Why It is Important for Sikhs to Remember 1984? Dr. Kanwar Amarinder Singh

  Рет қаралды 19,618

SikhSiyasat

SikhSiyasat

Күн бұрын

Пікірлер: 89
@guy4mpunjab
@guy4mpunjab 7 күн бұрын
ਇਹ ਗੱਲ ਬਿਲਕੁਲ ਸਹੀ ਹੈ ਕਿ ਆਪਣੇ ਨਾਲ ਹੋਏ ਜ਼ਬਰ ਨੂੰ ਭੁੱਲ ਜਾਣਾ ਜ਼ੁਲਮ ਨੂੰ ਮੁੜ ਵਾਪਰਨ ਦਾ ਸੱਦਾ ਦੇਣ ਦੇ ਤੁੱਲ ਹੁੰਦਾ ਹੈ।
@naunihalsingh24
@naunihalsingh24 7 күн бұрын
ਸਹੀ ਕਿਹਾ ਤੁਸੀਂ।
@surindergill8714
@surindergill8714 12 сағат бұрын
ਵੀਰੇ ਤੁਸੀਂ ਬਿਲਕੁਲ ਠੀਕ ਕਿਹਾ ਵਾਹਿਗੁਰੂ ਮਿਹਰ ਕਰਨ ਮੇਰੀ ਕੌਮ ਉਪਰ ਪੰਥ ਚੜ੍ਹਦੀ ਕਲਾ ਵਿੱਚ ਰਹੇ ਜੋ ਜ਼ੁਲਮ ਸਾਡੇ ਨਾਲ ਹੋਏ ਹਨ ਉਹ ਕਦੇ ਨਹੀਂ ਭੁੱਲਣਗੇ ਜੀ 🙏🙏🙏🙏🙏👍👍👍👍👍🪯🪯🪯🪯🪯
@gurmailsingh-kl7ht
@gurmailsingh-kl7ht 7 күн бұрын
ਸਹੀ ਗਲ ਹੈ ਪੈਲੇ ਤਾ ਕਿਨੀ ਨਸਲ ਕੁਸੀ ਕੀਤੀ ਸੀ ਪਰ ਹੁਣ ਤਾ ਐਨਾ ਸਾਡਾ ਦੁਸਮਣ ਤੇਜ ਹੋ ਗਿਅ ਕੋੲਈ ਸੋਚ ਵੀ ਨਹੀ ਸਕਦੇ ਸੀ ਆਪ ਦੇਖੋ ਹਵਾ ਪਾਣੀ ਤੋ ਨਸਾ ਹੋਰ ਕੀ ਕੀ ਕੀ ਦੇਖੋ ਕੀ ਨਹੀ ਹੋ ਰਿਹਾ ਸਾਡੇ ਨਾਲ ਘਰ ਵਿਚ ਆ ਗੲਏ ਨੇ ਆਪਣਾ ਸਭ ਕੁਝ ਲੁਟੀ ਜਾਦੇ ਐ
@SatnaamSingh-m7c
@SatnaamSingh-m7c 7 күн бұрын
ਅਕਾਲ ਪੁਰਖ ਭਲਾ ਕਰੇ ਸਿੱਖਾਂ te punjab te।।😊😊
@mohindersingh6734
@mohindersingh6734 5 күн бұрын
ਹਰ ਇਕ ਸਿਖ ਨੂੰ ਇਹ ਜਾਨਕਾਰੀ ਹੋਵੇ ਚੰਗੀ ਗਲ ਹੈ ।
@AmrikSingh01984
@AmrikSingh01984 7 күн бұрын
ੴ ਪੰਥ ਕੀ ਜੀਤ ☬॥
@GurjeetKhosa-q3l
@GurjeetKhosa-q3l 7 күн бұрын
Good sapeech ਬਹੁਤ ਵਧੀਆ ਸਮਝਾਇਆ ਹੈ ਜੀ
@gurcharansingh3029
@gurcharansingh3029 7 күн бұрын
ਕੇਵਲ ਆਪਣਾ ਰਾਜ ਆਪਣੀ ਰਾਖੀ ਕਰ ਸਕਦਾ ਹੈ।ਜੇਕਰ ਆਪਣਾ ਘਰ ਨਾ ਹੋਵੇ ਕੋਈ ਵੀ ਸਾਨੂੰ ਸੜਕ ਤੇ ਧੂ ਸਕਦਾ ਹੈ।
@GurjinderDeol-td7lj
@GurjinderDeol-td7lj 3 күн бұрын
ਵਾਹਿਗੁਰੂ ਤੇਰਾ ਸ਼ੁਕਰ ਹੈ ❤❤
@robbyaujla2201
@robbyaujla2201 7 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@gurjantsinghdhillon9407
@gurjantsinghdhillon9407 3 күн бұрын
ਪੰਜਾਬ ਗੁਰਾਂ ਦੀ ਕਿਰਪਾ ਨਾਲ ਵਸਦਾ ਏ 🙏🏻🙏🏻🙏🏻🙏🏻🙏🏻
@VkrmRandhawa
@VkrmRandhawa 6 күн бұрын
