No video

Untold Stories about Sidhu Moosewala | Punjabi Podcast | EP 02 | Rattandeep Dhaliwal | Simranjeet S

  Рет қаралды 248,620

Punjabi Podcast

Punjabi Podcast

Жыл бұрын

#sidhumoosewala #punjabipodcast #justiceforsidhumoosewala
Untold Stories about Sidhu Moosewala | Punjabi Podcast | EP 02 | Rattandeep Singh Dhaliwal | Simranjeet Singh Kotkapura
Spotify Podcast: open.spotify.c...
Apple Podcast: podcasts.apple...
ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.
ALL RIGHTS RESERVED © PUNJABI PODCAST

Пікірлер: 793
@PunjabiPod
@PunjabiPod Жыл бұрын
Subscribe to my Channel for more of my upcoming projects! comment your fav. line and make reels on it.❤ @punjabipod
@kirandhillon2255
@kirandhillon2255 Жыл бұрын
😊😊😊😊😊😊😊😊😊😊😊😊😊
@daljitjudge9963
@daljitjudge9963 Жыл бұрын
Hummm
@PardeepSingh-ft7yj
@PardeepSingh-ft7yj Жыл бұрын
Shukar a rabb da do sache bande ekthe hoye dono bht nice ne bheed toh alag chalan wale dono prava nu rab hmeshs khush te tandrust rakhe sache patarkar
@harjindersingh712
@harjindersingh712 Жыл бұрын
​@@daljitjudge9963 tm , mum4⁴ oo 😢 PPL
@baggarsingh4995
@baggarsingh4995 Жыл бұрын
​@@kirandhillon2255🎉 😢à
@dhaliwal350
@dhaliwal350 Жыл бұрын
ਬਾਈ ਸਿੱਧੂ ਬਾਰੇ ਤਾਂ ਵੱਧ ਤੋਂ ਵੱਧ ਗੱਲਾਂ ਹੋਣੀਆਂ ਚਾਹੀਦੀਆਂ। ਕਈ ਘੰਟਿਆਂ ਦਾ ਪਰੋਗਰਾਮ ਹੋਣਾ ਚਾਹੀਦਾ। ਧੰਨਵਾਦ ਥੋਡਾ। ❤
@jaspalrai5574
@jaspalrai5574 Жыл бұрын
Bilkul ji
@balkarkhan2154
@balkarkhan2154 Жыл бұрын
🙏
@arvindersingh2009
@arvindersingh2009 Жыл бұрын
Right
@sukhjindersingh7409
@sukhjindersingh7409 Жыл бұрын
ਰਤਨ ਬਾਈ ਸਿੱਧੂ ਵੀਰੇ ਦੀਆ ਗੱਲਾ ਚਾਹੇ ਰੋਜ ਕਰੋ । ਤੁਸੀ ਤਾ ਕਿਸਮਤ ਵਾਲੇ ਜਿਹੜਾ ਬਾਈ ਤੁਹਾਨੂੰ ਨਾਮ ਲੈਕੇ ਸਦਦਾ ਸੀ । ਅਸੀ ਤਾ ਮਿਲੇ ਨਹੀ ਪਰ ਰੂਹ ਤੜਪਦੀ ਸ਼ਾਤ ਹੋ ਜਾਦੀ ਉਸ ਦੀਆ ਗਲੱਾ ਸੁਣ ਕੇ 🙏🙏#ਅਜੇ ਮੁਕਿਆ ਨਹੀ
@harptoor
@harptoor Жыл бұрын
ਚਲਾ ਗਿਆ ਦੁੱਖ ਜ਼ਰੂਰ ਆ ਪਰ ਮਾਣ ਵੀ ਆ ਜੱਟਾ❤️✅ ਦਲੇਰ ਸੀ ਮਰਦ ਸੀ ਗ਼ੈਰਤ ਵਾਲਾ ਸੀ ਗੜਸ ਆਲਾ ਸੀ ਮੌਤ ਮੂਹਰੇ ਦੇਖ ਭੱਜਿਆ ਨੀ ਕਹਿਣੀ ਕਰਨੀ ਦਾ ਪੱਕਾ ਸੀ 💯🚀 ਬਹੁਤ ਵੱਡਾ ਬੰਦਾ ਸੀ🙏🏼 ਪਰ ਜੀਹਨੇ ਮਰਾਇਆ ਉਹ ਜ਼ਨਾਨਾ ਲੱਕ ਹਲਾਉਣ ਵਾਲਾ ਨਾਮਰਦ ਹੀ ਰਹੇਗਾ ਸਾਰੀ ਉਮਰ
@rehmatkaur9831
@rehmatkaur9831 Жыл бұрын
🙏🙏🙏🙏🙏#justiceforsidhumoosewala
@gursidhu-vz9bp
@gursidhu-vz9bp Жыл бұрын
Dabbu a sala jine mareya bai sada
@rehmatkaur9831
@rehmatkaur9831 Жыл бұрын
@@gursidhu-vz9bp eda ant bhut bura hoyu ene sada heera bai marya os din dil nu sakoon milu 🙏#justiceforsidhumoosewala
@harptoor
@harptoor Жыл бұрын
@@rehmatkaur9831 samne ayu apne ehda ant
@sukhveersinghdhonsi3925
@sukhveersinghdhonsi3925 Жыл бұрын
Gangster de interew kon karwa reha sarkar jan babbu maan nal sarkar rali hoi aa
@idhub6263
@idhub6263 Жыл бұрын
ਵਾਹਿਗੁਰੂ ਬੇਬੇ ਬਾਪੂ ਨੂੰ ਤੰਦਰੁਸਤ ਰੱਖੇ। ਤੇ ਵੀਰ ਤੁਹਾਨੂੰ ਦੋਨਾ ਨੂੰ ਵੀ ਤਰੱਕੀਆ ਦੇਵੇ।ਪਹਿਲਾ ਗਾਇਕ ਆ ਸਿੱਧੂ ਜਿਸਨੂੰ ਹਰ ਇੱਕ ਦੇਸ ਵਿੱਚ ਸੁਣਿਆ ਜਾਦਾ ਤੇ ਸਰਚ ਕੀਤਾ ਜਾਦਾ।❤
@karmanpreet8899
@karmanpreet8899 Жыл бұрын
B wtokgx vxz .
