ਪੰਜਾਬ ਦੀ ਧਰਤੀ ਕਿਉਂ ਪੈਦਾ ਕਰ ਰਹੀ ਲਾਰੈਂਸ, ਬੰਬੀਹਾ, ਸ਼ੇਰਾ, ਵਿੱਕੀ ਗੌਂਡਰ ? ਮਿੰਟੂ ਗੁਰੂਸਰੀਆ ਨਾਲ ਕਮਾਲ ਦੀ ਚਰਚਾ

  Рет қаралды 192,945

SMTV

SMTV

Күн бұрын

Пікірлер: 216
@gopyjkgopyjk4159
@gopyjkgopyjk4159 Жыл бұрын
❤ਧਨਵਾਦ ਮਿੰਟੂ ਵੀਰ ਤੇ ਮੱਕੜ ਸਾਬ ਬੋਹਤ ਵਾਦੀਆਂ ਮੈਸਿਜ ਦਿੱਤਾ ❤❤ ਵਾਹਿਗੁਰੂ ਮੇਹਰ ਕਰਨ ਜੀ
@gyan_11111
@gyan_11111 Жыл бұрын
ਜੇਕਰ ਤੁਸੀਂ ਲਾਰੈਂਸ ਨੂੰ ਸਪੋਰਟ ਕਰਦੇ ਹੋ ਤਾਂ ਅਸੀਂ ਖਾੜਕੂ ਸਿੰਘਾਂ ਨੂੰ ਸਪੋਰਟ ਕਰਦੇ ਹੋ 💪🙏😊
@inderjeetsingh757
@inderjeetsingh757 Жыл бұрын
ਕੀਤੇ ਨਾ ਕੀਤੇ ਪ੍ਰਸ਼ਾਸਨ ਵੀ ਜ਼ਿੰਮੇਵਾਰ ਆ, ਜਦੋ ਇਨਸਾਫ਼ ਨਹੀਂ ਮਿਲਣਾ ਤੇ ਝੂਠਾ ਪਰਚਾ ਪੈਣਾ ਇਸ ਨਾਲ ਜ਼ਿੰਦਗੀ ਬਰਬਾਦ ਹੋਣੀ, ਫਿਰ ਆਪੇ ਹੀ ਗੈਂਗਸਟਰ ਬਣਨਾ ਹੀ ਬਣਨਾ ਅਗਲੇ ਨੇ
@whitercat2302
@whitercat2302 Жыл бұрын
i kugh kuu leaders ne gangster Paaal ke rakhe ne, jado dehshat failoini hove oddo ehna nu khule shudd dinde ne
@punjabimatt
@punjabimatt Жыл бұрын
ਬੂਥ ਕੈਂਪਚਿੰਗ ਦੀ ਗੱਲ ਮਿੰਟੂ ਨੇ ਜਿਹੜੀ ਕੀਤੀ ਆ, ਓਹ 2002 ਚ ਮਲੋਟ ਬਾਈ ਇਲੈਕਸ਼ਨ ਦੀ ਗੱਲ ਆ, 2002 ਚ ਕੈਪਟਨ ਸਰਕਾਰ ਬਨੀ ਸੀ ਨਵੀ ਨਵੀ ਬਹੁਤ ਧੱਕਾ ਕਰਕੇ ਜਿੱਤੇ ਸੀ
@manidersingh9942
@manidersingh9942 Жыл бұрын
ਮਿੰਟੂ ਬਾਈ ਕਰਕੇ ਇਹ ਇੰਟਰਵਿਊ ਸੁਣ ਰਿਹਾਂ, ਨਹੀਂ ਤਾਂ ਆ ਕੌਲੀ ਚੱਟ ਪੱਤਰਕਾਰ ਮੱਕੜ ਨੂੰ ਲਾਹਨਤਾਂ ਹੀ ਪਾਉਣੀਆਂ ਸੀ
@majhailamericawala
@majhailamericawala Жыл бұрын
Bhai koi vi dhudh da dhuleya nahi
@user-happy-1992_
@user-happy-1992_ Жыл бұрын
ਮੱਕੜ ਆਪਣੀ ਗੱਲ ਬਾਤ ਖ਼ਤਮ ਕਰਲੀ
@angrejsantpura9947
@angrejsantpura9947 Жыл бұрын
Tusi rahan de koi kmm krr lo, ungal lao kise nu sthh ch chugli kro aithe apna kmm mukao
@manidersingh9942
@manidersingh9942 Жыл бұрын
@@angrejsantpura9947 ਮੈਂ ਸੱਚ ਬੋਲ ਕਿਹਾ। ਸੱਚ ਤੇ ਕੱਚ ਹਮੇਸ਼ਾ ਚੁੱਭਦਾ ਹੈ ਵੀਰ
@lsmdarealjatt
@lsmdarealjatt Жыл бұрын
Tu bhi ta teegla, kde amrtpal, kde sidhu, kde khaira, roj swere uth de dady bdl lene o. Tu kehda kile dhaa te, amritpal piche. Bahr nikl tere jhoot fer punjab police
@amandeepsinghheera2537