ਵਾਹਿਗੁਰੂ ਜੀ
@ProGaming-yq7fe
@ProGaming-yq7fe 4 күн бұрын
Right. Bir. Ji
@Bajwasaab758
@Bajwasaab758 6 күн бұрын
ਜਿਵੇ ਦੀਆ ਸਾਡੇ ਲੋਕਾਂ ਦੀਆ ਕਰਤੂਤਾਂ ਨੇ ਮੁੜ ਵਾਪਰ ਸੱਕਦੀ ਹੈ 84 ਇਹਦੇ ਵਿੱਚ ਕੋਈ ਸ਼ੱਕ ਨਹੀਂ
@ManjitKaur-wr5zz
@ManjitKaur-wr5zz 7 күн бұрын
Waheguru ji ka khalsa Waheguru ji ki fateh ji
@kulwindermander1721
@kulwindermander1721 4 күн бұрын
Very excellent knowledge
@naunihalsingh24
@naunihalsingh24 7 күн бұрын
ਅਜਿਹੀਆਂ ਵਿਚਾਰਾਂ ਦੀ ਬਹੁਤ ਲੋੜ ਹੈ।
@Rajindersingh-nq4pz
@Rajindersingh-nq4pz 7 күн бұрын
BAHUT CHANGA SUNEHA IS TE SANU CHAL KE KOUN DE HITT VICH KAMM KARNA CHAHIDA HAI JI🙏🙏 SHRI GANGANAGAR RAJASTHAN BHARTIYA🙏🙏
@VijaypalSingh-nx5rs
@VijaypalSingh-nx5rs 7 күн бұрын
ਜਿਨ੍ਹਾਂ ਚਿਰ ਸਾਡਾ ਸਿਖ ਨੇਤਾ ਅਮਾਨ ਦਾਰ ਨਹੀਂ ਮਿਲਦਾ ਨਸਲ ਕੁਸ਼ੀ ਹੁੰਦੀ ਰਹੇ ਗੀ ਸਾਡੇ ਲੀਡਰਸ਼ਿਪ ਦਿਲੀ ਅਗੇ ਗੋਡੇ ਟੇਕ ੀ ਬੈਠੀ ਹੈ
@manjindersingh1353
@manjindersingh1353 3 күн бұрын
ਕਰਮਾਂ ਦਾ ਹੋਣਾ ਨਿਬੇੜਾ ਜਾਤ ਕਿਸੇ ਪੁੱਛਣੀ ਨਹੀਂ
@amarjitkaur6501
@amarjitkaur6501 7 күн бұрын
Waheguru ji 🎉
@kharkdsingh1695
@kharkdsingh1695 7 күн бұрын
Bilkul sach akhea Azadi hi hul khalastan zindabad
@Paramjitsingh-88
@Paramjitsingh-88 6 күн бұрын
U right sir ji 1000000000000000001%
@Kaursidhu7
@Kaursidhu7 7 күн бұрын
Never forget sikh genocide 1984 🙏🙏🙏
@Dil-Sacha-hai
@Dil-Sacha-hai 7 күн бұрын
ਕਰ ਕੇ ਦਿਖਾਉਣ ਇਸ ਵਾਰ।
@GillMajari
@GillMajari 6 күн бұрын
Waheguru ji waheguru ji
@MandeepSingh-hc1hz
@MandeepSingh-hc1hz 7 күн бұрын
Bahot vadhiya speech bhai sab
@gurcharansingh3029
@gurcharansingh3029 7 күн бұрын
ਪੰਜਾਬ ਭਾਜਪਾ ਹੱਥ ਆ ਗਿਆ ਤਾਂ ੮੪ ਤੋਂ ਵੀ ਭੈੜਾ ਹਾਲ ਹੋਵੇਗਾ।
@HarbhajanSingh-ii8ej
@HarbhajanSingh-ii8ej 7 күн бұрын
Thank you putera very Nice info.
