ਸਿੱਖਾਂ ਦੇ ਮਾਣਮੱਤੇ ਇਤਿਹਾਸ 'ਤੇ ਜੱਸੜ ਨੇ ਬਣਾਈ ਫ਼ਿਲਮ | ਦਿੱਲੀ ਲੁੱਟਣ ਵਾਲਾ ਨਾਦਰ ਸਿੱਖਾਂ ਨੇ ਕਿਵੇਂ ਭਜਾਇਆ

  Рет қаралды 35,125

Mitti ਮਿੱਟੀ

Mitti ਮਿੱਟੀ

Күн бұрын

ਸਿੱਖਾਂ ਦੇ ਮਾਣਮੱਤੇ ਇਤਿਹਾਸ 'ਤੇ ਜੱਸੜ ਨੇ ਬਣਾਈ ਫ਼ਿਲਮ
ਦਿੱਲੀ ਲੁੱਟਣ ਵਾਲਾ ਨਾਦਰ ਸਿੱਖਾਂ ਨੇ ਕਿਵੇਂ ਭਜਾਇਆ
ਤੁਸੀਂ ਵੀ ਮਾਣ ਕਰੋਗੇ ਸਿੱਖਾਂ ਦੇ ਕਾਰਨਾਮਿਆਂ 'ਤੇ
#tarsemjassar #akhar #punjab #mastaney
-------------
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
-------------
Akhar,Akhar channel,Akhar channel punjabi,tarsem jassar,tarsem jassar interview,mastane movie punjabi,simmi chahal,gurpreet ghuggi,tarsem jassar interview latest,mantane punjabi movie 2023,MASTANEY,MASTANEY (Official Trailer) In Cinemas 25th August,MASTANEY (Official Trailer),RAHUL DEV,KARAMJIT ANMOL,HONEY MATTU,BANINDER BUNNY,AVTAR GILL,VehliJantaRecords,tarsem jassar latest interview,tarsem jassar new song

Пікірлер: 117
@tarsem7935
@tarsem7935 Жыл бұрын
ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਬਾਈ ਤਰਸੇਮ ਸਿੰਘ ਜੀ ਤੇ ਇਹ ਇਤਿਹਾਸ ਵਰਗੀ ਫ਼ਿਲਮ ਚੜ੍ਹਦੀ ਕਲਾ ਵਿੱਚ ਰੱਖੇ ਤੇ ਬਾਈ ਤਰਸੇਮ ਸਿੰਘ ਵਰਗੇ ਇਨਸਾਨ ਬਹੁਤ ਡੂੰਘੀ ਸੋਚ ਦੇ ਇਨਸਾਨ ਹਨ ਤੇ ਇਹ ਸੋਚ ਰੱਖਣੀ ਹਰ ਕਿਸੇ ਦੇ ਬੱਸ ਦੀ ਗੱਲ ਨੀ
@harjinderghuman6584
@harjinderghuman6584 Жыл бұрын
ਬਾਈ ਜੱਸੜ ਆਪ ਜੀ ਬਹੁਤ ਧੰਨਵਾਦ ਹਮੇਸ਼ਾ ਬਹੁਤ ਚੰਗੇ ਸਬਜੈਕਟ ਲੈ ਕੇ ਆਉਂਦੇ ਹੋ ਪਰਮਾਤਮਾ ਤਹਾਨੂੰ ਸੱਚ ਦਿਖਾਉਣ ਲਈ ਧੰਨਵਾਦ
@BarinderSinghKamboj
@BarinderSinghKamboj Жыл бұрын
ਬਾਈ ਤੇਰੇ ਨਾਲ ਹੈ ਮੇਰਾ ਕਲਗੀਧਰ ਪਾਤਸ਼ਾਹ ਫਿਰ ਇਹ ਤਾ ਸਵਾਲ ਹੀ ਨਹੀ ਕਿ ਫਿਲਮ ਨਾ ਚੱਲੇ ਵੇਖੀ ਤੂੰ ਰਕਾਟ ਤੋੜ ਕਮਾਈ ਕਰੂ ਤੇ ਬਾਈ ਅੱਗੇ ਤੋ ਇਹ ਫਿਲਮਾ ਹੀ ਬਣਨਗੀਆਂ ਵੇਖ ਲਈ
@cheema930
@cheema930 Жыл бұрын
ਇਸ ਦਾ ਇਤਿਹਾਸ ਜਾਂ ਹੋਰ ਸਿੱਖ ਇਤਿਹਾਸ ਜਾਨਣ ਲਈ ਬਾਈ ਜਗਦੀਪ ਸਿੰਘ ਦੀ ਹੰਨੈ ਹੰਨੈ ਪਾਤਸ਼ਾਹੀ ਕਿਤਾਬ ਪੜ੍ਹੋ ⛳
