90 ਕਰੋੜ ਪੰਜਾਬ ਦੇ ਕਿੱਲੇ ਦਾ ਰੇਟ, ਪੰਜਾਬੀਆਂ ਕੋਲ ਨੋਟ ਹੀ ਨੋਟ , ਡਾ.ਗਰਗ ਤੋਂ ਸੁਣੋ! Dr Piyara Lal Garg, Sath

  Рет қаралды 184,060

Sath Television ਸੱਥ ਟੈਲੀਵਿਜ਼ਨ

Sath Television ਸੱਥ ਟੈਲੀਵਿਜ਼ਨ

Күн бұрын

Пікірлер: 264
@nirmalsinghnarain1952
@nirmalsinghnarain1952 15 күн бұрын
ਡਾਕਟਰ ਗਰਗ ਸਾਹਿਬ ਸਾਡੇ ਪੰਜਾਬ ਦੇ ਲੀਡਰ ਘਟੀਏ ਤੇ ਕਮੀਨੇ ਵਿਕਾਊ ਹੋ ਗਏ ਪੰਜਾਬ ਦਾ ਬੇੜਾ ਗਰਕ ਕਰ ਲਿਆ ਧੰਨਵਾਦ
@kamaldeepsingh7970
@kamaldeepsingh7970 14 күн бұрын
ਡਾਕਟਰ ਸਾਹਿਬ ਤੁਹਾਡੀ ਮਾਨਵ ਵਾਦੀ ਸੋਚ ਨੂੰ ਸਲਾਮ। ਪੰਜਾਬੀਓ ਧਰਮਾਂ ਦੇ ਨਾਂ ਤੇ ਵੰਡੀਆਂ ਪਾਉਣ ਵਾਲੇ਼ ਸ਼ਾਤਰ ਤੇ ਲੁਟੇਰੇ ਹਾਕਮਾਂ ਦੇ ਖ਼ਤਰਨਾਕ ਮਨਸੂਬਿਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ।
@surindersingh5833
@surindersingh5833 13 күн бұрын
ਹਕੂਮਤਾਂ ਕੋਲ ਵੰਡੀਆਂ ਪਾਉਣ ਦੇ ਸੰਦ ਤੇ ਤਾਕਤ ਇੰਨੀ ਜਿਆਦਾ ਕਿ ਸਾਡੀ ਜਨਤਾ ਅੱਗੇ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰ ਦਿੱਤਾ ਤੇ ਲੋਕਾਂ ਨੇ ਪਤਾ ਹੋਣ ਦੇ ਬਾਵਜੂਦ ਵੀ ਝੂਠ ਨੂੰ ਸੱਚ ਸਮਝ ਲਿਆ
@surindersyal6575
@surindersyal6575 15 күн бұрын
ਜਮੀਨਾਂ ਦੇ ਵਧੇ ਹੋਏ ਰੇਟ ਅਸਲ ਵਿੱਚ ਪੰਜਾਬੀਆਂ ਦਾ ਪੰਜਾਬ ਵਿੱਚੋਂ ਆਧਾਰ ਖਤਮ ਹੋਣ ਦਾ ਮੁੱਖ ਕਾਰਨ ਬਣਗੇ। ਪੰਜਾਬੀ ਲਾਲਚ ਵਿੱਚ ਆਪਣੀਆਂ ਜਮੀਨਾਂ ਵੇਚ ਦੇਣਗੇ ਅਤੇ ਪੰਜਾਬ ਦੀਆਂ ਜਮੀਨਾਂ ਤੇ ਗੈਰ ਪੰਜਾਬੀਆਂ ਦਾ ਕਬਜ਼ਾ ਹੋ ਜਾਵੇਗਾ।
@kulwantsingh-hp6gj
@kulwantsingh-hp6gj 14 күн бұрын
40:49 40:49 40:49 41:02 😊 41:39 41:47 😅 41:55 😮
@kulwantsingh-hp6gj
@kulwantsingh-hp6gj 14 күн бұрын
42:51 42:51 42:55 43:38 😮 45:20 😅😅😮😅😅😅😅😮😮😮😮😮😮😮😮😮😮😮😮😮😮😮😮
@RahulKumar-qo8xs
@RahulKumar-qo8xs 9 күн бұрын
Eh ta Huna he hai
@pamajawadha5325
@pamajawadha5325 8 күн бұрын
@@RahulKumar-qo8xs shi gal
@preetdhillon3666
@preetdhillon3666 10 күн бұрын
ਖੇਤੀ ਵਾਲੀ ਜਮੀਨ ਨਾ ਵੇਚੋ 🙏🙏 ਬਚੇ ਬਾਹਰ ਨਾ ਭੇਜੋ. ਵਾਪਿਸ ਪੰਜਾਬ ਵੱਲ ਮੁੜੋ
@sarabjeetkaur5408
@sarabjeetkaur5408 10 күн бұрын
Asi ta pehle hi kahaya see par Dr.sahib nahi see same
@sarabjeetkaur5408
@sarabjeetkaur5408 10 күн бұрын
Mbbs bi scam hae
@pamajawadha5325
@pamajawadha5325 8 күн бұрын
Ena nu dolar chida n
@ManiKalyan-fx2iw
@ManiKalyan-fx2iw 14 күн бұрын
ਕਿਸਾਨਾਂ ਨੂੰ ਅਪਣੇ ਦੇਸੀ ਬੀਜ ਸੰਭਾਲ ਕੇ ਰੱਖ ਲੈਣੇ ਚਾਹੀਦੇ ਹਨ ਇਹ ਅਪਣੇ ਬੀਜ ਨਾ ਘਰ ਤੋਂ ਬਾਹਰ ਨਾ ਕੱਢੋ ਇਹਨਾਂ ਨੂੰ ਸੰਭਾਲ ਲਵੋ ਜ਼ਰੂਰ
@dr.paramjitsinghsumra179
