Sukhbir Badal ਵੱਲੋਂ Shri Akal Takhat Sahib 'ਤੇ ਦਿੱਤਾ ਪੱਤਰ ਜਨਤਕ | Sukhbir Badal Apology Letter

  Рет қаралды 11,059

News18 Punjab

News18 Punjab

Күн бұрын

Пікірлер: 15
@romysandhusandhu3359
@romysandhusandhu3359 2 ай бұрын
ਇਸ ਬਾਦਲ ਪਰਿਵਾਰ ਦਾ ਡੁੱਬਣ ਤੈਆ,,,,,,, ਜੋ ਮਰਜੀ ਕਰ ਲੈਣ ਜੀ,,, ਜੇ ਜਥੇਦਾਰਾਂ ਨੇ ਬਾਦਲਾਂ ਨੂੰ ਕੋਈ ਰਹਿਤ ਦਿੱਤੀ ਗਈ ਤਾਂ,,,,, ਪੰਥ ਨੇ ਮਾਫ ਨਹੀਂ ਕਰਨਾ ਜੀ,,,, ਪੰਥ ਇਹ ਚਾਹੁੰਦਾ ਹੈ ਕਿ,,,, ਇਹਨਾਂ ਨੂੰ ਪੰਥ ਵਿੱਚੋਂ ਛੇਕਿਆ ਜਾਵੇ ਜੀ,,,,,
@darshansinghdarshansingh3797
@darshansinghdarshansingh3797 2 ай бұрын
ਸੁਖਬੀਰ ਸਿੰਘ ਬਾਦਲ ਵਲੋ ਦਿੱਤਾ ਮੁਆਫੀ ਪੱਤਰ ਜਨਤੱਕ ਕਰਨ ਲਈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਦਾ ਬਹੁਤ ਹੀ ਵਧੀਆ ਫੈਸਲਾ ਹੈ ਜੀ ਧੰਨਵਾਦ ਵਿਰੋਧੀਆਂ ਦੀ ਮੰਗ ਪੂਰੀ ਕਰਨ ਲਈ ਸ਼ੁਕਰੀਆ ਜੀ
@romysandhusandhu3359
@romysandhusandhu3359 2 ай бұрын
ਜੇ ਅੱਜ ਮਰੇ ਪਿਉ ਦੀ ਚਿੱਠੀ ਲੈ ਕੇ ਰਾਹਤ,,,, ਭਾਲਦਾ ਹੈ ਜੀ,,,,, ਫਿਰ ਜਿੰਨੀਆਂ ਗਲਤੀਆਂ ਇਸ ਦੇ ਪਿਉ ਨੇ ਕੀਤੀਆਂ,, ਜਿਵੇ ਲੁਧਿਆਣੇ ਵਿੱਚ 2 ਸਿੰਘ ਸ਼ਹੀਦ ਕੀਤੇ ਸੀ,,,,,, ਨਰਮਹੀਲਏ ਪ੍ਰੋਗਰਾਮ,,,, ਰੌਕਣ,,, ਲਈ। ,
@dr.paramjitsinghsumra179
@dr.paramjitsinghsumra179 2 ай бұрын
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਵਿੱਚ ਜੇ ਦਮ ਹੈ ਤਾਂ ਅੱਜ ਵਾਲੇ ਸਾਰੇ ਅਕਾਲੀ ਦਲਾਂ ਤੇ 20 ਸਾਲ ਚੋਣ ਲੜਨ ਤੇ ਪਾਬੰਦੀ ਲਗਾਉਣ ਤੇ ਛੇ ਮਹੀਨੇ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪਰਕਰਮਾਂ ਵਿੱਚ ਰਾਤ ਨੂੰ ਸੌਣ, ਸਵੇਰ ਵੇਲੇ ਬੈਠ ਕੇ ਝਾੜੂ ਪੋਚਾ ਕਰਨ, ਦੁਪਹਿਰ ਤੇ ਸਾਂਮ ਨੂੰ ਲੰਗਰ ਦੇ ਪ੍ਰਸ਼ਾਦੇ ਛਕਣ ਤੇ ਜੂਠੇ ਭਾਂਡੇ ਮਾਂਜਣ ਦੀ ਸੇਵਾ ਲਗਾਉਣ। ਰੋਜ਼ਾਨਾ ਦਾ ਨਿੱਤਨੇਮ ਕਰਨ ਤੇ ਕੀਰਤਨ ਸੁਣਨ ਦਾ ਕੰਮ ਤਾਂ ਹਰ ਇੱਕ ਸਿੱਖ ਦਾ ਹੈ ਉਹ ਤੇ ਸਿੱਖਾਂ ਨੇ ਕਰੀ ਜਾਣਾ। ਬਾਕੀ ਆਮ ਸੰਗਤ ਵਾਲੇ ਰਸਤੇ ਵਿੱਚ ਸ਼ਾਮਲ ਹੋਕੇ ਹੀ ਸ੍ਰੀ ਦਰਬਾਰ ਸਾਹਿਬ ਅੰਦਰ ਮੱਥਾ ਟੇਕਣ ਜਾਣ ਤਾਂ ਜੋ ਸੰਗਤ ਨੂੰ ਦਰਸ਼ਨ ਕਰਨ ਸਮੇਂ ਆਉਂਦੀਆਂ ਮੁਸ਼ਕਲਾਂ ਦਾ ਵੀ ਪਤਾ ਲੱਗ ਸਕੇ।
@darshansinghdarshansingh3797
@darshansinghdarshansingh3797 2 ай бұрын
ਵੀਰ ਜੀ ਇਸ ਤਰਾਂ ਲੱਗਦਾ ਹੈ ਕਿ ਤੁਹਾਨੂੰ ਹੀ ਅਕਾਲ ਤਖ਼ਤ ਸਾਹਿਬ ਜੀ ਦਾ ਜਥੇਦਾਰ ਬਣਾਇਆਂ ਜਾਵੇ ਤਾ ਜ਼ੋ ਤੁਸੀਂ ਆਪਣੀ ਮਰਜੀ ਨਾਲ ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਨੂੰ ਸੱਜਾ ਦੇ ਸਕੋ ਜੀ ਪਰ ਇਹ ਸੰਭਵ ਨਹੀਂ ਹੈ ਜੀ ਧੰਨਵਾਦ
@dr.paramjitsinghsumra179
@dr.paramjitsinghsumra179 2 ай бұрын
ਆਪੇ ਬੀਬੀ ਮੱਥਾ ਟੇਕਦੀ ਆਪੇ ਕਹਿੰਦੀ----- ਗੰਦ ਨੂੰ ਛੇੜਿਆ ਛਿੱਟੇ ਹੀ ਪੈਂਦੇ ਹਨ
@hrpit
@hrpit 2 ай бұрын
ਗ਼ਲਤੀ ਨਹੀਂ ਗੁਨਾਹ ਨੇ ਇਹ , ਕੌਮ ਏ ਗੱਦਾਰ ਹੈ ਇਹ ਪਰਿਵਾਰ
@hrpit
@hrpit 2 ай бұрын
ਬਾਦਲ ਦੇ ਮਨ ਅਪਰ ਬਹੁਤ ਬੋਝ ਸੀ ਇਸ ਲਈ ਓਹਨਾ ਨੇ ਗੋਲੀ ਮਾਰਨ ਦਾ ਹੁਕਮ ਦੇ ਦਿੱਤਾ ਜੀ
@jasbirgill7806
@jasbirgill7806 2 ай бұрын
ਸੁਖਬੀਰ ਬਾਦਲ ਹੋਰਾ ਨੇ ਜੋ ਗਲਤੀਆਂ ਕੀਤੀਆਂ ਉਹ ਮਾਫ ਕਰਨ ਯੋਗ ਨਹੀਂ ਇਹਨਾ ਸਾਰਿਆਂ ਨੂੰ ਪੰਥ ਵਿੱਚੋਂ ਛੇਕਣਾ ਚਾਹੀਦਾ ਹੈ
@baldevsinghgill7069
@baldevsinghgill7069 2 ай бұрын
Now the examination is there of the jathedars are they actual jathedars like the jathedar who punished maharaja ranjit singh
@KarnailSingh-k4q3v
@KarnailSingh-k4q3v 2 ай бұрын
ਬਾਦਲ ਸਰਕਾਰ ਪੰਜਾਬ ਦੀ ਦੁਸ਼ਮਣ ਸਰਕਾਰ ਰਹੀ ਹੈ 😂😂😂😂😂
@dr.paramjitsinghsumra179
