Surjit Kaur ਦੇ ਮਸਲੇ 'ਤੇ Jagtar Sanghera ਤੇ Arshdeep Klair ਹੋਏ ਆਹਮੋ-ਸਾਹਮਣੇ|Jaladhar West by-Election

  Рет қаралды 25,562

News18 Punjab/Haryana/Himachal

News18 Punjab/Haryana/Himachal

4 күн бұрын

Surjit Kaur ਦੇ ਮਸਲੇ 'ਤੇ Jagtar Singh Sanghera ਤੇ Arshdeep Klair ਹੋਏ ਆਹਮੋ-ਸਾਹਮਣੇ|Jaladhar By Election
#surjitkaur #bhagwantmann #news18punjab #AAP #akalidal #jalandharbyelection #jalandharnews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 42
@DR-SHORTS.2.0
@DR-SHORTS.2.0 2 күн бұрын
ਆਮ ਆਦਮੀ ਪਾਰਟੀ ਪੰਜਾਬ ਵਿੱਚ ਫੇਲ ਹੋ ਚੁੱਕੀ ਹੈ। ਕਦੇ ਇਹ ਕੰਮ ਨਹੀਂ ਵੇਖਿਆ ਕੀ ਖੁਦ ਮੁੱਖ ਮੰਤਰੀ ਗਲੀਆ ਵਿੱਚ ਵੋਟਾਂ ਮੱਗੇ ਹਦ ਹੋ ਚੁੱਕੀ ਹੈ।
@gill-punjab
@gill-punjab 2 күн бұрын
ਸੁਖਬੀਰ ਸਿੰਘ ਬਾਦਲ ਕਿਉ ਤੱਕੜੀ ਚੋਣ ਨਿਸ਼ਾਨ ਤੋ ਭੱਜ ਰਿਹਾ ਹੈ
@paramjitsingh769
@paramjitsingh769 2 күн бұрын
ਤੁਸੀਂ ਲਾਲਚ ਦੇ ਕੇ ਆਪਣੇ ਨਾਲ ਲਿਆਂਦਾ ਪਰ ਤੁਸੀਂ ਕਿਸੇ ਦਾ ਜਮੀਰ ਨਹੀਂ ਖ੍ਰੀਦ ਸੱਕਦੇ
@user-lw3wh9dc5q
@user-lw3wh9dc5q 2 күн бұрын
ਪ੍ਰੈਸ ਨੂੰ ਵੀ ਬਾਦਲ ਅਕਾਲੀ ਦੱਲ ਜੁੰਡਲੀ ਦੀ ਗੱਲ ਹੀ ਨਹੀਂ ਕਰਨੀ ਚਾਹੀਦੀ ਜਿਹੜੀ ਪਾਰਟੀ ਦਾ ਪੰਜਾਬ ਵਿੱਚੋਂ ਵਜੂਦ ਹੀ ਖ਼ਤਮ ਹੋ ਚੁੱਕਿਆ ਉਸ ਪਾਰਟੀ ਦੀ ਗੱਲ ਬਾਰ ਬਾਰ ਕਰਨ ਨਾਲ ਕੋਈ ਕਰੋੜਾਂ ਵਰਗੀ ਭਿਆਨਕ ਬੀਮਾਰੀ ਫੈਲ ਸਕਦੀ ਹੈ ਜੀ।
@user-nt5oy8js9h
@user-nt5oy8js9h 2 күн бұрын
ਲੋਕ ਸਭਾ ਵਿੱਚ ਤੁਹਾਡੇ ਤੋਂ ਹਾਥੀ ਤੇ ਚੜ੍ਹ ਨਹੀਂ ਹੋਇਆ
@LovepreetSingh-gq2bf
@LovepreetSingh-gq2bf Күн бұрын