@amandeepsinghheera2537 Жыл бұрын
ਦੋਨੋਂ ਹੀ ਬਹੁਤ ਵਧੀਆ ਪੱਤਰਕਾਰ ਨੇ
@gurleenkaur3705
@gurleenkaur3705 11 ай бұрын
ਧੰਨਵਾਦ ਮਿੰਟੂ ਗੁਰੂਸਾਰੀਆ ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ
@rbrar3859
@rbrar3859 Жыл бұрын
ਪੰਜਾਬ ਦੇ ਦੁੱਖ-ਦਰਦ ਸਾਂਝੇ ਕੀਤੇ, ਪੰਜਾਬ ਦੀ ਉੱਜੜਦੀ ਜਵਾਨੀ ਸਾਰਾ ਕੁੱਝ ਲੋਕਾਂ ਨੇ ਅੱਖੀਂ ਵੇਖਿਆ ਹੈ। ਬਹੁਤ ਵਧੀਆ ਗੱਲ-ਬਾਤ ਸੁਣੀ।
@maluksingh5489
@maluksingh5489 Жыл бұрын
ਬਹੁਤ ਵਧੀਆ ਮਿੰਟੂ ਜੀ
@bentainment5732
@bentainment5732 Жыл бұрын
ਮੱਕੜ ਸਾਬ ਗੁਸਾ ਨਾ ਕਰਯੋ, ਪਰ ਇਕ ਗੱਲ ਦੀ ਸਮਜ ਨੀ ਆਓਂਦੀ ਕੇ ਜਦੋ ਵੀ ਕੋਈ ਵੀਰ ਨਵਾਂ ਚੈਨਲ ਸ਼ੁਰੂ ਕਰਦਾ ਤਾ ਪਹਿਲਾ ਤਾ ਗੱਲਾਂ ਬਹੁਤ ਪੰਜਾਬ ਦੇ ਦਰਦ ਦੀਆਂ ਕਰਦੇ ਨੇ ਪੰਥਕ ਗੱਲਾਂ ਕਰਦੇ ਨੇ ਪਰ ਜਦੋ ਕਮ ਚੱਲ ਪੈਂਦਾ ਤਾ ਇਕ ਪਲ ਦੇ ਵਿਚ ਸਰਕਾਰ ਦੇ ਹੱਕ ਵਿਚ ਖਲੋ ਜਾਂਦੇ ਨੇ ਓਹਨਾ ਦੀ ਬੋਲੀ ਬੋਲਦੇ ਨੇ ਪਤਾ ਨਹੀਂ ਕਯੋ
@manjindersinghsidhu1275
@manjindersinghsidhu1275 Жыл бұрын
ਸਰਕਾਰਾਂ ਨੇ ਸਿੱਖਿਆ ਤੇ ਪੈਸਾ ਖਰਚਣ ਤੋਂ ਹੱਥ ਪਿੱਛੇ ਖਿੱਚ ਲਏ ਸਕੂਲ ਕਾਲਜਾਂ ਦੀ ਥਾਂ ਗੈਂਗਸਟਰ ਅੱਡੇ ਬਣਨੇ ਸ਼ੂਰੂ ਹੋ ਗਏ, ਸਰਕਾਰ ਨੂੰ ਚਾਹੀਦਾ ਕਿ ਹਰ ਜ਼ਿਲ੍ਹੇ ਵਿੱਚ ਇਕ ਤੋਂ ਤਿੰਨ ਤੱਕ ਕਾਲਜ ਖੋਲ੍ਹੇ
@JotPb31
@JotPb31 Жыл бұрын
ਮਿੰਟੂ ਵੀਰ ਤੁਹਾਡੇ ਪ੍ਰੋਗਰਾਮ ਦਾ ਭਾਗ ਮੰਨਿਆ ਤੁਸੀ ਵਧੀਆ ਚ ਵਿਚਾਰ ਪੇਸ਼ ਕੀਤੇ ।
@KuldeepSingh-fz1oj
@KuldeepSingh-fz1oj Жыл бұрын
ਵਧੀਆ ਸਨੇਹਾ ਹੈ ਪੰਜਾਬ ਦੀ ਜਵਾਨੀ ਨੂੰ ਧੰਨਵਾਦ
@naibsingh7122
@naibsingh7122 Жыл бұрын
ਬਹੁਤ ਧੰਨਵਾਦ ਮੱਕੜ ਜੀ
@prabhjituppal2933
@prabhjituppal2933 Жыл бұрын
ਬਹੁਤ ਵਧੀਆ ਗੱਲਬਾਤ ਮਿੰਟੂ ਵੀਰ ਨੇ ਕੀਤੀਆ
@gurpritpalsingh1277
@gurpritpalsingh1277 Жыл бұрын
ਬਹੁਤ ਸੁਣੀ ਗੱਲ ਬਾਤ ਮਿੰਟੂ ਬਾਈ ਜੀ ਦੀ
@reetChauhan9728
@reetChauhan9728 Жыл бұрын
ਮਿੰਟੂ ਵੀਰ ਵਾਹਿਗੁਰੂ ਜੀ ਚੱੜਦੀ ਕਲਾ ਰੱਖਣ
@harnetchoudhary1782
@harnetchoudhary1782 Жыл бұрын
ਬਹੁਤ ਵਧੀਆ ਗੱਲ ਬਾਤ ਲੱਗੀ ਹੈ ਜੀ
@ShivKumar-ud4wp
@ShivKumar-ud4wp Жыл бұрын
Bahut badia gal bat
@ammupg9499
@ammupg9499 Жыл бұрын
Siraaaaaa two legend's. ..........mintu nd makkar......2m
@BalwinderSingh-vi5fe
@BalwinderSingh-vi5fe Жыл бұрын