@dr.paramjitsinghsumra179 8 күн бұрын
ਪੰਜਾਬ ਦੇ ਲੋਕ ਡਾਕਟਰ ਪਿਆਰੇ ਲਾਲ ਗਰਗ ਦੀਆਂ ਗੱਲਾਂ ਧਿਆਨ ਨਾਲ ਸੁਣਿਆ ਕਰਨ ਪੰਜਾਬੀਓ ਜੇਕਰ ਇਹ ਗੱਲਾਂ ਸੁਣਨ ਤੋਂ ਬਾਅਦ ਵੀ ਨਾ ਜਾਗੇ ਫਿਰ ਅੱਖਾਂ ਵਿੱਚ ਘਸੁੰਨ ਦੇ ਦੇ ਰੋਵੋਂਗੇ। ਕਿਸਾਨ ਅੰਦੋਲਨ ਕਰ ਰਹੇ ਹਨ ਪਰ ਅੰਦੋਲਨ ਵਿੱਚ ਸ਼ਾਮਲ ਹੋਣ ਵਾਲੇ ਕਿਸਾਨ ਏਕਤਾ (ਯੂਨੀਅਨ) ਵਿੱਚ ਨਾ ਹੋਣ ਕਾਰਨ ਸਰਕਾਰ ਤੇ ਦਬਾਅ ਪਾਉਣ ਤੋੰ ਅਸਮਰੱਥ ਹਨ। ਅੰਤ ਇਕ ਦਿਨ ਲੋਕ ਵਿਦਰੋਹ ਵਿੱਚ ਵੱਡੇ ਲੋਕ ਅੰਦੋਲਨ ਉੱਠ ਪੈਣਗੇ। ਜਦੋਂ ਸਰਕਾਰ ਦੀਆਂ ਗਲਤ ਨੀਤੀਆਂ ਵਿਰੁੱਧ ਰੋਸ ਪ੍ਰਗਟ ਕਰਨ ਲਈ ਆਮ ਲੋਕ ਉੱਠ ਖੜ੍ਹਨ, ਫਿਰ ਤਸਵੀਰ ਪੁੱਠੀ ਪੈਣ ਨੂੰ ਦੇਰ ਨਹੀਂ ਲੱਗਦੀ। ਮੋਦੀ ਸਰਕਾਰ ਨੂੰ ਕੰਧ ਉਪਰ ਲਿਖਿਆ ਪੜ੍ਹ ਲੈਣਾ ਚਾਹੀਦਾ।
@NachhtarSingh-nm3oh
@NachhtarSingh-nm3oh 15 күн бұрын
Dr sab ji sab to.ਚੰਗਾ ਵਲਡ ਵਾਰ ਲੱਗ ਜਾਵੇ ਕੋਈ ਵੀ ਚੰਗੀ ਪਾਰਟੀ ਨਹੀ ਆ ਸਕਦੀ ਗੁਰੂਆ ਦੀਆ ਲਿਖਆ ਪੂਰੀਆ ਹੋਵੀਂ ਆ ਹਨ
@renukanda8421
@renukanda8421 15 күн бұрын
Absolutely Right
@KirandeepKaur-mq7qu
@KirandeepKaur-mq7qu 12 күн бұрын
Jis hisaab naal es saal mehngayi Rahi aa......tauba tauba hongyi sabzi fruit lendya ......kaddu da rate 60 rs.to ghatya nai....hor kehdi sasti sabzi aam admi khave
@amarjitrangi8211
@amarjitrangi8211 7 күн бұрын
It is not a positive solution.
@manmohansingh2961
@manmohansingh2961 15 күн бұрын
An excellent analysis very well articulated, by Dr Sardar Piyare Lal Garg ji. ੴ ਏਕੰਕਾਰੁ ਜੀ ਦੀ ਮਿਹਰ ਹੈ🙏
@harshsodhi9302
@harshsodhi9302 9 күн бұрын
ਕਿਸਾਨ ਬਚਾਓ, ਪੰਜਾਬ ਬਚਾਓ , ਸਲੂਟ ਹੈ , ਡਾ਼ ਸਾਹਬ ਨੂੰ
@sargunss1790
@sargunss1790 14 күн бұрын
ਖਰਚੇ ਘਟਾਓ ਜ਼ਮੀਨਾਂ ਬਚਾਓ
@_Hindustan0751
@_Hindustan0751 10 күн бұрын
I agree
@zaildarcheema106
@zaildarcheema106 15 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਡਾਕਟਰ ਸਾਹਿਬ ਜੀ
@UttamSingh-hk7ut
@UttamSingh-hk7ut 15 күн бұрын
Bjp chhori😮 😮😊
@jagjitsingh2808
@jagjitsingh2808 11 күн бұрын
ਬਹੁਤ ਖਤਰਨਾਕ ਗੱਲਾਂ ਹਨ ਭਵਿੱਖ ਬਾਰੇ ਸੋਚਣ ਦੀ ਲੋੜ ਹੈ
@KuldeepSingh-np9gx
@KuldeepSingh-np9gx 15 күн бұрын
ਪਰਾਲੀ ਖੇਤਾਂ ਚੋਂ ਚੂਕ ਕੇ 2 ਕਿਲੋਮੀਟਰ ਤੇ ਸਰਾਬ ਦੀ ਫੈਕਟਰੀ ਵਿਚ ਸਾੜ ਦਿਤੀ ਜਾਂਦੀ ਹੈ ਤੇ ਪਰਦੂਸਨ ਰਹਿਤ ਹੋ ਜਾਂਦੀ ਹੈ
@AnantveerSingh-lw4cj
@AnantveerSingh-lw4cj 15 күн бұрын
ਬਿਲਕੁੱਲ
@mukhtiarsinghsandhu7348
@mukhtiarsinghsandhu7348 15 күн бұрын
I support you.
