ਸ੍ਰੀਲੰਕਾ ਦੀ ਸਭ ਤੋਂ ਸਸਤੀ ਮਾਰਕੀਟ Pettah Market Colombo | Ripan Khushi Vlogs | Punjabi Travel Couple

  Рет қаралды 166,957

Ripan Khushi Vlogs

Ripan Khushi Vlogs

Күн бұрын

Пікірлер: 229
@KamaljeetKaur-ny6ly
@KamaljeetKaur-ny6ly Жыл бұрын
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਮਾਤਾ ਗੁਜਰੀ ਜੀ ਨੂੰ ਕੋਟਿ ਕੋਟਿ ਪ੍ਰਣਾਮ,🙏
@dinenathdinenath1434
@dinenathdinenath1434 Жыл бұрын
Khushi ji mere kol bili da balogra hai lal rung da
@SatnamSingh-nz5uq
@SatnamSingh-nz5uq Жыл бұрын
Waheguru ji 🙏🏻
@gurjantmaan9834
@gurjantmaan9834 Жыл бұрын
ਵਾਹਿਗੁਰੂ ਜੀ
@maanjatt5689
@maanjatt5689 Жыл бұрын
🙏🙏
@parveensehgal7955
@parveensehgal7955 Жыл бұрын
Dhan Dhan Baba Todar Mal Ji
@JagmeetSingh-sk9kl
@JagmeetSingh-sk9kl Жыл бұрын
ਕਦੇ ਸੋਚਿਆ ਨਹੀਂ ਸੀ ਕਿ ਅਸੀਂ ਸ਼੍ਰੀ ਲੰਕਾ ਵੀ ਘੁੰਮ ਕੇ ਦੇਖਾਂਗੇ ਤੁਹਾਡਾ ਦੋਵਾਂ ਦਾ ਦਿਲੋਂ ਧੰਨਵਾਦ ਰਿਪਨ, ਖੁਸ਼ੀ 🙏🏻🙏🏻🥰ਵਾਹਿਗੁਰੂ ਸਾਹਿਬ ਜੀ ਮਿਹਰ ਭਰਿਆ ਹੱਥ ਰੱਖਣ ਪਿਆਰਿਓ🥰 🙏🏻🙏🏻
@makhanbhikhi6068
@makhanbhikhi6068 Жыл бұрын
ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਦੋਵਾਂ ਨੂੰ ਤੁਹਾਡੀਆਂ ਖੁਸ਼ੀਆਂ ਨੂੰ ਕਿਸੇ ਦੀ ਨਜ਼ਰ ਨਾ ਲੱਗੇ ❤️♥️♥️♥️♥️♥️♥️
@ranjeetsinghsingh9248
@ranjeetsinghsingh9248 Жыл бұрын
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@sidhurickey4547
@sidhurickey4547 Жыл бұрын
ਬਾਈ ਜੀ ਸ੍ਰੀ ਲੰਕਾ ਦੇ ਲੋਕਾਂ ਲਈ ਤਾਂ ਬਹੁਤ ਮਹਿੰਗਾ ਹੈ ।
@HarinderSingh-zb1gn
@HarinderSingh-zb1gn Жыл бұрын
ਵਾਹਿਗੁਰੂ ਮਿਹਰ ਕਰਨ ਸਦਾ ਖੁਸ਼ ਰਹੋ ਜੀ ਚਲੌ ਸ਼ੀ ਲੰਕਾ ਵਿਚ ਮਹਿਗਾਈ ਤਾ ਘੱਟ ਹੈ🙏
@graniteworld9116
@graniteworld9116 Жыл бұрын
Dhan Dhan Baba jorawar Singh jee Dhan Dhan Baba Fateh Singh jee
@Lethercuttet
@Lethercuttet Жыл бұрын
Paji jiude wasde rho koi ta punjabi couple jo real content de riha a y poora maan mehsoos hunda yaar
@mahinderkaur6760
@mahinderkaur6760 Жыл бұрын
ਬਹੁਤ ਵਧੀਆ ਬੇਟਾ ਵਾਹਿਗੁਰੂ ਜੀ ਤੰਦਰੁਸਤੀਆ ਬਖਸ਼ੇ ਨਾਮ ਬਾਣੀ ਨਾਲ ਜੋੜ ਕੇ ਰੱਖੇਂ ਵਾਹਿਗੁਰੂ ਜੀ ਅਸੀਂ ਘਰ ਬੈਠੇ ਹੀ ਦਰਸ਼ਨ ਕਰਾਏ ਵਾਹਿਗੁਰੂ ਜੀ ਮੋਗਾ ਤੋਂ ਵਾਹਿਗੁਰੂ ਜੀ
