ਦਸਵੇਂ ਗੁਰੂ ਦਾ ਸਵਾਂਗ ਰਚਣ ਮਾਮਲੇ 'ਚ ਰਾਮ ਰਹੀਮ ਨਿਰਦੋਸ਼ ਕਿਵੇਂ ਬਣਿਆਂ ? Jasveer Singh Show |

  Рет қаралды 8,617

Jasveer Singh Show

Jasveer Singh Show

Күн бұрын

1978 ਤੋਂ ਬੇਅਦਬੀ ਕਾਂਡ ਤੱਕ ਦਾ ਕੀ ਹੈ ਅਕਾਲੀ ਦਲ Connection?
17 ਸਾਲ ਸਿਰਸਾ ਸਾਧ 'ਤੇ ਕਿਵੇਂ ਮੇਹਰਬਾਨ ਰਹੀ ਸ਼੍ਰੋਮਣੀ ਕਮੇਟੀ ?
ਸਿੱਖ ਆਗੂ ਦੇ ਸਬੂਤਾਂ ਸਣੇ ਵੱਡੇ ਖੁਲਾਸੇ
#jasveersinghshow #latestnews #punjabinews

Пікірлер: 63
@JasveerSinghShow
@JasveerSinghShow 15 күн бұрын
ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️ ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏
@TheKingHunter8711
@TheKingHunter8711 14 күн бұрын
@@JasveerSinghShow ਬੰਦੀ-ਸਿੰਘ ਨੂੰ ਰਿਹਾਈ ਮਿਲੇ, ਕਿਸਾਨਾਂ ਨੂੰ MSP ਮਿਲੇ, ਇਹ ਏਸ ਟਾਇਮ ਦੇ ਪੰਜਾਬ ਦੇ ਸਭਤੋਂ ਖਾਸ ਜਰੂਰੀ ਮੁੱਦੀ ਹਨ, ਦੋਨਾਂ ਮੁੱਦਿਆਂ ਉੱਪਰ Videos ਜਰੂਰ ਪਾਇਆ ਕਰੋ ਜੀ
@baljitmalwa2457
@baljitmalwa2457 14 күн бұрын
ਬਹੁਤ ਹੀ ਸੁਚੱਜੀ ਤੇ ਨਿਰਪੱਖ ਪੱਤਰਕਾਰੀ ਦਾ ਨਮੂਨਾ 🙏🙏
@SandeepBhullar-go8jq
@SandeepBhullar-go8jq 15 күн бұрын
ਗੁਡ ਜੋਬ
@amrindersingh1965
@amrindersingh1965 14 күн бұрын
Jasveer singh, ਜੇ ਸਿੱਖਾਂ ਨੇ ਭਵਿੱਖ ਵਿੱਚ ਵੱਡੇ ਨੁਕਸਾਨ ਤੋਂ ਬਚਣਾ ਹੈ ਤਾਂ ਅਕਾਲੀਦਲ ਨੂੰ ਸਿਆਸਤ ਵਿੱਚ ਆਉਣ ਤੋਂ ਮੁਕੰਮਲ ਬੰਦ ਕਰਨਾ ਪੈਣਾ ਹੈ ।ਸਿੱਖ ਇਸ ਵੋਟ ਸਿਸਟਮ ਵਿੱਚ ਕਦੇ ਇੰਨਸਾਫ ਨੀ ਲੈ ਸਕਦੇ ।ਅਕਾਲੀਦਲ ਸਿਰਫ ਕੌਮ ਦੇ ਮਸਲਿਆਂ ਤੇ ਸੰਘਰਸ਼ ਕਰੇ ਤੇ ਏਕਤਾ ਨਾਲ ਸਿਆਸਤ ਤੇ ਕੁੰਡਾ ਰੱਖੇ।ਜਦੋਂ ਇਹ ਕੁਰਸੀ ਤੇ ਬੈਠ ਜਾਂਦੇ ਤਾਂ ਅਬਦਾਲੀ ਬਣ ਜਾਂਦੇ ਹਨ ।
@SandeepSingh-xq4pz
