ਵੇਖੋ ਵਿਚਾਰ ਤਕਰਾਰ, ਇੱਕ 'ਤੇ NSA, ਇੱਕ 'ਤੇ NDPS

  Рет қаралды 12,092

PTC NEWS

PTC NEWS

27 күн бұрын

🔸ਅੰਮ੍ਰਿਤਪਾਲ ਦਾ ਭਰਾ ਨਸ਼ੇ ਨਾਲ ਗ੍ਰਿਫਤਾਰ
🔸ਪਰਿਵਾਰ ਗ੍ਰਿਫ਼ਤਾਰੀ ਨੂੰ ਸਾਜ਼ਿਸ਼ ਦੇ ਰਿਹਾ ਕਰਾਰ
🔸ਪੁਲਿਸ ਨੇ ਸਾਥੀ ਸਣੇ ਕੀਤਾ ਗ੍ਰਿਫਤਾਰ
🔸ਕੀਤਾ ਦਾਅਵਾ, ‘ਪਾਜ਼ੀਟਿਵ ਆਇਆ ਡੋਪ ਟੈਸਟ’
🔸ਪਰਿਵਾਰ ਦਾ ਅਗਲਾ ਕੀ ਹੋਵੇਗਾ STEP ?
🔸ਵੇਖੋ ਵਿਚਾਰ ਤਕਰਾਰ, ਇੱਕ 'ਤੇ NSA, ਇੱਕ 'ਤੇ NDPS
Date-12/7/2024
#PTCNews #VicharTaqrar #NDPS #NSA #AmritpalSingh #HarpreetSingh #PunjabPolice #jalandhar #phillaur #drugs
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
(𝑷𝒂𝒊𝒅 𝒎𝒖𝒔𝒊𝒄 𝒖𝒔𝒆𝒅 𝒊𝒏 𝒕𝒉𝒆 𝒗𝒊𝒅𝒆𝒐, 𝒑𝒓𝒐𝒗𝒊𝒅𝒆𝒅 𝒃𝒚 𝑬𝒏𝒗𝒂𝒕𝒐)
Connect with PTC News for latest updates:
》Subscribe to our channel: bit.ly/2Orydr1
》𝐕𝐢𝐬𝐢𝐭 𝐖𝐞𝐛𝐬𝐢𝐭𝐞 : www.ptcnews.tv
》𝐅𝐀𝐂𝐄𝐁𝐎𝐎𝐊 : / ptcnewsonline
》𝐓𝐖𝐈𝐓𝐓𝐄𝐑 : / ptcnews
》𝐈𝐍𝐒𝐓𝐀𝐆𝐑𝐀𝐌: / ptc_news
》𝐓𝐞𝐥𝐞𝐠𝐫𝐚𝐦 : t.me/PTC_News
》Download PTC Play App (android): play.google.com/store/apps/de...
》Download PTC Play App (iOS): itunes.apple.com/in/app/ptc-p...

