Sidhu Moose Wala | ਮੂਸੇਆਲੇ ਨੂੰ ਅੱਜ ਦੋ ਸਾਲ ਹੋ ਗਏ, ਉਸਦੀ ਥਾਂ ਕੋਈ ਨਹੀ ਲੈ ਸਕਦਾ | Dhadrianwale

  Рет қаралды 24,974

Emm Pee

Emm Pee

Ай бұрын

For all the latest updates, please visit the following page:
ParmesharDwarofficial
emmpee.net/
~~~~~~~~
This is The Official KZbin Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.com/us/app/dhadr...
For Android Devices: play.google.com/store/apps/de...
~~~~~~~~
Facebook Information Updates: / parmeshardwarofficial
KZbin Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#sidhumoosewala

Пікірлер: 135
@user-hl2oo4gm3f
@user-hl2oo4gm3f Ай бұрын
100 ਸਚਾਈ ਆ ਸਿੱਧੂ ਦੀ🎉ਥਾ🎉ਕੋਈ ਨਹੀ🎉ਲੈ🎉ਸਕੀਅ
@jaspreetbhullar8398
@jaspreetbhullar8398 Ай бұрын
ਅੱਜ ਵੀ ਸਿੱਧੂ ਵੀਰ ਨੂੰ ਯਾਦ ਕਰਕੇ ਅੱਖ ਰੋਂਦੀ ਹੈ 😢😢 ਸੱਚੇ ਪਾਤਸ਼ਾਹ ਸਿੱਧੂ ਵੀਰ ਦੇ ਮਾਪਿਆਂ ਤੇ ਨਵੇਂ ਜੰਮੇ ਬੱਚੇ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ 🙏🙏
@jatinderguraya6410
@jatinderguraya6410 Ай бұрын
💔😢ਸਿੱਧੂ ਜੱਟਾਂ ਅੱਜ ਦਾ ਦਿਨ ਬਹੁਤ ਔਖਾ ਓਹੀ ਟਾਈਮ ਅੱਖਾਂ ਅੱਗੇ ਘੁੰਮ ਰਿਹਾ ਜੱਟਾ ਸਾਹ ਲੈਣਾ ਵੀ ਔਖਾ 💔🥺🙏
@agnostic4806
@agnostic4806 Ай бұрын
ਧੰਨਵਾਦ ਭਾਈ ਸਾਬ ਸਾਡੇ ਭਰਾ ਸਿੱਧੂ ਮੂਸੇਵਾਲੇ ਲਈ ਬਹੁਤ ਸੋਹਣੇ ਸ਼ਬਦਾਂ ਚ ਸ਼ਰਧਾਂਜਲੀ ਦੇਣ ਲਈ !!! ❤❤❤
@parmjeetdha3681
@parmjeetdha3681 Ай бұрын
ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਬਹੁਤ ਹੀ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏
@KamaljitKaur-fy3uu
@KamaljitKaur-fy3uu Ай бұрын
ਸੱਚਮੁੱਚ ਜੀ 🙏 ਮੂਸੇ ਵਾਲੇ ਨੂੰ ਸ਼ਰੀਰਕ ਤੌਰ ਤੇ ਮਾਰ ਦਿੱਤਾ ਪਰ ਲੋਕ ਦਿਲਾਂ ਵਿੱਚ ਤਾਂ ਉਹ ਜੀਅ ਉੱਠਿਆ ਹੈ ਤੇ ਸਦੀਆਂ ਤੱਕ ਜਿੰਦਾ ਰਹੇਗਾ 👍 ਦੁਨੀਆਂ ਦਾ ਪਹਿਲਾ ਸਿਤਾਰਾ ਜਿਸ ਦੀ ਫੈਨ ਫੌਲੋਇੰਗ ਉਸਦੇ ਜਾਣ ਤੋਂ ਬਾਅਦ ਵੀ ਵਧ ਰਹੀ ਹੈ 🙏
@ManjitKaur-wl9hr
@ManjitKaur-wl9hr Ай бұрын
ਲੋਕਾਂ ਦਾ ਹਰਮਨ ਪਿਆਰਾ ਕਲਾਕਾਰ ਸਿੱਧੂ ਮੂਸੇਵਾਲਾ, ਆਪਣੀ ਸਪਸ਼ੱਟਤਾ ਕਰਕੇ ਅੱਜ ਵੀ ਲੋਕ ਦਿਲਾਂ ਚ ਜਿਉਂਦਾ 🙏
@SeeratkaurPanjaabi
@SeeratkaurPanjaabi Ай бұрын
Spastta ki hunda
@SeeratkaurPanjaabi
@SeeratkaurPanjaabi Ай бұрын
Panjaabi ch vjaht hunda
@gurbindersingh8553
@gurbindersingh8553 Ай бұрын
