ਸੁਖਬੀਰ ਬਾਦਲ ਨੂੰ ਦਾਦੂਵਾਲ ਦਾ ਸਖਤ ਸੁਨੇਹਾ " ਬਥੇਰਾ ਲੁੱਟ ਲਿਆ ਪੰਥ ਨੂੰ ਹੁਣ ਤਾਂ ਅਸਤੀਫਾ ਦੇ ਦੇਓ "

  Рет қаралды 62,060

Jasveer Singh Show

Jasveer Singh Show

Күн бұрын

ਦਾਦੂਵਾਲ ਨੇ ਬੇਅਦਬੀ ਮਾਮਲੇ 'ਚ ਖੋਲ੍ਹੇ ਗੁੱਝੇ ਭੇਦ, ਕਈ ਚਿਹਰੇ ਬੇਨਕਾਬ
ਜੇ ਅਕਾਲ ਤਖਤ ਸਾਹਿਬ ਤੋਂ ਸਖਤ ਫੈਸਲਾ ਨਾ ਹੋਇਆ ਤਾਂ ...
#latestnews #sukhbirbadal #punjabi #jasveersinghshow

Пікірлер: 305
@JasveerSinghShow
@JasveerSinghShow 2 ай бұрын
ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️ ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏
@harsharansinghkandhola1585
@harsharansinghkandhola1585 2 ай бұрын
Jathedar Daduwal sahab come in the forefront to rejuvenate Akalidal party.it is not a political party to enjoy power and monetary benefits.Akalidal was formed to safeguard the interests of Sikhs relegion and a respectable space in the politics of India and punjab.
@sardargreatsingh3055
@sardargreatsingh3055 2 ай бұрын
ਅਗਰ ਮਾਫ਼ੀ ਦੇਣਾ ਸੁੱਖਾ ਐਂਡ ਲਾਣੇ ਨੂੰ ਦੇਣੀ ਹੈ ਫੇਰ ਸਰਸੇ ਆਲੇ ਨੂੰ ਵੀ ਮਾਫ਼ੀ ਦੇ ਕੇ ਉਹਨੂੰ ਵੀ ਜਥੇਦਾਰ ਬਣਾ ਲਓ😢
@amrindersingh1965
@amrindersingh1965 2 ай бұрын
ਜਸਵੀਰ ਸਿੰਘ ਜੀ ਵਧੀਆ ਕੰਮ ਕਰ ਰਹੇ ਹੋ ਵੀਰ।ਇਹ ਸਾਰੇ ਲੰਡੇ ਢੱਠੇ ਦੇ ਸਾਲੇ ਆ ਚੰਗਾ ਕੋਈ ਨੀ।
@HarbansSehmbi
@HarbansSehmbi 2 ай бұрын
@@@@@@@ਲ ਲ ਲਲ ਲਲਲਤਲਲ 1ੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳਲਤੳੳੳੳੳੳਤੳੳੳਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤਤੳੳੳੳੳੳੳੳੳੳੳੳੳੳੳੳੳੳੳੳੳੳੳੳੳੳੳੳ))))))))ਲਲ@@@❤@££@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@@ 😊@@@@@@@@@@@@ੳਅੳੳਅੳਅਅਅਅਅਅਅਅਅਅਅਅਅਅਅਅਅਅ​@@harsharansinghkandhola1585
@ranjdeol9170
@ranjdeol9170 2 ай бұрын
No
@jagtar9311
@jagtar9311 Ай бұрын
ਵਾਹਿਗੁਰੂ ਜੀ ਮੇਹਰ ਕਰਨ ਜੀ
@sukhwindersinghgill622
@sukhwindersinghgill622 2 ай бұрын
ਬਹੁਤ ਵਧੀਆ ਇੰਟਰਵਿਊ ਕੀਤੀ ਹੈ ਜਸਵੀਰ ਜੀ। । ਜੇ ਕੋਈ ਸਿੱਖ ਕਿਤੇ ਵੀ ਪਾਵਰ ਵਿੱਚ ਆਉਂਦਾ ਹੈ ਉਹ ਚੰਗਾ ਹੀ ਹੈ ਬਸ਼ਰਤੇ ਉਹ ਸਿੱਖੀ ਦੇ ਅਸੂਲ ਤੇ ਸਿੱਖੀ ਪਿਆਰ ਨੂੰ ਪਹਿਲ ਤੇ ਰੱਖੇ । ਦਾਦੂਵਾਲ ਸਾਬ ਕੌਮ ਲਈ ਕੁਝ ਵਧੀਆ ਕਰ ਕੇ ਦਿਖਾਉਣ ।
@Singh-vk8bk
@Singh-vk8bk 2 ай бұрын
ਦਾਦੂਵਾਲ ਜੀ ਸਹੀ ਕਿਹਾ ਬਾਦਲਾਂ ਦੇ ਰਾਜ 'ਚ ਬਹੁਤ ਸਿੱਖ ਨੌਜਵਾਨਾਂ ਦਾ ਸ਼ਿਕਾਰ ਖੇਡਿਆ ਗਿਆ ਹੈ
@GurmeetSingh-yz3jt
@GurmeetSingh-yz3jt 2 ай бұрын
ਸਹੀ ਗਲ ਹੈ ਦਾਦੂਵਾਲ ਦੀ।ਠੀਕ ਹੈ ਹੁਣ ਸਾਰੇ ਘਰ ਭੇਜ ਦੇਣੇ ਚਾਹੀਦੇ ਹਨ ।ਇਕ ਨਵੀਂ ਪਾਰਟੀ ਆਪੇ ਬਣ ਜਾਵੇਗੀ।ਸਿੱਖ ਸੰਗਤ ਹੁਣ ਸਭ ਕੁਝ ਜਾਣ ਚੁੱਕੀ ਹੈ।ਬਾਦਲਾਂ ਦਾ ਟਾਈਮ ਲੰਘ ਗਿਆ।ਨਵੇਂ ਲੋਕ ਆਉਣਗੇ।
@narinderpalsingh5349
@narinderpalsingh5349 2 ай бұрын
ਦਾਦੂਵਾਲ,ਮੰਡ,ਸਿਮਰਨਜੀਤ ਸਿੰਘ ਮਾਨ ਇਹਨਾਂ ਨੇ ਵੀ ਪੰਥ ਨੂੰ ਕੀ ਦਿੱਤਾ ਹੈ,ਸਿਵਾਏ ਕਲੇਸ਼ ਦੇ,ਨੌਜਵਾਨ ਗੁੰਮਰਾਹ ਹੋ ਕੇ ਸਿੱਖੀ ਤੋ ਬਾਗੀ ਹੋ ਚੁੱਕਾ ਹੈ,,,,ਇਹਨਾਂ ਲੋਕਾਂ ਦੇ ਦੋਗਲੇ ਕਿਰਦਾਰਾਂ ਕਰਕੇ ??? ਸ਼ਾਬਾਸ਼ ਜਸਵੀਰ ਸਿੰਘ ❤❤❤
@086wolf
@086wolf 2 ай бұрын
Bro kisse me kuj nyi ditta, modi ne hinduya nu ki de ditta? Eh faltu diya gallan ne....Raaj panthic hona chaida.....nyi ta ewe hi kejriwal warghe laaleya diya sarkara sadde te raaj karan ghe.....
@JivanjotSingh-y3g
@JivanjotSingh-y3g 2 ай бұрын
ਸੁਖਬੀਰ ਸਿਆ ਆਪਣਾ ਅਸਤੀਫ਼ਾ ਦੇ ਵੀਰ ਬਣ ਕੇ ਤੁਸੀਂ ਬਹੁਤ ਖਾ ਲਿਆ ,,ਹੁਣ ਦਾਦੂਵਾਲ ਵਰਗਿਆਂ ਨੂੰ ਮੌਕਾ ਦੇ ਦੇ ਏਹਨਾ ਨੇ ਵੀ ਖਾਣਾ ਹੁਣ 😡😡
@malkitdandiwal4978
@malkitdandiwal4978 2 ай бұрын
😂
@chamkaursingh6614
@chamkaursingh6614 2 ай бұрын
​@@malkitdandiwal4978mauka milna chahida, ghat koi vee nhi karda.
