Super Interview | Simranjot Makkar ਦਾ ਆਪਣੇ ਪਿਤਾ ਨਾਲ Interview

  Рет қаралды 30,901

SMTV

SMTV

Күн бұрын

Super Interview | Simranjot Makkar ਦਾ ਆਪਣੇ ਪਿਤਾ ਨਾਲ Interview
#smtv #simranjotsinghmakkar #punjabi #smtvpunjab #punjab1984

Пікірлер: 140
@BhupinderNagra-bb3mg
@BhupinderNagra-bb3mg 9 сағат бұрын
ਸੋਹਣੀ ਇਨਟਰਵਿਉ ਜੀ 🙏🏻ਬੇਨਤੀ ਸਾਸ਼ੀ ਕਾਲ ਨਹੀ ਸੱਤ ਸ਼ਰੀ ਅਕਾਲ ਜੀ ਪੰਜਾਬੀ ਰਿਪੋਟਰ ਜੀ 🙏🏻
@aazabgaazab
@aazabgaazab 3 күн бұрын
ਭਰਾ ਹੀ ਲੱਗ ਰਹੇ ਓ ਜੀ 🫡🙏🏻 ਯੰਗ ਬਾਪੂ ਜੀ
@Aulakhlab
@Aulakhlab 3 күн бұрын
ਸਿਮਰਨਜੋਤ ਮੱਕੜ ਸਾਬ ਤੁਹਾਡੇ ਪਿਤਾ ਜੀ ਦੀ ਆਵਾਜ਼ ਤੁਹਾਡੀ ਆਵਾਜ਼ ਨਾਲ ਬਹੁਤ ਰਲਦੀ ਮਿਲਦੀ ਹੈ।
@pritpalsingh8317
@pritpalsingh8317 2 күн бұрын
ਬਹੁਤ ਵਧੀਆ ਇੰਟਰਵਿਉ ਹੈ ! ਹੂ ਬਹੂ ਤੁਸੀਂ ਆਪਣੇ ਫਾਦਰ ਦੀ ਕਾਪੀ ਹੀ ਹੋ ਮੱਕੜ ਸਾਹਬ! ਬਹੁਤ ਵਧੀਆ ਲੱਗਿਆ ਘਰੇਲੂ ਇਤਹਾਸ ਸੁਣ ਕੇ! 👍👍🙏🙏
@user.DeepBrar
@user.DeepBrar 3 күн бұрын
ਸਤਿ ਸ਼੍ਰੀ ਅਕਾਲ ਬਾਪੂ ਜੀ 🙏ਵਾਹਿਗੁਰੂ ਆਪ ਨੂੰ ਤੇ ਪਰਿਵਾਰ ਨੂੰ ਇਸੇ ਤਰਾਂ ਚੜ੍ਹਦੀ ਕਲਾ ਚ ਰੱਖਣ 🙏
@IqbalKhan-vh6qo
@IqbalKhan-vh6qo 2 күн бұрын
ਬਹੁਤ ਵਧੀਆ ਮੱਕੜ ਜੀ ਅੰਕਲ ਜੀ ਨੇ ਤਾ ਪੁਰਾਣਾ ਸਮਾਂ ਧਾਦ ਕਰਵਾ ਦਿੱਤਾ ਅਪਣੇ ਪਰਿਵਾਰ ਅਤੇ ਵਿਰਸੇ ਨਾਲ ਅੰਕਲ ਜੀ ਉਹਨਾਂ ਨੇ ਤੁਹਾਨੂੰ ਜੋੜੀ ਰੱਖਿਆ ਹੈ, ਪਰਮਾਤਮਾ ਅੰਕਲ ਆਂਟੀ ਜੀ ਉਹਨਾਂ ਨੂੰ ਲੰਬੀ ਉਮਰ ਬਕਸ਼ੇ
@GurdevSingh-wt8wx
@GurdevSingh-wt8wx 3 күн бұрын
ਮੱਕੜ ਸਾਬ ਬਹੁਤ ਚੰਗਾਂ ਲੱਗਿਆ ਇੱਕ ਸੁਲਝਿਆ ਪ੍ਵੀਵਾਰ ਕਈ ਪੁਸਤਾਂ ਤੱਕ ਘਰ ਨੂੰ ਸਵਰਗ ਬਣਾਈ ਰੱਖਣ ਦੀ ਸਮੱਰਥਾ ਰੱਖਦਾ ਹੈ। ਵਿਰਲਿਆਂ ਦੇ ਹਿੱਸੇ ਆਉਦਾਂ ਹੈ।
@pklp77
@pklp77 3 күн бұрын
ਆਪਣੇ ਮਾਤਾ-ਪਿਤਾ ਦਾ ਆਦਰ ਕਰਨ ਵਾਲੇ ਹੀ ਸਫਲ ਅਤੇ ਖੁਸ਼ ਹਨ 🙏🏻
@ginderkaur6274
@ginderkaur6274 3 күн бұрын
ਬਹੁਤ ਵਧੀਆ ਐਪੀਸੋਡ ਅਤੇ ਇੰਟਰਵਿਊ ਬਾਪ ਬੇਟੇ ਦੀ ਵਧੀਆ ਜੋਡੀ
@gursewakbrar3463
@gursewakbrar3463 3 күн бұрын
ਬਹੁਤ ਵਧੀਆ ਜੀ
@gurchransingh5674
@gurchransingh5674 2 күн бұрын
ਧੰਨਵਾਦ ਦਿਲੋ ਸਲੂਟ ਮੱਕੜ ਵੀਰ ਸਤਿਨਾਮ ਸ੍ਰੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਪਰਿਵਾਰ ਤੇ ਜੀ
