Show with Manjinder Makha | Sidhu Moosewala | EP 222 | Talk with Rattan

  Рет қаралды 320,870

Talk with Rattan

Talk with Rattan

Күн бұрын

#sidhumoosewala #manjindermakha #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
spotify.link/5...
Download Amazon Music App and Follow Talk with Rattan Podcast
music.amazon.i...
Facebook / talkwithrattanofficial
Instagram / talkwithrattan
Twitter / talkwithrattan
Website talkwithrattan...
ALL RIGHTS RESERVED © TALK WITH RATTAN

Пікірлер: 940
@Jap1423
@Jap1423 Жыл бұрын
ਮੈ ਸਿੱਧੂ ਨੂੰ ਬਹੁਤ ਨਫ਼ਰਤ ਕਰਦਾ ਸੀ ਪਰ ਮੈਂ ਬਹੁਤ ਗਲਤ ਇੱਕ ਸਾਲ ਹੋਣ ਵਾਲਾ ਹੈ ਸਿੱਧੂ ਗਏ ਨੂੰ ਉਸ ਤੋਂ ਬਾਅਦ ਕੋਈ ਦਿਨ ਨਹੀਂ ਜਦੋਂ ਮੈਂ ਸਿੱਧੂ ਦੀ ਵੀਡੀਓ ਤੇ ਗੀਤ ਨਾ ਸੁਣਿਆ ਹੋਵੇ ਤੇ ਹਰ ਰੋਜ਼ ਅਰਦਾਸ ਕਰਦਾ ਹਾਂ ਕਿ ਉਹਨਾਂ ਲੋਕਾਂ ਦਾ ਕੱਖ ਨਾ ਰਹੇ ਜਿਨਾ ਇਸ ਨੂੰ ਕਾਤਲ ਕੀਤਾ
@AmitSharma-hy3dc
@AmitSharma-hy3dc Жыл бұрын
Bai reason bhi dasso jo os nu ohna tima ch pasand ni karde si te fer thuadi soch kyo badali es sab dasso ta jo baki de haters de dimaag saaf ho jaan
@jaypee8818
@jaypee8818 Жыл бұрын
​@@AmitSharma-hy3dc like te hate krn wale hunde hi ne 22 har insan di zindagi ch Bakki hun hate krn wale bhi Pyar krde ne Unna ne Smjn te time la leya ahhi keh skde han 22
@AmitSharma-hy3dc
@AmitSharma-hy3dc Жыл бұрын
Na sidhu warga koi si na koi hor jamu bas zada kuch ni kehna osdea gala honea na ohna time aa ch band hoeaa na aggey hon geaa so esaa amar hoea aaaa na os warga hoea na aggey hoe ga 🙏🙏🙏🙏
@URBAN.JIMIDAAR
@URBAN.JIMIDAAR Жыл бұрын
​@@AmitSharma-hy3dc mtlb eh ki Oh nfrt krda mtlb chonda oho pehla v shi btt kuj karan hunde jo apa ds ni skde
@vijaymattu3828
@vijaymattu3828 Жыл бұрын
Dil da ni mada tera sidhu moose wala
@kanwalpreets1181
@kanwalpreets1181 Жыл бұрын
Moosewala ਦਾ ਕਤਲ ਵਿਰਾਸਤ ਪੰਜਾਬੀਅਤ ਦਾ ਕਤਲ ਹੈ ਜਿਵੇਂ ਕਲਮ ਬਦਲੀ ਸੀ ਬਹੁਤ ਵੱਡਾ ਸਿੱਖ ਲੀਡਰ ਬਣ ਕੇ ਉਭਰਣਾ ਸੀ
@Merapeo877
@Merapeo877 Жыл бұрын
Han agar paise di bukh Khatm ho jandi odo tak ta
@tripplesttar9243
@tripplesttar9243 Жыл бұрын
​@@Merapeo877 😁 ਤੇਰਾ ਜੀਜਾ ਸੀ ਸਿੱਧੂ
@xxxhairsaloon4000
@xxxhairsaloon4000 Жыл бұрын
ਆਗੀ ਭੇਡ , mooseala ਬਾਈ zindabad ❤️
@MohanbirSingh-i4s
@MohanbirSingh-i4s Жыл бұрын
P
@titumehra5482
@titumehra5482 Жыл бұрын
Sidhu moosewala ne Paisa ta bhut kamaya par jini respect kamai hai oh hor koi singer nhi kma skda. Baki Sidhu moosewala de naam toh ta eh bheda bhut jaldia ne kyo ki Sidhu moosewala ehna bheda nu ghaas nhi pauda si
@BibaPutt-rw2hu
@BibaPutt-rw2hu Жыл бұрын
ਨਾਮ 🔫ਗੈਗਾ‌‌ ਦਾ ਵੀ ਆਉਂਦਾ ਰੋਲ਼ 🌍ਸਰਕਾਰਾਂ ਦਾ ਵੀ ਏ ! ਉਹਦੀ ਮੋਤ🪦 ਦੇ ਪਿੱਛੇ ਹੱਥ 🤝ਕਈ ਗ਼ਦਾਰਾਂ🧑‍🤝‍🧑🧑‍🤝‍🧑 ਦਾ ਵੀ ਏ। ਸਿੱਧੇ👳 ਸਾਧੇ ਜੱਟ ਤੇ ਸਾਜ਼ਿਸ਼ ਭਾਰੀ ਹੋਈ ਏ। ਜੱਟ ਦਿਲ ❤️ਦਾ ਨੀ ਸੀ ਮਾੜਾ ਤਾਹੀਂ ਮਾੜੀ ਹੋਈ ਏ 💔 justice for sidhu mossewala 💔😢😢
@kanwalpreets1181
@kanwalpreets1181 Жыл бұрын
Moosewala ਦਾ ਕਤਲ ਵਿਰਾਸਤ ਤੇ ਪੰਜਾਬੀਅਤ ਦਾ ਕਤਲ ਹੈ ਅਜੇ ਬਹੁਤ ਕੁਝ ਦੇਣਾ ਸੀ ਪੰਜਾਬ ਨੂ ਅਜੇ ਤਾ ਸੁਰੂ ਹੋਇਆ ਸੀ ਇਹ ਗੱਲ ਤਾ ਮੰਨਣੀ ਪਵੇਗੀ ਕਿਰਪਾ ਬਹੁਤ ਸੀ ਰੱਬ ਦੀ ਬਾਈ ਤੇ
@ranjitsingh9456
@ranjitsingh9456 Жыл бұрын
ਅਥਾਹ ਪੀੜ ਹੈ ਅਜੇ ਵੀ ਪੰਜਾਬ ਨੂੰ ਆਪਣੇ ਪੁੱਤਰ ਦੀ ਮੌਤ ਦੀ
@sandeepkaurjawandha1418
@sandeepkaurjawandha1418 Жыл бұрын