@dr.paramjitsinghsumra179 2 ай бұрын
ਸੁਖਬੀਰ ਸਿੰਘ ਬਾਦਲ ਤੇ ਪਰਕਾਸ ਸਿੰਘ ਬਾਦਲ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਸਪੱਸ਼ਟ ਗ਼ਲਤੀ ਲਿਖਕੇ ਮੁਆਫੀ ਮੰਗਣ ਦੀ ਥਾਂ ਗੋਲਮੋਲ ਗੱਲਾਂ ਲਿਖੀਆਂ ਹੋਈਆਂ ਹਨ ਜੋ ਸਪੱਸ਼ਟੀਕਰਨ ਦੇਣਾ ਨਹੀਂ ਮੰਨਿਆ ਜਾ ਸਕਦਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਿੱਖ ਕੌਮ (ਪੰਥ) ਦੇ ਅੱਖਾਂ ਵਿੱਚ ਘੱਟਾ ਪਾਉਣ ਵਾਲੇ ਸਪੱਸ਼ਟੀਕਰਨ ਕੂੜੇਦਾਨ ਵਿੱਚ ਸੁੱਟ ਦੇਣ ਤੇ ਬੇਅਦਬੀਆਂ ਕਰਨ ਵਾਲਿਆਂ ਨੂੰ ਸਖ਼ਤ ਸਜਾਵਾਂ ਦੇਣ।
@ਗੁਰਭੇਜਸਿੰਘ
@ਗੁਰਭੇਜਸਿੰਘ 2 ай бұрын
ਬਾਦਲ ੳੁੜਮਾ ਕੋੜਮਾ ਮਾਫੀ ਯੋਗ ਨਹੀ ਜੋ ਜਾਣ ਬੁਝਕਿ ਕੁਰਸੀ ਲੲੀ ਕੀਤਾ ਸਭ ਕੁਝ
@JaswinderSingh-w2k8y
@JaswinderSingh-w2k8y 2 ай бұрын
Soptking company prèwat pand jeda deskt bathinda sir iam company 6.7.Years kam Keith now company mera iljab la iam sir save inkvir karol sir company watch man the mot ho g company the officir many the kas of sir inkvir karol company watch man. Girls. Nal geber daskrdi sir inkvir karol c. B. I. Inkvir karol sir company the Malak company the officir gal kr company the officir 7o. 65. Years sir inkvir karol
إخفاء الطعام سرًا تحت الطاولة للتناول لاحقًا 😏🍽️
00:28
حرف إبداعية للمنزل في 5 دقائق
Рет қаралды 83 МЛН
黑的奸计得逞 #古风
00:24
Black and white double fury
Рет қаралды 25 МЛН
لايف سعيد ابرنوص الكراغلة تبهد لو
31:05
LAAIFATE NEWS
Рет қаралды 34 М.
إخفاء الطعام سرًا تحت الطاولة للتناول لاحقًا 😏🍽️
00:28
حرف إبداعية للمنزل في 5 دقائق
Рет қаралды 83 МЛН