ਸ੍ਰੀ ਕੇਸਗੜ੍ਹ ਸਾਹਿਬ 'ਚ ਹੋਈ ਬੇਅਦਬੀ, ਭਖ ਗਿਆ ਆਹ ਨਿਹੰਗ ਸਿੰਘ,ਕਈਆਂ ਨੂੰ ਗੱਲ ਨੀਂ ਆਉਣੀ ਇਹ ਇੰਟਰਵਿਊ ਸੁਣ ਕੇ

  Рет қаралды 34,543

Punjabi Lok Channel

Punjabi Lok Channel

2 жыл бұрын

****************************************************************
KZbin
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilokchannel.com
****************************************************************
#PunjabiLokChannel #PunjabiNews, #PunjabiNewsChannel
sri kesgarh sahib , beadbi , amritpal singh mehron , punjab , nihang singh , hindu family , Christian family

Пікірлер: 104
@karamsingh398
@karamsingh398 2 жыл бұрын
ਅੰਮਿ੍ਰਤਪਾਲ ਸਿੰਘ ਜੀ ਮਹਿਰੋਂ ਅਤੇ ਤੁਹਾਡੇ ਵਰਗੇ ਸਿੰਘਾਂ ਦੀਆਂ ਲੋੜਾਂ ਹਨ
@johalprabhjot7211
@johalprabhjot7211 2 жыл бұрын
ਕੈਪਟਨ, ਬਾਦਲ, ਜਗੀਰੋ, ਇਹ ਸੱਬ ਜਲਦੀ ਤੋਂ ਜਲਦੀ ਖਤਮ ਹੋਣ ਤਾਂ ਹੀ ਕੁਝ ਹੋਣਾ ਇਸ ਬਾਰੇ ਇਹਨਾਂ ਵੀਰ ਕੁਝ ਨਈ ਕਰਨਾ
@gurmitsinghmeetk906
@gurmitsinghmeetk906 2 жыл бұрын
ਅੱਜ ਲੋੜ ਹੈ ਕੋਮ ਨੂੰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਰਗੇ ਸੱਚੇ ਤੇ ਕਹਿਣੀ ਤੇ ਕਰਨੀ ਦੇ ਪੂਰੇ ਸੰਤ ਗਿਆਨੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ 🙏🙏
@manigaming5270
@manigaming5270 2 жыл бұрын
@@preet9839 ਮੋਤ ਤੋ ਡਰੋ
@satnamsingh3742
@satnamsingh3742 2 жыл бұрын
@@manigaming5270 same to u
@manghtmangat7679
@manghtmangat7679 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏🏽🙏🏽🙏🏽🙏🏽
@bsingh1310
@bsingh1310 2 жыл бұрын
ਵਹਿਗੁਰੂ ਜੀ
@gurdarshansingh6297
@gurdarshansingh6297 2 жыл бұрын
ਬਹੁਤ ਵਧੀਆ ਇਨਸਾਨ ਨੇ ਸਿੰਘ ਸਾਹਿਬ।ਖੱਰੀਆਂ ਗੱਲਾਂ
@harnishkaur1861
@harnishkaur1861 2 жыл бұрын
Right Brother
@kamaljit3430
@kamaljit3430 2 жыл бұрын
Sach boldey aa Singh saab 🌹🙏🙏🙏 🌹 punjab di Shan hai nihang Singh g
@satveendersinghkala
@satveendersinghkala 2 жыл бұрын
Waheguru ji
@jagdeepsinghmann7975