@SandeepSingh-xq4pz 15 күн бұрын
ਵੈਰੀ ਗੁਡ ਜੋਬ ਜਸਵੀਰ ਸਿੰਘ
@SandeepBhullar-go8jq
@SandeepBhullar-go8jq 15 күн бұрын
ਜਸਵੀਰ ਸਿੰਘ ਬਹੁਤ ਵਧੀਆ ਪੱਤਰਕਾਰਾਂ ਹਨ
@meradeshowepunjab3155
@meradeshowepunjab3155 15 күн бұрын
ਇਹ ਖਬਰ ਵੱਲ ਕਿਸੇ ਦਾ ਧਿਆਨ ਨਹੀਂ ਗਿਆ ਬਹੁਤ ਧੰਨਵਾਦ ਜਸਵੀਰ ਬਾਈ ਜੀ ਤੁਸੀਂ ਸੱਚ ਸਾਹਮਣੇ ਲਿਆਂਦਾ
@ParminderSingh-e6h
@ParminderSingh-e6h 15 күн бұрын
Right bir ji
@KulwantSingh-hj1rf
@KulwantSingh-hj1rf 14 күн бұрын
Jasveer singh veer ji waheguru ji app ji nu hamesa chardikala ch rakhe ji
@Learningkidscartoon1
@Learningkidscartoon1 13 күн бұрын
ਬਾਈ ਜਸਵੀਰ ਬਹੁਤ ਬਹੁਤ ਧੰਨਵਾਦ ਸੱਚੀ ਖ਼ਬਰ ਦਿਖਾਉਣ ਲਈ ਗੁਰੂ ਦੀ ਬੇਅਦਬੀ ਦਾ ਤੁਸੀ ਮੁੱਦਾ ਚੱਕਿਆਂ। ਧੰਨਵਾਦ
@TheKingHunter8711
@TheKingHunter8711 14 күн бұрын
💥👉🏻 ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ-ਸਿੰਘ ਰਿਹਾਈ ਲਈ ਮੋਹਾਲੀ ਵਿੱਚ ਲੱਗੇ 'ਕੌਮੀਂ ਇੰਨਸਾਫ ਮੋਰਚਾ' ਵਿੱਚ ਵਧ-ਚੜ੍ਹਕੇ ਪਹੁੰਚੋ ਜੀ 🙏🏻
@amandeepkaurdhillon4971
@amandeepkaurdhillon4971 12 күн бұрын
ਵਾਹਿਗੁਰੂ ਜੀ ਮੇਹਰ ਕਰਿਉ ਵੀਰ ਜਸਵੀਰ ਸਿੰਘ ਜੀ ਤੇ 🙏 ਲੰਮੀਆਂ ਲੰਮੀਆਂ ਉਮਰਾਂ ਕਰਨ 🙏 ਏਸੇ ਤਰ੍ਹਾਂ ਆਪਣੇ ਦੇਸ਼ ਪੰਜਾਬ ਦੀ ਸੇਵਾ ਕਰਨ ਦਾ ਬਲ ਬਖਸ਼ਣ
@SandeepSingh-xq4pz
@SandeepSingh-xq4pz 15 күн бұрын
Varry good
@JagjeetSingh-hy3qb
@JagjeetSingh-hy3qb 14 күн бұрын
ਵਾਹਿਗੁਰੂ ਜੀ
@Singh-vk8bk
@Singh-vk8bk 15 күн бұрын
ਜਦੋਂ ਸਰਸੇ ਵਾਲਾ ਗੁਰੂ ਗੋਬਿੰਦ ਸਿੰਘ ਦੀ ਨਕਲ ਕਰਦਾ ਸੀ ਓਦੋਂ ਕਮੇਟੀ ਵਾਲਿਆਂ ਪਰਚਾ ਕਿਉਂ ਨ੍ਹੀ ਕਰਾਇਆ
@jagbirsingh9609