@gillmanpreetsingh1990
@gillmanpreetsingh1990 Жыл бұрын
ਜੀ
@rameshkaur7842
@rameshkaur7842 Жыл бұрын
ਮੈਂ ਅਰਦਾਸ ਕਰਦੀ ਹਾਂ ਕਿ ਵਾਹਿਗੁਰੂ ਜੀ ,ਜਿੰਨ੍ਹਾਂ ਨੇ ਇਹ ਫਿਲਮ ਬਣਾਈ ਹੈ ਉਹਨਾ ਨੂੰ ਹਮੇਸ਼ਾ ਚੜਦੀ ਕਲਾ ਚ ਰੱਖਣਾ,ਤੇ ਹਰ ਮੈਦਾਨ ਫਤਹਿ ਕਰਨੀ ਜੀ
@harbhajansidhu914
@harbhajansidhu914 Жыл бұрын
ਸਲੋਟ ਆ ਵੀਰ ਤਰਸੇਮ ਸਿੰਘ ਵੀਰ
@SandeepSingh-37
@SandeepSingh-37 Жыл бұрын
ਇਹ ਫਿਲਮ ਹਰ ਪੰਜਾਬੀ ਹਰ ਭਾਰਤੀ ਨੂੰ ਜਰੂਰ ਦੇਖਣੀ ਚਾਹੀਦੀ ਹੈ🙏
@AjmerSingh-b6f
@AjmerSingh-b6f Жыл бұрын
ਮੈ ਜ਼ਿੰਦਗੀ ਚ ਕਦੇ ਸਿਨਮੇ ਨੀ ਗਿਆ ਪਰ ਹੁਣ ਪੂਰੇ ਪਰਵਾਰ ਸਮੇਤ ਜੱਸੜ ਵੀਰ ਦੀ ਫਿਲਮ ਦੇਖਾਗੇ ਜੀ😊
@jaspreetgill3576
@jaspreetgill3576 Жыл бұрын
Same here brother
@gillgill2503
@gillgill2503 Жыл бұрын
ਚੜ੍ਹਦੀ ਕਲਾ ਵਿਚ ਰਹੋ
@pushpindersingh7858
@pushpindersingh7858 Жыл бұрын
ਬਹੁਤ ਮਾਣ ਸਿੱਖ ਹੋਣ ਤੇ ❤
@karansandhu8479
@karansandhu8479 Жыл бұрын
ਤਰਸੇਮ ਜੱਸੜ ਵੀਰ ਜੀ ਇਸ ਫ਼ਿਲਮ ਨੂੰ ਪੂਰਾ ਹੁੰਗਾਰਾ ਮਿਲਣਾ ਚਾਹੀਦਾ.. ਕਿਉੰਕਿ ਸਿੱਖ ਇਤਿਹਾਸ ਨੂੰ ਫ਼ਿਲਮਾਉਣ ਦੀ ਬਹੁਤ ਵੱਡੀ ਜ਼ਰੂਰਤ ਹੈ.... ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਆਪਣੇ ਇਤਿਹਾਸ ਤੋਂ ਜਾਣੂ ਕਰਵਾਉਣ ਦੀ ਜ਼ਰੂਰਤ ਹੈ... ਫਿਲਮਾਂ ਰਾਹੀਂ ਹੀ ਸਹੀ ਆਪਣੇ ਬੱਚੇ ਇਤਿਹਾਸ ਨਾਲ ਤਾਂ ਜੁੜਨਗੇ..…ਬਹੁਤ ਬਹੁਤ ਸ਼ੁਭਾਮਨਾਵਾਂ ਸਾਰੀ ਟੀਮ ਨੂੰ....🎉🎉🎉🙏🙏🙏
@RavinderSingh-iy1cm
@RavinderSingh-iy1cm Жыл бұрын
ਵਾਹਿਗੁਰੂ ਜੀ ਤਰਸੇਮ ਸਿੰਘ ਜੱਸੜ ਵਾਈ ਜੀ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖ਼ਸ਼ਣ ❤
@thevaluesworld6285
@thevaluesworld6285 Жыл бұрын
Sikh Kom ਦਾ ਹੀਰਾ Bai ਜੱਸੜ ਸਿੰਘ ਸਾਨੂੰ ਤੁਹਾਡੇ ਤੇ ਮਾਣ ਹੇ 🙏🌿
@varindersingh6181
@varindersingh6181 Жыл бұрын
ਜੱਸੜ ਵੀਰੇ ਮੇਂ ਬਹੁਤਾ ਗਿਆ ਨੀ ਕਦੇ ਫਿਲਮ ਦੇਖਣ ਸਿਨੇਮੇ ਪਰ ਬਾਈ ਜੀ ਥੋਡੀ ਆਹ ਫਿਲਮ ਦੇਖਣ ਜਰੂਰ ਜਾਵਾਗੇਂ ❣️❣️❣️❣️🌹🌹🌹🌹
@Sukhvindersingh1313-i2b
@Sukhvindersingh1313-i2b Жыл бұрын
