Show with Sidhu Moosewala | Singer | EP 27 | Talk with Rattan

  Рет қаралды 2,638,896

Talk with Rattan

Talk with Rattan

Күн бұрын

Пікірлер: 3 700
@TAJINDERSINGH-lp7pi
@TAJINDERSINGH-lp7pi Жыл бұрын
ਜੱਟਾ ਬਹੁਤ ਮਿਸ ਕਰਦੇ ਆ ਤੈਨੂੰ।। ਤੇਰੀ ਸੋਚ, ਤੇਰੀ ਕਲਮ, ਤੇਰੇ ਕੰਮ, ਤੇਰੇ ਕਿਰਦਾਰ ਨੂੰ ਸਲਾਮ ।।। REST IN POWER !!!!
@ajayjatt1728
@ajayjatt1728 11 ай бұрын
ਅੱਜ ਵੀ ਇੰਜ ਲਗਦਾ ਜਿਮੇ ਬਾਈ ਸਾਡੇ ਕੋਲ ਹੀ ਹੈ ❤ ਲਵ ਯੂ ਜੱਟਾ
@samyaad8493
@samyaad8493 Жыл бұрын
ਜੋ ਸੋਚ ਸਿੱਧੂ ਦੀ ਸੀ ਅੱਧੇ ਲੋਕਾਂ ਦੇ ਤਾਂ ਅਜੇ ਵੀ ਸਮਝ ਤੋਂ ਪਰੇ ਆ #justiceforsidhumoosewala
@pardeepsinghchohan5065
@pardeepsinghchohan5065 2 жыл бұрын
ਮਰਦੇ ਦਮ ਤੱਕ ਯਾਦ ਰਹੇ ਗਿਆ ਵੀਰੇ ਤੇ ਹਮੇਸ਼ਾ ਸਾਡੇ ਦਿਲਾਂ ਵਿੱਚ ਰਹੇ ਗਿਆ ਜਿਹੜਾ ਪਿਆਰ ਅਸੀਂ ਤੈਨੂੰ ਕਰਦੇ ਸੀ ਉਹ ਹੋਰ ਕਿਸੇ ਨੂੰ ਨਹੀਂ ਕਰ ਹੋਣਾ ਸਾਨੂੰ ਤੇਰੇ ਤੇ ਮਾਣ ਸੀ ਮਾਣ ਹੈ ਤੇ ਮਾਣ ਰਹੋਂ ਗਿਆ ਪਰ ਪਤਾ ਨਹੀਂ ਅਜੇ ਵੀ ਦਿਲ ਕਿਉਂ ਨਹੀਂ ਮੰਨਦਾ ਕੀ ਸਾਡਾ ਭਰਾ ਇਸ ਦੁਨੀਆਂ ਵਿੱਚ ਨਹੀਂ ਜਦੋ ਵੀ ਤੇਰਾ ਕੋਈ ਗਾਣਾ ਸੁਣ ਲਵਾ ਤੇਰੀ ਫੋਟੋ ਸਹਮਣੇ ਆ ਜਾਵੇ ਤਾਂ ਦਿਲ ਰੋਣ ਲੱਗ ਜਾਂਦਾ ਕਿ ਕਾਸ਼ ਇਹ ਸਭ ਕੁਝ ਝੂਠ ਹੁੰਦਾ ਮੈ ਘਰ ਟੀਵੀ ਦੇਖ ਰਿਹਾ ਸੀ ਤੇ ਮੇਰੇ ਭਰਾ ਨੇ ਮੈਨੂੰ ਭੱਜਕੇ ਆ ਕੇ ਕਿਹਾ ਕੀ ਬਾਈ ਆਪਣਾ ਭਰਾ ਸਿੱਧੂ ਮੂਸੇ ਵਾਲੇ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਮੈਨੂੰ ਯਕੀਨ ਨਹੀਂ ਹੋਇਆ ਫੇਰ ਮੈ ਆਪਣੇ ਤਾਏ ਦੇ ਮੁੰਡੇ ਦੇ ਵੱਟਸਐਪ ਮੈਸੇਜ ਦੇਖਿਆ ਉਸ ਵਿੱਚ PTC news ਦੀ ਫੋਟੋ ਸੀ ਜਿਸ ਵਿੱਚ ਲਿਖਿਆ ਸੀ ਨਹੀਂ ਰਹੇ ਗਾਇਕ ਸਿੱਧੂ ਮੂਸੇ ਵਾਲਾ ਫੇਰ ਵੀ ਯਕੀਨ ਨਹੀਂ ਹੋਇਆ ਮੈਂ ਉਸਨੂੰ Reply ਕੀਤਾ ਕਿ ਹਲੇ ਸਿੱਧੂ ਜ਼ਖ਼ਮੀ ਆ ਇਲਾਜ ਚੱਲ ਰਿਹਾ ਝੂਠੀ ਖ਼ਬਰ ਸ਼ੇਅਰ ਨਾ ਕਰੋ ਉਸਨੇ ਜਵਾਬ ਦਿੱਤਾ ਕਿ ਨਹੀਂ ਬਾਈ ਸੱਚੀ ਪੂਰਾ ਹੋ ਗਿਆ ਮੈਨੂੰ ਫੇਰ ਵੀ ਯਕੀਨ ਨਹੀਂ ਆਇਆ ਜਦੋਂ ਤੇਰੀ ਕਾਰ ਵਿੱਚ ਡਿੱਗੇ ਦੀ ਵੀਡਿਉ ਸਾਹਮਣੇ ਆਈ ਤਾਂ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਦਿਲ ਕਰੇ ਉਚੀ ਉਚੀ ਰੋਵਾਂ ਚੀਕਾ ਮਾਰਾਂ ਪਰ ਮੈਂ ਹੋਂਸਲਾ ਜਿਹਾ ਕਰਕੇ ਆਪਣੇ ਕਮਰੇ ਵਿੱਚ ਜਾ ਕੇ ਗੇਟ ਲਾ ਲਿਆ ਤੇ ਇਕਲਾ ਬੈਠ ਕੇ ਰੋਣ ਲੱਗ ਗਿਆ ਨਾਲੇ ਸੋਸ਼ਲ ਮੀਡੀਆ ਤੇ ਵੀਡਿਉ ਦੇਖੀ ਜਾਵਾ ਕਿ ਕਾਸ਼ ਕੋਈ ਖ਼ਬਰ ਆ ਜਾਵੇ ਕਿ ਸਿੱਧੂ ਦੀ ਹਾਲਤ ਠੀਕ ਆ ਨਾਲੇ ਉਹਨਾਂ ਲੋਕਾਂ ਨੂੰ ਗਾਲ੍ਹਾਂ ਕੱਢਾ ਜੋ ਤੈਨੂੰ ਹਸਪਤਾਲ ਲਿਜਾਣ ਦੀ ਬਜਾਏ ਵੀਡਿਉ ਬਣਾਉਣ ਲੱਗ ਪਏ ਤੇ ਇਹੀ ਸੋਚੀ ਜਾਵਾਂ ਕਿ ਸਿੱਧੂ ਭਰਾ ਗੰਨਮੈਨ ਕਿਉਂ ਘਰ ਛੱਡ ਗਿਆ ਕਾਸ਼ ਗੰਨਮੈਨ ਨਾਲ ਹੁੰਦੇ ਫੇਰ ਸੋਚਿਆ ਸਾਡਾ ਭਰਾ ਤਾਂ ਦਲੇਰ ਸੀ ਕਿਸੇ ਤੋਂ ਡਰ ਕੇ ਰਹਿਣ ਵਾਲਾ ਨਹੀਂ ਸੀ ਪਰ ਕੁੱਤੀ ਸਰਕਾਰ ਆਮ ਆਦਮੀ ਪਾਰਟੀ ਨੂੰ ਗਾਲ੍ਹਾਂ ਕੱਢਾ ਕਿ ਇਹਨਾਂ ਨੇ ਤੇਰੀ ਸਕਿਉਰਟੀ ਵਾਪਿਸ ਲੈ ਲਈ ਤੇ ਮਗਰੋਂ ਪ੍ਰਚਾਰ ਕੀਤਾ ਤੇ ਦੁਸ਼ਮਣਾ ਨੂੰ ਦੱਸਿਆ ਮੈਂ ਸੋਂਹ ਚੁੱਕੀ ਕਿ ਮੈਂ ਕਦੇ ਵੀ ਭਗਵੰਤ ਮਾਨ ਨੂੰ ਤੇ ਉਸਦੀ ਦੱਲੀ ਆਮ ਆਦਮੀ ਪਾਰਟੀ ਨੂੰ ਕਦੇ ਵੋਟ ਨਹੀਂ ਪਵਾਂਗਾ ਭਰਾ ਹੁਣ ਤੇਰੇ ਜਾਣ ਮਗਰੋਂ ਲੋਕ ਬਹੁਤ ਕਹਾਣੀਆਂ ਬਣਾ ਰਹੇ ਪਰ ਸਾਨੂੰ ਕਿਸੇ ਤੇ ਯਕੀਨ ਨਹੀਂ ਜਿਹੜੇ ਤੈਨੂੰ ਦਿਲੋਂ ਪਿਆਰ ਕਰਦੇ ਆ ਉਹਨਾਂ ਨੂੰ ਤੇਰੇ ਤੇ ਹਮੇਸ਼ਾ ਯਕੀਨ ਸੀ ਹੁਣ ਲੋਕ ਪੁਲਿਸ ਜੋ ਮਰਜ਼ੀ ਭੌਂਕੀ ਜਾਵੇ ਪਰ ਭਰਾ ਤੇਰਾ ਬਦਲਾਂ ਵੀ ਜ਼ਰੂਰ ਲੈਣ ਗੇ ਤੈਨੂੰ ਪਿਆਰ ਕਰਨ ਵਾਲੇ ਹੁਣ ਤਾਂ ਸਾਲੇ ਦੱਲੇ ਗਾਨਡੂ ਪੁਲਿਸ ਦੇ ਕੋਲ ਆ ਪਰ ਜਿਸ ਦਿਨ ਬਾਹਰ ਨਿਕਲੇ ਉਦੋਂ ਨਹੀਂ ਬਚਦੇ
@rajgill8579
@rajgill8579 Жыл бұрын
Love you miss you
@ParminderSingh-jz4uf
@ParminderSingh-jz4uf Жыл бұрын
My feelings same bro M totally agreed with you
@HARMAN-TV5911
@HARMAN-TV5911 Жыл бұрын
Es world di raunak c Mera veer😢​@@loveroopkaur
@Ajay__4701
@Ajay__4701 11 ай бұрын
bai same hoya c dorh laun giya c me kpde lah k pjn e lga c te munde di cal ayi kenda sidhu nu marta me dekhya youtube sala ykeen e na hove v aa ki ho giya os din lta kmbn lg gia koi dorh ni layi ghr ake beh giya chup chap mummy ne puchya ki hoya time nl a gia me phone che video chlai mummy nu fda ta te aap ron lg gia 🥺💔te bai schi eda lgda jive ska pra chl gia hove 😭