@jagdeepsinghmann7975 2 жыл бұрын
Waheguru g
@MandeepSingh-hp8gl
@MandeepSingh-hp8gl 2 жыл бұрын
Sahi Khalsa g bilkul sahi soda lagna chahida
@vakilgill8193
@vakilgill8193 2 жыл бұрын
Waheguru ji Mehar kri
@jpsinghjpsingh8212
@jpsinghjpsingh8212 2 жыл бұрын
🙏waheguru Ji da Khalsa waheguru Ji di fathe beer g sanu apnne Hak ap lene ne ho jao tiar br tear
@blackgameingtv3443
@blackgameingtv3443 2 жыл бұрын
ਬੇਵਕੂਫ ਬਣਾਉਂਦੇ ਨੇ ਜਿੱਥੇ ਸਿੰਘ ਜੀ ਬਣ ਗਏ ਨੇ ਉਨ੍ਹਾਂ ਨੂੰ ਧਰਮ ਤੇ ਜਾਤ ਪਾਤ ਦੇ ਨਾਲ ਹੀ ਜੋੜ ਦਿੱਤਾ
@user-bv8lu6gm1m
@user-bv8lu6gm1m 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।। ਖਾਲਸਾ ਅਕਾਲ ਪੁਰਖ ਕੀ ਫੌਜ ।। ਪ੍ਗਟਿਉ ਖਾਲਸਾ ਪ੍ਮਾਤਮ ਕੀ ਮੌਜ ।।
@JaspreetSingh-mq5jy
@JaspreetSingh-mq5jy 2 жыл бұрын
Waheguru ji Right veer g
@ranjeetdhaliwal5450
@ranjeetdhaliwal5450 2 жыл бұрын
Right bhai g🙏🏽
@punjabistatus7688
@punjabistatus7688 2 жыл бұрын
ਵਾਹਿਗੁਰੂ ਜੀ ਵਾਹਿਗੁਰੂ
@ajaydeepsingh2374
@ajaydeepsingh2374 2 жыл бұрын
Waheguru
@preet9839
@preet9839 2 жыл бұрын
ਬੇਅਦਬੀ ਹੋਈ ਬੇਹੱਦ ਮਾੜੀ ਘਟਨਾ....
@yaartera383
@yaartera383 2 жыл бұрын
ਤਖਤ ਸਪਰੀਮ ਹੂੰਦਾ ਸੀ ਹੁਣ ਫੈਸਲਾ ਪੁਲਸ ਕਰੂ ਟਾਸਕ ਫੋਰਸ ਸਿੱਖਾ ਨੂੰ ਕੁੱਟਣ ਲੲੀ ਰਖੇ ਬਾਦਲਾ ਨੇ
@dilbaghsingh4165
@dilbaghsingh4165 2 жыл бұрын
Govt should immediately register FIR under UAPA and hang criminal terrorist attackers till death as the terrorist attacks on guru sahib and sikh kom not tolerate this beadvi.
@JSVLOG-sg7vg
@JSVLOG-sg7vg 2 жыл бұрын
Bilkul sahi bole ne eh nihang Ji 🙏 sab chor ne. Gursikh banna e nahi, us di mariyada v rakkhni paini a, nahi ta gursikh sajjan da koi fayada nahi. 🙏 100 cho 1 e a saccha gursikh.. Koda a par sacch a 🙏 Waaheguru sab nu sadbudhi devan 🙏
@Shahji0078
@Shahji0078 2 жыл бұрын
8 mop
@DilbagSingh-yb5dy