Makkar legend 😂😂😂😂😂😂😂😂😂😂😂😂😂😂😂😂😂😂
@GagandeppSingh-is2ck
@GagandeppSingh-is2ck Жыл бұрын
Bhatke hoe youth nu samjaoun lai Bahut vadiya soch mintu gurusariya
@shamsherkahlon2344
@shamsherkahlon2344 Жыл бұрын
ਬਹੁਤ ਵਧੀਆ ਮਿੰਟੂ ਬਾਈ ਜੀ
@kaurkharoud899
@kaurkharoud899 Жыл бұрын
ਮੈਂ ਸਾਰੀ ਇੰਟਰਵਿਊ ਧਿਆਨ ਨਾਲ ਸੁਣਿਆ ਹੈ। ਧੰਨਵਾਦ SM
@starxbgmi475.
@starxbgmi475. Жыл бұрын
Bahut vadya vichar ji
@pindwaleaan84
@pindwaleaan84 Жыл бұрын
ਬਹੁਤ ਸੋਹਣੀਆਂ ਗੱਲਾਂ ਬਾਤਾਂ
@rohanpreetsingh1764
@rohanpreetsingh1764 Жыл бұрын
Mintu sir nice Thoughts
@harcharangrewal5867
@harcharangrewal5867 Жыл бұрын
Watching for only ਬਾਈ ਮਿੰਟੂ 🙏🙏🙏
@harshminderkaur8470
@harshminderkaur8470 Жыл бұрын
Very nice veer Minto god bless you always bubby sidhu Canada 🇨🇦
@somkumargandhi5212
@somkumargandhi5212 Жыл бұрын
Great ...both
@sattitaprianwala
@sattitaprianwala Жыл бұрын
ਪੰਜਾਬ ਨੂੰ ਸਭਤੋਂ ਜਾਦਾਂ ਸਰਕਾਰਾਂ ਤੇ ਗਦਾਰਾਂ ਨੈ ਮਾਰਨ ਦੀ ਹਰ ਇਕ ਕੋਸ਼ਿਸ਼ਾ ਕੀਤੀਆਂ ਤੇ ਕਰ ਰਹੇ ਨੇ ਤੇ ਕਰਦੇ ਰਹਿਣਾ ਐ....ਪਰ ਪੰਜਾਬ ਹਮੇਸ਼ਾ ਚੜਦੀ ਕਲਾ ਚ ਸੀ ਹੈ ਤੇ ਹਮੇਸ਼ਾ ਰਹਿਣਾ ਐ ਫੇਰ ਚਾਹੇ ਆਹਾ ਸਰਕਾਰਾਂ,ਗੱਦਾਰ,ਤੇ ਵਿਕਾਊ ਬਣੇ ਕੁੱਤੇ ਲੱਖ ਜ਼ੋਰ ਲਾ ਲੈਣ....❤❤ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਜੀ ❤❤
@rajurj6829
@rajurj6829 Жыл бұрын
Hrek pind ch ek jwaan put mrda roj, chite nal, kde accident nal,deep sidhu goliya nal, Sidhu Moose wala, Nangal ambiya, eh kehdi chad di kalah hoi Veer ji! Jo panjab vaste boldaa osnu parche,jail
@SurinderSingh-ne5oq
@SurinderSingh-ne5oq Жыл бұрын
Mintu bai good person and good patarkar 🙏
@tangocharly4217
@tangocharly4217 Жыл бұрын
Aj safar vadia langia,, 2 top de pataemrkar ਸਵਾਲ ਜਵਾਬ
@Punjabisurma
@Punjabisurma Жыл бұрын
ਮਿੰਟੂ ਬਾਈ ਤੂਸੀ ਵੀ ਇਨ੍ਹਾਂ ਨਾਲ ਗੱਲਬਾਤ ਕਰਨ ਲੱਗ ਪਏ
@daaku-nr6qx
@daaku-nr6qx Жыл бұрын
Makkar is responsible person. ......
