ਵੇਖੋ ਹਾਅ ਦਾ ਨਾਅਰਾ ਮਾਰਨ ਵਾਲੇ ਟੱਬਰ ਦੀ ਅਖੀਰਲੀ ਬੇਗਮ ਤੇ ਸ਼ਾਹੀ ਹਵੇਲੀ || ਸ਼ਹਾਦਤ ਦਾ ਸਫ਼ਰ (Ep.6)

  Рет қаралды 305,836

Prime Asia TV

Prime Asia TV

3 жыл бұрын

Prime Documentary || ਸ਼ਹਾਦਤ ਦਾ ਸਫ਼ਰ || ਵੇਖੋ ਹਾਅ ਦਾ ਨਾਅਰਾ ਮਾਰਨ ਵਾਲੇ ਟੱਬਰ ਦੀ ਅਖੀਰਲੀ ਬੇਗਮ ਤੇ ਸ਼ਾਹੀ ਹਵੇਲੀ (ਛੇਵੀਂ ਕਿਸ਼ਤ)
#PrimeAsiaTV #Prime Documentary
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada

Пікірлер: 485
@AK-bp2qp
@AK-bp2qp 3 жыл бұрын
ਕਿੰਨੀ ਸ਼ਰਮ ਦੀ ਗੱਲ ਹੈ ਕਿ ਦੁਨੀਆਂ ਦੇ ਕੋਨੇ ਕੋਨੇ ਵਿੱਚ ਵੱਸਦੇ ਕਰੋੜਾਂ ਸਿੱਖ ਆਪਣੇ ਗੁਰੂ ਦੇ ਬੱਚਿਆਂ ਲਈ ਹਾਅ ਦਾ ਨਾਅਰਾ ਮਾਰਨ ਵਾਲ਼ੇ ਨਵਾਬ ਦੇ ਘਰ ਤੇ ਪਰਿਵਾਰ ਦੀ ਦੁਰਦਸ਼ਾ ਨੂੰ ਸੁਧਾਰ ਨਹੀਂ ਸਕੇ..ਲਾਹਣਤਾਂ
@j.skundi7791
@j.skundi7791 2 жыл бұрын
ਇਹ ਹੀ ਤਾਂ ਸਿੱਖ ਕੌਮ ਵਿਚ ਸਭ ਤੋਂ ਵੱਡੀ ਕਮੀ ਹੈ ਆਪਣੀਆਂ ਵਿਰਾਸਤਾਂ ਨੂੰ ਸੰਭਾਲ ਨਹੀਂ ਸਕੇ🙏🏽🙏🏽
@karamjits1614
@karamjits1614 3 жыл бұрын
ਇਹ ਇਮਾਰਤ ਸਾਡੇ ਇਤਿਹਾਸ ਲਈ ਬੁਹਤ ਮਹੱਤਤਾ ਰੱਖ ਦੀ ਹੈ
@mohanaujlainfotainmentlive7422
@mohanaujlainfotainmentlive7422 3 жыл бұрын
ਸੇਵਾ ਸਿੱਖ ਕੌਮ ਨੂੰ ਹੀ ਸੰਭਾਲਣੀ ਚਾਹੀਦੀ ਆ ਸਰਕਾਰਾ ਤੌ ਆਸ ਨਹੀ
@gurmindersaroya7720
@gurmindersaroya7720 3 жыл бұрын
Please give this work to khalsa aides like or Chanel like your come forward & people will start donating from all over the world
@the_artmagic_3110
@the_artmagic_3110 3 жыл бұрын
Right
@shamshersinghlongia6087
@shamshersinghlongia6087 3 жыл бұрын
ਬਿਲਕੁਲ ਸਹੀ ਹੈ ਜੀ
@RajeshKumar-lz2xx
@RajeshKumar-lz2xx 3 жыл бұрын
ਦੀਵਾਨ ਟੋਡਰ ਮੱਲ ਹਵੇਲੀ ਦੀ ਵੀ ਖਸਤਾ ਹਾਲਤ ਆ ਉਹ ਵੀ ਅਜੇ ਤਾਈਂ ਓਦਾਂ ਈ ਆ
@mohdfarooq154
@mohdfarooq154 3 жыл бұрын
ਸਿੱਖ,ਤੇ, ਮੁਸਲਮਾਨ,ਅਸੀਂ,ਭਰਾ,ਹਾਂ, ਤੇ, ਰਹਾਂਗੇ,ਵੀ🙏🙏🙏🙏👍
@gurpreetsinghsandhu3023
@gurpreetsinghsandhu3023 3 жыл бұрын
ਬਿਲਕੁੱਲ ਵੱਡੇ ਭਾਈ
@princekhan4935
@princekhan4935 3 жыл бұрын
22 ਆਪਾਂ ਸਾਰੇ ਭਰਾ ਆ
@baljitsinghbenny6351
@baljitsinghbenny6351 3 жыл бұрын
@@souravpatial4487 oh hindu ni aunde jo rss jo hindu rashter bhalde jehde sikha virodhi a oh eh ni sochde oh k sikha ne hindu kaum bachai a eh gl yaad rkheooo
@amarsupen7609
@amarsupen7609 2 жыл бұрын
Sahi gall j
@rozynarang6294
@rozynarang6294 3 жыл бұрын
ਅਸੀਂ ਟੋਡਰ ਮੱਲ ਦੀ ਹਵੇਲੀ ਨਹੀਂ ਸਾਂਭੀ ਅਸੀਂ ਸਰਹੰਦ ਦੀ ਦੀਵਾਰ ਨਹੀਂ ਸਾਂਭੀ ਅਸੀਂ ਚਮਕੌਰ ਦੀ ਕੱਚੀ ਗੜ੍ਹੀ ਨਹੀਂ ਸਾਂਭੀ ਅਸੀਂ ਇਹ ਹਵੇਲੀ ਵੀ ਨਹੀਂ ਸਾਂਭੀ ਅਸੀਂ ਅਨੰਦਪੁਰ ਸਾਹਿਬ ਵਿਖੇ ਆਪਣੀ ਧਰੋਹਰ ਨਹੀਂ ਸਾਂਭੀ ਅਸੀਂ ਆਣ ਵਾਲੀਆਂ ਪੀੜ੍ਹੀਆਂ ਲਈ ਇਤਿਹਾਸ ਨਹੀਂ ਸਾਂਭਿਆ ਅਸੀਂ ਬਸ ਪੱਥਰ ਲਗਾਈ ਜਾਂਦੇ ਹਾਂ ਕੀ ਦੱਸਾਂਗੇ ਆਪਣੇ ਬੱਚਿਆਂ ਨੂੰ
@user67125
@user67125 3 жыл бұрын
Ryt
@jastera2724
@jastera2724 3 жыл бұрын
👌🏼😢😢waheguru ji🙏
@mandeepkaur-uh6bc
@mandeepkaur-uh6bc 3 жыл бұрын
ਅਸੀਂ ਕੁਛ ਵੀ ਨੀ ਸਾਭਿੋਆ ਪਰ ਸਾਡੀ ਸਰਕਾਰ ਪੇਸ਼ਾ ਸ਼ਾਭੀ ਜਾਂਦੀਆਂ ਅਸੀਂ ਆਪਣਾ ਇਤਿਹਾਸ ਪੱਥਰਾਂ ਦੇ ਹਵਾਲੇ ਕਰ ਦਿੱਤਾ , ਲੱਖ ਲਾਗਤ ਇਹਨਾਂ ਸਰਕਾਰਾਂ ਦੇ.