@DilbagSingh-yb5dy 2 жыл бұрын
Singh ji harnek singh newzealand walian nal gal kro ji
@ParminderSingh-uw1dj
@ParminderSingh-uw1dj 2 жыл бұрын
Aago sab juttia chattan wale te Guru Sahib di golak khan wale ne
@sukhwindersinghsukhi4038
@sukhwindersinghsukhi4038 2 жыл бұрын
Waheguru g sab kuz jande ne kon krva reha waheguru g apne app Badla len gye
@sandeep.chacha.wow.6957
@sandeep.chacha.wow.6957 2 жыл бұрын
But viday song baba ji 🙏🏻
@lallykounta5472
@lallykounta5472 2 жыл бұрын
aj kal da ago maya da gaffa khan vala na ganda anda
@GurpreetSingh-su7rs
@GurpreetSingh-su7rs 2 жыл бұрын
ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਾਰੇ ਮਾਮਲੇ ਹੱਲ ਕਰਨੇ ਸੀਤੋ ਤਖਤ ਸਾਹਿਬ ਦੀ ਬੇਅ੩ਬੀ ਦੇ ਮਾਮਲੇ ਦੇ ਦੋਸ਼ੀ ਬਚ ਗਿਆ ਸਜਾ ਮੌਕੇ ਤੇ ਮਿਲਣੀ ਚਾਹੀਦੀ ਸੀ
@DilbagSingh-yb5dy
@DilbagSingh-yb5dy 2 жыл бұрын
Cm Beant singh Jaat Badal jat c Capt. Jat 70 sall raj jattan da Roan wale v jat
@gurukekregemojguruke4857
@gurukekregemojguruke4857 2 жыл бұрын
ਕੌਣ ਕਹਿਦਾ ਬਾਦਲ ਜੱਟ.ੲਿਸ ਘੂਮੀਅਾਰ ਅ ਜਿਨਾ ਨੂੰ ਪੱਰਜਾਪੱਤ ਕਹਿਦੇ ੲਿਸ ਕਰਕੇ ਜੂਅਾਬ ਲਿਖ ਰੀਹਾ ਸਾੲੀਦ ਤੂਸੀ ਅਾਪਣੇ ਅਾਪ ਨੂੰ ਰਗਰੇਟੇ ਦਾ ਖਿਤਾਬ ਲੲੀ ਬੈਠਾ ਹੌਞੇਗਾ ਪਰ ਜਾਤ ਪਾਤ ਦੇ ਹਕ ਞਿਚ ਨਹੀ ਪਰ ਕੂਝ ਲੌਕ ਜਾਤ ਪਾਤ ਦੇ ਹੰਕਾਰ ਞਿਚ ਹਨ ਅਜ ਦੇ ਟਾੲੀਮ ਕਿਨੇ ਕੂ ਰਗਰੇਟੇ ਨੇ ਬਾਦਲ ਦੇ ਪੈਰਾ ਞਿਚ ਬੈਠਦੇ ਨੇ ਹੌਰ ਕੲੀ ਲੀਡਰਾ ਦੀ ਦੱਲਾਲੀ ਕਰਦੇ ਨੇ ਜੇਕਰ ਚਾਹੌ ਪੂਰੀ ਲਿਸਟ ਦੇ ਦੇਞਾ ਗਾ ਅੈਞੇ ਜਹੀਰ ਨਾ ਘੌੋਲੌ ਅਰਾਮ ਨਾਲ ਸਾਨੂੰ ਪਿਅਾਰ ਨਾਲ.ਰਹਿਣ ਦਿੳੂ
@kulwinderkaur3348
@kulwinderkaur3348 2 жыл бұрын
Wahaguro ji maher karo ji
@jatindernagra4451
@jatindernagra4451 2 жыл бұрын
Veer junda vasda rahe tera priwar sabah tere veerea sach bolan lai
@baldevsingh9330
@baldevsingh9330 2 жыл бұрын
Video bannaayee aur bass.... Singh Sahib tuhaddey na ta kisse ne hath farhey aa na e Tuhadde pairra vich berhiaa payeeaa.. .