@AvtarBrar-w8m
@AvtarBrar-w8m Жыл бұрын
Very gud mintu ji
@munnasingh9486
@munnasingh9486 Жыл бұрын
FULLPOWER makad saab
@pamajawadha5325
@pamajawadha5325 Жыл бұрын
Good makad sab good mintu ji
@meetgillgill
@meetgillgill Жыл бұрын
Bht vadiya gl kari veer ne
@surindersingh5129
@surindersingh5129 Жыл бұрын
God bless u minto putt ji mother prayer with u r blessed
@SLAVEOFAKAAL-PURAKH
@SLAVEOFAKAAL-PURAKH Жыл бұрын
ਨਸ਼ਾ ਭਾਈ ਤੁਹਾਡੀ ਨਸਲਕੁਸ਼ੀ ਲਈ ਸਿੱਟਿਆ ਗਿਆ ਆ। ਅਮਰੀਕਾ ਕਨੇਡਾ ਜਾਂ ਹੋਰ ਮੁਲਖ਼ਾਂ ‘ਚ ਵੀ ਨਸ਼ਾ ਹੈਗਾ ਪਰ ਓਥੇ ਮੰਤਰੀ/ਸੰਤਰੀ/ਪੁਲ਼ਸ ਨਸ਼ਾ ਨਹੀਂ ਵੇਚਦੀ! ਇਹ ਜਾਂ ਤਾਂ ਪੱਤਰਕਾਰਾਂ ‘ਚ ਬੇਈਮਾਨੀ ਆਂ ਜਾਂ ਕੋਈ ਡਰ ਸਰਕਾਰ ਦਾ! ਪੰਜਾਬ ਦੀ ਜਵਾਨੀ ਮਾਰਨ ਨੂੰ ਤੇ ਏਥੋਂ ਦੇ ਲੋਕਾਂ ਨੂੰ ‘ਜ਼ਰਾਇਮ ਪੇਸ਼ਾ’ ਸਾਬਤ ਕਰਨ ਲਈ ਇਹ ਕੰਮ ਕੀਤਾ ਜਾ ਰਿਹਾ ਤੇ ਪੈਸਾ ਵੀ ਵਾਹਵਾ ਬਣਦਾ ਆਂ! ਅਸਲ ਹੱਲ ਅਜ਼ਾਦੀ ਆ ਚਾਹੇ ਅੱਜ ਮੰਨ ਲਓ ਜਾਂ ਹੋਰ ਲੋਕ ਮਰਵਾਕੇ ਮੰਨ ਲਓ!