💯💯💯💯💯💯💯💯 true a veere ਮੇਰੀ ਜ਼ਿੰਦਗੀ ਵਿਚ ਬਹੁਤ ਵੱਡੀ ਅਣਹੋਣੀ ਵਾਪਰ ਗਈ ਸੀ ਡਿਪਰੈਸ਼ਨ ਵਿਚ ਬਹੁਤ ਚਲੀ ਗਈ , ਸਿੱਧੂ ਦੇ ਗਾਣੇ ਸੁਣ ਸੁਣ ਮੈਂ ਪੂਰੀ ਠੀਕ ਹੋ ਗਈ, ਸਿੱਧੂ ਮੈਨੂੰ ਰੱਬ ਵਾਂਗ ਲੱਗਦਾ ਸੀ ,ਖੁਸ਼ ਰਹਿਣ ਲੱਗੀ ਸਿੱਧੂ ਦੇ ਨਵੇਂ ਗੀਤ ਦੀ ਉਡੀਕ ਇਝ ਹੁੰਦੀ ਸੀ ਜਿਸ ਜੰਨ ਜਾਣਾ ਹੋਵੇ , ਵਧੀਆ ਜ਼ਿੰਦਗੀ ਚਲਦੀ ਸੀ ਇਕ ਦਿਨ 29 ਮਈ ਇਨਾਂ ਮਨਹੂਸ ਦਿਨ ਚੜਿਆ ਜਦੋਂ ਸਿੱਧੂ ਵਾਰੇ ਖ਼ਬਰ ਸੁਣੀ ਵਹਿਗੁਰੂ ਦੀ ਸੌਂਹ ਵੀਰੇ ਅੱਜ ਤੱਕ ਦਿਲ ਨੂੰ ਸਕੂਨ ਨੀ ਮਿਲਿਆ ਮੈਨੂੰ ਏ ਲੱਗਦਾ ਵੀ ਮੇਰਾ ਇੱਕਲਾ ਸਕਾਂ ਭਰਾ ਮਰ ਗਿਆ ਲਾਟ ਨਿਕਲ ਗਈ ਸਰੀਰ ਵਿੱਚੋਂ ਅੱਜ ਵੀ ਉਹ ਚੀਸ ਮੇਰੇ ਦਿਲ ਵਿਚ ਉਹੀ ਏ ਘੱਟ ਨੀ ਰਹੀ 😢😢😢😢😢😢😢😢😢😢😢 ਸਾਰਾ ਦਿਨ ਫਰੀ ਟਾਈਮ ਇਹ ਹੀ ਸੋਚਦੀ ਰਹਿੰਦੀ ਆ ਵੀ ਜੇ ਕੋਈ ਆ ਕੇ ਕਹਿ ਦੇ ਵੀ ਸਿੱਧੂ ਮੂਸੇ ਆ ਗਿਆ 😢😢😢😢😢😢 ਵਹਿਗੁਰੂ ਦੀ ਸੌਂਹ ਵੀਰੇ ਏ ਹੀ ਉਡੀਕ ਕੇ ਬੈਹ ਜਾਂਦੀ ਆ ਬੇਬੇ ਬਾਪੂ ਨੂੰ ਦੇਖ ਦੇ ਆ ਸੁਣਦੇ ਆ ਮਨ ਛੱਲੀ ਹੋ ਜਾਂਦਾ ਵੀ ਕੀ ਕਰੀਏ ਇਨ੍ਹਾਂ ਦਾ ਦੁੱਖ ਘੱਟ ਹੋ ਜੇ , ਬੱਸ ਮਨ ਏ ਹੀ ਸੋਚੀ ਜਾਂਦਾ ਵੀ ਵਹਿਗੁਰੂ ਕੋਈ ਚਮਤਕਾਰ ਹੀ ਕਰ ਦੇ ਦਿਲ ਟੁੱਟਿਆਂ ਹੋਇਆ ਪੂਰਾ ,ਉਹ ਫ਼ਕੀਰ ਬੰਦਾ ਸੀ ਸਾਧੂ ਸੰਤ ਸੀ ਉਹ ਕੋਈ ਆਮ ਇਨਸਾਨ ਨਹੀਂ ਸੀ ,ਬਸ ਹੁਣ ਤਾ ਇਕ ਏ ਹੌਸਲਾ ਏ ਵੀ ਸਾਡਾ ਭਰਾ ਮਰਿਆ ਨੀ ਅਮਰ ਏ ,ਬੱਚਾ ਬੱਚਾ ਕਰਦਾ ਏ ਮਾਣ ਜੱਟ ਤੇ , ਰਹਿੰਦੀ ਦੁਨੀਆਂ ਤੱਕ ਨਾਮ ਰਹੋ ਜੱਟ ਦਾ, ਮਾਂ, ਬਾਪੂ ਹੀ ਹੁਣ ਸਾਡਾ ਹੌਸਲਾ ਨੇ ਵਹਿਗੁਰੂ ਮਿਹਰ ਕਰਨ ਇਨਸਾਫ਼ ਮਿਲੇ ਬਾਈ ਦਾ ਗੀਤ ਆਉਦੇ ਰਹਿਣ ਬੇਬੇ ਬਾਪੂ ਠੀਕ ਰਹਿਣ ਇਹ ਹੀ ਹੌਸਲਾ ਏ ਸਾਨੂੰ ਪਰ ਸਿੱਧੂ ਨਾਲ ਜਿੰਨਾ ਜਿੰਨਾ ਮਾੜੀ ਕੀਤੀ ਏ ਉਹ ਕਦੇ ਖੁਸ਼ ਨੀ ਰਹਿਣ ਗੇ ਜੜਾਂ ਪੁੱਟੀਆਂ ਜਾਣਗੀਆਂ ਦੁਸ਼ਮਣਾਂ ਦੀਆਂ
@rangirecords4946
@rangirecords4946 Жыл бұрын
1️⃣0️⃣0️⃣✔️
@manjitkaur1705
@manjitkaur1705 Жыл бұрын
💯💯💯😭😭😭🙏
@harman2960
@harman2960 Жыл бұрын
ਕੁਜ ਵੀ
@rajvinderkaur4235
@rajvinderkaur4235 Жыл бұрын
😢😢😢😢😢
@kindadhillon9075
@kindadhillon9075 Жыл бұрын
same main v ida se
@4ghodiyawale750
@4ghodiyawale750 Жыл бұрын
ਰੱਬ ਦੀ ਸੱਚੀ ਰੂਹ ਸੀ. ਜਮਾ ਫੱਕਰ ਬੰਦਾ ਸੀ ਮੇਰਾ ਬਾਈ ❤️❤️🥺
@Prauna
@Prauna Жыл бұрын
ਸੱਚੀ ਇਸ ਗੱਲ ਬਾਤ ਚ ਸਭ ਕੁੱਝ ਮਹਿਸੂਸ ਹੋਇਆ। ਵਿਛੋੜੇ ਦਾ ਦੁੱਖ, ਪਿਆਰ, ਜਿੱਤ, ਗਦਾਰੀ , ਵਫਾਦਾਰੀ, ਸਰਦਾਰੀ, ਗਲਤੀਆਂ, ਦੋਗਲੇ, ਉੱਚੀ ਸੋਚ, ਹੋਰ ਬਹੁਤ ਕੁੱਝ, ਅਖੀਰ ਚ ਮਿਸ ਯੂ ਜੱਟਾ😢
@rashapalsunny4748
@rashapalsunny4748 Жыл бұрын
ਯਾਰ ਰੋਣਾ ਆ ਜਾਂਦਾ ਮੂਸੇ ਵਾਲਿਆ ਤੇਰਾ ਨਾਮ ਸੁਣ ਕੇ ❤
@anilverma5740
@anilverma5740 Жыл бұрын
ਰੂਹ ਖੁਸ਼ ਹੋਈ ਸਿੱਧੂ ਦੀਆਂ ਗੱਲਾਂ ਸੁਣ ਕੇ
@ParminderSingh-jz4uf
@ParminderSingh-jz4uf 11 ай бұрын
ਬਾਈ ਅਗਰ ਰੱਬ ਲੋਕਾਂ ਨੂੰ ਕਹੇ ਕਿ ਮੈ ਸਿੱਧੂ ਬਾਈ ਨੂੰ ਵਾਪਿਸ ਮੋੜ ਦਿੰਦਾ ਹਾਂ ਪਰ ਮੈਨੂੰ ਉਸ ਵੱਟੇ ਇੱਕ ਹੋਰ ਜਾਨ ਚਾਹੀਦੀ ਆ। ਤਾਂ ਤੁਸੀਂ ਸੋਚ ਨਹੀਂ ਸਕਦੇ ਕੇ ਸਿੱਧੂ ਬਾਈ ਬਦਲੇ ਜਾਨ ਦੇਣ ਲਈ ਵੀ ਲੋਕਾਂ ਦੀਆਂ ਭਿਆਨਕ ਲੜਾਈਆਂ ਹੋਣਗੀਆਂ। ਮਤਲਬ ਲੋਕ ਪਹਿਲੀ ਵਾਰ ਆਪਣੀ ਜਾਨ ਦੇਣ ਲਈ ਲੜਦੇ ਦਿਖਾਈ ਦੇਣਗੇ। #justiceforsidhumoosewala
@sjagvir51
@sjagvir51 Жыл бұрын
ਵੀਰ ਮਾਖੇ ਦਾ ਅਤੇ ਵੀਰ ਰਤਨ ਦਾ ਦਿਲੋਂ ਧੰਨਵਾਦ ਜਿਹਨਾਂ ਨੇ ਬਾਈ ਸਿੱਧੂ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ❤❤❤।
@harmanpindiala8528
@harmanpindiala8528 Жыл бұрын
😮
@jasssingh5029
@jasssingh5029 Жыл бұрын
ਧੰਨਵਾਦ ਰਤਨ ਵੀਰ ਸਿੱਧੂ ਨੂੰ ਹਮੇਸਾ ਦਿਲਾਂ ਵਿੱਚ ਰੱਖਣ ਲਈ ਦਿਲੋ ਸਤਿਕਾਰ ਸਿੱਧੂ ਦੇ ਸੱਚੇ ਦੋਸਤ ਨੂੰ।
@gurmeetsingh5803
@gurmeetsingh5803 Жыл бұрын
Ehna nu hor Kam ve ki aa, ek ta topic aa bus, hor Punjab da mudda ta ehna nu dekhda nai, pata aa ohda na laka view aa jana chngga😂😂😂
@jasssingh5029
@jasssingh5029 Жыл бұрын
@@gurmeetsingh5803 ਪੁੱਤਰ ਜੀ ਇਹ ਵੀ ਪੰਜਾਬ ਦਾ ਮੁੱਦਾ ਉਸ ਇਨਸਾਨ ਨੇ ਸਾਡੀ ਪੱਗ ਤੇ ਸਾਡੀ ਜ਼ਬਾਨ ਨੂੰ ਬਹੁਤ ਦੂਰ ਤੱਕ ਲੈ ਕੇ ਗਿਆ ਤੁਹਾਡੀ ਪਸੰਦ ਨਾ ਪਸੰਦ ਹੋ ਸਕਦੀ ਆ ਜੀ ਪਰ ਇਸ ਵਕਤ ਸਿੱਧੂ ਦਾ ਕਤਲ ਪੰਜਾਬ ਦਾ ਮੁੱਖ ਮੁੱਦਾ ਹੈ ਤਾਂ ਹੀ ਪੱਤਰਕਾਰ ਇਸ ਤੇ ਖਬਰ ਕਰ ਰਹੇ ਨੇ।
@Optus-t9h
@Optus-t9h Жыл бұрын
@@gurmeetsingh5803 I t❤
@taranvirbains7209
@taranvirbains7209 Жыл бұрын
@@gurmeetsingh5803 ohna ne kise kolo kush ni magya sirf sarkar kolo insaf magya oh bande samne le k awe sarkar jehre piche a eh sab de inna k hak ta hunda a te Sade apne nu koi mar deve ta ohna bandeya da nhi pta oh pta ta kr sakde a ithe loka de khet badle katal ho jade a pani de wari badle katal ho jade a ooh agge to agge chalde Rehnde a vair eh ta ikala put a kise nal koi Madi b ni kiti duniya ch name bolda a bai kite tu b sochi tere bache de koi thapad b mar deve tu oh bande nu marn Tak jauga
