SPECIAL INTERVIEW l Hardeep Kaur Malhi l Rupinder Kaur Sandhu l B Social

  Рет қаралды 139,659

B Social

B Social

Күн бұрын

Пікірлер: 348
@InderjeetKaur-db5se
@InderjeetKaur-db5se 2 жыл бұрын
ਬਹੁਤ ਚੰਗਾ ਮਹਿਸੂਸ ਹੋਇਆ ਸੁਣ ਕੇ ਕਿ ਮੈਂ ਉਨ੍ਹੀ ਕਮਲੀ ਨਹੀਂ ਸੀ ਜਿੰਨੀ ਲੋਕਾਂ ਸਮਝਿਆ ਸੀ। ਮੈਂ ਵੀ40 ਸਾਲ ਦੀ ਹੋਕੇ ਬੀ ਐੱਸ ਸੀ ਨਰਸਿੰਗ ਸ਼ੁਰੂ ਕੀਤੀ ਸੀ ਤੇ ਕਈ ਵਾਰ ਕਲਾਸ ਆਪਣੇ ਪੰਜਾਬੀ ਸੂਟ ਪਾਕੇ ਜਾਦੀ ਸੀ। ਇਹ ਸੱਚ ਹੈ ਕਿ ਭਾਰਤੀ ਕੁੜੀਆਂ ਹੀ ਨੱਕ ਚਾੜਦੀਆ ਸੀ ਮੇਰੇ ਵਿਦੇਸ਼ੀ ਲੈਕਚਰਾਰ ਹਮੇਸ਼ਾ ਸਿਫਤ ਕਰਦਿਆਂ ਉਤਸ਼ਾਹ ਬਣਾਉਂਦੇ ਸੀ। ਆਪਣੀ ਗ੍ਰੈਜੁਏਸ਼ਨ ਤੇ ਵੀ ਆਪਣਾ ਪੰਜਾਬੀ ਸੂਟ ਪਾਕੇ ਗਈ ਸੀ ਬਹੁਤ ਚਾਅ ਤੇ ਮਾਣ। ਹਮੇਸ਼ਾਂ ਆਪਣੀਆ ਜੜ੍ਹਾਂ ਨਾਲ ਜੁੜ ਕੇ ਰਹੋ ਤੇ ਆਪਣੇ ਪਿਛੋਕੜ ਤੇ ਮਾਣ ਕਰੋ।
@gillzcreation408
@gillzcreation408 2 жыл бұрын
ਅੌਰਤ ਨੂੰ ਔਰਤ ਰਾਹੀਂ ਜਾਣਨ ਦਾ ਸਭ ਤੋਂ ਵੱਡਾ ਦਰਪਣ ਹੈ B social
@amarpreetkaur6985
@amarpreetkaur6985 2 жыл бұрын
ਵਾਹ! ਏਨਾ ਢੁੱਕਵਾਂ ਵਿਸ਼ਾ, ਬਾਖੂਬ ਤਰੀਕਾ, ਬੇਮਿਸਾਲ- ਸਖ਼ਸ਼ੀਅਤ ਨਾਲ ਰੂਬਰੂ ਕਰਵਾਉਣ ਲਈ ਤਹੀ ਦਿਲੋਂ ਸ਼ੁਕਰਾਨੇ। ਭੈਣ ਰੁਪਿੰਦਰ ਦੀ ਹਲੀਮੀ ਅਤੇ ਮਨਮੋਹਕ ਪੇਸ਼ਕਾਰੀ ਨੂੰ ਸਲਾਮ। ਰੱਬ ਤਰੱਕੀਆਂ ਦੇਵੇ।
@svindersidhu7615
@svindersidhu7615 2 жыл бұрын
Rupinder Kaur bainn ji ਤੁਹਾਡੀਆਂ ਵੀਡੀਓ ਦੇਖ ਕੇ ਬਹੁਤ ਕੁਝ ਸਿੱਖਣ ਲਈ ਮਿਲਦਾ ਹੈ,ਹਰਦੀਪ ਕੌਰ ਮੱਲ੍ਹੀ ਜੀ ਦੀਆ ਗੱਲਾ ਸੁਣ ਕੇ ਮੈਨੂੰ ਲਗਦਾ ਰਿਹਾ ਸੀ ਜਿਵੇਂ ਮੇਰੀ ਮਾਂ ਤੇ ਸਾਡੇ ਨਾਲ ਜੀ ਕੁਝ ਮੇਰੇ ਪਿਤਾ ਦੀ ਮੌਤ ਤੋਂ ਬਾਅਦ ਹੋਇਆ ਸੀ ਉਹ ਸਭ ਹੀ ਹੋਵੇ 🙏
@mohdiantanda419
@mohdiantanda419 2 жыл бұрын
ਹਰਦੀਪ ਜੀ ਤੁਹਾਡੀ ਗੱਲ-ਬਾਤ ਬਹੁਤ ਵਧੀਆ ਲੱਗੀ ਤੁਸੀਂ ਬਹੁਤ ਵਧੀਆ ਕਿਹਾ ਸਾਡਾ ਸੱਭਿਆਚਾਰ ਅਤੇ ਪਹਿਰਾਵਾ ਬਹੁਤ ਅਮੀਰ ਹੈ
@avtarkaur6477
@avtarkaur6477 2 жыл бұрын