@MehardeepSingh-k5g
@MehardeepSingh-k5g 14 күн бұрын
Veer dakha hunda apna nal
@jagdishkaur3054
@jagdishkaur3054 8 күн бұрын
ਡਾਕਟਰ ਗਰਗ ਜੀ ਧੰਨਵਾਦ ਵਾਹਿਗੁਰੂ ਜੀ ਮੇਹਰ ਕਰੇ ਸੱਚ ਸੱਚ ਬੋਲਣਾ ਸਲੂਟ ਜੀ❤❤❤❤❤🎉🎉🎉🎉❤❤
@mnoojkaafer7012
@mnoojkaafer7012 14 күн бұрын
ਅਗਰ ਅਸੀਂ ਆਪਣੇ ਸਮਾਜਿਕ ਢਾਂਚੇ ਨੂੰ ਬਚਾਉਣਾ ਹੈ, ਤਾਂ on line shopping, ਅਤੇ maul ਤੋ ਸਮਾਨ ਖਰੀਦਣਾ ਬੰਦ ਕਰ ਦਿਉ
@surindersingh5833
@surindersingh5833 13 күн бұрын
ਬਿਲਕੁਲ ਠੀਕ
@_Hindustan0751
@_Hindustan0751 10 күн бұрын
Kai vaar discount mil janda 😅
@harshsodhi9302
@harshsodhi9302 9 күн бұрын
ਸਹੀ ਕਿਹਾ
@ReshamSingh-ql6fp
@ReshamSingh-ql6fp 7 күн бұрын
Bilkul bazar tu jina ho sake dur rehna chahida
@GurnamSingh-ll5xp
@GurnamSingh-ll5xp 3 күн бұрын
ਬਿਲਕੁੱਲ ਸਹੀ ਹੈ ਜੀ
@mohanjitsingh4636
@mohanjitsingh4636 15 күн бұрын
ਬੋਹਤ ਵਧੀਆ ਜਾਨਕਾਰੀ ਦਿੱਤੀ ਹੈ ਜੀ
@Gurboutique08
@Gurboutique08 Күн бұрын
ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਡਾਕਟਰ ਸਾਹਿਬ🙏
@jasjitsinghsingh3070
@jasjitsinghsingh3070 15 күн бұрын
ਜਿਹੜੇ ਦੂਜੀਆਂ ਸਟੇਟਾਂ ਵਿਚ ਅਮੀਰ ਪੰਜਾਬੀ ਨੇ ਓਹ ਖ਼ਰੀਦਣ ਪੰਜਾਬ ਚ ਜ਼ਮੀਨ
@SurjitSingh-p8x
@SurjitSingh-p8x 15 күн бұрын
ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਬਦਲ ਨੂੰ ਕਿਸੇ ਵਿਦਵਾਨ ਨੇ ਵਿਕਾਸ ਦੀ ਰਾਹ ਕਿਹਾ ਏਨਾ ਬਦਲਾ ਇਨਸਾਨ ਕੀ ਇਨਸਾਨੀਅਤ ਹੀ ਭੁੱਲ ਗਿਆ
@harrygrewal-ei8sw
@harrygrewal-ei8sw 13 күн бұрын
ਅਪਣੇ ਬੀਜਾਂ ਨੂੰ ਸੁਰੱਖਿਅਤ ਰੱਖਣਾ ਸੁਰੂ ਕਰ ਦੇਣ
@ashwanikumar1872
@ashwanikumar1872 6 күн бұрын
ਕਿਸੇ ਵੀ ਕੀਮਤ ਤੇ ਕਿਸਾਨਾਂ ਤੋਂ ਜ਼ਮੀਨ ਮੁੱਲ ਲੈ ਲਵੋ ਫੇਰ ਇਨ੍ਹਾਂ ਨੂੰ ਗੁਲਾਮ ਬਣਾਉਣਾ ਬਹੁਤ ਸੌਖਾ।
@jagdevsingh3489
@jagdevsingh3489 15 күн бұрын
ਕੀ ਦੁਨੀਆ ਦੇ ਲੋਕ ਅਜਿਹਾ ਕੁਝ ਕਿੰਨਾ ਚਿਰ ਸਹਿਨ ਕਰਨਗੇ ।ਅਖੀਰ ਚ ਲੋਕ ਬਗਾਵਤ ਹੀ ਹਲ ਹੈ ਸਾਰਾ ਕੁਝ ਪੈਸਾ ਨਹੀ ਹੁੰਦਾ।
@ਸੁਭਾਸ਼ਪਠਾਨਕੋਟ
@ਸੁਭਾਸ਼ਪਠਾਨਕੋਟ 11 күн бұрын
ਗਰਗ ਸਾਹਿਬ ਬਹੁਤ ਬਹੁਤ ਧੰਨਵਾਦ ਜੀ
@jagjitsingh2808
@jagjitsingh2808 11 күн бұрын
ਸੁਣਨ ਵਾਲੀਆਂ ਗੱਲਾਂ ਸੁਣ ਲਵੋ ਪਾਗਲੋ ਨਹੀਂ ਤਾਂ ਪਛਤਾਵਾ ਮਹਿਸੂਸ ਹੋਵੇ ਗਾ
@balkarsingh-tw2mm
@balkarsingh-tw2mm 14 күн бұрын
ਇਸ ਗੱਲ ਬਾਤ ਦਾ ਮਤਲਬ ਤਾਂ ਇਹ ਹੈ ਕਿ ਪੰਜਾਬੀਆਂ ਨੂੰ ਬਿਮਾਰੀਆਂ ਦਾ ਪਤਾ ਹੈ ਬਿਮਾਰੀਆਂ ਬਾਰੇ ਰੌਲਾ ਹਰ ਇੱਕ ਵਿਦਵਾਨ ਪਾ ਰਿਹਾ ਹੈ ਪਰ ਇਲਾਜ਼ ਬਾਰੇ ਕੋਈ ਕੰਜਰ ਗੱਲ ਨਹੀਂ ਕਰ ਰਿਹਾ,ਪੰਜਾਬ ਦੀਆਂ ਸਾਰੀਆਂ ਬਿਮਾਰੀਆਂ ਦਾ ਇੱਕੋ ਹੱਲ ਹੈ ਉਹ ਹੱਲ ਹੈ ਖਾਲਿਸਤਾਨ, ਨਾ ਕਿ ਧਰਨੇ ਮੁਜਾਰੇ ਕਰਕੇ ਸਮੇਂ ਤੇ ਧਨ ਦੀ ਬਰਬਾਦੀ ਕਰਨ ਨਾਲ ਹੱਲ ਹੋਣਾ।
@GurjinderDeol-td7lj
@GurjinderDeol-td7lj 15 күн бұрын
ਵਾਹਿਗੁਰੂ ਭਲੀ ਕਰੇ ਜੀ
@JasbirSingh-is5rl
@JasbirSingh-is5rl 15 күн бұрын
ਮੇਰੇ ਸਿਰ, ਉਤੇ, ਰੱਬ ਦੀ ਕਿਰਪਾ ਨਾਲ ਵਧੀਆ ਛੱਤ ਹੈਂ ਪਰ ਚੰਗੇ ਭਲੇ ਜੱਟ, ਧੜਾਧੜ ਜਮੀਨਾ ਵੇਚ ਰਿਹਾ ਹੈ, ਦੁਖ ਦੀ ਗੱਲ ਹੈ, ਲੋਹਾ, ਚਾਂਦੀ, ਸੋਨਾ, ਕਿਸੇ ਨਹੀਂ, ਖਾਣਾ
@KulveerSingh-fn7kd
@KulveerSingh-fn7kd 15 күн бұрын
ਬਹੁਤ ਵਧੀਆ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤
@HarnekSingh-nd8hi
@HarnekSingh-nd8hi 15 күн бұрын
ਪੰਜਾਬ ਬਰਬਾਦੀ ਦੇ ਕੰਢੇ ਤੇ ਸਰਕਾਰਾਂ ਬਰਬਾਦ ਕਰ ਰਿਹਾ ਕਰ ਰਹੀਆਂ ਹਨ
@warriorcrazy
@warriorcrazy 14 күн бұрын
lok kar rhe ne khud
@mralohran
@mralohran 6 күн бұрын
ਇੱਕ ਅਨਪੜ੍ਹ ਅਤੇ ਦੂਜਾ ਤੜੀਪਾਰ ਦੋਵੇਂ ਦੇਸ਼ ਦਾ ਬਹੁਤ ਨੁਕਸਾਨ ਕਰ ਰਹੇ ਹਨ। ਘੱਟ ਗਿਣਤੀਆਂ ਅਤੇ ਅਨੁਸੂਚਿਤ ਜਾਤੀਆਂ ਨੂੰ‌ ਇਨ੍ਹਾਂ ਦੇ ਸ਼ਾਤਰ ਮਨਸੂਬਿਆਂ ਖਿਲਾਫ ਲਾਮਬੰਦ ਹੋਣਗੇ ਪਵੇਗਾ।
@harnekmalhans7783
@harnekmalhans7783 15 күн бұрын
Sat Sri Akal Dr Pyare Lal Garg S Sukhwinder Singhji
@JasvirsinghDhaliwal-s6q
@JasvirsinghDhaliwal-s6q 10 күн бұрын
ਵਧੀਅਾ ਵਿਚਾਰ ਜੀ
@Dr.BalwinderSingh
@Dr.BalwinderSingh 15 күн бұрын
ਧੰਨਵਾਦ ਜੀ ਡਾਕਟਰ ਸਾਹਬ
@KulbirSingh-i2l
@KulbirSingh-i2l 15 күн бұрын
Hats off dr garg sab is the real hitaishi of punjab and punjabiat we must take his advice
@sukhvirsingh9348
@sukhvirsingh9348 15 күн бұрын
Dr.Saab very good.good explained.