@hansaliwalapreet812
@hansaliwalapreet812 Жыл бұрын
Dhan2 Guru Gobind Singh ji mharaj ji de ccccuuute privar nu kotn2 parnam Guru mharaj all world sab te mehar krn ji 🙏 God bless you always ji ✨ 🙏 😊 😘
@DevanshTanvi23
@DevanshTanvi23 Жыл бұрын
Bahut vadhia Shrilanka ....Jo tuhade sadkee vekhan nu milya 💓
@harjitkaurharjit6239
@harjitkaurharjit6239 Жыл бұрын
Varry nice markeet 👌👍👍ਤੁਹਾਡੇ ਬਲੋਗ ਦੇਖਦੇ ਦੇਖਦੇ ਏਦਾਂ ਲੱਗਣ ਲੱਗ ਪੈਂਦਾ ਏ ਕਿ ਅਸੀਂ v ਘੁੰਮ ਰਹੇ ਹਾਂ 🙏
@harmeshchand3727
@harmeshchand3727 Жыл бұрын
ਕੁਦਰਤ ਨੇ ਸਭ ਨੂੰ ਇੱਕੋ ਜਿਹੇ ਬਣਾਏ ਹਨ। ਪਰ ਮਨੁੱਖ ਨੇ ਵੰਡੀਆਂ ਪਾ ਰੱਖੀਆਂ ਹਨ। ਲੋਕੇਸ਼ਨ ਅਨੁਸਾਰ ਸਭ ਆਪਣਾ ਆਪਣਾ ਕੰਮ ਕਰਕੇ ਕਮਾਈ ਕਰਦੇ ਹਨ। ਕੋਈ ਪਾਸਪੋਰਟ ਨਹੀਂ ਹੋਣਾ ਚਾਹੀਦਾ ਸਭ ਨੂੰ ਹਰ ਦੇਸ਼ ਵਿੱਚ ਜਾਣ ਦੀ ਆਗਿਆ ਹੋਣੀ ਚਾਹੀਦੀ ਹੈ ਜੀ। ਇੱਕ ਬੇਨਤੀ ਹੈ ਜੀ, ਐਜੂਕੇਸ਼ਨ ਬਾਰੇ ਵੀ ਦੱਸਣ ਦੀ ਖੇਚਲ ਕਰਨੀ ਜੀ।
@balkaransingh9424
@balkaransingh9424 Жыл бұрын
ਬਹੁਤ ਵਧੀਆ ਹੁੰਦੇ ਹਨ ਤੁਹਾਡੇ ਵਲੌਗ ਜੀ
@KamaljeetKaur-ny6ly
@KamaljeetKaur-ny6ly Жыл бұрын
ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ 🙏
@jagdishbatta9403
@jagdishbatta9403 Жыл бұрын
Excellent 👍 Good information gold price 👌 God bless you both ❤
@kuldipnandchahal8994
@kuldipnandchahal8994 Жыл бұрын
ਸ਼੍ਰੀ ਲੰਕਾ ਦਿਖਾਣ ਲਈ ਧੰਨਵਾਦ ਵਾਹਿਗੁਰੂ ਮੇਹਰ ਕਰਨ ਖ਼ੁਸ਼ ਰਹੋ
@princesstayyaba8625
@princesstayyaba8625 Жыл бұрын
App ki currency zaida hai srilanka sy tab ap ko sasti lg rhe hai warna srilanka me cheezain bht mehnge hn
@geetabhalla5768
@geetabhalla5768 Жыл бұрын
ਇਹ ਸਾਰਾ ਬਜਾਰ ਤਾਂ ਲੁਧਿਆਣਾ ਦੇ ਚੋੜਾ ਬਾਜ਼ਾਰ ਵਰਗਾ ਲੱਗਾ, ਕਦੇ ਇਧਰ ਮਾਰੋ ਗੇੜਾ ਤਾਂ ਸ੍ਰੀ ਲੰਕਾ ਦੀ ਇਸ ਮਾਰਕੀਟ ਨਾਲੋਂ ਵੀ ਜ਼ਿਆਦਾ ਸਸਤਾ ਸਮਾਨ ਮਿਲਦਾ 😁, ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਫਰੀ ਵਿੱਚ ਲੰਕਾ ਦਿਖਾਉਣ ਲਈ 🙏
@gurjindersingh4666
@gurjindersingh4666 Жыл бұрын
Right.G
@SukhwinderSingh-wq5ip