ਸਿੱਧੂ ਮੂਸੇਵਾਲਾ ਅੱਜ ਵੀ ਦਿਲਾਂ ਵਿੱਚ ਜਿਉਂਦਾ ਹੈ
@gurjeetkaur9238
@gurjeetkaur9238 Ай бұрын
ਵਾਹਿਗੁਰੂ ਜੀ🙏😭😭🙏ਭਾਵੇਂ ਮੈਂ ਸਿੱਧੂ ਨੂੰ ਕਦੇ ਸੁਣਿਆ ਨਹੀਂ ਸੀ ਕਿਉਂਕਿ ਮੈਂ ਗੀਤ ਘੱਟ ਹੀ ਸੁਣਦੀ ਹਾਂ ਹੁਣ ਵੀ ਪਰ ਉਸ ਦੀ ਮੌਤ ਵਾਲੇ ਦਿਨ ਬਹੁਤ ਰੋਈ ਬਹੁਤ ਉਦਾਸ ਹੋਈ ਕਿਉਂਕਿ ਮੇਰੇ ਮੇਰੇ ਬੱਚੇ ਉਸਦੇ ਸਾਰੇ ਗੀਤ ਸੁਣਦੇ ਹਨ ਪਰ ਉਸਦੇ ਜਾਣ ਤੋਂ ਬਾਦ ਮੈਂ ਉਸਦੀਆਂ ਗੱਲਾਬਾਤਾਂ ਨੈਣ ਤੇ ਸੁਣੀਆਂ ਗੀਤ ਸੁਣੇ ਅਹਿਸਾਸ ਹੋਇਆ ਕਿ ਕਿੰਨਾਂdown to earth cਸਾਦਾਪਨ ਸਾਫਦਿਲ ਸੀ 🙏🙏😭😭ਵਿਛੜ ਗਿਆਂ ਦੀਆਂ ਯਾਦਾਂ 😭😭😭😭😭😭😭
@baljeetsidhu67
@baljeetsidhu67 Ай бұрын
ਬਿਲਕੁੱਲ ਜੀ ,ਸਿੱਧੂ ਬਾਈ ਦੀ ਥਾਂ ਕੋਈ ਨਹੀਂ ਲੈ ਸਕਦਾ ਉਹ ਆਪਣੀ ਸਚਾਈ ਕਰਕੇ ਅੱਜ ਵੀ ਲੋਕਾਂ ਦੇ ਦਿਲਾਂ ਵਿੱਚ ਜਿਉਦਾਂ ਹੈ
@AmandeepKaur-ju1zy
@AmandeepKaur-ju1zy Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰਨੀ ਜੀ ਸੱਚ ਕੌੜਾ ਹੁੰਦੈ ਪਰ ਵਿੱਚ ਮਿਠਾਸ ਬਹੁਤ ਹੁੰਦੀ ਹੈ ਇਸ ਤਰ੍ਹਾਂ ਦਾ ਬੰਦਾ ਸਿੱਧੂਮੁੱਸੇਵਾਲਾ ਸੀ।
@parmjeetdha3681
@parmjeetdha3681 Ай бұрын
ਗੁਰ ਰੂਪ ਗੁਰ ਪਿਆਰੀ ਸਾਰੀ ਸਾਧ ਸੰਗਤ ਜੀ ਸਾਂਝੀ ਫਤਹਿ ਪ੍ਰਵਾਨ ਕਰੋ ਜੀ 🙏🙏🙏🙏🙏🙏
@GagandeepSingh-ke6iy
@GagandeepSingh-ke6iy Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
@preetsidhu1107
@preetsidhu1107 Ай бұрын
Bhai ji sachi Sacha Banda Dil vch vas jnda nhi nikal da jad Tak sha nhi ruk da ....bhut Miss kr da miss u jatta tu nhi mit da ❤❤❤
@jagtarsingh1712
@jagtarsingh1712 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@HarpreetKaur-pk5go
@HarpreetKaur-pk5go Ай бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@GURJOTSIDHU630
@GURJOTSIDHU630 Ай бұрын
Miss U Sidhu Y ❤👑
@GurpreetSingh-zi1hx
@GurpreetSingh-zi1hx Ай бұрын
ਵਾਹਿਗੁਰੂ ਜੀ 🌹 🙏🌹 ਵਾਹਿਗੁਰੂ ਜੀ 🌹 🙏
@abhiyuvikaur8186
@abhiyuvikaur8186 Ай бұрын
Wah ji wah Bhai Saab ji 👍👌
@harinderkaur5075
@harinderkaur5075 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏 ਸਿੱਧੂ ਪੁੱਤਰ ਆਮ ਨਹੀਂ ਕੋਈ ਰੱਬੀ ਰੂਹ ਸੀ ਜੋ ਸੱਚ ਕਹਿਣ ਤੋਂ ਕਦੇ ਵੀ ਪਿੱਛੇ ਨਹੀਂ ਹਟਿਆ। ਭਾਈ ਸਾਹਿਬ ਜੀ ਨੇ ਬਹੁਤ ਹੀ ਸ਼ਲਾਘਾਯੋਗ ਸ਼ਬਦਾਂ ਨਾਲ ਸਿੱਧੂ ਮੂਸੇਵਾਲ ਨੂੰ ਸ਼ਰਧਾਂਜਲੀ ਦਿੱਤੀ।
@amirksinghamirksingh6772
@amirksinghamirksingh6772 Ай бұрын