@Kaurshahidianskaur
@Kaurshahidianskaur Жыл бұрын
ਰਤਨ ਵੀਰੇ ਬਹੁਤ ਵਧੀਆ ਉਪਰਾਲਾ ਏ ਥੋਡਾ 🙏🏻। ਸਿੱਧੂ ਬਾਈ ਨੂੰ ਯਾਦ ਰੱਖਣ ਦਾ। ।
@manjeetkaur2394
@manjeetkaur2394 Жыл бұрын
ਸੱਚੀ ਗੱਲ ਆਪਣੇ ਹੀ ਘਰੋਂ ਕੋਈ ਚਲਿਆ ਗਿਆ ਲਗਦਾ ਤੇ 1 ਸਾਲ ਹੋ ਗਿਆ ਸਿੱਧੂ ਨੂੰ ਪਰ ਲਗਦਾ ਜਿਵੇਂ ਕਲ ਦੀ ਗੱਲ ਹੈ ਹੁਣ ਵੀ ਗੱਲਾਂ ਕਰਦੇ ਤੇ ਸੁਣਦੇ ਵੀ ਹੰਝੂ ਨੀ ਰੁਕਦੇ ਕਾਸ਼ ਤੂੰ ਮੁੜ k aa ਸਕਦਾ miss u😭😭😭😭
@tejaspreetsingh6090
@tejaspreetsingh6090 Жыл бұрын
ਬਹੁਤ ਵਧੀਆ ਰੱਤਨ ਵੀਰੇ... ਵਹਿਗੁਰੂ ਜੀ ਆਪ ਨੂੰ ਤੇ ਆਪ ਜੀ ਦੇ ਪਰਿਵਾਰ ਨੂੰ ਹਮੇਸ਼ਾਂ ਚੜਦੀਕਲਾ ਵਿੱਚ ਰੱਖਣ ਇਹ ਅਰਦਾਸ ਹੈ ਮੇਰੀ ਉੱਸ ਅਕਾਲ ਪੁਰਖ ਅੱਗੇ। ਰੱਤਨ ਵੀਰੇ ਇਕ ਗੱਲ ਯਾਦ ਰੱਖਿਓ... ਜਿੱਸ ਜਿੱਸ ਨੇ ਵੀ ਸਿੱਧੂ ਵੀਰ ਦੇ ਕਤਲ ਵਿੱਚ ਇਕ ਤਿਲ ਜਿੰਨਾ ਵੀ ਕੰਮ ਕੀਤਾ ਓਹਨਾਂ ਦਾ ਕੱਖ ਵੀ ਨਹੀਂ ਰਹਿਣਾ। ਮਾਂ ਪਿਉ ਦਾ ਕੱਲਾ ਸ਼ੇਰ ਪੁੱਤ ਕੁੱਤਿਆ ਨੇ ਧੌਖੇ ਨਾਲ ਘੇਰ ਕੇ ਮਾਰਤਾ। ਜੇਕਰ ਦਮ ਸੀ ਤਾਂ ਕੱਲੇ ਨੂੰ ਕੱਲਾ ਟੱਕਰਦੇ, ਪਰ ਨਹੀਂ, ਕਿਉੰਕਿ ਕੁੱਤੇ ਝੁੰਡ ਵਿੱਚ ਵੀ ਸ਼ਿਕਾਰ ਕਰਦੇ ਆ ਤੇ ਕੁੱਤਿਆ ਨੂੰ ਪਤਾ ਸੀ ਕਿ ਕੱਲੇ ਨਾਲ ਕੱਲਾ ਤਾਂ ਸਿੱਧੂ ਕਾਬੂ ਹੀ ਨਹੀਂ ਸੀ ਆਉਣਾ। ਬਾਪੂ ਬਲਕੌਰ ਸਿੰਘ ਜੀ ਤੇ ਸਾਡੀ ਮਾਂ ਚਰਣ ਕੋਰ ਤੇ ਸਿੱਧੂ ਨੂੰ ਚਾਹੁਣ ਵਾਲਿਆਂ ਦੀਆਂ ਅੱਖਾਂ ਵਿਚੋਂ ਨਿਕਲਿਆ ਇਕ ਇਕ ਹੰਝੂ ਓਹਨਾਂ ਕਾਤਲਾਂ ਤੇ ਕਤਲ ਵਿੱਚ ਸ਼ਾਮਿਲ ਸਾਜਿਸ਼ ਕਰਣ ਵਾਲਿਆਂ ਦਾ ਸੱਭ ਕੁੱਝ ਵਹਾ ਕੇ ਲੈਜੂ। ਜਿਹੜੀਆ ਸਰਕਾਰਾਂ ਸੱਤਾ ਦੇ ਨਸ਼ੇ ਵਿੱਚ ਚੂਰ ਹੋ ਕੇ ਸਿੱਧੂ ਦੇ ਕਤਲ ਤੇ ਰਾਜਨੀਤਿ ਕਰ ਰਹੇ ਆ, ਤੇ ਕਾਤਲਾਂ ਤੇ ਕਾਤਲਾਂ ਦੇ ਮਾਲਕਾਂ ਨੂੰ ਬੱਚਾ ਰਹੇ ਹਨ ਓਹਨਾਂ ਦਾ ਕੱਖ ਵੀ ਨਹੀਂ ਰਹਿਣਾ। ਸਿੱਧੂ ਇਕ ਨੇਕ ਤੇ ਸੱਚੀ ਰੂਹ ਸੀ, ਤੇ ਇੱਸ ਤਰਾਂ ਦੀਆਂ ਰੂਹਾਂ ਕਦੀ ਮਰਦੀਆਂ ਨਹੀਂ ਹੁੰਦੀਆਂ ਬੱਸ ਉੱਸ ਅਕਾਲ ਪੁਰਖ ਜੀ ਦੇ ਹੁਕਮ ਨਾਲ਼ ਸਰੀਰਿਕ ਤੌਰ ਤੇ ਪਰਦਾ ਕਰ ਜਾਂਦੀਆਂ ਹਨ। ਸਿੱਧੂ ਅੱਜ ਵੀ ਜੀਉਂਦਾ ਹੈ ਤੇ ਹਮੇਸ਼ਾਂ ਜੀਉਂਦਾ ਹੀ ਰਹੂਗਾ। ਉਸ ਨੂੰ ਸਰੀਰਿਕ ਤੌਰ ਤੇ ਮਾਰਨ ਵਾਲੇ, ਸਰੀਰਿਕ ਤੇ ਮਾਨਸਿਕ ਤੋਰ ਤੇ ਆਪ ਹੀ ਮਰ ਚੁੱਕੇ ਆ। ਜਿਹੜੇ ਘਟਿਆ ਸਿੰਗਰ ਇੱਸ ਕਤਲ ਵਿੱਚ ਸ਼ਾਮਿਲ ਹਨ ਓਹਨਾਂ ਸੋਚਿਆ ਸੀ ਕਿ ਸਿੱਧੂ ਨੂੰ ਮਰਵਾ ਕੇ ਸਾਡਾ ਕੰਮ ਵਧੀਆ ਹੋਜੂਗਾ ਪਰ ਹੋ ਪੁੱਠਾ ਗਿਆ। ਸਿੱਧੂ ਸਰੀਰਿਕ ਤੌਰ ਤੇ ਬੇਸ਼ੱਕ ਪਰਦਾ ਕਰ ਗਿਆ ਪਰ ਰੂਹਾਨੀ ਤੋਰ ਤੇ ਉਹ ਹਮੇਸ਼ਾਂ ਜੀਉਂਦਾ ਹੀ ਰਹੂਗਾ। ਉਹ ਅਮਰ ਹੋ ਗਿਆ ਤੇ ਜਿੱਦਾਂ ਜਿੱਦਾਂ ਸਮਾਂ ਬੀਤੁਗਾ ਤੁਸੀਂ ਦੇਖਣਾ ਸਿੱਧੂ ਦਾ ਨਾਮ ਹਰ ਉੱਸ ਸ਼ਕਸ ਦੇ ਮੂੰਹ ਤੇ ਵੀ ਹੋਊਗਾ ਜੌ ਅੱਜ ਵੀ ਸਿੱਧੂ ਨੂੰ ਨਹੀਂ ਜਾਣਦੇ। ਆਉਣ ਵਾਲੀਆਂ ਪੀੜ੍ਹੀਆਂ ਲਈ ਸਿੱਧੂ ਇਕ ਮਿਸਾਲ ਬਣੂਗਾ।
