ਸਿੱਖ ਕੌਮ ਦੇ ਅੰਦਰ ਆਜ਼ਾਦੀ ਦਾ ਜਜ਼ਬਾ ਇਕਸਾਰ ਕਿਉਂ ਨਹੀਂ ਹੈ ? || ਅਜਮੇਰ ਸਿੰਘ

  Рет қаралды 31,295

The Sikh Viewpoint

The Sikh Viewpoint

9 ай бұрын

1984 ਤੋਂ ਬਾਅਦ ਵੀ ਬਹੁਤ ਸਾਰੇ ਸਿੱਖ ਖਾਲਿਸਤਾਨ ਦੇ ਵਿਰੁੱਧ ਕਿਉਂ ਹਨ ?

Пікірлер: 76
@JagroopSingh-no7xy
@JagroopSingh-no7xy 9 ай бұрын
ਅਸਲ ਗੱਲ ਇਹ ਸਾਡੇ ਕੋਲ ਲੜਨ ਲਈ ਮੈਨ ਪਾਵਰ ਹੀ ਨਹੀ ਬਚੀ ਲੋਕਾ ਦੇ ਇੱਕ ਇੱਕ ਬੱਚਾ ਹੈ ਉਹ ਆਪਣੇ ਇੱਕੋ ਇੱਕ ਬੱਚੇ ਨੂੰ ਲੁੱਕੋਕੇ ਰੱਖਣਾ ਚਾਹੁੰਦੇ ਹਨ
@mohindersingh6734
@mohindersingh6734 9 ай бұрын
ਇਹਨਾ ਵਿਚਾਰਾ ਨਾਲ ਸਹਿਮਤ ਹਾ ।
@navpreetkaur8581
@navpreetkaur8581 9 ай бұрын
ਬਾ ਕਮਾਲ ਦੂਰਅੰਦੇਸ਼ੀ ਵਾਲੀਆਂ ਗੱਲਾਂ ਨੇ ਧੰਨਵਾਦ
@kashmirsingh6991
@kashmirsingh6991 9 ай бұрын
ਬਾਪੂ ਅਜਮੇਰ ਸਿੰਘ ਜੀ ਗਰੇਟ ਵਿਦਵਾਨ❤
@navpahuwind
@navpahuwind 9 ай бұрын
Great information
@sukhwindersinghgill622
@sukhwindersinghgill622 9 ай бұрын
ਸਹੀ ਕਹਿ ਰਹਿ ਹੋ ਜੀ । 17ਵੀ ਅਤੇ 18ਵੀਂ ਸਦੀ ਸਮੈਂ ਵੀ ਕੁਝ ਸਿੱਖ ਕਹਾਉਣ ਵਾਲੇ ਹੋਣਗੇ ਜੋ ਓਸ ਸਮੇ ਦੀ ਹਕੂਮਤ ਨਾਲ ਖੜੇ ਹੋਣਗੇ । ਭਾਵੇਂ ਕਿ ਭਾਈ ਸੁਬੇਗ ਸਿੰਘ ਸ਼ਹੀਦ ਭਾਈ ਸ਼ਾਹਬਾਜ ਸਿੰਘ ਸ਼ਹੀਦ ਅਤੇ ਭਾਈ ਆਲੀ ਸਿੰਘ ਤੇ ਭਾਈ ਮਾਲੀ ਸਿੰਘ ਹਕੂਮਤੀ ਰੁਤਬਿਆਂ ਤੇ ਹੂੰਦੇ ਹੋਏ ਵੀ ਸਿੱਖ ਕੌਮ ਦੀ ਸ਼ਾਨ ਬਣੇ ਸਨ । ਸ਼ਾਇਦ ਕਿਸੇ ਵੇਲੇ ਅੱਜ ਦੇ ਇਹਨਾਂ ਇਲੀਟਾਂ ਨੂੰ ਵੀ ਅਕਲ ਆ ਜਾਵੇ ।
@dalbirsingh5890
@dalbirsingh5890 9 ай бұрын
ਸਰਦਾਰ ਅਜਮੇਰ ਸਿੰਘ ਜੀ ਇਤਹਾਸ ਦੱਸਣ ਲਈ ਆਪ ਜੀ ਦਾ ਦਿਲੋਂ ਸਤਿਕਾਰ ਕਰਦੇ ਹਾਂ
@user-ke3nf8lf5y
@user-ke3nf8lf5y 9 ай бұрын
