ਸਿੱਖਾਂ ਨਾਲ਼ ਹੋ ਗਿਆ ਮਹਾਂ ਧੋਖਾ, ਸਰਕਾਰ ਕੋਲ਼ 84 ਹਮਲੇ ਦਾ ਕੋਈ ਰਿਕਾਰਡ ਨਹੀਂ ਸਰਕਾਰੀ ਬੇਈਮਾਨੀ ਨੰਗੀ brain on tv

  Рет қаралды 3,856

Brain On Tv

Brain On Tv

Күн бұрын

Пікірлер: 98
@bikarjitsingh34bikarjitsin10
@bikarjitsingh34bikarjitsin10 Ай бұрын
ਨਿੱਝਰ ਸਾਹਿਬ ਤੁਹਾਡਾ ਬਹੁਤ ਧੰਨਵਾਦ ਤੁਸੀਂ ਉਹ ਪੱਖਾਂ ਤੇ ਗੱਲ ਕਰ ਰਹੇ ਹੋ ਜਿਨ੍ਹਾਂ ਵਾਰੇ ਕੋਈ ਗੱਲ ਹੀ ਕਰਨ ਨੂੰ ਤਿਆਰ ਨਹੀਂ
@bootasingh8034
@bootasingh8034 Ай бұрын
ਔਗੋਵਾਲ,ਤੇ ਪ੍ਰਕਾਸ ਰਾਮ ਬਾਦਲ ਇਹਨਾ ਦੀ ਸਮੂਲੀਅਤ ਸੀ
@HarjinderSingh-nz6uq
@HarjinderSingh-nz6uq Ай бұрын
ਤੁਹਨੂ ਭਿੰਡਰਵਾਲਾ ਵੀ ਮੂਰਖ ਬਣਾ ਗਿਆ ਉਹ ਗੌਰਮੈਟ ਦੀ ਪੌਲਸੀ ਜੇ ਕੋਈ ਸੀ ਉਸਦਾ ਸ਼ਕਾਰ ਹੋ ਕੇ ਸਿੱਖ ਦਾ ਘਾਣ ਕਰਵਾਉਣ ਵਿਚ ਬਰਾਬਰ ਦਾ ਹਿੱਸੇ ਦਾਰ ਹੈ ਭਾਵੇਂ ਉਸ ਨੂੰ ਆਪਣੀ ਜਾਨ ਗਵਾਉਣੀ ਪਈ
@jasssingh1401
@jasssingh1401 Ай бұрын
ਧੰਨਵਾਦ ਨਿੱਝਰ ਸਾਹਿਬ ਤੇ ਗਰੇਵਾਲ ਸਾਹਿਬ ਜੀ ,, ਧੰਨਵਾਦ ਜੀ ਪੰਥ ਪ੍ਰਤੀ ਦਰਦ ਰੱਖਣ ਵਾਲੀ ਥੋਡੀ ਘਰ ਵਾਪਸੀ ਵਾਲੇ ਆਪਣੇ ਅਸਲ ਰੂਪ ਚ ਆਉਣ ਲਈ , ਸਿੱਖ ਨਾ ਕਦੇ ਮੁੱਕੇ ਤੇ ਨਾ ਕਦੇ ਮੁੱਕ ਸਕਦੇ ਨੇ ,, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ
@ginderkaur6274
@ginderkaur6274 Ай бұрын
ਬਹੁਤ ਬਹੁਤ ਧਨਵਾਦ ਦੋਨਾਂ ਵੀਰਾ ਦਾ 1984 ਨਸਲਕੁਸ਼ੀ ਸੀ
@harbansbrar1946
@harbansbrar1946 Ай бұрын
ਜਸਪਾਲ ਸਿੰਘ ਨਿੱਝਰ , ਸਿੱਖ ਕੌਮ ਦੇ ਦੁੱਖ ਦਰਦ ਫਰੋਲਦਾ ਤੇ ਸਿੱਖ ਕੌਮ ਦੇ ਦੁੱਖ ਤਸੀਹੇ ਵੇਖਦਾ ਵੇਖਦਾ ਸਿੱਖੀ ਤੋ ਦੂਰ ਤਾਂ ਕੀ ਹੋਣਾ ਸੀ ਸਗੋਂ ਸਿੱਖੀ ਲਿਬਾਸ ਧਾਰਨ ਕਰਦਾ ਜਾਂਦਾ ਹੈ , ਮੈਨੂੰ ਇਸ ਵਰਤਾਰੇ ਦੀ ਖੁੱਸੀ ਹੈ ਤੇ ਗੁਰੂ ਸਾਹਿਬ ਵੱਲੋ ਚੜਦੀ ਕਲਾ ਜੋ ਦੁੱਖ ਦੀ ਘੜੀ ਚ ਦਿੱਤੀ ਉਸ ਉੱਪਰ ਖੁਸ਼ੀ ਹੈ ਤੇ ਇਸਤੇ ਵਧਾਈਆਂ , ਬਰੇਨ ਔਨ ਟੀਵੀ ਨੂੰ ਤੇ ਨਿੱਝਰ ਬਾਈ ਨੂੰ …..!!!!