@gurmeetsingh5803
@gurmeetsingh5803 Жыл бұрын
@@taranvirbains7209 bhra mereya yeriyan gallan nall sehmat aa, par hun kuz jeyada ho geya, sab fam bhalda ohda name ta hor kuz nai, insaaf ta door de gall aa, baki jaan vala chla geya hun vapis ta aan nai lagga,
@gurwindersinghkakrala1633
@gurwindersinghkakrala1633 Жыл бұрын
ਜਦੋਂ ਵੀ ਕੋਈ ਸਿੱਧੂ ਦੀ ਗੱਲ ਕਰਦਾ ਤਾਂ ਬਹੁਤ ਚੰਗਾ ਲੱਗਦਾ ਸਿੱਧੂ ਦੀਆਂ ਗੱਲਾਂ ਵਿੱਚ ਅਸੀਂ ਸਿੱਧੂ ਨੂੰ ਮਹਿਸੂਸ ਕਰਦੇ ਹਾਂ 💔💔
@idhub6263
@idhub6263 Жыл бұрын
ਉੱਚੀਆ ਤੇ ਸੱਚੀਆ ਗੱਲਾ ਨੇ ਸਿੱਧੂ ਦੀਆ।ਦਿਲ ਦਾ ਸਾਫ ਤੇ ਦੇਸੀ ਜੱਟ ਸੀ ਮੂਸੇਵਾਲਾ❤
@kanwalpreets1181
@kanwalpreets1181 Жыл бұрын
Moosewala ਸਦੀਆਂ ਤੱਕ ਆਪ ਪਾਰਟੀ ਦੀ ਹਿੱਕ ਤੇ ਦੀਵਾ ਬਾਲ ਰੱਖੇਗਾ
@karandeepsingh2325
@karandeepsingh2325 Жыл бұрын
Bai ji saadiya tak e sarkar rehni hi ni punjab ch,sidhumoose di mout v, ik bot vaadi vajja banu,aap sarkar da punjab ton ant karan leyi..hale tan e dhakka kari jande punjab nal power ch pagal hoke..sidhu de bapu nu v badnaam karan ch koi kasar ni chad rehi e gandi sarkar..sire di besharam sarkar aa e..hun 4saal tan dhakka sehna hi pena,kyuki galti asi hi kiti vota pake..bot nuksan karta e sharabi di sarkar ne 1saal ch,te hale hor v bot nuksan karange punjab da,e hun saafh dikh reha e sharabi de kama ton
@jimmymuktsar9097
@jimmymuktsar9097 Жыл бұрын
Good work Ratan veer …
@gurmeetsingh5803
@gurmeetsingh5803 Жыл бұрын
😂😂jiva Jalandhar vota ch ve dekh leya, look kinna peyar karda sidhu nu, tahi aam admi nu ee vote payi agleya na, 😂😂😂
@ਮਾਝੇਵਾਲੇਭਾਉ-ਪ5ਠ
@ਮਾਝੇਵਾਲੇਭਾਉ-ਪ5ਠ Жыл бұрын
​@@gurmeetsingh5803 ਊ ਤੇਰੇ ਵਰਗੇ ਬੀਜੂ ਲੋਕ ਨੇ,,, ਪੈਸੇ ਲੈ ਕੇ ਵੋਟ ਪਾਈ ਤੇਰੇ ਵਰਗੇ ਭੁੱਖੜ ਨੇ
@ParamjitKaur-uy6tq
@ParamjitKaur-uy6tq Жыл бұрын
Justice for sidhumoosewala 😢😢😢😢😢😢
@preetsanyare
@preetsanyare Жыл бұрын
ਸਿੱਧੂ ਬਾਈ ਸੱਚ ਕਹਿੰਦਾ ਹੁੰਦਾ ਸੀ। "ਨਾ ਸਮਝ ਸਕੇ ਮੇਰੇ ਰਾਹਾ ਨੂੰ ਕੋਣ ਰੋਕ ਲਊ ਦਰਿਆਵਾ ਨੂੰ ਬੰਨ੍ਹ ਲੱਗਦੇ ਹੁੰਦੇ ਨਹਿਰਾ ਦੇ"
@GurjeetSingh-kg9mr
@GurjeetSingh-kg9mr Жыл бұрын
ਪੰਜਾਬ ਪੰਜਾਬੀਆਂ ਨੂੰ ਬਹੁਤ ਵੱਡਾ ਨਾ ਪੂਰਾ ਹੋਣ ਵਾਲਾ ਘਾਟਾ,
@hpkingz273
@hpkingz273 Жыл бұрын
ਇਹ ਤੇਰੀ ਅਸਲ ਕਮਾਈ ਐ ਜੱਟਾ ❤️, ਕਿਸੇ ਵਿਰਲੇ ਦੀ ਕਿਸਮਤ ਚ ਹੁੰਦੀ ਐ ਇਹੋ ਜਿਹੀ ਕਮਾਈ, ਮਾਣ ਨਾਲ ਸੀਨਾ ਚੌੜਾ ਹੋ ਜਾਂਦਾ ਹੈ ਕਿ ਤੂੰ ਸਾਡੇ ਪੰਜਾਬ ਦਾ ਪੁੱਤ ਸੀ ਪਰ ਨਾਲ ਹੀ ਤੇਰਾ ਹੁਣ ਸਾਡੇ ਵਿੱਚ ਨਾਂ ਹੋਣਾ ਦਿਲ ਨੂੰ ਡੂੰਘੇ ਉਦਾਸੀ ਦੇ ਆਲਮ ਵਿੱਚ ਧੱਕ ਦਿੰਦਾ ਹੈ,ਲਵ ਯੂ ਜੱਟਾ ❤️, ਤੂੰ ਸਦਾ ਸਾਡੇ ਨਾਲ ਰਹੇਂਗਾ ਸਾਡੇ ਦਿਲਾਂ 💕 ਵਿੱਚ।। #justiceforsidhumoosewala
@jattunion9217
@jattunion9217 Жыл бұрын
❤❤
@jindaginama9322
@jindaginama9322 Жыл бұрын
ਇੰਝ ਲੱਗਦਾ ਇੰਟਰਵਿਊ ਚੱਲੀ ਚੱਲੀਂ ਜਾਵੇ ਜੀ, ਧੰਨਵਾਦ ਸਹਿਤ ਜੀ ਗੁਰਦੀਪ ਸਿੱਧੂ ਤਲਵੰਡੀ ਸਾਬੋ
@ਗੁਰਪ੍ਰੀਤਸਿੰਘ-ਚ5ਧ
@ਗੁਰਪ੍ਰੀਤਸਿੰਘ-ਚ5ਧ Жыл бұрын
ਦਿਲਾਂ ਵਿੱਚ ਸਦਾ ਅਬਾਦ ਰਹੇਗਾ ਸਿੱਧੂਆ
@sandhuchathia8663
@sandhuchathia8663 Жыл бұрын
ਮੈਂ ਬਹੁਤ ਕੁਮੈਂਟ ਪੜੇ interview ਦੇ ਥੱਲੇ ਕਿ ਅਸੀ ਨਫਰਤ ਕਰਦੇ ਸੀ ਹੁਣ ਅਸੀਂ ਗਾਣੇ ਸੁਣਦੇ ਆ , ਸਹੀ ਕਹਿੰਦਾ ਸੀ ਸਿੱਧੂ 22 ਕਿ ਆਪਣੇ ਆਪ ਨੂੰ ਦੁਨੀਆ ਸਾਹਮਣੇ ਸਹੀ ਸਾਬਤ ਕਰਨ ਲਈ ਮਰਨਾ ਪੈਦਾ , ਤੇ ਉਹੀ ਹੁਣ ਹੋ ਰਿਹਾ ਆ .....ਦੋਗਲੀ ਦੁਨੀਆ ਜਿਊਦੇ ਬੰਦੇ ਦੀ ਕਦਰ ਨਹੀਂ ਕਰ ਸਕਦੀ #justiceforsidhumoosewala
@gagansingh7165
@gagansingh7165 Жыл бұрын
ਸਹੀ ਕਿਹਾ ਤੂੰ ਬਾਈ। ਸਿੱਧੂ ਸੱਚ ਕਹਿੰਦਾ ਸੀ sidhu💖💖💖
@URBAN.JIMIDAAR
@URBAN.JIMIDAAR 9 ай бұрын
Koi na yr 30%bnde c
@vaneetvashisht7390
@vaneetvashisht7390 Жыл бұрын
Sidhu is a born legend.