@jagbirsingh9609 14 күн бұрын
👍
@harpreetsingh-d4c
@harpreetsingh-d4c 14 күн бұрын
🙏🙏🙏
@ravinderpalsingh3622
@ravinderpalsingh3622 13 күн бұрын
ਬਹੁਤ ਵਧੀਆ ਪਤਰਕਾਰੀ ਜਸਬੀਰ ਸਿੰਘ ਜੀ ਤੇ ਬਾਬਾ ‌ਹਰਦੀਪ ਸਿੰਘ ਜੀ ਨੇ ਜੋਂ ਪੜਦੇ ਖੋਲੇ ਦੁਸਟ ਕਾਲੀ ਦਲ ਤੇ ਅਖੌਤੀ ਜਥੇਦਾਰਾਂ ਦੇ ‌ਬਹੁਤ ਕਮੀਣਗੀ ਕੀਤੀ ਪੰਥ ਗ੍ਰੰਥ ਨਾਲ ਲੰਮਾਂ ਸਮਾਂ ਤਪੋ ਰਾਜ ਰਾਸੋ ਨਰਕ ਰਹਿਣਾ ਕੱਖ ਨਹੀ ਇਹਨਾਂ ਗਦਾਰਾਂ ਦਾ ਗੁਰੂ ਰਾਖਾ
@karnailsinghkhalsausa176
@karnailsinghkhalsausa176 14 күн бұрын
ਧੰਨਵਾਦ ਜੀ
@KirtisinghPunjabto
@KirtisinghPunjabto 15 күн бұрын
ਐਨਾ ਸੱਚ ਨਾ ਬੋਲ ਬਾਈ ਜਸਵੀਰ ਸਿੰਘ ਬਾਦਲਕਿਆਂ ਨੂੰ ਹਜਮ ਨ੍ਹੀਂ ਹੋਣਾ
@harvinderkamra9126
@harvinderkamra9126 14 күн бұрын
Good work jasveer singh show
@simrandhami9972
@simrandhami9972 14 күн бұрын
Chardi kalah hove Bai Jasveer Singh 🙏🏼🙏🏼
@sarshdeep
@sarshdeep 14 күн бұрын
Good work jasveer singh ji
@meradeshowepunjab3155
@meradeshowepunjab3155 15 күн бұрын
ਸੁਖਬੀਰ ਬਾਦਲ ਤਾਂ ਰਾਮ ਰਹੀਮ ਨੂੰ ਪਿਤਾ ਜੀ ਕਹਿੰਦਾ ਸੀ ਕਾਰਵਾਈ ਇਹਨਾ ਕੀ ਕਰਨੀ ਸੀ ਬਾਈ
@sabi-mansa
@sabi-mansa 14 күн бұрын
ਜੀ, ਪਰ 24 ਘੰਟੇ ਵਿਚ ਦੋਸ਼ੀ ਸਲਾਖੋ ਅੰਦਰ ਕਰਨ ਵਾਲੇ ਵੀ ਰਾਮ ਰਹੀਮ ਨੁ ਪਿਉ ਬਣਾ ਲਿਆ
@baljindershergill
@baljindershergill 14 күн бұрын
Good👍🏻
@mandipsingh2052
@mandipsingh2052 13 күн бұрын
Thank you Jasveer for doing this interview, it’s very important that the Sikh community know the truth. The Badal’s are the true villains of Punjab.