@dilbagsingh6357
@dilbagsingh6357 Күн бұрын
ਬਹੁਤ ਸੋਹਣਾ ਕੰਮ ਕਰ ਰਹੇ ਓ ਮੱਕੜ ਸਾਹਬ।
@bw8dm
@bw8dm 2 күн бұрын
ਬਹੁਤ ਹੀ ਮਿਹਨਤੀ ਅਤੇ ਸਿਆਣਾ ਪਰਿਵਾਰ ਹੈ ਤੁਹਾਡਾ
@vickysinghvicky2618
@vickysinghvicky2618 3 күн бұрын
ਬਹੁਤ ਵਧੀਆ ਗੱਲਬਾਤ ਪਿਉ ਪੁੱਤ ਦੀ ❤
@palpatrewala
@palpatrewala 2 күн бұрын
ਬਹੁਤ ਅਪਣੱਤ ਨਾਲ ਲਬਰੇਜ਼ ਲੱਗੀ ਮੁਲਾਕਾਤ ਸ਼ਾਇਦ ਪੱਤਰਿਆਂ ਵਾਲਾ ਕਰਕੇ ਕਿ ਭਾਜੀ ਨੇ ਦੱਸਿਆ ਕਿ ਕੁਝ ਸਾਲ ਓਥੇ ਰਹੇ,ਸਾਡੇ ਬਜੁਰਗ ਵੀ ਪਾਕਿਸਤਾਨ ਦੀ ਸੰਤਾਂਪੀ ਵੰਡ ਦੇ ਤਸੀਹੇ ਕੱਟ ਅਖੀਰ ਪਤਰੇ ਵਾਲਾ ਜਮੀਨ ਅਲਾਟ ਹੋਈ ਤੇ ਅੱਜ ਤੱਕ ਪਿੰਡ ਨਾਲ ਸਾਝ ਆ,ਦਰਸ਼ਨ ਸਿੰਘ ਟਾਇਰਾਂ ਵਾਲੇ ਮਲੋਟ ਤੋਂ,ਉਹ ਵੀ ਪਤਰੇ ਵਾਲਾ ਦੇ ਹੀ ਹਨ,ਸੋ ਬਹੁਤ ਚੰਗਾਂ ਲਗਿਆ ਸੁਣ ਕੇ
@gurpreet927
@gurpreet927 3 күн бұрын
ਸਤਿ ਸ੍ਰੀ ਆਕਾਲ ਅੰਕਲ ਜੀ ਅਤੇ ਮੱਕੜ੍ਹ ਵੀਰੇ ਬਾਬਾ ਨਾਨਕ ਚੜ੍ਹਦੀ ਕਲਾ ਵਿੱਚ ਰੱਖੇ
@mannkotala4293
@mannkotala4293 3 күн бұрын
ਬਾਪੂ ਜੀ ਓਹ ਤੁਹਾਡਾ ਹੀ ਬੇਟਾ ਏ ਤੁਸੀਂ ਸਾਡੇ ਸਾਡੇ ਕਰਨ ਨਾਲੋਂ ਆਪਣੇ ਆਪਣੇ ਕਰਦੇ ਤਾਂ ਜ਼ਿਆਦਾ ਚੰਗੇ ਲਗਦੇ
@professionalstudiokartar
@professionalstudiokartar 2 күн бұрын
Makkar saab Ajj Da Interview Piaya,r ishq, mohaba,t itfaak,adab, adaab,liyakat naal Bharpoor labrez c Sachi Dil Khush hoya ji
@jagtarSinghdhaliwal-nu6su
@jagtarSinghdhaliwal-nu6su 3 күн бұрын
SAT SHRI AKAAL BAPU JI NU TE SM MAKKAR VEER NU VI DHANVAAD JI BAHUT BADIA TAREEKE NA DUKHANT BIAN KITA GALBAT KITI.
@puneetjaswal6110
@puneetjaswal6110 3 күн бұрын
🙏 v.deserving and regardful interview done. Parents are great teachers who should be preserved and highlighted in memory for life.👏👏👏👏🙏
@iSHAANSharma786
@iSHAANSharma786 2 күн бұрын
ਵਾਹਿਗੁਰੂ ਜੀ ਤੰਦੁਰੁਸਤੀ ਬਖਸ਼ਣਾ ਜੀ ਸਾਰੇ ਪਰਿਵਾਰ ਨੂੰ ਭੂਤ ਸੋਨੀ ਜੋੜੀ ਪੀਓ ਪੁਤ ਦੀ❤❤❤❤❤
@surjitjatana468
@surjitjatana468 17 сағат бұрын