@BrainOnTv
@BrainOnTv Ай бұрын
ਧੰਨਵਾਦ ਵੀਰ ਜੀ
@malldhaliwal9820
@malldhaliwal9820 Ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ,ਬਹੁਤ ਧੰਨਵਾਦ। ਵਾਹਿਗੁਰੂ ਆਪ ਉੱਪਰ ਹਮੇਸ਼ਾ ਮੇਹਰ ਰੱਖੇ।
@ranagnz7442
@ranagnz7442 Ай бұрын
ਭਾਜੀ ਇੰਦਰਜੀਤ ਸਿੰਘ ਜੀ ਅਤੇ ਨਿੱਝਰ ਵੀਰ ਜੀ ਆਪ ਜੀ ਦਾ ਤਹਿ ਦਿਲ ਤੋਂ ਧੰਨਵਾਦੀ ਹਾਂ।
@harwindersingh1175
@harwindersingh1175 Ай бұрын
ਭਾਰਤੀ ਅਕ੍ਰਿਤਘਣ ਲੋਕ ਨੇ ਇਨਸਾਨੀ (ਮਨੁੱਖਤਾ ) ਦੇ ਵੈਰੀ ਹਨ ਕੋਈ ਯਕੀਨ ਨਹੀਂ ਕਿਤਾਬਾ ਤੇ ਕੀ ਕਿਤਾਬਾਂ ਵਿਚ ਇਹ ਸੱਚ ਬੋਲਦੇ
@singhmitter2139
@singhmitter2139 Ай бұрын
ਬਹੁਤ ਵਧੀਆ ਵਿਚਾਰ ਵੀਰ ਜੀ ❤
@balbirsinghgill1595
@balbirsinghgill1595 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@JaskiratPadher
@JaskiratPadher Ай бұрын
ਐਨਾ ਸੱਚ …….ਵਾਹ ਬਈ ਵਾਹ !
@sawindersingh-l9u
@sawindersingh-l9u Ай бұрын
Nijjar Saab, Veer jee, first of all you look very nice in the turban. . Thanks for bringing up the reality.
@BrainOnTv
@BrainOnTv Ай бұрын
So nice of you
@jasvirbrar167
@jasvirbrar167 Ай бұрын
Khalistan Sikhs For Justice Gurpatwant Singh Pannun Punjab Hul Khalistan He HuL Haa Refereudam Voting Zindabad
@azadsingh8356
@azadsingh8356 Ай бұрын
ਕੀਤਾ ਪਸਾਉ ਏਕੋ ਕਵਾਉ ॥ ਅਰਥ: ਅਕਾਲ ਪੁਰਖ ਨੇ ਆਪਣੇ ਹੁਕਮ ਨਾਲ ਸਾਰਾ ਸੰਸਾਰ ਬਣਾ ਦਿੱਤਾ।
@Gullaram11
@Gullaram11 Ай бұрын
@@azadsingh8356 fir phindra wala akal purkh ne app he peda kitta c hajara sikha ne marwoun nu bolo ji waguru
@azadsingh8356
@azadsingh8356 Ай бұрын
@harrisingh9327 How did Bhindranwala killed Sikhs thanedara ?
@Gullaram11
@Gullaram11 Ай бұрын
@@azadsingh8356 sarkar nal bund pange phindra wale ne laye bhugtne sikha nu pye
@azadsingh8356
@azadsingh8356 Ай бұрын
@@Gullaram11 Did anyone from your family or relatives died for Sikh cause?