Пікірлер: 53
@sandhu3507
@sandhu3507 25 күн бұрын
ਅਦਾਲਤ ਵਿੱਚ ਪੰਜਾਬ ਪੁਲਿਸ ਵੀਡੀਓ ਗਰਾਫੀ ਪੇਸ਼ ਨਹੀ ਕਰ ਸਕੀ “ ਇਸ ਕਰਕੇ ਪੁਲਿਸ ਅਦਾਲਤ ਵਿੱਚੋ ਹਰਪ੍ਰੀਤ ਸਿੰਘ ਦਾ ਰਿਮਾਂਡ ਹਾਸਲ ਨਹੀ ਕਰ ਸਕੀ “ ਮੈਂ ਕਿਸੇ ਦਾ ਸਪੋਟਰ ਜਾਂ ਵਿਰੋਧੀ ਨਹੀ “ ਪਰ ਪੁਲਿਸ ਦੀ FIR ਵਿੱਚ ਵੱਡੀ ਗਲਤੀਆ ਨੇ “ਪੁਲਿਸ ਕਹਿੰਦੀ ਅਸੀ ਨਾਕੇ ਤੇ 4 ASI + 4 ਮਲਾਜਮ +1 DSP Scorpio ਗੱਡੀ ਵਿੱਚ ਬੈਠੇ “ FIR ਵਿੱਚ ਇੰਨਾਂ ਸਭ ਮਲਾਜਮਾ ਦੇ ਨਾਮ ਵੀ ਸ਼ਾਮਲ ਹਨ “ ਪਹਿਲਾ ਸਵਾਲ ਕੀ Scorpio ਗੱਡੀ ਵਿੱਚ 9 ਬੰਦੇ ਬੈਠ ਸਕਦੇ ਨੇ “ in FIR second big mistake “ ਪੁਲਿਸ ਕਹਿੰਦੀ ਫਿਲੋਰ ਜਲੰਧਰ ਹਾਈਵੇ ਤੇ ਗੱਡੀਆਂ ਬਹੁਤ ਤੇਜ਼ ਚੱਲ ਰਹੀਆਂ ਸੀ “ ਇਸ ਕਰਕੇ ਕਿਸੇ ਬੰਦੇ ਨੇ ਗੱਡੀ ਨਹੀ ਰੋਕੀ “ ਇਸ ਕਰਕੇ ਅਸੀ ਕਿਸੇ ਵੀ civil ਬੰਦੇ ਜਾਂ ਆਮ ਸ਼ਹਿਰੀ ਨੂੰ ਗਵਾਹ ਨਹੀ ਬਣਾ ਸਕੇ “ NDPS ਦੇ ਕੇਸ ਵਿੱਚ ਦੋ ਆਮ ਨਗਰਿਕਾ ਦੀ ਗਵਾਹੀ ਹੋਣੀ ਜ਼ਰੂਰੀ ਹੈ “ ਨਾਕੇ ਤੇ 9 ਪੁਲਿਸ ਵਾਲੇ ਮਜੂਦ ਹੋਣ ਤੇ ਹਾਈਵੇ ਤੇ ਕੋਈ ਗੱਡੀ ਨਾ ਰੋਕ ਸਕਣ “ ਇਸ ਤੋਂ ਵੱਡਾ ਕੋਈ ਮਜ਼ਾਕ ਹੋ ਹੀ ਨੀ ਸਕਦਾ, “ ਪੁਲਿਸ ਦੀ ਇਸ ਕਹਾਣੀ ਨੂੰ ਦੇਖ ਕੇ ਹੀ ਅਦਾਲਤ ਨੇ ਰਿਮਾਂਡ ਨਹੀ ਦਿੱਤਾ,
@user-zj6dv1eb1b
@user-zj6dv1eb1b 25 күн бұрын
ਪੰਜਾਬ ਵਿੱਚ ਹੋਰ ਨਸ਼ਿਆਂ ਦੇ ਵਪਾਰੀਆਂ ਨੂੰ ਤਾਂ ਫੜਿਆ ਨਹੀਂ ਜਾਂਦਾ
@user-zj6dv1eb1b
@user-zj6dv1eb1b 25 күн бұрын
ਪੰਜਬ ਸਰਕਾਰ ਵੱਲੋਂ ਪੂਰੀ ਕਹਾਣੀ ਬਣਾਈਂ ਗਈ ਨਾਲ ਪੁਲਿਸ ਵੀ ਰਲੀ ਹੋਈ ਬੇੜਾ ਗ਼ਰਕ ਹੋਇਆ ਪੰਜਾਬ ਸਰਕਾਰ ਦਾ ਸਿੱਖਾਂ ਨਾਲ ਸ਼ੁਰੂ ਤੋਂ ਵਿਤਕਰਾ ਕਿਉ
@kirpalsinghbawa5703
@kirpalsinghbawa5703 25 күн бұрын
ਸਿਖ਼ਾਂ ਦੇ ਕਤਲੇਆਮ ਨੂੰ 40 ਸਾਲ ਹੌਗੇ ਨੇ ਅਜ਼ ਤੱਕ ਕਿਨੇਂ ਬਨਦਿਆਂ ਨੂੰ ਜ਼ੇਲ ਕਰਵਾਈ ਹੈ ਜ਼ੀ
@LotayConstructions
@LotayConstructions 25 күн бұрын
ਸਿੱਖਾਂ ਦਾ ਇੱਕ cmp ਵੀ ਹੋਣਾ ਚਾਹੀਦਾ ਹੈ.... ਐਵੇਂ ਅਵਾ ਤਵਾ ਬੋਲ ਕੇ ਸਿੱਖ ਵਿਰੋਧੀਆਂ ਨੂੰ ਮਾਨਸਿਕ ਬਲ ਪ੍ਰਦਾਨ ਨਾ ਕੀਤਾ ਜਾਵੇ....