@Kheti_ajj_dii
@Kheti_ajj_dii 3 күн бұрын
ਬਹੁਤ ਵਧੀਆ ਵਿਚਾਰ ਨੇ ਡਾਕਟਰ ਸਾਹਬ ਦੇ
@bahadursingh2006
@bahadursingh2006 15 күн бұрын
ਗਰਗ ਸਾਹਬ ਜੀ ਸਾਡੇ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਆਪਸ ਵਿਚ ਪਾਟੋਧਾਡ ਵਿਚ ਉਲਝ ਕੇ ਆਪਣਾ ਹੀ ਨੁਕਸਾਨ ਕਰ ਰਹੀਆਂ ਹਨ ਆਏ ਦਿਨ ਧਰਨੇ ਵੀ ਪੰਜਾਬ ਦਾ ਨੁਕਸਾਨ ਕਰ ਰਹੇ ਹਨ ਸਿਆਣੇ ਕਹਿੰਦੇ ਹਨ ਕਿ ਏਕੇ ਵਿਚ ਬਰਕਤ ਹੁੰਦੀ ਹੈ ਪਰ ਇਹ ਚੌਧਰਾ ਦੇ ਭੁੱਖੇ ਆਗੂਆਂ ਨੇ ਸਾਰੇ ਪੰਜਾਬ ਦੇ ਲੋਕਾਂ ਵਿਰੋਧ ਹੀ ਖੱਟਿਆ ਹੈ ਜੇ ਸਾਰੇ ਇਕੱਠੇ ਹੋ ਕੇ ਚੱਲਣ ਤਾ ਪੰਜਾਬ ਤੇ ਪੰਜਾਬ ਕਿਸਾਨੀ ਤੇ ਜਵਾਨੀ ਬਚ ਸਕਦੀ ਹੈ ਧੰਨਵਾਦ
@gurdeepsingh1403
@gurdeepsingh1403 14 күн бұрын
ਸਾਰੇ ਕਿਸਾਨ ਆਗੂ ਵਿਕੇ ਹੋਏ ਹਨ, ਸਾਰੇ ਕਿਸਾਨ ਆਗੂ ਕਰੋੜਪਤੀ ਬਣ ਗਏ ਆਮ ਕਿਸਾਨ ਦੇ ਪੱਲੇ ਤਾਂ ਧੱਕੇ ਹੀ ਆਏ ਹਨ, ਇੱਹ ਆਗੂ ਹੁਣ ਵੀ ਚਾਹ ਰਹੇ ਹਨ ਇਕ ਨਵੇਂ ਮੋਰਚੇ ਬਾਰੇ ਪਰ ਹੁਣ ਪੰਜਾਬੀ ਇਹਨਾਂ ਦੇ ਮਗਰ ਨਹੀਂ ਚਲਦੇ, ਸਭ ਸਮਝ ਚੁੱਕੇ ਹਨ ਜੀ,,,,
@prembubber2611
@prembubber2611 14 күн бұрын
Very Nice information
@bahadursingh2006
@bahadursingh2006 15 күн бұрын
ਗਰਗ ਸਾਹਬ ਜੀ ਸਾਡੇ ਪੰਜਾਬ ਦੇ ਮਜਦੂਰਾਂ ਵਿਚ ਐਨਾ ਲੰਬਾ ਧਰਨਾ ਲਾਉਣ ਦੀ ਹਿੰਮਤ ਨਹੀਂ ਹੈ ਕਿਉਂਕਿ ਇਹਨਾ ਨੇ ਤਾ ਰੋਜ ਦੀ ਰੋਜ ਕਮਾਈ ਕਰਨੀ ਹੁੰਦੀ ਹੈ ਬਾਕੀ ਕਿਸਾਨ ਜਥੇਬੰਦੀਆਂ ਸਹੀ ਤਰੀਕੇ ਨਾਲ ਮਜਦੂਰਾਂ ਦੀ ਮੱਦਦ ਵੀ ਨਹੀ ਕਰਦੀਆਂ ਇਹ ਤਾ ਮਤੇ ਪਾਸ ਕਰਨ ਲੱਗ ਜਾਂਦੇ ਹਨ
@jagsirsinghgill4501
@jagsirsinghgill4501 13 күн бұрын
Asi naal veere mazdoor bharavan de❤
@raghbirsingh568
@raghbirsingh568 14 күн бұрын
ਗਰਗ ਜੀ ਏ ਵੀ ਦੱਸੋ ਕਿ ਇਸ ਕਿਸਾਨ ਦੇ ਇਸ ਸੰਕਟ ਵਿਚ ਉਗਰਾਹਾਂ ਅਤੇ ਸੰਜੁਕਤ ਮੋਰਚੇ ਵਾਲੇ ਸੰਘਰਸ਼ ਵਿਚ ਕਿਓਂ ਨਹੀ ਆ ਰਹੇ?