@chaudharyajnalachaudharyaj5776
@chaudharyajnalachaudharyaj5776 2 жыл бұрын
ਲੋੜ ਤੋਂ ਇ ਜਾਇਦਾ ਮੁੰਡਾ ਸੱਚ ਬੋਲਦਾ 💔🥹🥹 ਇਹੀ ਕਾਰਨ ਬਣਗਿਆ ਯਾਰਾ ਤੂੰ ਸਾਡੇ ਤੋ ਦੂਰ ਹੋ ਗਿਆ 💔
@lalitiwana5554
@lalitiwana5554 Жыл бұрын
Hmm vere 🙏🙏😭💎
@arvindersingh3905
@arvindersingh3905 10 ай бұрын
Right
@KuldeepSingh-ey8dl
@KuldeepSingh-ey8dl 9 ай бұрын
Sahi a
@Dr.AmandeepSingh
@Dr.AmandeepSingh 2 жыл бұрын
Once a legend said "Oh Ankhi Aa Geet Jatt De Sirran Ton Na Launde Chunniya". Rest In Power S. Shubhdeep Singh Sidhu (Sidhu Moose Wala).
@aditithakur67
@aditithakur67 2 жыл бұрын
I never heard him when he was fighting election, was just a fan of his songs. I made my mind that he shouldn't be in politics even without hearing his idealogy. Now after his death when I've been through his interviews, he was a very enlightened young man who had a vision in politics. He was man attached to his roots and knew what people were facing. This loss is much bigger than what we are thinking
@maahbhatti3097
@maahbhatti3097 2 жыл бұрын
Aap indian ho non Muslim ap ho preshan bnta h lekin humy pta ni kya ho gya kahin skoon ni h bhht zyada preshan hn I don't know q even m inko inki death k baad janny lagi hun 💔🇵🇰
@noone8202
@noone8202 2 жыл бұрын
Exactly same feeling I have while watching this interview
@spiritguy3181
@spiritguy3181 2 жыл бұрын
Very true, well said.
@YuezhiTribe
@YuezhiTribe 2 жыл бұрын
I regret that i never listened to him when he was alive, nor professionally nor politically
@kannupreetkaur684
@kannupreetkaur684 2 жыл бұрын
Yes absolutely aditi
@shubhjotsidhu5911
@shubhjotsidhu5911 Жыл бұрын
ਇਹ ਵਾਲੀ ਇੰਟਰਵਿਊ ਤਾਂ ਯਾਦ ਹੀ ਰਹੂ ਯਰ , ਜਿਸ ਦਿਨ ਬਾਈ ਸਾਡੇ ਤੂੰ ਦੂਰ ਚਲਾ ਗਿਆ ਸੀ , ਉਸ ਦਿਨ ਥੋੜਾ ਟਾਈਮ ਪਹਿਲਾਂ ਹੀ ਮੈਂ ਇਹੋ ਇੰਟਰਵਿਊ ਵੇਖ ਰਿਹਾ ਸੀ 🥺💔 MISS UH LEGEND 🥺⛳
@arvindersingh3905
@arvindersingh3905 10 ай бұрын
😢
@hundalsaab3706
@hundalsaab3706 Жыл бұрын
125crore di abadi vicho iko banda dil nu laga c raba ovi tu sade kolo kho laya 😢. legend never die justiceforsidhumoosewala ❤
@preetsandhu0286
@preetsandhu0286 2 жыл бұрын
ਆਦਮੀ ਦੇ ਜਾਣ ਤੋਂ ਬਾਅਦ ਹੀ ਲੋਕ ਸਮਝਦੇ ਹਨ। ਪਹਿਲਾਂ ਕਿਉਂ ਨਹੀਂ।ਇਹ ਹੀ ਸਾਡੀ ਸਭ ਤੋਂ ਵੱਡੀ ਭੁੱਲ ਹੈ। ਕਿੰਨੇ ਹੀਰੇ ਗੁਆਓ ਗੇ। ਇੱਕ ਵੀ ਸਵਾਲ ਦਾ ਜਵਾਬ ਗ਼ਲਤ ਨਹੀਂ ਦਿੱਤਾ।
@sunnyyadav4509
@sunnyyadav4509 Жыл бұрын
😊😊😊😊😊
@sukhsahni2640
@sukhsahni2640 Жыл бұрын
​@@sunnyyadav4509 ik gal sache dillon kihna main 22 de jaan to baad fan ni bnea pihla to c ajj maan hunda apde te v 22 te v
@Ranveer_Singh_sangha03
@Ranveer_Singh_sangha03 Жыл бұрын
22 main te 4th song toh munde nu bohut pasand kerda c Mere bacha nahi koi or menu eve laga c mera apna munda chala geya duniya toh
@MalooksinghJhajj
@MalooksinghJhajj Жыл бұрын
@@Ranveer_Singh_sangha03 k
@Merapeo877
@Merapeo877 Жыл бұрын
A ta theek aa ik heera tusi accident vich v gawaya jehra aj Kal yodha banaya Hoya 😂😂
@umer2901
@umer2901 2 жыл бұрын
Tears are not ending Since 29-05-2022 It is not easy to imagine life without the legend Sidhu Moose Wala. The mind is still thinking and the heart is crying tears of blood that please come back Moose Wala. I'm from Pakistan but still my heart is in Pind Moose Wala Thinking that when He Come Back to Killy aly Haveli Chy..