@mandeepkaur-uh6bc
@mandeepkaur-uh6bc 3 жыл бұрын
ਅਸੀਂ ਕੁਛ ਵੀ ਨੀ ਸਾਭਿੋਆ ਪਰ ਸਾਡੀ ਸਰਕਾਰ ਪੇਸ਼ਾ ਸ਼ਾਭੀ ਜਾਂਦੀਆਂ ਅਸੀਂ ਆਪਣਾ ਇਤਿਹਾਸ ਪੱਥਰਾਂ ਦੇ ਹਵਾਲੇ ਕਰ ਦਿੱਤਾ , ਲੱਖ ਲਾਗਤ ਇਹਨਾਂ ਸਰਕਾਰਾਂ ਦੇ.
@vdhillon4382
@vdhillon4382 3 жыл бұрын
ਬਿਲਕੁਲ ਸਹੀ ਗੱਲ ਆਂ. ਮੇਰਾ ਵੀ ਇਹੀ ਵਿਚਾਰ ਆਂ, ਆਪਣੇ ਨਾਲੋਂ ਤਾ ਪਾਕਿਸਤਾਨ ਵਾਲੇ ਸਹੀ ਆਂ, ਓਵੇ ਹੀ ਬਿਲਡਿੰਗਾਂ ਪਈਆਂ ਓਥੇ. 🙏
@mandeepkaur-uh6bc
@mandeepkaur-uh6bc 3 жыл бұрын
ਕੋਈ ਅੱਗੇ ਹੋ ਕੇ ਮੁਰੰਮਤ ਕਰਵਾਉਣ ਲਈ ਪੇਸੈ ਇਕੱਠੇ ਕਰੋ ਅਸੀਂ ਵੀ ਆਪਣਾ ਹਿੱਸਾ ਪਾਵਾਗੇ ਮੇ ਵੀ ਇਸ ਇਲਾਕੇ ਤੋਂ ਹਾਂ ਕੁਛ ਤਾਂ ਵਚਾ ਲਈਏ
@malwabeltpatiala
@malwabeltpatiala 3 жыл бұрын
ਬਿਲਕੁਲ ਜੀ ਤੁਸੀ ਮਾਤਾ ਜੀ ਦਾ ਪਿੰਡ ਜਾਂਦੇ ਹੋ ਜੀ pls I send u money so tusi mata ji tak paise de ayo j ho sakke Mandeep ji
@varinderjeetkaur1999
@varinderjeetkaur1999 3 жыл бұрын
Sister tuhada keda pind h dsna jrur mera pind v ethe hi aa
@GurjitSingh-ln1xr
@GurjitSingh-ln1xr 3 жыл бұрын
Kro kosish
@gorakaileynewzealand834
@gorakaileynewzealand834 3 жыл бұрын
Sahi keha sister
@ramanedits871
@ramanedits871 3 жыл бұрын
Ma v malerkotla toh hi aa, Yrr eh haweli vich duje din singer aaye rehnde ne te awdi shoot karke chle jande ne par sarkar nu iss haveli da dhayan rakhna chaidaa...
@ramanbrar7188
@ramanbrar7188 3 жыл бұрын
ਜੇ ਸਰਕਾਰ ਮੁਰੰਮਤ ਨਹੀਂ ਕਰਦੀ ਤਾਂ ਆਪਾਂ ਨੂੰ ਰਲ ਮਿਲ ਪੈਸੇ ਖਰਚ ਕੇ ਇਸ ਦੀ ਮੁਰੰਮਤ ਕਰਵਾਉਣੀ ਚਾਹੀਦੀ ਹੈ।
@mandeepkaur-uh6bc
@mandeepkaur-uh6bc 3 жыл бұрын
I totally agree we have to
@bikram2026
@bikram2026 3 жыл бұрын
kameti ki kardi aa
@parmtiwana5507
@parmtiwana5507 3 жыл бұрын
ਸਹੀ ਕਿਹਾ ਸਭਨਾਂ ਨੂੰ ਇਹ ਉਪਰਾਲਾ ਕਰਨਾ ਚਾਹੀਦਾ ਹੈ
@SandeepKaur-oj5yh
@SandeepKaur-oj5yh 3 жыл бұрын
Sgpc
@parkashnandra3013
@parkashnandra3013 3 жыл бұрын
ਤਾਈ ਤਾ ਸਰਕਾਰ ਘੇਸਲ਼ ਮਾਰੀ ਰੱਖਦੀ ਹੈ ਕੇ ਇੰਨਾਂ ਨੇ ਤਾ ਆਪੇ ਕਰ ਲੈਣਾ ਥੋੜਾ ਸਰਕਾਰ ਨੂੰ ਮਜਬੂਰ ਤਾ ਕਰੋ ਵੀ ਸਿਖਾ ਵਾਰੇ ਵੀ ਕੁਝ ਕਰੋ ਨਾ ਹੀ ਕਰਨਗੇ ਤਾ ਫਿਰ ਆਪ ਕਰ ਲਿਉ
@AK-bp2qp
@AK-bp2qp 3 жыл бұрын
ਭਰਾਵੋ ਇਹਨੂੰ ਫੇਸਬੁੱਕ ਤੇ ਬਾਕੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸਾਂਝਾ ਕਰੋ ਵੱਧ ਤੋਂ ਵੱਧ, ਸ਼ਾਇਦ ਕੁੱਝ ਬਣ ਜਾਵੇ..ਇਹ ਵਿਚ ਨਵਾਬ ਸਾਹਿਬ ਤੇ ਸਾਹਿਬਜ਼ਾਦਿਆਂ ਲਈ ਸ਼ਰਧਾਂਜਲੀ ਹੋਵੇਗੀ
@singhsodhi3551
@singhsodhi3551 3 жыл бұрын
ਮਾਫ ਕਰਨਾ ਖਾਲਸਾ ਜੀ Dislick ਕਰਨ ਵਾਲੇ ੳੁਹ ਨੇ ਜਿਨਾ ਨੇ ਗੁਰੂ ਸਹਿਬ ਜੀ ਨੂੰ ਬੇਦਾਵਾ ਲਿਖ ਕੇ ਦਿਤਾ ਸੀ ਕੀ ਅਸੀ ਤੇਰੈ ਸਿੱਖ ਨਹੀ ਤੁਸੀ ਸਾਡੇ ਗੁਰੂ ਨਹੀ. ਜੇ ਬੂਰਾ ਲੱਗੇ ਤਾ ਮਾਫ ਕਰਨਾ ਜੀ ਪੱਰ ਸੱਚ ੲੇ.