@learntoearn9229
@learntoearn9229 Жыл бұрын
Very nice interview
@BaljitPunjabi55
@BaljitPunjabi55 Жыл бұрын
ਬਹੁਤ ਹੀ ਵਧੀਆ ਗੱਲਬਾਤ ਹੈ।
@GurmeetSingh-np9pw
@GurmeetSingh-np9pw Жыл бұрын
ਵਾਹਿਗੁਰ ਵਾਹਿਗੁਰ ਵਾਹਿਗੁਰ
@ਸ਼ਮਿੰਦਰਸਿੰਘਤੱਗੜ
@ਸ਼ਮਿੰਦਰਸਿੰਘਤੱਗੜ Жыл бұрын
ਸੋਹਣੀ ਗੱਲਬਾਤ ❤❤
@sukhidhillon4841
@sukhidhillon4841 Жыл бұрын
Bahut vdia interview c
@mysontyson627
@mysontyson627 Жыл бұрын
ਹੁਣ ਗੈਂਗਸਟਰ ਪਹਿਲਾਂ ਬਦਮਾਸ਼ ਕਹਿੰਦੇ ਸੀ ਹੁਣ ਘਰ ਬੈਠੇ ਨੋਜਵਾਨ ਗੀਤ ਸੁਣ ਵੀ ਆਪਣੇ ਆਪ ਨੂੰ ਗੈਂਗਸਟਰ ਸਮਝਣ ਲੱਗ ਜਾਂਦਾ ਪਹਿਲਾਂ ਨੋਜਵਾਨ ਬਦਮਾਸ਼ਾਂ ਨੂੰ ਵੇਖ ਵਿਗੜਦੇ ਸੀ । ਸਾਡੇ ਪਟਿਆਲਾ ਵਿਚ ਬੱਬਲ ਸੀ ਲਾਹੌਰੀ ਗੇਟ ਦਾ ਉਸਦਾ ਅੰਤ ਕਤਲ ਦੀ ਸਜ਼ਾ ਦੌਰਾਨ ਸਮੈਕ ਦਾ ਆਦੀ ਹੋਣ ਨਾਲ ਐਕਸੀਡੈਂਟ ਸੀ ਪਟਿਆਲਾ ਦੇ ਖਾਨ ਭਰਾ ਜਿਹਨਾਂ ਰਾਜਨੀਤੀ ਵਿੱਚ ਜਾਕੇ ਆਪਣੀ ਛੱਵੀ ਸੁਧਾਰੀ
@panjabwellnesstv
@panjabwellnesstv 11 ай бұрын
Excellent nothing above it
@powerlifterzmusic
@powerlifterzmusic Жыл бұрын
Makkar Saab ,you are doing a great Job seriously loved the whole interview and the essence of real Panjab .We as panjabis have to take things in our control to make our Panjab the rangla Panjab.
@RinkuSingh-yz1lb
@RinkuSingh-yz1lb Жыл бұрын
Makkar saab Bahut hi Ashe te Nek vichar lgge mintu saab de brra vdda Tajurba una da is aukhi ghari ch inna diya interview new generation de vich ania chahidia ki asi jo jindgi jeen da rasta chun rhe ha us da anjam kiho jiya hoyega Aj de vdde Budhijivi vi Mintu ji waang inni gahrayi naal sade punjab di nojwani lai chinta jahir nai kar sake So Nice very great Mintu gursariya saab 👍👍
@taranbajwa1108
@taranbajwa1108 Жыл бұрын
Very good speech 22ji mantu
@mandeepsandhu3436
@mandeepsandhu3436 Жыл бұрын
ਸੁਣਨਯੋਗ 👍🏼
@manjeetkaur2551
@manjeetkaur2551 Жыл бұрын
Very nice
@ranjitsingh1238
@ranjitsingh1238 Жыл бұрын
Eh banda vadiya galbat a kerdaa nashe Cho Murr ke vapis normal honaaa bahut vadsi gal aa
@sandeepsohal8816
@sandeepsohal8816 Жыл бұрын
Bilkul g. Soch he insaan nu badal dindi hai. Mintu bai ne sochya te khud nu badaleya...❤
@DarshanSingh-vg3tl
@DarshanSingh-vg3tl Жыл бұрын
Very nice person mintu veer
@bootatarmala5603
@bootatarmala5603 Жыл бұрын
ਬਹੁਤ ਵਧੀਆ ਜੀ
@GurpreetKaur-lx9tp
@GurpreetKaur-lx9tp Жыл бұрын
Very good Thanks veer 🙏🇩🇪♥️
@pindigrewal4349
@pindigrewal4349 Жыл бұрын
Mintu veer very good person