ਸੁਭਾ ਦਾ ਭੁੱਲਿਆ ਸ਼ਾਮ ਨੂੰ ਘਰ ਆਜੇ ਉਹਨੂੰ ਭੁੱਲਿਆ ਨੀ ਕਹਿੰਦੇ
@paramjitsingh769
@paramjitsingh769 2 күн бұрын
ਬੇਸ਼ਰਮੀ ਦੀ ਹੱਦ ਹੈ ਸੰਘੇੜਾ ਹੁਣ ਇਸ ਬੰਦੇ ਤੋਂ ਕੀ ਉਮੀਦ ਕਰ ਸਕਦੇ ਹੋ
@ekamjotkaur5327
@ekamjotkaur5327 2 күн бұрын
Kaler Saab apni party wall Dhean deo
@ajitsingh736
@ajitsingh736 2 күн бұрын
ਦੋਹਾਂ ਪਾਰਟੀਆਂ ਦਾ ਦਿਵਾਲ਼ਾ ਨਿਕਲਿਆ ਹੋਇਆ ਹੈ ।
@KaurPreet-d7j
@KaurPreet-d7j Күн бұрын
ਅਕਾਲੀ ਦਲ ਮਤਲਬ ਅਕਾਲ ਪੁਰਖ ਦੀ ਫੌਜ ਸਰਬੱਤ ਦਾ ਭਲਾ ਚਾਹੁਣ ਵਾਲਿਆਂ ਦਾ ਸਮੂਹ ਆਪਸੀ ਮਤਭੇਦਾਂ ਨੂੰ ਮਿਲ ਕੇ ਬੈਠ ਕੇ ਸੁਲਝਾਉਣ ਦਾ ਸ਼ਹਿਨਸ਼ੀਲਤਾ ਦਾ ਮਿਸਾਲ ਅਹੁਦਿਆਂ ਦੀ ਦੌੜ ਛੱਡ ਕੇ ਸੇਵਾ ਨੂੰ ਸਮਰਪਿਤ ਕਰਨਾ
@DharmSingh-sh9es
@DharmSingh-sh9es 14 сағат бұрын
ਸਾਰਿਆ ਪਾਰਟੀਅ ਡਰਾਮੇ ਕਰ ਰਹਿਅ ਨੇ ਜਨਤਾਂ ਸਭ ਜਾਣਦੀਅ
@k.s1174
@k.s1174 2 күн бұрын
ਪਹਿਲਾ ਸਾਇਨ ਕਰਕੇ ਪ੍ਰਧਾਨ ਜੀ ਆਪਣਾ ਉਮੀਦਵਾਰ ਬਣਾਇਆ ਸੀ ਲੋਕ ਸਭਾ ਵਿੱਚ ਬੀ ਐਸ ਪੀ ਨਾਲ ਸਮਝਾਉਤਾ ਕਿਉ ਨਹੀ ਹੋਇਆ ਜਦੋ ਕਿ ਉਸ ਟਾਈਮ ਜਰੂਰੀ ਸੀ ਉਸ ਟਾਈਮ ਤਾ ਬੀ ਐਸ ਪੀ ਪੂਰੇ ਦੇਸ਼ ਵਿੱਚ ਭਾਜਪਾ ਨੂੰ ਜਿਤਾਉਣਾ ਚਾਹੁੰਦੀ ਸੀ
@user-nt5oy8js9h
@user-nt5oy8js9h 2 күн бұрын
Right 👍
@KaurPreet-d7j
@KaurPreet-d7j Күн бұрын
In today's times, people have strongly opposed and defeated the Akali Dal, but they have never backed away from tackling issues and challenges.
@sukhchainsinghdhillon7342
@sukhchainsinghdhillon7342 2 күн бұрын
ਗਰੀਬ ਆਦਮੀ ਦੀ ਹਾਲਤ ਇਹੋ ਹੁੰਦੀ ਹੈ …ਬੀਬੀ ਵਿਚਾਰੀ ਕੀ ਕਰੇ ..ਕੋਈ ਡੰਡੇ ਨਾਲ ..ਕੋਈ ਧੰਨ ਨਾਲ ਕਾਬੂ ਕਰ ਲੈਂਦਾ ਹੈ ..