@jaskaran7418
@jaskaran7418 9 ай бұрын
Hindu honge mostly check kar leo bhaave
@jagdevgarcha5839
@jagdevgarcha5839 3 жыл бұрын
ਗੁਰੂ ਸਾਹਿਬਾਨ ਦੇ ਸਮੇਂ ਦੀਆਂ ਯਾਦਗਾਰਾਂ ਨੂੰ , ਨਿਸ਼ਾਨੀਆ ਨੂੰ ਸੰਭਾਲਣ ਦੀ ਲੋੜ ਹੈ ਨਵੀਂ ਪੀੜ੍ਹੀ ਨੂੰ ਦਿਖਾਉਣ ਲਈ।🙏🙏🙏🙏
@sarbjitbal3639
@sarbjitbal3639 3 жыл бұрын
ਇਸ ਇਮਾਰਤ ਦੇ ਦੇਖ ਭਾਲ ਸ਼੍ਰੋਮਣੀ ਕਮੇਟੀ ਦਾ ਫਰਜ਼ ਬਣਦਾ 🙏🙏🙏🙏🙏🌹🌹🌹🌹🌹ਪਰ ਅਫਸੋਸ਼ ਸਾਡੀ ਬਣਾਈ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੂੰ ਸਿਰਫ ਆਪਣਾ ਢਿੱਡ ਭਰਨ ਤੋਂ ਇਲਾਵਾ ਹੋਰ ਕੋਈ ਕੰਮ ਕਰਨਾ ਨੀ ਆਉਂਦਾ 🙏🙏🙏
@surendrasin1671
@surendrasin1671 3 жыл бұрын
ਵਾਹਿਗੁਰੂ ਵਾਹਿਗੁਰੂ ਸਾਹਿਬ ਜੀ। ਸਿੱਖ ਕੌਮ ਨੂੰ ਸਦਾ ਯਾਦ ਰੱਖਣਾਂ ਚਾਹੀਦਾ ਹੈ ਕਿ ਮਲੇਰਕੋਟਲਾ ਦੀ ਧਰਤੀ ਨੂੰ ਬਚਾਉਣ ਦਾ ਪ੍ਰਾਲਾ ਕੀਤਾ ਜਾਵੇ।
@avtarsamra2823
@avtarsamra2823 3 жыл бұрын
ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਜੀ
@bhajansingh2534
@bhajansingh2534 3 жыл бұрын
ਭਜਨ ਸਿੰਘ ਸੈਂਭੀ
@parmtiwana5507
@parmtiwana5507 3 жыл бұрын
ਵਾਹਿਗੁਰੂ ਜੀ ਇਸ ਪਰਿਵਾਰ ਨੇ ਸਿੱਖ ਕੌਮ ਤੇ ਆਪਣੀ ਨੀਂਹ ਕੇਮ ਰੱਖੀ ਅਸੀਂ ਇਸ ਪਰਿਵਾਰ ਦੇ ਕਰਜ਼ਾਈ ਆ ਅਸੀਂ ਕਦੇ ਵੀ ਨਹੀਂ ਭੁੱਲ ਸਕਦੇ । ਵਾਹਿਗੁਰੂ ਜੀ 🙏💖
@opnindersinghbhullar3527
@opnindersinghbhullar3527 2 жыл бұрын
Weheguru ji
@gorakaileynewzealand834
@gorakaileynewzealand834 3 жыл бұрын
ਸਰਕਾਰਾ ਜਾਣ ਬੁੱਝ ਕੇ ਅਣਦੇਖੀ ਕਰ ਰਹੀਆਂ ਹਨ ਇੰਨਾ ਇਮਾਰਤਾ ਦੀ ਤਾਂ ਜੋ ਪੰਜਾਬੀ ਇਤਿਹਾਸ ਭੁੱਲ ਜਾਣ!
@HarjinderSingh-ir7vs
@HarjinderSingh-ir7vs 3 жыл бұрын
ਸिਹਬਜਾिਦਅਾ.ਦੇ.ਨਾਲ.ਨਾਲ.ਸੇਰ.ਮੁਹੰਮਦ.ਖਾਨ.ਦਾ.ਵੀ..िਸॅਖ.ਕਰਜਾੲੀ.ਹੈ..ਧੰਨਵਾਦ..ਹਰिਜੰਦਰ.िਸੰ.ਘ.ਛੀਨਾ
@ranjitbrar2449
@ranjitbrar2449 3 жыл бұрын
ਇਹ ਇੱਕ ਬਹੁਤ ਵਡੀ ਯਾਦਗਾਰ ਹੈ ਇਸ ਨੂੰ ਮੁੜ ਉਸਾਰੀ ਕੀਤੀ ਜਾਵੇ ਕਿ ਔਣ ਵਾਲਿਆਂ ਨੂੰ ਪਤਾ ਲੱਗ ਸਕੇ
@raavieu
@raavieu 3 жыл бұрын
ਆਜੋ ਬਚਾ ਲਈਏ ! ਹੈ ਮੌਕਾ
@gurjotsingh613
@gurjotsingh613 3 жыл бұрын
Kathe hojiye bai ji
@bsingh1310
@bsingh1310 3 жыл бұрын
ਬਹੁਤ ਵਧੀਆ ਜੀ ਸਾਹਿਬਜ਼ਾਦਿਆਂ ਤੇ ਸੇਰ ਮਹੁੰਮਦ ਖਾਨ ਦੀ ਯਾਦਗਾਰੀ ਗੁਰੂਦੁਆਰਾ ਹਾਅ ਦਾਾ ਨਾਹਰਾਂ ਵਹਿਗੁਰੂ ਮੇਹਰ ਕਰਨ ਸਤਿ ਸ੍ਰੀ ਅਕਾਲ ਸਭ ਨੂੰ
@navdeepsinghteja5478
@navdeepsinghteja5478 3 жыл бұрын
ਵੀਰ ਹਰਪ੍ਰੀਤ ਕਹਾਂਲੋ ਤੁਹਾਡੀ ਅਵਾਜ ਬਹੁਤ ਹੀ ਦਮਦਾਰ ਤੇ ਬਾਕਮਾਲ ਹੈ ਜੋਹਰੀ ਹੀ ਹੀਰੇ ਦੀ ਪਰਖ ਕਰ ਸਕਦਾ ਹੈ ਪ੍ਰਾਈਮ ਏਸ਼ੀਆ ਵਧਾਈ ਦਾ ਪਾਤਰ ਹੈ ।
@azamsaify8954
@azamsaify8954 2 жыл бұрын
Very nice video sir ji
@sohansinghkhalsa7725
@sohansinghkhalsa7725 3 жыл бұрын
ਵਾਹਿਗੁਰੂ ਜੀ 🙏 ਵੀਰੋ ਹਮਲਾ ਮਾਰੋ ਆਵਾਜ਼ ਮਾਰੋਂ ਰੱਲ ਮਿਲ ਕੇ ਸਰਕਾਰ ਤੋਂ ਅਜ਼ਾਜ਼ਤ ਦੀ ਲੋੜ ਹੈ ਕਿ ਸੰਭਾਲ ਕੀਤੀ ਜਾਵੇ ਵਾਹਿਗੁਰੂ ਜੀ ❤️🙏
@komalpreetkaur4771
@komalpreetkaur4771 3 жыл бұрын
ਬਹੁਤ ਹੀ ਖਸਤਾ ਹਾਲਤ ਹੈ। ਜਦੋਂ ਦੇਖੀ ਸੀ ਅੱਜ ਤੋਂ 5 ਸਾਲ ਪਹਿਲਾਂ ਓਦੋਂ ਤੋਂ ਹੀ ਜੀ। ਰੱਖ ਰਖਾਅ ਵਾਲੇ ਆਪਣੀ ਡਿਊਟੀ ਵਧੀਆ ਨਿਭਾਉਂਦੇ ਹਨ ਪਰ।
@sandeepmehra366
@sandeepmehra366 3 жыл бұрын
ਜੈ ਬਾਬਾ ਹੈਦਰ ਸੇਖ ਜੀ ਮਲੇਰਕੋਟਲਾ