@sanyamchopra3746
@sanyamchopra3746 Жыл бұрын
True talks
@resputin8012
@resputin8012 Жыл бұрын
ਓਹ ਟਾਈਮ ਦਿਲੇਰੀ ਹੁੰਦੀ ਸੀ, ਤਲਵਾਰ ਨਾਲ ਲੜਦੇ ਸੀ, ਆਹਮੋ ਸਾਹਮਣੇ , ਇਹ ਨਹੀਂ ਕਿ ਗੱਡੀ ਵਿੱਚੋ ਉਤਰੇ ਤੇ ਗੋਲੀ ਮਾਰੀ ਭੱਜ ਗਏ। ਜੇਕਰ ਓਸ ਵੇਲੇ ਸਹੀ ਪਿਸਤੌਲ ਹੁੰਦੇ , ਤੇ ਫੇਰ ਓਸ ਟਾਈਮ ਕਤਲ ਜਾਦਾ ਹੋਣੇ ਸੀ, ਕਿਉਕਿ ਬੰਦੇ ਬਹੁਤ ਜਾਦਾ ਦਿਲੇਰ ਹੁੰਦੇ ਸੀ ਓਹ।
@SANDEEPSANDHU051
@SANDEEPSANDHU051 2 ай бұрын
Asi 2008 ch chappiyan wali collage join kita ena di life asi dekhi hoe aa
@ਬਲਜੀਤਸਿੰਘ-ਗ6ਲ
@ਬਲਜੀਤਸਿੰਘ-ਗ6ਲ Жыл бұрын
ਮੱਕੜ ਸਾਹਬ ਮਿੰਟੂ ਗੁਰੂਸਰ ਨਾਲ ਗੱਲਬਾਤ ਲੲੀ ਧੰਨਵਾਦ
@Dosanjh84
@Dosanjh84 Жыл бұрын
ਬਾਈ mintu ਲਈ ਆਇਅਾਂ ਦੇਖਣ
@mitig9293
@mitig9293 Жыл бұрын
Mintu great patarkaar
@manpreetsandhu8915
@manpreetsandhu8915 Жыл бұрын
Makker sahb app ji da bhut dhanwad Malout area nu coverage kr lyi Fateh From NZ Jeonde vasde rho veer
@AvtarSingh-pw7fv
@AvtarSingh-pw7fv Жыл бұрын
ਮਿੰਟੂ ਬਾਈ ਤੁਸੀਂ ਵੀ ਕੌਲੀ ਚੱਟਾਂ ਨਾਲ ਗੱਲਬਾਤ ਕਰਨ ਲੱਗ ਪਏ
@dilbagaulakh4444
@dilbagaulakh4444 Жыл бұрын
Tu Kyu Vekhn aya tenu bulya kise ne 😅
@kamalgrewal472
@kamalgrewal472 Жыл бұрын
Dunia te har rang sohna lgda. J tuhadi kise naal matt nhi mildi tan ohnu cancel kyn krn lagg jane o. Eh cancel culture bahut galat shuru krlea tusi.
@kamalgrewal472
@kamalgrewal472 Жыл бұрын
J sabh kuch tuhade hisaab da hon lagg gea dunia te ta bore ho ke tusi hi depress ho jana. Naale eh ki guarantee aa k tusi bhut samjhdar te siyane o.
@Cherry-wg6hr
@Cherry-wg6hr Жыл бұрын
​@@dilbagaulakh4444 mintu pagal banda......aenek lga nal koi akalmand nahi ban janda
@angrejsantpura9947
@angrejsantpura9947 Жыл бұрын
Punjab nu pichhle 20 salan ch rajsthan ne bhut pichhe chhd ditta, ahh diploma wgerh ch pai ke fail ho gye, rajsthan ITI 2010 ch mashoor hoye, pr MA KRKE RAJSTHAN DE HJARA MUNDE PUNJAB POLICE CH BHRTI NE GLL DEKH LO IKK PUNJABI DUSRE PUNJABI NU AINI NAFRAT KAR RIHA HAI KI TU TIJE NU OSS NALL GLL KRN TO ROKK RIHA, PR ASS DE PIND ASS BARE PTA KRO TA SONH KHA KE KHNA AHH BHI NKHIDH DI SHRENI CH HOU
@nesha06thakur48
@nesha06thakur48 Жыл бұрын
CM like Yogi is needed in Punjab
@bindubhullar1634
@bindubhullar1634 Жыл бұрын
ਸੁਨੇਹਾਂ ਤਾਂ ਵਧੀਆ ਹੈ ਪਰ ਇਕ ਗੱਲ ਕਹੀ ਗੀਤਕਾਰਾਂ, ਗੀਤਾਂ ਤੇ ਕਲਾਕਾਰਾਂ ਤੋਂ ਗੈਂਗਸਟਰਾਂ ਨੂੰ ਹੁੰਗਾਰਾ ਮਿਲਿਆ ਹੈ ਮੈਂ ਪੁੱਛ ਰਿਹਾ ਹਾਂ ਗੀਤ ਬੰਦ ਕਰ ਦਿਉਗੇ ਪਰ ਦਵਾਈ,ਸ਼ਰਾਬ,ਬੀੜੀ, ਸਿਗਰੇਟ ਦੀ ਮਸ਼ਹੂਰੀ ਕਰਦੇ ਨੇ ਉਹ ਕਿਉਂ ਨਹੀਂ ਬੰਦ ਕਰਦੇ ਬੰਦ ਕਰਵਾਉ