ਬਹੁਤ ਹੀ ਵਧੀਆ ਪ੍ਰੋਗਰਾਮ ਹੈ ਜੀ ਧੰਨਵਾਦ ਰੁਪਿੰਦਰ ਕੌਰ ਜੀ। ਮੇਰੀ ਵੀ ਬਿਲਕੁਲ ਇਸ ਤਰ੍ਹਾਂ ਦੀ ਕਹਾਣੀ ਹੈ ਬੱਚੇ ਤਿੰਨ ਤੇ ਛੇ ਸਾਲ ਦੇ ਸਨ ਔਰ ਮੇਰੀ ਉਮਰ 29 ਸਾਲ ਸੀ। ਸਮਾਜ ਵਿੱਚ ਇੱਕ ਦੁਜੇ ਨੂੰ ਦੇਖ ਕੇ ਹੌਸਲਾ ਸਬਰ ਸੰਤੋਖ ਆ ਜਾਂਦਾ ਹੈ। 🙏❤️🙏👌👍💐👁️
@deepsidhubrar2916
@deepsidhubrar2916 2 жыл бұрын
ਹਿੰਮਤ ਰੱਖੋ ਭੈਣ ,ਪਰਮਾਤਮਾ ਥੋਡੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ
@ਤਰਲੋਚਨਸਿੰਘਸੋਢੀ
@ਤਰਲੋਚਨਸਿੰਘਸੋਢੀ 2 жыл бұрын
ਦਵਿੰਦਰ ਕੌਰ ਬੈਂਸ ਦੀ ਸ਼ੇਰਨੀ ਬੱਚੀ (ਬੱਬੂ ਮੱਲੀ) ਨੇ ਆਪਣੇ ਜੀਵਨ ਦੀ ਕਹਾਣੀ ਬਾਰੇ ਗਜ਼ ਕੇ ਕਮਾਲ ਕਰ ਦਿੱਤੀ ਹੈ। ਇੱਕ -ਇੱਕ ਸ਼ਬਦ ਨੂੰ ਆਪਣੇ ਪਤੀ, ਬੱਚਿਆਂ , ਮਾਂ -ਬਾਪ,ਦੋਸਤ ਮਿੱਤਰਾਂ, ਰਿਸ਼ਤੇਦਾਰਾਂ ਤੇ ਰੱਬ ਦੇ ਪਿਆਰ ਦੇ ਰਿਸ਼ਤਿਆਂ ਵਿਚ ਪ੍ਰੋ ਕੇ( ਕੀਲ ਕੇ) ਸਾਨੂੰ ਸਾਰਿਆਂ ਸਰੋਤਿਆਂ ਨੂੰ ਕੀਲ ਕੇ ਰੱਖ ਦਿੱਤਾ ਹੈ। ਮੱਲੀ ਮੈਡਮ ਜੀ ਤੁਸੀਂ ਬਹੁਤ ਸ਼ਾਨਦਾਰ ਤੇ ਸਿਰ ਕੱਢਵੇਂ ਬੁਲਾਰੇ ਹੋ। ਸਾਨੂੰ ਤੁਹਾਡੇ ਤੇ ਮਾਣ ਹੈ। ਅਸੀਂ ਤੁਹਾਨੂੰ ਤੇ ਤੁਹਾਡੀ ਅਨਮੋਲ ਜੀਵਨ ਦੀ ਅਸਲੀ ਕਹਾਣੀ ਦੀ ਸ਼ਬਦਾਵਲੀ ਨੂੰ ਸਲਾਮ ਕਰਦੇ ਹਾਂ। 👌👍
@shivalisidhu3355
@shivalisidhu3355 2 жыл бұрын
I cried while watching this interview. Its 90% My mother’s life story after my father passed away. But It really makes me a proud daughter the way she has handled everything afterwards. Even while typing this message, I have literal tears in my eyes. Her mentality and personality is exactly like my mother’s.
@avneetchahal146
@avneetchahal146 2 жыл бұрын
More power to you sis ❤️
@Kulvirwaraich
@Kulvirwaraich 2 жыл бұрын
ਰੁਪਿੰਦਰ ਬੇਟਾ ਬਹੁਤ ਖੂਬਸੂਰਤ ਲੋਕਾਂ ਨਾਲ ਗੱਲਬਾਤ ਕਰਦੇ ਹੋ ਜਿਵੇਂ ਤੁਸੀਂ ਖੁਦ ਸਿਆਣੇ ਹੋ ਉਵੇਂ ਤੁਸੀਂ ਖੂਬਸੂਰਤ ਸਵਾਲ ਪੁੱਛਦੇ ਬਹੁਤ ਸੇਧ ਮਿਲ ਸਕਦੀ ਹੈ ਬੇਟੀਆਂ ਨੂੰ ਭੈਣਾ ਨੂੰ ਆਸ ਕਰੀਏ ਤੁਸੀਂ ਇਹ ਯਤਨ ਜਾਰੀ ਰੱਖੋ ਗੇ ਇਸ ਬੇਟੀ ਮੱਲੀ ਦੀ ਹਿੰਮਤ ਦੀ ਦਾਦ ਦੇਣੀ ਬਣਦੀ ਹੈ ! ਸਲਾਮ ਸਲਾਮ ਸਲਾਮ ਹੈ ! ਸ਼ੁਭ ਕਾਮਨਾਵਾਂ ਬੇਟਾ ਜਿਊਂਦੇ ਵਸਦੇ ਰਹੋ !
@sarabkhalsa5175
@sarabkhalsa5175 2 жыл бұрын
ਇਹ ਗੱਲ ਬਹੁਤ ਸੋਹਣੀ ਲੱਗੀ ਕੇ ਆਵਦੇ ਬੱਚਿਆਂ ਦੇ ਬਚਪਨ ਬਾਰੇ ਸੋਚੀਏ ਇਹੀ ਗੱਲ ਮੇਰੇ ਮੰਮੀ (ਸੱਸ) ਨੇ ਵੀ ਅਪਣਾਈ ਮੈਨੂੰ ਮਾਣ ਹੈ ਕਿ ਅੱਜ ਮੈਂ ਵੀ ਉਸ ਬਹਾਦੁਰ ਮਾ ਦੀ ਬੁੱਕਲ ਦਾ ਨਿੱਘ ਮਾਣ ਰਹੀ ਹਾਂ
@JaswinderKaur-ry8he
@JaswinderKaur-ry8he 2 жыл бұрын
ਬਿਲਕੁਲ ਸਹੀ ਕਿਹਾ ਤੁਸੀਂ
@manugoyal2139
@manugoyal2139 2 жыл бұрын
Tuhada boht boht dhanwaad Rupinder bhain tusi Hardeep Ma’am naal galbaat de zariye saade naal mulaqaat karwaayi. Ma’am ton boht kuch sikhan nu mileya. Ohna di zindadili, himmat, honsla, thehraav, vishwaas dekh ke rooh nu boht sukoon mileya. Shabad ghat ne likhan layi par bas ehi kehna hai ki tusi boht changga kamm kar rahe ho. Boht boht dhanwaad ji 🙏🏽🌼
@gurdeepsidhu9285
@gurdeepsidhu9285 2 жыл бұрын
ਮੇਰੀ ਭੈਣ ਰੁਪਿੰਦਰ ਕੋਰ ਤੁਸੀਂ ਇਕ ਵਾਧੀਆ ਉੱਪਰਲਾ ਕਰ ਰਹੇ ਹੋ ਬੜਾ ਸਿੱਖਣ ਨੂੰ ਮਿਲਦਾ ਹੈ
@anupreetkang3475
@anupreetkang3475 2 жыл бұрын
Thank you Rupinder for bringing Hardeep Kaur ji on your show. She is a living example of a women’s courage and resilience . Much love and blessings!
@sukhwantsingh6097
@sukhwantsingh6097 Жыл бұрын
ਵਾਹਿਗੁਰੂ ਜੀ ਸਦਾ ਕਿਰਪਾ ਰੱਖਣ ਸਾਰੀ ਟੀਮ ਉੱਪਰ ਜੀ। ਬਹੁਤ ਹੀ ਵਧੀਆ ਪਿਆਰੀ, ਮਿੱਠੀ ਤੇ ਦਰਦ ਭਰੀ ਦਾਸਤਾਨ ਸੁਣ ਕੇ ਮਨ ਚ ਬਹੁਤ ਵੈਰਾਗ ਤੇ ਗੁਰੂ ਪੑਤੀ ਆਸਥਾ ਸ਼ਰਧਾ ਤੇ ਵਿਸ਼ਵਾਸ ਦੇਖ ਕੇ ਬਹੁਤ ਭਰੋਸਾ ਬੱਝਾ ਜੀ। ਵਾਹਿਗੁਰੂ ਸਦਾ ਸਹਾਈ ਹੁੰਦੇ ਜੀ ਪਰ ਸਾਨੂੰ ਹੀ ਸਮਝ ਨਹੀਂ ਹੁੰਦੀ। ਵਾਹਿਗੁਰੂ ਸਦਾ ਸਭ ਤੇ ਮਿਹਰ ਕਰਨਾ ਜੀ। ਧੰਨ ਵਾਹਿਗੁਰੂ ਜੀਓ
@manjeetkaur4326
@manjeetkaur4326 2 жыл бұрын
ਬਹੁਤ ਵਧੀਆ ਲੱਗੀਆਂ ਤੁਹਾਡੀ ਲਾਈਫ ਵਾਰੇਂ ਜਾਣ ਕੇ ਮੇਰੀ ਸਟੋਰੀ ਵੀ ਭੈਣ ਤੁਹਾਡੇ ਨਾਲ ਦੀ ਹੀ ਹੈ ਸੇਮ ਮੇਰੇ ਵੀ ਦੋ ਬੱਚੇ ਹਨ ਲੜਕੀ ਵੱਡੀ ਤਿੰਨ ਸਾਲ ਦੀ ਸੀ ਤੇ ਲੜਕਾ ਡੇਡ ਸਾਲ ਦਾ ਸੀ ਬਹੁਤ ਮੁਸ਼ਕਿਲ ਹੁੰਦਾ ਸਾਥੀ ਸਾਥ ਛੱਡ ਜਾਵੇ
@navdeepkaur8856
@navdeepkaur8856 2 жыл бұрын