ਸਾਰੈ ਵੀਰ ਹੋਲ ਵਿੱਚ ਦੇਖਣ ਜਾਣਾ ਪਰਿਵਾਰ ਸਮੇਤ ੴ
@bobgill9695
@bobgill9695 Жыл бұрын
ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਇਹ ਇਤਿਹਾਸ ਸਾਨੂੰ ਸਭ ਨੂੰ ਦੇਖਣਾ ਤੇ ਸਭ ਨੂੰ ਦੇਖਣ ਲਈ ਪ੍ਰੇਰਤ ਕਰਨਾਂ ਚਾਹੀਦਾ ਛੱਡੋ ਹਾਸੇ ਮਜ਼ਾਕ ਵਾਲੀ ਆ ਫਿਲਮਾਂ ਜੀ ਜਯੋ ਕੇ ਸਾਡੇ ਇਤਿਹਾਸ ਨੂੰ ਝੁਠਲਾ ਰਿਹਾ ਹੈ ਮੈ ਬੇਨਤੀ ਕਰਦਾ ਹਾਂ ਪੰਜਾਬੀਓ ਦਿਖਾ ਦਿਓ ਸਭ ਨੂੰ perasonal share kro share kro share kro share kro ਚੱਕ ਦੋ ਫੱਟੇ
@gurvindersinghbawasran3336
@gurvindersinghbawasran3336 Жыл бұрын
ਪੰਜਾਬੀ ਵੀਰੋ ਵੱਧ ਚੜਕੇ ਵੀਰ ਦਾ ਸਾਥ ਦਿਉ ਤਰਸੇਮ ਜੱਸੜ ਦਾ ਸਿੱਖ ਕੌਮ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤਾਂ ਹੀ ਇਹੋ ਜਿਹੇ ਕਲਾਕਾਰ ਚੰਗੀਆ ਤੇ ਵਧੀਆ ਧਾਰਮਿਕ ਇਤਿਹਾਸਕ ਫਿਲਮਾਂ ਲੈਕੇ ਆਉਣਗੇ।❤,🙏🙏
@satnamsinghsatta3464
@satnamsinghsatta3464 Жыл бұрын
@bhaivirendersinghamroha7620
@bhaivirendersinghamroha7620 Жыл бұрын
Shi keha
@karandeepsingh1721
@karandeepsingh1721 Жыл бұрын
ਤਰਸੇਮ ਵੀਰ ਜੀ ਤੁਸੀਂ ਬਹੁਤ ਵਧੀਆ subjects ਤੇ ਫਿਲਮਾਂ ਬਣਾਉਂਦੇ ਹੋ ਪਰਮਾਤਮਾ ਤਹਾਨੂੰ ਬਹੁਤ ਤਰੱਕੀਆਂ ਬਖਸ਼ੇ।👌👍💯💐💐🙏🙏🥰🥰
@khushpreetsingh6381
@khushpreetsingh6381 Жыл бұрын
ਵਾਹਿਗੁਰੂ ਜੀ ਤਰਸੇਮ ਸਿੰਘ ਜੱਸੜ ਸਰਦਾਰ ਸਾਬ ਨੂੰ ਹਮੇਸ਼ਾ ਚੜਦੀਕਲਾ ਵਿਚ ਰੱਖਣ ❤ ਤੁਹਾਡੀਆ ਗੱਲਾਂ ਹੀ ਲੂੰ ਕੰਢੇ ਖੜ੍ਹੇ ਕਰ ਦਿੰਦੀਆਂ ਹਨ ਜਿਵੇਂ ਬਾਈ ਜੀ ਨੇ ਕਿਹਾ ਕਿ ਕੋਹਿਨੂਰ ਹੀਰਾ ਕਿਵੇਂ ਵਾਪਿਸ ਲੈ ਕੇ ਆਏ ਸੀ ਸਾਡੇ ਪੁਰਖੇ ਉਹਨਾਂ ਤੇ ਵੀ ਜਲਦੀ ਹੀ ਫਿਲਮ ਬਣਾਉਣ ਜਾ ਰਹੇ ਹਨ 🙏🙏
@gurdavsingh1952
@gurdavsingh1952 Жыл бұрын
ਇਤਿਹਾਸ ਨਾਲ ਜੋੜਨ ਦਾ ਬਹੁਤ ਬਹੁਤ ਧੰਨਵਾਦ
@buntyjatt5567
@buntyjatt5567 Жыл бұрын
ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਕੇ 🙏🙏🙏
@sukhdeepsecurity1921
@sukhdeepsecurity1921 Жыл бұрын
ਤਰਸੇਮ ਵੀਰ ਬਹੁਤ ਸੋਹਣੀ ਸੋਚ ਏ।
@mithasingh4484
@mithasingh4484 Жыл бұрын
ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਹਾਂ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ ਸਿੱਖ ਕੌਮ ਲਈ ਅਰਦਾਸ ਹੈ ਕਿ ਫਿਲਮ ਬਹੁਤ ਚੰਗਾ ਮੂਨਾਫਾ ਦੇਵੇ ਮੈਂ ਅਪਣੇ ਪਰਿਵਾਰ ਨਾਲ ਫਿਲਮ ਦੇਖਣ ਜਾਵਾਂਗਾ
@baljinderchahal9380
@baljinderchahal9380 Жыл бұрын
ਬਹੁਤ ਵਧੀਆ ਇਤਿਹਾਸ ਨੂੰ ਪੇਸ਼ ਕਰਨ ਲਈ ❤❤
@user-iq6vs7ch8x
@user-iq6vs7ch8x Жыл бұрын
ਸ਼ਾਬਾਸ਼ ਤਰਸੇਮ ਪੁੱਤ ਸ਼ਾਬਾਸ਼ 🎉🎉🎉🎉🎉🎉🎉🎉❤
@AvtarSingh-jb5rz
@AvtarSingh-jb5rz Жыл бұрын
Tarsem ji thanks
@ManinderSingh-xd8mx
@ManinderSingh-xd8mx Жыл бұрын
ਜੱਸੜ ਵੀਰੇ ਜੋ ਕੰਮ ਤੁਸੀਂ ਕਰ ਰਹੇ ਹੋ ਬਹੁਤ ਘੱਟ ਲੋਕ ਕਰਦੇ ਨੇਂ ਧੰਨਵਾਦ ਜੀ ਬਹੁਤ ਆਪ ਜੀ ਕਾ ਜਰੂਰ ਜਾਵਾਂਗੇ ਇਤਿਹਾਸ ਨਾਲ ਜਾਣੂ ਹੋਣ 25 ਨੂੰ 🙏🏻ਧੰਨਵਾਦ ਜੀ
@sukhdeepsecurity1921
@sukhdeepsecurity1921 Жыл бұрын
ਇੱਕ ਫਿਲਮ ਵੀਰ ਜੀ ਖਾਲਸਾ ਏਡ ਤੇ ਵੀ ਤਿਆਰ ਕਰੋ।
@maniesran
@maniesran Жыл бұрын
ਵਾਹਗੁਰੂ ਮੇਹਰ ਰੱਖੇ ਬਾਈ ਤੇ
@malwinderwalia2119
@malwinderwalia2119 Жыл бұрын
bhut hi ਵਧੀਆ ਉਪਰਾਲਾ ਕੀਤਾ ਗਿਆ ਅਗਰ ਇਸ ਤਰਾਂ ਦੀਆਂ ਫਿਲਮਾਂ ਬਣਨ ਸਿੱਖੀ ਵਾਰੇ ਬਹੁਤ ਗਿਆਨ ਮਿਲੇਗਾਵਹੇਗੁਰੁ ਸਫਲ ਕਰੋ
@jasanpreet7476
@jasanpreet7476 Жыл бұрын
ਵਾਹਿਗੁਰੂ ਜੀ।
@GillMarjri-fn7gj
@GillMarjri-fn7gj Жыл бұрын
Waheguru Ji waheguru ji waheguru ji waheguru ji
@kuldeepbhatti8139
@kuldeepbhatti8139 Жыл бұрын
Very good Tarsem Jassar ❤
@IqbalSingh-ys8hb
@IqbalSingh-ys8hb Жыл бұрын
ਬਹੁਤ ਵਧੀਆ ਇਨਸਾਨ ਆ ਜੱਸੜ ਬਾਕੀ ਤਾਂ ਫੁਕਰ ਪੁਣਾ ਜਿਆਦਾ ਕਰਦੇ ਆ
@sukisingh5933
@sukisingh5933 Жыл бұрын
wahguru mehr karn ji ❤
@AmandeepSingh-bu4wn
@AmandeepSingh-bu4wn Жыл бұрын
ਬਹੁਤ ਵਧੀਆ ਜੀ
@kirankaur4504
@kirankaur4504 Жыл бұрын
ਸਤਿ ਫ਼ੀਸ ਅਕਾਲ ਜੀ। 🙏🙏
@user-kz4eq7yc9z
@user-kz4eq7yc9z Жыл бұрын
Eh Film super hit hovegi 100/ parsent
@ashusharma0898
@ashusharma0898 Жыл бұрын
Waheguru g 🙏
@bhullarsaab7630
@bhullarsaab7630 Жыл бұрын