@GurnamSingh-ll5xp
@GurnamSingh-ll5xp 3 күн бұрын
ਆਪਣੀ ਆਪਣੀ ਡਫਲੀ ਵਜਾ ਰਹੇ ਹਨ
@27499
@27499 14 күн бұрын
Very interesting topic, and very informative 👍 👏 👌 Thanks 😊
@angrejsingh1603
@angrejsingh1603 18 сағат бұрын
Sahi gall a ji
@harshsodhi9302
@harshsodhi9302 9 күн бұрын
ਸਭ ਸਰਕਾਰ ਦੀਆਂ ਕਰਤੂਤਾਂ ਹਨ, ਸਿਰਫ਼ ਕਾਰਪੋੋਰੇਟਾ ਨੂੰ ਖੁਸ਼ ਕਰਨ ਲਈ
@SukhpalSingh-dx7cm
@SukhpalSingh-dx7cm 15 күн бұрын
Garg sahib tuhade mouth vich Shakar paon nu dil krda tushi es time door ho corporate da supna Pura na he hove
@SangramAulakh
@SangramAulakh 15 күн бұрын
yes last vich kiha manu v vadiya lagya
@DalorBrar
@DalorBrar 23 сағат бұрын
ਜ਼ਮੀਨ। ਖਰੀਦ ਕਿੱਥੇ ਰਾਜਸਾਥਨ ਪਾਬੰਦੀ ਹੈ ਹਿਮਾਚਲ ਵਿੱਚ ਪਾਬੰਦੀ ਹੈ ਖ਼ਰੀਦੋ ਕਿਥੇ
@KulwantSingh-fu4bg
@KulwantSingh-fu4bg 15 күн бұрын
ਇਹ ਕਿਸਾਨਾਂ ਨੂੰ ਨਹੀ ਮਿਲਦਾ ਇਸ ਵਿੱਚ ਦਲਾਲ ਹੀ ਕਮਾਈ ਕਰ ਸਕਦੇ ਹਨ। ਕਿਸਾਨਾਂ ਤੋਂ 1.600000ਦੇ ਹਿਸਾਬ ਲੈ ਕੇ 6ਕਰੋਡ਼ ਦੀ ਦੋ ਮਹੀਨਿਆਂ ਵਿੱਚ ਹੀ ਵੇਚ ਗਏ।ਉਹ ਵੀ 800ਕਿੱਲਾ।
@kulwindersinghsandhu8353
@kulwindersinghsandhu8353 5 күн бұрын
Good
@amriksingh-hb8gv
@amriksingh-hb8gv 15 күн бұрын
Dr Garg ji is a .ost intelligent scholar I salute him
@amritkaur6154
@amritkaur6154 14 күн бұрын
Bahut khoob jankaari ditti hai so much thanks aap ji daaWaheguru aap nu tandtusti deve Ardas hai ji❤
@Bhangujatt3191
@Bhangujatt3191 8 күн бұрын
ਆਉਣ ਵਾਲਾ ਸਮਾ ਫੂਡ ਦਾ ਹੈ ਫੂਡ ਕਿਸਾਨ ਕੋਲ ਹੈ, ਕਿਸਾਨ ਕੁਦਰਤੀ ਤਰੀਕੇ ਨਾਲ ਕੁਦਰਤੀ ਫੁਡ ਪੈਦਾ ਕਰਦਾ ਹੈ
@balrajmann6790
@balrajmann6790 7 күн бұрын
@żt
@harnekmalhans7783
@harnekmalhans7783 15 күн бұрын
Open discussion on Punjab level and then on National level on Agi policy seems the solution
@balwindersandhu1457
@balwindersandhu1457 10 күн бұрын
Dr.Sahib bilkul right
@sukhdevsingh-h5f
@sukhdevsingh-h5f 6 күн бұрын
Bilkul shi hai ji such hai Waheguru ji chrrdikla ch rekhann ji
@mukhtiarsinghsandhu7348
@mukhtiarsinghsandhu7348 15 күн бұрын
Dr. Garg sahib jee sorry I have missed your program, but saved listen later on sir. Wish you post " Deepawali " Sir.
@BhagSingh-r8c
@BhagSingh-r8c 14 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਆਪ ਇਸ ਸੋਚ ਨੂੰ ਸਲਾਮ ਮਜ਼ਦੂਰ ਤਾਂ ਦਿਹਾੜੀ ਲੈ ਕੇ ਮੋਰ ਤੇ ਜਾਂਦੇ ਸੀ ਆਪੇ ਮਜ਼ਦੂਰ ਕੋਈ ਵੀ ਨਹੀਂ ਗਿਆ ਕਿਸਾਨ ਮਜ਼ਦੂਰਾਂ ਦੀ ਗੱਲ ਕਰਦੇ ਨੇ ਮਜ਼ਦੂਰ ਕਿਸਾਨਾਂ ਦੀ ਗੱਲ ਨਹੀਂ ਕਰਦੇ
@karnalsingh3888
@karnalsingh3888 13 күн бұрын
Dr sir , you r great . Plz don’t turn away , like others , from your own land ………or this will be devastating, long live…….
@harjitrallasingh6745
@harjitrallasingh6745 14 күн бұрын
ਕਿਸਾਨ ਜਥੇਬੰਦੀਆਂ ਨੂੰ ਪਰੋਲੇਤਾਰੀ ਢੰਗ ਨਾਲ ਲੜਾਈ ਲੜਨੀ ਚਾਹੀਦੀ ਹੈ ਕਿਉਂਕਿ ਪੰਜਾਬ ਦਾ ਮਜ਼ਦੂਰ ਨਿੱਤ ਦਿਹਾੜੀ ਕਮਾ ਕੇ ਖਾਣ ਵਾਲਾ ਹੈ ਤੇ ਉਹ ਲੰਬੀ ਲੜਾਈ ਨਹੀਂ ਲੜ ਸਕਦਾ ਇਸ ਕਰਕੇ ਕਿਸਾਨਾਂ ਨੂੰ ਹੀ ਇਕੱਠੇ ਹੋ ਕੇ ਇਹ ਸਾਰੀ ਲੜਾਈ ਐਸ ਕੇ ਐਮ ਦੇ ਝੰਡੇ ਥੱਲੇ ਲੜਨੀ ਚਾਹੀਦੀ ਹੈ ਤਾਂ ਕਿ ਕਾਰਪੋਰੇਟ ਘਰਾਣਿਆਂ ਦਾ ਮੁਕਾਬਲਾ ਕੀਤਾ ਜਾ ਸਕੇ ਆਪਣੀ ਹੋਂਦ ਬਚਾਉਣ ਦਾ ਸਵਾਲ ਹੈ ।
@dr.paramjitsinghsumra179
@dr.paramjitsinghsumra179 8 күн бұрын
