DILL DIYAN GALLAN with Harpal Singh Pannu (Punjabi Lekhak)

  Рет қаралды 97,427

SIKH TV

SIKH TV

Күн бұрын

DILL DIYAN GALLAN with Harpal Singh Pannu (Punjabi Lekhak)

Пікірлер: 176
@gurdevsingh3660
@gurdevsingh3660 Жыл бұрын
ਇਸ ਮਹਾਨ ਪੁਰਖ ਦੀ ਅਵਾਜ਼ ਵਿਚ ਜਿੰਨੀ ਕਸ਼ਿਸ਼ ਹੈ ਜੀ ਕਰਦਾ ਹੈ ਕਿ ਇੰਨਾਂ ਦੇ‌ ਨਿੱਜੀ ਤੌਰ ਤੇ ਦਰਸ਼ਨ ਕੀਤੇ ਜਾਣ।ਇੰਜ ਜਾਪਦਾ ਹੈ ਕਿ ਸੁਣਨ ਵਾਲਾ ਵੀ ਉਹਨਾਂ ਦੇ ਨਾਲ ਹੀ ਉਸ ਸਥਾਨ ਪਹੁੰਚ ਗਿਆ ਹੋਵੇ ਅਤੇ ਉਨ੍ਹਾਂ ਲੋਕਾਂ ਨਾਲ ਖੜਾ ਹੋਵੇ। ਜੇਕਰ ਅਜਿਹੀਆਂ ਘਟਨਾਵਾਂ/ਸ਼ਹਾਦਤਾਂ ਕਿਤੇ ਕਲਮਬੱਧ ਕੀਤੀਆਂ ਹਨ ਤਾਂ ਉਸ ਕਿਤਾਬ ਦਾ ਨਾਂ ਦਸਣ ਦੀ ਕਿਰਪਾਲਤਾ ਕਰਨੀ ਜੀ। ਪੋ੍ਫੇਸਰ ਸਾਹਿਬ ਆਪ ਜੀ ਦੀ ਅਵਾਜ਼ ਸੁਣ ਕੇ ਜੀ ਕਰਦਾ ਹੈ ਕਿ ਸੁਣੀ ਜਾਈਐ।
@sahithalerh3291
@sahithalerh3291 10 ай бұрын
ਪੰਨੂ ਸਾਬ ਨੂੰ ਸਾਹਮਣੇ ਬਹਿ ਕਿ ਪਰਸਨਲ ਤੌਰ ਤੇ ਵੀ ਸੁਣਨ ਦਾ ਮੌਕਾ ਨਸੀਬ ਹੋਇਆ ਕਮਾਲ ਦੀ ਸ਼ਖ਼ਸੀਅਤ ਹੈ। ਇਨਾਂ ਦੀ ਹਰ ਕਿਤਾਬ ਪੜ੍ਹਨਯੋਗ ਹੈ। ਬਹੁਤ ਕੁਝ ਲਿਖਿਆ ਪ੍ਰੋਃ ਸਾਬ ਨੇ।
@manpreetsingh67433
@manpreetsingh67433 7 ай бұрын
sahi ae ji❤
@preetsingh1799
@preetsingh1799 Жыл бұрын
😢ਦਿਲ ਨੂੰ ਛੂਹ ਗਈਆਂ ਬਾਤਾਂ ਲਹਿੰਦੇ ਪੰਜਾਬ ਦੀਆਂ❤
@ManjeetSingh-oz2fd
@ManjeetSingh-oz2fd 5 жыл бұрын
ਇਸ ਮਹਾਨ ਬੰਦੇ ਵਰਗਾ ਲੈਕਚਰਾਰ ਲੱਭਣਾ ਬਹੁਤ ਮੁਸ਼ਕਲ ਹੈ ਸਿੱਖ ਧਰਮ ਵਿੱਚ
@kirtandhillon965
@kirtandhillon965 4 жыл бұрын
ਪੰਨੂ ਸਾਹਿਬ ਨੂੰ ਸੁਣਦਿਆਂ ਮਨ ਕਦੇ ਅਕਦਾ ਯਾ ਥਕਦਾ ਨਹੀਂ
@punjabimaaboli17
@punjabimaaboli17 4 жыл бұрын
Sir ji apna mob no semd krna
@ranjodhsingj9588
@ranjodhsingj9588 4 жыл бұрын
ਅਸੀਂ ਵੀ ਤੁਹਾਡੇ ਨਾਲ ਅਮੀਰ ਹੋ ਰਹੇ ਹਾਂ ਜੀ ਸੱਚ ਮੁੱਚ। ਧੰਨਵਾਦ ਸਮੁੰਦਰ ਵਰਗੇ ਪੰਨੂੰ ਸਾਹਿਬ ਜੀ।
@GurbanikirtanSevaJK
@GurbanikirtanSevaJK 4 жыл бұрын
ਪਾਕਿਸਤਾਨ ਦੀ ਸੈਰ ਦੇ ਨਾਲ ਨਾਲ ਮਹਿੰਗੇ ਬਚਨ ਸਨਾਉਣ ਲਈ ਧੰਨਵਾਦ ਜੀ
@ChamkoursinghKalanaur
@ChamkoursinghKalanaur 4 жыл бұрын
ਮਨ ਭਰ ਆਇਆ ਸੁਣ ਕੇ ਇੰਨੇ ਦਰਦ ਭਰੇ ਬੋਲ ਵਾਹਿਗੁਰੂ ਮਿਹਰ ਕਰੇ ਸਾਡੇ ਲਹਿੰਦੇ ਪੰਜਾਬ ਦੇ ਲੋਕਾਂ ਨੂੰ ਚੜ੍ਹਦੀ ਕਲਾ ਵਿਚ ਰਖਣ,,,, ਮੇਰਾ ਵੀ ਦਿਲ ਕਰਦਾ ਮੈਂ ੳੁਨ੍ਹਾਂ ਲੌਕਾਂ ਨੂੰ ਮਿਲਾਂ,,,