@aayusharmas_perspective
@aayusharmas_perspective 2 жыл бұрын
Proud to be your fan. No body can beat his goodness. RIP💔
@Pro-dm8dd
@Pro-dm8dd 2 жыл бұрын
Omg,he was very samart very intelligent such young man they killed him 😭😭😭😭😭
@ParminderSingh-jz4uf
@ParminderSingh-jz4uf Жыл бұрын
No ,RIP, rest in peace bro It's ,Rest In Power,
@kirandeepbadhan8433
@kirandeepbadhan8433 2 жыл бұрын
Words.... Assi pyar de khidaari aa sajjna.. Na jitt da zikar na haar da fikar.. hats off to you Sidhu ji.. Always in heart💕💕.. Rest in power✊💫☝️🔥💕❤
@RamandeepSingh-cj5zf
@RamandeepSingh-cj5zf 2 жыл бұрын
ਕਹਿੰਦੇ ਜਿੰਦਗੀ ਦਾ ਦਸਤੂਰ ਹੁੰਦਾ ਏ ਜਿੱਥੇ ਜਾਣਾ , ਜਾਣਾ ਤਾਂ ਜਰੂਰ ਹੁੰਦਾ ਏ ਮਿਹਨਤਕਸ਼ ਬੰਦੇ ਨੂੰ ਮਿਹਨਤ ਦਾ ਗਰੂਰ ਹੁੰਦਾ ਏ ਸਿੱਧੂ ਨੂੰ ਮਾੜਾ ਕਹਿਣ ਵਾਲਿਓ ਸਮਾਂ ਥੋੜਾ ਈ ਫਜ਼ੂਲ ਹੁੰਦਾ ਏ।
@amarjeetkaur5668
@amarjeetkaur5668 2 жыл бұрын
Eh veer ajj sachi chlaa gya 🥲
@johngilljohngill817
@johngilljohngill817 2 жыл бұрын
ਸਦਾ ਜਿਉਂਦਾ ਰਹੇਂਗਾ ਜੱਟਾ ਸਾਡੇ ਦਿਲਾਂ ਵਿੱਚ। ਦਿਲ ਦਾ ਨੀ ਮਾੜਾ ❤❤❤
@gurpreetsinghsandhu1986
@gurpreetsinghsandhu1986 2 жыл бұрын
ਬੰਦਾ ਦਿਲ ਦਾ ਸਾਫ ਸੀ। ਮੂੰਹ ਤੇ ਸੱਚ ਬੋਲਦਾ ਸੀ ਬਸ ਸੱਚ ਬੋਲਣਾ ਸੱਚੇ ਬੰਦੇ ਨੂੰ ਮਾਰ ਗਿਆ। ਰੱਬ ਧੱਕਾ ਕਰ ਗਿਆ। RIP ਸਿੱਧੂ ਮੂਸੇਵਾਲਾ...........
@charanjitkaur4718
@charanjitkaur4718 2 жыл бұрын
BAHATH SAID NEWS EDA KASA MA NAL NHOVA
@theharshkashyap
@theharshkashyap 2 жыл бұрын
@@charanjitkaur4718 tuhada taa na b sidhu di mummy wala 😢💔
@kiranpalsingh2708
@kiranpalsingh2708 2 жыл бұрын
ਬਾਕੀ ਸਭ ਠੀਕ ਪਰ ਰੱਬ ਧੱਕਾ ਨਹੀ ਕਰਦਾ !
@palbadhan1987
@palbadhan1987 2 жыл бұрын
100%
@sarabjeetchowhan1293
@sarabjeetchowhan1293 2 жыл бұрын
Rab ne nahin paapi insaan ne karya
@Aman-cc9pe
@Aman-cc9pe 2 жыл бұрын
ਸਿੱਧੂ ਦਿਲ ਦਾ ਰਾਜਾ ਬੰਦਾ 👌 ਤਾਹੀਂ ਕਹਿੰਦਾ ਦਿਲ ਦਾ ਨੀ ਮਾੜਾ
@Tje760
@Tje760 Жыл бұрын
Very mature and appropriate replies by Sidhu. Legends never die.
