ਸਿੱਖਾਂ ਨੂੰ ਨਹੀਂ ਪਤਾ ਆਪਣੇ ਨਿਸ਼ਾਨ ਸਾਹਿਬ ਦਾ ਰੰਗ ਕੌਮ ਦੇ ਆਗੂਆਂ ਨੇ ਹੀ ਪਾਇਆ ਭਰਮਾਂ 'ਚ Akaal Channel |

  Рет қаралды 54,214

Akaal Channel

Akaal Channel

Күн бұрын

Akaal Channel provides religious, cultural and entertainment programms for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
#SikhSiyasat #NishanSahib #AkaalTakhtsahib
Itunes :- goo.gl/ogqah4
LinkedIN :- goo.gl/sDrCm4
Facebook :- / akaalchannel770
Twitter :- goo.gl/BZTGvS
Google Playstore :- goo.gl/S5Mvej
Website :- www.akaalchanne...
KZbin :- goo.gl/EYvzFR

Пікірлер: 265
@jastinderpalsingh4436
@jastinderpalsingh4436 4 жыл бұрын
ਅੱਜ ਮੈਨੂੰ ਆਪਣੇ ਆਪ ਤੇ ਮਾਣ ਹੈ ਕਿ ਦਾਸ ਨੇ ਜਿਥੇ ਸੇਵਾ ਕੀਤੀ ਹੈ ਉਥੇ ਬਸੰਤੀ ਜਾਂ ਸੁਰਮਈ ਹੀ ਝੁਲਾਇਆ ਹੈ
@JaswinderSingh-me9rz
@JaswinderSingh-me9rz 4 жыл бұрын
ਵਾਹਿਗੁਰੂ ਜੀ ਅਸੀਂ ਆਪਣੇ ਪਿੰਡ ਤੋਂ ਸ਼ੁਰੂ ਆਤ ਕਰਾਂਗੇ ਪਿੰਡ ਮੋਹਰ ਤੋਂ
@JagroopSingh-no7xy
@JagroopSingh-no7xy 4 жыл бұрын
Jaswinder Singh ਬਹੁਤ ਵਧੀਆਂ ਜੀ
@vickymander9064
@vickymander9064 3 жыл бұрын
Gud
@bhaihardevsingh2994
@bhaihardevsingh2994 4 жыл бұрын
ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਜੀ
@BhupinderSingh-ze5hr
@BhupinderSingh-ze5hr 4 жыл бұрын
Thanks for your makhu sahib g
@gurpindersingh232
@gurpindersingh232 4 жыл бұрын
ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਪਹਿਲਾਂ ਨੀਲਾ ਸੀ ਜੈਤੋ ਦੇ ਮੋਰਚੇ ਵਿੱਚ ਸਰੋਂ ਰੰਗ ਜਿਸ ਨੂੰ ਬਸੰਤੀ ਰੰਗ ਵੀ ਆਖਦੇ ਨੇ ਪਰ ਅਸਲ ਖਾਲਸਾ ਪੰਥ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਤੇ ਅੱਜ ਵੀ ਨੀਲਾ ਜੋ ਸਰਮੀ ਨਿਸ਼ਾਨ ਸਾਹਿਬ ਨੂੰ ਚੋਲਾ ਸਾਹਿਬ ਪਹਿਨਾਇਆ ਜਾਂਦਾ ਹੈ ਇਸ ਤੇ ਵੀਚਾਰ ਕਰਨੀਂ ਚਾਹੀਦੀ ਹੈ
@rbrar3859
@rbrar3859 Жыл бұрын
ਵਾਹਿਗੁਰੂ ਜੀ ਮੇਹਰ ਕਰੇ।
@JaswinderSingh-fy8qp
@JaswinderSingh-fy8qp 4 жыл бұрын
ਵਾਹਿਗੁਰੂ ਜੀ ਸਾਡੇ ਤਾਂ ਆਗੁ ਹੀ ਸਿੱਖ ਨਹੀਂ ਲੱਗਦੇ ਜੇਹੜੇ ਸਿੱਖ ਰਹਿਤ ਮਰਿਆਦਾ ਅਨੁਸਾਰ ਨਹੀਂ ਚੱਲ ਰਹੇ ਜੀ।
@navbirring3671
@navbirring3671 4 жыл бұрын
ਸਤਿ ਸ੍ਰੀ ਅਕਾਲ ਜੀ (ਬੱਚੇ ਦੋ ਹੀ ਅੱਛੇ ) ਦੇ ਨਾਹਰੇ ਦਾ ਅਸਰ, ਪਿਛਲੇ ੪ ਦਹਾਕਿਆਂ ਤੋਂ ਸਿੱਖਾਂ ਲਈ ਬਰਬਾਦੀ ਦਾ ਇਕ ਬਹੁਤ ਵੱਡਾ ਕਾਰਨ ਸਿੱਧ ਹੋਇਆ ਹੈ , ਸਾਨੂੰ ਹਲੇ ਵੀ ਜਾਗਣਾ ਚਾਹੀਦਾ ਅਤੇ ਆਪਣੀ ਅਬਾਦੀ ਨੂੰ ਵਧਾਉਣਾ ਚਾਹੀਦਾ , **ਇਸ ਵਿਚ ਅਨਪੜ੍ਹਤਾ ਜਾ ਘਟੀਆ ਸੋਚ ਵਾਲੀ ਕੋਈ ਗੱਲ ਨਹੀਂ ** ਧੰਨਵਾਦ
@tarsemsingh2269
@tarsemsingh2269 4 жыл бұрын
ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਵੀਰ ਜੀਓ
