Canada ਦੇ Farms 'ਚ ਡਾਲਰ ਤੋੜਦੇ ਬਾਬੇ ਤੇ ਬੀਬੀਆਂ ਦੀਆਂ ਗੱਲਾਂ || Canadian Anndata

  Рет қаралды 983,949

TV Punjab

TV Punjab

Күн бұрын

Пікірлер: 308
@GurpreetSingh-ui7vq
@GurpreetSingh-ui7vq 3 жыл бұрын
ਭਰਾਵੌ ਪੰਜਾਬ ਵਿੱਚ ਮਿਹਨਤ ਦਾ ਮੁੱਲ ਨਹੀਂ ਮਿਲਦਾ ਕਨੇਡਾ ਵਿਚ ਮਿਹਨਤ ਦਾ ਮੁੱਲ ਮਿਲਦਾ ਵੀਰੋ ਮੈ ਪੰਜਾਬ। ਵਿਚ ਬਿਜਲੀ ਬੋਰਡ ਦੀ ਪਰਾਈਵੇਟ ਨੋਕਰੀ ਕਰਦਾ ਤਨਖਾਹ 9500 ਰੁਪਏ ਪ੍ਰਤੀ ਮਹੀਨਾ ਤੇਲ ਮੇਰਾ ਕੰਮ ਕਰਨ ਦਾ ਟਾਇਮ ਵੀ ਕੋਈ ਨਹੀਂ ਛੁੱਟੀ ਹੋਣ ਮਗਰੋਂ ਜਾ ਛੁੱਟੀ ਵਾਲੇ ਦਿਨ ਪਰਾਈਵੇਟ ਕੰਮ ਕਰਦੇ ਹਾਂ ਤਾਂ ਮੁੱਲ ਨਹੀਂ ਮਿਲਦਾ ਕਨੇਡਾ ਵਿਚ ਮਿਹਨਤ ਦਾ ਮੁੱਲ ਮਿਲਦਾ ਵੀਰ ਜੀ
@musicx4157
@musicx4157 Жыл бұрын
Right 👍 ji
@bauotur5839
@bauotur5839 3 жыл бұрын
ਮੇਹਨਤ ਕਰਨੀ ਮਾੜੀ ਗੱਲ ਨਹੀਂ ਕਿਸੇ ਨੂੰ ਮਾੜਾ ਕੂਮੇਟ ਕਰਨਾ ਬਹੁਤ ਮਾੜੀ ਗੱਲ ਵਾ ।ਉਸ ਦਾ ਦਿਲ ਦੁੱਖੀ ਹੋਉਗਾ
@GurpreetSingh-ui7vq
@GurpreetSingh-ui7vq 3 жыл бұрын
ਬਿਲਕੁਲ ਸਹੀ ਕਿਹਾ ਹੈ ਜੀ
@scorpiogagan1986
@scorpiogagan1986 2 жыл бұрын
Punjab ch agg la do , te koore comments na kro , ਫ੍ਰੀ ਫ੍ਰੀ ਫ੍ਰੀ ਚਾਹੀਦਾ ਤੈਨੂੰ
@visakhasidhu3710
@visakhasidhu3710 2 жыл бұрын
ਕਿਰਤ ਕਰੋ ਨਾਮ ਜਪੋ ਵਡ ਸਕੋ
@angrejparmar6637
@angrejparmar6637 3 жыл бұрын
ਤੁਹਾਡਾ ਪਰੋਗਰਾਮ ਬਹੁਤ ਵਧੀਆ ਉਸਾਰੂ ਸੋਚ ਵਾਲਾ ਗਰਾਂਊਡ ਤੋਂ,ਮੈਨੂੰ ਇੱਕ ਗੱਲ ਦੀ ਸਮਝ ਨੀ ਆਉਂਦੀ ਆਮ ਲੋਕ ਬੱਸਾਂ ਅੰਦਰ,ਢਾਬਿਆ ਤੇ ਜਾਂ ਆਮ ਜਨ ਜੀਵਨ ਵਿੱਚ ਆਪਣੇ ਬਾਪ ਦੀ ਇੱਜਤ ਦੀ ਬਜਾਏ ਲੋਕਾਂ ਨੂੰ ਬਾਪੂ ਬਣਾਈ ਜਾਣਗੇ.ਤੁਸੀਂ ਵੀ ਕਿਸੇ ਨੂੰ ਬਾਬਾ ਜੀ ਕਿਸੇ ਨੂੰ ਕੁੱਝ, ਸਰਦਾਰ ਜੀ ਕਿਓ ਨਹੀ ਕਹਿੰਦੇ.ਤੇ ਦਸਾਂ ਨਹੂੰਆਂ ਦੀ ਕਿਰਤ ਕਰਨ ਵਾਲਿਆਂ ਨੂੰ ਬਿਮਾਰ ਮਾਨਸਿਕਤਾ ਵਾਲੇ ਮਾੜੇ ਕੁਮੈਂਟਸ ਲਿਖ ਕੇ ਬੁਰੇ ਬਣਦੇ ਹਨ.