ਬਹੁਤ ਵਧੀਆ ਗੱਲ ਬਾਤ ਪਰਮਾਤਮਾ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਦੇਵੇ। ਪਰਮਾਤਮਾ ਤੁਹਾਨੂੰ ਵਧੀਆ ਕੰਮ ਕਰਨ ਲਈ ਬਹੁਤ ਹਿੰਮਤ ਅਤੇ ਤੰਦਰੁਸਤੀ ਦੇਵੇ।
@paramjitkaur3761
@paramjitkaur3761 2 жыл бұрын
ਸਤਿ ਸ੍ਰੀ ਅਕਾਲ ਰੁਪਿੰਦਰ ਭੈਣ ਜੀ।ਤੁਹਾਡੀਆ ਵੀਡੀਓ ਦੇਖ ਕੇ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਏ
@mandeepsran3353
@mandeepsran3353 2 жыл бұрын
Like meri story
@AliGujjar-ym9gj
@AliGujjar-ym9gj 2 жыл бұрын
L
@GurjantSingh-kd5rl
@GurjantSingh-kd5rl Жыл бұрын
੍ ਭੈਣ ਰੁਪਿੰਦਰ ਬਹੁਤ ਖੂਬ ਤੁਸੀਂ ਬੜੇ ਸੁਚੱਜੇ ਸਹਿਜ ਅੰਦਾਜ਼ ਵਿੱਚ ਪਿਆਰ ਵਿੱਚ ਗੜੁੱਚ ਸ਼ਬਦਾਂ ਨਾਲ ਪ੍ਰੋਗਰਾਮ ਪੇਸ਼ ਕਰਦੇ ਹੋ ਸ਼ੁਕਰੀਆ ਜੀ
@paramjitkaurbrar6716
@paramjitkaurbrar6716 2 жыл бұрын
ਬਹੁਤ ਵੱਡਾ ਯੋਗਦਾਨ ਪਾਉਂਦੇ ਹੋ ਸਮਾਜ ਨੂੰ ਬਦਲਣ ਲਈ ਮਜਬੂਰ ਹੋਣਾ ਪਵੇਗਾ ਏਨਾ ladies ਦੇ ਤਜ਼ਰਬੇ ਤੋਂ ਸਿੱਖਿਆ ਹਾਸਲ ਕਰਕੇ
@sarabjeet2195
@sarabjeet2195 2 жыл бұрын
Harvinder Kaur Sandhu ji to bahut bahut Hardeep Mali GD speech bahut badhiya thank you Hardeep ji
@jassisekhon6335
@jassisekhon6335 2 жыл бұрын
ਰੁਪਿੰਦਰ ਬੇਟੇ ਤੁਹਾਡੇ ਵੀਡੀਓ ਦੇਖ ਮਨ ਨੰੂ ਸੁਕੋਨ ਮਿਲਦਾ
@deepsidhubrar2916
@deepsidhubrar2916 2 жыл бұрын
ਮੈ ਵੀ ਬਹੁਤ ਸਟਰਗਲ ਕੀਤਾ ਲਾਈਫ ਚ, ਮੇਰੀ ਬੋਡੀ 40% ਜਲੀ ਹੋਈ ਆ ,ਮੇਰਾ divorce ਹੋ ਚੁੱਕਿਆ, 4 ਸਾਲ ਬਾਦ ਸਟੱਡੀ ਕਰਨ ਲੱਗੀ ਤੇ ਜੋਬ ਵੀ, ਮੈਂ ਆਪਣੀ ਫੀਸ ਆਪ ਭਰਦੀ ਆ , ਮੇਰੇ ਘਰਦਿਆਂ ਦੀ ਮੈ ਕੋਈ ਹੈਲਪ ਨਹੀਂ ਲਈ
@Preetbrar1
@Preetbrar1 2 жыл бұрын
God bless you sister 🙂🥰
@deepsidhubrar2916
@deepsidhubrar2916 2 жыл бұрын
@@Preetbrar1 thank you ji
@ManjitKaur-os9xn
@ManjitKaur-os9xn 2 жыл бұрын
ਬਹੁਤ ਞਧੀਅਾ ਗੱਲਾਂ ਕੀਤੀਅਾਂ ਭੈਣ ਜੀ ਨੇ
@harpreetkaur5022
@harpreetkaur5022 2 жыл бұрын
ਹਰਦੀਪ ਭੈਣ ਜੀ ਦੀ ਇਹ ਗੱਲ ਬਾਤ ਬਹੁਤ ਹੀ ਪ੍ਰੇਰਣਾ ਸਰੋਤ ਹੈ
@tejinderbal3426
@tejinderbal3426 2 жыл бұрын
so sweet lady...........................................................great.