@herbanssingh6184
@herbanssingh6184 4 жыл бұрын
ਖਾਲਸਾ ਜੀ ਬਹੁਤ ਵਧੀਆ ਵਿਚਾਰ ਜੀ ਵਾਹਿਗੁਰੂ ਚੜਦੀ ਕਲਾ ਬਖਸੀ ਜੀ
@KhalsaFatehKF
@KhalsaFatehKF 4 жыл бұрын
ਦਾਸ ਨੇ ਵੀ ਪੰਜ ਸਿੰਘਾਂ ਦੇ ਚੌਲੇ ਬਣਵਾਏ ਨੇ ਪੀਲੇ ਰੰਗ ਦੇ (ਬਸੰਤੀ )ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ।
@gurpreetbareh0001
@gurpreetbareh0001 4 жыл бұрын
ਪੁਰਾਤਨ ਨਿਸ਼ਾਨ ਸਾਹਿਬ ਨੀਲੇ ਰੰਗ ਦੇ ਸਨ ਤੇ ਉਹਨਾਂ ਤੇ ਕਿਰਪਾਲ ਢਾਲ ਤੇ ਕਟਾਰ ਦੇ ਚਿੰਨ੍ਹ ਉਕਰੇ ਹੋਏ ਹੁੰਦੇ ਸਨ ਇਸ ਦੀ ਗੁਆਹੀ ਹਰਮਿੰਦਰ ਸਾਹਿਬ ਦੇ ਕੰਧ ਚਿੱਤਰਾਂ ਮਿਲਦੀ ਹੈ , ਨਿਸ਼ਾਨ ਸਾਹਿਬ ਤਿਕੋਣ ਦੀ ਅਕਾਲ ਦੇ ਹੁੰਦੇ ਸਨ ਪਰ ਅੱਜ ਵਾਂਗ ਨਹੀਂ ਅੱਜ ਨਿਸਾਨ ਸਾਹਿਬ ਦਾ ਜੋ ਤਿਕੋਣ ਬਣਦੀ ਹੈ ਉਹ ਉੱਪਰ ਤੋਂ ਹੇਠਾਂ ਵੱਲ ਨੂੰ ਹੁੰਦੀ ਹੈ ਪਰ ਪਹਿਲਾਂ ਹੇਠਾਂ ਤੋਂ ਉਪਰ ਵੱਲ ਨੀ ਜਾਂਦੀ ਸੀ , ਮੰਨਿਆ ਜਾਂਦਾ ਹੈ ਕਿ ਜਦੋਂ ਸਿੱਖ ਰਾਜ ਤੋਂ ਬਾਅਦ ਅੰਗਰੇਜ਼ੀ ਰਾਜ਼ ਆਇਆ ਉਸ ਸਮੇਂ ਸਿੱਖ ਨਿਸਾਨ ਸਾਹਿਬ ਚ ਤਬਦੀਲੀ ਹੋਈ , ਉਸ ਸਮੇਂ ਹੀ ਸਾਡੀਆਂ ਪੱਗਾਂ ਵਿਚ ਤੇ ਨਿਸ਼ਾਨ ਸਾਹਿਬ ਵਿਚ ਤਬਦੀਲੀਆਂ ਆਇਆਂ , ਜੋ ਹੁਣ ਤੱਕ ਜਾਰੀ ਹਨ ਜੋ ਹੁਣ ਪ੍ਰਚਲਿਤ ਖੰਡਾ ਚੋ ਪੱਗਾਂ ਤੇ ਨਿਸਾਨ ਸਾਹਿਬ ਤੇ ਵਖਾਇਆ ਜਾਂਦਾ ਹੈ ਉਹ ਵੀ ਪਹਿਲਾਂ ਪ੍ਰਚਿਲਤ ਨਹੀਂ ਸੀ। ...ਨਿਸ਼ਾਨ ਸਾਹਿਬ ਤੇ ਪਹਿਲਾਂ ਤਿੱਖਾ ਤੀਰ ਸੋਸ਼ਬਿਤ ਹੁੰਦਾ ਸੀ ਬਾਅਦ ਵਿੱਚ ਬਿਨਾਂ ਧਾਰ ਲੱਗਾ ਖੰਡਾ ਪ੍ਰਚਿਲਤ ਹੋ ਗਿਆ ਜੀ ਇਹ ਤੱਥ ਜਸਵਿੰਦਰ ਸਿੰਘ ਖਾਲਸਾ ਨੇ ਪੇਸ਼ ਕੀਤੇ ਸਨ
@JaswinderSingh-cy6qw
@JaswinderSingh-cy6qw 4 жыл бұрын
Satt aa malko 🙏
@simranjitsingh9780
@simranjitsingh9780 2 жыл бұрын
ਸੰਪੂਰਨ ਨਿਸ਼ਾਨ ਸਾਹਿਬ ਦੀ ਜਿਹੜੀ ਵਿਆਖਿਆ ਤੁਸੀਂ ਆਪਣੇ ਵਿਚਾਰਾਂ ਰਾਹੀਂ ਪੇਸ਼ ਕੀਤੀ ਹੈ ਇਥੋਂ ਤੱਕ ਪਹੁੰਚਣ ਵਾਸਤੇ ਕੌਮ ਦੇ ਆਗੂਆਂ ਨੂੰ ਪਤਾ ਨਹੀਂ ਕਿੰਨੇ ਲੰਬਾ ਸਮਾਂ ਲੱਗੂ। ਇਹ ਤਾਂ ਸੰਗਤ ਨੂੰ ਜਾਗਰੂਕ ਹੋਣਾ ਪੈਣਾ ਹੈ ਤਾਂ ਹੀ ਇਹ ਸੁਧਾਰ ਸੰਭਵ ਹੈ ਨਹੀਂ ਤਾਂ ਇਹ ਪਗਾਂ ਦਾਹੜੀਆਂ ਵਾਲੇ ਚੋਧਰ ਦੇ ਭੁੱਖੇ ਵਿਕਾਊ ਸਾਨੂੰ ਨਚਾਉਂਦੇ ਰਹਿਣਗੇ।
@ਕੜਜਾਲੀ਼ਆ-ਵਿਰਕ-ਜੱਟ
@ਕੜਜਾਲੀ਼ਆ-ਵਿਰਕ-ਜੱਟ 3 жыл бұрын
ਧੰਨਵਾਦ ਮਖੂ ਸਾਹਬ
@SurjeetSingh-kv8pd
@SurjeetSingh-kv8pd 2 жыл бұрын
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
@khalsa1984
@khalsa1984 4 жыл бұрын
ਜਿਸ ਬੁਲਾਰੇ ਨੂੰ ਸਟੂਡੀਉ ਚ ਸਦਿਆ ਜਾਵੇ ਬੇਨਤੀ ਆ ਉਸ ਬੁਲਾਰੇ ਨੂੰ ਹੀ ਵੱਧ ਤੋ ਵੱਧ ਬੋਲਣ ਦੀ ਆਗਿਆ ਦਿਤੀ ਜਾਵੇ। ਧੰਨਵਾਦ
@rajindersingh-jv3vf
@rajindersingh-jv3vf 4 жыл бұрын
ਇਸ ਵਿਰ ਜੀ ਨੇ ਅਖਾਂ ਖੋਲ ਦਿਤੀਆਂ ਹਨ ਤਖਤਾਂ ਦੇ ਜਥੇਦਾਰ ਸਹਿਬਾਨਾ ਨੇ ਆਪਣੀ ਡਿਊਟੀ ਤੋਂ ਕੁਤਾਹੀ ਕੀਤੀ ਹੈ ਸਾਂਬਕਾ ਜਥੇਦਾਰਾਂ ਨੇ ਮੌਜੂਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੁ ਇਹਕੋਮ ਦਾ ਮਸਲਾ ਜੁਰ ਹਲ ਕਰਨ
@JS.king_usa
@JS.king_usa 4 жыл бұрын