ਵਾਹਿਗੁਰੂ ਮੇਹਰ ਕਰਨ ਵੀਰ ਨੇ ਬਹੁਤ ਵਧੀਆ ਕੰਮ ਕੀਤਾ
@nirmalsinghsona3184
@nirmalsinghsona3184 Жыл бұрын
Tarsem jassar Bai bhut end Banda bhut Vaddi soch da mailk hai
@skillswithsahibjot2051
@skillswithsahibjot2051 Жыл бұрын
Waheguru ji ❤🙏🏻
@beantsingh642
@beantsingh642 Жыл бұрын
ਚੱਲੂ ਪੂਰੀ ਫਿਲਮ
@charanjitsingh7231
@charanjitsingh7231 Жыл бұрын
Proud of sikh
@GSRamgarhia38
@GSRamgarhia38 Жыл бұрын
ਸ਼ੁਕਰ ਆ ਵਾਹਿਗੁਰੂ ਦਾ 🙏🙏ਪਹਿਲ ਕੀਤੀ ਆ ਵੀਰ ਨੇ🙏
@ViralOnes
@ViralOnes Жыл бұрын
ਵਾਹਿਗੁਰੂ ❤
@sukhpreetjhinger9803
@sukhpreetjhinger9803 Жыл бұрын
Bhout vadia uprala hai veer with family movie dekhn javage
@gurcharansinghgill6032
@gurcharansinghgill6032 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@proud2514
@proud2514 Жыл бұрын
Jassal Bai vasda reh❤
@inderafs
@inderafs Жыл бұрын
Veere Ruh khush krti...tusi lyai jao films... Sariya with family first day first show booked hongiya . Tusi apna faRaz pura kro asi apna karange ❤❤❤❤❤
@ViralOnes
@ViralOnes Жыл бұрын
ਬਹੁਤ ਬਹੁਤ ਧੰਨਵਾਦ ਜੀ ❤
@gaganpreetgagan7422
@gaganpreetgagan7422 Жыл бұрын
Waheguru nal aa tere veer
@raisaabamirtdeep39
@raisaabamirtdeep39 Жыл бұрын
Nice bro 👌
@aishveersinghvlog3362
@aishveersinghvlog3362 Жыл бұрын
Bai can’t wait for this movie 🎥 I salute you jasar Saab
@nevasingh9657
@nevasingh9657 Жыл бұрын
Waheguru Ji
@gaganwadhwa9535
@gaganwadhwa9535 Жыл бұрын
Very nice interview 👌👌 Great Conversation 👍👍 Looking forward for the movie.. Thank you so much for this experience 🙏🙏
@NishanNabi-c3t
@NishanNabi-c3t Жыл бұрын
Proud of sikh 🥰🥰🥰
@Uppal-ny5le
@Uppal-ny5le Жыл бұрын
👍
@rupindersidhu4878