ਜਿਹੜਾ ਕੱਲ੍ਹ ਚੰਡੀਗੜ੍ਹ ਸੈਮੀਨਾਰ ਹੋਇਆ ਪਾਣੀਆਂ ਦੇ ਮੁੱਦੇ ਤੇ ਉਸ ਉਤੇ ਵੀ ਇਕ ਵਿਸਥਾਰ ਨਾਲ ਵੀਡੀਓ ਬਣਾਉ ਸਰ ਜੀ ਤਾ ਜੋ ਲੋਕਾਂ ਨੂੰ ਖੁੱਲਕੇ ਪਤਾ ਲੱਗ ਸਕੇ ਵੀ ਕਹਾਣੀ ਕੀ ਆ ਕਿਉਂਕਿ ਸੈਮੀਨਾਰ ਵਿੱਚ ਬੰਦਾ ਖੁੱਲਕੇ ਨਹੀ ਬੋਲਦਾ ਕੁਝ ਗੱਲਾਂ ਕਹਿਣ ਤੋ ਝਿਜਕਦਾ ਜਿਵੇਂ ਕੀ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾਂ ਦਾ ਕਿਸੇ ਨੇ ਜ਼ਿਕਰ ਨਹੀ ਕੀਤਾ ਏਸ ਵਾਸਤੇ ਤੁਹਾਨੂੰ ਨੂੰ ਆਪਣਾ ਪੱਖ ਦੱਸਣਾ ਚਾਹੀਦਾ ਕਿਉਂਕਿ ਹੋਰ ਤਾਂ ਪੰਜਾਬ ਦਾ ਕੋਈ ਬੁਧੀਜੀਵੀ ਨਹੀ ਬੋਲਦਾ ਸਿਵਾਏ ਤੁਹਾਡੇ ਬਾਕੀ ਤਾਂ ਪਦਾਰਥਵਾਦ ਚ ਫਸੇ ਹੋਏ ਆ
@PremSingh-vz9fy
@PremSingh-vz9fy 6 ай бұрын
ਬਹੁਤ ਹੀ ਸੁਚੱਜੇ ਢੰਗ ਨਾਲ ਸਮਝਾਇਆ ਬਾਪੂ ਜੀ ।ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।
@bhupindersinghrandhawa9581
@bhupindersinghrandhawa9581 9 ай бұрын
Sahi gal baba ji
@sharnkaur9145
@sharnkaur9145 9 ай бұрын
ਬਾਪੂ ਜੀ ਤੁਸੀਂ ਹਮੇਸ਼ਾ ਹੀ ਬਹੁਤ ਵਧੀਆ ਢੰਗ ਨਾਲ ਦੱਸਦੇ ਹੋ। ਮਹਾਰਾਜ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ। ਤੁਹਾਡੇ ਵਿਚਾਰ ਸੁਣ ਕੇ ਤੁਹਾਨੂੰ ਮਿਲਣ ਦੀ ਬੜੀ ਤਾਂਘ ਹੁੰਦੀ ਹੈ। ਜੇਕਰ ਤੁਹਾਨੂੰ ਮਿਲਣਾ ਹੋਵੇ ਤਾਂ ਕਿੱਦਾ ਮਿਲਿਆ ਜਾਵੇ?
@bhullar71020
@bhullar71020 9 ай бұрын
ਬਹੁਤ ਸੰਜੀਦਾ ਗੱਲਬਾਤ 🙏
@jaswantgill8350
@jaswantgill8350 9 ай бұрын
DHANVAAD ji
@swaransingh483
@swaransingh483 9 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ
@bhagwantsingh7056
@bhagwantsingh7056 9 ай бұрын
ਵਾਹਿਗਰੂ ਜੀ
@user-kq7xn5iw6t
@user-kq7xn5iw6t 9 ай бұрын
ਸਿੱਖੋ ਹੁਣ ਤਾਂ ਜਾਗੋ
@gurlalsandhu5394
@gurlalsandhu5394 9 ай бұрын
Babu ji please daily live ho k jaankari dya kro tuhade ton bhut kuj sikhan nu milda.. jis din ton bapu ji nu sunn lgga meri zindagi change ho gyi .. Waheguru ji bapu ji te mehar bhareya hath rakhan.