ਵਾ ਜੀ ਵਾ ਕਮਾਲਾ ਕੁਦਰਤ ਜਿੰਦਾਬਾਦ💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪📯📯📯📯📯📯📯📯📯📯📯📯👍👍👍👍👍👍👍👍👍👍👍👍👍👍💐💐💐💐💐💐💐💐💐💐💐💐💐💘💘💘💘💘💘💘💘💘💘💘💘💘💘💕💕💕💕💕💕💕💕💕💕💕🌷🌷🌷🌷🌷🌷🌷🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏📯📯📯📯📯📯📯📯📯📯📯📯📯💪💪💪💪💪💪💪💪💪💪💪💪💪💪💪💪💪💪💪💪💪💪💪💪💪💪
@manjitkaursandhu4785
@manjitkaursandhu4785 Ай бұрын
Hnji Bhai Shab Ji Maa bap nu bhut okha hunda ji jad Putt phla chla jan Waheguru ji 🙏🙏
@arshsaini6244
@arshsaini6244 Ай бұрын
Sidhu dill d nhi c madda ❤️❤️❤️
@Paramjitsingh-on5eo
@Paramjitsingh-on5eo Ай бұрын
Waheguru ji ka Khalsa waheguru ji ki Fateh ji 🙏❤️🙏❤️🙏🙏🙏♥️🌹♥️🌹♥️🌹♥️🌹🙏🌹🌹🌹♥️🙏🙏
@PrabhdeepSingh-yq4sd
@PrabhdeepSingh-yq4sd Ай бұрын
Legend Never Die
@NavdeepGuru-dy2kn
@NavdeepGuru-dy2kn Ай бұрын
Bhai saab ji jini maaria una nu ni lgia sidhu chnga bhai oh ta mrr k v jiunda dunia ch eda hi rhega ajj dil udaas aa apna sarria da
@gurjantsingh6187
@gurjantsingh6187 Ай бұрын
Sidhu Jaan ❤
@SevakSihal
@SevakSihal Ай бұрын
Everyone is special, important and unique in this world
@dilpreetkaur5069
@dilpreetkaur5069 Ай бұрын
💯 correct waheguru ji
@sharanjeetsinghsandhu7635
@sharanjeetsinghsandhu7635 Ай бұрын
Waheguru ji ❤️🙏
@seerasingh4698
@seerasingh4698 Ай бұрын
Waheguru ji 🙏
@kulvirkaur2154
@kulvirkaur2154 Ай бұрын
Lifetime miss you Sidhu brother
@VivekSharma-wq5hl
@VivekSharma-wq5hl Ай бұрын
Miss u Sidhu ji 🙏
@NarinderKaur-lo5vv
@NarinderKaur-lo5vv Ай бұрын
Waheguru g maa nu saber d daat bhksho g.Az da din sab ton ouhka aa maa lai... 🙏🙏
@manjeetkaur816
@manjeetkaur816 Ай бұрын
Justicforsidhumoosewala waheguru ji , 🙏🙏
@davinderjeetsohal3582
@davinderjeetsohal3582 Ай бұрын
Ajj mann bda udas hai,,ajj kala din29may.... Sidhu putt ikk wakhri ruh c,,,jis nu kdi nhi bhulaeya ja skda.....dill ch anta da drad a😭😭bhai sahi ne Sidhu moosewala g da zikar kita bda changa lgga🙏🙏🙏
@ManpreetSingh-kf8ii