@suff2muffins341
@suff2muffins341 2 жыл бұрын
E kihde Singh ne ena di talwar ta khira ni wadh sakdi 100 meter e bhajj ni sakde
@GamerKing-dn7cm
@GamerKing-dn7cm 2 жыл бұрын
harprit singh nu ptta ni lgda ki bole
@OfficialSukhBassi
@OfficialSukhBassi 2 жыл бұрын
ਬੇਅਦਵੀ ਤਾਂ ਬਦ ਰਹੀ ਐ ਕਿਉਂ ਕਿ ਸਿੱਖ ਮਾਫ ਕਰ ਦਿੰਦੇ ਆ ਤੇ ਇਹੋ ਜੇ ਬੇਅਦਬੀ ਕਰਦੇ ਰਹਿੰਦੇ ਆ ਵੀ ਅਸੀਂ ਮਾਫੀ ਮੰਗ ਲੈਣੀ ਤਾਂ ਛੱਡ ਦੇਣਾ ਇਹਨਾਂ ਨੇ । ਇਹਨਾਂ ਨੂੰ ਅਕਲ ਸਿਖਾਣੀ ਚਾਹੀਦੀ ਆ
@harmansingh-ht2og
@harmansingh-ht2og 2 жыл бұрын
Hun hrr koi bhindrawala bnnya firda
@harvindersingh9909
@harvindersingh9909 2 жыл бұрын
ਸਹੀ ਗੱਲ ਆ ਵੀਰ ਦੀ ਜਿਥੇ ਲੋੜ ਆ ਪੈਸੇ ਦੀ ਓਥੇ ਵਰਤਿਆ ਜਾਵੇ
@mehtabdhindsa4776
@mehtabdhindsa4776 2 жыл бұрын
Baheguru ji ka khalsa baheguru ji ki fateh
@gavysandhu8267
@gavysandhu8267 2 жыл бұрын
dekh bhadkaunda repoter eh uksaunda ke sodha ni laya tuci kuj ni kar sake ..to vi sikh aaa reporter saab tuci vi kuj karo lao sodha kise da ke begane puttan nu mehne marn vaste mic fadiya
@preet9839
@preet9839 2 жыл бұрын
ਵੀਰੇ ਇਹ ਲੜਾਈ ਪਵਾਉਣ ਵਾਲਿਆ ਵਿਚੋਂ ਨੇ। ਹੋਰ ਕੁਝ ਨਹੀਂ ਪੱਲੇ
@KuldeepSingh-ig3if
@KuldeepSingh-ig3if 2 жыл бұрын
Teri kyu fat rahi hai salia.ih kam sirf sher kom he kar sakdi hai
@preet9839
@preet9839 2 жыл бұрын
@@KuldeepSingh-ig3if ਸ਼ੇਰ ਜਾਨਵਰ ਹੁੰਦਾ... ਪਸ਼ੂ ਬਿਰਤੀ ਵਾਲਿਆ ਅਕਲ ਨੂੰ ਹੱਥ ਮਾਰ
@satpalkaurchhabra1150
@satpalkaurchhabra1150 2 жыл бұрын
Jo bedbi kare unanu dinraat path di sewa ta pta lge, ki hai Guru granth sahebh vich. Unanu smath aaonge.
@GamerKing-dn7cm
@GamerKing-dn7cm 2 жыл бұрын
nihang singh har tha phuchnde hath vich fon frke
@KamalKumar-vs3je
@KamalKumar-vs3je 2 жыл бұрын
Teri okat ki h jehda apne dhram da ni banya oh kise da ki bnu
@gopidhaliwal4693
@gopidhaliwal4693 2 жыл бұрын
ਭਾਈ ਸਾिਹਬ ਚੜਦੀ ਕਲਾ िਵਚ ਰਹੋ U.A.P ਨਾ ਲਗੇ ਦੁਸਟ ਜਲਦੀ िਰਹਾ ਹੋਵੇ ਅਸਲੀ ਸਜਾ िਮਲੇ
@preetkaur2006
@preetkaur2006 2 жыл бұрын
Vir ji tusi sche ho tusi us nu chtka deo nhi ta eh beadbian roj hongian aun wala sma boht khrab he eh ta feshn chal pea pai amertpal vir ne v boht koshish kiti par kise ne usdi push ni ja diti
@punjab7019
@punjab7019 2 жыл бұрын
singh sahib tusi sahi kah raha ho
@varinderkumar4088
@varinderkumar4088 2 жыл бұрын
jjbaati hoo k viyaan ditay aa bai khalssa sigh ji ny shi kiya. ji sb kuj
@gaganpreetkaur8771
@gaganpreetkaur8771 2 жыл бұрын
Rona aunda sanu ta guru sahib aap hi kirpa krn ..waheguru ji plz kirpa karo..mehar karo...sada vass ni chl reha ..ro ro k v kuch ni kr skde plz koi rasta kaddo koi aagu devo kaum nu ..