@JasleenSandhu-cb4dd
@JasleenSandhu-cb4dd Жыл бұрын
😢❤️❤️💖🥺❤️❤️❤️❤️❤️❤️💔💔💔💔💔💔💔💔💔💔💔💔💔💔💔💔💔💔💔
@harmanvirdi1374
@harmanvirdi1374 2 жыл бұрын
ਫ਼ਕਰ ਬਹੁਤ ਆ ਜਿਨੀ ਬਾਰ ਦੇਖੋ ਦੂਗਣਾ ਹੀ ਨਿਕਲੋਗਾ sidhu ❤️
@hemant88h
@hemant88h 2 жыл бұрын
Such a nice interview , Sidhu bai speaks every single word true ... ALIVE IN HEARTS , AAP JAISA KOI NAI THA , NA HAI AUR NA HI HOGA
@anumsehar7703
@anumsehar7703 2 жыл бұрын
Poltics ne marvaya hy gang k zariye
@owl11
@owl11 2 жыл бұрын
@@anumsehar7703 100%💔🥺
@dhakkarsinghdhakkar6382
@dhakkarsinghdhakkar6382 Жыл бұрын
Yes bro sidhu moose wala zindjaan aa sade ty hamesha rahega
@gurmailbrar4221
@gurmailbrar4221 2 жыл бұрын
❤️ ਦਾ ਨੀ ਮਾੜਾ ਸਾਡਾ ਸਿੱਧੂ ਮੂਸੇਆਲਾ ਮੇਰਾ ਵੀਰਾ ਹਮੇਸ਼ਾਂ ਅਮਰ ਰਹੂਗਾ ਲੋਕ ਰਹਿੰਦੀ ਦੁਨੀਆਂ ਤੱਕ ਯਾਦ ਕਰਨਗੇ ਵੀਰ ਨੂੰ 🙏🙏 ਮੈਂ ਅਰਦਾਸ ਕਰਦਾਂ ਪਰਮਾਤਮਾ ਅੱਗੇ ਕਿ ਓਹ ਸ਼ੁਭਦੀਪ ਸਿੰਘ ਸਿੱਧੂ (ਸਿੱਧੂ ਮੂਸੇਆਲਾ)ਨੂੰ ਦੁਆਰਾ ਨਵਾਂ ਜਨਮ ਦੇ ਕੇ ਏਸ ਜੱਗ ਤੇ ਭੇਜੇ ਤਾਂ ਜੋ ਓਹ ਆਪਣੇ ਅਧੂਰੇ ਸੁਪਨਿਆਂ ਨੂੰ ਪੂਰਾ ਕਰ ਸਕੇ।miss u veer sidhu moosewala😭😭
@lovedeepsingh1239
@lovedeepsingh1239 2 жыл бұрын
♥️♥️♥️♥️ ਸਿੱਧੂ ਦੀਆ ਗੱਲਾ ਚੋ ਹੋਲੀ ਹੋਲੀ ਵਖਤ ਨਾਲ ਠਰੰਮਾ ਆਹ ਗਿਆ ਹੈ.. ਵਧੀਆਂ ਗੱਲ ਆਹ
@shamshersidhu7273
@shamshersidhu7273 2 жыл бұрын
Miss you so much ਵੱਡੇ ਵੀਰ 😭😭😭😭😭😭 ਵੱਡੇ ਵੀਰ ਤੁਸੀਂ ਹਮੇਸ਼ਾਂ ਸਾਡੇ ਦਿਲਾਂ ਦੇ ਵਿੱਚ ਰਹੋ ਗੇ love you so much big bro 😭😭😭😭😭😭😭😭😭
@angrejsingh8600
@angrejsingh8600 2 жыл бұрын
ਹੀਰਾ ਬੰਦਾ ਸੀ ਸਿੱਧੂ ਵੀਰਾ 🌟🌟❤️❤️❤️❤️
@jagga3715
@jagga3715 2 жыл бұрын
ਸਹੀ ਗੱਲਾਂ ਬਾਈ ਸਾਰੀਆਂ ਜੇ ਤੂੰ ਨਾ ਗਾਉਂਦਾ ਹੁੰਦਾ ਕਿਸੇ ਨੇ ਨਾਈ ਪੁੱਛਣਾ ਸੀ ਸਿੱਧੂ ਕੌਣ ਆ ਹੁਣ ਸਾਲੇ ਸੜਦੇ ਆ ਜੀਹਨੇ ਮਾੜਾ ਕਹਿਣੇ ਕੲਈ ਦੇਣਾ ਲੋਕ ਸਾਲੇ ਬੁੱਧੀ ਜੀਵੀ ਬਣੇ ਰਹਿੰਦੇ ਰੋਟੀ ਕੋਈ ਨੀ ਦਿੰਦਾ
@atomicfreq
@atomicfreq 2 жыл бұрын
Balle bai 🔥🔥
@harmanpindiala8528
@harmanpindiala8528 2 жыл бұрын
kzbin.info/www/bejne/epKwimqCZ9-FaZY
@nagmasayyed2057
@nagmasayyed2057 2 жыл бұрын
Other artists only showing off the love for Punjab...they come only for shoot with high security...than leave for abroad or Mumbai... But this guy truly love his pind and stayed there... Legend with zero fakeness... Punjab lost his true son..💔
@adhil4615
@adhil4615 2 жыл бұрын
Distribute above 9 crore to district and 40 lakh in hospital
@mann.at7869
@mann.at7869 2 жыл бұрын
Sidhua mar Jana ethe yaadan reh janiya ..yaadan reh geyian .ah interview 5th vaar dekhi aj Bai di yaad bahut aundi aa.... miss you veereya 😭😭😭😭😭😭😭😭😭😭😭😭😭😭😭😭😭
@rajbirsandhu4993
@rajbirsandhu4993 2 жыл бұрын
Hun tnn sari zindagi dkhna ge 22
@harshdeepsingh_yt
@harshdeepsingh_yt 2 жыл бұрын
MISS YOU BAI🥺💔
@safediwala1439
@safediwala1439 2 жыл бұрын
Bjp walo ne marwa diya moke ka fyda utha ke
@unitycatalog
@unitycatalog 2 жыл бұрын
Gand ghatea Punjab da ik
@sjnmhn
@sjnmhn 2 жыл бұрын
He is making enough money to get his own private security and bullet proof cars, why did not he use it after all those threat calls?
@tushararora5891
@tushararora5891 2 жыл бұрын
🙏🏻🥺
@jott343
@jott343 2 жыл бұрын
Miss you veer ji 😭😭love you 💔💔 baba ma da ਕੱਲਾ ਪੁੱਤਰ ਸੀ Sada veer ਸੀ
@Ankit_Bhushan
@Ankit_Bhushan 2 жыл бұрын
OMG😳🥺Etni chhoti si umar me etna knowledge ☝️😢👑🙏 Legend u my idol ✍️ i am only fan #Legendsidhumoosewala Lifetime 🙏 Legend never die, he alive in our ❤️ always, from Bihar state 🇮🇳 Rehndi duniya tak Legend sidhu moosewala name rahega 🌍 miss u soo much Legend 😭😭😭😭😭😭😭😭😭😭
@harjitsinghdhaliwal9653
@harjitsinghdhaliwal9653 Жыл бұрын
#justiceforsidhumoosewala ਦੁਨੀਆ ਦੇ ਮਨ ਅੱਗੇ ਲੀਡਰਾਂ ਦੇ ਧੰਨ ਅੱਗੇ ਸੂਟਰਾ ਦੀ ਗੰਨ ਅੱਗੇ ਝੁਕੀਆਂ ਨਹੀਂ ਅਸਲੇ ਦਾ ਖੋਫ ਦੇਖ ਅੱਖਾਂ ਮੂਹਰੇ ਮੋਤ ਦੇਖ ਹੁੰਦੀ ਗੰਨ ਲੋਡ ਦੇਖ ਲੁਕੀਆਂ ਨਹੀਂ ।
@harpreetsingh-on3gj
@harpreetsingh-on3gj 2 жыл бұрын
Unfortunately i was not fan of moosewala when he was alive.. but after watching this interview,, i become his big fan
@NoOne-cl8my
@NoOne-cl8my 2 жыл бұрын
Same,,.. mn inka aik song suna tha or bas nam pta tha na kbi inko khin follow kia ab hr interview dekhti hr jgah follow kia 💔💔💔😣
@Muslimah-ve1vq
@Muslimah-ve1vq 2 жыл бұрын
@@NoOne-cl8my SAME
@NoOne-cl8my
@NoOne-cl8my 2 жыл бұрын
@@Muslimah-ve1vq 💔🥺
@vickyvickt1477
@vickyvickt1477 2 жыл бұрын
@@NoOne-cl8my hlo
@khairagagan5029
@khairagagan5029 Жыл бұрын
Veere ਜਦੋਂ ਕਾਹਲੀ ਜਿਹੀ ਪੈਂਦੀ ਦਿਲ ਨੂੰ ਅੱਜ ਵੀ ਵੇਖ ਲੈਂਦਾ ਆਹ interview 😢😢
@supportfarmers4332
@supportfarmers4332 2 жыл бұрын
He was so honest humble real truthful . He was so knowledgeable at this age with a vision. He’ll be missed forever. Definitely he’s a legend.