@drkuldipsingh1400
@drkuldipsingh1400 7 күн бұрын
Again ...not possible If happened.. Then aar paar ...possible.
@HamirKhangura
@HamirKhangura 7 күн бұрын
ਸਰ ਜੀ ਤੁਸੀਂ ਭੂਲ ਨਾਲ ਗੱਲ ਕਰ ਰਹੇ ਹੋ ਇਹ ਗੱਲਾਂ ਬਾਰੇ ਕਹਿਣ ਤੋਂ ਪਹਿਲਾਂ ਵੀ ਸਾਡੇ ਸਾਰੇ ਲੋਕਾਂ ਨੂੰ ਵੀ ਪਤਾ ਲੱਗ ਗਿਆ ਅਤੇ ਉਨ੍ਹਾਂ ਨੂੰ ਵੀ ਤੁਸੀਂ ਸਮਜ ਰਹੇ ਹਾ
@Gopalsingh-bk1nl
@Gopalsingh-bk1nl 3 күн бұрын
100% sach hai
@mandybajwa5606
@mandybajwa5606 7 күн бұрын
ਸਿੱਖਾਂ ਕੋਲ ਆਵਦਾ ਕੋਈ ਸਕੂਲ ਹੀ ਨਹੀਂ, ਅੰਗਰੇਜ਼ਾਂ ਦੀ ਸਕੂਲੁ ਪੜਾਈ ਪੜ ਕੇ ਬੱਚੇ ਉਹਨਾਂ ਦੇ ਨੌਕਰ ਹੀ ਬਣਨਗੇ।
@sekhonphysicalacademysangr902
@sekhonphysicalacademysangr902 7 күн бұрын
110% pakka ji pr asi ta isai ban ge mere dost beas jande.riste daar pera de koi chakr nhi ji
@ginderkaur6274
@ginderkaur6274 7 күн бұрын
ਅਕਾਲਪੁਰਖ ਹੀ ਮਦਦ ਕਰੇ ਕੌਮ ਨੂੰ ਇਕਜੁਟ ਹੋਣ ਦੀ ਸੁੱਮਤ ਬਖਸ਼ੇ ਸਿੱਖ ਕੌਮ ਸੁਚੇਤ ਹੋਵੇ
@jasvindersingh9825
@jasvindersingh9825 7 күн бұрын
As per lecture sanu mukabla karn de tips daso
@gurpiarsra-hi5zi
@gurpiarsra-hi5zi 7 күн бұрын
Everybody is telling about problems but they are not talking about the solution which is own sovereign state is the final solution
@bajwabullyfarm2568
@bajwabullyfarm2568 7 күн бұрын
🙏🙏
@VrinderSingh-y5m
@VrinderSingh-y5m 7 күн бұрын
Yes 1984 jaldi awegaa..