@meradeshowepunjab3155
@meradeshowepunjab3155 2 ай бұрын
ਸੁਖਬੀਰ ਬਾਦਲ ਜਦੋਂ ਅਕਾਲ ਤਖਤ ਤੇ ਜਾਵੇ ਤਾਂ ਮੂਧਾ ਪਾ ਕੇ ਪਟੇ ਫੇਰੇ ਜਾਣ ਫੇਰ ਬਣਨੀ ਗੱਲ, ਜੇ ਪਾਠ ਕਰਕੇ ਦੇਗ ਕਰਵਾਓਣ ਦੀ ਸਜਾ ਲਾਓਣੀ ਤਾਂ ਲੋਕ ਮੂਰਖ ਨਹੀੰ ਬਾਕੀ ਜਥੇਦਾਰਾਂ ‘ਚ ਹੁਣ ਅਣਖ ਨਹੀਂ ਰਹੀ ਓਹ ਬੇਚਾਰੇ ਤਨਖਾਹਦਾਰ ਹਨ ਕੁਝ ਨਹੀੰ ਕਰ ਸਕਦੇ
@pilotsekhon2639
@pilotsekhon2639 2 ай бұрын
ਹੁਣ ਦਾਦੂ ਸਹਿਬ ਦੀ ਵਾਰੀ ਹਰਿਆੰਣੇ ਨਾਲ ਨਹੀ ਢਿੱਡ ਭਰਦਾ
@jagdevsidhu698
@jagdevsidhu698 2 ай бұрын
ਸਭਕੁਝ ਏਸੇ ਤਰ੍ਹਾਂ ਹੋਵੇਗਾ
@Gurmailchahal1
@Gurmailchahal1 2 ай бұрын
ਬਾਦਲ ਬਾਦਲ ਕਰਕੇ ਪੰਜਾਬ ਵਾਲਿਆਂ ਨੂੰ ਪੁਰਖ਼ ਬਣਾਈ ਜਾੳ ਜੇ ਇੰਡੀਅਨ ਸਟੇਟ ਤੋਂ ਕੌਮੀ ਘਰ ਦੀ ਗੱਲ ਕਰਨ ਤੇ ਲੱਤਾਂ ਭਾਰ ਨਹੀ। ਝੱਲ ਦੀਆਂ ਤੇ ਐਵੇਂ ਬਾਦਲ ਬਾਦਲ ਕਰਕੇ ਕੌਮ ਨੂੰ ਮੂਰਖ ਨਾਂ ਬਣਾੳ ਇੰਡੀਅਨ ਸਟੇਟ ਦਾ ਚਲਾਇਆ ਨੈਰੀਟਵ ਦਾਦੂਵਾਲ ਵਰਗੇ ਵਿਕੇ ਹੋਏ ਬੰਦੇ ਚਲਾ ਰਹੇ ਨੇ ਪੰਜਾਬ ਬਾਦਲ ਦਾ ਗੁਲਾਮ ਨਹੀ ਇੰਡੀਅਨ ਸਟੇਟ ਦੀ ਗੁਲਾਮ ਹੈ 🙂✅
@rbrar3859
@rbrar3859 2 ай бұрын
ਸੱਚੀ-ਸੁੱਚੀ ਪੱਤਰਕਾਰੀ ਸਿਰਫ ਇਸ ਚੈਨਲ ਤੇ ਸੁਣਦੇ ਹਾਂ। ਧੰਨਵਾਦ ਜਸਵੀਰ ਸਿੰਘ ਜੀ।
@JasveerSinghShow
@JasveerSinghShow 2 ай бұрын
ਬਹੁਤ ਸ਼ੁਕਰੀਆ ਜੀ
@gurwinderkhalsa1982
@gurwinderkhalsa1982 2 ай бұрын
ਵਾਹਿਗੁਰੂ ਜੀ ਸਚ ਹੈ
@JarnailSingh-ef5ir
@JarnailSingh-ef5ir 2 ай бұрын
ਬਾਦਲ ਪਰਿਵਾਰ ਅਤੇ ਮਜੀਠੀਏ ਨੂੰ ਕੌਮ ਵਿਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ ਤਾਂ ਹੀ ਗੁਰੂ ਸਾਹਿਬ ਕੌਂਮ ਉੱਤੇ ਖੁਸ਼ ਹੌਣਗੇ ਜੀ
@Jaskaran_singh68
@Jaskaran_singh68 2 ай бұрын
❤❤❤
@KirtisinghPunjabto
@KirtisinghPunjabto 2 ай бұрын
ਦਾਦੂਵਾਲ ਨੇ ਸਹੀ ਕਿਹਾ ਬਾਦਲ ਕੰਜਰਾਂ ਨੇ ਥਾਈਲੈਂਡ ਤੋਂ ਸਿੱਖ ਨੌਜਵਾਨ ਭਾਈ ਤਾਰਾ ਨੂੰ ਗ੍ਰਿਫਤਾਰ ਕਰ ਲਿਆ ਪਰ ਇਹਨਾ ਦੇ ਜਵਾਈ ਬੇਅਦਬੀ ਕਰਨ ਵਾਲੇ ਸਰਸੇ ਵਾਲੇ ਸ਼ਰੇਆਮ ਤੁਰੇ ਫਿਰਦੇ ਸੀ
@GurnamSingh-r6i
@GurnamSingh-r6i 2 ай бұрын
ਦਿ ਦਾਦੂਵਾਲ ਨੂੰ ਸੰਤ ਕਹਿਣਾ ਹੀ ਗਲਤੀ ਹੈ ਕੀ ਇਹ ਸਭ ਕੁਝ ਸੱਚ ਬੋਲ ਰਹੇ ਹਨ
@babusingh-y6f
@babusingh-y6f 2 ай бұрын
ਬਾਦਲਾਂ ਨੇ ਦਾਦੂਵਾਲ ਤੋ ਘੱਟ ਲੁੱਟਿਆ ਇਸ ਨੂੰ ਪੁੱਛੋ ਇਸ ਨੂੰ ਆਪਣੇ ਪਿਓ ਦਾਦੇ ਤੋਂ ਕਿਤਨੀ ਜਮੀਨ ਆਈ ਸੀ ਹੁਣ ਕਿਤਨੀ ਹੈ
@BalbirsinghBalbir-fc8lu
@BalbirsinghBalbir-fc8lu 2 ай бұрын
ਦਾਦੂਵਾਲ ਬੀਜਿਪੀ ਦਾ ਇਜਟ ਬਹੁਤ ਵਡਾ ਏ ਇਸ ਤੋ ਬਚ ਜੋ
@karamsingh1479
@karamsingh1479 2 ай бұрын
Verry..good..bhai..sahi b..ji
@rajkaransingh8952
@rajkaransingh8952 2 ай бұрын
ਆਪ ਤਾਂ ਇਹ BJP ਦਾ ਚੇਲਾ ਰਿਹਾ ਏ ਤੇ ਗੱਲਾਂ ਕਰਦਾ ਪੰਥ ਦੀਆਂ ਹਰਿਆਣੇ ਚ ਵੱਖਰੀ ਗੁਰਦੁਆਰਾ ਕਮੇਟੀ ਬਣਾਉਣ ਤੋਂ ਬਾਅਦ BJP ਨੇ ਇਨ੍ਹਾਂ ਨੂੰ ਦੁੱਧ ਚੋ ਮੱਖੀ ਵਾਂਗ ਬਾਹਰ ਕੱਢ ਕੇ ਮਾਰਿਆ ਏ ਇਨ੍ਹਾਂ ਸੂਝਵਾਨ ਬੰਦਿਆਂ ਨੂੰ ਕੋਈ ਪੁੱਛੇ ਬਈ ਵੱਖਰੀ ਕਮੇਟੀ ਬਣਾ ਕੇ ਕੀ ਖੱਟਿਆ ਜਾਂ ਕੀ ਸਵਾਰਿਆ ਬਾਕੀ ਜਸਵੀਰ ਸਿੰਘ ਜੀ ਤੁਸੀ ਇੰਨਾਂ ਨੂੰ ਥੌੜਾ ਕੱਚਿਆਂ ਤਾਂ ਕਰਨਾ ਸੀ ।
@Jaskaran_singh68
@Jaskaran_singh68 2 ай бұрын
ਵਾਹਿਗੁਰੂ ਜੀ ❤
@sarshdeep
@sarshdeep 2 ай бұрын
ਬਾਦਲਾਂ ਦਾ ਸਭ ਨੂੰ ਪਤਾ ਹੈ ਦਾਦੂਵਾਲ ਸ੍ਹਾਬ, ਕਦੇ ਆਪਣੇ ਗੁਨਾਹ ਵੀ ਗਿਣਾ ਦਿਉ । ਕੀ ਫਾਇਦਾ ਕੀਤਾ ਪੰਥ ਦਾ ਹਰਿਆਣਾ ਕਮੇਟੀ ਬਣਾ ਕੇ, ਪਤਿਤ ਵੋਟਾਂ ਬਣਾ ਕੇ? ਜਿਹੜੇ ਸਿੱਖਾਂ ਦੇ ਘਰ ਤੋੜੇ ਨੇ ਕਰਨਾਲ ਵਿੱਚ ਤੁਸੀ ਉਥੇ ਕਿਉਂ ਨਹੀਂ ਪਹੁੰਚੇ? ਸ਼੍ਰੌਮਣੀ ਕਮੇਟੀ ਹੀ ਤੁਹਾਡੇ ਤੋਂ ਪਹਿਲਾਂ ਪਹੁੰਚ ਗਈ ਸੀ ਉੱਥੇ!