Sant jarnail singh Ji bhindrawale jindabaad
@ParamjeetKaur-bt5ec
@ParamjeetKaur-bt5ec 3 жыл бұрын
ਵਾਹਿਗੁਰੂ ਜੀ
@paramjitsingh7556
@paramjitsingh7556 3 жыл бұрын
🙏🙏 ਬਹੁਤ ਵਧੀਆ ਜਾਣਕਾਰੀ ਵੀਰ ਜੀ ਸਿੱਖ ਰਹਿਤ ਮਰਿਯਾਦਾ ਪੰਨਾ ਨੰਬਰ ੧੦ ਤੇ ਦਰਜ ਅਰਦਾਸ ਦੀਆਂ ਪਹਿਲੀਆਂ ਦੋ ਲਾਈਨਾਂ ਬਾਰੇ ਵੀ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰੋ ਜੀ 🙏🙏
@angrejsingh-kl5jk
@angrejsingh-kl5jk 4 жыл бұрын
ਨੀਲਾ ਰੰਗ ਆ ਜੀ ਸਾਡਾ
@ShamsherSingh-ff5jg
@ShamsherSingh-ff5jg 4 жыл бұрын
ਬਹੁਤ ਵਧੀਆ ਵਿਚਾਰ ਸੱਚ ਹੈ ਜੀ ਧੰਨਵਾਦ ਕਰਦੇ ਹਾਂ
@premkhalsa4660
@premkhalsa4660 4 жыл бұрын
ਰਹਿਤ ਮਰਯਾਦਾ ਬਾਰੇ ਇਹ ਜਾਣਕਾਰੀ ਦੇਣ ਤੇ ਖਾਲਸਾ ਜੀ ਦਾ ਧੰਨਵਾਦ
@maanrathore1684
@maanrathore1684 4 жыл бұрын
Waaah ji ਬਹੁਤ ਵਧੀਆਂ ਜਾਣਕਾਰੀ
@satnamdilbagh
@satnamdilbagh 4 жыл бұрын
ਬਾਦਲਾਂ ਨੇ ਆਪਣੇ ਹੁਕਮਾਂ ਤਹਿਤ ਆਰ ਆਰ ਅੈਸ ਦੇ ਕਹਿਣ ਤੇ ਕੇਸਰੀ ਰੰਗ ਨਿਸ਼ਾਨ ਸਾਹਿਬ ਦਾ ਬਦਲਿਆ ਹੈ
@Tubebalgi81
@Tubebalgi81 4 жыл бұрын
ਮਤਲਬ ਬਾਦਲਾ ਤੋ ਪਹਿਲਾਂ ਨਿਸ਼ਾਨ ਨੀਲਾ ਸੀ?
@sukhjitjohal
@sukhjitjohal 3 жыл бұрын
ਗ਼ਲਤ ਹੈ ਵੀਰ ਜੀ ਨਿਸ਼ਾਨ ਸਾਹਿਬ ਦਾ ਰੰਗ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੇਲੇ ਬਦਲਿਆ
@NIHUNGVLOGER
@NIHUNGVLOGER 2 жыл бұрын
@@sukhjitjohal hnji eh shi a
@cesiumion
@cesiumion 4 жыл бұрын
ਮੇਰਾ ਡੰਗਰ ਗਰੇਡਾਂ ਨੂੰ ਇੱਕ ਸੁਆਲ ਜਿਹਨਾਂ ਦਾ ਦਿਮਾਗ ਕਹਿੰਦੇ ਬਹੁਤ ਵਿਕਸਤ ਹੋਇਆ ਪਿਆ? ਤੁਹਾਡੇ ਗੁਰੂ ਢੱਡਰੀ ਟੈਂਪੂ ਬੋਂਡੀ ਸਾਧ ਬਿੱਟੂ ਦੀ ਮਸ਼ੂਕ ਨੇ ਕਦੇ ਤੁਹਾਨੂੰ ਇਹ ਗਿਆਨ ਦਿੱਤਾ। ਤੁਸੀਂ ਬਹੁਤੇ ਵੱਡੇ ਗਿਆਨੀ ਧਿਆਨੀ ਬਣੇ ਓ, ਤੁਹਾਡਾ ਨਿਊਜ਼ੀਲੈਂਡ ਨਾਲ਼ਾ ਹਲ਼ਕਿਆ ਹੋਇਆ ਕੁੱਤਾ ਵੀ ਨੀ ਕਦੇ ਭੌਂਕਿਆ ਕਦੇ ਇਸ ਟਾਪਿਕ ਤੇ। ਹੁਣ ਨਿਸ਼ਾਨ ਸਾਹਿਬ ਦਾ ਇਹ ਗਿਆਨ ਤਾਂ ਗੁਰੂ ਕੇ ਪਿਆਰੇ ਸਿੰਘਾਂ ਨੇ ਸੰਗਤਾਂ ਨੂੰ ਬਖ਼ਸ਼ਿਸ਼ ਕੀਤਾ, ਤੇ ਢੱਡਰੀ ਟੈਂਪੂ ਬੋਂਡੀ ਸਾਧ ਬਿੱਟੂ ਦੀ ਮਸ਼ੂਕ ਤੇ ਹਲ਼ਕੇ ਹੋਏ ਕੁੱਤੇ ਦੇ ਪਾਸ਼ਕਾਂ ਨੇ ਇਸ ਚੀਜ਼ ਤੇ ਵੀ ਕਿੰਤੂ ਕਰਨਾ।
@LEGEND-dw2wx
@LEGEND-dw2wx 4 жыл бұрын
Veer ji pehla sari video chaaj naal vekho ji nahi jake sikh rehat maryada page no.15 dadhe surlekh thale jake padd layo ji
@LEGEND-dw2wx
@LEGEND-dw2wx 4 жыл бұрын
Veer ji neki newzeland nu tai kuj pta he nahi ah naale veer ji menu ik gaal samjh nahi ki tuhano dhardheri wale naale ki problem hai
@cesiumion
@cesiumion 4 жыл бұрын