@talwindersingh8929
@talwindersingh8929 Жыл бұрын
ਹੁਣ ਕਿਸੇ ਨੇ ਸਿੱਧੂ ਵਾਂਗ ਅਣਖ ਵਾਲੇ ਗੀਤ ਨਹੀ ਗਾਉਣੇ। ਨਸ਼ੇ ਆਸ਼ਕੀ ਤੇ ਗੀਤ ਗਾਉਣ ਵਾਲੇ ਤਾਂ ਇਕ ਦੂਜੇ ਦੇ ਵਿਚ ਵਜਦੇ ਫਿਰਦੇ ਹਨ
@surjeetsingh4130
@surjeetsingh4130 Жыл бұрын
ਇੱਕ second ਵੀ ਅੱਖ ਨੀ ਝਪਕੀ interview ਦੌਰਾਨ...... ਬਹੁਤ -2 ਧੰਨਵਾਦ..🙏
@InderjeetSingh-rc8hb
@InderjeetSingh-rc8hb Жыл бұрын
ਓਹ ਸਿਰ ਚ ਵੜਿਆ ਪਿਆ, ਸਹੀ ਗੱਲ ਕਹੀ ਹੈ y ਜੀ ❤
@balbiratwal6081
@balbiratwal6081 Жыл бұрын
ਸਿਧੂ ਦੀ ਚੜਾਈ ਵਾਹਰ ਮੁਲਕਾ ਵਿੱਚ ਦੇਖੋ ਉਹਨੂੰ ਕੋਈ ਵੀ ਗਿਰਾ ਨਹੀ ਸਕਦਾ ਉਹਦੀ ਬਦਕਿਸਮਤੀ ਇਹ ਸੀ ਕਿ ਉਹ ਪੰਜਾਬ ਵਿੱਚ ਜਨਮਿਆ 😭😭😭😭
@officialsukh7715
@officialsukh7715 Жыл бұрын
tu galat aa bro Bande da mar Jana badkismati nai hundi Bande ne Apni jindgi vich kiii khatya kii kamaya ehe point of view aaaa Sidhu Panjab Vich Jamya Ta Hii Us Nu Ehni Parsidi mili aaaa otherwise na mil dii
@AliNawaz-xd8fl
@AliNawaz-xd8fl Жыл бұрын
Sufi soul . God father Punjabi music industry one & only Sidhu moose Wala love from Lahore Pakistan
@GurjeetSingh-kg9mr
@GurjeetSingh-kg9mr Жыл бұрын
ਸਿੱਖ ਤੇ ਪੰਗ ਨੂੰ ਬਹੁਤ ਉਤੇ ਤੱਕ ਲੈਕੇ ਗਿਆ, ਪ੍ਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਸੁਭਦੀਪ ਨੂੰ
@gurmeetsingh5803
@gurmeetsingh5803 Жыл бұрын
Pagg nu uper la ka geya man sakda par Sikh kidro se oh 🤔🤔🤔
@ComedyKing-ch5pi
@ComedyKing-ch5pi Жыл бұрын
@@gurmeetsingh5803 nhi ta ki oo fr
@gurmeetsingh5803
@gurmeetsingh5803 Жыл бұрын
@@ComedyKing-ch5pi Sikh de definitions pata karo pehla, ki Sikh kehda kehnu aa, eh landdu kalakar, ਦਾੜੀ ਕੱਟੀ ਨੂੰ TUC Sikh dasda oo,
@ComedyKing-ch5pi
@ComedyKing-ch5pi Жыл бұрын
@@gurmeetsingh5803 chl oe gl teri thik aa pr jehre duniya ta chl he gye aa onoo marr kehri gl kehna bai nl dusre kalkaar nalo ta thika aa kise di bhen noo mraa ta nhhi kehnde he
@HarrySingh-hs37
@HarrySingh-hs37 Жыл бұрын
​@@gurmeetsingh5803 Fer tu sikhi nu tag de riha tu Sikhi dil ton honi jruri a Bande ch Banne di respect a jaan ton wadh Pr Kise nu judge krn da tusi farzi dharmi Loka ne theka Liya Hoya
@redmiy2368
@redmiy2368 Жыл бұрын
ਦਿਲ ਨੂੰ ਖੁਸ਼ੀ ਮਿਲੀ ਸਿੱਧੂ ਦੀਆਂ ਗੱਲਾਂ ਸੁਣ ਕੇ..... ਧੰਨਵਾਦ ਮਨਜਿੰਦਰ ਵੀਰ ਜੀ🙏🏼🙏🏼
@harkaranbhullar3863
@harkaranbhullar3863 Жыл бұрын
ਅਣਖੀ ਨੇ ਗੀਤ ਜੱਟ ਦੇ ਸਿਰਾਂ ਤੋਂ ਨਾ ਲਾਹੁੰਦੇ ਚੁੰਨੀਆਂ 2010 । ਜ਼ੀਰਕਪੁਰ ਦੇ ਬਾਹਰ ਇੱਕ ਵੱਡੇ ਬੰਦੇ ਦਾ ਵੱਡਾ ਫਾਰਮ ਹਾਊਸ ਸੀ। ਨਿਸ਼ਾਉਣ ਭੁੱਲਰ ਦੇ ਗੀਤ ਦੀ ਸ਼ੂਟਿੰਗ ਸੀ। ਸਾਡੇ ਲਈ ਉਹ ਬਲਰਾਜ ਸੀ। ਉਹ ਗਾਉਣ ਵਜਾਉਣ ਆਲੀ ਲਾਈਨ ਚ ਵੜ ਕੇ ਸਟਾਰ ਬਣਨਾ ਚਾਹੁੰਦਾ ਸੀ। ਯਾਰਾਂ ਮਿੱਤਰਾਂ ਨੇ ਸੁਪੋਟ ਕੀਤੀ ਸਾਰਿਆਂ। ਯੋ ਯੋ ਹਨੀ ਸਿੰਘ ਦੀ ਫੁੱਲ ਚੜ੍ਹਾਈ ਸੀ। ਉਸ ਤੋਂ ਮਿਊਜ਼ਿਕ ਕਰਵਾਇਆ ਗਿਆ। ਅਜੇ ਸਿੰਗਲ ਟਰੈਕ ਦਾ ਰਿਵਾਜ ਨਹੀਂ ਆਇਆ ਸੀ। ਵੀਡੀਓ ਚ ਛੋਟੇ ਕੱਪੜੇ ਪਾ ਕੇ ਨੱਚਣ ਲਈ ਮਾਡਲਾਂ ਵੀ ਦਿੱਲੀ ਤੋਂ ਹੀ ਆਉਂਦੀਆਂ ਸਨ। ਪੰਜਾਬੀਆਂ ਦੇ ਅੱਖਾਂ ਦੀ priming ਕੀਤੀ ਜਾ ਰਹੀ ਸੀ। ਉਸ ਰਾਤ ਵੀਡੀਓ ਸ਼ੂਟ ਹੋਣੀ ਸੀ। ਗੀਤ ਦੇ ਬੋਲ ਸਨ "ਕੁੜਤੀ ਮਲ ਮਲ ਦੀ ਭਾਫਾਂ ਛੱਡੇ ਸਰੀਰ" । ਅੰਦਰ ਵੱਡੇ ਹਾਲ ਚ ਸੋਫੇਆਂ ਤੇ ਹਨੀ ਸਿੰਘ ਤੇ ਹੋਰ ਬੈਠੇ ਸਨ। ਨਿਸ਼ਾਉਣ ਵਾਲੀ ਵੀਡੀਓ ਦੀ ਦਿੱਲੀ ਵਾਲੀ ਮਾਡਲ ਵੀ ਓਥੇ ਹੀ ਸੀ। ਹਨੀ ਸਿੰਘ ਪੂਰੀ ਮਸਤੀ ਚ। ਉਹ ਤੇ ਉਸਦੀ ਜੁੰਡਲੀ ਲੁੱਚੀਆਂ ਜਿਹੀਆਂ ਗੱਲਾਂ ਕਰ ਕੇ ਵਿਚ ਵਿਚ ਦੀ ਹੱਸਣ ਲੱਗ ਜਾਂਦੀ। ਅਸੀਂ ਦੋ ਕੁ ਜਾਣੇ ਬਾਹਰ ਆ ਗਏ। ਬਾਹਰ ਇਕ ਪਾਸੇ ਖੁੱਲੇ ਜਿਹੇ ਪਾਰਕ ਚ ਇਕ ਹੋਰ ਗੀਤ ਦੀ ਵੀਡੀਓ ਬਣ ਰਹੀ ਸੀ। ਰਾਜਾ ਬਾਠ ਸਿੰਗਰ ਸੀ। ਓਥੇ ਵੀ ਦਿੱਲੀ ਦੀ ਮਾਡਲ ਛੋਟੇ ਕਪੜਿਆਂ ਚ ਠੁਮਕੇ ਮਾਰ ਰਹੀ ਸੀ। ਥੋੜ੍ਹੀ ਦੇਰ ਨੂੰ ਇਕ ਗੁਦਾਮ ਵਰਗੀ ਬਿਲਡਿੰਗ ਅੰਦਰ ਸਾਡੇ ਬੰਦੇ ਦੀ ਵੀਡੀਓ ਵੀ ਸ਼ੁਰੂ ਹੋ ਗਈ। ਡਾਇਰਕਟਰ ਸਟੈੱਪ ਦੱਸ ਰਿਹਾ ਸੀ। ਇਕ ਹਰਿਆਣਵੀ ਮੁੰਡਾ ਜੋ ਨਿਸ਼ਾਉਣ ਦਾ ਬੈਂਕ ਵੇਲੇ ਦਾ ਦੋਸਤ ਸੀ ਉਹ ਵੀ ਸਾਡੇ ਕੋਲ ਆ ਕੇ ਦੇਖਣ ਲੱਗ ਗਿਆ। ਉਸ ਦਾ ਵੀ ਇਹ ਪਹਿਲਾ experience ਸੀ। ਮਾਡਲਾਂ ਨੂੰ ਦੇਖ ਉਹ ਹੇਹੇ ਚ ਆ ਗਿਆ। ਕਦੇ ਆਖੇ "ਐਸੀ ਰਾਂਡ ਕੇ ਆਗੇ ਤੋਂ ਮੈਂ ਕਥਕ ਭੀ ਕਰ ਦੂੰ" ਕਦੇ ਕਹੇ "ਕੱਦੂ ਕਟੇਗਾ ਸਭ ਮੇ ਬਟੇਗਾ"। ਅਸੀਂ ਛੇਤੀ ਅੱਕ ਗਏ। ਤੇ ਵਾਪਿਸ ਫਲੈਟ ਤੇ ਆ ਗਏ। ਓਦੋਂ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਥੋੜੇ ਸਾਲਾਂ ਤੱਕ ਕੋਈ ਟਿੱਬਿਆਂ ਤੋਂ ਜੱਟ ਉੱਠੇਗਾ ਜਿਹੜਾ ਇਸ ਇੰਡਸਟਰੀ ਚ ਲੁੱਚ ਪੁਣੇ ਨੂੰ mainstream ਮੰਨੇ ਜਾਣ ਦੀ ਧਾਰਨਾ ਨੂੰ ਮਿੱਟੀ ਚ ਮਧੋਲ ਕੇ ਰੱਖ ਦੇਵੇਗਾ। ਜੋ ਜੁਰਅਤ, ਅਣਖ ਤੇ ਪਵਿਤਰ ਰਿਸ਼ਤਿਆਂ ਦੇ ਗੀਤ ਗਾਵੇਗਾ ਤੇ ਉਸੇ ਨੂੰ ਹੀ mainstream ਬਣਾ ਕੇ ਬਾਕੀਆਂ ਨੂੰ secondary ਕਰ ਦੇਵੇਗਾ। #LegendSidhuMoosewala #justiceforsidhumoosewala #LongLiveSidhuMoosewala #LegendNeverDies #NeverFoldNeverBackDown - - Sidhu Moosewala Heart breaking 💔 Shattered ਰੂਹ ਰੋਂਦੀ ਤੇ ਦਿਲ ਰੋਈ ਜਾਂਦਾ ਜਿਸ ਦਿਨ ਦਾ ਤੂੰ ਗਿਆ, ਸੱਚੀਂ ਜੀਅ ਨਹੀਂ ਲੱਗਦਾ ਵੀਰਿਆ l
@harkaranbhullar3863
@harkaranbhullar3863 Жыл бұрын
ਇੱਕ ਗੱਲ ਤੇ ਸਿੱਧੂ ਹੋਰ ਵੀ ਸਿਖਾ ਗਿਆ ਬਈ ਮਾਂ ਪਿਓ ਨੂੰ ਕਿਵੇਂ ਇੱਜ਼ਤ ਦੇਣੀ ਚਾਹੀਦੀ ਆ ... ਕਦੇ ਕਿਸੇ ਗਾਇਕ ਨੇ ਆਪਦੀ ਮਾਂ ਪਿਓ ਨੂੰ ਨਾਲ ਸਟੇਜ ਤੇ ਨਹੀਂ ਖੜ੍ਹਾ ਕੀਤਾ ... ਆਪਣੇ ਮੁੰਡੇ ਓਹਦੀ ਮਾਂ ਵਾਸਤੇ ਵੀ ਜਨਮ ਦਿਨ ਤੇ ਕੇਕ ਲੈ ਜਾਂਦੇ ਸੀ... ਇਹ ਪਿਆਰ ਕਿਸੇ ਹੋਰ ਦੇ ਹਿੱਸੇ ਨਹੀਂ ਆਇਆ ... ਮੁੰਡੇ ਜਵਾਨ ਤੇ ਹੋਰ ਵੀ ਮਰ ਜਾਂਦੇ ਨੇ ..ਸੜਕਾਂ ਤੇ ਨਸ਼ਾ ਕਰਕੇ , ਹੋਰ ਪੁੱਠੇ ਕੰਮਾਂ ਚ .. ਪਰ ਸਿੱਧੂ ਆਪਦੇ ਮਾਂ ਪਿਓ ਨੂੰ ਮਹਿਲਾਂ ਚ ਬਿਠਾ ਗਿਆ .. ਓਹਦਾ ਬਾਪੂ ਗੀਤ ਸੁਣਕੇ ਅੰਤਰਰਾਸ਼ਟਰੀ ਵਿਦਿਆਰਥੀ ਦੂਣੇ ਚੋਣੇ ਹੋ ਕੇ ਕੰਮ ਕਰਦੇ ਵੇਖੇ ਨੇ l ਬੰਦੇ ਦੇ ਰੁਤਬਾ ਦਾ ਅੰਦਾਜ਼ਾ ਇਸ ਗੱਲ ਤੋਂ ਲਾ ਲਵੋ ਬਈ His rip picture stories were shared by Drake, russ, Mr. Capone, steflon don, nav, burnaboygram, mozzy, mist, steel bangles, wizzy wayne, mrmorrisson etc ...just imagine how big he was. Drake followed him on insta ..a guy with 111million followers.. followed back to our guy from Mansa Panjab. He had Mixtape coming with Grammy winner Burnaboy, another track with Rick Ross with DJ shadow... DJ Khalid played his tunes in the car... Drake played his 2 songs 295 and G shit in his show on Sirius XM radio before he was about talk about his album. Although our boy lived Died like a king, died like a lion..ਪਿਸਤੌਲ ਦੀਆਂ ਗੋਲੀਆਂ ਮੁੱਕਾ ਕੇ ਮਰਿਆ.. ਭਾਵੈਂ ਜਿੰਨੀਆਂ ਵੀ ਸੀ ..ਕੱਲ ਖ਼ਬਰਾਂ ਚ 2 ਦੀ ਥਾਂ 7 ਗੋਲੀਆਂ ਦੱਸੀਆਂ.. 8ਵਾਂ ਰੌਂਦ ਜਿਓੰਦਾ ਮਿਲਿਆ ਜੀਪ ਚ ਡਿੱਗਿਆ ਹੋਇਆ ...ਪਿਸਤੌਲ ਖਾਲੀ ਸੀ ..ਮਰਦਾਂ ਵਾਂਙ ਜੂਝ ਕੇ ਮਰਿਆ... ਜੋ ਕਹਿੰਦਾ ਸੀ ...ਕਰਕੇ ਮਰਿਆ He too fired back PANJABI TUPAC DIED LEGACY OF TWO LEGENDS WILL LIVE ON!!!!! ਗਾਣੇ ਤੇ ਕਿਸਾਨ ਅੰਦੋਲਨ ਚ ਸਭ ਨੇ ਗਾਏ ਪਰ ਸਿੱਧੂ ਦੇ ਗਾਇਆ 'ਪੰਜਾਬ' ਕੋਈ ਸ਼ਹਿ ਵੱਖਰੀ ਸੀ... ਬਲਬੀਰ ਸਿੰਘ ਭਰਪੂਰ ਦੀ ਸਰਚ ਕਰਨ ਲਾਤਾ ਸੀ ... ਓਹਨੇ ਰਾਜ ਦੀ ਗੱਲ ਕਰਕੇ ਸੰਤਾਂ ਦੀ ਗੱਲ ਕਰਕੇ ਓਹਨੇ ਹਰੇ ਤੇ ਕੇਸਰੀ ਝੰਡਿਆਂ ਦਾ ਫਰਕ ਸਮਝਾਤਾ ਦਿੱਤਾ ਸੀ ਜੇ ਬੰਦੇ ਦਾ ਮੂੰਹ ਸੈਂਟਰ ਵੱਲ ਹੋ ਜਾਂਦਾ ...ਕੁੱਲ ਦੁਨੀਆਂ ਤੱਕ ਸਾਡੀ ਗੱਲ ਚਲੀ ਜਾਣੀ ਸੀ.. ਉਸ ਬੰਦੇ ਦੀ audience ਵਰਲਡ ਵਾਈਡ ਸੀ, ਪੰਜਾਬ ਦਾ Global brand Ambassador ਸੀ Sidhu Moosewala ਬਾਈ ਦਿਲਾਂ ਤੇ ਲਿਖਿਆ ਗਿਆ ਸਿੱਧੂ ਮੂਸੇਵਾਲਾ ... ਤੇ ਮੇਰੇ ਮਰਨ ਤੱਕ ਤੂੰ ਮੇਰੇ ਦਿਲ ਚ ਈ ਰਹੇਂਗਾ ਝੋਟਿਆ... ਮੈਨੂੰ ਮਾਨ ਆ ਮੈਂ ਤੇਰੇ ਹਰ ਗਾਣੇ ਨੂੰ ਫੁੱਲ ਬਟਾ ਫ਼ੁੱਲ ਰੀਪੀਟ ਤੇ ਸੁਣਿਆ ... ਮੇਰੀ ਕਾਰ ਦੀ ਟੋਹਰ ਈ ਤੇਰੇ ਗਾਣਿਆਂ ਕਰਕੇ ਬਣੀ KZbin ਇਸ ਗੱਲ ਦੀ ਗਵਾਹੀ ਭਰਦੀ ਆ ਤੂੰ ਜਿਹਨਾਂ ਚਿਰ ਗਾਇਆ ਤੂੰ ਕੋਈ ਚਲਣ ਨਹੀਂ ਦਿੱਤਾ ... ਤੇਰੇ ਨਾਲ ਖਹਿ ਕੇ ਕਈ ਸਟਾਰ ਬਣ ਗਏ ... ਕਈ ਉਸਤਾਦਾਂ ਚੇਲਿਆਂ ਚੇਲਿਆਂ ਦੇ ਭੇਲੇਖੇ ਨਿਕਲ ਗਏ ਤੂੰ ਲੇਜੇਂਡ ਸੀ,ਆ, ਤੇ ਰਹੇਂਗਾ .... ਤੂੰ ਪੰਜਾਬੀ ਗਾਇਕੀ ਦਾ ਸਿਰਮੋਰ ਸੀ ...ਪੰਜਾਬ ਦਾ ਬ੍ਰਾਂਡ ਬਣਿਆ ਤੂੰ ... ਅੱਗੇ ਵੀ ਤੇਰੇ ਗਾਣੇ ਗੋਰਿਆਂ ਕਾਲਿਆਂ ਚ ਸੁਣਨ ਦਾ ਸਵਾਦ ਆਇਆ ਕਰੂ, ਜ਼ਿੰਦਗੀ ਜਿਹਨੀ ਲਿਖੀ ਆ ਜੀਵਾਂਗੇ ...I will see you on the other side veerya. #LegendSidhuMoosewala REST IN POWER BRO!