@balkourdhillon5402
@balkourdhillon5402 2 жыл бұрын
ਉ ਗੱਲ ਸੁਣੋ ਲੋਕੋ ਸੰਤ ਮਸਕੀਨ ਜੀ ਕਹਿੰਦੇਪਾਣੀ ਤੇਹਵਾ ਆਪਾਂ ਨੂੰ ਫਰੀ ਮਿਲ ਜਾਂਦੇ ਆ ਰੋਟੀ ਕਮਾਉਣੀ ਪੈਂਦੀ ਆ ਇਹ ਇਧਰ ਕਮਾ ਲਉ ਉਧਰ ਕਮਾ ਲਉ ਗੁਰਬਾਣੀ ਕਹਿੰਦੀ ਆ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਚ ਇਹ ਪਰ ਸਾਲੀ ਤਮਾ ਨਹੀਂ ਟਿਕਣ ਦਿੰਦੀ ਪੰਜਾਹ ਸਾਲ ਤੋਂ ਬਾਦ ਇਹਨੂੰ ਘਟਾ ਲਵੈ ਚੰਗਾ ਰਹਿੰਦਾ ਸਬਰਸਬਰਯ ਸਬਰ
@jaswinderjaswinder9101
@jaswinderjaswinder9101 2 жыл бұрын
Bale oho punjabio 👍💪👌💯🙏🏼❤
@nachhatervirk5657
@nachhatervirk5657 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਬੇਰੀ ਦੇ ਫਾਰਮ ਬਾਰੇ
@rockblade9559
@rockblade9559 2 жыл бұрын
ਸਾਨੂੰ ਵੀ ਬੁਲਾ ਲਵੋ ਮਿਹਨਤ ਦਾ ਕੋਈ ਡਰ ਨਹੀਂ । ਬਾਹਰਲੇ ਦੇਸ਼ ਤਾਂ ਹੀ ਤਰੱਕੀ ਕਰ ਗਏ ਓਥੋਂ ਦੇ ਲੋਕ ਮਿਹਨਤ ਕਰਨ ਦੀ ਸ਼ਰਮ ਨਹੀਂ ਕਰਦੇ ।
@gurdevkaur1209
@gurdevkaur1209 7 ай бұрын
ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਹੋਵੇ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ੋ ਜੀ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ
@KuldipSingh-qz2ti
@KuldipSingh-qz2ti 4 жыл бұрын
ਵੱਧਿਆ ਪ੍ਰੋਗਰਾਮ ਬਾਈ ਜੀ
@a.j.500.k2
@a.j.500.k2 3 жыл бұрын
ਪਤੰਤਦਰੋ ਜੇ ਇਨੀ ਮੇਹਨਤ ਪੰਜਾਬ ਰਿਹ ਕੇ ਹੀ ਕਰ ਲੋ ਮੇਹਨਤੀ ਬੰਦਾ ਜਿਥੇ ਮਰਜੀ ਰਿਹੇ ਕਮਾ ਕੇ ਖਾ ਹੀ ਲੈਦਾ
@GurpreetSingh-ui7vq
@GurpreetSingh-ui7vq 3 жыл бұрын
ਵੀਰ ਜੀ ਇੱਥੇ ਮਿਹਨਤ ਦਾ ਮੁੱਲ ਨਹੀਂ ਮਿਲਦਾ ਕਨੇਡਾ ਵਿਚ ਮਿਹਨਤ ਦਾ ਮੁੱਲ ਮਿਲਦਾ ਵੀਰ ਜੀ
@grewal2202
@grewal2202 2 жыл бұрын
@@GurpreetSingh-ui7vq Tu bahar aa 22? Baharla banda karze vich rehnda sari umar
@MalkeetSingh-fl8rc
@MalkeetSingh-fl8rc Жыл бұрын
@@grewal2202 sahi gl aa vr
@GurpreetSingh-ui7vq
@GurpreetSingh-ui7vq 3 жыл бұрын
ਪੁਰਾਣੀ ਕਹਾਵਤ ਹੈ ਕਿ ਹੱਥ ਨਾ ਉਪੜੇ ਥੂਹ ਕੋੜੀ
@RajpalSingh-lh9uw
@RajpalSingh-lh9uw 3 жыл бұрын
ਵਾਹਿਗੁਰੂ ਜੀ ਮੇਹਰ ਕਰੇ ਮ
@malakwaqasawan4371
@malakwaqasawan4371 11 ай бұрын
Respect and salute to these hard working people of Punjab. Love and respect from Pakistan❤.