@beantsinghsidhu2389
@beantsinghsidhu2389 2 жыл бұрын
ਬਾਬਾ ਜੀ ਬਹੁਤ ਵਧੀਆ ਗਲਾ ਕਰ ਰਹੇ ਨੇ
@varinderkumar4088
@varinderkumar4088 2 жыл бұрын
shi kiya. ga singh saab ny koi shkk nhio apny lokk tlvay chttnn waley ny bai eana boln walya too kuch nhi hona.
@AmarSingh-oz4qz
@AmarSingh-oz4qz 2 жыл бұрын
🚩ਹੁਣ ਤਾ 31 ਅਕਤੁਬਰ ਨੂੰ ਲੰਦਨ िਵਚ ਵੋਟਾ ਪੈਣੀਅਾ ਹਨ SFJ ਲਈ ਵੋਟ ਜਰੁਰ ਬਣਾੳੁ ਅਾਜਦੀ ਲਈ 🚩ਸਾਰੀਅਾ िਬਮਾਰੀਅਾ ਦਾ ਹਲ ਅਾਜਦੀ ਹੈ🚩ਖਾਲਸਾ ਜੀ ਸੋਚ ਦਾ ਧੰਨਵਾਦ
@sachkhandtransportsaleparc6525
@sachkhandtransportsaleparc6525 2 жыл бұрын
@@preet9839 bai tu Aapni akal Apne koll rakh .Har jagah tu comment karn deya.Assin changi tarah Samajh Sakde aa tu kon, kinna lyi kamm karda ,ki tere iraadey aa Samaj Aundi Saanu.tere Saarey comment vekhe main.
@BirdiAgriculturalworks
@BirdiAgriculturalworks 2 жыл бұрын
ਆਇਆ ਤਾਂ ਭਾਈ ਅਮ੍ਰਿਤਪਾਲ ਸਿੰਘ ਆਏ ਸੀ ਓਹਨਾ ਨੂੰ ਬਾਕੀ ਸਿੰਘਾ ਨੇ ਗਲਤ ਬੋਲਿਆ ਫੇਰ ਓਹ ਚੱਲੇ ਗਏ ਵੀ ਆਪਣਿਆ ਨਾਲ ਕਿਉਂ ਲੜਨਾ । ਬਾਕੀ ਨੇ ਜਿਹੜੇ ਉਹ ਚੌਧਰ ਦੇ ਭੁੱਖੇ ਨੇ ਵੀ ਕਿਤੇ ਅੰਮ੍ਰਿਤਪਾਲ ਸਿੰਘ ਜੀ ਨੂੰ ਸਿੱਖ ਸੰਗਤ ਆਗੂ ਮਨਣ ਲੱਗ ਜਾਊ। ਇਹ ਪਿੱਛੇ ਰਹਿ ਜਾਣਗੇ ਇਹਨਾ ਨੂੰ ਮਹਾਰਾਜ ਜੀ ਦੀ ਬੇਅਦਬੀ ਨਾਲ ਕੋਈ ਫਰਕ ਨੀ ਪੈਂਦਾ
@RAKESHKUMAR-gq7ip
@RAKESHKUMAR-gq7ip 2 жыл бұрын
Sab ka baap hindu hee niklega
@sherepunjabsandhu5656
@sherepunjabsandhu5656 2 жыл бұрын
ਵੀਰ ਦੀਆ ਗੰਲਾ ਸੰਚ ਨੈ ਸਾਡੈ ਆਵਦੈਹੀ ਪੰਥ ਦੈ ਮਾਲਕ ਬਣੈ ਬੈਠੈਆ ਉਹੀ ਸਾਨੂ ਕਮਜੋਰ ਕਰ ਰਹੈ ਹੈ
@laddukumar2109
@laddukumar2109 2 жыл бұрын
Bai ji jei eak paggie lattho te panjhei seirr lathian gai Bai ji baki ahi Apne hi jo apeni sarderi Da ahggiea hondi hannei
@AmandeepSingh-xh1xx
@AmandeepSingh-xh1xx 2 жыл бұрын
Sahi gal khalsa g 🙏
@gurbaniisafactnotconcept6852
@gurbaniisafactnotconcept6852 2 жыл бұрын
NIHANG SINGH SAAB CHINTA NA KRO....SARE KM KRAGE
@gurdarshansingh6297
@gurdarshansingh6297 2 жыл бұрын
ਸਿੰਘ ਸਾਹਿਬ ਜੀ ਫ਼ੋਨ ਨੰਬਰ ਜ਼ਰੂਰ ਦਿਓ ਜੀ
@hgill4072
@hgill4072 2 жыл бұрын
ਅੱਜ ਕੱਲ ਤਾ ਇਹ ਐਵੇਂ ਝੜੱਕ ਕੱਠੀ ਹੋਈ ਆ
@lallykounta5472