@gurnoorpadda7304
@gurnoorpadda7304 2 ай бұрын
Tu v gadar aa
@angrezmittal1151
@angrezmittal1151 2 ай бұрын
ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਪੰਥ ਪੰਜਾਬ ਅਤੇ ਪੰਜਾਬੀਅਤ ਦਾ ਮੁੱਦਈ ਹੈ
@daljeetsinghmrock8365
@daljeetsinghmrock8365 2 ай бұрын
ਸੁਖਬੀਰ ਬਾਦਲ ਹੋਰੀ ਹਾਲੇ ਲੂਆ ਨੂੰ ਮੰਨਦੇ ਆ ਏਨਾ ਨੂੰ ਅਸਤੀਫ਼ਾ ਦੇਣਾ ਚਾਹੀਦਾ ਏ ਨਰੈਣੂ ਮਹੰਤ ਨੇ ਬਹੁਤ ਚਿਰ ਤੋਂ ਕਬਜ਼ਾ ਕੀਤਾ ਹੋਇਆ
@avsidhu2729
@avsidhu2729 2 ай бұрын
ਤੁਹਾਡੇ ਸਾਰੇ ਵਿਚਾਰ ਬਹੁਤ ਵਧੀਆ ਨੇ ਕਿਰਪਾ ਕਰਕੇ ਦੱਸੋ ਬਰਗਾੜੀ ਮੋਰਚੇ ਬਾਰੇ ਕੀ ਵਿਚਾਰ ਆ ਜੀ ਕਿਉਂ ਵੇਚਿਆ ਸੱਚ ਪੁੱਛੋ ਤਾਂ ਸਿਵਾਏ ਅੰਮ੍ਰਿਤਪਾਲ ਸਿੰਘ ਤੋਂ ਕੋਈ ਲੀਡਰ ਨੀ ਇਸ ਸਮੇਂ ਕੌਮ ਦਾ ਬਾਕੀ ਸਾਰੇ ਸਰਕਾਰੀ ਨੇ
@babusingh-y6f
@babusingh-y6f 2 ай бұрын
ਜਿਤਨਾ ਇਸ ਨੇ ਲੁੱਟਿਆ ਬਾਦਲਾਂ ਨੇ ਤਾਂ ਕੁਝ ਵੀ ਨਹੀਂ
@thebakers1023
@thebakers1023 2 ай бұрын
ਦਾਦੂਵਾਲ ਜੀ ਤੁਹਾਡੀ ਪੰਥ ਨੂੰ ਕੀ ਦੇਣ ਆ ਸਿਵਾਏ ਦੋ ਫਾੜ ਕਰਨ ਦੇ ?? ਕੋਈ ਇਕ ਉਪਲਭਦੀ ਦੱਸੋ॥
@DeepSingh-kb4uv
@DeepSingh-kb4uv 2 ай бұрын
ਤੁਆਡੇ ਬਾਪ ਨੂੰ ਪੁੱਛ ਲਿਉ ਕੇ ਦਾਦੂਵਾਲ ਨੇ ਕਿ ਕਿੱਤਾ ਤੁ ਤਾ ਉਦੋ ਜੰਮਿਆ ਵੀ ਨੀ ਹੋਣਾ ਜਦੋ ਦਾਦੂਵਾਲ ਹੋਣਾ ਨੇ ਸਰਕਾਰ ਨਾ ਆਡਾ ਲਾਈਆ
@thebakers1023
@thebakers1023 2 ай бұрын
@@DeepSingh-kb4uv ਪੰਥ ਜਾਣਦਾ ਆ ਤੇਰੇ ਉਸਤਾਦ ਨੇ ਕਿ ਆਡਾ ਲਾਯਾ॥ ਜਦੋ ਬਾਦਲਾਂ ਦੀ ਸ਼ਹਿ ਹਾਸਿਲ ਸੀ ਉਦੋਂ ਉਹ ਵੀ ਚੰਗੇ ਸੀ॥ ਜਦੋ ਦਮਦਮਾ ਸਾਹਿਬ ਦਾ ਜਥੇਦਾਰ ਨੀ ਲਾਇਆ ਓਦੋ ਉਹ ਮਾੜੇ ਹੋ ਗਏ॥ ਫੇਰ ਸਰਕਾਰੀ ਸ਼ਹਿ ਤੇ ਚਾਹੀਦੀ ਸੀ ਸੰਤਾ ਨੂੰ, ਤੇ ਜਾ ਭਾਜਪਾ ਨਾ ਰਲ ਗਏ॥ ਬਾਦਲਾਂ ਨਾਲ ਖੁੰਦਕ ਕੱਢਣ ਲਈ ਸੰਤ ਜੀ ਪੰਥ ਨੂੰ ਹੀ ਢਾਹ ਲਾਉਣ ਲੱਗ ਪਏ ਤੇ SGPC ਦੋ ਫਾੜ ਕਰਤੀ ਹਰਿਆਣੇ ਵਿਚ ਵੱਖਰੀ ਬਣਵਾਤੀ॥ ਭਾਜਪਾ ਨੇ ਵੀ ਹਰਿਆਣਾ ਕਮੇਟੀ ਬਣਦਿਆ ਸਾਰ ਹੀ ਭਾਈ ਸਾਬ ਨੂੰ ਕਮੇਟੀ ਚੋ ਏਦਾਂ ਬਾਰ ਕੱਢਿਆ ਜਿਦਾ ਦੁੱਧ ਚੋ ਮੱਖੀ॥ ਭਾਈ ਸਾਬ ਨੂੰ ਇਥੋਂ ਬਹੁਤ ਕੁਝ ਸਮਝਣਾ ਚਾਹੀਦਾ ਸੀ ਮਗਰ ਉਨ੍ਹਾਂ ਤੇ ਕੋਈ ਨਾਰਾਜ਼ਗੀ ਤਕ ਨੀ ਜਾਹਿਰ ਕੀਤੀ॥ ਸਰਕਾਰੀ ਸ਼ਹਿ ਵੀ ਤੇ ਚਾਹੀਦੀ ਆ ਨਾ॥ ਉੱਤੇ ਉਹ ਆਪਸ ਵਿਚ ਲੜੀ ਜਾਂਦੇ ਆ ਤੇ ਕੌਮ ਦਾ ਨੁਕਸਾਨ ਕਰੀ ਜਾਂਦੇ ਆ ਤੇ ਥੱਲੇ ਤੁਹਾਡੇ ਵਰਗੇ ਓਹਨਾ ਦੇ ਕੀਤੇ ਗ਼ਲਤ ਕੰਮਾਂ ਤੇ ਪਰਦੇ ਪਾਈ ਜਾਂਦੇ ਆ ਤੇ ਲੋਕਾਂ ਨਾਲ ਹੀ ਬਹਿਸੀ ਜਾਂਦੇ ਆ॥
@ParamjitSingh-co1fv
@ParamjitSingh-co1fv 2 ай бұрын
ਹੁਣ। ਦਾਦੁਵਾਲ। ਨੁੰ। ਲੁਟਣ। ਦਾ। ਮੋਕਾ। ਦਿੳ
@bikkarsingh194
@bikkarsingh194 2 ай бұрын
ਦਾਦੂਵਾਲ ਸਿਮਰਨਜੀਤ ਸਿੰਘ ਮਾਨ ਮੰਡ ਭੁੰਦੜ ਇਹ ਸਾਰੇ ਭੁੱਖੇ ਸ਼ੇਰ ਨੇ ਬਸ ਇਹਨਾਂ ਨੂੰ ਮੌਕਾ ਮਿਲਣਾ ਚਾਹੀਦਾ ਹੈ
@KulwantSingh-gg5qe
@KulwantSingh-gg5qe 2 ай бұрын
ਦੇ ਤਾਂ ਸ਼੍ਰੋਮਣੀ ਕਮੇਟੀ ਦੇ ਵਰਕਰ ਜੱਥੇਦਾਰਾਂ ਦੀਆਂ ਵੋਟਾਂ ਪੲਈਆ ਉਹ ਤਾਂ ਸਾਰੇ ਇਸਦੇ ਹੈ ਹਨ ਸੰਗਤ ਦੀਆਂ ਵੋਟਾਂ ਨਾਲ ਇਹ ਕਦੇ ਵੀ ਜਿੱਤ ਨਹੀਂ ਸਕਦਾ ਹੋਰ ਬੇਜ਼ਤੀ ਕਰਾਕੇ ਹੀ ਪ੍ਰਧਾਨਗੀ ਛੱਡੂ
@gurjotbhinder6680
@gurjotbhinder6680 2 ай бұрын
ਬਿਨਾਂ ਵਜ੍ਹਾ ਦਾਦੂਵਾਲ ਸਾਬ ਤੇ ਇਲਜਾਮ ਨਹੀਂ ਲਾਉਣੇ ਚਾਹੀਦੇ,ਚੰਗੇ ਕੰਮ ਕਰਨ ਵਾਲਿਆਂ ਦੀ ਸਪੋਰਟ ਕਰਨੀ ਚਾਹੀਦੀ ਹੈ
@spsingh6834
@spsingh6834 2 ай бұрын
ਅਵਾਜ਼ ਏ"""" ਬੀ ਜੇ ਪੀ ਦਾਦੂਵਾਲ
@harwindersingh1175
@harwindersingh1175 2 ай бұрын
ਭਾਰਤ ਮਾਤਾ ਦਾ ਨਾਮ ਲਵੋ। ਏਥੇ ਬਾਦਲ ਕੈਪਟਨ ਚੰਨੀ ਭੰਡ ਇਹ ਸਾਰੇ ਹੀ ਭਾਰਤ ਮਾਤਾ ਨੇ ਲੱਤ ਥੱਲਿਓਂ ਕੱਢ ਨੇ ਜਿਹੜਾ ਮਰਜ਼ੀ ਆ ਜਾਵੇ ਭਾਰਤ ਥੱਲੇ ਸਿੱਖਾਂ ਨੂੰ ਕੁੱਟ ਹੀ ਪੈਣੀ ਹੈ ਜੇਕਰ ਲੜਾਈ ਹੈ ਉਹ ਹੈ ਅਜ਼ਾਦ ਪੰਜਾਬ ਦੀ ਦਿਸ ਤਰਾ ਬਾਹਰ ਵਾਲੇ ਸਿੱਖ ਲੱਗੇ ਹਨ ਰਿਂਫਰਿਡਮ ਨਾਲ ਤਾਹੀ ਭਾਰਤ ਦੀਆਂ ਚੀਕਾਂ ਨਿਕਲ ਰਹੀਆਂ ਹਨ ਸਾਰੇ ਪੰਜਾਬ ਵਾਸੀ ਚੰਗੇ ਰਹਿਣਗੇ ਜੇਕਰ ਇਸ ਭਾਰਤ ਤੋਂ ਪੰਜਾਬ ਨੂੰ ਅਜ਼ਾਦ ਕਰਾਉਣਗੇ ਰਾਇਸਮਾਰੀ ਨਾਲ ਮੰਗ ਕਰਨ ਸਾਰੇ ਰਾਇਸਮਾਰੀ ਪੰਜਾਬ ਦੀ
@thebakers1023
@thebakers1023 2 ай бұрын
ਦਾਦੂਵਾਲ ਜੀ ਤੁਸੀਂ ਵੀ ਦੁੱਧ ਧੋਤੇ ਨਹੀਂ ਹੋ॥ ਰੋਟੀਆਂ ਸੇਕਣ ਦਾ ਕੰਮ ਨਾ ਕਰੋ
@chamanlal3937
@chamanlal3937 2 ай бұрын
ਘੱਟ ਦਾਦੂਵਾਲ ਜੀ ਤੁਸੀਂ ਵੀ ਨਹੀਂ। ਕੁਰਸੀ ਤੇ ਪੈਸੇ ਦੇ ਯਾਰ
@rashpalsinghkhakh4635
@rashpalsinghkhakh4635 2 ай бұрын
ਤੁਹਾਡਾ ਮੈਂ ਦਾਦੂਵਾਲ ਸਾਹਿਬ ਬਹੁਤ ਸਤਿਕਾਰ ਕਰਦਾ ਹਾਂ ਤੁਸੀਂ ਪਹਿਲਾਂ ਭਿੰਡਰਾਂ ਵਾਲੇ ਸੰਤਾਂ ਤੋਂ ਕੋਈ ਵੀ ਗੱਲ ਸ਼ੁਰੂ ਕਰਦੇ ਹੁਣ ਤੁਸੀਂ ਉਹਨਾਂ ਦਾ ਨਾਂ ਹੀ ਲੈਂਦੇ ਹੁਣ ਗੱਲ ਜਿਹੜੀ ਕਰਨੀ ਹੈ ਪ੍ਰਚਾਰ ਪਹਿਲਾਂ ਭਿੰਡਰਾਂ ਵਾਲੇ ਸੰਤਾਂ ਨੂੰ ਮੁੱਖ ਰੱਖਿਆ ਕਰੋ ਬਾਕੀ ਗੱਲ ਕਿਸੇ ਦੀ ਨਾ ਕਰੋ ਫਿਰ ਤੁਹਾਨੂੰ ਮੰਨਾਗੇ ਤੁਸੀਂ ਹੋਣਾ ਰਲ ਗਏ ਲੀਡਰ ਬਣ ਗਏ ਜੇ ਨਾਲੇ ਤੁਸੀਂ ਸੰਤ ਬਣ ਗਏ ਜੇ ਨਾਲੇ ਤੁਸੀਂ ਜੰਟ ਬਣ ਗਏ ਨਾਲੇ ਤੁਸੀਂ ਲੀਡਰ ਬਣ ਗਏ ਜੇ ਤੁਹਾਨੂੰ ਕਿੰਨੇ ਕੁ ਉਹਦੇ ਦੇ ਦਈਏ ਨਾਲੇ ਤੁਸੀਂ ਪ੍ਰਧਾਨ ਬਣ ਗਏ ਜੇ ਤੁਸੀਂ ਵੇ ਮਾਫ ਕਰੋ ਨੁਕਸਾਨ ਕਰਤਾ ਅਕਾਲੀ ਦਲ ਦਾ ਤੁਸੀਂ ਬਹੁਤ ਜਿਆਦਾ ਹੁਣ ਤੁਹਾਨੂੰ ਮਹਾਰਾਜ ਕਿਰਪਾ ਕਰੇ ਬਾਣੀ ਪੜੋ ਕੀਰਤਨ ਕਰੋ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਤੁਹਾਨੂੰ ਫਤਹ ਬੁਲਾਉਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@bikkarsingh194
@bikkarsingh194 2 ай бұрын
ਜਸਵੀਰ ਸਿੰਘ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਸਾਹਿਬ ਦਾਦੂਵਾਲ ਕੋਲ ਜਥੇਦਾਰ ਬਣਾਉਣ ਲਈ ਗਏ ਸੀ ਇਹ ਕਹਿ ਰਹੇ ਹਨ ਪਰ ਮੈਂ ਨਹੀਂ ਮੰਨਦਾ ਕਿ ਇਸ ਕੋਲੇ ਗਏ ਹੋਣਗੇ ਜਥੇਦਾਰ ਲਈ ਜੇ ਜਾਂਦੇ ਤਾਂ ਮੈਂ ਸਮਝਦਾ ਕਿ ਦਾਦੂਵਾਲ ਨੇ ਇਹਨਾਂ ਨੂੰ ਨਾ ਥੋੜੀ ਕਰਨੀ ਸੀ ਇਹ ਤਾਂ ਤਿਆਰ ਬੈਠਾ ਸੀ ਜਥੇਦਾਰ ਬਣਨ ਵਾਸਤੇ ਜਥੇਦਾਰੀ ਵਾਸਤੇ ਤਾਂ ਹਰਿਆਣੇ ਵਿੱਚ ਲੜਾਈ ਲੜੀ ਜਾਂਦਾ
@gurbachanakal7651
@gurbachanakal7651 2 ай бұрын