@BoSS-tu1df
@BoSS-tu1df 25 күн бұрын
ਓਹ ਚਲ ਓਏ ਬਿੱਜੁਆ ਅਗਲਾ ਸਬੂਤਾਂ ਨਾਲ ਫੜਿਆ ਅਮ੍ਰਿਤਪਾਲ ਪਹਿਲਾਂ ਆਪਣੇ ਘਰ ਤਾਂ ਸਾਫ਼ ਕਰ ਲੈਂਦਾ ਦੇਖੋ ਇਹਨਾਂ ਜੱਟਾਂ ਦੇ ਚੋਚਲੇ ਸਾਰੇ ਦੇ ਸਾਰੇ ਭਗੌੜੇ ਤੇ ਅਮਲੀ 😂😂 ਨਸ਼ਈ 😂
@LotayConstructions
@LotayConstructions 25 күн бұрын
@@BoSS-tu1df ਤੂੰ ਕੌਣ ਮੈਂ ਖਾਮਖਾਹ..
@gurmelsinghchahal5654
@gurmelsinghchahal5654 21 күн бұрын
ਕਿਹੜੇ ਸਬੂਤ ਹੈ ਤੇਰੇ ਕੋਲ ਰੋਸ਼ਨ ਦਿਮਾਗ ਵਾਲੇ ਗਧੇ
@jassramghariya1
@jassramghariya1 25 күн бұрын
POLICE WRONG INFORMATION
@kirpalsinghbawa5703
@kirpalsinghbawa5703 25 күн бұрын
ਕੌਰਟ ਵਿਚ ਕੌਈ ਰਿਕਾਰਡੀਨਗ਼ ਨਹੀਂ ਦਿਤੀ ਕੌਰਟ ਨੇ ਰਿਮਾਨਡ ਨਹੀਂ ਦਿਤਾ,ਕੌਰਟ ਵਿਚ ਅਫ਼ਸਰ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਇਹ ਅੰਮਰਿਤਪਾਲ ਦਾ ਭਰਾ ਹੈ ਤੁਸੀਂ ਸਮਜ਼ਦੇ ਹੌ ਇਹ ਸੱਚ ਹੈ,ਇਨਾੰ ਸਾਰਿਆਂ ਨੂੰ ਸਸਪੈਂਨਡ ਕਰਨਾ ਚਾਹੀਦਾ ਹੈ ਜ਼ੀ
@jassramghariya1
@jassramghariya1 25 күн бұрын
Police da tan sare punjab nu pata ki ni kar sakde ..