@jasvinderkaur1866
@jasvinderkaur1866 3 жыл бұрын
ਬਿਲਕੁਲ ਇਤਹਾਸ ਅੱਖਾਂ ਅੱਗੇ ਘੁੰਮੀ ਜਾਂਦਾ , ਹਵੇਲੀ ਦੇਖ ਕੇ, ਸੱਚਮੁੱਚ ਸਮਾਂ ਬਹੁਤ ਬਲਵਾਨ ਹੈ, ਸਾਨੂੰ ਇਤਿਹਾਸ ਨੂੰ ਸਾਂਭ ਕੇ ਰੱਖਣਾ ਚਾਹੀਦਾ🙏
@mohinderkaur5213
@mohinderkaur5213 2 жыл бұрын
Rrrrrrrrrraarrrrr4trrrar
@jasveersharma6917
@jasveersharma6917 2 жыл бұрын
बीबी अनूप कौर ने अपनी इज्जत की रक्षा हेतु आत्महत्या करली थी । नवाब ने सिखो को चिढ़ाने के लिए इस बीबी की कब्र बना अपनी नाकामी को छुपाया था । बाबा बंदा वहा कत्लेआम मचाना चाहते थे । लेकिन वो गुरु जी के बख्शे हुए थे जिस कारण बाबा जी ने अपना इरादा त्याग दिया । ।। फतेह धर्म फतेह दर्शन ।।
@punjabgroup
@punjabgroup 2 жыл бұрын
@@jasveersharma6917 Whatsapp university ke student ho.,
@AbdurRehman-jf1wm
@AbdurRehman-jf1wm 3 жыл бұрын
I am from Malerkotla We are proud of our city.
@sukhjindersingh6982
@sukhjindersingh6982 3 жыл бұрын
Shuban allaha
@sandhusaab8734
@sandhusaab8734 3 жыл бұрын
Ameen veer ji .
@inderjitsingh9226
@inderjitsingh9226 3 жыл бұрын
Ameen 🙏🙏
@jastera2724
@jastera2724 3 жыл бұрын
🙏🙏
@parmtiwana5507
@parmtiwana5507 3 жыл бұрын
ਅਸੀਂ ਤੁਹਾਡੇ ਨਾਲ ਵੀਰ ।ਸਰਕਾਰ ਨਹੀਂ ਕਰ ਸਕਦਾ ਨਾ ਹੀ ਉਮੀਦ ਕੀਤੀ ਜਾ ਸਕਦੀ ਆ। ਪੰਜਾਬ ਸਿੱਖ ਕੌਮ ਦੀ ਸਾਂਝੀ ਵਿਰਾਸਤ ਹੈ ਆਉ ਅਸੀਂ ਕੁਝ ਬਚਾ ਲਈਏ ਵਾਹਿਗੁਰੂ ਜੀ ਵਾਹਿਗੁਰੂ ਜੀ
@sarvjitdeol9622
@sarvjitdeol9622 3 жыл бұрын
🙏🌾🥀ੴ 🥀🌾🙏 ਸੱਚੇਪਾਤਸ਼ਾਹ ਰਹਿਮ 🙏🙏🙏🙏🙏🙏🙏
@balvirbainsbains4384
@balvirbainsbains4384 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਜਪੋ
@samanpreetpreet8934
@samanpreetpreet8934 3 жыл бұрын
ਵਾਹਿਗੁਰੂ ਜੀ🙏🙏🙏🙏🙏
@gurpartapsinghrai3292
@gurpartapsinghrai3292 3 жыл бұрын
ਸਾਡੇ ਇਤਿਹਾਸਕ ਸ਼ਹਿਰ ਮਾਲੇਰਕੋਟਲਾ ਜਿਥੇ ਸਾਰੇ ਭਾਈਚਾਰੇ ਦੇ ਲੋਕ ਮਿਲ ਕੇ ਰਹਿੰਦੇ..🙏🙏🙏
@HarinderSingh-zb1gn
@HarinderSingh-zb1gn 3 жыл бұрын
ਸੰਭਾਲ ਕਰਨੀ ਚਾਹੀਦੀ ਹੈ ਜੀ ਪੁਰਾਤਨ ਵਿਰਸਾ ਸਭਾਲਣ ਦੀ ਲੋੜ ਹੈਜੀ
@allrounderpunjabi3855
@allrounderpunjabi3855 3 жыл бұрын
ਬਹੁਤ ਦੁੱਖ ਹੁੰਦਾ ਜਦੋਂ ਇਸ ਤਰਾਂ ਦੀ ਹਾਲਤ ਚ’ ਦੇਖਦੇ ਆ ਆਪਣੇ ਹੈਰੀਟੇਜ਼ ਨੂੰ ਸਾਡੇ ਕੋਲ ਕੋਈ ਕਦਰ ਹੀ ਨਹੀਂ 😢😢😢😢😢😢
@ramanedits871
@ramanedits871 3 жыл бұрын
Ma v malerkotla toh hi aa, Yrr eh haweli vich duje din singer aaye rehnde ne te awdi shoot karke chle jande ne par sarkar nu iss haveli da dhayan rakhna chaidaa...
@sehseh5854
@sehseh5854 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਆਵਾਜ਼ ਵੀ ਕਮਾਲ ਦੀ ਹੈ ਜੀ ਪਰਮਾਤਮਾ ਚੜਦੀੵ ਕਲਾ ਬਖਸ਼ਣ
@SatishKumar-qs8qk
@SatishKumar-qs8qk 3 жыл бұрын
I am proud that in 1947 my father Babu Bhavdev rescued many muslim ladles by taking them from Nabha to Malerkotla and I had the opportunity to be brought up in Tehsil Malerkotla.
