ਸੁਖਬੀਰ ਬਾਦਲ ਨੂੰ ਜੇ ਭਾਂਡੇ ਮਾਂਜਣ ਦੀ ਸੇਵਾ ਲਾਈ ਤਾਂ ਪੰਥ ਬਰਦਾਸ਼ਤ ਨਹੀਂ ਕਰੇਗਾ - ਜੱਥੇਦਾਰ ਸਾਹਿਬ ਲਈ ਪਰਖ ਦੀ ਘੜੀ

  Рет қаралды 29,914

Jasveer Singh Show

Jasveer Singh Show

Күн бұрын

ਅਕਾਲੀ ਦਲ ਦੇ ਇਤਿਹਾਸ 'ਚ ਸਭਤੋਂ ਔਖਾ ਸਮਾਂ
ਬਾਦਲਾਂ ਦੇ ਸਲਾਹਕਾਰ ਰਹੇ ਹਰਵਿੰਦਰ ਸਿੰਘ ਖਾਲਸਾ ਦਾ ਅਹਿਮ ਇੰਟਰਵਿਊ
#sukhbirbadal #akalidal #latestnews

Пікірлер: 221
@JasveerSinghShow
@JasveerSinghShow 2 ай бұрын
ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️ ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏
@DUSHMAN-bk4in
@DUSHMAN-bk4in 2 ай бұрын
ਸੁਖਬੀਰ ਬਾਦਲ ਦੀ ਹਵਾ ਵੱਲ ਵੀ ਨੀ ਤੁਸੀ ਦੇਖ ਸਕਦੇ ਪੱਤਰਕਾਰ ਜੀ ਜਾ ਕੇ ਧਰਾਤਲ ਤੇ ਦੇਖੋ ਲੋਕਾਂ ਦਾ ਹਾਲ ਉਹ ਕੀ ਮੁੱਦੇ ਆ ਉਹਨਾਂ ਨੂੰ ਉਜਾਗਰ ਕਰੋ ।
@jaswindersingh-lq6sl
@jaswindersingh-lq6sl 2 ай бұрын
badala dee hava to nikal chucki hai, Pencher bahut jiyada hn Badla dee tube vich
@Singh-vk8bk
@Singh-vk8bk 2 ай бұрын
ਤੁਹਾਡੇ ਵਰਗੇ ਚੱਪਲਚੱਟ, ਚਾਪਲੂਸਾਂ ਨੇ ਕਾਲੀ ਦਲ ਦਾ ਬੇੜਾ ਗਰਕ ਕੀਤਾ ​@@DUSHMAN-bk4in
@HarbhajanSarwara
@HarbhajanSarwara 2 ай бұрын
@@JasveerSinghShow ਪਸੰਦ ਕਰਨ ਲਈ ਆਪ ਜੀ ਦਾ ਬਹੁਤ ੨ ਧੰਨਵਾਦ ਜੀ।
@amarsinghdhaliwal1940
@amarsinghdhaliwal1940 2 ай бұрын
AA😂L😂​AZ@@DUSHMAN-bk4in😂w 😂
@gsdhillon1639
@gsdhillon1639 2 ай бұрын
ਬਹੁਤ ਹੀ ਵਧੀਆ ਤਰੀਕੇ ਨਾਲ ਗੱਲ-ਬਾਤ ਹੋਈ ਹੈ। 🙏🏼🙏🏼
@meradeshowepunjab3155
@meradeshowepunjab3155 2 ай бұрын
ਸਿੱਖਾਂ ਦੇ ਕਾਤਲਾਂ ਨੂੰ ਬਾਦਲਾਂ ਨੇ ਉਚੇ ਅਹੁਦੇ ਦਿੱਤੇ ਸਹੀ ਕਿਹਾ ਬਾਪੂ ਜੀ ਮੇਰੀਆਂ ਅੱਖਾਂ ਭਰ ਆਈਆਂ ਤੁਹਾਡੇ ਬੋਲ ਸੁਣਕੇ
@sukhpalsinghsandhu9963
@sukhpalsinghsandhu9963 2 ай бұрын
ਸੁਖਬੀਰ ਦਾ ਤਾਂ ਹੁਣ ਉਹ ਹਾਲ ਆ ਬਾਈ je ਅੰਦਰ ਰਹਿੰਦਾ ਤਾਂ ਚੂਹੇ ਖਾਂਦੇ ਨੇ je ਬਾਹਰ ਨਿਕਲਦਾ ਤਾਂ ਕਾਂ ਖਾਂਦੇ ਨੇ 😊
@ParamjitSingh-xo9hi
@ParamjitSingh-xo9hi 2 ай бұрын
Bilkul Sahi gal g
@sukhpalsinghsandhu9963
@sukhpalsinghsandhu9963 Ай бұрын
@@ParamjitSingh-xo9hi ਹਾਂਜੀ
@meradeshowepunjab3155
@meradeshowepunjab3155 2 ай бұрын
ਹਰਸਿਮਰਤ ਬਾਦਲ ਨੇ ਅਰਦਾਸ ਕੀਤੀ ਸੀ ਜਿੰਨੇ ਬੇਅਦਬੀ ਕਰਵਾਈ ਓਹਦੇ ਕੱਖ ਨਾ ਰਹੇ ਓ ਸੱਚੀ ਹੋ ਰਹੀ
@JDrSinGh
@JDrSinGh 2 ай бұрын
Ghar nu barbaad ghar da member hi kreya krda hai 😂😂😂😂 Parmatma ne dilo kitti ardass manjoor kr lyi
@gurpreetkaur-tq9mb
@gurpreetkaur-tq9mb 2 ай бұрын
Bilkul shi gall kiti
@GurnekSingh-l6c
@GurnekSingh-l6c 2 ай бұрын
ਜਸਵੀਰ ਸਿੰਘ ਛੋਟੇ ਵੀਰ ਵੱਟ ਕੰਡ ਕੇ ਰੱਖ ਦੇ, ਵਾਹਿਗੁਰੂ ਜੀ ਆਪੀ ਕਿਰਪਾ ਕਰਨਗੇ 💚🙏🙏👍👌👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯💚👏
@rajinderbrar8838
@rajinderbrar8838 2 ай бұрын
ਅਕਾਲ ਪੁਰਖ ਹੀ ਇਨਸਾਫ ਕਰੇਗਾ
@kuldeepsinghdhiman2759
@kuldeepsinghdhiman2759 2 ай бұрын
ਕਰਦਾ ਤਾਂ ਅਕਾਲਪੁਰਖ ਹੀ ਹੈ ਜੀ , ਕਰਾਉਂਦਾ ਆਪਣੇ ਬੰਦਿਆਂ ਦੇ ਰਾਹੀਂ ਹੈ
@paramjitsinghbrar1034
@paramjitsinghbrar1034 2 ай бұрын
​Bai ji, Ea gall nu hi taan kala Vart gai akde a, kis de duara honi a, Guru Ramdass ji janse a ,tnx 🙏​@@kuldeepsinghdhiman2759
@SinghBh-mu8wv
@SinghBh-mu8wv 2 ай бұрын
ਜਦ ਤੱਕ ਸੁਖਬੀਰ ਨੂੰ ਪੰਥ ਚੋਂ ਵਾਰ ਨਹੀਂ ਕੱਢਿਆ ਜਾਂਦਾ ਤਦ ਤੱਕ ਪੰਥ ਸ਼ਾਂਤੀ ਨਾਲ ਨਹੀਂ ਬੈਠੇਗਾ
@AmarjitSingh-eq3rl
@AmarjitSingh-eq3rl 2 ай бұрын
ਸਿੱਖ ਪੰਥ ਨੇ ਇਸ ਵਾਰ ਕਾਂਗਰਸ ਨੂੰ ਲੋਕਸਭਾ ਵਿਚ ਵੋਟ ਦੇ ਕੇ ਜਿੱਤ ਦਿੱਤੀ ਹੈ ਤੁਸੀਂ ਕਿਹੜੇ ਪੰਥ ਦੀ ਗੱਲ ਕਰਦੇ ਹੋ
@Singh-vk8bk
@Singh-vk8bk 2 ай бұрын
ਬਾਗੀ ਅਕਾਲੀਆਂ ਦੇ ਇਲਜ਼ਾਮ ਬਿਲਕੁਲ ਠੀਕ ਹਨ ਜੀ ਪਰ ਸੁਖਬੀਰ ਬਾਦਲ ਕੇ ਧੜੇ ਦਾ ਹੰਕਾਰ ਬਹੁਤ ਹੈ
@ParamjitSingh-xo9hi
@ParamjitSingh-xo9hi 2 ай бұрын
👍
@meradeshowepunjab3155
@meradeshowepunjab3155 2 ай бұрын
ਜਿੰਨੀ ਜਾਣਕਾਰੀ ਇਹ ਬਾਪੂ ਨੂੰ ਹੈ ਸੁੱਖੇ ਅਮਲੀ ਨੂੰ ਦੁੱਕੀ ਵੀ ਨਹੀ ਪਤਾ ਜਸਵੀਰ ਸਿੰਘ ਜੀ ਧੰਨਵਾਦ ਇਹ ਸ਼ੋਅ ਲਈ
@ShonkiSardar-x6y
@ShonkiSardar-x6y 2 ай бұрын
Bapu nu pardhan bana do pata lag javega ga kina ku state de khilaf bolda
@ShamsherSingh-k6b
@ShamsherSingh-k6b 2 ай бұрын
​​@@ShonkiSardar-x6y84 ਵਿਚ ਤੇਜ਼ ਤੁਰਦਾ ਵੇਖ ਕੇ ਏਸੇ ਬਾਪੂ ਨੂੰ ਆਰਮੀ ਨੇ ਗ੍ਰਿਫਤਾਰ ਕਰਕੇ ਗਰਮ ਲੁੱਕ ਤੇ ਨੰਗੇ ਪੈਰੀਂ ਤੋਰਿਆ ਸੀ ਤੇ ਬਾਅਦ ਵਿਚ ਫ਼ੌਜੀ ਹੱਸਦੇ ਹੋਏ ਕਹਿੰਦੇ ਸੀ ਕਿ ਹੁਣ ਤੁਰਕੇ ਵਿਖਾ ਜਦੋਂ ਦੋਵੇਂ ਪੈਰ ਛਾਲਿਆਂ ਨਾਲ ਭਰੇ ਹੋਏ ਸਨ।
@ShamsherSingh-k6b
@ShamsherSingh-k6b 2 ай бұрын
​​@@ShonkiSardar-x6y ਇਹ ਬਾਪੂ ਏਨਾ ਕੁ ਸਟੇਟ ਦੇ ਖਿਲਾਫ ਹੈ ਕਿ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ 84 ਵਿਚ ਇਸ ਬਾਪੂ ਨੂੰ ਆਰਮੀ ਨੇ ਗਰਮ ਲੁੱਕ ਤੇ ਨੰਗੇ ਪੈਰੀਂ ਤੋਰਿਆ ਸੀ ਤੇ ਛਾਲਿਆਂ ਵਾਲੇ ਪੈਰਾਂ ਨਾਲ ਫੌਜੀ ਤੇਜ਼ ਤੁਰਨ ਲਈ ਕਹਿੰਦੇ ਸੀ ਤੇ ਹੌਲੀ ਤੁਰਨ ਤੇ ਪਿੱਛੋਂ ਬੱਟ ਮਾਰਦੇ ਸਨ।
@ParamjitSingh-xo9hi
@ParamjitSingh-xo9hi 2 ай бұрын
Very good
@ParamjitSingh-xo9hi
@ParamjitSingh-xo9hi 2 ай бұрын
Very good Sahi gal g
@bhagwantsingh8253
@bhagwantsingh8253 2 ай бұрын
ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਭਾਈ ਅੰਮਿ੍ਤਪਾਲ ਸਿੰਘ ਹੋਣੇ ਚਾਹੀਦੇ
@mandeepsidhu1136
@mandeepsidhu1136 2 ай бұрын
😊
@JAGJITSINGH-vx1nb
@JAGJITSINGH-vx1nb 2 ай бұрын
ਜਸਵੀਰ ਸਿੰਘ ਪਤਰਕਾਰ ਸਾਹਿਬ ਤੇ ਖਾਲਸਾ ਸਹਿਬ ਨੂੰ ਦਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ
@HarjinderSingh0505
@HarjinderSingh0505 2 ай бұрын
ਬਾਈ ਖ਼ਾਲਸਾ ਜੀ ਨਾਲ ਹੋਰ ਵੀ ਗੱਲ ਕਰੋ ਸਾਨੂੰ ਬਹੁਤ ਜਾਣਕਾਰੀ ਚਾਹੀਦੀ ਸਿੰਘ ਸਾਹਿਬ ਕੋਲੋ . ਬਾਈ ਹੋਰ ਵੀ video ਬਣਾਉ ਖ਼ਾਲਸਾ ਜੀ ਕੋਲ ਬਹੁਤ ਜਾਣਕਾਰੀ। ਹੈ
@manindersingh352
@manindersingh352 2 ай бұрын
ਲੋਕੋ ਇਹਨਾ ਮਸਦਾ ਨੂੰ ਬਖਸ਼ਿਆ ਨਾ ਜਾਵੇ ਜੀ
@gursewakbuttar6371
@gursewakbuttar6371 2 ай бұрын
ਪੰਥ ਚੌ ਛੇਕਿਆ ਜਾਵੇ ਬਾਦਲ ਪਰਵਾਰ ਨੂੰ
@JAGDEEPSINGH-mm8ib
@JAGDEEPSINGH-mm8ib 2 ай бұрын
ਬਿਲਕੁਲ ਸਹੀ ਢੰਗ ਦੀ ਜਿਂਮੇਵਾਰੀ ਵਾਲਾ ਇੰਟਰਵਿਊ
@kirpalsingh3924
@kirpalsingh3924 2 ай бұрын
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਦੁਆਰਾ ਪੁਨਰਗਠਨ ਹੋਣਾ ਚਾਹੀਦਾ।
@jeewanjot5382
@jeewanjot5382 2 ай бұрын
ਇਹ ਇੰਟਰਵਿਊ ਖਾਲਸਾ ਜੀ ਅਕਾਲੀ ਦਲ ਬਾਦਲ ਸੁਣ ਲੈਣੀ ਚਾਹੀਦੀ ਹੈ
@kuldeepsinghdhiman2759
@kuldeepsinghdhiman2759 2 ай бұрын
ਜਿਨ੍ਹਾਂ ਲੁਟੇਰਿਆਂ ਦੀਆਂ ਅੱਖਾਂ ਉਤੇ ਮਾਇਆ ਨੇ ਪਰਦਾ ਪਾਇਆ ਹੋਵੇ ਫਿਰ ਉਨ੍ਹਾਂ ਨੂੰ ਕੁਝ ਵੀ ਸਾਫ਼ ਸਾਫ਼ ਦਿਖਾਈ ਨਹੀਂ ਦਿੰਦਾ।
@manindersingh352
@manindersingh352 2 ай бұрын
ਫੇਰ ਮਸਦਾ ਨੂੰ ਸਜਾ ਦੇਣ.ਵਾਸਤੇ ਲੋਕਾ ਚੋ ਸੁਖਾ ਸਿੰਘ ਮਹਿਤਾਬ ਸਿੰਘ ਬਣਨਾ ਪੳ
@AmarjitSingh-eq3rl
@AmarjitSingh-eq3rl 2 ай бұрын
ਤੁਸੀ ਮਸੰਦ ਜਾ ਮਸਾ ਰਘੜ ਕਿਸਨੂੰ ਕਹਦੇ ਹੋ ਜਿਹੜੇ ਸਿੱਖ ਵਿਆਹਾਂ ਵਿਚ ਡੇ ਜੇ ਉਤੇ ਕੁੜੀਆ ਨਾਲ ਨੱਚਦੇ ਤੇ ਨਿੱਤ ਵਾਰਦੇ ਨੇ ਕੀ ਓਹ ਮਸਾ ਰਘੜ ਜਾ ਮਸੰਦ ਦਾ ਰੂਪ ਨਹੀਂ ਹੈ ਅਜਿਹੇ ਸਿੱਖਾ ਦੀ ਗਿਣਤੀ ਲੱਖਾਂ ਵਿੱਚ ਹੈ ਉਹਨਾਂ ਬਾਰੇ ਤੁਹਾਡਾ ਕੀ ਵਿਚਾਰ ਹੈ
@KalaSerron
@KalaSerron 2 ай бұрын
ਪੰਥ ਵਿਚੋ ਛੇਕਿਆ ਜਾਵੇ ਬਾਦਲ ਕੰਜਰ ਬਾਈ ਜੀ ਲਵ ਯੂ
@AkashDeep-wu3fj
@AkashDeep-wu3fj 2 ай бұрын
ਬਹੁਤ ਵਧੀਆ ਤੇ ਸਮਝ ਵਾਲੀਆਂ ਗੱਲਾਂ ਕੀਤੀਆਂ ਖਾਲਸਾ ਜੀ ਇਸ ਤੇ ਸਿੱਖ ਕੌਮ ਨੂੰ ਵਿਚਾਰ ਕਰਨਾ ਚਾਹੀਦਾ ਤੇ ਉਹਨੂੰ ਮੰਨਣਾ ਚਾਹੀਦਾ
@JAGDEEPSINGH-mm8ib
@JAGDEEPSINGH-mm8ib 2 ай бұрын
ਜਾਣਕਾਰੀ ਬਿਲਕੁਲ ਸਹੀ ਖਾਲਸਾ ਜੀ
@vipsandhuji
@vipsandhuji 2 ай бұрын
Jasveer bhaji you have set an example of good journalism, A fearless and independent talk show where you make us feel like that all the worries and quarries of sikh panth are discussed I am also thankful to you for introducing us to such an intellectual and knowledgeable person who has elaborated the true meaning of Akali Dal. I feel like that this program is must for every punjabi and it should be spread across the world through social media as fast as possible. Keep it up bhaji
@JasveerSinghShow
@JasveerSinghShow 2 ай бұрын
ਬਹੁਤ ਧੰਨਵਾਦ ਤੁਹਾਡਾ ਜੀ ਮਾਣ ਦੇਣ ਲਈ, ਸਾਡੀ ਕੋਸ਼ਿਸ਼ ਹੀ ਪੰਥ ਪੰਜਾਬ ਪੱਖੀ ਪੱਤਰਕਾਰੀ ਕਰ ਸਕੀਏ 🙏
@gurvailsingh3849
@gurvailsingh3849 2 ай бұрын
ਸਿੱਖ ਕੌਮ ਨੂੰ ਬੜੀ ਵੱਡੀ ਦੁਬਧਤਾ ਵਿੱਚ ਕੱਲੇ ਬਾਦਲ ਪ੍ਰੀਵਾਰ ਪਾਈ ਕੌਮ ਕੱਛੀਏ ਕੇ ਆਪਣੇ ਗੁਰੂ ਧਾਮਾਂ ਤੇ ਸੇਵਾ ਆਪ ਸਮਾਲ ਲੈਣੀ ਚਾਹੀਦੀ ਹੈ
@HarbhajanSarwara
@HarbhajanSarwara 2 ай бұрын