@KuldeepSingh-ue2yn
@KuldeepSingh-ue2yn Күн бұрын
Doja the gal b suno
@VinnyFerozepurFzr
@VinnyFerozepurFzr Күн бұрын
Sukhbir Singh Badal is a strong leader, without whom the Akali Dal cannot function. The children of those opposing him are themselves in the BJP. Who is asking Sukhbir Singh Badal to resign?
@k.s1174
@k.s1174 2 күн бұрын
ਗੱਪ
@kamaljitsingh5668
@kamaljitsingh5668 14 сағат бұрын
ਕਲੇਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੇਗਾ ਝਾੜੂ ਪੋਚਾ ਮੁਰਦਾਬਾਦ ਇਹ ਤਾਂ ਬੰਦਿਆਂ ਨੂੰ ਐ ਪਰਨੇ ਚੱਕੀ ਫਿਰਦੇ ਆ ਸਰ ਜੀ ਪਰਨੇ ਹਾਂ ਕਲੇਰ ਸਾਹਿਬ ਵੀ ਆ ਜੋ ਗਲ ਮਾ ਪਵਾ ਲਓ ਆਹ ਹਾਲ ਹੋ ਗਿਆ ਝਾੜੂ ਪੁੱਛੇ ਦਾ
@LovepreetSingh-gq2bf
@LovepreetSingh-gq2bf Күн бұрын
ਬੀਬੀ ਜੀ ਬਹੁਤ ਵਧੀਆ ਫੈਂਸਲਾ ਲਿਆ ਘਰ ਵਾਪਿਸ ਦਾ ਪਰ ਬਾਗੀ ਧੜੇ ਦਾ ਖੇੜਾ ਛੱਡੋ
@kamaljitsingh5668
@kamaljitsingh5668 14 сағат бұрын
ਤੁਸੀਂ ਝਾੜੂ ਪੋਚਾ ਖਤਮ 2027 ਵਿੱਚ ਸੀਐਮ ਚਿਹਰਾ ਹੋਣਗੇ ਸਰਦਾਰ ਅੰਮ੍ਰਿਤਪਾਲ ਸਿੰਘ ਜੀ ਖਾਲਸਾ
@BaldevSingh-rg8mt
@BaldevSingh-rg8mt 2 күн бұрын
ਬਾਗੀ ਅਕਾਲੀ ਦਲ ਨੇ ਸੁਰਜੀਤ ਕੌਰ ਨੂੰ ਜੈ ਸਮਰਥਨ ਕੀਤਾ ਤਾਂਦਿਲੋ ਕਰੋ਼ ਤਾ ਕੇ ਉਸਨੂੰ ਪਿਛਲੀ ਚੋਣਾਂ ਨਾਲੋ ਵਧ ਹੋਣ ਜਿਤਨਾਂ ਨਾ ਜਿਤਨਾ ਸਧੰਰਬ ਵਿਚ ਲਈ ਕਿਆ ਹੈ
@amarjitpannu9357
@amarjitpannu9357 2 күн бұрын
The people need strong leaders not fickle minded
@kashmirjhutty1733
@kashmirjhutty1733 2 күн бұрын
News 18 teen ji , looks aap da bhog pai gia .USA
@amarsingh-bw5qn
@amarsingh-bw5qn 2 күн бұрын
MLA apna Jamir biako kar raha han
@BalbirSingh-hy5qp
@BalbirSingh-hy5qp Күн бұрын
ਸੁਖਬੀਰ ਸਿੰਘ ਬਾਦਲ ਦਾ ਆਪਣਾ ਹੀ ਕੋਈ ਸਟੈਂਡ ਨਹੀ ਕਦੇ ਬ,ਜੇ,ਪੀ, ਨਾਲ ਤੇ ਕਦੇ ਬ ਐਸ ਪੀ ਨਾਲ ਹੋਗੇ ।ਆਕਾਲੀਆ ਦਾ ਕੀ ਸਟੈਂਡ ਹੈ।ਇਹ ਹੁਣ ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ ।ਹੁਣ ਤਾ ਆਕਾਲੀ ਦਲ ਦੀ ਹਾਲਤ ਏਨੀ ਖਰਾਬ ਕਿ ਇਹ ਹੁਣ ਇਧਰ ਉਧਰ ਮੂੰਹ ਮਾਰ ਰਹੇ ਹਨ ਇਹਦਾ ਪਤਾ ਜਲੰਧਰ ਵਾਲੀ ਚੋਣ ਤੋਂ ਲਗ ਗਿਆ ।
@KuldeepSingh-ue2yn
@KuldeepSingh-ue2yn Күн бұрын
AAP jindabad
@HarpalSingh-jk5pt
@HarpalSingh-jk5pt 2 күн бұрын
Tate pharlo akalia de te congress de te app Walia de . Ena nu leadra da zayda fikar aa . Looka di koi gall aa ni karda...