@jeetabinning350
@jeetabinning350 13 күн бұрын
Waheguru ji Waheguru ji
@Singh-vk8bk
@Singh-vk8bk 15 күн бұрын
ਬਾਬਾ ਜੀ ਕੌੜਾ ਸੱਚ ਹੈ ਇਹ ਬਾਦਲਕੇ ਪਾਪਾਂ ਦਾ
@RMNewton992
@RMNewton992 14 күн бұрын
ਵੀਰ ਜੀ ਯਾਦ ਰੱਖੋ, ਜਿਸ ਕੌਮ ਦੇ ਲੀਡਰ ਜਾਗਦੇ ਨੇ, ਉਹ ਕੌਮ ਚੈਨ ਦੀ ਨੀਂਦ ਸੌੰਦੀ ਹੈ । ਜਿਸ ਕੌਮ ਦੇ ਲੀਡਰ ਸੁੱਤੇ ਹੁੰਦੇ ਹਨ ਉਸ ਕੌਮ ਨੂੰ ਜਾਗਣਾ ਪੈਂਦਾ ਹੈ । ਸਾਡੇ ਲੀਡਰ ਸੁੱਤੇ ਹੀ ਨਹੀ ਸਗੋਂ ਗੱਦਾਰ ਤੇ ਲਾਲਚੀ ਵੀ ਹਨ ।
@sabi-mansa
@sabi-mansa 14 күн бұрын
ਕੋਮ ਨੁ ਜਾਗਣਾ ਪੈਣਾ, ਨ੍ਹੀਂ ਬੁੱਚੜਾਂ ਮਸੰਦਾਂ ਭੰਡਾ ਨੇ ਦਿੱਲੀ ਦੀ ਡੁਗਡੁਗੀ ਤੇ ਡਰਾਮੇ ਕਰਕੇ ਪੰਜਾਬ ਦਾ ਬੇੜਾ ਡੋਬਣਾ, 2027 ਵਿੱਚ ਸਾਰੇ ਇੱਕਠੇ ਹੋ ਜਾਓ ਆਪਣੇ ਬੱਚਿਆਂ ਦਾ ਭਵਿੱਖ ਬਚਾ ਲਉ, ਦਿੱਲੀ ਕੋਲੋ
@sabi-mansa
@sabi-mansa 14 күн бұрын
ਭਾਈ ਅੰਮ੍ਰਿਤਪਾਲ ਖਾਲਸਾ 🪯2027🦅 ਸਾਰੇ ਬੁੱਚੜ ਮਸੰਦ ਭੰਡ ਦਿੱਲੀ ਦੇ ਪਾਲਤੂ ਭਜਾਓ ਪੰਜਾਬ ਬਚਾਓ ਜਾਗਦੀ ਜ਼ਮੀਰ ਵਾਲੇ ਪੰਜਾਬੀਓ 🙏
@artandcraftwithdeep7529
@artandcraftwithdeep7529 13 күн бұрын
ਹੁਣ ਧਿਰ ਬਣਨ ਦਾ ਕਾਰਨ ਹੈ ਸੁਖਬੀਰ ਬਾਦਲ ਨੂੰ ਪੈਰਾਂ ਸਿਰ ਕਰਨ ਲਈ ਹੈ ਹੋਰ ਕੋਈ ਦਰਦ ਨਹੀਂ ਪੰਥ ਦਾ ਕਮੇਟੀ ਵਾਲਿਆਂ ਨੂੰ।
@GursewakSidhu-bt5bn
@GursewakSidhu-bt5bn 14 күн бұрын
ਵੀਰ ਜੀ ਬਾਦਲ ਸ਼੍ਰੋਮਣੀ ਕਮੇਟੀ ਤੇ ਬਾਦਲ ਲਾਣਾ ਇਹ ਸਾਰੇ ਕੀੜੇ ਪੈ ਕੇ ਮਰਨਗੇ ।ਇਹਨਾਂ ਦਾ ਰਹਿਣਾ ਕੱਖ ਨਹੀ ਹੈ।ਜਿਸ ਨੇ ਵੀ ਗੁਰੂ ਘਰ ਨਾਲ ਮੱਥਾ ਲਾਇਆ ਉਸ ਦਾ ਨਾਮੋ ਨਿਸ਼ਾਨ ਮਿਟ ਗਿਆ ਹੈ।ਰਿਹਾ ਔਰੰਗਜੇਬ ਇੰਦਰਾ ਵੀ ਨਹੀਂ ਰਹਿਣਾ ਇਹਨਾਂ ਵੀ ਨਹੀਂ ਹੈ।ਇਸ ਸਭ ਲਾਈ ਬਾਦਲ ਪਰਿਵਾਰ ਜ਼ਿਮੇਵਾਰ ਹੈ।
@sabi-mansa
@sabi-mansa 14 күн бұрын
ਹਿਸਟਰੀ ਵਿੱਚ ਪੰਜਾਬ ਦਾ ਰਾਜਾ ਇਕ ਭੰਡ, ਇਹ ਸਭ ਬਾਦਲ ਦਲ ਦੀਆਂ ਨਕਾਮੀਆ, ਨ੍ਹੀਂ ਅਜ ਪੰਜਾਬ ਦੀ ਨੌਜਵਾਨੀ ਦਾ ਬਈਆ ਹਥੋ ਇਹ ਹਾਲ ਨਾ ਹੁੰਦਾ,