@scorpiogagan1986
@scorpiogagan1986 2 жыл бұрын
ਫੁਕਰਿਆਂ ਨਾ ਛਡਿਓ ਪੰਜਾਬੀਓ। ਪੰਜਾਬ ਚ ਤਾਂ ਫ੍ਰੀ ਫ੍ਰੀ ਫ੍ਰੀ ਆਟਾ ਦਾਲ ਬਿਜਲੀ ਕਰੀ ਜਾਂਦੇ। ਬਾਹਰ ਜਯਦਾ ਇੱਜ਼ਤ ਮਿਲਦੀ ਕੇ।
@mandeepgill4931
@mandeepgill4931 3 жыл бұрын
canada de bhayia
@grewal2202
@grewal2202 2 жыл бұрын
Seeri Canada di
@upkarkaurjhooti7488
@upkarkaurjhooti7488 3 жыл бұрын
ਪੰਜਾਬ ਦੇ ਖੇਤਾਂ ਚ ਬੀਜ ਦੇ ਉਪਰਾਲੇ ਕਰੋ ਫਿਰ ਬਾਬੇ ਪੰਜਾਬ ਵਿੱਚ ਹੀ ਬੇਰੀਆਂ ਤੋੜ ਸਕਦੇ ਹਨ।
@prabjit7425
@prabjit7425 3 жыл бұрын
ਜਦੋਂ ਪੰਜਾਬ ਵਿੱਚ ਅੰਬਾਨੀਆਂ ਦੇ ਖੇਤ ਹੋ ਗਏ ਤਾਂ ਪੰਜਾਬ ਵਿੱਚ ਵੀ ਇਸੇ ਤਰ੍ਹਾਂ ਹੀ ਹੋਣਾ ਹੈ 🤔 ।
@HarjeetSingh-mp8mo
@HarjeetSingh-mp8mo 2 жыл бұрын
NICE VICHAR JI 🌹🌹🌹🌹🌹👏
@jaswinderjaswinder9101
@jaswinderjaswinder9101 2 жыл бұрын
Ethe kam di kimt mildi aa 💯🙏🏼❤👌👍🔥
@BalwinderSingh-ug9fe
@BalwinderSingh-ug9fe 3 жыл бұрын
ਪੰਜਾਬ ਵਿੱਚ ਲੇਬਰ ਕਰਨੀ ਹਤਕ ਸਮਝਦੇ ਹਨ ।ਪਰ ਕੈਨੇਡਾ ਵਿੱਚ ਮਾਣ ਸਮਝਦੇ ਹਨ ।ਨਹੀਂ ਰੀਸਾਂ ਪੰਜਾਬੀਆਂ ਦੀਆਂ ।
@ManpreetSingh-no3tg
@ManpreetSingh-no3tg 2 жыл бұрын
Veer ji punjab vich leber 500 aa te canda ch 5 hazar ban janda
@sarabjitkaur9987
@sarabjitkaur9987 2 жыл бұрын
Veerji, Punjab ch labour nu greeb, keha janda, prdesh ch labour ahi frk hai
@scorpiogagan1986
@scorpiogagan1986 2 жыл бұрын
Ehi hai jo hun Canada ton Punjab nu agg laan nu firde, kafi bomb goli sikka Punjab ch bhej rahe
@choudhar786
@choudhar786 2 жыл бұрын
@@ManpreetSingh-no3tg 300 ha Punjab which
@grewal2202
@grewal2202 2 жыл бұрын
@@ManpreetSingh-no3tg Oh 5000 India vich aa othe tah ohda koi mull nhi. Minimum wage wale di zindagi kinni raddi hundi Canada vich oh pta sab nu.
