Show with Govind Singh Sandhu | Political | EP 525 | Talk with Rattan

  Рет қаралды 7,741

Talk with Rattan

Talk with Rattan

Күн бұрын

Пікірлер: 52
@Politics-Situation
@Politics-Situation 2 күн бұрын
ਲੋਕ ਕਹਿ ਰਹੇ ਨੇ ਇਸ ਵੀਰ ਨੂੰ ਪੰਜਾਬੀ ਨੀ ਆਉਦੀਂ ਪਰ ਮੈ ਪੁੱਛਣਾ ਚਾਹੁੰਨਾ ਜਿਹੜੇ ਪਹਿਲਾ ਬਣੇ ਨੇ ਉਹ ਪੰਜਾਬੀ ਜਾਣਦੇ ਨੇ ਫਿਰ ਵੀ ਉਨ੍ਹਾ ਨੇ ਪੰਜਾਬੀ ਨਾਲ ਕਿੰਨਾ ਕੁ ਇਨਸ਼ਾਫ ਕੀਤਾ? International Politics ਸਮਝਣ ਲਈ ਪੰਜਾਬੀ ਜਰੂਰੀ ਨਹੀ, ਹੁਣ ਪੰਜਾਬ ਨੂੰ International ਪੱਧਰ ਤੇ ਆਪਣੀ ਅਵਾਜ਼ ਚੁੱਕਣ ਵਾਲਾ ਬੰਦਾ ਚਾਹੀਦਾ। ਚਾਹੇ ਕੋਈ ਅਹੁਦੇ ਵਾਲਾ ਹੋਵੇ ਜ਼ਾ ਬਿਨ੍ਹਾ ਅਹੁਦੇ ਵਾਲਾ।
@ManjotCheema-q7c
@ManjotCheema-q7c 2 күн бұрын
Intelligent he have a good sense of politics
@aoopss
@aoopss 2 күн бұрын
ਸਿਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ👍🙏💪
@singhsaab9505
@singhsaab9505 2 күн бұрын
ਪਰਿਵਾਰਵਾਦ ਦੀ ਸਭ ਤੋਂ ਵੱਡੀ ਉਦਾਹਰਨ ਗੋਬਿੰਦ ਸੰਧੂ ਜਿਸਨੂੰ ਪੰਥਕ ਕਹਿ ਰਹੇ ਪਰ ਇਸਨੂੰ ਪੰਜਾਬੀ ਪੜ੍ਹਨੀ ਨਹੀ ਆਉਂਦੀ ਲਿਖਣੀ ਦੂਰ ਦੀ ਗੱਲ ਫਿਰ ਗੁਰਮੁਖੀ ਵਿੱਚ ਗੁਰਬਾਣੀ ਕਿਵੇਂ ਪੜ੍ਹਦਾ ਹੋਵੇਗਾ ਫਿਰ ਇਹ ਪੰਥਕ ਆਗੂ ਕਿਵੇਂ ਬਣ ਗਿਆ
@AmandeepSingh-bu4wn
@AmandeepSingh-bu4wn 2 күн бұрын
ਬਹੁਤ ਵਧੀਆ ਵਿਚਾਰ ਜੀ
@kanwalpreets1181
@kanwalpreets1181 2 күн бұрын
ਇਹਨਾਂ ਦੇ ਸਾਰੇ ਪਰਿਵਾਰ ਨੂ ਪੰਜਾਬੀ ਵੀ ਚੰਗੀ ਨਹੀਂ ਬੋਲਣੀ ਆਉਂਦੀ ਹਗਾ ਵਗਾ ਅਗਾ ਗਗਾ ਕਰਦੇ ਰਹਿੰਦੇ ਨੇ ਗੋਰਿਆਂ ਦਾ ਪਿੱਠੂ ਪਰਿਵਾਰ ਇਹ ਮਾਨ ਕਹਿੰਦਾ ਨੋਜਵਾਨ ਪੀੜੀ ਅੱਗੇ ਆਵੇ ਪਰ ਆਵੇ ਮੇਰੀ ਪੀੜੀ 😂
@JasveerSingh-jm1fo
@JasveerSingh-jm1fo 2 күн бұрын
bhrava ohna di party vich leadership di ghat aa
@rajucheema-wr4xj
@rajucheema-wr4xj 2 күн бұрын
ਗੋਬਿੰਦ ਨੂੰ ਮੈਂ ਬਹੁਤ ਨੇੜਿਓਂ ਵੇਖਿਆ ਹੈ ਹਲਕਾ ਅਮਰਗੜ੍ਹ ਵਿਚ। ਇਸ ਨੂੰ ਢੰਗ ਨਾਲ ਪੰਜਾਬੀ ਬੋਲਣੀ ਵੀ ਨਹੀਂ ਆਉਂਦੀ, ਪੜ੍ਹਨੀ, ਲਿਖਣੀਂ ਤਾਂ ਦੂਰ। ਇਤਿਹਾਸ ਵੀ ਰੱਟਾ ਲਗਾ ਕੇ ਸਿੱਖਿਆ ਹੋਇਆ। ਫੇਰ ਅਸੀਂ ਇਸਨੂੰ ਨਵਾਂ ਕੌਮੀ ਲੀਡਰ, ਜਾਂ ਠੇਕੇਦਾਰ ਕਿਵੇਂ ਮੰਨ ਲਈਏ।