@@LEGEND-dw2wx ਮੈਂ ਇਹ ਟੈਂਪੂ ਸਾਧ ਨੂੰ ਪਿਹਲਾਂ ਬਹੁਤ ਸੁਣਦਾ ਸੀ, ਪਰ ਫਿਰ ਇਹ ਗੁਰਮਤਿ ਸਿਧਾਂਤ ਦੇ ਉਲਟ ਕੂੜ ਪ੍ਰਚਾਰ ਕਰਨ ਲੱਗ ਪਿਆ। ਬਹੁਤ ਖਿਲਾਫ ਇਸਦੇ ਮੈਂ ਉਦੋਂ ਹੋਇਆ ਜਦੋਂ ਇਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਰੀਆ ਕਿਹਾ, ਗੁਰੂ ਸਾਹਿਬਾਨ ਨੂੰ ਆਮ ਇਨਸਾਨ ਕਿਹਾ, ਕੁਦਰਤ ਨੂੰ ਹੀ ਰੱਬ ਕਹਿ ਦਿੱਤਾ ਜਿਹੜੀ ਕਿ ਉਸ ਪਰਮ ਪਿਤਾ ਪ੍ਰਮੇਸ਼ਰ ਦੀ ਤੌਹੀਨ ਏ, ਅਮ੍ਰਿਤ ਨੂੰ ਪਾਣੀ ਕਿਹਾ, ਤੇ ਹੁਣੇ ਹੁਣੇ ਮਾਤਾ ਭਾਗ ਕੌਰ ਨੂੰ ਗੁਰੂ ਸਾਹਿਬ ਨਾਲ਼ ਨਗਨ ਅਵਸਥਾ ਵਿੱਚ ਰਹਿਣਾ ਦੱਸਿਆ ਜਿਹੜਾ ਸਿੱਧੇ ਅਸਿੱਧੇ ਤਰੀਕੇ ਨਾਲ਼ ਗੁਰੂ ਸਾਹਿਬ ਦੇ ਕਰੈਕਟਰ ਉੱਤੇ ਉਂਗਲ਼ੀ ਚੁੱਕਣਾ ਏ। ਮੇਰੇ ਪਿਓ ਦੀ ਪੱਗ ਨੂੰ ਕੋਈ ਹੱਥ ਪਾਵੇ, ਮੈਂ ਕਿਵੇਂ ਚੁੱਪ ਰਹਿ ਜਾਂ। ਫ਼ਿਰ ਇਸ ਦੁਸ਼ਟ ਨੂੰ ਕਿੰਨੀ ਵਾਰ ਵਿਚਾਰ ਕਰਨ ਦਾ ਸੱਦਾ ਦਿੱਤਾ, ਕੀ ਇਹ ਪਹੁੰਚਿਆ। ਇਹ ਮਹਾਂ ਦੋਸ਼ੀ ਨੂੰ ਤਾਂ ਇਵੇਂ ਹੀ ਟੱਕਰੂੰ ਮੈਂ।
@LEGEND-dw2wx
@LEGEND-dw2wx 4 жыл бұрын
@@cesiumion veer ji jedha dhradhiriwale ne guru sahibhan nu amm insan ,te amrit pani hr dasiya oh dono gala galt hai par jedhi baki gaala tusi dasi jivme guru sahibhan mata bhag kour ji naal nanag rehndhe c veer ji oh gaal ohne paale to nahi kahi he gaal sooraj parakash granth vich bhai santhok singh ne likhi hai
@JagroopSingh-no7xy
@JagroopSingh-no7xy 4 жыл бұрын
cesiumion ਧੂਤੇ ਵੀਰੋ ਪੂਰੀ ਗੱਲ ਸੁਣ ਕੇ ਬੋਲਿਆਂ ਕਰੋ ਤੁੁਸੀ ਬਿਨਾ ਪੂਰੀ ਗੱਲ ਸੁਣੇ ਭੋਕਣਾ ਸ਼ੁਰੂ ਕਰ ਦਿੰਦੇ
@JagroopSingh-no7xy
@JagroopSingh-no7xy 4 жыл бұрын
ਸ਼ਿਖਾ ਦੇ ਨਿਸ਼ਾਨ ਸਹਿਬ ਦਾ ਰੰਗ ਨੀਲਾ ਕੇਸਰੀ ਬਰਾਮਵਾਦੀਆ ਦੀ ਸਾਜਿਸ ਕਰ ਕੇ ਹੋਇਆਂ ਬਾਮਣ ਸਾਨੂੰ ਨਿਗਲ ਗਿਆ
@RamSingh-jl1iz
@RamSingh-jl1iz 4 жыл бұрын
And bro khanda center vich nkli hai ..and puratan nishan sahib de vich kirpan dhall and kartar hunda si
@mukhtiarsingh6789
@mukhtiarsingh6789 4 жыл бұрын
ਬਸੰਤੀ ਅਤੇ ਸੁਰਮਈ ਰੰਗ ਹੀ िਸॅਖੀ िਨਸ਼ਾਨ ਸਾिਹਬ ਲਈ िਨਸ਼िਚਤ ਹੈ, ਪੰਥ ਪ੍ਰ ਵਾिਣਤ ਰिਹਤ ਮਰਯਾਦਾ ਅਨੁਸਾਰ |
@karanvlogs6069
@karanvlogs6069 4 жыл бұрын
Good knowledgeable
@samrathmeetsingh4348
@samrathmeetsingh4348 4 жыл бұрын
ਪੰਜਾਬ ਵੀ ਬਾਕੀ ਸਟੇਟਾਂ ਵਾਗ ਨਹੀਂ ਸੀ , ਏਥੇ ਬਹੁਤ ਕੁਰਬਾਨੀਆਂ ਹੋਈਆਂ, ਬਹੁਤ ਵਿਦਵਾਨ ਪੈਦਾ ਹੋਏ, ਸਾਡਾ ਸਿੱਖ ਧਰਮ ਏਥੇ ਸ਼ਿਰੂ ਹੋਇਆ, ਸਾਡੇ ਲਈ ਗੁਰੂ ਸਾਹਿਬਾਨ ਨੇ ਕੁਰਬਾਨੀਆਂ ਦਿੱਤੀਆਂ, ਏਨਾ ਹੋਣ ਦੇ ਬਾਵਜ਼ੂਦ ਵੀ ਆਸੀ ਨੀ ਸਮਜੇ। ਸਾਨੂ ਚਾਹੀਦਾ ਸੀ ਕਿ ਅਸੀਂ ਹਰ ਪਾਸਿਓਂ ਚੰਗੇ ਹੁੰਦੇ , ਦੁਨੀਆ ਚ, ਮਿਸਾਲ ਪੈਦਾ ਹੁੰਦੀ , ਪਰ ਸਬ ਉਲਟਾ ਹੋ ਗਿਆ------ ---------- ----ਸਤਨਾਮ ਵਾਹਿਗੁਰੂ
@silonkalanwale6071
@silonkalanwale6071 4 жыл бұрын
ਵੀਰ ਜੀ ਕਈ ਤਾਂ ਮੰਨਦੇ ਨੇ ਕੇ ਰਹਿਤ ਮਰਯਾਦਾ ਪ੍ਰਮਾਣਿਤ ਨਹੀਂ ਇੱਕ ਖਲੜਾ ਹੈ ਕਿਰਪਾ ਕਰ ਕੇ ਜਰੂਰ ਦੱਸਿਓ
@kulwantkatwal9665
@kulwantkatwal9665 Жыл бұрын
Waheguru ji.
@jastinderpalsingh4436
@jastinderpalsingh4436 4 жыл бұрын
ਮਖੂ ਲਾਗੇ ਲੋਹਕੇਕਲਾਂ ਨਕੋਦਰ ਸਿੰਘ ਸਭਾ ਅਤੇ ਮੋਠਾਂ ਵਾਲ ਅੱਲਾ ਦਿੱਤਾ ਜਿੱਥੇ ਦਾਸ ਨੇ ਸੇਵਾ ਕੀਤੀ
@kostadinosvirk2466
@kostadinosvirk2466 4 жыл бұрын
yuo are right and varry right how is presenting makhu ji and singh ji truth rabb rakha 2 singh ji long life sat sri akaal
@akalkhalsanews5083
@akalkhalsanews5083 4 жыл бұрын
ਇਸ ਸਬੰਧੀ ਇੱਕ ਸਾਲ ਹੋ ਗਿਆ ਜੱਥੇਦਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੇ।
@warispunjab6392
@warispunjab6392 4 жыл бұрын
ਮੱਖੂ ਸਾਬ ਰੰਗ ਤਾਂ ਬਦਲਿਆ ਜਾਣਾ ਚਾਹੀਦਾ ਹੈ ਪਰ ਝੰਡੇ ਦੇ ਵਿਚ ਖੰਡਾ ਲਗਾਇਆ ਜਾ ਰਿਹਾ ਹੈ ਉਹ ਵੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਿੱਤਾ ਹੋਇਆ ਨਹੀਂ ਹੈ। ਗੁਰੂ ਜੀ ਦਾ ਅਸਲੀ ਨਿਸ਼ਾਨ ਵਿਚ ਇਕ ਵੱਡੀ ਕਿਰਪਾਨ ਇਕ ਢਾਲ ਤੇ ਇਕ ਕਟਾਰ ਹੈ। ਇਸ ਗੱਲ ਨੂੰ ਵੀ ਗੋਰ ਕਰੋ।
@JaswinderSingh-cy6qw
@JaswinderSingh-cy6qw 4 жыл бұрын
Satt aa malko
@yamaha_rx100_lovers5
@yamaha_rx100_lovers5 3 жыл бұрын
Both vadia gal rakhi waheguru kirpa krna
@AvtarSingh-gx7fd
@AvtarSingh-gx7fd 4 жыл бұрын
Good massage waheguru Ji Maher karn Ji
@singhsingh8113
@singhsingh8113 4 жыл бұрын
Sahi kia khalsa ji
@kamaldeepsingh9389
@kamaldeepsingh9389 4 жыл бұрын
ਕੀ ਇੱਕੋ ਨਿਸ਼ਾਨ ਸਾਹਿਬ ਤੇ ਦੋਵੇਂ ਰੰਗ ਬਸੰਤੀ ਅਤੇ ਸੁਰਮਈ ਹੋਣੇ ਚਾਹੀਦੇ ਹਨ l
@gurpreetsinghkhalsa3807
@gurpreetsinghkhalsa3807 4 жыл бұрын
Hnji jrur
@ranirani-kh3rb
@ranirani-kh3rb 4 жыл бұрын
wahegu ji .thanks
@lovedeepkaur6770
@lovedeepkaur6770 4 жыл бұрын
Waheguru ji kirpa kroo ...
@bhupindersinghsraanSraan
@bhupindersinghsraanSraan 2 ай бұрын
ਸਾਨੂੰ ਅਪਨੇ ਨਿਸ਼ਾਨ ਸਾਹਿਬ ਦੇ ਰੰਗ ਦਾ ਪਤਾ ਹੋਣਾ ਚਾਹੀਦਾ ਹੈ ਸੋ ਹੋ ਗਿਆ
@hsingh7811
@hsingh7811 4 жыл бұрын
SGPC ne kaum nu gumrah karta
@MandipSangha
@MandipSangha 2 ай бұрын
ਤਿਹੰਗੇ ਵਿੱਚ ਕੇਸਰੀ ਸਿਖਾ ਲਈ ਰੰਗ ਪਾਇਆ ਹੈ ਉਹ ਵੀ ਗਲਤ ਹੈ
@bobbystudioadial8593
@bobbystudioadial8593 4 жыл бұрын
Sir aaj nishan di gal hoi te sojji pai rang Da pata lagya hun pooran sikhi wali v gal lagataar hove taan jo sikhi wicho jaat paat khatam hove
@jagjitsingh1993
@jagjitsingh1993 4 жыл бұрын
Aapji da bot bot dhanwaad ji
@mahakrajsingh2974
@mahakrajsingh2974 4 жыл бұрын
ਬਾਦਲਾਂ ਨੇ ਕੋਮ ਦਾ ਬਹੁਤ ਨੁਕਸਾਨ ਕਰ ਦਿੱਤਾ ।
@greatamritsarwithsandeep4766
@greatamritsarwithsandeep4766 4 жыл бұрын
Sahi gall kahi.... Nile rang da nishan sahib hunda hai
@ppsingh3876
@ppsingh3876 4 жыл бұрын
Very goof
@jagjitsingh1993
@jagjitsingh1993 4 жыл бұрын
Makhu sahb ji aapji da v dhanwaad h ji
@gursewaksinghgill638
@gursewaksinghgill638 4 жыл бұрын
Dhanwad Baba ji jagrok krn lyi
@simrandeep7350
@simrandeep7350 4 жыл бұрын
*ਤੁਸੀਂ ਰੰਗਾਂ ਪਿੱਛੇ ਲੜੀ ਜਾਓ, ਜੇ ਧਾਰਮਿਕ ਸਥਾਨਾਂ ਦੇ ਆਧਾਰ ਉੱਤੇ ਰੰਗ ਦੇਖਿਆ ਜਾਵੇ ਤਾਂ ਹਿੰਦੂਆਂ ਦਾ ਰੰਗ ਲਾਲ ਹੈ।*
@Gurpreetsingh-cc5jh
@Gurpreetsingh-cc5jh 4 жыл бұрын
chalo sukar h is chij te v gaal hon lagi 🙏
@sarajmanes5983
@sarajmanes5983 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਿੰਘ ਸਾਹਿਬ ਜੀ ਵਾਰ ਵਾਰ ਕਹਿੰਦੇ ਹਨ ਕਿ ਪਿਛਲਾ ਭੁੱਲ ਜਾੳ ਸਾਡਾ ਤਾ ਸਾਰਾ ਇਤਿਹਾਸ ਹੀ ਪੁਰਾਣਾ ਕਿਵੇ ਭੁੱਲ ਜਾਈਏ ਚਾਹੇ ਉਹ ਗੁਰੂ ਸਾਹਿਬਾਨ ਦਾ ਹੈ ਯਾ ਫਿਰ ਸਾਡੇ ਸਿੱਘਾ ਦਾ ਬਾਕੀ ਉਚੇ ਅਸਥਾਨ ਦੀ ਗੱਲ ਉਸ ਦਾ ਇਹ ਪੁਰਾਣੇ ਵਕਤ ਵਿੱਚ ਜਦੋਂ ਲੋਕ ਪੈਦਲ ਯਾਤਰਾ ਕਰਦੇ ਸੀ ਠਹਿਰਣ ਲਈ ਅਸਥਾਨ ਨਹੀਂ ਸੀ ਮਿਲਦਾ ਉਸ ਟਾਈਮ ਲੋਕ ਗੁਰੂ ਘਰ ਦਾ ਨਿਸ਼ਾਨ ਸਾਹਿਬ ਨੂੰ ਦੇਖ ਕੇ ਪਤਾ ਚਲ ਜਾਂਦਾ ਸੀ ਕਿ ਇਥੇ ਗੁਰੂਘਰ ਹੈ ਧੰਨਵਾਦ ਜੀ
@amarjitkour1333
@amarjitkour1333 4 жыл бұрын
22 ji ajj akal takhat ta masanda da kabjaa ha badal compny da .....jago sikho jago