@mralone0777
@mralone0777 Жыл бұрын
😢😢😢 ਇਹ ਘਾਟਾ ਸਾਰੀ ਉਮਰ ਤਕ ਖਟਕਦਾ ਰਹਿਣਾ
@adnanshahzad65
@adnanshahzad65 Жыл бұрын
Manjinder Veer ny Jo Pakistan 🇵🇰 dy loga da The Living Legend Sidhu Moose Wala nal pyar or mohabat di gal kiti va oh bilkul Sach a , Sidhu sadi jind Jan hy or rehndi duniya tk sady Dila ❤️ vich hamesha zinda raho ga, sary Pakistan 🇵🇰 di tarfo Sidhu dy parents wasty bohat sara pyar or best wishes. Or sara Pakistan Sidhu dy justice wasty Sidhu di family nal khara a, Love and respect for all the fans of The Living Legend Sidhu Moose Wala ❤️ 💙 #justiceforsidhumoosewala
@Thealtafmalik_
@Thealtafmalik_ Жыл бұрын
Justice for Sidhu moose wala 🙏🙏🙏🙏ਦਿਲ ਦਾ ਨੀਂ ਮਾੜਾ ਤੇਰਾ Sidhu moose wala love you Brother ❣️
@surindergill5186
@surindergill5186 Жыл бұрын
Justice for sidhu he always in our hearts he never die❤❤
@ricksharma9754
@ricksharma9754 Жыл бұрын
Insaaf jrur milega ek din
@deeppanjabnetwork7015
@deeppanjabnetwork7015 Жыл бұрын
ਸਿੱਧੂ ਵੀਰ ਤੇ ਗੱਲ ਵਾਤ 2000 ਸਾਲ ਤੇ ਵੀ ਨਹੀ ਮੁੱਕਣੀ ਸਿੱਧੂ ਵੀਰ ਤਾ ਇੱਕ ਸੰਤ ਜਾ ਉਸ ਵੀ ਉਪਰ ਰੱਬ ਦਾ ਹੀ ਜੂੱਦਾ ਰੂਪ ਹੈ ਸਿੱਧੂ ਵੀਰ ਲਈ ਮੇਰੇ ਕੋਲ ਸ਼ਬਦ ਹੀ ਨਹੀ ਹਨ ਕਿ ਮੈ ਉਸ ਨੂੰ ਬਿਆਨ ਕਰ ਸਕਾ ਹਾਏ ਓ ਰੱਬਾ ❤🙏🙏🙏🙏🙏
@Dhaliwalgurpreet1995
@Dhaliwalgurpreet1995 Жыл бұрын
ਅੱਜ ਕੱਲ ਸਭ ਮੋਕੇ ਦੇ ਯਾਰ ਨੇ ਬਾਕੀ ਸੱਚਾ ਯਾਰ ਤਾ ਕੋਈ ਕਰਮਾ ਵਾਲੇ ਨੂੰ ਮਿਲਦਾ ਬਹੁਤ ਵਧੀਆ ਇੰਟਰਵਿਊ ਬਾਈ ਜੀ🙏🙏
@ravinderrana208
@ravinderrana208 Жыл бұрын
ਜਿੰਦਾਬਾਦ ਸਾਡਾ ਵੀਰ ਸਿੱਧੂ ਮੂਸੇ ਵਾਲ਼ਾ ❤❤❤❤
@anmolmaan3023
@anmolmaan3023 Жыл бұрын
ਬਾਈ ਜੇ ਹੁਣ ਉਹਨੂੰ ਪਤਾ ਸੀ ਸਾਰਾ ਕੁਝ ਮੋਤ ਬਾਰੇ ਹੁਣ ਇਹ ਕਿਓ ਨੀ ਪਤਾ ਵੀ ਤੈਨੂੰ ਸਾਰੀ ਦੁਨੀਆਂ ਉਡੀਕਦੀ ਆ ਆਜਾ ਹੁਣ ਤਾ ਕਿਤੇ ਬੈਠਾ ਤਾ ਦੇਖਦਾ ਈ ਹੋਉ 🥺💔 ਹੁਣ ਨੂੰ ਤਾ ਮੁੜਿਆ ਆਉਦਾ ਜੇ ਏਨਾ ਈ ਮੋਹ ਕਰਦਾ ਸੀ ਆਪਦੇ ਚਾਉਣ ਆਲਿਆ ਦਾ 🙏
@gurtejchahlgurtejchahl6385
@gurtejchahlgurtejchahl6385 Жыл бұрын
ਬਹੁਤ ਵਧੀਆ ਵੀਰ ਸਿੱਧੂ ਦਾ ਸਾਥ ਨਾ ਛੱਡਣਾ
@makhankalas660
@makhankalas660 Жыл бұрын
ਮਾਖੇ ਵੀਰ ਰਤਨ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਿੱਧੂ ਵੀਰ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਤਾਜੀਆ ਕੀਤੀਆ
@yousafch728
@yousafch728 Жыл бұрын
Pakistani stands with siddu moosewala’ parents! We love we respect them! 😢
@decentbutdevil989
@decentbutdevil989 Жыл бұрын
ਮੂਸੇਆਲੇ ਦਾ ਇਨਸਾਫ਼ ਹੁਣ ਪ੍ਰਮਾਤਮਾ ਹੀ ਕਰੂੰਗਾ ਕਿਉਂਕਿ ਸਰਕਾਰਾਂ ਤਾਂ ਸਿਰਫ ਵੋਟਾਂ ਦੀ ਭਾਸ਼ਾ ਹੀ ਸਮਝਦੀਆਂ ਨੇ ਤੇ ਜਲੰਧਰ ਵਿੱਚ ਸਰਕਾਰ ਨੂੰ ਜਵਾਬ ਮਿਲ ਗਿਆ ਆ..👍 ਸੋ ਸਾਰੇ ਰਲ ਮਿਲ ਕੇ ਅਰਦਾਸ ਕਰੋ ਕਿ ਜਿਸਦਾ ਜਿਸਦਾ ਵੀ ਹੱਥ/ਜਿਸਦਾ ਜਿਸਦਾ ਵੀ ਦਿਮਾਗ ਬਾਈ ਦੇ ਕਤਲ ਵਿੱਚ ਸ਼ਾਮਿਲ ਆ ਉਹਨਾਂ ਦਾ ਕੱਖ ਨਾ ਰਹੇ....🤔
@KChaudhary-hb2mg
@KChaudhary-hb2mg Жыл бұрын
MUSIC INDUSTRY TE GANGSTER PUNJAB DE BECAUSE HAR PAASE SIDHU SIDHU C , GANGSTER V APNA SIKKA CHLOUNA CHAANDE C ,SALEYA DI ATTENTION EE KHATAM HOGI C , TE UTTO LEADER INDUSTRY DE SHEH MIL GAYI MUKDI GALL BAI DI BALI DITTI SABH NE EH V NI PATA BHANICHO ANDRO NAZDEEKI KOUN C DUSHMAN SABH NE USS BANDE TOH SIRF FAIDA LIAA. BAAKI HATE TAA PYAR CH BADAL GAYI LOKA DI MAIN OH LOK NE JIHNA DA BUSINESS THAPP C SIDHU KARR KE GAROUP SAARE KHTAM HON ABC BECAUSE EH SAALE PUNJAB CH KIASE DA NAAM NI JHALDE VEER SAARE GROUP TOTTAL
@vickysinghvicky2618
@vickysinghvicky2618 Жыл бұрын
ਨਫ਼ਰਤ ਕਰਨ ਵਾਲੇ ਨਹੀਂ ਮੰਨਣਗੇ ਪਰ ਸਿੱਧੂ ਬਾਈ ਅਮਰ ਹੋ ਗਿਆ
@rupinderkaur-ql8pb
@rupinderkaur-ql8pb Жыл бұрын
ਸਿੱਧੂ ਦਾ ਨਾਮ ਸੁਣ ਕੇ ਦਿਲ ਦੁੱਖ ਨਾਲ ਭਰ ਜਾਂਦਾ ਕਿ ਕਾਸ਼ ਏਵੇਂ ਨਾ ਹੁੰਦਾ
@Foujifoujan528
@Foujifoujan528 Жыл бұрын
Dil ਨਈ ਭਰਦਾ ਸਿੱਧੂ ਵੀਰ ਦੀਆ ਗਲਾ ਸੁਣ ਸੁਣ ਕੇ 😢😢😢😢😢😢😢।
@jasvirtakhar3603
@jasvirtakhar3603 Жыл бұрын
That’s true
@randeepkailley-zg4ih
@randeepkailley-zg4ih Жыл бұрын
je film v release karden jis vich sidhu de yaara di interview hovegi taan oh film v block buster kardenge ohnu pyaar karan wale
@meenatharajwala7344
@meenatharajwala7344 Жыл бұрын
ਸਿੱਧੂ ਮੂਸੇ ਵਾਲਾ ਦੁਨੀਆਂ ਦਾ ਨੰਬਰ ਇੱਕ ਸਿੰਗਰ ਸੀ ਤੇ ਅੱਜ ਵੀ ਹੈ, ਸਿੱਧੂ ਦੀ ਕੋਈ ਵੀ ਸਿੰਗਰ ਰੀਸ ਨਹੀਂ ਕਰ ਸਕਦਾ, ਸਿੱਧੂ ਸਿੱਧੂ ਸੀ, ਹੋਰ ਕੋਈ ਵੀ ਨਹੀਂ, ਸਿੱਧੂ ਨੇ 5 ਸਾਲਾਂ ਵਿੱਚ ਗੋਰੇ ਕਾਲ਼ੇ ਆਵਦੇ ਪਿੰਡ ਆਉਣ ਲਾਤੇ, ਕਿਸੇ ਵੀ ਸਿੰਗਰ ਨੇ ਪਹਿਲਾਂ ਗੋਰੇ ਕਾਲ਼ੇ ਆਵਦੇ ਪਿੰਡ ਨਹੀਂ ਆਉਂਣ ਲਾਏ, ਇਸ ਜਨਮ ਵਿੱਚ ਹੋਣੀਂ ਨਹੀਉਂ ਰੀਸ ਜੱਟ ਦੀ ਤਿੰਨ ਚਾਰ ਵਾਰੀ ਥੋਨੂੰ ਆਉਣਾ ਪਾਉਗਾ, ਇਨਸਾਫ਼ ਰੱਬ ਦਿਉ ਗਾ, ਸਿੱਧੂ ਸਾਡੇ ਦਿਲਾਂ ਵਿੱਚ ਸਦਾ ਜ਼ਿੰਦਾ ਰਹੋਂਗੇ, ਸਿੱਧੂ ਜ਼ਿੰਦਾਬਾਦ ਸੀ ਤੇ ਜ਼ਿੰਦਾਬਾਦ ਰਹੇਗਾ, love you bai Miss u Sidhu bai ji 😭😭😭😭
@alli138
@alli138 Жыл бұрын
I first hand agree, I am literally in depression cause how he was killed. Way too brutal and I believe life is so unfair. He was brave and kind. Real fans will real like they lost their family member and continue to do so. Heartache is here to stay. #justiceforsidhumossawala
@GurmeetSingh-oc1sn
@GurmeetSingh-oc1sn Жыл бұрын
ਦਿਲ ਦਾ ਨੀ ਮਾੜਾ... ਸਿੱਧੂ ਮੁੱਸੇ ਵਾਲਾ 🌹❤🌹❤
@deepsamadhdeepsamadh9195
@deepsamadhdeepsamadh9195 Жыл бұрын
Legend never die miss u sidhu moose wala bro great interview Justice for sidhu mosse wala