@amansidhu8559
@amansidhu8559 9 ай бұрын
ਬਹੁਤ ਵਧੀਆ ਜਾਣਕਾਰੀ 🙏
@rajvirsingh4558
@rajvirsingh4558 9 ай бұрын
ਬਹੁਤ ਹੀ ਡੂੰਘੀ ਤੇ ਲੋੜਵੰਦ ਗੱਲਬਾਤ ਅਪਲੋਡ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ
@bachittarsingh6714
@bachittarsingh6714 9 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@SureshKumarKumar-sh6lz
@SureshKumarKumar-sh6lz 9 ай бұрын
Very nice information sir uk
@morgansingh8186
@morgansingh8186 9 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।।
@Virktrade
@Virktrade 9 ай бұрын
Bhot bhot dhanwaad ji 🙏🏼 wahwguru charhdi kala bakhshe baba ji
@joshansingh2014
@joshansingh2014 9 ай бұрын
Waheguru ji ka khalsa waheguru ji ki fateh🌺🙏🌺🙏🌺⚔️🌺⚔️🌺
@harjindersinghchanna3376
@harjindersinghchanna3376 9 ай бұрын
⛳💐🌹🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏💐🌹⛳ਵਾਹਿਗੁਰੂ ਜੀ ਕੀ ਫਤਹਿ 🌹⛳ ਵਾਹਿਗੁੁੁਰੂ ਜੀ ਕੀ ਫਤਹਿ🙏🏻🙏🏻
@harmanpreetkaur7889
@harmanpreetkaur7889 9 ай бұрын
Ajmer Singh ji ,bahut changi tara tusi vichariya, samjhaya, per sadda SIKH PANTH , nu paise income karan to jarak slow kar den te changi tara durdarsi nal vicharan, dharm nu panth nu uccha rakhan, sambhalan da samma hai, hun di hakumat ne secularism nu sambidhan cho bahar kadta wa, jis darkness hanere cho Guru Nanak ji ne kadya chi othe enhance pher sanu warn di tyari kar liya, samlan di lor ya . Tusi aap dukhi na howo , rab da hath twade upper te twade warge hora te wa . Panth nu jagrut karo te ahoja karo ki opposition dar jawe, hat jawe, twade wage widwana di speech nal sab kuch ho sakda wa, Sacha patshah nal rehange, Waheguru da asra Leo te agge want ji, Waheguru ji ka Khalsa, Waheguru ji ki Fateh.
@joshansingh2014
@joshansingh2014 9 ай бұрын
Sikha di roj di ardaas h, Raaz karega Khalsaa aaki rahe na koi. Waheguru ji sanu bal baksan🌺🙏asi apna Raaz v leva ge, te Guru sahab de aadesh vich insaniyat kayam v kra ge🙏 Waheguru ji kirpa karan sadi kom te🌺🙏🌺
@RajinderSingh-jq7hp
@RajinderSingh-jq7hp 9 ай бұрын
ਬੋਹਤ ਖੂਬ, ਧੰਨਵਾਦ ਜੀ
@amolaksinghsunnerd4999
@amolaksinghsunnerd4999 9 ай бұрын