@santoshkaur9564
@santoshkaur9564 2 жыл бұрын
ਬਹੁਤ ਪ੍ਰਭਾਵਸ਼ਾਲੀ ਇੰਟਰਵਿਊ ਜੀ
@kaurkk6118
@kaurkk6118 2 жыл бұрын
ਨਮਸਤੇ ਰੁਪਿਦਰ ਭੈਣ ਜੀ ਬਹੁਤ ਵਧੀਆਂ ਇੰਟਰਵਿਉਂ ।ਬਹੁਤ ਕੁਝ ਸਿੱਖਣ ਨੂੰ ਮਿਲਦਾ ਤੁਹਾਡੀ ਗੱਲਬਾਤ ਵਿੱਚੋ👌
@paramjitkaur6441
@paramjitkaur6441 2 жыл бұрын
Salutes Dear Hardeep Bhenji! Your life story is inspirational to the world ! Fortunate to be in your association in this brave New World of USA . Your immense love and affection has made us proud in Dallas !Proud to a good friend of mine ! 💐💕💕
@commerceadda4097
@commerceadda4097 2 жыл бұрын
I am feeling very glad . I am graduated from sidhwan khurd college . You was principal at that time . I recognised you paramjit kaur ma'am
@balvindarsingh9427
@balvindarsingh9427 2 жыл бұрын
@Kaur Kamal sister tusi ludhiana kol munkhita d sewa jrur help krn gy ohna nl samprk kr lo
@anitasharda4007
@anitasharda4007 2 жыл бұрын
Madam parmjit kaur ji, best regard. This story is very inspirational. Proud to be your student madam ji.
@01gurpreetkaur37
@01gurpreetkaur37 2 жыл бұрын
Boht kuch sikheya mai iss video ton Boht sahi time te eh video dekhi
@rashpaldhillon3788
@rashpaldhillon3788 2 жыл бұрын
Very heart touching story. We will never in our life forget how great Uncle Ji was. We were just like family. Our relationship was better than a blood relationship. We will always respect him and his family, and he always respected our family. He’s more than a real Mama Ji to me.
@jagdishkaur5465
@jagdishkaur5465 Жыл бұрын
Very nice slute your achivements rupinder bhanji u are very great
@angadbhangu759
@angadbhangu759 2 жыл бұрын
Salute Mam thank you rupinder bhain
@harpreetkaur5022
@harpreetkaur5022 2 жыл бұрын
Best best program jine bi dekhe eh sabh to badhia assi bhut kuchh sikh sakde ha kar sakde ha ek changi sedh dene wali galbaat
@kulwantkaur-vf3tk
@kulwantkaur-vf3tk 2 жыл бұрын
ਭੈਣ ਨੂੰ ਸਲਾਮ ਮੇਰੇ ਕੋਲ ਸਬਦ ਨਹੀਂ ਪ੍ਰਸੰਸਾ ਕਰਨ ਲਈ ਭੈਣ ਦਲੇਰ ਮਜਬੂਤ ਇਰਾਦੇ ਵਾਲੀ ਪ੍ਰਮਾਤਮਾ ਲੰਮੀ ਉਮਰ ਬਖਸ਼ੇ ।ਸਮਾਜ ਨੂੰ ਲੋੜ ਹੈ ਅਜਿਹੀਆਂ ਭੈਣਾਂ ਦੀ।
@BaljitKaur-nj1gw
@BaljitKaur-nj1gw 2 жыл бұрын
Bahut hi mann bhar aaya sun k.. Eh jo tusi ene confidence nal apni story rakhti.. Ena saukha nhi c seh skna face kr skna... Babut nerreo mehsoos kr skdi aa main tuhada dard.... Husband da saath chhutt jaave. Oh v oh husband jihda hath sir te hunda tan lgda k Rabb da hath sir te aa... In-laws da behavior mainu smjh ni aundi k kyun edan da ho janda k tu sadda putt marta... Kyun ni sochde k ohdi duniya hi lai gya oh nal.. Pichhe ohde(patni de) hath ki reh janda...apne hi putt de parivar nu edan chhadd dena. Bahut nindanyog vartara hai... Hats off to you Ma'am.... Haunsle di misaal ho Tusi... Eh gallan jhallnia bahut mushkil ho jandian ne.. Mere in-laws v mainu samjh ni ske.. Pr dukh hunda os insan lyi jo mainu palkan de bithaunda pr ohda apna kehn nu mere siva koi ni riha.. Kde sochdi aa k j main na rhi tan oh kihnu apna kahu... Sare parents nu Rabb sumatt bakhshe... Sirf es lyi k tuhada beta apne life partner nu behad support krda tan tuhada rishta khatam ni ho janda.. Sgon tuhada support vadh janda agar tusi ohna nu khush dekh k khush rehne o.. Eh dhaarna torrni paini aa k nooh begani aa te parivar da tuhade putt da bhla ni chahugi.. Sass nu kyun lgda k nooh begani aa.. Main kyun sochan k meri nooh begani hougi. Asi tan peka ghar begana kr lyida sohre ghar de sir te... Fr kyun ni sohre ghar da vishwas jitt paundian.. Please smjho.. Galbaat nal masle hul kro... Jiyo te jeen deo🙏
@veerbhalmajra967
@veerbhalmajra967 2 жыл бұрын
Hnji bhan sahi keha tusi
@mrsgk4879
@mrsgk4879 2 жыл бұрын
