ਸੁਖਬੀਰ ਬਾਦਲ ਦੀ ਪ੍ਰਧਾਨਗੀ ਖਿਲਾਫ਼ ਧੜਾ ਸਰਗਰਮ ! ਚਰਨਜੀਤ ਬਰਾੜ ਨੇ ਕਿਉੰ ਚੁੱਕਿਆ ਝੰਡਾ ? Report 03 | Blunt Voice

  Рет қаралды 3,435

Blunt Voice

Blunt Voice

Күн бұрын

ਸੁਖਬੀਰ ਬਾਦਲ ਦੀ ਪ੍ਰਧਾਨਗੀ ਖਿਲਾਫ਼ ਧੜਾ ਸਰਗਰਮ !
ਚਰਨਜੀਤ ਬਰਾੜ ਨੇ ਕਿਉੰ ਚੁੱਕਿਆ ਝੰਡਾ ?
#punjab #shiromaniakalidal #punjabi #sukhbirsinghbadal #charanjitbrar #bluntvoice #simranjeetsinghkotkapura #akalidal #manpreetayali #politics #news #interview #charanjitsinghbrar

Пікірлер: 12
@farmertv5483
@farmertv5483 3 ай бұрын
ਬਹੁਤ ਵਧੀਆ ਕੰਮ ਕੀਤਾ ਬਰਾੜ ਸਾਬ ਨੇ ਇਹ ਹਿੰਮਤ ਕਰਣੀ ਕੋਈ ਮਾੜੀ ਮੋਟੀ ਗੱਲ ਨਹੀ ਸੀ,ਅਤੇ ਬਰਾੜ ਸਾਬ ਦੇ ਨਾਲ ਆ ਸਾਰੇ ਲੀਡਰ ਅੰਦਰੋ ਅੰਦਰੀ ਅਤੇ ਵਰਕਰ ਵੀ ਖੁਸ਼ ਹਨ ਬਰਾੜ ਸਾਬ ਦੇ ਫੈਸਲੇ ਤੋ,ਹੁਣ ਪਧਾਨ ਬਦਲ ਦੇਣਾ ਚਾਹੀਦਾ ਇੰਨੀਆ ਹਾਰਾਂ ਦਾ ਮੂੰਹ ਦੇਖਣ ਤੋ ਬਾਦ ਬਾਦਲ ਨੂੰ ਪਧਾਨ ਬਣੇ ਰਹਿਣ ਦਾ ਕੋਈ ਹੱਕ ਨਹੀ,ਜਿਹੜਾ ਬੰਦਾ ਗੱਲ ਕਰਦਾ ਕਰਦਾ ਅੜ ਜਾਦਾ ਉਹ ਅਕਾਲੀ ਦਲ ਦਾ ਪਧਾਨ ਨਹੀ ਹੌਣਾ ਚਾਹੀਦਾ ਅਤੇ ਪੰਥ ਦੇ ਬਹੁਤ ਮਸਲੇ ਹੱਲ ਹੌਣ ਵਾਲੇ ਹਨ ਜੋ ਕਿ ਬਾਦਲ ਦੇ ਹੁੰਦੇ ਹੌਣੇ ਹੀ ਨਹੀ ਕਿਉਕਿ ਬਾਦਲ ਕੁਰਸੀ ਦਾ ਭੁੱਖਾ ਅਤੇ ਕਿਸੇ ਮੋਰਚੇ ਚ ਬਹਿ ਨਹੀ ਸਕਦਾ ਪੰਥ ਲਈ ਅੜਣਾ ਪੈਣਾ ਕੇਦਰ ਵਿਰੁੱਧ ਅਤੇ ਮੋਰਚੇ ਲਾਉਣੇ ਪੈਣੇ ਹਨ।
@swaransingh483
@swaransingh483 3 ай бұрын
ਬਾਦਲ ਲਾਣੇ ਨੂੰ ਪਾਰਟੀ ਵਿਚੋਂ ਛੇਕਣਾ ਪਵੇਗਾ
@Navreetkaur-dc3vr
@Navreetkaur-dc3vr 3 ай бұрын
Good job🎉
@DJPlay1
@DJPlay1 3 ай бұрын
😮😮
@deepbathindeala
@deepbathindeala 3 ай бұрын
👍👍
@Rupindersinghpayal
@Rupindersinghpayal 3 ай бұрын
👍🏻
@ivirbrar
@ivirbrar 3 ай бұрын
ਮੀਡੀਆ ਨੂੰ ਸ਼ਰੋਮਣੀ ਅਕਾਲੀ ਦਲ ਵਿੱਚ ਖਿਲਾਰੇ ਪੈ ਜਾਣ ਦਾ ਬੜਾ ਹੀ ਚਾਅ ਇਆ ਅਤੇ ਬੜਾ ਹੀ ਇੰਤਜ਼ਾਰ ਹੈ ਪਰ ਮੈਂ ਇੱਕ ਗੱਲ ਪੁੱਛਦਾ ਹਾਂ ਕੀ ਸ਼ਰੋਮਣੀ ਅਕਾਲੀ ਦਲ ਦੇ ਕਿਸੇ ਵਰਕਰ ਨੇ ਮੰਗ ਕੀਤੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਦੇ ਲਈ ਸਵੀਕਾਰ ਨਹੀ ? ਜੋ ਜੋ ਆਵਾਜਾਂ ਉੱਠ ਰਹੀਆਂ ਸਭ ਨਿੱਜੀ ਹਿੱਤ ਨੇ ਈਰਖਾ ਹੈ ਲਾਗ ਡਾਟ ਹੈ ਕਿਸੇ ਦੇ ਅੱਗੇ ਨਿਕਲ ਜਾਣ ਦਾ ਸੁਖਬੀਰ ਜੀ ਦੇ ਕਲੋਜ ਹੋ ਜਾਣ ਦਾ ਸਾੜਾ ਹੈ