@jasbirkalhar2894
@jasbirkalhar2894 3 жыл бұрын
A big salute to Babu Bhavdev Ji.🙏
@karamjits1614
@karamjits1614 3 жыл бұрын
God bless you
@manjitsinghmanjitsingh660
@manjitsinghmanjitsingh660 2 жыл бұрын
ਵੀਰ ਹਰਪ੍ਰੀਤ ਕਾਹਲੋ ਜੀ ..ਕੋਟਨ ਕੋਟ ਧੰਨਵਾਦ ...ਮੇਰੀ ਜਨਮ ਭੂਮੀ ਵਾਰੇ ਜੋ 50 ਸਾਲ ਤੱਕ ਪਤਾ ਨਹੀਂ ਸੀ ਆਪਜੀ ਨੇ ਮੇਰੇ ਸਾਮੵਣੇ ਰੱਖ ਦਿੱਤਾ .....ਗੁਰੂ ਪਾਤਸ਼ਾਹ ..ਤਰਕੀਆਂ ਬਖਸ਼ਿਸ਼ ਕਰਨ....ਦਿਨ ਦੁਗਣੀ ਰਾਤ ਚੌਗਣੀ ਤਰਕੀ ਕਰੌ..!!!
@balbirsakhon6729
@balbirsakhon6729 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਸਾਂਭ ਸੰਭਾਲ ਹੋਣੀ ਬਹੁਤ ਜਰੂਰੀ ਹੈ
@mrsingh7066
@mrsingh7066 3 жыл бұрын
😢😢 ਵਾਹਿਗੁਰੂ ਵਾਹਿਗੁਰੂ
@satwantkaurpandha1046
@satwantkaurpandha1046 3 жыл бұрын
Koti koti parnam wahguru ji
@AK-bp2qp
@AK-bp2qp 3 жыл бұрын
ਕੀ ਸਿੱਖ ਸੰਸਥਾਵਾਂ ਵੀ ਮਰ ਗਈਆਂ ?
@jobansandhu8804
@jobansandhu8804 3 жыл бұрын
Koi guru Da bacha utho ga Meri eha gall yaad ch rakhieo 🌹🙏🌹 Veer ji
@user-fp1nb7hr1c
@user-fp1nb7hr1c 3 жыл бұрын
ਸਾਨੂੰ ਸਾਰਿਆਂ ਨੂੰ ਇਸ ਬਾਰੇ ਸੋਚਣਾ ਚਾਹੀਦਾ ਕਿ ਜਿਹਨਾਂ ਸਿੰਘਾ ਸਿੰਘਣਿਆ ਜਾ ਕਿਸੇ ਵੀ ਮਜਬ ਨੇ ਸਾਡੇ ਭਲੇ ਦੀ ਗੱਲ ਕੀਤੀ ਜਾ ਸਹਦਤਾ ਦਿੱਤੀਆਂ ਉਨ੍ਹਾਂ ਦੇ ਪਰਿਵਾਰ ਦੀ, ਸਾਡੀ, ਸੰਗਤ ਦੀ ਜ਼ੁਮੇਵਾਰੀ ਬਣਦੀ ਹੈ ਉਹਨਾਂ ਦਾ ਖ਼ਿਆਲ ਰੱਖਣ ਦੀ ਗੋਲਕਾਂ ਭਾਵੇਂ ਅਸੀਂ ਘੱਟ ਭਰੀਏ,,,
@sawarnjeetsingh6700
@sawarnjeetsingh6700 2 жыл бұрын
ਵਾਹਿਗੁਰੂ ਜੀ, ਏਕ ਅਦੁਤੀ ਪ੍ਕਾਸ਼। saade sikh itihaas de pages nu faroldi, sanu history bare jaanu karundi hoi
@makhansingh7963
@makhansingh7963 2 жыл бұрын
ਇਸ ਸ਼ਹਿਰ ਨਾਲ ਜੁੜੇ ਹੋਣ ਦਾ ਮਾਣ ਮਹਿਸੂਸ ਕਰਦੇ ਹਾਂ।
@rajwinderkaur-lb4sq
@rajwinderkaur-lb4sq 2 жыл бұрын
ਧੰਨਵਾਦ ਵੀਰ ਹਰਪ੍ਰੀਤ ਸਿੰਘ ਜੀ, ਮਲੇਰਕੋਟਲਾ ਦੇ ਇਤਿਹਾਸ ਬਾਰੇ, ਮਾਲੇਰਕੋਟਲਾ ਦੇ ਬੇਗਮ ਸਾਹਿਬਾਂ ਬਾਰੇ, ਇਤਿਹਾਸਕ ਗੁਰਦੁਆਰਾ ਸਾਹਿਬ ਅਤੇ ਇਤਿਹਾਸਕ ਹਵੇਲੀ ਬਾਰੇ ਜਾਣਕਾਰੀ ਦੇਣ ਲਈ
@harryleo4583
@harryleo4583 3 жыл бұрын
मैं असम से हूँ और मुझे पंजाबी समझ में नहीं आती लेकिन इस वीडियो का भावना किसी हद तक समझ में आ गया
@BalveerSingh-xm5fs
@BalveerSingh-xm5fs 3 жыл бұрын
Sikhऔर मुसलमान भाई हैभाई रहेंगे भजी श्री वाहेगुरु जी का खालसा श्री वाहेगुरु जी की फतेह
@karamjits1614
@karamjits1614 3 жыл бұрын
ਸ਼੍ਰੋਮਣੀ ਕਮੇਟੀ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ
@jagroopkaur3509
@jagroopkaur3509 3 жыл бұрын
ਕਿਨਾ ਤੋਂ umeed ਕਰ ਰਹੇ ਹੋ
@raminderjassal2211
@raminderjassal2211 3 жыл бұрын
Ohna da apna didh ta bhar jawe pehla
@kandrorisudershan5454
@kandrorisudershan5454 3 жыл бұрын
आप जी के इस सदप्रयास को चलते सांसों तक नमन, हवेली का सलामत रहना आम जनता के लिए अमन शांति खुशहाली का प्रतीक है इसलिए धर्मो के जहर की खेती करने वाली हकुमतो को रास नहीं आता।इसी लिए वो इन प्रतीकों को हटना अपने हित में मानते है, काश कोई जन हितेषी हकुमत आए जो वैर भ्रम को ख़तम कर मानवता का हुक्म कायम करे।