@simar72025
@simar72025 2 күн бұрын
ਆਪਦੇ ਜਵਾਕ ਨੂੰ ਪੰਜਾਬੀ ਨਾ ਪੜਾਈ ਇਹਦੇ ਤੋਂ ਫੇਰ
@rajucheema-wr4xj
@rajucheema-wr4xj 2 күн бұрын
@@simar72025 ਇਹ ਕਿਹੜੇ ਸਕੂਲ ਵਿੱਚ ਪੜਾਉਂਦਾ ਹੈ ਦੱਸੋ?
@jimmykhehra7358
@jimmykhehra7358 2 күн бұрын
ਫੁਦੋ aa ਸਾਲੇ । ਕੱਲ ਨੂੰ ਇੰਨਾਂ ਨੇ ਆਪ ਦੇ ਕੁੱਤੇ ਆ ਨੂੰ ਵੀ ਖੜਾ ਕਰਨਾ ।ਪੰਜਾਬ ਦੀ ਮਾੜੀ ਕਿਸਮਤ । ਇਹੋ ਜੇ ਫੂਦੋ ਲੀਡਰ ਪੰਜਾਬ ਦੇ ਪੱਲੇ ਪੈਂ ਗੇ ।
@blessings9732
@blessings9732 7 сағат бұрын
@@rajucheema-wr4xj tusi punjabi to ki laina, tusi sara punjab 2 lakh lake ilets kar kar bahar ja riha. Ajj koi kise nu punjabi pasand nahi. Eho sach hai
@hardevsingh9246
@hardevsingh9246 Сағат бұрын
ਵੱਡੇ ਪਹਿਲਵਾਨ ਨੂੰ ਕਦੇ ਵੀ ਆਪ ਬੰਦਾ ਕੁਝ ਵੀ ਨਹੀਂ ਲਗਦਾ ਹੁੰਦਾ ਹੈ।
@JaswinderKaur-g9s
@JaswinderKaur-g9s 2 күн бұрын
❤❤❤❤❤
@allanime5255
@allanime5255 2 күн бұрын
Good
@JasveerSingh-jm1fo
@JasveerSingh-jm1fo 2 күн бұрын
ਸਿਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ
@charnjitsingh56
@charnjitsingh56 2 күн бұрын
Sardar ji Good job 👍
@SandeepSingh-lp3hv
@SandeepSingh-lp3hv Күн бұрын
Nice bro 👍
@jeewanjot5382
@jeewanjot5382 2 күн бұрын
Good job
@kanwarshaminderpalsingh6286
@kanwarshaminderpalsingh6286 2 күн бұрын
ਪਤਾ ਇਹਨੂੰ ਵੀ ਕੁਝ ਨਹੀਂ ਬਸ ਜਦੋ ਮਾਈਕ ਅੱਗੇ ਆਉਂਦਾ ਵਿਚਾਰਾ ਬੋਲੀ ਜਾਂਦਾ.. ਇਹਨੂੰ ਇਹ ਪੁੱਛੋਂ ਕਿ ਜੇ ਇਹ ਜਿੱਤਦਾ ਹੈਂ ਤਾਂ ਇਹਦਾ vision ਕੀ ਆ ਇਲਾਕੇ ਲਈ? ਗਲੀਆਂ ਨਾਲੀਆਂ ਜਾਂ ਨਾਨੇ ਵਾਂਗੂ ਪਾਰਕਾਂ ਨੂੰ ਛੱਡਕੇ ਹੋਰ ਕੀ ਮਸਲੇ ਨੇ ਜੋ ਇਹ ਵਿਧਾਨ ਸਭਾ ਵਿੱਚ ਚੁਕੂਗਾ.. ਸਿਮਰਨਜੀਤ ਮਾਨ ਦਾ ਮੁੰਡਾ ਵੀ ਲੱਗਾ ਕਿ ਕਦੀ ਕੁਰਸੀ ਮਿਲ ਜਾਵੇ ਤੇ ਹੁਣ ਇਹ..