@SukhwinderSingh-wq5ip Жыл бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਤਰੱਕੀਆਂ ਬਖਸ਼ੇ
@jasbeerkaur5006
@jasbeerkaur5006 Жыл бұрын
ਇਹ।ਬਹੁਤ ਸਹਿਰ।ਮਹਿੰਗਾ।ਆ ਅਸੀ।ਤਾ।ਤੁਹਾਡੇ।ਬਲੋਕ।ਵੇਖ।ਜੀਆ।ਪਰਚਾ।ਲਗੀ ਦਾ
@gurshibbhullar4930
@gurshibbhullar4930 Жыл бұрын
ਸਫਾਈ ਇੰਡੀਆ ਦੇ ਹਰ ਸ਼ਹਿਰ ਨਾਲੋ ਜਿਆਦਾ ਹੈ
@davindersingh6004
@davindersingh6004 Жыл бұрын
Good vlog very nice shopping centre shopping market all is very nice good thanks 👍 God bless you both very very nice good job thanks 👌
@ManpreetKaur-hp2br
@ManpreetKaur-hp2br Жыл бұрын
Waheguru ji bless u 🙏🙏 Punjabi travel Cauple 🥰🥰🥰
@manibrar4149
@manibrar4149 Жыл бұрын
ਬਾਈ ਅਪਣੇ ਪੰਜਾਬੀ ਭਰਾ ਕਿਥੇ ਰਹਿੰਦੇ ਆ ਜਾਂ ਗੁਰੂਦੁਆਰਾ ਸਾਹਿਬ ਹੈ ਤਾਂ ਜਰੂਰ ਦਿਖਾਉ 🙏🏻
@tulsidevi174
@tulsidevi174 Жыл бұрын
Bahut achha kita Shiri Lanka dikha ke.
@simarjeetkaur6066
@simarjeetkaur6066 Жыл бұрын
Very beautiful blog
@Beesonelectronic
@Beesonelectronic Жыл бұрын
Very nice vlog ripan & Khusi god bless u both🙏🙏🏄‍♂️🏄‍♂️
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ Жыл бұрын
ਬਹੁਤ ਵਧੀਆ ਜੀ।ਚੜ੍ਹਦੀ ਕਲਾ ਰਹੇ ਜੀ।
@manjitkaur9666
@manjitkaur9666 Жыл бұрын
ਬਹੁਤ ਵਧੀਆ ਲਗਾ ਖੁਸ਼ੀ ਤੇ ਲਿਪਟ
@sajidnaveed9252
@sajidnaveed9252 Жыл бұрын
Beautiful view ❤️😍
@vikramjithsingh4205
@vikramjithsingh4205 Жыл бұрын
ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
@SurinderSingh-mg5le
@SurinderSingh-mg5le Жыл бұрын
Thank you G
@semisall119
@semisall119 Жыл бұрын
ਗਰੀਬ ਦੇਸ ਆ ਵੀਰ ਸੀ ਲੰਕਾ ਅਤੇ ਬੇਹੱਦ ਗਰਮ ਦੇਸ ਅਸੀਂ ਸਾਉਦੀ ਅਰਬ ਚ ਆਂ ਇੱਥੇ ਵੀ ਹੁਣ ਠੰਡ ਪੈ ਰਹੀ ਆ ਲੋਕ ਸਾਉਦੀ ਨੂੰ ਗਰਮ ਦੇਸ ਕਹਿੰਦੇ ਆ
@kaurkaur2505
@kaurkaur2505 Жыл бұрын
Ripan veer ji fruit bahut vaddia laga ethe 👍
@chahalsingh4892
@chahalsingh4892 Жыл бұрын
24.03 ਰਿਪਨ ਕਹਿ ਰਿਹਾ ਹੈ ਕਿ ਦਸ ਰੁਪਏ ਵਿੱਚ ਕਿਤੇ ਦੀ ਕਿਤੇ ਜਾਓ, ਖੁਸ਼ੀ ਕਹਿੰਦੀ ਆਪਣਾ ਇੱਕ ਰੁਪਈਆ ਹੀ ਹੋਇਆ। ਫਿਰ ਤਾਂ ਆਪਣੇ ਇੱਕ ਦੇ ਦਸ ਬਣ ਗਏ । ਪਰ ਤੁਸੀਂ ਕਹਿੰਦੇ ਹੋ ਕਿ ਇੱਕ ਦੇ ਚਾਰ ਬਣਦੇ ਨੇ। ਗੱਲ ਸਮਝ ਤੋਂ ਬਾਹਰ ਐ।