@jogidersingh9915
@jogidersingh9915 3 жыл бұрын
ਆਪਣੇ ਪੰਜਾਬ ਵਿੱਚ ਕੰਮ ਕਰਨ ਵਿੱਚ ਸ਼ਰਮ ਮਹਿਸੂਸ ਕਰਦੇ ਹਨ ਬਾਹਰ ਦੇ ਮੁਲਕਾਂ ਵਿੱਚ ਜਾਕੇ ਬਰਤਨ ਸਾਫ਼ ਕਰਦੇ ਹਨ
@jassisingh9357
@jassisingh9357 3 жыл бұрын
Bund v de den eh lok bai g Canada de na te
@HarjinderSingh-hk2vh
@HarjinderSingh-hk2vh 3 жыл бұрын
ਇਹ ਗਲ ਨੀ ਹੈਗੀ ਵੀਰ ਤੁਸੀ ਜੋ ਸੋਚਦੇ ਔ, ਅਸਲ 'ਚ ਪੰਜਾਬ ਅਾਪਾਂ ਨੂੰ ਮੇਹਨਤ ਦਾ ਸਹੀ ਭਾਅ ਨਹੀ ਹੈਗਾ, ਅਾਪਾਂ ਨੂੰ ਵੀਰ ਗੰਦੀ ਰਾਜਨੀਤੀ ਲੈ ਕੇ ਬੈਹਗੀ, ਅਾਪਣਾ ਪੰਜਾਬ ਵਸਦਾ ਰਹੇ ਇਹੋ ਅਸੀ ਅਰਦਾਸ ਕਰਦੇ ਅਾਂ, ਧੰਨਵਾਦ ਜੀ
@hargunjyot8283
@hargunjyot8283 3 жыл бұрын
@@HarjinderSingh-hk2vh ਤੇ ਵੋਟਾ ਵੇਲੇ ਕਿਉ ਵਿਕਦੇ ਆ ਪੰਜਾਬੀ 😂😂
@Helltofell
@Helltofell 3 жыл бұрын
@@jassisingh9357 🤣🤣right
@ravinderkaur9014
@ravinderkaur9014 3 жыл бұрын
Ahh jihrhe galt lafj bartdeuh apne app nu akl bale kahaunde a
@gurdeepsinghgill5427
@gurdeepsinghgill5427 3 жыл бұрын
Very good job ji
@elijahmikaelson2796
@elijahmikaelson2796 3 жыл бұрын
Upgrade ਸੀਰੀ ਪੰਜਾਬ ਵਿਚ ਸੀਰੀ ਅਗੇ ਰੋਹਬ ਮਾਰਦੇ ਬਾਹਰ ਉਹੀ ਕੰਮ ਕਰਦੇ
@profarmer9087
@profarmer9087 3 жыл бұрын
ਇਹੋ ਜਿਹੇ ਪਰੋਗਰਾਮ ਹੋਰ ਕਰੋ ਤਾ ਜੋ ਹਵਾ ਘਟ ਕਰਨ ਲੋਕ ਇਥੋ ਦੇ ਵੀ ਉਥੋਂ ਦੇ ਵੀ ।
@sarabjitkaur9987
@sarabjitkaur9987 3 жыл бұрын
Bilkul shi kha
@grewalsharan625
@grewalsharan625 2 жыл бұрын
@@sarabjitkaur9987 mehnat krn vch nale Dsn vch koi galt ni gg
@GurnamSingh-wk5fe
@GurnamSingh-wk5fe 3 жыл бұрын
ਪੰਜਾਬ ਦੇ ਭਇਆ ਕੈਨੇਡਾ ਵਿੱਚ।
@Jp-yp5mj
@Jp-yp5mj 3 жыл бұрын
tusi tatte khurki jao baithe
@GurnamSingh-wk5fe
@GurnamSingh-wk5fe 3 жыл бұрын
@@Jp-yp5mj ਤੇਰੇ ਵਰਗੇ ਆਪਣੇ ਕਲੀਨਿਕ ਉਪਰ ਪੋਚਾ ਲਾਉਣ ਲਈ ਰੱਖੇ ਹਨ।ਸੋਚ ਕੇ ਕਮੇਂਟ ਕਰੋ
@NAIMATALI-n1h
@NAIMATALI-n1h 10 ай бұрын
Praprti wali gall taan choth lagdi aa.
@tanveervirdi2026
@tanveervirdi2026 3 жыл бұрын
Veer g video dekh ke bahut badhiya lageyaa
@gillbrothers3431
@gillbrothers3431 Жыл бұрын
ਇਥੇ ਇੰਡੀਆ ਚ ਇਹਨਾਂ ਦੇ ਗੋਡੇ ਬੋਹਤ ਦੁਖਦੇ ਆ.
@karnailgill7844
@karnailgill7844 4 жыл бұрын
very.thanka.
@tourindia1690
@tourindia1690 3 жыл бұрын
ਪ੍ਰਮਾਤਮਾ ਦੇ ਰੰਗ ਪੈਸੇ ਜਿੰਨੇ ਮਰਜੀ ਹੋਣ ਜਿਸ ਦੀ ਕਿਸਮਤ ਚ ਮਜਦੂਰੀ ਲਿਖ ਦਿਤੀ ਹਰ ਹੀਲੇ ਕਰਨੀ ਪੈਂਦੀਆਂ ...