@harjotdhiman1907
@harjotdhiman1907 3 жыл бұрын
Jaldi ton jaldi kuj karo saare gurudwareyan ch Basanti te Surmyi Rang de Nishan Sahib lavayo
@stalemateplayz7339
@stalemateplayz7339 2 жыл бұрын
Waheguru ji Chaddikala bakshan 🙏
@harbanssingh7214
@harbanssingh7214 15 күн бұрын
ਦੁਨੀਆਂ ਦੇ ਵਿਚ ਪਹਿਲਾਂ ਰੈਡ ਕਰਾਸ, ਭਾਈ ਘਨ੍ਹਈਆ ਜੀ ਸਨ।
@baldevsdadoa
@baldevsdadoa 4 жыл бұрын
ਅੱਜ ਅਕਾਲ ਤਖ਼ਤ ਤੇ ਕਾਬਜ਼ ਜਥੇਦਾਰ ਅਕਾਲ ਤਖ਼ਤ ਦਾ ਜਥੇਦਾਰ ਨਹੀਂ ਜੀ ਓਤੇ ਬ੍ਰਾਹਮਣ ਪ੍ਰਕਾਸ਼ ਸਿੰਘ ਬਾਦਲ ਦਾ ਨੌਕਰ ਹੈ ਜੀ।
@sahibdeepsingh1799
@sahibdeepsingh1799 4 жыл бұрын
Awesome video.. Share all
@GurdeepSingh-xx4tt
@GurdeepSingh-xx4tt 4 жыл бұрын
Waheguru ji waheguru ji 🙏🙏
@JaswinderSingh-tx2ky
@JaswinderSingh-tx2ky 4 жыл бұрын
Sade pind Mothan wala v bhai sab ne he matt diti a kamati nu bhaut dhan vad bhai sab Jastinderpal Singh g da
@kostadinosvirk2466
@kostadinosvirk2466 4 жыл бұрын
i am 70 year old man today i now what is the truth thank yuo both veer ji long life sat sri akaal long life akaal channel
@MandeepSingh-yu7ig
@MandeepSingh-yu7ig 4 жыл бұрын
Mehrbani tuhadi veer g🙏🙏🙏🙏
@Tubebalgi81
@Tubebalgi81 4 жыл бұрын
ਭਗਵਾ ਤੇ ਕੇਸਰੀ ਚ ਬਹੁਤ ਫਰਕ ਹੈ .....
@Singh-wx8gx
@Singh-wx8gx 3 жыл бұрын
ਸਹੀ ਕਿਹਾਜੀ ਐਵੇਂ ਰੋਲਾ ਪਾਈ ਜਾਂਦਾ
@kirtansingh7124
@kirtansingh7124 2 ай бұрын
ਗਲੋਕ ਚੋਰਾਂ ਦਾ ਅੰਤ ਹੋ ਵਾਹਿਗੁਰੂ ਜੀ
@amrinderrsingh6986
@amrinderrsingh6986 Жыл бұрын
🙏🙏🙏🙏🙏
@kssingh4893
@kssingh4893 4 жыл бұрын
ਸਹੀ ਗੱਲ ਹੈ 👌🙏👍😀
@manjeetkaur3202
@manjeetkaur3202 4 жыл бұрын
All things right
@kuldeepsinghchatha
@kuldeepsinghchatha 2 жыл бұрын
ਨਿਸ਼ਾਨ ਸਾਹਿਬ ਇਹੀ ਹੈ ਬਣਤਰ ਗਲਤ ਹੈ ਫਰਲਾ ਉਪਰ ਵਲ ਹੁੰਦੈ ਹੇਠਾਂ ਵਲ ਨਹੀਂ ਇਹ ਹਾਰ ਦਾ ਪ੍ਰਤੀਕ ਹੈ।ਕਿਸੇ ਵੀ ਦੇਸ਼ ਝੰਡਾ ਦੇਖੋ ਫੇਰ ਸਾਡਾ ਹੇਠਾਂ ਵਲ ਕਿਉ?
@anilkant1512
@anilkant1512 Жыл бұрын
Satnam waheguru ji theek kar do colour
@jagjitsingh1993
@jagjitsingh1993 4 жыл бұрын
Singh sahb vvvvvvvvvvvvvvv good.m samjhda ha aajtak asi Sare aundhere vech hi c
@ppsingh3876
@ppsingh3876 4 жыл бұрын
Sory very good
@SandeepSingh-0009
@SandeepSingh-0009 3 жыл бұрын
Waheguru ji
@ramandeepsingh7732
@ramandeepsingh7732 4 жыл бұрын
Makhu ji qila gobind garh wich v eh blue color wale jhande lage hoye ne.
@bkhahra
@bkhahra 4 жыл бұрын
Blues sumayi colour is purattan and acceptable ....NOT KESRI BHAGVA COLOUR!!!!
@gurjindersingh8663
@gurjindersingh8663 4 жыл бұрын
Very good Vir g
@ashokbindra9031
@ashokbindra9031 4 жыл бұрын
Singh sahib, you speak very well and I wish the message is percolated to Sikh academics so they impress on SGPC and DGMC to adopt combination of both colours that is bright yellow and sky-blue for our Nishan Sahib. The present colour of Nishan Sahib is traditional to majority community and this alibi is used to claim Sikhs as one of their sect.
@singhgurpreet616
@singhgurpreet616 4 жыл бұрын
ਚਰਚਾ ਸਾਂਭ ਕੇ ਰੱਖਣ ਵਾਲੀ ਹੈ ਪਰ ਅਫਸੋਸ ਡਾਊਨਲੋਡ ਨਹੀਂ ਹੋ ਸਕਿਆ
@kirtansingh7124
@kirtansingh7124 2 ай бұрын
ਜੱਥੇਦਾਰ ਲਿਫਾਫੇ ਵਿੱਚੋਂ ਨਿਕਲੇ ਹੈ ਅੱਜ ਬਾਦਲ ਕੈਪਟਨ ਅਮਰਿੰਦਰ ਜੱਟ ਜੱਟੂ ਸਿਰਸੇ ਵਾਲਾ ਸੌਦਾ ਸਾਧ ਰਾਮ ਰਹੀਮ ਮੁਰਦਾਬਾਦ ਵਾਹਿਗੁਰੂ ਜੀ
@jasbirwilkhu8406
@jasbirwilkhu8406 4 жыл бұрын
Nishan sahib da katt vee goria nai badlia cee uus bary vee vichar karo jee,uppr tton wadda rakh ky thally noo tirsha katia janda see,puratn nishana dai hvaly nal jee.
