryana ) vich v karo pls
@GurvilRandhwa
@GurvilRandhwa 5 күн бұрын
ਧੁੰਦਾ ਸਾਹਿਬ ਜੀ ਤੁਸੀਂ ਸਾਡੇ ਬਾਬੇ ਨੂੰ ਮਾੜਾ.ਨਾ ਕਹੋ😂😂😂😂😂😂😂
@BalvirSingh-zq4ix
@BalvirSingh-zq4ix 5 күн бұрын
Good dhunda ji zindabad ena dhidel babe bare koe bolda ne
@Smart-One
@Smart-One 4 күн бұрын
What is a,,, Dhidel,,,, ❤😂
@karnailsingh4029
@karnailsingh4029 2 күн бұрын
Bil kul shi hai ji
@shivanisharma5562
@shivanisharma5562 6 күн бұрын
ਬਚੋਂ ਇਨ ਸਾਡਾ ਤੇ ਤੋਂ,ਇਹ ਸਾਡ ਹੈ, ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਲਈ ਰਿਸ਼ਵਤ ਲੈਣ ਤੋਂ ਬਾਅਦ ਕੋਈ ਪਰੁਫ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ ਫਾਇਦਾ
@punjabgroup
@punjabgroup 6 күн бұрын
ਭਰਾਵਾ ਬਿਲਡਰ ਤਾਂ ਕਹਿੰਦਾ, ਅੱਧੇ ਪੈਸਿਆਂ ਨਾਲ ਫਲੈਟ ਲੈਣ ਨੂੰ ਫਿਰਦਾ।
@harbanskaur3149
@harbanskaur3149 6 күн бұрын
🙏❤️🙏❤️🙏❤️
@ekamrandhawa5123
@ekamrandhawa5123 4 күн бұрын
Very good baba ji🙏
@gurdeepnahar
@gurdeepnahar 5 күн бұрын
Good luck
@InderJeetSingh-bj8nt
@InderJeetSingh-bj8nt 3 күн бұрын
ਫੇਰ ਬਾਬਾ ਇਹਨਾ ਨਿਹੰਗ ਬਾਬੇ ਆ ਨੂੰ ਕੌਣ ਪੂਛੂ
@gurbajsingh6609
@gurbajsingh6609 5 күн бұрын
ਵੇਖੋ ਕੁਦਰਤ ਦਾ ਖੇਡ ਜਰਨੈਲ ਸਿੰਘ ਸੇਰ ਤੇ ਧੁੰਮਾ ਭੇਡ
@Smart-One
@Smart-One 4 күн бұрын
ਪਰਦਾ ਰੱਖੋ ਜੀ ❤️
@harbanskaur3149
@harbanskaur3149 6 күн бұрын
Waheguru Ji🙏🙏🙏
@SukhwinderSingh-lx6cv
@SukhwinderSingh-lx6cv 5 күн бұрын
Waheguru ji lammi Umar krn bhai shib ji de
@RavinderSingh-xi8yf
@RavinderSingh-xi8yf 6 күн бұрын
Waheguru Ji
@jaswantsingh-ng3wq
@jaswantsingh-ng3wq 6 күн бұрын
Wah ji wah bhai sahab ji
@kakasingh5885
@kakasingh5885 6 күн бұрын
Waheguru 🙏 ji
@Kuldeep06sraw
@Kuldeep06sraw 5 күн бұрын
Bilkul.sahi.ji
@Never_Forget84
@Never_Forget84 6 күн бұрын
ਬਾਨਾਰਸ ਕੇ ਠਗ
@Smart-One
@Smart-One 4 күн бұрын
ਅੱਛਾ ਇਹ ਓਹੀ ਜੀਵ ਹੈ,,,❤😂
@gursewaksingh7414
@gursewaksingh7414 6 күн бұрын
Great shabas dhunda sab
@RavinderSingh-ve3sy
@RavinderSingh-ve3sy 5 күн бұрын
❤️🙏
@JaspalSingh-g4q
@JaspalSingh-g4q 6 күн бұрын
Very good veer ji
@baldavsingh8338
@baldavsingh8338 6 күн бұрын
Waheguru i
@ranjitsinghbains2476
@ranjitsinghbains2476 5 күн бұрын
Bilkul sach aa. Dumma he hi sarkari tot
@jaspalsing.7454
@jaspalsing.7454 5 күн бұрын
🙏🙏
@GurvilRandhwa
@GurvilRandhwa 5 күн бұрын
ਬਾਬਾ ਜੀ ਮਜ਼ਾਕ ਮਜ਼ਾਕ ਵਿੱਚ ਕਮੈਂਟ ਕੀਤਾ ਗੁੱਸਾ ਨਾ ਕਰ ਲਿਓ
@Smart-One
@Smart-One 4 күн бұрын
It's ok,,,❤😂
@simarjeetkaur-xs3rz
@simarjeetkaur-xs3rz 6 күн бұрын
Very nice g
@indergill3973
@indergill3973 2 күн бұрын
🙏
@KrantiDeepak
@KrantiDeepak 6 күн бұрын
Tru
@jatindersingh9429
@jatindersingh9429 5 күн бұрын
Very good 💯