@scorpiogagan1986
@scorpiogagan1986 2 жыл бұрын
ਰਾਜਾ ਜਾ k toilet ਸਾਫ ਕਰੇ। ਤਾਂ ਕਿਸਮਤ ਨਹੀਂ ਹੈ
@sarvenderamar9787
@sarvenderamar9787 3 ай бұрын
Nice.... 👍..!
@jagtarmaan2653
@jagtarmaan2653 3 жыл бұрын
ਮਹਿਨਤ ਕਰਨ ਵਾਲੇ ਨੂੰ ਪਤੈ ਪੰਜਾਬ ਵਿੱਚ ਕੀ ਮੁੱਲ ਪੈਦਾ ਤੇ ਬਾਹਰ ਕੀ ਕੁਮੈਟ ਕਰਨੇ ਸੌਖਾ
@grewal2202
@grewal2202 2 жыл бұрын
Tu bahar aa?
@jasdeepsingh7745
@jasdeepsingh7745 4 жыл бұрын
Very very nice Canada country g
@jassisingh9357
@jassisingh9357 3 жыл бұрын
O chadya karo bha g
@Jaswinder_singh68
@Jaswinder_singh68 3 жыл бұрын
ਪੰਜਾਬ ਵਿੱਚ ਇਹ ਕੰਮਨਹੀ ਕਰਦੇ ਕਨੇਡਾ ਵਿੱਚ ਬੇਰੀਆ ਨਾਲੋ ਡਾਲਰ ਤੋੜਦੇ ਫਿਰਦੇ ਨੇ ।
@manpreetkelowna
@manpreetkelowna 2 жыл бұрын
Daly 10000 ban landa lok
@grewal2202
@grewal2202 2 жыл бұрын
@@manpreetkelowna Mera sir. Dollars nu rupees vich convert karan da ki fayda? Kharchde v tah dollars vich hi ho. Sari umar kamm krke chavanni nhi jud di baharle bande nu.
@Jaspalsingh-qk9go
@Jaspalsingh-qk9go 3 жыл бұрын
Waheguru thanu sarea tu chardi kla vich rakehe 🙏🙏🙏🙏
@shamshersharma6439
@shamshersharma6439 3 жыл бұрын
Good video
@kulwantsingh-pj2sr
@kulwantsingh-pj2sr 3 жыл бұрын
Excellent video
@harrydhillon9772
@harrydhillon9772 4 жыл бұрын
I respect them because baba Nanak ji ne kheti udam keha c 🙏🙏🙏🙏🙏
@kaurbaljinder867
@kaurbaljinder867 3 жыл бұрын
0 00
@kaurbaljinder867
@kaurbaljinder867 3 жыл бұрын
0
@exploretheworldwithtwofrin5910
@exploretheworldwithtwofrin5910 2 жыл бұрын
Bilkul sahi jnaab ,, utam kheti te sab ton burri chakri
@scorpiogagan1986
@scorpiogagan1986 2 жыл бұрын
Han par fukri marna Punjab ch aa k ni sikhayya c
@tarandeepsingh5132
@tarandeepsingh5132 2 жыл бұрын
P
@middleclass66
@middleclass66 Жыл бұрын
Wahaguru ji
@manishbhardwajtrustworthyr9864
@manishbhardwajtrustworthyr9864 3 жыл бұрын
Oh Teri di ih kam krde ne apne bande canada jaa k jede ethe Punjab vch siri ya bihari te up aale krde ne🙄👍👍 bitter truth
@rajansharmaraju4992
@rajansharmaraju4992 Жыл бұрын
Good very informative
@jasshayer142
@jasshayer142 3 жыл бұрын
Very good
@satvirsinghkailey5628
@satvirsinghkailey5628 2 жыл бұрын
Nirmsl tut. Good job
@gurvindersingh8525
@gurvindersingh8525 3 жыл бұрын
Very Vadiya ji
@charanjitsinghcharanitsing4371
@charanjitsinghcharanitsing4371 2 жыл бұрын
ਸਾਨੂੰ ਵੀ ਲੈਜਾ ਕੇਨਡਾ
@rashidmehmood4952
@rashidmehmood4952 2 жыл бұрын
Very nice
@spsingh9689
@spsingh9689 3 жыл бұрын
Bahut vadia
@singhsaab3352
@singhsaab3352 2 жыл бұрын
Good 👍 km karna bhut vdiya gl h ji
@ashokkumarashokkumar1882
@ashokkumarashokkumar1882 2 жыл бұрын
Asi Lohgarh to ahh g.Hakimpur ta Sade Apre de nal hi ahh..god bless you sir
@ranikalra4239
@ranikalra4239 2 жыл бұрын
Kash sade India vch v Kisana nu v maan mille, sada mulk d halat v chnge ho jaan.