@rupindersidhu4878 Жыл бұрын
❤❤
@gurjindersinghsandhu2701
@gurjindersinghsandhu2701 Жыл бұрын
ਮੈ ਪੱਕਾ ਜਾਊਗਾ ਪਰਿਵਾਰ ਸਮੇਤ
@ajaibsingh8859
@ajaibsingh8859 Жыл бұрын
Well done tarsem veer ji
@harbhajansinghbainsbains6219
@harbhajansinghbainsbains6219 Жыл бұрын
God Bless You 🎉🎉🎉🎉🎉
@SwaroopSGill
@SwaroopSGill Жыл бұрын
Great job
@sukhmank3469
@sukhmank3469 Жыл бұрын
Best of luck brother jassar🙏🙏🙏🙏
@jsdhillon3881
@jsdhillon3881 Жыл бұрын
❤❤❤❤🎉
@Panjab_de_Jaye1984
@Panjab_de_Jaye1984 Жыл бұрын
ਜੇ ਅਸੀਂ ਆਪਣੇ ਇਤਿਹਾਸ ਨੂੰ ਪਿਆਰ ਨਾਂ ਦਿੱਤਾ ਤਾਂ ਸਮਝ ਲਿਓ ਕਿ ਅਸੀਂ ਪੰਜਾਬ ਦੇ ਜੰਮੇ ਹੀ ਨਹੀਂ ਫਿਲਮ ਦੀ ਇੰਨੀ ਕਮਾਈ ਕਰਵਾਓ ਕਿ ਸਾਡਾ ਰਹਿੰਦਾ ਇਤਿਹਾਸ ਵੀ ਲੋਕਾਂ ਤੱਕ ਪਹੁੰਚ ਜਾਏ ਇਹ ਅਜੇ ਸ਼ੁਰੂਆਤ ਆ ਮੇਰੇ ਭੈਣੋ ਭਰਾਵੋ
@gurmeetsinghsandhu8677
@gurmeetsinghsandhu8677 Жыл бұрын
Bahut vadia uprala
@Ddaaadddy
@Ddaaadddy Жыл бұрын
Jassar bnda sira bai ji please hor v eda de topics te bnao tn k sngrsh krn lyi nojwana jagrook hon
@kuldeep7548
@kuldeep7548 Жыл бұрын
Well done team🎉
@Navdeepsingh-td7yd
@Navdeepsingh-td7yd Жыл бұрын
RESPECT BAI TARSEM .
@SatnamSingh-mr8ww
@SatnamSingh-mr8ww Жыл бұрын
Very good tarsem veer ji waheguru chardi Kala which Rakhe dil se deva hia picture super to super hoige mere akal purkh age ardas hia
@ashusharma0898
@ashusharma0898 Жыл бұрын
Jassar saab 👍
@BALJIT_SINGH_CHAPRA
@BALJIT_SINGH_CHAPRA Жыл бұрын
ਇੰਡੀਆ ਵਿੱਚ ਤਾਂ ਕੱਟ ਲੱਗੇ ਨੇ। ਬਾਕੀ ਦੇਸ਼ਾਂ ਵਿੱਚ ਬਿਨਾਂ ਕੱਟ ਦੇ ਰੀਲੀਜ਼ ਜਰੂਰ ਕਰਿਓ ਜੀ। ਸਲਾਂਘਾ ਯੋਗ ਕੰਮ।
@skillswithsahibjot2051
@skillswithsahibjot2051 Жыл бұрын
🙏🏻🙏🏻🙏🏻❤🙏🏻🙏🏻🙏🏻🙏🏻
@luckygrewal4421
@luckygrewal4421 Жыл бұрын
Buht wadda Kam kitta veer ne ...........