@lallykounta5472 2 жыл бұрын
sada agoa di soch ja santa vargi hova ta pata ni hill sakda baadbi ta badi dor di gal a
@abisingh186
@abisingh186 2 жыл бұрын
ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਿੰਘ ਜੀ। ਵੋਟਾਂ ਬਣਾਉ ਖਾਲਿਸਤਾਨ ਦੇਸ਼ ਬਣਾਉਣ ਲਈ ਵੋਟਾਂ ਪਾਉ ਜੀ। ਇਸ ਸਾਲ 31 ਅਕਤੂਬਰ ਨੂੰ ਇਗਲੈਂਡ ਵਿਖੇ ਪੈਣਗੀਆਂ ਵੋਟਾਂ ਆਉਣ ਵਾਲੇ ਸਮੇਂ ਵਿੱਚ ਦੁਨੀਆਂ ਦੇ 20 ਦੇਸ਼ਾਂ ਦੇ ਵਿਚ ਪੈਣਗੀਆਂ ਵੋਟਾਂ ਫਿਰ 2022 ਵਿੱਚ ਪੰਜਾਬ ਵਿੱਚ ਵੀ ਪੈਣਗੀਆਂ ਵੋਟਾਂ। ਆਪਣੇ ਕੋਮੀ ਘਰ ਦੀ ਪ੍ਰਾਪਤੀ ਲਈ ਵੋਟਾਂ ਪਾਉ 🙏🦅⛳
@anmolsingh2511
@anmolsingh2511 2 жыл бұрын
RSS de pairan ch BJP… BJP De pairan ch BADAL… BADAL de pairan ch jathedar te dhumma .. Te DHUMME de pairan ch baithe ah NIHANG. 🔴RSS DE BANDE🔴
@preet9839
@preet9839 2 жыл бұрын
ਸਹੀ
@abisingh186
@abisingh186 2 жыл бұрын
ਗੁਲਾਮ ਕੋਮਮਮ ਨਾਲ ਇਸਤਰਾਂ ਹੀ ਕਰਦੇ ਹਨ ਆਜ਼ਾਦੀ ਹੀ ਹੱਲ ਹੈ‌ ਸਿੰਘ ਜੀ । ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਹੀ ਹੱਲ ਹੈ‌ ਸਿੰਘ ਜੀ
@harkaransingh4859
@harkaransingh4859 2 жыл бұрын
ਜਿਨਾ ਲੁਧਿਆਣਾ ਵਿਖੇ ਸੋਧੀ ਸੀ ਉਨ੍ਹਾਂ ਤੇ ਜੁਆਪਾ ਲੱਗ ਗਈ ਜਥੇਦਾਰ ਕੋਈ ਬੋਲਿਆ ਨਹੀ ਸਾਨੂੰ ਆਪ ਹੀ ਤੱਤ ਪਰ ਹੋਣਾ ਪੈਣਾ ਏਕਤਾ ਰੱਖੋ ਹਵਾਰੇ ਨੂੰ ਬਾਹਰ ਲਾਓ ਫੇਰ ਵੇਖੇ ਓ
@navrajdhillon6304
@navrajdhillon6304 2 жыл бұрын
ਪੰਥ ਨੂੰ ਕੁਟਣ ਵਾਲੇ ਇਹ ਦੋਸ਼ੀਆਂ ਨੂੰ ਨਹੀਂ
@gopidhaliwal4693
@gopidhaliwal4693 2 жыл бұрын
ਭਾਈ ਸਾिਹਬ ਜਾ ਤਾ ੳੁਸ ਜਗਾ ਹੀ ਸੋਧਾ ਲ ॅਗਦਾ ਜਾ ਹੁਣ ਦੁਸਟ ਦਾ ਜੇਲ ਚੋ.ਅਾੳੁਣ ਦਾ ਇਨਤਜਾਰ ਕੀਤਾ ਜਾਵੇ
@inkugill4521
@inkugill4521 2 жыл бұрын
Reporter dekh lo rabb rakha media da
@swarnsingh4306
@swarnsingh4306 2 жыл бұрын
Kithe gei Satkar Commity ki oh Garib Sikha nu Kutn Vaste bni h ! Ki kadi Ohna Amira nal panga lia h
@ranjitsingh-ns4hb
@ranjitsingh-ns4hb 2 жыл бұрын
Sarkaara ne phela sikha de putt mare fir pagga te darian nu hath payea fir gurua de ang kilaare gallyan ch hun dasso apne palle reh ki gyea ? Edda kam ni chalne sidda sodha lao jo beadbi karda sadde guru granth sahib di, kise wal na dekhio koi na marr hi deen gye sannu edda gal ni fir ajavagye