@sukhjindersingh7409
@sukhjindersingh7409 Жыл бұрын
ਸਾਡੇ ਬਾਈ ਦੀ ਗੱਲ ਕਰੋ ਦਿਲ ਕਰਦਾ ਸੁਨਣ ਨੂੰ 🙏🙏🙏
@sonyrajput89000
@sonyrajput89000 Жыл бұрын
ਮਿਸ ਯੂ ਸਿੱਧੂ ਬਾਈ ਆਵਦਾ ਖਿਆਲ ਰੱਖੀ ਜਿੱਥੇ ਵੀ ਆ ਜਲਦੀ ਮੁਲਾਕਾਤ ਹੋਣੀ ਆ ਆਪਣੀ💔🕊
@riprecords1372
@riprecords1372 Жыл бұрын
ਵਾਹਿਗੁਰੂ ਜੀ ਬਹੁਤ ਸੋਹਣੀ ਗਲਬਾਤ ਵੀਰੋ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸੱਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ ਸੱਭ ਦਾ ਭੱਲਾ ਕਰੇ ਵਾਹਿਗੁਰੂ
@gsart3581
@gsart3581 Жыл бұрын
"Turda phirda Panjab si " #Sidhumoosewala💪⭐
@Punjab3630
@Punjab3630 Жыл бұрын
ਮਾਤਾ ਚਰਨ ਕੌਰ ਦੀ ਇੰਸਟਾਗਰਾਮ ਸਟੋਰੀ ਦੇਖ ਕੋਣ ਕੋਣ ਆਇਆ✍️
@kawaljeet5911
@kawaljeet5911 Жыл бұрын
Hmm 22 bhut nce interview aa
@daljitjudge9963
@daljitjudge9963 Жыл бұрын
Hmm
@jaspalrai5574
@jaspalrai5574 Жыл бұрын
Main v mata ji di story dhaki c ji
@FEARLESSARMY
@FEARLESSARMY Жыл бұрын
@ankitmehrda4080
@ankitmehrda4080 Жыл бұрын
Hnji dekhi c story mata g de❤
@JobsCareerPunjab
@JobsCareerPunjab Жыл бұрын
ਬਹੁਤ ਆਸ ਹੈ ਇਸ ਚੈਨਲ ਤੋਂ ਕੋਈ ਨਿਰਪੱਖਤਾ ਵਾਲੇ ਵੀਰਾਂ ਨੂੰ ਸੁਣਨ ਨੂੰ ਮਿਲੇਗਾ,
@pendubande8324
@pendubande8324 Жыл бұрын
Y aa gallan sun k rona aa giya... Sidhu moosewala y hale bhi sade vich hi ne.... Ek next time navreet veere nu bhi naal betha k duwara interview kariyo🙏🙏🙏🙏
@diljitgrewal7329
@diljitgrewal7329 Жыл бұрын
Shi kiha ji
@Kaursidhu7
@Kaursidhu7 Жыл бұрын
Bahut hard work kita ohne , bande nu proud taan aa hi janda . Nothing wrong in this. He is self made man.