ਹੁਣ ਸਾਰੇ ਬਾਦਲ ਟੋਲੇ ਦੇ ਮੈਮਬਰ ਤੇ ਕਮੇਟੀਆਂ ਦੇ ਮੈੰਬਰ ਸਭ ਨੂੰ ਫੇਰੀ ਤੋਰ ਤੇ ਬਾਹਰ ਕਢੋ ਕਿਉੰਕਿ ਬਾਦਲ ਇਕੱਲਾ ਨਹੀਂ ਸੀ ਇਹਨਾ ਸਾਰਿਆਂ ਦੀ ਸਪੋਰਟ ਨਾਲ ਹੀ ਕਰਦਾ ਰਿਹੈ। ਇਹ ਸਾਰੇ ਹੀ ਇੱਕੋਦੁਸ਼ਟ ਹਨ
@narinderdeol8968
@narinderdeol8968 2 ай бұрын
ਸੁਖਬੀਰ ਬਾਦਲ ਤੇ ਭੁੰਦੜ ਨੂੰ ਫਾਹੇ ਟੰਗ ਦੇਣਾ ਚਾਹੀਦਾ ਏ ਇਸ ਗਦਾਰਾ ਨੂੰ
@JasvirSingh-yh4cn
@JasvirSingh-yh4cn 2 ай бұрын
ਇਹ ਕਿਹੜਾ ਦੁੱਧ ਧੋਤਾ ਆ ਡੱਡੂ ਵਾਲ
@SukhvirSingh-nx9wy
@SukhvirSingh-nx9wy 2 ай бұрын
ਬਾਈ ਜੀ ਚੰਦੂ ਨੂੰ ਵੀ ਪੁਛਿਆ ਕਰੋ ਕੀ ਆਪਣੇ ਪਿੰਡ ਵਾਸਤੇ ਕੀ ਕਿਤਾ ਇਸ ਨਾਲੋ ਕਾਕਾ ਸਿਗਰ ਚਗਾ
@devinderpaldhillon9627
@devinderpaldhillon9627 2 ай бұрын
ਦਾਦੂਵਾਲ਼ ਜੀ ਅਸਤੀਫਾ ਨਾ ਮੰਗੋ ਬਲਕਿ ਆਖੋ ਹੁਣ ਕੌਮ ਦੇ ਗਲ਼ੋਂ ਲੱਥ ਜਾਓ ।
@punjabi3937
@punjabi3937 2 ай бұрын
ਦਾਦੂਵਾਲ ਸਾਬ ਫਰਜ਼ ਕਰੋ ਪੰਜੇ ਜਥੇਦਾਰਾਂ ਨੇ ਇਹਨੂੰ ਕੈਹ ਦਿਤਾ ਕਿ ਤੁਸੀਂ ਅਸਤੀਫਾ ਦੇ ਕੇ ਘਰ ਬੈਠੋ ਤੇ ਚੋਣਾਂ ਵੀ ਨਹੀਂ ਲੜ ਸਕਦੇ ਫਿਰ ਇਸੇ ਭਰਧਾਨ ਨੇ ਕੈਣਾ ਜੇ ਪਿੰਡ ਲੜਾਈ ਹੈਗੀ ਸਦਲੋ ਪੰਜੇ ਜਥੇਦਾਰਾਂ ਨੂੰ ਉਹ ਹੁਕਮ ਜਾਰੀ ਕਰ ਕੋਹਦੂ
@JagjeetSingh-hy3qb
@JagjeetSingh-hy3qb 2 ай бұрын
ਇਸ ਮਸੰਦ ਨੂੰ ਵੀ ਕਿਹੜੀ ਸਜ਼ਾ ਚਾਹੀਦਾ ਆ
@AmarjitSingh-eq3rl
@AmarjitSingh-eq3rl 2 ай бұрын
ਹੁਣ ਦਾਦੂਵਾਲ ਨੂੰ ਖਾਣ ਦਾ ਮੌਕਾ ਦਿੱਤਾ ਜਾਵੇ
@chamkaursingh6614
@chamkaursingh6614 2 ай бұрын
Han bilkul
@harptoor
@harptoor 2 ай бұрын
ਖੱਚ ਬੰਦਾ
@shonki6049
@shonki6049 2 ай бұрын
ਬਾਬਾ ਜੀ ਤੁਹਾਡੀ ਵੀ ਖੱਟਰ ਨਾਲ ਯਾਰੀ ਸਭ ਨੂੰ ਪਤਾ
@JarnailSingh-ef5ir
@JarnailSingh-ef5ir 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@balveersinghsandhu7595
@balveersinghsandhu7595 2 ай бұрын
Waheguruji waheguruji waheguruji waheguruji waheguruji waheguruji waheguruji
@gurjotbhinder6680
@gurjotbhinder6680 2 ай бұрын
ਦਾਦੂਵਾਲ ਸਾਬ ਸਚੀਆਂ ਸੁਨਾ ਰਿਹਾ ਹੈ,
@Lalsingh-sb5mi
@Lalsingh-sb5mi 2 ай бұрын
ਵੀਰ ਜੀ ਆਪਣਿਆਂ ਤੇ ਹੀ ਗ਼ਲਤ ਕਮੈਂਟਸ ਨਾ ਕਰਿਆ ਕਰੋ, ਦਾਦੂਵਾਲ ਤੇ ਅਕਾਲੀਆਂ ਨੇ ਬਹੁਤ ਪਰਚੇ ਕੀਤੇ , ਛੋਟੀਆਂ ਛੋਟੀਆਂ ਗਲਾਂ ਤੇ ਸਰਟੀਫਿਕੇਟ ਨਾ ਦਿਆ ਕਰੋ, ਏਕਤਾ ਵਿੱਚ ਹੀ ਤਾਕਤ ਹੈ
@AmandeepKaur-om7jf
@AmandeepKaur-om7jf 2 ай бұрын
ਹੁਣ ਦਾਦੂਵਾਲ ਨੂੰ ਮੇਰਾ ਸੁਨੇਹਾ ਦੇਵੋ ਕਿ ਅਕਾਲੀ ਪਾਰਟੀ ਨੂੰ ਖਤਮ ਕਰੋ ਹਮੇਸ਼ਾ ਲਈ... ਖਾਲਸਾ ਦਲ ਨਵੀ ਪਾਰਟੀ ਬਣਾਓ... 🙏🙏🙏
@singh79th
@singh79th 2 ай бұрын
ਜਸਵੀਰ ਸਿੰਘ ਜੀ ਜੇ ਤੂਸੀ ਇੱਦਾਂ ਦੇ ਸਰਕਾਰੀ ਸਾਧ ਨੂੰ ਬੁਲਾਉਂਦੇ ਹੋ ਤਾਂ ਇਹਨਾਂ ਨੂੰ ਵੀ ਠੋਕਵੇ ਸਵਾਲ ਕਰਿਆ ਕਰੋ। ਕਿ ਇਹ ਹੂਣ ਕਿਧਰ ਨੂੰ ਤੁਰਿਆ ਫਿਰਦੇ?