@user-sq9gd5fj3q
@user-sq9gd5fj3q 24 күн бұрын
ਬਿਸ਼ਨੋਈ ਦੀ ਖਬਰ ਕੌਣ ਤੁਹੀ ਚਲਾ ਰਿਹਾ ਸੀ ਨਾ ਹਾ ਤਾਂ ਇੱਕ ਕੁਝ ਚਰ ਬਾਅਦ ਤੇਰੇ ਹੀ ਚੈਨਲ ਤੇ ਭਾਈ ਹਰਪ੍ਰੀਤ ਸਿੰਘ ਦੀ ਖਰਬ ਚਲ ਲਗ ਗਈ ਬਿਸ਼ਨੋਈ ਸਭ ਦਾ ਪਿਓ ਹੁਣਾ ਜੇਹੜਾ ਓਸ ਦੀਆ ਇੰਟਰਵਿਊ ਬਾਰੇ ਦਸਦੇ ਦਸਦੇ ਕੁਝ ਚਰ ਬਾਅਦ ਦੂਜੀ ਖਬਰ ਚਲਾ ਦੇਣੇ ਓ ਏਸ ਤਰਾ ਹੀ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਨਾਲ ਕੀਤਾ ਜਿਵੇ ਓਸ ਦੇ ਭਰਾ ਨਾਲ ਕੀਤਾ ਹੈ ਓਦੋ ਵੀ ਬਿਸ਼ਨੋਈ ਦੀ ਖਬਰ ਚਲਦੀ ਸੀ ਹੋਣ ਵੀ
@mukhtarsingh4091
@mukhtarsingh4091 25 күн бұрын
Wah! What a to present the news. Shame on you guys.
@gurmukhoughera523
@gurmukhoughera523 25 күн бұрын
It's untrue police plant anything
@PrabhjotSingh-lu7mr
@PrabhjotSingh-lu7mr 25 күн бұрын
Lakh di lahnt bhagwant maan
@ManpreetSingh-ez6lv
@ManpreetSingh-ez6lv 25 күн бұрын
Isto vadd hor ki girugi sarkar ..
@omeshsharma66
@omeshsharma66 25 күн бұрын
Eda lagda, beksur fsaya ja reha Harpreet bai ji nu sachai de raah te chalna bahut aukha hunda ja reha
@gurmelsinghchahal5654
@gurmelsinghchahal5654 21 күн бұрын
ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਭਗਵੰਤ ਮਾਨ ਦੀ ਚਾਲ ਹੈ ਇਹ ਇੱਕ ਪੁਲੰਦਾ ਤਿਆਰ ਕੀਤਾ ਗਿਆ ਹੈ ਹਰਪ੍ਰੀਤ ਸਿੰਘ ਨੂੰ ਗਿਰਫ਼ਤਾਰ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਦੀ ਕਿਰਦਾਰ ਕੁਸੀ ਕਰਨ ਦੀ ਕੋਸ਼ਿਸ਼ ਕੀਤੀ ਹੈ ਭਗਵੰਤ ਮਾਨ ਨੇ
@arnsthans8850
@arnsthans8850 25 күн бұрын
ਕੋਈ ਵੀ ਮਾਂ ਬਾਪ ਆਪਣੇ ਬੱਚਿਆਂ ਨੂੰ ਕਦੀਂ ਵੀ ਗ਼ਲਤ ਨਹੀਂ ਕਹਿੰਦਾ ਉਹ ਉਸ ਨੂੰ ਵਧੀਆ ਬੱਚਾ ਹੈ ਉਹ ਕੀ ਕਰਦਾ ਹੈ ਘਰ ਦਿਆਂ ਨੂੰ ਨਹੀਂ ਪਤਾ ਹੁੰਦਾ ਜਦੋਂ ਕੋਈ ਫੱਸ ਜਾਂਦਾ ਹੈ ਘਰ ਦਿਆਂ ਨੂੰ ਪ੍ਰੇਸ਼ਾਨ ਹੋਣਾ ਪੈਦਦਾ ਹੈ ਮੰਨ ਬਹੁਤ ਹੀ ਦੁਖੀ ਹੁੰਦੇ ਹਨ ਧਨਵਾਦ ਜੀ
@kanedmx
@kanedmx 25 күн бұрын
kala daag
@harindersingh1740
@harindersingh1740 25 күн бұрын