ਸਰਦਾਰ ਸਾਹਿਬ ਤੁਸੀਂ ਸਭ ਕੁੱਝ ਸਹੀ ਦੱਸਿਆ। ਪਰ ਸੁਖਬੀਰ ਨੂੰ ਤਾਂ ਸਿਖੀ ਦਾ ੳ ਅ ੲ ਵੀ ਨਹੀਂ ਪਤਾ ਪਰ ਇਹ ਸੋਚ ਕੇ ਮਨ ਬਹੁਤ ਉਦਾਸ ਤੇ ਬੇਚੈਨ ਹੁੰਦਾ ਹੈ ਕਿ ਇਹ ਬੰਦਾ ਅਕਾਲ ਤਖ਼ਤ ਨੂੰ (ਸ਼ਬਦ ਚੰਗਾ ਨਹੀਂ ਪਰ ਲਿਖਣਾਂ ਮਜਬੂਰੀ ਹੈ) ਗੁਲਾਮ ਕਰੀਂ ਬੈਠਾ ਹੈ। ਸਾਰੀ ਸਿੱਖ ਕੌਂਮ ਬਵੱਸ ਹੋਕੇ ਵੇਖ ਰਹੀ ਹੈ।ਅਕਾਲ ਤਖ਼ਤ ਸਾਹਿਬ ਕਿਸੇ ਦੀ ਜਾਇਦਾਦ ਨਹੀਂ ।ਅਕਾਲ ਤਖ਼ਤ ਦਾ ਕੌਮ ਤੇ ਰਾਜ ਹੋਣਾ ਚਾਹੀਦਾ ਹੈ ਨਾਂ ਕਿ ਕੋਈ ਬੰਦਾ ਉਸ ਤੇ ਰਾਜ ਕਰੇ। ਅਕਾਲੀ ਦਲ ਇੱਕ ਪਾਰਟੀ ਹੈ ਤੇ ਉਹ ਪਾਰਟੀ ਮੀਰੀ ਪੀਰੀ ਦੇ ਸਿਧਾਂਤ ਤੇ ਤੁਰ ਕੇ ਸਿੱਖ ਕੌਂਮ ਤੇ ਰਾਜ ਕਰ ਸਕਦੀ ਹੈ ਨਾਂ ਕਿ ਰਾਜ ਨੀਤਕ ਲਾਹਾ ਲੈ ਕੇ ਰਾਜ ਕਰਨ ਦੇ ਸਿਧਾਂਤ ਤੇ ਤੁਰਕੇ। ਇੰਨਾਂ (ਬਾਦਲਾਂ) ਨੇਂ ਸਿੱਖ ਕੌਮ ਨੂੰ ਬਹੁਤ ਵਰਤ ਲਇਆ ਪਰ ਹੁਣ ਕੌਮ ਜਾਗ ਪਈ ਹੈ ਤੇ ਹੁਣ ਜਲਦੀ ਤੋਂ ਜਲਦੀ ਇੰਨਾਂ ਤੋਂ ਛੁਟਕਾਰਾ ਪਾਉਣਾ ਹੀ ਇੱਕ ਰਾਹ ਹੈ। ਅਕਾਲ ਤਖ਼ਤ ਜਥੇਦਾਰ ਸੁਖਬੀਰ ਨੂੰ ਕਦੇ ਵੀ ਕੌਂਮ ਚੋਂ ਬਾਹਰ ਨਹੀਂ ਕਰ ਸਕਦਾ ਅਤੇ ਸੁਖਬੀਰ ਦੀ ਸਜ਼ਾ ਇਸ ਤੋਂ ਘੱਟ ਹੈ ਹੀ ਨਹੀਂ।ਅਕਾਲੀ ਦਲ ਪ੍ਰਧਾਂਨ ਕੋਈ ਪਿਤਾ ਪੁਰਖੀ ਔਹਦਾ ਨਹੀਂ। ਚੰਗਾ ਤਾਂ ਏਹੀ ਹੈ ਕਿ ਸੁਖਬੀਰ ਖੁਦ ਹੀ ਅਸਤੀਫ਼ਾ ਦੇ ਦੇਵੇ ਤੇ ਫੇਰ ਵੀ ਉਸ ਨੂੰ ਕੌਂਮ ਤੋਂ ਬਾਹਰ ਦਾ ਰਾਹ ਵਿਖਾਉਣਾਂ ਜਰੂਰੀ ਹੈ। ਧੰਨਵਾਦ ਜੀ।
@GurnekSingh-l6c
@GurnekSingh-l6c 2 ай бұрын
22.th.Like.🙏🙏 Veer jio All Paresan Jio SSA Jio 💚💯 Form Advocate GS Khaira Ldh.☝️☝️☝️☝️☝️✍️✍️💯👏
@ranjitsingh-rx3pp
@ranjitsingh-rx3pp 2 ай бұрын
ਇਹਨਾਂ ਬਾਦਲਾਂ ਨੂੰ ਪੰਥ ਵਿਚੋਂ ਛੇਕ ਦੇਣਾ ਚਾਹੀਦਾ
@palvindersingh2571
@palvindersingh2571 2 ай бұрын
Haa jee
@palwindersingh3731
@palwindersingh3731 2 ай бұрын
PANTH VICHON NAHI EH HUN DHARTY TO HI UDD JANNE CHAHIDE GANDE BANDE.
@bobysekhonbobysekhon9162
@bobysekhonbobysekhon9162 2 ай бұрын
ਸੁਖਬੀਰ ਬਾਦਲ ਨੂੰ ਸਿੱਖ ਕੌਮ ਤਾਂ ਕਦੋਂ ਦਾ ਹੀ ਬਾਹਰ ਕੱਢਿਆ ਹੋਇਆ ਹੈ । ਜੇਕਰ ਅਕਾਲ ਤਖਤ ਤੇ ਬੈਠੇ ਜੱਥੇਦਾਰ ਨੇਂ ਬਾਹਰ ਨਾਂ ਕੱਢਿਆ ਤਾਂ ਇਸ ਫ਼ੈਸਲੇ ਦਾ ਵਿਰੋਧ ਬਹੁਤ ਹੋਵੇਗਾ । ਮੇਰੀ ਜੱਥੇਦਾਰ ਸਾਹਿਬ ਨੂੰ ਬੇਨਤੀ ਹੈ ਕਿ ਗੋਂਗਲੂਆਂ ਤੋਂ ਮਿੱਟੀ ਝਾੜਨ ਦਾ ਕੰਮ ਨਾਂ ਕਰੇ ।
@gurvailsingh3849
@gurvailsingh3849 2 ай бұрын
ਠੀਕ ਵੀਰ ਝੜਨੀ ਗੋਗਲੂਆ ਮਿੱਟ ਹੈ ਹੋਰ ਕੁਝ ਨਹੀ ਹੋਣਾ ਪਰ ਜਿੰਨਾ ਨੁਕਸ਼ਾਨ ਬਾਦਲ ਟੱਬਰ ਨੇ ਕਰ ਦਿੱਤਾ ਦੁਸ਼ਮਨ ਨੇ ਨਹੀ ਕਿੱਤਾ
@AmarjitSingh-eq3rl
@AmarjitSingh-eq3rl 2 ай бұрын
​@@gurvailsingh3849 ਸਿੱਖ ਸੰਗਤ ਨੇ ਕਾਂਗਰਸ ਨੂੰ ਲੋਕਸਭਾ ਵਿਚ ਜਿੱਤ ਦਿੱਤੀ ਹੈ ਤੁਸੀਂ ਪਤਾ ਨਹੀ ਕਿਹੜੇ ਪੰਥ ਦੀਆਂ ਗੱਲਾਂ ਕਰਦੇ ਹੋ
@gurvailsingh3849
@gurvailsingh3849 2 ай бұрын
@@AmarjitSingh-eq3rl ਕਾਂਗਰਸ ਨੇ ਆਪਣੇ ਨਾਲ ਕੀਤਾ ਕਿ ਸੀ ਚੇਤਾ ਤਹਾਨੂੰ ਜੀ ਹੋਰ ਕੁਝ ਰਹੈ ਗਿਆ ਬਾਕੀ
@harshdhanoa88
@harshdhanoa88 2 ай бұрын
​@@AmarjitSingh-eq3rl bai ji us panth di gall aa jisne khadoor sahib te faridkot jitwayi
@chuharsingh6259
@chuharsingh6259 2 ай бұрын
ਵਾਹਿਗੁਰੂ ਜੀ ਇਹਨਾਂ ਪਾਪੀਆਂ ਨੂੰ ਜਥੇਦਾਰ ਨੂੰ ਦਿਨੇ ਤਾਰੇ ਦਿਖਾਵੇ ਗਾਂ ਇਹਨਾਂ ਗੁਰੂ ਘਰ ਨੂੰ ਅਪਣੇ ਵਾਸਤੇ ਵਰਤਿਆ ਹੈ ਇਹਨਾਂ ਪਾਪਿਆ ਤੋਂ ਸ੍ਰੀ ਆਕਾਲ ਤਖਤ ਸਾਹਿਬ ਜੀ ਅਜ਼ਾਦ ਕਰਾਉਣ ਚਾਹੀਦਾ ਹੈ ਜਥੇਦਾਰ ਨੂੰ ਸਹੀ ਫੈਸਲਾ ਲੈਣ ਚਾਹੀਦਾ ਹੈ ਜੇਕਰ ਸਹੀ ਫੈਸਲਾ ਲੈਣ ਗਏ ਗੁਰੂ ਘਰ ਸੇਵਕ ਬਨ ਇਹਨਾਂ ਬਾਦਲਾਂ ਸਜ਼ਾ ਲਾਉਣੀ ਚਾਹੀਦੀ ਹੈ ਜਥੇਦਾਰ ਜੀ ਵਾਹਿਗੁਰੂ ਜੀ ਮਾਫ ਕਰ ਦੇਣਾਂ ਜੀ
@Jaskaran_singh68
@Jaskaran_singh68 2 ай бұрын
Waheguru ji
@kamaljitkaur5771
@kamaljitkaur5771 2 ай бұрын
ਸਹੀ ਬੋਲਿਆ ਵਾਹਿਗੁਰੂ ਜੀ ਤੁਸੀਂ ਵਾਹਿਗੁਰੂ ਜੀ ਮੇਹਰ ਕਰਨਗੇ 🙏🙏🙏🙏🙏
@parmvirsinghgill04
@parmvirsinghgill04 2 ай бұрын
Very nice interview of a visionary Sikh historian
@GurvinderSingh-xl9nt
@GurvinderSingh-xl9nt 2 ай бұрын
ਕਾਸ਼ ਜੇ ਅੱਜ ਵੀ ਝੱਬਰ ਸਾਹਿਬ ਅਰਗੇ ਲੀਡਰ ਸਾਡੇ ਕੋਲ ਹੁੰਦੇ।
@ashmeetbrar8169
@ashmeetbrar8169 2 ай бұрын
Waheguru Ji good Jaankari
@Lovepreetlavi855
@Lovepreetlavi855 2 ай бұрын
ਰਾਜ ਕਰੇਗਾ ਖ਼ਾਲਸਾ 🙏🙏🙏🙏🙏🙏🙏🙏🙏🚩🚩🚩🚩🚩🚩🚩🚩
@CharnjitSingh-y2s
@CharnjitSingh-y2s 2 ай бұрын
ਸੁਖਬੀਰ ਸਿੰਘ ਬਾਦਲ ਨੇ ਸਰਕਾਰ ਚਲਾਉਣ ਵੇਲੇ ਗਲਤੀਆਂ ਕੀਤੀਆਂ ਨੇ। ਇਸ ਨੂੰ ਰਾਜਨੀਤੀ ਤੋਂ ੧੫ ਸਾਲ ਦੂਰ ਰਹਿ ਕੇ ਜੁਤੀਆਂ ਸਾਫ਼ ਕਰਨ ਦੀ ਸਜ਼ਾ ਸੁਣਾਈ ਜਾਣੀਂ ਚਾਹੀਦੀ ਹੈ ਜੀ।
@AmarjitSingh-eq3rl
@AmarjitSingh-eq3rl 2 ай бұрын
ਪਹਿਲਾ ਵੀ ਸਿੱਖ ਸੰਗਤ ਕਾਂਗਰਸ ਰੰਗ ਵਿਚ ਰੰਗੀ ਗਈਹੈ ਤੁਸੀ ਲਗਦਾ ਹੈ ਇਸਦੇ ਹੱਕ ਵਿਚ ਹੋ
@Jaskaran_singh68
@Jaskaran_singh68 2 ай бұрын
❤❤
@GurtejSingh-cd5ji
@GurtejSingh-cd5ji 2 ай бұрын
ਪੰਥ ਚ ਛੇਕ ਰੋਟੀ ਬੇਟੀ ਦੀ ਸਾਂਝ ਛੱਡਣੀ ਚਾਹੀਦੀ ਕਿਉਂਕਿ ਸਭ ਸਰਸੇ ਲਈ ਕੀਤਾ ਇਹ ਸਰਸੇ ਵਾਲੇ ਦੇ ਭਗਤ ਆ ਇਹ ਪੰਥ ਵਿਚ ਰਹਿਣ ਦੇ ਲਾਈਕ ਨਹੀ ਸਾਰੇ ਮੈਂਬਰਾਂ ਲਈ ਵੀ ਇਹੇ ਹੀ ਹੋਵੇ ਸਾਰੇ ਨਾਲ ਸੀ ਐਨੇ ਸਾਲਾਂ ਤੋਂ ਪਹਿਲਾ ਕਿਉ ਨਹੀ ਬੋਲੇ ਜਦੋ ਦੀ ਸੁਰੂਆਤ ਹੋਈ 😢
@baljitmalwa2457
@baljitmalwa2457 2 ай бұрын
ਇਕ ਇੰਟਰਵਿਊ ਸੁਖਬੀਰ ਬਾਦਲ ਦੀ ਵੀ ਕਰੋ ਜੀ ..