ਹੈਰਾਨੀ ਦੀ ਗਲ ਹੈ, ਕਿ ਪੰਜਾਬੀ ਲੋਕ ਆਪਨੇ ਦੇਸ਼ ਤੇ ਕਬਜ਼ਾ ਕਬੂਲ ਕਰ ਦਿੱਤਾ। ਜਿਹੜੇ ਪੰਜਾਬ ਵਿੱਚ ਰਹਿੰਦੇ ਲੋਕ ਕਹਿੰਦੇ ਕਿ ਪੰਜਾਬ ਇਕ ਵੱਖਰਾ ਦੇਸ਼ ਨਹੀਂ ਹੇਣਾ ਚਾਹੀਦਾ, ਇਹੀ ਲੋਕ ਬਾਹਰ ਜਾ ਕੇ ਭਾਰਤੀ ਕਬਜ਼ੇ ਵਾਲੇ ਪੰਜਾਬ ਦੀ ਆਜ਼ਾਦੀ ਦੇ ਰੈਫਰੈੰਡਮ ਵਿੱਚ ਆਜ਼ਾਦੀ ਵਾਸਤੇ ਵੋਟ ਪਾ ਰਹੇ ਨੇ। ਕਿਉਂਕਿ ਭਾਰਤ ਵਿੱਚ ਅਜੇ ਵੀ ਗੁਲਾਮੀ ਹੈ।
@gurdipthind1218
@gurdipthind1218 9 ай бұрын
Very good analysis
@surinderromana4singh141
@surinderromana4singh141 9 ай бұрын
Really great sikh scholar wahguru chardi kala rakhey and wish you long life
@AmandeepSingh-cv5qz
@AmandeepSingh-cv5qz 9 ай бұрын
deep thoughts os S Ajmer Singh
@sukhpreetchahal4828
@sukhpreetchahal4828 9 ай бұрын
ਵਾਹਿਗੁਰੂ 🙌
@gurmeetsingh3665
@gurmeetsingh3665 9 ай бұрын
Lots of Thanks Sir
@ardamansingh6812
@ardamansingh6812 9 ай бұрын
Bapu ji ehna cheeja nu laike Udas na ho. Jald ehna sab heela hoju🙏🙏
@sisong1963
@sisong1963 9 ай бұрын
🙏✊🖖ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Thnks!
@risktaker8620
@risktaker8620 9 ай бұрын
ਸਤਿ ਸ਼੍ਰੀ ਅਕਾਲ ਜੀ
@surinderkaur4233
@surinderkaur4233 9 ай бұрын
Waheguru ji
@gurjeetsingh5079
@gurjeetsingh5079 9 ай бұрын
ਬਾਬਾ ਜੀ 🙏
@kashmirarai4914
@kashmirarai4914 9 ай бұрын
Very good
@jogasingh91
@jogasingh91 9 ай бұрын
Waheguru Waheguru
@mohindersidhu3270
@mohindersidhu3270 9 ай бұрын
No light at the end of the proverbial tunnel seems to be in sight for us Sikhs. Appreciation of the situation from the days of forming Singh Sabha till today is very well carried out & explained by S. Ajmer Singh. Our irony had been the selfish leadership and at times well-meaning leaders outwitted by wily central leadership like Gandhi, Nehru, Patel et al. So much can be said about the majority of our 'couldn't-care-less' attitude which is the bane of the state we are in. As always S. Ramneek Singh conducts himself very well.
@Baljeetsingh-pl1gv
@Baljeetsingh-pl1gv 9 ай бұрын
🙏🏻🙏🏻🙏🏻
@shamsingh4887
@shamsingh4887 9 ай бұрын
kdi kdi tuhadiya videoes bhout narash kr dediya wa pr aa koraah sach aaa... nice videoes..
@jagroopsihota8534
@jagroopsihota8534 9 ай бұрын
Brilliant yet simple!
@Sovereignsingh-rb7cs
@Sovereignsingh-rb7cs 9 ай бұрын
Tohadi video di bahut udeek hundi …
@_inderjit_singh
@_inderjit_singh 4 ай бұрын
ਇਕ ਹੀ ਹਲ ਹੈ - ਆਜ਼ਾਦੀ
@achharsinghgill472
@achharsinghgill472 9 ай бұрын
So true and so sad!