@gurajohal1652
@gurajohal1652 4 жыл бұрын
Makhu 22 g dharam ki hai Dharam da matlab ki hai Es baare v dasso
@CKMusicGang
@CKMusicGang 4 жыл бұрын
Makkhu sahib ik request aa ... Tusi bhut motivational videos bnounde o ... But ik ekk eh video v bnou k English Wich Gurudawara sahib nu Sikh temple keha jnda ... But Gurudawara sahib koi temple nhi hai ..saggo k Gurudawara hi keha jave na temple 🙏🏻🙏🏻🙏🏻
@jagdeepkaur5039
@jagdeepkaur5039 4 жыл бұрын
Veer Ji need to discuss about shabad. Whenever we raise the Nishan Sahib which Shabad must Sing.
@SumitSingh-ok8fc
@SumitSingh-ok8fc 4 жыл бұрын
Bilkul sahi verji basnti hi asali rang ha
@Navadayarohini
@Navadayarohini 4 жыл бұрын
Vasanti bhi Hindu wo Ka rang hai...vishu ke dhwaja Ka Varna vasanti pila hai....Hindu wo Ka nakal hi karta rahta hai Sikh
@punjabpunjab1973
@punjabpunjab1973 4 жыл бұрын
@@Navadayarohini ABAY BEVKOOF, KAL TUM KAHOGE BHAGWAN KA JIKAR SABSE PEHLE HINDUO K GRANTHO ME KIYA HAI TO KYA BHAGWAN TUMARA HO GYA
@Navadayarohini
@Navadayarohini 4 жыл бұрын
@@punjabpunjab1973 sun fuduwa tu Sare Bharwa hoo...
@sectarypb2922
@sectarypb2922 4 жыл бұрын
Mainu ajj v yaad assi chhote hunde yellow saafa ban de c but ajj kal wala orange 🍊 color kitho aya
@HarpreetSingh-ln5bf
@HarpreetSingh-ln5bf 4 жыл бұрын
Good information
@damansingh6003
@damansingh6003 2 жыл бұрын
ਰੰਗ ਦੇ ਨਾਲ ਕੀ ਹੋਣ ਵਾਲਾ ਨਿਸ਼ਾਨ ਸਾਹਿਬ ਜੀ ਤੇ ਖੰਡਾ । ਮਤਲਬ ਲੋੜ ਵੰਦ ਵੀਰ ਭੈਣ ਆ ਸਕਦੇ ਨੇ । ਬਾਣੀ ਦਾ ਗਿਆਨ ਪ੍ਰਾਪਤ ਕਰਨ । ਇਹ ਰੰਗ ਚੜਦੀ ਸਵੇਰ ਦਾ ਹੈ ਕਦੀ ਉਠ ਕੇ ਵੇਖੋ
@000mathclass6
@000mathclass6 4 жыл бұрын
This type of a people mainu plulate history. And change their religious text. Through which the successding in generation divert. This type of people make then there new type theory.
@s.sdhillon909
@s.sdhillon909 4 жыл бұрын
Sardaar Makhu Sahib ate sardaar Surjit Singh ji wahiguru ji ka khalsa wahiguru ji Ki fateh.Aapji da dhanbaad.Makhu Sahib men aapji naal kuj hoor jaroori gal karni hai lekan mere Kool aapji da number nehi hai. Is naal hi jathedaar Akaal takhat Sahib nu benti hai ki tusin ih alaan karo ki Nishant sahib da rang pila hi wartia j́awe. Dhanbaad.
@kirtansingh7124
@kirtansingh7124 2 ай бұрын
ਜੱਟ ਜੱਟੂ ਬਾਦਲ ਕੈਪਟਨ ਅਮਰਿੰਦਰ ਜੱਟ ਜੱਟੂ ਸਿਰਸੇ ਵਾਲਾ ਸੌਦਾ ਸਾਧ ਮੁਰਦਾਬਾਦ ਵਾਹਿਗੁਰੂ ਜੀ ਵਾਹਿਗੁਰੂ
@gurajohal1652
@gurajohal1652 4 жыл бұрын
Babe nanak dev ji ne kehre dharam di gal kiti c
@J13-z1m
@J13-z1m 4 жыл бұрын
ਮੱਖੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ ! ਆਪ ਜੀ ਦਾ ਚੈਨਲ ਬਹੁਤ ਹੀ ਵਧੀਆ ਪ੍ਰੋਗਰਾਮ ਦੇ ਰਿਹਾ ਹੈ ! ਇਸ ਸਿੰਘ ਦੀ ਇਕ ਇੰਟਰਵਿਊ ਆਪ ਜੀ ਨੇ ਪਹਿਲੋਂ ਵੀ ਵਿਖਾਈ ਸੀ ਅਤੇ ਇਸਦੇ ਚੋਲਾ ਠੀਕ ਨਾ ਪਹਿਨਣ ਤੇ ਮੈਂ ਟਿੱਪਣੀ ਕੀਤੀ ਸੀ ! ਅਜੇ ਵੀ ਇਸਨੇ ਕਮੀਜ਼ ਦੇ ਉਪਰੋਂ ਚੋਲਾ ਵਿਖਾਵੇ ਲਈ ਪਾਇਆ ਹੈ ਅਤੇ ਇਹ ਵੀ ਠੀਕ ਤਰਾਂ ਨਹੀਂ ਸਜਾਇਆ ਇਹ ਨਿਹੰਗ ਸਿੰਘਾਂ ਨੂੰ ਠੇਸ ਪਹੁੰਚ ਪਹੁੰਚਾ ਰਿਹਾ ਹੈ ਇਸਦੀ ਇੰਟਰਵਿਊ ਤਾਂ ਵਿਖਾਓ ਜਦ ਇਹ ਠੀਕ ਨਿਹੰਗ ਸਿੰਘ ਬਾਣੇ ਵਿਚ ਹੋਵੇ ! ਨਿਸ਼ਾਨ ਸਾਹਿਬ ਜੀ ਦੇ ਰੰਗ ਬਾਰੇ ਸਾਡਾ ਵੀ ਵਿਰੋਧ ਹੈ ਪਰ ਇਸਦਾ ਚੋਲਾ ਜੋਕਰਾੰ ਵਾਲਾ ਵੇਖ ਕੇ ਆਪ ਜੀ ਦਾ ਪ੍ਰੋਗਰਾਮ ਬੰਦ ਕਰਨਾ ਪਏ ਗਿਆ ਹੈ ਜੀ !