@sskhandepuria792
@sskhandepuria792 7 күн бұрын
Gallan ta sachiyan va ji Par tamasha dekhen walle video nu vi dekh k egnore kar dauge ji....
@GurmeetSingh-s3r1b
@GurmeetSingh-s3r1b 7 күн бұрын
Selut sach bolna wasta Singh sahib
@HarjinderSingh-n6j
@HarjinderSingh-n6j 7 күн бұрын
ਕੁਝ ਐਸਾ ਵੀ ਸੋਚਣਾ ਚਾਹੀਦਾ ਹੈ ਕਿ ਇਹੋ ਜਿਹੀਆਂ ਗੱਲਾਂ ਸਿਰਫ ਬੁਧੀਜੀਵੀ ਇੱਕ ਕਮਰੇ ਵਿੱਚ ਬੈਠ ਕੇ ਵਿਚਾਰ ਚਰਚਾ ਕਰਨ ?
@sukhdevsingh4796
@sukhdevsingh4796 2 күн бұрын
ਜਾਰ ਇਹ ਕੋਮ ਲੰਗਰ ਲਾਣ ਜੂਗੀ ਰਹਿ ਗਈ ਵੱਸ ਕਿਸੇ ਦਾ ਸਾਥ ਦੈਣ ਲਈ ਕੋਈ ਤਿਆਰ ਨਹੀਂ ਆ
@punjabivibes2241
@punjabivibes2241 6 күн бұрын
4:23 ਜਿਦਾਂ ਬਾਬਾ ਹਰਨਾਮ ਧੂਮਾ
@drkuldipsingh1400
@drkuldipsingh1400 3 күн бұрын
47 hoe 55 hoe 78 hoe June 84 hoe Nov 84 hoe .....dubara vi ho sak di hai Par hun kom tiaar bar tiaar hai We are suffering becz we are Homeless. Waheguru mehar kre
@kuldeepsidhu8756
@kuldeepsidhu8756 7 күн бұрын
Sardar saheb ji ih ta is trah karde hai, par ih sanu bachaoun vaste ki karna chahida hai, appan eh sahan to bad bhull jane han.
@HarpreetSingh-lj1rx
@HarpreetSingh-lj1rx 7 күн бұрын
Koi naa veer je sada eda hi khatma hona tan rab da shukar.. Par asi zaalma agge kadi na gode teke na tekage❤
@onlineaakashvani6145
@onlineaakashvani6145 7 күн бұрын
23:40 Not delhi. Right now happening in Dhaka😢 Hindus not killed any bangladeshi leader but hindu are suffering.
@sultansingh9719
@sultansingh9719 7 күн бұрын
ਸਿੱਖ ਕੌਮ ਤਿਆਰ ਰਹੇ
@balkarsingh-tw2mm
@balkarsingh-tw2mm 7 күн бұрын
ਭਾਸ਼ਣਾ ਤੋਂ ਵੀ ਅੱਗੇ ਵਧੋਗੇ ਕਿ ਨਹੀਂ ਕਿਤੇ ਕੱਲੇ ਭਾਸ਼ਣ ਹੀ ਪੱਲੇ ਨਾ ਰਹਿ ਤੁਹਾਡੇ।
@aazabgaazab
@aazabgaazab 7 күн бұрын
ਤੁਸੀਂ ਵੱਧੋ ਪਹਿਲਾਂ, ਯਾ ਕੱਲੇ ਕਮੈਂਟ ਹੀ ਆ ਤੁਹਾਡੇ ਪੱਲੇ
@gurjindersingh1871
@gurjindersingh1871 7 күн бұрын
Hall Kawal Azadi hi hai KHALISTAN ZINDABAAD 🗡️🔥🤺🎇🪔⚔️🛡️🔥 Ja kom na jagi 😭😭🥺💔😔🙏🙏
@GurmPhotography
@GurmPhotography 6 күн бұрын
Khalistan
@jagpreetsinghbhinder2604
@jagpreetsinghbhinder2604 5 күн бұрын
Ki nadal kushi dubara v ho sakdi h
@kajindersingh4957
@kajindersingh4957 7 күн бұрын
Punjabis need a leader like Maharaja Ranjeet Singh and Baba Fula Singh who can teach lesson to terrorist gvt.