EH BAHUT VADDI SAZISH RACHI JA RAHI HAI AMRITPAL SINGH DE PARIWAR DE KHILAF BHAGWANT KUMAR MAAN, KANJRIWAL OR POLICE DE ISHAREY UPER JIVEY DELHI VICH BJP SARKAR KANJRIWAL NAAL SAZISH RACH RAHI HAI USI TARAH AAP SARKAR FAKE SAZISH RACH RAHI HAI AMRITPAL OR USDEY PARIWAR DE KHILAF ,JISKA RAAJ USI KA SAB HOYE
@ranjetbal2202
@ranjetbal2202 25 күн бұрын
jhoothi pb police da pta ki kuj krdi nasha len kanda le k jande ne lok
@BholaSingh-xi7ex
@BholaSingh-xi7ex 25 күн бұрын
ਇਹਦੇ ਚ ਕਿਸੇ ਦਾ ਕਸੂਰ ਨਹੀਂ ਇਹ ਸ਼੍ਰੀ ਗੁਰੂ ਸਾਹਿਬ ਜੀ ਦਾ ਵਰਤਾਰਾ ਵਰਤ ਰਿਹਾ ਹੈ😂
@kanedmx
@kanedmx 25 күн бұрын
lol
@user-nb5jx2yb1c
@user-nb5jx2yb1c 25 күн бұрын
By-election ch candidate hova Harpreet Singh Barnala to election MLA di
@onkarsahota1677
@onkarsahota1677 25 күн бұрын
ਪ੍ਰੋ ਮਨਜੀਤ ਸਿੰਘ ਪਹਿਲਾਂ ਬੀੜੀ ਸਿਗਰਟ ਪਿਦਾਂ ਹੂੰਦਾ ਸੀ ਪੱਕਾ ਕਾਮਰੇਡ ਬੰਦਾ ਹੈ
@dharjindersandhu2096
@dharjindersandhu2096 25 күн бұрын
Eh bhai amritpal de pra nu fasaya ja reha aa ta jo bhai amritpal singh nu badnam kita jave reports da ki aa oh ta kush v ho sakda fake v ban sakdi report
@gsmalra381
@gsmalra381 23 күн бұрын
ਭਾਈ ਅੰਮ੍ਰਿਤੁ ਪਾਲ ਸਿੰਘ ਜੀ ਨੂੰ ਬਦਨਾਮ ਕਰਨ ਲਈ ਸਰਕਾਰ ਵੱਲੋਂ ਕੋਝੀਆਂ ਚਾਲਾ ਚਲੀਆ ਜਾ ਰਹੀਆਂ ਹਨ ਭਾਈ ਸਾਹਿਬ ਤੇ NSA ਲਾਇਆ ਪਰ ਅਜੇ ਤੱਕ ਕੋਈ ਜ਼ੁਰਮ ਸਾਬਤ ਨਹੀਂ ਕਰ ਸਕੀ, ਐਸੇ ਤਰ੍ਹਾ ਹਰਪ੍ਰੀਤ ਸਿੰਘ ਤੇ ਕਰਵਾਈ ਕੀਤੀ ਪੰਜਾਬ ਵਿੱਚ ਕੋਈ ਇਸ ਤਰ੍ਹਾਂ ਦਾ ਪਿੰਡ ਜਾਂ ਸ਼ਹਿਰ ਨਹੀ ਹੈ ਜਿਥੇ ਚਿੱਟਾ ਨਸ਼ਾ ਨਾਂ ਮਿਲਦਾ ਹੋਵੇ ਅੱਜ ਤੱਕ 4 , 5 ਗ੍ਰਾਮ ਨਸ਼ੀਲੇ ਪਦਾਰਥ ਮਿਲਣ ਤੇ SSP ਪਤਰਕਾਰ ਨੂੰ ਪ੍ਰੈੱਸ ਕਾਨਫਰੰਸ ਕਰ ਰਹੇ ਹਨ ਅੱਜ ਤੱਕ ਇਸ ਤਰ੍ਹਾਂ ਨਹੀ ਹੋਈਆ
@gsmalra381
@gsmalra381 23 күн бұрын