@JatinderSingh-xb8te
@JatinderSingh-xb8te Жыл бұрын
Veer Ji tuc shopping Chandigarh e krde mainu nahin milde
@manmeetsachdeva8080
@manmeetsachdeva8080 Жыл бұрын
ਰਿੱਪਨ ਵੀ ਝੂਟੇ ਮਾਟੇ ਦਵਾਈ ਰੱਖਦਾ ਹੈ ਖੁਸ਼ੀ ਨੂੰ
@ranakaler7604
@ranakaler7604 Жыл бұрын
ਰਿਪਨ ਵੀਰ ਜੀ ਸਤਿਸ਼ਰੀ ਅਕਾਲ ਜੀ,
@jashanpreet9458
@jashanpreet9458 Жыл бұрын
Sat shri akal Ripan Veer ji and Kushi sister ji very beautiful ji
@manibrar4149
@manibrar4149 Жыл бұрын
ਭਿੰਡੀ ਤਾਂ ਸੁਣਿਆ ਸੀ ਤੁਸੀਂ ਭਰਿੰਡੀ ਨਾ ਨਵਾਂ ਹੀ ਰੱਖ ਲਿਆ
@jugindersingh4910
@jugindersingh4910 Жыл бұрын
ਸਤਿ ਸ੍ਰੀ ਆਕਾਲ ਜੀ ਦੋਨਾ ਨੂੰ
@pushpinderkaurtv
@pushpinderkaurtv Жыл бұрын
Ripan vlog da besabri naal intejaar rehnda hai jekar mainu koi puchhe ta main ehi kavan gi main sri lanka dekha hai
@thinkandgrow6077
@thinkandgrow6077 Жыл бұрын
💐 lots of love Punjabi travel cople 🧳
@avtarkaur6708
@avtarkaur6708 Жыл бұрын
Delhi da pahar ganj and ludhiana da chaura bazar lagda
@pargatsingh1191
@pargatsingh1191 Жыл бұрын
22 g eh petha aa jihra agre wala petha khaida
@dationsrapper
@dationsrapper Жыл бұрын
Vr g jehra thada pehla channel a oste video nhi pa rahe eh new banaya hoya a vr g ...
@SinghGill7878
@SinghGill7878 Жыл бұрын
ਬਹੁਤ ਵਧੀਆ👍💯
@gurdipanand4105
@gurdipanand4105 Жыл бұрын
Sadde lai theek hi kne dhan guru nanak pls Dana ok enjoy U guys
@RomaRoma-gh1od
@RomaRoma-gh1od Жыл бұрын
Bai ji Bht swad aaunda Tde vlog dekh ke
@navdeepkaur879
@navdeepkaur879 Жыл бұрын
i have husky 11 pupy's . but khushi you come to U S A .YOU CAN TAKE ALL.
@ibharat6000
@ibharat6000 Жыл бұрын
ਬਹੁਤ ਹੀ ਵਧੀਆ ਲਗਿਆ ਵੀਡਿਓ
@jaswindersinghbhullar9129
@jaswindersinghbhullar9129 Жыл бұрын
Very good wahe guru bhala karn
@sehgeindia
@sehgeindia Жыл бұрын
Delhi da chandani chowk warga hai.