@GurmeetSingh-vb8zy
@GurmeetSingh-vb8zy 2 ай бұрын
ਵਾਹਿਗੁਰੂ ❤❤❤
@rajdeep8978
@rajdeep8978 2 ай бұрын
Bapu g ithas bare pori jahnkai rhkde waheguru lmbi umer bahkse
@ShonkiSardar-x6y
@ShonkiSardar-x6y 2 ай бұрын
Bapu nu lagda delhi ne sikhan nal ki kita osda pata nahi
@AmarjitSingh-eq3rl
@AmarjitSingh-eq3rl 2 ай бұрын
​@@ShonkiSardar-x6yਸਹੀ ਗੱਲ
@Lovepreetlavi855
@Lovepreetlavi855 2 ай бұрын
ਸਜ਼ਾ ਐਸੀ ਹੋਵੇ ਕਿ ਰੂਹਾ ਕੰਬ ਜਾਣ
@MrDamanvir
@MrDamanvir 2 ай бұрын
Great interview
@gsingh1387
@gsingh1387 2 ай бұрын
Bahut hi vadhia te doonghi jankari te sedh ditti hai Sardar Khalsa ji ne. Vaaheguru ji hor vi bal bkhshan ji. Dhanvad!
@kuldipsingh3827
@kuldipsingh3827 2 ай бұрын
Wach end taak
@gurbachanakal7651
@gurbachanakal7651 2 ай бұрын
ਜਦੋਂ ਤੀਕ ਗੁਰਦਵਾਰਿਆਂ ਦੀ ਪਰਾਪਰਟਿਆਂ ਜੋ ਕੇ ਇਸ ਪਰਿਵਾਰ ਨੇ ਪਾਖੰਡ ਰਾਹੀਂ ਹੜੱਪ ਕੀਤਿਆਂ ਤੇ ਐਸ ਜੀ ਪੀ ਸੀ ਦੇ ਖਾਤਿਆਂ ਦੀ ਬਦਲੇ ਬਾਦਲ ਾਂ ਨੇ ਤੇ ਇਹਨਾ ਦਿਆਂ ਬੋਗਸ ਕਮਪਨਿਆਂ ਦੇ ਨਾਂ ਕਰੋੜਾਂ ਰੂਂ ਦੇ ਲੋਨ ਚੁੱਕਿਆ, ਉਹ ਸਾਰੀ ਕੁੱਪਿਆਂ ਤੇ ਘਟੋ ਘਟੇ 5% ਮਹੀਨਾ ਦੇ ਦਰ। ਨਾਲ ਐਸ ਜੀ ਪੀ ਸੀ ਨੂੰ ਵਾਪਸ ਕਰਣ। ਇਹਨਾਂ ਗੱਲਾਂ ਤੋਂ ਉਪਰੰਤ ਹੀ ਮਾਫੀ ਦੇਣ ਦੀ ਕਾਰਵਾਈ ਸ਼ੁਰੂ ਕੀਤੀ ਜਾਵੇ, ਜਿਸ ਵਿਚ ਘੱਟੋ ਘਟੰ 10 ਸਾਲ ਵਾਸਤੇ ਪੰਥ ਦਾ ਕੋਈ ਔਹਦੇ ਨ ਦੇਣ ਦੀ ਹੋਵੇ
@MainHoondon-s2k
@MainHoondon-s2k 2 ай бұрын
Good Interview ✅
@JasveerSinghShow
@JasveerSinghShow 2 ай бұрын
ਬਹੁਤ ਸ਼ੁਕਰੀਆ ਜੀ
@jagdeepnatt9425
@jagdeepnatt9425 2 ай бұрын
ਜਿਹੜੇ ਬੰਦੇ ਆਪਣੀ ਅਲੋਚਨਾ ਨਹੀ ਸਹਾਰ ਸਕਦੇ ਸੁਆਲ ਕਰਨ ਵਾਲਿਆਂ ਨੂੰ ਗੰਦ ਬੱਕਦੇ ਨੇ ਉਹ ਸਰਕਾਰ ਕਿਵੇਂ ਚਲਾਉਣਗੇ
@kuldeepsinghdhiman2759
@kuldeepsinghdhiman2759 2 ай бұрын
ਉਹ ਗਾਲਾਂ ਕੱਢਣ ਵਾਲੇ ਸਿੱਖ ਕਦੇ ਨਹੀਂ ਹੋ ਸਕਦੇ, ਉਹ ਲੁਟੇਰੇ ਹਨ ਜਿਹੜੇ ਮਾਇਆ ਦੇ ਚੱਕਰ ਵਿਚ ਬਾਦਲ ਮਸੰਦ ਦੇ ਜੁੱਤੀ ਚੱਟ ਬਣੇ ਫਿਰਦੇ ਹਨ। ਗੁਰੂ ਗ੍ਰੰਥ ਪੰਥ ਨਾਲ ਉਨ੍ਹਾਂ ਦਾ ਦੂਰ ਦੂਰ ਤੱਕ ਕੋਈ ਲੈਣਾ ਦੇਣਾ ਨਹੀਂ ਹੈ।
@AmarjitSingh-eq3rl
@AmarjitSingh-eq3rl 2 ай бұрын
ਸਹੀ ਗੱਲ
@jaspreetbarn3672
@jaspreetbarn3672 2 ай бұрын
ਵਾਈ ਜੀ ਪੰਥ ਉੱਪਰ ਕਿਰਪਾ ਜਲਦ ਹੋਣ ਵਾਲੀ ਹੈ…
@jarnailsingh3240
@jarnailsingh3240 2 ай бұрын
ਸਿਆਣੇ ਕਹਿਦੇ ਹੁੰਦੇ ਹਨ ਚੋਰ ਨੂੰ ਖਾਂਦੇ ਨਾਂ ਵੇਖੀਏ ਕੁੱਟੀਦਾ ਵੇਖੀਏ ਜਾਂ ਸਉ ਦਿਨ ਚੋਰ ਦਾ ਇੱਕ ਦਿਨ ਸਾਧ ਦਾ
@KalaSerron
@KalaSerron 2 ай бұрын
ਸਹੀ ਗੱਲ ਹੈ ਬਾਪੁ ਜੀ ਧੰਨਵਾਦ ਪਰ ਇਹੇ ਤਾ ਕੁਸ ਵੀ ਨਹੀ ਪਾਪ ਤੇ ਗਦਾਰੀਆ ਤਾ ਬਹੁਤ ਨੇ ਬਾਪੁ ਜੀ
@gurpreetkaur-tq9mb
@gurpreetkaur-tq9mb 2 ай бұрын
Waheguru ji ❤
@dalipbhullar4821
@dalipbhullar4821 2 ай бұрын
S harwindar singh ji vintelligent realty speaking
@AmarjitSinghGhotra
@AmarjitSinghGhotra 2 ай бұрын
ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬਾਦਲ ਟਬਰੀ ਦੇ ਇਸ਼ਾਰਿਆਂ ਤੇ ਨਿਯੁਕਤ ਕੀਤੇ ਮੌਜੂਦਾ ਜਥੇਦਾਰ ਸਾਹਿਬਾਨ ਵਲੋਂ ਤਾਰ ਤਾਰ ਕਰ ਦਿੱਤੀ ਗਈ ਹੈ ਜਦੋਂ ਉਹਨਾਂ ਨੇ ਮਹਾਂ ਗੁਨਾਹਗਾਰਾਂ ਨੂੰ ਸੰਗਤ ਮੌਜੂਦਗੀ ਵਿੱਚ ਥਮੰ ਨਾਲ ਬਨਕੇ ਗਲ ਵਿੱਚ ਤਖ਼ਤੀ ਪਾਕੇ ਪੇਸ਼ ਹੋਣ ਤੇ ਉਨ੍ਹਾਂ ਵਲੋਂ ਕੀਤੇ ਗੁਨਾਹ ਉਹਨਾਂ ਨੂੰ ਜਥੇਦਾਰ ਸਾਹਿਬਾਨ ਵਲੋਂ ਖੁਦ ਪੜ੍ਹ ਕੇ ਸੁਨਾਉਣ ਤੇ ਉਸ ਦਾ ਕਬੂਲਨਾਮਾ ਸੰਗਤਾਂ ਸਾਹਮਣੇ ਕਰਵਾਉਣ ਦੀ ਬਜਾਏ ਇਹਨਾਂ ਗੁਨਾਹਗਾਰਾਂ ਕੋਲੋ ਬੰਦ ਲਿਫ਼ਾਫ਼ਿਆਂ ਰਾਹੀਂ ਜਵਾਬ/ਸਪਸ਼ਟੀਕਰਨ ਮਨਜ਼ੂਰ ਕਰ ਲਏ। ਇਸ ਤੋਂ ਵੱਡੀ ਗੱਲ ਇਹ ਕਿ ਸੁਖਬੀਰ ਬਾਦਲ ਨੂੰ ਕਿਹੜੇ ਪਾਪ/ ਗੁਨਾਹਾਂ ਦੇ ਕਾਰਨ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣ ਲਈ ਸਦਿਆ ਗਿਆ ਅਤੇ ਉਸ ਵਲੋਂ ਕਿਹੜੇ ਗੁਨਾਹਾਂ ਦਾ ਜਵਾਬ/ਸਪਸ਼ਟੀਕਰਨ ਬੰਦ ਲਿਫ਼ਾਫ਼ੇ ਵਿੱਚ ਜਥੇਦਾਰ ਸਾਹਿਬਾਨ ਨੂੰ ਦਿੱਤਾ ਗਿਆ ਇਸ ਦਾ ਸਿੱਖ ਕੌਮ ਨੂੰ/ ਦੁਨੀਆਂ ਨੂੰ ਕੁੱਝ ਪਤਾ ਨਹੀਂ। ਇਸ ਸਾਰੇ ਡਰਾਮੇ ਨੂੰ ਇਸ ਵਿੱਚ ਸ਼ਾਮਲ ਕਿਰਦਾਰ ਬਹੁਤ ਹੀ ਸ਼ਾਤਰ ਪੁਣੇ ਨਾਲ ਅੰਜਾਮ ਦੇਣ ਜਾ ਰਹੇ ਹਨ। ਬਿਨਾਂ ਸ਼ੱਕ ਮੌਜੂਦਾ ਜਥੇਦਾਰ ਸਾਹਿਬਾਨ ਨੂੰ ਵੀ ਉਸ ਤਰ੍ਹਾਂ ਯਾਦ ਕੀਤਾ ਜਾਵੇਗਾ ਜਿਵੇਂ ਸਿੱਖ ਕੌਮ ਜਲਿਆਂਵਾਲਾ ਬਾਗ ਦੇ ਕਤਲੇਆਮ ਮੌਕੇ ਡਾਇਰ ਨੂੰ ਦਸਤਾਰ ਭੇਂਟ ਕਰਨ ਵਾਲੇ ਜਥੇਦਾਰ ਅਰੂੜ ਸਿੰਘ, ਅਪਰੇਸ਼ਨ ਬਲਿਊ ਸਟਾਰ ਦੇ ਸਮੇਂ ਦੇ ਜਥੇਦਾਰ ਕਿਰਪਾਲ ਸਿੰਘ, ਸੌਦਾ ਸਾਧ ਨੂੰ ਮੁਆਫੀ ਦੇਣ ਵਾਲੇ ਜਥੇਦਾਰ ਗੁਰਬਚਨ ਸਿੰਘ ਨੂੰ ਯਾਦ ਕਰਦੀ ਹੈ। ਪੂਰੀ ਦੁਨੀਆ ਭਰ ਵਿੱਚ ਸਿੱਖ ਧਾਰਮਿਕ ਸੰਸਥਾਵਾਂ, ਮਰਿਯਾਦਾ ਦਾ ਘੋਰ ਘਾਂਣ ਕਰਨ ਵਾਲੇ ਟਬਰ ਦੇ ਗੁਨਾਹਾਂ ਦਾ ਸਰਬ ਸ਼ਕਤੀਮਾਨ ਅਕਾਲ ਪੁਰਖ ਜੀ ਕਿਵੇਂ ਨਬੇੜਾ ਕਰਨਗੇ ਇਹ ਉਹ ਖੁਦ ਹੀ ਜਾਣਦੇ। ਬਾਕੀ ਜਿਹੜੀ ਮਰਜ਼ੀ ਸੇਵਾ ਲਾਉਣ ਦਾ ਪਾਖੰਡ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਰਚਿਆ ਜਾਵੇ ਪਰ ਉਹਨੂੰ ਜੋੜੇ ਪਾਲਿਸ਼ ਕਰਨ ਦੀ ਅਤਿ ਕਠਿਨ ਸੇਵਾ ਨਾ ਲਾਈ ਜਾਵੇ ਨਹੀਂ ਤਾਂ "ਫਖਰੇ ਕੌਮ" ਦੇ ਪੁੱਤ ਸਮਾਨ ਲਾਡਲੇ ਵਲੋਂ ਸੰਗਤ ਦੇ ਕੀਮਤੀ ਚਿੱਟੇ ਰੰਗ ਦੇ ਸਪੋਰਟਸ ਜੋੜਿਆ ਤੇ ਕਾਲਖ ਫੇਰ ਦਿਤੀ ਜਾਵੇਗੀ।
@mukhtiarsingh6532
@mukhtiarsingh6532 2 ай бұрын
ਵਾਹਿਗੁਰੂ ਜੀ
@npsbrar560
@npsbrar560 2 ай бұрын
ਡਰ ਇਹ ਸਤਾ ਰਿਹਾ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤੋਂ ਬਾਅਦ ਪਤਾ ਨਹੀਂ ਕੌਣ ਨਵਾਂ ਜਥੇਦਾਰ ਬਣੇ ਅਤੇ ਉਹ ਕੋਈ ਸਖਤ ਫੈਸਲੇ ਬਾਦਲ ਅਤੇ ਪਾਰਟੀ ਖ਼ਿਲਾਫ਼ ਲਵੇ। ਹੁਣ ਦੇ ਜਥੇਦਾਰ ਆਪਣੇ ਹੀ ਹਨ, ਇਸ ਕਰਕੇ ਜਲਦੀ ਨਾਲ ਉਨ੍ਹਾਂ ਤੋਂ ਕੋਈ ਛੋਟੀ ਮੋਟੀ ਸਜ਼ਾ ਲਵਾਓਣ ਦੀ ਸਕੀਮ ਹੈ।
@transportertransportersaab522
@transportertransportersaab522 2 ай бұрын
ਕੋਮ ਤਾ ਜਥੇਦਾਰ ਰਣਜੀਤ ਸਿੰਘ ਨੂੰ ਹੀ ਜਥੇਦਾਰ ਮਨਦੀ ਹੈ
@npsbrar560
@npsbrar560 2 ай бұрын
ਜੀ ਬਿਲਕੁਲ ਉਹ ਹੋਣੇ ਚਾਹੀਦੇ ਹਨ।
@AmarjitSingh-eq3rl
@AmarjitSingh-eq3rl 2 ай бұрын
​@@npsbrar560ਸੰਗਤ ਉਹਨਾਂ ਨੂੰਅਜਮਾ ਚੁੱਕੀ ਹੈ
@swaransingh483
@swaransingh483 2 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ
@AmarjitSingh-eq3rl
@AmarjitSingh-eq3rl 2 ай бұрын
ਇਹ ਲੋਕ ਖੁਦ ਅਕਾਲ ਤਖ਼ਤ ਨੂੰ ਨਹੀ ਮੰਨਦੇ ਅਕਾਲ ਤਖ਼ਤ ਦੇ ਜਥੇਦਾਰ ਤੇਖੁਦ ਆਪਣੀ ਮਰਜੀ ਥੋਪਣਾ ਚਾਹੁੰਦੇ ਹਨ
@jeewanjot5382
@jeewanjot5382 2 ай бұрын
ਖਾਲਸਾ ਜੀ ਨੇ ਇੱਕ ਡਾਇਰੀ ਲਿਖੀ ਸਾਲ‌ ਦੇ ਹਰੇਕ ਦਿਨ ਦੇ ਸਿਖ ਤਹਿਆਸ ਦੀ,,1996 ਵਿਚ
@smsmahal3805
@smsmahal3805 2 ай бұрын
Khalsa ji kirpa karke Kaum ate PANTH nu Agvai lai Tuhade varge PANTH Dardian de jaroorat hai.
@parvindersingh1629
@parvindersingh1629 2 ай бұрын
ਤੇਲ ਦੇ ਕੜਾਹੇ ਤਿਆਰ ਕਰੋ ਤੇ ਮਸੰਦਾਂ ਨੂੰ ਸਾੜੋ।
@AmarjitSingh-eq3rl
@AmarjitSingh-eq3rl 2 ай бұрын
ਇਸ ਦੇ ਘੇਰੇ ਵਿਚ ਲੱਖਾਂ ਸਿੱਖ ਆ ਜਾਣਗੇ ਸਿੱਖ ਵਿਆਹ ਵਿੱਚ ਡੇ ਜੇ ਉਤੇ ਕੁੜੀਆ ਨਾਲ ਨੱਚਦੇ ਤੇ ਨੋਟ ਵਾਰਦੇ ਹਨ ਇਹ ਸਭ ਮਸੰਦ ਜਾ ਮਸਾ ਰਘੜ ਦੀ ਗਿਣਤੀ ਵਿਚ ਆਉਂਦੇ ਹਨ
@mvirdi47
@mvirdi47 2 ай бұрын
Sukhbir badal needs to be removed from Akali dal for rest of his natural life. His crimes are non punishable. This man is not a sikh by heart. SGPC is party of gundas and is a mafia association. No current and past member should be ever allowed to come back in any form or shape. Jathedar has to prove himself to panth that he [ jathedar ] is true sevadar of Akal Takht Sahib and is bound to keep maryada of Takht Sahib.
@pawanjeetsingh4473
@pawanjeetsingh4473 2 ай бұрын
bhut vdiya program hai bai tera m fan ha
@satinderkaur8751
@satinderkaur8751 2 ай бұрын
Khalsa ji bilkul sahi tat kade ne, lots of respect from core of my heart.