@msjassal
@msjassal 4 жыл бұрын
ਬਹੁਤ ਹੀ ਵਧੀਆ ਢੰਗ ਨਾਲ ਪੰਨੂੰ ਜੀ ਨੇ ਯਾਤਰਾ ਬਿਰਤਾਂਤ ਸੁਣਾਇਆ ਹੈ। ਅਸੀਂ ਵੀ ਨਾਲ ਹੀ ਘੁੰਮਦੇ ਰਹੇ। ਇਹੀ ਪ੍ਰੋਫੈਸਰ ਹੋਰਾਂ ਦੀ ਕਲਮ ਦਾ ਕਮਾਲ ਹੈ। ਦਿਲੋਂ ਸਤਿਕਾਰ।
@ginderkaur6274
@ginderkaur6274 Жыл бұрын
ਬਹੁਤ ਹੀ ਰੋਚਕ ਅਤੇ ਅਹਿਮ ਜਾਣਕਾਰੀ ਧੰਨਵਾਦ ਅਨੰਦਮਈ ਬਾਤਚੀਤ
@jaspreetsingh6553
@jaspreetsingh6553 6 жыл бұрын
ਬਹੁਤ ਵਧੀਆ interview . ਇਸ ਤਰਾਂ ਲਗਿਆ ਕਿ ਨਾਲ ਹੀ ਸੈਰ ਕਰ ਰਿਹਾਂ ਪ੍ਰੋ ਸਾਹਿਬ ਦੇ
@sharansamra7177
@sharansamra7177 4 жыл бұрын
Bilkul sach... ese tara hi lagga minu v
@baljitmatharu9172
@baljitmatharu9172 4 жыл бұрын
Jaspreet Singh yes I felt same
@baljitmatharu9172
@baljitmatharu9172 4 жыл бұрын
Jaspreet Singh ❤️❤️❤️❤️❤️
@nimratschannel2100
@nimratschannel2100 4 жыл бұрын
He is a great man ,l never listen like these vedioes 👍
@avtarsinghbilling3234
@avtarsinghbilling3234 4 жыл бұрын
Doctor ਹਰਪਾਲ ਸਿੰਘ ਪੰਨੂ ਦੀ ਹਰ ਗੱਲ ਰਸਦਾਇਕ ਹੈ ।ਉਹ ਗਿਆਨ ਦਾ ਖਜ਼ਾਨਾ ਹਨ ।ਮੈਂ ਏਨੀਆਂ ਦਿਲਚਸਪ ਗੱਲਾਂ ਪਹਿਲਾਂ ਨਹੀਂ ਸੁਣੀਆਂ । ਅਵਤਾਰ ਸਿੰਘ ਬਿਲਿੰਗ ।
@harmanmoga29
@harmanmoga29 10 ай бұрын
ਪੰਨੂ ਸਾਹਬ.... ਕਾਸ਼ ਤੁਸੀਂ ਏਦਾਂ ਹੀ ਸੁਣਾਉਂਦੇ ਰਹੋ ਅਤੇ ਮੈਂ ਤੁਹਾਨੂੰ ਸੁਣਦਾ ਰਹਾਂ
@GurcharanSingh-pr9xo
@GurcharanSingh-pr9xo 4 жыл бұрын
ਪਨੂੰ ਸਾਹਿਬ ਜੀ ਵਾਹਿਗੁਰੂ ਜੀ ਤੁਹਾਡੀ ਉਮਰ ਲਮੀ ਕਰਨ ਇਹਨਾ ਕੋਲੋ ਸਾਖੀ ਸੂਨ ਲੋ ਲਗਦਾ ਇੰਝ ਹੈ ਜਿਵੇਂ ਅਸੀਂ ਇਹਨਾਂ ਦੇ ਨਾਲ ਯਾਤਰਾਵਾਂ ਕਰ ਰਹੇ ਹਾਂ
@geetarani7206
@geetarani7206 3 жыл бұрын
Pannu saheb ji dyan gallan sun ke bahut changian lagdian ne
@dsbatth8127
@dsbatth8127 6 жыл бұрын
I love pakistani punjab bharti punjab meri jindgi di suni hoi vadhia vartalap
@paulchahal3095
@paulchahal3095 Ай бұрын