@GoogleAccount-pr6hn
@GoogleAccount-pr6hn 2 жыл бұрын
ਧਾਰਾ ਲਾਉਣ ਨਾਲੋ,, ਉਸ ਟਾਈਮ ਗਰਦਨ ਵੱਡਣੀ ਸੀ,, ਨਾ ਏਨਾ ਚੱਕਰ ਪੈਣਾ ਸੀ
@suff2muffins341
@suff2muffins341 2 жыл бұрын
Jo sarhand di kandh nu today sakde ne o kinne sade ander a chukke ne hun time sir lon da hai na k gallan karn da
@iqbalsingh-xx2cz
@iqbalsingh-xx2cz 2 жыл бұрын
Veere tasik foras badal ne dere de bande rakhe hoe a tahi enia beadvi ho rehi a eh sav ram Ram Rheem de bande a tasik foras a tahi jo insaf mangde sikha te baar karde samjo sav
@iqbalsingh-xx2cz
@iqbalsingh-xx2cz 2 жыл бұрын
Guru ghar di beadvi Karan bale a nu sja dena guru ji di foj da kam a na k Police da guru Ghar di raksa Karan baste te ta guru ji n khalse tyaar kita c v apne feinsle aap karne etthe hu guru ghara nu sarkara clla rehia a lakh lahant eho jehe jttedara di jo guru ji de hukam te nhi calde
@DilbagSingh-yb5dy
@DilbagSingh-yb5dy 2 жыл бұрын
Singh ji maaf karna tusi har same bolde ho asi mar diage kat diange Guru granth saab tan sari dunia bare jande han Guru granth saab ji nu benti hai ki beadbi karn wale da adress das den Jhagda hi khatam ho jawe
@gurlalsinghkhalsa9120
@gurlalsinghkhalsa9120 2 жыл бұрын
ਵਹਿਗੁਰੂ ਜੀ
@harvindersingh9909
@harvindersingh9909 2 жыл бұрын
Waheguru ji
@parmjitsingh7757
@parmjitsingh7757 2 жыл бұрын
Waheguru ji
@parmjitsingh7757
@parmjitsingh7757 2 жыл бұрын
Waheguru ji
@jagmailsingh3509
@jagmailsingh3509 2 жыл бұрын
Waheguru ji
@jaamjo5477
@jaamjo5477 2 жыл бұрын
Waheguru ji
Did you believe it was real? #tiktok
00:25
Анастасия Тарасова
Рет қаралды 49 МЛН
Nutella bro sis family Challenge 😋
00:31
Mr. Clabik
Рет қаралды 11 МЛН
Children deceived dad #comedy
00:19
yuzvikii_family
Рет қаралды 8 МЛН
Did you believe it was real? #tiktok
00:25
Анастасия Тарасова
Рет қаралды 49 МЛН