@NirmalSingh-ln2po
@NirmalSingh-ln2po Жыл бұрын
ਬਹੁਤ ਵਧੀਆ ਜੀ
@karanjeet2093
@karanjeet2093 Жыл бұрын
Raab tuhanu trkiya den 🙏❤️
@mohankahlon4563
@mohankahlon4563 Жыл бұрын
ਜਿਵੇਂ ਪਾਈਨ ਐਪਲ ਲੰਕਾ ਵਿਚ 50 ਰੁਪੇ ਦਾ ਮਿਲਦਾ ਇੰਡੀਆ ਦੇ ਦਸ ਰੁਪੇ ਬਣਦੇ ਹਨ ਪਰ ਪਾਇਨ ਐਪਲ ਇੰਡੀਆ ਵਿਚ ਪੰਜਾਹ ਰੁਪੇ ਦਾ ਮਿਲਦਾ
@mandeepsandhu3436
@mandeepsandhu3436 Жыл бұрын
ਇਹਨਾਂ ਨੂੰ ਤੁਹਾਡਾ ਨਾਮ ਰਿੱਪਨ ਸੌਖਾ ਹੀ ਲਗਦਾ ਹੋਣਾ ਕਿਉਂਕਿ ਵੀਰੱਪਨ ਨਾਲ ਮਿਲਦਾ 😁
@gurjindersingh4666
@gurjindersingh4666 Жыл бұрын
GG
@captainsparrowww
@captainsparrowww Жыл бұрын
ਸਤਿ ਸ੍ਰੀ ਅਕਾਲ ਵੀਰ ਜੀ🙏🙏🙏🙏
@RomaRoma-gh1od
@RomaRoma-gh1od Жыл бұрын
Bai G kdi tarn taran Aye ta jarur mil ke jaio
@jagjitsingh9253
@jagjitsingh9253 Жыл бұрын
Vir 4 sahibzade di name lea Karo kyu ki din chal rahe ne
@gmshahi783
@gmshahi783 Жыл бұрын
Veery men v ak punjabi an ty meno maan he ty tuda velog dekh k khoshi hondi he ripan ty khoshi wasdy raho
@Italy12336
@Italy12336 Жыл бұрын
Veer ji khusi de channel te khusi nu hi vlog banan lei dea karo.khusi vi vadia vlogging karde ne .Thanks
@manjeetsingh-xd1wo
@manjeetsingh-xd1wo Жыл бұрын
Thank you bro gold ka rate batane ke liye
@manibrar4149
@manibrar4149 Жыл бұрын
ਦਾੜੀ ਮੁੱਛਾਂ ਬਾਲੀਆਂ ਨਿੱਕੀਆਂ ਨਾ ਕਰਾਇਆ ਕਰ ਬਾਈ
@jaspreetkaur-jb2re
@jaspreetkaur-jb2re Жыл бұрын
Sri lanka neat and clean bht a
@gsingh-gs4ir
@gsingh-gs4ir Жыл бұрын
Bro na tusi market da na dasiya na app ne a dasiya ki sadi o boli samj lende ke nhi ki hindi Punjabi Wale kis tra deal karn ge ki muskal aundi e v dasde bro
@AnilKumar-gc8ue
@AnilKumar-gc8ue Жыл бұрын
Ram Ram from palwal haryana two cahnal ha dasya nhi
@sarbjeetsarbjeet8277
@sarbjeetsarbjeet8277 Жыл бұрын
Veerji j TUC do channel te vlog bano deo mnu pta nhi c
@painofmyreligion1984
@painofmyreligion1984 Жыл бұрын
Veere kde delhi sadar bajar ao, bss sunday nu na ana , love from delhi
@HappyHappy-mh4fl
@HappyHappy-mh4fl Жыл бұрын
Tuci konsa lena
@BalrajSingh-ll5il
@BalrajSingh-ll5il Жыл бұрын
Meri duty new delhi metro station te ae veer app nu milna c
@satpalsidhu8368
@satpalsidhu8368 Жыл бұрын
ਧੰਨਵਾਦ ਬਾਈ
@paramjitkaur8122
@paramjitkaur8122 Жыл бұрын
God bless you beta ji
@Lahoria_971
@Lahoria_971 Жыл бұрын
Be happy and your every wish will be completed
@manjindersingh5879
@manjindersingh5879 Жыл бұрын
Bhout khub
@mandeepkumar-wf9nl
@mandeepkumar-wf9nl Жыл бұрын
ਠੰਢ ਨੀ ਹੈਗੀ ਸ਼੍ਰੀ ਲੰਕਾ ਵਿਚ
@baljindersingh7802
@baljindersingh7802 Жыл бұрын
I love you beta and betee
@ishtiaqjutt7834
@ishtiaqjutt7834 Жыл бұрын
Eh dujja Channel bnaa LYaa kee??
@jaskaransingla7785
@jaskaransingla7785 Жыл бұрын
Very nice video
@kuldeepbains7862
@kuldeepbains7862 Жыл бұрын
Is the products made in china or Sri Lanka?