@gurwindersingh6367
@gurwindersingh6367 Жыл бұрын
Veer ji thusi AK paterkar NH AK changa insan ho jo AK insan Jo bout caga c de gal ketha
@ravigodara887
@ravigodara887 Жыл бұрын
A sidhu bilkul sahi aakhya veer tusi mamooli ghar chonn uthh ke ban jana te maan tann honda he hai yaar
@Kaursidhu7
@Kaursidhu7 Жыл бұрын
@@ravigodara887 ✅🙏
@rehmatkaur9831
@rehmatkaur9831 Жыл бұрын
Sidhu bai punjab nu bhut jayada pyar karda se per punjabi sidhu nu safe nahi rakh sake💔💔💔💔💔 😢😢😢😢#justiceforsidhumoosewala
@kulwinderjittiwana9857
@kulwinderjittiwana9857 Жыл бұрын
ਦਿਲ ਦਿਮਾਗ ਵਿੱਚ ਹਰ ਟਾਈਮ ਘੁੰਮਦਾ ਹੈ ਪਤਾ ਨਹੀਂ ਕੀ ਲਿੰਕ ਸੀ ਸਿੱਧੂ ਨਾਲ🥲💓
@ravinderbath7764
@ravinderbath7764 Жыл бұрын
Punjab lost a priceless gem …. Biggest lost ever… he was an industry in himself… legend Sidhu Moosewala
@happiebrar5911
@happiebrar5911 Жыл бұрын
ਬਹੁਤ ਵਧੀਆ ਵੀਰੇ ਕੋਈ ਕੁਝ ਮਰਜੀ ਕਹੀ ਜਾਵੇ ਪਰ ਜਿੰਨੇ ਵੀ ਪੰਜਾਬ ਚ ਪੱਤਰਕਾਰ ਉਹ ਸਿੱਧੂ ਦੇ ਜਿਉਦੇ ਤੋਂ ਉਹਦੇ ਉਲਟ ਹੀ ਸੀ ਬਸ ਕੱਲਾ ਰਤਨ ਬਾਈ ਸੀ ਜਿਹੜਾ ਸਪੋਰਟ ਕਰਦਾ ਰਿਹਾ 🙏🙏
@bindaghalyan
@bindaghalyan Жыл бұрын
ਸੱਚੀਆਂ ਤੇ ਖਰੀਆਂ ਗੱਲਾਂ ਬਾਈ❤ Always Rest In Power Legend #Justicforsidhumoosewala
@abhatia3240
@abhatia3240 Жыл бұрын
Punjab da diamond Puttar 💎 Shubhdeep Singh Sidhu. Saaday dil da tukra. Love you Puttar. Miss you Puttar. #justiceforsidhumoosewala
@navjotsinghbrar2412
@navjotsinghbrar2412 Жыл бұрын
Miss you jatta Dil da ni mada Mera Sidhu moosewala
@rehmatkaur9831
@rehmatkaur9831 Жыл бұрын
Thank you so much veere sidhu bai de justice layi boln layi🙏🙏🙏 #justiceforsidhumoosewala
@kg2889
@kg2889 Жыл бұрын
The best Podcast in the punjabi community. Khich ke rakho bai. Ik ik gal Sidhu baare sachi te dil Nu choon wali c. Je Sidhu 4-5 saal vi hor jeonda rhe janda ohne sari industry music, movie te punjab politics da raja hona c. Saade dilan ch hamesha jeonda rahu ga saada bhra. Naale bai eh katal AAP party ne he kareya hai, te BJP da hath naal he hai. #justiceforsidhumoosewala
@BalwinderSingh-tc7yj
@BalwinderSingh-tc7yj Жыл бұрын
ਰਤਨ ਬਾਈ ਬਹੁਤ ਵਧਿਆ ਜਾਣਕਾਰੀ ਦਿੱਤੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ
@karanbajwa2750
@karanbajwa2750 Жыл бұрын
I’m so thankful to you for talking about his mindset . He was a changed man with great potential ahead he was going to do for youth .
@Sahil-ot5bc
@Sahil-ot5bc Жыл бұрын
Miss u sidhu bro, justice for sidhu moosewala, legend never die, sade ❤ch aa bai
@bootachaudhry4856
@bootachaudhry4856 Жыл бұрын
Father of industry Sidhumoosewala 💪💯♥️🇵🇰
@kulwindersingh4401
@kulwindersingh4401 Жыл бұрын
Sukar aa Punjabi vich v siyani te patience nal gal krn wala podcast suru kita.. great podcast
@abhikataria6552
@abhikataria6552 Жыл бұрын
Zor bina patta te thapi vajdi na...hankaar ni hai rutba moosewala da 😢😢😢.miss u bai...