@jagmeetsingh9973
@jagmeetsingh9973 2 ай бұрын
Waheguru ji waheguru ji
@gurdipdegun6304
@gurdipdegun6304 2 ай бұрын
Great interview ,what is situation today behind is Badal family
@jagjitsinghkubey145
@jagjitsinghkubey145 2 ай бұрын
Putha pañga Pai gia khalsa ji,hun Sri akaal takht sahib grihma positive te negetive history banega, waheguruji
@bittuvirk1885
@bittuvirk1885 2 ай бұрын
ਜਿਹਨਾ ਨੇ ਤਖ਼ਤ ਢਾਹੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ ਦੋ ਵਾਰ ਸਰਕਾਰ ਬਣਾ ਗਏ ਮਤਬਲ ਕਾਂਗਰਸ ਵੋਟਾ ਵੀ ਸਿੱਖ ਠੋਕ ਕੇ ਪਾਉਂਦੇ ਕਾਂਗਰਸ ਨੂੰ ਰਾਜੇ ਵੜਿੰਗ ਨੂੰ ਲੁਧਿਆਣੇ ਸ਼ਹਿਰ ਵਾਲਿਆ ਨੇ ਹਰਾ ਦਿੱਤਾ ਪੰਥਕ ਹਲਕੇ ਦਾਖਾ ਜਗਰਾਉ ਜਿਤਾ ਰਿਹਾ ਅਕਾਲ ਤਖ਼ਤ ਤੇ ਹਮਲਾ ਕਰਨ ਤੇ ਵਂਧਾਈ ਦੇਣ ਵਾਲਾ ਰੰਧਾਵਾ ਪਰਿਵਾਰ ਹਿੰਦੂ ਬਹੁਗਿਣਤੀ ਹਲਕਿਆਂ ਤੋਂ ਹਾਰ ਗਿਆ ਪਰ ਸਿੱਖਾਂ ਦੀ ਬਹੁਗਿਣਤੀ ਵਾਲੇ ਇਲਾਕੇ ਜਿਤਾ ਰਹੇ ਜਿੰਨੇ ਬਹੁਗਿਣਤੀ ਵਿਦਵਾਨ ਬੁੱਧੀਜੀਵੀ ਕਾਂਗਰਸ ਤੋਂ ਬਿਨਾ ਸਾਹ ਨਹੀ ਲੈਦੇ
@BalwinderSingh-kd4qz
@BalwinderSingh-kd4qz 2 ай бұрын
ਇਸ ਸੱਭ ਸਾਡੇ ਅਖੌਤੀ ਅਕਾਲੀ ਲੀਡਰਾਂ ਦੀਆਂ ਦੋਗਲੀਆਂ ਨੀਤੀਆਂ ਨਲਾਇਕੀਆਂ ਪਰਿਵਾਰ ਪ੍ਰਸਤੀ ਸਿੱਖ ਪੰਥ ਨੂੰ ਧੋਖੇ ਦੇਣੇ ਦੇ ਕਾਰਨ ਮਜਬੂਰ ਹੋ ਕੇ ਗੁਰਸਿੱਖ ਪਰਿਵਾਰ ਵੀ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣ ਲਈ ਮਜਬੂਰ ਹੋਏ।
@RAMANDEEPSingh-ml8ng
@RAMANDEEPSingh-ml8ng 2 ай бұрын
Je otho haar jande ta hun BJP de 4 MP hunde
@AmarjitSingh-eq3rl
@AmarjitSingh-eq3rl 2 ай бұрын
ਇਹ ਬਾਬਾ ਜੋ ਗੱਲਬਾਤ ਕਰ ਰਿਹਾਹੈ ਇਹ ਵੀ ਕਾਂਗਰਸ ਦੀ ਅੰਦਰਖਾਤੇ ਮਦਦ ਕਰਨ ਦੀ ਕੋਸਿਸ ਕਰ ਰਿਹਾ ਹੈ
@AmarjitSingh-eq3rl
@AmarjitSingh-eq3rl 2 ай бұрын
ਸਹੀ ਗੱਲ
@paramjitsinghbrar1034
@paramjitsinghbrar1034 2 ай бұрын
Bai ji, Indra mari, Rajiv gandhi Maria,,, hor ki bhalde o,, saja mili or Badal mama lagda ,sab ton vadha masand a ,BJP ne Akaal Takhat te attack krvaia Indra ton,, 84 ch BJP ne cotton vad Sikh mare,,, Badalan nebina shart hamet kiti kio ? Jankari ikathi kro fer bolo Veer, Badal ke sab ton mare a Sikh pant lai, asi Akaali an g, Badal dalie nai, Dhanwad 🙏
@GurnekSingh-l6c
@GurnekSingh-l6c 2 ай бұрын
Veer Ji My.DOB.1962.aa ji🙏 and very nice pourgrm aa Ji 👍 From Advocate GS Khaira Ldh.☝️☝️☝️✍️✍️💯👏💚
@surinderpalkaur1581
@surinderpalkaur1581 2 ай бұрын
ਦੇਖੋ ਵੀਰ ਜੀ ਸਿੱਧੀ ਜਿਹੀ ਗੱਲ ਹੈ ਜੇ ਬਾਦਲਾਂ ਨੋ ਅਕਾਲ ਤਖਤ ਸਾਹਿਬ ਨੂੰ ਅਕਾਲ ਦਾ ਤਖਤ ਨਹੀਂ ਸਮਝਿਆ ਆਪਣੀਆਂ ਮਨ ਮਾਨੀਅਂ ਕੀਤੀਆਂ ,ਆਪਣੇ ਮੁਫਾਦ ਲਈ ਵਰਤਿਆ, ਅਖੀਰ ਨੂੰ ਹਾਰ ਕੇ ਦੁਨੀਆ ਤੋੰ ਰੁਖ਼ਸਤ ਹੋਇਆ ।
@NiranjanSingh-m2l
@NiranjanSingh-m2l 2 ай бұрын
ਪੰਥ 'ਚੋ ਛੇਕਣਾ ਚਾਹੀਦਾ ਹੈ ਕਿਉਂਕਿ ਸਾਰਾ ਕੁਝ ਇਨ੍ਹਾ ਦੀ ਮਰਜੀ ਨਾਲ ਹੋਇਆ ਹੈ।
@kulbirkour481
@kulbirkour481 2 ай бұрын
Good information
@kamaljitkaur5771
@kamaljitkaur5771 2 ай бұрын
ਹੁਣ ਗੁਰੂ ਦੇ ਰਸਤੇ ਚੱਲਣ ਵਾਲਾ ਅਕਾਲੀ ਦਲ ਚਾਹੀਦਾ ਹੈ
@Singh-vk8bk
@Singh-vk8bk 2 ай бұрын
ਗਧੇ ਉਤੇ ਬਿਠਾ ਕੇ ਸੁਖਬੀਰ ਬਾਦਲ ਦਾ ਮੂੰਹ ਕਾਲਾ ਕੀਤਾ ਜਾਵੇ ਤੇ ਇਹਦੀ 2 ਨੰਬਰ ਦੀ ਕਮਾਈ ਗਰੀਬ ਸਿੱਖਾਂ 'ਚ ਵੰਡੀ ਜਾਵੇ ਸ਼ਾਇਦ ਫੇਰ ਸਿੱਖਾਂ ਦਾ ਗੁੱਸਾ ਸ਼ਾਂਤ ਹੋਵੇ - ਇਹ ਸੁਖਾ ਅਮਲੀ ਨਰੈਣੂ ਮਹੰਤ ਨੂੰ ਵੀ ਪਿੱਛੇ ਛੱਡ ਗਿਆ ਪ੍ਰਕਾਸ਼ ਬਾਦਲ ਦਾ ਸੌਖੇ ਖਹਿੜਾ ਛੁਡਾਇਆ ਮਰਕੇ ਪਰ ਇਹ ਸੁਖੇ ਨੂੰ ਏਥੇ ਹੀ ਨਰਕ ਦੇਖਣਾ ਪਵੇਗਾ
@aulakhsingh5103
@aulakhsingh5103 2 ай бұрын