@gurdialsingh9548
@gurdialsingh9548 9 ай бұрын
Sardar Ajmer singh ji atte bhai Ramneek Singh ji WAHEGURU JI KA KHALSA, WAHEGURU JI KI FATEH JI hamesha di tra har masle de piche asal ki jarr pyi hai o samja dita tusi, jis tra sheeshe ch saanu muh ta dikh janda, par kyo dikhda ,tusi os kyo da jwaab dinde ho hamesha. Isse tra hi tusi kaumi masliya prti jaankari te samj dinde ho ke ho chukke atte chal rhe kaum vich vakh vakh vartaaria baare samjaunde ho, atte naal ihna vartaaria piche jo jo mufaad hann k ih sab kyo ho rhe ja karvaaye jaa rhe ne, kis maksadd lyi ne,atte ihna piche asaliyat ki hai , isse krke hi os sab baare kinna ithihas atte maujuda jankari dinde ho ,oh Ba-Misaal hai. Is jajbe atte mehnat nu WAHEGURU SACHE PATSHAH is tra hi apni kirpa bnaayi rakhn tuhade upar,tuhanu tandrusti te lambi Umar bakshan ,ihi os WAHEGURU JI de charna ch ardaas krde ha. WAHEGURU JI KA KHALSA, WAHEGURU JI KI FATEH JI 🙏🙏🙏🙏🙏
@thahsota232
@thahsota232 9 ай бұрын
ਮਾਸਟਰ ਤਾਰਾ ਸਿੰਘ ਬਾਰੇ ਕੋਈ ਸਪਸ਼ਟ ਵੀਡੀਓ ਜਾਂ ਕਿਤਾਬ ਹਾਸਲ ਹੋ ਸਕਦੀ ਹੈ ? ਤਾਂ ਕਿ ਮਾਸਟਰ ਤਾਰਾ ਸਿੰਘ ਬਾਰੇ ਕੋਈ ਰਾਏ ਬਣਾਈ ਜਾ ਸਕੇ…
@GurmeetSingh-nk8gz
@GurmeetSingh-nk8gz 9 ай бұрын
@kamaljitjawanda6260
@kamaljitjawanda6260 9 ай бұрын
Very well explained 🙏❤️🙏waheguru ji 🙏❤️🙏
@jagdishpalsingh2049
@jagdishpalsingh2049 9 ай бұрын
ਸਿਖਾ ਦਾ ਆਪਣਾ ਧਾਰਮਿਕ ਸੰਗਠਨ ਤਾ ਹੈ ਪਰ ਆਰਥਿਕ ਸਮਾਜਿਕ ਤੇ ਰਾਜਠਿਤਕ ਸੰਗਠਨ ਦੀ ਘਾਟ ਹੈ
@SatpalVerma000
@SatpalVerma000 9 ай бұрын