@kuljitkaurthind4527
@kuljitkaurthind4527 Жыл бұрын
Dhanwad Veer ji 🙏Bhut wadiya shabad kahe sindhu veer bare, ise taran hi bai nu jinda rakhia ja sakda.... Legend never die🙏 #justice for sidhumoosewala veer🙏
@AshaRani-ve5ly
@AshaRani-ve5ly Жыл бұрын
justice forl legend sidgu veer ji.sidhu veer diaa gla sun keman nhi bharda.good podcast
@rehmatkaur9831
@rehmatkaur9831 Жыл бұрын
Miss you Legend always❤❤❤❤ #justiceforsidhumoosewala
@karanmultani8650
@karanmultani8650 Жыл бұрын
Sehi hai bai, yr ghaint bande ho tusi dono, dil saaf hai thoda tan he os saaf dil bande di gal kar rehe,jine bholna bai bhonki jana, ❤❤❤
@rnavgill730
@rnavgill730 Жыл бұрын
#Justice for Sidhu Moose wala 🙏🏻
@Anhadjot5
@Anhadjot5 Жыл бұрын
Awesome podcast! Mind blowing singer Sidhu Moosa Wala. Justice for Sidhu Moosa Wala.
@dailynewsupdate3456
@dailynewsupdate3456 Жыл бұрын
ਬਾਈ ਸਾਡਾ ਭਾਈ ਸਾਡਾ ਰੱਬ ਆ ❤ ਦਿਲ ਚ ਵਸਦਾ ਰਹੂ ਤੇ ਹਮੇਸ਼ਾ ਘਾਟ ਰੜਕਦੀ ਰਹੂ 😢
@jatindercheema2127
@jatindercheema2127 Жыл бұрын
ਇਹੋ ਜਿਹਾ ਇੱਕ ਦਿਨ ਨਹੀਂ ਲੰਘਿਆ ਜਦੋਂ ਮੈਂ ਉਹਨੂੰ ਯਾਦ ਨਹੀਂ ਕੀਤਾ, ਕੋਈ ਵੱਖਰੀ ਹੀ ਰੂਹ ਸੀ ਜੋ ਇਨ੍ਹੀਂ ਜਿਆਦਾ ਜੁੜੀ ਆ ਸਭ ਨਾਲ।
@sheera2213-dk4zo
@sheera2213-dk4zo Жыл бұрын
sindhu always inspired all children ❤❤ legend never die
@sarbjotsingh4625
@sarbjotsingh4625 Жыл бұрын
Dhaliwal sir mai thonu pichle thode time toh sunna shuru kita ...te mai feel kita personally k thode reporting bht vadia te sachi lagge ...... and thode awwaz bht vadia ae jehre iss profess ion ch bht jacjde aa
@rajwindermaan7418
@rajwindermaan7418 Жыл бұрын
Miss you Sidhu bai , you always will be remembered Shubdeep ❤❤
@BaljeetKaur-ss8qv
@BaljeetKaur-ss8qv Жыл бұрын
Miss you sidhu putt😭😭😭😭😭😭❤ 🙏🙏🙏🙏🙏
@malkeetmaan4048
@malkeetmaan4048 Жыл бұрын
ਰਤਨਦੀਪ ਵੀਰੇ ਤੈਨੂੰ ਤੈਨੂੰ ਇਨਸਾਨ ਦੀਪ ਕਹਿਣ ਨੂੰ ਦਿਲ ਕਰਦਾ ਹੈ ਬਹੁਤ ਵਧੀਆ ਜ਼ਿੰਮੇਵਾਰੀ ਨਿਵਾ ਰਹੇ ਹੋ ਵੀਰੇ
@harjitkaur7034
@harjitkaur7034 Жыл бұрын
ਬਹੁਤ ਵਧੀਆ podcast
@shrey99
@shrey99 Жыл бұрын
Justice for legend sidhu moosewala🙏🙏🙏🙏🙏🙏
@lovelysaini320
@lovelysaini320 Жыл бұрын
Rest in power sidhumoosewala ❤
@punjabistatus2047
@punjabistatus2047 Жыл бұрын
Bai bhut vdiya vichar pesh kite tusi bai g dilo respect tuhade lyi waheguru chrdikla vich rkhe bai tuhanu tusi ihda hi sach te kaim rho bai g
@bachitersingh2819
@bachitersingh2819 Жыл бұрын
Justice for Legend Sidhu moosewala 💔
@kaurjatti2002
@kaurjatti2002 Жыл бұрын
Legend never die❤
@arpinderbhaati467
@arpinderbhaati467 Жыл бұрын
insaaf jroor dyuga parmatma ❤ miss you legend
@5911_diwanshu
@5911_diwanshu Жыл бұрын
Legend never die💔😔💯❤
@thehunterking8711
@thehunterking8711 4 ай бұрын
ਰਤਨ ਅਤੇ ਸਿਮਰਨਦੀਪ ਸਿੰਘ ਵੀਰ ਪੱਤਰਕਾਰ ਹੋਣ ਤੋਂ ਪਹਿਲਾਂ ਆਪਣੀ ਇੰਨਸਾਨੀਆਂ ਵਰਤਦੇ ਹਨ ਇਹ ਬਹੁਤ ਸਹੀ ਵੀ ਹੈ ਅਤੇ ਹਰ ਬੰਦੇ ਨੂੰ ਚਾਹੀਦਾ ਵੀ ਆ, ਪਰ ਬਹੁਤ ਸਾਰੇ ਪੱਤਰਕਾਰ ਅਤੇ ਚੈੱਨਲਾਂ ਦੇ ਮਾਲਕਾਂ ਨੇ ਨੇਤਾਵਾਂ ਤੋਂ ਡਰਕੇ ਜਾਂ ਪੈਸੇ ਲਈ ਆਪਣਾ ਜ਼ਮੀਰ ਵੇਚ ਦਿੱਤਾ ਹੈ, ਇੰਨਾਂ ਦਾ ਬਹੁਤ ਧੰਨਵਾਦ 🙏🏻
@robinsharma6006
@robinsharma6006 Жыл бұрын
very much full of heart talked by both of you.