@gyanmantri4001
@gyanmantri4001 2 жыл бұрын
Kya interview Dita bai ne Har question da ans Sunan yog hai Littrely he was wiser than his age Miss u brother....rip💔
@BaljinderSingh-kn1fs
@BaljinderSingh-kn1fs Жыл бұрын
Rab da roop c sidhu bhai🙏🏻❤️
@amritlalowalia8319
@amritlalowalia8319 Жыл бұрын
HAHAHAHA 🤣🤣🤣
@sukhbal5388
@sukhbal5388 2 жыл бұрын
What a loss to all of us. Our people and govts are not able to digest the truth and have no stamina to bear someone's unbeatable success. Rest in Power Sidhu!! You will be missed and remembered forever. Wish you meet your parents again in another world!!
@jagroopsingh5686
@jagroopsingh5686 2 жыл бұрын
ਕਲਾ ਦੇ ਦਮ ਤੇ ਨਾਮ ਬਣਾੲਿਅਾ ਸਿੱਸੂ ਨੇ ਦੁਨੀਅਾ ਜੋ ਮਰਜੀ ਕਹੇ.
@jagroopsingh5686
@jagroopsingh5686 2 жыл бұрын
@Okay Bye tata ਗਾਹ ਹੋ
@atomicfreq
@atomicfreq 2 жыл бұрын
@Okay Bye tata soja shotu
@harmanpindiala8528
@harmanpindiala8528 2 жыл бұрын
kzbin.info/www/bejne/epKwimqCZ9-FaZacttps://kzbin.info/www/bejne/epKwimqCZ9-FaZY
@farmer295x
@farmer295x 2 жыл бұрын
Kinna saf dil si bande da 💔
@Singhharpal-r2k
@Singhharpal-r2k Жыл бұрын
ਸੰਜੂ ਗਾਣੇ ਤੋ ਮੈ ਸਿੱਧੂ ਸੁਣਨਾ ਸ਼ੁਰੂ ਕੀਤਾ, ਕਿਉਂਕਿ ਸੰਜੈ ਦੱਤ ਦਾ ਮੁਰੀਦ ਹਾਂ। ਪਰ ਮੈਂ ਹੁਣ ਮੈ ਸਿੱਧੂ ਦਾ ਵੀ ਕਾਇਲ ਹੋ ਗਿਆ। ਬੱਸ ਘੈਂਟ ਸੈਲੀਬ੍ਰਿਟੀ ਮੇਰੀ ਹਮੇਸ਼ਾ ਪਸੰਦ ਰਹੀ। ਚਮਕੀਲਾ ਸੋਨੂੰ ਸ਼ਰਮਾ ਨੂੰ ਵੀ ਮੈ ਪਸੰਦ ਕਰਦਾ ਹਾਂ।
@DilbagSingh-ll1es
@DilbagSingh-ll1es 2 жыл бұрын
ਸੱਚੀਆਂ ਗੱਲਾਂ ਹੀ ਕਰ ਗਿਆ ਵੀਰੇ.... ਇਹੀ ਯਾਦ ਰਹਿਣੀਆਂ ਹੁਣ ਵੀਰੇ 😢😢😢😢😢😢😢😢
@madihamirza9278
@madihamirza9278 2 жыл бұрын
Z
@tejindersinghchahal9275
@tejindersinghchahal9275 2 жыл бұрын
ਯਾਦਾਂ ਛੁੱਡ ਗਿਆ ਬਾਈ ਹੁਣ ਤਾਂ ਇਹੀ ਰਹਿ ਗਈਆਂ 😭😭😭😭😂😂
@sharmanimish
@sharmanimish 2 жыл бұрын
Suchi bat
@hansrajsingh1966
@hansrajsingh1966 2 жыл бұрын
I really miss you bro 😭😭😭😭😭😭😭😭😭😭😭😭
@Loveleensidhu
@Loveleensidhu 2 жыл бұрын
Miss you bro😭😭😭
@NANAKPURISINGH
@NANAKPURISINGH 6 ай бұрын
Miss you bai 😢😢😢ਜੱਟਾ ਪਤਾ ਨਹੀਂ ਕਦੋਂ ਆਵੇਗਾ, ਤੇ ਇੰਡਸਟਰੀ ਚ ਕਦੋਂ ਖੌਰੂ ਪਾਏਗਾ। ਪਰ ਜਿਹੜੇ ਜਿਹੜੇ ਨੂੰ ਖੂੰਜੇ ਲਾਕੇ ਗਿਆ ਤੂੰ, ਹਾਲੇ ਤੱਕ ਉਹ ਉੱਠ ਨਹੀਂ ਸਕੇ। ਉਹ ਮੁੜਕੇ ਕਦੇ ਨਾ ਉੱਠਦੇ ਕੇਰਾ ਜਿਹਤੇ ਪਾਤਾ ਭਾਰ। ਤੂੰ ਤੂੰਹੀ ਸੀ ਜੱਟਾ ,ਤੇਰੀ ਜਗਾ ਹਾਲੇ ਵੀ bilboard ਤੇ ਆ, ਕੋਈ ਤੇਰੇ ਉਪਰ ਨਹੀਂ ਆ, ਤੂੰ ਬਾਜ ਆ ਜਿਹੜਾ ਅਸਮਾਨ ਨੂੰ ਚੀਰ ਕੇ ਰੱਖ ਦਿੰਦਾ। ਕੌਣ ਕਹਿੰਦਾ ਤੂੰ ਮਰ ਗਿਆ, ਤੂੰ ਅਮਰ ਆ ਜੱਟਾ, ਤੇ ਸਦੀਆਂ ਤੱਕ ਤੇਰਾ ਐਵੇਂ ਹੀ ਉੱਚਾ ਰੁਤਬਾ ਰਹੇਗਾ। ਜਿਹੜੇ ਤੂੰ ਗਾਣੇ ਲਿਖ ਗਿਆ ਤੇ ਗਾ ਗਿਆ, ਉਹਦੀ ਕਾਪੀ ਕਰਨੀ ਵੀ ਕਿਸੇ ਦੇ ਬੱਸ ਦੀ ਗੱਲ ਨਹੀਂ। ਰੱਬ ਨੇ ਇੱਕੋ ਇੱਕ ਪੀਸ ਬਣਾਇਆ ਸੀ ਇੰਡਸਟਰੀ ਦਾ ਕਿੰਗ ਸਿੱਧੂ moseala।
@Motherearth99447
@Motherearth99447 2 жыл бұрын
सत्य कभी नही मारा सकता ,वो किसी भी रूप में आके , जन्म लेके दुगने पावर से अपनी सात्विकता को अंजाम देके रहेगा । ईमानदारी की।आत्मा कभी नही मरती ।💟🙏✅💫🕊️🌍
@jassdeep5732
@jassdeep5732 2 жыл бұрын
Bhut samjdar bnda j sidhu gallan bhut sahi kahiya💯🙏
@rajdeepkaur8193
@rajdeepkaur8193 Жыл бұрын
Jaata never fold never back down,,bai tenu sun k energy aundi aa ik positive vibes❤️🥰💔💔miss u jaata ❤️
@bindabassian3814
@bindabassian3814 2 жыл бұрын
ਬੰਦਾ ਘੈਂਟ ਆ ਯਰ ਸਿੱਧੂ ਲੋਕਾਂ ਨੇ ਕਦਰ ਨਹੀਂ ਪਾਈ 🚀🚀
@poonampayal3821
@poonampayal3821 2 жыл бұрын
25:26-25:36- his intuitions 🔥🔥
@aforanatomywithvikram5184
@aforanatomywithvikram5184 2 жыл бұрын
Rab da hi banda parava He knows everything ♥️♥️♥️♥️
@RajuSingh-nl1mx
@RajuSingh-nl1mx 2 жыл бұрын
ਸਿੱਧੂ ਤਾਂ ਮਾਨਸਾ ਨੂੰ ਇੱਕ ਬਰੈੱਡ ਬਣਾ ਦਿੰਦਾ ਜੇਹੜੇ ਬੰਦੇ ਨੇ ਕਨੇਡਾ ਤਾਈਂ ਥੱਕ ਪਾਈ ਤੀ ਬਿਨਾਂ ਕਿਸੇ ਸਹਯੋਗ ਤੋਂ ਬਿਨਾਂ
@vashmakhansidhu...6482
@vashmakhansidhu...6482 2 жыл бұрын
Veere rehndi duniya te kadde tainu bhul ni pange.....Tu sachi sada dil te nede rahuga.....I love you bro....kash ik bari tainu mil pati.....😭😭😭😭 Allah tainu uper khush rakhe....🥺🤲🏻🥺
@moosajattnahimukna
@moosajattnahimukna Жыл бұрын
ਜੱਟਾ ਇਕ ਮਾਖਤਾ ਤੂੰ ਆਪਣੇ ਆਪ ਨੂੰ ਸਾਂਭ ਲੈਂਦਾ ਜੱਟਾ ਕੋਈ ਤਾਂ ਪੰਜਾਬ ਦਰਦੀ ਮਿਲਿਆ ਸੀ ਪੰਜਾਬ ਨੂੰ
@rajpreetkaur1993
@rajpreetkaur1993 2 жыл бұрын
Proud to be a Sidhu fan❤️🧿
@Aman-cc9pe
@Aman-cc9pe 2 жыл бұрын
ਸਤ ਸ਼੍ਰੀ ਅਕਾਲ ਭੈਣਜੀ 🙏
@manutiwana7302
@manutiwana7302 2 жыл бұрын
hnji bhen ji
@harseeratsingh8
@harseeratsingh8 2 жыл бұрын
🔥🔥🔥🔥
@HoneySingh-vl9sn
@HoneySingh-vl9sn 2 жыл бұрын