@skillswithsahibjot2051
@skillswithsahibjot2051 Жыл бұрын
Love Ahar
@baljeetkaur2072
@baljeetkaur2072 Жыл бұрын
Tarsem singh itihasak filman dian tarakian de naal naal apane sare group di safti or security da khaas intjam vi karo baki tan waheguru di mehar rahoogi ji shukria
@Gurjantsinghvaltoha
@Gurjantsinghvaltoha Жыл бұрын
❣️❣️🔥🔥
@jassarsaab-ub7rf
@jassarsaab-ub7rf Жыл бұрын
Love you JASSAR SAAB ❤️
@satgursingh2860
@satgursingh2860 Жыл бұрын
Bahut vdia g
@jassisran5659
@jassisran5659 Жыл бұрын
Good bai ji
@ravindersingh7775
@ravindersingh7775 Жыл бұрын
Sab lok support krn film vekhn jrur jayo
@jaspreetsinghsomal3693
@jaspreetsinghsomal3693 Жыл бұрын
💪
@amarjeetgaba3263
@amarjeetgaba3263 Жыл бұрын
Mile stone in Punjabi cinema
@BHUPINDERSINGH-xs5xf
@BHUPINDERSINGH-xs5xf Жыл бұрын
Sikh history made more flim sir🙏
@lovepreetrandhawa6276
@lovepreetrandhawa6276 Жыл бұрын
Veere ❤thank u movies bnan lei
@GurpreetSingh-vz8ez
@GurpreetSingh-vz8ez Жыл бұрын
Jassar veer promotion hor karo ta ki vadh to vadh public dekhn jawe
@bapudaofficerput1638
@bapudaofficerput1638 Жыл бұрын
Jassar ik sardar misaal aa ❤
@LakhvinderSingh-eq4nz
@LakhvinderSingh-eq4nz Жыл бұрын
Ah film nhi history hain jinu dekh de sannu proud h
@lovepreetrandhawa6276
@lovepreetrandhawa6276 Жыл бұрын
Paji hon v keda apna koi bnada h aaj sikh com kla kla h ❤
@Animallover-nz1kg
@Animallover-nz1kg Жыл бұрын
ਪਰ ਅੱਜ ਦਾ ਸ਼ੇਖ ਪੈਸੇ ਲਈ ਦਾਲ, ਆਟਾ ਗੁਰਦੁਆਰੇ ਦੇ ਮੁਖੀ ਲਈ ਕੁਰਸੀ ਲਈ।ਅਤੇ ਸ਼ਰਾਬ ਲਈ ਆਪਣੀ ਜ਼ਮੀਰ ਵੇਚਦਾ ਹੈ। ਆਪਣਾ ਧਰਮ ਵੇਚਦਾ ਹੈ। ਇੱਜ਼ਤ ਵਿਕਦੀ ਹੈ।😢
@ProblemResolversallIndiaorPort
@ProblemResolversallIndiaorPort Жыл бұрын
Jassar bro I salute you….. but I want to know one thing where is Hindustan mention in constitution of India ….. why you use word Hindustan I think it’s better if you use proper word India …. Please consider it
@SandeepSinghJhinjer
@SandeepSinghJhinjer Жыл бұрын
zaroor dekhange bai. Teaser ton baad Shehzade gaane ne hor iccha jgaa ditti.
@MANMOHANSINGH-lz2bo
@MANMOHANSINGH-lz2bo Жыл бұрын
Je English vich aayi taa Eh film 1 hajar crod to vadh kamayegi
@jeetramanvlogs
@jeetramanvlogs Жыл бұрын
Movie bahut jada badiya hoygi c asi sare jawange jrur dekhan
@pardeepbachhal89
@pardeepbachhal89 Жыл бұрын
Puri family naal jawage
@NagraJatindersingh
@NagraJatindersingh Жыл бұрын
Mande aw k eh history hai par ajj eh content muslim te ajj de halat te mada na baith jawe
@kuldeepbarar4653
@kuldeepbarar4653 Жыл бұрын
Veer g punjabi de shola
@GurinderSingh007
@GurinderSingh007 Жыл бұрын
Sara vera nu bante ha ka sara veer apna parwar nu jaror filam dekheo
@DvineFashionPoint
@DvineFashionPoint Жыл бұрын
Bai dlar mahandi gand nu kho part bnaiya ass movie da
У ГОРДЕЯ ПОЖАР в ОФИСЕ!
01:01
Дима Гордей
Рет қаралды 8 МЛН
小丑和白天使的比试。#天使 #小丑 #超人不会飞
00:51
超人不会飞
Рет қаралды 44 МЛН
哈莉奎因怎么变骷髅了#小丑 #shorts
00:19
好人小丑
Рет қаралды 40 МЛН
ПРИКОЛЫ НАД БРАТОМ #shorts
00:23
Паша Осадчий
Рет қаралды 5 МЛН
У ГОРДЕЯ ПОЖАР в ОФИСЕ!
01:01
Дима Гордей
Рет қаралды 8 МЛН