@bobkooner996
@bobkooner996 Ай бұрын
Respected lag rahi hea, bhut vadiee
@KhalsaAS
@KhalsaAS Ай бұрын
BHARAT KOI DESH NAHI..EK BHYANAK JANGAL BAN CHUKA VA....SIKHAN NU HAMESHAN TYARI RAKHNI CHAHIDA HAY
@jaskaursingh1971
@jaskaursingh1971 Ай бұрын
Najjar Sahib Ji Dastar Bande de Bhot 2 Vadeyan❤❤❤❤❤❤🎉🎉❤
@JaspalSingh-yn1fd
@JaspalSingh-yn1fd Ай бұрын
Right 👍🙏
@harwindergill8533
@harwindergill8533 Ай бұрын
🙏🙏❤️❤️ look like lions both of you God bless you long live Parmatma hamesha aap Ji te mehar bhrea hath rakhe Waheguru Ji ka khalsa Waheguru Ji ki fateh 🙏 ♥️
@harwindergill8533
@harwindergill8533 Ай бұрын
🙏🙏🙏🙏🙏♥️♥️♥️♥️♥️ Waheguru ji ka khalsa Waheguru Ji ki fateh 🙏 ♥️ thanks so much 🙏 ❤️
@mrsingh604
@mrsingh604 Ай бұрын
ਬਹੁਤ ਵਧੀਆ
@satnamaujla8779
@satnamaujla8779 Ай бұрын
Waheguru Ji ka Khalsa waheguru Ji Ki Fateh 🙏 khalistan zindabad 🙏
@Bhullarboy855
@Bhullarboy855 Ай бұрын
Thanks both of you bai ji 🙏
@bobkooner996
@bobkooner996 Ай бұрын
N8jjar veer ji, dastar bhut responded lag rahi hae ❤
@BrainOnTv
@BrainOnTv Ай бұрын
ਧੰਨਵਾਦ ਵੀਰ ਜੀ
@indarpalahluwalia5266
@indarpalahluwalia5266 Ай бұрын
Appreciable
@JaspalSingh-yn1fd
@JaspalSingh-yn1fd Ай бұрын
Satshriakal g jaspal Singh ta senior Singh sahib
@jaskaranjohal9885
@jaskaranjohal9885 Ай бұрын
Very good information 👍❤
@BrainOnTv
@BrainOnTv Ай бұрын
Thanks for liking
@harjisingh8032
@harjisingh8032 Ай бұрын
ਧਨਵਾਦ ਜੀ
@yonepcwwy5mll
@yonepcwwy5mll Ай бұрын
Punjab 🎉Desh Azadi Wal torro hor koi hul ne Punjab ate punjabiat Nu Safe Karen wasti Whaeguru ji Khalsa 🎉 Waheguru ji ke fathe ji 🎉🎉🎉🎉🎉🎉
@jashankailey4583
@jashankailey4583 Ай бұрын
Very good bro
@BrainOnTv
@BrainOnTv Ай бұрын
Thank you so much 😀
@satinders100
@satinders100 Ай бұрын
Great ideas. Thank you!
@BrainOnTv
@BrainOnTv Ай бұрын
Thanks for watching!