ਅਜਮੇਰ ਸਿੰਘ ਕਹਿੰਦੇ ਹਨ ਕਿ ਨੇਸ਼ਨ ਸਟੇਟ ਵਾਲਾਂ ਤਰਕ ਮੂਰਖਤਾਪੂਰਨ ਹੈ ਕਿਉਕਿ ਭਾਰਤੀ ਕਹਿਣਗੇ ਕੇ ਅਸੀਂ ਤੁਹਾਡੀ ਨੇਸ਼ਨ ਦੀ ਦਲੀਲ ਨੂੰ ਮੰਨਦੇ ਹੀ ਨਹੀਂ. ਸਾਡੇ ਲਈ ਨੇਸ਼ਨ ਦਾ ਮਤਲਬ ਭਾਰਤੀ ਸੰਸਕ੍ਰਿਤੀ ਹੈ ਅਤੇ ਭਾਰਤੀ ਕੌਮ ਜਾ ਨੇਸ਼ਨ ਉਸੇ ਸੰਸਕ੍ਰਿਤੀ ਉੱਪਰ ਅਧਾਰਿਤ ਦੇਸ਼ ਹੈ ਜਿਸ ਸੰਸਕ੍ਰਿਤੀ ਦੀਆਂ ਹੱਦਾਂ ਹਜਾਰਾਂ ਸਾਲ ਤੋਂ ਨਿਰਧਾਰਿਤ ਹਨ. ਸੋ ਉਹਨਾਂ ਅਨੁਸਾਰ ਪੰਜਾਬ ਕਸ਼ਮੀਰ ਬੰਗਾਲ ਤਾਮਿਲਨਾਡੂ ਅਲੱਗ ਨੇਸ਼ਨ ਨਹੀਂ ਹਨ ਬਲਕਿ ਭਾਰਤੀ ਸੰਸਕ੍ਰਿਤੀ ਅਧਾਰਤ ਨੇਸ਼ਨ ਦਾ ਹਿੱਸਾ ਹਨ. ਅਜਮੇਰ ਸਿੰਘ ਜੀ ਨੂੰ ਸਵਾਲ ਹੈ ਕੇ ਭਾਰਤੀਆਂ ਦੀ definition ਅਨੁਸਾਰ ਤਾਂ ਸਿੱਖ ਧਰਮ ਵੀ ਵੱਖਰਾ ਧਰਮ ਨਹੀਂ ਹੈ. ਫੇਰ ਕੀ ਤੁਸੀਂ ਉਹਨਾਂ ਦੀ ਵਿਆਖਿਆ ਮੰਨ ਲਈ ਹੈ? ਜੇ ਨਹੀਂ ਤਾਂ ਫੇਰ ਉਹਨਾਂ ਦੀ ਨੇਸ਼ਨ ਦੀ ਵਿਆਖਿਆ ਨੂੰ ਰੱਦ ਕਰਕੇ ਆਪਣੇ ਲੋਕਾਂ ਮੂਹਰੇ ਆਪਣੇ ਨੇਸ਼ਨ ਦੀ ਵਿਆਖਿਆ ਰੱਖੋ ਕਿ ਕਿਵੇਂ ਬਾਕੀ ਭਾਰਤ ਦੀਆਂ ਕੌਮਾਂ ਵਾਂਗ ਸਾਡਾ ਸੰਗਰਸ਼ ਵੀ ਆਪਣੀ ਪੰਜਾਬੀ ਕੌਮ ਦੀ ਹਿਫਾਜਤ ਲਈ ਸੀ ਜਿਸਨੂੰ ਕਿ ਭਾਰਤ ਨੇ ਬਦਨਾਮੀ ਕੀਤਾ ਕਿਉਂਕਿ ਭਾਰਤੀ ਸਟੇਟ ਦੁਨੀਆਂ ਦੀਆਂ ਨੇਸ਼ਨ ਸਟੇਟਾਂ ਵਾਂਗ ਭਾਰਤ ਉੱਪਰ ਇੱਕ ਬੋਲੀ, ਕਲਚਰ ਥੋਪ ਕੇ ਇੱਕ ਨੇਸ਼ਨ ਅਧਾਰਤ ਨੇਸ਼ਨ ਸਟੇਟ ਸਿਰਜਣੀ ਚਾਹੁੰਦੇ ਸਨ ਸੋ ਪੰਜਾਬ ਉੱਪਰ ਹਿੰਦੀ ਤੇ ਹਿੰਦੀ ਕਲਚਰ ਥੋਪਣ ਦੇ ਵਿਰੋਧ ਚ ਸਿੱਖਾਂ ਨੂੰ ਨਤੀਜੇ ਭੁਗਤਣੇ ਪਏ.. ਕਿਉਕਿ ਭਾਰਤ ਚ ਆਪਣੀ ਕੌਮੀਅਤ ਦੇ survival ਲਈ ਸਿੱਖਾਂ ਨੂੰ ਲਗਾਤਾਰ ਸੰਗਰਸ਼ ਕਰਨਾ ਪੈ ਰਿਹਾਂ ਹੈ ਸੋ ਬੰਗਲਾ ਮੁਸਲਮਾਨਾਂ ਵਾਂਗ ਆਪਣੀ ਕੌਮੀਅਤ ਦੇ ਰਾਖੀ ਲਈ ਸਿੱਖਾਂ ਨੂੰ ਵੀ ਬੰਗਲਾਦੇਸ਼ ਵਾਂਗ ਕੌਮੀਅਤ ਅਧਾਰਿਤ ਕੌਮੀ ਰਾਜ ਜਾ ਪੰਜਾਬੀ ਨੇਸ਼ਨ ਸਟੇਟ ਅਜਾਦ ਪੰਜਾਬ ਦੀ ਲੋੜ ਹੈ. ਨਹੀਂ ਤਾਂ ਬਾਕੀ ਉੱਤਰੀ ਭਾਰਤ (ਸਮੇਤ ਕਸ਼ਮੀਰ ਜਿਸ ਉੱਪਰ ਹਿੰਦੀ ਦਾ ਦੂਜਾ ਰੂਪ ਉਰਦੂ ਥੋਪਿਆ ਗਿਆ ਹੈ) ਵਾਂਗ ਪੰਜਾਬ ਵੀ ਹਿੰਦੀ ਕੌਮੀਅਤ ਵਾਲਾਂ ਸੂਬਾ ਬਣਕੇ ਆਪਣੀ ਕੌਮੀਅਤ ਤੇ ਪਛਾਣ ਗਵਾਂ ਦੇਵੇਗਾ. ਗੱਲ ਹੋਂਦ ਦੀ ਹੈ, ਕਿਸੇ ਫਿਰਕੂਪੁਣੇ ਦੀ ਨਹੀਂ. ਜੇ ਭਾਰਤ ਵਲੋਂ ਹੈਲਪ ਕਰਕੇ ਉਸਾਰਿਆਂ ਗਿਆ ਬੰਗਲਾਦੇਸ਼ ਜਾਇਜ ਹੈ ਤਾਂ ਫੇਰ ਅਜਾਦ ਪੰਜਾਬ ਤੇ ਅਜਾਦ ਕਸ਼ਮੀਰ ਗਲਤ ਕਿਵੇਂ. ਜੇ ਪੰਜਾਬ ਦੇ ਕੌਮੀ ਘੋਲ ਚ ਪੰਜਾਬੀ ਹਿੰਦੂ ਵੀ ਸ਼ਾਮਿਲ ਹੁੰਦੇ ਤਾਂ ਭਾਰਤ ਕੋਲ ਕੋਈ ਬਹਾਨਾ ਨਾਂ ਹੁੰਦਾ. ਹੁਣ ਸਾਨੂ ਬਲਕਿ ਹਿੰਦੂਆਂ ਨੂੰ ਲਪੇਟਣਾ ਚਾਹੀਦਾ ਹੈ ਕੇ ਫਿਰਕੂ ਜਿਹੀਨੀਅਤ ਕਰਕੇ ਨੇਸ਼ਨ ਸਟੇਟ ਅਜਾਦ ਪੰਜਾਬ ਦੇ ਵਿਰੋਧ ਚ ਹਨ. ਦੁਸ਼ਮਣ ਦਾ ਧਰਮ ਨਿਰਪੱਖਤਾਂ ਵਾਲਾਂ ਹਥਿਆਰ ਸਗੋਂ ਦੁਸ਼ਮਣ ਖਿਲਾਫ ਵਰਤੋਂ. ਜੇ ਸਿੱਖਾਂ ਨੇ ਨੀਤੀ ਨਹੀਂ ਬਦਲੀ ਤਾਂ ਅਗਲੀਆਂ ਸਿੱਖ ਪੀੜੀਆਂ ਖਾਲਿਸਤਾਨ ਨੂੰ ਫਿਰਕੂ ਜਹੀਨੀਅਤ ਵਾਲੀ ਮੰਗ ਕਹਿ ਕੇ ਰੱਦ ਕਰਕੇ ਹਿੰਦੀ ਕੌਮੀਅਤ ਦਾ ਅੰਗ ਬਣ ਜਾਣਗੀਆਂ
@dharamveersingh7627
@dharamveersingh7627 9 ай бұрын
19:19…ਸਿੰਘ ਸਭਾ ਲਹਿਰ-✅
@kamboz6043
@kamboz6043 9 ай бұрын
Well explained Khalsa ji , 🙏
@gurvinderpalsingh679
@gurvinderpalsingh679 9 ай бұрын
SIKHI NU SAMBHALO JAZBA VI A JAU SGPC NU BADLA TON AZAD KARWAO PAHILE
@balvirsaini74
@balvirsaini74 9 ай бұрын
❤❤❤❤
@kaursukh6634
@kaursukh6634 9 ай бұрын
Sachi sikh kaum bdi kamjor ho chukki aa.lok darr gye te apde haq lyi boln wale nal khdn di bjaye ohdian e lattan khichde aa tahio ene maade halaat ban gye ne sikhan de.
@sukhjindergill8195
@sukhjindergill8195 9 ай бұрын
Bs ik gl dekhi a mere known a oho starting to e sikhi wal a privar Oho holi holi ona babe dai jyada nede hoge guru granth sahib nalo
@gurbachansingh1253
@gurbachansingh1253 9 ай бұрын
🙏🙏🙏
@fifa_edits77
@fifa_edits77 9 ай бұрын
Asi punjab to bahar rehne ya JI LEN DO SANU Pahla hi punjab de sikha karke sada bohat kuch vigrya hai......baksh do sanu.