@ManpreetSingh-kf8ii Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️❤️❤️
@amarjeetkaur5199
@amarjeetkaur5199 Ай бұрын
Waheguru ji
@sukhisidhu1507
@sukhisidhu1507 Ай бұрын
Miss u bro❤
@kiratchahal-sb4fz
@kiratchahal-sb4fz Ай бұрын
Waheguru ji misss u y
@beantsingh9280
@beantsingh9280 Ай бұрын
Waheguru gj
@user-fl7qj5oo3x
@user-fl7qj5oo3x Ай бұрын
Waheguru ji waheguru ji waheguru ji waheguru ji waheguru
@mjsg8476
@mjsg8476 Ай бұрын
Gone but not forgotten
@MaheshKumar-vc3wi
@MaheshKumar-vc3wi Ай бұрын
Wah
@baljeetsidhu67
@baljeetsidhu67 Ай бұрын
ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ 🙏🏻
@sehajpreetsingh5126
@sehajpreetsingh5126 Ай бұрын
❤❤
@inderjeetkaur3274
@inderjeetkaur3274 Ай бұрын
Thanks bahi shib very nice sardajaly
@SukhwinderSingh-wq5ip
@SukhwinderSingh-wq5ip Ай бұрын
ਵਾਹਿਗੁਰੂ ਜੀ ❤
@paramjitmann9813
@paramjitmann9813 Ай бұрын
🙏🏼🙏🏼❤🙏🏼🙏🏼
@ankitpalsingh8174
@ankitpalsingh8174 Ай бұрын
Waheguru ji miss you bro😢😢😢
@gurjantkhannakhanna5659
@gurjantkhannakhanna5659 Ай бұрын
Waheguru ji waheguru ji 🙏🙏🙏🙏❤️❤️
@rupindersingh806
@rupindersingh806 Ай бұрын
Waheguru ji sidhu moosewala di atma nnu waheguru ji apne charna ch nivas bakhse
@JaswinderKaur-xi8ww
@JaswinderKaur-xi8ww Ай бұрын
Waheguru ji 🙏 🙏 🙏 🙏
@RajinderKaur-qk9ox
@RajinderKaur-qk9ox Ай бұрын
ਵਾਹਿਗੁਰੂ ਜੀ 😭🙏
@amarjotsingh9960
@amarjotsingh9960 Ай бұрын
Miss you bro ❤🙏🙏
@SudeshRani-oi9vw
@SudeshRani-oi9vw Ай бұрын
Wahe Guru ji 🙏🙏
@Sidhuofficial591
@Sidhuofficial591 Ай бұрын
Legend
@user-by6ec5sg5s
@user-by6ec5sg5s Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@user-xf5db4ez5p
@user-xf5db4ez5p 3 күн бұрын
Sidhu mouse wala Legend put 😭😭
@GurcharanSingh-pf4hl
@GurcharanSingh-pf4hl Ай бұрын
Right ji
@user-pq2pk3hm5k
@user-pq2pk3hm5k Ай бұрын
Miss you ntartera
@vpvp4130
@vpvp4130 Ай бұрын
वाहेगुरु जी
@TheRiddleCorner
@TheRiddleCorner Ай бұрын
Legend never die ...