ਇਕੱਲੇ ਕਿਸਾਨ ਹੀ ਕਿਉਂ ? ਆਪਣੇ ਹੱਕ ਲੈਣ ਲਈ ਸੰਘਰਸ਼ ਵਿੱਚ ਸਾਰੇ ਪੰਜਾਬ ਦੇ ਲੋਕ ਸ਼ਾਮਲ ਹੋਣ ਤਾਂ ਹੀ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ।ਪੰਜਾਬ ਦੇ ਲੋਕ ਡਾਕਟਰ ਪਿਆਰੇ ਲਾਲ ਗਰਗ ਦੀਆਂ ਗੱਲਾਂ ਪੂਰੇ ਧਿਆਨ ਨਾਲ ਸੁਣਿਆ ਕਰਨ। ਪੰਜਾਬੀਓ ਜੇਕਰ ਇਹ ਗੱਲਾਂ ਸੁਣਨ ਤੋਂ ਬਾਅਦ ਵੀ ਨਾ ਜਾਗੇ ਫਿਰ ਇਕ ਦਿਨ ਅੱਖਾਂ ਵਿੱਚ ਘਸੁੰਨ ਦੇ ਦੇ ਰੋਵੋਂਗੇ। ਕਿਸਾਨ ਅੰਦੋਲਨ ਕਰ ਰਹੇ ਹਨ ਪਰ ਅੰਦੋਲਨ ਵਿੱਚ ਸ਼ਾਮਲ ਹੋਣ ਵਾਲੇ ਕਿਸਾਨ ਏਕਤਾ (ਯੂਨੀਅਨ) ਵਿੱਚ ਨਾ ਹੋਣ ਕਾਰਨ ਸਰਕਾਰ ਤੇ ਦਬਾਅ ਪਾਉਣ ਤੋੰ ਅਸਮਰੱਥ ਹਨ। ਅੰਤ ਇਕ ਦਿਨ ਲੋਕ ਵਿਦਰੋਹ ਵਿੱਚ ਵੱਡੇ ਲੋਕ ਅੰਦੋਲਨ ਉੱਠ ਪੈਣਗੇ। ਜਦੋਂ ਸਰਕਾਰ ਦੀਆਂ ਗਲਤ ਨੀਤੀਆਂ ਵਿਰੁੱਧ ਰੋਸ ਪ੍ਰਗਟ ਕਰਨ ਲਈ ਆਮ ਲੋਕ ਉੱਠ ਖੜ੍ਹਨ, ਫਿਰ ਤਸਵੀਰ ਪੁੱਠੀ ਪੈਣ ਨੂੰ ਦੇਰ ਨਹੀਂ ਲੱਗਦੀ ਇਹਨਾ ਸਾਰੀਆਂ ਸਮੱਸਿਆਵਾਂ ਦਾ ਹੱਲ ਪੰਜਾਬ ਦੀ ਮੁਕੰਮਲ ਅਜ਼ਾਦੀ ਹੈ। ਮੋਦੀ ਸਰਕਾਰ ਨੂੰ ਕੰਧ ਉਪਰ ਲਿਖਿਆ ਪੜ੍ਹ ਲੈਣਾ ਚਾਹੀਦਾ।
@beantsingh8895
@beantsingh8895 15 күн бұрын
Dr sahib is big knowledge store
@harnekmalhans7783
@harnekmalhans7783 15 күн бұрын
100 Percent true Garg Sahib Selfish politicians of Punjab do not raise voice in the interest of the people of Punjab They want political power only
@surjitgill6411
@surjitgill6411 5 күн бұрын
ਗਰਗ ਸਾਹਿਬ ਹੁਣ ਪਿੰਡਾਂ ਚ ਉਹ ਗੱਲਾਂ ਨਹੀਂ ਰਹੀਆਂ ਹੁਣ ਤਾਂ ਵੇਹੜੇ ਵਾਲੇ ਵੀ ਤਕਰੀਬਨ ਪੱਕੇ ਘਰਾਂ ਚ ਕੋਠੀਆਂ ਚ ਰਹਿ ਰਹੇ ਨੇ। ਦੂਜੀ ਗੱਲ ਪੰਜ ਸੱਤ %, ਨੂੰ ਛੱਡ ਕੇ ਕੋਈ ਦਿਹਾੜੀਦਾਰ ਨਹੀਂ ਹੈ। ਬਹੁਤੇ ਵਿਹਲੇ ਰਹਿੰਦੇ ਆ ਬਾਕੀ ਸ਼ਹਿਰਾਂ ਚ ਕੰਮਾਂ ਲਈ ਜਾਂਦੇ ਨੇ
@harmindersingh3358
@harmindersingh3358 15 күн бұрын
Good job Dr Sahib carry on..
@CharanjitSingh-sk9ox
@CharanjitSingh-sk9ox 15 күн бұрын
Good massage
@gurpalsingh5388
@gurpalsingh5388 15 күн бұрын
Right sir
@harnekmalhans7783
@harnekmalhans7783 15 күн бұрын
Old seeds should be retained at all costs by our Ag Scientists
@JaspreetSingh-js1xn
@JaspreetSingh-js1xn 15 күн бұрын
Excellent reporting Garg sahib
@SurinderSingh-ro7qc
@SurinderSingh-ro7qc 14 күн бұрын
Bhut bdhiya.gla.dade.sir.tusi.slam.tuhanu.chanan.wikhon.lei.❤❤❤❤
@Harjinderbrar-j2e
@Harjinderbrar-j2e 15 күн бұрын
ਡਾਕਟਰ ਗਰਗ ਸਾਹਿਬ ਜੀ। ਪਰ ਭਾਰਤ ਦੇਸ਼ ਵਿਚ ਤਾਂ ਸਿਰਫ ਇਕ ਕਿਸਾਨ ਵਰਗ ਉਪਰ ਹੀ ਕਿਉਂ ਸ਼ਾਇਦ ਇੰਦਰਾ ਗਾਂਧੀ ਰਾਜ ਦੌਰਾਨ ਲੈਂਡ ਸੀਲਿੰਗ ਅਧੀਨ 12.5 ਏਕੜ ਜ਼ਮੀਨ ਤੋ ਵੱਧ ਜ਼ਮੀਨ ਖ੍ਰੀਦਣ ਤੇ ਪਾਬੰਦੀ ਲਗਾਈ ਗਈ ਸੀ।ਧੰਨਵਾਦ ਜੀ।
@jugsingh2006
@jugsingh2006 15 күн бұрын
Raje rajwade halay vi 500 ,1000 acre lyee baethe ne.200 ,250 acre tan Punjab ch vi lyee baethe ne
@amarjitrangi8211
@amarjitrangi8211 7 күн бұрын
O’ really.
@sonusandhu922
@sonusandhu922 7 күн бұрын
Very well Explained
@harnekmalhans7783
@harnekmalhans7783 15 күн бұрын
Political leaders of Punjab should think of Punjab interests
@harnekmalhans7783
@harnekmalhans7783 15 күн бұрын
A few persons take so much pains for Punjab as Dr Garg Sahib rather few No body bothers for the common cause
@AmarjitSingh-zg9vm
@AmarjitSingh-zg9vm 14 күн бұрын
ਡਾਕਟਰ ਸਾਹਿਬ ਜੀ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਸੈਹਮੱਤ ਹਾਂ ਜੀ👍👍👍👍👍🙏
@surinderpalsingh485
@surinderpalsingh485 15 күн бұрын
Bakamaal aur Sachi jankari dr Garag saab ne
@prof.bhogalps9965
@prof.bhogalps9965 13 күн бұрын
Excellent scholar, objective humanist.