@sarshdeep
@sarshdeep 14 күн бұрын
Nice video veerji
@charanjeetsingh6133
@charanjeetsingh6133 14 күн бұрын
Good job veer ji.....shaheed singh apji di rakhya krn🙏
@GurmeetKaur-xt4wp
@GurmeetKaur-xt4wp 14 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਜੀ ਚੜ੍ਹਦੀ ਕਲਾ ਵਿਚ ਰੱਖਣ ਵੀਰ ਜੀ, ਬਹੁਤ ਵਧੀਆ ਵਿਚਾਰ ਚਰਚਾ🙏,ਬੱਸ ਹੁਣ ਆਮ ਲੋਕਾਂ ਨੂੰ ਡੇਰਿਆ ਦਾ ਬਿਲਕੁੱਲ boycutt ਕਰਨਾ ਚਾਹੀਦਾ ਆ,ਜੋਂ ਡੇਰੇ ਜਾਣਬੁੱਝਕੇ ਸਿੱਖਾਂ ਨਾਲ ਖੇਂਦੇ ਆ,ਵੰਗਾਰਦੇ ਆ ਓਹਨਾ ਨੂੰ ਅੰਜਾਮ ਵੀ ਸੱਚੇ ਪਾਤਸ਼ਾਹ ਦੇ ਹੁਕਮ ਅਨੁਸਾਰ ਦੇਣਾ ਬਣਦਾ ਆ🙏🙏
@ਰਾਜਨਪ੍ਰੀਤਸਿੰਘ
@ਰਾਜਨਪ੍ਰੀਤਸਿੰਘ 14 күн бұрын
ਬਾਂਦਲਾ ਦਾ ਲਾਣਾ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਛੱਡੇ ਤੇ ਭਾਈ ਦਲਜੀਤ ਸਿੰਘ ਬਿੱਟੂ ਵਰਗੇ ਸਿੱਖਾਂ ਨੂੰ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਹੋਣਾ ਚਾਹੀਦਾ ਹੈ ।
@ManinderSingh-tv7ej
@ManinderSingh-tv7ej 14 күн бұрын
ਹਾਜ਼ਿ ਰਤਨ ਵਾਲੇ ਪੁਤਲਾ ਫੂਕਣ ਗਏ ਓਥੈ ਮਾਚਿਸ ਨਾਲ ਲੈਕੇ ਨਈ ਗਏ ਹਜੇ ਖੜੇ ਸੀ ਕਚੈਰੀ ਕੋਲ ਪ੍ਰੇਮੀਆਂ ਨੇ attck ਕਰਤਾ ਬਾਹਵਾਂ ਕਾਟਾਪਾ ਹੋਇਆ ਦੋਨਾਂ ਪਾਰਟੀਆਂ ਦੇ ਸੱਟਾ ਵੱਜਿਆ ਸੀ 🤩🤩
@DiljotKoux
@DiljotKoux 5 күн бұрын
ਸਾਂਗ ਹੁੰਦਾ ਸਵਾਂਗ ਨਹੀਂ
@sabi-mansa
@sabi-mansa 14 күн бұрын
BHAI AMRITPAL KHALSA 2027🦅 AAP. BJP. CONG. SAD DELHI'S PET
@TheKingHunter8711
@TheKingHunter8711 14 күн бұрын
Bhai Amritpal Singh Ate Bandi-Singh Rihaayi Vaste MOHAALI Vich Lgge 'Komi Insaaf Morcha' Vich Vadh-Charke Pahucho Ji 🙏🏻