@sarabjotsinghsingh1452
@sarabjotsinghsingh1452 Жыл бұрын
Justice for sidhu moosewala 💔 🙏
@jashandeepsidhu3637
@jashandeepsidhu3637 Жыл бұрын
We want justice for Sidhu veer From Canada 🇨🇦
@Jatt_edits677
@Jatt_edits677 Жыл бұрын
One and only sidhu moosewala legend ❤❤❤💯⛳⛳
@A2Zvideos29
@A2Zvideos29 Жыл бұрын
Sidhu moose wala legend Punjabi industry king mein bhi ek Bishnoi my favourite singer Sidhu Moose wala #justiceforSidhuMoosewala #legend❤ Amar Sidhu Moose wala
@gurdeepchahal4479
@gurdeepchahal4479 Жыл бұрын
God bless you brother 🙏 all team member
@user-dt5vi1wf7j
@user-dt5vi1wf7j Жыл бұрын
ਬਿੱਲਕੁਲ ਸਹੀ ਗੱਲਾਂ ਨੇ ਰਤਨ ਵੀਰ ਜੀ 🙏 ਸਤਿਨਾਮ🙏 ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ 🙏ਜੀ ਸਾਰੀ ਟੀਮ ਦਾ🙏
@SukhvirDhillon-gn4lb
@SukhvirDhillon-gn4lb Жыл бұрын
#justiceforsidhumoosewala Legend never die
@kanwalpreets1181
@kanwalpreets1181 Жыл бұрын
ਸੱਚੀ ਰੱਬੀ ਰੂਹ ਸੀ ਬੰਦਾ ਜਿੰਨੇ ਮੇਰੇ ਨਾਲ ਖਾਰ ਖਾਦੀ ਹੁਣ ਬਰਬਾਦ ਆ ਨੀ ਤੁਸੀਂ ਦੇਖਿਓ ਬੱਬੂ ਮਾਨ ਕਿਵੇਂ ਬਰਬਾਦ ਹੁੰਦਾ ਦਿਨੋ ਦਿਨ ਹੀਰਾ ਬੰਦਾ ਸੀ ਸੱਚਾ ਸੁੱਚਾ ਇਕੱਲਾ ਬੰਦਾ ਸੀ ਜਿਸ ਨੇ ਆਪਣੇ ਬਾਰੇ ਸੱਚ ਲਿਖਦਾ ਗਿਆ
@rehmatkaur9831
@rehmatkaur9831 Жыл бұрын
Hun ta wait kar rahe aa ena da bura hal hunde dikn layi #justiceforsidhumoosewala
@satvirdevgan95
@satvirdevgan95 Жыл бұрын
ਬਾਈ ਉਏ ਆਜਾ ਕਿਤੋ ਯਰ ਜਾਨੇਂ,ਆਹ ਤਾਂ ਹੁਣ ਅੱਡ ਹੋਣ ਆਲੀਆਂ ਗੱਲਾ ਕਰੀ ਜਾਂਨਾ ਜਾਂਨੇਂ ਐਨਾ ਟਾਈਮ😢,ਕਹਿਦੇ ਬੜਕ ਮਾਰਕੇ ਹੇਟਰਾ ਨੂੰ ਕੇ ਪ੍ਰਹੋਣਾ ਥੋਡਾ ਫੇਰ ਆਗਿਆ ਜੇਹੜੇ ਮੇਰੀ ਗੈਰਹਾਜਰੀ ਚ ਗਾਉਣ,ਛੋਹਣ ਲੱਗ ਪਏ,ਬਈ ਉਏ ਦਿਨ ਰਾਤ ਤੇਰੀਆਂ ਯਾਦਾ ਆੁੳਦੀਆ ਤੁਂ ਕਿਉ ਨੀ ਆਉਦਾ ਜਾਂਨੇ,ਤੇਰੀਆਂ ਉਹ ਅਖਿਰਲੇ ਦਿਨਾਂ ਚ ਇੱਕ-ਦੋ ਚੈਨਲਾਂ ਨੁੰ ਦਿੱਤਿਆਂ ਇੰਟਰਵੀਉਆ ਦੇਖ ਦੇਖ ਹੋਕੇ ਲੈਨੇ ਆ ਗੱਲ ਸੱਚੀ ਆ ਭਾਂਨੇ ਭਗੋੜੇ ਦੀ ਤੇ Last ride ਗਾਣੇ ਆਲੀ ਲਾਈਨ ਚੇਹਰੇ ਉਤੇ ਨੂਰ ਦੱਸਦਾ, ਮੱਕੜ ਨਾਲ ਆਲੀ ਇੰਟਰਵੀਉ ਚ ਗੱਲਾਂ ਤੇ ਨੂਰ ਸੱਚੀ ਹੀ ਬਹੁਤ ਜਿਆਦਾ ਆਇਆ ਹੋਇਆ ਸੀ , ਬਈ ਇੱਕ ਵੋਟਾ ਵੇਲੇ ਯਾਦਵਿੰਦਰ ਪੱਤਰਕਾਰ ਨਾਲ ਜੋ ਇੰਟਰਵਿਉ ਚ ਤੁੰ ਦੱਸ ਰਿਹਾ ਵੀ ਬੰਬ ਬੰਨ ਕੇ ਦੇਗੇ ਸੀ ਪੱਗ ਚ ਉਹ ਸੁਣ ਕੇ ਕਚੀਚੀ ਆਉਦੀ ਸਰਕਾਰ ਤੇ ਯਰ ਕੳਿੁ ਨੀ ਸਾਂਭ ਸਕੇ ਅਸੀ ਇੰਨਾ ਖਤਰਾ ਸੀ ਬਾਈ ਨੁੰ ਯਰ,,, love u jane❤rest in power alys,ਜੱਟਾ ਤੁੰ ਨੀ ਮੁੱਕਣਾ ਸੱਚੀ ਉ ਉਏ❤❤❤
@missdiamondrose
@missdiamondrose Жыл бұрын
EXCELLENT PODCAST... hats off to you both. #JUSTICETOSIDHUMOOSEW­ALASPARENTS
@Simranjitsingh25-12
@Simranjitsingh25-12 Жыл бұрын
ਬਾਈ ਯਾਰ ਤੁਸੀ ਭਾਵੁਕ ਕਰਤਾ ਅੱਜ 🥹
@theharshkashyap
@theharshkashyap Жыл бұрын
LONG LIVE SIDHU MOOSEWALA ♥️🕊️
@S_sodhi
@S_sodhi Жыл бұрын
Topic talk Sidhu aaj bi ❤ NYC’s podcast veeere 🙏🏻👍🏻
@lovepreetsandhusandhu
@lovepreetsandhusandhu Жыл бұрын
ਰੂਹ ਖੁਸ਼ ਹੋ ਗਈ ਇੰਟਰਵਿਊ ਦੇਖ ਕੇ
@pb07gaming58
@pb07gaming58 Жыл бұрын