My prayers, Dr. Pannu dedicate his remaining life in service of Gurbani explanations. 1. Our this soul has gone through 100,000 lives and deaths, and many more yet to come in future. 2. Gurbani can reduce those births and deaths. 3. I wish Dr. Pannu bless us with that wisdom. Honestly, I cry for Dr. Pannu that he never came accross a Saint who should have put him on spirituality path. 4. We should make best use of Dr. Pannu's research in Gurbani, that will be billion times more useful for us. Blessings for all.
@GurtejSingh-us6gw
@GurtejSingh-us6gw 9 ай бұрын
ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਧੰਨਵਾਦ ਜੀ ਸੁਣ ਕੇ ਸਾਡੇ ਮਨ ਨੂੰ ਵੀ ਖੁਸ਼ੀ ਤੇ ਠੰਡ ਜੀ ਮਹਿਸੂਸ ਹੋਈ ਜੀ
@gurwindersingh3374
@gurwindersingh3374 4 жыл бұрын
ਪੰਨੂੰ ਜੀ ਨੂੰ ਸਾਰਾ ਸਾਰਾ ਦਿਨ ਸੁਣ ਸਕਦੇ ਆ ਇੰਨੀ ਮਿਠਾਸ, ਠਹਰਾਹ ਓਹਨਾਂ ਦੀ ਬੋਲੀ ਚ
@InderjitSingh-dn6cq
@InderjitSingh-dn6cq 3 жыл бұрын
ਤੁਹਾਡੇ ਦਿਲ ਦੀਆਂ ਗੱਲਾਂ ਸਾਡੇ ਦਿਲ ਤੱਕ ਪਹੁੰਚ ਗਈਆਂ ਬਹੁਤ ਸੋਹਣਾ
@swaranchuhan4296
@swaranchuhan4296 Жыл бұрын
Hayre kiniyan sohniya galln ne..kine sohne tjurbe ne zindgi de👍
@ManpreetSingh-cg7ml
@ManpreetSingh-cg7ml 4 жыл бұрын
ਇਹ ਨਿਸ਼ਾਨੀਆਂ ਨੇ ਰੱਬ ਸੱਚੇ ਦੀਆ👌👌👌✍
@rajvirrandhawa6287
@rajvirrandhawa6287 4 жыл бұрын
Bot hi wadiya ladgda is tara lagda ki jewe tusi koi kitab vicho bol rahe o punjabi de akar bot hi khub surat bolde o profecr sahib
@baljitsinghkhalsa2830
@baljitsinghkhalsa2830 5 жыл бұрын
ਧਨਵਾਦ ਪ੍ਰੋਫ਼ੈਸਰ ਹਰਪਾਲ ਸਿੰਘ ਜੀ ਪੰਨੂ🙏
@amarjeetgrewal8902
@amarjeetgrewal8902 4 жыл бұрын
Very well spoken and great historian as usual Professor ‘s speeches are very captivating 🙏
@LalitKumar-nj7xc
@LalitKumar-nj7xc Жыл бұрын
There is a magic in voice of Pannu saab.