@HarjinderSingh-eg3ki
@HarjinderSingh-eg3ki 7 ай бұрын
❤❤❤❤❤❤❤❤❤❤❤❤❤
@jagmeetsingh9967
@jagmeetsingh9967 2 жыл бұрын
ਕੋਈ ਤਾਂ ਬੁਲਾ ਲਵੇ ਯਰ
@nsjshhhhhd527
@nsjshhhhhd527 2 жыл бұрын
Good👌👌👍
@pummywadhwa3604
@pummywadhwa3604 4 жыл бұрын
Very good details
@jaswinderuppal309
@jaswinderuppal309 4 жыл бұрын
ਬਹੁਤ ਵਧੀਆ ਜਾਣਕਾਰੀ
@charrywalia3954
@charrywalia3954 2 жыл бұрын
Very good job and the very good video 🙏🙏
@inderjitbajwa9421
@inderjitbajwa9421 4 жыл бұрын
Good
@kamlesh0802
@kamlesh0802 3 жыл бұрын
वड्डियाँ सरदारनियाँ ते वड्डे सरदार🤣😍
@satpalsharma7708
@satpalsharma7708 3 жыл бұрын
Ki matlab tera
@Arsh_Sandhu377
@Arsh_Sandhu377 2 жыл бұрын
ਚੱਲ ਕੁੱਤਾ ਕਿਸੇ ਥਾਂ ਦਾ ਦੱਲਾ
@davanjeetsingh3922
@davanjeetsingh3922 2 жыл бұрын
Maan hai sanu punjab de bajurgaan te,,,,,,,jo hard working krke v ,,,,kise aafat aon te sabh li langger la dinde ney
@sidhuweddingcarsluxurycars8985
@sidhuweddingcarsluxurycars8985 2 жыл бұрын
ਗ਼ਲਤ comment ਕਰਨ ਵਾਲੇ ਪੰਜਾਬੀ ਨਹੀਂ ਹੋ ਸੱਕਦੇ
@jassisingh9357
@jassisingh9357 3 жыл бұрын
Punjab Da mandi karan oll world ch 1 no a
@rajwantsingh2523
@rajwantsingh2523 Жыл бұрын
ਭਾਰਤ ਵਿੱਚ ਸ਼ਇਦ ਇਨ੍ਹਾਂ ਨੂੰ ਅਜਿਹੇ ਕੰਮ ਕਰਨ ਵਿੱਚ ਸ਼ਰਮ ਮਹਿਸੂਸ ਹੋਵੇ।
@dhaliwaldhaliwal4713
@dhaliwaldhaliwal4713 2 жыл бұрын
Very very very good
@harnoor3105
@harnoor3105 2 жыл бұрын
Wmk🙏🏼
@jaswindersingh9536
@jaswindersingh9536 3 жыл бұрын
ਬਹੁਤ ਵਧੀਆ
@herogamer7806
@herogamer7806 3 жыл бұрын
Jida Punjab ch garib janta Siri hundy ne uda canda ch jatt siri hundy ne
@Jp-yp5mj
@Jp-yp5mj 3 жыл бұрын
fer ki àa maalak v ta jatt e hunde
@gurcharansingh-ut3hp
@gurcharansingh-ut3hp 3 жыл бұрын
Too bill gates hai
@srlmaps5606
@srlmaps5606 3 жыл бұрын
Good program
@nehakanwar9735
@nehakanwar9735 4 ай бұрын
Bhai sahb main v hoshiarpur se hu ap canada kaha pr ho meri daughter v canada h ram Ram bro
@amandeepsingkh4888
@amandeepsingkh4888 2 жыл бұрын
ਜੇਕਰ ਇਹ ਲੋਕ ਪੰਜਾਬ ਵਿੱਚ ਆਪਣੇ ਖੇਤਾਂ ਵਿਚ ਖੁਦ ਸਾਰਾ ਪਰਿਵਾਰ ਰਲ ਕੇ ਕੰਮ ਕਰ ਲਿਆ ਕਰਨ ਤਾਂ ਚੰਗਾ ਨਹੀਂ ਉਧਰ ਜਾ ਕੇ ਵੀ ਤਾਂ ਇਹ ਸਭ ਕਰਦੇ ਹੀ ਨੇ
@ਪੜਨਾਮਸ਼ਹੀਦਾਨੂੰ
@ਪੜਨਾਮਸ਼ਹੀਦਾਨੂੰ 3 жыл бұрын
ਵੱਡੇ ਜਿਗਰੇ ਵੱਡੇ ਜੋਸ ਵਧੀਆ। ਲੱਗਾ
@manjeetsinghgill799
@manjeetsinghgill799 3 жыл бұрын
Waheguru
@RavinderKaur-yk8pn
@RavinderKaur-yk8pn 4 жыл бұрын
Good job
@SimranSingh-ns5qw
@SimranSingh-ns5qw 4 жыл бұрын
Paji Canada Siraa 2👌
@jasvirsingh8715
@jasvirsingh8715 2 жыл бұрын
Bhaia nalo mara km ni Lge rho
@RAVI_GREWAL
@RAVI_GREWAL 4 жыл бұрын
Ravinder Chahal bhaaji is very nice person.