Bai sidhu bhout mature hai hor singer nalo
@MandeepSingh-ev8pe
@MandeepSingh-ev8pe 2 жыл бұрын
Sidhu moosewala 🔥✍️
@kaur2322
@kaur2322 2 жыл бұрын
ਹਏ ਰੱਬਾ ਮੈ interview ਦੇਖਦੀ ਭੁੱਲ ਗਈ ਕੀ ਇਹ ਇਨਸਾਨ ਦੁਨੀਆ ਵਿਚ ਨਹੀ ਹੈ ਹਏ ਰੱਬਾ ਬੁਹਤ ਗੱਲਤ ਕੀਤਾ😢😢
@Raj-fearless
@Raj-fearless 3 ай бұрын
Same Feeling aa Yaar Ki Kraya Jawe Sachi Yakeen Nhi Aunda Hna ❤
@manindermadahar24
@manindermadahar24 Жыл бұрын
ਸਹੀ ਗਲ ਆ ਵੀਰ ਸਿੱਧੂ ਨੂੰ ਇਹ ਵਰਦਾਨ ਸੀ ਅੱਗੇ ਹੋਣ ਵਾਲਾ ਸਿੱਧੂ ਨੂੰ ਦਿੱਖ ਜਾਦਾ ਸੀ last raid ਵੀ ਤਹੀ kadia ਸੀ ਰੱਬ ਵੱਲੋਂ ਦਾਤ ਸੀ ਸਿੱਧੂ ਨੂੰ ਜੇ ਕੀਤੇ 5, 10 ਸਾਲ ਹੋਰ ਜੀ ਜਾਦਾ ਪੰਜਾਬ ਦੀ ਨੌਜਵਾਨੀ ਨੂੰ ਸਿੱਧੇ ਰਸਤੇ ਪਾ ਜਾਦਾ ਸਭ ਤੋਂ ਵੱਡਾ ਨੁਕਸਾਨ ਪੰਜਾਬ ਦੀ ਨੌਜਵਾਨੀ ਦਾ ਹੋਇਆ ਸਿੱਧੂ ਦੇ ਜਾਣ ਨਾਲ
@amritlalowalia8319
@amritlalowalia8319 Жыл бұрын
ACHA OHNU DIS JAANDA C SBKUJ OH JAANIJAAN C ?? DARBAR SAHIB DE JIHNA NE ATTACK KRVAAYE, OH CONGRESS DE RAHUL GANDHI NU AAPNE PEYO BNAA LEYA C OHNE OH TE DISEYA NAHI ? LAKH LAAHNTAA THODE WARGE LOKAA TE DEVTAA BNAA RAKHEYA KHACH BANDE NU
@Cartoon_video.1993
@Cartoon_video.1993 9 ай бұрын
​​@@amritlalowalia8319tahde varge dal damag nhi smaj sakde na bokyea karo
@Cartoon_video.1993
@Cartoon_video.1993 9 ай бұрын
​@@amritlalowalia8319sunda kyu fer apde pyu di interview
@amritlalowalia8319
@amritlalowalia8319 9 ай бұрын
@@Cartoon_video.1993 KI GAL SACHII GAL YE MIRCH KYO LAGG GAYI TERI GAAN** CH 🤣🤣
@mannboy759
@mannboy759 2 жыл бұрын
Sidhu great person 👍👍👍❤️❤️❤️
@markushairstudio2935
@markushairstudio2935 2 жыл бұрын
Jo v likhya ohi sach hoya ❣️ Jina chir likhugi eh sach likhugi hora vangu kalam gulam nhi meri #sidhumoosewala ❣️
@JapRecords_official
@JapRecords_official 9 ай бұрын
ਬਾਈ ਹੁਣ ਤੇਰੇ ਤੇ ਕੋਈ ਪਰਚਾ ਨਹੀਂ ਹੋਣਾ,,29may ...ਬਸ ਤੈਨੂੰ ਮਾਰ ਦਿੱਤਾ ਜਾਵੇਗਾ 😔😭😢😢😭😭💔
@KuldeepSingh-ey8dl
@KuldeepSingh-ey8dl 9 ай бұрын
Samjh nai lggi veere tere comment di?
@JapRecords_official
@JapRecords_official 9 ай бұрын
@@KuldeepSingh-ey8dl veer sidhu ne parche di gal kiti c interview ch scapegoat song bare,, main ussse da ਜਵਾਬ ਦੇ ਰਿਹਾ c ਕੇ,,ਬਾਈ ਹੁਣ ਤੇਰੇ ਤੇ ਕੋਈ ਪਰਚਾ ਨਹੀਂ ਹੋਣਾ,,29may ...ਬਸ ਤੈਨੂੰ ਮਾਰ ਉਂ ਜਾਵੇਗਾ 😔😭😢😢😭😭
@aishwaryaa7317
@aishwaryaa7317 2 жыл бұрын
He was fearless, powerful and real. He was the game changer in the industry. His consistency as an artist was scary. Sidhu Moosewala dominated/ruled the industry like a king. He was just 28. Rest Easy LEGEND. You've left behind an unparalleled Legacy.🕊❤️ His confidence and belief were often mistaken for ego, arrogance. He did what he said. The world salutes you forever, for taking stand, never bending down and never stepping back. He had the guts to speak about topics which others never could, and never will. There can never be another one ever....because they need to be ballsy to be a 'Sidhu Moosewala' in this cowardly and corrupted society. He was INVINCIBLE.🕊
@nav1519
@nav1519 2 жыл бұрын
Rai, aishwaryaa
@ImJidionDaddy
@ImJidionDaddy 2 жыл бұрын
well said
@gkg6711
@gkg6711 2 жыл бұрын
Wow well said!! 👍🏻👍🏻
@lovleenkour1617
@lovleenkour1617 2 жыл бұрын
Banda hmesha sach bolda c ...ohda sach hi ohnu mehnga pey gya😭😭😭 Chlo iss gll da Maan hai k ..jine chir reha ...hikk thokk k reha✌️✌️ #justiceforsidhumoosewala 💔💔🥺🥺
@harmandhindsa6371
@harmandhindsa6371 5 ай бұрын
Bahut Gaint INTERVIEW Bhai G ❤👌
@Iamvikram5443
@Iamvikram5443 2 жыл бұрын
Sidhu is legend. Always living in ❤💞 hearts. Punjabi industry change krte si sidhu warga banda ni aana dwara. Sidhu di family nu blessings🙏 di lod hai. RIP, living legend ethe hi aa Sidhu sab de dil wch
@Parneet_1
@Parneet_1 2 жыл бұрын
Sidhu tells facts 🔥🔥
@Shine_2010
@Shine_2010 2 жыл бұрын
So much down to earth person , he will always remain in our hearts, listen him first time, i feel so much relatable bhai g 's all thoughts , miss uh bhai g , May God bless his soul rest in peace 🙏🙏🙏🙏
@bablihundal5843
@bablihundal5843 2 жыл бұрын
Heera bnda sidhu yrrr. Je 10 ennu psnd ni krde taa oh v apne ustaad kr k . Pr 90 da pura pyr aw .