Sahi keha ..putt chala janda tan sara ilzaam nuhh te launde aa ..ehne sada putt kha leya ..ettho tak keh dinde asi jimebari ni le sakde ..te maa baap wal torr dinde
@harjeet.verynicevideosirkh7584
@harjeet.verynicevideosirkh7584 2 жыл бұрын
Hardeep d story heart touching story Mere nal mildi ae 😭😭 jiska koi nahi oska Khuda ae zaro God bless to her 🙏🙏
@tarankang298
@tarankang298 2 жыл бұрын
Very nice good thinking brave lady
@JaspalSingh-de9rg
@JaspalSingh-de9rg 2 жыл бұрын
ਬਹੁਤ ਵਧੀਆ ਭੈਣ ਜੀ ਤੁਸੀਂ ਬਹੁਤ ਸਮਝਦਾਰ ਹੋ
@sarbjitdhillon9160
@sarbjitdhillon9160 2 жыл бұрын
Madam ji bahut positive soch naal vichre o, GBU and your family
@pardeepkaur2887
@pardeepkaur2887 2 жыл бұрын
She is very nice and humble person My kids and bhen ji s kids are raised together and good friends Jupin is so sweetheart. I am Gur Rajan s mom from Michigan
@abinderdhillon3017
@abinderdhillon3017 2 жыл бұрын
Very good interview. Thanks Rupinder for hosting this interview. I live jn Allen TX and have seen and known Harderp Bhanji. I know her Beta and Beti. Both are amazing kids. Lot of pain in life when Satwinder Bhaji left but Wahaguru has kept the family in ChardeeKalla. May Akalpurkh keep her in ChardeeKalla moment always! 🙏🙏
@bhangu8327
@bhangu8327 2 жыл бұрын
Sachi dassa mera rona nahi rukk reha.kina aaukha hunda jaddo koi chala jawe..Bohot himmat wale ho Tussi madam
@kamalgrewal9068
@kamalgrewal9068 2 жыл бұрын
Tusi bi me vrge emotional jhe hi O
@sudeshmann8114
@sudeshmann8114 2 жыл бұрын
Thanks Rupinderji i like your shows
@Gillxpb1
@Gillxpb1 2 жыл бұрын
ਬਹੁਤ ਵਧੀਆ ਕੰਮ ਕਰ ਰਹੇ ਹੋ ਰੁਪਿੰਦਰ ਭੈਣ ਇਦਾ ਦੀਅਆ ਮਹਾਨ ਭੈਣ ਆ ਨਾਲ ਗੱਲਬਾਤ ਕਰਨ ਉਪਰੰਤ ਬਹੁਤ ਵਧੀਆ ਲੱਗਦਾ ਵਾਹਿਗੁਰ ਚੜਦੀ ਕਲਾ ਬਖਸ਼ਣ
@davinderdhindsa7647
@davinderdhindsa7647 Жыл бұрын
Rupinder ji bhut hi vadiya tarika Tuhada galbaat karn da👌👌🥰🥰
@harjinderkaur4497
@harjinderkaur4497 2 жыл бұрын
Heard d whole interview. Hardeep Kaur Malhi has narrated her story after marriage at America with n without her Husband so explicitly n excellently that many can gather d technique of collecting confidence from her ways of leading a life of integrity n sincerity towards her ownself under d Grace of Ur LORD n Blessings of Elders. SHE has shown a wonderful n significant impact of her presence in Indian n American Society. God bless Hadeep n her Family n Friends. Congrats to Rupinder Sandhu for so methodically n beautifully conducting d interview .
@balbirsingh-fr4zc
@balbirsingh-fr4zc 2 жыл бұрын
very strong mother
@lakhvirsingh2656
@lakhvirsingh2656 2 жыл бұрын
Very nice mam
@jaswantgrewal7419
@jaswantgrewal7419 2 жыл бұрын
You’re very brave Wahaguru has blessed your children they’re educated but your loss nobody can replace it! No words to praise your efforts .
@anu1956
@anu1956 2 жыл бұрын
What an inspiration !The way you have led your life and raised the children so well with so much of faith is just amazing Hardeep ! So proud of you .
@pammiwalia7013
@pammiwalia7013 Жыл бұрын
SSA 🙏Rupinder ji aap ji ne theek keha jehda insaan CV hnga hunda is di es dunia to vadh parmatma nu lod hundi e
@badtameezharsh1193
@badtameezharsh1193 2 жыл бұрын
I am Narinder jeet kaur Malhi thanks Rupinder ji malhi sis g da v main bahut stress ch c but mere stress bahut ghat hoi main kapurthale ton belong kar de a thank you so very much
@bhavleenkaur2846
@bhavleenkaur2846 2 жыл бұрын
God bless you hardeep kaur ji
@GKArtStichingPenting
@GKArtStichingPenting 2 жыл бұрын
kzbin.info/www/bejne/jHbKpaqQrpuZhaM
@harbanschhina555
@harbanschhina555 2 жыл бұрын
hardeep putt we all proud of you putt .hardeep putt parmatama he sabb kuzz karda hai ,parmatama ne he sabar ditta hai uss sabar ne tennu bhuett mazboot karr ditta ,god bless you putt .