@divyarajsinhjadeja7484
@divyarajsinhjadeja7484 Жыл бұрын
Jaddhi didho Sidhu Tatta ne
@iissakaran
@iissakaran Жыл бұрын
Meri Sister v depression ch si 22 oh v sidhu nu boht sundi aa positive rehan li Te boht miss krdi aa mai ta 2016 ton hi sidhu nu sunda hor koi gane gane nhi lgde Hmesha Nve di wait rendi aa ❤❤
@amarjitkaur4505
@amarjitkaur4505 Жыл бұрын
Kaash koi sidhu diya eenya galla sunave meri Umar lag j sundi di Miss you sidhu 😥
@SIDHUPB31
@SIDHUPB31 Жыл бұрын
ਬਹੁਤ ਵਧੀਆ Manjinder Makha
@abeersayeed8638
@abeersayeed8638 Жыл бұрын
Best interview # justice for siddu moosewala 🙏
@preetgamer6051
@preetgamer6051 Жыл бұрын
Sidhu bai ware Hamesha jinda rakho
@AkashdeepSingh-xp9my
@AkashdeepSingh-xp9my Жыл бұрын
💔ਜੱਟ ਦਿਲ ਦਾ ਨਹੀਂ ਸੀ ਮਾੜਾ ਤਾਹੀ ਤਾਂ ਮਾੜੀ ਹੋਈਆਂ💔ਹਮੇਸਾ ਦਿਲ ਚ ਰਹੇਗਾ ਵਾਈ❣️😔 miss you y 😢 wmk
@vicklyricist
@vicklyricist Жыл бұрын
ਹੋ ਗਿਆ ਪੂਰਾ ਇੱਕ ਸਾਲ ਪੁੱਤਰਾ ਤੇਰੇ ਬਿਨਾਂ ਔਖਾ ਬੜਾ ਹਾਲ ਪੁੱਤਰਾ ਜਿਹਨਾਂ ਨੂੰ ਤੂੰ ਅਪਣਾ ਹੀ ਸਮਝਦਾ ਸੀ ਓਹੀ ਖੇਡ ਗਏ ਆ ਚਾਲ ਤੇਰੇ ਨਾਲ ਪੁੱਤਰਾ Fan ਦੇਖ ਤੇਰੇ ਸਾਰੇ ਟੁੱਟੇ ਫਿਰਦੇ ਲੀਡਰਾਂ ਦੇ ਅੱਗੇ ਅਸੀਂ ਲੁੱਟੇ ਫਿਰਦੇ Justice ⚖️ ਤੇਰਾ ਦੱਸ ਕਿੱਥੇ ਮਿਲੂਗਾ ਸੈਂਟਰ ਸਟੇਟ ਦੋਹਵੇਂ ਸੁੱਤੇ ਫਿਰਦੇ ਪਤਾ ਨੀ ਕਿਉਂ ਮੰਨ ਰੋਜ਼ ਡੋਲੀ ਜਾਂਦਾ ਆ 5911 ਤੈਨੂੰ ਤੇਰਾ ਟੋਲੀ ਜਾਂਦਾ ਆ ਮੰਨਣੀ ਨੀ ਹਾਰ ਬੇਬੇ ਨਾਲ ਖੜੇ ਆਂ ਤੇਰਾ ਹਰ ਇਕ fan ਆਕੇ ਬੋਲੀ ਜਾਂਦਾ ਆ ਤੇਰਿਆਂ ਫੈਨਾਂ ਚ ਤੇਰਾ face ਦੇਖਦੀ ਲੱਗੀ ਹੋਈ ਆ ਜਿਹੜੀ ਓਹ race ਦੇਖਦੀ Hollywood ਤਾਈਂ ਤੇਰੇ ਹੋਣ ਚਰਚੇ ਤੇਰੇ ਚੌਹਣ ਵਾਲੇ ਕਿੰਨੇ ਹਰ ਦੇਸ ਦੇਖਦੀ ਗੋਰੇ ਕਾਲੇ ਮੂਸੇ ਪਿੰਡ ਆਉਣ ਲਾਤੇ ਤੈਂ ਕਿੰਨੇ ਹੋਰ ਤੇਰੇ ਜਿਹੇ ਗਾਉਣ ਲਾਤੇ ਤੈਂ ਜੱਗ ਏਸ ਗੱਲ ਦਾ ਗਵਾਹ ਪੁੱਤਰਾ Billboard ਉੱਤੇ ਤੇਰੀ ਸਦਾ ਛਾਪ ਰਹੂਗੀ ਜਦੋਂ ਤੱਕ ਦੁਨੀਆਂ ਤੇ ਰਾਤ ਰਹੂਗੀ ਸ਼ੁਭ ਪੁੱਤ ਤੇਰਿਓ ਹੀ ਬਾਤ ਰਹੂਗੀ ਤੇਰੀਆਂ ਪੈੜਾਂ ਦੇ ਉੱਤੇ ਪੈਰ ਤਰ ਲਏ ਤੇਰੀ ਮਾਂ ਤੇਰੇ ਵਾਂਗ ਬੇਬਾਕ ਰਹੂਗੀ #justiceforsidhumoosewala Ho gya poora ikk saal puttra Tere bina aukha brha haal puttra Jihna nu tu apna hi smjhda c Ohi khed gye aa chaal tere naal puttra fan dekh tere saare tutte firde Leadera de agge asi lutte firde Justice tera dss kitho miluga Centre state saare sutte firde pta ni kyo mann roz doli jaanda aa 5911 tainu tera toli jaanda aa Manni ni haar bebe naal khrhe aa Tera har ik fan aaake boli jaanda aa Tereya fana ch tera face dekhdi Lggi hoyi aa jehri oh race dekhdi Hollywood taayi tere hon charche Terre chauhn wale kinne har des dekhdi Gore kaale moose pind aun laate tain Kinne hor tere jehe gaun laate tain Jagg ess gll da gwaah puttra billboard utte teri sda shaap rhugi Jado tak duniya te raat rhugi Shubh putt teriyo hi baat rhugi Teriyan paedan de utte paer tar lye Teri bebe tere waang bebaak rhugi ♎♎♎♎♎♎♎♎⚖️⚖️⚖️⚖️⚖️⚖️⚖️ #justiceforsidhumoosewala
@gagandeep3415
@gagandeep3415 Жыл бұрын
ਬਹੁਤ ਚੰਗਾ ਲੱਗਦਾ ਸਿੱਧੂ ਬਾਈ ਦੀਆ ਗੱਲਾਂ ਸੁਣ ਕੇ ਦਿਲ ਖੁਸ਼ ਹੋ ਜਾਂਦਾ ਸਿੱਧੂ ਬਾਈ ਨੂੰ ਕਦੇ ਮਿਲੇ ਤਾਂ ਨਹੀਂ ਪਰ ਜੋ ਬਾਈ ਦੇ ਕਰੀਬ ਸੀ ਤੇ ਹੈ, ਓਹਨਾਂ ਨਾਲ ਵਾਰਤਾਲਾਪ ਕਰਨ ਦੀ ਇੱਛਾ ਜਰੂਰ ਹੁੰਦੀ ਆ❤
@mohinderpal1737
@mohinderpal1737 Жыл бұрын
Miss yu 22...😢legend sidhu baba
@Sahil-ot5bc
@Sahil-ot5bc Жыл бұрын
Miss you sidhu bro, justice for sidhu moosewala, legend never die, sade Dil ch aa bai
@GuriKambojYT
@GuriKambojYT Жыл бұрын
ਸੱਚ ਸਦਾ ਆਬਾਦ ਰਹੇ। ਰਤਨ ਵੀਰ ਤੇਰਾ ਬੋਹਤ ਧੰਨਵਾਦ
@jaspreetkaurgill6499
@jaspreetkaurgill6499 Жыл бұрын
Justice for sidhu moosewala
@Daaku01
@Daaku01 Жыл бұрын
Legend never die Sidhumoosewala 💪💯♥️🇵🇰
@lovely8196
@lovely8196 Жыл бұрын
Shekha gill kaint bnda Kafi vaar miln da mauka mileya bai nu✌🏼
@karanbir1212
@karanbir1212 Жыл бұрын
Ratan g ese tra eh sidhu naal related material hamesha le ke aunde rehna we r thankful to you 4 effortss
@ginnimasoun930
@ginnimasoun930 Жыл бұрын
ਸਿੱਧੂ ਮੂਸੇਵਾਲਾ ਬਾਈ ਨੂੰ ਕੱਲ 29-5-2023 ਪੂਰਾ ਇੱਕ ਸਾਲ ਹੋ ਜਾਣਾ 😢😢😢
@Sidhu-cz2jn
@Sidhu-cz2jn Жыл бұрын
Eda di gla hor le k ayoo sanu bai diya gla vdiyaa lgdiya....🥺🥺😘 miss u bai oye 😭
@vanindersinghhundal9495
@vanindersinghhundal9495 Жыл бұрын
Top notch interview of Maakha Bai...true blood of Moosewala..waiting for his book .
@simranjitkaur6258
@simranjitkaur6258 Жыл бұрын
Justice for Sidhu moosewala ji❤
@gurmeetsingh5803
@gurmeetsingh5803 Жыл бұрын
Saab ve la dao hun nall😂😂😂😂
@Kaursidhu7
@Kaursidhu7 Жыл бұрын
#justiceforsidhumoosevala ji 🙏🙏
@ramanpreetdoabia-bm3lh
@ramanpreetdoabia-bm3lh Жыл бұрын
@@gurmeetsingh5803 teri pen da ghussa maria
@gurmeetsingh5803
@gurmeetsingh5803 Жыл бұрын
@@ramanpreetdoabia-bm3lh ki gall Teri bhan da, ghussa ha nai, bus tohanu ahe kuz aunda,👍ta tohada sidhu nu ve
@anureetanureet6992
@anureetanureet6992 Жыл бұрын
Sidhu vir da rutba bhot c une hor age tk jana c pr kuch haters ne jina ne vir nu marta miss u all time
@deepjusticeforsidhu
@deepjusticeforsidhu Жыл бұрын
Rehndi duniya tak naam rahuga moose aale jatt da ....