Legend never dies ❤❤
@thehunterking8711
@thehunterking8711 4 ай бұрын
💥💥 Legend Never Die 💥💥 ਸਿੱਧੂ ਨੇ ਪੰਜਾਬ ਦੀ ਨੌਜਵਾਨੀ ਨੂੰ ਕਾਰਾਂ ਤੋਂ ਲਾਹਕੇ ਟ੍ਰੈਕਟਰਾਂ ਉੱਤੇ ਬਠਾਇਆ ਅਤੇ ਪੰਗਾਂ ਬੰਨਣ ਲਾਇਆ
@Sandynatt5911
@Sandynatt5911 Жыл бұрын
Legend of legends Shubhdeep singh Sidhu Moosewala 5911🤘
@paramjitmann1514
@paramjitmann1514 Жыл бұрын
Great singer Sidhu Moosewala Justice for Sidhu moosewala 👑👑👑👑👑🌟🌟🌟🌟🌟👍🏼👍🏼👍🏼👍🏼👍🏼🙏🙏🙏🙏Legend never die
@GurjantSingh-sx1kn
@GurjantSingh-sx1kn Жыл бұрын
22 g tuhadi gal baat sun k bahut vadhiya lagya . 22 ji eh ahsas ho gya ki insaniyat jioundi h haje. Waheguru ji tuhade te mehar bhareya hath rakhan.❤❤❤
@singhharjit5937
@singhharjit5937 Жыл бұрын
ਮੈਂ ਸਿਰਫ ਉਹ ਇੰਟਰਵਿਊ ਦੇਖਦਾ ਜਿਸ ਵਿੱਚ ਸਿੱਧੂ ਦਾ ਜ਼ਿਕਰ ਹੁੰਦਾ। ਪਤਾ ਨਹੀ ਕਿਉਂ ਸਿੱਧੂ ਦੀਆਂ ਗੱਲਾ ਸੁਣਨੀਆਂ ਚੰਗੀਆਂ ਲੱਗਦੀਆਂ । ਮੈਂ ਸਿਰਫ ਸਿੱਧੂ ਦੇ ਗੀਤ ਹੀ ਸੁਣਦਾ ਹੋਰ ਕਿਸੇ ਨੂੰ ਨਹੀ ।
@rimshakhan6235
@rimshakhan6235 Жыл бұрын
Very nice podcast very true it was all planned
@akshaydeepsingh5892
@akshaydeepsingh5892 Жыл бұрын
Mukk di gall ehe hai k jhre legend khaunde c manak,chamkila,bondu maan . Sidhu jatt ik bht vdia insan c te hai te rahega na osto uprr koi ho skta
@BalvinderKour-dr2fc
@BalvinderKour-dr2fc Жыл бұрын
Legend never die miss you sidhu moosewala I love you ❤❤❤❤❤❤❤❤❤❤❤
@gurinderbains4013
@gurinderbains4013 Жыл бұрын
Justice for Sidhu moosewala Legend never die
@borninharyana2654
@borninharyana2654 Жыл бұрын
Ho rehndi duniya te naam rahuga....❤. 😎 Jatt Moose Wala kehnda jattiye....💔🙏
@chanpreetsingh7198
@chanpreetsingh7198 Жыл бұрын
Legend never die ❤️💯
@Sam-tp2sf
@Sam-tp2sf Жыл бұрын
Legend Sidhu Moose Wala Forever #JusticeForSidhuMooseWala
@harjinderbrar5491
@harjinderbrar5491 Жыл бұрын
ਅੱਜ ਵੀ Topic Talk Sidhu ਵਿਚ ਮਹਿਫ਼ਲ ਦੇ ਹਾਣਦੀਏ
@harpindersingh4186
@harpindersingh4186 Жыл бұрын
ਬਿਲਕੁਲ ਸਹੀ ਕੇਹਾ ਹੈ ਜੀ ਪੰਜਾਬ ਦਾ ਹਮੇਸ਼ਾਂ ਹੀ ਕੁੱਝ ਲੋਕ ਮਾੜਾ ਹੀ ਸੁਚ ਦੇ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਨੇ
@navjotsandhu8866
@navjotsandhu8866 Жыл бұрын
Veer dey maa bapu g v Veer waang bahut himmat waley hai,oh jis tarah lokan ch vichar rehey hai eh dekh key himmat mildi hai.Eho jehey himmati maa baap da putt hi Sidhu ho sakda c. #Justice for Sidhu Moosewala
@uswildlife9
@uswildlife9 Жыл бұрын
Legends never die
@rinkukainth8560
@rinkukainth8560 Жыл бұрын
Dhaliwal sabb ah entrbew bhut bhut badya sari suni aa bhut badya gala karya tusi waheguru ji jaldi sidhu bai nu ensaf dvun
@longlivesidhumoosewala