@GoggoJapp
@GoggoJapp Жыл бұрын
sahi khea koli chatt Daddu ja
@bhupinderdhaliwal7248
@bhupinderdhaliwal7248 Жыл бұрын
ਬਾਈ ਮੀਂਟੂ ਸਾਡੇ ਸਮਾਜ ਲਈ ਬਹੁਤ ਪ੍ਰੇਰਨਾ ਸਰੋਤ ਹਨ
@vijaykulria2912
@vijaykulria2912 Жыл бұрын
#Justiceforsidhumoosewala
@brarbrar6884
@brarbrar6884 Жыл бұрын
ਬਾਈ ਮਿੰਟੂ ਇਸ ਦੋਗਲੇ ਦੇ ਮੱਥੇ ਕਿਓ ਲੱਗੇ
@gagandeepsingh5760
@gagandeepsingh5760 Жыл бұрын
ੳ ਟਾਈਮ ਚ ਇੱਕਲੇ ਨੂੰ ਨਹੀ ਕੁੱਟਦੇ ਸੀ ਹੁਣ ਮਾਰਦੇ ਹੀ ਇੱਕਲੇ ਨੂੰ ਆ
@puneetsachdeva6564
@puneetsachdeva6564 4 ай бұрын
Paaji apni main heading ch Punjabi de nl Hindi yaa English v likh deya kro
@MecayCabador-sp6rr
@MecayCabador-sp6rr Жыл бұрын
Arsh dala di v kro inteview
@mintusehgal5687
@mintusehgal5687 Жыл бұрын
ਅਸੀਂ ਵੀ ਬਹੁਤ ਇਕੱਠੇ ਰਹੇ
@Dosanjh84
@Dosanjh84 Жыл бұрын
Zindgi zindabaad ਦੀ ਕਹਾਣੀ|
@inderjitchahal305
@inderjitchahal305 Жыл бұрын
Khas khas di kheti nase da hal hai par kare kon
@wahegurusatnam9803
@wahegurusatnam9803 Жыл бұрын
Punjab sirf te sirf Bhai Amritpal Singh ji Sidhu moosewala te Deep Sidhu paida kardi hai gangster ta Hakumat pida kardi hai.
@JaspreetSingh-xo4lv
@JaspreetSingh-xo4lv 2 ай бұрын
Mintu & Makkar dono he Mukstar distirct to haige .dono diya families Pakistan to aayiya
@VickySingh-qf2jk
@VickySingh-qf2jk Жыл бұрын
ਘੁਮੱਕੜ youtube ਆਹ ਕੰਮ ਛੱਡ ਕੇ ਕੋਈ ਹੋਰ ਕਰ ਲੈਣਾ ਸੀ ਲੋਕੀ ਕੋਲੀਚੱਟ ਤੇ ਨਾ ਕਹਿੰਦੇ
@lovepreetsingh2003
@lovepreetsingh2003 Жыл бұрын
the north atlantic. of arunachal pardesh
@rajbindergill563
@rajbindergill563 Жыл бұрын
🎉🎉😢😢😢😊🎉🎉
@JasvirSinghMahal-px8ko
@JasvirSinghMahal-px8ko Жыл бұрын
Singeran nu laye kon Aya kps gill
@MandeepSingh-xn2co
@MandeepSingh-xn2co Жыл бұрын
Mai iss channel da first subscriber ha mai pehle wala channel unsubscribe kitta hoya hai bus iss channel te bhut wadiya video aha rahiya ne
@Mrindia699
@Mrindia699 7 ай бұрын
ਬਿਸ਼ਨੋਈ ਬੋਂਡੂ ਹੈ।
@THAKURWAADD
@THAKURWAADD 2 ай бұрын
Bondu comments kran wale hunde muh te bol ni sakda tu ohde
@ramnarayan3620
@ramnarayan3620 Жыл бұрын
Bhai unka aap ke sath ak interview hai...bhai ki o bate sunkar lagta hai ki bhagwan khud bol Raha hai bhai ke wani se....yaar o bande ko nahi marna chahiye the........bahut dukh lagta hai....