@sarabjotsinghsingh1452
@sarabjotsinghsingh1452 Жыл бұрын
Justice for sidhu moosewala 💔 🙏
@BaljinderKaur-qv3qg
@BaljinderKaur-qv3qg Жыл бұрын
Kitho le ayiae tenu puttra jandi vaar pta ta das dinda
@Kaursidhu7
@Kaursidhu7 Жыл бұрын
😢😢😢
@ramancreations4528
@ramancreations4528 Жыл бұрын
Justice for sidhu moose wala
@sukhdeep1762
@sukhdeep1762 Жыл бұрын
Sidhu moose wala miss you astaad jii 💔💔💔💔
@Withoutfear
@Withoutfear Жыл бұрын
Interview de start wali gal bilkul sahi meri life v badal gi sidhu nu sun ke 🥰🥰🥰
@ginnimasoun930
@ginnimasoun930 Жыл бұрын
Sidhu y Da je kite pta lag jave v Kithe janam kithe lya all india de lokk othe paunch jan y nu lain....#justice#forSidhumosewala#
@Amrindersinghdeol
@Amrindersinghdeol Жыл бұрын
ਬਹੁਤ ਸੋਹਣੀ ਗੱਲਬਾਤ
@pb31alea78
@pb31alea78 Жыл бұрын
Y ik gall paki a single cho Amrit Mann ne kadea bi Hun na story payi kitea Na kitea koi gall kiti Hun Par Edda nalo ta Gulab sidhu vadia jinea har song har story ch sidhu di gall karda
@shrey99
@shrey99 Жыл бұрын
Justice for legend sidhu moosewala🙏🙏🙏🙏🙏🙏
@sandeepkaurjawandha1418
@sandeepkaurjawandha1418 Жыл бұрын
😢😢😢😢😢 waheguru ji justice sidhu moose wala ⚖️ miss you veere 😢👏👏👏👏👏👏🙏🙏🙏🙏🙏⚖️
@rohitsingla5354
@rohitsingla5354 Жыл бұрын
Miss u sidhu veere 🙏🙏
@gurdevsingh22Q
@gurdevsingh22Q Жыл бұрын
❤❤ਬਹੁਤ ਸੋਹਣੀ ਇੰਟਰਵਿਊ ❤❤ #Justiceforsidhumoosewala
@sswolf7345
@sswolf7345 Жыл бұрын
no one is talking about how genuine this guy seems, i have never heard of him of before but he seems grounded and pretty wise. LLSMW.
@mgneetonly6513
@mgneetonly6513 Жыл бұрын
Thank u Majinder makha veere bai di yaada sanjha krn layi...🙏Legends never die 💔🕊👑
@LakhvirSingh-ph1dw
@LakhvirSingh-ph1dw Жыл бұрын
😊😊😊😊😊😊😊😊😊😊😊😊😊😊😊😊😊0000000 i 000000
@divyarajsinhjadeja7484
@divyarajsinhjadeja7484 Жыл бұрын
Jaddhi didho Sidhu Tatta ne
@RanjeetSingh-nu5dz
@RanjeetSingh-nu5dz Жыл бұрын
ਮੈ ਕਿਹਾ ਇੰਟਵਿਊ ਸੁਣਦੇ ਆ ਪਰ ਮੂਹਰਲਾ ਇਕ ਮਿੰਟ ਸੁਣੀ ਗਈ ਇਸ ਤੋ ਬਾਦ ਹਿੰਮਤ ਨੀ ਪਈ ਜਦ ਬਾਈ ਦਾ ਮਨ ਭਰ ਆਇਆ ਫੇਰ ਹਿੰਮਤ ਨੀ ਪਈ
@ra.ra22
@ra.ra22 Жыл бұрын
ਰੱਬਾ ਮੈਨੂੰ ਲੈਜਾ ਪਰ ਸਿੱਧੂ ਦੁਨੀਆ ਤੇ ਵਾਪਸ ਕਰਦੇ 😢 ਮੈ ਏਕ ਵੇਹਲੜ ਕਿਸੇ ਦੇ ਕੰਮ ਕੀ ਆਉਣਾ ਉਸ ਦੇ ਓਨ ਨਾਲ ਕਈ ਘਰਾਂ ਦੇ ਚੁੱਲ੍ਹੇ ਜਗਨੇ ਆ
@navdeepkaur8255
@navdeepkaur8255 Жыл бұрын
Sidhu vgra na koi aaya na koi auna 🙌🏻🙌🏻🙌🏻rest in power legend ❤️❤️🙏🏻
@manvindersingh2738
@manvindersingh2738 Жыл бұрын
ਬਹੁਤ ਸੋਹਣੀ ਗੱਲਾਂ ਕਰਿਆ MAKHA ਬਾਈ😢😢😢😢😢😢😢😢😢😢😢😢😢 miss u Sidhu bai😢😢😢😢😢😢😢😢😢😢😢😢😢😢
@sarinasandhu411
@sarinasandhu411 Жыл бұрын
ਮੈ ਕਦੇ ਵੀ ਸਿੱਧੂ ਦੇ ਗਾਣੇ ਨਹੀ ਸੀ ਸੁਣਦੀ ਮੈਨੂੰ ਲਗਦਾ ਸੀ ਕਿ ਰੋਲੇ ਰੱਪੇ ਵਾਲੇ ਗਾਣੇ ਹਨ ਪਰ ਉਸਦੇ ਮਰਨ ਤੋ ਬਾਦ ਜਦੋ ਉਸ ਦੀਆ ਇੰਟਰਵਿਉ ਸੁਣੀਆ ਤਾ ਮੈਨੂੰ ਆਪਣੀ ਸੋਚ ਤੇ ਬਹੁਤ ਪਛਤਾਵਾ ਹੋਇਆ ਏਨਾ ਸਮਝਦਾਰ ਇਨਸਾਨ ਮੈ ਕਦੇ ਨਹੀ ਦੇਖਿਆ ਹੀਰੇ ਦੀ ਪਰਖ ਸਿਰਫ ਜੋਹਰੀ ਨੂੰ ਹੀ ਹੁੰਦੀ ਹੈ
@ParasDhariwal-o3u
@ParasDhariwal-o3u Жыл бұрын
#justice for shubhdeep Singh Sidhu Moose wala #🙏🙏 dhanyvad aapka please Ratan Bhai Sidhu ko aise hi Jinda rakhna 🙏🙏
@ParminderSingh-jz4uf
@ParminderSingh-jz4uf 11 ай бұрын
ਬਾਈ ਛੇ ਫੁੱਟ ਦੋ ਇੰਚ ਨਹੀਂ ਛੇ ਫੁੱਟ ਤਿੰਨ ਇੰਚ ਕਹੋ। #justiceforsidhumoosewala
@randeepsingh9810
@randeepsingh9810 Жыл бұрын
Bahut wadia interview. Har roj bai nu yaad krde aa. Dil krda c miln nu. But supna rah gya
@gurpreetsingh-dc4ec
@gurpreetsingh-dc4ec Жыл бұрын
ਧੰਨਵਾਦ ਦੋਨੇ ਵੀਰਾ ਦਾ 🙏
@malkitsingh01
@malkitsingh01 Жыл бұрын
Aj ik saal ho gaya 😢 Dhan jigra Bebe baapu da….kadi na pura hona vala ghata hai 😢
@tarlochanlal6337
@tarlochanlal6337 Жыл бұрын
I miss you sidhu moosewala veer ji. Love you lots sidhu veer ji. Legend never die. 😭😭😭😭😭😭😭😭😭😭😭🙏🏼🙏🏼🙏🏼🙏🏼🙏🏼🙏🏼🙏🏼🙏🏼🙏🏼😭😭😭😭😭😭😭😭😭😭😭😭
@manjitkaur1705
@manjitkaur1705 Жыл бұрын
ਧੰਨਵਾਦ ਵੀਰ ਜੀ 🙏🙏😭😭😭😭😭😭❤️❤️❤️❤️
@hellyramgarhia8761
@hellyramgarhia8761 Жыл бұрын
Love you forever bai #justiceforsidhumooseala
@manikaram0001
@manikaram0001 Жыл бұрын
i feel the same...His songs are really energetic ji....and his thinking is really motivational....yes, he was really positive ....person...but too much loss hogya Punjab da...bhul nhi skde Sidhu Moosewala nu...kdi..jd tk saah ch saah ne ..😢
@ParamjeetKaur-pd2cx
@ParamjeetKaur-pd2cx Жыл бұрын
Rugh kuch ho gayi bai diya gala sunke lenged never die
@Netfuk
@Netfuk Жыл бұрын
Sidhu Sidhu hi c💯👣👣👣👣
@ManpreetSingh-ne1un
@ManpreetSingh-ne1un Жыл бұрын
Sidhu moosewala ❤
GIANT Gummy Worm Pt.6 #shorts
00:46
Mr DegrEE
Рет қаралды 121 МЛН
pumpkins #shorts
00:39
Mr DegrEE
Рет қаралды 75 МЛН
Help Me Celebrate! 😍🙏
00:35
Alan Chikin Chow
Рет қаралды 71 МЛН
Стойкость Фёдора поразила всех!
00:58
МИНУС БАЛЛ
Рет қаралды 6 МЛН
Young Writer Manjinder Makha Latest Interview @BollywoodTadkaPunjabi
1:02:33
Bollywood Tadka Punjabi
Рет қаралды 2,1 М.
Special Podcast with Gulab Sidhu | SP 05 | Punjabi Podcast |
1:11:22
Punjabi Podcast
Рет қаралды 694 М.
GIANT Gummy Worm Pt.6 #shorts
00:46
Mr DegrEE
Рет қаралды 121 МЛН