@malkitdhaliwal8111
@malkitdhaliwal8111 Жыл бұрын
I feel same thing
@spiritualocean8316
@spiritualocean8316 Жыл бұрын
ਅਮੀਰ ਹੋ ਗਏ ਅਸੀ …ਤੁਹਾਡੀ ਇੰਟਰਵੀਉ ਦੇਖ ਕੇ
@jobangill5105
@jobangill5105 Жыл бұрын
ਬਹੁਤ ਸਿੱਖਣ ਯੋਗ ਗੱਲਾ ਨੇ ਸਿਆਣੇ ਪੁਰਖ ਦੀਆ 👍👍💯
@baljotsingh4890
@baljotsingh4890 4 жыл бұрын
ਬੜਾ ਵਧੀਆਂ ਲੱਗਿਆ ਸੁਣ ਕੇ💙💙
@ramindersingh9788
@ramindersingh9788 4 жыл бұрын
ਸੱਚ ਮੁੱਚ ਸ਼ਬਦਾਂ ਰਾਹੀਂ ਪਾਕਿਸਤਾਨ ਵੇਖ ਲਿਆ ਅੱਜ, ਵੈਰੀ ਮੁੱਚ ਥੈਨਕਸ ਪ੍ਰੋਫੈਸਰ ਸਾਹਿਬ।।
@reshamkalsi7978
@reshamkalsi7978 4 жыл бұрын
ਬਾਕਮਾਲ ਪੰਨੂ ਸਾਹਿਬ ਬਹੁਤ ਚੰਗਾ ਲੱਗਿਆ
@kiranpalsingh2708
@kiranpalsingh2708 2 жыл бұрын
ਪ੍ਰੋ. ਸਾਹਿਬ ਤੁਹਾਡਾ ਜਾਣਕਾਰੀ ਲੈਣ ਦਾ ਸੁਭਾ, ਸਰੋਤਿਆਂ ਨੂੰ ਬਹੁਤ ਮੱਦਦਗਾਰ ਸਿੱਧ ਹੁੰਦਾ ਹੈ !
@sehejatwal187
@sehejatwal187 2 жыл бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru..................
@user-vd3gr4vp9b
@user-vd3gr4vp9b 4 жыл бұрын
❤️ਇਨਹਾਂ ਦੀ ਕੋਈ ਰੀਸ ਨਹੀ ......
@dilshauksinghbalbal5264
@dilshauksinghbalbal5264 2 жыл бұрын
Anand ni aa gaya interview sunke dhanwad pannu saab ji
@Hs1684-q4i
@Hs1684-q4i 4 жыл бұрын
Prof. Harpal, thank you so very much for sharing your experiences. 🙏🏽
@avtarsinghsohi3373
@avtarsinghsohi3373 3 ай бұрын
Wow kmal aw yar syeran dyan sun ke dimag ghum janda wow wow wow wow pannu saab ❤
@hajimehmood7289
@hajimehmood7289 3 жыл бұрын
pannu sb.you r grray
@sharnagatkaur8362
@sharnagatkaur8362 5 жыл бұрын
He is very wise man
@sukhrajsukhraj3540
@sukhrajsukhraj3540 5 жыл бұрын
ਵਾਹ ਬਾਪੂ ਪਾਕਿਸਤਾਨ ਦੀ ਸੈਰ ਕਰਵਾ ਦਿੱਤੀ
@avtarsinghhundal7830
@avtarsinghhundal7830 Жыл бұрын
Very GOOD performance
@linkabroad7422
@linkabroad7422 Жыл бұрын
क्या जिम्मेदार जिंना ते गांधी सी या वक्त ..? कोई बी होवे भावें पर ,असी तां अपने पुरखां दी पवित्र धरती तों महरूम हो गए ना प्यार भरी फतेह परवान होवे जीओ ।
@dilbagsinghrandhawa9543
@dilbagsinghrandhawa9543 5 жыл бұрын
ਬਹੁਤ ਮਜਾ ਅਾੲਿਅਾ ਪ, ਸਾਹਿਬ ਗੱਲਾ ਸੁਣ ਕੇ
@singlemom5568
@singlemom5568 4 жыл бұрын
Galla saria hi bht sohnia ne, par trafic wali gl ne ta akh ch pani leata
@gurdipsingh6841
@gurdipsingh6841 4 жыл бұрын
Very touching & mindset changing memories of PAKISTAN, narrated in a sweet way, hats off to Pakistani people for their hospitality & salute to sardar Ji
@kamdiyangallan5038
@kamdiyangallan5038 11 ай бұрын
ਧੰਨ ਗੁਰੂ ਨਾਨਕ ਸਾਹਿਬ ਜੀ
@manakali7545
@manakali7545 6 жыл бұрын
Wah wah sir g
@gsloomba8528
@gsloomba8528 4 жыл бұрын
Feeling ofCalmness is available in his talk
@harchandsingh9053
@harchandsingh9053 Жыл бұрын
Prof ਸਾਹਿਬ ਧੰਨਵਾਦ ਇਹ ਜਾਣਕਾਰੀ ਸਾਂਝੀ ਕਰਨ ਲਈ, ਆਪਣੇ ਤਜਰਬਿਆਂ ਦੀ ਮਹਿਕ ਦਿੰਦੇ ਰਹੋ ❤❤
@itsRenu9180
@itsRenu9180 3 жыл бұрын
sir ye aapka interview 3 saal purana ha aaj hi maine suna bas sunte sunte emotional ho gai or aankhon se aansu aa gye . i solute u jo aapne pakistan ja kr vha ki positively ko vapis lekr aaye .