ਪਿਓ ਪੁੱਤਰ ਦੀ ਇਟਰਵਿਉ ਬਹੁਤ ਚੰਗੀ ਲੱਗ ਰਹੀ ਹੈ ਬੇਟੇ ।ਬਹੁਤ ਹੀ ਬਾਕਮਾਲ ਇਟਰਵਿਉ ਕਰਦੇ ਹੋ ।ਮੈਂ ਹਮੇਸ਼ਾ ਸੁਣਦੀ ਹਾਂ ਤੁਹਾਡੀ ਹਰ ਇਟਰਵਿਉ ।ਪਰਮਾਤਮਾ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਤੁਹਾਨੂੰ ।ਬਹੁਤ ਚੰਗੀ ਲੱਗੀ ਤੁਹਾਡੀ ਗੱਲਵਾਤ ਬੱਚੇ ।
@Ghumanji
@Ghumanji 3 күн бұрын
Good on you simran paji Stay blessed
@user-nv2oi3q
@user-nv2oi3q 3 күн бұрын
Waheguru ji mehar rakhe tuhade te tuhade parivaar te 🙏
@gurbindersingh313
@gurbindersingh313 Күн бұрын
Maker ji sat s akal I am same age your dad I like this dissection I am in USA last 35 years but I watch your show thanks
@manjitpal1156
@manjitpal1156 3 күн бұрын
Sat. Sri. Akal. G. Great. Sir. ❤
@dalvirsingh3333
@dalvirsingh3333 2 күн бұрын
ਸਤ ਸ੍ਰੀ ਆਕਾਲ ਜੀ , ਬਾਪੂ ਜੀ ਦੀ ਗੱਲਬਾਤ ਬਹੁਤ ਵਧੀਆ ਜੀ ❤❤❤❤❤
@rajlubana
@rajlubana Күн бұрын
Bht khoobsurat lag reha Peo Putt nu iko screen te dekh k Waheguru 🙏 khush rakhn eda hi tuhanu
@nirvailgill1615
@nirvailgill1615 2 күн бұрын
ਮੱਕੜ ਸਾਬ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਸਦਾ ਖੁਸ਼ ਰੱਖੇ 🙏🙏🙏🙏🙏❤️
@ParamjitBhinder-cb2nh
@ParamjitBhinder-cb2nh 2 күн бұрын
Awesome interview 👏 Sat shiri Akal both of you 🙏🙏
@monisingh93
@monisingh93 2 күн бұрын
Hale tak di best interview ❤ chardikala
@dhaliwalpb3116
@dhaliwalpb3116 3 күн бұрын
ਬਾਪੂ ਤਾਂ ਮੱਕੜ ਬਾਈ ਘੈਂਟ ਪਿਆ 🤣🙏
@manpreetbrar2394
@manpreetbrar2394 3 күн бұрын
This is indeed exhilarating interviewing someone who is so close to you. Reminds me about conversation I used to have with my father ti know about my forefathers and their struggles and living in their own times. Look forward to more such conversation on your channel.
@sandeepsharma1071
@sandeepsharma1071 2 күн бұрын
Makkar Saab... Salute to you
@rajbirkaur6503
@rajbirkaur6503 2 күн бұрын