ਜਿਸ ਬੰਦੇ ਤੋਂ ਚਿੱਟਾ ਨਸ਼ਾ ਲੈਣ ਦੀ ਖਬਰ ਹੈ ਉਹ ਵੀ ਸਰਕਾਰ ਦਾ ਖ਼ਾਸ ਬੰਦਾ ਹੋਵੇਗਾ ਜੋਂ ਹਰਪ੍ਰੀਤ ਸਿੰਘ ਦੇ ਉਲਟ ਬਿਆਨ ਦੇਵੇਗਾ ਕਿ ਮੇਰੇ ਪਕੇ ਗਾਹਕ ਹਨ
@gsmalra381
@gsmalra381 23 күн бұрын
ਜਿਸ ਬੰਦੇ ਤੋਂ ਚਿੱਟਾ ਨਸ਼ਾ ਲੈਣ ਦੀ ਖਬਰ ਹੈ ਉਹ ਵੀ ਸਰਕਾਰ ਦਾ ਖ਼ਾਸ ਬੰਦਾ ਹੋਵੇਗਾ ਜੋਂ ਹਰਪ੍ਰੀਤ ਸਿੰਘ ਦੇ ਉਲਟ ਬਿਆਨ ਦੇਵੇਗਾ ਕਿ ਮੇਰੇ ਪਕੇ ਗਾਹਕ ਹਨ
@gsmalra381
@gsmalra381 23 күн бұрын
ਜਿਸ ਬੰਦੇ ਤੋਂ ਚਿੱਟਾ ਨਸ਼ਾ ਲੈਣ ਦੀ ਖਬਰ ਹੈ ਉਹ ਵੀ ਸਰਕਾਰ ਦਾ ਖ਼ਾਸ ਬੰਦਾ ਹੋਵੇਗਾ ਜੋਂ ਹਰਪ੍ਰੀਤ ਸਿੰਘ ਦੇ ਉਲਟ ਬਿਆਨ ਦੇਵੇਗਾ ਕਿ ਮੇਰੇ ਪਕੇ ਗਾਹਕ ਹਨ
@BrainGamerSigma
@BrainGamerSigma 25 күн бұрын
Divey taley andhera.
@onkarsahota1677
@onkarsahota1677 25 күн бұрын
ਤੇਰੀ ਰਿੰਡਬੂ ਥੱਲੇ ਬਲਾਲੂ
@tarsemsohi677
@tarsemsohi677 23 күн бұрын
ਐਨ ਐਸ ੲਏ ਵੀ ਝੂਠੀ,,ਤੇ ਦੂਜੇ ਪੁੱਤਰ ਤੇ ਨਸ਼ੇ ਦਾ ਪਰਚਾ ਵੀ ਝੂਠਾ
@onkarsahota1677
@onkarsahota1677 25 күн бұрын
ਇਹ ਚੈਨਲ ਵੀ ਪੰਜਾਬ ਦਾ ਗੱਦਾਰ ਬਿਕਾਉ ਚਮਚਾ ਪ੍ਰੋਫੈਸਰ ਪੱਕਾ ਡੁਪਲੀਕੇਟ ਸਿੱਖ ਹੈ
@beinghuman8296
@beinghuman8296 25 күн бұрын
ਬੱਚੇ ਕਿੱਥੇ ਸੁਣਦੇ ਮਾ ਬਾਪ ਦੀ ।।ਬੇਚਾਰੇ ਮਾ ਬਾਪ ਨੂੰ ਇਹੀ ਲਗਦਾ ਰਹਿੰਦਾ ਕੀ ਸਾਡਾ ਨਿਆਣਾ ਇਹ ਕੰਮ ਕਰ ਹੀ ਨਹੀਂ ਸਕਦਾ ਇਹ police ਦੀ ਸਾਜ਼ਿਸ਼ ਹੈ ਸਾਰੀ ਯ ਸਰਕਾਰ ਰਲੀ ਹੋਈ ਹੈ ਮੈਨੂੰ ਸਮਜ ਨਹੀਂ ਆਉਂਦੀ ਹੈ ਪੁਲਸ ਯ ਸਰਕਾਰ ਕੋਲੋਂ ਸਿਰਫ 4 ਗ੍ਰਾਮ ਹੀ ਨਸ਼ਾ ਪਿਆ ਸੀ।।। medical v fake ਹੀ ਹੋਣਾ ਲਗਦਾ।।ਸਾਧ ਦੇ ਕਪੜੇ ਪਾਕੇ ਕੋਈ ਸਾਧ ਨਹੀਂ ਬਣ ਜਾਂਦਾ ਸਿਆਣੇ ਸਹੀ ਕਹਿੰਦੇ ਸੀ
@ManpreetSingh-ez6lv
@ManpreetSingh-ez6lv 25 күн бұрын
Agge kinne k fadde gye ? Nitt hazara marde aa 4 gram ta kujj v nhi aa isto vadd lokki launde aa kiniya nu fadd lya ? .. jdo kutii chora nal rall javvr fr ehi sab hunda aa .. je oh nashe da ehna he addi c pichle time vich kyo nhi fadya ohnu ? .. gal ehi aa k sadde lokka da kuj ho he nhi sakda .. bs koi mudda mile te judge kariye ehi sab reh gya aa bs .. medical bnauni police