ਸੁਖਬੀਰ ਸਿੰਘ ਬਾਦਲ ਸਾਹਿਬ ਜੀ ਮੈਂ ਆਪ ਜੀ ਨੂੰ ਰਾਏ ਦੇ ਦਾ ਹਾ ਕਿ ਸਿੰਘ ਸਾਹਿਬਾਨ ਤੁਹਾਡੇ ਹਨ ਅਤੇ ਤੁਹਾਡਾ ਹੀ ਹੁਕਮ ਮੰਨਦੇ। ਤੁਹਾਡੇ ਰਾਜ ਵਿੱਚ ਸਿੱਖ ਕੌਮ ਦਾ ਬਹੁਤ ਨੁਕਸਾਨ ਹੋਇਆ ਹੈ ਸਿੱਖ ਸੰਗਤ ਤੁਹਾਨੂੰ ਕਦੇ ਮੁਆਫ਼ ਨਹੀਂ ਕਰੇਗੀ ਭਾਵੇਂ ਤੁਹਾਡੇ ਲਗਾਏ ਸਿੰਘ ਸਾਹਿਬਾਨ ਤੁਹਾਨੂੰ ਮੁਆਫ਼ ਕਰ ਦੇਣ ਪਰ ਇਸ ਮੁਆਫ਼ੀ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ ਕਿਉਂਕਿ ਲੋਕਾਂ ਨੇ ਤੁਹਾਨੂੰ ਵੋਟ ਹੁਣ ਨਹੀ ਪਉਣੀਆ ਅਤੇ ਨਾ ਤੁਹਾਡੀ ਹੁਣ ਸਰਕਾਰ ਬਨਣੀ ਹੈ। ਤੁਹਾਡੇ ਰਾਜ ਸਮੇ ਰਹੇ ਸਾਥੀਆਂ ਵਿੱਚੋਂ ਕੁਝ ਤੁਹਾਡੇ ਸਾਥੀ ਬਾਗੀ ਹੋ ਚੁੱਕੇ ਹਨ ਅਤੇ ਤੁਹਾਨੂੰ ਇੱਕਲੇ ਨੂੰ ਹੀ ਦੋਸ਼ੀ ਬਣਾਉਂਣ ਦੀ ਕੋਸ਼ਿਸ਼ ਕਰ ਰਹੇ ਹਨ ਮੇਰੀ ਆਪ ਜੀ ਨੂੰ ਬੇਨਤੀ ਕਿ ਸਾਲ 2015 ਤੋ ਲੈ ਕੇ ਹੁਣ ਤੱਕ ਜਿੰਨੇ ਵੀ ਤੁਹਾਡੇ ਸਾਥੀਆਂ ਨੇ ਅਹੁਦਿਆਂ ਦਾ ਨਿਗਹ ਮਾਨਿਆ ਹੈ ਇਹਨਾਂ ਸਾਰਿਆਂ ਨੂੰ ਆਪਣੇ ਨਾਲ ਸਾਮਲ ਕਰਕੇ ਆਪਣੇ ਲਗਾਏ ਜਥੇਦਾਰਾਂ ਪਾਸੋ ਹਰੇਕ ਨੂੰ ਦੱਸ ਦੱਸ ਸਾਲ ਲਈ ਰਾਜਨੀਤੀ ਤੋ ਬਾਹਰ ਰਹਿਣ ਦਾ ਹੁਕਮ ਕਰਵਾਉ। ਇਸ ਨਾਲ ਇੱਕ ਤਾ ਸੀ੍ ਅਕਾਲ ਤਖ਼ਤ ਸਾਹਿਬ ਜੀ ਦੀ ਸ਼ਾਨ ਬਰਕਰਾਰ ਹੋ ਜਾਵੇਗੀ ਦੂਸਰੀ ਜਿਹੜੇ ਬਾਗੀ ਸਿਰਫ਼ ਤੁਹਾਨੂੰ ਫਸਾਉਣ ਦੀ ਚਾਲ ਖੇਡ ਦੇ ਹਨ ਉਹ ਖੁਦ ਹੀ ਫ਼ਸ ਜਾਣਗੇ ਤੀਸਰੀ ਤੁਹਾਡੀ ਸੱਚੇ ਮੰਨੋ ਸੀ੍ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਇਸ ਦੀ ਮਾਨ ਮਰਿਆਦਾ ਬਹਾਲ ਹੋਣ ਕਰਕੇ ਪਰਮਾਤਮਾ ਤੁਹਾਡੇ ਸਾਰੇ ਕੀਤੇ ਗੁਨਾਹ ਮੁਆਫ਼ ਕਰ ਦੇਵੇਗਾ ਪਰ ਸਰਤ ਇਹ ਹੈ ਕਿ ਅੱਗੇ ਤੋ ਕੋਈ ਵੀ ਗੁਨਾਹ ਹੋਰ ਨਾ ਕਰੋਗੇ ਤਾਂ। ਜੇਕਰ ਮੰਨੋਗੇ ਤਾਂ ਠੀਕ ਹੈ ਜੇ ਨਾ ਮੰਨੋਗੇ ਤਾਂ ਵੀ ਠੀਕ ਹੈ ਕਿਉਂਕਿ ਪਰਮਾਤਮਾ ਹਰ ਇੱਕ ਕਰਮ ਦਾ ਹਿਸਾਬ ਕਿਤਾਬ ਰੱਖਦਾ ਹੈ। ਮੇਰੇ ਨਾਲ ਵੀ ਤੂੰ ਬਹੁਤ ਵੱਡਾ ਗੁਨਾਹ ਕੀਤਾ ਸੀ ਤੇਰੇ ਇਸ ਗੁਨਾਹ ਕਰਕੇ ਮੇਰਾ ਸਮਾਜਿਕ ੍ ਆਰਥਿਕ ਧਾਰਮਿਕ ਅਤੇ ਮਾਨਸਿਕ ਬਹੁਤ ਨੁਕਸਾਨ ਹੋਇਆ ਸੀ ਜੇਕਰ ਮੇਰੇ ਪਾਸ ਦਾਲ ਫੁਲਕਾ ਨਾ ਹੁੰਦਾ ਤਾਂ ਮੇਰੇ ਪਰਿਵਾਰ ਦੇ ਚਾਰ ਜੀਆਂ ਨੂੰ ਜਾ ਤਾਂ ਆਤਮ ਹੱਤਿਆ ਕਰਵਾ ਪੈਦੀ ਜਾ ਸਾਨੂੰ ਕੋਈ ਗਲਤ ਕਦਮ ਚੁੱਕਣਾ ਪੈਂਦਾ ਪਰ ਪਰਮਾਤਮਾ ਨੇ ਸਾਡੀ ਬਹੁਤ ਹੀ ਸਹਾਇਤਾ ਕੀਤੀ ਜਿਸ ਨਾਲ ਸਾਡੀ ਇੱਜ਼ਤ ਬਚੀ ਰਹੀ ਪਰ ਕੁਝ ਨਹੀਂ ਹੋਇਆ ਮੈ ਅੱਜ ਵੀ ਤੇਰੇ ਭਲੇ ਦੀ ਅਤੇ ਤੈਨੂੰ ਸਿਧੇ ਰਸਤੇ ਪਾਉਣ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ। 0:27
@AmarjitSingh-eq3rl
@AmarjitSingh-eq3rl 2 ай бұрын
ਤੁਹਾਡੇ ਮੁਤਾਬਕ ਕਾਂਗਰਸ ਵਲੇ ਸਿੱਖ ਪੰਥ ਦਾ ਨੁਕਸਾਨ ਨਹੀ ਹੋਇਆ
@kamaljitkaur5771
@kamaljitkaur5771 2 ай бұрын
ਇਹੀ ਤੁਹਾਡੀ ਸਾਰਿਆਂ ਦੀ ਗਲਤੀ ਹੈ ਕਿ ਸਾਨੂੰ ਕੀ ਅਸੀਂ ਕੀ ਲੈਣਾ ਜਦੋਂ ਤੁਸੀਂ ਉਹਨਾਂ ਦੀ ਸਰਕਾਰ ਵਿਚ ਸੀ ਤਾਂ ਤੁਹਾਡੇ ਵੀ ਕੁਝ ਫ਼ਰਜ਼ ਸੀ ਪੰਥ ਲਈ ਗੁਰੂ ਲਈ
@SukhwinderSingh-jb2oy
@SukhwinderSingh-jb2oy 2 ай бұрын
Satnam waheguru khalsa Raj jindabad
@JarnailSingh-ef5ir
@JarnailSingh-ef5ir 2 ай бұрын
ਬਾਦਲ ਅਤੇ ਮਜੀਠੀਏ ਨੂੰ ਕੌਮ ਵਿਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ
@hakamsingh6861
@hakamsingh6861 2 ай бұрын
ਇਹਨੇ ਐਵੇਂ ਨਹੀ ਨਿਕਲਨਾ ਇਹਤਾਂ ਮਂਸੇ ਰਘੜ ਵਾਗੂ ਕਢਣਾ ਪੳ
@parmpalsinghpalmann549
@parmpalsinghpalmann549 2 ай бұрын
ਜਿਨਾਂ ਨੇ ਪੁਰਾਣੇ ਪਿੰਡ ਦੇਖੇ ਹਨ, ਉਹ ਬਾਦਲ ਦਾ ਵਿਰੋਧ ਨਹੀਂ ਕਰਦੇ ਪਿੰਡਾਂ ਦੀ ਨੁਹਾਰ ਹੀ ਬਦਲ ਦਿਤੀ, ਹੋਰ ਕਿਸੇ ਸਰਕਾਰ ਨੇ ਪਿੰਡਾਂ ਤੇ ਪੈਸਾ ਨਹੀਂ ਲਾਇਆ,ਬਾਦਲ ਸਾਹਬ ਨੇ ਧਰਮਸਾ਼ਲਾ ਜਨਘਰ ਗਰਾਉਂਡ, ਬਣਾਏ, ਉਹ ਕਿਹੜਾ ਰਾਜਾ ਜਾਂ ਆਗੂ ਜਿਸ ਤੋਂ ਗਲਤੀ ਨਾਂ ਹੋਈ ਹੋਵੇ, ਰਣਜੀਤ ਸਿੰਘ ਨੂੰ ਵੀ ਸਜਾ ਲੱਗੀ ਸੀ, ਬਾਦਲ ਸਾਹਿਬ ਘਰੋਂ ਲਾਓਦੇ ਸੀ ਬਿਰਦ ਆਸ਼੍ਰਮ ਤੇ ਪੈਸੇ, ਹੋਰ ਸਾਰੇ ਲੀਡਰ ਪਾਰਟੀ ਚਲਾਉਣ ਵਿਚ ਫੇਲ ਹੋਏ ਹਨ, ਕੋਈ ਵੀ ਪਾਰਟੀ ਚਲਾਉਣ ਦੇ ਲਾਈਕ ਨਹੀਂ, ਸਭ ਨੇ ਲੱਪੀ ਖਾਦਾ,
@ajaypalsinghdhaliwal1490
@ajaypalsinghdhaliwal1490 2 ай бұрын
ਖਾਣਗੇ ਲੁੱਟਕੇ ਪੰਜਾਬ ਨੂੰ ਇਹਨਾਂ ਨੂੰ ਦੇਣੀਆਂ ਆਉਣਗੀਆਂ ਇਹਨਾਂ ਦਾ ਰਹਿਣਾ ਕੱਖ ਨੀ ਥੋੜ੍ਹਾ ਹੋਂਸਲਾ ਰੱਖੋ
@balwindersingh2973
@balwindersingh2973 2 ай бұрын
Wehaguru ji Ka khlsa wehaguru ji Ki fatha 🇮🇱🇮🇳🙏 Harwindre Singh Khalsa 👍
@jeet428
@jeet428 2 ай бұрын
ਦਰਬਾਰ ਸਾਹਿਬ ਆਉਣ ਆਲੀ ਹਰ ਸੰਗਤ ਸੁੱਖੇ ਦੇ ਸਿਰ ਚ ਇਕ ਜੁੱਤੀ ਜਾਣ ਲੱਗੇ ਮਾਰੇ ਤੇ ਇਕ ਆਉਣ ਲੱਗੇ।
@roopshergill5487
@roopshergill5487 2 ай бұрын
Good conversation
@Gill-wasdf
@Gill-wasdf 2 ай бұрын
ਸੁਖਬੀਰ ਸਿੰਘ ਬਾਦਲ ਨੂੰ ਝਾੜੂ ਪੋਚਾ ਲਾਉਣ ਦੀ ਸਜ਼ਾ ਮਿਲਣੀ ਚਾਹੀਦੀ ਹੈ,
@Singh-vk8bk
@Singh-vk8bk 2 ай бұрын
ਸੁੱਖੇ ਅਮਲੀ ਨੂੰ ਔਕਾਤ ਦਿਖਾਉਣੀ ਜਰੂਰੀ ਹੈ, ਜੇ ਜਥੇਦਾਰ ਦੀਆਂ ਲੱਤਾਂ ਕੰਬਦੀਆਂ ਤਾਂ ਉਹ ਵੀ ਘਰ ਬੈਠ ਜਾਵੇ
@kiransinghgill1793
@kiransinghgill1793 2 ай бұрын
ਖ਼ਾਲਸਾ ਜੀ ਸਤਿਕਾਰਤ ਨੇ ਤੇ ਬਿਨਾ ਸ਼ੱਕ ਅਕਾਲੀ ਦਲ ਤੋਂ ਗਲਤੀਆਂ ਹੋਈਆਂ ਪਰ ਖ਼ਾਲਸਾ ਜੀ ਵੀ ਜ਼ਿਆਦਾ ਛੱਡੀ ਜਾਂਦੇ ਆ…ਇਹਨਾਂ ਨੂੰ ਲੱਗਦਾ ਅਸਮਾਨ ਇਹਨਾਂ ਨੇ ਹੀ ਥੰਮ੍ਹਿਆ ਹੋਇਆ …🙄🙄🙄
@avtarsingh7020
@avtarsingh7020 2 ай бұрын