Very nice interview veerji . Waheguru ji tuhade parivar te mehar bhareya hath rakhan ji 🙏🏻 Time da pta e nhi lgeya sundeya ❤❤❤
@gundabadmash4062
@gundabadmash4062 3 күн бұрын
A pround father and son moment, very happy for you young brother. WMK.
@mehaksandhu3552
@mehaksandhu3552 2 күн бұрын
ਵਾਹਿਗੁਰੂ ਜੀ
@chanansingh7180
@chanansingh7180 2 күн бұрын
Makkar saihb Bahut vadia Bahut hee vadia ❤❤❤❤❤ Vala interview Rabb mehar kare
@harmandhillon3710
@harmandhillon3710 3 күн бұрын
Great interview Makkar veere💯👌👏🏼… proud of you for doing this👏🏼💯👌
@surjeetmuktsar9514
@surjeetmuktsar9514 3 күн бұрын
❤ nice paji ❤
@kps2261
@kps2261 2 күн бұрын
Simran veer bhut bhut pyar dilo❤❤
@manjeetdeol
@manjeetdeol 2 күн бұрын
Makar Saab happy to see your father
@tejindersingh9063
@tejindersingh9063 3 күн бұрын
Sat shri akal ji bapu tohda beta bhot vadia sikha de masle di gl krda g
@jaswantyysingvdr4482
@jaswantyysingvdr4482 3 күн бұрын
Sat Sri akal ji
@prabhsingh9838
@prabhsingh9838 3 күн бұрын
❤sat Sri akal verra
@gursharansingh9557
@gursharansingh9557 3 күн бұрын
ਸਤਿ ਸ੍ਰੀ ਅਕਾਲ ਜੀ
@bhatsikh3191
@bhatsikh3191 2 күн бұрын
ਪਿਆਰੇ ਵੀਰ ਜੀ ਅਖੀਰਲੇ ਪੰਜ ਮਿੰਟ ਮੁਲਾਕਾਤ ਦੇ ਬਹੁਤ ਵਧੀਆ ਲੱਗੇ ਚੰਗਾ ਲੱਗਾ ਤੁਸੀਂ ਇਕ ਆਮ ਇਨਸਾਨ (ਆਪਣੇ ਪਿਤਾ ਜੀ) ਦੇ ਨਿੱਜੀ ਜਿੰਦਗੀ ਦੇ ਤਜਰਬਿਆਂ ਨੂੰ ਸਾਂਝਾਂ ਕੀਤਾ ਹੈ, ਜਲੰਧਰ ਦੇ ਮਹਾਸ਼ਾ ਹਿੰਦੀ ਅਖਬਾਰ ਵਾਲਿਆਂ ਨੇ ਉਸ ਸਮੇਂ ਹਿੰਦੂ ਸਿੱਖਾਂ ਵਿੱਚ ਬਹੁਤ ਦੂਰੀ ਬਣਾਉਣ ਦੀ ਕੋਸ਼ਿਸ਼ ਕੀਤੀ, ਕਦੀ ਸਮਾ ਮਿਲੇ ਤਾਂ ਪੁਰਾਣੇ ਅਖਬਾਰਾਂ ਤੇ ਰੀਸਰਚ ਕਰਕੇ ਇਸ ਪੱਖ ਨੂੰ ਵੀ ਉਜਾਗਰ ਕਰੋ ਜੀ, ਧੰਨਵਾਦ ਜੀ
@SukhjinderSingh-wu6sc
@SukhjinderSingh-wu6sc 2 күн бұрын
ਉਹਨਾਂ ਵੀ ਕੀ ਖੱਟਿਆ, ਜਗਤ ਨਰਾਇਣ ਵੀ ਅਤੇ ਰਮੇਸ਼ ਵੀ ਆਪਣੀ ਕੀਤੀ ਦਾ ਫਲ ਭੋਗ ਗਏ .
@gurjeetbagri9692