@harmanpindiala8528
@harmanpindiala8528 2 жыл бұрын
kzbin.info/www/bejne/epKwimqCZ9-FaZacttps://kzbin.info/www/bejne/epKwimqCZ9-FaZY
@pahadirapstarrahulmaira
@pahadirapstarrahulmaira 11 ай бұрын
He is so intelligent, so mature Legend sidhumoosewala ❤❤
@sahilgill921
@sahilgill921 2 жыл бұрын
Sidhu mooseWala ji 🙏🇮🇳 Love 👌
@spade5752
@spade5752 2 жыл бұрын
He is the real GOAT. How wise he was and the love for his Punjab. His killing is a disgrace.
@uswildlife9
@uswildlife9 2 жыл бұрын
He ended the interview with a great song’Everybody hurts’…. 💕💕
@mr.ahmedfarooq5113
@mr.ahmedfarooq5113 2 жыл бұрын
Our legend never Die ...SIDHU is Always in our Heart 😭😭😭😭😭😭❤️❤️❤️❤️❤️
@GurpreetSingh-lk8mn
@GurpreetSingh-lk8mn 2 жыл бұрын
ਪ੍ਰਮਾਤਮਾਂ ਸਿੱਧੂ ਵੀਰ ਤੇ ਮਿਹਰ ਭਰਿਆ ਹੱਥ ਰੱਖੇ god bless u veer 🙏🙏🙏
@gurinderkaur24
@gurinderkaur24 2 жыл бұрын
Tuhadi nhi suni rab ne
@jobansingh2374
@jobansingh2374 2 жыл бұрын
Sachi ni suni
@ovepreetkaurhahal2918
@ovepreetkaurhahal2918 2 жыл бұрын
😭😭
@PrinceKandholeWalaOfficial
@PrinceKandholeWalaOfficial 2 жыл бұрын
😭
@raghuraja9883
@raghuraja9883 2 жыл бұрын
😭😭😭
@officialsidhufan0
@officialsidhufan0 2 жыл бұрын
Tu dil de nede c , hai te hmesha rhega bai . ❤️ love u bro . Rest in power champ.
@rashansidhu7153
@rashansidhu7153 2 жыл бұрын
Its really difficult to believe 😢RIP 😭, He will always be at top and always live in our heart ,deep respect for him❤️, Legend will be legend Sach janeo hun ta music industry de king bina sb kuj adura lgda kuj hun boln lai hi nai reha,😭💔 sach bolda ,Hikh thok k bolda c sada veer😭taraki jari ni gar madde loka toh😢
@taljinderkaur3625
@taljinderkaur3625 Жыл бұрын
Love you jatta. Miss you so much. Eh bewakoof duniya kdi tenu jyonde nu samajh nai ski. Hun jhiotha afaoa jta k sab apo apne paass lag gye ne mgr tu sade dila cho nai janda kdi. Ik din v eda da nai hunda k tenu dekh k rona na niklya hoye. Wapis aja jatta
@MrSingh-jt6qm
@MrSingh-jt6qm 2 жыл бұрын
Bilkul sahi keha sidhu bai 💪💪⛳⛳
@yuvisingh6947
@yuvisingh6947 2 жыл бұрын
Biggest thing out of panjab that stayed in panjab. Death is not of the physical body it’s of the consciousness - sant jarnail singh bhindrawala sidhu may not be in his body but his consciousness was clear, he is immortal because his message and voice will live on forever. Inspired me to work hard get where I want to be and represent my community as he did 💪🏽❤️
@Rayan-yt5uk
@Rayan-yt5uk 2 жыл бұрын
🤦‍♀️
@yuvisingh6947
@yuvisingh6947 2 жыл бұрын
@@Rayan-yt5uk what? Why you put that emoji?
@sweetscience3770
@sweetscience3770 2 жыл бұрын
@@yuvisingh6947 cuz he's a Hindu Nationalist that's reminded of the atrocities his people committed when he hears words like "khalistaan" or "Sant Jarnail Singh Bhindrawale"
@gurmailbrar4221
@gurmailbrar4221 2 жыл бұрын
ਸੱਚਾ ਸੁੱਚਾ ਹੀਰਾ ਬੰਦਾ ਮਾਰਤਾ ਜਾਲਮਾਂ ਨੇ ਪੰਜਾਬ ਲਈ ਖਾਸ ਕਰ ਆਪਣੇ ਇਲਾਕੇ ਪ੍ਰਤੀ ਦਰਦ ਸੀ ਜੱਟ ਦੇ ਦਿਲ ਵਿੱਚ ਓਹ ਕੁਝ ਨਾ ਕੁਝ ਕਰਨਾ ਚਾਹੁੰਦਾ ਸੀ ਓਹਨਾਂ ਲੋਕਾਂ ਵਾਸਤੇ ਜਿੰਨ੍ਹਾਂ ਨੂੰ ਅਕਸਰ ਦੂਜੇ ਜਿਲ੍ਹਿਆਂ ਵਾਲੇ ਲੋਕ ਸਾਡੇ ਬਠਿੰਡਾ ਮਾਨਸਾ ਨੂੰ ਬੈਕਵਾਰਡ ਕਹਿ ਕੇ ਪੁਕਾਰਦੇ ਨੇ, ਸਿੱਧੂ ਵਰਗਾ ਹੋਣਹਾਰ ਨਾ ਤਾਂ ਮਾਪਿਆਂ ਨੂੰ ਪੁੱਤ ਮਿਲਣਾ ਔਰ ਨਾ ਹੀ ਲੋਕਾਂ ਦਾ ਫਿਕਰਮੰਦ ਇਨਸਾਨ ਅਫਸੋਸ ਆ ਕਿ ਸਾਡੇ ਲੋਕ ਸਿੱਧੂ ਨੂੰ ਸਮਝ ਹੀ ਨੀ ਪਾਏ ਜਦ ਦਾ ਬਾਈ ਗਿਆ ਏਸ ਸੰਸਾਰ ਤੋਂ ਓਦਨ ਦਾ ਕਲੇਜਾ ਪਾਟਿਆ ਪਿਆ ਜਮਾਂ ਰੱਬ ਤੇ ਵੀ ਗੁੱਸਾ ਆ ਰਿਹਾ ਕਿ ਓਹਨੇ ਐਡਾ ਕਹਿਰ ਕਿਉਂ ਕੀਤਾ।😭😭💔💔
@harrysingh560
@harrysingh560 2 жыл бұрын
RIP LEGEND ❤️ you’re my favourite singer, always stayed humble and down to earth 😞❤️ Waheguru apne charna ch jagah bakhsan 🙏
@princebantai
@princebantai 2 жыл бұрын
Rip sidhumoosewala masterpiece Punjabi industry legend 😭😭😭😘😘😘🥰🥰
@springs8725
@springs8725 2 жыл бұрын
Wiser than his times! God bless you angel!