@ravinderkaur9014
@ravinderkaur9014 3 жыл бұрын
Jihdi kothi vich dane uhde kamle v siane pesa galan karaunda banda nhi bolda 0
@maanlive3654
@maanlive3654 2 жыл бұрын
Chahal sabh sir ta bhukhe katte wangu marda..😉😉❤️
@inderjitkundlas5571
@inderjitkundlas5571 2 жыл бұрын
Nice explained
@tarsemsingh3948
@tarsemsingh3948 2 жыл бұрын
Work is worship. W/o work nothing. It seems good. 💓💓💓💓💓
@ਸ਼ਾਨਾਖਰੂਦੀ
@ਸ਼ਾਨਾਖਰੂਦੀ Жыл бұрын
weaooo
@tarloksinghpunia7888
@tarloksinghpunia7888 3 жыл бұрын
ਦਿਲ ਖੂਸ ਹੋ ਗਿਆ ਦੇਖ ਕੇ ਕੇ ਡਾਲਰ ਕਿਦਾ ਬਣਦਾ
@kewalkanjlasongsofficial7813
@kewalkanjlasongsofficial7813 4 ай бұрын
ਸਰਦਾਰ ਢੋਲਕੀ ਵਾਂਗੂੰ ਸਿਰ ਮਾਰੀ ਜਾਂਦਾ ਐ ,, ਹਾਂ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ 😂😂
@BariwalaGamers
@BariwalaGamers Жыл бұрын
200 ਪਾਊਂਡ ਤੋੜਨ ਤੇ ਡਾਲਰ ਕਿੰਨੇ ਮਿਲਦੇ ਓ ਵੀ ਦੱਸੋ ਜੀ
@pawankumarmehrolia4737
@pawankumarmehrolia4737 3 жыл бұрын
Sade lookana nu v appni chooch badlni chahide a ethe sardari de nall nall app v farma vech edana diyan faslan uga ke kamm karna chahida g
@jagmeetsingh9967
@jagmeetsingh9967 2 жыл бұрын
ਮੈਨੂੰ ਵੀ ਬੁਲਾ ਲਿਓ ਯਰ
@shivanisharma5562
@shivanisharma5562 Жыл бұрын
ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ, ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ, ਇਸ ਗੂੰਡੇ ਨੂੰ ਕੋਣ੍ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ
@majorsingh8772
@majorsingh8772 3 жыл бұрын
Sir pay commicon 108 ambulance workar te lagu hoga kiya
@rubygill7431
@rubygill7431 2 жыл бұрын
Bahji tusi marea pind da naer aa Marea pind kajla aa thnu dakhe manu bhut khusi hoi
@BimlaDevi-tl1cj
@BimlaDevi-tl1cj 2 жыл бұрын
Sada pind be kajla ha near Banga But hun ashi America 🇺🇸 vich ha
@b.s.chahal9783
@b.s.chahal9783 3 жыл бұрын
POLLUTION FREE MAHAUL AA KISSAN PB CH V KHETI KARDA BERRY V KHETI AA KAM JO ROTI DINDA CHANGA HI HAI.SHARAM KIS GAL DI KEEP IT UP
@charanjitjolly7866
@charanjitjolly7866 Жыл бұрын
Kuldeep Singh and Rajeev have come to Canada on LMIA. Ki chaska hai Canada di PR da
@HoneySharma-qv3vl
@HoneySharma-qv3vl 3 жыл бұрын
Rate ta dsdo kinha milda diharhi da
@grewal2202
@grewal2202 2 жыл бұрын
Onne k bande aa jinne naaal zaroorata poorian ho jaan. Bachda enna nu kuch nhi. Bass fada hi maarde aa
@kahlonuk4974
@kahlonuk4974 3 жыл бұрын
Aapa punjab hi theek han,10khet hege waahi Kari Jana,te raja han apne ghare,bullet re chita kurta pajama paa ke motor te Geri maar aayi di a. te shaam nu chaar pegg laa ke taur nal ghre a.c. laa ke saou jaayi da.Bai Raja han apne ghre apne punjab vich,dimag kharab a ke Bahar jaa ke dihaariaa kariye,apne maapeya te pind to door reh ke.