@ivirbrar
@ivirbrar 3 ай бұрын
Nothing will happen mark my words ਪੂਰੇ ਦੇਸ਼ ਵਿੱਚ ਕੋਈ ਅਜਿਹਾ ਲੀਡਰ ਨਹੀਂ ਜੋ ਲੰਬੇ ਸਮੇਂ ਲਈ ਸ਼ਰੋਮਣੀ ਅਕਾਲੀ ਦਲ ਦੀ ਅਗਵਾਈ ਕਰ ਸਕੇ ਆ ਜਾਣਗੇ ਇੱਕੋ ਇੱਕ ਸੁਖਬੀਰ ਸਿੰਘ ਬਾਦਲ ਹਨ ਜੋ ਦੋ ਸਰਕਾਰਾਂ ਆਪੋਜੀਸ਼ਨ ਦੌਰਾਨ ਵੀ ਵਰਕਰਾਂ ਦੇ ਦਿਲ ਵਿੱਚ ਵੱਸਦੇ ਹਨ ਪਾਰਟੀਆਂ ਵਿੱਚ ਬੁਹਤ ਕੁਝ ਹੁੰਦਾ ਲੋਕ ਨਹੀ ਵੋਟ ਪਾਂੁਉਦੇ ਪਰ ਉਹੀ ਲੋਕ ਫਿਰ ਤੁਹਾਡੇ ਲਈ ਵੋਟ ਕਰਦੇ ਹਨ ਇਸਲਈ ਇੱਕ ਬੰਦਾ ਇਹ ਨਹੀ ਕਹਿ ਸਕਦਾ ਕਿ ਮੈਂ ਸਾਰੇ ਵਰਕਰਾਂ ਦੇ ਦਿਲਾਂ ਦੀ ਭਾਵਨਾ ਦੀ ਤਰਜਮਾਨੀ ਕਰਦਾ ਖਾਸ ਕਰਕੇ ਉਹ ਜਿਸਨੇ ਸਰਕਾਰ ਦੌਰਾਨ ਚੰਮ ਦੀਆਂ ਚਲਾਈਆਂ ਹੋਣ ਇੰਨਾਂ ਵਿੱਚੋਂ ਕਿਸਨੇ ਨਹੀਂ ਚਲਾਈਆਂ ?
@ivirbrar
@ivirbrar 3 ай бұрын
ਸੱਚ ਤਾਂ ਸਤਵਿੰਦਰ ਬੁਗੇ ਦੇ ਗਾਣੇ ਵਿੱਚ ਹੈ ਨੀ ਤੂੰ ਵਿਛੜਣ ਵਿਛੜਣ ਕਰਦੀ ਐਂ ਜਦੋ ਵਿਛੜੇਂਗੀ ਪਤਾ ਲੱਗ ਜਾਊਗਾ Hope for the best
@swaransingh483
@swaransingh483 3 ай бұрын
​@@ivirbrarਹਾਂ ਬਾਈ ਕਲਾ ਸੁਖਬੀਰ ਹੀ ਰਹਿ ਗਿਆ ਹੈ ਅਕਾਲੀ ਦਲ ਵਿੱਚ ਸਾਫ਼ ਸੁਥਰਾ ਬਾਕੀ ਸਾਰੇ ਹੀ ਮਾੜੇ ਨੇ
@Navreetkaur-dc3vr
@Navreetkaur-dc3vr 3 ай бұрын
🎉🎉
Akali Dal I Nehru I Sikh Panth I Dr Sukhpreet Singh Udhoke
38:27
Dr.Sukhpreet Singh Udhoke
Рет қаралды 14 М.
Every parent is like this ❤️💚💚💜💙
00:10
Like Asiya
Рет қаралды 16 МЛН
Ozoda - Lada ( Ko’k jiguli 2 )
06:07
Ozoda
Рет қаралды 15 МЛН
Show with Pyare Lal Garg | Political | EP 503 | Talk with Rattan
50:28
Talk with Rattan
Рет қаралды 44 М.
Show with Malwinder Singh Mali | Political | EP 498 | Talk with Rattan
41:04
Planning Of Article 370 Removal
43:06
Nitish Rajput
Рет қаралды 9 МЛН
Show with R S Bains | Political | EP 502 | Talk with Rattan
35:53
Talk with Rattan
Рет қаралды 30 М.
Every parent is like this ❤️💚💚💜💙
00:10
Like Asiya
Рет қаралды 16 МЛН