@harbilasbassi6304
@harbilasbassi6304 3 жыл бұрын
ਸ਼੍ਰੋਮਨੀ ਗੁਰੂਦੁਵਾਰਾ ਪ੍ਰਬੰਧਕ ਕਮੇਟੀ ਨੂੰ ਇਸ ਪਾਕ ਪਵਿੱਤਰ ਸਥਾਨ ਦੀ ਦੇਖ ਭਾਲ ਦਾ ਜੁਮਾ ਲੈ ਲੈਣਾ ਚਾਹੀਦਾ ਹੈ ਸਮੁੱਚੀ ਸਿੱਖ ਸੰਗਤ ਨੂੰ ਇਸ ਪਵਿੱਤਰ ਕਾਰਜ ਲਈ ਆਵਾਜ ਉਠਾਉਣੀ ਚਾਹੀਦੀ ਹੈ । ਜੇਕਰ S G PC ਇਸ ਕੰਮ ਦੀ ਜ਼ੁਮੇਵਾਰੀ ਨਹੀਂ ਲੈਂਦੀ ਤਾਂ ਫਿਰ ਇਲਾਕੇ ਦੇ ਸਮੁੱਚੇ ਲੋਕਾਂ ਨੂੰ ਇਕੱਠੇ ਹੋ ਕੇ ਇਕ ਬੋਰਡ ਦਾ ਗਠਨ ਕਰਨਾ ਚਾਹੀਦਾ ਹੈ ਜੋ ਇਸ ਦੀ ਸਾਂਭ ਸੰਭਾਲ਼ ਦੀ ਜ਼ੁਮੇਵਾਰੀ ਲਵੇ ਇਸ ਬੋਰਡ ਵਿੱਚ ਹਿੰਦੂ ਸਿੱਖ ਮੁਸਲਮਾਨ ਸਭ ਧਰਮਾਂ ਦੇ ਲੋਕਾਂ ਦੀ ਸ਼ਮੂਲੀਅਤ ਹੋਣੀ ਚਾਹੀਦੀ ਹੈ । ਸਥਾਨਕ ਲੋਕਾਂ ਪਾਸੋਂ ਯਥਾਸ਼ਕਤੀ ਅਨੁਸਾਰ ਫੰਡ ਇਕੱਤਰ ਕਰਕੇ ਕਾਰਜ ਅਰੰਭ ਕਰ ਦਿੱਤਾ ਜਾਵੇ ਇਸ ਨੇਕ ਕੰਮ ਲ਼ਈ ਸਿਰਫ ਸ਼ੁਰੂ ਕਰਨ ਦੀ ਹੀ ਦੇਰ ਹੋਵੇਗੀ ਫਿਰ ਵੇਖ ਲੈਣਾ ਪੈਸਾ ਕਿਵੇਂ ਆਉਂਦਾ ਹੈ ਤੇ ਉਸ ਵਾਹਿਗੁਰੂ ਦੀ ਕਿਰਪਾ ਨਾਲ ਇਹ ਕਾਰਜ ਸੰਪੂਰਨ ਕਿਵੇਂ ਹੁੰਦਾ ਹੈ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।
@harjaapkaur2615
@harjaapkaur2615 3 жыл бұрын
Waheguru tuhade te sda mehra kre Eni sohni jankari sade tak pohnchai
@ramsingh1429
@ramsingh1429 3 жыл бұрын
ਨਵਾਬ ਸਾਹਿਬ ਜੀ ਦੀ ਹਵੇਲੀ ਸਰੋਮਨੀ ਕਮੇਟੀ ਜਲਦੀ ਠੀਕ ਕਰਵਾਏ
@GurmeetSingh-bq8vt
@GurmeetSingh-bq8vt 3 жыл бұрын
ਸ੍ਰੋਮਣੀ ਕਮੇਟੀ ਨੂੰ ਇਹੋ ਜਿਹੀਆਂ ਦਾ ਸਾਰੀਆਂ ਹਵੇਲੀਆਂ ਦੀ ਸਬੰਧਤ ਭਾਈਚਾਰੇ ਨਾਲ ਮਿਲ ਕੇ ਬਹੁਤ ਹੀ ਸੁਚੁਜੇ ਢੰਗ ਨਾਲ ਕਰਨਾ ਚਾਹੀਦਾ ਹੈ ਜੀ
@kaurgill3287
@kaurgill3287 3 жыл бұрын
Jago ji jaggo...
@sukhwinder5175
@sukhwinder5175 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@amitbrar2440
@amitbrar2440 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻 ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ 🙏🏻 ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮੀਰੀ ਪੀਰੀ ਦੇ ਮਾਲਕ 🙏🏻 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਖਤਾਂ ਦੇ ਮਾਲਕ ਅੰਮ੍ਰਿਤ ਦੇ ਦਾਤਾ ਸਰਬੰਸਦਾਨੀ ਪਾਤਸ਼ਾਹ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਮਾਂਹਾਰਾਜ਼ ਜੀ 🙏🏻 ਧੰਨ ਧੰਨ ਬਾਬੇ ਚਾਰ ਸਾਹਿਬਜ਼ਾਦੇ ਸਿੰਘ ਸਾਹਿਬ ਜੀ 🙏🏻 ਧੰਨ ਧੰਨ ਬਾਬੇ ਪੰਜ ਪਿਆਰੇ ਸਿੰਘ ਸਾਹਿਬ ਜੀ 🙏🏻 ਧੰਨ ਧੰਨ ਬਾਬੇ ਚਾਲੀ ਮੁਕਤੇ ਸਿੰਘ ਸਾਹਿਬ ਜੀ 🙏🏻 ਧੰਨ ਧੰਨ ਬਾਬੇ ਸ਼ਹੀਦ ਸਿੰਘ ਸਾਹਿਬ ਜੀ 🙏🏻 ਧੰਨ ਧੰਨ ਬਾਬੇ ਅਮਰ ਸ਼ਹੀਦ ਸਿੰਘ ਸਾਹਿਬ ਜੀ 🙏🏻 ਧੰਨ ਧੰਨ ਬਾਬਾ ਬੁੱਢਾ ਜੀ 🙏🏻 ਧੰਨ ਧੰਨ ਸਾਧੂ ਸੰਤ ਮਹਾਂਪੁਰਖ ਜੀ 🙏🏻 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ🙏🏻🙏🏻
@harkiratsingh368
@harkiratsingh368 2 жыл бұрын
ਪੰਜਾਬ ਦਾ ਇਤਿਹਾਸ ਤਹਿਸ ਨਹਿਸ ਹੋ ਗਿਆ। ਜਿੰਮੇਵਾਰ ਪੰਜਾਬ ਦੀਆਂ ਸਮੇ ਦੀਆਂ ਸਰਕਾਰਾਂ ਅਤੇ ਐਸ ਜੀ ਪੀ
@jaipalsingh2767
@jaipalsingh2767 3 жыл бұрын
Bhai Harpreet Singh ji Aap ji ne boht sohne dhang naal eh sabh pesh kitta h ji Waheguru aap ji nu Chardikala wich Rakhn Hmesha🙏🙏
@bhinderduhewala2853
@bhinderduhewala2853 2 жыл бұрын
ਵਹਿਗੁਰੂ ਜੀ ਵਹਿਗੁਰੂ ਜੀ
@sidhuanoop
@sidhuanoop 2 жыл бұрын
ਵਾਹਿਗੁਰੂ ਜੀ
@rajsangha7797
@rajsangha7797 3 жыл бұрын
Waheguru ji
@bhupindersandhu5373
@bhupindersandhu5373 3 жыл бұрын
Waheguru ji.