@RavinderSinghPB50
@RavinderSinghPB50 2 күн бұрын
bai kehdi party da suppporter aa oh v dsde
@kanwarshaminderpalsingh6286
@kanwarshaminderpalsingh6286 2 күн бұрын
ਮੈਂ ਬਾਈ ਨਾ ਕਦੀ ਕਿਸੇ ਪਾਰਟੀ ਨੂੰ ਸਪੋਰਟ ਕੀਤੀ ਨਾ ਕਰਾ.. ਹਰ ਬੰਦੇ ਨੂੰ individually ਦੇਖਦਾ ਆ.. ਚਾਹੇ ਉਹ ਸੁਖਪਾਲ ਖਹਿਰਾ ਹੀ ਕਿਊ ਨਾ ਹੋਵੇ.. ਬਾਕੀ ਮੈਂ ਪੰਥ ਵਿੱਚ ਵਿਸ਼ਵਾਸ਼ ਰੱਖਦਾ ਨਾ ਕਿ ਰਾਜਨੀਤੀ ਵਾਲੇ ਲੋਕਾਂ ਵਿੱਚ 🙏🙏
@sodhibajwa8191
@sodhibajwa8191 2 күн бұрын
ਸ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ 💪
@kanwalpreets1181
@kanwalpreets1181 2 күн бұрын
ਪਾਰਟੀ ਤੇ ਇਵੇਂ ਕਹਿ ਰਿਹਾ ਜਿਵੇਂ ਸੰਤ ਦੇਸ਼ਾਂ ਵਿੱਚ ਫੈਲੀ ਹੋਵੇ😅😂
@Punjabimedia-io7if
@Punjabimedia-io7if 2 күн бұрын
ਚਲੋ ਕਤੀੜ ਉਨਾਂ ਨੂੰ ਚੁਣਿਆ ਜਿਨਾਂ ਨੂੰ ਪੰਜਾਬੀ ਆਉਂਦੀ ਹੈ ਜਿਹਨਾਂ ਨੂੰ ਪੰਜਾਬੀ ਆਉਂਦੀ ਸੀ ਉਹਨਾਂ ਨੇ ਪੰਜਾਬ ਦਾ ਬੇੜਾ ਬਹੁਤ
@kulwantsingh9623
@kulwantsingh9623 2 күн бұрын
S.s.maan.shab.zindabad.gobind.singh.zindabad
@SukhChahal-s4v
@SukhChahal-s4v 2 күн бұрын
✌️✌️
@ekamrandhawa5123
@ekamrandhawa5123 2 күн бұрын
Sardar simarjit Singh maan king punjab
@Sarkaria-
@Sarkaria- 2 күн бұрын
Kahan singh nu site kayun nai diti hai
@jassbraich1972
@jassbraich1972 2 күн бұрын
ਭਾਈ ਰਤਨ ਸਿੰਘ ਸਿੰਘ ਜੀ ਇੱਕ ਜਾਣਕਾਰੀ ਲੈਣੀ ਸੀ ਕਿ ਇਹ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਹਨ ਇਹਨਾਂ ਦੀ ਦਾੜ੍ਹੀ ਤੂਨੀ ਹੈ ਜਾਂ ਮੁੰਨੀ ਹੈ
@blessings9732
@blessings9732 Күн бұрын
Pehla khuli dahdi wale ne 50 saal tuhanu ki de dita ? Hun ohna da naam v nahi leinde
@blessings9732
@blessings9732 Күн бұрын
Dahdi ta charan ghat wale di and sirse wale di rakhi hoi aa, sukha jinda dove clean shaven c ohna ne end te jake kesh rakhe
@bittasidhu1169
@bittasidhu1169 2 күн бұрын
Waste of time
@jeonaaaaJATT
@jeonaaaaJATT 2 күн бұрын
es bande kakh da ni pata isdia gala to pata lag riha and isdi punjabi bolan da treeka b hor he lag riha pata ni menu veham ho riha eda lagda b punjabi de word bolan ch okha lagda enu
@LakhvirSingh-iw9rc
@LakhvirSingh-iw9rc Күн бұрын
Eh ghusa hi a 😂
@Sarkaria-
@Sarkaria- 2 күн бұрын
Ratan main tenu ajj unfollow kar reha beocz kina di interviw le reha banda ta dekh le kar
@blessings9732
@blessings9732 Күн бұрын
Please tusi hun kde edi video na dekhyo je juban de pakke ho.