@221pari
@221pari 4 жыл бұрын
Bhai Sahib, in Singh ji ne nili jacket payi hi, chola nhi hi.
@J13-z1m
@J13-z1m 4 жыл бұрын
@@221pari Thik hae ji !
@Gurwinder_Singh171
@Gurwinder_Singh171 4 жыл бұрын
Chola te paya e nhi g,,
@J13-z1m
@J13-z1m 4 жыл бұрын
@@Gurwinder_Singh171 Thik hae chola nhin hae pr chole de bharam paeda kernwala selected colour mach kerke bethe ne ate channel te bethan lagean ki apne pehnawe nu thik nhin rakhna chahida ? Channel te betha tan is tran behuda pehnawa kerke bethna ki thik hae ? Je jacket vi hae tan ki gle tk chain nhin si chdani chahidi ? Tusin immandari nal dasso ke itni gambhir com bare gal krn lagea aadmi itni laperwahi da pehnawa pehan ke coum nu mukhatab kr skda hae ji ?
@Gurwinder_Singh171
@Gurwinder_Singh171 4 жыл бұрын
@@J13-z1m hnji bhai saab ji, theek keha tusi,, pr ohna di v ki galti, Pr daso pila lang eh hai 🍋🍋 Te nila / soormai eh hai 💺💺
@AmarjitSingh-hr1kh
@AmarjitSingh-hr1kh 4 жыл бұрын
ਕੇਸਰੀ ਰੰਗ ਤਾ ਹਿਦੂRSSਵਾਲੇ ਵੀ ਲੲ ਫਿਰਦੇ ਹਨ ਅਸੀ ਵੀ ਸਿਰ ਤੇ ਪਰਨਾ ਬੰਨੀ ਫਿਰਦੇ ਹਾ
@hardeephapey9287
@hardeephapey9287 4 жыл бұрын
ਮੱਖੂ ਸਾਹਿਬ ਜੀ ਬਹੁਤ*2 ਧੰਨਵਾਦ ਜੀ ਰੱਬ ਤੁਹਾਨੂੰ ਬ੍ਰਹਮ ਗਿਆਨ ਦੀ ਬਖਸ਼ਿਸ ਕਰੇ. ਬਹੁਤ ਡੂੰਘਾਈ ਤੱਕ ਜਾਂਦੇ ਹੋ ਜੀ ਤੁਸੀਂ. ਫੋਨ ਨੰਬਰ ਤਾਂ ਨਸਰ ਕਰ ਦੋ ਜੀ ਆਪਣਾ..?
@jigarjigar8500
@jigarjigar8500 4 жыл бұрын
2020 zindabad khalistan zindabad
@Navadayarohini
@Navadayarohini 4 жыл бұрын
Khalistan tere chai ki chhole pe hoga
@jattmehkma9047
@jattmehkma9047 4 жыл бұрын
@@Navadayarohini khalistan tere chai k chhole pe hoga
@Navadayarohini
@Navadayarohini 4 жыл бұрын
@@jattmehkma9047 tere chai ek kutuwa Rand hai
@amandeepsinghmaan4232
@amandeepsinghmaan4232 4 жыл бұрын
@@jattmehkma9047 na hindu raj na khalistan raj karega majdur kisan
@punjabpunjab1973
@punjabpunjab1973 4 жыл бұрын
KHALISTAN ZINDABAD, RAJ KAREGA KHALSA
@cutedrawing8197
@cutedrawing8197 4 жыл бұрын
ਤੁਸੀਂ ਵੀ ਅਕਾਲ channel ਦਾ logo ਰੰਗ ਬਦਲੋ ਜੀ ਬੇਨਤੀ ਹੈ ਜੀ ।
@punjabpunjab1973
@punjabpunjab1973 4 жыл бұрын
KYO EH V REHAT MARYADA DE ULT HAI
@Tubebalgi81
@Tubebalgi81 4 жыл бұрын
ਵਾਹਿਗੁਰੂ .....ਕੌਮ ਚ ਕੀ ਕੀ ਹੋ ਰਿਹਾ????
@satvindersingh8185
@satvindersingh8185 4 жыл бұрын
neellanbri(dark. blue) rang hai ji.budha dal, tarna dal, bidhi chand dal nihangh singh faujjan jo puratan virsey nu. dambaal rahey han, neela rang hii hai ji. if. koyee bulekha hovey , then nihangh singhann naal samprak karo ji.
@godsingh2156
@godsingh2156 4 жыл бұрын
Bahut wadiya wichar ci...per ena sohna updesh den wale vi apne ander eh nahi dekh sake...ki guru eho jihe bachitar natak ja jaap chaupai aur sawayie da racheta nahi ho saqda...veer ji bahut wadiyan wicharan per end ch eh sawaeya ga ke sari kiti karai khuh ch pa ditti ji....eh hi sari kaum kar rahi hai tan hi kaum ch biperwadi reeti riwaj chal rahe ne jo gurbani di kaswatti te pure nahi uterde....Akal ji sahaye hone..
@balrajsandhu8084
@balrajsandhu8084 4 жыл бұрын
House ta ki sada appna das c raj c par gadar lidra n is nu hora nal saja kar lia oda o bai mara c hun to healty ho gia app nu vand k dujia d pale pa dita.
@jasbirkaur1592
@jasbirkaur1592 4 жыл бұрын
Harpreet Singh Makhu Veer ji ki gal hai koi v gal hundi hai bout lamkaya janda hai ki asi jaldi fessla nahi le sakde.
@frozenandfried5033
@frozenandfried5033 4 жыл бұрын
ਸਿੱਖਾਂ ਨੂੰ ਇਹ ਵੀ ਪਤਾ ਨਹੀਂ ਕਿ ਬ੍ਰਾਹਮਣ ਧਰਮ ਅਨੁਸਾਰ ਉਹ ਸੂਦਰ ਵਰਣ ਵਿੱਚ ਆਉਂਦੇ ਹਨ।, ਜਾਤ ਮਨੁ ਨਾਮ ਦੇ ਬ੍ਰਾਹਮਣ ਨੇ ਪੈਦਾ ਕੀਤੀ।
@punjabpunjab1973
@punjabpunjab1973 4 жыл бұрын
SIKH DI KOI JAAT PAAT NAHI
@tarloksinghpunia7888
@tarloksinghpunia7888 4 жыл бұрын
Kesa dhari bandharn Gurudware mal ke Bethe bahar kado
Inside Out 2: ENVY & DISGUST STOLE JOY's DRINKS!!
00:32
AnythingAlexia
Рет қаралды 15 МЛН