@sukhjindersingh8502
@sukhjindersingh8502 4 жыл бұрын
ਬਹੁਤ ਸੋਹਣਾ ਲਗਿਆ ਭਾਈ ਸਾਹਿਬ ਜੀ ਤੁਹਾਡੀਆ ਗੱਲਾਂ ਸੁਣ ਕੇ
@rehal___1111
@rehal___1111 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਕਿਰਪਾ ਕਰਨ ਜੀ 🎉🎉🎉🎉🎉🎉🎉🎉🎉🎉
@DarshanSingh-uz2om
@DarshanSingh-uz2om 4 жыл бұрын
ਪੰਨੂੰ ਸਾਬ ਜੀ ਮੈਂ ਕੀ ਆਖਾਂ ਆਪ ਜੀਆਂ ਬਾਰੇ ਆਪ ਸਾਰੀਆਂ ਤਾਰੀਫਾਂ ਤੋਂ ਉਪਰ ਹੋ ਮੇਰੇ ਕੋਲ ਕੁਝ ਵੀ ਲਿਖਣ ਲੲੀ ਨਹੀਂ ਹੈ ਤੁਹਾਡੇ ਬਾਰੇ ਮੈਂ ਕੁੱਝ ਨਹੀਂ ਕਹਿ ਸਕਦਾ
@GurpreetSingh-pf3ie
@GurpreetSingh-pf3ie 5 жыл бұрын
ਸਿਜਦਾ 🙏❤
@Veerpalkaur-uj3sj
@Veerpalkaur-uj3sj Жыл бұрын
ਸਾਡੇ ਅਸਲੀ ਵਿਰਾਸਤੀ ਮਹਾਨ ਪੁਰਖ
@helloghar
@helloghar 3 жыл бұрын
Thank you sir you are a Great person may waheguru Ji bless you every happiness.
@gurmitkaur3797
@gurmitkaur3797 4 жыл бұрын
Boht mithi sadi te sohni bolite ena giyan wala insan me aj sunea te dekhea phon te.tuhadi ptni krma wali a harpal singhji
@westlife5200
@westlife5200 5 жыл бұрын
Wah ! what a beautiful Hospitality by pakistanis
@baljitmatharu9172
@baljitmatharu9172 4 жыл бұрын
jaamnu yes so true made me cry
@ArshdeepSingh-xd3ek
@ArshdeepSingh-xd3ek Жыл бұрын
Waheguru ji
@learnenglishwithharrysingh9631
@learnenglishwithharrysingh9631 6 жыл бұрын
Guru di sachi sikheya, love to all human beings
@DetectiveSidhu007
@DetectiveSidhu007 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏 ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ 💖🙏 ਸਤਿ ਸ੍ਰੀ ਅਕਾਲ ਸਰਦਾਰ ਸਾਹਿਬ ( ਬਾਪੂ ਜੀ ) ਤੁਸੀਂ ਬਹੁਤ ਹੀ ਦਿਲ ਨੂੰ ਛੋਹ ਲੈਣ ਵਾਲੀਆਂ ਦਿਲ ਦੀ ਗਿਹਰਾੲੀ ਤੋਂ ਗੱਲਾਂ ਸਾਂਝੀਅਾਂ ਕੀਤੀਆਂ 👌💖🙏 ਮੰਨ ਨੂੰ ਬਹੁਤ ਸਕੂਨ ਨਸੀਬ ਹੋੲਿਅਾ 🙏🙏🙏 ਵਾਹਿਗੁਰੂ ਅਾਪ ਜੀ ਨੂੰ ਅਤੇ ਅਾਪ ਜੀ ਦੇ ਪਰਿਵਾਰ ਨੂੰ ਚੜਦੀ ਕਲਾ ਵਿੱਚ ਰੱਖੇ 💖🙏🙏
@lallybhatti2918
@lallybhatti2918 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@gurdialsingh7806
@gurdialsingh7806 11 ай бұрын
Waheguru Tuhanu chardikala bakhshey
@murtisidhu6153
@murtisidhu6153 4 жыл бұрын
Sir this story of baba ji heart touching It made me weep
@balwindersingh1472
@balwindersingh1472 Жыл бұрын
Subhan alla
@KulwinderSingh-is4ec
@KulwinderSingh-is4ec 2 жыл бұрын
ਜੇ ਗੁਰੂ ਨਾਨਕ ਸਾਹਬ ਦੀ ਅਰਦਾਸ ਨਾਲ ਉਹਨਾਂ ਦੇ ਘਰ ਬੇਟਾ ਹੋ ਗਿਆ, ਫੇਰ ਗੁਰੂ ਨਾਨਕ ਦੇਵ ਜੀ ਨੇ ਆਪਣੀ ਭੈਣ ਨਾਨਕੀ ਜੀ ਲਈ ਕਿਉਂ ਨਾ ਅਰਦਾਸ ਕੀਤੀ ? ਦੱਸੋ ? ਲੋਕਾਂ ਨੂੰ ਮੂਰਖ ਬਣਾਉਣਾ ਛੱਡੋ ਮੈਂ ਤੁਹਾਨੂੰ ਵਧੀਆ ਸਮਝਦਾ ਸੀ, ਪਰ ਏਹ ਤਾਂ ਪੜ੍ਹ ਲਿਖੇ ਨੂਰਖਾਂ ਵਾਲੀ ਗੱਲ ਏ