@rajeshKumar-dz2gf
@rajeshKumar-dz2gf 6 күн бұрын
JE GALAT KUMM KAROGE TAA HOVEGA WARNA PURI IJJAT
@HarpreetSingh-lj1rx
@HarpreetSingh-lj1rx 7 күн бұрын
Vapar ki sakda hai... Jive piche social media te 1984 dohraan de gall poore trending te c.. Samjho kuj lok bas taak ch ne.. Esse karke hun ludhiana parwasia nu v poori support diti gayee.... Asi sabh dharma da sanmaan karde haa.. Hindu dharm da v.. Par kuj arajak biparwaadi takta sikha da khura khoj mitaana chahndia..
@rupindersingh3769
@rupindersingh3769 6 күн бұрын
84 gye kdo c hon tuhade te na a ja 84
@JatinderSingh-zk3jg
@JatinderSingh-zk3jg 7 күн бұрын
te fir dubara pm,cm te general bhi ja skde aa🧐
@kulwindermander1721
@kulwindermander1721 4 күн бұрын
Eda da Saminer Jada to Jada karwana chai da a
@kajindersingh4957
@kajindersingh4957 7 күн бұрын
Yes if 1984 terrorist govt will be punished.
@AmrikSingh-bd4pf
@AmrikSingh-bd4pf 7 күн бұрын
Kanwer ji ! It's zihn, certainly NOT zehn.
@RajinderSingh-fo6er
@RajinderSingh-fo6er 7 күн бұрын
Asi.pulle.nhi.sathe.agu.shi.nhi.ki.krie.assi.v.84.nu.hriyane.to.punjab.aavsse.ji
@onlineaakashvani6145
@onlineaakashvani6145 7 күн бұрын
You mention CAA protest but don't mention what they said. They said we can capture chicken neck and cut down north east. What is CAA ? Those who is in minority in Afgansitan , pakitan , bangladesh. They get directly citizen ship of india. And its common sense afganistan pakistan bangladesh minority is Hindu sikh buddh christ. Why are you hiding 😅 Not fit for agenda paji
@ManishKumar-fq5rp
@ManishKumar-fq5rp 2 күн бұрын
Kehna kya chate ho
@mangalsingh4983
@mangalsingh4983 7 күн бұрын
Ì😅Lĺ0
@mohanboparai5607
@mohanboparai5607 2 күн бұрын
We not with your bakwas
@rajeshKumar-dz2gf
@rajeshKumar-dz2gf 6 күн бұрын
IKK BHINDRAWLA HOR AAUGA TAA IKK 84 VEE HOUGA
@Kenjamalpur
@Kenjamalpur 7 күн бұрын
500% hona hi hai. Lok tnng ne. Roads Blocking and regularity of protest by sikhs is creating hate against sikhs. UP sikhs blocked roads when An Annual Dangal was happening in Lakimpur Khiri. This time whole UP will be finished.
@Vikramsinghkamboj52637
@Vikramsinghkamboj52637 7 күн бұрын
Bakwas 🤬🤬🤬
@PreetSingh-mj6vw
@PreetSingh-mj6vw 4 күн бұрын
Turja turja
@ProGaming-yq7fe
@ProGaming-yq7fe 4 күн бұрын
Waheguru. Ji
@ManpreetSingh-vv1zi
@ManpreetSingh-vv1zi 4 күн бұрын
Waheguru ji 🙏
@KashmirBrar-dm3km
@KashmirBrar-dm3km 7 күн бұрын
🙏🙏🙏
@amanpreetkaur3755
@amanpreetkaur3755 11 сағат бұрын
🙏
@MalkeetSingh-dk8jz
@MalkeetSingh-dk8jz 7 күн бұрын
🙏🙏
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 656 М.