@PradeepKumar-hq8ut
@PradeepKumar-hq8ut 2 жыл бұрын
Sidhu Moosewala will always be Live in our hearts ❤️❤️❤️ Rest In Peace Legend 🙏🙏
@FreeGuy_Punit
@FreeGuy_Punit 2 жыл бұрын
Never fails to win our heart by his songs ❤️❤️ And there was't a single day when i feel bored by his songs 😭😭 RIP G.O.A.T. 💙💙
@Punjabisurma
@Punjabisurma 2 жыл бұрын
ਰਤਨ ਧਾਲੀਵਾਲ ਬਾਈ ਜੀ ਸਿੱਧੂ ਮੂਸੈ ਵਾਲਾ ਬਹੁਤ ਹੀ ਹੀਰਾ ਬੱਦੇ ਆ
@speedrecords2218
@speedrecords2218 2 жыл бұрын
Nice sidhu moose wala Punjab Lover singer 😊 ❣️
@harmanpindiala8528
@harmanpindiala8528 2 жыл бұрын
kzbin.info/www/bejne/epKwimqCZ9-FaZacttps://kzbin.info/www/bejne/epKwimqCZ9-FaZY
@shergilltv316
@shergilltv316 2 жыл бұрын
Aj chla gya 😩😭
@speedrecords2218
@speedrecords2218 2 жыл бұрын
@@shergilltv316 ha Yaar wmk🙏
@enjoygamingideas
@enjoygamingideas 2 жыл бұрын
Yrr j kya hogya hai ajj 😭😭
@morwalvlogs
@morwalvlogs 2 жыл бұрын
Yar bhai sidhu 😥😥😥
@finehumanbeing3506
@finehumanbeing3506 2 жыл бұрын
Will miss your forever brother. RIP legend.
@iqratahir5766
@iqratahir5766 2 жыл бұрын
Kya banda tha kya soch thi next level sach main sub sidhu bhai ke level ka soch nahi sakte the isliye asaan kam kiya apni soch badalne ki bajai uski soch ko khatam krdia har question ka barabar jawab aftr his death i know who was sidhu became his fan never heard his songs but now feeling bad why i was not his fan when he was alive heera banda si big loss of humanity 😭😭😭😭😭😭
@naveensindhu022
@naveensindhu022 2 жыл бұрын
🌴🌴The best reply for every questions, osm justification❤️👌
@hxrprxt
@hxrprxt 2 жыл бұрын
This guy was so straightforward! Unlike any other politician! Too young to go!
@Sukhdeep_kaur1
@Sukhdeep_kaur1 2 жыл бұрын
Rabh sache bndeya nu hmesha avde kol pehla he bla lainda bcz ess duniya ch sche bndeya lyi tha ni hundi 🙏💔but #wewantjusticesidhumoosewala
@sayyad9897
@sayyad9897 2 жыл бұрын
Such a pure heart ♥️ this guy had .. people who talk straight always face hatred from this selfish world 🌎.. rip bro 🪦 you were a legend indeed
@manrajveersingh8142
@manrajveersingh8142 2 жыл бұрын
Evi ni dunia legend kehndi 🔥🔥🔥 sidhu ✌
@pixie5472
@pixie5472 2 жыл бұрын
He knew something that nobody else knew. His murder was clearly political. May his angel soul rest in heaven. 💜 Om shanti.
@syntheticsilkwood2206
@syntheticsilkwood2206 2 жыл бұрын
I'm here after the unfortunate news of his death and this is so informative The political parties killed him for their own selfish reasons Hell is definitely a place on earth!!
@ekanek..9431
@ekanek..9431 2 жыл бұрын
Me too its ugly.how bjp used the opportunity of app making a mistake and they killed him and now there are all over the media accusing aap.... saale chakke
@Karma_dorjay
@Karma_dorjay 2 жыл бұрын
No political has nothing to do with his killing. Stop being a typewriter CBI .let the police do the thing. Some gangsters have already claimed the killing
@yashtuteja5897
@yashtuteja5897 2 жыл бұрын
Bro gangsters killed them
@Gagandeepkaur-cf1je
@Gagandeepkaur-cf1je 2 жыл бұрын
Bhagwant maan nu v sawaal a ..security vaps kion lyi ...agle din hi maar ditta geya ...point to be noted
@yashtuteja5897
@yashtuteja5897 2 жыл бұрын
@@Gagandeepkaur-cf1je security kali ohdi ni hati te ena gangstara ne jado sandeep nanglambia nu mareya isi tarah ohdo kithe gye si tuc sare vese jo vi hoya maada hoya sarkar puri tarah ta ni par kite na kite edi vi galti hai rip🙏
@paramvirsingh1339
@paramvirsingh1339 2 жыл бұрын
Sidhu is legend 🔥...right answers 🤙❤️
@AvtarNirman
@AvtarNirman 8 ай бұрын
ਵਾਹਿਗੁਰੂ ❤
@alamalkhan
@alamalkhan 2 жыл бұрын
RIP BROTHER YOU WILL ALWAYS REMAIN IN OUR HEARTS U WILL NEVER BE forgotten DEEP RESPECT
@pindadeclub4119
@pindadeclub4119 2 жыл бұрын
❤️❤️❤️ सोच नू सलाम वीर जी
@umarabdullah7486
@umarabdullah7486 2 жыл бұрын
A man with golden 🖤
@jaswinderjaswinder9101
@jaswinderjaswinder9101 2 жыл бұрын
Sidhu moosewala sahi gal karda te sachi 👍👌💯❤🙏🏼
@harmanpindiala8528
@harmanpindiala8528 2 жыл бұрын
kzbin.info/www/bejne/epKwimqCZ9-FaZacttps://kzbin.info/www/bejne/epKwimqCZ9-FaZY
@navrajsinghkhairaclass8tha903
@navrajsinghkhairaclass8tha903 2 жыл бұрын
Sidhu moosewala zindabad ❤️
@AmandeepSingh-tn7dd
@AmandeepSingh-tn7dd Жыл бұрын
Legend sidhu mosewala 😢😢😢 bs hor koe word nii mere kol
@sidhu221
@sidhu221 2 жыл бұрын
Sidhu moose wala zindabad bruh 🙂⛳
Show with Manjinder Makha | Sidhu Moosewala | EP 222 | Talk with Rattan
59:01
How Strong Is Tape?
00:24
Stokes Twins
Рет қаралды 96 МЛН
99.9% IMPOSSIBLE
00:24
STORROR
Рет қаралды 31 МЛН
Support each other🤝
00:31
ISSEI / いっせい
Рет қаралды 81 МЛН
Sidhu Moosewala | Exclusive Interview | Dil Da Ni Mada | Bollywood Tadka Punjabi
30:09
Bollywood Tadka Punjabi
Рет қаралды 1,5 МЛН
Sidhu Moosewala | Exclusive Interview|  Off Screen | Akshraat Films
24:15