@SukhdevSingh-pz8ii
@SukhdevSingh-pz8ii 2 ай бұрын
ਦਾਦੂ ਵਾਲ ਸਾਹਿਬ ਬਾਦਲ ਨੇ ਸੋਖੇ ਸਾਹ ਅਸਤੀਫਾ ਨਹੀ ਦੇਣਾਂ ਜਥੇਦਾਰ ਕਿਸੇ ਜੇਗੇ ਨਹੀ ਬਾਕੀ ਬਾਗੀ ਧੜਾ 2mpਤੋ ਡਰਦਾ ਕਾਲੀ ਦਲ ਬਚਾਉਣ ਦੀ ਗਲ ਕਰਦਾ ਐ ਸਚਾਈ ਪੱਲੇ ਨਹੀ ਐ।।
@HarjinderSingh-x3m
@HarjinderSingh-x3m 2 ай бұрын
ਸੁਖਬੀਰ ਬਾਦਲ ਨੇ ਦਿੱਲੀ ਖਿਲਾਫ ਸਟੈਡ ਵਧੀਆ ਲਈਆ ਪਰ ਕਈਆਂ ਦਾ ਫੁਲਕਾ ਸੁਖਬੀਰ ਬਾਦਲ ਦਾ ਨਾ ਲੈ ਲੈ ਕੇ ਹੀ ਚਲਦਾ
@babusingh-y6f
@babusingh-y6f 2 ай бұрын
ਦਾਦੂਵਾਲ ਨੇ ਬੁਹਤ ਗਦਾਰੀਆਂ ਕੀਤੀਆ ਸਰੋਮਣੀ ਕਮੇਟੀ ਦੋਫਾੜ ਕਰਨ ਵਾਸਤੇ ਜਦੋ ਦਾਦੂਵਾਲ ਆਪ ਜਦੋ ਜਥੇਦਾਰ ਬਣਿਆ ਸੀ ਉਦੋਂ ਬੁਹਤ ਫ਼ੈਸਲੇ ਕੀਤੇ ਸੀ ਕਿਤੇ ਸੰਤ ਕਿਤੇ ਜਥੇਦਾਰ ਕਿਤੇ ਪ੍ਰਧਾਨ ਹੁਣ ਇਸ ਨੂੰ ਪੁੱਛਿਓ ਕੀ ਔਧਾਂ ਲਵੇਗਾ ਬ
@ArshdeepSingh-oh4qk
@ArshdeepSingh-oh4qk 2 ай бұрын
ਇਹ ਖ਼ਤਮ ਜ਼ੀਰੋ ਨੇ। ਕੋਈ ਹੋਰ ਗੱਲ ਕਰੋ ਮਾਲਕ ਕੂਰੂਗਾ ਹਿਸਾਬ ਕਿਤਾਬ ਇਹਨਾਂ ਦਾ
@JagseerSingh-kb8ut
@JagseerSingh-kb8ut 2 ай бұрын
ਸੰਤ ਦਾਦੂਵਾਲ। ਨਹੀਂ ਸੰਤ ਤਾ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਸੀ
@thebakers1023
@thebakers1023 2 ай бұрын
ਸੱਤਾ ਹਾਸਲ ਕਰਨ ਲਈ ਇਕ ਦੂਜੇ ਨੂੰ ਹੀ ਭੰਡੀ ਜਾਂਦੇ ਆ॥ ਲੋਕ ਵੀ ਮੂਰਖ ਆ ਜੋ ਇਹਨਾਂ ਮਗਰ ਤੁਰੇ ਫਿਰਦੇ ਆ
@baljitmalwa2457
@baljitmalwa2457 2 ай бұрын
❤❤
@harpreetsinghthind2816
@harpreetsinghthind2816 2 ай бұрын
🙏🚩ਸਿਰਫ਼ ਸੰਤ ਜਰਨੈਲ ਸਿੰਘ ਜੀ,,, ਅਸਲੀ ਸਿੱਖ ਹਨ,,,,,, ਬਾਕੀ ਸਾਰੇ,,,,,,,,,,,,,,,???????????
@JasvirSingh-yh4cn
@JasvirSingh-yh4cn 2 ай бұрын
ਬਰਗਾੜੀ ਮੋਰਚਾ ਵੇਚਣ ਵਾਲਾ ਦਲਾਲ ਆ ਗਿਆ
@KirtisinghPunjabto
@KirtisinghPunjabto 2 ай бұрын
ਯਾਰ ਤੈਨੂੰ ਬੀ ਸਰਬੱਤ ਖਾਲਸਾ ਮੈ ਜੱਥੇਦਾਰ ਬਣਾਇਆ ਪਰ ਤੂੰ ਵੱਖਰੀ ਕਮੇਟੀ ਬਣਾ ਕੇ ਬੈਹਗਿਆ ਹਰਿਆਣਾ ਦੀ, ਜਸਵੀਰ ਭਾਜੀ ਬਦੀਆ ਕੀਤਾ ਇਹ ਸਵਾਲ ਤੁਸੀਂ
@NarindersinghNarindersingh-t8s
@NarindersinghNarindersingh-t8s Ай бұрын
👍👍👍👍
@ranbirbasra173
@ranbirbasra173 2 ай бұрын
ਬਹੁਤ ਬਹੁਤ ਬੇ ਸ਼ਰਮ ਸੁਖਬੀਰ ਬਾਦਲ ਅਸਤੀਫਾ ਨਹੀ ਦੇਣਾ
@gurdeepchattha1336
@gurdeepchattha1336 2 ай бұрын
Wel come sir ji
@SuratSinghsandhu
@SuratSinghsandhu 2 ай бұрын
Kom da bera gark badal ne kita hai ji Thanks 🙏
@gurbachanakal7651
@gurbachanakal7651 2 ай бұрын
ਦਾਦੂਵਾਲ ਜੀ, ਤੁਹਾਡਾ ਕੀ ਮਤਲਬ ਕਿ ਬਾਦਲ ਲਾਣਾ - ਸੁਖਬੀਰ ਬਾਦਲ ਟਬੱਰ ਤੀਕ ਹੈ ਕਿ ਜੋ ਕੁਝ ਉਹਨਾ ਨੇ ਹੁਣ ਤੱਕ ਲੁੱਟ ਲਿਆ ਹੈ ਉਹ ਲੈ ਜਾਉ ਤੇ ਅੱਗੇ ਤੌ ਅਸਤੀਫਾ ਦੇ ਦੇਵੋ। ਇਹ ਕਿਥੌ ਦਾ ਇਨਸਾਫ ਹੈ। ਸਭ ਤੌ ਪਹਿਲਾਂ ਉਹ ਲੁੱਟ ਦਾ ਮਾਲ ਵਾਪਸ ਕਰਣ ਤੇ ਅਗਲੇ ਜਹਮਾਨੇ ਵਜੋਂ ਮਾਫੀ ਦੇਣੀ ਹੈ ਯ ਨਹੀਂ ਉਹ ਦੇਖਿਆ ਜਾ ਸਕਦਾ ਹੈ।
@manjinderbrar4468
@manjinderbrar4468 Ай бұрын
Wah ji wah 😊😊😊❤❤❤❤❤🎉🤝🤝🤝🤝🤝🤝🤝
@DilawarSingh-z8f
@DilawarSingh-z8f 2 ай бұрын