@jimmysidhu3224
@jimmysidhu3224 Ай бұрын
Guddd…dastar naal lagda shera da channel hai..❤
@indarpalahluwalia5266
@indarpalahluwalia5266 Ай бұрын
👍👍👍
@HarpalSingh-gu5yc
@HarpalSingh-gu5yc Ай бұрын
ਭਾਈ ਸਾਹਿਬ ਜੱਗ ਜਾਹਰ ਹੈ ਕਿ ਹਮਲਾ ਹੋਇਆ ਅਤੇ ਅਕਾਲੀਆਂ ਨੇ ਕਰਵਾਇਆ ਚਿਠੀਆਂ ਗਵਾਹ ਨੇ l ਪਰ ਇਹ ਪਹਿਲੀ ਵਾਰ ਪਤਾ ਲੱਗਿਆ ਕਿ ਸਰਕਾਰ ਕੋਲ ਇਸ ਹਮਲੇ ਦਾ ਕੋਈ ਰਿਕਾਰਡ ਨਹੀਂ ਹੈ ਜਾ ਓਹਨਾ ਕਾਇਰਤਾ ਦਿਖਾਉਂਦੇ ਹੋਏ ਆਪਣਾ ਇਹ ਘਿਨਾਉਣਾ ਰਿਕਾਰਡ ਗਾਇਬ ਕਰ ਦਿੱਤਾ ਹੈ l ਇਸ ਸਭ ਦੀ ਜਾਣਕਾਰੀ ਦੇਣ ਲਈ ਧੰਨਵਾਦ l ਆਪ ਜੀ ਨੂੰ ਪਤਾ ਹੈ ਜਾਹਰ ਹੈ ਕਿ ਪਿਛਲੇ ਕਾਫੀ ਲੰਬੇ ਅਰਸੇ ਤੋਂ ਪਤਾ ਹੋਵੇਗਾ l ਮੇਰਾ ਆਪ ਜੀ ਨੂੰ ਸਵਾਲ ਹੈ ਕਿ ਤੁਸੀਂ ਇਸ ਸਬੰਧੀ ਹੁਣ ਤੱਕ ਕੀ ਕਦਮ ਚੁੱਕੇ ਹਨ ? ਜਾ ਉਡੀਕ ਰਹੇ ਹੋ ਕਿ ਭਗਤ ਸਿੰਘ ਕਿਸੇ ਹੋਰ ਦੇ ਘਰ ਪੈਦਾ ਹੋ ਜਾਵੇ ਜੀ l
@baljndersingh5738
@baljndersingh5738 Ай бұрын
🙏🙏🙏
@combatx3373
@combatx3373 Ай бұрын
Ajj Saddi youth nu comedy shows te nachara de songs chad ke eho jiyan videos vekh analysis krn di lorh aw
@SurjitKhak
@SurjitKhak Ай бұрын
Everything you guys are doing is very good, amazing. But at the end please don't create any negativity. Who ever is doing whatever we appreciate, but keep saying why didn't he do this, why did not he do that. Every person does not have same kind of energy, potential, brain, resources. Specially bittu, these people fought a war against a country who is trying to finish us .they did lot more than you guys are ever going to do. We appreciate them, we appreciate you also. Please stop this negativity and do whatever you can do and I appreciate whatever you are doing. Thank you
@musicart2516
@musicart2516 Ай бұрын
Me bhut time to a gal soch da hunda si blue star name Kyu ? Ajj technically answer labea End a y Es too uppaer kush nhi a
@Kailey-hellsing
@Kailey-hellsing Ай бұрын
Duniya ne jinne v hamle kite Punjab te sbdi jaanch kaun Karuga Bs court case jaanch krde rho Understand Gurbani and follow the path guru gobind Singh g showed us Sikha di ik peedi julam ch marti duji court case kri jave teeji drug te Punjab chad chad bhaji jave bs eho ah baki di reela bnai jave Rab rakha
@JaspalSingh-yn1fd
@JaspalSingh-yn1fd Ай бұрын
Şaka ek incident ha ,operation bimari Thik karda ha lakin ah attack si.
@yonepcwwy5mll
@yonepcwwy5mll Ай бұрын
🎉 Khalistan Zindabad Azadi Wal waddo ji, Sikha nu @ Punjaban nu preroo ji
@satveergrewal4945
@satveergrewal4945 Ай бұрын
Bkz israel 🇮🇱 de flag vich blue star aa Brother
@BENGAL-TIGER6791-b2l
@BENGAL-TIGER6791-b2l Ай бұрын
ਪਰ blue star pride ਤੇ hope ਦਾ ਸਿੰਬਲ ਹੁੰਦਾ। Rigel star ਵੀ ਹੈਗਾ ਤੇ ਓਹਦਾ ਰੰਗ ਵੀ blue ਹੀ ਐ
@BrainOnTv
@BrainOnTv Ай бұрын
ਫਿਰ ਇਹ operational pride ਕਿਹੜੀ ਧਿਰ ਵਾਸਤੇ ਸੀ ? ਸਿੱਖਾਂ ਵਾਸਤੇ ਜਾਂ ਜਿਨ੍ਹਾਂ ਨੇ ਹਮਲਾ ਕਰ ਕੇ ਭੰਗੜੇ ਪਾਏ??