@VinnyFerozepurFzr
@VinnyFerozepurFzr Күн бұрын
The entire Punjab owes debts to the broom-wielders and has also addicted its youth to drugs.
@harishkhepar4622
@harishkhepar4622 7 сағат бұрын
Na eh ki gal bani ke tuc khad jao fir je samjota ho gia bsp nal fir tuc baith jana ki juaka valia gallan krda kaler majak na banao apna 😅
@SarwanSingh-dg9le
@SarwanSingh-dg9le Сағат бұрын
all toopi party joker
@RaviPal-fq2mq
@RaviPal-fq2mq Күн бұрын
ਸੁਖਬੀਰ ਸਿੰਘ ਬਾਦਲ ਇੱਕ ਮਜ਼ਬੂਤ ਪ੍ਰਧਾਨ ਇਸ ਤੋਂ ਬਿਨਾਂ ਅਕਾਲੀ ਦਲ ਨਹੀਂ ਚੱਲ ਸਕਦਾ। ਜਿਹੜੇ ਵਿਰੋਧ ਕਰ ਰਹੇ ਹਨ ਇਹਨਾਂ ਦੇ ਬੱਚੇ ਤਾਂ ਖੁਦ ਬੀਜੇਪੀ ਵਿੱਚ ਹਨ ਇਹ ਕਿਸੇ ਮੂੰਹ ਨਾਲ ਸੁਖਬੀਰ ਸਿੰਘ ਬਾਦਲ ਤੋਂ ਅਸਤੀਫਾ ਮੰਗ ਰਹੇ ਹਨ।
@SusmitaVarma-ww4hz
@SusmitaVarma-ww4hz Күн бұрын
ਬੀਬੀ ਜੀ ਜਿਹੜੇ ਧੜੇ ਜ ਤੁਸੀਂ ਸ਼ਾਮਿਲ ਹੋ ਚੁੱਕੇ ਹੋ ਉਹ ਤੁਹਾਡਾ ਬਾਗੀ ਹੈ ਨਾ ਉਹ ਘਰ ਦੇ ਨਾਂ ਘਰਾਟ ਦਾ
@RaviPal-fq2mq
@RaviPal-fq2mq Күн бұрын
ਸਭ ਤੋਂ ਵੱਧ ਨੁਕਸਾਨ ਇਸ ਬਾਗ਼ੀ ਧੜੇ ਨੇ ਕਰਾਇਆ ਔਖ਼ੇ ਸਮੇਂ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਿਆ ।
@dr.manjitsingh755
@dr.manjitsingh755 2 күн бұрын
ਸਾਰਾ ਪੰਜਾਬ ਕਰਜਾਈ ਕਰਤਾ ਝਾੜੂ ਵਾਲੇਆਂ ਨੇ
孩子多的烦恼?#火影忍者 #家庭 #佐助
00:31
火影忍者一家
Рет қаралды 40 МЛН
Я нашел кто меня пранкует!
00:51
Аришнев
Рет қаралды 2,8 МЛН
When You Get Ran Over By A Car...
00:15
Jojo Sim
Рет қаралды 12 МЛН
Prime Politics (61) || Secrets revealed by Gurmeet Singh Khudian
30:22
Prime Asia TV
Рет қаралды 3,2 М.
孩子多的烦恼?#火影忍者 #家庭 #佐助
00:31
火影忍者一家
Рет қаралды 40 МЛН