ਛੱਜ ਤਾ ਬੋਲੇ ਛਾਨਣੀ ਕਿਉਂ ਬੋਲੇ
@bittuvirk1885
@bittuvirk1885 2 ай бұрын
ਮੈਨੂੰ ਇੱਕ ਗੱਲ ਸਮਝ ਨਹੀ ਆ ਰਹੀ ਕਾਂਗਰਸ ਤੇ ਝਾੜੂ ਬੇਅਦਬੀ ਤੇ ਨਸ਼ੇ ਦੇ ਮੁੱਦੇ ਤੇ ਸਰਕਾਰਾਂ ਬਣਾ ਗਏ ਹੁਣ ਦਸ ਸਾਲ ਹੋ ਚੱਲੇ ਇਹ ਮੁੱਦੇ ਕਿਉ ਨਹੀ ਹੱਲ ਹੋ ਰਹੇ ਪੱਤਰਕਾਰ ਵੀ ਇਹ ਸਵਾਲ ਕਾਂਗਰਸ ਤੇ ਝਾੜੂ ਵਾਲਿਆ ਨੂੰ ਨਹੀ ਪੁੱਛਦੇ ਅਕਾਲੀਆਂ ਦੀ ਤਾਂ ਸਰਕਾਰ ਨਹੀ ਪਿਛਲੇ ਦਸਾ ਸਾਲਾ ਤੋ ਬਾਕੀ ਦਾਦੂਵਾਲ ਹਰੇਕ ਸਰਕਾਰ ਨਾਲ ਰਲ ਕੇ ਚੱਲਦਾ ਪਹਿਲਾ ਕਾਂਗਰਸ ਨਾਲ ਸਾਂਝ ਸੀ ਹੁਣ ਬੀ ਜੇ ਪੀ ਦਾ ਗੁਲਾਮ ਬਣਿਆ ਫਿਰਦਾ
@HakamSingh-hx7hx
@HakamSingh-hx7hx 2 ай бұрын
ਤੂ‌ ਪੰਥ‌‌। ਨੂ ਵੇਚਿਆ ਹੈ
@Singh-vk8bk
@Singh-vk8bk 2 ай бұрын
ਪਰ ਬਾਬਾ ਜੀ ਤੁਸੀਂ ਵੀ ਭਾਜਪਾ ਦੇ ਹੱਕ 'ਚ ਬੋਲੇ ਹੋ ਕਈ ਵਾਰ, ਬਹੁਤ ਸੋਹਣੀ ਗੱਲਬਾਤ ਜਸਵੀਰ ਸਿੰਘ ਜੀ
@Sing-ek2ed
@Sing-ek2ed 2 ай бұрын
Nahi waise kadi koi kamm keeta te nahi sikhi khilaaf so far,, she seems on right track
@gurtekbhangal5039
@gurtekbhangal5039 2 ай бұрын
True
@gurdeepchattha1336
@gurdeepchattha1336 2 ай бұрын
Good👍
@JarnailSinghParmar
@JarnailSinghParmar 2 ай бұрын
ਬੀਜੇਪੀ ਦਾ ਦੱਲਾ ਗੱਲਾਂ ਪੰਥ diya😭
@surjeetsingh596
@surjeetsingh596 2 ай бұрын
Good vichar
@gurtekbhangal5039
@gurtekbhangal5039 2 ай бұрын
100% true
@rashpalsinghkhakh4635
@rashpalsinghkhakh4635 2 ай бұрын
ਜੇ ਉਹਦੀ ਪਾਰਟੀ ਨੂੰ ਉਹਨੂੰ ਕੁਝ ਨਹੀਂ ਮੰਨਦਾ ਤੇ ਉਹਦੀ ਘਰ ਵਾਲੀ ਕਿੱਦਾਂ ਜਿੱਤ ਗਈ ਹ ਯਾਰ ਇਹ ਵੀ ਗੱਲ ਸਮਝਦਾ ਬਠਿੰਡੇ ਤੋਂ ਤੂੰ ਲਾ ਲੈਂਦਾ ਚੋਣ ਫਿਰ ਤੂੰ ਕਹਿੰਦਾ ਹਰ ਸਿਮਰਤ ਨੂੰ ਵੋਟਾਂ ਪਾਓ ਜਾਂ ਮੈਨੂੰ ਪਾਓ ਤੈਨੂੰ ਪੈਣੇ ਆਈ ਆ ਇੱਕ ਹਜਾਰ ਵੋਟ ਉਹਨੂੰ ਪੈ ਗਈ ਲੱਖਾਂ ਨਾਲ ਵੋਟ
@masterjogindersingh9356
@masterjogindersingh9356 2 ай бұрын
Bhai Daduwal ji ekk wadhea lnsan hann ❤❤❤
@jagseerbehniwal7935
@jagseerbehniwal7935 2 ай бұрын
😂😂😂😂😂😂 ਇਹ ਦਾਦੂਵਾਲ ਨੂੰ ਬਣਾ ਦਿਓ ਜਥੇਦਾਰ ਜਾਂ ਪ੍ਰਧਾਨ ਬਣਾ ਦਿਓ ਅਕਾਲੀ ਦਲ ਦਾ
@JagseerSingh-kb8ut
@JagseerSingh-kb8ut 2 ай бұрын
ਦਾਦੂਵਾਲ ਗਦਾਰ ਦੱਲਾ ਮੁਰਦਾਬਾਦ
@khushwindersingh7570
@khushwindersingh7570 2 ай бұрын
ਸੁਖਬੀਰ ਬਾਦਲ ਪਰਿਵਾਰ ਘਰ ਬੈਠ ਜਾਣ
@gurtekbhangal5039
@gurtekbhangal5039 2 ай бұрын
Good luck
@GagandeepSingh-ff3us
@GagandeepSingh-ff3us 2 ай бұрын
ਬਾਦਲ ਭਜਾਉ
@gurtekbhangal5039
@gurtekbhangal5039 2 ай бұрын
100%
@baghelsekhon280
@baghelsekhon280 2 ай бұрын
201% right 👍 hai dadu wal g da Question
@gurpaldhillon4497
@gurpaldhillon4497 2 ай бұрын
ਤੇਰੇ ਤੋਂ ਵੱਧ ਕਿਸੇ ਨਹੀਂ ਲੁੱਟਿਆ ਡੱਡੂਵਾਲ !
@parmindersingh7238
@parmindersingh7238 2 ай бұрын
BJP ਦੇ ਰਾਜ ਚ ਵੀ ਸਿੱਖਾ ਦਾ ਘਾਣ ਹੋ ਰਿਹਾ..