@SatnamSingh-zk4ce
@SatnamSingh-zk4ce Жыл бұрын
Awaz nai a Rahi
@ranjodhsingh7174
@ranjodhsingh7174 Жыл бұрын
ਪਹਿਲਾਂ ਵੀ ਜੱਗਾ ਸੁੱਚਾ ਜਿਉਣਾ ਮੌੜ ਵਰਗੇ ਹੋਏ ਹੀ ਹਨ !
@lovepreetsingh2003
@lovepreetsingh2003 Жыл бұрын
nice aa veere thoda interview ❤
@rajasamra8990
@rajasamra8990 Жыл бұрын
Y g yogi wala farmula tiyar karna paina g
@AmrinderSingh-nc7ls
@AmrinderSingh-nc7ls Жыл бұрын
Sidhu moosewala zindawaad
@AS-pu7gj
@AS-pu7gj Жыл бұрын
Simranjot makkar nu hun dekhan nu Dil nahi karda , eh dhokha kar gaya saade punjabiyan nal.
@angrejsantpura9947
@angrejsantpura9947 Жыл бұрын
Ki dhokha kar gya tere naall chitta khoh lya
@manidersingh9942
@manidersingh9942 Жыл бұрын
ਬਾਈ ਭੇਡਾਂ ਬਹੁਤ ਨੇ
@jaswinderkharoud6989
@jaswinderkharoud6989 Жыл бұрын
Vere ki gl hyi aa makkar di...dsi vere sanu vi pta lge ki chkar hyeya isda
@GODPLAYZ_1
@GODPLAYZ_1 Жыл бұрын
ਮੱਕੜ ਸਰ ਇਹ ਤਾਂ ਗਰੁੱਪ ਸੀ ਸਰਗਣਾ ਚੋਰੀ ਲੁੱਟ ਖੋਹ ਕਰਨਾਂ ਜਿਸਨੂੰ ਇਹ ਗੈਂਗਸਟਰ ਕਹਿੰਦੇ ਆ ਰਾਤ ਚੋਰੀ ਕਣਕ ਚੁੱਕਣੀ ਨਰਮਾ ਚੁੱਕਣਾ ਬਸ ਇਹ ਉਹ ਗੈਂਗਸਟਰ ਆ
@tejinderhayer8325
@tejinderhayer8325 Жыл бұрын
Makkar ji, may be wrong but sure,you missed a very legitimate question that may give a brainwave to drug addicts. The question was : how Mintu changed his thinking from drug to a creative being? I know the answer. But listener especially addicts would have liked his view on it. And send me link of 10 yrs old interview of Sotea Veer-Mintu
@GoraDaliwal
@GoraDaliwal Жыл бұрын
ਮੱਕੜ ਵੀ ਹੌਲੀ ਚੱਟ ਬੰਦਾ
@JasvirSinghMahal-px8ko
@JasvirSinghMahal-px8ko Жыл бұрын
Gangster title be har ik naal add karta
@VickySandhu-ut2rw
@VickySandhu-ut2rw Жыл бұрын
Oh jndo makkar saab New license te ki bnea a atha te Purna license renew ne hunda pea mnea a 30 saal tu jhra jda age de ohna de renew kerdo ahh ve sarkar nu bolo kita tusi media wala o sahid thoda boln nal fark paja
@pushpindersingh3929
@pushpindersingh3929 Жыл бұрын
AAP media going to show they r stand with panjab not with peggwant maan 😂😂😂😂😂
@AjaySingh-ii8if
@AjaySingh-ii8if Жыл бұрын
Sara punjab ja fir abroad gangster ta nhi ban gia. Media jada promote krda
@whitercat2302
@whitercat2302 Жыл бұрын
Punjab di dharti NAHI paidaa karr rahi ,politicians paidaa karr rahe ne . Dustin Hall utter Pradesh vich ghutt gangster ne, Punjab Dee dharti te dosh naa murroh. Sensible gall karya karro
Their Boat Engine Fell Off
0:13
Newsflare
Рет қаралды 15 МЛН
Хаги Ваги говорит разными голосами
0:22
Фани Хани
Рет қаралды 2,2 МЛН
Untold Story of Rocky Fazilka | Sandeep Sidhu | Bikram Randhawa | Saffran Te EP-55
30:35
Saanjh ਦਿਲ ਤੋਂ ਦਿਲਾਂ ਦੀ
Рет қаралды 34 М.