@Gavypigeonlover
@Gavypigeonlover 14 күн бұрын
Good job dr shaib
@manpreetsinghjhar583
@manpreetsinghjhar583 15 күн бұрын
Very good job 22 G
@HarnekSingh-nd8hi
@HarnekSingh-nd8hi 15 күн бұрын
ਪੰਜਾਬ ਬਰਬਾਦੀ ਦੇ ਕੰਢੇ ਤੇ
@Sekhon_mechanic812
@Sekhon_mechanic812 4 күн бұрын
ਕਿਸਾਨਾਂ ਨੂੰ ਤਾਂ ਆੜ੍ਹਤੀਆਂ ਤੇ ਸੈ਼ਲਰਾਂ ਵਾਲੇ ਮਿਲਕੇ ਉਨੀਂ ਸੋ ਦੋ ਹਜ਼ਾਰ ਨੂੰ ਝੋਨਾਂ ਖ਼ਰੀਦ ਰਹੇ ਆ ਕਿਸਾਨ ਸਾਰਿਆਂ ਦਾ ਢਿੱਡ ਭਰਨ ਵਾਲਾ ਅੱਜ ਮਰ ਰਿਹਾ
@AvtarSingh-ui7pv
@AvtarSingh-ui7pv 15 күн бұрын
Dr piare lal garage sab ji aap Jia nu sat Sri akal Jio
@Kuldeepkaur-du3xx
@Kuldeepkaur-du3xx 14 күн бұрын
ਅਸੀਂ ਤਾਂ ਕੋਈ ਨਹੀਂ ਜ਼ਮੀਨਾਂ ਵੇਚ ਦੇ ਲੀਡਰਾਂ ਦੇ ਕਾਰਨਾਮਿਆਂ ਨੇ
@jagdevsingh7982
@jagdevsingh7982 13 күн бұрын
ਕੁਲਦੀਪ ਜੀ ਕੀ ਲਿਖਿਆ ਕੁਝ ਸਮਝ ਨਹੀਂ ਆਉਂਦੀ ਕਿਰਪਾ ਕਰਕੇ ਪੰਜਾਬੀ ਸਹੀ ਲਿਖਿਆ ਕਰੋ ਜੀ ਧੰਨਵਾਦ ਜੀ
@jagsingh8253
@jagsingh8253 11 күн бұрын
Very nice reporting and advice ❤
@Pandheraman1
@Pandheraman1 13 күн бұрын
Bhut acha lga g program
@balkarvatoha978
@balkarvatoha978 15 күн бұрын
ਅਮੀਰ ਕਿਸਾਨ ਵੀ ਸ਼ਹਿਰ ਵਿੱਚ ਕਾਫੀ ਜਾ ਰਹੇ
@GurmeetSingh-es5xu
@GurmeetSingh-es5xu 13 күн бұрын
Great sir jiii Nice information
@mewadhaliwalmewasingh6732
@mewadhaliwalmewasingh6732 15 күн бұрын
ਬਰਨਾਲਾ ਸ਼ਹਿਰ ਦਾ ਇੱਕ ਡੀਂ ਮਾਰਟ ਨੇ 80 % ਕਾਰੋਬਾਰ ਖਾ ਗਿਆ ਫਿਰ ਨੀਂ ਬਾਨੀਏਂ ਬੀਰ ਨਹੀਂ ਸਮਝਦੇ।
@Goldenpunjab2024
@Goldenpunjab2024 15 күн бұрын
ਗੱਲ ਤਾਂ ਬਾਈ ਇੱਕ ਸੌ ਇੱਕ ਫੀਸਦੀ ਸੱਚੀ ਆ,ਬਰਨਾਲੇ ਸ਼ਹਿਰ ਦੇ ਦੁਕਾਨਦਾਰ ਪੰਚਾਸੀ ਫੀਸਦੀ ਬਿਲਕੁਲ ਵਿਹਲੇ ਬੈਠੇ ਨੇ।ਕਾਫੀ ਦੁਕਾਨਦਾਰਾਂ ਦੀਆਂ ਦੁਕਾਨਾਂ ਤਾਂ ਕਾਰੋਬਾਰ ਨਾ ਚੱਲਣ ਕਰਕੇ ਬੰਦ ਹੋਣ ਦੀ ਕਗਾਰ ਤੇ ਪਹੁੰਚ ਚੁੱਕੇ ਨੇ।ਲੱਗਦਾ ਉਹ ਦਿਨ ਵੀ ਦੂਰ ਨਹੀ ਜਦੋ ਹੋ ਸਕਦਾ ਕੋਈ ਸਟੋਰ ਹੋਰ ਖੁੱਲ ਜਾਵੇ,ਜਿਸ ਵਿੱਚ ਸਬਜ਼ੀਆਂ ਫਲ ਆਦਿਕ ਹੋਰ ਸਾਰੀਆਂ ਚੀਜ਼ਾਂ ਵੀ ਡੀ ਮਾਰਟ ਵਾਂਗੂੰ ਗ੍ਰਾਹਕ ਸਟੋਰਾਂ ਤੋਂ ਖ਼ਰੀਦਣ ਲੱਗ ਜਾਣਗੇ ਤੇ ਸਾਰੇ ਕਾਰੋਬਾਰਾਂ ਦਾ ਮੰਦਾ ਆ ਜਾਵੇ
@PawanKumar-kl2uu
@PawanKumar-kl2uu 15 күн бұрын
Bai ji baaniye saare vapaar Karan baaniye hunde ne
@PawanKumar-kl2uu
@PawanKumar-kl2uu 15 күн бұрын
Koi kise bi jaat da hove
@srchumber2733
@srchumber2733 14 күн бұрын
Revolution
@harindergill100237
@harindergill100237 14 күн бұрын
Nahi bai baniye kehnde sanu koi frk ni main kai kirana walea nu puchia.