@ranbirbasra173
@ranbirbasra173 2 күн бұрын
ਸੰਤ ਸਮਾਜ ਦੇ ,,,ਪ੍ਰਧਾਨ ,,, ਬੀ ,ਜੇ , ਪੀ , ਦੇ ਹੱਕ ਵੋਟ ਦੇਣ ਦੇ ਬਿਆਨ ਤੇ ,,,,,ਕੋਈ ਵੀ , ਸੰਤ, ਨਹੀ ,,,ਬੋਲਿਆ ,, 😢😢ਸਾਰੇ ਸੰਤ 😢😢😢ਧੂਮੇ ,😢😢 ਕੋਲੋ ,,,,,ਡਰਦੇ ,, ਨੇ , ਕੋਈ ਸ ਤ। ਨਹੀ ਬੋਲੇ ਗਾ 😂😂😂😂 ਜਿਹੜਾ , ਸੰਤ ਬੋਲਿਆ , 😮😮😮😮
@BalbirSingh-jb6pz
@BalbirSingh-jb6pz 5 күн бұрын
Gurmat di Baat kro ji
@Smart-One
@Smart-One 4 күн бұрын
From tomorrow,,,,❤️🙏
@bikermaan5805
@bikermaan5805 4 күн бұрын
ਜੋਂ ਲੋਕ ਪੱਖਡਾ ਨਾਲ ਜੱਫੀਆਂ ਆਪਣੇ ਗੁਰੂ ਜੀ ਤੋਂ ਸੇਧ ਲਈ ਗਿਆਨ ਲੀਆਂ ਕੀਥੇ ਗਿਆ 😂😂😂 ਸਿੱਖ ਕੌਮ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਉਹ ਕੋਈ ਵੀ ਨਹੀਂ ਰਿਹਾ।
@JaspalSingh-g4q
@JaspalSingh-g4q 6 күн бұрын
Veer ji right
@ParamjitSinghSoodan
@ParamjitSinghSoodan 6 күн бұрын
Chardikala ji
@HardeepSinghIlahi
@HardeepSinghIlahi 4 күн бұрын
🎉
@SukhwinderSingh-fz7xb
@SukhwinderSingh-fz7xb 6 күн бұрын
ਪੱਕੀ ਗੱਲ 😂
@GgHh-m1o
@GgHh-m1o 5 күн бұрын
dhunda ji kom da jodha
@Smart-One
@Smart-One 4 күн бұрын
Everyone knows,,,,🙏
@TAKDEER.973
@TAKDEER.973 6 күн бұрын
ਇਹ ਪਹਿਲਾਂ ਪਤਾ ਸਰਕਾਰੀ ਬਾਬਾ ਸੀ
@preetpajetta9030
@preetpajetta9030 5 күн бұрын
Phir , agay vaddo
@talwinderkaur6197
@talwinderkaur6197 5 күн бұрын
Good baba g
@GurdeepSingh-n5g
@GurdeepSingh-n5g 5 күн бұрын
Good
@GurmailSingh-l4p
@GurmailSingh-l4p 5 күн бұрын
Nic
@BaljinderSingh-fe2um
@BaljinderSingh-fe2um 3 күн бұрын
But but but Vadya ji
@daljit575
@daljit575 4 күн бұрын
ਸੱਚ ਕੌੜਾ ਹੁੰਦਾ ਹੈ
@talwinderkaur6197
@talwinderkaur6197 5 күн бұрын
😂😂💯💯💯💯sach
@mohindersinghkumra1713
@mohindersinghkumra1713 6 күн бұрын
Great Dhunda g
@parmindersingh4641
@parmindersingh4641 5 күн бұрын
Dhuma nu panth wicho shekia jaave
@Never_Forget84
@Never_Forget84 6 күн бұрын
Sangat ji stop following deras
@Smart-One
@Smart-One 4 күн бұрын
ਜਿਹੜੇ ਕਰਦੇ ਨੇ,,,,,❤😂
@jagdevsingh5035
@jagdevsingh5035 6 күн бұрын
Very good g🙏
@legendarygaming7947
@legendarygaming7947 4 күн бұрын
now he will give advice to jathedar akaltakht sahib to forgive sukhbir badal.
@masterji5577
@masterji5577 5 күн бұрын
धुम्मा तो पंजाब में आरएसएस का ब्रांच मैनेजर है 😂
@RaviRavi-ij9zh
@RaviRavi-ij9zh 5 күн бұрын
Tera baap toh nahi
Can You Find Hulk's True Love? Real vs Fake Girlfriend Challenge | Roblox 3D
00:24
Hoodie gets wicked makeover! 😲
00:47
Justin Flom
Рет қаралды 137 МЛН
The Ultimate Sausage Prank! Watch Their Reactions 😂🌭 #Unexpected
00:17
La La Life Shorts
Рет қаралды 8 МЛН
Can You Find Hulk's True Love? Real vs Fake Girlfriend Challenge | Roblox 3D
00:24