@longlivesidhumoosewala Жыл бұрын
🤍❤️⛳️ SIDHU MOOSE WALA ONE AND ONLY LEGEND ❣️⛳️
@RanjitKaur-dj7yi
@RanjitKaur-dj7yi Жыл бұрын
REST IN POWER MOOSE WALA
@thehunterking8711
@thehunterking8711 4 ай бұрын
ਜਿਹੜੇ ਗਾਣੇ ਸਾਡੇ ਲੋਕਾਂ ਨੂੰ ਲੜਾਈ-ਪੜਾਈ ਵਾਲੇ ਲਗਦੇ ਸੀ ਓਦੋਂ ਇਹ ਨਹੀਂ ਪਤਾ ਸੀ ਕਿ ਜੁਝਾਰੂਪਣਾ ਤਾਂ ਪੰਜਾਬ ਦੇ ਲੋਕਾਂ ਦੇ ਖ਼ੂਨ ਵਿੱਚ ਹੈ, ਉਸਨੇ ਪੰਜਾਬੀਆਂ/ਸਿੱਖਾਂ ਦੇ ਜੰਗੀ ਜਜ਼ਬੇ ਬਾਰੇ ਸਟੇਟ ਅਤੇ ਵਰਲਡ ਨੂੰ ਦੱਸਿਆ ਕਿ ਅਸੀਂ ਕੌਣ ਹਾਂ, ਜਿਵੇਂ ਗੀਤ ਹੈ ਕਿ 'ਏਹਨੂੰ ਪੰਜਾਬ ਕਹਿੰਦੇ ਆ', ਸਾਡੇ ਲੋਕ ਇਹ ਨਹੀਂ ਜਾਣਦੇ ਸੀ ਉਸਨੇ ਸਟੇਟ ਨਾਲ ਮੱਥਾ ਲਾ ਰੱਖਿਆ ਹੈ ਏਸੇ ਕਰਕੇ ਸਟੇਟ ਨੇ ਹੀ ਉਸਦਾ ਕਤਲ ਕਰਵਾਇਆ
@canada7230
@canada7230 Жыл бұрын
ਿੲਹ ਹੀ ਦੁਖ ਹੈ ਵੀਰ ਵੀ ਤੁਹਾਡੇ ਵਰਗੇ ਪੜੇ ਲਿਖੇ ਲੋਕ ਸਿੱਧੂ ਨੂੰ ਜਿੳੁਦੇ ਜੀ ਸਮਝ ਨਹੀ ਸਕੇ
@rajwantbains3565
@rajwantbains3565 Жыл бұрын
He don't had hankar, he had pride himself because he start from button to top. We all should have pride. When we work hard xx
@singhabhishek880
@singhabhishek880 Жыл бұрын
LEGEND NEVER DIE 💔🕊️
@bathindadoordarshan2166
@bathindadoordarshan2166 Жыл бұрын
legend never die❤
@user-wt8mh5zq5h
@user-wt8mh5zq5h Жыл бұрын
Legend never die ❤❤ love u bhai❤
@jaspalrai5574
@jaspalrai5574 Жыл бұрын
Legend never die
@manjindersangha160
@manjindersangha160 Жыл бұрын
Best ever podcast 🙏
@Warrior_hawks
@Warrior_hawks Жыл бұрын
Great job veero ❤️ #justice for sidhumoosewala
@gagantoor9481
@gagantoor9481 Жыл бұрын
#justiceforsidhumoosewala....#Ratan bro buht vdhiya kisis 🙏🙏🙏
@KIRAN2BRAR
@KIRAN2BRAR Жыл бұрын
Paap karn de koi maffi ne hundi, Sidhu will live in people’s heart. But it’s very very hard for his parents, whoever is responsible for Sidhu’s murder didn’t punish Sidhu, this is punishment for his parents. I am so sorry, sad and angry for all this. God will bring justice one day🙏🙏
@Punjabikangaroo
@Punjabikangaroo Жыл бұрын
Great Initiative Punjabi Podcast 🙏🏻…best wishes to the whole team
Special Podcast with Vishavdeep Fazilka | SP 13 | Punjabi Podcast
1:50:08
Punjabi Podcast
Рет қаралды 143 М.
WHO CAN RUN FASTER?
00:23
Zhong
Рет қаралды 31 МЛН
Lehanga 🤣 #comedy #funny
00:31
Micky Makeover
Рет қаралды 26 МЛН
Coffee With Kangarh | Podcast Ep 2 | Gurdeep Manalia
2:29:21
Ladi Kangarh
Рет қаралды 205 М.
Special Podcast with Bhana Bhagauada | SP 22 | Punjabi Podcast
1:30:55
Punjabi Podcast
Рет қаралды 299 М.
Special Podcast with Shera Khuban's Father | SP 30 | Punjabi Podcast
1:32:22
Special Podcast with Jagdeep Singh Faridkot | SP 18 | Punjabi Podcast
1:33:08