@harnekmalhans7783
@harnekmalhans7783 15 күн бұрын
Every system should create more employment to keep the world peaceful Thank Human is human
@InderjitNagra-mr7hv
@InderjitNagra-mr7hv 14 күн бұрын
Good job
@drjagtarSinghDidargarh
@drjagtarSinghDidargarh 15 күн бұрын
ਸਰਕਾਰਾਂ ਜਮੀਨਾਂ ਵੱਧ ਭਾਅ ਤੇ ਖਰੀਦ ਕੇ ਜਮੀਨ ਦੇ ਰੇਟ ਨਾ ਵਧਾਵੇਂ ਕਿਉਂਕਿ ਇਸ ਨਾਲ ਗਰੀਬ ਲੋਕਾਂ ਨੂੰ ਘਰ ਬਣਾਉਣ ਲਈ ਬਹੁਤ ਔਖਾ ਹੋ ਜਾਵੇਗਾ । ਕਿਉਂਕਿ ਪਲਾਟਾਂ ਦੇ ਰੇਟ ਤਾਂ ਹੁਣ ਵੀ ਗਰੀਬ ਲੋਕਾਂ ਦੀ ਪਹੁੰਚ ਤੋਂ ਬਾਹਰ ਹਨ ।
@SangramAulakh
@SangramAulakh 15 күн бұрын
aje ghar bnona aa mere veer ne
@drjagtarSinghDidargarh
@drjagtarSinghDidargarh 15 күн бұрын
@SangramAulakh ਤੇਰੇ ਬੱਚੇ ਰਿਸਤੇਦਾਰ ਜਾ ਗਰੀਬ ਲੋਕ ਨਹੀਂ ਬਣਾਉਣਗੇਂ ਉਹਨਾਂ ਨੂੰ ਮਹਿੰਗਾਈ ਨਹੀਂ ਲੱਗੇਗੀ 400 ਰੁਪਏ ਦਿਹਾੜੀਂ ਕਮਾਉਣ ਵਾਲੇ ਨੂੰ ਮਹਿੰਗਾ ਨਹੀ ਲੱਗੇਗਾ ਅਪਣੀ ਸੋਚ ਨੂੰ ਅਪਣੇ ਤੱਕ ਸੀਮਤ ਨਾ ਰੱਖ । ਜੋ ਲਿਖਿਆ ਉਸ ਨੂੰ ਦਿਮਾਗ ਕੰਮ ਕਰਨ ਵਾਲੀਂ ਦਵਾਈ ਲੈ ਕੇ ਚੰਗੀ ਤਰ੍ਹਾਂ ਪੜ੍ਹੀਂ।
@gurjantsingh2020
@gurjantsingh2020 13 күн бұрын
ਔਲਖ ਸਾਹਿਬ ,ਘਰ ਤਾਂ ਬਹੁਤ ਲੋਕਾਂ ਕੋਲ ਨਹੀਂ ਹੈ ,ਅਗਰ ਇਸ ਹਿਸਾਬ ਨਾਲ ਪਲਾਟ ਦੇ ਰੇਟ ਵਧੀ ਗਏ ਤਾਂ ਸੱਚ ਹੀ ਲੋਕਾਂ ਦਾ ਸੁਫ਼ਨਾ ਹੀ ਬਣ ਜਾਵੇਗਾ ,ਆਪਣਾ ਘਰ ਦਾ ,,,ਮਜ਼ਾਕ ਨਹੀਂ ਉਡਾਇਆ ਕਰਦੇ ਹੈ ਗੱਲ ਦਾ ,,
@KirandeepKaur-mq7qu
@KirandeepKaur-mq7qu 12 күн бұрын
​@@gurjantsingh2020foreign system naal bannge mkaan .....sari umr installments te j kite na ditiya giya ta house japat......basss oh vi corporate bna bna ke denge......
@paramsamra4874
@paramsamra4874 11 күн бұрын
Wish every Hindu has son like you.
@sarbjeetsingh5348
@sarbjeetsingh5348 12 күн бұрын
ਬੁਹਤ ਵਧੀਆ ਖ਼ਬਰ ਜੀ,, ਧੰਨਵਾਦ
@SukhdevSingh-lv5cd
@SukhdevSingh-lv5cd 15 күн бұрын
Veri good piara lal ji
@SardulSingh-g3g
@SardulSingh-g3g 15 күн бұрын
Right a.g
@naharsingh8153
@naharsingh8153 15 күн бұрын
Terminating gene does not give productivity so naturally it must be nutrient deficit and may be the cause of unknown new human diseases...even cause of increasing cases of impotency and brain women.. loss of immunity and increment in infections.. Harmful are the GM crops like cotton seed mustered brinjal and tomato etc..scientists and health experts may heed to this growing emergency.. Thanks doctor sahib for enlightening talk....
@jeetasingh9510
@jeetasingh9510 15 күн бұрын
It means one kingdom rule will be back where every body will be treated as labourer without any rights over land or any other assets. Labour will be provided with facilities of housing, food and other minimum amenities.
@harrygrewal-ei8sw
@harrygrewal-ei8sw 13 күн бұрын
Corporate di services lainiya band kardo. For example use government telecom services, petrol pumps etc.
@harbanssingh9908
@harbanssingh9908 14 күн бұрын
Dr very good
@tarlokchandhanda7226
@tarlokchandhanda7226 15 күн бұрын
Sir , The question should be short ji. Regards.
@GurcharanSandhu-gf4yc
@GurcharanSandhu-gf4yc 6 күн бұрын
ਵਾਹਿਗੁਰੂ ਜੀ ਕਾ
@jaikrishan2522
@jaikrishan2522 Күн бұрын
ਪੰਜਾਬ ਪਹਿਲਾ ਈ ਬਰਬਾਦ ਕਰ ਦਿਤਾ ਗਿਆ ਇਨਾਂ ਅਖੌਤੀ ਬੁਧੂਜੀਞੀਆ ਨੇ ।
@kulveergill2860
@kulveergill2860 15 күн бұрын
ਓ ਭਾਈ ਸਾਹਿਬ ਇਸੇ ਮਸਲੇ ਤੇ ਤੁਸੀਂ ਤਿੰਨ ਵੀਡੀਓ ਪਾਈਆਂ ਹਨ। ਤੁਸੀਂ ਆਪਣੇ ਬਿਆਨ ਉਤੇ ਹੀ ਨਹੀਂ ਖੜੇ। ਇੱਕ ਵਿੱਚ ਤੁਸੀਂ 25ਕਰੋੜ ਦਾ ਕਿੱਲਾ ਇੱਕ ਵਿੱਚ 90ਕਰੋੜ ਦਾ ਕਿੱਲਾ ਅਤੇ ਇੱਕ ਵਿੱਚ 100ਕਰੋੜ ਦਾ ਕਿੱਲਾ ਕਹੀ ਜਾਨੇ ਹੋ।
@jugsingh2006
@jugsingh2006 15 күн бұрын
Shahr te nirbhar karda.
@KirandeepKaur-mq7qu
@KirandeepKaur-mq7qu 12 күн бұрын
Bhrava tu vech na devi....rate dekh k
@JatindersinghSandhu
@JatindersinghSandhu 15 күн бұрын
Good 👍
@harnekmalhans7783
@harnekmalhans7783 15 күн бұрын
Need of the hour to harvest rain water on war footing but who will do
Walking on LEGO Be Like... #shorts #mingweirocks
00:41
mingweirocks
Рет қаралды 7 МЛН
ТЮРЕМЩИК В БОКСЕ! #shorts
00:58
HARD_MMA
Рет қаралды 2,3 МЛН
Jaspreet Singh Attorney: USA Immigration Updates | Nov 13th, 2024
19:40
Jaspreet Singh Attorney
Рет қаралды 180 М.
Walking on LEGO Be Like... #shorts #mingweirocks
00:41
mingweirocks
Рет қаралды 7 МЛН