ਜੇਕਰ ਜਥੇਦਾਰ ਸੁਖਬੀਰ ਬਾਦਲ ਨੂੰ ਛੋਟੀ ਮੋਟੀ ਸਜ਼ਾ ਦੇਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹ ਸੁਖਬੀਰ ਬਾਦਲ ਨਾਲੋਂ ਵੀ ਜ਼ਿਆਦਾ ਕਸੂਰ ਬਾਰ ਹਨ ਤਾਂ ਉਨ੍ਹਾਂ ਨੂੰ ਵੀ ਸਿੱਖ ਕੌਮ ਬਖ਼ਸ਼ੇਗੀ ਨਹੀਂ ਸੁਖਬੀਰ ਬਾਦਲ ਜਿਨ੍ਹਾਂ ਸਿੱਖ ਕੌਮ ਦੀ ਤ੍ਰਾਸਦੀ ਕੀਤੀ ਹੈ ਇਹ ਬਖ਼ਸ਼ਣ ਯੋਗ ਨਹੀਂ ਨਾਲੇ ਇਹ ਸਿੱਖ ਹੈ ਵੀ ਨਹੀਂ ਏਹਨੂੰ ਸਿੱਖ ਕੌਮ ਵਿਚੋ ਹੀ ਸ਼ੇਖ਼ ਦੇਣਾ ਚਾਹੀਦਾ ਹੈ। ਬਾਦਲ ਵੀ ਇਹੋ ਕੁਝ ਕਰਦਾ ਰਿਹਾ ਸੀ ਕਿਉਂਕਿ ਉਹ ਕਾਂਗਰਸ ਪਾਰਟੀ ਨੂੰ ਕੋਸਦਾ ਰਹਿੰਦਾ ਸੀ ਪਰ ਆਪਣੀ ਲੜਕੀ ਦਾ ਵਿਆਹ ਕਾਂਗਰਸੀਆਂ ਦੇ ਮੁੰਡੇ ਨਾਲ ਕਰ ਦਿੱਤਾ ਉਹ ਤੁਸੀਂ ਹੁਣ ਵੇਖ ਸਕਦੇ ਹੋ ਇਸ ਲਈ ਇਨ੍ਹਾਂ ਕਮੇਟੀ ਦੇ ਮੈਂਬਰ ਵੀ ਰੱਖਣਾ ਚਾਹੀਦਾ।
@AmarjitSingh-eq3rl
@AmarjitSingh-eq3rl 2 ай бұрын
ਜਦੋਂ ਬਾਦਲ ਨੇ ਰਿਸ਼ਤਾ ਕੀਤਾ ਤੁਹਾਨੂੰ ਤਾ ਇਹ ਵੀ ਨਹੀ ਪਤਾ ਇਹ 1984 ਤੋਂ ਪਹਲੇ ਦੀ ਗੱਲ ਹੈ ਬਾਦਲ ਨੇ ਇਹ ਰਣਨੀਤੀ ਤਹਿਤ ਕੀਤਾ ਸੀ ਤੇ ਉਹ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸੀ ਕਾਂਗਰਸ ਹਰ ਵਿਰੋਧੀ ਦੀ ਸਰਕਾਰ ਤੋੜ ਦਿੰਦੀ ਸੀ ਇਹ ਪੰਥ ਦੀ ਚੜਦੀਕਲਾ ਲਈ ਕੀਤਾ
@hakamsingh6861
@hakamsingh6861 2 ай бұрын
ਸੁਖਬੀਰ ਤਾਂ ਬਿਜਨਿਸ ਵਿਚ ਇਤਨਾ ਲੀਨ ਹੋ ਚੁੱਕਾ ਹੈ ਕਿ ਵੋਟਾਂ ਖਾਤਰ ਸੁਖਾ ਤਾਂ ਰਾਮ ਰਹੀਮ ਨੂੰ ਗਾਂਡ ਭੀ ਦੇ ਸਕਦਾ।
@kanwarpalsinghsran4098
@kanwarpalsinghsran4098 2 ай бұрын
Panth de dosiyan te dushmana da kakh na rave rab mehar kare
@jaspalrai1378
@jaspalrai1378 2 ай бұрын
ਗਲਤ ਬਿਆਨ ਕਰ ਰਹੇ ਹੋ,,, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬਾਦਲ ਪੇਸ਼ ਹੋਇਆ ਹੀ ਨਹੀਂ,,, ਉਹ ਸਿਰਫ ਇਕ ਸਿੰਘ ਸਾਹਿਬ ਨੂੰ ਸਕੱਤਰੇਤ ਮਿਲੇ ਆ ਚਿਠੀ ਦੇਣ
@gurpreetkaur-tq9mb
@gurpreetkaur-tq9mb 2 ай бұрын
Sada akal purakh he badala da insaaf karega
@amarjitkaur3694
@amarjitkaur3694 2 ай бұрын
ਸੁਖਬੀਰ ਤਾਂ ਕਹਿੰਦਾ ਬਦਲ ਨੇ ਅਐਮਰਜੈਸੀਵਿਚਬਹੁਤਕੰਮਕੀਤਾ
@roopshergill5487
@roopshergill5487 2 ай бұрын
👍👍
@GurpreetSinghAujla
@GurpreetSinghAujla 2 ай бұрын
ਸਿੱਖ ਹੋ ਕੇ ਅਕਾਲ ਤੱਕਥ ਸਾਹਿਬ ਤੋਂ ਵੱਡੇ ਸਮਜਨ ਲਗ ਗਏ ਵੱਡੇ ਪੰਥ ਦਰਦੀ
@hakamsingh6861
@hakamsingh6861 2 ай бұрын
ਜਿਹੜੀ ਸੁਖੇ ਨੇ ਚਿੱਠੀ ਜਥੇਦਾਰ ਨੂੰ ਲਿਖੀ ਐ ਸੁਖਾ ਦੱਸੇਗਾ ਇੰਜ ਨਹੀ ਇੰਜ ਕਰ।ਜਥੇਦਾਰ ਨੇ ਕਹਿਣਾ ਸੀ ਕਿ ਇੰਜ ਨਹੀਂ ਇੰਜ ਕਰ
@manjinderbrar4468
@manjinderbrar4468 2 ай бұрын
Sssiiiiiirrrrrrrraaaaaa♥️♥️🤝🤝🤝🤝🤝🤝
@jagjitsingh283
@jagjitsingh283 2 ай бұрын
Ah km theek hae pehla kha pee lvo bad vich mafi mango 😅😅😅😅😅😅😅😅😅😅🎉🎉🎉🎉🎉
@bobysekhonbobysekhon9162
@bobysekhonbobysekhon9162 2 ай бұрын
ਜੱਥੇਦਾਰ ਸਾਹਿਬ ਕੌਮ ਦਾ ਪੋਪ ਐ । ਜੱਥੇਦਾਰ ਸਾਹਿਬ ਕੌਮ ਦੀਆਂ ਭਾਵਨਾਵਾਂ ਨੂੰ ਅੱਖੋਂ ਪਰੋਖਿਆਂ ਨਾਂ ਕਰੇ ।
@singhsurjeet164
@singhsurjeet164 2 ай бұрын
ਨਹੀਂ ਜੀ.... ਪੋਪ ਕ੍ਰਿਸੱਚਨਾਂ ਦਾ ਜਥੇਦਾਰ ਹੈ।..... ਸਿੱਖਾਂ ਦੀਆਂ ਕੁਰਬਾਨੀਆਂ ਦੀ ਬਰਾਬਰੀ ਕਰਨਾ ਕਿਸੇ ਲਈ ਵੀ ਸੰਭਵ ਨਹੀਂ ਹੈਗਾ ਜੀ.... ਆਵਦੇ ਬੱਚੇ ਵਾਰੇ ਨੇ ਦਸ਼ਮੇਸ਼ ਪਿਤਾ ਨੇ... ਥੋਡੇ ਪ੍ਰਤੀ ਕੋਈ ਦੁਰਭਾਵਨਾ ਨਹੀਂ ਸੀ ਪਰ ਭ੍ਰਪੇ ਵਿੱਚ ਗੱਲ ਕਹੀ ਹੈ... ਬੱਸ
@bobysekhonbobysekhon9162
@bobysekhonbobysekhon9162 2 ай бұрын
@@singhsurjeet164 noted veere
@nasibkaurdhillon6823
@nasibkaurdhillon6823 2 ай бұрын
Sukhbir nu Sikh Dharm vicho Shek dena chahida hai loko Granth Sahib nu mannde ho ta utho Avaj buland kro Sukhbir ne kina mara kita
@lavikang5242
@lavikang5242 2 ай бұрын
80% jagir panth noo dava sukhbir badal fir lala mafi ,,,
Good teacher wows kids with practical examples #shorts
00:32
I migliori trucchetti di Fabiosa
Рет қаралды 13 МЛН
А что бы ты сделал? @LimbLossBoss
00:17
История одного вокалиста
Рет қаралды 10 МЛН
didn't manage to catch the ball #tiktok
00:19
Анастасия Тарасова
Рет қаралды 33 МЛН
Show with Harjinder Singh Majhi | Political | EP 492 | Talk with Rattan
39:08
Good teacher wows kids with practical examples #shorts
00:32
I migliori trucchetti di Fabiosa
Рет қаралды 13 МЛН