@amarjeetkaur7569
@amarjeetkaur7569 2 жыл бұрын
Rupinder Aaj boht sohni lag rhi a
@harbanschhina555
@harbanschhina555 2 жыл бұрын
rupinder putt jando tussi interviews karde ho thueda bolan da tarikka pyear te respect valla hai .assi v jando India aye assi v jarror darshan karne hann ,god bless you rupinder putt ,thueda husband bhuett lucky hai jess nu bhuett respected girl milli hai ,life is to short, jo down to earth hann ohh koi v hove hemesha he successful rehnde hann ,
@uppalislive3418
@uppalislive3418 4 ай бұрын
I am proud of you sis.my thoughts and situations are same you suffered.God is with you ji.
@amarjitbajwa2961
@amarjitbajwa2961 2 жыл бұрын
Yes madm
@sukhdeepdeol1182
@sukhdeepdeol1182 2 жыл бұрын
ਬਹੁਤ ਹੀ ਵਧੀਆ ਗੱਲਬਾਤ। ਬਹੁਤ ਕੁਝ ਸਿੱਖਣ ਨੂੰ ਮਿਲਿਆ। ਮੇਰੀ ਵੀ ਇਹੋ ਦੁੱਖਾਂ ਭਰੀ ਕਹਾਣੀ ਏ। ਮੈਨੂੰ ਹਰਦੀਪ ਭੈਣ ਜੀ ਦਾ ਨੰਬਰ ਚਾਹੀਦਾ ਜੇ ਮਿਲ ਸਕਦਾ ਕਿਤੋਂ ਆਪ ਜੀ ਦੀ ਧੰਨਵਾਦੀ ਹੋਵਾਂਗੀ।
@pindtoplanet2024
@pindtoplanet2024 2 жыл бұрын
ਜੇਕਰ ਭੈਣ ਜੀ ਦਾ ਨੰਬਰ ਮਿਲਿਆ ਕਿਰਪਾ ਕਰਕੇ ਮੈਨੂੰ ਵੀ ਦੇਣਾ ।
@SimranKaur-eq9ri
@SimranKaur-eq9ri 2 жыл бұрын
Hnji, jindgi bhut kuj sikha jandi a , m v bhut dukh dekhe ne, mere husband di marriage ton 3 saal baad hi death ho gi c , mere bete ne hun menu bhut strong bna dita....
@deeprajsingh7862
@deeprajsingh7862 2 жыл бұрын
ਭੈਣ ਮੇਰੇ ਨਾਲ ਇਸ ਤਰਾ ਹੀ ਹੋਇਆ ਹੈ
@balbirgida6798
@balbirgida6798 2 жыл бұрын
Beautiful interview! Two beautiful, strong & inspiring women wow! Totally enjoyed the talk.
@kirandeepgrewal8305
@kirandeepgrewal8305 Жыл бұрын
True sisterji. You are great.
@BaljitKaur-vq2wm
@BaljitKaur-vq2wm 2 жыл бұрын
Mam you are great
@jyotikl7011
@jyotikl7011 2 жыл бұрын
Salute mam🙏
@ramangrewal6053
@ramangrewal6053 2 жыл бұрын
Very nice salute hai bhenji god bless you🙏
@azadpanchimultipurposechan5412
@azadpanchimultipurposechan5412 2 жыл бұрын
The Strongest Lady(Bua ji)! We all Proud of You.. Lots of love 💓💓💓💓💓💓💓💓
@dhillon711
@dhillon711 2 жыл бұрын
Heart touching.. Mare v husband nu 9sal ho gye death hoye nu.. Os time ma 29 sal de c, mera beta 8 month da c.. Mam deya gala sun sun apna time yaad aunda😭
@surindergill6558
@surindergill6558 2 жыл бұрын
very strong lady no words for this interview God bless her
@musicalstudio5608
@musicalstudio5608 2 жыл бұрын
Bahut himmat mildi a mam es tra diya interviews sun k .a lots of thanks rupinder mam
@musicalstudio5608
@musicalstudio5608 2 жыл бұрын
Thanks rupinder mam
@nirmal695
@nirmal695 2 жыл бұрын
ਬਹੁਤ ਹੀ ਹਿੰਮਤੀ ਭੈਣ ਜੀ।
@rajinderbrar1830
@rajinderbrar1830 2 жыл бұрын
Very heart touching story
@manjit101
@manjit101 2 жыл бұрын
v nice
@angrejparmar6637
@angrejparmar6637 2 жыл бұрын
Thanks
@karamsingh1473
@karamsingh1473 Жыл бұрын
ਬੀਬਾ ਬਹੁਤ ਵਧੀਆ ਜੀ
@amarjeetbajwa4793
@amarjeetbajwa4793 2 жыл бұрын
I like your interview s,you are so soft spoken and humble person,keep it up beta.