@BENGAL-TIGER6791-b2l
@BENGAL-TIGER6791-b2l Ай бұрын
@BrainOnTv ਮੈ ਤਾਂ ਓਦਾਂ ਦੱਸਿਆ ਪਰ rigel star ਵਾਲੀ ਗੱਲ ਹੀ ਸਹੀ ਐ
@mobbymattu7182
@mobbymattu7182 Ай бұрын
Sir ma shivprna kha par ped sakda ha😊
@bhupindersinghkanwar5681
@bhupindersinghkanwar5681 Ай бұрын
Punjab election shown all separatist exist no more
@bintykala686
@bintykala686 Ай бұрын
Sabto vaddha hatt es attack ch Sonia Gandhi da ya, manno chahe na manno, Sonia da baap KGB da AGENT si ode daba haeth aa ke Sonia ne Indera nu halla sheri ditti
@satveergrewal4945
@satveergrewal4945 Ай бұрын
Bai main sunya si blue star name israel 🇮🇱 de flag to leya si
@sawindersingh-l9u
@sawindersingh-l9u Ай бұрын
Everyone knows that it was Mr.Badal senior who was behind this. Sukha is GULPED IN OPIOM( afeemm). He can say much. He’s busy making money.
@JaspalSingh-yn1fd
@JaspalSingh-yn1fd Ай бұрын
Bar bar opration na kaho
@Gullaram11
@Gullaram11 Ай бұрын
Phindra wala othe guna le ke ki karda c ?
@Charanjeetsingh-Tony
@Charanjeetsingh-Tony Ай бұрын
Tere warge dalleyan nu odeekda see .
@combatx3373
@combatx3373 Ай бұрын
It cell aleyyo ,, Sikh neh hathyaar Guru sahib di bakshish aw asi Hathyaar rakhne kadde v nhi chada gey
@C5Punjab
@C5Punjab Ай бұрын
Ooo gussu jarnal sk sana ne 1983 vich mna kita indra Nu attack karn to te bhindrawale ta sirf 5 mounth pehla hi darbar sahib ayea pehla oh bahar bende c te jarnal brar di 1 vedio aa jo 1982 di he shila lekh di phari te army camp vich army Nu ਦਰਬਾਰ ਸਾਹਿਬ amritsar di demo bna k attack karn di practice ਕਰਵਾ rahyea va os time ta bhindrawala he hi nahi c 😂😂😂 baki tusi panjabi andh baghat ho
@jaswindersingh-lq6sl
@jaswindersingh-lq6sl Ай бұрын
ਰਾਮ ਚੰਦਰ ਤੁਹਾਡੀਆਂ ਸਤਿਕਾਰ ਯੋਗ ਮਤਾਵਾਂ nu ਤੀਰ kman ਤਲਵਾਰਾਂ, ਖੰਜ਼ਰ ਕਿਉਂ ਪਾਏ ਹਨ?ਭਾਰਤ ਦੀ ਸਕਤੀਸ਼ਾਲੀ ਹਿੰਦੂ ਆਰਮੀ ਹਮਲਾਵਰ ਹੋ ke ਆਈ ਸੀ ਤਾ ਭਿੰਡਰਾਂਵਾਲਿਆ ਅਤੇ ਓਹਨਾ ਦੇ ਸਾਥੀਆਂ ਹਮਲਾਵਰ ਦੇ ਹਮਲੇ ਨੂੰ ਡਿਫੈਂਡ kita Ih ਤਾ ਕੁਦਰਤੀ ਕਨੂੰਨ ਹੈ
@C5Punjab
@C5Punjab Ай бұрын
@jaswindersingh-lq6sl Das kehre mandir te bhindrawala ne hmala kita koi 1 hindu Das jis Nu maryea hove
@parmindersaini6456
@parmindersaini6456 Ай бұрын
Thanks!
@BrainOnTv
@BrainOnTv Ай бұрын
Thank you so much for supporting us
@GopalSingh-l1q
@GopalSingh-l1q Ай бұрын
BALBIR SINGH SANDHAVALIA JI DA CONTECT NUMBER SEND KARO JI
@SurinderSingh-wd4ni
@SurinderSingh-wd4ni Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@BrainOnTv
@BrainOnTv Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Counter-Strike 2 - Новый кс. Cтарый я
13:10
Marmok
Рет қаралды 2,8 МЛН
I Sent a Subscriber to Disneyland
0:27
MrBeast
Рет қаралды 104 МЛН
Counter-Strike 2 - Новый кс. Cтарый я
13:10
Marmok
Рет қаралды 2,8 МЛН