@kulwinderkaurminhas8218
@kulwinderkaurminhas8218 3 жыл бұрын
Thanks ji for information of Sher Mohammad Khan‘s Haveli.
@gavydhaliwal6492
@gavydhaliwal6492 3 жыл бұрын
WAHEGURU ❤️ JI
@amritpalpunia4587
@amritpalpunia4587 3 жыл бұрын
Great no words for this episode
@sukhroopsinghbrar36
@sukhroopsinghbrar36 3 жыл бұрын
ਧਰਮੀ ਬੰਦਾ ਨੀ ਰਿਹਾ ਇਹ ਤੇਰਾ ਵਹਿਮ ਹੈ ਕਿਸੇ ਚੀਜ ਦਾ ਬੀਜ ਨਾਸ ਨਹੀ ਹੁੰਦਾ ਵਾਹੀਗੁਰੂ
@gurkiratsandhu6606
@gurkiratsandhu6606 3 жыл бұрын
Anchor eho tan keh riha k dharm bare galat na socho..... Dubara dheyaan nal suno ji
@nexion5144
@nexion5144 3 жыл бұрын
ਇੰਨਸਾਨੀਅਤ ਦੀ िਮਸਾਲ
@jagjitsingh5223
@jagjitsingh5223 3 жыл бұрын
Waheguru ji 👏 🙏
@khansaif4763
@khansaif4763 Жыл бұрын
Main saif Rehman sherwani muzaffar ghar panjab pakistan sa hn maray walid sab 1947 Main muzafar garh aay i love sekh nation and im proud of my grand father Nawab sher mohamad khan...thanks
@bhaigurjindersingh7768
@bhaigurjindersingh7768 3 жыл бұрын
ਮਾਤਾ ਦਾ ਨਾ ਅਨੂਪ ਕੌਰ ਨਹੀਂ ਰਾਮ ਕੌਰ ਸੀ ਅਤੇ ਉਹ ਗੁਰੂ ਕੇ ਮਹਿਲਾ ਦੀ ਸੇਵਾ ਕਰਦੇ ਸੀ .. ਉਸ ਦਾ ਸੰਸਕਾਰ ਬਾਬਾ ਸਾਹਿਬ ਸਿੰਘ ਜੀ ਬੇਦੀ ਨੇ ਬਰਮਾਲੀਪੁਰ ਪਿੰਡ ਤੋਂ ਚੜਾੲੀ ਕੀਤੀ ਸੀ ਮਾਲੇਰਕੋਟਲਾ ਤੇ ..ਸਸਕਾਰ ਓ ਬਾਅਦ ਜੀਤੀ ਰਿਆਸਤ ਵਾਪਸ ਕਰ ਦਿਤੀ ਗਈ ਸੀ .. ਬਾਬਾ ਬੰਦਾ ਸਿੰਘ ਜੀ ਨਹੀਂ ਇਤਿਹਾਸ ਦਰੁਸਤ ਕਰੋ ਕੋਈ ਸ਼ੱਕ ਹੋਵੇ ਈਸ਼ਰ ਸਿੰਘ ਨਾਰਾ ਦੀ ਲਿਖੀ ਕਿਤਾਬ ਰਾਜਾ ਜੋਗੀ ਪੜ੍ਹੋ
@helthcaretherpayseanter3597
@helthcaretherpayseanter3597 3 жыл бұрын
Waheguru Ji
@singhsj5841
@singhsj5841 2 жыл бұрын
ਚਰਨ ਪ੍ਰਨਾਮ ਮਾਤਾ ਜੀ ਮਲੇਰਕੋਟਲੇ ਨਵਾਬ ਨੂੰ ਸਲਾਮ 🙏🙏
@baiji4923
@baiji4923 3 жыл бұрын
ਵਾਹਿਗੁਰੂ ਜੀ ਮੇਹਰ ਕਰਿਉ 😭🙏🙏
@simmykaur5185
@simmykaur5185 3 жыл бұрын
Dhan Dhan guru Govind singh ji🙏🙏
@harbanshura1192
@harbanshura1192 2 жыл бұрын
ਸਿਖ ਸੰਗਤ ੲੈਸ ਵਲ ਤਵੱਜੋ ਦੇਵੇ ਜੀ
@harpreet746
@harpreet746 3 жыл бұрын
ਵਾਹਿਗੁਰੂ ਚੜਦੀ ਕਲਾ ਬਖਸ਼ਣ
@harshbhandal
@harshbhandal 3 жыл бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ
@frenglish_doraha
@frenglish_doraha 3 жыл бұрын
Thanks Prime Asia
@AK-bp2qp
@AK-bp2qp 3 жыл бұрын
ਮਰ ਗਈ ਸ਼੍ਰੋਮਣੀ ਕਮੇਟੀ
@parkashnandra3013
@parkashnandra3013 3 жыл бұрын
🙏🏼ਵਾਹਿਗੁਰੂ ਜੀ 🙏🏼
@BaljinderKaur-ze2gz
@BaljinderKaur-ze2gz 3 жыл бұрын
, and then we
@BaljinderKaur-ze2gz
@BaljinderKaur-ze2gz 3 жыл бұрын
;bbb
@vinodkarwasrarebel4427
@vinodkarwasrarebel4427 2 жыл бұрын
वाहेगुरु वाहेगुरु वाहेगुरु वाहेगुरु वाहेगुरु जी
@shamshersinghlongia6087
@shamshersinghlongia6087 3 жыл бұрын
ਵਾਹਿਗੁਰੂ ਜੀ ਇਹ ਬਿਲਕੁਲ ਸਹੀ ਹੈ ਕਿ ਸਾਨੂੰ ਦੀਵਾਨ ਟੋਡਰ ਮੱਲ ਦੀ ਹਵੇਲੀ ਦੀ ਅਤੇ ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖਾਂ ਦੀ ਵਿਰਾਸਤ ਦੀ ਸਾਂਭ-ਸੰਭਾਲ ਕਰਨੀ ਚਾਹੀਦੀ ਹੈ। ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹੋ ਜਿਹੇ ਮਹਾਨ ਪੁਰਖਾਂ ਬਾਬਤ ਪਤਾ ਲੱਗਦਾ ਰਹੇ। ਪਰ ਇਸ ਇਤਿਹਾਸ ਦੀ ਜਾਣਕਾਰੀ ਦੇਣ ਵਾਲੇ ਵੀਰ ਨੇ ਆਖਰ ਵਿੱਚ ਇਹ ਗੱਲ ਕਹੀ ਹੈ ਕਿ ਸ੍ਰੀ ਚਮਕੌਰ ਸਾਹਿਬ ਦੇ ਜੰਗ ਦੇ ਸ਼ਹੀਦਾਂ ਤੇ ਸਾਹਿਬ ਜਾਦਿਆਂ ਦਾ ਸੰਸਕਾਰ ਬੀਬੀ ਅਨੂਪ ਕੌਰ ਨੇ ਕੀਤਾ। ਵੀਰ ਜੀ ਇਹ ਬਿਲਕੁਲ ਗਲਤ ਹੈ। ਸਚਾਈ ਇਹ ਹੈ ਕਿ ਸਾਹਿਬਜਾਦਿਆਂ ਤੇ ਸਿੰਘਾਂ ਦਾ ਸੰਸਕਾਰ ਬੀਬੀ ਸ਼ਰਨ ਕੌਰ ਜੀ ਨੇ ਕੀਤਾ ਜੋ ਕਿ ਸ੍ਰੀ ਚਮਕੌਰ ਸਾਹਿਬ ਦੇ ਨੇੜੇ ਪਿੰਡ ਰਾਏਪੁਰ ਦੇ ਰਹਿਣ ਵਾਲੇ ਸਨ। ੳਸ ਪਿੰਡ ਵਿੱਚ ਉਹਨਾਂ ਦੀ ਯਾਦ ਵਿੱਚ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਹੈ। ਆਪ ਜੀ ਨੇ ਸਮਾਂ ਕੱਢ ਕੇ ਜ਼ਰੂਰ ਦਰਸ਼ਨ ਕਰਨੇ ਜੀ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@harpreetsinghkahlonofficial