@teravirk8710
@teravirk8710 4 жыл бұрын
meri umer 27 saal ha ji me tuhadiya gallan sunke pakisthan kumm aaya ha me soch riha jithe sade vadde vaderre sn o kiniya sohniya jagaj hon giya
@Punjabikmohabbat
@Punjabikmohabbat 4 жыл бұрын
ਵਰ੍ਹਿਆਂ ਪਹਿਲਾਂ ਖਿੱਚੀ ਲਕੀਰ ਕੁਝ ਫਿੱਕੀ ਹੁੰਦੀ ਮਹਿਸੂਸ ਹੋੲੀ,,ਚਾਹ ਤੇ ਮੱਠੀਆਂ ਦਾ ਸੁਆਦ ਲੈਣ ਵੇਲੇ ਇੰਝ ਮਹਿਸੂਸ ਹੋਇਆ ਮੈਂ ਵੀ ਪੰਨੂ ਸਾਬ ਦੇ ਨਾਲ ਸੀ ,,,,,,,
@harnamsingh4794
@harnamsingh4794 Жыл бұрын
ਬਹੁਤ ਹੀ ਵਧੀਆ ਜੀ
@MandeepSinghKambojNaushehraPan
@MandeepSinghKambojNaushehraPan 4 жыл бұрын
100%••✓✓✓=✓✓✓••Very nice good sar ji thanks for video
@AvtarRecords1
@AvtarRecords1 4 жыл бұрын
Wah wah bahut khoob Pannu Sahib ssa ji 🙏 🙏 m bahut enjoy krda thudi gal baat sakhan nu bahut kush milda ...Avtar Singh Lakha
@tervendersingh8465
@tervendersingh8465 5 жыл бұрын
Tohdee awaj etne ache hai tade tohnu dusehre mulak de log tohnu change lag rahe han
@amangrewal490
@amangrewal490 2 жыл бұрын
Bahut sohni gal baat
@balwindersingh1145
@balwindersingh1145 Жыл бұрын
Bhai saab Anand aa gaya,
@pardeepbansal6355
@pardeepbansal6355 Жыл бұрын
Dilnut ouch kardiyagalla🙏🏻🙏🏻🙏🏻🙏🏻🙏🏻
@parmjitsingh1631
@parmjitsingh1631 4 жыл бұрын
ਵਾਹਿਗੁਰੂ ਜੀ ਮੇਹਰ ਬਣਾੲੀ ਰੱਖਣ
@punjabi-ae-zubane9708
@punjabi-ae-zubane9708 4 жыл бұрын
Bhut Wadia 👌👌👌👌👌
@kulwantsathi8220
@kulwantsathi8220 3 жыл бұрын
🙏🙏 wonderful to hear your experiences Ji 🙏
@yogeshkumar-xw2cf
@yogeshkumar-xw2cf 4 жыл бұрын
ਬਹੁਤ ਚੰਗੇ ਸ਼ਬਦ ਪ੍ਰੋਫੈਸਰ ਜੀ, ਰੂਹ ਖੁਸ਼ ਹੋਗੀ🙏❣️💯
@hanjikidda1670
@hanjikidda1670 Жыл бұрын
ਇੱਕ ਵਾਰ ਤਾਂ ਪੁਰਾਣੇ ਪੰਜਾਬ ਚ ਜਾ ਕੇ ਖੜਾ ਤਾਂ ਆਪ ਜੀ ਨੇ
@rajivagnihotri104
@rajivagnihotri104 3 жыл бұрын
great pannu ji sat sri akal . parnam 🙏🙏🙏🙏
@abrarahmed7279
@abrarahmed7279 4 жыл бұрын
zabardast ideas
@Gurpreet_Kaur214
@Gurpreet_Kaur214 2 жыл бұрын
Beshkimti vichar..shukrana aap ji da enna nu saanjhe karan li🙏🙏
@parminndersinghghotra266
@parminndersinghghotra266 Жыл бұрын
God bless u sir
@goldysandhu7984
@goldysandhu7984 Жыл бұрын
ਬੋਹਤ ਵੱਦੀਆ ਜੀ
@Sangha362
@Sangha362 4 жыл бұрын
Great man mind blowing
@ZULHUSSAIN
@ZULHUSSAIN Жыл бұрын
Thank your professor sahab for telling the story so eloquently and I am really pleased that you enjoyed your journey.
@thevideomakernaman
@thevideomakernaman 4 жыл бұрын
Love u janab
@HarrySehaj-qz8fu
@HarrySehaj-qz8fu Жыл бұрын
ਵਾਹਿਗੁਰੂ ਜੀ
@jaibirdahiya8147
@jaibirdahiya8147 2 жыл бұрын
I got a real happiness to hear this video.
@bikkar57
@bikkar57 4 жыл бұрын
🙏🙏Great🙏🙏
@AS-uv7xh
@AS-uv7xh 3 жыл бұрын
Amazing words, boht khub professor sahib
@jasbirsingh4896
@jasbirsingh4896 3 жыл бұрын
Dhan Guru Nanak Sahib ji Dr feeling that we r visiting with you...Western Punjab...
@GursewakSingh-rq6vw
@GursewakSingh-rq6vw Жыл бұрын
Waheguru
@rehal___1111
@rehal___1111 Жыл бұрын
ਕਦੇ ਬਾਬਾ ਵੁਲਾਵੇ ਤਆਂ 😂😂😂😂😂😂😂😂😂😂😂😂😂😂😂😂😂
@GURINDERJUDGE
@GURINDERJUDGE 19 күн бұрын
ਵਾਹ ❤
@SinghSaab-zq2cu
@SinghSaab-zq2cu 5 жыл бұрын
thank you sir and thank you pakistani people also
@GurtejSingh-us6gw
@GurtejSingh-us6gw Жыл бұрын
ਬਹੁਤ ਬਹੁਤ ਬਹੁਤ ਧੰਨਵਾਦ ਜੀ ਮੈਂਨੂੰ ਤੁਹਾਡਾ ਇਹ ਐਪੀਸੂਡ ਬਹੁਤ ਵਧੀਆ ਲੱਗਿਆ ਜੀ ਮੈਂ ਇਸ ਨੂੰ ਡਾਊਨਲੋਡ ਕੀਤਾ ਹੈ ਜਦੋਂ ਦਿਲ ਕਰੇ ਸੁਣ ਲੲਈਦਾ ਹੈ ਜੀ
@learnathome8701
@learnathome8701 4 жыл бұрын
speechless... Simply Wonderful
@sardarmakhansinghkular4616
@sardarmakhansinghkular4616 4 жыл бұрын
ਬਹੁਤ ਵਧੀਆ
@amanlatasufisinger4861
@amanlatasufisinger4861 5 жыл бұрын
Wahhh
@dalbirsapal5999
@dalbirsapal5999 Жыл бұрын