@gurtekbhangal5039
@gurtekbhangal5039 2 ай бұрын
Good
@prabhjotsingh2075
@prabhjotsingh2075 2 ай бұрын
ਬਥੇਰਾ ਤੁਸੀ ਲੁੱਟ ਲਿਆ ਹੁਣ ਸਾਡੀ ਵਾਰੀ ਆ
@Sada_panjab_
@Sada_panjab_ 2 ай бұрын
ਐਹੋ ਜਿਹੇ ਸਵਾਲ ਸਾਇਦ ਹੀ ਕੋਈ ਪੱਤਰਕਾਰ ਕਰਦਾ ਹੋਵੇ ਸੱਚੀ ਸੁੱਚੀ ਪੱਤਰਕਾਰੀ ਮੇਰੇ ਭਰਾ ਦੀ ਐਵੇ ਨਹੀ ਕਈ ਚੈਨਲ ਬੰਦ ਕਰ ਦਿੱਤੇ ਸਰਕਾਰਾ ਨੇ ❤
@khudkibat
@khudkibat 2 ай бұрын
❤ bilkul ryt
@balwindersinghbrar5963
@balwindersinghbrar5963 2 ай бұрын
ਅਕਾਲੀ ਦਲ ਦੀ ਅਧੋਗਤੀ ਲਈ ਮੁੱਖ ਤੌਰ ‘ਤੇ ਬਾਦਲ ਪਰਿਵਾਰ ਜ਼ੁੰਮੇਵਾਰ ਹੈ। ਬਾਦਲ ਪਰਿਵਾਰ ਹੁਣ ਅਕਾਲੀ ਦਲ ਨੂੰ ਕਿਸੇ ਤਾਨਾਸ਼ਾਹ ਦੀ ਤਰ੍ਹਾਂ ਚਲਾ ਰਿਹਾ ਸੀ। ਭਾਵੇਂ ਅਕਾਲੀ ਦਲ ਦੀ ਸਿਖਰਲੀ ਲੀਡਰਸ਼ਿਪ ਨੇ ਵੀ ਅਕਾਲੀ ਰਾਜ ਵਿੱਚ ਰੱਜਕੇ ਨਿੱਜੀ ਲਾਹੇ ਲਏ ਹਨ। ਪਰ ਉਸਨੇ ਆਪਣੇ ਤਾਨਾਸ਼ਾਹ ਦੇ ਹਰ ਹੁਕਮ ਨੂੰ ਸਤਿ ਸਤਿ ਕਰਕੇ ਸਵੀਕਾਰ ਕੀਤਾ। ਦੇਸ਼ ਭਗਤੀ ਵਾਲ਼ੇ ਜਜ਼ਬੇ ਨੂੰ ਇਸ ਅਕਾਲੀ ਦਲ ਨੇ ਲੰਮੇ ਸਮੇਂ ਤੋਂ ਵਿਸਾਰਿਆ ਹੋਇਆ ਸੀ। ਤਖ਼ਤਾਂ ਦੇ ਜੱਥੇਦਾਰਾਂ ਨੂੰ ਵੀ ਪੂਰੀ ਤਰ੍ਹਾਂ ਪ੍ਰਭਾਵਹੀਣ ਕਰ ਦਿੱਤਾ ਗਿਆ ਹੈ। ਦਰਅਸਲ 1997 ਤੋਂ ਲੈ ਕੇ ਹੁਣ ਤੱਕ ਇਸ ਅਕਾਲੀ ਪਾਰਟੀ ਦੇ ਸਥਾਨਿਕ ਲੀਡਰਾਂ ਤੋਂ ਲੈ ਕੇ ਪਾਰਟੀ ਦੇ ਪ੍ਰਧਾਨ, ਮੁੱਖ ਮੰਤਰੀ ਤੱਕ ਯਾਨੀ ਸਮੁੱਚੀ ਟੀਮ ਨੇ ਪਾਰਟੀ ਨੂੰ ਮਜ਼ਬੂਤ ਅਤੇ ਵਿਕਾਰਮਈ ਬਣਾਉਣਾ ਛੱਡਕੇ ਆਪਣੇ ਘਰ ਭਰਨ ਲੱਗ ਪਏ ਸਨ। ਇਹਨਾਂ ਦੇ ਰਾਜਭਾਗ ਵਿੱਚ ਆਮ ਲੋਕ ਕਚਹਿਰੀਆਂ, ਅਦਾਲਤਾਂ, ਦਫ਼ਤਰਾਂ, ਬਜ਼ਾਰਾਂ, ਮੰਡੀਆਂ ਵਿੱਚ ਬੇਕਿਰਕੀ ਅਤੇ ਬੇਰਹਿਮੀ ਨਾਲ ਲੁੱਟੇ ਜਾਂਦੇ ਰਹੇ। ਪਰ ਇਹਨਾਂ ਨੇ ਸ਼ਾਜਿਸ਼ੀ ਅਤੇ ਬੇਸ਼ਰਮੀ ਭਰੀ ਖ਼ਾਮੋਸ਼ੀ ਧਾਰੀ ਰੱਖੀ। ਤੇ ਹੁਣ ਲੋਕਾਂ ਨੇ ਆਪਣੀ ਵਾਰੀ ਆਉਣ ‘ਤੇ ‘ਅਕਾਲੀਆਂ’ ਨੂੰ ਉਹਨਾਂ ਦੀ ਸਹੀ ਔਕਾਤ ਦਿਖਾ ਦਿੱਤੀ ਹੈ। ਲੋਕਾਂ ਦੀ ਕਚਹਿਰੀ ਵਿੱਚ ਇਹ ਜਾਣ ਜੋਗੇ ਨਹੀਂ ਛੱਡੇ। ਹੁਣ ਇਹ ਹਕੂਮਤ ਕਰਨ ਵਾਲ਼ਾ ਝੱਸ ਪੂਰਾ ਕਰਨ ਲਈ ਕਿਸੇ ਨਵੀਂ ਚੋਰ ਮੋਰੀ ਦੀ ਤਲਾਸ਼ ਕਰਨਗੇ।
@kulwindersingh093
@kulwindersingh093 2 ай бұрын
Yes Dadu Wal ji
@hardeepsidhu1877
@hardeepsidhu1877 2 ай бұрын
ਸੁਖਬੀਰ ਸਿੰਘ ਬਾਦਲ ਬਖਸ਼ਣ ਜੋਗ ਨਹੀ
@dalipsingh1507
@dalipsingh1507 2 ай бұрын
Sat shri akal
@simardeepsingh9908
@simardeepsingh9908 2 ай бұрын
Bhai ji please Spotify te v upload krya kro, bohot mehrbani hougu tuhadi
@wandersurjit
@wandersurjit 2 ай бұрын
ਆਰਐਸਐਸ ਦੀ ਅੰਬਰ ਵੇਲ ਅਕਾਲੀ ਦਲ ਤੇ ਚੜ੍ਹ ਗਈ ਹੈ। ਦੇਖੋ ਇਸ ਵਿੱਚ ਬੈਠੇ ਕੁਛ ਸਿਆਣੇ ਲੋਕ ਅੰਬਰ ਵੇਲ ਨੂੰ ਲਾਹੁਣ ਵਿੱਚ ਕਾਮਯਾਬ ਹੁੰਦੇ ਹਨ ਕਿ ਨਹੀਂ।
@KuldeepKaur-du3mq
@KuldeepKaur-du3mq 2 ай бұрын
Dadduwal tusi Punjab layi jo Karia tusi dasso plz
@rashpalsinghkhakh4635
@rashpalsinghkhakh4635 2 ай бұрын
ਭਾਈ ਜੀ ਨਾਲ ਗੱਲ ਕਰੀ ਜਾਨੇ ਆ ਇਹਦਾ ਇੱਕੋ ਕਾਰਨ ਆ ਬੀ ਬਾਦਲ ਬਾਦਲ ਬਾਦਲ ਬਾਦਲ ਇਹਨੂੰ ਕਿ ਹੁਣ ਸਰਸੇ ਵਾਲਾ ਸਿੱਧਾ ਉਹ ਜਿੱਥੇ ਤੂੰ ਬੈਠਾ ਉਥੇ ਹੀ ਸਰਸੇ ਵਾਲਾ ਬੈਠਾ ਨਾ ਗੱਲ ਉਥੇ ਹੀ ਉਹ ਪ੍ਰਦੀਪ ਬੈਠਾ ਜਿਥੇ ਤੁਸੀਂ ਬੈਠੇ ਬੀਜੇਪੀ ਦੇ ਨਾਲ ਇਹ ਬੈਠਾ ਬੀਜੇਪੀ ਦੇ ਨਾਲ ਹੀ ਉਹ ਬੈਠਾ ਨਾ ਗੱਲ ਇਹਨੂੰ ਇਹ ਸਵਾਲ ਕਰੋ ਕੀ ਹੁਣ ਉਹ ਪ੍ਰਦੀਪ ਛੇ ਮਹੀਨੇ ਉਹ ਰਿਹਾ ਭਗੋੜਾ ਕਿੱਥੇ ਰਿਹਾ ਵਾ ਨਾ ਤੁਹਾਡੇ ਕੋਲੇ ਰਿਹਾ ਬੀਜੇਪੀ ਵਾਲਿਆਂ ਕੋਲ ਰਿਹਾ ਜਾਂ ਫਿਰ ਤੁਹਾਡੇ ਘਰ ਰਿਹਾ ਹੋਰ ਕੀ ਹ
@SinghJasbir-ez4pi
@SinghJasbir-ez4pi 2 ай бұрын
Nice Daduwal Sahib
Show with Harjinder Singh Majhi | Political | EP 492 | Talk with Rattan
39:08
World‘s Strongest Man VS Apple
01:00
Browney
Рет қаралды 44 МЛН
Un coup venu de l’espace 😂😂😂
00:19
Nicocapone
Рет қаралды 10 МЛН
Я сделала самое маленькое в мире мороженое!
00:43
Кушать Хочу
Рет қаралды 3,9 МЛН