@sabi-mansa
@sabi-mansa 14 күн бұрын
🙏🪯🙏
@balwantranu1836
@balwantranu1836 9 сағат бұрын
ਰਾਜਿੰਦਰ ਸਿੰਘ ਸਿੱਧੂ ਨੇ ਇਹ ਬਿਆਨ ਨਹੀ ਦਿੱਤਾ ਕਿ ਉਸ ਨੇ ਸੌਦਾ ਸਾਧ ਦੇ ਸਵਾਗ ਵਾਰੇਕੁੱਝ ਪਤਾ ਨਹੀ ਹੈ ਜਿਸ ਦਾ ਪਤਾ ਲੱਗਣ ਤੇ ਸਿੱਧੂ ਨੇ ਦੁਬਾਰਾ ਕੇਸ ਕੀਤਾ ਹੋਇਆ ਹੈ
@amrindersingh1965
@amrindersingh1965 14 күн бұрын
ਸਬਸਕਰਾਈਬਰ ਵਧਾਉਣੇ ਤਾਂ ਵਿਹਲੇ ਸਮੇਂ ਕੋਈ ਲੰਡੂ ਸਿੰਗਰਾਂ ਦੀ ਪਰਮੋਸ਼ਨ ਕਰਲਿਆ ਕਰੋ ।
@GursewakSidhu-bt5bn
@GursewakSidhu-bt5bn 14 күн бұрын
ਲੱਖ ਲਾਹਨਤ ਤੇਰੇ ਜੰਮਣ ਵਾਲਿਆਂ ਦੇ ਤੇਰੀ ਸੋਚ ਉੱਪਰ।
@sabi-mansa
@sabi-mansa 14 күн бұрын
ਭੰਡ ਵੀ ਅੱਜਕਲ ਇੰਟਰਨੈਸ਼ਨਲ ਪੈਕਜ ਵੰਡਦਾ, ਨਾਲੇ ਕਰਨਾ ਵੀ ਕੁੱਝ ਨੀ ਪੈਣਾ, ਚੁੱਪ ਈ ਰਹਿਣਾ ਜਾ ਲੋਕਾਂ ਦੇ ਮੁਦੇ ਨਪਣੇ, ਸਬਸਕਰਾਈਬਰ ਆਰਮੀ ਵੀ ਨਾਲ ਦਿੰਦਾ, ਕਮੈਂਟਸ ਬਾਕਸ ਵਿੱਚ ਸਤਿ ਸ੍ਰੀ ਆਕਾਲ ਵਾਲਿਆ ਦੀ ਝੜੀ ਲਵਾ ਦਿੰਦਾ, ਹੁਣ ਪ੍ਰਾਇਮ ਏਸ਼ੀਆ ਦੇ ਹਾਲਤ ਦੇਖਲੋ ਅੱਜ ਦੇ ਤੇ 6 ਮਹੀਨੇ ਪਹਿਲਾ ਦੇ, ਸਾਰਾ ਸਟਾਫ ਈ ਲਿਸ਼ਕਦਾ ਫਿਰਦਾ ਸ਼ੀਸ਼ੇ ਵਾਂਗੂੰ, ਬੱਚੇ ਤੋਂ ਬੁੱਢੇ ਹੀਰੋ ਬਣਾਤੇ, ਜਿਹਨਾਂ ਦੇ ਟੇਂਸ਼ਨ ਨਾਲ ਵਾਲ ਝੜ੍ਹੇ ਸੀ ਓਹ ਵੀ ਆ (ਲਵਾ)ਗਏ, ਮਾਇਆ ਦੀਆਂ ਟੈਂਸ਼ਨਾ ਉੜਾ ਦਿੱਤੀਆਂ ਸਾਰੇ ਸਟਾਫ ਦੀਆ,, ਇਹਨੂ ਬਦਲਾਵ ਕਹਿੰਦੇ ਆ,, ਬਾਕੀ ਜਸਵੀਰ ਬਾਈ ਗ਼ੈਰਤਮੰਦ ਬੰਦਾ, ਸੱਚੇ ਮਾਰਗ ਚਲਦਿਆ ਉਸਤਤਿ ਕਰੇ ਜਹਾਨੁ,ਗਿਣਤੀ ਭੇਡਾਂ ਤੇ ਸ਼ੇਰਾ ਦੀ ਵਿੱਚ ਫਰਕ ਰਹਿਣਾ ਈ ਆ,
@BaljinderSingh-pb7tp
@BaljinderSingh-pb7tp 13 күн бұрын
ਇਸ ਬਾਬੈ,ਵਾਰੇ ਇਸ ਦੇ,ਜਿੱਥੇ ਰਹਿੰਦਾ ਗੁਰੂਸਰ ਮਹਿਰਾਜ ਵਿੱਚ ਜਾ,ਕੈ,ਪਤਾ,ਕਰਿਆ,ਜਾਵੈ,ਸਿੱਖ ਸੰਗਤ ਨੁ ਸਚ,ਪਤਾ,ਲਗ,ਜਾਵੇਗਾ
@Harmansingh-ob6om
@Harmansingh-ob6om 14 күн бұрын