ਮੈਨੂੰ ਸਮਝ ਨਹੀਂ ਲੱਗੀ ਕਿ ਕਿਉ ਪਰ ਮੈ ਅਕਸਰ ਦੇਖਿਆਂ ਕਿ ਵਿਦਵਾਨ ਬੰਦੇ ਵੀ ਆਪਣੀਆਂ ਰਚਨਾਵਾਂ ਜਾ ਕਥਾ ਵਿੱਚ ਕੁਝ ਕਮੀਆਂ ਛੱਡ ਜਾਦੇ ਹਨ! ਪਤਾ ਨਹੀ ਜਾਨ ਬੁਝ ਕੇ, ਉਹਨਾ ਦਾ ਕੋਈ ਮਨੋਰਥ ਹੁੰਦਾ ਜਾਂ ਅਨਜਾਣਪਣੇ ਵਿੱਚ ਗਲਤੀ ਨਾਲ! ਪੰਨੂ ਸਾਬ ਦੱਸਦੇ ਨੇ ਵੀ ਪੰਜਾਂ ਸਾਬ ਤੋ ਐਬਟਾਬਾਦ ਦੇ ਰੇਲਵੇ ਲਾਇਨ ਦੇ ਰਾਹ ਤੇ ਦੋ ਕਿਲੋਮੀਟਰ ਅੱਗੇ ਉਹਨਾ ਨੂੰ ਇਕ ਪਾਕਿਸਤਾਨੀ ਬਜੁਰਗ ਮਿਲਿਆਂ ਜਿਸ ਨੇ ਭਾਰਤ ਵੱਲੋ ਪਾਣੀ ਛੱਡਣ ਦੀ ਗੱਲ ਕੀਤੀ ! ਪੰਜਾ ਸਾਹਿਬ ਇਸਲਾਮਾਬਾਦ ਅਤੇ ਰਾਵਲਪਿੰਡੀ ਦੇ ਉੱਤਰ ਪੱਛਮ ਵਿੱਚ ਸਥਿਤ ਹੈ ਅਤੇ ਐਬਟਾਬਾਦ ਉਤਰ ਵਿੱਚ ਦੋ ਸਵਾ ਦੋ ਗੁਣਾਂ ਵੱਧ ਦੂਰੀ ਤੇ ਸਥਿਤ ਹੈ ! ਪੰਜਾ ਸਾਬ ਦੇ ਉਤਰ ਵਿੱਚ ਸਿੰਧ ਦਰਿਆ ਤੇ ਇਕ ਵੱਡਾ ਬੰਨ ਮੌਜੂਦ ਹੈ ਜਿਸ ਦਾ ਨਾਮ ਟਰਬੇਲਾ ਡੈਮ ਹੈ। ਸਿੰਧ ਨਦੀ ਲੱਦਾਖ ਅਤੇ ਕਸ਼ਮੀਰ ਵਿੱਚੋ ਹੁੰਦੀ ਹੋਈ ਪਾਕਿਸਤਾਨ ਦੇ ਕਬਜੇ ਵਿਚਲੇ ਕਸਮੀਰੀ ਵਿੱਚ ਦੀ ਆਉਦੀ ਹੋਈ ਬੰਨ ਵਾਲੀ ਜਗ੍ਹਾ ਪਹੁੰਚਦੀ ਹੈ ! ਭਾਵ ਦੋ ਤਿੰਨ ਸੌ ਕਿਲੋਮੀਟਰ ਪਾਕਿਸਤਾਨੀ ਖੇਤਰ ਵਿੱਚ ਗੁਜਰਨ ਤੋ ਬਾਅਦ ਉਸ ਤੇ ਇਹ ਬੰਨ ਬਣਿਆਂ ਹੋਇਆ ਹੇ ਅਤੇ ਇਹ ਇਲਾਕਾ ਉਸ ਤੋ ਵੀ ਞੀਹ ਪੰਜਾਹ ਕਿਲੋਮੀਟਰ ਨੀਚੇ ਹੈ ਅਤੇ ਇਸ ਦੇ ਸੱਜੇ ਹੱਥ ਭਾਰਤ ਤੋ ਪਹਿਲਾ ਜਿਹਲਮ ਅਤੇ ਚਿਨਾਬ ਦੋ ਦਰਿਆ ਹੋਰ ਹਨ ! ਕਹਿਣ ਦਾ ਭਾਵ ਇਸ ਇਲਾਕੇ ਵਿੱਚ ਭਾਰਤ ਦਾ ਛੱਡਿਆ ਪਾਣੀ ਪਹੁੰਚ ਹੀ ਨਹੀ ਕਰ ਸਕਦਾ, ਫਿਰ ਇਹ ਗੱਲ ਦਾ ਜਿਕਰ ਪੰਨੂ ਸਾਬ ਨੇ ਕਿਸ ਅਧਾਰ ਤੇ ਕੀਤਾ ?
@daljeetsinghdohla215
@daljeetsinghdohla215 2 жыл бұрын
ਬਾਕਮਾਲ
DILL DIYAN GALLAN with Harpal Singh Pannu (Punjabi Lekhak)
21:37
Now it’s my turn ! 😂🥹 @danilisboom  #tiktok #elsarca
00:20
Elsa Arca
Рет қаралды 12 МЛН
Cute kitty gadgets 💛
00:24
TheSoul Music Family
Рет қаралды 21 МЛН
Baba Banda Singh Bahadur - Speech of Prof. Harpal Singh Pannu
41:55
Mitti De Butt
Рет қаралды 256 М.
Prof. Harpal Singh Pannu on Shahadat and Sikh Shahadat
52:53
SikhSiyasat
Рет қаралды 195 М.
Now it’s my turn ! 😂🥹 @danilisboom  #tiktok #elsarca
00:20
Elsa Arca
Рет қаралды 12 МЛН