@gurjeetbagri9692 3 күн бұрын
Thenks uncle ji
@kuldipkaur5525
@kuldipkaur5525 2 күн бұрын
Nice interview God bless you
@Tangovlog_CHD
@Tangovlog_CHD 2 күн бұрын
Sade Dade par Dade chak 39 40 Tey 41 tehsil Sherawali zila Sargodha Pakistan day sey khokhara Day pind sey sare army officer sey Tey pehalwan ve sey mere par Dade nu shtarteyah loka Ney Goli mare yaha sey captain army officer sey fair ve goliya mareyah sey ohna Ney bohat khune kharabga hoya sey bohat nuksaan karwaya sey wad day time bohat goliya chliyah sey par Dade Da sanskar Amritsar army camp vich hoya sey naam Nihal Singh khokhar Nanak Singh khokhar Tey variyam Sikh khokhar khajan Singh khokhar sare army officer sey Hun chandigarh vich rahande Ney
@gurnaibbrar8583
@gurnaibbrar8583 3 күн бұрын
Bai. Ji. Bhot. Vadeaa. Upralla
@sukhmandersingh9510
@sukhmandersingh9510 7 сағат бұрын
Waheguru ji
@RakeshKumar-kz7ic
@RakeshKumar-kz7ic 2 күн бұрын
God bless veer ji ldh❤❤❤❤❤
@gupzkahlon2482
@gupzkahlon2482 3 күн бұрын
👍
@gurdevsingh-zc5xw
@gurdevsingh-zc5xw 2 күн бұрын
Kmal hai bai pira putter di awaz nhi pehchan hundi bahut wadhia simranjit ji
@varinderkaur2461
@varinderkaur2461 3 күн бұрын
V nice interview 👍💯🙏
@jaswindersingh-wd7sc
@jaswindersingh-wd7sc 3 күн бұрын
Sat shri akal veer ji vadeya lg reha hona apne putter naal interview karke
@MangatRam-p7z
@MangatRam-p7z 3 күн бұрын
Bapuji ke darshan karke bahut Khushi Mili g
@vickyvickt1477
@vickyvickt1477 2 күн бұрын
Bhut bdia miss you my dad 😢😢😢❤❤
@tarlochangill4119
@tarlochangill4119 2 күн бұрын
ਸਤਿ ਸ਼੍ਰੀ ਅਕਾਲ ਬਾਪੂ ਜੀ ❤🙏🏽
@jaspalsingh150
@jaspalsingh150 2 күн бұрын
Very interesting. Good idea.