ਮੇਰੇ ਮੁਤਾਬਿਕ ਵਿਰੋਧ ਸਰਸੇ ਅਲੇ ਬਾਬੇ ਦਾ ਹੋਣਾ ਚਾਹੀਦਾ ਸੀ ਨਾ ਕੇ ਪ੍ਰੇਮੀਆ ਦਾ ਹੁਕਮਨਾਮਾ ਪ੍ਰੇਮੀਆ ਖਿਲਾਫ ਦੇਕੇ ਓਹਨੂੰ ਨੂੰ ਜਮਾ ਵੱਖ ਕੀਤਾ ਗਿਆ ਤੇ ਦੂਜੀ ਗੱਲ ਕੋਈ ਆਵਦੇ ਘਰ ਬੈਠ ਕੇ ਕਿਸੇ ਵੀ ਰੱਬ ਦਾ ਨਾਮ ਲੈ ਸਕਦਾ ਡਾਂਗਾ ਸੋਟੇ ਲੈਕੇ ਘਰ ਕਿਸੇ ਨੂੰ ਕੁੱਟਣ ਜਾਵਾ ਗੇ ਤਾ ਆਵਦੇ ਬਚਾਅ ਲਈ ਕੋਈ ਵੀ ਕੰਮ ਕਰਨ ਲਈ ਮਜਬੂਰ ਹੋ ਜਾਂਦਾ ਇਹੋ ਹੁਣ ਕ੍ਰਿਸਚਨ ਇਸਾਇਆ ਨਾਲ ਹੋ ਰਿਹਾ ਪਿੰਡਾਂ ਵਿੱਚੋ ਗਰੀਬ ਦਲਿਤ ਵਰਗ ਨੂੰ ਰਸੂਖ਼ਦਾਰਾ ਵੱਲੋ ਜ਼ਲੀਲ ਕੀਤਾ ਜਾਂਦਾ ਧੱਕੇ ਮਾਰੇ ਜਾਂਦੇ ਓਹਨਾ ਦੇ ਪਰਚਾਰਕਾ ਨੂੰ ਤੋਹਾਨੂ ਆਵਦੇ ਧਰਮ ਦਾ ਪ੍ਰਚਾਰ ਵੱਡਾ ਕਰਨਾ ਚਾਹੀਦਾ ਨਾ ਕਿ ਕਿਸੇ ਦੂਜੇ ਦੇ ਧਰਮ ਯਾ ਉਹਦੇ ਉਪਾਸਕਾ ਨੂੰ ਮੰਦਾ ਬੋਲਣਾ
@Dbbjf145
@Dbbjf145 14 күн бұрын
Fer panchulle jo bhantod kiti gyi te agg laggai gyi oh sirse aale ne aap lai ya usde premia ne lai??? Tuhanu apnia janania sirse wale thalle pa k swaad aunada?
@amarjitkaur3694
@amarjitkaur3694 14 күн бұрын
ੳਸ ਨੂੰ ਗੁਰਮੀਤ ਸਿੰਘ ਨਾਕਿਹਾ ਜਾਵੇ
@Harmansingh-ob6om
@Harmansingh-ob6om 14 күн бұрын
ਗਰੀਬ ਪਰਿਵਾਰਾਂ ਵੱਲੋਂ ਕਿਸੇ ਹੋਰ ਧਰਮ ਵਿਚ ਜਾਣ ਦਾ ਮਕਸਦ ਰੱਬ ਨੂੰ ਪਾਉਣਾ ਨਹੀਂ ਸੱਗੋ ਸਮਾਜ ਵਿਚ ਬਰਾਬਰ ਦਾ ਸਤਿਕਾਰ ਨਾ ਮਿਲਣਾ ਹੀਣ ਭਾਵਨਾ ਨਾ ਹੋਣੀ ਬੱਚਿਆ ਦਾ ਚੱਜ ਦੀ ਸਿੱਖਿਆ ਲਈ ਆਰਥਿਕ ਮਦਦ ਲਈ ਗਰੀਬ ਬੰਦੇ ਲਈ ਜਸਵੀਰ ਜੀ ਦੋ ਵਕਤ ਦੀ ਰੋਟੀ ਤੇ ਬੱਚਿਆ ਦਾ ਭਵਿੱਖ ਇਹੋ ਕੰਮ ਹੀ ਪਹਾੜ ਸਮਾਨ ਹੁੰਦਾ ਇਹੋ ਸਮਝ ਕੇ ਸਿੱਖਾ ਦੇ ਆਗੂ ਪ੍ਰਚਾਰ ਕਰਨ ਲੋਕਾ ਨੂੰ ਜਾਗਰੂਕ ਕਰਨ ਕਿਓ ਨਾ ਲੋਕ ਸਿੱਖੀ ਵੱਲ ਮੁੜਨ ਗੇ ਲੋਕਾ ਨੂੰ 18 ਸਦੀ ਦੇ ਸਿੱਖਾ ਨਾਲ ਤੁਲਨਾ ਕਰਨੀ ਤਾਂ ਓਦੋ ਇਹੋਜੇ ਜਥੇਦਾਰ ਤੇ ਵੋਟਾ ਲਈ ਬਿਕਾਊ ਆਗੂ ਵੀ ਨਹੀ ਸੀ ਗੁਰੂ ਤੇ ਸਿਦਕ ਪੱਕਾ ਹੋਣਾ ਚੀਹੀਦਾ ਦੂਜਿਆ ਨੂੰ ਗਾਲਾ ਕੱਢ ਕੇ ਸਤਿਸੰਗ ਯਾ ਦੂਜੇ ਧਰਮ ਦੇ ਸਮਾਗਮ ਰੋਕ ਕੇ ਆਪਣਾ ਵੱਡਾ ਨਹੀਂ ਹੁੰਦਾ ਆਪਣੇ ਗੁਰੂਆਂ ਨੇ ਤਾਂ ਦੂਜੇ ਧਰਮ ਦੀ ਰੱਖਿਆ ਕੀਤੀ ਭਾਵੇ ਦੂਜਾ ਧਰਮ ਸੱਚਾ ਸੀ ਯਾ ਪਖੰਡੀ ਲੋਕਾ ਦੀ ਇਨਸਾਨੀਅਤ ਦੀ ਰੱਖਿਆ ਕੀਤੀ ਤੇ ਆਪਾਂ ਤਾਲਿਬਾਨੀ ਨਿਯਮ ਲਾਗੂ ਕਰ ਰਹੇ ਧੱਕੇ ਨਾਲ ਧਰਮ ਪਰਿਵਰਤਨ ਮੰਦਾ ਬੋਲਕੇ ਬਾਈਕਾਟ ਕਰਕੇ ਵੱਧ ਘੱਟ ਬੋਲਣ ਲਈ ਹੱਥ ਬੰਨ ਕੇ ਮਾਫ਼ੀ 🙏🏻
@jagdeepkaurbrar7417
@jagdeepkaurbrar7417 14 күн бұрын
Bi g apna dhyan rakheya karo,sarkaran di 1984 gyi ni,na hi Kps gill warge waheguru g🙏
@navjotvivo4375
@navjotvivo4375 13 күн бұрын
Bra panj mude premia de agg lake mach gye a v daso ku ki ona nu dake nal srope pude c
@navjotvivo4375
@navjotvivo4375 13 күн бұрын
Veere shid tuc eh ni sunya ki veerpl ne up vale nu nakli kha apne matlabde nal kice di gal nu mot de dine ho tuc
@navjotvivo4375
@navjotvivo4375 13 күн бұрын
7may nu ni 29 April nu c ku juth bol rahe ho
@navjotvivo4375
@navjotvivo4375 13 күн бұрын
Oh aam sikh ni akali dal da hi c
Миллионер | 1 - серия
34:31
Million Show
Рет қаралды 2,7 МЛН
How I Turned a Lolipop Into A New One 🤯🍭
00:19
Wian
Рет қаралды 10 МЛН
Миллионер | 2 - серия
16:04
Million Show
Рет қаралды 1,1 МЛН
My Daughter's Dumplings Are Filled With Coins #funny #cute #comedy
00:18
Funny daughter's daily life
Рет қаралды 28 МЛН
Миллионер | 1 - серия
34:31
Million Show
Рет қаралды 2,7 МЛН