lyi koi okha kam aa ki ? .. muh te maar kisi doctor de 5 lakh .. eho jahiye 20 reports bnake dau oh tainu 22 .. gal sirf ehni aa ki pehla v jhuthe case pehnde rahe aa te hun v ohi kuj ho rya taki lokka de man cho uss insaan nu kadya jaa sake .. kyoki ehna kuj hon to baad v lokka ne ohnu jitva ta .. bs fr hun kis tarah badnaam kar sakde c is karke Jo mudda c ohda election ladn da ohda he jhutha parcha kar daiye taki lokki sochan ki ehna da apna ta hatya ni lokka da ki htauna .. baki tu app syana ..
@onkarsahota1677
@onkarsahota1677 25 күн бұрын
ਤੂੰ ਬਿਲਕੁਲ ਠੀਕ ਕਿਹਾ ਤੇਰੀ ਮਾਂ ਕਿਸੇ ਦੀ ਨਹੀਂ ਸੁਣਦੀ ਸੀ ਆਪਣੇ ਗਵਾਂਢੀ ਕੋਲ ਜਾਂਦੀ ਸੀ ਫੇਰ ਤੂੰ ਕੁੱਤਾ ਜਮੀਆਂ
@amandeepsingh-wo4ip
@amandeepsingh-wo4ip 24 күн бұрын
Saram kro saleo srhm kro rab da koi dr nahi
@SurinderSingh-cq8ug
@SurinderSingh-cq8ug 25 күн бұрын
why is 4 g could be 1 kg look like is truth police did job
@amanbhagat6429
@amanbhagat6429 25 күн бұрын
Bapu ji hun te tuhi man jao kyuki tuhade mude ne app keh dita main nasha krda ha baki waheguru ji jande ne sach
@onkarsahota1677
@onkarsahota1677 25 күн бұрын
ਤੈਨੂੰ ਪਤਾ ਤੇਰੀ ਮਾਂ ਗਵਾਂਢੀ ਕੋਲ ਜਾਂਦੀ ਸੀ ਫੇਰ ਤੂੰ ਕੁੱਤਾ ਜਮੀਆਂ
@BalkaurSingh-bx4ei
@BalkaurSingh-bx4ei 20 күн бұрын
ਲੋਕ,ਮਗਰ,ਲੱਗ,ਜਾਂਦੇ,ਨੇ,ਤੇ,ਫਿਰ,ਦੁਖ,ਪਾਉਂਦੇ,ਨੇ
Stay on your way 🛤️✨
00:34
A4
Рет қаралды 26 МЛН
Box jumping challenge, who stepped on the trap? #FunnyFamily #PartyGames
00:31
Family Games Media
Рет қаралды 18 МЛН
Useful gadget for styling hair 🤩💖 #gadgets #hairstyle
00:20
FLIP FLOP Hacks
Рет қаралды 11 МЛН
Stay on your way 🛤️✨
00:34
A4
Рет қаралды 26 МЛН