@grewal2202
@grewal2202 2 жыл бұрын
Nale bahar dihaadi wala banda saari umar laake v set nhi hunda, sari umar rulde aa. Jaano lok fer v nhi hatde
@G.B.M_punjabi
@G.B.M_punjabi 2 жыл бұрын
🙋‍♂️🙋‍♂️🙋‍♂️🙋‍♂️🙋‍♂️
@dimpyaujla9571
@dimpyaujla9571 3 жыл бұрын
Bhut vdia jankaari 22 g
@goppyvideo711
@goppyvideo711 4 жыл бұрын
Nice
@HarjeetKaur-ck1nu
@HarjeetKaur-ck1nu 3 жыл бұрын
Good job.... well done
@harjitsingh1982
@harjitsingh1982 3 жыл бұрын
Asa ji
@rinkusidhu2697
@rinkusidhu2697 2 жыл бұрын
Good work 👍
@harjapsingh2953
@harjapsingh2953 Жыл бұрын
ਹਾ ਹਾ ਹਾ ਹਾ ਹਾ 😂 ਕਨੇਡਾ ਦੀ ਨਰੇਗਾ ਭਾਰਤ ਆ ਕੇ ਯਾ ਯਾ ਬੋਲਦੇ ਹਨ 😂😂😂
@no1punjabi983
@no1punjabi983 4 жыл бұрын
ਨਿੱਕੀਆਂ ਬਾਲਟੀਆਂ ਆਪੋ ਆਪਣੀਆਂ
@mypeacefulplace_71
@mypeacefulplace_71 Жыл бұрын
Can i get work overthere
@rajwinderkaur1320
@rajwinderkaur1320 4 жыл бұрын
👍👍
@SimranSingh-ns5qw
@SimranSingh-ns5qw 4 жыл бұрын
🇬🇧
@balwantgill2373
@balwantgill2373 3 жыл бұрын
City dubai 👌👌
@G.B.M_punjabi
@G.B.M_punjabi 2 жыл бұрын
✌✌✌✌✌
@rajbarn2948
@rajbarn2948 3 жыл бұрын
Ver g Punjab vich jur lao
@manishbhardwajtrustworthyr9864
@manishbhardwajtrustworthyr9864 3 жыл бұрын
Ethe te labour krn vch apne bandeya nu sharam mehsus hundi aa te canada ber tod tod Khush hoi firde ya driver ban k challa maari firde aa😁😁
@Jp-yp5mj
@Jp-yp5mj 3 жыл бұрын
paise bnde aa ta ee chaala maarde aa tu ki khatt lya?
@grewal2202
@grewal2202 2 жыл бұрын
@@Jp-yp5mj Acha? Canada minimum wage wale nu v pehe bande aa? Eh bevkoof dollars nu rupees vich convert kri jange. Othe sara kuj onna mehnga v aa. Month de end te ek rupaiya nhi jud da baharle bande nu. Punjabi bdi apnpadh jaat aa ehnu smjh nhi lgda kuj
@Kalirana_00
@Kalirana_00 2 жыл бұрын
@@grewal2202 tenu zyada pta saalya..naale j punjabi jaat andpd aa tu bhaiey di satt a.eme ni lok pagal jehde vise lwa lwa baahr ja rahe ne
@grewal2202
@grewal2202 2 жыл бұрын
@@Kalirana_00 Tu jaa aa. Lai aa swaad bahar da v. Lagju tenu pta ki bahar paise bande aa ya karza.
@grewal2202
@grewal2202 2 жыл бұрын
@@Kalirana_00 Bhed chaal hoyi aa bahar wali hor kuj nii.
@chamir5871
@chamir5871 3 жыл бұрын
Beautiful
@ਵਹਾਰਾਜੋਬਨਾਤੇਚੈਨਲ
@ਵਹਾਰਾਜੋਬਨਾਤੇਚੈਨਲ 3 жыл бұрын
ਸੱਦ ਲੋ ਬਾਈ ਕੈਨੇਡਾ ਚ
If people acted like cats 🙀😹 LeoNata family #shorts
00:22
LeoNata Family
Рет қаралды 45 МЛН
路飞做的坏事被拆穿了 #路飞#海贼王
00:41
路飞与唐舞桐
Рет қаралды 26 МЛН
The Best Band 😅 #toshleh #viralshort
00:11
Toshleh
Рет қаралды 21 МЛН
If people acted like cats 🙀😹 LeoNata family #shorts
00:22
LeoNata Family
Рет қаралды 45 МЛН