@harpreetsinghkahlonofficial 3 жыл бұрын
ਮਸਲਾ ਰਵਾਇਤਾਂ ਵਿਚ ਪਈਆਂ ਕਹਾਣੀਆਂ ਦਾ ਹੈ।ਸਹੀ ਗਲਤ ਦਾ ਨਹੀਂ ਹੈ। ਮੈਂ ਬੀਬੀ ਸ਼ਰਨ ਕੌਰ ਨੂੰ ਰੱਦ ਨਹੀਂ ਕੀਤਾ। ਇਤਿਹਾਸ ਖੋਜ ਹੁੰਦੀ ਹੈ ਸੋ ਮੇਰੀ ਗੱਲ ਆਖਰੀ ਨਹੀਂ ਜੀ
@gurmeetsinghsandhu2340
@gurmeetsinghsandhu2340 2 жыл бұрын
ਧਨਵਾਦ ਹਰਪ੍ਰੀਤ ਸਿੰਘ ਜੀ
@gurmitsinghdhillon6186
@gurmitsinghdhillon6186 3 жыл бұрын
Thanks sir DHNVAD KHEMKARAN
@SatishKumar-qs8qk
@SatishKumar-qs8qk 3 жыл бұрын
SGPC in particular, and Sikh community in general, should come forward to renovate the dilapidated royal buildings of Malerkotla.
@balvindergill8744
@balvindergill8744 3 жыл бұрын
Veeray: Har Indian vaastay hissa pauna zarooree hai. Jo vee Guruan nay Sarbans vaariya sirf Sikhan vastay nahin see, sab insaana vastay see. Eh jo virassat hai, ih saday SAB insanna vatay hai, jis dha mazhab insaniyat hai. Bhul chuk maaf.
@DeepSingh-kb4uv
@DeepSingh-kb4uv 3 жыл бұрын
ਵਾਹਿਗੁਰੂ
@dharamsinghchhuhan3662
@dharamsinghchhuhan3662 3 жыл бұрын
Prime Asia tv have done a good job
@paramjitkaur1549
@paramjitkaur1549 3 жыл бұрын
Sikh veeran lay 10,20 Lakh Rs jiada nhi please is haveli di muramat karvay jawe
@amanpreet4998
@amanpreet4998 3 жыл бұрын
Hanji bilkul sahi kehaa. Aapan nuhh Nawaab Saheb di haweli nuhh bachona chahidaa taakii aun waliyan peedhiyan ish nishani nuhh dekh sakn.
@satpalgujjarpb3847
@satpalgujjarpb3847 3 жыл бұрын
ਵਾਹਿਗੁਰੂ ਜੀ ਮਿਹਰ ਕਰੇ ਐਸੀਆਂ ਇਮਾਰਤਾਂ ਸੰਭਾਲਣ ਦੀ ਬਹੁਤ ਜ਼ਰੂਰਤ ਹੈ
@surjitsingh8138
@surjitsingh8138 2 жыл бұрын
Waheguru waheguru waheguru waheguru waheguru
@gurivirk01
@gurivirk01 3 жыл бұрын
Really heart touching
@sardajuitkaur9010
@sardajuitkaur9010 2 жыл бұрын
Waheguru ji 🙏🙏🙏🤲🤲🕋🕋
@kulbhushanpuri524
@kulbhushanpuri524 2 жыл бұрын
We are proud to be Malerkotla citi...
@BHUPINDER55484
@BHUPINDER55484 3 жыл бұрын
Prime Asia 🙏🙏🙏🙏🙏🙏🙏🙏 Thanks
@sharanjhutty3180
@sharanjhutty3180 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@manjitnijjar6887
@manjitnijjar6887 3 жыл бұрын
Govt should Make this place history for visitors
@kiranseth3117
@kiranseth3117 2 жыл бұрын
Weheguru Ji
@karamjitsingh8522
@karamjitsingh8522 3 жыл бұрын
ਧੰਨਵਾਦ ਜੀ
@PawanKumar-gm6ud
@PawanKumar-gm6ud 3 жыл бұрын
Dharam koi bura nahi hunda,dharam de thekedar made hunde ne,eh gal nawab sher Muhammad sahab me practical ch dikha diti, MITTRE PYARE NU HAAL MURIDA DA KEHNA
@khalsafatehsingh1341
@khalsafatehsingh1341 3 жыл бұрын
Waheguru ji ka khalsa waheguru ji ki fateh ji
@bhaigurjindersingh7768
@bhaigurjindersingh7768 3 жыл бұрын
ਅਸੀਂ ਅਕਿਰਤਘਣ ਬਣਗੇ ਨਾ ਟੋਡਾਲ ਮੱਲ ਦੀ ਜਹਾਜੀ ਹਵੇਲੀ ਨਾਇਹ ਹਵੇਲੀ ਸਾਂਭੀ ..
@sardarnijot175
@sardarnijot175 2 жыл бұрын
Bhout e vadiya program ji
@SurjitSingh-jw1dw
@SurjitSingh-jw1dw 2 ай бұрын
Waheguru. Ji
@GurmeetKaur-hz6yc
@GurmeetKaur-hz6yc 2 жыл бұрын
ਵਾਹਿਗੁਰੂ ਜੀ 🙏
@kabelsingh713
@kabelsingh713 2 жыл бұрын
WAHEGURU JI SARBAT DA BHALA KAREO JI 🙏🙏
Useful gadget for styling hair 🤩💖 #gadgets #hairstyle
00:20
FLIP FLOP Hacks
Рет қаралды 5 МЛН
Inside Out 2: Who is the strongest? Joy vs Envy vs Anger #shorts #animation
00:22
Useful gadget for styling hair 🤩💖 #gadgets #hairstyle
00:20
FLIP FLOP Hacks
Рет қаралды 5 МЛН