@jagmeetsingh9973
@jagmeetsingh9973 2 күн бұрын
Good job ji
@yogeshjaggi4983
@yogeshjaggi4983 3 күн бұрын
Very good podcast lv u makker paji
@BaljeetKaur-sw6di
@BaljeetKaur-sw6di 3 күн бұрын
Gbu both💕❤️🙏
@Singh-ik1qc
@Singh-ik1qc 2 күн бұрын
Bohat karma Wale o,,,jo maapea de jeonde hoe,, eh time eh moka thonu mileaa,,, Wrna jdo tk banda kamyaab hunda ,,ta maape chle jaande ne,,😑,,, Nywz brother God bless you 💐❤
@judge8985
@judge8985 3 күн бұрын
Good
@nitpalsinghguliani
@nitpalsinghguliani 3 күн бұрын
Mama ji ❤❤❤❤
@upinderjitsingh3807
@upinderjitsingh3807 3 күн бұрын
Your dad & me are same age. Same situations we went through.
@1981Shammi
@1981Shammi 3 күн бұрын
Makkar Saab…:u keep ur Bappu 2young bro…..bless you both makkar’s
@amansandhu775
@amansandhu775 2 күн бұрын
Very good 👍👍👍👍
@vakeel795
@vakeel795 2 күн бұрын
Good father
@khuuuh-hu7ck
@khuuuh-hu7ck 3 күн бұрын
waahh very good bai
@gurnaibbrar8583
@gurnaibbrar8583 3 күн бұрын
Good. Ji
@UttamSinghSidhu
@UttamSinghSidhu 2 күн бұрын
Very nice
@mangalsingh6049
@mangalsingh6049 3 күн бұрын
👍👍👍
@davinderkaurdhaliwal8210
@davinderkaurdhaliwal8210 3 күн бұрын
Nice very nice
@user-qh5cv7zf9f
@user-qh5cv7zf9f 2 күн бұрын
Good Job
@tanveer07singh
@tanveer07singh 3 күн бұрын
Good work makkar sabb
@amrindersingh-dl7gm
@amrindersingh-dl7gm Күн бұрын
🙏🙏
@baljitbiring4130
@baljitbiring4130 3 күн бұрын
Very.good. job
@gurjeetsingh6912
@gurjeetsingh6912 2 күн бұрын
ਮੈਨੂੰ ਲਗਦਾ ਏਹ ਗੱਲ ਬਾਤ ਓਹਨਾਂ ਲਈ ਕੀਤੀ ਮੱਕੜ ਨੇ ਜਿਹੜੇ ਕਹਿੰਦੇ ਆ ਕਿ ਮੱਕੜ ਸਰਕਾਰ ਦੇ ਟੁਕੜਿਆਂ ਤੇ ਜਿੰਦਗੀ ਬਸਰ ਕਰ ਰਿਹਾ,,,,,, ਇਹਨੇ ਇਹ ਦਸਿਆ ਕਿ ਮੈ ਆਰੇਗੇਰੇ ਘਰ ਤੋਂ ਨਹੀਂ ਆ
@BaljinderDhaliwal-f2m
@BaljinderDhaliwal-f2m 2 күн бұрын
🙏🏻🙏🏻👍
@karanbirsingh631
@karanbirsingh631 2 күн бұрын
❤❤❤❤❤
@LakhwinderGill-rl2hc
@LakhwinderGill-rl2hc 3 күн бұрын
Bhaut changa lagea
@BKK454
@BKK454 3 күн бұрын
Dill kamb gyea bhaji Adan de kissse sadde nana ji vi dassyea krde san 😢 💔
@pranabgill1310
@pranabgill1310 3 күн бұрын
8:11 honest man, first time I have heard someone who migrated from Pakistan saying this. Otherwise jo wi pakistan toh aya hunda...ohdi 100 kille zameen si.5 cara si ..sona dab ke aye si....