@kanwalpreets1181
@kanwalpreets1181 2 күн бұрын
ਪਹਿਲਾ ਤਾ ਨਾਮ ਬਦਲਣਾ ਚਾਹੀਦਾ ਇਹਨੂੰ ਪਵਿੱਤਰ ਨਾਮ ਰੱਖ ਕੇ ਝੂਠ ਬੋਲਣਾ ਸ਼ਰਮ ਦੀ ਗੱਲ ਹੈ
@KalaSerron
@KalaSerron 2 күн бұрын
ਆਪਣੇ ਵੱਲ ਝਾਕੋ ਅਸੀ ਕੀ ਕੀਤਾ ਬਸ ਬਕਬਾਸ ਸਰਮ ਕਰੋ
@gursewakgill3395
@gursewakgill3395 2 күн бұрын
Labnaa😂
@HardeepSingh-y8l5x
@HardeepSingh-y8l5x 2 күн бұрын
S s s man
@narinderdhaliwal5922
@narinderdhaliwal5922 2 күн бұрын
ਮੈ ਤਾਂ ਯਾਰ ਤੇਰਾ ਚੈਨਲ Unfollow ਕੀਤਾ ਸੀ ਪਤਾ ਨ੍ਹੀ ਤੇਰੀਆਂ ਵੀਡੀਓ ਕਿਓਂ ਅੱਗੇ ਆਈ ਜਾਂਦੀਆ ਨੇ ।ਸਭ sponsored ਵੀਡਿਓ ਨੇ ਸਵਾਲ ਕੋਈ ਪੁੱਛਦਾ ਨਹੀਂ ਯਾਰ ਤੂੰ ਸਾਰੇ ਮਿੰਟੂ ਗੁਰੂਸਰ ਨੂੰ follow ਕਰੋ ਯਾਰ
@Harjeet431
@Harjeet431 2 күн бұрын
Sawaal puchan te dya .. ditto tere ale swaal de jawab chahida te ap puchlo .. social media hai ode lyi
@narinderdhaliwal5922
@narinderdhaliwal5922 Күн бұрын
@Harjeet431 ਚਲ ਓਏ
@HardeepSingh-dr7nx
@HardeepSingh-dr7nx 2 күн бұрын
Sar jhutha
@sukhdevsingh9706
@sukhdevsingh9706 2 күн бұрын
Good
@sukhvirkaur789
@sukhvirkaur789 2 күн бұрын
❤❤
Osman Kalyoncu Sonu Üzücü Saddest Videos Dream Engine 275 #shorts
00:29
UFC 308 : Уиттакер VS Чимаев
01:54
Setanta Sports UFC
Рет қаралды 861 М.
НИКИТА ПОДСТАВИЛ ДЖОНИ 😡
01:00
HOOOTDOGS
Рет қаралды 3,1 МЛН
СОБАКА И  ТРИ ТАБАЛАПКИ Ч.2 #shorts
00:33
INNA SERG
Рет қаралды 767 М.
Show with Malwinder Singh Mali | Political | EP 527 | Talk with Rattan
43:18
Show with Dalvir Goldy | Political | EP 526 | Talk with Rattan
30:57
Talk with Rattan
Рет қаралды 44 М.
Show with Captain Chanan Singh | EP 522 | Talk with Rattan
32:07
Talk with Rattan
Рет қаралды 9 М.
Osman Kalyoncu Sonu Üzücü Saddest Videos Dream Engine 275 #shorts
00:29