@balkarsingh3838
@balkarsingh3838 Жыл бұрын
Very informative. Thanks
@livemele7640
@livemele7640 Жыл бұрын
Money heist web series best ...2023 barlin web series coming soon
@Sunita-rani990
@Sunita-rani990 Жыл бұрын
Very nice veer g ❤️
@HappyHappy-mh4fl
@HappyHappy-mh4fl Жыл бұрын
Sade kol pumerian begal pug labrador breed hai
@ripankhushivlogs
@ripankhushivlogs Жыл бұрын
Please msg me on instagram Punjabitravelcouple
@sanjayfaridian6742
@sanjayfaridian6742 Жыл бұрын
Shandar bharpur jankarian bahut vaddi market a
@palwinderkaur4082
@palwinderkaur4082 Жыл бұрын
Bahut vadia🙏🙏🙏🙏
@gurjindersingh4666
@gurjindersingh4666 Жыл бұрын
Vvvvv.Good.Job.22.And.Happy.G
@thankyoutube2826
@thankyoutube2826 Жыл бұрын
ਬੋਲਦੇ ਬਾਈ ਤੁਸੀ ਸ਼੍ਰੀ ਲੰਕਾ ਭਾਸ਼ਾ ਵਿੱਚ ਓ ਨਮਾਸਤੇ ਸਾਡੇ ਵਰਗਿਆਂ ਨੂੰ ਤਾਂ ਊਰਦੂ ਹੀ ਲੱਗਦੀ ਆ 😂😂😂ਸਮਝ ਨੀ ਆਉਂਦਾ ਨਾ ਕੁਸ 😂😂😂
@dodharboy4993
@dodharboy4993 Жыл бұрын
Sri Lancaster kidda jana
@amreekkaur4136
@amreekkaur4136 Жыл бұрын
ਡੁਪਲੀਕੇਟ ਬਰੈਂਡ ਹੈ ਜਾ ਰੀਅਲ
@avinashkaur8898
@avinashkaur8898 Жыл бұрын
Waise ek gal pakka thanu dona nu sabzi bare jyda knowledge nhi h Oh jehre upr latak rhe c ohna da metha petha v banda h ohnu petha kehnde ne and ek green wala jo c oh kathal english name jackfruit kehnde ne jehra tuc pind ch khyea c
@yadwindersingh1477
@yadwindersingh1477 Жыл бұрын
Nice 22 💯💯👌👌👌
@sushilgarggarg1478
@sushilgarggarg1478 Жыл бұрын
Enjoy a Sri lanka.....!
@thindrajan686
@thindrajan686 Жыл бұрын
God bless u
@jassi.tv6860
@jassi.tv6860 Жыл бұрын
ਰਿਪਨ ਭਾਜੀ ਸ਼੍ਰੀ ਲੰਕਾ ਵਿੱਚ ਸਭ ਤੋਂ ਵੱਧ ਕਿਸ ਦੇਸ਼ ਦੀ (ਟਰਾਂਸਪੋਰਟ) ਵੀਹਕਲ ਚਲਦੀ ਹੈ (ਬਰਾਂਡ)
@nalin8182
@nalin8182 Жыл бұрын
Japanees
@jassi.tv6860
@jassi.tv6860 Жыл бұрын
@@nalin8182 thanks🙏🌹 ji
@maluksingh5489
@maluksingh5489 Жыл бұрын
ਬਹੁਤ ਵਧੀਆ ਬਾਈ ਜੀ
@gurpalsembhi2241
@gurpalsembhi2241 Жыл бұрын
Hello! You always saying one word (Gernal) and correct word is Genral any way good information.
@lovepreetbasra26
@lovepreetbasra26 Жыл бұрын
bhut vddia g
@ramanpreetkaur3634
@ramanpreetkaur3634 Жыл бұрын
Sirjoni ch bht crowd hunda
@MandeepKaur-cu2ed
@MandeepKaur-cu2ed Жыл бұрын
Very nice brother
This dad wins Halloween! 🎃💀
01:00
Justin Flom
Рет қаралды 38 МЛН
2 MAGIC SECRETS @denismagicshow @roman_magic
00:32
MasomkaMagic
Рет қаралды 16 МЛН
Это было очень близко...
00:10
Аришнев
Рет қаралды 6 МЛН
Colombo-Pettah 2nd Cross Street & Main Street
5:00
Sabz Zone
Рет қаралды 142
Tasleem Abas and Soni || Larri Adda Funny Show ... || @TasleemAbbasOfficial
20:17
Tasleem Abbas Official
Рет қаралды 79 М.