@tarlochansingh5841
@tarlochansingh5841 9 ай бұрын
Sikh kaum ekkethe ho jaoo
@didaarrana5026
@didaarrana5026 9 ай бұрын
Bhai Amritpal Singh Khalsa 🙏🙏
@harjindersinghchanna3376
@harjindersinghchanna3376 9 ай бұрын
Ghulami da ehsas hi Nahi hai , conclusively
@ranjetbal2202
@ranjetbal2202 9 ай бұрын
kio k ihna de ghr paise aunde ne kise pase to gujara chnga job karobaar hunda ta kr k
@user-pi9zs8ei6z
@user-pi9zs8ei6z 8 ай бұрын
ਸਰਦਾਰ ਅਜਮੇਰ ਸਿੰਘ ਸਾਡੇ ਸਿੱਖ ਧਰਮ ਵਿੱਚ ਸੁਝਾਵਾਂਨ ਵਿਦਵਾਨ ਬੰਦਿਆਂ ਦੀਆਂ ਵੀਡਿਓ ਲਾਈਕ ਘੱਟ ਗਿਣਤੀ ਹੁੰਦੀ ਦਰਸ਼ਕ ਲਈ ਠੀਕ ਨਹੀਂ
@milwantsingh8796
@milwantsingh8796 9 ай бұрын
Gdar leaders destroy sikh kom 's jajba, sikh kom no koi nahi mar sakda par sikha de bhesh vich apde he gdar marda ne.Par Akalpurkh di kirpa nal dust gdar kom de kida pa pa ka marnga or mar rahe na.sikh kom apde gdara to bach jaja chiheda Fer koi sikh kom nu khatra nahi
@LotayConstructions
@LotayConstructions 9 ай бұрын
ਆਮ ਸਿੱਖਾਂ ਵਿਚ ਕੋਈ ਕਮੀ ਨਹੀਂ.... ਲੀਡਰਸ਼ਿਪ ਚੰਗੀ ਹੋਣੀ ਚਾਹੀਦੀ ਹੈ... ਲੋਗ ਮਗਰ ਲੱਗਣ ਨੂੰ ਤਿਆਰ ਹੁੰਦੇ ਨੇ... ਜੇ ਲੀਡਰ ਜੇ ਇੱਕਠੇ ਹੋ ਜਾਣ, ਤਾਂ ਲੋਗ ਕਿਵੇਂ ਵੰਡੇ ਜਾ ਸਕਦੇ ਨੇ???
@tarlochansingh5841
@tarlochansingh5841 9 ай бұрын
Apasi kintoo prantoo chhadd ke sikho ek ho jaoo
@bhupindersinghkanwar5681
@bhupindersinghkanwar5681 9 ай бұрын
कोन सी आजादी हर व्यक्ति आजाद होना चहादा हे
@mohit-gf5bn
@mohit-gf5bn 9 ай бұрын
Ohh babeya 1 gall dass menu bs?? Guru nanak nd baki sb guru hindua de ghar nai paida hoye...?? Guru gobind da janam patna vich hoya?? Othe jatt rhende c uss wele...??? Apne agende apne kol rakh
@NarinderpalSingh-xh8vw
@NarinderpalSingh-xh8vw 9 ай бұрын
Bakbas. Sarey. Sikh. Khalastan. No. Mandey. Harmander. Sahib. Tr. Hamla. D a. Jumevar. Bhindaranwala. Hi. Na. K. Mrs. Gandhi. Khalastan. Murdabad
Mom's Unique Approach to Teaching Kids Hygiene #shorts
00:16
Fabiosa Stories
Рет қаралды 34 МЛН
Как бесплатно замутить iphone 15 pro max
00:59
ЖЕЛЕЗНЫЙ КОРОЛЬ
Рет қаралды 8 МЛН
No empty
00:35
Mamasoboliha
Рет қаралды 9 МЛН
Playing hide and seek with my dog 🐶
00:25
Zach King
Рет қаралды 35 МЛН
ਖਾਲਸਾ ਕਿਉਂ ਸਾਜਿਆ ਗਿਆ ਸੀ ? Real History of Khalsa Sajna Diwas 1699 ॥ Bhai Ajmer Singh Ji
45:33
Why Sant Jarnail Singh Bhindranwale Fought At Akal Takht ? Ajmer Singh
44:46
Mom's Unique Approach to Teaching Kids Hygiene #shorts
00:16
Fabiosa Stories
Рет қаралды 34 МЛН