@sapnachauhan7370
@sapnachauhan7370 2 жыл бұрын
Splendid no words 👏👏Proud of you didu..
@amarjitbajwa2961
@amarjitbajwa2961 2 жыл бұрын
Yes Rapinder
@kamalbhatia9521
@kamalbhatia9521 2 жыл бұрын
Amazing simplicity reflects from both of you
@bhagwantkahlon593
@bhagwantkahlon593 2 жыл бұрын
Biba g thohanu dohan bacheean nu bohut pyar beta g samajh nahee aondee kee likhan per putter g tusee dono hee bibian salute dey haqdar ho per interview den valey biba g da waheguru oper atut bharosa God bless you both always g thx agn geo
@sandeepgarri3693
@sandeepgarri3693 2 жыл бұрын
where I get emotional, I got lot of encouragement there as well. sariea hi interview vich bhut sikhan nu milda, IELTs vli intrview ch v bht kuj c jo meri life nl relate kr rea c te es interview ch v bht kuj eho jea c which I can relate too.
@neeruearnest6435
@neeruearnest6435 2 жыл бұрын
You are a true nurse and a beautiful soul. I can relate to you as a nurse and then nurse lecturer. God bless.
@HardeepSingh-kh2jk
@HardeepSingh-kh2jk 2 жыл бұрын
ਬਹੁਤ ਵਧੀਆ ਗੱਲਾਂ ਕੀਤੀਆਂ ਭੈਣ ਜੀ ਨੇ
@itsexpertwith_mind7076
@itsexpertwith_mind7076 2 жыл бұрын
🙏both of you..bhut vdia lagge madam malhi de vichar 👌👌
@khushikang9948
@khushikang9948 2 жыл бұрын
Thnx rupindar di jii bhot vdia kmm kr rahe oo jii god bless u
@GagandeepKaur-ww5nk
@GagandeepKaur-ww5nk 2 жыл бұрын
God bless you madam ji
@amandeepsandhu8435
@amandeepsandhu8435 Жыл бұрын
Mam mera v bhut mann tuhanu milan lai.. Waheguru mehar karn
@nimratschannel2100
@nimratschannel2100 2 жыл бұрын
Salute salute salute to bhanji ,may story is same like u from Canada 🇨🇦
@sharleenkaur3370
@sharleenkaur3370 2 жыл бұрын
Your interview is very nice i have listened it several times but never het bored It feel very happy after listening your interview i sent to my family friends and relative they appreciate hard work Hardeep kaur may god gives you happiness and prosperity in your life keep it up Love from punjab kurali🙏🏻🙏🏻🙏🏻
@sukhminderkaurmann1271
@sukhminderkaurmann1271 Жыл бұрын
Very bold God bless 🙌 you darling sister 😘 ❤ 💖
@gurcharnsinghkhiali5731
@gurcharnsinghkhiali5731 2 жыл бұрын
Very nice sister thanks wahiguru ji charhdi kala bakhse bhai
@Kiranpal-w6c
@Kiranpal-w6c 2 жыл бұрын
🙏 God bless you 🌹🙏🙏🙏🙏🙏
@AmarjeetKaur-ro7xu
@AmarjeetKaur-ro7xu 2 жыл бұрын
Very nice and inspiring conversation hardeep malhi is such a brave woman in our society
@amansohi1530
@amansohi1530 2 жыл бұрын
A great inspiration Hardeep Mam .... Thank you for such spiritual upliftment.... Really want to meet you....
@pammiwalia7013
@pammiwalia7013 Жыл бұрын
Hardeep ji tuhadi jeevn ktha bilkul mere naal mildi juldi he ji, v. Good honsla nhi chdeaa se ch secondly waheguru ji naal San 🙏jis de naal waheguru ji hon os insaan nu kise hor di lod nhi hindi🙏❤️❤️
@harwindersinghkhalsa6663
@harwindersinghkhalsa6663 Жыл бұрын
Strong lady waheguru ji mehr krn
@harpreetaujla4968
@harpreetaujla4968 2 жыл бұрын
So beautiful ji
@GaganpreetKaur-c2z
@GaganpreetKaur-c2z 9 ай бұрын
No words for this interview good efforts GOD bless u ji
@kiranpreet8875
@kiranpreet8875 2 жыл бұрын
salute
@SurinderKaur-vk5gi
@SurinderKaur-vk5gi 2 жыл бұрын
Rupinder putter both love you God bless you
@talwindersingh6868
@talwindersingh6868 2 жыл бұрын
Mind blowing. I have no words....
The selfish The Joker was taught a lesson by Officer Rabbit. #funny #supersiblings
00:12
Spongebob ate Michael Jackson 😱 #meme #spongebob #gmod
00:14
Mr. LoLo
Рет қаралды 11 МЛН
小路飞嫁祸姐姐搞破坏 #路飞#海贼王
00:45
路飞与唐舞桐
Рет қаралды 27 МЛН