@jitendersingh1990
@jitendersingh1990 Ай бұрын
🙏❤️
@jiyakhanniazi
@jiyakhanniazi Ай бұрын
#justiceforsidhumoosewala
@sonysingh5611
@sonysingh5611 Ай бұрын
Real truth 🙏🙏
@krishansingh3334
@krishansingh3334 Ай бұрын
2222sidhu
@bittubansa3810
@bittubansa3810 Ай бұрын
🙏❤️🌹Waheguru ji ka khalsa waheguru ji ki Fateh ji 🙏❤️🌹
@PARVINDERSINGH-xm9rv
@PARVINDERSINGH-xm9rv Ай бұрын
100%True G
@pinderkaur3418
@pinderkaur3418 Ай бұрын
👏👏👏😭😭😭
@saranjeetkaur2908
@saranjeetkaur2908 Ай бұрын
😭😭😭😭😭🙏🌹
@RajwinderKaur-hy2og
@RajwinderKaur-hy2og Ай бұрын
Waheguru ji ka khalsa waheguru ji ki fateh bhai sahib ji🙏🙏
@nehakaushal4307
@nehakaushal4307 Ай бұрын
whaguru g ka khalsa waheguru g ke fetha baba g ❤❤❤
@Gursingh2012
@Gursingh2012 Ай бұрын
😭😭🙏🏻🙏🏻
@inderjeetkaur8239
@inderjeetkaur8239 Ай бұрын
Aap ji noo bhot lok sunder hun aap ji rukha nu saran virodh bare apne vichar rakho ji
@daredevil8562
@daredevil8562 25 күн бұрын
Baba ji ❤❤
@sukhjindersingh680
@sukhjindersingh680 Ай бұрын
Miss you sidhu bai 💔
@JaswantSingh-gc7qx
@JaswantSingh-gc7qx Ай бұрын
❤️🙏🙏🙏🙏🙏🙏🙏🙏🙏🙏🙏
@MalkeetSingh-de4zj
@MalkeetSingh-de4zj Ай бұрын
😢😢😢❤❤
@refugeevlog9112
@refugeevlog9112 Ай бұрын
💔💔💔💔💔
@vicky-jo7qt
@vicky-jo7qt Ай бұрын
@Sonu-bk5pd
@Sonu-bk5pd Ай бұрын
❤️🙏🙏
@user-of9sx5ih7r
@user-of9sx5ih7r Ай бұрын
❤️❤️❤️❤️🙏🙏🙏🙏
@davinderkaurchahal8732
@davinderkaurchahal8732 Ай бұрын
Wmk #justiceforsidhumoosewala
@BalwinderSingh-gb2ic
@BalwinderSingh-gb2ic Ай бұрын
❤❤❤
@Rajahundal-
@Rajahundal- Ай бұрын
❤❤❤❤❤
@bainsfamily4734
@bainsfamily4734 Ай бұрын
🙏🏻🙏🏻
@tabraizjaved5475
@tabraizjaved5475 Ай бұрын
❤❤❤❤❤❤
@JaswinderKaur-kq4gv
@JaswinderKaur-kq4gv Ай бұрын
🙏🙏🙏🙏🙏🙏🙏🙏
@Nav56757
@Nav56757 Ай бұрын
💯💯💯💯
@SimranjeetKaur-vi2uj
@SimranjeetKaur-vi2uj Ай бұрын
Waheguru g satnam g 🙏🙏🙏🙏🙏🙏🙏🙏🙏🙏🙏🙏🙏🙏🌸🌸🌸🌸🌸🌸🌸🌸🌸🌸🌻🌻🌻🌻🌻🌻🌻🌻🌻🌼🌼🌼🌼🌼🌼🌼🌼🌼🌼💐💐💐💐💐💐💐💐💐💐🌷🌷🌷🌷🌷🌷🌷🌷🌷🌷
@manreetsinghpopli2587
@manreetsinghpopli2587 Ай бұрын
🙏🙏🙏🙏
@GurnoorVirk-rp6qt
@GurnoorVirk-rp6qt Ай бұрын
Waheguru ji weheguru ji
@jasbirsingh291
@jasbirsingh291 Ай бұрын
Waheguru ji mehar kro ji
@Balwinder222
@Balwinder222 Ай бұрын
Tnku bhai sab g Tnku ❤❤
@kulwantsinghgill3031
@kulwantsinghgill3031 Ай бұрын
Guru Fateh ji ❤❤
@elpatron6382
@elpatron6382 Ай бұрын
❤️🥺
@Singh-fo4bu
@Singh-fo4bu Ай бұрын
🙏🙏🙏🙏🙏
@hardipsingh7691
@hardipsingh7691 Ай бұрын
🙏
@LaiLoPRNAWABGANJD
@LaiLoPRNAWABGANJD Ай бұрын
Waheguru Ji
Alat Seru Penolong untuk Mimpi Indah Bayi!
00:31
Let's GLOW! Indonesian
Рет қаралды 8 МЛН
1❤️#thankyou #shorts
00:21
あみか部
Рет қаралды 88 МЛН
Children deceived dad #comedy
00:19
yuzvikii_family
Рет қаралды 6 МЛН
Bhai Amrik Singh Ajnala ਦੇ ਵਿਚਾਰ | Damdami Taksal
6:00
ХЕЧ БУЛМАСА МЕХНАТГА БИТТА ЛАЙК БОСИНГ #2024
0:10
Муниса Азизжонова
Рет қаралды 3,2 МЛН
vfx editing #shorts #funny
0:10
Sj Animation 2
Рет қаралды 24 МЛН
Идеальный день ребёнка😂
0:11
МишАня
Рет қаралды 1,8 МЛН