@peterbassi6869
@peterbassi6869 3 күн бұрын
Vary nice
@inderjeetkaur3112
@inderjeetkaur3112 3 күн бұрын
🙏🏼🙏🏼🙏🏼
@KingSingh-s3b
@KingSingh-s3b 3 күн бұрын
🙏🏻🙏🏻
@sidhusidhu6811
@sidhusidhu6811 2 күн бұрын
❤❤❤❤🎉🎉🎉🎉❤❤🎉🎉
@PENDU.JATT.LIFE1350
@PENDU.JATT.LIFE1350 3 күн бұрын
Nice❤❤
@mittiputtmajhail2960
@mittiputtmajhail2960 3 күн бұрын
Sahi gall k jiyada Arora baradari Lehnde PB ch Jehlum dariya to pashim wal hi si. Sargodha, Chinot, Mianwali and Jhang etc. Damodar jisne sabh to pehla Heer da kissa likhiya te oh Gulati jaat da Arora si, Oh vi jhang sial da si te apne kisse ch dasda k Naam Damodar Jaat Gulati etc ja Aakh Damodar akhi dithi jo naal saletrhi bitti. He claims he saw the affair of Heer Ranjha himself alive. Nice interview. Sanjhe pariwar di jiwni. Yaar, tusi mehnati log ho te business tuhade blood ch jive kheti sade jatta kol hundi. Pishli 3 pirhia ne kheti ni kitti, Sarkari jobs kittia par fir vi jaddi jamin naal hor jamin vi jori. Aj USA ch vi ji karda k kheti lai jamin kharida, par ithe kheti is like a business and Agri land is expensive in CA.
@manrajsinghsingh3341
@manrajsinghsingh3341 3 күн бұрын
🙏🙏🙏🙏
@AmandeepSingh-1984
@AmandeepSingh-1984 21 сағат бұрын
24:34 bai mere khyal ch eh gl nhi c bai.... But m hun decision Lailea a jina v sagan meri mrg da houga sara m pingalwada donate Krna a bs.... It's final
@punjabiludhiana332
@punjabiludhiana332 3 күн бұрын
🙏🙏🙏🙏🙏
@Dhillon00086
@Dhillon00086 3 күн бұрын
32:50 similar stories my father told me
@MangatRam-p7z
@MangatRam-p7z 3 күн бұрын
Bahut badi Gala ji ek Putra Apne piyo na gal kar Raha is mukam per koi koi pahunch sakta hai
@hsgumber1585
@hsgumber1585 6 сағат бұрын
Mr Simrajlnjot ji, Sorry ih tuhadi personal choice hai, tusi dadhi katal karke rakhi ae, par video Silkhsm de bnande ho; mere khyal theek mhi
@JaswinderKaur-iu2vc
@JaswinderKaur-iu2vc 2 күн бұрын
V nice bap put de walo jesi awaz ea
@DevenderSingh-u8z
@DevenderSingh-u8z 3 күн бұрын
Wadiya laga uncle ji nu sun ke
Good teacher wows kids with practical examples #shorts
00:32
I migliori trucchetti di Fabiosa
Рет қаралды 11 МЛН
Every parent is like this ❤️💚💚💜💙
00:10
Like Asiya
Рет қаралды 23 МЛН
Chajj Da Vichar (2143)
32:38
Prime Asia TV
Рет қаралды 59 М.
Khabar Di Khabar (2070)
21:21
Prime Asia TV
Рет қаралды 49 М.
АЗАРТНИК 4 |СЕЗОН 5 Серия
31:20
Inter Production
Рет қаралды 912 М.
Когда любимчик училки проходит эту маску 😂 #shorts
0:46
Владислав Шудейко
Рет қаралды 2,1 МЛН
VAMPIRE DESTROYED GIRL???? 😱
0:56
INO
Рет қаралды 3,3 МЛН
Жиза😂
0:17
ОТАНТАЙ
Рет қаралды 318 М.